Punjab
Search
Sir ji majj souyi nu 15 din ho gye....sir majj bhut ghat khandi aa ji....bhukh lagan vali vadia koi medicine daso ji...jis nal oh vadia khaan lag je
(pb)
Harnseeb ji tuci iss nu Dozliv liquid 50ml rojana, Anabolite liquid 100ml rojana ate Rumicare powder rojana 1 pouch dena suru kro ate isde rehn sehn da pura dian rakho.
ਬਰਸੀਮ ਦੀ ਬੈਸਟ ਵਰਾਈਟੀ ?
(pb)
Punjab
ਸਤਵਿੰਦਰ ਜੀ BL 10 ਬਰਸੀਮ ਦੀ ਵਧੀਆ ਕਿਸਮ ਹੈ ਜੀ, ਇਹ ਕਿਸਮ ਲੇਟ ਤੱਕ ਹਰਾ ਚਰਾ ਦਿੰਦੀ ਹੈ ਜੀ।
Sir eh cow de than te msse hai ki kita jave htan lyi ?
(en)
Ajay ji iss nu Anthiomaline injection 10ml rojana 2-3 din lgwao ate iss nu Actinovet homeopathic dwai dia 10-10 drops din vich 3 varr deo.
Rice doc da ki fayda hunda pashu nu sir feed vich kina pa skde aa ?
(en)
Punjab
Ajay ji tuci 100kg feed vich 20kg rice doc paa skde ho baki iss nal pashua de dudh vich vadha hunda hai, sarir di growth changi hundi hai ate dudh di quality vadhia hundi ha.
Kanak top quality seeds ?
(pb)
Punjab
Fauji, PBW 826, 869, 766, 824, DBW 187,222, 370 are good varieties of wheat
Sir m tomato aur khere ki kheti karna chahta hu eska konsa time shi h lagane ka aur vegitable ki kheti k liye training kha se milegi ?
(pb)
Punjab
Arvind ji aap February de in sabjio ki buvai kar sakte hai, training ke liye aap Ciphet KVK Abohar 0163 422 4024 se sampark kar sakte hai
Sir jhone to baad mattar the kheti karni a us bare puri jankari devo ji ?
(pb)
matar di kheti krn da sahi samay october-november da hunda hai. Is diya kisma jive AP-3, Matar Ageta-7 Punjab-89 di bijayi kar sakde han. Isda beej 45kg prati acre de hisab nal jrurat pendi hai. Isdi fasal vich 45kg urea, 155kg SSP prati acre de hisab nal bijayi de samay payi jandi hai. Bijayi samay katar to katar vich fasala 30 cm te plant to plant 7.5-10cm de fasale te bijayi kar sakde han. Isdi bijayi tusi seed cum fertilizer drill nal bijayi kar sakde han.
Dhanwaad ji
dr saab ik cow nu asi naal nal dwaie diti c jide nl ohde fefdeya ch chli gai cow kuj kha ni rhi te sah lain ch v dikat a jihde krk aw tike lgaye hn kirpa krk eh dseya jawe k ish tho uper dwaie hegi te jrur dsi jawe ?
(pb)
Os nu Injection Xnel 1gm Injection Megludyn 20ml Injection Deriphyllin 2ml X 5ml Injection Avil 10ml 3 dinlwao
Choti nu gaban karan layi SAG MR 10661 seman kime rahu ga dr sahib dasna jurur ?
(pb)
Teek rahu ji es murrah bull he es da 19.970kg milk per 305 day es da record he ji
Punjab
Tnx g
devmedia
(pb)
Punjab
ਕਰਨਵੀਰ ਜੀ ਇਹ ਦਵਾਈ ਨਰਮੇ, ਛੋਲੇ, ਮੂੰਗੀ ਅਤੇ ਹੋਰ ਕਈ ਫ਼ਸਲਾਂ ਵਿੱਚ ਸੁੰਡੀਆਂ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਜੀ
ਮੈਂ ਏਸ ਵੱਛੀ ਦੀ ਨਸਲ ਪੁੱਛੀ ਸੀ ਇਸਦੀ ਉਮਰ ਤਿੰਨ ਸਾਲ ਹੋ ਗਈ ਹੈ ਅਤੇ ਇਸ ਦਾ ਇੱਕ ਦੰਦ ਟੁੱਟ ਗਿਆ ਹੈ ਹਜੇ ਤੱਕ ਪੀਰਿਅਡ ਨਹੀ ਸ਼ੂਰੂ ਹੋਏ ਇਸਨੂੰ ਕੀ ਖ਼ੁਰਾਕ ਪਾਈਏ ਤੇ ਕੀ ਦਵਾਈ ਦਈਏ ਤੇ ਕਦੋਂ ਗਰਭ ਧਾਰਨ ਦਾ ਟੀਕਾ ਲਗਵਾਈਏ ਚਿੱਚੜ ਵੀ ਬੁਹਤ ਪੈਂਦੇ ਹਨ ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿਓ ਜੀ ਧੰਨਵਾਦ ਜੀ ?
(pb)
ਇਹ ਜਰਸੀ ਕਰੋਸ ਵੱਛੀ ਹੈ ਜੀ ਇਸ ਨੂੰ ਕਾਰਗਿਲ ਦੀ ਡੇਅਰੀ ਪ੍ਰੋਟੀਨ ਫੀਡ ਪਾਉ ਨਾਲ Bolus Agrimin I 7X3 1ਗੋਲੀ ਰੋਜ਼ਾਨਾ ਦਿੳ Powder Bovimen B ultra 1.2kg 50gm ਰੋਜ਼ਾਨਾ ਪਾਉ
ਇਸਦਾ ਦੁੱਧ ਇਸ ਨੂੰ ਭਰਵਾਏਂ ਸੀਮਨ, ਖੁਰਾਕ ਤੇ ਹੀ ਨਿਰਭਰ ਕਰਦਾ ਹੈ ਬਾਕੀ ਚੰਗੇ ਰਿਕਾਰਡ ਵਾਲੇ ਸੀਮਨ ਨਾਲ ਰਿਜਲਟ ਵੀ ਚੰਗਾ ਆਉਂਦਾ ਹੈ
ਸਰ ਜੀ ਨਵਜੰਮੇ ਫੀਮੇਲ ਕਾਫ ਨੂੰ ਕਿਹੜਾ ਕਾਫ ਸਟਾਟਰ ਦੇਣਾ ਚਾਹੀਦਾ ਹੈ ਕਿੰਨੀ ਮਾਤਰਾ ਵਿੱਚ ਦੇਣਾ ਚਾਹੀਦਾ ਹੈ ਵਿਸਥਾਰ ਵਿੱਚ ਦੱਸੋ
(pb)
ਬਲਵਿੰਦਰ ਜੀ ਹਫਤੇ ਤੱਕ ਬੱਚੇ ਨੂੰ ਸਟਾਟਰ ਫੀਡ ਪਾਈ ਜਾ ਸਕਦੀ ਹੈ ਇਕ ਟਾਇਮ 100gm ਫੀਡ ਪਾ ਸਕਦੇ ਹਾ ਬੱਚੇ ਦੀ ਸਿਹਤ ਅਨੁਸਾਰ ਵੱਧ ਘੱਟ ਕੀਤੀ ਜਾ ਸਕਦੀ ਹੈ
What is the price of amla plants price pau ludhiana
(en)
Punjab
sunil the price of amla plant vary due to varietial difference so you can contact with the fruit department nursery, PAU. 83609-20884
Hello doctor HF cow nu mastitis di problem hogi c antibiotic injections lgwaae c hun teat thana wich tube inject kri aa ik jo dry krn wele krde aa Please eh dsso es to kinne time baad milk use kr skde aa please tell me ?
(pb)
Sir tube da name dasso ji
ਡਾਕਟਰ ਸਾਹਿਬ ਜੀ ਇਸ ਵੱਛੀ ਦੀ ਨਸਲ ਕੀ ਹੈ ਇਸਦੀ ਉਮਰ ਤਿੰਨ ਸਾਲ ਹੋ ਗਈ ਹੈ ਅਤੇ ਇਸ ਦਾ ਇੱਕ ਦੰਦ ਟੁੱਟ ਗਿਆ ਹੈ ਪਰ ਹਲੇ ਤੱਕ ਇਸ ਨੂੰ ਪੀਰਿਅਡ ਨਹੀ ਆਏ ਏਸ ਨੂੰ ਕੀ ਖ਼ੁਰਾਕ ਪਾਈਏ ਅਤੇ ਕੀ ਦਵਾਈ ਦਈਏ ਤੇ ਚਿੱਚੜ ਬੁਹਤ ਪੈਂਦੇ ਹਨ। ਧੰਨਵਾਦ ਜੀ ?
(pb)
Eh Jarsey cross cow he Es nu Kargil dairy protein feed 1kg suba sham pao Bolus Agrimin I 7X3 1daily deo Powder Bovimen B ultra 1.2kg 50gm daily Deo
ਡਾਕਟਰ ਸਾਹਿਬ ਜੀ ਇਸ ਵੱਛੀ ਦੀ ਨਸਲ ਕੀ ਹੈ ਇਸਦੀ ਉਮਰ ਤਿੰਨ ਸਾਲ ਹੋ ਗਈ ਹੈ ਅਤੇ ਇਸ ਦਾ ਇੱਕ ਦੰਦ ਟੁੱਟ ਗਿਆ ਹੈ ਪਰ ਹਲੇ ਤੱਕ ਇਸ ਨੂੰ ਪੀਰਿਅਡ ਨਹੀ ਆਏ ਏਸ ਨੂੰ ਕੀ ਖ਼ੁਰਾਕ ਪਾਈਏ ਅਤੇ ਕੀ ਦਵਾਈ ਦਈਏ ਤੇ ਚਿੱਚੜ ਬੁਹਤ ਪੈਂਦੇ ਹਨ ਧੰਨਵਾਦ ਜੀ?
(pb)
Eh Jarsey cross cow he Es nu Kargil dairy protein feed 1kg suba sham pao Bolus Agrimin I 7X3 1daily deo Powder Bovimen B ultra 1.2kg 50gm daily Deo
Nibu eda ho rahe koi ilaj dso plz ?
(pb)
Punjab
Khosa ji ih canker bimari da hamla lagg riha hai is di rokthaam lai tusi copper oxychloride 2g litre paani de hisaab naal spray kar sakde ho ji
sir matar di bijyi li beej te DAP khad di matra dsio ?
(pb)
Punjab
Balraj ji, tusi ik bag DAP khaad bujai sme de sakde ho ji
ਸਰ ਝੋਨਾ ਧੋੜੀਆ ਵਿੱਚ ਉੱਪਰੋਂ ਸੁੱਕ ਰਿਹਾ ਹੈ ਜਿਥੋਂ ਜਿਥੋਂ ਸੁੱਕ ਰਿਹਾ ਹੈ ਉੱਥੇ ਮੁੰਜਰਾਂ ਵੀ ਲਾਲ ਹੋ ਗਈਆਂ ਹਨ ਬਾਕੀ ਮੁੰਜਰਾਂ ਹਰੀਆਂ ਹੀ ਆ ਅਜੇ ਕੀ ਇਹ ਕੋਈ ਬਿਮਾਰੀ ਹੈ ਇਸ ਦਾ ਇਲਾਜ ਦੱਸਿਆ ਜਾਵੇ ?
(pb)
Punjab
ਜੋਬਨ ਜੀ ਕਿਰਪਾ ਕਰਕੇ ਸੁੱਕ ਰਹੇ ਪੱਤਿਆਂ ਦੀ ਨਜਦੀਕ ਤੋਂ ਫੋਟੋ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
devmedia
(pb)
Punjab
ਗੁਰਜਿੰਦਰ ਜੀ, ਇਸ ਦੀਆਂ ਤੁਸੀ 2-3 ਕਟਾਈਆਂ ਕਰ ਸਕਦੇ ਹੋ, ਇਸ ਦਾ ਬੀਜ ਇਕ ਕਨਾਲ ਲਈ 500g ਹੀ ਕਾਫੀ ਰਹਿੰਦਾ ਹੈ ਅਤੇ ਇਸ ਦੀ ਬਿਜਾਈ ਹੁਣ ਸ਼ੁਰੂ ਕਰ ਸਕਦੇ ਹੋ ਜੀ।
How i can stop this happening to Radish,,,, What i can do for this?
(en)
Haryana
Happy this mainly because of hard pan in upper layers of soil for this you have first do Good deep cultivation before sowing and apply well rotten fatm yard manure
Jami bijn ton pehla khet vohn vele urea jmeen ch pa sakde aa jami nu ugan vich koi problem tan ni aonda kai khende aa urea naal biij touch hon te biij ugan vich fark penda
(en)
Haryana
Gurjot es vich fsasal nu bijan ton pehla hi khad paun di sifarish kiti jandi hai so tusi paa sakde ho es vich koi chakakr nhai hai
ਆਗ ਇਸ ਤਰ੍ਹਾ ਗਲਦਾ ਜਾ ਰਿਹਾ ਏ ਕਿਸ ਦਵਾਈ ਦਾ ਛਿੜਕਾ ਕੀਤਾ ਜਾਵੇ
(pb)
Haryana
ਗੁਰਜੀਤ ਜੀ ਤੁਸੀ ਇਹ ਦੇਖੋ ਵੀ ਇਸ ਵਿਚ ਸੁੰਡੀ ਹੈ ਜਾ ਨਹੀਂ ਉਸ ਹਿਸਾਬ ਨਾਲ।ਹੀ ਤੁਹਾਨੂੰ ਸਪਰੇ ਬਾਰੇ ਦੱਸਿਆ ਜਾ ਸਕਦਾ ਹੈ
ਮੱਝ ਗਾਂਵਾਂ ਦਿਵਾਰਾਂ ਕਿਉਂ ਚਾਟਤੀ ਹੈ ਕਾਰਨ, ਘਾਟ, ਇਲਾਜ ?
(pb)
Ohna nu mineral deficiency hundi he ji es lai mineral mixture daily deo ji
ਆਯੁਰਵੈਦਿਕ ਜੜੀ ਅੱਕਰਕਰਾ ਦੀ ਖੇਤੀ ਬਾਰੇ ਜਾਣਕਾਰੀ ਦਿਓ
(pb)
Paddy hard dough stage ਤੇ ਜੇ leaf folder flage leaf ਖਾ ਜਾਵੇ ਤਾ ਕਿੰਨਾ ਨੁਕਸਾਨ ਹੋ ਸਕਦਾ ?
(en)
Haryana
Jaswant ji eh 10-20% takk nuksan kar sakda hai baki eh area ate kisam upr vi nirbhar krda hai vi kisam vich kine esnu. Rokan di Shakti hai baki eh mausam upr vi nirbhar karda hai
ਕੀ ਇਹ ਤੇਲਾ ਹੈ ਬਾਸਮਤੀ 10 ਤੋ 15ਦਿਨਾ ਤੱਕ ਪੱਕ ਕੇ ਤਿਆਰ ਹੋਵੇਗੀ ਕੀ ਕੋਈ ਨੁਕਸਾਨ ਤਾ ਨਹੀਂ ਹੋਵੇਗਾ ਕੀ ਝਾੜ ਤੇ ਕੋਈ ਅਸਰ ਤਾ ਨਹੀਂ ਹੋਵੇਗਾ ਕੀ ਸਪਰੇਅ ਤਾ ਨਹੀ ਕਰਨੀ ਪਵੇਗੀ ਜੇ ਹਾ ਤੇ ਕੋਈ ਚੰਗੀ ਤੇ ਵਧੀਆ ਸਪਰੇਅ ਦੱਸੋ ਤੇ ਸਸਤੀ ਸਪਰੇਅ ਹੋਵੇ ਜੇ ਹਾ ਤੇ ਤੇਲਾ ਮਾਰ ਦੇਵੇ ?
(pb)
Haryana
ਇਕਬਾਲ ਜੀ ਇਹ ਬਿਲਕੁਲ ਤਿਆਰ ਹੀ ਹੈ ਥੋੜੇ ਦਿਨ ਹੀ ਰਹਿੰਦੇ ਹਨ ਸੋ ਏਸ ਕੀੜੇ ਦਾ ਏਸ ਸਟੇਜ ਤੇ ਏਨਾ ਨੁਕਸਾਨ ਨਹੀਂ ਹੈ ਸੋ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਨਾਲੇ ਸਪਰੇਅ ਕਰਨ ਨਾਲ ਫਸਲ।ਉਪਰ ਵੀ ਮਾੜਾ ਅਸਰ ਪੈ ਸਕਦਾ
ਸਰ ਜੀ 23 10 23 ਨੂੰ ਮੱਝ ਸੂੂਈ ਹੈ ਜੀ ਕਿਰਪਾ ਕਰਕੇ ਉਸਦਾ ਡਾਇਟ ਪਲਾਇਨ ਦੱਸੋ ਜੀ ਉਸਨੂੰ ਕਾਹੜਾ ਕਿਹੜਾ ਦੇ ਸਕਦੇ ਹਾ ਜੀ ਕਿਹੜੀ ਫੀਡ ਕਦੋਂ ਦੇਣੀ ਹੈ ਜੀ ਲੇਟੀ ਕਦੋਂ ਕਿਵੇਂ ਦੇਣੀ ਹੈ ਜੀ ਧੰਨਵਾਦ ਜੀ ?
(pb)
Punjab
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਬਾਕੀ ਤੁਸੀ ਸੂਣ ਤੋਂ ਹਫਤੇ ਬਾਦ ਥੋੜੀ ਥੋੜੀ ਫੀਡ ਖਵਾਉਣੀ ਸ਼ੁਰੂ ਕਰੋ ਅਤੇ ਕਣਕ ਦਾ ਦਲੀਆ ਵੀ ਨਾਲ ਦੇ ਸਕਦੇ ਹੋ ਇਸਦੇ ਲਈ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇ ਸਕਦੇ ਹੋ
ਸਰ ਜੀ ਕਾਹੜੇ ਦਾ ਜੋ ਸਮਾਨ ਹੈ ਇਹ ਸਾਰਾ ਇਕ ਦਿਨ ਦੀ ਖੁਰਾਕ ਹੈ,
Punjab
ਹਾਂਜੀ ਇਹ ਸਾਰਾ ਸਮਾਨ ਇਕ ਦਿਨ ਦਾ ਹੀ ਹੈ
अदरक और हल्दी के बीज कहा मिलेंगे
(hn)
Haryana
रवि जी इसके लिए आप बिल्कुल सही बीज अपने नजदीकी कृषि विभाग से ले सकते है
G narme nu jaldi kheadon layi koi sapray hundi h jijo jaldi khid jave te patte sit deve
(pb)
Haryana
Jashan ji esde lai tusi chamatkar di spray 300 ml prati acre de hisab nal vart sakde ho
क्या छत्त पर खरबूजे की खेती हो सकती है अगर हाँ तो समय व किस्म के बारे मे बतायें।
(hn)
Haryana
शमशेर जी आप इसकी खेती कर सकते है इसको आप फरबरी मार्च जा फिर जून के महीने में बीज सकते है
devmedia
(pb)
Haryana
ਮਨੀ ਜੀ ਏਸ ਸਮੇਂ ਸਪਰੇਅ ਕਰਨ ਨਾਲ ਝਾੜ ਉਪਰ ਅਸਰ ਪੈ ਸਕਦਾ ਜੇਕਰ 10% ਤੋਂ ਜਿਆਦਾ ਹਮਲਾ ਹੈ ਤੁਸੀ ਤਾਂ ਹੀ chlorantraniliprole 60 ਮਲ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਵੀਰ ਜੀ ਕਿਸੇ ਵੀਰ ਕੋਲੋ agriculture University Ludhiana ਸੀਡ ਸਟੋਰ ਫੋਨ ਨੰਬਰ ਮਿਲ ਸਕਦਾ ?
(pb)
Haryana
ਹਰਵਿੰਦਰ ਜੀ ਏਸਦੇ ਲਈ ਤੁਸੀ 0161 240 1960 ਇਸ ਨਮਬਰ ਤੇ ਗੱਲ ਕਰ ਸਕਦੇ ਹੋ
devmedia
(pb)
Haryana
ਪਵਿੱਤਰ ਜੀ ਜੇਕਰ 10% ਤੋਂ ਜਿਆਦਾ ਸੁੰਡੀ ਦਾ ਹਮਲਾ ਹੈ ਤਾਂ ਤੁਸੀ chlorantraniliprole 60ml ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
हमने अपने खेत में आम के पौधे लगाए हैं जिनको लगाए हुए 2 साल हो गए हैं इन पौधों में से कुछ पौधों के तने में से पानी निकलता है जिसे दूध भी कहते हैं पानी निकालने के साथ ही उसे ताने का रंग भी काला पड़ने लगता है जैसा की फोटो में दिखाया गया है ऐसा ना हो इसके लिए कृपया उपचार बताएं
(hn)
Haryana
सिंह जी यह फंगस की वजह से है इसके लिए आप carbendazim 2 ग्राम प्रति लीटर पानी में मिलाकर स्प्रे कर सकते हैं
झटका मशीन कितने रूपये की आयेगी और इससे कौन कौन से जानवर रुक जातें है
(hn)
Aisi candision hai Kya Kiya jaye Gagoot per hai
(hn)
Haryana
Satyam ji iske liye aap chlorantraniliprole 60 ml ko prati acre ke hisab se prayog kar sakte hai
ਜਾਮਣ ਇਸ ਤਰਾ ਕਿਉਂ ਸੁਕ ਹਾਲ ਗਈ ਏ ਕੀ ਇਹ ਠੀਕ ਹੋ ਜਾਵੇਗੀ ?
(pb)
Haryana
ਸਿੰਘ ਜੀ ਏਸਦੇ ਲਈ carbendazim 2ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਜੜ ਕੋਲ ਪਾ ਸਕਦੇ ਹੋ
ਅਮਰੂਦਾ ਦੇ ਪੌਦੇ ਦੇ ਪੱਤੇ ਇਸ ਤਰਾਂ ਦਾਗੀ ਕਿਉਂ ਹੋ ਰਹੇ ਨੇ ਤੇ ਡਿਗ ਵੀ ਰਹੇ ਨੇ ਇਸਦਾ ਹੱਲ ਦੱਸੋ ਜੀ ?
(pb)
Haryana
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਮੇਰੇ ਕੋਲ ਗਾ ਓਹਦੀ ਫੈਂਟ ਬਹੁਤ ਘੱਟ ਹੈ,ਹੁਣ ਕੋਈ ਇਲਾਜ ਦਸ਼ੋ ਜੀ ?
(en)
Os nu powder Fat plus 1kg 100gm Daily Powder Bovimen B ultra 1.2kg 50gm daily deo ji
sir dane sfehd je ho gea hai eh kyu ?
(pb)
Haryana
Gurbeer ji eh daso eh dikjat kine ku podhe te aa rahi hai us hisab nal hi tuhanu sahi jankari diti ja sakdi hai
Punjab
sir vich vich a acre ch
Konsa bimari hai Aur kya dabai dalna hai ?
(en)
Haryana
Boblu ji kiroya yeh. btaye ki apne isko konsa khad daala hai us hisab se hi apko sahi jankari di ja sakti hai
Namaste myself Rakesh Kumar village and post office Indora district Kangra Himachal Pradesh pin code 176401 please provide me bater Chitra chicks
(hn)
Punjab
Rakesh ji aap bater lene ke liye sukhveer singh 9781589637 ja balvir singh 9915029679 se sampark kr skte hai inse apko puri jankari mil jayegi.
Please provide me another mobile number this person closed this work
He ask please contact the Chandigarh University provide me Chandigarh University contact person and mobile number
Punjab
Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460
ਘਰੇਲੂ ਬਗੀਚੀ ਵਿਚ ਵੱਟਾ ਬਣਾ ਕੇ ਸਬਜ਼ੀ ਦੇ ਬੀਜ਼ ਲਗਾਏ ਹਨ ਇਹਨਾ ਨੂੰ ਕਦੋਂ ਪਾਣੀ ਦੇਣਾ ਹੈ ?
(pb)
Haryana
ਇਹਨਾ ਨੂੰ ਪਾਣੀ ਤੁਸੀ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ।ਦੇ ਸਕਦੇ ਹੋ। 10-15 ਦਿਨ ਦੇ ਵਕਫੇ ਤੇ ਪਾਣੀ ਲਗਾ ਸੱਕਦੇ ਹੋ
devmedia
(hn)
Punjab
आप इसके लिए सुखबीर सिंह 9781589637 या बलबीर सिंह 9915029679 से संपर्क कर सकते है। इनसे आपको पूरी जानकारी मिल जाएगी।
ਮੈਂਨੂੰ ਮੈਡੀਕਲ ਪਲਾਂਟ ਦੀ ਖੇਤੀ ਸਬੰਧੀ ਜਾਣਕਾਰੀ ਚਾਹੀਦੀ ਹੈ ਕਿੱਥੋਂ ਮਿਲੂ ਜੀ ?
(pb)
Punjab
ਸਿੰਘ ਜੀ ਇਸ ਬਾਰੇ ਜਾਣਕਰੀ ਲੈਣ ਲਾਇ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਗੱਲ ਬਾਤ ਕਰ ਸਕਦੇ ਹੋ. +91-7696809999
Sir cow sui nu ik weak ho gya .dudh ik war nhi londi .3 4 vari bar bar londi a .ki dita jawe .dudh 6kg par day ?
(pb)
Os nu Bolus Simlage hearb 12 1bolus swere Shame Deo Powder Lac up cfx 1.5 kg 100gm Daily deo
Konsi bimari hai Konsa daba dalna hai ?
(en)
Punjab
boblu ji kirpya bimari wale podhe ke hisse ki photo bheje us hisab se hi apko shi jankari di ja sakti hai aur saath mein yeh bhi btaye ki apne isko konsa khad pehle daala hai
Barsim bijai lai mosm da kina temprature sahi hunda ?
(pb)
Punjab
punia ji esde lai 30-32 degree takk sahi hunda hai baki jeyada tapaman vich esda avdha sahi nahi hunda
Sar majj da katta ohnu saron da tel de sakde han ja nhi ji ate calcium v ?
(pb)
Os nu saron da tel de deo par calcium nalo Vitum H jeada teek rhau
ਸਾਡਾ 110 ਝੋਨਾ ਲਗਭਗ ਪਕਨ ਤੇ ਆ ਰਿਹਾ ਹੈ । ਪਰ ਇਸ ਸਮੇਂ ਮੀਂਹ ਦਾ ਪਾਣੀ ਜਿਆਦਾ ਖੜਾ ਹੋਇਆ ਹੈ ਕਿਸੇ ਬਿਮਾਰੀ ਲੱਗਣ ਦਾ ਡਰ ਨਹੀ ਹੈ ਪਿਛਲੀ ਸਪਰੇ ਤੇਲੇ ਲਿਸ਼ਕ ਅਤੇ ਗਾਲੇ ਤੋ 18 ਦਿਨ ਪਹਿਲੇ ਕੀਤੀ ਸੀ
(pb)
Punjab
ਸਿੰਘ ਜੀ ਬਿਲਕੁਲ ਸਹੀ ਹੈ ਹੁਣ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਲੋੜ ਨਹੀਂ ਹੈ ਸਗੋਂ ਸਪਰੇ ਨਾਲ ਫ਼ਸਲ ਉਪਰ ਹੋਰ ਮਾੜਾ ਅਸਰ ਪਾਊਗਾ ਅਤੇ ਝਾੜ ਘਾਟ ਸਕਦਾ ਹੈ।
Sir cattle nu livest and buffer kini matra vich dena ha ?
(pb)
Punjab
liveyeast powder tuci 10gm rojana vart skde ho ate buffer tuci 50gm tak vart skde ho.
Punjab
Sir toxin binder and yeast mix karka animal nu TMR kar sakda a
Abohar area me falsa or kahjoor ki kheti ho sakti h. Iski verity bataye or kha se phodhe mil sakte h.sir thoda details me batana ji.❤
(hn)
moond ji phalse de desi podhe hi milde han ate eh beej raahi hi teyar hunda hai. khajoor di tysi halawi ate bari kisam de podhe lga sakde ho. esde sahi podhe tusi apne nede de kvk ton lai sakde ho
devmedia
(pb)
Es nall passu nu soon same aon walea problem ghat jande ne passu sehatmand rehnda he dhudh v poora denda he ji hwane di v changi growth hundi he ji
ਸਰ ਜੀ ਨਵਜੰਮਿਆਂ ਵੱਛੀਆ ਨੂੰ ਕਿੰਨੇ ਦਿਨਾਂ ਦੀ ਉਮਰ ਵਿੱਚ ਕਾਫ ਸਟਾਰ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ
(pb)
Calf nu 7 to 15 din takk starter feed start kar sakde ha ji
Punjab
ਇੱਕ ਹਫਤੇ ਬਾਅਦ cargill da purina calf starter premium, super calf feed pao g
Sir ji ਮੇਰੀ hf ਕਰਾਸ ਗਾ ਚੋਥੇ ਸੂਏ ਸੂਈ ਨੂੰ 10 ਦਿਨ ਹੋਏ ਹਨ ਗਾ ਬੈਠ ਕੇ ਉਠਣ ਵਿੱਚ ਤਕਲੀਫ਼ ਮਹਿਸੂਸ ਕਰਦੀ ਹੈ ਕਿ ਇਹ ਕੋਈ ਕਮਜੋਰੀ ਹੈ ਕਿ੍ਪਾ ਕਰਕੇ ਇਸ ਬਾਰੇ ਵਿਸਥਾਰ ਵਿੱਚ ਕੋਈ ਹੱਲ ਦਿਉ
(pb)
Os nu Cargill di Energy booster feed 1.5 kg swere shame pao Liquid Glucaboost 1litter 100ml swere shame deo ji nall hi Injection Macbolit 400mg 4ml lwao ji es nall jald teek ho jawe gi
Sir 1718 baspati nu eh ki smasia hai koi dawai daso ji
(pb)
Punjab
rajveer ji eh bhamakad hai jehde sundi ton bande han esda ffasal nu koi nuksan nahi hai tusi apne khet vich eh dekho sundi hai ke nahi us hisab nal hi tuhanu spray baare dasya ja sakda hai
Punjab
ਇਥੇ ਪਹਿਲਾ ਸੁੰਡੀ ਦਾ ਹਮਲਾ ਹੋਇਆ ਸਿ ਜੀ ਹੁਣ ਸੁੰਡੀ ਮਰ ਚੁੱਕੀ ਹੈ ਹੁਣ ਤੁਸੀਂ ਇਸ ਨੂੰ ਹਰਾ ਕਰਨ ਲਈ 13.0..45 ਨੂ 150 ltr ਪਾਣੀ ਵਿਚ ਘੋਲ ਕੇ ਸਪਰੇ ਕ੍ਰ ਸਕਦੇ ਹੋ ਯਾ Zineb 500 gm ਦਾ ਘੋਲ ਬਣਾ ਕੇ Spry ਕਰੋ ਜੀ
Hello sir punjab ajeer de bute kithe milde ne..
(pb)
Punjab
singh ji anjeer de podhe lain lai tusi apne nede de kvk de nal sampark kar sakde ho
Hanji sir mere ghr nimbo kinnh sitafal falsa nd chkotra te tree lgaye a mai sir oh ek var patte kd lende a Fir patte sukk jande a holi holi tree v sukk rhe a. Var var eda hunda new patte kd lende fir sukk jande patte eda koi solution daso plzzz
(pb)
Uttar Pradesh
gursewak ji kirpa tusi apne podhe di photo bhejo us hisab nal hi tuhanu sahi jankari diti ja sakdi hai
ਡਾਕਟਰ ਸਾਹਿਬ ਜੀ ਇਹ ਕਿਹੜੀ ਨਸਲ ਦੀ ਵੱਛੀ ਹੈ। ਸਾਡੇ ਹਿਸਾਬ ਨਾਲ਼ ਇਸਦੀ ਉਮਰ ਤਿੰਨ ਸਾਲ ਹੋ ਗਈ ਹੈ ਇੱਕ ਦੰਦ ਟੁੱਟ ਗਿਆ ਹੈ। ਇਸਦੇ ਹਲੇ ਤੱਕ ਪੀਰੀਅਡ ਨਹੀ ਆਏ। ਇਸਨੂੰ ਕੇਹੜੀ ਖੁਰਾਕ ਅਤੇ ਕੀ ਦਵਾਈ ਦਈਏ ਅਤੇ ਕਦੋਂ ਗਰਭ ਧਾਰਨ ਦਾ ਟੀਕਾ ਲਗਵਾਈਏ । ਚਿੱਚੜ ਬੁਹਤ ਪੈਂਦੇ ਹਨ ਕੋਈ ਇਲਾਜ਼ ਦੱਸੋ। ਧੰਨਵਾਦ ਜੀ
(pb)
ਬਲਵਿੰਦਰ ਜੀ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Agrimin super powder 50gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਤੁਸੀ ਚਿੱਚੜਾਂ ਤੋਂ ਬਚਾਅ ਲਈ Taktic liquid ਦੀ ਵਰਤੋਂ ਕਰ ਸਕਦੇ ਹੋ ਇਸ ਨੂੰ 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰ ਸਕਦੇ ਹੋ ਅਤੇ ਆਸ ਪਾਸ ਖੁਰਲੀਆਂ, ਦੀਵਾਰਾਂ ਤੇ ਵੀ ਸਪਰੇ ਕਰੋ, ਸਪਰੇ ਤੋਂ ਪਹਿਲਾਂ ਚਾਰਾ, ਫੀਡ ਉਥੇ ਨਾ ਰੱਖੋ ਅਤੇ ਹਫਤੇ ਬਾਦ ਦੁਬਾਰਾ ਸਪਰੇ ਕਰੋ.