Haryana
Search
ਇਹਨਾਂ ਦਿਨਾਂ ਵਿਚ ਜੇ ਬਾਜਰਾ ਜਾ ਹੋਰ ਚਾਰਾ ਬਿਜਦੇ ਹਾਂ ਤਾਂ ਬਰਸੀਨ ਲੇਟ ਹੋ ਜਾਂਦਾ ਹੈ ਕੀ ਇਹਨਾਂ ਦਿਨਾਂ ਵਿੱਚ ਜਵੀ ਤੇ ਕਣਕ ਬੀਜੀ ਜਾ ਸਕਦੀ ਹੈ ਤਾਂ ਜੀ 15 20 ਦਿਨਾਂ ਬਾਅਦ ਬਰਸੀਨ ਦਾ ਸ਼ਟਾ ਦਿੱਤਾ ਜਾ ਸਕੇ ਜੇਕਰ ਨਹੀਂ ਬੀਜੀ ਜਾ ਸਕਦੀ ਤਾਂ ਹੋਰ ਕੀ ਆਪਸ਼ਨ ਹੈ ?
(pb)
ਸਿੰਘ ਜੀ ਤੁਸੀ ਹੁਣ ਬਰਸੀਮ ਬੀਜ ਸਕਦੇ ਹੀ ਇਹ ਬਿਲਕੁਲ ਸਹੀ ਸਮਾ ਹੈ ਏਸਨਜ ਬੀਜਣ ਦਾ
ਪੰਜਾਬ ਅਮ੍ਰਿਤਸਰ ਦੇ ਵਿੱਚ ਅਚਾਰੀ ਅੰਬ ਦੇ ਬਾਗ ਵਾਸਤੇ ਕਿਸਮ ਸਿਫਾਰਸ਼ ਕੀਤੀ ਜਾਵੇ ?
(pb)
ਸੰਧੂ ਜੀ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵਲੋਂ ਸਪੈਸ਼ਲ ਆਚਾਰੀ ਅੰਬ ਲਾਇ ਕੋਈ ਵੀ ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀਂ ਦੂਸਰੀ ਕਿਸਮ ਜਿਵੇਂ ਅਲਫੋਨਸੋ, ਦੁਸਹਿਰੀ ਲੰਗੜਾ ਦੀ ਬਿਜਾਈ ਕਰ ਸਕਦੇ ਹੋ
devmedia
(pb)
Haryana
ਧਾਲੀਵਾਲ।ਜੀ ਏਸਨੂੰ ਤਸ਼ੀ ਹੁਣ ਬੀਜ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਏਸਨੂੰ ਬੀਜਣ ਦਾ ਸਹੀ ਸਮਾ ਹੁਣ ਹੀ ਹੈ
Which crop should be taken in the month of October and November.. which are suitable for konkan region and best for profit.
(en)
Haryana
You can sow the chickpea, wheat, rabi sorghum, safflower, linseed mustard and sugarcane
ਸ੍ਰੀ ਮਾਨ ਜੀ ਹੈਪਰ ਡਰਾਈ ਫੀਡ ਕੀਨੀ ਡੋਜ ਦੱਸੋ ਜਰਸੀ ਵੱਛੀ ਨੂੰ ਅਤੇ ਟਰਾਂਜ਼ੈਕਸ਼ਨ ਫੀਡ ਦੀ ਵੀ ਡੋਜ ਦੱਸੋ ਜੀ ਨੀਚੇ ਫੋਟੋ ਦੇਖੋ ਜੀ ਧੰਨਵਾਦ ?
(pb)
ਤੁਸੀ heifer dry ਫੀਡ ਰੋਜਾਨਾ 2 ਕਿੱਲੋ ਤੱਕ ਖਵਾ ਸਕਦੇ ਹੋ ਅਤੇ ਟਰਾਂਜ਼ੈਕਸ਼ਨ ਫੀਡ 2 ਤੋਂ 2.5 ਕਿੱਲੋ ਰੋਜਾਨਾ ਖਵਾ ਸਕਦੇ ਹੋ
Sir strawberry di paneeri kitho mil skdi a 100 plant laina a te ki price hoyu ?
(pb)
Haryana
Manpreet ji eh tusi punjab kheti badi University ludhiana to. Lai sakde o ate essi price kisam de hisab nal.hundi hai
Sir a ki problem ha ?
(pb)
Haryana
Manjit ji esnu white ear kehnde ne ate eh keede de kar ek hunda hai eh mukh tor te gobhdi sundi de kar ke hunda hai. Hun es upr spray krn da koi khass faida nahi kyuki sundi ne jehda nuksan karna c oh tan krta ate fasal v pakk gayi hai
Sir a ki problem ha ?
(pb)
Haryana
Manjit ji esnu white ear kehnde ne ate eh keede de kar ek hunda hai eh mukh tor te gobhdi sundi de kar ke hunda hai. Hun es upr spray krn da koi khass faida nahi kyuki sundi ne jehda nuksan karna c oh tan krta ate fasal v pakk gayi hai
First lactation buffalo ki delivery Hui hai bacha ki taraf dekhti v nahi hai and na hi bdcha uska dudh Peeta hai Dudh utrane mien problem krti hai kya kare ?
(en)
Punjab
Karanjit ji usko aap lactomood homeopathic dwai ki 10-10 drops din mein 3 varr den aur Leptaden tablet rojana 10 golian den, LDM liquid 100-100ml subha sham rojana dena suru kren.
Maj de 4 5 sep nu ai karbi c te ajj 27 sep nu eeda kardi hai ki ho sakda ki keta jave ?
(pb)
Paramjeet ji eh heat vich hai tuci utrawin-oz dwai 2 din isdi bachedani vich bhrwao ate Minfa gold powder 50gm rojana ate Agrimin-i tablet rojana 1 goli deo ate 21 din tak dinde rho ate agli heat vich aun te AI krwao.
Sir es tree de patte Pelle pad gaye ne and growth Rukh gai hai es neche ek war fire lag gai so os din to growth rukhi hoi hai koi wadia medicine dasso
(en)
Haryana
Vikram ji esde lai tusi 10-12 kilo roodi di khad esnu paaa sakde ho
Sir es tree ki patte a
(en)
Haryana
Vikram ji esde lai tusi 10-12 kilo roodi di khad esnu paa sakde ho
devmedia
(en)
Haryana
ਵਿਕਰਮ ਜੀ ਕਿਰਪਾ ਆਪਣਾ ਸਵਾਲ। ਵਿਸਥਾਰ ਵਿਚ ਪੁਸ਼ੋ ਤੁਹਾਨੂੰ ਇਸ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ
devmedia
(en)
Haryana
ਵਿਕਰਮ ਜੀ ਕਿਰਪਾ ਆਪਣਾ ਸਵਾਲ। ਵਿਸਥਾਰ ਵਿਚ ਪੁਸ਼ੋ ਤੁਹਾਨੂੰ ਇਸ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਇਹ ਕਿਸ ਨਸਲ ਦੀ ਗਾਂ ਹੈ ਇਸ ਨੂੰ ਸੂਈ ਨੂੰ ਛੇ ਸੱਤ ਮਹੀਨੇ ਹੋ ਗਏ ਹਨ ਦੁੱਧ ਵਿੱਚ ਵੀ ਕੋਈ ਵਾਧਾ ਨਹੀ ਹੋਇਆ ਦੋ ਤਿੰਨ ਕਿੱਲੋ ਹੀ ਹੈ ਹੁਣ ਦੁਬਾਰਾ ਗਰਭ ਧਾਰਨ ਦਾ ਟੀਕਾ ਭਰਵਾਇਆ ਹੈ ਅੱਜ 22 23 ਦਿਨ ਹੋ ਗਏ ਹਨ ਕਦੇ ਕਦੇ ਮੋਟੇ ਲੰਬੇ ਤਾਰ ਜਿਹੇ ਸੁੱਟਦੀ ਹੈ ਪਰ ਸ਼ਾਂਤ ਰਹਿੰਦੀ ਹੈ ਕੋਈ ਸਲਾਹ ਦਿਓ ਸਰ ਜੀ ਧੰਨਵਾਦ ਜੀ।
(pb)
Punjab
ਇਹ ਦੇਸੀ ਕ੍ਰੋਸ ਨਸਲ ਦੀ ਹੈ ਤੁਸੀ ਇਸ ਨੂੰ Keeper plus powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਬਾਕੀ ਜੇਕਰ ਇਹ ਪਤਲੀਆਂ ਤਾਰਾ ਕਰੇ ਫਿਰ AI ਕਰਵਾਓ ਬਾਕੀ ਇਸਦਾ ਦੁੱਧ ਹੁਣ ਵਧਣਾ ਮੁਸ਼ਕਿਲ ਹੈ
ਪਤਲੀਆਂ ਤਾਰਾ ਨਹੀਂ ਦਿੰਦੀ ਮੋਟੀਆ ਤਾਰਾ ਦਿੰਦੀ ਸੀ ਉਹ ਵੀ ਕਦੇ ਕਦੇ ਹੁਣ ਬਾਈ ਦਿਨ ਲੰਘ ਗਏ ਹਨ ਹੁਣ ਠੀਕ ਹੈ ਤਾਰਾ ਵੀ ਨਹੀਂ ਦਿੰਦੀ ਲੱਗਦਾ ਹੈ ਗੱਬਣ ਹੋ ਗਈ ਹੈ
Punjab
ਜੇਕਰ ਇਹ ਕੋਈ ਤਾਰਾ ਨਹੀਂ ਕਰ ਰਹੀ ਹੈ ਤਾਂ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਜਰੂਰ ਕਰਵਾਓ
ਸਰ ਇਹ ਕਾਲਾ ਧੱਬਾ ਕਿਹੜਾ ਰੋਗ ਹੈ ?
(pb)
Haryana
ਸਿੰਘ ਜੀ ਇਹ ਉਲੀ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਡਾ ਸਾਹਿਬ ਜੀ ਇਹਨਾਂ ਬੂਟਿਆਂ ਨੂੰ ਕਿਸ ਚੀਜ਼ ਦੀ ਘਾਟ ਹੈ ਜੀ ਪੱਤੇ ਸੁੱਕ ਰਹੇ ਹਨ ?
(pb)
Haryana
ਗੁਰਮੇਲ ਜੀ ਇਹ ਪੋਟਾਸ਼ ਦੀ ਕਮੀ ਲਗ ਰਹੀ ਹੈ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Bindi ke patte shukh rhe h koi ilaj batao ?
(en)
Punjab
Sunil ji kripya ye bataye ki aapne pichle dino me is pe koi spray ki hai us hisaab se hi aapko is baare me shi jaankari di jaa sakegi
ਡੋਡਿਆਂ ਦੀ ਖੇਤੀ ਕਿਹੜੇ ਮਹੀਨੇ ਵਿੱਚ ਹੁੰਦੀ ਹੈ ?
(pb)
Punjab
ਅਮਰਿੰਦਰ ਜੀ, ਪੰਜਾਬ ਵਿੱਚ ਇਸ ਦੀ ਖੇਤੀ ਦੀ ਸਿਫ਼ਾਰਿਸ਼ ਨਹੀਂ ਹੈ ਜੀ।
ਸਰ ਜੀ Agrimin i ਗੋਲੀਆਂ ਗਾਂਵਾਂ ਦੀ ਕਿਸ ਬਿਮਾਰੀ ਵਿੱਚ ਵਰਤੀਆਂ ਜਾਂਦੀਆਂ ਹਨ ?
(pb)
Agrimin i ਗੋਲੀਆਂ ਵਿਚ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਬੱਚੇਦਾਨੀ ਨੂੰ ਤਾਕਤ ਮਿਲਦੀ ਹੈ, ਸਮੇ ਤੇ ਪਸ਼ੂ ਹੀਟ ਵਿਚ ਆਉਂਦਾ ਹੈ ਅਤੇ ਉਸਦੇ ਗੱਭਣ ਰਹਿਣ ਵਿਚ ਵੀ ਮਦਦ ਮਿਲਦੀ ਹੈ
ਧੰਨਵਾਦ ਸਰ ਜੀ।
ਕਿੰਨੂ ਵਿੱਚ ਇਸ ਤਰਾਂ ਛੇਦ ਹੋ ਰਹੇ ਹਨ ਕਿ ਕਾਰਨ ਹੋ ਸਕਦੇ ਹਨ ਇਸਦੇ ?
(pb)
Punjab
ਧਰਿਮਿੰਦਰ ਜੀ, ਇਹ ਕੀੜੇ ਦਾ ਹਮਲਾ ਹੈ, ਕਿਰਪਾ ਕਰਕੇ ਇਹ ਦੱਸੋ ਕਿ ਕਿੰਨੇ ਕੂ ਫਲਾਂ ਵਿਚ ਇਸ ਤਰਾਂ ਦੀ ਸਮੱਸਿਆ ਹੈ ਅਤੇ ਫਲ ਦੇ ਅੰਦਰੋ ਵੀ ਫੋਟੋ ਭੇਜੋ ਜੀ।
devmedia
(pb)
Punjab
ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਇਸਦੀ ਸਹੀ ਜਾਂਚ ਕਰਕੇ ਹੀ ਇਲਾਜ ਹੋ ਸਕਦਾ ਹੈ
Bleck bangal bakari kaha se kharide
(hn)
Punjab
Dileep ji aap goat khridne ke liye Sumit Thakur 8409119075, 6299926127 Thakur Goat Farm se sampark kr skte hai.
Panjab ki bakari famas hai isliye panjab me bakari kaha se kharide v Konsi nasal ki kharide
(hn)
Punjab
Dileep ji aap beetal nasal ki bakri rakh skte hai aap iske liye Sandeep 9781589637, 9991606387 SR Commercial Goat Farm se sampark kr skte hai.
Pakistani bakari kaise v kaha se kharide
(hn)
Punjab
Dileep ji aap iske liye Amrit Toshik 9680050016 Toshik Goat farm ja fir Moh. Safdar Khan 9893232452, 9893123681 se sampark kr skte hai inse apko sari jankari mill jayegi.
ਗਾਂ ਨੂੰ ਸੂਨ ਦੇ ਕਿੰਨੇ ਮਹੀਨੇ ਪਹਿਲਾ ਤੇਲ ਦੇਣਾ ਚਾਹੀਦਾ ਹੈ ਤੇ ਹੋਰ ਨਾਲ ਕਿ ਕਿ ਦੇਣਾ ਚਾਈਦਾ ਹੈ ਜਿਦੇ ਨਾਲ ਸੂਨ ਤੋਂ ਬਾਅਦ ਚੰਗਾ ਦੁੱਧ ਹੋਵੇ ਤੇ ਸੌਖੀ ਸੂ ਪਵੇ ?
(pb)
ਤੁਸੀ ਸੂਣ ਤੋਂ 1 ਮਹੀਨੇ ਪਹਿਲਾ ਤੇਲ ਦੇਣਾ ਸ਼ੁਰੂ ਕਰ ਸਕਦੇ ਹੋ ਤੁਸੀ 100ml ਤੇਲ ਦਿਓ ਅਤੇ ਇਕ ਇਕ ਦਿਨ ਦੇ ਫਰਕ ਨਾਲ ਫੀਡ ਵਿਚ ਮਿਲਾ ਕੇ ਦਿੰਦੇ ਰਹੋ ਬਾਕੀ ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Transition mix ਫੀਡ ਵੀ 2 ਤੋਂ 2.5 ਕਿਲੋ ਰੋਜਾਨਾ ਖਵਾਓ
ਪਸੂ ਨੂੰ ਸੂਨ de ਕਿੰਨੇ ਮਹੀਨੇ ਪਹਿਲਾ ਤੇਲ ਦਿੰਦੇ ਹੁੰਦੇ ਹੈ ?
(pb)
Rajasthan
ਤੁਸੀ ਸੂਣ ਤੋਂ 1 ਮਹੀਨੇ ਪਹਿਲਾ ਤੇਲ ਦੇਣਾ ਸ਼ੁਰੂ ਕਰ ਸਕਦੇ ਹੋ ਤੁਸੀ 100ml ਤੇਲ ਦਿਓ ਅਤੇ ਇਕ ਇਕ ਦਿਨ ਦੇ ਫਰਕ ਨਾਲ ਫੀਡ ਵਿਚ ਮਿਲਾ ਕੇ ਦਿੰਦੇ ਰਹੋ
गाय को हर 10 से 15 दिन बाद मोक दस्त पतली गोबर लग जाती है। कोई उपयुक्त इलाज बताए। ज्यादा हरा चारा भी नहीं खिलाते ।
(hn)
उसे पेट के कीड़ों के लिए Zenvet bolus दें और Toxout पाउडर 50 ग्राम रोजाना और Vivliv liquid 50ml रोजाना देना शुरू करें और दस्त ठीक के बाद भी लीवर टॉनिक लंबे समय तक देते रहें।
Sabhi ko namste ji Meri cow 7 month ki pregnant h use khasi ho gai h Koi deshi ilaj batao.
(hn)
Punjab
Sudhir ji aap iske liye uplo ko agg lgakar uske upar thodi se chinni, ajwayen aur gehu ke atte ka buura dalen aur uski dhunni pashu ko deni suru kren aur usko Catcough powder ek chamch rojana dena suru kren.
Hnji sir cow te buffalo di feed ch koi fark hunda ja dona di same feed hundi ek hi feed dona nu kr sakhde te hor a v dasna ki hare pathe nd silge de nl dona di feed change hunda ja fr same hi jo hare pathe nl te ohi silge nl v pai jandi feeb..
(pb)
Tuci ek hei feed dona nu khwa skde ho ate ohna de dudh de hisab nal deo jiwe majh nu 2.5kg dudh mgar 1kg feed ate cow nu 3kg dudh mgar 1kg de hisab nal feed deo, baki hara chara, silage bhi ohna de khan de hisab nal deo ek vadde pashu rojana 20-25kg silage khwa skde ho ate jekar hara chara hei khwauna ha fir lagbhag 30-35kg hara chara ate 5-7kg suka chara milla ke din vich 3 varr vand ke khwa skde ho.
Sir namskar mujhe dcp powder nhai mil pa rha h Indiamart par jayda matra me lo to mil ta h sir mujhe 50kg chahiye khan se milega kuch medicine n to online milti h or n market m Kemin ka product nhi mil pa rahe h .sir 2 jersey cow kharidni h Punjab she achi breed Ki kha se lu plz reply
(hn)
Punjab
Kuldeep ji aap jersey cow lene ke liye Ajay Chopra 7009645902 Chopra Dairy Farm ja Parteek 9936286478 Model Dairy Farm ja Sukhwinder Singh 9781589637, 9855621810 se sampark kr skte hai aur DCP powder aap apne nazdiki medical store wale se sampark krke hei mngwa skte hai kyuki indiamart per apko ekathi packing milegi.
Uttar Pradesh
Thanks sir ji
Uttar Pradesh
Thanks sir ji
Sir chitti munjar da ki hall a ehh kyo aunda hai jhone ch ?
(en)
Punjab
Gurlal ji ih gobh di sundi kar ke aondi hai is di rokthaam lai nisare to pehla hi spray kar deni chahidi hai, nisare to baad is da koi hall nahi hai ji
Sir ਪੇਠਾ ਦਿਆ ਵੇਲਾ 2 ਮਹੀਨੇ ਦੀਆ ਹਨ ਬਿਲਕੁਲ ਹਰੀ ਬਰੀ ਪਹਿਲਾ ਪੇਠਾ ਲਗਦੇ ਸੀ ਪਰ ਹੁਣ ਫਲ ਤਾਂ ਬਹੂਤ ਲਗਦਾ ਪਰ ਟੈਨਿਸ ball
(pb)
Punjab
ਹਰਜੀਤ ਜੀ, ਤੁਸੀ ਵੇਲਾਂ ਦੇ ਟੂਸੇ ਕੱਟ ਦਿਓ ,ਇਸ ਨਾਲ ਫਲ ਵੀ ਜਿਆਦਾ ਲੱਗੇਗਾ ਅਤੇ ਫਲ ਦਾ ਆਕਾਰ ਵੀ ਠੀਕ ਰਹੇਗਾ।
Sir mulching de kinnow de baag vich ki faide ne sade area vich pani bht aa nehri ki asi kr skde aa pani di koi kmi nhi
(en)
Punjab
Jagseer ji, tusi mulching kar sakde ho, is de Kai fayde han, ih tapman control rakhdi hai, nmee vi jyada Sme tak bni rehndi hai ate ndeena di smasya vi ghatt aondi hai
ਜਵੀ ਦੀ ਬਿਜਾਈ ਕਰਨ ਦਾ ਸਹੀ ਸਮਾਂ ਕਦੋਂ ਹੈ ਚਾਰੇ ਵਾਸਤੇ ?
(pb)
Punjab
ਹਰਜੀਤ ਜੀ ਚਾਰੇ ਵਾਲੀ ਜਵੀ ਦੀ ਬਿਜਾਈ 15 ਅਕਤੂਬਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਜੀ।
सरसों की बिजाई के समय कौन कौन सी खाद डालने चाहिए और कितनी मात्रा में डालने चाहिए
(hn)
Maharashtra
सिंह जी सरसों को 45 किलो यूरिया और 75 किलो SSP प्रति अकड़ के हिसाब से डालने की सिफारिश की जाती है
सरसों की बिजाई के लिए उपयुक्त समय कौन सा है
(hn)
Punjab
श्रीमान जी आप 15 अक्तूबर से सरसों की बुवाई कर सकते हैं।
Meri 5 kille nerma sara da sara murja gya na onu ਪਾਣੀ di kmi na jyda pani laya sare pte murja gye koi ve Spry glt nhi hoi na he dose jyda payi ke reason ho skda h
(pb)
Punjab
Sanjeev ji, ih BLB ate wilt de hamle kaarn hoya hai, ih Mausam vich ikdam bdlaav hon karke vi ho janda hai ji
devmedia
(pb)
Punjab
ਪਰਮਵੀਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sar je hun barsem de vejai kr sakde aaa ja naye koi sunde da khatra ta naye ?
(pb)
Punjab
Kuldeep ji, tusi berseem di bijai shuru kar sakde ho ji, sundi di smasaya jyada nahi aawegi ji
ਸੱਜਰ ਮੱਝ ਦੀ ਖਰਾਕ ?
(pb)
Punjab
ਲਖਵਿੰਦਰ ਜੀ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ
Is teeke bre dso g ?
(pb)
Sukhjinder ji kirpa krke iss tike di puri photo bhejo jiss nu dekh ke tuhanu sahi jankari diti ja skee.
Is there bre dso g
(pb)
Punjab
Sukhjinder ji tuci apne swal nal puri photo upload kro jiss nu dekh ke tuhanu sahi jankari diti ja skee.
ਮੁਜੰਰ ਵਿਚ ਫੋਕ ਬਣ ਰਹੀ ਨਾਲੀਆਂ ਭੂਰੀਆ ਹੋ ਰਹੀਆ ਕਿ ਇਹ ਕੋਈ ਬਿਮਾਰੀ ਹੈ ਜਾ ਬਰਸਾਤ ਕਾਰਨ 10 ਦਿਨ ਪਹਿਲਾਂ nativo ਤੇ chess ਦੀ ਸਪਰੇਅ ਕੀਤੀ ਸੀ
(pb)
Punjab
ਸੁਖਵਿੰਦਰ ਜੀ ਮੁੰਜਰਾਂ ਨਿਸਾਰੇ ਸਮੇਂ ਮੌਸਮ ਖਰਾਬ ਹੋਣ ਕਰਕੇ ਕਾਲੀਆਂ ਹਨ, ਇਸ ਦੀ ਰੋਕਥਾਮ ਲਈ ਕੋਈ ਛਿੜਕਾਅ ਦੀ ਲੋੜ ਨਹੀਂ ਹੈ ਜੀ, ਪਕਾਅ ਹੋਣ ਤੱਕ ਇਹ ਸਮਸਿਆ ਕਾਫੀ ਹੱਦ ਤੱਕ ਠੀਕ ਹੀ ਜਾਵੇਗੀ।
ਸਾਡੇ ਕੋਲ ਦੋ ਸਾਲ ਦੀ ਕੱਟੀ ਹੈ ਉਸ ਨੂੰ ਅਸੀਂ ਮੁਕਾਬਲਿਆਂ ਵਿੱਚ ਭੇਜ ਸਕਦੇ ਹਾਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਦੀ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ?
(pb)
ਹਾਂਜੀ ਤੁਸੀ ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਮੁਕਾਬਲੇ ਵਿੱਚ ਲਿਜਾ ਸਕਦੇ ਹੋ ਮੁਕਾਬਲੇ ਵਿੱਚ ਪਸ਼ੂ ਲਿਜਾਉਣ ਤੋਂ ਪਹਿਲਾਂ ਮੇਲੇ ਤੋਂ ਥੋੜੇ ਦਿਨ ਪਹਿਲਾਂ ਉਹਨਾਂ ਵਲੋਂ ਨੰਬਰ ਜਾਰੀ ਕੀਤਾ ਜਾਂਦਾ ਹੈ ਜਿਸ ਨਾਲ ਗੱਲ ਕਰਕੇ ਉਥੇ ਤੁਸੀ ਆਪਣੀ ਜਗ੍ਹਾ ਬੁੱਕ ਕਰਵਾ ਸਕਦੇ ਹੋ ਬਾਕੀ ਇਸਦੀ ਖੁਰਾਕ ਲਈ ਇਸ ਨੂੰ Heifer dry ਫੀਡ ਲਗਭਗ 2 ਕਿਲੋ ਰੋਜਾਨਾ ਖਵਾਓ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਝੋਨੇ ਦੀਆਂ ਮੁੰਜਰਾਂ ਵਿੱਚ ਖਰਾਬ ਹੋ ਰਹੀਆਂ ਹਨ ਇਸ ਦਾ ਕੋਈ ਹਲ ਦਸੋ ?
(pb)
Punjab
ਨਵ ਜੀ ਮੌਸਮ ਖਰਾਬ ਰਹਿਣ ਕਰਕੇ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ ਪਰ ਇਸ ਤੇ ਕੋਈ ਛਿੜਕਾਅ ਕਰਨ ਦਾ ਫਾਇਦਾ ਨਹੀਂ ਹੈ ਜੀ।
ਬਾਈ ਜੀ ਆਪਣੀ ਵਹਿੜ ਪਹਿਲਣ ਪੰਜ ਮਹੀਨੇ ਦੀ ਗੱਭਣ ਆ ਪੱਠੇ ਦਾਣਾ ਫੀਡ ਖਾਦੀ ਆ ਇੱਕ ਉਹ ਲਿੱਸੀ ਤੇ ਸੁਸਤ ਹੋ ਗਈ ਜਵਾ ਹੋਲੀ ਹੋਲੀ ਤੁਰਦੀਆ ਖਾਦੀ ਵੀ ਹੋਲੀ ਆ ਸਿਰ ਜਾ ਸੁੱਟ ਕੇ ਬੈਠੀ ਰਹਿੰਦੀ ਆ ਉਸਨੂੰ ਕੀ ਦਿੱਤਾ ਜਾਵੇ ਜੋ ਉਹ ਸਹੀ ਹੋਵੈ ਪਹਿਲਾ ਬਹੁਤ ਸਹੋਣੀ ਤੇ ਤੇਜ ਸੀ ਹੁਣ ਉਹਨੂੰ ਮੈ ਪੰਜੀਰੀ ਪਾਊਡਰ ਬਲੱਡ ਗੈਨ ਲੀਟਰ ਤੇ ਗੋ ਹੈਲਥੀ ਲੀਟਰ ਪਾ ਰਿਹਾ ਸਹੀ ਰਹੂ
(pb)
ਤੁਸੀ ਉਸ ਨੂੰ ਇਹਨਾਂ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ Vivliv liquid 50ml ਰੋਜਾਨਾ ਦਿਓ ਅਤੇ ਤੁਸੀ ਪਹਿਲਾਂ ਬਾਕੀ ਪਿਲਾਉਣ ਵਾਲੇ ਪ੍ਰੋਡਕਟ ਦੇ ਕੇ ਫਿਰ ਇਸ ਨੂੰ Mecovet liquid 100ml ਰੋਜਾਨਾ ਦਿਓ ਅਤੇ Anabolite liquid 100ml ਰੋਜਾਨਾ ਦਿਓ
Hi sar Namskar ji Sar 1 animal nu kine liter tak de skde aa Jankari deo ?
(pb)
Manjot ji tuci eh dudh wale pashua nu de skde ho ate jddo tak pashu dudh dinda uddo tak bhi de skde ho jddo dudh dena bndd kr dwe fir ehh bnnd kr skde ho eh tuci 50ml rojana de hisab nal vart skde ho.
Punjab
Ok dr sab g tnx
devmedia
(pb)
hnji pa skde ho keeper plus powder 30gm rojana 20 din tak deo.
Sir g ih ki karn ho sakda supreem 110 ?
(pb)
Punjab
Gurpreet ji, ih nisare sme mausam khrab rehn krkr hoya hai, par is te koi spray karn da fayda nahi hai ji, is smasya da koi hall sambhav nahi hai
ਸਰ ਹਲਦੀ ਰੋਗ ਲਈ ਸਭ ਤੋਂ ਵਧੀਆ ਦਵਾਈ ਕਿਹੜੀ ਹੈ ਜੀ ?
(pb)
Punjab
ਕਰਨ ਜੀ ਹਲਦੀ ਰੋਗ ਦੀ ਰੋਕਥਾਮ ਲਈ copper hydroxide 500g/ਏਕੜ ਦੇ ਹਿਸਾਬ ਨਾਲ ਗੋਭ ਅਵਸਥਾ ਤੇ ਹੀ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਸ੍ਰੀ ਮਾਨ ਜੀ ਬੱਛੀ ਆ ਜਰਸੀ ਪੰਜਵਾਂ ਮਹਿਨਾ ਚੱਲ ਰਿਹਾ ਕਿ ਖ਼ਰਾਕ ਦਿੱਤੀ ਜਾਵੇ ਮੱਕੀ ਦਾ ਆਚਾਰ ਪਾ ਰਹੇ ਆ ਜੀ
(pb)
Punjab
ਤੁਸੀ ਇਸ ਨੂੰ ਵਧੀਆ ਹਰੇ ਚਾਰੇ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ 1 ਮਹੀਨਾ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
ਸ੍ਰੀ ਮਾਨ ਜੀ ਬੱਛੀ ਆ ਜਰਸੀ ਪੰਜਵਾਂ ਮਹਿਨਾ ਚੱਲ ਰਿਹਾ ਕਿ ਖ਼ਰਾਕ ਦਿੱਤੀ ਜਾਵੇ ਮੱਕੀ ਦਾ ਆਚਾਰ ਪਾ ਰਹੇ ਆ ਜੀ
(pb)
Punjab
ਤੁਸੀ ਇਸ ਨੂੰ ਵਧੀਆ ਹਰੇ ਚਾਰੇ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ 1 ਮਹੀਨਾ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
ਸ੍ਰੀ ਮਾਨ ਬੇਨਤੀ ਹੈ ਚੋਟੀ ਸੁਈ ਨੂੰ ਦੱਸ ਦਿਨ ਹੋਗੇ ਚੋਟੀ ਰਾਜ਼ੀ ਆ ਪਰ 6ਕਿੱਲੋ ਦੁੱਧ ਹੀ ਦੇ ਰਹੀ ਆ ਜੀ ਖ਼ਰਾਕ ਦੱਸੋ ਕੀ ਦਿੱਤੀ ਜਾਵੇ ਮੱਕੀ ਦਾ ਆਚਾਰ ਪਾ ਰਹੇ ਆ ਹੁਣ
(pb)
ਪਸ਼ੂ ਦਾ ਦੁੱਧ ਉਸਦੀ ਨਸਲ ਦੇ ਹਿਸਾਬ ਨਾਲ, ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਦੇ ਹਿਸਾਬ ਨਾਲ ਹੁੰਦਾ ਹੈ ਬਾਕੀ ਤੁਸੀ ਇਸ ਨੂੰ Glucaboost liquid 100-100ml ਸਵੇਰੇ ਸ਼ਾਮ ਅਤੇ lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਇਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਜੀ ਝੋਟੀ ਨੂੰ 10ਵਾ ਮਹੀਨਾ ਚੱਲ ਰਿਹਾ ਹੈ ਜੀ ਭਰੂਣ ਹੈ ਜੀ ਉਸਨੂੰ ਭਾਰ ਬਹੁਤ ਪੈਦਾ ਹੈ ਜੀ ਬਹੁਤ ਦਿਨ ਹੋ ਗਏ ਸੀ ਭਾਰ ਨਹੀਂ ਸੀ ਪਿਆ ਉਸਨੂੰ 4 5 ਦਿਨਾਂ ਤੋਂ ਟਰਾਂਜੈਕਸਨ ਮਿਕਸ ਕਾਰਗਿਲ ਫੀਡ ਪਾ ਰਹੇ ਸੀ ਪਰ ਫੀਡ ਨਾਲ ਉਸਨੂੰ ਫ਼ਿਰ ਭਾਰ ਪੈਣ ਲਗ ਗਿਆ ਹੈ ਜੀ ਉਹ ਬਹੁਤ ਕਮਜ਼ੋਰ ਹੈ ਉਸਦਾ ਅਡਰ ਵਾਹਨਾ ਵੀ ਨਹੀਂ ਬਣਿਆ ਕਿਰਪਾ ਕਰਕੇ ਦੱਸੋ ਜੀ ਉਹ ਕਿਵੇਂ ਠੀਕ ਹੋਵੇਗੀ ਉਸਦਾ ਦੁੱਧ ਕਿਵੇ ਵਧੇਗਾ ਜੀ ਧੰਨਵਾਦ ਜੀ
(pb)
ਤੁਸੀ ਉਸ ਨੂੰ ਫੀਡ ਦੇਣੀ ਬੰਦ ਕਰ ਦਿਓ ਅਤੇ ਉਸ ਨੂੰ ਤੂੜੀ ਵੀ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਥੋੜਾ ਥੋੜਾ ਕਰਕੇ ਦਿਨ ਵਿੱਚ 4 ਵਾਰ ਦਿਓ ਬਾਕੀ ਤੁਸੀ ਉਸ ਨੂੰ capoform injection 1gm, Megludyne injection 20ml, tinacal inj 15ml ਲਗਵਾਓ ਅਤੇ ਉਸਦਾ ਪਿੱਛਾ ਉਚਾ ਰੱਖੋ ਰੱਖੋ
What is national income
(en)
Punjab
Anamika the total amount of money earned within a country.
Branded cattle feed in Punjabi movie
(pb)
Punjab
Pannu please ask your question in detail which information you want to know about cattle feed so that we can give you information accordingly
ਨਸਲ ਬਾਰੇ ਦੱਸੋ
(pb)
Rajasthan
ਜਗਸੀਰ ਜੀ ਇਹ ਵਧੀਆ ਐਚ ਐੱਫ ਨਸਲ ਦੀ ਗਾਂ ਹੈ
Sarson di vadd jhad wala seeds kehde han
(pb)
Punjab
Fauji ki RCH 1, GSC 7, puoneer 45 S46 ਸਰੋਂ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਹਨ ਜੀ
Sir ਜੀ ਮੇਰੇ ਕੌਲ ਇੱਕ hf ਦੀ ਵਿਹੜ ਹੈ ਜੋ ਕਿ 7 ਮਹੀਨੇਆ ਤੋ ਫਲ ਸੁੱਟ ਗਈ ਸੀ ਹੁਣ ਨਾ ਹੀ ੳਹ ਦੱਧ ਵੱਧ ਰਹੀ ਹੈ ਬੱਸ per day 8 ਕ ਕਿਲੋ ਹੀ ਦੁੱਧ ਦੇ ਰਹੀ ਹੈ ਜੀ ਕੋਈ ਦੁੱਧ ਵਧਾਉਣ ਦਾ ਹੱਲ ਦੱਸੋ ਜੀ
(pb)
ਅਮਰਜੀਤ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Milkout powder 2-2 ਚਮਚ ਸਵੇਰੇ ਸ਼ਾਮ, Calpond gold liquid 50ml ਰੋਜਾਨਾ ਅਤੇ Glucaboost liquid 100-100ml ਸਵੇਰੇ ਸ਼ਾਮ ਦਿਓ