Punjab
Search
devmedia
(pb)
ਇਹ ਤੁਸੀ 3 ਮਹੀਨੇ ਦੀ ਉਮਰ ਤੋਂ ਬਾਦ ਬੱਚੇ ਨੂੰ ਖਵਾ ਸਕਦੇ ਹੋ ਅਤੇ 10 ਮਹੀਨੇ ਦੀ ਉਮਰ ਤੱਕ ਵਰਤ ਸਕਦੇ ਹੋ ਇਹ ਸ਼ੁਰੂ ਵਿਚ 300 ਗ੍ਰਾਮ ਦਿਓ ਅਤੇ ਹੋਲੀ ਹੋਲੀ ਉਮਰ ਦੇ ਹਿਸਾਬ ਨਾਲ ਅਤੇ ਖਾਣ ਦੇ ਹਿਸਾਬ ਨਾਲ 1 ਤੋਂ 1.5 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਹੋਵੇਗੀ
devmedia
(pb)
Punjab
ਸਿੰਘ ਜੀ ਇਸਦੀ ਬਿਜਾਈ ਵੇਲੇ ਥੋੜੀ ਨਮੀ ਜਮੀਨ ਵਿਚ ਹੋਣੀ ਬਹੁਤ ਜਰੂਰੀ ਹੈ। ਇਸਦੀ ਤੁਸੀਂ 3-4 ਕਟਾਈਆਂ ਲੈ ਸਕਦੇ ਹੋ। ਇਸਦੇ ਵਧੀਆ ਗ੍ਰੋਥ ਲਾਇ ਇਸਨੂੰ ਸਤੰਬਰ ਤੋਂ ਦਸੰਬਰ ਤੱਕ ਹੀ ਬੀਜੀ
Sir ji majj soon to baad pichha marn lag gai aaa ohda hal daso ji
(pb)
Os nu Injection Xnel 1gm Injection Megludyn 20ml 2 din Injection Urimen 30ml 15ml Injection Tinacal 30ml 4 din lwao ji nall Powder Lap kit 900gm 90gm daily deo ji
ਝੋਨੇ ਦੀਆਂ ਵੱਟਾਂ ਦੇ ਨਾਲ ਰੋਜ਼ ਕੋਈ ਜਾਨਵਰ ਝੋਨੇ ਦੀਆਂ ਗੋਬਾਂ ਟੁੱਕ ਟੁੱਕ ਕੇ ਸੁੱਟਦਾ ਆ ਕਿਹੜਾ ਜਾਨਵਰ ਹੋ ਸਕਦਾ ਤੇ ਇਹਦਾ ਕੀ ਇਲਾਜ ਕਰੀਏ ਜੀ।ਬਹੁਤ ਪ੍ਰੇਸ਼ਾਨ ਆ ਜੀ ।।
(pb)
Haryana
ਸਿੰਘ ਜੀ ਇਹ ਚੂਹੇ ਹੀ ਸਕਦੇ ਹਨ ਏਸਦੇ ਲਈ।ਤੁਸੀ ਪਿੰਜਰੇ ਵਰਤ ਸਕਦੇ ਹੋ ਜਾ ਫੇਰ zinc phosphide ਵਾਲਾ ਜ਼ਹਿਰੀਲਾ ਚੋਗਾ ਤੁਸੀ ਵਰਤ ਸੱਕਦੇ ਹੋ ਏਸ ਚੋਗੇ ਨੂੰ ਪ੍ਰਤੀ ਏਕੜ ਵਿਚ 40 ਜਗ੍ਹਾ ਤੇ ਰੱਖਣ ਹੈ ਅਤੇ ਹਰ ਜਗ੍ਹਾ ਤੇ ਤਕਰੀਬਨ 10 ਗ੍ਰਾਮ ਚੋਗਾ ਰਖਣਾ ਹੈ
Punjab
ਧੰਨਵਾਦ ਸਰ
Sir Cow ko feed Dene ke baad osko mok lag gyi ki osno feed ghat kar diye ja band kar de osko trasition mix 21 feed de rahe hai biane ke baad
(pb)
Tuci uss nu Transition mix feed bnnd krr deo ate Milkogen 8000 feed vart skde ho baki uss nu thodi thodi feed deo ate hun uss nu pett de kiria lai Zenvet bolus deo ate Amoxirum tablet 1-1 swere sham ate vivliv liquid 50ml rojana dena suru kro jddo mok thik ho jawe fir bhi livertonic lambe sme tak dinde rho.
Sir how to control bacterial wilt of tomato?
(en)
sharma you can spray the copper oxycholride 3 gram per litre of water to control this disease.
What is apple scab? How can we control it?
(en)
Punjab
Apple scab is the most common disease of apple and crabapple trees. Scab is caused by a fungus that infects both leaves and fruit. to control this you can spray the mancozeb 3 gram per litre of water.
ਸਰ ਖੰਬ ਦੇ ਬੈਗ ਲੈਣ ਆ ਮਿਲ ਸਕਣਗੇ ਕਿਥੋ
(pb)
Punjab
ਸਿੱਧੂ ਜੀ ਇਸਦੇ ਬੈਗ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਾਇ ਸਕਦੇ ਹੋ
ਵੱਛੀਆ ਨੂੰ ਹੀਟ ਵਿੱਚ ਲਿਆਉਣ ਦਾ ਕੋਈ ਦੇਸੀ ਨੁਸਖਾ ਜੋਂ ਘਰ ਵਿੱਚ ਤਿਆਰ ਹੋ ਜਾਵੇ
(pb)
Punjab
ਦੇਸੀ ਤਰੀਕੇ ਲਈ ਤੁਸੀ ਜੈਫਲ ਦੀ ਵਰਤੋਂ ਕਰ ਸਕਦੇ ਹੋ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰ੍ਹਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ . ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ ਬਾਕੀ ਤੁਸੀ ਉਸ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਵੀ ਖਵਾ ਸਕਦੇ ਹੋ
ਇਹ ਹਿਮਾਚਲੀ ਜਰਸੀ ਹੈ ਜਾਂ ਪੰਜਾਬ ਦੀ ਜਰਸੀ ਕਿਰਪਾ ਕਰਕੇ ਦੱਸੋ ਸਰ ਜੀ ਇਹਨਾਂ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਹਨ
(pb)
ਬਲਵਿੰਦਰ ਜੀ ਜਰਸੀ ਨਸਲ ਦੀ ਗਾਂ ਵਿਦੇਸ਼ੀ ਨਸਲ ਹੈ ਬਾਕੀ ਜਰਸੀ ਨਸਲ ਦੇ ਸੀਮਨ ਨਾਲ ਦੇਸੀ ਗਾਵਾਂ ਵਿਚ ਭਰਨ ਨਾਲ ਉਹ ਕ੍ਰੋਸ ਨਸਲ ਤਿਆਰ ਹੋ ਜਾਂਦੀ ਹੈ ਅਤੇ ਐਚ ਐਫ ਅਤੇ ਜਰਸੀ ਕ੍ਰੋਸ ਨਸਲ ਵੀ ਹੋ ਜਾਂਦੀ ਹੈ ਜਿਹਨਾਂ ਦੇ ਦੁੱਧ ਦੀ ਪੈਦਾਵਾਰ ਵੀ ਅਲੱਗ ਅਲੱਗ ਹੁੰਦੀ ਹੈ
ਇਹ ਹਿਮਾਚਲੀ ਜਰਸੀ ਹੈ ਜਾਂ ਪੰਜਾਬ ਦੀ ਜਰਸੀ ਕਿਰਪਾ ਕਰਕੇ ਦੱਸੋ ਸਰ ਜੀ ਹੋਰ ਕਿਹੜੀਆਂ ਕਿਸਮਾਂ ਹੁੰਦੀਆਂ ਹਨ ਇਨ੍ਹਾਂ ਦੀਆਂ
(pb)
ਬਲਵਿੰਦਰ ਜੀ ਜਰਸੀ ਨਸਲ ਦੀ ਗਾਂ ਵਿਦੇਸ਼ੀ ਨਸਲ ਹੈ ਬਾਕੀ ਜਰਸੀ ਨਸਲ ਦੇ ਸੀਮਨ ਨਾਲ ਦੇਸੀ ਗਾਵਾਂ ਵਿਚ ਭਰਨ ਨਾਲ ਉਹ ਕ੍ਰੋਸ ਨਸਲ ਤਿਆਰ ਹੋ ਜਾਂਦੀ ਹੈ ਅਤੇ ਐਚ ਐਫ ਅਤੇ ਜਰਸੀ ਕ੍ਰੋਸ ਨਸਲ ਵੀ ਹੋ ਜਾਂਦੀ ਹੈ ਜਿਹਨਾਂ ਦੇ ਦੁੱਧ ਦੀ ਪੈਦਾਵਾਰ ਵੀ ਅਲੱਗ ਅਲੱਗ ਹੁੰਦੀ ਹੈ
ਗਾਂ ਦੇ ਧਨ ਵਿਚ ਮਾਸ ਵਧੀਆ ਹੋਆ ਹੈ
(pb)
ਹਰਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣ ਦੀ ਸਹੀ ਜਾਂਚ ਕਰਕੇ ਹੀ ਇਲਾਜ ਹੋ ਸਕਦਾ ਹੈ
Jhone nu eh Pani lea k nahi
(pb)
Punjab
Raman ji kangeaari da hamla hai, tusi fasl nu paani de sakde ho ji.
Sir g jarsi cow de 7 month poore ho gye ne g usnu ki khurak shuru kriye g thnku g sir
(pb)
Punjab
Aman ji uss nu Udder-h liquid 10ml rojana dena suru kro ate iss nu Dairy protein feed khwa skde ho ate suun ton 20 din pehla cargill di transition mix feed deo. baki vdhia hara chara khwao ate mousam de hisab nal sahi dekbhal kro.
I want to sell 30 kg lemon
(hn)
Punjab
Sanjay you can sell these at your nearest vegetable and fruits market
Sir ji jhone te tilt nal potash mila k kar sakde h ji
(en)
Punjab
Sukhi ji kirpa kar ke ih dasso ki jhona kinne din da hai ate is vich ki samasya aa rhi hai us hisaab naal hi tuhaanu is baare shi jaankari ditti jaa sakegi
चावल वेराइटी 1817 की बाली मे यह समशया आ रही है जी कृपया सामाधान बताऐ जी
(pb)
Punjab
सुरेश की बाली निकलते समय मौसम खराब रहने की वजह से यह समस्या आ जाती है, इसकी रोकथाम किसी भी दवाई से नही की जा सकती।
Punjab
ਜੀ ਧਨਵਾਦ
Lab 5 females sale 2 Balck female nd 3 Golden females Location Morinda M 8437510339
(pb)
Punjab
Ajmer ji jankari shanjhi krn lai dhanwad tuci ehna di Ad apne hor social media accounts te bhi paa skde ho.
devmedia
(pb)
Punjab
Jatinder ji ih mealy bug da hamla hai, is di rokthaam lai tusi prophenophos 2ml/L paani de hisaab naal spray kar sakde ho ji.
devmedia
(hn)
Punjab
रमन जी लहसुन की रोपाई 15 अक्तूबर से शुरू की जा सकती है।
नेनुआ में फूल आते है और फल काम आते है इसके लिए क्या करे
(hn)
Punjab
शुभम जी आप इसके टहनियों का ऊपर वाला 1 cm भाग काट दें इस से मादा फूल ज्यादा आयेंगे और फल भी ज्यादा लगेंगे ।
Hlo srr 1401 ziri da vich vich ewa ਬੱਲੀ sukii jndi aa naa ki chkr aa ehh kii kita jawa
(pb)
Punjab
Jagjeet ji, ih gobh di sundi de hamle kaarn hunda hai, par nisaare to baad is da koi hall sambhav nahi hai ji.
लहसुन लगाने का सही समय बताएं
(hn)
Punjab
रमन जी आप 15 अक्तूबर से लहसुन लगा सकते हैं।
भैंस गर्भवती है या नहीं कैसे पता चलेगा
(hn)
Ajay ji Aap doctor se check krwae ji
Subh uthte ho to subh subh bhes pesab krti h aap us pesab ko ktori me dal lo jmin pr girne se phle or use thnda hone de thnda hone pr usme 2 alg ag jgh srso k tel ki 2 bunde dale agr
भैंस गर्भवती है या नहीं कैसे पता चलेगा
(hn)
Ajay ji Aap Doctor se chek karwae ji
देश गर्भवती है या नहीं कैसे पता लगे
(hn)
Ajay ji Aap Doctor se chek karwae ji
भैंस गर्भवती है या नहीं कैसे पता लगे
(hn)
Ajay ji Aap Doctor se chek karwae ji
भैंस गर्भवती है या नहीं कैसे पता चलेगा
गर्भवती भैंस का कैसे पता लगे
(hn)
Punjab
अजय जी भैंस को जब टीका भरवाएं हुऐ 3 महीने हो जाए तब आप उसे नज़दीकी डॉक्टर से गाभिन जांच करवा सकते हैं जिससे पशु के गाभिन होने या खाली होने का सही पता लग जाता है।
खंडवा मंडी में सोयाबीन का भाव क्या है
(hn)
Punjab
खंडवा मंडी में सोयाबीन का न्यूनतम भाव 3600 और अधिकतम भाव 4800 है
खंडवा मंडी में सोयाबीन का भाव क्या है
(hn)
Punjab
अजेय जी इस मंडी में सोयाबीन का रेट 4600 से 4700 रुपए/क्विंटल के आस पास चल रहा है।
खंडवा मंडी में सोयाबीन का भाव क्या है
(hn)
Punjab
अजेय जी इस मंडी में सोयाबीन का रेट 4600 से 4700 रुपए/क्विंटल के आस पास चल रहा है।
खंडवा मंडी मे सोयाबीन का रेट क्या है
(hn)
Punjab
अजेय जी इस मंडी में सोयाबीन का रेट 4600 से 4700 रुपए/क्विंटल के आस पास चल रहा है।
ਸਰ ਜੀ ਮੇਰੀ ਝੋਟੀ ਦੂਜੇ ਸੁਏ ਸੁਏਗੀ 20 09 23 ਨੂੰ ਸੱਤਵਾਂ ਮਹੀਨਾ ਸੁਰੂ ਹੋ ਗਿਆ ਪਰ ਲਵੇਸ ਨੀ ਦਖੋਦੀਂ ਲਵੇਸ ਦਖੋਣ ਵਾਸਤੇ ਕਿ ਦਿੱਤਾ ਜਾਵੇ ਕਿਹੜੇ ਮਿਹਨੇ ਦੇਣਾ ਸਰ ਦੱਸੋ।
(pb)
ਉਸ ਨੂੰ ਕਣਕ,ਛੋਲਿਆ ਦਾ ਛਿਲਕਾ ,ਸਰੌ ਦੀ ਖਲ ਦਾ ਦਲੀਆ ਦਿਓ Liquid Udder strong H 1litter 10ml ਸਵੇਰੇ ਸ਼ਾਮ ਦਿਓ ਜਦੋਂ 15 ਦਿਨ ਰਹਿੰਦੇ ਉਸ ਨੂੰ ਕਾਰਗਿਲ ਦੀ ਟਰਾਜੇਸ਼ਨ ਮਿਕਸ ਫੀਡ 1.5 ਕਿਲੋ ਸਵੇਰੇ ਸ਼ਾਮ ਦਿਓ ਜੀ
Sir 1401 mushal chone ch munjra aa gyia hann te hun sundi wali spray karr skde aa yah nahi tr daniya di vadd tohh vadd paidwar lai kehri spray kiti jaave
(en)
Punjab
Gurlal ji jekr dane bn gye han ta hun koi spray karn da koi fayda nahi hai ji tusi 13 00 45 di 10-15g/L paani de hisaab naal spray jroor kar sakde ho ji.
Kanak da 303 187 seeds da 1 ekad da ausat kina jhaad aa ji
(pb)
Punjab
fauji ji esda ausat jhad takriban 22-23 quintal prati acre takk aa ajnda hai
Mullian lagai ne una te koi takat wali saprey kar sakde aa jo size and bajjan baday
(pb)
Punjab
Fauji ji is di jyada lod nhi hai tusi khada di hi shi varto kro ate ndeen na hon deo is naal koi samasya nahi aayegi ji
Hello. Sir eh tube use kiti aa ik saare thna ch chdaai aa Hun dud paatno ta hat gya Dud de eich yellow spot j hunde aa thode j like mustard oil te chitte j Please koi desi treeka dasso dud shi karn da And eh tube kal chdai a kine din baad dud use kar sakde aa please tell
(pb)
Eh tube dhudh vich 8 chvaia rhndi he ji tussi cow nu Injection Amoxirum fort 4.5gm 3 din lwao Bolus Mammi up 2X5 2 Bolus daily deo Liquid Udder strong H 200ml 10ml swere shame Deo 200gm nimbu ,250gm chini ,250ml mitha tel ,50gm mitha soda, eh sara kuss 250ml pani wich obal ke 4 din deo ji es nall jaldi teek ho jawe gi
ਸਰ ਜੀ ਝੋਟੀ ਨੂੰ ਟੀਕਾ ਭਰਵਾਏ 11 12 ਦਿਨ ਹੋ ਗਏ ਹਨ ਅਤੇ ਉਹ ਫਿਰ ਤਾਰਾਂ ਕਰ ਰਹੀ ਸੀ ਇਸ ਦਾ ਕੀ ਮਤਲਬ ਹੋ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਟੀਕਾ ਦੁਆਰਾ ਪ੍ਰਭਾਵ ਦੇਣਾ ਚਾਹੀਦਾ ਹੈ ਜਾਂ ਨਹੀਂ
(pb)
ਤੁਸੀ ਉਸ ਨੂੰ ਟੀਕਾ ਭਰਵਾ ਦਿਓ ਜੀ ਇਸ ਵਾਰ ਗੱਬਣ ਹੋ ਜਾਵੇਗੀ ਇਹ ਫਾਲਸ ਹੀਟ ਕਾਰਨ ਹੁੰਦਾ ਹੈ ਫਾਲਸ ਹੀਟ ਚ ਟੀਕਾ ਭਰਨ ਤੇ ਪਸ਼ੂ ਪੂਰਨ ਹੀਟ ਚ ਆ ਜਾਂਦਾ ਹੈ
ਸਰ ਝੋਨਾ ਇਕ ਦਮ ਦੋਗੀਆਂ ਵਿੱਚ ਉੱਪਰ ਤੋਂ ਪੱਤੇ ਸੁੱਕਣ ਲਗ ਗਏ ਇਹ ਕੀ ਬਿਮਾਰੀ ਹੋ ਸਕਦੀ ਹੈ ਪੀ ਆਰ 126 ਤੇ ਬਾਸਮਤੀ 1509 ਵਿੱਚ ਹੈ ਬਿਮਾਰੀ
(pb)
Haryana
ਰੰਧਾਵਾ ਜੀ ਇਹ ਬਿਮਾਰੀ ਅਤੇ ਕੀੜੇ ਦੇ ਕਰ ਕੇ ਨਹੀਂ ਹੈ ਤੁਸੀ ਇਹ ਦਸੋ ਏਸਨੂੰ ਖਾਦ ਕਿੰਨੀ ਪਾਈ ਹੈ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Punjab
3 ਬੈਗ ਯੂਰੀਆ
Punjab
ਗੋਬ ਸਮੇਂ 13.0.45 ਤੇ ਬੂਰ ਝੜਨ ਤੋਂ ਬਾਅਦ 0.52.34
ਜਰਸੀ ਗਾਂ ਅਤੇ ਬਰਾਊਨ ਸਵਿਸ ਗਾਂ ਵਿੱਚ ਕੀ ਅੰਤਰ ਹੈ ਕੀ ਇਹ ਇੱਕੋ ਜਿਹੀਆਂ ਹਨ
(pb)
Punjab
ਇਸ ਨਸਲ ਦਾ ਮੂਲ ਸਥਾਨ ਜਰਸੀ ਦੀਪ(ਯੂ ਕੇ) ਹੈ। ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ। ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ। ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ। ਬਰਾਊਨ ਸਵਿਸ ਨਸਲ ਦੀ ਗਾਂ ਹਲਕੇ ਭੂਰੇ ਰੰਗ ਦੀ ਹੁੰਦੀ ਹੈ ਇਸਦਾ ਰੰਗ ਭੂਰਾ, ਗੂੜਾ ਭੂਰਾ, ਸਲੇਟੀ ਜਾਂ ਲਗਭਗ ਚਿੱਟਾ ਰੰਗ ਹੋ ਸਕਦਾ ਹੈ। ਇਨ੍ਹਾਂ ਦੇ ਖੁਰ, ਆਮ ਤੌਰ 'ਤੇ ਕਾਲੇ ਹੁੰਦੇ ਹਨ।
ਜਰਸੀ ਗਾਂ ਇਕ ਛੋਟੇ ਕੱਦ ਤੇ ਘੱਟ ਵਜਨ ਦੀ ਗਾਂ ਹੈ ਪਰ ਬਰਾਊਨ ਸਵਿਸ ਕੱਦਾਵਰ, ਵੱਡੀ ਤੇ ਵਜਨੀ ਗਾਂ ਹੈ। ਜਰਸੀ ਗਾਂ 350-400kg ਵਜਨ ਦੀ ਹੁੰਦੀ ਸਵਿਸ ਬਰਾਊਨ 650-700kg ਵਜਨ ਦੀ ਹੁੰਦੀ ਹੈ ਜਰਸੀ ਗਾਂ ਇਕ ਸੂਏ ਵਿਚ 4500kg ਦੁੱਧ ਦਿੰਦੀ ਹੈ ਬਰਾਊਨ ਸਵਿਸ 10000+kg ਦੁੱਧ ਦਿੰਦੀ ਹੈ
मुझे पंजाब की बकरी चाहिए कहाँ मिलेगी किसी किसान साथी के पास हो तो बतावे 9001467145
(hn)
Punjab
दीलीप जी कृप्या आप यह बताएं किस नस्ल की बकरी खरीदना चाहते है पंजाब में ज्यादा बीटल नस्ल की बकरी रखी जाती है उसके लिए आप Sandeep 9781589637, 9991606387 SR Commercial Goat Farmसे संपर्क कर सकते हैं।
6239817745 par call kare hamara goat farm hai
ब्लैक बंगाल बकरी कहाँ से ख़रीदे
(hn)
Punjab
आप ब्लैक बंगाल नस्ल की बकरी लेने के लिए Sumit Thakur 8409119075, 6299926127 Thakur Goat Farm से संपर्क कर सकते हैं।
which wheat is best to sown
(en)
Haryana
Rajan you can sow the pbw 869,824, unnat pbw 550, 343, rs1 , chapatti no 1, the average yield of these varieties 20-23 quintal per acre
Sir mai PDFA to vdiya Nasal de seman kive le skda ha menu Bathinde vich koi ena da Edrees mil skda jo mai ena da member ban ska
(pb)
Punjab
Jaskaran ji Pdfa ton semen len lai pehla tuhanu pdfa da member banna pwega tuci isde vare puri jankari lenn lai ate PDFA da membar banna lai Harinder Singh +91 81466 16711 nal sampark kr skde ho ehna ton tuhanu sari jankari mil jawegi.
ਕੋਈ ਹੱਲ ਦੱਸੋ
(pb)
ਇਸ ਨੂੰ ਪਾਊਡਰ ਖਵਾਉਣਾ ਬੰਦ ਕਰ ਦਿਓ ਅਤੇ ਜੇਕਰ ਹੁਣ ਗੱਭਣ ਕਰਵਾ ਦਿਤੀ ਹੈ ਤਾਂ PG care bolus ਰੋਜਾਨਾ 1 ਗੋਲੀ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਜੇਕਰ ਦੁਬਾਰਾ ਹੀਟ ਵਿੱਚ ਆਉਂਦੀ ਹੈ ਫਿਰ ਤੁਸੀ ਇਸਦੀ ਤਾਰਾ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਇਲਾਜ ਦਸਿਆ ਜਾ ਸਕੇ
Chemical way of control of bacterial panicle blast and sheath rot
(en)
Haryana
Harpreet you can spray the propaconazole 200 gram per acre to control this dosease
Mirchi kudiya rhi hai
(hn)
Haryana
Deepak ji ek to aapp paani ka kheyal rakhe aur dusra aap ek spray neem 3-4 ml prati litre paani ke hisab se prayog kar sakte hai
Black sarso ka bijai kab sa start hoga. अधिक उपज बाला भेराईटी veraeaiti kon sa ha bihar jamui
(hn)
Haryana
Golu ji iski bijai app October 15 taakk kar sakte hai aur iske liye aap black mustard 1 kisam ki bijai kar sakte hai
ਮੱਖਣ ਘਾਹ ਬਾਰੇ ਜਾਣਕਾਰੀ ਦਿਓ ਜੀ
(pb)
ਸਰਦੀਆਂ ਲਈ ਚਾਰੇ ਵਾਲੀ ਵਧੀਆ ਫ਼ਸਲ ਹੈ, ਇਸ ਦੀ ਕਾਸ਼ਤ ਹਰ ਤਰਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ, ਜਿਸ ਦੀ ਪੀ. ਐਚ. ਆਮ ਹੋਵੇ | ਮੱਖਣ ਘਾਹ ਦਾ ਬੀਜ ਹਲਕਾ ਹੁੰਦਾ ਹੈ ਸੋ, ਜਮੀਨ ਨੂੰ ਚੰਗੀ ਤਰਾਂ ਨਾਲ ਵਾਹ ਕੇ ਮਿੱਟੀ ਨੂੰ ਬਾਰੀਕ ਕਰ ਲੈਣਾ ਚਾਹੀਦਾ ਹੈ |ਇਸਦੀ ਬਿਜਾਈ ਅਕਤੂਬਰ ਤੋਂ ਦਸੰਬਰ ਤਕ ਕੀਤੀ ਜਾਂਦੀ ਹੈ| ਜੇ ਇਸਨੂੰ ਇੱਕਲੇ ਬੀਜਣਾ ਹੋਵੇ ਤਾ ਬੀਜ 5 -6 ਕਿੱਲੋ ਤੇ ਜੇਕਰ ਇਸਨੂੰ ਬਰਸੀਮ ਨਾਲ ਮਿਲਾ ਕੇ ਬੀਜਣਾ ਹੋਵੇ ਤਾਂ 2 ਕਿੱਲੋ ਪ੍ਰਤੀ ਏਕੜ ਬੀਜ ਲੱਗਦਾ ਹੈ | ਬੀਜਾਈ ਵੇਲੇ ਸੁਹਾਗਾ ਲਾਉਣ ਤੋਂ ਬਾਅਦ ਬੀਜ ਦਾ ਛਿੱਟਾ ਦਿਓ ਤੇ ਬਾਅਦ ਵਿਚ ਤੰਗਲੀ ਜਾਂ ਛਾਪਾ ਮਾਰ ਕੇ ਬੀਜ ਨੂੰ ਤਕਰੀਬਨ 1/4ਇੰਚ ਮਿੱਟੀ ਨਾਲ ਢੱਕ ਦਿਓ ਤੇ ਬਾਅਦ ਵਿਚ ਪਾਣੀ ਲਾ ਦਿਓ | 50 ਕਿੱਲੋ DAPਬਿਜਾਈ ਵੇਲੇ ਪਾਓ ਤੇ ਹਰ ਵਾਢੀ ਤੋਂ ਬਾਅਦ 30 ਕਿੱਲੋ urea ਹੋਰ ਪਾਓ | 50 -60 ਦਿਨਾਂ ਬਾਅਦ ਚਾਰਾ ਵਾਢੀ ਲਈ ਤਿਆਰ ਹੋ ਜਾਂਦਾ ਹੈ |
ਸੁਣ ਵਾਲੀ ਮੱਝ ਦੀ ਖੁਰਾਕ ਦੱਸੋ ਜੀ 2 ਮਹੀਨੇ ਪਹਿਲਾਂ ਹੀ ਨਾ ਸਕਦੇ ਆ ਵੱਧ ਦੁੱਧ ਲੈਣ ਲਈ ਹਰ ਜੀ
(pb)
ਗੁਰਪਾਲ ਜੀ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ ਹੁਣ ਇਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Jinni feed HF cow ko 10 kg dood par Deni hoti hai kya jersy cow ko v otni hi Deni chahiye 10kg doodh par ja oska or formula hai
(pb)
Ranjit tuci gawa nu 3kg dudh mgar 1kg de hisab nal feed khwao ate vdhia matra vich hara chara khwao.
ਵੀਰ ਜੀ ਘਰ ਦੀ ਖਾਤਿਰ ਤੇਲ ਦੀ ਵਰਤੋਂ ਲਈ ਕਿਹੜੀ ਸਰੋਂ ਵੱਧੀਆਂ ਤੇ ਝਾੜ ਵੀ ਵੱਧੀਆਂ ਹੋਵੇ ਦੱਸਿਓ ?
(pb)
Haryana
ਰਮਨ ਜੀ ਏਸਦੀ ਲਈ ਤੁਸੀ rlc 3, rch 1, giriraj ਕਿਸਮ ਦੀ ਬਿਜਾਈ ਕਰ ਸਕਦੇ ਹੋ
ਵੀਰ ਜੀ ਘਰ ਦੀ ਖਾਤਿਰ ਤੇਲ ਦੀ ਵਰਤੋਂ ਲਈ ਕਿਹੜੀ ਸਰੋਂ ਵੱਧੀਆਂ ਤੇ ਝਾੜ ਵੀ ਵੱਧੀਆਂ ਹੋਵੇ ਦੱਸਿਓ ਬਿਜਾਈ ਦਾ ਸਮਾਂ ਵੀ ?
(pb)
Haryana
ਰਮਨ ਜੀ ਏਸਦੇ ਲਈ ਤੁਸੀ ਸਰੋਂ ਦੀ rlc 3, giriraj, rch 1 ਕਿਸਮ ਦੀ ਬਿਜਾਈ ਕਰ ਸਕਦੇ ਹੋ
ਮੇਰੀ ਮੱਝ ਨੇ ਏ ਆਈ ਤੋਂ 45 ਦਿਨ ਬਾਅਦ ਇਸ ਤਰ੍ਹਾਂ ਦਾ ਡਿਸਚਾਰਜ ਕੀਤਾ ਹੈ ਇਸ ਦਾ ਕੀ ਕਾਰਣ ਹੈ ?
(pb)
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra powder 50gm ਰੋਜਾਨਾ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ।
ਮੇਰੀ ਕੱਟੀ ਤਿੰਨ ਮਹੀਨਿਆਂ ਦੀ ਹੈ ਉਹ ਫੀਡ ਨਹੀਂ ਖਾਂਦੀ ਅਸੀਂ ਉਸ ਨੂੰ ਫੀ ਕੈਲਬੇਰੀਅਰ ਸਟਾਰਟਰ ਪਾਉਣੇ ਹਾਂ ਸੁਸਤ ਰਹਿੰਦੀ ਹੈ ਤੇ ਉਸਦੀ ਚਮੜੀ ਵੀ ਖੁਸ਼ਕ ਰਹਿੰਦੀ ਹੈ ?
(pb)
ਗਗਨਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Piperazine liquid 30ml ਦਵਾਈ ਦਿਓ ਅਤੇ ਇਸ ਨੂੰ brotone liquid 10ml ਰੋਜਾਨਾ ਦਿਓ ਬਾਕੀ ਦੁੱਧ ਚੰਗੀ ਮਾਤਰਾ ਵਿੱਚ ਪਿਲਾਓ
ਸਰ ਮੱਝਾਂ ਦੇ ਚਾਰੇ ਲਈ ਕੀ ਬੀਜਿਆ ਜਾਵੇ ਕਿਉਂਕਿ ਮੈਂ ਪਿਛਲੇ ਤਿੰਨ ਸਾਲਾਂ ਤੋਂ ਹਾੜੂ ਸ਼ਟਾਲਾ ਬੀਜਦਾਂ ਹਾਂ ਸ਼ੁਰੂ ਵਿਚ ਤਾਂ ਇਹ ਵਧਦਾ ਨਹੀਂ ਹੈ ਫਰਵਰੀ ਵਿਚ ਜਾ ਕੇ ਇਹ ਵਧਣ ਲੱਗਦਾ ਹੈ ਫਿਰ ਇਸ ਨੂੰ ਸੁੰਢੀ ਬਹੁਤ ਪੈਂਦੀ ਹੈ ਸਪ੍ਰੇ ਕਰਨ ਤੇ ਮੱਝਾਂ ਖਾਣਾਂ ਛੱਡ ਜਾਂਦੀਆ ਹਨ ਕਿਰਪਾ ਕਰਕੇ ਇਸ ਦਾ ਕੋਈ ਹੱਲ ਦੱਸਿਓ ਜੀ ।
(pb)
ਜਵੀ ਅਤੇ ਰਾਈਘਾਹ ਨੂੰ ਚਾਰੇ ਦੀ ਫ਼ਸਲ ਦੇ ਤੌਰ ਤੇ ਬੀਜਿਆ ਜਾ ਸਕਦਾ ਹੈ ।
Ghaan heet ch ohndi dr.khenda infection koi ni Jadoo ai karva dinde oh fer taara den lag jandi aa kush din pehla heat ayi te 3 vaar ai kiti 1 1 din Chad ke but heat khadi jandi aa ji koi solution jroor deoo Veterinary khende samajh toh bhaar aa ji
(pb)
Ravinder ji tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana deo ate jdo heet vich awwe fir heat khali shdd deo ate uss ton agli heet vich aun te AI krwao ate AI de nal Receptal inj. 5ml IV lgwao.
ਮੇਰੀ ਕਟੀ ਤਿੰਨ ਮਹੀਨਿਆਂ ਦੀ ਹੋ ਗਈ ਫੀਡ ਨਹੀਂ ਖਾਂਦੀ ਇਹਦਾ ਕੋਈ ਹੱਲ ?
(pb)
ਗਗਨਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Piperazine liquid 30ml ਦਵਾਈ ਦਿਓ ਅਤੇ ਇਸ ਨੂੰ brotone liquid 10ml ਰੋਜਾਨਾ ਦਿਓ ਬਾਕੀ ਦੁੱਧ ਚੰਗੀ ਮਾਤਰਾ ਵਿੱਚ ਪਿਲਾਓ
जो की बिजाई का उपयुक्त समय कौन सा है और उनकी बिजाई के समय कौन सी खाद कितनी मात्रा में उपयोग में लेनी चाहिए श्री विजयनगर अनूपगढ़ राजस्थान
(hn)
Haryana
सिंह जी इसको आप 15अक्टूबर के बाद बीज सकते है। इसके लिए आप 35 किलो बीज को प्रति एकड़ के हिसाब से प्रयोग कर सकते है। इसको 55 किलो यूरिया और 25 किलो dap प्रति एकड़ के हिसाब से प्रयोग कर सकते है
Dairy di ਸਿਖਲਾਈ ਕਿੱਥੋਂ ਮਿਲਗੀ ਮੈ ਡੇਰਾ ਬਾਬਾ ਨਾਨਕ ਤੋਂ ਹਾਂ AI ਤੇ ਅਤੇ ਮੱਜ ਚੈੱਕ ਕਰਨ ਦੀ ਦੀ ਸਿਖਲਾਈ ?
(pb)
Punjab
ਸਤਨਾਮ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ