Punjab
Search
Sr ji es same haldi rog di spray krn da faida he ya nahi ji
(pb)
Kuldeep ji, hun spray Karn da fayda nahi hai ji, Dane ban chukke han, jo hmla hona si ho gya hai, is di spray gobh awastha te hi karni chahidi hai ji..
Breeding ਲਈ ਵਧੀਆ ਨਸਲ ਦਾ ਮੂਰਾ bull da seeman ਕਿੱਥੋਂ ਮਿਲ ਸਕਦਾ ਹੈ ਜੀ।ਮੇਰਾ ਜ਼ਿਲਾ ਸੰਗਰੂਰ ਲੋਕਲ ਹੈ।ਜੇ ਕੋਈ ਸਰਕਾਰੀ ਸਕੀਮ ਹੈ ਤਾਂ ਜ਼ਰੂਰ ਜਾਣਕਾਰੀ ਦਿਓ।
(pb)
ਤੁਸੀ ਸਰਕਾਰੀ ਹਸਪਤਾਲ ਵਿਚ ਸੰਪਰਕ ਕਰੋ ਤੁਹਾਨੂੰ ਕੱਟੀ ਵਾਲਾ ਵਧੀਆ ਸੀਮਨ ਮਿਲੇਗਾ
Punjab
Sukhwinder sir ji thanks for valuable information
ਸਰ ਜੀ ਇਹ treatment ਇੱਕ ਪ੍ਰਾਈਵੇਟ Doctor ji ਨੇ ਲਿਖਕੇ ਦਿੱਤੀ ਹੈ।ਇਹ HF cow ਵਾਸਤੇ ਲਿਖੀਂ ਹੈ ਜਿਹੜੀ ਕਿ ਪੰਜ ਛੇ ਵਾਰ ਰੀਪੀਟ ਹੋ ਚੁੱਕੀ ਹੈ। ਆਖਰੀ ਵਾਰ ਇਸ ਦੀ AI ਨੌਂ ਸਤੰਬਰ ਨੂੰ ਕਰਵਾਈ ਸੀ ਪਰੰਤੂ 26ਸਤੰਬਰ ਨੂੰ ਦੁਬਾਰਾ ਹੇਹੇ ਵਿੱਚ ਆ ਗਈ। ਮੈਂ ਆਪ ਜੀ ਪਾਸੋਂ ਇਹ ਜਾਣਨਾ ਚਾਹੁੰਦਾ ਹੈ ਕਿ ਇਸ treatment ਦਾ ਕੋਈ ਗਾਂ ਨੂੰ ਨੁਕਸਾਨ ਤਾਂ ਨਹੀਂ ਕਿ ਇਸ treatment result ਚੰਗਾ ਹੈ। ਗਾਂ ਦੀਆਂ ਤਾਰਾਂ ਸਾਫ਼ ਹੁੰਦੀਆਂ ਹਨ।
(pb)
Eh treatment synchronization he ji es da pass nu koi nuksan nhi he ji es da result v changa he ji
Punjab
Sukhwinder sir ji thanks for valuable information
A Malta bhejeya c pata nai ki bimari a ah buta 2 saal da a new leaves curl ho rahe an inward . Koi haal hai Edda
(en)
Punjab
Mandeep ji leaf miner de hmle naal leaf curling hon lagg jandi hai is di rokthaam lai tusi dimethoate 2ml/L paani de hisaab naal spray kar sakde ho ji..
Punjab
Is it ok if I will use neem oil spray ..??
Punjab
Yes you can use neem oil spray to control this pest.
Punjab
Thank you sir is this desease is deadly or not . And why Malta plant not got flower yet last year lot of flower but all drop this year no flower
Punjab
Mandeep ji, this is not a disease but is due to a pest named Leaf Miner. Right now your Malta plant is in vegetative growth, and flowering will occur after 3 years of age.
Sir majh sue nu 10 din ho gya udder hard rakh di aw dudh sahi dindi dard b nahi mandi
(pb)
Os nu najdeeki doctor to chek up karwao ji majh nu sab-clinical Mastitis ho sakdi he ji
ਸਰ ਜੀ ਮੇਰੀ ਗਾਂ ਸਾਰਾ ਦਿਨ ਥੋੜਾ ਥੋੜਾ ਗੋਹਾ ਕਰਦੀ ਰਹਿੰਦੀ ਹੈ ਵਿੱਚ ਜਾਲੇ ਵੀ ਆ ਰਹੇ ਨੇ ਜ਼ੋਰ ਵੀ ਮਾਰਦੀ ਹੈ ਗੋਹਾ ਨੌਰਮਲ ਹੈ ਪੂਸ ਚੱਕ ਕੇ ਰੱਖਦੀ ਹੈ ਜੀ ਕੋਈ ਇਲਾਜ ਦੱਸੋ ਜੀ
(pb)
Os nu Injection Cflox 15ml daily 3din lwao nall Powder Bufzone 200gm 50gm daily deo os to bhad Bolus Fasnil 6gm worm lai deo ji es nall jaldi teek ho jawe gi
Sat shri akal doctor saab Doctor saab saddi majj de muhrli latt te tut gyi hae ji godde te gitte de vichkaro doctor saab je iss nu asi gadvasu vich leke jaiye ta othe kina k kharcha hoju ji te doctor saab ki othe pehla reservation krni pendi hae ja appa sidha hi lja skde ha ji doctor saab ki jalandhar vich c koi civil hospital hae jithe ess de plastar ja road pa diti jawe ji
(pb)
Es nu tuss GADVASU ch hi le jo othe koi reservation di lod nhi ji plaster te te tareetment da hi kharcha jeada hunda he ji andaja 3500-5000 hi awe ga ji
devmedia
(pb)
Os nu Bolus Havimac ox 3gm deo Powder Bovimen B ultra 1.2kg 50gm daily Bolus Agrimin I 7X3 1daily deo Powder Lac up cfx 1.5 kg 100gm Daily deo ji es nall sarea problem da hall ho jawe ga
Sir ji kank de new rate 2024 de aa gae k nahi te jhone da rate vi daso ?
(pb)
Punjab
Amritpal ji, kank de rate aje jaari nahi hoye ate jhone da rate rs 2203/quintal hai ji..
y kinnu nu ki bimari ha ki dwai kriye bhut khrab hoi jnde a ?
(pb)
Punjab
Gurjit ji ih fruit rot di smasya hai ji is di rokthaam lai tusi copper oxychloride 3g L paani de hisaab naal spray kar sakde ho ji..
Sir ji dud wale pashu nu cargil feed pa skde os nal pashu repeetr te ni hunde ?
(pb)
Feed se passu rapeet nhi hota aap passuo ko feed k sath Powder Agrimen Super 50gm daily dalte rahe ed se repeat breeding ki problem nhi ae gi
Sir ke 3 or 4 October nu Barsem de bejahi kar skady ha manjit singh Amritsar ?
(pb)
Punjab
Manjit ji tusi 3-4 oct nu berseem- di bijai kar sakde ho ji, ih bujai da shi sma hai ji..
ਝੋਨੇ ਦੇ ਵਿਚ ਕੋਈ ਕੋਈ ਦਾਣਾ ਕਾਲਾ ਹੋ ਰਿਹਾ ਹੈ ਝੋਨਾ ਹਾਈਬ੍ਰੇਡ 2222 ਹੈ ?
(pb)
Punjab
ਮਨਿੰਦਰ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Sir jo Shimla mirch different colour ch aundia aa ohna da normal mirch nalo frk hunda ਉਗਾਉਣ da te Pau Ludhiana to mil skdi paneeri ha ?
(pb)
Punjab
Manpreet ji, coloured Shimla mirch polyhouse vich tyar hundi hai ate is di vdde hotels vich jyada demand hundi hai , is di pneeri PAU to nahi mildi ji.
Sir g ropar district vich 826 kanak da pure beej kitho milega g ?
(pb)
Punjab
Aman ji, tusi PBW 826 kism da beej lain lai waraich farm +91 70876 40752 naal sampark kar sakde ho ji...
Sir g cow di ai kraun ton baad usnu ki payiye jis nl ghbn reh javve keepar plus powder 30 gm daily de rhe g ?
(pb)
Aap use Keeper plus dalte rhe jahi teek rahe ga aap che to use Liquid AI sure 225ml AI ke turant bhad de sakte he ji
ਗਾਵਾ ਵੱਛੀਆ ਨੂੰ ਹਲਦੀ ਦੇਣ ਦਾ ਕੀ ਫਾਇਦਾ ਹੋਵੇਗਾ ?
(pb)
Haldi natural antibiotic he ji es se infection nhi hota jis se passu ko annko bimario se bachat hoti he ji
Sir ji HF cow kaha se mil sakdi aa dudh 20 25 Hove dissit barnala ?
(pb)
Aap Jagraon mandi or Dabwali mandi se khreed saktd he ji
ਸਰ ਝੋਟੀ ਨੂੰ 15 ਦਿਨ ਹੋ ਗਏ ਗਭਣ ਕਰਵਾਈ ਸੀ ਉਸ ਨੇ ਅੱਜ ਸਵੇਰੇ ਇਸ ਤਰ੍ਹਾਂ ਦਿੱਤਾ ਹੈ ਇਸ ਦਾ ਕੀ ਮਤਲਵ ਹੈ ਕਿ ਉਹ ਗਭਣ ਹੈ ਜਾ ਨਹੀ ਇਸ ਦਾ ਕੋਈ ਹੱਲ ਦੱਸੋ ?
(pb)
Es k rukne k chances bhot kamm he ji
ਚੁਕੰਦਰ ਲਗਾਉਣ ਦਾ ਸਹੀ ਸਮਾ ਵਿਧੀ ਪਾਣੀ ਦੀ ਮਾਤਰਾ ?
(pb)
ਚੁਕੰਦਰ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਮੈਰਾ ਰੇਤਲੀ ਤੋਂ ਚੀਕਣੀ ਮੈਰਾ, ਲੂਣੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿਚ ਹੋ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਇਸ ਲਈ ਜ਼ਿਆਦਾ ਢੁੱਕਵੀਂ ਹੈ। ਇਸ ਦੀਆਂ ਦੋਗਲੀਆਂ ਕਿਸਮਾਂ ਦਾ ਔਸਤਨ ਝਾੜ 240-320 ਕੁਇੰਟਲ ਪ੍ਰਤੀ ਏਕੜ ਅਤੇ ਇਸ ਦੇ ਰਸ ਵਿਚ ਮਿਠੇ ਦੀ ਮਾਤਰਾ 13-15 ਪ੍ਰਤੀਸ਼ਤ ਹੁੰਦੀ ਹੈ। ਜ਼ਮੀਨ ਦੀ ਤਿਆਰੀ: ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰੋ।ਬਿਜਾਈ ਦਾ ਸਮਾਂ: ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਤੋਂ ਅੱਧ ਨਵੰਬਰ ਹੈ। ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਬਿਜਾਈ ਬੈਡਾਂ ਜਾਂ ਵੱਟਾਂ ਤੇ 50 ਸੈਂਟੀਮੀਟਰ ਦੀ ਵਿੱਥ ਰੱਖ ਕੇ ਕਰੋ। ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਅਤੇ ਬੀਜ 2.5 ਸੈਂਟੀਮੀਟਰ ਡੂੰਘਾ ਰਖੋ। ਇੱਕ ਏਕੜ ਵਿੱਚ 40,000 ਬੂਟੇ ਰੱਖੋ। ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਪਾਉਣੀ ਚਾਹੀਦੀ ਹੈ। ਜੇਕਰ ਰੂੜੀ ਦੀ ਵਰਤੋਂ ਨਹੀਂ ਕੀਤੀ ਤਾਂ ਪ੍ਰਤੀ ਏਕੜ (135 ਕਿਲੋ ਯੂਰੀਆ) ਅਤੇ 12 (75 ਕਿਲੋ ਸਿੰਗਲ ਸੁਪਰ ਫਾਸਫੇਟ) ਪਾਉ। ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ ਸਾਰੀ ਫਾਸਫੋਰਸ ਡਰਿੱਲ ਕਰੋ ਅਤੇ ਬਾਕੀ ਰਹਿੰਦੀ ਯੂਰੀਆ ਨੂੰ ਦੋ ਬਰਾਬਰ ਹਿੱਸਿਆ ਵਿਚ ਬਿਜਾਈ ਤੋਂ 30 ਅਤੇ 60 ਦਿਨਾਂ ਬਾਅਦ ਪਾਉ। ਨਾਈਟਰੋਜਨ ਖਾਦ ਦੀ ਪਿਛੇਤੀ ਵਰਤੋਂ ਨਾਲ ਫ਼ਸਲ ਦੇਰੀ ਨਾਲ ਤਿਆਰ ਹੁੰਦੀ ਹੈ। ਜੇਕਰ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਹੋਵੇ ਤਾਂ (105 ਕਿਲੋ ਯੂਰੀਆ) ਪ੍ਰਤੀ ਏਕੜ ਹੀ ਵਰਤੋ। ਪੋਟਾਸ਼ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ (20 ਕਿੱਲੋ MOP) ਪ੍ਰਤੀ ਏਕੜ ਬਿਜਾਈ ਸਮੇਂ ਪਾਉਂ। ਨਦੀਨਾਂ ਦੀ ਰੋਕਥਾਮ: ਮਹੀਨੇ ਦੇ ਵਕਫ਼ੇ ਤੇ 2 ਤੋਂ 3 ਗੋਡੀਆਂ ਕਰੋ। ਇਹ ਫ਼ਸਲ ਖੜ੍ਹੇ ਪਾਣੀ ਨੂੰ ਨਹੀਂ ਸਹਾਰਦੀ। ਬਿਜਾਈ ਤੋਂ ਤੁਰੰਤ ਬਾਅਦ ਪਹਿਲਾ ਪਾਣੀ ਦੇ ਦਿਉ ਅਤੇ ਦੂਸਰਾ ਪਾਣੀ ਦੋ ਹਫ਼ਤਿਆਂ ਬਾਅਦ ਦਿਉ। ਫ਼ਸਲ ਨੂੰ ਅੰਤ ਫਰਵਰੀ ਤੱਕ 3-4 ਹਫਤੇ ਅਤੇ ਮਾਰਚ-ਅਪ੍ਰੈਲ ਵਿਚ 10-15 ਦਿਨਾਂ ਦੇ ਅੰਤਰਾਲ ਤੇ ਪਾਣੀ ਲਾਉ ਅਤੇ ਪੁਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਉ।ਪੁਟਾਈ ਫ਼ਸਲ ਦੀ ਪੁਟਾਈ ਅੱਧ ਅਪ੍ਰੈਲ ਤੋਂ ਮਈ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇਸ ਦੀ ਪੁਟਾਈ ਚੁਕੰਦਰ ਹਾਰਵੈਸਟਰ, ਆਲੂ ਪੁੱਟਣ ਵਾਲਾ ਡਿਗਰ, ਹੱਲ ਜਾਂ ਹੱਥ ਨਾਲ ਕੀਤੀ ਜਾ ਸਕਦੀ ਹੈ। ਪੁਟਾਈ ਤੋਂ 48 ਘੰਟਿਆਂ ਦੇ ਵਿਚ ਇਸ ਦੀ ਪਿੜਾਈ ਹੋ ਜਾਣੀ ਚਾਹੀਦੀ ਹੈ। ਇਸ ਦੇ ਪੱਤਿਆਂ ਨੂੰ ਹਰੀ ਖਾਦ ਜਾਂ ਚਾਰੇ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ। ਜੜ੍ਹਾਂ ਦਾ ਗਾਲਾ ਅਤੇ ਪੱਤਿਆਂ ਦੇ ਧੱਬੇ ਇਸ ਦੇ ਮੁੱਖ ਰੋਗ ਹਨ। ਸੈਨਿਕ ਸੁੰਡੀ, ਤੰਬਾਕੂ ਸੁੰਡੀ ਅਤੇ ਕਟਵਰਮ ਮੁੱਖ ਕੀੜੇ ਹਨ। ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਲਈ ਇਕ ਖੇਤ ਵਿਚ ਤਿੰਨਾਂ ਸਾਲਾਂ ਬਾਅਦ ਫ਼ਸਲ ਬੀਜਣੀ ਚਾਹੀਦੀ ਹੈ।
ਬਹੁਤ ਬਹੁਤ ਧੰਨਵਾਦ ਜੀ
jhone de dane es tra ho rahe ne ji koi hall dasho ji ?
(pb)
Punjab
Kuldeep ji ih haldi rog di samasya hai ji, is di rokthaam gobh awastha te spray kar ke hi kiti jandi hai, hun is da koi hall sambhav nahi hai ji
Sir safeda de boote ute Pandimethaline da koi asar hunda hai ja nhi boota 4month di age hai ?
(pb)
Punjab
Rohit ji 4 month de boote te pendinethalin da koi asar nahi hunda
devmedia
(pb)
ਦਿਲਬਾਘ ਜੀ ਤੁਸੀਂ ਇਹ ਦੱਸੋ ਜਿਹੜੀ ਪਹਿਲਾ ਸਪਰੇ ਕੀਤੀ ਸੀ ਓਹਨੂੰ ਕੀਨੇ ਦਿਨ ਹੋ ਗਏ ਅਤੇ ਉਸਦੀ ਕੀਨੀ ਡੋਜ਼ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ
devmedia
(en)
Os nu Liquid Utreviv 1litter 100ml suba sham dyo Powder Lac up Bfx 1.5 kg 100gm Daily deo ji
Sir utte khde kinnow gall rahe aa dropping bht aa koi solution ?
(en)
Punjab
Jagseer ji, baag vich nmee di maatra bna ke rakho ate jyada soka laggan to baad paani na lao, tusi copper oxychloride 3g/L paani de hisaab naal spray kar sakde ho ji
sir majh sui nu 10 din ho gye dudh vadhun lyi ki Paya jawe ?
(pb)
Aap bhens ko kank ka dalya sath me 250gm safed jeera ,250gm mishri ,100gm methi dana rojana obal kar pka ke de es se jaldi dhudh bhade ga
जी गाय बियाई को एक महिना हो गया है उसके दूध में गंध आ रही है कृपया सामाधान बताऐ जी ?
(pb)
Aap use Sodium bicarbonate 50gm swere shame de Bolus Mammi up 2X5 2 Bolus daily deo
Punjab
ਜੀ ਧਨਵਾਦ
Sir kinnow nu dropping bht ho rahi hai kinnow utte khade pal rahe ne ki kita jawe ?
(en)
Haryana
Jagseer ji kirpa apne podhe di ate kinnow di photo bhejo kyuki dropping kai karran kar kehundi hai so us trike nal hi tuhnau sahi jankari diti ja sakdi hai
Muze khudka boyral poltry feed banana hay kisi ko feed ka farmula malum ho to bataye . Statar, finisher
(en)
Punjab
आप मुर्गियों को उसकी आयु के हिसाब से फीड दे सकते है। उसकी आयु बताए ताकि आपको सही जानकारी दी जा सके, बाकि 0 से 8 सप्ताह की आयु में इस तरीके से फीड तैयार करके दे सकते है। जिसमें मक्की 52 किलो, सोयाबीन 18 किलो, मूंगफली का तेल निकाला हुआ 13 किलो, तेल मुक्त चावल पॉलिश 15 किलो, डाएकैलशिम फॉस्फेट 2 किलो, नमक 300 ग्राम, विटामिन ए+बी+डी+के 15 ग्राम, बी-कम्पलैक्स 20 ग्राम, विटामिन बी 12 15 ग्राम, ट्रेस मिनरल 50 ग्राम यह सभी कुछ मिलाकर फीड तैयार कर सकते है, बाकि अगर मार्किट में अच्छी फीड मिल रही है तो उसका प्रयोग भी कर सकते है।
ਸਰ ਜੀ ਮੱਝ ਦੂਸਰੇ ਸੂੲੇ ਸੂੲੀ ਹੈ ਜੀ ੳੁਸ ਨੂੰ ਮੈਲੇ ਵਾਸਤੇ ਅਤੇ ਦੁੱਧ ਵਧੋਣ ਵਾਸਤੇ ਕੀ ਦਿੱਤਾ ਜਾਵੇ ਧੰਨਵਾਦ ਜੀ
(pb)
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਬਾਕੀ ਤੁਸੀ ਸੂਣ ਤੋਂ ਹਫਤੇ ਬਾਦ ਥੋੜੀ ਥੋੜੀ ਫੀਡ ਖਵਾਉਣੀ ਸ਼ੁਰੂ ਕਰੋ ਅਤੇ ਕਣਕ ਦਾ ਦਲੀਆ ਵੀ ਨਾਲ ਦੇ ਸਕਦੇ ਹੋ ਇਸਦੇ ਲਈ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ
Dr g ek gl dso jdo passu de jer na pve dr ton kdauni chahi d aa ya phir dwai rkh ke nikl skdi aa koi ilaj dso ?
(pb)
Punjab
Gurjeet ji jekar jer nhi paa rhi fir tuci doctor ton kdwa skde ho ate jer kdwaun ton badd Furex golia 4 bachedani vich rakho ate agli din bhi 4 golia rakhwao.
ਮੱਝ ਸੂਈ ਨੂੰ 25 ਦਿਨ ਹੋਏ ਆ ਫੈਟ ਘੱਟ ਆ ਰਹੀ ਆ 5.0ਜਾ 5.5 ਇਕ ਦਿਨ ਤਾ 4.0ਆਯੀ ਕੀ ਕਾਰਨ ਹੋ ਸਕਦਾ ਲੇਟੀ ਪੈਂਦੀ ਆ ਸਰੋ ਦੀ ਖਲ ਵੀ ?
(pb)
ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਚੰਗੀ ਫੀਡ ਦੇ ਨਾਲ ਨਾਲ ਖਲ ਦਿੰਦੇ ਰਹੋ ਬਾਕੀ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਇਹ ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿਚ ਬਦਲਾਵ ਕਰਕੇ, ਪਸ਼ੂ ਦੇ ਖਾਣ ਪੀਣ ਕਰਕੇ ਵੀ ਹੋ ਸਕਦਾ ਹੈ
Sir ji majj suyi nu aje 10 k din e hoye ai k majj ik time paigi ik time dudh ai nhi tardi Kati joga vi ni ki problem ai ji ?
(pb)
Kulwinder ji uss nu lactomood homeopathic dwai dia 10-10 drops din vich 3 varr deo ate Leptaden tablet rojana 10 golia ate Simlage bolus 1-1 swere sham deo.
Dhanvaad ji
ਪੱਠੇ ਬਿਜਾਈ ਕਰਨੇਂ ਨੇ ਜੀ ਚਰੀ ਜਾ ਮੱਕ ਕਿਸਦੀ ਬਿਜਾਈ ਕਰ ਸਕਦੇ ਆ ਜੀ ?
(pb)
Punjab
ਨਵਾਬ ਜੀ ਤੁਸੀ ਮੱਕੀ ਦੀ ਬਿਜਾਈ ਨੂੰ ਤਰਜੀਹ ਦੇ ਸਕਦੇ ਹੋ ਜੀ।
Gobh di sundi ate keede da ilaaj ki hai ?
(pb)
Punjab
Sukhveer ji gobh di sundi di rokthaam lai coragen 60ml acre de hisaab naal spray kar sakde ho ji.
Punjab
Dhanwad ji
Hello doctor 11 month di calf aa HF kal di mok lggi hoi aa please koi desi hall dso ?
(pb)
Harpreet ji tuci uss nu Bandykind plus bolus pett de kiria lai deo ehh usde bhar de hisab nal deo ate uss nu Halotas tab. 1-1 swere sham deo ate Brotone liquid 50-50ml rojana deo.
ਉਨਤ 550 ਕਣਕ ਤੇ sulfosulfron ਦੀ ਸਪਰੇਅ ਕਰ ਸਕਦੇ ਹਾ ?
(en)
Haryana
ਜਸਵੰਤ ਜੀ ਤੁਸੀ ਇਹ ਬਿਲਕੁਲ ਵਰਤ ਸੱਕਦੇ ਹੋ ਆਪੇ ਜੇਕਰ ਤੁਸੀ ਕਣਕ ਤੋਂ ਬਾਅਦ ਕੋਈ ਵੀ ਚੋੜੇ ਪੱਤੇ ਵਾਲੀ ਫਸਲ ਜੀਵਨ ਮੱਕੀ ਜਾ ਜਵਾਰ ਬੀਜਣੀ ਹੈ ਤਾਂ ਤੁਸੀ ਏਸਨੂੰ ਨਾ ਵਰਤੋ ਕਿਉੰਕਿ ਏਸਦਾ ਅਸਰ ਅਗਲੀ ਫਸਲ।ਉਪਰ ਪਊਗਾ
devmedia
(pb)
Harman ji tuci uss nu Enrofloxacin inj 15ml ate Avil inj. 10ml lgwao ate 3 din lgwao. baki isde ass pass saff safai rakho ate makhi mashr ton bachav rakho.
Sat sri akaal ji sir madam ji 826 kakak da beej kitho milega kal bathinda khetri khoj kender te kal kissan mele te khatam ho giya ji jekar kese kissan kol granty wala beej mil sakda daseo please
(pb)
Punjab
Shivraj ji tusi is kism da beej lain lai waraich farm +91 70876 40752 nal sampark kar sakde ho ji
Sir ji warrinch farm wale pakka bill nhi dinde
Thanks so much sir
PBW 826 ਕਣਕ ਦੀ ਫ਼ਸਲ ਦੀ ਬਿਜਾਈ ਸਬੰਧੀ ਭਰਭੂਰ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ ਧੰਨਵਾਦੀ ਹੋਵਾਂਗਾ।
(pb)
Punjab
ਗੁਰਮੀਤ ਜੀ ਇਸ ਕਿਸਮ ਦਾ ਬੀਜ 40kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ ਇਸ ਕਿਸਮ ਦੀ ਬਿਜਾਈ 15 ਨਵੰਬਰ ਤੋਂ ਕੀਤੀ ਜਾ ਸਕਦੀ ਹੈ ਜੀ, ਇਸ ਕਿਸਮ ਦਾ ਔਸਤ ਝਾੜ 24q/ਏਕੜ ਹੈ ਜੀ।
devmedia
(pb)
Punjab
आप इसे नज़दीकी डॉक्टर से Gardplus inj. 4.5gm, isoflud inj. 5ml, Ascorbic acid 20ml, Vitamor-h inj. 5ml लगवाएं और 3 दिन तक लगवाएं इनमें से isoflud inj. और vitamor-h इंजेक्शन को पहले और तीसरे दिन लगवाएं। आप यह देसी तरीका भी प्रयोग करें जिसके लिए एलोवेरा 250 ग्राम लें जिसकी कटाई बिलकुल जड़ के पास से करे और ध्यान रखे कि उसमें से जेल न गिरे। फिर उसके छोटे-छोटे टुकड़े करके मिक्सी में डाले और 50 ग्राम हल्दी मिलाकर और 10 ग्राम चूना मिक्स करे। फिर जब मिक्स हो जाए तो इसका कलर लाल हो जायेगा फिर उसमें से 2-3 चम्मच निकाल लीजिए और बाकि को बर्तन में निकालकर फ्रिज में लगा दे और जो आपने 2-3 चम्मच निकाले है, उसमें थोड़ा सा पानी डाले फिर लवेटी को पानी के साथ साफ़ करके पूरी लेवटी पर मालिश करे और चारों तरफ से अच्छी तरह लगा दे और रोजाना लगाते रहे
ਹੈਲੋ ਸਰ ਮੈ ਅਚਾਰ ਪਾਇਆ ਟੋਏ ਵਿੱਚ ਓਸ ਨੂ ਖੋਲ ਲਿਆ ਤੇ ਹੁਣ ਸਾਡੇ ਕੋਲ ਪੱਠੇ ਬੁਹਤ ਨੇਂ ਕਿ ਓਸ ਨੁ ਫੇਰ ਬੰਦ ਕਰਕੇ ਰੱਖ ਸਕਦੇ ਵਾਂ ਜੀ
(pb)
Punjab
ਗੋਰੀ ਜੀ ਤੁਸੀ ਅਚਾਰ ਨੂੰ ਚੰਗੀ ਤਰ੍ਹਾਂ ਨਾਲ ਢੱਕ ਕੇ ਰੱਖ ਸਕਦੇ ਹੋ ਜੀ।
Jida sir mere kol german shepard female a ohda rabies da te halka da injection ik hafta due hai os ne mainu bite kita a te blood v aa gaya si hun otho full gaya a koi problem te nai es nall
(pb)
Daljit ji jithe bite kiti hai ohh jgha doctor nu check krwao kiwe sojish ha ohna wali tuhanu sahi jankari de diti jawegi baki apne dog nu rabbies lai vaccination jrur krwao.
devmedia
(en)
Maharashtra
rishab ji kirpya apni fasal ka naam dubara se batye jis ki kheti ke baare mein aap jan na chahte hai app ber ki kheti ki baat kar rahe hai ja phir koi aur fasal ki us hisab se hi apko sahi jankari di ja sakti hai
devmedia
(en)
Maharashtra
rishab ji kirpya apni fasal ka naam dubara se batye jis ki kheti ke baare mein aap jan na chahte hai app ber ki kheti ki baat kar rahe hai ja phir koi aur fasal ki us hisab se hi apko sahi jankari di ja sakti hai
ਸਾਹੀਵਾਲ ਨਸਲ ਦੀ ਵੱਛੀ ਕਿੱਥੋ ਮਿਲ ਸਕਦੀ ਹੈ ਦੋ ਤਿੰਨ ਸਾਲ ਦੀ ਰੇਟ ਕੀ ਹੋਏਗਾ ਨਵਾਂ ਸ਼ਹਿਰ ਵੱਲ ?
(pb)
Punjab
ਬਲਵਿੰਦਰ ਜੀ ਤੁਸੀ ਸਾਹੀਵਾਲ ਨਸਲ ਦੀ ਵੱਛੀ ਲੈਣ ਲਈ Gulam Ashraf 9915672525 cow dairy farm ਜਾ Sukhvinder Dhamherhi 9781589637 ਜਾ Sarb Cheema 9781589637 Sarb Cheema dairy Farm ਨਾਲ ਸੰਪਰਕ ਕਰ ਸਕਦੇ ਹੋ
सर एक भेस है जो 9 महीने की प्रेगनेट है उस को हम ने एक Vayytum h 1Lt दिया है क्या है हम उस को और क्या दे सकते है जो उस के लिए अच्छा हो या और Vayytum h ही दे उसको
(hn)
आप उसे अच्छी खुराक और विटामिन एच के साथ साथ ब्याने से 20 दिन पहले Metabolite पाउडर रोजाना एक पाउच देना शुरू करें और अच्छी फीड खिलाते रहें।
ਇਕ ਸਾਲ ਦੀ ਕੱਟੀ ਆ ਜਦੋਂ ਦਾਣਾ ਫੀਡ ਪਾਉਂਦੇ ਆ ਮੋਕ ਮਾਰਦੀ ਆ ਕੀੜੇ ਆ ਦੀ ਦਵਾਈ ਅਤੇ ਲੀਵਰ ਟੋਨਿਕ ਵੀ ਦੇ ਤਾਂ ਜਵਾਰ ਦੇ ਹਰੇ ਨਾਲ ਠੀਕ ਆ ?
(pb)
ਰਾਜਵਿੰਦਰ ਜੀ ਤੁਸੀ ਉਸ ਨੂੰ ਦਾਣਾ, ਚਾਰਾ ਥੋੜਾ ਥੋੜਾ ਕਰਕੇ ਹੀ ਖਵਾਓ ਕਿਉਕਿ ਇਹ ਪਾਚਨ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਖੁਰਾਕ ਥੋੜੀ ਬਹੁਤ ਜ਼ਿਆਦਾ ਪਾਉਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਅਤੇ ਉਸ ਨੂੰ ਜ਼ਿਆਦਾ ਹਰਾ ਚਾਰਾ ਨਾ ਪਾਓ ਉਸ ਵਿਚ ਸੁਕਾ ਚਾਰਾ ਮਿਲਾ ਕੇ ਹੀ ਖਵਾਓ ਅਤੇ ਲੀਵਰ ਟੌਨਿਕ ਲੰਬੇ ਸਮੇ ਤੱਕ ਦਿੰਦੇ ਰਹੋ
ਮੂਲੀ ਨੁ ਇਹ ਕੀ ਨੁਕਸ ਹੈ ? ਕੀ ਇਹ ਸਿਓਂਕ ਹੈ ਜਾਂ ਕੁਝ ਹੋਰ ਹੈ, ਇਸ ਦੀ ਬਹੁਤ ਜ਼ਿਆਦਾ ਦਿਕੱਤ ਆ ਰਹੀ ਹੈ । ਇਸ ਦੀ ਰੋਕਥਾਮ ਲਈ ਢੁਕਵੀਂ ਜਾਣਕਾਰੀ ਅਤੇ ਦਵਾਈ, ਸਪਰੇਅ ਦੱਸੋ ਜੀ, ਧਨਵਾਦ,।
(en)
ਹੈਪੀ ਜੀ ਇਸਦੇ ਲਾਇ ਤੁਸੀਂ chlorpyriphos 3ml ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Aalu ki ropai kab karna chahie
(hn)
Maharashtra
amit ji alu ki ropai aap october mahine ki 15 tareek takk kar sakte hai yeh sabse acha samay hai iski ropai ke liye
Sir barseem bl 42 ja 43 kapurthala ja jalandhar vich krishi vigyan center to bina hor kitho mil skda .vigyan center vich barseem khatam a 10 din tak milna .hor kite mil skda ja nhi
(pb)
Haryana
Singh ji eh beej tusi punjab khetibadi University ludhiana ton vi lai sakde ho
303 187 seeds bejjan da sma ki aa ji
(pb)
Haryana
Fauji ji ehna nu tusi November de pehle pandarwade vich beej sakde ho
ਮੱਝ ਦੁੱਧ ਨੀ ਵਧ ਰਹੀ ਕੋਈ ਤਰੀਕਾ ਦੁੱਧ ਵਧਾਉਣ ਦਾ ?
(pb)
ਉਸ ਨੂੰ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਸਰ ਮੇਰੀ ਗਾ ਲੰਗ ਮਾਰ ਕੇ ਤੁਰਦੀ ਹੈ ਖੁਰ ਵਧੇ ਹੋਏ ਹਨ ਤੇ ਥੱਲਿਓ ਖੋਖਲੇ ਜਿਹੇ ਹੋ ਗਏ ਹਨ ਫੋਟੋ ਭੇਜ ਦਿੱਤੀ ਹੈ ਸੂਈ ਨੂੰ ਇੱਕ ਹਫਤਾ ਹੋ ਗਿਆ ਹੈ ਕੀ ਇਲਾਜ ਕੀਤਾ ਜਾਵੇ ਜੀ
(pb)
ਤੁਸੀ ਉਸ ਨੂੰ Curan-9 injection ਨੂੰ ਚਮੜੀ ਵਿਚ ਲਗਵਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ ਇਸਦੀਆਂ 2 ਸ਼ੀਸ਼ੀਆਂ ਪਿਲਾ ਦਿਓ ਅਤੇ ਇੰਜੇਕਸ਼ਨ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ 2 ਦਿਨ ਦਿਓ
ਸ਼੍ਰੀ ਮਾਨ ਜੀ ਸਾਡੇ ਕੋਲ ਦੋ ਬੂਟੇ ਕਿੰਨੂਆਂ ਦੇ ਹਨ ਫਲ ਵੀ ਵਧੀਆ ਲੱਗਾ ਹੈ ਪਰ ਫਲ ਝੜ ਬਹੁਤ ਰਿਹਾ ਹੈ ਕਿ੍ਰਪਾ ਕਰਕੇ ਕੋਈ ਠੋਸ ਤੇ ਔਰਗੈਨਿਕ ਤਰੀਕਾ ਦੱਸੋ ਤਾਂ ਜੋ ਫਲ ਝੜੇ ਨਾ ਤੇ ਫਲ ਵੱਡਾ ਤੇ ਮਿਠਾ ਹੋਵੇ ਮਿਹਹਰਬਾਨੀ ਜੀ
(pb)
Haryana
ਦਰਸ਼ਨ ਜੀ ਤੁਸੀ ਇਕ ਸਪਰੇਅ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਪਰ ਸ਼੍ਰੀ ਮਾਨ ਜੀ ਦੋ ਬੂਟਿਆਂ ਵਾਸਤੇ ਕਿੰਨੇ ਪਾਣੀ ਦੀ ਜਰੂੂਰਤ ਹੈ ਅਤੇ ਸਪਰੇਅ ਇੱਕੋ ਵਾਰ ਕਰਨ ਦੀ ਲੋੜ ਹੈ ਜਾਂ ਦੋਬਾਰਾ ਵੀ ਕਰਨੀ ਹੈ ?
ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਜੀ ਹਲਦੀ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ੧… ਕਿਹੜੀ ਕਿਸਮ ਪੰਜਾਬ ਵਿੱਚ ਵਧੇਰੇ ਝਾੜ ਲਈ ਲਗਾਉਣੀ ਚਾਹੀਦੀ ਹੈ ਅਤੇ ਉਸ ਦਾ ਕੀ ਔਸਤਨ ਝਾੜ ਹੁੰਦਾ ਹੈ ਜੀ ? ੨… ਕਿਨਾ ਬੀਜ ਪ੍ਰਤੀ ਏਕੜ ਬੀਜਣ ਲਈ ਲੋੜੀਂਦਾ ਹੁੰਦਾ ਹੈ ? ਅਤੇ ਬੀਜ ਕਿਸ ਰੇਟ ਨਾਲ ਮਿਲ ਸਕਦੇ ਹੈ ਅਤੇ ਕਿਥੋਂ ਮਿਲ ਸਕਦਾ ਹੈ ? ੩… ਹਲਦੀ ਪਾਊਡਰ ਦੀ ਪ੍ਰਤੀ ਏਕੜ ਕਿਨੀ ਪੈਦਾਵਾਰ ਹੁੰਦੀ ਹੈ ? ੪… ਹਲਦੀ ਨੂੰ ਕੁਲ ਕਿੰਨੀਆਂ ਗੋਡੀਆਂ ਲੋੜੀਂਦੀਆਂ ਹਨ ਅਤੇ ਕਿਨੀ ਵਾਰ ਮਿੱਟੀ ਲਗਾਉਣੀ ਚਾਹੀਦੀ ਹੈ ? ੫… ਕਿਹੜੀ ਖਾਦ ਕਦੋਂ ਪਾਉਣੀ ਚਾਹੀਦੀ ਹੈ ਅਤੇ ਕਿਨੀ ਮਾਤਰਾ ਵਿੱਚ ਪਾਉਣੀ ਚਾਹੀਦੀ ਹੈ ੬… ਹਲਦੀ ਦੀ ਪਟਾਈ ਕਰਨ ਤੋਂ ਬਾਅਦ ਕਿਨੇ ਸਮੇਂ ਦੇ ਅੰਦਰ ਅੰਦਰ ਉਬਲ ਕਰ ਸਕਾਉਣਾ ਜਰੂਰੀ ਹੈ ੭… ਹਲਦੀ ਦੇ ਨਾਲ ਖੇਤ ਵਿੱਚ ਕੀ ਕੋਈ ਹੋਰ ਫਸਲ ਵੀ ਉਗਾਈ ਜਾ ਸਕਦੀ ਹੈ ਜੇਕਰ ਹਾਂ ਤਾਂ ਕਿਹੜੀ ਫਸਲ ਲਾਹੇਵੰਦ ਹੋ ਸਕਦੀ ਹੈ ੪… ਜੇਕਰ ਕੋਈ ਟਰੇਨਿੰਗ ਲੈਣੀ ਹੋਵੇ ਤਾਂ ਕਿਸ ਥਾਂ ਤੋਂ ਲਈ ਜਾ ਸਕਦੀ ਹੈ ੮… ਹਲਦੀ ਪਾਊਡਰ ਦਾ ਕੀ ਔਸਤਨ ਰੇਟ ਪ੍ਰਤੀ ਕਿਲੋ ਰਹਿੰਦਾ ਹੈ ਜੀ ਧੰਨਵਾਦ ਜੀ
(en)
Punjab
ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ, ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ। ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ। ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ। ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ। ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ। ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ। ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ। ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ। ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ। ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ। ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ। ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ। ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ। ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ। ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ। ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ। ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ। ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ। ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ। ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ। ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ। ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ। ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ। ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ। ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ। ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ। ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ। ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ। ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ। ਬਾਕੀ ਇਸਦੀ ਪ੍ਰੋਸਸਸਿੰਗ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਕਵਕ ਨਾਲ ਸੰਪਰਕ ਕਰ ਸਕਦੇ ਹੋ 0182 223 3056
Ye bareek ka seed kaisa hain iske bare me batane ka kasht kare sir
(hn)
Haryana
Sandeep ji yeh seed acha hai iski paidawar bhi achi hai aur yeh kai keet aur bimari ki rokthan bhi kar leta hai
ਸਰ ਗਾਂ ਦੇ ਦੁੱਧ ਵਾਲੇ ਟੀਕੇ ਲਵਾਏ ਸੀ। ਦੁੱਧ 2 3 ਕਿਲੋ ਦਿੰਦੀ ਹੈ ਪਰ ਖੜ ਕੇਧਾਰ ਨੀਂ ਕਢਵਾਉਦੀ। ਲੱਤਾਂਬਹੁਤ ਮਾਰਦੀ ਹੈ ਕੋਈ ਹੱਲ ਦੱਸੋ
(pb)
Punjab
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਬਾਕੀ ਜਦੋ ਤੱਕ ਉਹ ਸਹੀ ਤਰੀਕੇ ਨਾਲ ਦੁੱਧ ਨਹੀਂ ਦਿੰਦੇ ਉਦੋਂ ਤੱਕ ਲੱਤਾਂ ਬੰਨ ਕੇ ਦੁੱਧ ਕੱਢੋ।
ਮੇਰੇ ਕੋਲ ਇੱਕ ਕੱਟੀ ਦੇ ਫਲਵਐਰਈ ਹੈ ਅਤੇ ਹੁਣ ਇੱਕ ਮੱਝ ਦੇ ਫਲਵਐਰਈ ਸ਼ੁਰੂ ਹੋ ਰਹੀ ਹੈ ਉਸਦਾ ਕੋਈ ਇਲਾਜ ਦੱਸੋ
(pb)
Ohna nu dhupp jarrrur lwao Liquid Bovimen GL 150ml 7ml daily Powder Bovimen B ultra 1.2kg 50gm daily Tablet vets cu co 40 4 Tablet daily deo ji
devmedia
(hn)
Punjab
shriman ji kirpya fasal ka naam dubara se btaye ki app kis fasal ki jankari lena chahte hau us hisab se hi apko sahi jankari di ja sakti hai