Maharashtra
Search
Jis garmi ki season mein कौन कौन Si baigan ki fasal lagai ja sakti hai unke kismo ki jankari Den
(hn)
partap ji ap baingal ki Pusa Purple Long, Pusa Purple Round, Kt 4, Pusa Krati,Azad Kranti kisam ki bijai kar sakte hai
Sir ਕਣਕ ਨੂੰ ਕਿਹੜੇ rhizobium culture ਨਾਲ ਸੋਧ ਸਕਦੇ ਹਾਂ ਕੀ ਕਣਕ ਨੂੰ azotobecter ਨਾਲ ਸੋਧ ਸਕਦੇ ਹਾਂ
(pb)
Haryana
ਸਿੰਘ ਜੀ ਕਣਕ ਨੂੰ azotobacter ਨਾਲ ਹੀ ਸੋਧਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Sir ਕਣਕ ਦਾ ਝੰਡਾ ਪੱਤਾ ਆਮ ਤੌਰ ਤੇ ਕਿੰਨੇ ਦਿਨਾਂ ਤਕ ਨਿਕਲ ਆਉਂਦਾ ਹੈ
(pb)
Haryana
ਸਿੰਘ ਜੀ ਇਹ ਤਕਰੀਬਨ 38-42 ਦਿਨ ਬਾਅਦ ਆ ਜਾਂਦਾ ਹੈ
ਮੇਰਾ ਸਵਾਲ ਇਹ ਹੈ ਕਿ ਹੁਣ ਕਣਕ ਦੀ ਬਿਜਾਈ ਵੀ ਨੇੜੇ ਆ ਰਹੀ ਹੈ। ਉਹਦੇ ਲਈ ਜਮੀਨ ਨੂ ੰ ਵਾਉਣ ਸਮੇ ਨੀਚੇ ਕੀ ਕੀ ਪਾਉਣਾ ਚਾਹੀਦਾ
(pb)
Haryana
ਸਨਮ ਜੀ ਏਸ ਸਮੇਂ ਤੁਸੀ 55 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਬਾਕੀ ਤੁਸੀ ਰੂੜੀ ਦੀ ਖਾਦ ਵੀ ਵਰਤ ਸਕਦੇ ਹੋ ਏਸਨੂੰ ਤੁਸੀ 3-5 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
Mullian lagaia nu 15 din hoge una vich kehde khad pai jawe jisde nall size and Bajan bad jawe bijan to pehla 12 kg DAP and 15 kg urea da sitta ditta cc
(pb)
Haryana
Fauji ji esnu 55 kilo urea prati acre de hisab nal paun di sifarish kiti jandi hai tusi 30-35 kilo urea prati acre de hisab nal hor pao
Sir sundi hai hle v bifenthrin 10 ec payi c pr sundi hle v hai chari Hara chara haiga ilaj DSO koi
(en)
Haryana
Tarun ji esde lai tusi chlorantraniliprole 60 ml prati acre de hisab nal vart sakde ho es spray krn ton baad tusi 20-22 din chaare lai fasal nu na varto
Sir charri vich sundi hai pakka ilaj ki.hai or vadiya spray dso
(en)
Haryana
Tarun ji esde lai tusi chlorantraniliprole 60 ml prati acre de hisab nal vart sakde ho es spray krn ton baad tusi 20-22 din chaare lai fasal nu na varto
ਸਰ ਜੀ ਮੇਰੇ ਕੋਲ ੧੮ ਮਹੀਨੇ ਦੀ ਕੱਟੀ ਹੈ ਜੀ ੲਿਸ ਦੀ ਹਾੲੀਟ ਵਧੋਣ ਵਾਸਤੇ ਕੀ ਪਾੲਿਅਾ ਜਾਵੇ ਦੱਸੋ ਜੀ ਧੰਨਵਾਦ ਜੀ
(pb)
ਤੁਸੀ ਇਸ ਨੂੰ ਵਧੀਆ ਹਰੇ ਚਾਰੇ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Minfa gold powder 50gm ਰੋਜਾਨਾ ਦੇਣਾ ਸ਼ੁਰੂ ਕਰੋ
Cow koਸੂਣ to baad kitne din me safai ho jati hai hamari cow ko15din ho gye hai pehle to thik si hun ik do Dina di b lood nikal Raha hai koi khatra to nahi hai
(pb)
Koi katra nhi ji jekar passu white site ta shi nhi he ji . Ove passu 25 to 45 days takk saaf ho janda he ji
Punjab
Ranjit ji yadi woh white puus ki trha nikl rahi ha fir smasia hoti hai agar nhi krti hai fir smasia nhi hai.
Cow ko ਸੂੲਏhoye 25 din ho gye hai oska doodh 10 kg par hi ruk gya hai feed v de rahe hai time par oska doodh or fat kaise badaye
(pb)
Aap use 100gm methi dana, 100gm mishri, 200gm suke amla, 200gm safed jeera te 400gm gulkand daily deo ji es nall jaldi dhudh wadh jawe gi
4 saal ke kinoow ke baag me koi fasal ki bijai kar sakte h kya .
(hn)
Haryana
Moond ji aap gram aur cowpea crop ki bijai kar sakte hai yeh fasal mitti mein nitrogen ki matra bhi bdati hai
Virender sir ਇਕ ਸਾਲ ਦੇ ਅਮਰੂਦ ਦੇ ਬੂਟੇ ਨੂੰ carbofuran ਦੀ ਕਿੰਨੀ doze ਪਾਈਏ ਜੇ ਸਰੋ ਦੀ ਖਲ ਪਾਈਏ ਤਾਂ ਉਸ ਦੀ ਕਿੰਨੀ doze per plantਪਾਈਏ
(pb)
Haryana
ਭੁੱਲਰ ਜੀ ਇਹ ਦਸੋ ਤੁਹਾਨੂੰ ਪੋਧੇ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Virender sir ਇਕ ਸਾਲ ਦੇ ਅਮਰੂਦ ਦੇ ਬੂਟੇ ਨੂੰ carbofuran ਦੀ ਕਿੰਨੀ doze ਪਾਈਏ ਜੇ ਸਰੋ ਦੀ ਖਲ ਪਾਈਏ ਤਾਂ ਉਸ ਦੀ ਕਿੰਨੀ doze per plantਪਾਈਏ
(pb)
Haryana
ਭੁੱਲਰ ਜੀ ਇਹ ਦਸੋ ਤੁਸੀ ਤੁਹਾਡੇ ਪੋਧੇ ਨੂੰ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਡੋਜ਼ ਬਾਰੇ ਦੱਸਿਆ ਜਾ ਸਕਦਾ ਹੈ
Hello doctor Sir moongi pees k rakhi aa cow nu oda e paiye k bhyo k paya kriye And ik din ch kinne k gram paaiye
(pb)
Tussi os nu 1.5kg takk moongi rojana bhyo ke pao
5234 and 13045 eh saprey di kanak te kado saprey kitti jawe jaankari deo ji dhanwad
(pb)
Haryana
Fauji ji esnu phul pain ton lai ke daane banan takk spray krn di sifarish kiti jandi hai esnu tusi 5-8 gran prati litre paani de hisab nal vart sakde ho
Kargil protin feed da rate ki hai
(pb)
Punjab
Balwinder ji tuci isde lai Karavdev 80548-21815 ja Amandeep 9888976507 nal sampark kr skde ho ehna ton tuhanu sari jankari mill jawegi.
ਮਿਰਚ ਦੇ ਬੂਟੇ ਦੇ ਪੱਤੇ ਇਸ ਤਰ੍ਹਾਂ ਹੋ ਗਏ ਹਨ।
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਨੀਮ ਦੀ ਸਪਰੇਅ 2-4 ml prati ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਬਰਸੀਮ ਬੀਜਣ ਦਾ ਸਹੀ ਸਮਾ ਕਦੋ ਹੈ
(pb)
Haryana
ਬਰਸੀਨ ਨੂੰ ਤੁਸੀ 15-20 ਅਕਟੂਬਰ ਤੱਕ ਬੀਜ ਸਕਦੇ ਹੋ ਇਹ ਏਸਦੀ ਬਿਜਾਈ ਲਈ ਸਹੀ ਸਮਾ ਹੈ
Punjab
ਬਹੁਤ ਬਹੁਤ ਧੰਨਵਾਦ ਜੀ
Sir g saro de 5 acer lane a kera beej sai rau
(pb)
Haryana
Gurdeep ji esda ik acre vich 1.5 kilo beej paun di sifarish kiti jandi hai so es hisab nal 5 acre lai 7.5 kilo beej chahida hai ji
Sir Hara chara hai charri or bajra spray kiti c pr sundi hai kitey kitey or growth v Hove sir 2 bag urea pa ti hai 14 kanal ch 15 din da hai Hara chara i sundi li corgen or npk191919 or biovita mix kr k spray kr sakde hai
(en)
Haryana
Tarun. Ji dwai ate spray nu mix kr ke vartan di sofarish nahi kiti jandi tusi ehna nu alag alag varto ate ghto ghat 5-7 din da dohan spray de vichale antr jrur rkheo
devmedia
(pb)
Haryana
ਸੁੱਖ ਜੀ ਏਸਦੇ ਲਈ ਤੁਸੀ ਇਹ ਦਸੋ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Punjab
ਰੂੜੀ ਦੀ ਖਾਦ ਪਾਈ a sir ਹੋਰ ਕੁੱਝ ਨਹੀ ਪਾਇਆ
Haryana
ਤੁਸੀਂ ਇਕ ਸਪਰੇ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।
ਅੰਬ ਦੇ ਦਰਖਤ ਤੋਬਹਿ ਦੁੱਧ ਜਿਹਾ ਨਿਕਲ ਦਾ ਹੈ ਤੇ ਸੁੱਕ ਵੀ ਰਿਹਾ ਹੈ ਇਸ ਦਾ ਹੱਲ ਕੀ ਹੈ ਅਤੇ ਕਿਹੜੀ ਦਵਾਈ ਪਾਈ ਜਾਵੇ ਜਿਸ ਨਾਲ ਠੀਕ ਹੋ ਜਾਏ
(pb)
Haryana
ਗੁਰਸੇਵਕ ਜੀ ਏਸਦੇ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜ ਕੋਲ ਪਾ ਸਕਦੇ ਹੋ
ਸਰ ਵਿੱਛੀ ਏ ਦੋ ਦਿਨ ਤੋਂ 104ਬੁਖਾਰ ਏ ਟੀਕਾ ਲਾਉਣ ਤੇ ਉਤਰ ਜਾਦਾ ਏ ਫਿਰ ਹੋ ਜਾਂਦਾ ਹੈ ਉਸਨੂੰ ਦਵਾਈ ਦੱਸੋ
(pb)
Os nu doctor to chek up karwao os Babesiosis, trypanosomiasis and theileriosis wgera na hove es lai turant doctor nu bulao ji
sir ewe dane kyu ho rhe hun
(pb)
Haryana
Sidhu ji eh mukh tor te keede de kar ke ate tapman. Ate meenh de kar ke hunda hai edde lai tuhanu koi vi spray krn da faida nahi hai so esnu hun eda hi rehn deo jekar appan koi vi spray krage tan jhad te asar pai sakda hai
ਗਾਂ 12 8 2022 ਨੂੰ ਆਸ ਲਗੀ ਹੈ ਜੀ ਅਜ 29 9 2023 ਨੂੰ 9ਮਹੀਨੇ 10ਹੋ ਚੁਕੇ ਹਨ ਅਜੇ ਸੁਈ ਨਹੀਂ
(pb)
ਸੁਰੇਸ਼ ਜੀ ਕਈ ਵਾਰ ਪਸ਼ੂ ਸੂਣ ਵਿੱਚ ਥੋੜੇ ਦਿਨ ਜ਼ਿਆਦਾ ਲੈ ਲੈਂਦਾ ਹੈ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਜੇਕਰ ਉਹ ਕਿਸੇ ਤਰ੍ਹਾਂ ਦੀ ਤਕਲੀਫ ਜਾ ਦਰਦ ਮੰਨਦੀ ਹੈ ਫਿਰ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ
ਸਤਿ ਸ਼੍ਰੀ ਅਕਾਲ ਜੀ ਗਾਂ ਦੀ AI ਮਿਤੀ 26 ਜਨਵਰੀ 2023 ਨੂੰ ਸਵੇਰੇ ਕਰਵਾਈ ਸੀ ਇਸਦੇ ਸੂਣ ਦੀ ਸਹੀ ਮਿਤੀ ਲੱਗ ਸਕਦੀ ਹੈ ਤਾਂ ਦੱਸਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾਂ ਦੀਆਂ ਹਦਾਇਤਾਂ ਵੀ ਦੱਸਿਓ ਕਿ ਟਰਾਂਸਜਿਸ਼ਨ ਫੀਡ ਦੇ ਨਾਲ ਹੋਰ ਕੀ ਪਾਉਣਾ ਚਾਹੀਦਾ ਹੈ
(pb)
ਉਹ 7 October 2023 ਨੂੰ ਉਸ ਦਾ ਸਮਾ ਪੂਰਾ ਹੁੰਦਾ ਹੈ ਉਸ ਨੂੰ 2 ਮਹੀਨੇ ਪਹਿਲਾ Liquid Bovibest H 1litter 10ml daily dena start karo 20 din pehla ਟਰਾਜੇਸ਼ਨ ਮਿਕਸ ਫੀਡ ਪਾਉ ਜੀ
ਗੰਨੇ ਦੀ ਫਸਲ ਵਰਖਾ ਦੇ ਦਿਨਾਂ ਵਿੱਚ ਵੱਧ ਤੋਂ ਵੱਧ ਕਿੰਨੇ ਦਿਨਾਂ ਤੱਕ ਪਾਣੀ ਵਿੱਚ ਸਹੀ ਰਹੇ ਸਕਦੀ ਹੈ ਜੀ
(pb)
Haryana
ਬਲਵਿੰਦਰ ਜੀ ਏਸਨੂੰ 7-10 ਦਿਨ ਬਾਅਦ ਪਾਣੀ ਨਿਕਾਸੀ ਦੀ ਜਰੂਰਤ ਪੈਂਦੀ ਹੈ ਨਹੀਂ ਤਾਂ ਫਸਲ ਨੂੰ ਕਾਫੀ ਨੁਕਸਾਨ ਹੋ ਜਾਂਦਾ ਹੈ
Sir 3086 and 2967da bijai da sma ki aa te isda aust jhad kina hunda
(pb)
Haryana
Fauji ji esnu tusi 1-15 November takk beej sakde ho ate esda ausat jhad 17-20 quintal prati acre tk aa janda hai
Sir Aalooan to baad lagaun wali makki de top 2 seeds kehde han jiaada jhaad Wale
(pb)
Haryana
Fauji ji tusi makki nu march de vich esdi pmh 10,8,7, p1844 nu beej sakde ho
ਪਿਛਲੇ ਸਾਲ ਚ ਅਮਰੂਦ ਦੇ ਪੰਜ ਸਾਲਾਂ ਦੇ ਦਰਖਤ ਦੀ ਕਟਾਈ ਕਰ ਦਿੱਤੀ ਸੀ। ਹੁਣ ਉਸ ਦੀਆਂ ਟਾਹਣੀਆਂ ਕਾਫੀ ਲੰਮੀਆਂ ਨਿਕਲ ਗਈਆਂ ਪਰ ਅਜੇ ਤੱਕ ਕੋਈ ਫੁੱਲ ਫਲ ਨਹੀ ਪਿਆ। ਕੀ ਉਹਨਾਂ ਲੰਮੀਆਂ ਟਾਹਣੀਆਂ ਨੂੰ ਵਧਣ ਤੋਂ ਰੋਕਣ ਲਈ ਉਪਰੋਂ ਟੂਸੇ ਕੱਟਣੇ ਪੈਣਗੇ ਜਾਂ ਨਹੀ ਜੀ।
(pb)
Haryana
ਖਾਲਸਾ ਜੀ ਬਿਲਕੁਲ ਤੁਸੀ ਟੂਸੇ ਕੱਟ ਸਕਦੇ ਹੋ ਇਸ ਨਾਲ ਓਹਨਾਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ
Hlo sir.meri ghoti sui nu 4mahiny ho gy a.sr oh saver nu tekky te mildy a.samm nu katti nall mil pandy a. Teeka la k v dud chonn nahi dindi.te nall dud poora ni didni.ke hall ho sakda ta Jo teeka chdd devy.tikk k dud dby.pakka hall daso.
(pb)
Os nu 100gm mishri ,100gm methi dana rojana deo Powder Lac up Bfx 1.5 kg 100gm swere shame Deo Bolus Simlage Hearb 12 1bolus swere Shame Deo Liquid Lactomood 30ml 30drops 3 time deo
ਸ੍ਰੀ ਮਾਨ ਜੀ 126ਝੋਨਾ ਇਸ ਤਰ੍ਹਾਂ ਦਾ ਹੋ ਰਿਹਾ ਹੈ ਕੋਈ ਇਲਾਜ ਦੱਸੋ।
(pb)
Haryana
ਨਵਦੀਪ ਜੀ ਇਹ ਪੱਤਾ ਲਪੇਟ ਸੁੰਡੀ ਦੇ ਕਰ ਕੇ ਹੈ ਏਸਦੇ ਲਈ ਹੁਣ ਕੋਈ ਵੀ ਸਪਰੇਅ ਕਰਨ ਦਾ ਫਾਇਦਾ ਨਹੀਂ ਹੈ ਕਿਉੰਕਿ ਏਸਦਾ ਹੁਣ ਝਾੜ ਉਪਰ ਏਨਾ ਅਸਰ ਨਹੀਂ ਪੈਣਾ
What ingredients in cow feed
(en)
Rajasthan
Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg(Rice polish) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: jaggery 2kg, 7: 2kg sayda Namak, 8: mitha soda 250gm ,9: mineral mixture 1kg.
इसमें क्या रोग है बैंगन का पौधा ऊपर से मुरझा गया है
(hn)
Haryana
विकास जी इसके लिए आप mancozeb 3 ग्राम प्रति लीटर पानी में मिलाकर स्प्रे करें
ਸਰ ਜੀ ਨਵਾਂਸ਼ਹਿਰ ਤਹਿਸੀਲ ਬਲਾਚੌਰ ਬਲਾਕ ਸੜੋਆ ਵੱਲ ਕੋਈ ਸਰਕਾਰੀ ਡਾਕਟਰ ਹੈ ਪਸ਼ੂਆਂ ਚ AI ਕਰਵਾਣ ਲਈ ਵਧੀਆ ਸੀਮਨ ਵਾਲੀ ਕੋਈ ਚੰਗਾ ਸਰਕਾਰੀ ਡਾਕਟਰ ਹੋਵੇ ਆਸ ਪਾਸ ਦਾ ਜਰੂਰ ਓਹਨਾਂ ਦਾ ਸੰਪਰਕ ਦਿਓ ਜੀ
(pb)
Punjab
ਬਲਵਿੰਦਰ ਜੀ ਤੁਸੀ ਪਸ਼ੂ ਨੂੰ ਸੀਮਨ ਕਿਸੇ ਵੀ ਸਰਕਾਰੀ ਡਾਕਟਰ ਜਾ ਪ੍ਰਾਈਵੇਟ ਡਾਕਟਰ ਤੋਂ ਭਰਵਾਂ ਸਕਦੇ ਹੋ ਪਰ ਟੀਕਾ ਭਰਵਾਉਣ ਸਮੇ ਇਹ ਧਿਆਨ ਰੱਖੋ ਟੀਕਾ ਕਿੰਨੇ ਰਿਕਾਰਡ ਵਾਲਾ ਅਤੇ ਕਿਹੜੀ ਨਸਲ ਹੈ ਅਤੇ ਕੋਸ਼ਿਸ਼ ਕਰੋ ਹਮੇਸ਼ਾ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਓ ਜਿਸ ਨਾਲ ਤੁਹਾਡੇ ਕੋਲ ਚੰਗੀ ਨਸਲ ਅਤੇ ਚੰਗੇ ਦੁੱਧ ਦੇਣ ਵਾਲੇ ਪਸ਼ੂ ਪੈਦਾ ਹੋ ਸਕਣ।
Dr saab pehlan chot sui nu 11 k din hoge par oh charbi de tote ch marn lag gyi koi vadia solution daso
(pb)
Os nu Powder Lixin IU 4gm 3din bachedani ch bharwao Liquid Utreviv 1litter 100ml swere shame deo
1847 basmati da kinna jhad aa ji
(pb)
Haryana
Jagdeep ji esda ausat jhad 20-22 Quintal prati acre takk da hai
Sar g knk dabeez chi da c kvk cho milju ka nhi koi conct no ds do bathinda aresa
(pb)
Haryana
Gagan ji esde lai tusi apne nede de kvk nal sampark kr sakde ho. 0164-2215619
Sir ਕੀ ਹੁਣ ਆਚਾਰ ਲਈ ਮੱਕੀ ਬੀਜ਼ੀ ਜਾ ਸੱਕਦੀ ਹੈ। ਜੇਕਰ ਬੀਜੀ ਜਦੀ ਹੈ। ਤਾਂ ਕਿਸ ਵਰੇਟੀ ਦੀ ਬਜਾਈ ਕੀਤੀ ਜਾਵੇ ਮੱਕੀ ਦੀ ਕਿਸਮ ਅਤੇ ਤਿਆਰ ਹੋਣ ਬਾਰੇ ਵੀ ਦੱਸੋ
(pb)
Haryana
ਢਿੱਲੋਂ ਜੀ ਏਸ ਸਮੇਂ ਕਿਸੇ ਵੀ ਮੱਕੀ ਬੀਜਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੁਣ ਮੌਸਮ ਸਹੀ ਨਹੀਂ ਹੈ ਏਸਦੇ ਲਈ
Sr ji es te tele wali 13045 spray kri jave ya na
(pb)
Haryana
Kuldeep ji spray tusi tele wali kr sakde ho pr esda faide nalon jada nuksan ho sakda kyuki hun fasal pakk gyi hai te keede te ehda koi ena asar ni hona ate jhad ghat jauga so koi vi spray krn da faida nahi
ਮੱਝ ਨੂੰ ਗੱਭਣ ਦਾ ਟੀਕਾ ਲੱਗਿਆ ਹੈ ਜੀ 15 ਦਿਨ ਹੋਗੇ। ਸਰ ਚਾਰ ਦਿਨ ਪਹਿਲਾ ਉਸਦਾ ਇੱਕ ਥਣ ਨੂੰ ਸੋਜਿਸ ਆਗੀ ਸੀ ਜੀਰੀ ਵਗੈਰਾ ਦਿੱਤੀ ਤੇ ਹੁਣ ਠੀਕ ਹੈ ਪ੍ਰੰਤੂ ਦੁੱਧ ਪੂਰਾ ਨਹੀ ਆ ਰਿਹਾ। ਕੋਈ ਖਤਰੇ ਆਲਾ ਕੰਮ ਤਾ ਨਹੀ। ਜਾ ਕੋਈ ਹੋਰ ਉਪਚਾਰ ਦੱਸੋ ਜੀ।
(pb)
Os Powder milk out 300gm 30gm daily deo Liquid Bovibest H 200ml 10ml daily es nall dhudh pura ho jawe ga ji nall Liquid Masti out. 30ml 30drops 3 time din vich deo ji es nall koi khatra nhi rehnd je koi infection hoi ta es nall saaf ho jawe gi
sir mai sabji lai c ji usch pandy pati c ji . hun sabji growth nhi kr rhi . ki hll kita ja skda ji hun .
(pb)
Haryana
Singh ji tusi ohde vich ik spray npk 191919 10 gram prati litre paani de hisab nal vart sakde ho.
Sir kinnow es time pe bahut girte hai.koi dawai bataien
(en)
Haryana
Jass ji iske liye copper oxychloride 3 gram prati litre paani mein milakar spray kr sakte hai
sir sajar maj sui hai chadde nu soj hai es nu ki paiye jo soj lath jave ate hor diet vi ds do jisnal dudh wadiya dave
(pb)
Es nu Injection Gardplus 4.5gm Injection Megludyn 20ml Injection Avil 10ml 3 din lwao ji es nall soj teek ho jawe gi .es nu 100gm mishri ,100gm methi dana ,200gm sonf, 200gm suke amla, 400gm gulkand rojana obal kar deo ji
Punjab
sir maj nu feed pa sakde ha
ਗਾਂ ਦੇ ਪੇਸ਼ਾਬ ਵਿੱਚ ਖੂਨ ਆ ਰਿਹਾ ਕੋਈ ਇਲਾਜ ਦੱਸੋ ਗਾਂ 2 ਤੋਂ 3 ਮਹੀਨਿਆਂ ਦੀ ਗੱਬਨ ਹੈ hf cross
(pb)
Os nu turant najdeeki doctor to chek up karwao ji os nu babesiosis na hove . Os nu spot lai 250gm shakkar, 250gm dahi ,250ml sarson da oil and 100gm haldi deo
ਸੋਇਆਬੀਨ ਮੀਲ ਕਿਸ ਨੂੰ ਕਹਿੰਦੇ ਹਨ ਸੋਇਆਬੀਨ ਛਿਲਕਾ ਜਾਂ ਗਲ ਜਾਂ ਡੀ ਓ ਸੀ ਜਾਂ ਕੁੱਝ ਹੋਰ ਹੁੰਦਾ ਹੈ
(pb)
Rajasthan
DOC ਦੇ ਲਈ ਚੌਲਾਂ ਦੇ ਚੂਰੇ ਦੀ ਵਰਤੋਂ ਕਰ ਸਕਦੇ ਹੋ, ਬਾਕੀ ਸੋਇਆਬੀਨ ਛਿਲਕੇ ਦੇ ਤੋਰ ਤੇ ਸੋਇਆਬੀਨ ਦੇ ਛਿਲਕੇ ਦੀ ਵਰਤੋਂ ਕੀਤੀ ਜਾਂਦੀ ਹੈ ਬਾਕੀ ਸੋਇਆਬੀਨ ਮੀਲ (ਕੇਕ) ਨੂੰ ਸੋਇਆਬੀਨ ਦੇ ਬੀਜਾਂ ਤੋਂ ਲਿਆ ਜਾਂਦਾ ਹੈ ਸੋਇਆਬੀਨ ਦਾ ਤੇਲ ਕੱਡਣ ਤੋਂ ਬਾਦ ਜੋ ਬੱਚਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ
भैंस को गाभिन हुए कितने महीने हो चुके हैं
(hn)
अजय जी कृप्या यह बताएं इसे गाभिन कितने महीने पहले करवाया था कौनसी तारीख को टीका या क्रॉस करवायी थी ताकि आपको इसके बारे में सही जानकारी दी जा सके और अगर 3 महीने हो चुके है गाभिन करवाए हुऐ तो आप नज़दीकी डॉक्टर से इसकी गाभिन जांच ज़रूर करवाएं।
Dairy farm ke liye kon si cow best hai HF ja JERSY
(pb)
Rajasthan
Ranjit ji yadi aap jyada dudh ke liye rkhna chahte ha toh aap hf nasal rakh skte hai, baki aap hf cross nasal ja jersey nasal bhi rkh skte hai.
Hello sir. 2 month di katti nu kabaz ho gyi plz ilaj dso
(en)
Rajasthan
tuci uss nu 200ml lassi, 50ml saro da tel, adha chamach haldi, adha chamch namak mix krke dena suru kro ate 5 din tak deo. iss nal frak paa jawega.
ਜਰਸੀ ਕਰਾਸ ਨਸਲ ਕਿੰਨੀ ਕ ਫਾਇਦੇਮੰਦ ਹੁੰਦੀ ਹੈ ਦੁੱਧ ਉਤਪਾਦਨ ਲਈ ਇੱਕ ਹੋਰ ਸਵਾਲ ਹੈ ਸਰ ਜੀ ਸਾਡੇ ਜਰਸੀ ਕਰੋਸ ਵੱਛੀ ਹੈ ਦੋ ਤਿੰਨ ਸਾਲ ਦੀ ਉਹ ਖੋਲਣ ਤੇ ਨਠਦੀ ਭੱਜਦੀ ਹੈ ਕੀ ਉਹ ਗੂੰਗੀ ਹੀਟ ਵਿੱਚ ਆਉਂਦੀ ਹੈ
(pb)
Punjab
ਬਲਵਿੰਦਰ ਜੀ ਜਰਸੀ ਕ੍ਰੋਸ ਨਸਲ ਦੀ ਗਾਂ ਵੀ ਚੰਗਾ ਦੁੱਧ ਦੇ ਸਕਦੀ ਹੈ ਇਹ ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏਂ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਕਰਦਾ ਹੈ ਬਾਕੀ ਜਿਹੜੀ ਵੱਛੀ ਹੀਟ ਵਿਚ ਨਹੀਂ ਆਉਂਦੀ ਹੈ ਉਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
4 5 ja ode to uup gabin gawa nu namk ja mithha soda pa skde aa te je pa skde aata 1 quwantal da kina kg te feed tyr krn waste ki ki pa skde a vich
(hn)
Punjab
Hanji tuci 1 quintal feed vich 1kg tak namak ate 500gm tak mitha soda mix krke gabhn pashua nu khwa skde ho. baki iss trike nal bhi feed tyar kr skde ho jiss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
1month di vacchi nu chngi khurak ch ki daiye ja ghre feed tyr krn waste ki ki paiye vich kini Matra ch jihde nal ki vacchi di chngi growth ho ske te medicine ch ki daiye
(hn)
Punjab
Tuci uss nu 3 mahine tak sirf usdi maa da dudh pilao ate uss nu 1-1 mahine de frak nal pett de kiria wali dwai deo ate uss nu dudh de nal nal calf starter feed deni suru kro baki jekar khud ghar vich tyar krke feed deni hai fir usde lai Anaaj 50kg, khal 30kg, chokar or rice polish 10kg, suke dudh da powder 7kg, mineral mixture 2kg, namak 1kg, vitamin mix 50gm eh milla ke feed tyar kr skde ho ji.
ਸ੍ਰ ਡਰੈਗਨ ਫਰੂਟ ਬਾਰੇ ਜਾਣਕਾਰੀ ਚਾਹੀਦੀ ਹੈ
(pb)
Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕਿਸਾਨ ਨੂੰ ਉਸਦੇ ਏਰੀਏ ਵਿਚ ਡਰੈਗਨਫਰੂਟ ਦੀ ਖੇਤੀ ਕਰ ਰਹੇ ਅਗ੍ਹਾਂਵਾਧੂ ਕਿਸਾਨ ਜਿਵੇ ਕਿ (ਅਮਨਦੀਪ ਸਿੰਘ) ਜੀ ਤੋਂ ਤਕਰੀਬਨ 70 ਰੁਪਏ /ਕਟਿੰਗ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ |ਬੂਟਿਆਂ ਨੂੰ ਆਮ ਤੌਰ ਤੇ 2x2 ਮੀਟਰ ਦੇ ਫਾਸਲੇ ਤੇ ਲਾਇਆ ਜਾਂਦਾ ਹੈ ਅਤੇ ਇਸ ਦੀ ਸਫਲ ਖੇਤੀ ਲਈ ਪੌਦਿਆਂ ਨੂੰ ਕੰਕਰੀਟ ਦੇ ਪਿੱਲਰਾਂ ਨਾਲ ਸਹਾਰਾ ਦੇਣਾ ਪੈਂਦਾ ਹੈ ਤੇ ਛੋਟੇ ਬੂਟਿਆਂ ਨੂੰ ਪਿੱਲਰਾਂ ਨਾਲ ਬੰਨ ਕੇ ਰੱਖਣਾ ਹੁੰਦਾ ਹੈ | ਇਹ ਇੱਕ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਪਰ ਚੰਗੀ ਪੈਦਾਵਾਰ ਲੈਣ ਲਈ ਹਫਤੇ ਬਾਅਦ ਦਿੱਤਾ ਜਾ ਸਕਦਾ ਹੈ | ਪਹਿਲੇ ਸਾਲ ਬੂਟਿਆਂ ਅਤੇ ਪਿੱਲਰਾਂ ਦਾ ਕੁੱਲ ਖਰਚਾ 5ਲੱਖ ਦੇ ਕਰੀਬ ਆ ਜਾਂਦਾ ਹੈ|ਫੁੱਲ ਆਉਣ ਤੋਂ ਪਹਿਲਾ 70 g ਯੂਰੀਆ ,90g DAP , 40 g MOP / ਬੂਟੇ ਦੇ ਹਿਸਾਬ ਨਾਲ ਪਾਓ ਤੇ ਫੁੱਲ ਆਉਣ ਤੋਂ ਬਾਅਦ ਯੂਰੀਆ ਘੱਟ ਤੇ ਪੋਟਾਸ਼ ਵੱਧ ਪਾਓ |ਫੁਲ ਆਉਣ ਤੋਂ 1 ਮਹੀਨੇ ਬਾਅਦ ਫਲ ਤੁੜਾਈ ਲਈ ਤਿਆਰ ਹੋ ਜਾਂਦਾ ਹੈ | ਇਸਦਾ ਮੰਡੀਕਰਨ ਲੋਕਲ ਮੰਡੀਆਂ ਤੇ ਵੱਡੇ ਸ਼ਹਿਰਾਂ ਦੀਆ ਮੰਡੀਆਂ ਵਿਚ ਵੀ ਕੀਤਾ ਜਾ ਸਕਦਾ ਹੈ | ਤੀਸਰੇ ਸਾਲ ਤੋਂ ਬਾਅਦ ਇਸ ਫਲ ਤੋਂ ਔਸਤਨ 3 ਲੱਖ/ਸਲਾਨਾ ਦੀ ਆਮਦਨ ਮੰਡੀ ਦੇ ਰੇਟ ਮੁਤਾਬਿਕ ਲਈ ਜਾ ਸਕਦੀ ਹੈ|
ਵਧੀਆ ਦੁੱਧ ਦੇਣ ਵਾਲੀ ਪਹਿਲੇ ਸੂਏ ਦੀ ਸਾਹੀਵਾਲ ਗਾ ਕਿੱਥੋਂ ਮਿਲੂਗੀ ਰੇਟ ਕੀ ਹੋਏਗਾ ਤੇ ਏਹ ਨਸਲ ਦੁੱਧ ਉਤਪਾਦਨ ਲਈ ਕਿੰਨੀ ਕ ਸਹੀ ਹੈ
(pb)
Punjab
ਤੁਸੀ ਵਧੀਆ ਸਾਹੀਵਾਲ ਨਸਲ ਦੀ ਗਾਂ ਲੈਣ ਲਈ Gulam Ashraf 9915672525 cow dairy farm ਜਾ Sukhvinder Dhamherhi 9781589637 ਜਾ Sarb Cheema 9781589637 Sarb Cheema dairy Farm ਨਾਲ ਸੰਪਰਕ ਕਰ ਸਕਦੇ ਹੋ
Jhone dea Munjra nu ke bimari he is tran keo ho rhea han ilaj ki ha
(pb)
Haryana
Dhillon ji eh sundi de kar ke ate mausam te kar ke tapman ate meenh de kar ke hai edde lai hun koi vi spray krn da faida nahi kyuki hun keede ne jehda nuksan karna si krta so hun tusi koi v spray na kro
15 hp lubi di ik saal purani motor vikau hai
(en)
Haryana
Punit ji esde lai tusi apna swal apni kheti buy/sell app te paa sakde ho
Sir me 90 dino ka matar bona chahte hi
(hn)
Punjab
Abhiram ji aap arkel, Khapar Kheda kismo ki buvai kar sakte hai.
Orange plant is diebacking
(en)
Punjab
Padam to manage this spray copper oxychloride 3g L of water and repeat the spray at weekly interval if required.
Orange plant is diebacking
(en)
Punjab
Padam to manage this spray copper oxychloride 3g L of water and repeat the spray at weekly interval if required.
Sir ਮੈਂ ਹਿਸਾਰ ਸਫ਼ੈਦਾ ਅਮਰੂਦ ਦਾ ਬਾਗ ਲਗਾਇਆ ਹੈ ਇਕ ਏਕੜ 104 plant ਹਨ ਜੋ ਇਕ ਸਾਲ ਦੇ ਹੋ ਗਏ ਹਨ ਸ੍ਰ ਬਾਗ਼ ਵਿੱਚ Nematode ਦੀ ਬਿਮਾਰੀ ਆ ਗਈ ਹੈ ਕਿਹੜੀ ਦਵਾਈ ਪਾਈ ਜਾਵੇ ਇਸ ਬਾਰੇ ਕੋਈ ਜਾਣਕਾਰੀ ਦੇਣਾ ਸਰ
(pb)
Punjab
ਭੁੱਲਰ ਜੀ, ਜੇਕਰ nematode ਦੀ ਸਮੱਸਆ ਹੀ ਹੈ ਤਾਂ ਤੁਸੀ carbofuran ਜਾਂ ਸਰੋਂ ਦੀ ਖਲ ਦੀ ਵਰਤੋਂ ਕਰ ਸਕਦੇ ਹੋ ਜੀ।