Punjab
Search
ਸਰ ਜੀ ਸਾਡੀ ਝੋਟੀ ਜਦੋ ਬੈਠਦੀ ਹੈ ਤਾ ਉਹ ਇੱਕ ਇੱਕ ਤੁਬਕਾ ਪਿਸ਼ਾਬ ਦਾ ਡੇਗਦੀ ਹੈ ਕੋਈ ਨੁਕਸ ਹੈ ਇਸ ਦਾ ਹੱਲ ਦੱਸੋ
(pb)
ਤੁਸੀ 250gmਜੌਂਖਾਰ ਤੇ 250gm ਕਲਮੀਸ਼ੌਰਾ ਲਓ 50gm-50gm ਰੋਜ਼ਾਨਾ 5 ਦਿਨ ਦਿੳ ਇਸ ਨਾਲ ਜਲਦ ਠੀਕ ਹੋਵੇਗੀ
ਵੱਛੀਆ ਦੇ ਪੇਟ ਦੇ ਕੀੜੇ ਮਾਰਨ ਲਈ ਕੋਈ ਦੇਸੀ ਉਪਾਅ ਹੈ ਜੋਂ ਘਰ ਵਿੱਚ ਤਿਆਰ ਹੋ ਜਾਵੇ
(pb)
ਤੁਸੀ ਪਸ਼ੂਆ ਨੂੰ ਨਿੰਮ , ਕਵੀਲਾ ,ਹਿੰਗ,ਤੁੰਮੇ ਅਦਿ ਪੇਟ ਦੇ ਕੀੜੇਆ ਲਈ ਦਿੳ
ਸਰ ਜੀ ਕਿੰਨੇ ਦਿਨਾਂ ਤੱਕ ਦੇਣੇ ਚਾਹੀਦੇ ਹਨ
Punjab
eh tuci 3 din lagatr de skde ho fir mahine de frak nal deo.
Sun to kine din bad gaa hit vich a jndi aa
(hn)
Passu nu sahi 2 month takk heat vich a jana chida he ji
20 11 2022 ਨੂੰ ਮੱਝ ਦੇ ਟੀਕਾ ਲਗਾਇਆ ਸੀ। ਪਰ 10 ਮਹੀਨੇ ਤੋਂ 12 ਦਿਨ ਉੱਤੇ ਹੋ ਗਏ ਸੂਈ ਨਹੀਂ ਕੋਈ ਚੱਕਰ ਤਾਂ ਨਹੀਂ
(pb)
ਦਸ ਮਹੀਨੇ ਦਸ ਦਿਨ ਇਕ ਐਵਰੇਜ ਟਾਇਮ ਹੈ ਪਸ਼ੂ ਵੱਧ ਘੱਟ ਦਿਨ ਲਿਜਾ ਸਕਦਾ ਹੈ ਇਸ ਵਿਚ ਖਤਰੇ ਵਾਲੀ ਕੋਈ ਗੱਲ ਨਹੀ ਹੈ ਜੀ
koi chakar ni verr
Pilkan da butta 2 saal to baad ho giya ji growth sirf 5 ku foot hai ji growth nahi ho Rai ki kitta jawe hun takk koi khad saprey nahi varti ji
(pb)
Haryana
Fauji ji esde lai tusi osnu 10 kilo roodi di khad pao ate ik spray npk 191919 10 garam prati litre paani de hisab nal kro
Iss vaar jhone di tulaai chinaai da ki rate aa ji..jo kisan ne Dena hunda aa
(pb)
Punjab
inderpal ji tulai da rate 6.78 paise ate chinai da 1.92 paise prati 37.5kilo bori da hai ji.
Sir g cow di ai krvaye nu 4 din hogge g usto phla us nu kalmi shora vala farmola vrtya c te nal kepar plus powder dya c ji hun sir eh powder bgera khatam hogya ji hun us nu hor ki dyiye g jis nl ghbn reh jve g thnku sir
(pb)
Punjab
Aman ji jekar ehh powder khtm ho geya ha fir tuhanu hor powder den di jrurat nhi hai tuci usde rehn sehn ate khurak da dian rakho.
Sirji 4yr ki gir Gay ki katdi h. Gyabhin nahi ho rhi h kya kare.
(hn)
Mehta ji kripya aap yeh btayen kya woh heat mein nahi aa rhi hai ja fir varr varr khali nikl rhi hai aur apne abhi tak uska kya ilaj krwaya ha iske vare mein btayen aur dubara vistar se swal pushen tan jo apko sahi jankari di ja skee.
vich sabzia beejia c par ਕੀੜੀਆ ne sab khraab krta boht keeria aw gyia kiyaaria ch koi hal dso
(pb)
Haryana
Jaskirat ji esde lai sabzi de beej nu sodh ke bijan di sifarish kiti jandi hai so tusi eh daso kehdi sbzi nu bijya si us hsiab nal tuhnu dwai baare dasya ja sakda hai
Punjab
ਪਾਲਕ ਚਕੁੰਦਰ ਮੇਥੀ ਧਨੀਆ
Custard apple fruit meh stem cracking ho gya hai kya kre or yeh kui hua hai, iska treatment btaeh
(en)
Haryana
Aman ji iske aaspaas aap ek support lga sakte hai tan jo yeh gire na baki app iski khad aur paani ka poora khay rkhe samay pr isko khad daale tab yeh jaldi sahi ho sakta hai
ਸਰ ਜੀ dragon fruit ਬਾਰੇ ਜਾਣਕਾਰੀ ਦਿਓ। ਖੇਤ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਅਤੇ ਪੌਦੇ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ। ਇੱਕ ਬੂਟੇ ਦਾ ਕੀ ਰੇਟ ਹੋਵੇਗਾ ਅਤੇ ਕਿੰਨਾ ਖਰਚਾ ਆਵੇਗਾ। ਕੀ ਇਸ ਦੀ ਖੇਤੀ ਲਈ ਲੋਨ ਵੀ ਮਿਲ ਸਕਦਾ ਹੈ?
(en)
Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕਿਸਾਨ ਨੂੰ ਉਸਦੇ ਏਰੀਏ ਵਿਚ ਡਰੈਗਨਫਰੂਟ ਦੀ ਖੇਤੀ ਕਰ ਰਹੇ ਅਗ੍ਹਾਂਵਾਧੂ ਕਿਸਾਨ ਜਿਵੇ ਕਿ (ਅਮਨਦੀਪ ਸਿੰਘ) ਜੀ ਤੋਂ ਤਕਰੀਬਨ 70 ਰੁਪਏ /ਕਟਿੰਗ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ |ਬੂਟਿਆਂ ਨੂੰ ਆਮ ਤੌਰ ਤੇ 2x2 ਮੀਟਰ ਦੇ ਫਾਸਲੇ ਤੇ ਲਾਇਆ ਜਾਂਦਾ ਹੈ ਅਤੇ ਇਸ ਦੀ ਸਫਲ ਖੇਤੀ ਲਈ ਪੌਦਿਆਂ ਨੂੰ ਕੰਕਰੀਟ ਦੇ ਪਿੱਲਰਾਂ ਨਾਲ ਸਹਾਰਾ ਦੇਣਾ ਪੈਂਦਾ ਹੈ ਤੇ ਛੋਟੇ ਬੂਟਿਆਂ ਨੂੰ ਪਿੱਲਰਾਂ ਨਾਲ ਬੰਨ ਕੇ ਰੱਖਣਾ ਹੁੰਦਾ ਹੈ | ਇਹ ਇੱਕ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਪਰ ਚੰਗੀ ਪੈਦਾਵਾਰ ਲੈਣ ਲਈ ਹਫਤੇ ਬਾਅਦ ਦਿੱਤਾ ਜਾ ਸਕਦਾ ਹੈ | ਪਹਿਲੇ ਸਾਲ ਬੂਟਿਆਂ ਅਤੇ ਪਿੱਲਰਾਂ ਦਾ ਕੁੱਲ ਖਰਚਾ 5ਲੱਖ ਦੇ ਕਰੀਬ ਆ ਜਾਂਦਾ ਹੈ|ਫੁੱਲ ਆਉਣ ਤੋਂ ਪਹਿਲਾ 70 g ਯੂਰੀਆ ,90g DAP , 40 g MOP / ਬੂਟੇ ਦੇ ਹਿਸਾਬ ਨਾਲ ਪਾਓ ਤੇ ਫੁੱਲ ਆਉਣ ਤੋਂ ਬਾਅਦ ਯੂਰੀਆ ਘੱਟ ਤੇ ਪੋਟਾਸ਼ ਵੱਧ ਪਾਓ |ਫੁਲ ਆਉਣ ਤੋਂ 1 ਮਹੀਨੇ ਬਾਅਦ ਫਲ ਤੁੜਾਈ ਲਈ ਤਿਆਰ ਹੋ ਜਾਂਦਾ ਹੈ | ਇਸਦਾ ਮੰਡੀਕਰਨ ਲੋਕਲ ਮੰਡੀਆਂ ਤੇ ਵੱਡੇ ਸ਼ਹਿਰਾਂ ਦੀਆ ਮੰਡੀਆਂ ਵਿਚ ਵੀ ਕੀਤਾ ਜਾ ਸਕਦਾ ਹੈ | ਤੀਸਰੇ ਸਾਲ ਤੋਂ ਬਾਅਦ ਇਸ ਫਲ ਤੋਂ ਔਸਤਨ 3 ਲੱਖ/ਸਲਾਨਾ ਦੀ ਆਮਦਨ ਮੰਡੀ ਦੇ ਰੇਟ ਮੁਤਾਬਿਕ ਲਈ ਜਾ ਸਕਦੀ ਹੈ|
ਸਰ ਪੰਜ ਦਿਨ ਦੀ ਸੂਈ ਗਾਂ ਨੂੰ ਦੁੱਧ ਵਧਾਉਣ ਲਈ ਕਿਹੜੀ ਚੀਜ਼ ਖਵਾ ਸਕਦੈ ਆਂ?
(en)
ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਅਤੇ ਚੰਗੀ ਕੰਪਨੀ ਦੀ ਫੀਡ ਅਤੇ ਵਧੀਆ ਹਰਾ ਚਾਰਾ ਦਿੰਦੇ ਰਹੋ
Bai g.. apa nu Buffalo lai loan mil skda..ta kive mil skda... jmeen di ਜਮ੍ਹਾਬੰਦੀ toh bina Ta kive mil skda Ta koi subsiti v mildi a k nhi only for Buffalo..not for cows..
(pb)
Punjab
Deep ji dairy loan len lai pehla tuhade kol dairy training honi jruri hai kyuki uss training certificate nal tuhanu loan ate subsidy mill skdi hai tuci isde lai Dairy farming di training len lai Sh. Randeep Kumar, Deputy Director, PDDP, Muktsar- 78272-60001, 01637-248423 nal sampark kr skde ho ate agli training da pta kr skde ho.
Sir mere kol 9 month 17 din di gabn cow hai jo ki hf cross breed hai sir mai puchna chahunda ha ki onu Thore hi din rehge soon nu par sir os ne kuj khaas udder Ni bnaya sir mai onu hun mifex calcium de reha pls sir koi Ida di chij dso jis nal os da udder v bn Jae nal dudh v thk thak dede
(pb)
Tuci iss nu Calcium dena bnnd kr deo baki kuj pashu suun de bilkul nede hi dudh utarr lende ha ate jis nal lewa changa ho jnda ha. tuci isde rehn sehn ate khurak da dian rakho baki iss nu hun kujj den di jruat nhi hai.
Humic acid granules ka potato farming me kaise use karna hai ?
(en)
Haryana
Gaurav ji isko app paani mein milakar spray kr sakte hai. Kirpya aap yeh btaye ki apki formulation mein kitne percent humic acid hai ja poori formulation ka naam btaye ja phir apne granules ke packet ki phtoo bheje us hsiab se apko iski dose ke baare mein jankari di ja sakti hai
Pashu heet ni kad rahy ki .ki pa sakdy a
(pb)
Mangat ji tuci uss nu sbh ton pehla pett de kiria lai Bandykind plus goli deo ate uss nu Bovimin-b powder 50gm rojana deo ate Nutrisacc advance tablet rojana 1 goli deo ate 21 din tak dinde rho ehna nal sarir di kami puri howegi ate sme te heat vich aa jawegi.
ਸਰ ਸਾਡੇ ਸਹਿਲਜ ਚ ਜਿ ਪੈ ਗਏ ਕੋਈ ਇਲਾਜ ਦੱਸ ਦੋ ਜੀ
(pb)
ਕੁਲਵਿੰਦਰ ਜੀ ਇਹਦੇ ਵਿਚ ਕੋਈ ਵੀ ਕੀੜਾ ਦਿਖਾਈ ਨਹੀਂ ਦੇ ਰਿਹਾ ਸੋ ਤੁਸੀਂ ਫੋਟੋ ਥੋੜਾ ਨੇੜੇ ਤੋਂ ਭੇਜੋ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਵੀਰ ਜੀ ਬਰਸੀਨ ਵਿਚ ਬਿਜਾਈ ਸਮੇ ਸਰੋਂ ਤੋਂ ਇਲਾਵਾ ਹੋਰ ਕੀ ਰਲਾ ਕੇ ਬੀਜ ਸਕਦੇ ਆ
(pb)
Haryana
ਸਿੰਘ ਜੀ ਏਸ ਵਿਚ ਤੁਸੀ ਜਵੀ ਜਾ ਫੇਰ ਰਾਈ ਘਾਹ ਵੀ ਮਿਲਾ ਕੇ ਬੀਜ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ
ਇਹ ਕੱਟੀ ਆ ਜੀ ਡੇੜ੍ਹ ਸਾਲ ਦੀ ਇਹਦੀਆ ਅੱਖਾ ਚੋ ਪਾਣੀ ਜਾ ਡਿੱਗਦਾ ਰਹਿੰਦਾ ਕਦੇ ਕਦੇ ਗਿੱਡ ਵੀ ਆਈ ਹੁੰਦੀ ਆ boric acid ਵੀ ਪਾਇਆ ਉਹਦੇ ਨਾਲ ਕੋਈ ਫਰਕ ਨੀ ਪਿਆ ਸਗੋ ਜਿਆਦਾ ਹੋ ਗਿਆ ਕਿਰਪਾ ਕਰਕੇ ਇਹਦਾ ਕੋਈ ਇਲਾਜ ਦੱਸੋ ਜੀ
(pb)
ਤੁਸੀ ਉਸ ਨੂੰ Calf Care ਕਿੱਟ ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਅਤੇ ਇਸ ਨੂੰ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ
ਇਹ ਕੱਟੀ ਆ ਜੀ ਦੋ ਮਹੀਨਿਆ ਦੀ ਜਿਆਦਾ ਸੁਸਤ ਜੀ ਰਹਿੰਦੀ ਆ ਕੀੜਿਆ ਵਾਲੀ ਦਵਾਈ ਵੀ ਦਿੱਤੀ ਆ ਟੀਕੇ ਵੀ ਲਵਾਏ ਆ ਕੋਈ ਫਰਕ ਜਾ ਨੀ ਪਿਆ ਕੋਈ ਇਲਾਜ ਦੱਸੋ
(pb)
ਤੁਸੀ ਉਸ ਨੂੰ Calf Care ਕਿੱਟ ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਬਾਕੀ ਇਸ ਨੂੰ Metphos inj. 5ml, Mecovet inj. 5ml, Nurokind inj. 5ml ਰੋਜਾਨਾ ਨਜ਼ਦੀਕੀ ਡਾਕਟਰ ਤੋਂ ਉਸਦੀ ਉਮਰ ਅਤੇ ਗਰੋਥ ਦੇ ਹਿਸਾਬ ਨਾਲ ਲਗਵਾ ਸਕਦੇ ਹੋ।
9108. 9208 makki seeds da bijai da ki time hai ji kinne dinna vich pakda and isda aust jhad kinna hai ji
(pb)
Haryana
Fauji ji makki nu January February vich bijan di sifarish kiti jandi hai ate eh takriban 115-120 din vich pakk jandi hai essa ausat jhad 30-32 quintal prati acre takk aa janda hai
ਮੱਝ ਸੂਈ ਨੂੰ ਦੋ ਦਿਨ ਹੋਏ ਜੀ ਮੱਝ ਜੁਗਾਲੀ ਘੱਟ ਕਰ ਰਹੀ ਅਤੇ ਪਠੇ ਘੱਟ ਖਾ ਰਹੀ ਹੈ ਚਡੇ ਵਿੱਚ ਜੋਸ਼ ਘੱਟ ਗਿਆ ਹੈ ਪਹਿਲੇ ਦਿਨ ਨਾਲੋਂ ਦੂਜੇ ਦਿਨ ਮੈਂ 85 ਦੁੱਧ ਕੱਢ ਲਿਆ ਸੀ ਜੀ
(pb)
ਤੁਸੀ ਉਸਦੇ ਬੁਖਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਸਹੀ ਜਾਂਚ ਕਰਕੇ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ
ਸਰ ਮੇਰੀ ਗਾ ਦਾ ਖੂਨ ਘੱਟ ਗਿਆ ਕੋਈ ਇਲਾਜ ਦੱਸੋ ਜੀ
(pb)
ਤੁਸੀ ਉਸ ਨੂੰ Feritas injection 2ml ਰੋਜਾਨਾ ਲਗਵਾਓ ਅਤੇ 3D red liquid 100-100ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਰੋਜਾਨਾ ਦਿਓ
Sir saddi jameen dakker means hard soil hai os which appa chilli farming profitable kar sakde Haan sada area patiala disst hai which seed wadia hai and only red Dr ry chilli farming karni
(en)
vikram ji tusi esdi kheti kar sakde ho es vich koi dikkat nahi hai esde lai tusi mirch di ch 27, ch52 , punjab surakh, punjab lal kisam di bijai kar sakde ho.
ਖੀਰੇ ਦਿਆ ਵੇਲਾ ਇਸ ਤਰਾ ਪੀਲੀ ਆ ਹੋ ਰਹੀ ਆ ਨੇ ਕੋਈ ਹੱਲ ਦੱਸੋ ਚਿੱਟਾ ਮੱਛਰ ਵੀ ਬਹੁਤ ਆ ਉਹ ਦੇ ਲਈ ਕਿਹੜੀ ਦਵਾਈ ਕੀਤੀ ਜਾ ਸਕਦੀ ਹੈ
(pb)
Haryana
ਮਾਣ ਜੀ ਏਸਦੇ ਲਈ ਤੁਸੀ imidachloprid 1 ml ਪ੍ਰਤੀ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਬਾਕੀ ਇਸਤੋਂ 1 ਹਫਤੇ ਬਾਅਦ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੇਰੀ ਦੁਜੇ ਸੁਵੇ ਝੋਟੀ ਛੇ ਮਹੀਨੇ ਦੀ ਗੱਬਣ ਹੈ ਡਾਕਟਰ ਸਾਹਿਬ ਉਹ ਘਰਕਦੀ ਬਹੁਤ ਹੈ ਕੋਈ ਹੱਲ ਦਸੋ ਜੀ ਬਹੁਤ ਮੇਹਰਬਾਨੀ ਹੋਵੇਗੀ ਜੀ ਧਨਵਾਦ ਜੀ
(pb)
Punjab
ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਉਸ ਵਿੱਚ 2 ਨੀਂਬੂ ਨਿਚੋੜ ਕੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਅਤੇ Glucoboost liquid 100ml ਰੋਜਾਨਾ ਦੇ ਸਕਦੇ ਹੋ।
Sir ਮਟਰ ਦੀ ਬਿਜਾਈ ਕਦੋਂ ਕਰ ਸਕਦੇ ਹਾਂ
(pb)
Haryana
ਸਿੰਘ ਜੀ ਏਸਦੀ ਬਿਜਾਈ ਤੁਸੀ ਅਕਟੂਬਰ ਦੇ ਅੰਤ ਤੱਕ ਕਰ ਸਕਦੇ ਹੋ ਇਹ ਏਸਦੀ ਬਿਜਾਈ ਦਾ ਬਿਲਕੁਲ ਸਹੀ ਸਮਾ ਹੈ
Sir ji apa makki di bejai mid November vich kar sakade ha. Je kar sakade ha ta kini yield ayi gyi and variety kheti hove gyi. Kine din lave gyi. Plz sare jankari deo. Aera Ludhiana.
(en)
Haryana
Nikhil ji eh ik kharif season di fasal hak so es sme esnu Punjab vich bijan di sifarish nahi kiti jandi esnu tusi January February vich beej sakde ho
Sir ਪਸ਼ੂ ਮੇਲਾ ਜਿਵੇਂ pdfa ਜਗਰਾਉਂ ਜਾਂ bfa ਧਨੁਲਾ ਵਿੱਚ ਨੀਲੀ ਰਾਵੀ ਖੀਰਾ ਕੱਟਾ ਤਿੰਨ ਪੈਰ ਚਿੱਟੇ ਇੱਕ ਕਾਲਾ compitition ਵਿੱਚ participate ਕਰ ਸਕਦੇ ਮਤਲਬ ਜਿੱਤੇ ਜਾਂ ਹਾਰੇ ਰਿੰਗ ਵਿੱਚ enter ਹੋ ਸਕਦਾ ਜੱਜ ਸਾਮ੍ਹਣੇ ਕਿ disqualify ਹੋ ਜਾਂਦਾ ਜਰੂਰ detail vich ਦਸਿਓ
(pb)
Punjab
ਹਾਂਜੀ ਤੁਸੀ ਆਪਣੇ ਪਸ਼ੂ ਨੂੰ ਮੇਲੇ ਵਿੱਚ ਲਿਜਾ ਸਕਦੇ ਹੋ ਬਾਕੀ ਓਹਨਾ ਵਾਲੀ ਚੰਗੇ ਪਸ਼ੂਆਂ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ ਜਦੋ ਮੇਲਾ ਸ਼ੁਰੂ ਹੋਵੇ ਤਾਂ ਉਸ ਤੋਂ 3 ਤੋਂ 4 ਦਿਨ ਪਹਿਲਾ ਓਹਨਾ ਵੱਲੋ ਨੰਬਰ ਜਾਰੀ ਹੁੰਦਾ ਹੈ ਉਥੇ ਤੁਸੀ ਆਪਣੇ ਪਸ਼ੂ ਦੀ ਬੁਕਿੰਗ ਕਰਵਾ ਸਕਦੇ ਹੋ ਅਤੇ ਮੇਲੇ ਵਿੱਚ ਲਿਜਾ ਸਕਦੇ ਹੋ ਬਾਕੀ ਓਹਨਾ ਵਾਲੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
ਮੇਰੇ ਕੋਲ ਤਿੰਨ ਗਾਵਾਂ ਹਨ ਉਹ ਆਪਣਾ ਮੂਤ ਪੀਂਦੀਆਂ ਹਨ ਉਹਨਾ ਨੂੰ ਮੈਂ agrimin ਵੀ ਪਾਉਂਦਾ ਹਾਂ ਅਤੇ ਉਹ ਖੁੱਲੀਆਂ ਹਨ ਜਦੋਂ ਮਰਜੀ ਪਾਣੀ ਪੀ ਸਕਦੀਆਂ ਹਨ ਕੋਈ ਹੱਲ
(pb)
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Havimec OX bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਤੁਸੀ Agrimin powder ਦਿੰਦੇ ਰਹੋ
ਸਰ ਮਿੱਟੀ ਤੇ ਪਾਣੀ ਚੈੱਕ ਕਰ ਵਾਲੇ ਕੇਂਦਰ ਦਾ ਨਾਮ ਤੇ ਮੋਬਾਇਲ ਨੰਬਰ ਦੱਸੋ ਜੀ
(en)
Haryana
ਸੇਵਕ ਜੀ ਏਸਦੇ ਲਈ ਤੁਸੀ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। +91-9988111757
Pmh 7 makki seeds de bijai da ki sma ji and kinne di pakkan de and isda aust jhad kinna ji
(pb)
Haryana
Fauji ji esnu January February vich bijan di sifarish kiti jandi hai eh takriban 115 din vich pakk janda hai ate ausat jhad 30 quintal prati acre takk aa janda hai
Pbw725 te 803 ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਵੇ। ਬਿਜਾਈ ਤੋ ਵੱਡਣ ਤੱਕ
(pb)
Punjab
ਪਰਮਜੀਤ ਜੀ, ਪੀ ਬੀ ਡਬਲਯੂ 725: ਇਸ ਕਿਸਮ ਦਾ ਔਸਤ ਕੱਦ 105 ਸੈਂਟੀਮੀਟਰ ਹੈ ਅਤੇ ਤਕਰੀਬਨ 154 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪਲਰ ਹੇਠ ਬੀਜਣ ਲਈ ਵੀ ਢੁੱਕਵੀਂ ਹੈ। ਪੀ ਬੀ ਡਬਲਯੂ 803 (2021): ਇਹ ਕਿਸਮ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ (ਬਠਿੰਡਾ, ਫ਼ਰੀਦਕੋਟ, ਫਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ) ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸਦਾ ਔਸਤ ਕੱਦ 100 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 151 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੂੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 22.7 ਕੁਇੰਟਲ ਪ੍ਰਤੀ ਏਕੜ ਹੈ।
sir meri cow nu bacha dite kuch din hoye aa oh 5 4 din toh turan lgge lang mardi aa khurr v saff aa ki problem ho sakdi
(pb)
Balraj ji tuci uss nu nazdiki doctor ton check krwao kyuki usdi janch krke hei sahi bimari da pta lagg skda ha ate usda sahi ilaj ho skda ha.
ਸਾਹੀਵਾਲ ਨਸਲ ਦਾ ਸੀਮਨ ਕਿੱਥੋਂ ਮਿਲੁਗਾ ਨਵਾਂਸ਼ਹਿਰ ਵੱਲ
(pb)
ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਜਾ ਪ੍ਰਾਈਵੇਟ ਕਿਸੇ ਚੰਗੇ ਡਾਕਟਰ ਤੋਂ ਸੀਮਨ ਭਰਵਾਂ ਸਕਦੇ ਹੋ ਕਿਉਕਿ ਓਹਨਾ ਕੋਲ ਅਲੱਗ ਅਲੱਗ ਰਿਕਾਰਡ ਦੇ ਹਿਸਾਬ ਨਾਲ ਸੀਮਨ ਹੁੰਦੇ ਹਨ ਤੁਸੀ ਜ਼ਿਆਦਾ ਰਿਕਾਰਡ ਵਾਲੇ ਸਾਨ੍ਹ ਦਾ ਸੀਮਨ ਭਰਵਾਂ ਸਕਦੇ ਹੋ
1844 makki di bijai da ki time and pakkan nu kinne din and isda ausat jhad kina hai ji
(pb)
Haryana
Fauji ji esnu January February vich bijan di sofarish kiti jandi hai eh takriban 120 din laindi hai ate esda ausat khad 32 quintal prati acre takk aa janda hai
ਬਰਸੀਮ ਦੀ ਬਿਜਾਈ ਦਾ ਸਹੀ ਸਮਾਂ ਹੀ ਹੈ ਜੀ ਤੇ ਕਿਸ ਤਰਾਂ ਕਰਨੀ ਚਾਹੀਦੀ ਹੈ ਬਿਜਾਈ
(pb)
Haryana
ਕੁਲਵਿੰਦਰ ਜੀ ਏਸਨੂੰ ਤੁਸੀ ਅਧ ਅਕਟੂਬਰ ਤੱਕ ਬੀਜ ਸਕਦੇ ਹੋ ਏਸਦੀ ਬਿਜਾਈ ਤੁਸੀ ਛਿੱਟਾ ਦੇ ਕੇ ਕਰ ਸਕਦੇ ਹੋ
ਸਰ ਸੱਜਰ ਸੂਈਆਂ 2 ਪਹਿਲਣ ਝੋਟੀਆਂ ਲਈ ਸਰਦੀਆਂ ਵਾਲਾ ਵਧੀਆ ਟੋਪ ਫੀਡ ਫਾਰਮੂੱਲਾ ਦੱਸੋ ਹਜੇ 35 40 ਦਿਨ ਰਹਿੰਦੇ ਆ ਸੁਣ ਚ ਅੱਧ ਨਵੰਬਰ ਤੋਂ ਸ਼ੁਰੂ ਕਰਾਂਗੇ ਜੀ
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Sir BL 22 barseem ta beej mainu anandpur sahib kis kol mil sakda hai j aithe nhi ta jithi mil sakda pls USDA contact no dena g thanks
(hn)
Haryana
Shiv ji esde lai tusi apne nede de kvk nal sampark kr sakde ho. 01881-292248
Dear sir plz tell me rch-1 mustard seeds Verity where is available in Punjab plz provide information
(en)
Haryana
Ramesh you can take the seed of this variety from Punjab agricultural University ludhiana
ਕਣਕ ਦੇ ਚੰਗੇ ਝਾੜ ਲਈ ਬੀਜਾਈ ਸਮੇਂ ਕਿਹੜੀ ਖਾਦ DAP UREA SUPER SULPHUR ਦੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ। ਤੇ ਬੀਜ ਕਿੰਨਾ ਪਾਉਣਾ ਚਾਹੀਦਾ ਹੈ
(pb)
Haryana
ਜਗਜੀਤ ਜੀ ਕਣਕ ਦਾ ਤੁਸੀ 40-45 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾ ਵਰਤੋ। ਬਾਕੀ ਏਸਨੂੰ 110 ਕਿਲੋ ਯੂਰੀਆ ਅਤੇ 55 ਕਿਲੋ dap, 18 kilo bentonite Sulphur ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫਾਰਸ਼ ਕੀਤੀ ਜਾਂਦੀ ਹੈ । ਬਿਜਾਈ ਸਮੇਂ ਤੁਸੀ 55 ਕਿੱਲੋ dap ਅਤੇ ਸਲਫ਼ਰ 18 ਕਿਲੋ ਅਤੇ 20 ਕਿੱਲੋ ਯੂਰੀਆ ਪਾ ਦਿਓ ਬਾਕੀ ਬਚਦੀ ਯੂਰੀਆ ਪਹਿਲੇ ਅਤੇ ਦੂਜੇ ਪਣੀ ਦੇ ਨਾਲ ਅੱਧੀ ਅੱਧੀ ਪਾਓ
Dear sir plz tell me rlc-3 yellow mustard Verity seed where is available in Punjab plz provide me contact number
(en)
Punjab
Ramesh the seed is available at PAU seed shop 91-161- 2401960-79 Ext:- 213
Sir ਅਮਰੂਦ ਦੇ ਬਾਗ਼ ਵਿੱਚ Nematode ਦੀ ਬਿਮਾਰੀ ਹੈ
(pb)
Punjab
ਭੁੱਲਰ ਜੀ, ਇਸ ਦੀ ਰੋਕਥਾਮ ਲਈ ਤੁਸੀ carbofuran ਦੀ ਵਰਤੋਂ ਕਰ ਸਕਦੇ ਹੋ ਜਾਂ ਤੁਸੀ ਸਰੋਂ ਦੀ ਖਲ ਦੀ ਵਰਤੋਂ ਵੀ ਕਰ ਸਕਦੇ ਹੋ ਜੀ।
Makki de seeds pmh10 8 di bijai kado kitti jandi aa te isda aust jhad kinna hai ji te kinne dina vich pakda hai
(pb)
Punjab
Fauji ji ihna kisma di bijai 20 January to ja end may to kiti jaa sakdi hai ji, ih kisma 95-100 din da sma laindia han
devmedia
(pb)
Punjab
ਚਰਨਜੀਤ ਜੀ, ਤੁਸੀ ਪਹਿਲਾਂ ਹੀ ਕਾਫੀ DAP ਖਾਦ ਦੇ ਚੁੱਕੇ ਹੋ ਇਸ ਲਈ ਤੁਹਾਨੂੰ ਕਣਕ ਨੂੰ DAP ਖਾਦ ਦੇਣ ਦੀ ਲੋੜ ਨਹੀਂ ਹੈ ਜੀ।
Vrinder j pher kehri khaad payea
Basmati 17 18 da jhad kina hai
(pb)
Punjab
Dhillon ji, basmati 1718 kism da ausat jhaad 17-18 q/acre hai ji.
Sir ji ki chag hai maj nu da sakde dose ki hai
(pb)
Dhillon ji tuci isdi varto apne pashu lai kr skde ho eh tuci dudh di paidawar de hisab nal 50 ton 100gm rojana de skde ho.
ਸਰ ਬੱਕਰੀ ਗਰਭਵਤੀ ਨਹੀਂ ਰਹਿੰਦੀ ਵਾਰ ਵਾਰ ਰਿਪੀਟ ਹੋ ਰਹੀ ਆ ਅਤੇ ਉਹ ਪਾਣੀ ਜਾ ਸੁੱਟ ਰਹੀਆ।
(pb)
ਤੁਸੀ ਉਸ ਨੂੰ Teramycin-LA injection 3ml ਲਗਵਾਓ ਅਤੇ 3-3 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਉਸ ਨੂੰ Uterogen ਹੋਮਿਓਪੈਥਿਕ ਦਵਾਈ 2-2 ml ਦਿਨ ਵਿੱਚ 3 ਵਾਰ ਦਿਓ.
Iss munjar de suken da ki karn hai koi dwai ja hall dasso nall hi hoper di koi ikathi dwai ho sake dasso
(pb)
Punjab
Jaswant ji, ih gobh di sundi de hmle kaarn hai , jekr tuhada jhona nisar gya hai ta hun is di soray Karn di lod nahi hai ate jekr tele da hamla hai ta tusi pymetrozine 120g/acre de hisaab naal spray kar sakde ho ji.
Punjab
Gob vli sundi
Punjab
Koi saprey hoper te ghob wali sundi di ikathi dasso
pregnant buffalo 3.5 month te 9 month buffalo lyi vdiya dana kive tyar kriye ke ke itam pyie jo ki Cargill feed braber tyar hove
(pb)
Punjab
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho, jo pashu dudh nhi dinde ohna nu 1.5-2kg rojana de skde ho.
ਨਸਲ ਕਿਹੜੀ ਆ ਜੀ
(pb)
Rajasthan
ਇਹ ਸਾਹੀਵਾਲ ਕ੍ਰੋਸ ਨਸਲ ਦੀ ਵੱਛੀ ਹੈ
Sir esdi nasal bare dasyo
(pb)
Harpreet ji eh hf cross nasal di vashi hai.
Why the leaves of my Eggplant / Brinjal is like this news leaves seems to be affected by something. Please tell me proper solution for this problem.
(en)
Maharashtra
arif this may be due to the nutrient deficiency. so you can spray the npk 191919 @ 10 gram per litre of water.
Sir false smut disease daa koi perfect solution Pr 126 che
(en)
Punjab
Harpreet ji false smut bimari di rokthaam lai urea sifarish kiti matra vich hi deni chahidi hai ate copper hydroxide 500g/acre de hisaab naal gobh awastha te hi spray kar deni chahidi hai ji
ਸਤਿ ਸ੍ਰੀ ਆਕਾਲ ਜੀ। ਛੋਲਿਆਂ ਦੀ ਅਗੇਤੀ ਬਿਜਾਈ ਕਦੋਂ ਅਤੇ ਕਿਹੜੀ ਕਿਸਮ ਦੀ ਕੀਤੀ ਜਾ ਸਕਦੀ ਹੈ। ਅਤੇ ਟਿੰਡੇ ਕਦੋਂ ਬੀਜੇ ਜਾ ਸਕਦੇ ਹਨ। ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ ਜੀ ਧੰਨਵਾਦ।
(pb)
Punjab
ਬਲਦੇਵ ਜੀ ਤੁਸੀ ਛੋਲਿਆਂ ਦੀ ਬਿਜਾਈ 25 ਅਕਤੂਬਰ ਤੋਂ ਸ਼ੁਰੂ ਕਰ ਸਕਦੇ ਹੋ ਜੀ ਅਤੇ ਤੁਸੀ PBG 8,7,5 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਟੀਂਡੇ ਦੀ ਬਿਜਾਈ ਫਰਵਰੀ ਤੋਂ ਸ਼ੁਰੂ ਕਰ ਸਕਦੇ ਹੋ ਜੀ।
Kinoo plants fruit fell after some time. Reason and how to treat it
(en)
Punjab
Amanveer it's a fungal fruit rot problem, to manage this disease you can spray mancozeb 2g L of water
Rajasthan
Arman, check kro fruit puncture to nhi hai. Agar puncture ho to fruit fly ka attack ho sakta hai.
Rajasthan
Fruit fly ke liye trap use kro or fungus ke liye Eliette ka spray kro
Cow sun ch 10 15 din rehnde ne Par hun turdi jdo taklif mn rahi ah Thoda aukha tur rahi ah Koi satt wgra v ni lggi Baith ke v akha hi uth di ah Ki ilaaz kita jawe g
(pb)
Gursewak ji tuci uss nu Serakind plus bolus 1-1 swere sham, Anabolite liquid 100-100ml swere sham dena suru kro baki uss nu nazdiki doctor ton check krwao jis nal sahi janch ho skee.
Trichoderma mixed with humic granules ko potato me kaise use karna hai ?
(en)
Punjab
Gaurav ji aap trichoderma ka paryog beej ki sodh ke liye kar sakte hai, aapko humic acid ka paryog karne ki koi jaroorat nahi hai
Sir ji jhone di fasal da iss vaar tullai te chinaai da ki rate aa jo kisan ne aartiye noo 37.5kg. wali bori da jo rate denna aa...dasna please..
(pb)
Punjab
inderpal ji tulai da rate 6.78 paise ate chinai da 1.92 paise prati 37.5kilo bori da hai ji.
जौ की अच्छी पैदावार वाली वैरायटी कौन सी है
(hn)
Punjab
गुरसाहाब जी, आप RMG 62, RMG 268, RMG 344, RMG 492 किस्मों की बुवाई कर सकते हैं।