Punjab
Search
Pr 126 ਇਸ ਦਾ ਕੀ ਕਾਰਨ ਹੈ ਗੋਭ ਦੇ ਸਮੇਂ ਗਲੀਲਿਉ ਵੇਅ spray ਕੀਤੀ ਸੀ 15 ਦਿਨ ਪਹਿਲਾਂ tilt spray ਕੀਤੀ ਸੀ ਝੋਨਾ ਲੱਗੇ ਨੂੰ 84 ਦਿਨ ਹੋ ਗਏ ਹਨ
(pb)
ਰੌਸ਼ਨ ਜੀ ਇਹ ਸਮੱਸਿਆ ਯੂਰੀਆ ਖਾਦ ਜਿਆਦਾ ਦੇਣ ਨਾਲ ਆਉਂਦੀ ਹੈ ਜੀ, ਇਸ ਦਾ ਹੁਣ ਕੋਈ ਹੱਲ ਸੰਭਵ ਨਹੀਂ ਹੈ ਜੀ।
Conika dhanuka ਦੀ ਦਾ ਸਪ੍ਰੇ ਕਰੋ ਏਥੇ ਹੀ ਰੁਕ ਜਾਏਗੀ
Sir Maj da calf 6 din da hai g us nu Mook lagi hai g dudh he kadi janda hai te ess da koi Hal daso us nu Kade v dete a te koi farm nai pea
(pb)
Daljit ji uss nu Ciprofloxacin hydrochloride 500mg tablet 1 goli rojana deni suru kro ate brotone liquid 10ml rojana deo baki uss nu 10 din di umar ton te pett de kiria lai Albomar liquid 30ml nu 10-10ml krke 3 din deo ate livertonic dinde rho.
how to control hairy caterpiller
(en)
Punjab
Hemat it can be controlled by spraying quinalphos 500 ml/acre in 150 litres of water.
ਇਸ ਦਾ ਕੀ ਕਾਰਨ ਹੈ Pr126
(pb)
Punjab
ਰੌਸ਼ਨ ਜੀ, ਇਹ ਸਮੱਸਿਆ ਝੋਨੇ ਨੂੰ ਜਿਆਦਾ ਯੂਰੀਆ ਦੇਣ ਨਾਲ ਆਉਂਦੀ ਹੈ ਜੀ, ਇਸ ਦਾ ਹੁਣ ਕੋਈ ਹੱਲ ਸੰਭਵ ਨਹੀਂ ਹੈ ਜੀ।
2 year di german shepherd a peele peele rang diya ultiya kar rahi aa te ik din ho gaya kuch nai khada
(pb)
Os nu Injection Rintadin 2ml Injection Parinorm 2ml subcutaneous lwao Injection Intacef Tajo 562mg X 2 , Injection ondansetron 2ml IM lwao ji Liquid Aptiquik 200ml 10ml swere shame Deo
सर जी हमारी 4 साल की गीर गाय की कटड़ी है जो की हित में आती है लेकिन ज्ञाभिन नहीं हो पा रही है हमने कई बार AI करवाया है कृपया इलाज बताएं। मैंने उसे कीपर प्लस पाउडर और utrovet दिया था।
(hn)
Aap use Liquid Lixin IU 4gm +100ml metrozole ke sath mila kar bachedani me bharwae Powder Agrimen Super 5kg 50gm daily De Bolus Agrimin I 7X3 1daily de Powder keeper plus AI krwa ke de
Hisar Mela kab ha
(en)
Haryana
Suresh ji eh mela hun ho chukya hai eh 13-14 September da haga si
Kela ke paudha ko teji se kaise bada karen
(hn)
Haryana
Shivam ji iske liye aap usko khad aur paani poore time PR daalein aur is baat ka poora kheyal rakhe kk agar koi podhe mein dikkat aati hai to turant uska ilaaz Kia Jaye. Agar apne khad pehle poori magtra mein daal di hai to ap npk 191919 10 garam prati litre paani ke hisab se prayog kar sakte han
ਪੰਜਾਬ ਚ ਕੋਈ ਨੀਲੀ ਰਾਵੀ ਨਸਲ ਦਾ ਕੋਈ ਪਸ਼ੂ ਮੇਲਾ ਹੋਵਾ ਤਾ ਜਾਣਕਾਰੀ ਦਿਓ
(pb)
Punjab
ਜੇਕਰ ਤੁਸੀ ਪਸ਼ੂ ਨੂੰ ਪਸ਼ੂ ਮੁਕਾਬਲੇ ਵਿੱਚ ਲੈ ਕੇ ਜਾਣਾ ਹੈ ਫਿਰ ਤੁਸੀ PDFA ਦੇ ਮੇਲੇ ਵਿੱਚ ਲਿਜਾ ਸਕਦੇ ਹੋ ਜੋ 03 ਤੋਂ 05 ਫਰਵਰੀ 2024 ਨੂੰ ਹੋ ਰਿਹਾ ਹੈ ਉਥੇ ਅਲੱਗ ਅਲੱਗ ਨਸਲ ਦੇ ਪਸ਼ੂ ਆਉਂਦੇ ਹਨ ਅਤੇ ਓਹਨਾ ਦੀ ਨਸਲ ਦੇ ਹਿਸਾਬ ਨਾਲ ਮੁਕਾਬਲਾ ਕਰਵਾਇਆ ਜਾਂਦਾ ਹੈ
Dr saab Buffalo sui nu 5 din hoge par 2 din to picha vikhon dehpi usno diet ch kanak di leti de rahe koi vadia solution daso delivery Tu pehla Bilkul normal c
(pb)
Os kank di.leti band kar deo ji Injection Tinacal 30ml, Injection Urimen 15ml,Injection Megludyn 20ml Injection Capofom 1gm 3 din lwao ji
ਸਰ1692 ਬਾਸਮਤੀ ਨੂੰ ਇਹ ਕੀ ਬਿਮਾਰੀ ਹੈ ਜਾ ਕੋਈ ਬਲਾਸਟ ਵਗੈਰਾ ਹੈ ਜਿਵੇ ਬਾਸਮਤੀ ਪਕਾ ਵੱਲ ਵਧ ਰਹੀ ਹੈ ਉਵੇ ਧੌੜੀਆ ਦੇ ਵਿੱਚਮੁਜਰਾਂ ਵਧ ਫੋਕੀਆ ਤੇ ਉਪਰ ਖੜੀਆ ਦਿਸ ਰਹੀਆ ਹਨ ਕੋਈ ਸਪਰੇਅ ਹੈ ਤਾਂ ਦੱਸੋ ਧੰਨਵਾਦ ਜੀ
(pb)
Haryana
ਢਿੱਲੋਂ ਜੀ ਇਹ ਉਲੀ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀ propiconazole 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir Ben kita government propiconzole
ਸਰ ਮੈ 1509 ਬਾਸਮਤੀ ਲਾਈ ਹੈ ਓਸ ਵਿੱਚ ਇਕ ਦਮ ਉੱਪਰ ਤੋਂ ਪੱਤੇ ਸੁੱਕਣ ਦੀ ਪ੍ਰੌਬਲਮ ਆ ਗਈ ਹੈ ਇਹ ਕੋਈ ਬਿਮਾਰੀ ਹੈ ਇਸ ਬਾਰੇ ਵਿਸਥਾਰ ਨਾਲ ਦੱਸੋ ਸਰ । ਬਾਸਮਤੀ 13 7 23 ਨੂੰ ਲਈ ਸੀ 80 ਦਿਨ ਦੀ ਹੋ ਗਈ ਹੈ। ਬਾਸਮਤੀ ਨੂੰ 3 ਬੈਗ ਯੂਰੀਆ 20 ਕਿੱਲੋ ਪੋਟਾਸ਼ 5 ਕਿੱਲੋ ਜ਼ਿੰਕ 33 ਤੇ 25 ਕਿੱਲੋ ਡੀ ਏ ਪੀ ਕੱਦੂ ਕਰਨ ਤੋਂ ਪਹਿਲਾਂ ਪਾਈ ਸੀ ਅਤੇ ਬਾਸਮਤੀ ਗੋਬ ਚ ਸੀ ਜਦੋਂ ਓਸ ਟਾਈਮ 13 0 45 ਦਾ ਸਪਰੇਅ ਕੀਤੀ ਸੀ ਫਿਰ ਜਦੋਂ ਬੂਰ ਝੜ ਗਿਆ ਸੀ ਤਾਂ 0 52 34 ਦਾ ਸਪਰੇਅ ਕੀਤਾ ਸੀ
(pb)
Haryana
ਰੰਧਾਵਾ ਜੀ ਹੁਣ ਤੁਹਾਡੀ ਫਸਲ ਪੱਕ ਰਹੀ ਹੈ ਤਾਂ ਵੀ ਪੱਤੇ ਥੋੜ੍ਹੇ ਪੀਲੇ ਹੋ ਸਕਦੇ ਹਨ ਬਾਕੀ ਏਸ ਸਮੇਂ ਤੁਹਾਨੂੰ ਕੁੱਛ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਅਤੇ ਖਾ ਤੁਸੀ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਹੁਣ ਕੋਈ ਵੀ ਸਪਰੇਅ ਨਾਲ ਫਸਲ ਤੇ ਮਾੜਾ ਅਸਰ ਹੋ ਸਕਦਾ ਹੈ
ਸਰ ਮੈ 1509 ਬਾਸਮਤੀ ਲਾਈ ਹੈ ਓਸ ਵਿੱਚ ਇਕ ਦਮ ਉੱਪਰ ਤੋਂ ਪੱਤੇ ਸੁੱਕਣ ਦੀ ਪ੍ਰੌਬਲਮ ਆ ਗਈ ਹੈ ਇਹ ਕੋਈ ਬਿਮਾਰੀ ਹੈ ਇਸ ਬਾਰੇ ਵਿਸਥਾਰ ਨਾਲ ਦੱਸੋ ਸਰ । ਬਾਸਮਤੀ 13 7 23 ਨੂੰ ਲਈ ਸੀ 80 ਦਿਨ ਦੀ ਹੋ ਗਈ ਹੈ। ਬਾਸਮਤੀ ਨੂੰ 3 ਬੈਗ ਯੂਰੀਆ 20 ਕਿੱਲੋ ਪੋਟਾਸ਼ 5 ਕਿੱਲੋ ਜ਼ਿੰਕ 33 ਤੇ 25 ਕਿੱਲੋ ਡੀ ਏ ਪੀ ਕੱਦੂ ਕਰਨ ਤੋਂ ਪਹਿਲਾਂ ਪਾਈ ਸੀ ਅਤੇ ਬਾਸਮਤੀ ਗੋਬ ਚ ਸੀ ਜਦੋਂ ਓਸ ਟਾਈਮ 13 0 45 ਦਾ ਸਪਰੇਅ ਕੀਤੀ ਸੀ ਫਿਰ ਜਦੋਂ ਬੂਰ ਝੜ ਗਿਆ ਸੀ ਤਾਂ 0 52 34 ਦਾ ਸਪਰੇਅ ਕੀਤਾ ਸੀ
(pb)
Haryana
ਰੰਧਾਵਾ ਜੀ ਇਹ ਹੁਣ ਤੁਹਡੀ ਫਸਲ ਪੱਕ ਰਹੀ ਹੈ ਇਕ ਤਾਂ ਕਰ ਕੇ ਹੋ ਸਕਦਾ ਹੈ ਦੂਜਾ ਤੁਹਾਨੂੰ ਇਹਦੇ ਵਿਚ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ । ਕਿਉੰਕਿ ਤੁਸੀ ਖਾਦ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਹੁਣ ਹੋਰ ਸਪਰੇ ਨਾਲ ਫਸਲ।ਉਪਰ ਮਾੜਾ ਅਸਰ ਹੋ ਸਕਦਾ ਹੈ
Sir ye kon si nasal ki gai hai
(hn)
Rajasthan
Raushan ji yeh haryanvi cross nasal ki cow hai.
Sir ji iski milking ka hogi
Aam ka ped sukh Raha hai upay bataye
(hn)
Haryana
Kumar ji yeh btaye ki apne isko pehle kuch khad wagera payi hai ja nahi us hisab se apko aagey jankari di ja sakti hai
Sir ji kuch bhi nahi diye hai
Nahi sir ji
Sir 1693 nu li bimari ha koe ilaz ha baki munjra wich doda bhar gia ha
(pb)
Haryana
Dhillon ji eh uli de kar ke hai esde lai tusi propaconazole 200 gran prati acre de hisab nal vart sakde ho
Sir 1693 nu li bimari ha koe ilaz ha baki munjra wich doda bhar gia ha
(pb)
Haryana
Dhillon ji eh uli de kar ke hai esde lai tusi propaconazole 200 garam prati acre de hisab nal vart sakde ho
Hello sir jhona PR110 and pussa 44 nu last paani la rahe aa jhone ch neck blast aa banne naal after 28 days jhona badd laina haje jhona harra aa temperature according telle di bimari layi and danne ch chamak layi kehdi spray kiti jave pls tell me
(pb)
Haryana
Maan ji tele de lai spray Karn di koi jrurat nahi hai hun osda ena nuksan nahi hunda kyuki eh pakan wala hai ate daane de layi tusi npk 13045 10 garam prati litre paani de hisab nal vart sakde ho
Sir mircha de bootea nu flowering time10 ltr paani ch npk 0050 150gm zibralic acid 60ml carbindazym 40gm tele walli thiametha 15mg pai c saare plant sadd gaye ki problem hoi kis naal sadde koi solution dasso pls
(pb)
Haryana
Maan. Ji tusi sarian dwaian mix kar ke vartian han eh us kr ke ho saakda hai koi v do alg alag dwiaan nu mix kr ke nahi vartna chahida hun tusi halka paani lga sakde ho tan jo Wada asar ghat hobe
ਸਰ 45S46 ਸਰੋਂ ਦਾ ਏਕੜ ਵਿੱਚ ਕਿੰਨਾ ਬੀਜ਼ ਪੈਦਾ ਹੈ ਤੇ ਪ੍ਰਤੀ ਏਕੜ ਕਿੰਨਾ ਝਾੜ ਹੈ।
(pb)
Haryana
ਏਸਦਾ ਤਕਰੀਬਨ 1.5 ਕਿਲੋ ਬੀਜ ਏਕੜ ਵਿਚ ਪੈਂਦਾ ਹੈ ਅਤੇ ਔਸਤ ਝਾੜ 12-1 4ਕੁਇੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ
devmedia
(pb)
Haryana
ਸਿੰਘ ਜੀ ਮੱਕੀ ਦੇ ਅਚਾਰ ਵਿਚ ਸੂੰਡ ਬਹੁਤ ਘੱਟ ਪੈਂਦੇ ਹਨ ਸੋ ਤੁਸੀ ਇਕ ਵਾਰ ਅਚਾਰ ਦੀ ਫੋਟੋ ਭੇਜੋ ਉਸ ਹਿਸਾਬ ਨਾਲ।ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸਰ ਝੋਟਿਆਂ ਦੇ ਚੰਗੇ ਸੀਮਨ ਵਾਰੇ ਜਾਣਕਾਰੀ ਦਿਉ ਜੀ ਜਿਹਦੇ ਦੱੁਧ ਦਾ ਰਿਕਾਰਡ 18 20ਲਿਟਰ ਪਰ ਦਿਨ ਦਾ ਹੋਵੇ ਉਹਨਾਂ ਦੇ ਨਾਮ ਦੱਸੋ ਜੀ
(pb)
ਤੁਸੀ ਮੁਰ੍ਹਾ ਨਸਲ ਲਈ ABS, SAG, LDF ਕੰਪਨੀ ਵਾਲਿਆਂ ਦੇ ਚੰਗੇ ਝੋਟਿਆਂ ਦੇ ਸੀਮਨ ਭਰਵਾਂ ਸਕਦੇ ਹੋ ਬਾਕੀ LDF ਵਾਲਿਆਂ ਦੇ ਝੋਟੇ ਜਿਵੇਂ ਮੋਦੀ, ਕੋਹਿਨੂਰ, ਸਿਕੰਦਰ ਦਾ ਵੀ ਟੀਕਾ ਭਰਵਾਂ ਸਕਦੇ ਹੋ
It s Anjeer s what s wrong with it And what is solution for this Thanks
(en)
Haryana
Sahi this may be due to some fungal attack to treat this you can spray the mancozeb 3 gram per litre of water
Sar g chol 15 din nu ktan ble ho jan ga photo b pjti sonu asi dso as ta koi spry krn di lod hggi tale bli ja tilt koi dso hun jutrrr hggi ka nhi pic plb pji dhk ka dso
(pb)
Haryana
Gagan ji dekhan nu sahi lag rhe ne so hun tusi koi v spray na kro sprya krn nal thoda galt asar vi hunda hai podhe te
It s an Anjeer s plant what s wrong with it And what is solution for this. Thanks
(en)
Haryana
Happy this is due to some fungal infection you can spray mancozeb 3 gram per litre of water to control this
ਵੀਰ ਜੀ ਸਾਡੇ ਖੇਤ ਅਮਰੂਦ ਦਾ ਬੂਟਾ ਹੱੜ੍ਹ ਦੇ ਪਾਣੀ ਨਾਲ ਇਕ ਮਹੀਨਾ ਅੱਧਾ ਡੁਬਿਆ ਰਿਆ ਸੀ ਤੇ ਹੁਣ ਸੁੱਕ ਰਿਆ ਹੋਲੀ ਹੋਲੀ ਕੋਈ ਹੱਲ
(pb)
Haryana
ਕੁਲਦੀਪ ਜੀ ਏਸਦੇ ਲਈ ਤੁਸੀ ਇਕ ਦੋ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
thnvad g
devmedia
(hn)
Haryana
ਮੋਹਿਤ ਜੀ ਹਰ ਸਬਜ਼ੀ ਦੀ ਨਰਸਰੀ ਅੱਲਗ ਤਰੀਕੇ ਨਾਲ ਤਿਆਰ ਹੁੰਦੀ ਹੈ ਇਹ ਸਬਜ਼ੀ ਉਪਰ ਨਿਰਭਰ ਕਰਦਾ ਹੈ ਏਸਦੇ ਲਈ ਤੁਸੀ ਸਬਜ਼ੀਆਂ ਦੀ ਕਾਸ਼ਤ ਦੀ ਕਿਤਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 1 ਨੰਬਰ ਗੇਟ ਤੋਂ ਲਈ ਸਕਦੇ ਹੋ
Sar g ah bkra paln de lyi latta na kush khnds pinda na ah mota hunda ahnu ki kita jye ta jo ah jldi bn jye mass ta hni buss haddd rah gye kle ahde g koi hall dso ?
(pb)
Aap ese najdeeki doctor to chek up karwao ji es da fever v test krwao
Sir raat wali jmin vch kada bagg lgaya ja skda ta kis time lgaya ja skda full information Shere kro g ki dwai nal Pani ta kina tiyari karni butta lgan di
(pb)
ਪੌਣ-ਪਾਣੀ ਅਤੇ ਜ਼ਮੀਨ ਬੇਰ ਇੱਕ ਬਹੁਤ ਸਖਤ ਜਾਨ ਫ਼ਲ ਹੈ ਅਤੇ ਇਸ ਨੂੰ ਨਾ-ਮਾਫ਼ਕ ਪੌਣ-ਪਾਣੀ ਵਾਲੀਆਂ ਹਾਲਤਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ । ਇਸ ਨੂੰ ਮੱਧ ਗਰਮਖੁਸ਼ਕ ਅਤੇ ਗਰਮ-ਤਰ ਪੌਣ-ਪਾਣੀ ‘ਚ ਕਾਸ਼ਤ ਕੀਤਾ ਜਾ ਸਕਦਾ ਹੈ, ਇਸ ਦੀ ਸਫ਼ਲ ਕਾਸ਼ਤ ਲਈ ਗਰਮ ਅਤੇ ਖੁਸ਼ਕ ਪੌਣ-ਪਾਣੀ ਚਾਹੀਦਾ ਹੈ । ਪ੍ਰੰਤੂ ਫ਼ਲ ਦੇ ਮੌਸਮ ਦੌਰਾਨ ਚੋਖਾ ਪਾਣੀ ਲੋੜੀਂਦਾ ਹੈ । ਮੌਸਮ ਵਿੱਚ ਵੱਧ ਨਮੀ ਇਸ ਦੀ ਕਾਸ਼ਤ ਲਈ ਢੁਕਵੀਂ ਨਹੀਂ ਹੈ । ਇਹ ਗਰਮੀ ਦੇ ਮਈ-ਜੂਨ ਮਹੀਨਿਆਂ ਦੌਰਾਨ ਗਰਮ ਅਤੇ ਖੁਸ਼ਕ ਮੌਸਮ ਸਹਿਣ ਕਰ ਸਕਦਾ ਹੈ ਕਿਉਂਕਿ ਇਸਦੇ ਦਰਖਤ ਪੱਤੇ ਸੁੱਟ ਕੇ ਸਿਥਲ ਅਵਸਥਾ ਵਿੱਚ ਚਲੇ ਜਾਂਦੇ ਹਨ । ਬਰਸਾਤ ਸ਼ੁਰੂ ਹੋਣ ਤੇ ਜੁਲਾਈ ‘ਚ ਨਵਾਂ ਫੁਟਾਰਾ ਸ਼ੁਰੂ ਹੁੰਦਾ ਹੈ ਅਤੇ ਇਹ ਵਾਧਾ ਨਵੰਬਰ ਅੱਧ ਤੱਕ ਜਾਰੀ ਰਹਿੰਦਾ ਹੈ ਅਤੇ ਸਰਦੀ ਸ਼ੁਰੂ ਹੋਣ ਤੇ ਬੰਦ ਹੋ ਜਾਂਦਾ ਹੈ . ਪਿਉਂਦ ਕਰਨਾ : ਬੇਰਾਂ ਦਾ ਨਸਲੀ ਵਾਧਾ ਅੱਖ ਚੜ੍ਹਾ ਕੇ ਕਾਮਯਾਬੀ ਨਾਲ ਕੀਤਾ ਜਾਂਦਾ ਹੈ । ਟੀ-ਨੁਮਾ ਪਿਉਂਦ ਜੂਨ ਤੋਂ ਸਤੰਬਰ ਦੌਰਾਨ ਕੀਤੀ ਜਾਂਦੀ ਹੈ । ਬੂਟੇ ਲਗਾਉਣਾ: ਪਿਉਂਦੀ ਬੂਟਿਆਂ ਨੂੰ ਫ਼ਰਵਰੀ-ਮਾਰਚ ਜਾਂ ਅਗਸਤ-ਸਤੰਬਰ ਦੌਰਾਨ 7.5 ਣ 7.5 ਮੀਟਰ ਦੇ ਫ਼ਾਸਲੇ ਤੇ ਵਰਗਾਕਾਰ ਢੰਗ ਨਾਲ ਲਗਾਇਆ ਜਾਂਦਾ ਹੈ । ਬੂਟੇ ਨੂੰ ਧਰਤੀ ਵਿੱਚੋਂ ਪੁੱਟਣ ਸਮੇਂ ਮਿੱਟੀ ਦੀ ਗਾਚੀ ਵੱਡੀ ਰੱਖਣੀ ਚਾਹੀਦੀ ਹੈ ਤਾਂ ਕਿ ਜੜ੍ਹਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ । ਸਿਧਾਈ ਤੇ ਕਾਂਟ-ਛਾਂਟ: ਬੇਰ ਦੇ ਬੂਟਿਆਂ ਦੀ ਸਿਧਾਈ ‘ਸੁਧਰੇ ਟੀਸੀ ਢੰਗ’ ਨਾਲ ਕੀਤੀ ਜਾਂਦੀ ਹੈ । ਬੂਟੇ ਲਗਾਉਣ ਤੋਂ ਬਾਅਦ ਮੁੱਖ ਤਣੇ ਨੂੰ ਜ਼ਮੀਨ ਦੇ ਧਰਾਤਲ ਤੋਂ 75 ਸੈਂਟੀਮੀਟਰ ਤੇ ਕੱਟ ਦਿਉ । ਮੁੱਖ ਤਣੇ ਤੋਂ ਨਿੱਕਲੀਆਂ ਨਵੀਆਂ ਟਹਿਣੀਆਂ ਵਿੱਚੋਂ ਇਸ ਦੇ ਦੁਆਲੇ ਢੁੱਕਵੀਆਂ ਚਾਰ ਤੋਂ ਪੰਜ ਸ਼ਾਖਾਂਵਾਂ ਚੁਣੋ । ਬੇਰ ਦਾ ਫ਼ਲ ਚਾਲੂ ਮੌਸਮ ਦੌਰਾਨ ਫੁੱਟੀਆਂ ਨਵੀਆਂ ਸ਼ਾਖਾਂ ਦੇ ਪੱਤਿਆਂ ਦੇ ਧੁਰੇ ਵਿੱਚ ਲੱਗਦਾ ਹੇ । ਇਸ ਕਰਕੇ ਹਰ ਸਾਲ ਲਗਾਤਾਰ ਕਾਂਟ-ਛਾਂਟ ਜ਼ਰੂਰੀ ਹੈ । ਸਿਂੰਚਾਈ : ਫ਼ਲਾਂ ਦੇ ਵਾਧੇ ਵੇਲੇ ਅਕਤੂਬਰ ਤੋਂ ਫ਼ਰਵਰੀ ਤੱਕ ਬੂਟਿਆਂ ਨੂੰ ਪਾਣੀ ਦੇਣਾ ਜ਼ਰੂਰੀ ਹੈ । ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਿੰਚਾਈ 3 ਜਾਂ 4 ਹਫ਼ਤਿਆਂ ਦੇ ਵਕਫ਼ੇ ਤੇ ਕਰਦੇ ਰਹਿਣਾ ਚਾਹੀਦਾ ਹੈ । ਫ਼ਲਾਂ ਦੇ ਵਾਧੇ ਸਮੇਂ ੰਿਸੰਚਾਈ ਕਰਨ ਨਾਲ ਫ਼ਲ ਆਕਾਰ ‘ਚ ਵੱਡੇ, ਗੁਣਾਂ ‘ਚ ਸੁਧਾਰ ਅਤੇ ਫ਼ਲਾਂ ਦਾ ਝੜਨਾ ਘੱਟ ਜਾਂਦਾ ਹੈ । ਮਾਰਚ ਦੇ ਦੂਜੇ ਪੰਦਰਵਾੜੇ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਜ਼ਮੀਨ ਤੇ ਵਿਛੀਆਂ ਟਹਿਣੀਆਂ ਦਾ ਫ਼ਲ ਖਰਾਬ ਹੋ ਜਾਂਦਾ ਹੈ ਅਤੇ ਫ਼ਲਾਂ ਦੀ ਪਕਾਈ ‘ਚ ਦੇਰੀ ਹੋ ਜਾਂਦੀ ਹੈ । ਖਾਦਾਂ ਬੂਟੇ ਦੀ ਉਮਰ 1 (ਸਾਲ) ਨੂੰ 20 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 200 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ। ਬੂਟੇ ਦੀ ਉਮਰ 2(ਸਾਲ) ਨੂੰ 40 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 400 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ। ਬੂਟੇ ਦੀ ਉਮਰ 3 (ਸਾਲ) ਨੂੰ 60 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 600 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ। ਬੂਟੇ ਦੀ ਉਮਰ 4 (ਸਾਲ) ਨੂੰ 80 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 800 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ।ਬੂਟੇ ਦੀ ਉਮਰ 5 ਸਾਲ ਜਾ ਇਸ ਤੋਂ ਵੱਧ (ਸਾਲ) ਨੂੰ 100 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 1000 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ।
ਬੈਂਗਣ ਦਾ ਉੱਪਰ ਦਾਗ਼ ਪੇ ਰਹਾ ਬਰੀਕ ਬਰੀਕ ਦਾਣਾ ਬਣ ਰਿਹਾ ਬੈਂਗਣ ਉੱਪਰ ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Bajra
(hn)
Haryana
Piyush please ask your query in detail which information you want about bajra so that we can give you information accordingly
Bajra
(hn)
Haryana
Piyush please ask your query in detail which information you want about bajra so that we can give you information accordingly
Where to gujrat 2 fennel seeds
(hn)
Haryana
Agarwal you can get these seeds from your nearest kvk or agriculture department
श्रीमान जी हमारी मुर्रा भैंस जो दूसरे ब्याँत के लिए गाभिन है। १८ नवंबर से आज तक 319 दिन हो चुके है और घास आदि ठीक खा रही है और अभी 4 5 दिन तो बयाने के लक्षण दिखाई नहीं दे रहे है। क्या ये नॉर्मल है
(hn)
Tomar shab jeh normal he .315 se 335 days tak jeh normal hi hote he
Hi I am from Pakistan Punjab Rawalpindi Tell me about mustard seed sowing.
(en)
Haryana
Dear you can sow the seeds in mid of October this is the best time for sowing of mustard seeds. You can sow on spacing of 30*10 cm for good growth of plants
Makhan ghaa nu pehla pani kado den chahida ha g or vadiya growth layi ki kr skde ha g ?
(pb)
Haryana
Singh ji esnu pehla paani tusi apne mausam ate mitti de hisab nal 5-10 din vich de sakde jo baki vdia growth lai tusi khad di matra poori pao ate fasalda lgatar nirikhan karde rho jekar kise da hamla hunda hai ta. Usda tyrant ilaaz kro
Kaashni di kheti bare jankari chahidi c g
(pb)
Punjab
talwinder ji kaashni tan ik nadeen hunda hai so tusi fasal da naam sahi daso tuhanu kis di kheti baare jankari chahidi hai us hisab nal hi tuhanu sahi jankari diti ja sakdi hai
ਸਰ ਲਸਣ ਲੱਗਨੋ ਵਾ ਪੂਰੀ ਵਿਧੀ ਦੱਸੋ ਜਮੀਨ ਤੋਂ ਬਿਜਾਈ ਤਕ ?
(pb)
ਬਿਜਾਈ ਦਾ ਸਮਾਂ : ਲੱਸਣ ਦੀ ਬਿਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ । ਬੀਜ ਦੀ ਮਾਤਰਾ : ਇੱਕ ਏਕੜ ਦੀ ਬਿਜਾਈ ਲਈ 225-250 ਕਿਲੋ ਨਰੋਈਆਂ ਤੁਰੀਆਂ ਦੀ ਲੋੜ ਹੈ । ਬਿਜਾਈ ਦਾ ਤਰੀਕਾ : ਘਰੇਲੂ ਬਗੀਚੀ ਵਿੱਚ ਜਾਂ ਛੋਟੀ ਪੱਧਰ ਤੇ ਚੋਕੇ ਨਾਲ ਬਿਜਾਈ ਕਰੋ, ਪਰ ਜੇਕਰ ਵਧੇਰੇ ਰਕਬੇ ਵਿੱਚ ਬਿਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਕਰੋ । ਬਿਜਾਈ 3-5 ਸੈਂਟੀਮੀਟਰ ਡੂੰਘੀ ਕਰੋ । ਲੱਸਣ ਦੀ ਬਿਜਾਈ ਹੱਥ ਨਾਲ ਚੱਲਣ ਵਾਲੇ ਪਲਾਂਟਰ ਨਾਲ ਵੀ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਕਰਨ ਵੇਲੇ ਬੀਜ ਇਕ ਇੰਚ ਡੂੰਘਾ ਬੀਜੋ । ਪਲਾਂਟਰ ਨਾਲ 2-3 ਬੰਦੇ ਇਕ ਦਿਨ ਵਿਚ ਅੱਧੇ ਏਕੜ ਦੀ ਬਿਜਾਈ ਕਰ ਸਕਦੇ ਹਨ । ਫ਼ਾਸਲਾ : ਵਧੇਰੇ ਝਾੜ ਪ੍ਰਾਪਤ ਕਰਨ ਲਈ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ 7.5 ਸੈਂਟੀਮੀਟਰ ਫ਼ਾਸਲਾ ਰੱਖੋ ।
Punjab
ਜ਼ਮੀਨ ਵਿਚ ਕੀ ਪੋਣਾ ਦਸਿਆ ਹੀ ਨਾਈ ਮੈਂ ਪੂਰੀ ਵਿਧੀ ਪੁੱਛੀ ਆ
ਪੀ ਬੀ ਡਬਲਯੂ 872 ਦੀ ਜਾਣਕਾਰੀ ਦਿੱਤੀ ਜਾਵੇ ਅਤੇ ਇਸਨੂੰ ਖਾਦ ਕਿੰਨੀ ਤੇ ਕੋਈ ਸਪੈਸ਼ਲ ਸਪਰੇ ਵਗੈਰਾ ਦੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਪਰਮਜੀਤ ਜੀ, ਇਹ ਕੋਈ ਕਿਸਮ ਨਹੀਂ ਹੈ ਜੀ, ਕਿਰਪਾ ਕਰਕੇ ਵਿਸਥਾਰ ਸਹਿਤ ਦੱਸੋ ਕਿ ਕਿਸ ਕਿਸਮ ਬਾਰੇ ਜਾਣਕਾਰੀ ਚਾਹੀਦੀ ਹੈ, PBW 872 ਕੋਈ ਕਿਸਮ ਨਹੀਂ ਹੈ ਜੀ।
Punjab
ਯੂਨੀਵਰਸਿਟੀ ਵੱਲੋਂ ਕਹੀ ਹੋਈ ਕਿਸਮ ਆ, ਤੁਸੀ ਕਹਿੰਦੇ ਉ ਕਿਸਮ ਹੀ ਹੈਨੀ। ਸਕਸੀਨ ਸ਼ਾਟ ਭੇਜਾਂ
ਮੈਂ ਗਲਤੀ ਨਾਲ ਸੁਣ ਤੋਂ ਅਗਲੇ ਦਿਨ ਮੱਝ ਦੀ 80ਫ਼ੀਸਦ ਬਾਉਲੀ ਕੱਢ ਲਈ ਕਿ ਏਸ ਤਰ੍ਹਾਂ ਕਰਨ ਨਾਲ ਮੱਝ ਏਸ ਸੂਏ ਵਿਚ ਘੱਟ ਦੁੱਧ ਦੇਵੇਗੀ ਜੀ ਜੇਕਰ ਹਾਂ ਤਾਂ ਹੱਲ ਦਸੋ ਜੀ ?
(pb)
Es tra nall kuss ni hunda, jekar koi problam awe ta turant najdeeki doctor nu bulao jekar doctor nu time lge ta Liquid Calpound Gel 300ml de deo
Punjab
ਇਸ ਨਾਲ ਕੋਈ ਫਰਕ ਨਹੀ ਪੈਦਾਂ
ਝੋਨੇ ਦੇ ਬੂਟੇ ਸੁੱਕ ਗਏ ਆ ਇਹ ਕੀ ਕਾਰਨ ਹੈ ਜੀ ਪਾਣੀ ਵੀ ਸੁਕਾ 2 ਕੇ ਲਾ ਰਹੇ ਆ ਜੀ ਤਿੰਨ ਫੰਗੀਸਾਇਡ ਵੀ ਲਾ ਚੁੱਕੇ ਆ ?
(pb)
Haryana
ਸਿੰਘ ਜੀ ਇਹ ਕੀੜੇ ਦੇ ਕਰ ਕੇ ਹੋ ਸਕਦਾ ਹੈ ਏਸਦੇ ਲਈ ਹੁਣ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਕਿਉੰਕਿ ਹੁਣ ਸਪਰੇਅ ਕਰਨ ਨਾਲ ਝਾੜ ਉਪਰ ਵੀ ਫਰਕ ਪੈਂਦਾ ਹੈ
Dr Saab dasio ?
(en)
Haryana
गुरतेज जी जो फोटो को आपने भेजा है वो सही नही है किरपा फ़ोटो को दुबारा से भेजें उस हिसाब से ही आपको सही जानकारी दी जा सकती है
Plz dasio ?
(en)
Haryana
गुरतेज जी जो फोटो को आपने भेजा है वो सही नही है किरपा फ़ोटो को दुबारा से भेजें उस हिसाब से ही आपको सही जानकारी दी जा सकती है
Dr Saab eh jhoti nu 21din bull to cross Karva nu Hoge hun eh kuj Dina to is Tra kR rahi ki eh gabhan hai ja ki khali aa plz dasio ?
(en)
Gurtej ji pic upload nhi hoi ,parr jekar tara kar rhi he ta eh ghabn nhi rukki es lai es nu Liquid Lixin IU 4gm 100ml metrozole nal mix kar ke bachedani ch bharwao To nall Bolus PG Care 20 1 daily Bolus Agrimin I 7X3 1daily deo ji ekk heat chadd k Fer bull to cross karweo ji
devmedia
(pb)
Os nu Bolus Simlage 20 1swere 1shame Powder Lac up cfx 1.5 kg 100gm Daily Tablet Lactomax 200 10 tab swere shame Deo
Diamond Aalon te bijjai tu lai ke putai Tak jinnia sapreyan kittia jandian han una bare sampurn jaankari deo ji dhanwad
(pb)
Haryana
Fauji ji eh spray jehdi tusi keede ate bimarian di rokthan lai gal kar rhe ho ehna di spray hamle de hisab nal nirbhar krdi hai vi fasal upar kissda hamla hai ewe bina matlab ton spray krn di sifarish nahi kiti jandi
2967. 3086 kinne dinna vich pakda hai ji and isda aust jhad kinna hai ji ?
(pb)
Haryana
Fauji eh takriban 130-150 din vich Pak jandi hai essa ausat jhad 18-20 quintal prati acre takk aa janda hai
303 , 187 kanak da seeds kinne dinna vich pakda hai ji isda aut jhad kinna hi ji ?
(pb)
Haryana
Fauji ji eh takriban 135-150 din vich pakk janda hai wsda ausat jhad 20-23 quintal prati acre takk da hai
Jyaada jhad wali sarson de top seeds bijjai da sma and aust jhad bere jankari deo ji ?
(pb)
Haryana
Fauji ji tusi rch 1, rlc 3, pioneer 45s46,42s43 kisan di bijai kar sakde ho essa ausat jhad 10-14 quintal prati acre takk aa janda hai
ਸਰ ਜੀ ਪਿਆਜ ਦਾ ਬੀਜ ਕਿਵੇ ਤਿਆਰ ਕਰ ਸਕਦੇ ਹਾਂ ?
(pb)
ਪਆਜ਼ ਦਾ ਬੀਜ ਇਕ ਸਾਲ ਪਹਿਲਾਂ ਪੈਦਾ ਕੀਤੇ ਗਏ ਗੰਢਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਇਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਛਾਂਟੇ ਗਏ 8-10 ਕੁਇੰਟਲ ਗੰਢੇ ਚਾਹੀਦੇ ਹਨ । ਬਿਜਾਈ ਨਵੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਕਰੋ । ਪਿਆਜ਼ ਦਾ ਬੀਜ ਪੈਦਾ ਕਰਨ ਵਾਲੀ ਕਿਸਮ ਦਾ ਫ਼ਾਸਲਾ ਹੋਰ ਕਿਸਮਾਂ ਤੋਂ ਘੱਟੋ-ਘੱਟ 1000 ਮੀਟਰ ਜ਼ਰੂਰ ਰੱਖੋ । ਜ਼ਿਆਦਾ ਅਗੇਤੇ ਅਤੇ ਜ਼ਿਆਦਾ ਪਛੇਤੇ ਗੰਢੇਲਾਂ ਕੱਢਣ ਵਾਲੇ ਬੂਟਿਆਂ ਨੂੰ ਪੁੱਟ ਦਿਓ। ਸ਼ੁੱਧ ਬੀਜ ਪੈਦਾ ਕਰਨ ਲਈ ਫ਼ਸਲ ਦਾ ਫੁੱਲ ਖਿੱੜਨ ਤੋਂ ਪਹਿਲਾਂ, ਫੁੱਲਾਂ ਸਮੇਂ ਅਤੇ ਪੱਕਣ ਸਮੇਂ ਨਿਰੀਖਣ ਕਰੋ ਅਤੇ ਗੈਰ ਬੂਟੇ ਕੱਢ ਦਿਉ । ਸਾਰੇ ਫੁੱਲ ਇਕੋ ਸਮੇਂ ਨਹੀਂ ਪੱਕਦੇ। ਇਸ ਕਰਕੇ ਜਦੋਂ ਬੀਜ ਕਾਲਾ ਹੋ ਜਾਵੇ 2-3 ਵਾਰੀਆਂ ਵਿੱਚ ਕੱਟ ਕੇ ਕੱਢ ਲਵੋ ਅਤੇ ਸੁਕਾਉਣ ਉਪਰੰਤ ਸਾਫ਼ ਕਰਕੇ ਘੱਟ ਤਾਪਮਾਨ ਅਤੇ ਘੱਟ ਨਮੀ ਤੇ ਸਟੋਰ ਕਰੋ ।
ਸਰ ਜੀ 826 ਕਣਕ ਦਾ ਸਹੀ ਸਮਾ ਕੀ ਹੈ ਬਿਜਾਈ ਦਾ ?
(pb)
Haryana
ਸਿੰਘ ਜੀ ਏਸਨੂੰ ਤੁਸੀ 1-1 5ਨਵੰਬਰ ਦੇ ਵਿਚ ਬੀਜ ਸਕਦੇ ਹੋ
Mujh de phinsiya jahia kilia, video check karo ji ?
(en)
Punjab
Jairaj ji iss nu tuci Hitek injection 1ml/50kg bhar de hisab nal chamdi vich lgwao ate iss nu Bovimin-gl liquid 7ml rojana dena suru kro.
ਕੀੜਾ
(pb)
Haryana
ਰਾਜ ਜੀ ਕਿਰਪਾ ਆਪਣਾ ਸਵਾਲ। ਵਿਸਥਾਰ ਵਿਚ ਪੁੱਛੋ ਤੂਹਾਨੂੰ ਕਿਹੜੇ ਕੀੜੇ ਬਾਰੇ ਪੁੱਛਣਾ ਹੈ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Cow ko boane ke baad calcium de sakte hai kitna de sakte hai ?
(pb)
ji han aap byane ke badd pashu ko calcium de skte hai aap byane se lagbhag 10 din badd 50ml rojana calcium kisi bhi achi company ka dena suru kr skte hai.
ਸਤਿ ਸ੍ਰੀ ਆਕਾਲ ਜੀ ਫ਼ਲੀਆਂ ਨੂੰ ਸੁੰਡੀ ਵਾਲੀ ਦਵਾਈ ਦੀ ਡੋਜ ਜ਼ਿਆਦਾ ਪੈ ਗਈ ਫਲੀ ਦੀ ਗਰੋਥ ਰੁਕ ਗਈ ਹੈ ਪੱਤੇ ਇੱਕਠੇ ਹੋ ਗਏ ਹਨ ਕਿਹੜੀਆਂ ਸਪ੍ਰੇ ਕੀਤੀ ਜਾਵੇ ?
(pb)
Haryana
ਹਰਪਾਲ ਜੀ ਏਸਦੇ ਲਈ ਤੁਸੀ ਇਕ ਦੋ ਹਲਕੇ ਪਾਣੀ ਲਗਾਓ ਤੇ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਮੋਸ ਗ੍ਰਾਸ ਕਿਥੋ ਮਿਲਦਾ ਏ ਜੀ
(pb)
Haryana
ਸਿੱਧੂ ਜੀ ਇਹ ਤੁਸੀ ਕਿਸੇ ਵੀ ਆਪਣੀ ਨੇੜੇ ਦੀ ਨਰਸਰੀ ਜਾ ਫੇਰ ਆਨਲਾਈਨ ਏਸਨੂੰ ਮੰਗਵਾ ਸਕਦੇ ਹੋ
ਮੱਝ ਸੁਣ ਤੋਂ ਕਿੰਨੇ ਦਿਨ ਤਕ ਸਾਰਾ ਦੁੱਧ ਨਹੀਂ ਕੱਢਣਾ ਹੁੰਦਾ ਜਾਂ ਸੁਣ ਤੋਂ ਬਾਅਦ ਪੰਜ ਦਿਨ ਤਕ ਕਿੰਨੇ ਫ਼ੀਸਦ ਦੁੱਧ ਕੱਢਣਾ ਚਾਹੀਦਾ ਤਾਂ ਜ਼ੋ ਪਸ਼ੂ ਨੂੰ ਮਿਲਕ ਫੀਵਰ ਨਾ ਹੋਵੇ ?
(pb)
ਪਸ਼ੂ ਦੇ ਸੂਣ ਤੋ ਦੋ ਦਿਨ ਅੱਧਾ ਦੁੱਧ, ਚਾਰ ਦਿਨ ਤੱਕ 15-20% ਦੁੱਧ ਛੱਡੋ ਜੀ ਉਸ ਤੋ ਬਾਅਦ ਸਾਰਾ ਦੁੱਧ ਕੱਢਿਆ ਜਾ ਸਕਦਾ ਹੈ ਜੀ
Sir october mhine vich chare vali mkki beji ja sakdi hai ya nhi ..mkki to badh kanak di bijai krni hai ?
(pb)
Haryana
Bhullar ji October vich es makki nu bijan di sifarish nahi kiti jandi es sme mausam edde vadhe lai Shai nahi hunda
Hara jare de growth lea kehre spray kete jawe ji
(pb)
Haryana
Husan ji tusi eh daso pehla kehdi khad paa chuke ho us hisab nal hi tuhanu sahi jankari dti ja sakdi hai
ਮੂਲੀ ਦਾ ਰੰਗ ਖਰਾਬ ਹੋ ਰਿਹਾ ਕੋਈ ਹੱਲ ਦੱਸੋ ਜੀ
(pb)
Punjab
ਸਿੰਘ ਜੀ ਕਿਰਪਾ ਇਹ ਦੱਸੋ ਤੁਸੀਂ ਇਸਨੂੰ ਕਿਹੜੀ ਖਾਦ ਕੀਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ
Punjab
ਸਿੰਘ ਜੀ ਕਰਿਰਪਾ ਇਹ ਦੱਸੋ ਤੁਸੀਂ ਇਸਨੂੰ ਪਹਿਲਾ ਕਿਹੜੀ ਖਾਦ ਕੀਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
Punjab
ਸਿੰਘ ਜੀ ਇਹ ਦੱਸੋ ਤੁਸੀਂ ਇਸਨੂੰ ਖਾਦ ਪਹਿਲਾ ਕਿਹੜੀ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ
Punjab
ਸਿੰਘ ਜੀ ਇਹ ਦੱਸੋ ਤੁਸੀਂ ਇਸਨੂੰ ਖਾਦ ਪਹਿਲਾ ਕਿਹੜੀ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ
Punjab
ਸਿੰਘ ਜੀ ਕਿਰਪਾ ਇਹ ਦੱਸੋ ਤੁਸੀਂ ਇਸਨੂੰ ਕਿਹੜੀ ਖਾਦ ਕੀਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ