Punjab
Search
45 42 and 45 35 sarson November de pehle hafte beej sakde aa ji te isda ausat jhad kinna rahega ji
(pb)
Fauji ji, tusi ih kisma November de pehle hafte beej sakde ho ji ate ihna da ausat jhaad 6-7q/acre hai ji
ਸਰ ਬੱਕਰੀ ਦੀ ਸੂ ਤੇ ਇਸ ਤਰ੍ਹਾਂ ਮੈਲਾ ਜਾ ਰਹਿੰਦਾ ਹੈ ?
(pb)
Punjab
ਤੁਸੀ ਇਸ ਨੂੰ Uterogen ਹੋਮਿਓਪੈਥਿਕ ਦਵਾਈ 2-2 ml ਦਿਨ ਵਿੱਚ 3 ਵਾਰ ਦੇਣੀ ਸ਼ੁਰੂ ਕਰੋ ਇਹ Goel Vet Pharma ਕੰਪਨੀ ਦਾ ਪ੍ਰੋਡਕਟ ਹੈ
ਸਰ ਜੀ ਮੱਝ ਦੇ ਇੱਕ ਥਨ ਵਿੱਚੋ ਸੜ ਆਉਂਦੇ ਹਨ ਸੂਈ ਨੂੰ ਤਿੰਨ ਕ ਮਹੀਨੇ ਹੋ ਗਏ ਹਨ ਤੁਹਾਡੇ ਦੱਸੇ ਅਨੁਸਾਰ v5 ਦੇ 5ਟੀਕੇ 2 2ਦਿਨਾ ਦੇ ਫਰਕ ਨਾਲ ਪੋਟੀਸੀਅਮ ਆਈਓਡਾਈਡ 7ਗਰਾਮ ਸੱਤ ਦਿਨ ਦਿੱਤੀ ਸੀ ਕੋਈ ਫਰਕ ਨਹੀ ਪਿਆ
(pb)
Punjab
ਤੁਸੀ ਇਸ ਨੂੰ Fibrocin homeopathic ਦਵਾਈ ਲੰਬੇ ਸਮੇ ਤੱਕ ਦਿੰਦੇ ਰਹੋ ਇਹ dr john ਦਾ ਪ੍ਰੋਡਕਟ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਅਤੇ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ
ਸਰ ਬੱਕਰੀ ਦੀ ਸੂ ਤੇ ਇਸ ਤਰ੍ਹਾਂ ਮੈਲਾ ਜਾ ਰਹਿੰਦਾ ਹੈ ?
(pb)
Punjab
ਤੁਸੀ ਇਸ ਨੂੰ Uterogen ਹੋਮਿਓਪੈਥਿਕ ਦਵਾਈ 2-2 ml ਦਿਨ ਵਿੱਚ 3 ਵਾਰ ਦੇਣੀ ਸ਼ੁਰੂ ਕਰੋ ਇਹ Goel Vet Pharma ਕੰਪਨੀ ਦਾ ਪ੍ਰੋਡਕਟ ਹੈ
Rh 0749 sarson November de pehle hafte beej sakde Haji isda ausat jhad kinna rahega ji
(pb)
Punjab
Fauji ji tusi ih kism November de pehle hafte beej sakde ho ate is da ausat jhaad,6-7 q/acre hai ji
ਕੀ ਪੀਲੇ ਪੱਤੇ ਕੱਟ ਦੇਣੇ ਚਾਹੀਦੇ ਨੇ ?
(pb)
Punjab
ਲਖਵੀਰ ਜੀ ਤੁਸੀ ਪੀਲੇ ਪੱਤੇ ਕੱਟ ਸਕਦੇ ਹੋ ਜੀ ਅਤੇ ਇਸ ਤੇ npk 19 19 19@ 15g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
I am Harpreet singh from goraya (Dairy farm) ਵਧੀਆ ਸਾਨ ਦੇ ਸੀਮਨ ਵਾਲੇ ਟਿਕੇ ਲੈਣੇ ਹੈ ?
(en)
Punjab
ਤੁਸੀ ਚੰਗੇ ਸੀਮਨ ਲੈਣ ਲਈ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਪਸ਼ੂਆਂ ਨੂੰ ਟੀਕਾ ਭਰਵਾ ਸਕਦੇ ਹੋ ਬਾਕੀ ਜੇਕਰ ਕੋਈ ਚੰਗਾ ਪ੍ਰਾਈਵੇਟ ਡਾਕਟਰ ਹੈ ਤਾਂ ਉਸ ਤੋਂ ABS, SAG, LDF ਕੰਪਨੀ ਵਾਲਿਆਂ ਦੇ ਚੰਗੇ ਝੋਟਿਆਂ ਦੇ ਸੀਮਨ ਭਰਵਾਂ ਸਕਦੇ ਹੋ ਬਾਕੀ LDF ਵਾਲਿਆਂ ਦੇ ਝੋਟੇ ਜਿਵੇਂ ਮੋਦੀ, ਕੋਹਿਨੂਰ, ਸਿਕੰਦਰ ਦਾ ਵੀ ਟੀਕਾ ਭਰਵਾਂ ਸਕਦੇ ਹੋ
Punjab
balwinder singh saini sir jalandhar ch, genex international,(genex biopharma, 35 complex laddowali roaad, jalandhar contact number -9915046958
ਕੱਟਾ 18 ਦਿਨਾਂ ਦਾ ਹੈ ਬਹੁਤ ਕਮਜ਼ੋਰ ਹੋਇਆ ਪਿਆ ਓਸ ਨੂੰ ਕਿ ਦਿੱਤਾ ਜਾਵੇ ?
(pb)
Os nu 1.5-2litter dhudh din vich 2 war peao nall Powder ORT Calf 1litter pani wich ghol k 200ml-200ml kar ke ekk din vich peao te 3 din peao Liquid Sharkaferol 200ml 10ml swere shame Deo
Punjab
Ver mate diti os nal ਓਹ ਪਿਆ ਹੀ ਰਿਹਾ ਹੈ
Punjab
Dr sahib katta ਦੁੱਧ ਪਿੱਛੇ ਦੀ ਕੱਢ ਦਿੰਦਾ ਹੈ ਪਚ ਦਾ ਨਹੀਂ
ਕੀ ਸਾਈਵਾਲ ਨਸਲ ਦੀਆਂ ਵੱਛੀਆਂ ਸਰਕਾਰੀ ਪੱਧਰ ਤੇ ਮੁਹਈਆ ਕੀਤੀਆਂ ਜਾਂਦੀਆਂ ਹਨ ਅਗਰ ਹਾਂ ਇਹ ਕਿਥੋਂ ਮਿਲਦੀਆਂ ਹਨ ?
(pb)
Punjab
ਜਗਪਾਲ ਜੀ ਤੁਹਾਨੂੰ ਸਿਰਫ ਸਰਕਾਰੀ ਸਾਹੀਵਾਲ ਬੁਲ ਦਾ ਸੀਮਨ ਮਿਲ ਸਕਦਾ ਹੈ ਅਤੇ ਉਸ ਨਾਲ ਤੁਸੀ ਖੁਦ ਨਸਲ ਤਿਆਰ ਕਰ ਸਕਦੇ ਹੋ ਪਰ ਜੇਕਰ ਤੁਸੀ ਸਾਹੀਵਾਲ ਗਾਵਾਂ ਲੈਣੀਆਂ ਹੈ ਫਿਰ ਇਹ ਤੁਹਾਨੂੰ ਖੁਦ ਫਾਰਮ ਤੇ ਜਾ ਕੇ ਗਾਵਾਂ ਖਰੀਦਣੀਆਂ ਪੈਣਗੀਆਂ, ਬਾਕੀ ਤੁਸੀ ਗਾਵਾ ਲੈਣ ਲਈ Shubham Sharma 7589086279 Shagun Dairy Farm, Gulam Ashraf 9915672525, Sukhvinder Dhamherhi 9781589637 Sahiwal Farm ਨਾਲ ਸੰਪਰਕ ਕਰ ਸਕਦੇ ਹੋ
ਡਾਕਟਰ ਸਾਹਿਬ ਆਪਣੇ ਕੋਲ ਝੋਟੀ ਆ ਉਸ ਨੂੰ ਚਾਰ ਪੰਜ ਮਹਿਨੇ ਤੋ ਮੋਕ ਆ ਹੁਣ ਉਸ ਦੇ ਸੂਣ ਵਿੱਚ ਪੰਦਰਾ ਦਿਨ ਰਹਿ ਗਏ ਅਸੀਂ ਉਸ ਨੂੰ fntas plus ਮਲੱਪਾ ਤੋਂ ਮਹਿਨਾ ਪਹਿਲਾਂ ਗੋਲੀ ਦਿੱਤੀ ਸੀ ਪਰ ਮੋਕ ਨਹੀਂ ਹਟੀ ਉਸ ਨੂੰ ਕਿਹੜੀ ਦਵਾਈ ਦਿੱਤੀ ਜਾਵੇ
(pb)
ਜਸਪਾਲ ਜੀ ਤੁਸੀ ਉਸ ਨੂੰ Amoxirum tablet ਇੱਕ ਇੱਕ ਗੋਲੀ ਸਵੇਰੇ ਸ਼ਾਮ ਰੋਜਾਨਾ 3 ਦਿਨ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 10 ਦਿਨ ਦੇਣ ਤੋਂ ਬਾਦ 50ml ਰੋਜਾਨਾ ਦਿਓ
ਸੱਚੀ BL10 ਇੱਕ ਲੋਅ ਘੱਟ ਦਿੰਦਾ ਬਜਾਰ ਵਿਚੋਂ ਵਿਕਦਾ ਖੁੱਲ੍ਹੇ ਬੀਜ ਨਾਲੋ hadu ਨਾਲੋ ?
(pb)
Punjab
ਗੋਰੀ ਜੀ ਇਹ ਕਿਸਮ ਮਈ ਦੇ ਆਖਰੀ ਹਫਤੇ ਤੱਕ ਚਰਾ ਦਿੰਦੀ ਹੈ ਜੀ।
ਸਤਿ ਸ਼੍ਰੀ ਅਕਾਲ ਜੀ ਛੋਟੇ ਕੱਟਰਊਆ ਨੂੰ ਪਾਣੀ ਪਿਲਾਉਣਾ ਚਾਹੀਦਾ ਕਿ ਨਹੀਂ ?
(pb)
Nhi ji 3 month takk bache nu dhudh hi dena chahi da he ji dhudh nall feed de sakde ha ji
Sar palk methi metha dhnyia beej da han ohde vich beej tu pehlan ghaa itsit ji ug aundi a ji koi ilaz DSO.
(pb)
Punjab
Harmandar ji Jekr bijai kar chukke ho ta hun koi hall sambhav nahi hai ji.
Bijai karni hai aje
Sir ji koi vdhia sarson da seeds dso ta usde jhad bare daseo ji ?
(pb)
Punjab
Fauji ji kripa kr ke visthar naal dasso ki tusi kis kism di gall kr rhe ho us hisab naal hi tuhanau is baare sahi jaankari ditti jaa skegi.
DAP, MOP and MgSO4 ka kaise use karna hai minituber ki sowing me jo ki manually karni hai ?
(en)
Haryana
gaurav ji yeh sab khad ko bijai ke samay hi dalne ki sifarish ki jati hai aur agar baad mein kisi bhi tatav ki kami aati hai to aap isko spray bhi kar sakte hai. aur mgso4 magnesium sulphate ko app bijai samay na dale iski sidha spray hi kar sakte hai spray app tabhi kre jab fasal mein iski kami ke lakshan dkhai de
1 ekad vich kinne bigge hunde han ji ?
(pb)
fauji ji eh area de hisab nal nirbar karda hai kai jgaha te bighe vdey han ate kai jagah te chote vaise ikacre vich 8 kanal hundian han.
Mushroom ki kheti kese ki jate hei Iska ager prikshn kaha se le ?
(en)
Punjab
mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai . mushroom farming ki training ke liye app apne najdeeki Krishi vigyan kendra se samparak kar sakte hai.
ਹੁਣ ਆ ਦੱਸੋ ?
(pb)
Punjab
ਪਰਮਜੀਤ ਜੀ, ਇਹ ਕਿਸਮ ਯੂਨੀਵਰਸਿਟੀ ਵੱਲੋਂ ਹਾੜੀ ਦੀਆਂ ਫਸਲਾਂ ਲਈ ਸਿਫ਼ਾਰਿਸ਼ ਨਹੀਂ ਕੀਤੀ ਗਈ ਹੈ, ਇਹ ਕਿਸਮ ਵਿਕਸਿਤ ਜਰੂਰ ਹੋਈ ਹੈ ਪਰ ਅਜੇ ਤੱਕ ਇਸ ਦੀ ਸਿਫ਼ਾਰਿਸ਼ ਨਹੀਂ ਕੀਤੀ ਗਈ ਹੈ ਜੀ।
ਬਾਈ ਜੀ ਬੀਟਲ ਬਰਕਰੀ ਪਹਿਲੇ ਸੂਏ ਸੂਣ ਵਾਲੀ ਆ ਪਰ ਬੱਕਰੀ ਦੇ ਲੇਵੇ ਅਤੇ ਥਣਾਂ ਵਿਚ ਅਜੇ ਤੱਕ ਦੁੱਧ ਨਹੀਂ ਆਇਆ ਬੱਕਰੀ ਦੇ ਸੂਣ ਵਿੱਚ 18 ਦਿਨ ਬਾਕੀ ਆ
(pb)
Punjab
ਤੁਸੀ ਉਸ ਨੂੰ Vitamor H liquid 5ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ ਬਾਦ ਉਸ ਨੂੰ Milkout powder 1 ਚਮਚ ਰੋਜਾਨਾ ਦੇਣਾ ਸ਼ੁਰੂ ਕਰੋ
Dr Saab ssa g mere kol barbari bakriya ne soon vich ek month reh gya ki khurak dena shuru kra jis nal dudh ch wadha howe
(pb)
Nishan ji tuci uss nu Vitum H liquid 5ml rojana dena suru kro ate uss nu changi khurak ate feed dinde rho baki mousam de hisab nal usdi sahi dekbhal jrur kro.
Kanak vich gulli dande vaaste khad ch ralaun wala koi vi powder Jan sidka wali saprey faydemand hai jo kamm vi vadiya kare and jhad te vi fark na pawe
(pb)
Punjab
Fauji ji, sirf happy seeder naal bijai vaali kank vich hi urea vich rla ke pendinethalin ate metribuzin+pendimethalin dwai di sifarish kiti jandi hai, hor dhanga naal bijai te spray di hi sifarish hai ji
9208 makki bejjan to lai ke kinne vaari urea kinne kg da and takat walian kinnia sapreyan kinne kinne dinna de antre naal karnia chahidea han
(pb)
Punjab
Fauji ji, is nu kull 110 kg urea di lod hai ji, tusi ih khaad do kishta vich jdo fasl gode gode ho jaave ate dooji kisht jdo fasl nu boor jaave us sme de sakde ho ji.
ਆਪਣੀ ਮੱਝ ਦੇ ਲੇਵੇ ਵਿੱਚ ਸੋਜ ਤੇ ਦਰਦ ਹੈ ਇਸ ਨੂੰ ਕਿਹੜੀ ਦਵਾਈ ਦਿੱਤੀ ਜਾਵੇ
(pb)
ਤੁਸੀ ਉਸ ਨੂੰ Fortivir injection 30ml, Megludyne inj. 20ml, Ascorbic acid inj. 20ml ਲਗਵਾਓ ਅਤੇ ਉਸਦੇ ਲੇਵੇ ਤੇ Healant ਸਪਰੇ ਜਾ ਕਰੀਮ ਲਗਾਓ ਅਤੇ Mamiup bolus ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ
ਮੱਝ ਨੂੰ ਸੂਣ ਤੋਂ ਬਾਅਦ ਹਫਤਾ ਦੋ ਹਫ਼ਤੇ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ਡੀਟੇਲ ਨਾਲ ਦਸੋ ਜੀ
(pb)
ਤੁਸੀਂ ਮੱਝ ਨੂੰ ਕਾਰਗਿਲ ਦੀ ਫਰੈਸ਼ਰ ਫੀਡ ਸੂਣ ਸਾਰ ਹੀ ਪਾ ਸਕਦੇ ਹੋ ,ਸੂਣ ਤੋ ਬਾਅਦ ਪਸ਼ੂ ਨੂੰ ਹਫਤਾ ਕਾਹੜੇ ( ਗੁੜ, ਗੁਲਕੰਦ, ਸੌਂਫ, ਸੁੱਕੇ ਆਵਲੇ,ਮੇਥੀ ਦਾਣਾ,ਮੋਟੀਆਇਲਾਚੀਆ ਅਦਿ) ਦਿਓ ਉਸ ਤੋ ਬਾਅਦ ਵਿਚ ਪਸ਼ੂ ਨੂੰ ਲੇਟੀ ਪਾ ਸਕਦੇ ਹਾਂ
Punjab
ਧੰਨ ਵਾਦ ਜੀ
ਕੀ ਕਣਕ ਦੀ ਫ਼ਸਲ ਬੈਡਾਂ ਉੱਤੇ ਬੀਜੀ ਜਾ ਸਕਦੀ ਹੈ ਜੇਕਰ ਹਾਂ ਤਾਂ ਕਿਵੇਂ ਅਤੇ ਕਿੰਨਾ ਖ਼ਰਚ ਆਵੇਗਾ ਬੀਜ ਦੀ ਮਾਤਰਾ ਕਿੰਨੀ ਅਤੇ ਇਸਦੇ ਕੀ ਕੀ ਫ਼ਾਇਦੇ ਹਨ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ ਧੰਨਵਾਦੀ ਹੋਵਾਂਗਾ।
(pb)
Punjab
ਇਸ ਵਿਧੀ ਵਿੱਚ 'ਬੈੱਡ ਪਲਾਂਟਰ` ਨਾਲ 30 ਕਿਲੋ ਪ੍ਰਤੀ ਏਕੜ ਬੀਜ ਵਰਤ ਕੇ 37.5 ਸੈਂਟੀਮੀਟਰ ਚੌੜੇ ਬੈੱਡ ਤੇ 20 ਸੈਂਟੀਮੀਟਰ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ। ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣ ਜਾਂਦੀ ਹੈ। ਇਸ ਵਿਧੀ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਨਦੀਨ ਘੱਟ ਉੱਗਦੇ ਹਨ ਅਤੇ ਪੋਰੀ ਗਈ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ। ਇਸ ਤਰੀਕੇ ਵਿੱਚ ਨਾਈਟ੍ਰੋਜਨ ਵਾਲੀ ਸਾਰੀ ਖਾਦ ਬਿਜਾਈ ਸਮੇਂ ਬੈੱਡ ਬਣਾਉਣ ਤੋਂ ਪਹਿਲਾਂ ਵੀ ਪਾਈ ਜਾ ਸਕਦੀ ਹੈ। ਬੈੱਡਾਂ ਤੇ ਟਰੈਕਟਰ ਰਾਹੀਂ ਗੋਡੀ ਕਰਕੇ ਨਦੀਨਾਂ ਦੀ ਰੋਕਥਾਮ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਯੂਰੀਆ ਖਾਦ ਵੀ ਨਾਲ ਹੀ ਡਰਿੱਲ ਹੋ ਜਾਂਦੀ ਹੈ। ਦਰਮਿਆਨੀ ਤੋਂ ਭਾਰੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿੱਚ ਇਸ ਵਿਧੀ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ । ਖਾਲੀਆਂ ਵਿਚ ਗੰਨੇ ਦੀ ਫਸਲ ਵੀ ਲਈ ਜਾ ਸਕਦੀ ਹੈ।
Hello sir. Gaa nu bhut jaldi mook lag jndi liver tonic v dene haa ki kriye
(en)
Os nu Powder Toxout 1kg 25gm daily deo Powder diahold 250gm X 4 250gm daily deo ji
Gsc7 and rch 1 sarson seeds da aut jhad and bijan da sma ki aa ji
(pb)
Punjab
Fauji ji, GSC 7 da ausat jhaad 8.9 q/acre hai ate ih pakkan lai 154 din laindi hai, RCH 1 da ausat jhaad 9.2q/acre hai ate ih 152 dina vich pakk jandi hai ji.
Sir November de pehle hafte poineer 45 s46 sarson beej sakde te isda aust jhad kinna rahega ji
(pb)
Punjab
Fauji ji, tusi November de pehle hafte pioneer 45S46 Sro beej sakde ho ji, is kism da ausat jhaad 8-9 q/acre hai ji.
Hello sir PBW 826 pure seed Nakoder kitho milega pls tell me
(pb)
Punjab
Balvir ji, is da seed waraich farm samrala available hai ji. +91 70876 40752
devmedia
(pb)
Es nu Bolus Stimuvet 21 1daily deo jekar es nall v heat vich na ave ta 21 golia den to bhad Injection Vetmate 2ml IM lwao ji es nall jaldi heat vich awe gi
Polyhouse te kinna khrcha Aa jnda g100by 100 ch
(en)
Punjab
ਉਦੈਵੀਰ ਜੀ ਪੋਲੀਹਾਊਸ ਦੀ ਉਸਾਰੀ ਵਿੱਚ ਸ਼ਾਮਲ ਲਾਗਤ ਪੌਲੀਹਾਊਸ ਦੀ ਕਿਸਮ 'ਤੇ ਨਿਰਭਰ ਕਰਦੀ ਹੈ: ਐਗਜ਼ਾਸਟ ਫੈਨ ਸਿਸਟਮ ਅਤੇ ਕੂਲਿੰਗ ਪੈਡਾਂ ਤੋਂ ਬਿਨਾਂ ਘੱਟ ਲਾਗਤ/ ਘੱਟ ਤਕਨੀਕ ਵਾਲੇ ਪੌਲੀਹਾਊਸ ਲਈ = 400 ਰੁਪਏ ਤੋਂ 500 ਰੁਪਏ/ ਵਰਗ ਮੀਟਰ। ਕੂਲਿੰਗ ਪੈਡ ਅਤੇ ਐਗਜ਼ੌਸਟ ਫੈਨ ਸਿਸਟਮ (ਬਿਨਾਂ ਆਟੋਮੇਸ਼ਨ) ਦੇ ਨਾਲ ਦਰਮਿਆਨੀ ਲਾਗਤ/ ਮੱਧਮ ਤਕਨੀਕੀ ਪੌਲੀਹਾਊਸ = 900 ਰੁਪਏ ਤੋਂ 1200 ਰੁਪਏ/ ਵਰਗ ਮੀਟਰ। ਪੂਰੀ ਤਰ੍ਹਾਂ ਆਟੋਮੈਟਿਕ ਕੰਟਰੋਲ ਸਿਸਟਮ ਵਾਲਾ ਹਾਈ- ਟੈਕ ਪੋਲੀਹਾਊਸ = 2500 ਰੁਪਏ ਤੋਂ 4000 ਰੁਪਏ/ ਵਰਗ ਮੀਟਰ। ਇਸ ਤੇ ਬਾਗ਼ਬਾਨੀ ਮਹਿਕਮੇ ਵੱਲੋਂ ਕਾਫੀ ਸਬਸਿਡੀ ਵੀ ਦਿੱਤੀ ਜਾਂਦੀ ਹੈ, ਜਿਸ ਬਾਰੇ ਜਾਣਕਾਰੀ ਲੈਣ ਲਈ ਤੁਸੀ ਬਾਗਵਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ।
Poly house have prices
(en)
Punjab
Udayveer The cost involved in Polyhouse construction depends on the type of polyhouse: For low cost/low tech polyhouse without exhaust fan systems and cooling pads = Rs.400 to Rs.500/square meter, Medium cost/medium tech polyhouse with cooling pads and exhaust fan systems (without automation) = Rs.900 to Rs.1200/square meter, Hi-tech polyhouse with a fully automatic control system = Rs.2500 to Rs.4000/square meter.
Virender singh ji sadda tree di growth Rukh Gaye hai and patte Pelle pe gayy ne os niche ek waar fire lag gaye c os din tu growth rukhi hoi hai
(en)
Punjab
Vikram ji, tusi saaria sukkian tehnia ktwa deo Jekr tne hre honge ta basant rutt vich fot karke hraa ho jaayega ji
PR 122 paddy variety ki nursery konse month m lyi jhndi aa Te field m transplanting ki jhti haii konse month aur date Aur je PR 122 transplant krne ke bdd kitne day m mature hota haii ?
(en)
Punjab
Jot ji, is kism di pnaeeri 20-25 may de vich beeji jandi hai ji ate 30-35 din di pnaeeri khet vich laayi jandi hai, ih kism lwaia to baad pakkan lai 117 din da sma laindi hai ji.
ਕਿ੍ਰਪਾ ਕਰਕੇ ਤਰਤੀਬ ਚ ਦੱਸ ਦਿਓ ਡਾਈ ਤਾਂ ਮਸ਼ੀਨ ਚ ਪੈਣਾ ਸਲਫਰ ਤੇ ਯੂਰੀਆ ਦਾ ਕੀ ਛਿੱਟਾ ਦੇਣਾ ਤੇ ਕਦੋਂ ਦੇਣਾ.. ਤੇ ਸਲਫਰ ਕਿੰਨੇ ਪ੍ਰਸੈਟ ਪਾਉਣੀ ਦਾਣੇਦਾਰ ਜਾਂ ਪਾਊਡਰ
(pb)
Punjab
ਜਗਜੀਤ ਜੀ ਯੂਰੀਆ ਖਾਦ ਪਹਿਲੇ ਪਾਣੀ ਤੋਂ ਬਾਅਦ ਹੀ ਸ਼ੁਰੂ ਕਰਨੀ ਹੈ ਜੀ ਅਤੇ ਇਹ ਸ਼ਿੱਟੇ ਨਾਲ ਹੀ ਪਵੇਗੀ, ਸਲਫ਼ਰ ਖਾਦ ਵੀ ਪਹਿਲਾ ਪਾਣੀ ਦੇਣ ਤੋਂ ਪਹਿਲਾਂ ਸਿੱਟੇ ਨਾਲ ਦੇ ਸਕਦੇ ਹੋ ਜੀ।
Punjab
ਤੁਸੀ ਦਾਣੇਦਾਰ ਸਲਫ਼ਰ 90% ਵਾਲੀ ਵਰਤ ਸਕਦੇ ਹੋ ਅਤੇ ਇਸ ਨੂੰ urea ਨਾਲ਼ ਮਿਲਾ ਕੇ ਵੀ ਦੇ ਸਕਦੇ ਹੋ ਜੀ
devmedia
(pb)
Punjab
ਹਰਿੰਦਰ ਜੀ ਅਚਾਰ ਖਰਾਬ ਹੋਣ ਦਾ ਮੁੱਖ ਕਾਰਨ ਇਸ ਨੂੰ ਹਵਾ ਪੈਣਾ ਹੁੰਦਾ ਹੈ ਅਤੇ ਜੇਕਰ ਅਚਾਰ ਖਰਾਬ ਹੋ ਜਾਵੇ ਤਾਂ ਇਸ ਨੂੰ ਠੀਕ ਕਰਨ ਦੇ ਜਿਆਦਾ ਹੱਲ ਸੰਭਵ ਨਹੀਂ ਹਨ।
devmedia
(pb)
Punjab
ਹਰਿੰਦਰ ਜੀ ਕਿਰਪਾ ਕਰਕੇ ਕੀੜੇ ਦੀ ਫੋਟੋ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
1 bigga hybrid mullian lagaia c 18 September nu badiya sanb sabal naal kinne dinna vich puttan jogiya ho jaan gayia ji
(pb)
Punjab
Fauji ji, kisk de hisaab nal mooli 35-40 dina vich tyar ho jandi hai ji.
20 din ho ge mollian bejjian nu bejjan to pehla 20kg uria and 15kg dap da sitta ditta c baad vich 10 dina Baad 20 kg uria PA ditta c te hun jekar DAP de saprey kitti jawe size and bajjan lai vadiya rahega ji dhanwad
(pb)
Punjab
Fauji vaise DAP di spray di jarorot nahi hai kyuki DAP pehla paa chukke ho tusi size vadhia lain lai jmeem nu narm rakho moolia di gudai karva deo ji
Pusa 44 haje 1 mahena khadogi 20 din pehla dujji saprey uli wali sundi wali takat wali saprey kitti c te hun haje koi problem nahi hai hun kehdi saprey kitti jawe
(pb)
Punjab
Fauji ji, Jekr hun koi vi samsya nhi hai ta koi spray na karo ji.
ਸਰ ਮੱਝ ਦੇ ਦੁੱਧ ਦੀ ਫੈਟ 6.7 ਹੀ ਹੈ ਕਿਰਪਾ ਕਰਕੇ ਦੁੱਧ ਦੀ ਫੈਟ ਵਧਾਉਣ ਦਾ ਤਰੀਕਾ ਦੱਸੋ ਜੀ। ਧੰਨਵਾਦ
(pb)
Os nu wadewe 500gm daily leati vich pkka ke pao ,Powder Fat plus 1kg 100gm Daily, Powder Bovimen B ultra 1.2kg 50gm daily Deo
Sir ji 2 Kanala wich makhan ghaa da kina beej pawa te Jami da kina pawa please dso
(pb)
Punjab
Arshdeep ji, 2 kanal jgaah lai makhan ghaa da beej 1.5 kg kaafi rahega ji ate is naal berseem- 500 g ja jvee 3 kg Tak paa sakde ho ji.
Punjab
Thoda Bhut bhut dhanwad sir ji sade lai apna keemti wakt kad ke sade swal da jawab dita
Bai ji cow de soon ch 15 din baki oh pichli lattan ton kmjor a mtlb pichli lattan ton msa turdi a koi dwi dao v lattan ch enrgy aje
(pb)
Os nu Powder Panjeeri 1kg 100gm Daily Liquid Anabolit mix 1litter 100ml daily Deo nall Cargill di Transation mix feed 1.5 kg swere shame pao ji
Cow de 15 din baki a soon ch pichli lattan ton kmjori a picli lattan ton msa turdi a koi ila dso
(pb)
Os nu powder Panjeeri 1kg 100gm Daily, Liquid Anabolit mix 1litter 100ml daily Deo, nall Cargill di Transation mix feed 1.5 kg swere shame pao
Sir mjj de 5 6 var teeka bhrwa dita rehndi nhi Teeka bhron to 12 13 din baad dwara heat ch aa jndi aa heat ch 7 8 din tk rehndi aa
(pb)
Os nu doctor to synchronization krwao ji es vich Injection Recaptal 5ml 0day te IM lwo, 7 din Injection Vetmate 2ml IM ,10th day te Injection Recptal 2.5ml IM lwao te nall AI krwa ekk AI agle din karwao ji
ਚਕੁੰਦਰ ਲਾਉਣ ਦਾ ਕਿਹੜਾ ਸਮਾਂ ਸਹੀ ਰਹੇਗਾ ਜੀ
(pb)
Punjab
ਜਸਕਰਨ ਜੀ, ਚੁਕੰਦਰ ਦੀ ਲਵਾਈ ਅਕਤੂਬਰ ਤੋਂ ਅੱਧ ਨਵੰਬਰ ਤੱਕ ਕੀਤੀ ਜਾ ਸਕਦੀ ਹੈ ਜੀ।
ਸਰ ਪਿਆਜ ਦੇ ਬੀਜ ਨੂੰ ਕਿਹੜੇ ਉਲੀਨਾਸ਼ਕ ਨਾਲ ਸੋਧਿਆਂ ਜਾਵੇ
(pb)
Punjab
ਬਲਜੀਤ ਜੀ ਤੁਸੀ ਬੀਜ ਨੂੰ carbendazim 2g/Kg ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਜੀ।
ਸ੍ਰੀ ਮਾਨ ਜੀ ਬੇਨਤੀ ਹੈ ਮੱਝ ਸੁੱਕ ਰਹੀ ਤੇ ਦੁੱਧ ਵੀ ਘੱਟ ਗਈ ਮੱਝ ਦੀ ਫੁੱਲ ਬੋਡੀ ਮਾੜੀ ਮਾੜੀ ਲਾਲੀ ਵਿੱਚ ਆ ਮੱਝ ਤੇ ਖੁਰ ਲਾਲ ਲਾਲ ਨੇਂ ਦੇਖ ਕੇ ਮਸਲੇ ਦਾ ਹੱਲ ਕਰੋ ਜੀ ਮੱਝ ਸੁਈ ਨੂੰ ਚਾਰ ਮਹੀਨੇ ਹੋਗੇ ਨੇ ਅਤੇ ਮੱਝ ਦੇ ਐ ਆਈ ਕਰਵਾਇਆ ਨੂੰ ਅੱਜ 12ਦਿਨ ਹੋਂਗੇ ਹੈ ਜੀ ਧੰਨਵਾਦ
(pb)
Punjab
ਤੁਸੀ ਇਸ ਨੂੰ ਨਹਾਉਣ ਸਮੇ ਸਰੀਰ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ Bovimin gl liquid 5ml ਰੋਜਾਨਾ ਦੇਣਾ ਸ਼ੁਰੂ ਕਰੋ
ਸ੍ਰ ਮੱਝ ਨੂੰ 3 ਦਿਨ lixen iu ਭਰਵਾਈ ਸੀ ਅਤੇ bayrocin one shot injection ਲਗਾਇਆ। ਫਿਰ ਵੀ ਦਹੀ ਵਰਗਾ ਡਿਸਚਾਰਜ ਕਰ ਰਹੀ ਹੈ।ਇਲਾਜ ਦੱਸਿਆ ਜਾਵੇ ਜੀ।
(pb)
Os nu Liquid Utrawin OZ 300ml 60ml daily 5 din bharwao Liquid Utreviv 1litter 100ml swere shame deo Bolus Involon 6 2 daily deo
ਸਰ ਕਰਨਾਲ ਦਾ ਖੇਤੀਬਾੜੀ ਮੇਲਾ ਕਿੰਨੀ ਤਰੀਕ ਨੂੰ ਹੈ
(pb)
Punjab
ਢਿੱਲੋਂ ਜੀ ਹਜੇ ਤੱਕ ਇਸ ਵਾਰ ਰਬੀ ਦੇ ਮੇਲੇ ਦੀ ਤਾਰੀਕ ਓਹਨਾ ਵਲੋਂ ਨਿਸ਼ਚਤ ਨਹੀਂ ਕੀਤੀ ਗਈ
ਸਰ ਵਿੱਛੀ 5ਸਾਲ ਦੀ ਹੋ ਗਈ ਹੈ ਪਰ ਆਸ ਨਹੀਂ ਹੋਈ ਕੋਈ ਇਲਾਜ ਦੱਸੋ
(pb)
Os nu Bolus Stimuvet 21 1bolus daily deo jekar es nall heat vich na ave ta Injection Vetmate 2ml IM lwao ji
ਧੰਨਵਾਦ ਜੀ
ਸਰ ਮੇਰੀ ਝੋਟੀ ਦੇ ਸੁਣ ਵਿੱਚ ਇੱਕ ਮਹੀਨਾ ਰੇਹ ਗਿਆ ਪਰ ਉਸ ਨੇ ਹਜੇ ਚੰਗੀ ਤਰ੍ਹਾਂ ਲੇਵਾ ਨੀ ਤਿਆਰ ਕੀਤਾ
(pb)
Os nu powder Tune H 500gm X2 50gm daily Liquid Udder strong H 500ml 10ml swere shame Deo ji nall os nu Cargill di Transation mix feed 1.5 kg swere shame pao ji
Sir hun jiri kattan to baad pusa 28. And pusa 25 sarson beej sakde aa ji te isda aust jhad kinna hai ji dhanwad
(pb)
Punjab
Fauji ji tusi ih kisma lga sakde ho ji ate ihna da ausat jhaad 6-6.5 q/acre hai ji.
Sir 1 saal 5 mahene de bakkri aa o heat ch ni aa rahi ki kitta jawe
(pb)
Os nu Bolus Agrimin I 7. 1/2daily deo jiv
November de pehle hafte sarson bejni hai ji kehde sarson de seeds vadiya rehnge vadd jhad Wale kinna aust jhad rahega ji dhanwad
(pb)
Punjab
Fauji ji tusi RCH 1, Pioneer 45 S 46, GSC 7, RLC 3 kisma di bijai kar kar sakde ho ji.
Diamond Aalon te taakat wallian bijjan to lai ke putai takk kinnian sapreyan number bar kittia jandian han and kinne kinne dinna baad kittian jandian han ji dhanwad
(pb)
Punjab
Fauji ji Jekr bijai sme ate usto baad khada di shi varto kiti jaave ta ta biozyme dia 2 spray kaafi rehndian han ji.
ਪਾਪੂਲਰ ਵਿੱਚ ਇਸ ਵਾਰ ਕਣਕ ਦੀ ਥਾਂ ਜਵੀਂ ਦੀ ਬਿਜਾਈ ਕਰਨੀ ਹੈ ਕੀ ਜਵੀਂ ਦੀ ਬਿਜਾਈ ਸਮੇਂ DAP ਪਾਉਣ ਦੀ ਲੋੜ ਹੈ ਨਾ ਨਹੀਂ ਜੇਕਰ ਹੈ ਤਾਂ ਏਕੜ ਦੇ ਹਿਸਾਬ ਨਾਲ ਕਿੰਨੀ DAP ਪਾਉਣੀ ਚਾਹੀਦੀ ਹੈ ਜੀ
(pb)
ਸਿੰਘ ਜੀ ਇਸਨੂੰ dap ਦੀ ਜਗ੍ਹਾ ਤੇ ssp 50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Sar g kutra ga ah ah ghoa kha jnda Khan nu b bhut pye ds fr b kha jnda ah koi dyi dso
(pb)
Os nu Liquid wormtek 30ml. 1ml/1kg body weight de hisab nall deo ji nall hi os nu calcium bone lea k pa deo ji
Sar b bkre da swal pyea c os nu koi fever nhi normal khnds ga mota nhi ho reha ga kidde ta nhi kite bkki hor kush nhi pls pusja swal dhko ta koi dwi da sakyea as ta jo ah mota hon lg ja
(pb)
Punjab
Gagandeep ji tuci iss nu pett de kiria lai Nilzan liquid 1ml prati 3kg bhar de hisab nal deo ate iss nu brotone liquid 7-10ml rojana ate Groviplex liquid 10ml rojana deo.
Sir eh mossami da plant aa es di growth nhi ho rhi es te patte khraab ho rhe ne
(en)
Punjab
Navkiran ji, tusi is te metasystox 2ml/L paani de hisaab naal spray kar sakde ho ji ate ih jaankari deo ji ki boota kinne sme da hai ate is nu ki khurak de chukke ho, us hisab naal hi tuhanau is baare sahi jaankari ditti jaa skegi.