Punjab
Search
ਪਹਾੜੀ ਬੱਕਰੀ ਕਿੰਨੇ ਟਾਇਮ ਬਾਅਦ ਸੂਅਦੀ ?
(pb)
ਅਨਮੋਲ ਜੀ ਬੱਕਰੀ 5 ਮਹੀਨੇ ਤੋ ਸੂਅਦੀ ਹੈ ਕੁੱਝ ਦਿਨ ਅੱਗੇ ਪਿੱਛੇ ਹੋ ਸਕਦੇ ਹਨ
Sir asi Sade pind vich doctor to puchya si cow ki barerk dhaar ko naram karne ke liye oh kehnde esda koi hall ni aiwe koi dwai na deo ?
(pb)
Dhaar ekk than cho breek he ja sare thana cho agr sare thana cho dhar breek he ta eh nhi hunda
ਅਨਾਜ ਨੂੰ ਦਲਾ ਕੇ ਰਿੰਗ ਕੇ ਤੇ ਠਾਰ ਕੇ ਪਾਉ ਇਸ ਤਰਾ ਜਿਆਦਾ ਫਾਇਦੇਮੰਦ ਹੁੰਦਾ ਹੈ
ਪੂਸਾ ਦਾ ਸਰਕਾਰੀ ਰੇਟ ਕਿਨਾਂ ਜੀ ?
(pb)
Haryana
ਸਿੰਘ ਜੀ ਏਸਦਾ ਸਰਕਾਰੀ ਰੇਟ 2183 ਰੁਪੈ ਪ੍ਰਤਿ ਕੁਇੰਟਲ ਦਾ ਹੈ
devmedia
(pb)
Haryana
ਸਿੰਘ ਜੀ ਏਸਦੀ ਲਈ ਤੁਸੀ ਪਾਣੀ ਤਕਰੀਬਨ 10-15 ਦਿਨ ਪਹਿਲਾ ਲਗਾਓ। ਏਸਦੀ ਕਟਾਈ ਤੁਸੀ ਉਦੋਂ ਕਰੋ ਜਦੋਂ ਮੁੰਜਰਾਂ ਪੱਕ ਜਾਣ ਅਤੇ ਪਰਾਲੀ ਦਾ ਰੰਗ ਪੀਲਾ ਹੋ ਜਾਵੇ ।
ਬਿਮਾਰੀ ਦਾ ਇਲਾਜ ?
(pb)
Haryana
ਦਰਸ਼ਨ ਜੀ ਜੇਕਰ ਇਹ ਬਿਮਾਰੀ ਥੋੜੇ ਬੂਟਿਆਂ ਉਪ ਹੀ ਹੈ ਤਾਂ ਤੁਸੀ ਪੋਧੇ ਨੂੰ ਪੱਤ ਇਕ ਨਸ਼ਰ ਕਰ ਦਿਓ ਪਰ ਜੇਕਰ ਕਾਫੀ ਜਿਅਦਾ ਉਪਰ ਹੈ ਤਾਂ ਤੁਸੀ ਏਸਦੇ ਲਈ 500 ਗ੍ਰਾਮ copper hydroxide ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਜੀ ਕਣਕ ਦਾ ਬੀਜ ਸਬਸਿਡੀ ਵਾਲਾ ਲੈਣ ਲਈ ਕੀ ਪ੍ਰੋਸੈਸ ਹੈ ਜੀ ਧੰਨਵਾਦ ਜੀ ?
(pb)
Haryana
ਲੱਖਾ ਜੀ ਏਸ ਬਾਰੇ ਜਾਣਕਾਰੀ ਲੈਣ ਲਈ ਤੁਸੀ ਆਪਣੇ ਨੇੜੇ ਦੇ ਖੇਤੀ ਵਿਭਾਗ ਨਾਲ ਗੱਲ ਬਾਤ ਕਰ ਸਕਦੇ ਹੋ
In my Pomegranate plants flowering is dropping down at early stage only . Any solution ?
(en)
Haryana
Tushar you can spray the npk 191919 @ 10 gram per litre of water to control this
Sr Barseem ch murk da ilag daso koi spray ho skdi aa ?
(pb)
Haryana
Sidhu ji barseem vich esde lai koi vi spray krn di sifarish nahi kiti jandi kyuki es nal barseem de vadhe upr asar painda hai
Sir can we grow mustard seeds of last year...it will work effectively. It is available in hybrid or not
(en)
Haryana
Simer if you sow hybrid seed last year then you can not grow but if it is seed of any variety then you can sow
Sir sade kol 1.5 month da katta aa g dudh ton Bina kuj ni khanda feed v ni khanda osnu kis tra khan liye and hor ki de sakde aa ta jo takdha ho jave ?
(pb)
Aap use dhudh me feed mix kar k dena start kar de .ese aap dupehar se shame ko dhudh dene se pehle takk khelane ki kossis kare .3 month takk bache ko dhudh or stater feed hi de.
Cow for fiber
(pb)
Punjab
Lakhwinder ji kirpa krke apna swal vistar nal pusho tuc i ki jankari lena chahunde ho tan jo tuhanu sahi jankari diti ja ske
Sir ji Aalloan uper humac Acid de saprey kinne dinna te kitte jawe and dujji vaar kinne dinna baad kitti jawe ji ?
(pb)
Haryana
Fauji ji essi spray tan hi vartan di sifarish kiti jandi hai jekar tusi khad poori matra vich nahi pai so tusi eh daso esnu pehla khad kini paa chuke ho us hsiab nal tuhnu es baare dasya ja sakda hai
Sir ghar waste bio gas plant lgwoana ki is uper koi supsidy di scheme hh je hai ta eh kinni hh te kitho is bare pori jankari le skde aa ?
(pb)
Haryana
Singh ji es baare poori jankari lain lai tusi apne nede de krishi vibhag nal gal kar sakde ho
Tusi nrega scheme vich lga lo .40000 milde ne
9814221784 ਅਮਰੀਕ ਸਿੰਘ ਜੀ ਨਾਲ ਸੰਪਰਕ ਕਰੋ
Ik bigha ch kini gypsum poni chydi hai ji ?
(en)
Haryana
Jashan जी इसमें आप dap की जगह ssp 75 किलो प्रति एकड़ के हिसाब से प्रयोग कर सकते है। अगर आपने जिप्सम डालना है तो आप 30 किलो प्रति एकड़ के हिसाब से प्रयोग करे
Mere kol sahiwal cow ji Is de than mote ho gye hai jiwe suj gye hai Daar kadan ch aa skhat aa ji ?
(pb)
Aap use turant najdeeki doctor ko dekhae kiuki jeh mastitas ho sakti he ji
ਇਸ ਦਾ ਕੀ ਕਾਰਨ ਹੈ ?
(pb)
Haryana
ਰੌਸ਼ਨ ਜੀ ਇਹ ਤੇਜ਼ ਤਾਪਮਾਨ ਅਤੇ ਮੀਂਹ ਦੇ ਕਰ ਕੇ ਹੋ ਸਕਦਾ ਹੈ ਏਸਦੇ ਲਈ ਕੋਈ ਵੀ ਸਪਰੇਅ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ
Kon si nasal ki gai hai sir ji
(hn)
Yeh Bachaur breed ki cow he ji
Kon si nasal ki gai hai sir ji
(hn)
Yeh Bachaur breed ki cow he ji
sir ji angur is tarah se sad rahe he pakte nahi he 1 month se angur ki size yahi he pakne ke bajay ase sad ja rahe he iska upay bataye sir ji
(hn)
Haryana
Gokul ji iske liye aap gibrellic acid ki spray kar sakte hai iske liye aap gibrellic acid 1 ml prati litre paani mein milakar spray kr sakte hai
sir ji angur is tarah se sad rahe he pakte nahi he 1 month se angur ki size yahi he pakne ke bajay ase sad ja rahe he iska upay bataye sir ji
(hn)
Haryana
Gokul ji iske liye aap gibrellic acid ko 1 ml prati litre paani mein milakar spray kr sakte hai
ਇਸ ਸੀਮਨ ਬਾਰੇ ਦੱਸਿਆ ਜਾਵੇ ਜੀ ?
(pb)
Punjab
ਤੁਸੀ ਜਿਸ ਤੋਂ ਇਹ ਸੀਮਨ ਭਰਵਾਇਆ ਹੈ ਉਸ ਤੋਂ ਹੀ ਇਸਦੀ ਸਾਰੀ ਜਾਣਕਾਰੀ ਅਤੇ ਦੁੱਧ ਦੇ ਰਿਕਾਰਡ ਵਾਰੇ ਪਤਾ ਲੱਗ ਸਕਦਾ ਹੈ
6 mahine di gabin g de ik thn cho dud ght aawn lg giya ki dita jave jihnde nl pura hoje dud dindi a
(hn)
Os nu Bolus Mammi up 2X5 Bolus Simlage hearb 12 1bolus swere Shame deo Injection Fortivir 30ml lwao naal 2kg khand nu 2 litter pani wich obal k 2litter mitha tel pao te obali chalo fer oblan te 500gm Kalmishora,250gm jonkhar ,250gm Mitha soda te 200gm theekri noshader sara kuss Powder bna ke vich pa ke agg band kar deo te hla ke thar lao fer es de 5 hise kar lao ekk hissa daily shame nu deo ji
ਸਰ 327 ਕਣਕ ਬਾਰੇ ਪੂਰੀ ਜਾਣਕਾਰੀ ਦਿਉ। ਸੰਗਰੂਰ ਏਰੀਏ ਚ ਝਾੜ ਕਿਵੇਂ ਰਹੂ। ਕਈ ਕਹਿੰਦੇ ਪਾਣੀ ਘੱਟ ਝੱਲਦੀ ਆ ?
(pb)
Haryana
ਸਿੰਘ ਜੀ ਇਹ ਇਕ ਪ੍ਰਾਈਵੇਟ ਕਿਸਮ ਹੈ ਸੋ ਤੁਸੀ ਏਸਦਾ ਪੂਰਾ ਨਾਮ ਲਿਖੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ
इस पौधे पर क्या समस्या है इसके बारे में जानकारी बताओ
(hn)
Haryana
मीना जी यह विषाणु रोग की वजह से है इसके लिए आप नीम की स्प्रे 4 ml प्रति लीटर पानी में मिलाकर स्प्रे कर सकते हैं
Sir cow ka doodh bhut ਸਖ਼ਤ niklta hai time bhut lagta hai koi tarika btao plz ?
(pb)
Aap use Injection Ifer H 5ml X5 ekk din chadd k 5ml lao Injection Tune H 10ml X 5 lao 5ml daily lwao jj Powder Fibro mass kit 50gm X 5 50gm daily deo ji
डॉ रविंदर चहल जी मेरे पास 10 से 15 पशु हैं तो टेंपरेचर बढ़ जाने पर अगर 103 104 बुखार हो तो पशु को कौन से टीके लगाने चाहिए संपूर्ण जानकारी दें
(hn)
Punjab
बुखार होने पर Oxy inj. 20ml, Melonex plus inj. 15ml लगवा सकते है। यदि उसे कोई अन्य भी समस्या है और बुखार बहुत अधिक है तो डॉक्टर से पशु की जाँच करवाकर ही इलाज करवाए।
डॉ रविंदर चहल जी पशु का टेंपरेचर अगर 100 के करीब हो तो उसे कौन से इंजेक्शन लगाने चाहिए 10 दिन की बाई हुई गाय है
(hn)
Punjab
उसे आप Tincal inj. 15ml, Tonophos inj. 20ml, Mecovet inj. 15ml तीन दिन लगा सकते हैं और Calpond gold liquid 50ml रोजाना दें।
Hisar ka kisan mela oct kab hai
(hn)
Punjab
kumar ji kisan mela hisar mein 8-10 october tak hai ji
Pr128 ਝੋਨੇ ਦੀਆ ਨੋਕਾ ਲਾਲ ਹੋ ਰਹੀਆਂ ਨੇ ਇਸ ਦਾ ਕੀ ਕਾਰਣ ਹੈ ?
(pb)
Haryana
ਸਿੰਘ ਜੀ ਇਹ ਹੁਣ ਪੱਕ ਰਿਹਾ ਤੇ ਉਦੋਂ ਏਸ ਤਰ੍ਹਾਂ ਝੋਨਾ ਪੀਲਾ ਹੁੰਦਾ ਹੀ ਹੈ ਬਾਕੀ ਦਾਣੇ ਦੇਖੋ ਤੁਸੀ ਓਹਨਾਂ ਉਪਰ ਤਾਂ ਕਿਸ ਤਰ੍ਹਾ ਦਾ ਕੋਈ ਨਿਸ਼ਾਨ ਨਹੀਂ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਸੀ
ਸਤਿ ਸ਼੍ਰੀ ਅਕਾਲ ਸਰ ਜੀ ਮੈਂ ਮਟਰ ਦੀ ਖੇਤੀ ਕਰਨਾ ਚਾਹੁੰਦਾ ਹਾਂ ਮੈਨੂੰ ਦੱਸੋ ਕਿ ਮੈਂ ਪਹਿਲਾਂ ਖੇਤ ਵਿੱਚ ਕਿਹੜੀਆਂ ਖਾਦਾਂ ਪਾਵਾਂ ਅਤੇ ਮਟਰ ਦੀ ਕਿਹੜੀ ਕਿਸਮ ਲਾਵਾਂ ਜੋ ਵੱਧ ਝਾੜ ਦੇਵੇ ਅਤੇ ਮੈਂ ਮਟਰਾਂ ਤੌ ਮਗਰ ਮੱਕੀ ਲਾਣਾ ਚਹੁੰਦਾ ਹਾਂ ?
(pb)
Haryana
ਜਸਿਵੰਦਰ ਜੀ ਤੁਸੀ ਮਟਰ ਦੀ ਅਰਕੇਲ, ਮਟਰ ਅਗੇਟਾ 7,6, p-89, Ap 3 ਕਿਸਮ ਦੀ ਬਿਜਾਈ ਕਰ ਸਕਦੇ ਹੋ। ਏਸਨੂ 45 ਕਿਲੋ ਯੂਰੀਆ ਅਤੇ 155kilo ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਇਹਨਾ ਦਾ ਔਸਤ ਝਾੜ 40-50 ਕੁਇੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ।
1 bigga Mullian lagaia nu 20 din ho gaye hai ji bejjan to pehla 12 kg DAP and 15 kg urea da sitta ditta cc or te hun ssp vi pa ditta jawe te kinna payea jawe jiss naale size and bajjan bad jawe
(pb)
Haryana
Fauji ji esnu tusi 40 kilo ssp prati acre de hisab nal vart sakde ho es nal esde vadhe upr sahi asar pawega
Hyola pack 401 and RCH 1saron seeds de bijai November de pehle hafte kitti sakde aa te isda ausat jhad kinna rahega ji dhanwad
(pb)
Haryana
Fauji ji esda sahi jhad lain lai esnu tusi adh October ja vadh vadh ton vadh tusi esnu October de teeje hafte TK beej sakde ho. Late bijai Karan nal es upar tele da hamla kaafi hunda hai jis nal jhad kaafi ghat janda hai. Essa ausat jhad 9-10quintal pratj acre takk aa janda hai
Biaane ke baad cow kitne time pe dowara nawe doodh ho jati hai ?
(pb)
Biaane ke 60 din takk passu ko dobara ghaban krwa sakde ha ji
ਮੱਕੀ ਦੇ ਅਚਾਰ ਨਾਲ ਪਸ਼ੂਆਂ ਨੂੰ ਹਰ ਰੋਜ਼ 25 ਗ੍ਰਾਮ ਪ੍ਰਤੀ ਪਸ਼ੂ ਮਿੱਠਾ ਸੋਡਾ ਦੇਣ ਦੇ ਕੋਈ ਨੁਕਸਾਨ ਤਾਂ ਨਹੀਂ ਜੀ ?
(pb)
Rajasthan
ਤੁਸੀ ਹਫ਼ਤੇ ਵਿੱਚ 3 ਵਾਰ ਇੱਕ ਇੱਕ ਦਿਨ ਦੇ ਫਰਕ ਨਾਲ ਮੀਠਾ ਸੋਡਾ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ
Punjab
Thanks sir ji for your valuable information
how to control leaf curl virus in chilli plantation
(en)
Haryana
Hemant you can spray the neem oil @4 ml per litre of water to control this
devmedia
(pb)
Haryana
ਸਤਨਾਮ ਜੀ ਏਸਦਾ ਰੇਟ ਮੰਡੀ ਅਤੇ ਤੁਹਾਡੀ ਉਪਜ ਦੀ ਕੁਆਲਿਟੀ ਉਪਰ ਨਿਰਭਰ ਕਰਦਾ ਹੈ। ਵੈਸੇ ਏਸਦਾ ਔਸਤ ਰੇਟ 3300-3600 ਰੁਪੈ ਪ੍ਰਤੀ ਕੁਇੰਟਲ ਤੱਕ ਹੈ
nr 15pldb nabha bull da result ?
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
devmedia
(pb)
Punjab
ਹਾਂਜੀ ਸੂਣ ਤੋਂ ਬਾਦ ਇਸਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਦੁੱਧ ਵਿੱਚ ਵਾਧਾ ਹੁੰਦਾ ਹੈ, ਕਮਜ਼ੋਰੀ ਦੂਰ ਹੁੰਦੀ ਹੈ ਅਤੇ ਪਾਚਨ ਠੀਕ ਰਹਿੰਦਾ ਹੈ
Sir ਸਰੋਂ ਦੇ ਬੀਜ ਨੂੰ ਕਿਹੜੇ rhizobium culture ਨਾਲ ਸੋਧ ਸਕਦੇ ਹਾਂ ?
(pb)
Haryana
ਤਰਨ ਜੀ ਏਸਨੂੰ ਕਿਸੇ ਵੀ ਕਲਚਰ ਨਾਲ ਸੋਧਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ।
Rcl 1 sarson seeds da bijai da ki time hai ji and isda ausat jhad kinna hai ji ?
(pb)
Haryana
Fauji ji esnu tusi adh October takk beej sakde ho esda ausat jhad 10 quintal prati acre takk aa janda hai
9208 makki vich urea to binna kinnian takat walian sapreyan kitian Jan jiaada jhad waste ?
(pb)
Punjab
Fauji ji Jekr khaad shi maatra vich ditti jaave ta tuhanu koi takat vaali spray Karn di lod nahi pavegi ji
devmedia
(pb)
Punjab
ਤੁਸੀ ਉਸ ਨੂੰ Heifer Dry ਫੀਡ ਖਵਾਉਣੀ ਸ਼ੁਰੂ ਕਰੋ ਅਤੇ 1 ਤੋਂ 1.5 ਕਿਲੋ ਰੋਜਾਨਾ ਖਵਾਓ ਅਤੇ ਉਸ ਨੂੰ Bovimin B powder 30 gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Hello doctor HF cow may ch sooi c 10 din pehla mastitis di problem aai c bukhar v kaafi reha Os to baad hun theek aa vese ta but chaara ni khaa rhi Silage v paaida chri v bhut e ghatt khaandi aa naa matar jaa Broton continuesly de rahe aa Koi desi cheej dasso jide nal chaara khaan lagje without medicine koi solution dasso plzz
(pb)
Harpreet ji tuci isde lai 1kg suuke awlee da muraba, 1kg sonnf, 1kg gulkand, 10 motian ilachian ate 10 chootia ilachian lyo ate ehna nu pess ke powder bnna lyo ate isde 5 hisse kr lyo ate rojana 1 hisaa khwauna suru kro ate isde nal nal Vitakind liv liquid 100ml rojana dena suru kro.
Sir ਜੀ ਮੇਰੇ ਕੋਲ ਇਕ hf ਨਸਲ ਦੀ ਗਾ ਹੈ ਜੀ ਜਿਸ ਨੂੰ ਸੁਈ ਨੂੰ 5 ਮਹਿਨੇ ਹੋ ਗਏ ਹਨ ਉਸ ਦੀ 4 ਤੋ 5 ਵਾਰ ai ਕਰਵਾ ਚੁੱਕੇ ਹਾ ਇਕ ਵਾਰ ਦਵਾਈ ਵੀ ਭਰਵਾ ਚੁੱਕੇ ਹਾ ਫਿਰ ਵੀ ਉਹ repeat ਕਰ ਰਹੀ ਹੈ ਕੋਈ ਹਲ ਦੱਸੋ ਜੀ ?
(pb)
Punjab
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਕਰਵਾ ਕੇ Ashored injection 5ml IV ਲਗਵਾਓ।
Punjab
pg care talbet 20ਦਿਨ ਦੀ ਦੇਣ ਜੀ
. ਡੇਅਰੀ ਡਿਵਲਪਮੈਂਟ 8 ਸਕੀਮ ਦੀ ਵਿਸਥਾਰਪੂਰਵਕ ਜਾਣਕਾਰੀ ਦੇਵੋ ਜੀ ?
(pb)
Punjab
ਇਸ ਵਿਚ ਵਿਭਾਗ ਵਲੋਂ 2,5,10 ਅਤੇ 20 ਪਸ਼ੂਆਂ ਦਾ ਫਾਰਮ ਸ਼ੁਰੂ ਕਰਨ ਲਈ General caste ਨੂੰ 25% ਅਤੇ SC/ST 33% ਸਬਸਿਡੀ ਦਿਤੀ ਜਾਂਦੀ ਹੈ ਸਕੀਮ ਨੂੰ ਅਪਲਾਈ ਕਰਨ ਲਈ 15 ਦਿਨਾਂ ਦੀ ਟ੍ਰੇਨਿੰਗ ਜਰੂਰੀ ਹੈ
Hello sir. Cow de ik than to chidi nhi ja rhi cobacton inj 50 ml lgaya 3 din but pura thik nhi hoi chidi aa rhi ?
(en)
Punjab
Tuc uss nu Rc forte inj. 4.5gm, Gentamycin inj. 15ml, Ascrobic acid 20ml rojana lgwao ate Vitamor-h inj. 5ml lgwao ate ek ek din de frak nal lgwao ate Gentamycin inj. 10ml srij nal thann nu khali krke chdwao ate Mamiup bolus 1-1 swere sham, FMC powder 50gm rojana dena suru kro.
ਅਸੀਂ ਬੱਕਰੀ ਪਾਲਣ ਦੀ ਸਿੱਖਿਆ ਲੈਣੀ ਹੈ ਮੇਰਾ ਜ਼ਿਲਾ ਫਿਰੋਜ਼ਪੁਰ ਹੈ ਮੈਂਨੂੰ ਦਫ਼ਤਰ ਦੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਮਲਕੀਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,Mallewal Road,Distt. Ferozepur, Dr Gurpreet Singh Makkar, Head KVK, Contact No.: +91-8146400248, 01632279517 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9781589637, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਸਮੇ ਸਮੇ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹਨ
Can we take turmeric as a intercrop with eucalyptus tree
(en)
Punjab
Vishal eulyptus is not suitable for intercropping, if you want to take turmeric as intercrop then you can plant poplar instead of eucalyptus
मशरूम की खेती कैसे करें और उनके लिए क्या क्या चीज की व्यवस्था उपलब्ध करनी होगी
(hn)
Maharashtra
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है। आपको इसकी ट्रेनिंग अपने नज़दीक KVK सेंटर या किस अनुभव किसान जो इसकी खेती करता हो उनसे ले सकते है।
devmedia
(pb)
ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਤੁਸੀ ਇਸ ਨੂੰ Fibrocin homeopathic ਦਵਾਈ ਲੰਬੇ ਸਮੇ ਤੱਕ ਦਿੰਦੇ ਰਹੋ ਇਹ dr john ਦਾ ਪ੍ਰੋਡਕਟ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਅਤੇ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ
Sir ji mainu kise fasal di jankari diti jave jo k mai hun apne basmati vale vehle hoe khet vich beej ska atte usdi ktai krn to bad kanak di fasal da v laab lai ska dhanwad ji
(pb)
Punjab
Tejinder ji tusi chaare vaali makki, mooli, gobhi, aadi di bijai kar sakde ho ji
ਮਝ ਦਾਣਾ ਅਤੇ ਕਖ਼ ਘਟ ਖਾਦੀ ਹੈ ਕੀ ਕਰੀਏ ?
(pb)
Punjab
ਤੁਸੀਂ ਉਸ ਨੂੰ Brotone liquid 100ml ਰੋਜਾਨਾ ਅਤੇ Rumicare powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਡਾਕਟਰ ਤੋਂ ਉਸਦੇ ਬੁਖਾਰ ਦੀ ਜਾਂਚ ਕਰਵਾਓ
ਗੁਰਦਾਸਪੁਰ ਜਿਲ੍ਹਾ ਚ bL10 ਬਰਸੀਨ ਦਾ ਬੀਜ ਕਿੱਥੇ ਮਿਲ ਸੱਕਦਾ ਪਿਛਲੀ ਵਾਰ ਮੈਂ ਕਿਸਾਨ ਮੇਲਾ ਗੁਰਦਾਸਪੁਰ ਸੀ ਓਥੋਂ ਲੈ ਆਇਆ ਸੀ. ਇਸ ਵਾਰ ਮੇਲਾ ਚ ਜਾਨ ਨਹੀਂ ਹੋਇਆ ਹੁਣ ਇਹ ਬੀਜ ਕਿਥੋਂ ਮਿਲ ਸੱਕਦਾ ?
(pb)
Punjab
ਰਵਨੀਤ ਜੀ, ਤੁਸੀ RRS ਗੁਰਦਾਸਪੁਰ ਜਾ ਕੇ ਵੀ ਬੀਜ ਖਰੀਦ ਸਕਦੇ ਹੋ, ਮੇਲੇ ਤੋਂ ਬਾਅਦ ਵੀ ਬੀਜਾਂ ਦੀ ਦੁਕਾਨ ਤੇ ਬੀਜ ਮਿਲ ਜਾਂਦੇ ਹਨ।
ਡਾਕਟਰ ਸਾਬ ਗਾ ਪੱਠੇ ਖੁਰਲੀ ਚੋਂ ਥਲੋਂ ਕੱਢ ਕੱਢ ਕੇ ਮੂੰਹ ਮਾਰ ਕੇ ਖਾਂਦੀ ਆ ਤੇ ਮੋਟ੍ਹੇ ਮੋਟ੍ਹੇ ਪੱਠੇ ਛੱਡ ਦਿੰਦੀ ਆ.. ਖਾਂਦੀ ਨਹੀਂ.. ਕਾਲਾ ਨਮਕ ਦਾ ਢਲਾ ਵੀ ਰੱਖਿਆ ਚੱਟਣ ਨੂੰ. ਨਮਕ ਵੀ ਚੱਟਦੇ ਆ.. ਪਰ ਏਦਾਂ ਪੱਠੇ ਕਿਊ ਖਾਂਦੀ ਆ ਤੇ ਇਸ ਦਾ ਕੀ ਹਾਲ ਆ.. ਨਾਲ ਜਦੋ ਬੈਠ ਕੇ ਉੱਠਦੀ ਆ ਤੇ ਡਕਾਰ ਜਿਹਾ ਮਾਰਦੀ ਆ.. ਬਹੁਤ ਵਾਰ ਨੋਟਿਸ ਕੀਤਾ ਮੈਂ ਡਕਾਰ ਜਿਹਾ ਮਾਰਦੀ ਆ.. ਉੱਠਣ ਟਾਈਮ.. ਕੀ ਦਾ ਹਾਲ ਦੱਸੋ.
(pb)
ਇਹ ਕਈ ਪਸ਼ੂਆਂ ਦੀ ਆਦਤ ਹੁੰਦੀ ਹੈ ਉਹ ਚਾਰੇ ਨੂੰ ਮੂੰਹ ਮਾਰ ਕੇ ਖਿਲਾ ਕੇ ਖਾਂਦਾ ਹੈ ਬਾਕੀ ਤੁਸੀ ਉਸ ਨੂੰ 30 ਗ੍ਰਾਮ ਮੀਠਾ ਸੋਡਾ ਰੋਜਾਨਾ ਦਿਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ
ਡਾਕਟਰ ਸਾਬ ਗਾਂ 5 ਮਹੀਨੇ ਦੀ ਗੱਬਣ ਆ ਚੈੱਕ ਪਾਸ ਹੈ ਪਰ ਕਦੇ ਕਦੇ ਪਾਣੀ ਰੰਗ ਦਾ ਥੋੜ੍ਹਾ ਜਿਹਾ ਮੈਲਾ ਮਾਰਿਆ ਹੁੰਦਾ ਜੇਲ ਜਿਹੀ ਕੀ ਨੌਰਮਲ ਹੈ ਜਾ ਫੇਰ ਕਿਊ ਹੈ ਤੇ ਇਸ ਦਾ ਹੱਲ ਕੀ ਹੈ ?
(pb)
Os nu peat de kedea lai Bolus Havimac LVR deo Liquid Broton 500ml 50ml daily
ਡਾਕਟਰ ਸਾਬ ਮੱਝ ਦੇ ਗੋਹੇ ਚ ਏਦਾਂ ਦਾ ਇਹ ਆਇਆ, ਕਿਊ ਆਇਆ ਤੇ ਇਸ ਦਾ ਇਲਾਜ ਕੀ ਆ 3month ਦੀ ਗੱਬਣ ਆ ਮੱਝ ?
(pb)
ਕੀ ਮੱਝ ਗੱਬਣ ਚੈੱਕ ਹੈ
ਸ੍ਰੀ ਮਾਨ ਜੀ ਕੱਟੀ ਆ 7 ਮਹਿਨੇ ਦੀ ਵਧੀਆ ਖਾਂਦੀ ਪੀਂਦੀ ਆ ਮੱਕੀ ਦਾ ਆਚਾਰ ਵੀ ਖਾਂਦੀ ਆ ਪਰ ਹੁਣ ਕਵਜੀ ਹੋਗੀ ਸੁਕੀਆਂ ਸੁਕੀਆਂ ਲੇਡੀਆ ਜੀਆ ਕਡਦੀ ਆ ਬਹੁਤ ਤੰਗ ਹੁੰਦੀ ਆ ਜੀ ਕੋਈ ਹੱਲ ਦੱਸੋ ਜੀ ਧੰਨਵਾਦ ?
(pb)
ਤੁਸੀ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 200ml ਲੱਸੀ, 50ml ਸਰੋਂ ਦਾ ਤੇਲ, 1 ਚਮਚ ਹਲਦੀ ਅਤੇ ਅੱਧਾ ਚਮਚ ਨਮਕ ਇਹ ਸਾਰਾ ਕੁਝ ਮਿਕਸ ਕਰਕੇ ਪਿਲਾਓ ਅਤੇ 4 ਤੋਂ 5 ਦਿਨ ਦਿਓ.