Manage Expert Answers

Search

Total Count :- 258604

ਸ੍ਰੀ ਮਾਨ ਜੀ ਕਟਰੂਆ ਵਧੀਆ ਤਿਆਰ ਕਰਨ ਲਈ ਦੁੱਧ ਦੇ ਨਾਲ ਨਾਲ ਕਿ ਦਿਤਾ ਜਾਵੇ ਵੀਟਮਨ ਐਚ ਦੇ ਸਕਦੇ ਆ ਤਾਂ ਕਿੰਨੀ ਡੋਜ ਦਿੱਤੀ ਜਾਵੇ ਜੀ ਧੰਨਵਾਦ ?

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (08 Oct 2023 03:52 PM) Assigned Date (09 Oct 2023 11:45 AM)
Answered Date (08 Oct 2023 09:48 PM) Translated Date (10 Oct 2023 04:40 PM)

Tussi calf nu dhudh nall stater feed pao vitum H 1ml to 3ml takk de sakde ho ji

ਇਸ ਸੀਮਨ ਦਾ ਦੁੱਧ ਰਿਕਾਰਡ ਦੱਸੋ ਜੀ ?

(pb)
  • 3
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (08 Oct 2023 03:47 PM) Assigned Date (09 Oct 2023 11:45 AM)
Answered Date (08 Oct 2023 09:51 PM) Translated Date (10 Oct 2023 04:39 PM)

Es da 305 din da 37kg 700gm per day da milk record he ji eh imported bull da semen he ji

अविशान भेड़ ख़रीदनी है कहाँ मिलेगी 9001467145

(hn)
Posted by
Dileep Kumar (9001467145)
Dileep Kumar
Rajasthan
Barmer
Write Answer
Posted Date (08 Oct 2023 03:41 PM) Assigned Date (09 Oct 2023 11:46 AM)
Answered Date (09 Oct 2023 09:55 AM) Translated Date (10 Oct 2023 04:37 PM)

अविशान भेड़ की मुख्य विशेषताओं में अधिक मेमने पैदा करना, उत्तम मादा उत्पादन क्षमता, अधिक शारीरिक भार एवं अधिक दूध उत्पादन प्रमुख हैं अविशान भेड़ जो कि स्थानीय नस्ल मालपुरा, पश्चिम बंगाल राज्य की गैरोल एवं गुजरात राज्य की पाटनवाड़ी से संकरित कर विकसित की गई है अभिशान भेड लेने के लिए आप Central Sheep and Wool Research Institute, Avikanagar से संपर्क कर सकते है यहां आप डॉ. मीना 75971 04404 जी से संपर्क कर सकते है

ਤੋਰੀਏ ਦਾ ਕੀ ਭਾਂਅ ਚਲ ਰਿਹਾ ਹੈ ਜੀ ?

(pb)
Posted by
jagmeet singh (7814949526)
jagmeet singh
Punjab
Faridkot
Write Answer
Posted Date (08 Oct 2023 03:17 PM) Assigned Date (09 Oct 2023 11:47 AM)
Answered Date (09 Oct 2023 09:32 AM) Translated Date (10 Oct 2023 04:37 PM)

ਜਗਮੀਤ ਜੀ ਇਹ ਤੁਹਾਡੀ ਫਸਲ ਦੀ ਕੁਆਲਿਟੀ ਅਤੇ ਮੰਡੀ ਦੇ ਹਿਸਾਬ ਤੇ ਨਿਰਭਰ ਕਰਦਾ ਹੈ ਏਸਦਾ ਔਸਤ ਰੇਟ 5000 ਰੁਪੈ ਪ੍ਰਤੀ ਕੁਇੰਟਲ ਦਾ ਹੈ

Sir coragen spray kerni Hara chara hai kini dose or kis tym te spray krni chidi hai ?

(en)
Posted by
Tarun (8360683838)
Tarun
Punjab
Pathankot
Write Answer
Posted Date (08 Oct 2023 02:46 PM) Assigned Date (09 Oct 2023 01:10 PM)
Answered Date (09 Oct 2023 09:33 AM) Translated Date (10 Oct 2023 04:37 PM)

Tarun ji esdi spray tusi jdo sundi da hamla hunda hai udo kro ate 60 ml prati acre de hisab nal vart sakde ho ate spray baad 21-25 din takk chare nu pashu nu na pao

Hlooo srr kank di kehdi kism best aa jhaad kehdi da vdd ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (08 Oct 2023 02:12 PM) Assigned Date (09 Oct 2023 01:10 PM)
Answered Date (09 Oct 2023 09:34 AM) Translated Date (10 Oct 2023 04:35 PM)

Jagjeet ji tusi kanak di dbw333, 303, pbw 826, 869 kisam di bijai kr sakde ho ehna da Ausat jhad 21-23 quintal prati acre takk aa janda hai

ਸਤਿ ਸ੍ਰੀ ਆਕਾਲ ਡਾਕਟਰ ਜੀ ਸਫੈਦੇ ਦੇ ਬੂਟੇ ਉਮਰ ਤਿੰਨ ਮਹੀਨੇ ਉੱਪਰ ਕਰੁੰਬਲਾਂ ਤੋਂ ਪੱਤੇ ਖਾਧੇ ਜਾ ਰਹੇ ਨੇ ਕਿਹੜੇ ਰਸਾਇਣਕ ਜ਼ਹਿਰ ਦੀ ਵਰਤੋਂ ਕੀਤੀ ਜਾਵੇ ਕਿਰਪਾ ਕਰ ਕੇ ਦੱਸੋ ਜੀ ?

(en)
Posted by
kamaldeep (8427508872)
kamaldeep
Punjab
Gurdaspur
Write Answer
Posted Date (08 Oct 2023 02:06 PM) Assigned Date (09 Oct 2023 01:11 PM)
Answered Date (09 Oct 2023 09:35 AM) Translated Date (19 Oct 2023 05:11 PM)

ਕਮਲ ਜੀ ਕਿਰਪਾ ਆਪਣੇ ਪੱਤੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਦੱਸਿਆ ਜਾ ਸਕਦਾ ਹੈ ਉਹ ਦੇ ਲਛੱਣ ਦੇਖ ਕੇ ਵੀ ਕਿਸ ਕੀੜੇ ਨੇ ਹਮਲਾ ਕੀਤਾ ਹੈ

sir eh mirch jamani hogi ki Karan aa ki eh beej eho jeha aa ?

(pb)
  • 1
Posted by
balpreet (9888576480)
balpreet
Punjab
Moga
Write Answer
Posted Date (08 Oct 2023 01:46 PM) Assigned Date (09 Oct 2023 01:24 PM)
Answered Date (09 Oct 2023 09:36 AM) Translated Date (19 Oct 2023 05:11 PM)

Balpreet ji kirpa eh dso tusi esnu kehdi khad pehla paa chuke ho kyuki eh mukh tor te tatt di kami nal hundi hai so us hisab nal hi tuhanu sahi jankari diti ja sakdi hai

Hello ਚਾਰੇ ਲਈ ਬੀਜੇ ਮੱਕ ਨੂੰ ਕੀੜਾ ਪੈ ਗਿਆ । ਪਹਿਲਾਂ coragen d spray ਕੀਤੀ ਸੀ। ਇੱਕ ਸਪਰੇਅ gebralic ਦੀ ਕੀਤੀ ਹੋਈ ਹੈ। ਹੁਣ ਕਿਹੜੀ ਸਪਰੇਅ ਕੀਤੀ ਜਾਵੇ ਤੇ ਉਸ ਦੀ ਮਾਤਰਾ ਇਕ ਲੀਟਰ ਦੀ ਕਿੰਨੀ ਹੋਵੇਗੀ ਮਕ ਦਾ ਕੱਦ 2 ਕ ਫੁੱਟ ਹੈ। 2 ਪਾਣੀ ਲੱਗੇ ਹਨ।

(pb)
  • 4
Posted by
Navjot Singh (9417459147)
Navjot Singh
Punjab
Bathinda
Write Answer
Posted Date (08 Oct 2023 10:17 AM) Assigned Date (09 Oct 2023 01:26 PM)
Answered Date (09 Oct 2023 09:37 AM) Translated Date (10 Oct 2023 03:56 PM)

ਨਵਜੋਤ ਜੀ ਏਸਦੇ ਲਈ ਤੁਸੀ flubendiamide 1 ml ਪ੍ਰਤੀ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

devmedia

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (08 Oct 2023 10:16 AM) Assigned Date (13 Oct 2023 11:36 AM)
Answered Date (09 Oct 2023 09:56 AM) Translated Date (10 Oct 2023 04:48 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

ਸਰ ਵੱਸ਼ੀ ਚਾਰ ਮਹੀਨੇ ਦੀ ਹੈ ਅਾਪਨੀ ਜੀਭ ਨੂੰ ਹਰ ਟਾੲੀਮ ਵਲੀ ਜਿਵੇ ਚੱਬਦੀ ਰਹਿਦੀ ਹੈ ਅਤੇ ਝੱਗ ਜਹੀ ਬਣਾੳੁਦੀ ਰਹਿਦੀ ਹੈ ਕੋੲੀ ਹੱਲ ਦੱਸੋ ?

(pb)
Posted by
Gurjit (9988510418)
Gurjit
Punjab
Faridkot
Write Answer
Posted Date (08 Oct 2023 09:36 AM) Assigned Date (09 Oct 2023 01:36 PM)
Answered Date (08 Oct 2023 01:51 PM) Translated Date (10 Oct 2023 04:47 PM)

ਇਹ ਪਸ਼ੂ ਦੀ ਇਕ ਆਦਤ ਹੈ ਜੀ ਇਸ ਨੂੰ ਹਟਾਉਣ ਦਾ ਕੋਈ ਹੱਲ ਨਹੀ

ਡਾਕਟਰ ਸਾਹਿਬ ਜੀ ਇਹਨਾਂ Tablats ਦੀ ਕਿੰਨੀ ਮਾਤਰਾ ਦੇਣੀ ਹੈ ਵੱਛੀ ਨੂੰ ਉਮਰ ਦੋ ਤਿੰਨ ਸਾਲ ਹੈ ਇੱਕ cargill ਦਾ Bestmin Gold Powder ਹੈ ਓਹਦੀ ਕਿੰਨੀ ਮਾਤਰਾ ਦੇਣੀ ਹੈ ਤੇ ਇਹ ਸਭ ਕਿਨੇ ਦਿਨ ਦੇਣਾ ਹੈ ?

(pb)
  • 1
Posted by
Balwinder Singh (8288090612)
Balwinder Singh
Punjab
Shahid Bhagat Singh Nagar
Write Answer
Posted Date (08 Oct 2023 09:27 AM) Assigned Date (09 Oct 2023 01:36 PM)
Answered Date (08 Oct 2023 01:57 PM) Translated Date (-)

Tablet ਦੀ ਫੋਟੋ ਅਪਲੋਡ ਨਹੀ ਹੋਈ ਇਸ ਦਾ ਨਾ ਦੱਸ ਦਿਓ । powder 50gm ਰੋਜਾਨਾ ਦਿੳ ਇਸ ਨੂੰ ਲਗਾਤਾਰ ਪਸ਼ੂਆ ਨੂੰ ਦਿੰਦੇ ਰਹਿਣਾ ਚਾਹੀਦਾ ਹੈ ਜੀ

08 Oct 2023

Tablats Agrimin i ਸੱਤ tablats ਹਨ ਗੋਲ਼ੀ ਅੱਧੀ ਅੱਧੀ ਦੇਈਏ ਜਾ ਪੂਰੀ ਵੱਛੀ ਦੋ ਤਿੰਨ ਸਾਲ ਦੀ ਹੈ ਅਤੇ Bandykind plus tablet hn ਅਸੀਂ ਅੱਧੀ ਦੇ ਦਿੱਤੀ ਅੱਧੀ ਕਦੋ ਦੇਈਏ

08 Oct 2023

ਇਹ ਤੁਸੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

ਡਾਕਟਰ ਸਾਹਿਬ ਜੀ ਇਹਨਾਂ Tablats ਦੀ ਕਿੰਨੀ ਕਿੰਨੀ ਮਾਤਰਾ ਦੇਣੀ ਹੈ ਵੱਛੀ ਨੂੰ ਉਮਰ ਦੋ ਤਿੰਨ ਸਾਲ ਹੈ ਤੇ cargill ਦਾ Bestmin Gold Powder ਹੈ ਉਸ ਦੀ ਕਿੰਨੀ ਮਾਤਰਾ ਦੇਣੀ ਹੈ ਦੱਸੋ ਜੀ ?

(pb)
  • 2
Posted by
Balwinder Singh (8288090612)
Balwinder Singh
Punjab
Shahid Bhagat Singh Nagar
Write Answer
Posted Date (08 Oct 2023 09:21 AM) Assigned Date (09 Oct 2023 01:37 PM)
Answered Date (09 Oct 2023 09:58 AM) Translated Date (-)

ਤੁਸੀ ਇਹ ਪਾਊਡਰ 40 ਤੋਂ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਤੁਹਾਡੇ ਵਲੋਂ ਗੋਲੀਆਂ ਦੀ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਗੋਲੀਆਂ ਦੀ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (09 Oct 2023 09:11 PM) Translated Date (-)

ਡਾਕਟਰ ਸਾਹਿਬ ਜੀ ਗੋਲੀਆਂ Agrimin i Tablet ਹਨ ਪਹਿਲਾਂ Bandy Kind plus tablet ਦਿੱਤੀ ਸੀ

Sir vdia semen kitho le sakde aa te jersy top quality semen kehra hai osda milk record ki hai pls dsyo ?

(en)
Posted by
Navkiran singh (9592274574)
Navkiran singh
Punjab
Ferozpur
Write Answer
Posted Date (08 Oct 2023 09:17 AM) Assigned Date (09 Oct 2023 01:37 PM)
Answered Date (08 Oct 2023 02:29 PM) Translated Date (10 Oct 2023 04:46 PM)

Tussi jarsey da SAG ja ABS da imported semen lwao ji ehna da 40+kg da record hunda he ji

ਐੱਚਐੱਫ ਬ੍ਰੀਡ ਸਰ ਉਸਨੇ ਪਹਿਲੇ ਸੂਏ 20 ਲਿਟਰ ਦੁੱਧ ਦਿੱਤਾ ਹੁਣ ਦੂਜੇ ਸੂਏ 15 ਲਿਟਰ ਤੇ ਰੁਕ ਗਈ ਕੋਈ ਸੁਜਾਅ ਦੇਉ ਜੀ ?

(pb)
Posted by
Paramdeep singh (9517136646)
Paramdeep singh
Punjab
Moga
Write Answer
Posted Date (08 Oct 2023 08:18 AM) Assigned Date (-)
Answered Date (08 Oct 2023 02:30 PM) Translated Date (10 Oct 2023 04:45 PM)

Os nu best quality feed pao ji nall Liquid Glucaboost 1litter 100ml swere shame deo Powder Lac up cfx 1.5 kg 100gm Daily deo Powder Agrimen Super 5kg 50gm daily Deo ji

ਇਸਦਾ ਜਵਾਬ ਨਹੀਂ ਮਿਲਿਆ ਜੀ ?

(pb)
  • 1
Posted by
Harvinder singh (7707840165)
Harvinder singh
Punjab
Patiala
Write Answer
Posted Date (08 Oct 2023 06:39 AM) Assigned Date (09 Oct 2023 01:39 PM)
Answered Date (09 Oct 2023 10:00 AM) Translated Date (10 Oct 2023 04:44 PM)

ਹਰਵਿੰਦਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

भैंस का दूध ‌सुबह निकालते समय आधे से ज्यादा दूध निकालने के बाद वह मुंह फाड़ती है और थनों से हाथ लगाने पर लात मारती है उसे क्या परेशानी है ऐसा वह क्यों करती है

(hn)
Posted by
Ayush Pippal (7217281899)
Ayush Pippal
Uttar Pradesh
Agra
Write Answer
Posted Date (07 Oct 2023 10:01 PM) Assigned Date (09 Oct 2023 01:39 PM)
Answered Date (08 Oct 2023 03:11 PM) Translated Date (10 Oct 2023 04:43 PM)

Es ko calcium de or sath me Liquid Lactomood 30ml 30drops 3time a day

Sir iss month ja next month silage lai kis makki di bijai ho skdi ?

(en)
Posted by
karanjit singh (7340932743)
karanjit singh
Punjab
Hoshiarpur
Write Answer
Posted Date (07 Oct 2023 09:13 PM) Assigned Date (09 Oct 2023 01:40 PM)
Answered Date (09 Oct 2023 09:39 AM) Translated Date (-)

Singh ji makki nu eh season vich bijan di sifarish nahi kiti jandi hun tusi makki nu January February vich beej sakde ho js sme tusi usdi pmh 10,8,7,1 kisam nu beej sakde ho

ਗੰਡੇਆ ਦੀ ਵਰੇਟੀ pro 7 ਕਿਵੇਂ ਦੀ ਹੈ ਕੀ ਸਾਈਜ ਆ ਜਾਂਦਾ ਇਹ ਨਸਾਰੂ ਤਾਂ ਨਹੀਂ ਹੁੰਦੀ ਕਦੋ ਲਗਦੀ ਹੈ ?

(pb)
Posted by
Bikerjeet Singh (9876050055)
Bikerjeet Singh
Punjab
Bathinda
Write Answer
Posted Date (07 Oct 2023 09:10 PM) Assigned Date (09 Oct 2023 01:41 PM)
Answered Date (09 Oct 2023 02:13 PM) Translated Date (-)

ਸਿੰਘ ਜੀ ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਲਾਲ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 159 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਕਰੋ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਅੱਧ ਜਨਵਰੀ ਤੱਕ ਪੁੱਟ ਕੇ ਖੇਤ ਵਿੱਚ ਲਾ ਦਿਉ । 10-15 ਸੈਂਟੀਮੀਟਰ ਲੰਬੀ ਅਤੇ ਸਿਹਤਮੰਦ ਪਨੀਰੀ ਤੋਂ ਵਧੇਰੇ ਝਾੜ ਮਿਲਦਾ ਹੈ ।

Hf cow aa 2 sooye oh 20 liter dita pehle sooye es vaar oh 15 liter to ni vdh rhi ki reason ho skda ?

(pb)
Posted by
Paramdeep singh (9517136646)
Paramdeep singh
Punjab
Moga
Write Answer
Posted Date (07 Oct 2023 08:47 PM) Assigned Date (09 Oct 2023 01:41 PM)
Answered Date (09 Oct 2023 10:03 AM) Translated Date (-)

Paramdeep ji ehh kai varr pashu di khurak vich kami krke, sahi dekbhal na hon krke ja mousam vich badlaw krke ja hor bhi kai karana krke dudh ghtt hunda ha, tuci iss nu Glactogog powder 30gm rojana, Calpond gold liquid 50ml rojana, Simlage bolus 1-1 goli swere sham deo.

Sir ji mere kol badiya Punjab de nasl di bakkri de memne aa mai usnu ki pawa jo usdi hight soon Tak 35 to 37 cm takk ho jawe ki sanb sabal kitti jawe daseo ji

(pb)
Posted by
Fauji (6239817745)
Fauji
Punjab
Sangrur
Write Answer
Posted Date (07 Oct 2023 08:38 PM) Assigned Date (09 Oct 2023 01:41 PM)
Answered Date (09 Oct 2023 11:03 AM) Translated Date (-)

Tuci ehna nu khud feed tyar krke paa skde ho, feed tyar krn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho.

09 Oct 2023

22kg de bakri nu eh feed kinne gram de sakde han ji te din vich kinne time de sakde aa ji

Aallo de top quality de veej de pachan kive kitti jawe ?

(pb)
Posted by
Fauji (6239817745)
Fauji
Punjab
Sangrur
Write Answer
Posted Date (07 Oct 2023 08:10 PM) Assigned Date (09 Oct 2023 02:13 PM)
Answered Date (09 Oct 2023 02:23 PM) Translated Date (-)

fauji ji vdia quality da beej rog rehat hunda hai usde alu upar koi vi trah di bimari da nishan ja pher kise tatt di kamide lachan nahi hunde oh apne akkar vich vi poora hunda hai

Hallo ji Ki 10 oct nu saaro beej skdea ji Advnta 414 nd pioneer 4546 da tym ki naa landeaaa ji ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (07 Oct 2023 08:05 PM) Assigned Date (10 Oct 2023 11:29 AM)
Answered Date (09 Oct 2023 09:40 AM) Translated Date (10 Oct 2023 04:43 PM)

Harman ji bilkul tusi esnu eh sme te beej skde ho eh sma esdi bijai da bilkul sahi sma hai

October mahine me kon sa Hara chara lagaye Jo multicutting ho.

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (07 Oct 2023 08:04 PM) Assigned Date (10 Oct 2023 11:30 AM)
Answered Date (09 Oct 2023 09:42 AM) Translated Date (10 Oct 2023 04:42 PM)

Sanjay ji tusi barseem, jawi nu beej sakde ho

Dairy vich doodh da rate ghat milda ki aapa direct doodh verka ja nesle dairy nu pa sakde aa ohda contact no kya hoga disst barnala teh tapa ?

(pb)
Posted by
Ranjit singh (9915821387)
Ranjit singh
Punjab
Barnala
Write Answer
Posted Date (07 Oct 2023 07:59 PM) Assigned Date (10 Oct 2023 11:30 AM)
Answered Date (09 Oct 2023 11:00 AM) Translated Date (-)

Ranjit ji ohna walo ekatha dudh chukia janda ha jiwe ohna walo pinda vich alag alag dairy khulia hundia ha uthe kissan dudh paa skda ha thoda dudh sidha company wale nhi lende hai baki jekar tuhade kol dudh jyada matra vich hunda ha tan tuhade farm ton dudh chukia ja skda ha, tuci eh daso kina dudh paida hunda ha tan jo tuhanu sahi jankari diti ja ske.

Answered Date (09 Oct 2023 07:00 PM) Translated Date (-)

50+kg sir per day

Answered Date (11 Oct 2023 10:10 PM) Translated Date (-)

Ki rate ਲੱਗਦਾ ਦੁੱਧ ਰਣਜੀਤ g

Pavitar g dbw 327 bare puchya c ?

(pb)
  • 1
Posted by
Dharminder singh (9041600536)
Dharminder singh
Punjab
Sangrur
Write Answer
Posted Date (07 Oct 2023 06:38 PM) Assigned Date (10 Oct 2023 11:30 AM)
Answered Date (09 Oct 2023 09:43 AM) Translated Date (-)

Dharminder ji kirpa kisam da poora naam likhya kro es kisam sangrur lai sahi hai esda ausat jhad 22-24 quintal prati acre takk aa janda hai esnu total 3-5 paani lagde han ji

Cattle feed name good quality agency ?

(pb)
Posted by
Bhola singh (7817821861)
Bhola singh
Punjab
Sangrur
Write Answer
Posted Date (07 Oct 2023 06:28 PM) Assigned Date (10 Oct 2023 11:31 AM)
Answered Date (09 Oct 2023 11:06 AM) Translated Date (-)

You can use the feed of any company like Cargill, Verka, Tiwana, use that feed which your animal can eat easily and grow well.

बछडी चक्कर काट रही है

(hn)
Posted by
अजय (8839594426)
अजय
Madhya Pradesh
Khandwa
Write Answer
Posted Date (07 Oct 2023 06:06 PM) Assigned Date (10 Oct 2023 11:31 AM)
Answered Date (09 Oct 2023 10:58 AM) Translated Date (10 Oct 2023 04:42 PM)

इसे आप तुरंत नज़दीकी डॉक्टर से जांच करवाएं क्योंकि इसकी जांच करके ही सही इलाज हो सकता है इसे सरां की बीमारी भी हो सकती है।

ਤੂੜੀ ਰੇਟ ਪੰਜਾਬ ?

(en)
Posted by
Gurjeet singh (7009404808)
Gurjeet singh
Punjab
Kapurthala
Write Answer
Posted Date (07 Oct 2023 06:03 PM) Assigned Date (10 Oct 2023 11:31 AM)
Answered Date (09 Oct 2023 02:17 PM) Translated Date (-)

ਸਿੰਘ ਜੀ ਇਸਦਾ ਰੇਤ ਤਕਰੀਬਨ 570-640 ਰੁਪਏ ਦੇ ਵਿਚਕਾਰ ਚਲ ਰਿਹਾ ਹੈ

devmedia

(hn)
Posted by
अजय (8839594426)
अजय
Madhya Pradesh
Khandwa
Write Answer
Posted Date (07 Oct 2023 05:45 PM) Assigned Date (12 Oct 2023 04:16 PM)
Answered Date (09 Oct 2023 10:58 AM) Translated Date (-)

इसे आप तुरंत नज़दीकी डॉक्टर से जांच करवाएं क्योंकि इसकी जांच करके ही सही इलाज हो सकता है इसे सरां की बीमारी भी हो सकती है।

Sir mainu eh daseya jave k eh boota kis da hai saal da hai ja sagvan ja koi hor or isda price ki hove ga or maini kise janhkar da number ditta jave ta jo gal karke sari details Lai saka please contact number and information boote bare ditti jave

(pb)
  • 4
Posted by
bhasin (9915614849)
bhasin
Punjab
Rupnagar
Write Answer
Posted Date (07 Oct 2023 04:56 PM) Assigned Date (11 Oct 2023 11:12 AM)
Answered Date (09 Oct 2023 02:27 PM) Translated Date (-)

bhasin ji esde baare poori jankari lain layi tusi apne nede de krishi vigyan kendar ja pher kheti vibhag nal sampark kar sakde ho. 081464 00248

Rch 1 sarson seeds da bijai da sma ki aa ji and isda aust jhad kinna rahega ji dhanwad ?

(pb)
Posted by
Fauji (6239817745)
Fauji
Punjab
Sangrur
Write Answer
Posted Date (07 Oct 2023 03:09 PM) Assigned Date (10 Oct 2023 11:34 AM)
Answered Date (09 Oct 2023 09:45 AM) Translated Date (-)

Fauji ji esnu tusi 20 October takk beej sakde jo esda ausat jhad 10-11 quintal prati acre takk da hai ji

Pbw 826 kank de bez bare daso g kina nikal ha is da ik kille de bijay karn sme kine d a p paune pau g ?

(pb)
Posted by
A (9217603639)
A
Punjab
Mansa
Write Answer
Posted Date (07 Oct 2023 03:03 PM) Assigned Date (10 Oct 2023 11:35 AM)
Answered Date (09 Oct 2023 09:47 AM) Translated Date (-)

Es kisam da ausat jhad 22-23 quintal prati acre takk aa janda hai esdi bijai sme tusi 55 kilo dap prati acre de hisab nal paa sakde ho

09 Oct 2023

Pavitra singh ji bhut bhut dhanvad ji

ਸਰ ਜੀ 1.5 ਸਾਲ ਦੀ ਕੱਟੀ ਨੂੰ ਕਾਰਗਿਲ ਦੀ ਡੇਅਰੀ ਪ੍ਰੋਟੀਨ ਫੀਡ ਲਿਆਂਦੀ ਆ ਕੱਟੀ ਫੀਡ ਖਾ ਨੀ ਰਹੀ ਕੀ ਹੱਲ ਕੀਤਾ ਜਾਵੇ ?

(pb)
Posted by
Jaskaran Singh (9872634401)
Jaskaran Singh
Punjab
Bathinda
Write Answer
Posted Date (07 Oct 2023 02:52 PM) Assigned Date (10 Oct 2023 11:35 AM)
Answered Date (09 Oct 2023 10:57 AM) Translated Date (-)

ਤੁਸੀ ਉਸ ਨੂੰ ਸ਼ੁਰੂ ਵਿੱਚ ਥੋੜੀ ਥੋੜੀ ਫੀਡ ਹਰੇ ਚਾਰੇ ਵਿੱਚ ਮਿਲਾ ਕੇ ਖਵਾਓ ਜਿਸ ਨਾਲ ਉਸ ਨੂੰ ਹੋਲੀ ਹੋਲੀ ਫੀਡ ਖਾਣ ਦੀ ਆਦਤ ਪੈ ਜਾਵੇਗੀ ਫਿਰ ਜਦੋ ਉਹ ਫੀਡ ਖਾਣ ਲੱਗ ਜਾਵੇ ਤਾਂ ਉਸਦੀ ਮਾਤਰਾ ਥੋੜੀ ਥੋੜੀ ਵਧਾ ਸਕਦੇ ਹੋ ਅਤੇ ਉਸ ਨੂੰ vivliv liquid 50ml ਰੋਜਾਨਾ ਦੇ ਸਕਦੇ ਹੋ

Goat traning center ketha ne ?

(pb)
Posted by
Rajinder Singh Rai (9478766327)
Rajinder Singh Rai
Punjab
Ludhiana
Write Answer
Posted Date (07 Oct 2023 02:44 PM) Assigned Date (10 Oct 2023 11:35 AM)
Answered Date (09 Oct 2023 10:54 AM) Translated Date (-)

Rajinder ji tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi ha, tuci isde lai KRISHI VIGYAN KENDRA LUDHIANA Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597, Email:- kvk-ludhiana@pau.edu kvksamrala@gmail.com nal sampark kr skde ho ja fir tuci Sandeep 9781589637, 9991606387 SR Commercial Goat Farm nal sampark kr skde ho, ehna walo bhi apne farm te goat farming di training krwai jandi hai.

Answered Date (07 Oct 2023 02:47 PM) Translated Date (-)

Sir dasso pl

ਸਰ HF ਵੱਛੀ ਦੇ ਚਿੱਚੜ ਬਹੁਤ ਜਲਦੀ ਪੈ ਜਾਦੇ ਨੇ ਕੋਈ ਵਧੀਆ ਟੈਬਲੈਟ ਦੱਸੋ ਸਰ ਜੀ ਤੇ ਕਿਹੜੀ ਕੰਪਨੀ ਦੀ ਟੈਬਲੈਟ ਦਈਏ ?

(pb)
Posted by
ਗੁਰਵਿੰਦਰ ਸਿੰਘ (7087265936)
ਗੁਰਵਿੰਦਰ ਸਿੰਘ
Punjab
Moga
Write Answer
Posted Date (07 Oct 2023 02:13 PM) Assigned Date (-)
Answered Date (09 Oct 2023 10:47 AM) Translated Date (-)

ਤੁਸੀਂ taktic liquid ਦੀ ਵਰਤੋ ਕਰੋ ਇਹ 2ml ਦਵਾਈ ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਕਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਆਸ ਪਾਸ ਵੀ ਸਪ੍ਰੇ ਕਰੋ, ਸਪ੍ਰੇ ਕਰਨ ਤੋਂ ਪਹਿਲਾਂ ਚਾਰਾ, ਦਾਣਾ ਚੰਗੀ ਤਰ੍ਹਾ ਸਾਫ਼ ਕਰ ਦਿਉ ਅਤੇ ਹਫ਼ਤੇ ਬਾਅਦ ਫਿਰ ਦੀਵਾਰਾਂ, ਖੁਰਲੀਆਂ ਤੇ ਸਪ੍ਰੇ ਕਰੋ, ਤੁਸੀ ਉਸ ਨੂੰ Mec 10 tablet ਜਾਂ Mec 100 ਵੱਡੇ ਪਸ਼ੂ ਨੂੰ ਭਾਰ ਦੇ ਹਿਸਾਬ ਨਾਲ ਹੀ ਵਰਤੋਂ।

ਸਰ ਜੀ ਮੱਝ ਦੀ ਧਾਰ ਬਹੁਤ ਸਖਤ ਆ ਧਾਰ ਪੋਲੀ ਕਿਵੇਂ ਕੀਤੀ ਜਾਵੇ ?

(pb)
Posted by
Jaskaran Singh (9872634401)
Jaskaran Singh
Punjab
Bathinda
Write Answer
Posted Date (07 Oct 2023 02:11 PM) Assigned Date (10 Oct 2023 11:36 AM)
Answered Date (09 Oct 2023 10:45 AM) Translated Date (-)

ਤੁਸੀ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ.

ਸਰ ਜੇਕਰ ਝੋਨੇ ਦਾ ਪਰਾਲ ਖੇਤ ਵਿੱਚ ਮਿਲਾ ਕੇ ਕਣਕ ਬੀਜ ਦੇ ਹਾਂ ਤਾਂ ਕਣਕ ਨੂੰ ਬਿਜਾਈ ਵੇਲੇ ਪੋਟਾਸ਼ ਪਾਉਣ ਦੀ ਜ਼ਰੂਰਤ ਹੈ ?

(pb)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (07 Oct 2023 01:42 PM) Assigned Date (10 Oct 2023 11:36 AM)
Answered Date (09 Oct 2023 09:48 AM) Translated Date (-)

ਬਲਜੀਤ ਜੀ ਪੰਜਾਬ ਦੀ ਜਮੀਨ ਵਿਚ ਪੋਟਾਸ਼ ਪਹਿਲਾ ਹੀ ਕਾਫੀ ਮਾਤਰਾ ਵਿਚ ਹੈ ਸੋ ਏਸਨੂੰ ਪਾਉਣ ਲਈ ਤੁਸੀ ਪਹਿਲਾ ਆਪਣੀ ਮਿੱਟੀ ਦੀ ਜਾਂਚ ਕਰਵਾਓ ਜੇਕਰ ਓਹਦੇ ਵਿਚ ਪੋਟਾਸ਼ ਦੀ ਕਮੀ ਆਉਂਦੀ ਹੈ ਤਾਂ ਤੁਸੀ ਏਸਨੂੰ ਉਸ ਹਿਸਾਬ ਨਾਲ ਪਾ ਸਕਦੇ ਹੋ

ਧੰਨਵਾਦ ਜੀ

Sir charri hara chara lgya c sundi pe ri gobb vich or brownhopper or white fly hai vdiya result wali spray dso sir ?

(en)
Posted by
Tarun (8360683838)
Tarun
Punjab
Pathankot
Write Answer
Posted Date (07 Oct 2023 01:13 PM) Assigned Date (11 Oct 2023 10:47 AM)
Answered Date (07 Oct 2023 02:48 PM) Translated Date (-)

Tarun ji esde lai tusi chlorpyriphos 2 ml prati litre paani de hisab nal vart sakde ho ate dheyn rakheinki spray baad ghto ghat 21-25 din pashu nu chara na paeo

0ਡਰਿੱਲ ਨਾਲ ਕਣਕ ਦੀ ਬਿਜਾਈ ਕਿੰਨੀ ਡੂੰਘੀ ਕਰਨੀ ਚਾਹੀਦੀ ਹੈ ?

(pb)
Posted by
ਰਾਜਵਿੰਦਰ ਸਿੰਘ (9876091725)
ਰਾਜਵਿੰਦਰ ਸਿੰਘ
Punjab
Barnala
Write Answer
Posted Date (07 Oct 2023 12:43 PM) Assigned Date (10 Oct 2023 11:37 AM)
Answered Date (07 Oct 2023 02:47 PM) Translated Date (-)

ਸਿੰਘ ਜੀ ਏਸਦੀ ਬਿਜਾਈ 5-6 cm ਡੂੰਘੀ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ

devmedia

(pb)
  • 1
Posted by
Jagdeep Singh Randhawa (7696763077)
Jagdeep Singh Randhawa
Punjab
Jalandhar
Write Answer
Posted Date (07 Oct 2023 12:14 PM) Assigned Date (12 Oct 2023 04:17 PM)
Answered Date (07 Oct 2023 02:46 PM) Translated Date (-)

ਰੰਧਾਵਾ ਜੀ ਏਸਦੇ ਲਈ ਤੁਸੀ copper hydroxide 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Sir majj nu kal morning 11 vje jhothe kolo Ai ka krawayi c Sam nu 7 vje to bad is tara da kita .ki hun dubara Ai kroni payu ?

(pb)
  • 1
Posted by
SarabjotSingh (7717338972)
SarabjotSingh
Punjab
Kapurthala
Write Answer
Posted Date (07 Oct 2023 11:38 AM) Assigned Date (10 Oct 2023 11:39 AM)
Answered Date (07 Oct 2023 02:09 PM) Translated Date (-)

Tuci iss nu keeper plus powder 30gm rojana 20 din tak dena suru kro ate 21-22 din tak intzar kro

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (07 Oct 2023 11:36 AM) Assigned Date (12 Oct 2023 04:17 PM)
Answered Date (09 Oct 2023 10:43 AM) Translated Date (-)

ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ

Kinnow ka plant kharab ho raha Hai, paude ka fal niche gir raha Hai ?

(en)
Posted by
Chamkaur Singh Bhullar (9814662131)
Chamkaur Singh Bhullar
Punjab
Sangrur
Write Answer
Posted Date (07 Oct 2023 11:13 AM) Assigned Date (10 Oct 2023 11:39 AM)
Answered Date (07 Oct 2023 02:44 PM) Translated Date (19 Oct 2023 05:11 PM)

Bhullar ji kiroya gire hue fal ki photo bheje kyuki fal girne ke kai kaaran hote hai so us hisab se hi apko sahi jankari di ja sakti ahi

ਸਤਿ ਸ੍ਰੀ ਆਕਾਲ ਸਰ ਤੋਰੀਆਂ ਦੀ ਬਿਜਾਈ ਦਾ ਢੁਕਵਾਂ ਸਮਾਂ ਕਿਹੜਾ ਹੈ ਤੇ ਕਿਹੜਾ ਬੀਜ਼ ਵਧੀਆ ਹੈ ਅਤੇ ਬਿਜਾਈ ਦਾ ਲਈ ਕਿਹੜੀ ਖਾਦ ਦੀ ਵਰਤੋਂ ਕੀਤੀ ਤਾਂ ਕਿ ਵਧੀਆ ਝਾੜ ਮਿਲ ਸਕੇ ?

(pb)
Posted by
ਹਰਵਿੰਦਰ ਸਿੰਘ (8872744144)
ਹਰਵਿੰਦਰ ਸਿੰਘ
Punjab
Amritsar
Write Answer
Posted Date (07 Oct 2023 10:48 AM) Assigned Date (10 Oct 2023 11:40 AM)
Answered Date (07 Oct 2023 02:43 PM) Translated Date (-)

ਸਿੰਘ ਜੀ ਇਹ ਗਰਮੀਆਂ ਦੀ ਸਬਜ਼ੀ ਹੈ ਏਸਦੇ ਲਈ ਬਿਜਾਈ ਦਾ ਸਹੀ ਸਮਾ ਫਰਵਰੀ ਮਾਰਚ ਤੋਂ ਜੂਨ ਤਕ ਹੈ ਸੋ ਏਸਦੀ ਬਿਜਾਈ ਹੁਣ ਨਹੀਂ ਕੀਤੀ ਜਾਂਦੀ

ਸਰ ਮੈਂ ਡੇਅਰੀ ਵਿਕਾਸ ਤੋਂ ਕੋਰਸ ਕੀਤਾ ਹੈ ਕੀ ਬੈਂਕ ਤੋਂ ਲੋਨ ਲਈ ਜ਼ਮੀਨ ਜ਼ਰੂਰੀ ਹੈ ਮੇਰੇ ਕੋਲ ਕੱਚੀ ਜ਼ਮੀਨ ਹੈ

(hn)
Posted by
GURWINDER SINGH (9815756885)
GURWINDER SINGH
Punjab
Kapurthala
Write Answer
Posted Date (07 Oct 2023 10:39 AM) Assigned Date (10 Oct 2023 11:41 AM)
Answered Date (09 Oct 2023 10:40 AM) Translated Date (-)

ਗੁਰਵਿੰਦਰ ਜੀ ਲੋਨ ਲੈਣ ਲਈ ਜਮੀਨ ਦੀ ਫਰਦ ਜਰੂਰੀ ਹੁੰਦੀ ਹੈ ਬਾਕੀ ਤੁਸੀ ਜ਼ਿਆਦਾ ਜਾਣਕਾਰੀ ਲਈ 9878650451 Thaan Singh (Assistant Manager, LHO State Bank of India) ਨਾਲ ਸੰਪਰਕ ਕਰ ਸਕਦੇ ਹੋ

Sir majj lai nu 1.5 mahena ho giya pehlan 6 litter dudu dine rahi 1 mahena hun ohi sanb sanbal te dud sirf 2 litter hi reh giya gabban krainu 26 din ho gaye and dud badaun lai ki ditta jawe leti and makki da Dana vi roj panda hai ji dhanwad ?

(pb)
Posted by
Fauji (6239817745)
Fauji
Punjab
Sangrur
Write Answer
Posted Date (07 Oct 2023 10:25 AM) Assigned Date (10 Oct 2023 11:41 AM)
Answered Date (07 Oct 2023 02:11 PM) Translated Date (-)

Tuci oss nu milkout powder 30gm rojana, simlage bolus 1-1 goli swere sham ate calpond gold liquid 50ml rojana deo

Sir majj lai nu 1.5 mahena ho giya pehlan 1 mahena vadiya 6 litter dud kad di rahi aa ?

(pb)
Posted by
Fauji (6239817745)
Fauji
Punjab
Sangrur
Write Answer
Posted Date (07 Oct 2023 10:18 AM) Assigned Date (10 Oct 2023 11:41 AM)
Answered Date (07 Oct 2023 02:12 PM) Translated Date (-)

Oss nu milkout powder 30gm rojana, simlage bolus 1-1 goli swere sham, calpond gold liquid 50ml rojana deo.

Hi Sir ji ?

(en)
Posted by
Gurjant Singh (9464481442)
Gurjant Singh
Punjab
Mansa
Write Answer
Posted Date (07 Oct 2023 10:11 AM) Assigned Date (10 Oct 2023 11:41 AM)
Answered Date (09 Oct 2023 10:38 AM) Translated Date (-)

Gurjant ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Answered Date (07 Oct 2023 10:14 AM) Translated Date (-)

Sir dairy farming lay jo training Ho rahi aa oh kini date ton start hovegi ji distt MANSA

ਨਿੰਬੂ ਦਾ ਬੂਟਾ ਬਧ ਨਹੀਂ ਰਿਹਾ ਪੰਜ ਸਾਲ ਦਾ ਹੋ ਗਿਆ ਜੀ ?

(pb)
  • 2
Posted by
Jaskarn singh (8168966647)
Jaskarn singh
Haryana
Sirsa
Write Answer
Posted Date (07 Oct 2023 09:45 AM) Assigned Date (11 Oct 2023 10:47 AM)
Answered Date (07 Oct 2023 02:42 PM) Translated Date (19 Oct 2023 05:10 PM)

ਸਿੰਘ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਕਿਹੜੀ ਖਾਦ ਪਾਉਂਦੇ ਹੋ ਅਤੇ ਕਿੰਨੀ ਮਾਤਰਾ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (07 Oct 2023 04:38 PM) Translated Date (-)

ਰੂੜੀ ਦੀ ਖਾਦ ਲਾਉਣ ਵੇਲੇ ਪਾਇ ਸੀ ਕੰਪੋਸਟ ਖਾਦ ਪਾਈ ਨੂੰ ਇੱਕ ਸਾਲ ਹੋ ਗਿਆ ਕੋਈ ਗਰੋਥ ਨਹੀਂ ਹੋਇ

devmedia

(hn)
Posted by
Mohit Kumar (7271863000)
Mohit Kumar
Sikkim
South Sikkim
Write Answer
Posted Date (07 Oct 2023 09:39 AM) Assigned Date (12 Oct 2023 04:17 PM)
Answered Date (09 Oct 2023 02:09 PM) Translated Date (-)

ਕੁਮਾਰ ਜੀ ਪਿਆਜ਼ ਦੀ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਬੀਜੋ । ਇਸ ਲਈ 8 ਮਰਲੇ (200 ਵਰਗ ਮੀਟਰ) ਥਾਂ ਤੇ 15 ਤੋਂ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰੋ । ਪਨੀਰੀ ਲਈ ਤਿਆਰ ਕੀਤੀ ਥਾਂ ਵਿੱਚ ਪ੍ਰਤੀ ਮਰਲੇ ਦੇ ਹਿਸਾਬ 125 ਕਿਲੋ ਗੋਹੇ ਦੀ ਗਲੀ-ਸੜੀ ਰੂੜੀ ਮਿਲਾਉ ਅਤੇ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਪਾਣੀ ਦੇ ਦਿਉ ਤਾਂ ਕਿ ਬਿਜਾਈ ਤੋਂ ਪਹਿਲਾ ਸਾਰੇ ਨਦੀਨ ਉੱਗ ਪੈਣ । ਬੀਜ 1-2 ਸੈਂਟੀਮੀਟਰ ਡੂੰਘਾ, 5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਬੀਜੋ। ਪਨੀਰੀ ਪੁੱਟਣ ਤੋਂ ਤੁਰੰਤ ਬਾਅਦ, ਵੱਤਰ ਖੇਤ ਵਿੱਚ ਲਾ ਦਿਉ । ਫ਼ਾਸਲਾ : ਚੰਗਾ ਝਾੜ ਲੈਣ ਲਈ ਕਤਾਰਾਂ ਵਿੱਚ 15 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਫ਼ਾਸਲਾ ਰੱਖੋ । ਗੋਭੀ ਵਿਚ ਪਨੀਰੀ ਲਈ ਮੁੱਖ ਫ਼ਸਲ ਲਈ ਲਾਈਨਾਂ ਤੇ ਬੂਟਿਆਂ ਵਿਚਕਾਰ ਫ਼ਾਸਲਾ 45ਣ45 ਸੈਂਟੀਮੀਟਰ ਅਤੇ ਅਗੇਤੀ ਤੇ ਪਛੇਤੀ ਫ਼ਸਲ ਲਈ ਇਹ ਫ਼ਾਸਲਾ 45ਣ30 ਸੈਂਟੀਮੀਟਰ ਰੱਖੋ ।

Answered Date (13 Oct 2023 07:08 PM) Translated Date (-)

thank you Dr daljeet Singh ji

ਸਰ ਜੀ hf ਨਸਲ ਦੀ ਵੱਛੀ ਨੂੰ ਚਿੱਚੜਾ ਤੋਂ ਕਿਹੜੀ ਮੈਡੀਸਨ ਦਈਏ ਤਾਂ ਜੋ ਜਲਦੀ ਚਿੱਚੜ ਨਾ ਪੈਣ ਦੁਬਾਰਾ ?

(pb)
Posted by
ਗੁਰਵਿੰਦਰ ਸਿੰਘ (7087265936)
ਗੁਰਵਿੰਦਰ ਸਿੰਘ
Punjab
Moga
Write Answer
Posted Date (07 Oct 2023 09:02 AM) Assigned Date (10 Oct 2023 11:42 AM)
Answered Date (07 Oct 2023 02:14 PM) Translated Date (-)

ਤੁਸੀਂ taktic liquid ਦੀ ਵਰਤੋ ਕਰੋ ਇਹ 2ml ਦਵਾਈ ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਕਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਆਸ ਪਾਸ ਵੀ ਸਪ੍ਰੇ ਕਰੋ, ਸਪ੍ਰੇ ਕਰਨ ਤੋਂ ਪਹਿਲਾਂ ਚਾਰਾ, ਦਾਣਾ ਚੰਗੀ ਤਰ੍ਹਾ ਸਾਫ਼ ਕਰ ਦਿਉ ਅਤੇ ਹਫ਼ਤੇ ਬਾਅਦ ਫਿਰ ਦੀਵਾਰਾਂ, ਖੁਰਲੀਆਂ ਤੇ ਸਪ੍ਰੇ ਕਰੋ

What happen to our broccoli

(hn)
  • 2
Posted by
Mohit Kumar (7271863000)
Mohit Kumar
Sikkim
South Sikkim
Write Answer
Posted Date (07 Oct 2023 09:02 AM) Assigned Date (11 Oct 2023 11:14 AM)
Answered Date (07 Oct 2023 02:41 PM) Translated Date (-)

Mohit please tell us teh amount of fertilizer which you applied to your crop so that we can give you information accordingly

Answered Date (07 Oct 2023 02:46 PM) Translated Date (-)

This Happened for to much fertilizer?

ਸਤਿ ਸ਼੍ਰੀ ਅਕਾਲ ਜੀ ਡਾਂ ਸਾਹਿਬ ਜੀ ਸਰ ਜੀ ਵੱਛੀ ਨੂੰ ਮੋਕ ਨਹੀਂ ਹੱਟਦੀ ਕਿਹੜੀ ਟੈਬਲੈਟ ਦਈਏ ਤੇ ਕਦੋਂ ਦਈਏ ਕਿਹੜੀ ਕੰਪਨੀ ਦੀ ਦਈਏ ਜੀ ?

(pb)
Posted by
ਗੁਰਵਿੰਦਰ ਸਿੰਘ (7087265936)
ਗੁਰਵਿੰਦਰ ਸਿੰਘ
Punjab
Moga
Write Answer
Posted Date (07 Oct 2023 08:54 AM) Assigned Date (10 Oct 2023 11:42 AM)
Answered Date (07 Oct 2023 02:16 PM) Translated Date (-)

ਤੁਸੀਂ amoxirum tablet ਰੋਜ਼ਾਨਾ 1 ਗੋਲੀ ਦਿਉ ਅਤੇ Brotone liquid ਵੀ ਉਸਦੀ ਉਮਰ ਦੇ ਹਿਸਾਬ ਨਾਲ ਵਰਤੋ ਬਾਕੀ ਉਸ ਨੂੰ ਪੇਟ ਦੇ ਕਿੜਿਆਂ ਵਾਲੀ ਦਵਾਈ ਸਮੇਂ ਸਮੇਂ ਤੇ ਜ਼ਰੂਰ ਸਾਲਟ ਬਦਲ ਕੇ ਦਿਉ

Answered Date (07 Oct 2023 08:59 AM) Translated Date (-)

Hf ਨਸਲ

Eh vassi khedi nasal di hai , ess nasal bare jnkari dyo ji

(en)
  • 4
Posted by
harpreet singh (7888430586)
harpreet singh
Punjab
Bathinda
Write Answer
Posted Date (07 Oct 2023 07:58 AM) Assigned Date (10 Oct 2023 11:42 AM)
Answered Date (07 Oct 2023 02:17 PM) Translated Date (-)

Eh hf cross nasal di vashi ha

Answered Date (07 Oct 2023 08:58 AM) Translated Date (-)

Hf ਨਸਲ ਦੀ ਆ ਸਰ ਤੇ ਚਿੱਚੜਾ ਤੋ ਵੀ ਟੈਬਲੈਟ ਦੱਸੋ ਸਰ ਜੀ

Sir ji bail da rukh 10 saal purana pehla fruit drop v ho reha kafi time toh apa manco and carben kiti c spray te rots expose krke chaa pati v pati c jis nl fruit drop kafi had takk thik hogya but hun pattey aa ched hogey. Photo attached.Pls tell solution

(en)
  • 2
Posted by
Rupinder Singh (8968853611)
Rupinder Singh
Punjab
Patiala
Write Answer
Posted Date (07 Oct 2023 07:54 AM) Assigned Date (11 Oct 2023 11:15 AM)
Answered Date (07 Oct 2023 02:41 PM) Translated Date (19 Oct 2023 05:10 PM)

Singh ji esde lai tusi dimethoate 2 ml prati litre paani de hisab nal vart sakde ho

ਸਰਕਾਰੀ ਮਿਨਰਲ ਮਿਕਚਰ ਚਾਹੀਦਾ ਜੀ ਕਿਥੌ ਮਿਲ ਸਕਦਾ ਜੀ ?

(en)
Posted by
Gurpreet singh (9876064002)
Gurpreet singh
Punjab
Ferozpur
Write Answer
Posted Date (07 Oct 2023 07:31 AM) Assigned Date (10 Oct 2023 11:43 AM)
Answered Date (07 Oct 2023 07:41 AM) Translated Date (-)

ਤੁਸੀਂ ਸਰਕਾਰੀ ਹਸਪਤਾਲ ਵਿੱਚੋ ਪਤਾ ਕਰੋ ਉੱਥੇ ਹੀ ਆਉਦਾ ਹੈ

07 Oct 2023

Thik a g

devmedia

(hn)
Posted by
RS SOLANKI (9694858221)
RS SOLANKI
Rajasthan
Hanumangarh
Write Answer
Posted Date (07 Oct 2023 07:07 AM) Assigned Date (12 Oct 2023 04:18 PM)
Answered Date (07 Oct 2023 02:40 PM) Translated Date (-)

सोलंकी जी चने की आप rsg 44, kpg 59, pusa 372 किस्म और सरसों की pusa mustard 24 , rlm 619 किसम्म ki बिजाई कर सकते है

07 Oct 2023

Thanks

07 Oct 2023

Sir hamare yahan ye variety available nahi h ji Nohar Hanumangarh Raj.

Patti pili kayu ho rahi he Or pati zad rahi he Kya problems ho skate he

(hn)
  • 4
Posted by
Priyank m Chaudhari (7359300335)
Priyank m Chaudhari
Gujarat
Surat
Write Answer
Posted Date (07 Oct 2023 12:39 AM) Assigned Date (11 Oct 2023 11:15 AM)
Answered Date (07 Oct 2023 02:36 PM) Translated Date (19 Oct 2023 05:10 PM)

Chaudhry ji iske liye aap npk 191919 10 garam prati litre paani mein milakar spray kr sakte hai

ਸਤਿ ਸ਼੍ਰੀ ਅਕਾਲ ਜੀ ਡਾ ਸਾਹਿਬ ਜੀ ਸਾਡੀ ਵੱਛੀ 3 ਮਹੀਨੇ ਦੀ ਗੱਬਣ ਆ ਉਸ ਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਆ ਤੇ ਵਿਟਾਮਿਨ H ਕਦੋ ਤੇ ਕਿੰਨੀ ਦਈਏ ਤੇ ਕਿਹੜੀ ਕੰਪਨੀ ਦੀ ਦਈਏ ?

(pb)
Posted by
ਗੁਰਵਿੰਦਰ ਸਿੰਘ (7087265936)
ਗੁਰਵਿੰਦਰ ਸਿੰਘ
Punjab
Moga
Write Answer
Posted Date (06 Oct 2023 11:09 PM) Assigned Date (10 Oct 2023 11:43 AM)
Answered Date (07 Oct 2023 07:17 AM) Translated Date (-)

Os hifer dry feed pao ji tussi Vitamin H 3 month pehla start kar sakde ho tussi Virbac, Carus, Animax, Tanita etc. Company da vitamin H de sakde ha