Manage Expert Answers

Search

Total Count :- 258604

What to feed new born cat ?

(en)
Posted by
Shilpa (7973083008)
Shilpa
Chandigarh
Chandigarh
Write Answer
Posted Date (10 Oct 2023 12:06 PM) Assigned Date (11 Oct 2023 10:46 AM)
Answered Date (10 Oct 2023 12:13 PM) Translated Date (-)

For better growth newborn kitten you can use kitten milk replacer.

ਸਰ ਜੀ ਡੀਏਪੀ ਅਤੇ ਸੁਪਰ ਵਿੱਚ ਕਿ ਫਰਕ ਹੈਂ ਡੀਏਪੀ ਦੀ ਜਗਾ ਸੁਪਰ ਦੇ ਦੋ ਥੈਲੇ ਏਕੜ ਵਿੱਚ ਪਾਏ ਜਾਣ, ਕਣਕ ਦਾ ਜਮ ਵਧੀਆ ਹੋਵੇਗਾ ਸਰ ਦੱਸੋ ?

(pb)
Posted by
Gurjit Singh (9417558830)
Gurjit Singh
Punjab
Patiala
Write Answer
Posted Date (10 Oct 2023 11:37 AM) Assigned Date (11 Oct 2023 10:46 AM)
Answered Date (10 Oct 2023 10:22 PM) Translated Date (-)

ਸਿੰਘ ਜੀ dap ਵਿਚ 18% nitrogen 46% ਫਾਸਫੋਰਸ ਹੁੰਦੀ ਹੈ ਤੇ ਸੁਪਰ ਵਿਚ 16% ਫਾਸਫੋਰਸ ਅਤੇ 11% ਸਲਫ਼ਰ ਅਤੇ 19% ਕੈਲਸ਼ੀਅਮ ਹੁੰਦਾ ਹੈ। ਸੋ ਤੁਸੀ ਫਸਲ ਅਤੇ ਤੱਤ ਦੀ ਮਾਤਰਾ ਨਾਲ ਏਸਨੂੰ ਏਸ ਹਿਸਾਬ ਨਾਲ। ਪਾ ਸਕਦੇ ਹੋ

Hum ne DBW 303 te DBW 222 wheat variety mix krke bhejni haii ek acre vich Kitna seed chiye aur DBW 303 ka Kitna aur DBW 222 ka Kitna ?

(en)
Posted by
Jot Brar (9878972789)
Jot Brar
Punjab
Muktsar
Write Answer
Posted Date (10 Oct 2023 10:37 AM) Assigned Date (10 Oct 2023 10:52 AM)
Answered Date (10 Oct 2023 10:26 PM) Translated Date (-)

Brar ji vaise tn ena nu mix kr ke vartan di sifarish nahi kiti jandi ehna da beej 40 kilo prati acre de hisab nal vartan di sifarish kiti jandi hai

Hum ne PBW 303 te PBW 222 mix krke bhejni hove ta Kitna seed chiye per acre te Kitna bhej ek variety ka chiye ?

(en)
Posted by
Jot Brar (9878972789)
Jot Brar
Punjab
Muktsar
Write Answer
Posted Date (10 Oct 2023 10:34 AM) Assigned Date (10 Oct 2023 10:52 AM)
Answered Date (10 Oct 2023 10:30 PM) Translated Date (-)

Brar ji ehna nu mix kr ke beejan di sifarish nahi kiti Jndi kyuki ehna da pakkan de sme da frk pai janda hai tan kr ke ant vich harvest krn vich dikkat aundi hai

Answered Date (10 Oct 2023 10:30 PM) Translated Date (-)

Vaise ehna da beej 40-45 kilo prati acre de hsiab nalvart sakde ho

Answered Date (10 Oct 2023 10:36 AM) Translated Date (-)

Sorry DBW 303 te DBW 222 wheat variety

ਸਰ ਜੀ ਮੱਝ ਸੂਈ ਨੂੰ 9 ਮਹੀਨੇ ਹੋਂਗੇ ਨੇ ਇਸ ਤਰ੍ਹਾਂ ਦਾ ਡਿਸਚਾਰਜ ਕਰ ਰਹੀ ਹੈ ਪਿੱਛਾ ਬਹੁਤ ਦਿਖਾਉਂਦੀ ਹੈ ਇੱਕ ਵਾਰ ਝੋਟੇ ਕੋ ਕਰੋਸ ਕਰਾਈ ਸੀ 2 ਮਹੀਨੇ ਦੀ ਚੈੱਕ ਕਰਵਾਈ ਸੀ ਡਾਕਟਰ ਨੇ ਕਿਹਾ ਸੀ ਖਾਲੀ ਹੈ ਇਹ ਬੱਚੇਦਾਨੀ ਦੀ ਇਨਫੈਕਸ਼ਨ ਕਰਕੇ ਕਰ ਰਹੀ ਹੈ ਇਸ ਨੂੰ ਦਵਾਈ ਭਰੀ ਜਾ ਸਕਦੀ ਹੈ ਜਾਂ ਨਹੀਂ ?

(pb)
  • 1
Posted by
palwinder Singh (7988118381)
palwinder Singh
Punjab
Amritsar
Write Answer
Posted Date (10 Oct 2023 08:28 AM) Assigned Date (10 Oct 2023 10:54 AM)
Answered Date (11 Oct 2023 02:07 AM) Translated Date (-)

Es nu Liquid Liquid Utrawin OZ 60ml daily 3 din bachedani ch bharwao 3din bhad LixinIU4gm 2 din bachedanichbharwao, Liquid Utrivevi 1liter 100ml swere shame deo

ਬਰਸੀਮ ਬੀਜੀ ਸੀ 2ਅਕਤੂਬਰ ਨੂੰ ਉਸ ਵਿੱਚ ਮੁਰਕ ਮੋਥਰਾ ਬਹੁਤ ਹੋ ਗਿਆ ਇਸ ਨੂੰ ਮਾਰਨ ਵਾਸਤੇ ਕੋਈ ਦਵਾਈ ਦੱਸੋ ?

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (10 Oct 2023 07:06 AM) Assigned Date (10 Oct 2023 10:54 AM)
Answered Date (10 Oct 2023 10:31 PM) Translated Date (-)

ਚਾਹਲ ਜੀ ਬਰਸੀਨ ਵਿਚ ਏਸਦੀ ਰੋਕਥਾਮ ਲਈ ਤੁਸੀ ਗੋਡੀ ਕਰ ਸਕਦੇ ਹੋ ਕੋਈ ਵੀ ਸਪਰੇਅ ਕਰਨ ਨਾਲ ਏਸ ਦੇ ਵਾਧੇ ਉਪਰ ਮਾੜਾ ਅਸਰ ਪੈ ਸਕਦਾ ਹੈ

Sir apni ਮੱਝਾਂ ਤੇ ਗਾਵਾਂ ਦੇ ਖੁਰ hoof trimming da kaam training kitho lyi ja skdi ha ?

(pb)
Posted by
karanveer Singh (8286105911)
karanveer Singh
Punjab
Fazilka
Write Answer
Posted Date (10 Oct 2023 07:03 AM) Assigned Date (-)
Answered Date (11 Oct 2023 09:40 AM) Translated Date (-)

ਕਰਨਵੀਰ ਜੀ ਜੇਕਰ ਤੁਸੀ ਇਸ ਕੰਮ ਦੀ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ ਜੋ hoof trimming ਤੁਹਾਡੇ ਇਲਾਕੇ ਵਿੱਚ ਕਰਦੇ ਹਨ ਹਨ ਓਹਨਾ ਤੋਂ ਸਿਖ ਸਕਦੇ ਹੋ ਤੁਸੀ ਓਹਨਾ ਨਾਲ ਗੱਲ ਕਰਕੇ hoof trimming ਕਰਨ ਦਾ ਤਰੀਕਾ, ਪਸ਼ੂ ਕਾਬੂ ਕਰਨ ਦਾ ਤਰੀਕਾ ਅਤੇ ਕਦੋ ਖੁਰ ਬਣਾਉਣੇ ਚਾਹੀਦੇ ਹਨ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਉਕਿ ਇਸਦੀ ਅਲੱਗ ਤੋਂ ਕੋਈ ਟ੍ਰੇਨਿੰਗ ਨਹੀਂ ਦਿਤੀ ਜਾਂਦੀ ਹੈ

Sir or mam apan ਮੱਝਾਂ ਤੇ ਗਾਵਾਂ ਦੇ ਖੁਰ hoof trimming di training kitho lyi ja sakdi ha ?

(pb)
Posted by
karanveer Singh (8286105911)
karanveer Singh
Punjab
Fazilka
Write Answer
Posted Date (10 Oct 2023 06:59 AM) Assigned Date (10 Oct 2023 10:55 AM)
Answered Date (11 Oct 2023 09:39 AM) Translated Date (-)

ਕਰਨਵੀਰ ਜੀ ਜੇਕਰ ਤੁਸੀ ਇਸ ਕੰਮ ਦੀ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ ਜੋ hoof trimming ਤੁਹਾਡੇ ਇਲਾਕੇ ਵਿੱਚ ਕਰਦੇ ਹਨ ਹਨ ਓਹਨਾ ਤੋਂ ਸਿਖ ਸਕਦੇ ਹੋ ਤੁਸੀ ਓਹਨਾ ਨਾਲ ਗੱਲ ਕਰਕੇ hoof trimming ਕਰਨ ਦਾ ਤਰੀਕਾ, ਪਸ਼ੂ ਕਾਬੂ ਕਰਨ ਦਾ ਤਰੀਕਾ ਅਤੇ ਕਦੋ ਖੁਰ ਬਣਾਉਣੇ ਚਾਹੀਦੇ ਹਨ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਉਕਿ ਇਸਦੀ ਅਲੱਗ ਤੋਂ ਕੋਈ ਟ੍ਰੇਨਿੰਗ ਨਹੀਂ ਦਿਤੀ ਜਾਂਦੀ ਹੈ

ਨਿੰਮ ਦਾ ਘੋਲ ਕਿਵੇਂ ਤਿਆਰ ਕੀਤਾ ਜਾਂਦਾ ਹੈ ਗੋਬੀ ਤੇ ਸੁੰਡੀ ਲਈ ?

(pb)
Posted by
sukhveer Singh (9878538931)
sukhveer Singh
Punjab
Moga
Write Answer
Posted Date (10 Oct 2023 06:55 AM) Assigned Date (10 Oct 2023 10:55 AM)
Answered Date (10 Oct 2023 10:33 PM) Translated Date (-)

ਸੁੱਖ ਜੀ ਨੀਮ ਦਾ ਘੋਲ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ ਸਿਫਾਰਸ਼ ਕੀਤਾ ਜਾਂਦਾ ਹੈ ਸੁੰਡੀ ਉਪਰ ਏਸ ਘੋਲ ਦਾ ਖਾਸ ਅਸਰ ਨਹੀਂ ਹੁੰਦੀ ਸੋ ਇਸ ਸੁੰਡੀ ਦੀ ਰੋਕਥਾਮ ਲਈ ਤੁਸੀ quinalphos 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Paddy ek hafte bad cut jayegi kya usmein Pani Dena chahie

(hn)
Posted by
jassi (9050333171)
jassi
Haryana
Karnal
Write Answer
Posted Date (10 Oct 2023 06:44 AM) Assigned Date (10 Oct 2023 10:56 AM)
Answered Date (10 Oct 2023 10:34 PM) Translated Date (-)

Jassi ji paddy ko katne se 7-10 din pehle paani band krne ki sifarish ki jati hai

Answered Date (10 Oct 2023 04:14 PM) Translated Date (-)

ਨਹੀ 15 ਦਿਨ ਪਹਿਲਾ ਪਾਣੀ ਬੰਦ ਕਰੋ

Sarson ki jyada jhad Dene wali aur badhiya bij ki kism bataye aur barsim mein bijai karne se pahle कौन कौन si khad dalen aur gehun ki jyada upaj Dene wali kism kaun si hai

(hn)
Posted by
jassi (9050333171)
jassi
Haryana
Karnal
Write Answer
Posted Date (10 Oct 2023 06:43 AM) Assigned Date (10 Oct 2023 10:57 AM)
Answered Date (10 Oct 2023 10:36 PM) Translated Date (-)

Jassi ji gehun ki aap dbw 303,333,187, 222 kisam ki bijai kar sakte hai. Aur sarson ki aap rch 1, rlc 3, giriraj, pioneer 45s46, 42s43 kisam ki bijai kre. Barseem mein bijai se pehle aap 150 kilo ssp, 20 kilo urea prati acre ke hisab se prayog kr skte hai

Answered Date (10 Oct 2023 04:15 PM) Translated Date (-)

GS 07

ਡਾਕਟਰ ਕੱਟੀ ਆ ਇਕ ਮਹੀਨੇ ਉਹ ਮਿੱਟੀ ਖਾਦਾ ਆ ਕੋਈ ਇਲਾਜ ਦੱਸਣਾ ਜੀ ?

(pb)
Posted by
ਪ੍ਰਭਦੀਪ ਸਿੰਘ (9814681184)
ਪ੍ਰਭਦੀਪ ਸਿੰਘ
Punjab
Moga
Write Answer
Posted Date (10 Oct 2023 01:40 AM) Assigned Date (10 Oct 2023 10:57 AM)
Answered Date (10 Oct 2023 08:26 AM) Translated Date (10 Oct 2023 02:02 PM)

ਉਸ ਨੂੰ ਪੇਟ ਦੇ ਕੀੜੇਆ ਲਈ Liquid Albomar 30ml 10ml ਤਿੰਨ ਦਿਨ ਦਿੳ Liquid Vetferol 10ml ਸਵੇਰੇ ਸ਼ਾਮ ਦਿਓ ਜੀ ਨਾਲ ਹੀ ਛਿਕਲੀ ਝੜਾ ਕੇ ਰੱਖੋ

Answered Date (10 Oct 2023 09:06 PM) Translated Date (-)

ਬੱਕਰੀ ਦੇ ਕੁੱਤੇ ਨੇ ਦੰਦ ਮਾਰ ਤਾ ਸੀ ਤਾ ਉਸ ਦੇ ਹਲਦੀ ਲਾਈ ਸੀ ਤਾਂ ਹੋਰ ਕੋਈ ਟੀਕਾ ਤਾ ਨੀ ਲੈਣ ਦੀ ਲੋੜ

10 Oct 2023

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਇੰਜੇਕਸ਼ਨ ਲਗਵਾ ਸਕਦੇ ਹੋ ਜੇਕਰ ਜ਼ਿਆਦਾ ਖਾਦੀ ਹੋਈ ਹੈ ਫਿਰ ਉਸਦੇ ਜਖਮ ਤੇ Betadine tube ਦਵਾਈ ਵੀ ਲਗਾਓ ਬਾਕੀ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Sarson ka bij konsa acha h or konsi khaad dalni chiye buai ke time

(hn)
Posted by
Vikas (8607733346)
Vikas
Haryana
Bhiwani
Write Answer
Posted Date (09 Oct 2023 10:21 PM) Assigned Date (10 Oct 2023 11:15 AM)
Answered Date (10 Oct 2023 10:41 PM) Translated Date (-)

Vikas ji aap iski rch 1, rlc3, giriraj, pioneer 45s46, 42s43, ki biaji kr sakte hai. isko bijai ke samay aap 45 kiilo urea aur 75 kilo ssp prati acre ke hisab se prayog kar skate hai

Gwarfalli ki jheti

(hn)
Posted by
santuram nishad (7489119727)
santuram nishad
Chattisgarh
Bemetara
Write Answer
Posted Date (09 Oct 2023 09:43 PM) Assigned Date (10 Oct 2023 11:16 AM)
Answered Date (12 Oct 2023 06:08 PM) Translated Date (-)

इसके लिए गर्म मौसम की आवश्यकता होती है। फसल को 30 से 35०C तापमान की आवश्यकता होती है। ग्वार फली मध्यम से हल्की बनावट वाली मिट्टी में उगाई जाती है जिसका पीएच 7.0 से 8.5 के बीच होता है। फसल में पानी खड़े होने की स्थिति फसल की वृद्धि को प्रभावित करती है। भारी दोमट मिट्टी किसी भी खेती के लिए उपयुक्त नहीं होती है। उच्च नमी वाले क्षेत्र में फसल की वृद्धि प्रभावित होती है।रबी फसल की कटाई के बाद मोल्ड बोर्ड हल या डिस्क हैरो से एक गहरी जुताई करें। उसके बाद 1-2 हल जोतना या पाटा लगाना आवश्यक है। अच्छी उपज प्राप्त करने के लिए उचित रूप से समतल खेत की आवश्यकता होती है। खेत में जलनिकास का भी अच्छा प्रबंधन करना आवश्यक है।बुवाई का समय फसल जुलाई के प्रथम सप्ताह से 25 जुलाई तक बोई जाती है। जहां सिंचाई की सुविधा है वहां फसल जून के अंतिम सप्ताह में या मानसून की शुरुआत के बाद भी उगाया जा सकता है। गर्मियों के दौरान इसे मार्च के महीने में भी उगाया जाता है। बीज उपचार फसल को मिट्टी जनित रोग से बचाने के लिए बीज को 2 ग्राम थीरम और 1 ग्राम कार्बेन्डाजिम से उपचारित किया जा सकता है। बीजों को बोने से 2-3 दिन पहले उपचारित किया जाना आवश्यक होता है। कवकनाशी बीज उपचार के बाद बीज को उपयुक्त राइजोबियम कल्चर @600 ग्राम/12-15 किलोग्राम बीज को उपचारित किया जाता है।फसल के अच्छे उत्पादन के लिए फूल और फली के समय एक सिंचाई की जा सकती है। यदि फसल नमी की कमी से ग्रस्त है तो फली बनाने के चरण में फसल में सिचाई करना आवश्यक है। फसल जलभराव की स्थिति को सहन नहीं कर सकता है इसलिए खेत में उचित जल निकासी की आवश्यकता होती है। दाने वाली फसल के लिए, कटाई तब की जाती है जब पत्तियाँ सूख जाती हैं और 50% फली भूरी हो कर सुख जाती है। कटाई के बाद फसल को धूप में सुखाना चाहिए फिर हाथ से या थ्रेसर द्वारा थ्रेशिंग की जाती है। चारे की फसल के लिए, फसल को फूल आने की अवस्था में काटें।

आम के बौर मे हर साल गुच्छा बन जाता है इसका क्या उपाय है

(hn)
  • 1
Posted by
Rohit Yadav (9026657792)
Rohit Yadav
Uttar Pradesh
Chandauli
Write Answer
Posted Date (09 Oct 2023 09:31 PM) Assigned Date (10 Oct 2023 11:16 AM)
Answered Date (12 Oct 2023 06:07 PM) Translated Date (19 Oct 2023 05:12 PM)

आपके पौधे में mango malformation बिमारी के लक्षण हैं , इस बिमारी की रोकथाम के लिए आप 100 g NAA को 100 -150 ml alcohol में मिक्स कर के बाद में आम पानी में घोल के इसका छिड़काव कर सकते है।

Uttar Pradesh

12 Oct 2023

मैम छिड़काव किस महीने में करना है, बौर आने से पहले या बौर के दौरान ?

Muje buffalo palne ki training or certificate chahiye ?

(en)
Posted by
Ahmed owais (9009101222)
Ahmed owais
Madhya Pradesh
Burhanpur
Write Answer
Posted Date (09 Oct 2023 09:11 PM) Assigned Date (-)
Answered Date (10 Oct 2023 10:30 AM) Translated Date (-)

Aap dairy farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra Burhanpur, Address: 88WV+G8W, Sands Khurd, Madhya Pradesh 450331, Phone: 093594 26101 se sampark kr skte hai aur waha jakar apna training ka farm bharr den fir jab bhi training hogi woh apko phone krke bta denge aur aap training lee skte hai.

ABC da seman kithe milu ga ji ?

(pb)
Posted by
Bikarjit (8146447561)
Bikarjit
Punjab
Patiala
Write Answer
Posted Date (09 Oct 2023 08:28 PM) Assigned Date (10 Oct 2023 11:17 AM)
Answered Date (12 Oct 2023 04:57 PM) Translated Date (-)

Bikarjit ji tuci semen len lai manjinder Singh -9814929998 nal sampark kr skde ho ehna to tuhanu sari jankari mill jawegi.

Maine apni hf 1st time cow ki 4 mahine se ai karva raha hu ai ke 2 din bad khoon dal deti hai Tonophosphan injection aor vitamin e ka injection bhi diya hai uske bad bhi khun dalti hain kya infection hain ise kripya sahi jaankari de

(hn)
  • 1
Posted by
सन्दीप पाण्डेय (6392606458)
सन्दीप पाण्डेय
Uttar Pradesh
Kanpur Nagar
Write Answer
Posted Date (09 Oct 2023 08:26 PM) Assigned Date (10 Oct 2023 11:18 AM)
Answered Date (10 Oct 2023 08:32 AM) Translated Date (10 Oct 2023 02:03 PM)

Aap ese Tube Matricef IU 19gm bachedani me bharwae aur Powder Agrimen Super 1kg 50gm daily, Powder CuZen B 200gm 10gm daily de isse yeh ghabin ho jayegi

Aor ai kab kare

ਛੋਲਿਆਂ ਦੀ PDG 4 ਕਿਸਮ ਦੀ ਬਿਜਾਈ ਦਾ ਕੀ ਟਾਈਮ ਅਤੇ ਇਸ ਨਾਲ ਪ੍ਰਤੀ ਵਿੱਗਾ 5 ਕਨਾਲ ਨਾਲ ਹੋਰ ਕਿਹੜੀ ਰੇਹ ਬੀਜਣ ਦੀ ਜ਼ਰੂਰਤ ਹੈ ਜਾ ਨਹੀ ?

(pb)
Posted by
ਸੁਖਦੀਪ ਸਿੰਘ ਮੱਲ੍ਹੀ (9876885976)
ਸੁਖਦੀਪ ਸਿੰਘ ਮੱਲ੍ਹੀ
Punjab
Muktsar
Write Answer
Posted Date (09 Oct 2023 07:36 PM) Assigned Date (-)
Answered Date (10 Oct 2023 11:10 PM) Translated Date (-)

ਸਿੰਘ ਜੀ ਤੁਸੀ ਏਸ ਕਿਸਮ ਨੂੰ 25 ਅਕਟੂਬਰ ਤੋਂ 10 ਨਵੰਬਰ ਤੱਕ ਬੀਜ ਸਕਦੇ ਹੋ । ਬਿਜਾਈ ਸਮੇਂ ਏਸਨੂੰ ਤੁਸੀ 20 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੀ

Sir ji dairy farm ke ki kitna loan mil sakta hai hamare pass jameen nahi hai loan mil jayega kitna milega ?

(pb)
Posted by
Ranjit singh (9915821387)
Ranjit singh
Punjab
Barnala
Write Answer
Posted Date (09 Oct 2023 07:17 PM) Assigned Date (10 Oct 2023 11:18 AM)
Answered Date (10 Oct 2023 10:40 AM) Translated Date (-)

Ranjit ji isme 10 lakh tak bina janeen ke loan ho jayega Pradhan Mantri Mudra Yojana ke taht loan mill skta hai aur Dairy Department Ki Dairy Development 8 Scheme ke tehat General ke leye 25 aur SC/ST ke leye 33 pratisat sabsidy vi mil jayegi.

ਮਟਰਾ ਦੀ ਕਿਹੜੀ ਕਿਸਮ ਵਧੀਆ ਜੀ ਜਿਅਦਾ ਝਾੜ ਦਿੰਦੀ ?

(pb)
Posted by
Dilawer singh (7087508295)
Dilawer singh
Punjab
Patiala
Write Answer
Posted Date (09 Oct 2023 07:15 PM) Assigned Date (10 Oct 2023 11:19 AM)
Answered Date (10 Oct 2023 11:08 PM) Translated Date (19 Oct 2023 05:13 PM)

ਸਿੰਘ ਜੀ ਤੁਸੀ ਮਟਰ ਦੀ ਅਰਕਲ਼, p89, ਕਿਸਮ ਦੀ ਬਿਜਾਈ ਕਰ ਸਕਦੀ ਹੋ

Answered Date (11 Oct 2023 07:31 AM) Translated Date (-)

Thnks ji

Sir mere kol ik majh AA muraah nasal di ik hafta pehla sui aa soon to baad ohde than kaafi jyada motte ho gae aa majh di dhar kadna v bahut mushkil hundi AA ehda koi hall daso ?

(pb)
Posted by
sona singh (8872171009)
sona singh
Punjab
Fazilka
Write Answer
Posted Date (09 Oct 2023 07:07 PM) Assigned Date (10 Oct 2023 11:19 AM)
Answered Date (10 Oct 2023 10:22 AM) Translated Date (10 Oct 2023 02:05 PM)

tuci uss nu potasium iodide powder 7gm rojana 6 din tak deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro.

hiii sir mera naam vijay Kumar hai our m Delhi m rehta hu sir mujhe white crish jiga machali ki kheti kesi hoti hai

(hn)
Posted by
Vijay Kumar (9990290537)
Vijay Kumar
Delhi
North West Delhi
Write Answer
Posted Date (09 Oct 2023 06:50 PM) Assigned Date (10 Oct 2023 11:19 AM)
Answered Date (12 Oct 2023 04:57 PM) Translated Date (-)

Vijay ji iske vare mein puri jankari ke liye Amit Kumar Bamoriya (9770085381) ja fir Parvesh Kumar 6284935984 ja Ankit Wagh 9096843382 se sampark kr skte hai.

ਸ੍ਰੀ ਮਾਨ ਬੇਨਤੀ ਹੈ ਕਿ ਮੱਝ ਨੂੰ ਇੱਕ ਮਹੀਨਾ ਹੋਇਆ ਸੁਈ ਨੂੰ ਜਲਦੀ ਨਵੇਂ ਦੁੱਧ ਹੋਣ ਕਿ ਖ਼ਰਾਕ ਦਿੱਤੀ ਜਾਵੇ ਜਾਂ ਕੋਈ ਦਵਾਈ ਦੱਸੋ ਜੀ ਧੰਨਵਾਦ ?

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (09 Oct 2023 06:23 PM) Assigned Date (10 Oct 2023 11:20 AM)
Answered Date (10 Oct 2023 10:17 AM) Translated Date (10 Oct 2023 02:07 PM)

ਤੁਸੀ ਉਸ ਨੂੰ ਜੋ ਵੀ ਖੁਰਾਕ ਖਵਾ ਰਹੇ ਹੋ ਉਸਦੇ ਨਾਲ ਨਾਲ Agrimin, Bovimin B, Minfa Gold ਕੋਈ ਵੀ ਇੱਕ ਪਾਊਡਰ ਰੋਜਾਨਾ 50 ਗ੍ਰਾਮ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

ਬਾਈ ਜੀ ਸਾਹੀਵਾਲ ਗਾ ਤੀਜੇ ਸੂਏ 3 ਕੁ ਮਹੀਨੇ ਸੂਈ ਨੂੰ ਹੋਏ ਆ 2 ਕਿੱਲੋ ਦੁੱਧ ਤੋਂ ਨਹੀਂ ਵੱਧਦੀ।ਗਾਂ ਨੂੰ ਫੀਡ ਵਿੱਚ ਹਰੇ ਪੱਠੇ ਤੂੜੀ ਕਣਕ ਦਾ ਦਾਣਾ ਅਸ਼ੀਸ਼ ਕੰਪਨੀ ਦੀ ਫੀਡ calcium vitamin h liquid Agrimin fort ਅਤੇ ਮਲੱਪਾ ਦੀ ਦਵਾਈ ਵੀ ਦਿੱਤੀ ਹੋਈ ਆ ?

(pb)
  • 1
Posted by
sukhpreet singh (7009497674)
sukhpreet singh
Punjab
Muktsar
Write Answer
Posted Date (09 Oct 2023 05:58 PM) Assigned Date (10 Oct 2023 11:20 AM)
Answered Date (10 Oct 2023 10:09 AM) Translated Date (-)

ਪਸ਼ੂਆਂ ਦਾ ਦੁੱਧ ਉਸਦੀ ਚੰਗੀ ਨਸਲ, ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਅਤੇ ਚੰਗੀ ਦੇਖਭਾਲ ਤੇ ਨਿਰਭਰ ਕਰਦਾ ਹੈ, ਤੁਸੀ ਖੁਰਾਕ ਦੇ ਨਾਲ ਨਾਲ Glactogog powder 30gm ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਕੈਲਸ਼ੀਅਮ ਦਿੰਦੇ ਰਹੋ ਜੇਕਰ ਇਹਨਾਂ ਨਾਲ ਵੀ ਫਰਕ ਨਹੀਂ ਪੈਂਦਾ ਤਾਂ ਇਸਦਾ ਦੁੱਧ ਵੱਧਣਾ ਮੁਸ਼ਕਿਲ ਹੈ ਤਾਂ ਤੁਸੀ ਅਗਲੀ ਵਾਰ ਜਦੋ ਗੱਭਣ ਕਰਵਾਓ ਤਾਂ ਜ਼ਿਆਦਾ ਰਿਕਾਰਡ ਵਾਲਾ ਟੀਕਾ ਭਰਵਾਓ

Answered Date (10 Oct 2023 07:30 PM) Translated Date (-)

ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ

devmedia

(pb)
Posted by
Raj singh (8360204025)
Raj singh
Punjab
Bathinda
Write Answer
Posted Date (09 Oct 2023 05:33 PM) Assigned Date (12 Oct 2023 04:14 PM)
Answered Date (10 Oct 2023 10:06 AM) Translated Date (10 Oct 2023 02:09 PM)

ਇਹ ਤੁਹਾਨੂੰ ਖੁਦ ਨਜ਼ਦੀਕੀ ਮੈਡੀਕਲ ਸਟੋਰ ਵਾਲੇ ਨਾਲ ਗੱਲ ਕਰਕੇ ਮੰਗਵਾਉਣੇ ਪੈਣਗੇ ਕਿਉਕਿ ਇਹਨਾਂ ਦੀ ਵਰਤੋਂ ਪਸ਼ੂਆਂ ਪਾਲਕ ਘੱਟ ਕਰਦੇ ਹਨ ਇਸ ਕਰਕੇ ਸਟੋਰ ਵਾਲੇ ਰੱਖਦੇ ਨਹੀਂ ਹਨ, ਤੁਸੀ ਓਹਨਾ ਨਾਲ ਗੱਲ ਕਰਕੇ ਜਾ ਫਿਰ ਔਨਲਾਈਨ ਵੀ ਦੇਖ ਸਕਦੇ ਹੋ

devmedia

(pb)
Posted by
Raj singh (8360204025)
Raj singh
Punjab
Bathinda
Write Answer
Posted Date (09 Oct 2023 05:31 PM) Assigned Date (12 Oct 2023 04:14 PM)
Answered Date (10 Oct 2023 10:03 AM) Translated Date (-)

ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਕਰਵਾ ਕੇ Ashored injection 5ml IV ਲਗਵਾਓ।

ਬਾਈ ਜੀ ਕੀ ਆਪਾ ਮੈਥੇ ਸਰੋ ਤਰਾਮੀਰਾ ਸ਼ਲਗਮ ਬਰਸੀਮ ਆਦਿ ਬੀਜ ਸਕਦੇ ਆ।ਜੇ ਕੁਝ ਹੋਰ ਵੀ ਮਿਲਾ ਸਕਦੇ ਆ ਤਾ ਦਸੋ 2 ਕਨਾਲਾ ਬੀਜਣਾ ?

(pb)
Posted by
Harmanpreet Singh (6239541663)
Harmanpreet Singh
Punjab
Muktsar
Write Answer
Posted Date (09 Oct 2023 05:05 PM) Assigned Date (10 Oct 2023 11:21 AM)
Answered Date (10 Oct 2023 11:07 PM) Translated Date (19 Oct 2023 05:12 PM)

ਸਿੰਘ ਜੀ ਬਿਲਕੁਲ ਤੁਸੀ ਇਹ ਸਭ ਬੀਜ ਸਕਦੇ ਹੋ ਤੁਸੀ ਏਸ ਵਿਚ ਤੋਰਿਆ, ਮੂਲੀ ਗਾਜਰ ਨੂੰ ਵੀ ਬੀਜ ਸਕਦੇ ਹੋ

Sir majh pehlan sui c Ohh dudh nhi utardi latan Mardi aa Ess da ki elaz hai g ?

(pb)
Posted by
vikram singh (7508777673)
vikram singh
Punjab
Sangrur
Write Answer
Posted Date (09 Oct 2023 05:00 PM) Assigned Date (10 Oct 2023 11:21 AM)
Answered Date (10 Oct 2023 10:00 AM) Translated Date (10 Oct 2023 02:11 PM)

Vikram ji uss nu lactomood homeopathic dwai dia 10-10 drops din vich 3 varr deo ate Leptaden tablet rojana 10 golia ate Simlage bolus 1-1 swere sham deo.

Sir dekhyo thk hai ja discolour ho reha propiconazole kiti c 8 din phla spray frk peju ga ja dubara spray di lod aa ?

(en)
  • 1
Posted by
Tarun (8360683838)
Tarun
Punjab
Pathankot
Write Answer
Posted Date (09 Oct 2023 04:33 PM) Assigned Date (10 Oct 2023 11:22 AM)
Answered Date (10 Oct 2023 11:06 PM) Translated Date (-)

Tarun ji eh mausam de kar ke hai esde lai koi vi spray krn di sifarish nahi kiti jandi sgon sprya krn nal fasal upr galt asar hunda hai

Barseem bigge da kina beej pauga ji ?

(pb)
Posted by
Aman jhajj (9592562606)
Aman jhajj
Punjab
Ludhiana
Write Answer
Posted Date (09 Oct 2023 04:16 PM) Assigned Date (10 Oct 2023 11:22 AM)
Answered Date (10 Oct 2023 11:03 PM) Translated Date (-)

Aman ji barseem da beej 8-10 kilo prati acre de hisab nal painda hai. Bigge da size area de hisab nal vadda chota hunda hai so us hsiab nal tusi esnu dekh skde ho

ਇਹਨਾ Tablet ਦੀ ਕਿੰਨੀ ਮਾਤਰਾ ਦੇਣੀ ਚਾਹੀਦੀ ਹੈ ਵੱਛੀ ਦੋ ਤਿੰਨ ਸਾਲ ਦੀ ਹੈ Bandy Kind plus tablet ਕੱਲ ਅੱਧੀ ਦਿੱਤੀ ਸੀ ਅੱਜ ਫਿਰ ਅੱਧੀ ਦਿੱਤੀ Agrimin Tablet ਕਿਵੇਂ ਦੇਣੇ ਹਨ ਤੇ ਕਿੰਨੇ ਦਿਨ ?

(pb)
  • 1
Posted by
Balwinder Singh (8288090612)
Balwinder Singh
Punjab
Shahid Bhagat Singh Nagar
Write Answer
Posted Date (09 Oct 2023 03:05 PM) Assigned Date (10 Oct 2023 11:23 AM)
Answered Date (10 Oct 2023 09:58 AM) Translated Date (10 Oct 2023 02:13 PM)

ਇਹ ਤੁਸੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Seed rate of Wheat variety PBW 303 and PBW 222 Mix if we have to in a field

(en)
Posted by
Jot Brar (9878972789)
Jot Brar
Punjab
Muktsar
Write Answer
Posted Date (09 Oct 2023 02:55 PM) Assigned Date (10 Oct 2023 11:23 AM)
Answered Date (10 Oct 2023 11:02 PM) Translated Date (-)

Brar there is no recommendatio of sowing wheat by mixing two varities the whole seed rate of one single variety is 40-45 kilograms per acre

ਸਰ 1886ਬਾਂਸਪਤੀ ਤੇ ਬੀ ਐਲ ਬੀ ਹੋ ਗਿਆ ਇਸ ਦਾ ਇਲਾਜ਼ ਦਸੋ ਜੀ ਧਨਵਾਦ ?

(pb)
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (09 Oct 2023 01:30 PM) Assigned Date (10 Oct 2023 11:24 AM)
Answered Date (10 Oct 2023 11:01 PM) Translated Date (-)

ਸਿੰਘ ਜੀ ਏਸਦੇ ਲਈ ਤੁਸੀ ਰੋਗੀ ਬੂਟੇ ਪਟ ਕੇ ਨਸ਼ਟ ਕਰ ਦਿਓ ਅਤੇ ਇਕ ਸਪਰੇਅ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

SSA ji Flubendiamide liquid form vich nhi mileya hun is d kinni doze pvegi ?

(pb)
  • 2
Posted by
Navjot Singh (9417459147)
Navjot Singh
Punjab
Bathinda
Write Answer
Posted Date (09 Oct 2023 01:13 PM) Assigned Date (10 Oct 2023 11:25 AM)
Answered Date (10 Oct 2023 10:59 PM) Translated Date (-)

Navjot ji esde lai tusi emamectin benzoate 1 ml prati litre paani de hisab nal vart sakde ho

25/8/23 ਨੂੰ ਝੋਟੀ ਸੂਈ ਹੈ ਪਰ ਕੱਟੀ ਨੂੰ ਕਬਜ਼ ਹੈ 28 ਤਰੀਕ ਲੀਵਰ ਟੋਨਿਕ ਦਿੱਤਾ ਇਕ ਵਾਰ ਹੀ ਗੋਹਾ ਕੀਤਾ ਹੇ ਦੁਵਾਰਾ ਨਹੀ ਪਿਸ਼ਾਬ ਕਰਦੀ ਹੈ ਕੀਤਾ ਜਾਏ ਇਲਾਜ ਦੱਸੋ ਜੀ ਧੰਨਵਾਦ ?

(en)
Posted by
Jassi Singh (9464356933)
Jassi Singh
Punjab
Sangrur
Write Answer
Posted Date (09 Oct 2023 01:04 PM) Assigned Date (10 Oct 2023 11:25 AM)
Answered Date (10 Oct 2023 09:56 AM) Translated Date (-)

ਤੁਸੀ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 200ml ਲੱਸੀ, 50ml ਸਰੋਂ ਦਾ ਤੇਲ, 1 ਚਮਚ ਹਲਦੀ ਅਤੇ ਅੱਧਾ ਚਮਚ ਨਮਕ ਇਹ ਸਾਰਾ ਕੁਝ ਮਿਕਸ ਕਰਕੇ ਪਿਲਾਓ ਅਤੇ 4 ਤੋਂ 5 ਦਿਨ ਦਿਓ ਬਾਕੀ 5 ਗ੍ਰਾਮ ਕਲਮੀਸ਼ੋਰਾ ਅਤੇ 5 ਗ੍ਰਾਮ ਜੋਖ਼ਾਰ ਨੂੰ ਪਾਊਡਰ ਬਣਾ ਕੇ ਪਾਣੀ ਵਿੱਚ ਘੋਲ ਕੇ ਦੇਣਾ ਸ਼ੁਰੂ ਕਰੋ ਇਹ ਤੁਹਾਨੂੰ ਪੰਸਾਰੀ ਤੋਂ ਆਸਾਨੀ ਨਾਲ ਮਿਲ ਜਾਵੇਗਾ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ

22 kg da 5 de hisab naal kinne gram feed Deni pau ji daseo dhanwad ?

(pb)
  • 1
Posted by
Fauji (6239817745)
Fauji
Punjab
Sangrur
Write Answer
Posted Date (09 Oct 2023 12:38 PM) Assigned Date (10 Oct 2023 11:28 AM)
Answered Date (10 Oct 2023 09:51 AM) Translated Date (10 Oct 2023 02:15 PM)

Tuci uss nu suru vich 40-50gm feed rojana khwauni suru kro ate fir usdi umar ate growth de hisab nal matra vdha skde ho

Sir g jo kanak ghar khan lye rkhi hia drum vich os nu susri lg gya hia ki kriye ?

(pb)
Posted by
sohan dass (9417549888)
sohan dass
Punjab
Sangrur
Write Answer
Posted Date (09 Oct 2023 12:17 PM) Assigned Date (10 Oct 2023 11:28 AM)
Answered Date (10 Oct 2023 10:55 PM) Translated Date (-)

Sohan ji esde lai tusi maachis Dian dabbian ja pher celphos Dian golian paa sakde ho pr usnu tusi kise kapde ja lifafe vich bann kr pao baki tusi eh daso kanak kini a us hisab nal tuhanu dwai di matra dsi ja sakdi hai

Answered Date (11 Oct 2023 02:20 PM) Translated Date (-)

Sir g 6 quintal hia g

Sir is seeman ka kya milk record hai.

(hn)
  • 2
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (09 Oct 2023 12:06 PM) Assigned Date (10 Oct 2023 11:28 AM)
Answered Date (10 Oct 2023 09:49 AM) Translated Date (10 Oct 2023 02:15 PM)

Ravinder ji isda record lagbhag 15-16 litre prati din hai

ਗੋਬਰ ਗੈਸ ਪਲਾਂਟ ਸਥਾਪਤ ਕਰਨ ਲਈ ਕੀ ਕੀ ਕਰਨਾਂ ਚਾਹੀਦਾ ਹੈ ?

(pb)
Posted by
Kulwinder Singh (9815722597)
Kulwinder Singh
Punjab
Ludhiana
Write Answer
Posted Date (09 Oct 2023 11:08 AM) Assigned Date (09 Oct 2023 11:13 AM)
Answered Date (12 Oct 2023 04:53 PM) Translated Date (-)

ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ ਜੀ।

ਸਤਿ ਸ਼੍ਰੀ ਅਕਾਲ ਜੀ ਸਰ ਮਿੱਟੀ ਟੈਸਟ ਕਰਵਾਈ ਸੀ। ਇਸ ਰਿਪੋਰਟ ਮੁਤਾਬਕ ਇਸ ਵਿਚ ਕਿਸ ਚੀਜ਼ ਦੀ ਘਾਟ ਹੈ ਕਿਉਂਕਿ ਜਦੋ ਝੋਨਾ ਲਾ ਦੀਨੇ ਆ ਤੇ ਯੂਰੀਆ ਪਾਉਣ ਤੇ ਝੋਨਾ ਪੀਲਾ ਹੋ ਜਾਦਾ ਹੈ ਤੇ ਕਣਕ ਦੀ ਫਸਲ ਪੂਰੀ ਵਧਿਆ ਹੁੰਦੀ ਹੈ। ਇਹ ਵੀ ਦੱਸੋ ਕੀ ਇਸ ਮਿਟੀ ਵਿਚ ਹੋਰ ਕਿਹੜੀਆ ਫੈਸਲਾ ਬੀਜ ਸਕਦੇ ਆ। ਧੰਨਵਾਦ

(pb)
  • 1
Posted by
Rajinder singh (9855004370)
Rajinder singh
Punjab
Mansa
Write Answer
Posted Date (09 Oct 2023 10:26 AM) Assigned Date (09 Oct 2023 11:13 AM)
Answered Date (10 Oct 2023 10:50 PM) Translated Date (-)

ਸਿੰਘ ਜੀ ਕਿਰਪਾ ਫੋਟੋ ਦੁਬਾਰਾ ਤੋਂ ਥੋੜਾ ਕਲੀਅਰ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਕਿਉੰਕਿ ਇਹਦੇ ਵਿਚ ਅੱਖਰ ਸਹੀ ਨਹੀਂ ਦਿਖਾਈ ਦੇ ਰਹੇ

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (09 Oct 2023 09:10 AM) Assigned Date (12 Oct 2023 04:15 PM)
Answered Date (10 Oct 2023 09:48 AM) Translated Date (-)

ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ

Sir insurance kinne animal te ho sakda hai for cow ?

(pb)
Posted by
Ranjit singh (9915821387)
Ranjit singh
Punjab
Barnala
Write Answer
Posted Date (09 Oct 2023 08:56 AM) Assigned Date (09 Oct 2023 11:29 AM)
Answered Date (10 Oct 2023 09:46 AM) Translated Date (10 Oct 2023 02:17 PM)

Ranjit ji animal insurance krwaun lai ate puri jankari lai +91 8447759827 swatantra jha nal ja fir Rohan Botro 9815881243, Rahul kasnia 9855066510 nal sampark kr skde ho.

ਮੱਝ ਦਾ ਲੇਵਾ ਤੇ ਜਖਮ ਤੇ ਸੁੱਜ ਪਈ ਏ ?

(pb)
  • 2
Posted by
sukhjant singh (9814535131)
sukhjant singh
Punjab
Moga
Write Answer
Posted Date (09 Oct 2023 07:41 AM) Assigned Date (09 Oct 2023 11:30 AM)
Answered Date (10 Oct 2023 09:20 AM) Translated Date (10 Oct 2023 02:18 PM)

ਤੁਸੀ ਇਸਦੇ ਜ਼ਖਮ ਤੇ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ। ਬਾਕੀ ਇਸ ਨੂੰ Megludyne inj 20ml ਅਤੇ Fortivir inj 30ml ਅਤੇ Avil inj 10ml ਨਜ਼ਦੀਕੀ ਡਾਕਟਰ ਤੋਂ ਲਗਵਾਓ

ਮੱਝ ਸੂਈ ਨੂੰ 20 ਦਿਨ ਹੋ ਗਏ ਮੱਝ ਦਾ ਲੇਵਾ ਤੇ ਸੁਜ ਪਾਂ ਗਈ ਦਦਰੀ ਵਾਗੂੰ ਜਖਮ ਹੋ ਗਏ ਮਝ ਧਣਾ ਨੂੰ ਹੱਥ ਨਹੀ ਲੋਣ ਦਿੰਦੀ ?

(pb)
Posted by
sukhjant singh (9814535131)
sukhjant singh
Punjab
Moga
Write Answer
Posted Date (09 Oct 2023 07:28 AM) Assigned Date (09 Oct 2023 11:30 AM)
Answered Date (10 Oct 2023 09:19 AM) Translated Date (10 Oct 2023 02:18 PM)

ਤੁਸੀ ਇਸਦੇ ਜ਼ਖਮ ਤੇ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ। ਬਾਕੀ ਇਸ ਨੂੰ Megludyne inj 20ml ਅਤੇ Fortivir inj 30ml ਅਤੇ Avil inj 10ml ਨਜ਼ਦੀਕੀ ਡਾਕਟਰ ਤੋਂ ਲਗਵਾਓ

Saram ki bijai ke time konse khad daale or konsi sarsam Boni chiye

(hn)
Posted by
Vikas (8607733346)
Vikas
Haryana
Bhiwani
Write Answer
Posted Date (09 Oct 2023 06:08 AM) Assigned Date (09 Oct 2023 11:32 AM)
Answered Date (09 Oct 2023 09:20 AM) Translated Date (10 Oct 2023 02:20 PM)

Bikas ji kiroya apni fasal ke baare mein btaye aap sarson ki baat hi kar rhe hai ja koi aur fasal ki us hisab se apko sahi jankari di ja sakti hai

09 Oct 2023

Ji Han m sarson ki hi baat kr rha hu

09 Oct 2023

Ji hum sarso ki hi puch raha hu

Sir garlic da achaa seed chida ji kitho mile ga in mohali chd ambala rajpur ehna location te ?

(en)
Posted by
GurSewak turka (9467061717)
GurSewak turka
Punjab
S.A.S. Nagar
Write Answer
Posted Date (08 Oct 2023 11:57 PM) Assigned Date (09 Oct 2023 11:32 AM)
Answered Date (09 Oct 2023 09:21 AM) Translated Date (19 Oct 2023 05:12 PM)

Gursewak ji esda beej yusi apne nede de krishi vibhag ja pher krishi vigyan kendr ja punjab khetibadi University ludhiana ton lai sakde ho

ਸਵਾਲਾਂ ਦਾ ਜਵਾਬ ਛੇਤੀ ਨਹੀਂ ਮਿਲਦਾ ਇਸ ਐਪ ਤੇ ?

(pb)
Posted by
Jaskarn singh (8168966647)
Jaskarn singh
Haryana
Sirsa
Write Answer
Posted Date (08 Oct 2023 10:25 PM) Assigned Date (09 Oct 2023 11:32 AM)
Answered Date (17 Oct 2023 10:11 AM) Translated Date (-)

ਸਿੰਘ ਜੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮਿਲ ਚੁਕਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ।

ਸਰ G3 ਡਾਇਮੰਡ ਆਲੂ ਦਾ ਬੀਜ ਵਧੀਆ ਕਵਾਲਿਟੀ ਦਾ ਕਿਥੋਂ ਮਿਲੀ ਮੈ ਸੰਗਰੂਰ ਏਰੀਆ ਤੋਂ ਹਾ ?

(pb)
Posted by
kulvir singh (9781258777)
kulvir singh
Punjab
Sangrur
Write Answer
Posted Date (08 Oct 2023 10:10 PM) Assigned Date (09 Oct 2023 11:33 AM)
Answered Date (09 Oct 2023 02:20 PM) Translated Date (19 Oct 2023 05:13 PM)

ਡਾਇਮੰਡ ਆਲੂ ਦਾ ਬੀਜ ਲੈਣ ਲਈ ਤੁਸੀਂ Jalandhar Potato Growers Association - JPGA, Address: 27, PPR Mall, Mithapur Road, Jalandhar, Punjab 144003, Phone: 099147 16222 ਨਾਲ ਸੰਪਰਕ ਕਰ ਸਕਦੇ ਹੋ ਜੀ।

Hlo team i just want to know best sowing method for organic wheat

(en)
Posted by
lovevir (9876631649)
lovevir
Punjab
Jalandhar
Write Answer
Posted Date (08 Oct 2023 10:04 PM) Assigned Date (09 Oct 2023 11:33 AM)
Answered Date (09 Oct 2023 09:21 AM) Translated Date (-)

Love you can sow wheat by happy seeder or seed drill or by broadcasting also

PR 126 ਦਾਣੇ ਦਾ ਰੰਗ ਖਰਾਬ ਹੋ ਰਿਹਾ ਕੋਈ ਹੱਲ ਹੈ ਹੁਣ ?

(pb)
  • 1
Posted by
ਜਗਜੀਤ ਸਿੰਘ (9501835603)
ਜਗਜੀਤ ਸਿੰਘ
Punjab
Ludhiana
Write Answer
Posted Date (08 Oct 2023 10:00 PM) Assigned Date (09 Oct 2023 11:34 AM)
Answered Date (09 Oct 2023 09:22 AM) Translated Date (10 Oct 2023 03:44 PM)

ਸਿੰਘ ਜੀ ਇਹ ਮੌਸਮ ਕਰ ਕੇ ਤੇਜ਼ ਤਾਪਮਾਨ ਮੀਂਹ ਕਰ ਕੇ ਹੋ ਸਕਦਾ ਹੈ ਏਸਦੇ ਲਈ ਹੁਣ ਕੋਈ ਵੀ ਸਪਰੇ ਨਾ ਕਰੋ ਇਸ ਨਾਲ ਝਾੜ ਉੱਪਰ ਅਸਰ ਪੈ ਸਕਦਾ ਹੈ

Answered Date (09 Oct 2023 10:28 AM) Translated Date (10 Oct 2023 03:44 PM)

ਧੰਨਵਾਦ

ਸਰ ਜੀ ਝੋਟੀ 18 ਤਰੀਖ ਨੂੰ ਦੂਜੇ ਸੂਏ ਸੂਈ ਹੈ ਉਹ ਨਾ ਕਾੜਾ ਪਕਦੀ ਹੈ ਤੇ ਨਾ ਗੁੜ ਖਾਦੀ ਹੈ ਉਹ ਦੁੱਧ ਕਿਵੇ ਵਧੂਗੀ ਉਹ ਕੱਖ ਤੇ ਮੱਕੀ ਦਾ ਅਚਾਰ ਵੀ ਖਾਦੀ ਹੈ ਕੋਈ ਹੱਲ ਦੱਸੋ ਉਹ ਦੁੱਧ ਵੀ ਇਕੱਠਾ ਨਹੀ ਲਾਉਦੀ 2 ਕਿਲੋ ਦੁੱਧ ਦਿੰਦੀ ਹੈ ਕਦੇ ਕਦੇ ਉਹ ਲੱਤ ਚੱਕ ਜਾਦੀ ਹੈ

(pb)
Posted by
Pushi (7719740415)
Pushi
Punjab
Patiala
Write Answer
Posted Date (08 Oct 2023 08:37 PM) Assigned Date (09 Oct 2023 11:34 AM)
Answered Date (08 Oct 2023 09:42 PM) Translated Date (10 Oct 2023 03:45 PM)

ਕਾਹੜਾ ਉਸ ਨੂੰ ਨਾਲਕੇ (Drenching pipe) ਨਾਲ ਦਿੳ. ਉਸ ਨੂੰ Liquid Glucaboost 1litter 100ml ਸਵੇਰੇ ਸ਼ਾਮ ਦਿਓ Powder Lac up Bfx 1.5kg. 100gm ਰੋਜਾਨਾ ਦਿੳ ji

ਸਰ ਜੀ ਝੋਟੀ 14 ਤਰੀਖ ਨੂੰ ਦੁੱਧ ਕਰਵਾਈ ਸੀ ਹੁਣ ੳੁਸ ਦੇ ਇਸ ਤਰਾਂ ਦਾ ਲੱਗਿਆ ਹੁੰਦਾ ਕੀ ਉਹ ਗਭਣ ਠਹਿਰ ਗਈ ਹੈ ਦੱਸਿਉ ਜੀ ?

(pb)
  • 1
Posted by
Pushi (7719740415)
Pushi
Punjab
Patiala
Write Answer
Posted Date (08 Oct 2023 08:25 PM) Assigned Date (09 Oct 2023 11:34 AM)
Answered Date (08 Oct 2023 09:45 PM) Translated Date (10 Oct 2023 03:50 PM)

Es da koi chakar nhi eh passu aam hi karde rehnde han ji tussi es nu Powder Preg stay gold 600gm 30gm daily deo es nall eh problem teek ho jawe gi jekar ghaban na hoi ta khul k heat vich a jawe gi

ਸਰੋਂ ਦੀ ਖੇਤੀ ਬਾਰੇ ਜਾਣਕਾਰੀ ਦਿਉ ਜੀ। ਕਿਹੜਾ ਬੀਜ ਤੇ ਇੱਕ ਏਕੜ ਚ ਕਿੰਨਾ ਬੀਜ ਪਵੇਗਾ। ਖਾਦ ਬਾਰੇ ਵੀ ਦਸਿਆ ਜਾਵੇ। ਬਜਾਇ ਦਾ ਸਹੀ ਸਮਾ ਕਿਹੜਾ ਰਹੇਗਾ ?

(en)
Posted by
jatinder singh dhanoa (9876068409)
jatinder singh dhanoa
Punjab
Rupnagar
Write Answer
Posted Date (08 Oct 2023 06:52 PM) Assigned Date (09 Oct 2023 11:35 AM)
Answered Date (09 Oct 2023 09:24 AM) Translated Date (-)

ਸਿੰਘ ਜੀ ਸਰੋਂ ਨੂੰ ਤੁਸੀ ਅਕਟੂਬਰ ਦੇ ਤੀਜੇ ਹਫਤੇ ਤੱਕ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਸਕਦੇ ਹੋ ਬਿਜਾਈ ਸਮੇਂ ਤੁਸੀ 40 ਕਿਲੋ ਯੂਰੀਆ ਅਤੇ 75 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਤੁਸੀ ਏਸਦਾ rlc 3, rch 1, giriraj, pioneer 45S46, 42S430 ਕਿਸਮ ਦੀ ਬਿਜਾਈ ਕਰ ਸਕਦੇ e

Answered Date (09 Oct 2023 07:38 PM) Translated Date (-)

Pioneer 45s46ਦੀ ਬਿਜਾਈ ਨਾਲ ਸਲਫ਼ਰ ਅਤੇ ਹੋਰ ਕਿਸ ਚੀਜ਼ ਦੀ ਕਿੰਨੀ ਮਾਤਰਾ ਵਿਚ ਬਿਜਾਈ ਕਰੀੲਏ

ਸਵਾ 2 ਸਾਲਾ ਦੀ ਝੋਟੀ ਹੀਟ ਚ ਲਿਆਉਣ ਲਈ ਕੋਈ ਨੁਸਕਾ ?

(pb)
Posted by
Kaffy Anmol Singh (9478630123)
Kaffy Anmol Singh
Punjab
Mansa
Write Answer
Posted Date (08 Oct 2023 06:42 PM) Assigned Date (09 Oct 2023 11:35 AM)
Answered Date (08 Oct 2023 09:46 PM) Translated Date (10 Oct 2023 03:52 PM)

Os nu Bolus Agrimin I 7X3 1daily deo Powder Bovimen B ultra 1.2kg 50gm daily Deo es nall vadea heat vich awe gi te ghabn v ho jawe gi

ਕਿੰਨੂਆਂ ਦੇ ਬੂਟੇ ਵਿੱਚ ਬਿਮਾਰੀ ਹੈ ?

(pb)
  • 1
Posted by
Simran Jeet Singh (9659000002)
Simran Jeet Singh
Punjab
Muktsar
Write Answer
Posted Date (08 Oct 2023 06:05 PM) Assigned Date (09 Oct 2023 11:35 AM)
Answered Date (09 Oct 2023 09:25 AM) Translated Date (10 Oct 2023 04:48 PM)

ਜੀਤ ਜੀ ਏਸਦੇ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Sir ae 1121 basmati ha pura nisar chukya hai es upar aj to 12 din pehla fujione amistar or proclaim kari c hun ae gardan tod di bimari h shyd shuru ho chuki h permanent ilaj dso ji ?

(pb)
  • 4
Posted by
AMANDEEP (9779520021)
AMANDEEP
Punjab
Fazilka
Write Answer
Posted Date (08 Oct 2023 05:22 PM) Assigned Date (09 Oct 2023 11:37 AM)
Answered Date (09 Oct 2023 09:26 AM) Translated Date (10 Oct 2023 04:40 PM)

Aman ji esde lai tusi propaconazole 200 garam prati acre de hisab nal vart sakde ho

WH 1270 ਕਣਕ ਦੀ ਕਿਸਮ ਵਾਰੇ ਦੱਸੋ ਜੀ ਕਿਸ ਤਰ੍ਹਾਂ ਦੀ ਜਮੀਨ ਲਈ ਠੀਕ ਰਹੇਗੀ ਝਾੜ ਕਿਨਾ ਹੈ ਜੀ ਇੱਕ ਜੀ ਨਿੰਬੂ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ?

(pb)
Posted by
Jaskarn singh (8168966647)
Jaskarn singh
Haryana
Sirsa
Write Answer
Posted Date (08 Oct 2023 04:46 PM) Assigned Date (09 Oct 2023 11:38 AM)
Answered Date (09 Oct 2023 09:28 AM) Translated Date (-)

ਸਿੰਘ ਜੀ ਇਹ ਤਕਰੀਬਨ ਸਾਰੀ ਤਰ੍ਹਾ ਦੀ ਜਮੀਨ ਵਿੱਚ ਹੋ ਜਾਂਦੀ ਹੈ ਬਸ ਜਮੀਨ ਜਿਆਦਾ ਖਾਰੀ ਅਤੇ ਸੇਮ ਵਾਲੀ ਨਾ ਹੋਵੇ। ਏਸਦਾ ਔਸਤ ਝਾੜ 20-21 ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ। ਬਾਕੀ ਇਹ ਕਿਸਮ ਕਈ ਤਰਾਂ ਦੇ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਨੂੰ ਸਹਾਰ ਸਕਦੀ ਹੈ

ਸਰ ਜੀ ਮੱਝਾਂ ਸੂਣ ਵਿੱਚ 50 ਦਿਨ ਬਾਕੀ ਨੇ ਫੀਡ ਤਿਆਰ ਕਰਨ ਦਾ ਫਾਰਮੂਲਾ ਇਕ ਕੁਇੰਟਲ ਨਮਕ ਪਵਾ ਸਕਦੇ ਹਾਂ ?

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (08 Oct 2023 04:20 PM) Assigned Date (09 Oct 2023 11:38 AM)
Answered Date (09 Oct 2023 09:41 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

Hello doctor Me ferozepur dist to belong krda g Dairy farming di 15 20 di training kitho milugi jis naal loan mil ske plzz dasso mere near kithe ho skdi Ferozepur faridkot ya moga KVK wale ta keh rhe ona kol aje schedule nai Hune bhwe private adhaare to mil je jo loan lyi applicable howe

(pb)
Posted by
Harpreet (9530510381)
Harpreet
Punjab
Ferozpur
Write Answer
Posted Date (08 Oct 2023 04:04 PM) Assigned Date (09 Oct 2023 11:39 AM)
Answered Date (09 Oct 2023 09:51 AM) Translated Date (-)

Harpreet ji tuci dairy training len lai Deputy Director Dairy Dev, Distt. Administrative Complex , Block No. A Room No. 3-4, 1st Floor Ferozepur Cantt 152001, Sh. Randeep Kumar 78272-60001, 01632-244304 dd.dairy.fzr@punjab.gov.in nal sampark kr skde ho ate agli training da pta kr skde ho. baki dairy training da certificate milnn te hei loan ate subsidy mill skdi hai.