Manage Expert Answers

Search

Total Count :- 258604

ਡਾ ਸਾਹਿਬ ਜੀ ਅਮਰੂਦ ਦੇ ਬੂਟਿਆਂ ਦੀ ਉਮਰ 15 ਸਾਲ ਹੈ ਫ਼ਲ ਹਰ ਸਾਲ ਲੱਗਦਾ ਹੈ ਹੁਣ ਨਵਾਂ ਫੁਟਾਰਾ ਲੈ ਰਹੇ ਹਨ ਤਾਂ ਪੱਤੇ ਚਿੱਟੇ ਖੱਟੇ ਜਿਹੇ ਕੱਢ ਰਹੇ ਹਨ ?

(pb)
  • 3
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (11 Oct 2023 05:34 PM) Assigned Date (12 Oct 2023 11:14 AM)
Answered Date (11 Oct 2023 11:15 PM) Translated Date (13 Oct 2023 02:41 PM)

ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹਨ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Sir maj soi nu 1 month ho Gaya hai teus da dud obalan te fut jada hai te paneer banode ha ta ਰਬੜ ਵਰਗਾ banda hai ਬਾਕੀ ਮਜ ਖਾ ਪੀ ਸਹੀ ਰਹਿ ਹੈ ਇਸਦਾ ਕੀ ਕਾਰਨ ਹੈ and esda Desi te angrezi elaz daso ji ?

(pb)
Posted by
Baljinder Singh (9592147445)
Baljinder Singh
Punjab
Ferozpur
Write Answer
Posted Date (11 Oct 2023 05:14 PM) Assigned Date (12 Oct 2023 11:16 AM)
Answered Date (12 Oct 2023 10:20 AM) Translated Date (13 Oct 2023 02:40 PM)

Baljinder ji tuci uss nu mitha soda 30gm rojana dena suru kro ate mamidium powder 50gm rojana ate Mamiup bolus 1-1 goli swere sham deo. baki uss nu desi trike lai ehna de nal nal korrtume da churan dena suru kro.

Answered Date (12 Oct 2023 10:22 AM) Translated Date (-)

Os nu infection he ji es lai os nu Injection Amoxirum 4.5gm, Injection CRB 30ml 3 din lwao ji Injection Vitamor H 30ml 5ml daily lwao ji Powder Trisodium citrate 400gm 25gm daily Powder Sodium bicarbonate 400gm 50gm daily deo ji

Cow temp. low ho gea madican daso ?

(pb)
Posted by
ਦਿਲਬਾਗ ਸਿੰਘ (9814949372)
ਦਿਲਬਾਗ ਸਿੰਘ
Punjab
Moga
Write Answer
Posted Date (11 Oct 2023 04:48 PM) Assigned Date (-)
Answered Date (12 Oct 2023 10:18 AM) Translated Date (13 Oct 2023 04:54 PM)

Dilbag ji tuci uss nu Tonophos inj. 20ml, Tinacal inj. 15ml, Mecovet inj. 15ml ate Doloban plus vet 15ml lgwa skde ho baki ehh daso usda temp. kina ghat rehnda ha tan jo tuhanu hor bhi jankari diti ja skee.

devmedia

(pb)
  • 1
Posted by
prem cheema (9815535856)
prem cheema
Punjab
Sangrur
Write Answer
Posted Date (11 Oct 2023 04:31 PM) Assigned Date (12 Oct 2023 03:21 PM)
Answered Date (11 Oct 2023 11:24 PM) Translated Date (13 Oct 2023 02:46 PM)

ਪ੍ਰੇਮ ਜੀ ਇਹ ਤਿਤਲੀ ਦਾ ਕੋਈ ਨੁਕਸਾਨ ਨਹੀਂ ਹੈ ਬੱਸ ਇਹ ਆਂਡੇ ਹੀ ਦਿੰਦੀ ਹੈ। ਉਸ ਤੋਂ ਬਾਅਦ ਜੇਹੜੀ ਸੁੰਡੀ ਬਣਦੀ ਹੈ ਇਹ ਮੁੱਖ ਨੁਕਸਾਨ ਕਰਦੀ ਹੈ ਉਹ ਪੱਤੇ ਖਾ ਕੇ ਜਾ ਫਲ ਨੂੰ ਖਾ ਕੇ ਨੁਕਸਾਨ ਕਰਦੀ ਹੈ। ਇਹ ਤਿਤਲੀ ਲਈ ਤੁਸੀ ਨੀਮ ਦੀ ਸਪਰੇਅ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਕਉ ਕੇ ਏਸ ਨਾਲ ਤਿਤਲੀ ਆਂਡੇ ਘੱਟ ਦਿੰਦਾ ਹੈ

ਗਾਵਾ ਨੂੰ ਬੁਖਾਰ ਹੋ ਰਿਹਾ ਇਲਾਜ ਦਸੋ ?

(pb)
Posted by
ਦਿਲਬਾਗ ਸਿੰਘ (9814949372)
ਦਿਲਬਾਗ ਸਿੰਘ
Punjab
Moga
Write Answer
Posted Date (11 Oct 2023 04:25 PM) Assigned Date (-)
Answered Date (12 Oct 2023 10:17 AM) Translated Date (13 Oct 2023 02:44 PM)

ਦਿਲਬਾਗ ਜੀ ਕਿਰਪਾ ਕਰਕੇ ਇਹ ਦੱਸੋ ਗਾਵਾਂ ਨੂੰ ਕਿੰਨਾ ਬੁਖਾਰ ਹੋ ਰਿਹਾ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ

ਡਾਕਟਰ ਸਾਹਿਬ ਜੀ ਇਹ ਟਿਕੇ ਦਾ ਕੀ ਰਿਜਲਟ ਆ ਦੱਸੋ ਜੀ ਬਰੀਡ ਅਤੇ ਦੁੱਧ ਲਈ ?

(pb)
  • 1
Posted by
Jaspal singh (7973863717)
Jaspal singh
Punjab
Bathinda
Write Answer
Posted Date (11 Oct 2023 04:22 PM) Assigned Date (12 Oct 2023 11:16 AM)
Answered Date (12 Oct 2023 10:16 AM) Translated Date (13 Oct 2023 04:52 PM)

ਇਸ ਫੋਟੋ ਦੇ ਹਿਸਾਬ ਨਾਲ ਇਹ ਸੀਮਨ ਦਾ ਰਿਕਾਰਡ 29 ਕਿਲੋ 600 ਗ੍ਰਾਮ ਤੱਕ ਹੈ ਅਤੇ ਬੁਲ ਦੀ ਮਾਂ ਪਾਰਵਤੀ ਹੈ ਜਿਸਦਾ ਇਹ ਰਿਕਾਰਡ ਹੈ ਅਤੇ ਉਸਦਾ ਬੱਚੇ ਦਾ ਸੀਮਨ ਹੈ ਬਾਕੀ ਇਸ ਵਾਰੇ ਜ਼ਿਆਦਾ ਜਾਣਕਾਰੀ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ ਉਸ ਤੋਂ ਹੀ ਮਿਲ ਸਕਦੀ ਹੈ

Answered Date (13 Oct 2023 11:32 AM) Translated Date (-)

ਡਾਕਟਰ ਸਾਹਿਬ ਝੋਟੀ ਆ ਤਾਰਾ ਦਿੰਦੀ ਆ 4 ਦਿਨ ਜਦੋਂ ਹੀਟ ਵਿਚ ਆਉਂਦੀ ਆ ਪਰ ਰਹਿੰਦੀ ਨੀ ਪਰ ਪਾਊਡਰ ਵੀ ਬਹੁਤ ਪਾਤੇ ਡਾਕਟਰ ਕਹਿੰਦਾ ਬੱਚੇ ਦਾਨੀ ਕਮਜ਼ੋਰ ਆ ਕੀ ਹਲ ਕਰੀ ਏ

Sir meri cow nu 6 month chal da pichle sue os de piche wale thana ch dud bhoto ghat aunda c te than v age wale thana nalo chot ne hun sun te than sahi chal pan islai ki keta jave ?

(pb)
Posted by
paramjeet singh (9876019737)
paramjeet singh
Punjab
Fatehgarh Sahib
Write Answer
Posted Date (11 Oct 2023 03:49 PM) Assigned Date (12 Oct 2023 11:16 AM)
Answered Date (12 Oct 2023 10:50 AM) Translated Date (13 Oct 2023 04:53 PM)

Paramjeet ji tuci uss nu Vitamor h inj. 5ml 1-1 din de frak nal lgwao ate jddo usda dudh lena bnnd krr deo tan Mamiprotec tube sare thnna vich chdwao. baki nazdiki doctor ton check krwaunde rho.

Sir g sade kol buri katti hia kl jo ke heat vich hia es nu ai karvana hia sanu buri nasal da semin nhi mil rha hai tusi dsso g kehda semin use kariye ta jo bacha v bura ho jave ?

(pb)
Posted by
sohan dass (9417549888)
sohan dass
Punjab
Sangrur
Write Answer
Posted Date (11 Oct 2023 03:33 PM) Assigned Date (12 Oct 2023 11:17 AM)
Answered Date (12 Oct 2023 10:13 AM) Translated Date (13 Oct 2023 04:53 PM)

Sohan ji isde lai tuhanu burri nasal da semen ja bull ton cros krwauna pwega jo bhut hi ghat hai, baki jekar tuci murrah ja nili ravi da semen bhrwayde ho tan cross nasal da bacha howega, baki tuci nazdiki doctor nal gal krke semen bhrwa skde ho.

What are the dates for training in November 2023 for rearing of goats ?

(en)
Posted by
Navjot Brar (9915197508)
Navjot Brar
Punjab
Faridkot
Write Answer
Posted Date (11 Oct 2023 03:29 PM) Assigned Date (12 Oct 2023 11:17 AM)
Answered Date (12 Oct 2023 10:11 AM) Translated Date (-)

If you want to start new goat farm please get the training in your nearest kvk, in this training they will provide you all information about goat farming and its expenses. please contact to Krishi Vigyan Kendra,Circular Road, Faridkot, Punjab, Dr G S Makkar, Head KVK, Contact No.: +91-8146400248, Landline No. 0124-2764907, Pincode 151203. Thanks. Thanks.

devmedia

(pb)
Posted by
charanjeet dhami (9814289424)
charanjeet dhami
Punjab
Hoshiarpur
Write Answer
Posted Date (11 Oct 2023 03:23 PM) Assigned Date (-)
Answered Date (11 Oct 2023 11:29 PM) Translated Date (-)

ਧੰਮੀ ਜੀ ਤੁਸੀ dap ਦੀ ਜਗਾਹ ਤੇ ਕੋਈ ਵੀ ਖਾਦ ਨਾ ਪਾਓ ਸਗੋਂ dap ਹੀ ਓਸ ਹਿਸਾਬ ਨਾਲ ਘੱਟ ਕਰ ਦਿਓ ਬਾਕੀ ਤੁਸੀ ssp ਵੀ ਉਸਦੀ ਜਗਾਹ ਤੇ ਪਾ ਸਕਦੇ ਹੋ ਪਰ ਏਸਦੀ ਸਿਫਾਰਸ਼ ਨਹੀਂ ਕੀਤੀ ਜਾਂਦੀ

Apne 1 ਕਨਾਲ ਜਮੀਨ vich sabji lggi a oss vich murk ਮੁਰਕ bahut ho gyi a koi spray dsso g jis nl sabji nu koi nuksan na hove ?

(pb)
Posted by
ਮਨਪ੍ਰੀਤ ਿਸੰਘ (9988425623)
ਮਨਪ੍ਰੀਤ ਿਸੰਘ
Punjab
Moga
Write Answer
Posted Date (11 Oct 2023 03:19 PM) Assigned Date (12 Oct 2023 03:21 PM)
Answered Date (11 Oct 2023 11:31 PM) Translated Date (-)

ਸ਼੍ਰੀਮਾਨ ਜੀ ਕਿਰਪਾ ਇਹ ਦਸੋ ਤੁਹਾਡੀ ਜਮੀਨ ਉਪਰ ਕਿਹੜੀ ਸਬਜ਼ੀ ਲਗੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ

Sir ਤੋਰੀਆ ਲਸਣ ਪਾਲਕ ਤੇ season waleya saria hi a

devmedia

(en)
Posted by
rekha karnwal (8427675405)
rekha karnwal
Punjab
Ludhiana
Write Answer
Posted Date (11 Oct 2023 03:02 PM) Assigned Date (12 Oct 2023 03:22 PM)
Answered Date (11 Oct 2023 11:34 PM) Translated Date (-)

ਰੇਖਾ ਜੀ ਏਸਨੂੰ ਬਿਜਾਈ ਅਤੇ ਕਿਸਮ ਦ ਹਿਸਾਬ ਨਾਲ ਏਸਦੀ ਪਹਿਲੀ ਕਟਾਈ 50- 65 ਦਿਨ ਬਾਅਦ ਕਰ ਸਕਦੇ ਹਾਂ

11 Oct 2023

Thank you sir ..

Sir super kinne mahine tak kmm kardi aa ik baar sittn to baad ?

(en)
Posted by
Jagseer Singh (9465601673)
Jagseer Singh
Punjab
Bathinda
Write Answer
Posted Date (11 Oct 2023 02:12 PM) Assigned Date (12 Oct 2023 11:17 AM)
Answered Date (11 Oct 2023 11:38 PM) Translated Date (16 Oct 2023 06:40 PM)

जगसीर जी यह इसके बीज जो तत्व होते है उनके ऊपर निर्भर करती है जो फास्फोरस होता है वो तकरीबन 8 महीने तक रहता है यह मिट्टी और पानी के ऊपर भी निर्भर करता है

Sir kinnow vich super kdo sitt skde aa august vich sittde aa ta super nl boote ta ni peele pende ?

(en)
Posted by
Jagseer Singh (9465601673)
Jagseer Singh
Punjab
Bathinda
Write Answer
Posted Date (11 Oct 2023 01:58 PM) Assigned Date (12 Oct 2023 11:17 AM)
Answered Date (11 Oct 2023 11:40 PM) Translated Date (-)

जगसीर जी इसको आप मार्च अप्रैल और जून और अगस्त के महीने में गिरा सकते है

Sir kanak de vich d a p poun di jarurt ha ma jiri vich 25kg d a p pae c per 4bighe vich ta hun ki paea ki kanak di fasal vadiya ho ?

(pb)
Posted by
gurvinder singh (9815150995)
gurvinder singh
Punjab
S.A.S. Nagar
Write Answer
Posted Date (11 Oct 2023 01:20 PM) Assigned Date (12 Oct 2023 11:18 AM)
Answered Date (11 Oct 2023 11:43 PM) Translated Date (-)

Singh ji tusi 30 kilo dap prati acre de hisab nal hor paa sakde ho kyuki pehla tusi eh ghat payi si

11 Oct 2023

Thank you sir

devmedia

(pb)
Posted by
sukhjinder singh (9463986578)
sukhjinder singh
Punjab
Sangrur
Write Answer
Posted Date (11 Oct 2023 01:14 PM) Assigned Date (12 Oct 2023 03:22 PM)
Answered Date (12 Oct 2023 10:07 AM) Translated Date (-)

ਤੁਸੀ ਉਸ ਨੂੰ Melonex power inj 2ml, Monocef inj 1gm, avil inj 2ml ਰੋਜਾਨਾ 3 ਦਿਨ ਲਗਵਾਓ ਅਤੇ ਇਸਦੇ ਜਖਮ ਤੇ Topicure spray ਕਰੋ ਬਾਕੀ ਤੁਸੀ ਜ਼ਖਮ ਸਾਫ਼ ਕਰਕੇ ਰੋਜਾਨਾ ਹਲਦੀ ਲਗਾਇਆ ਕਰੋ ਅਤੇ ਉਸ ਨੂੰ ਗਿਲਾ ਹੋਣ ਤੋਂ ਬਚਾ ਕੇ ਰੱਖੋ

ਮੱਝਾ ਲਈ ਪੀਲੀ ਸਰੋ ਦੀ ਖਲ ਦੇ ਕੀ ਫਾਇਦੇ ਹਨ, ਕਾਲੀ ਸਰੌ ਦੀ ਖਲ ਅਤੇ ਪੀਲੀ ਸਰੌ ਦੀ ਖਲ ਵਿੱਚੋ ਕਿਸ ਦੀ ਵਰਤੋ ਜਿਆਦਾ ਕਰਨੀ ਚਾਹੀਦੀ ਹੈ।ਦੋਨਾ ਵਿੱਚ ਕੀ ਫਰਕ ਹੈ ?

(pb)
Posted by
Karanveer singh (9888057667)
Karanveer singh
Punjab
Patiala
Write Answer
Posted Date (11 Oct 2023 01:04 PM) Assigned Date (12 Oct 2023 11:18 AM)
Answered Date (12 Oct 2023 10:02 AM) Translated Date (-)

ਸਰੋਂ ਦੀ ਖਲ ਨਾਲ ਪਸ਼ੂ ਨੂੰ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਪੀਲੀ ਸਰੋਂ ਜਾਂ ਕਾਲੀ ਸਰੋਂ ਦੀ ਖਲ ਦੋਨਾਂ ਵਿੱਚੋ ਕੋਈ ਵੀ ਵਰਤ ਸਕਦੇ ਹੋ ਅਤੇ ਜੇਕਰ ਤੁਹਾਡੇ ਪਸ਼ੂ ਕਾਲੀ ਸਰੋਂ ਦੀ ਖਲ ਨੂੰ ਆਸਾਨੀ ਨਾਲ ਖਾਂਦੇ ਹੈ ਤਾਂ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਬਾਕੀ ਕਾਲੀ ਅਤੇ ਪੀਲੀ ਸਰੋਂ ਦੀ ਖਲ ਵਿੱਚ ਪ੍ਰੋਟੀਨ ਸਮੱਗਰੀ ਲਗਭਗ 38.17% ਅਤੇ 28.80% ਅਤੇ ਪਾਚਨ ਸਮਰੱਥਾ ਲਗਭਗ 80.33% ਅਤੇ 77.43% ਹੈ

Sir, dairy farming farming ke training lenne the bathinda area ch ?

(en)
Posted by
Harpreet Singh (9041725955)
Harpreet Singh
Punjab
Bathinda
Write Answer
Posted Date (11 Oct 2023 12:54 PM) Assigned Date (-)
Answered Date (12 Oct 2023 09:56 AM) Translated Date (-)

tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.

Sir hifer nu Brusilusi tu kon sa injection lagta ha please usda name dass do ?

(en)
Posted by
Jasvir singh (7529861109)
Jasvir singh
Punjab
Moga
Write Answer
Posted Date (11 Oct 2023 12:12 PM) Assigned Date (12 Oct 2023 11:19 AM)
Answered Date (12 Oct 2023 09:54 AM) Translated Date (-)

Jasvir ji Brucellosis ton bacha lai shotia kattian vashia nu 4 ton 9 mahine di umar vich vaccination kiti jandi hai, jo tuci nazdiki sarkari doctor nal gal krke lgwa skde ho, kyuki ohna kol isdi vaccination aundi hai.

Sir g 8 va mnth lgya hoya g cow nu ohnu ki khurak payiye g cow sir kmjor a g chngi khurak dso g jis nl sreer di growth hovve ?

(pb)
Posted by
Aman singh (7889105731)
Aman singh
Punjab
Rupnagar
Write Answer
Posted Date (11 Oct 2023 11:51 AM) Assigned Date (12 Oct 2023 11:19 AM)
Answered Date (12 Oct 2023 09:52 AM) Translated Date (-)

Tuci uss nu Vitamor-h liquid 10ml rojana dena suru kro ate hun dairy protein feed khwao eh tuci 1.5-2kg rojana de skde ho baki vdhia hara chara khwao, ehna nal sarir di changi growth howegi ate kamjori dur rehegi.

दिनांक 08 10 2023 को मटर की बुआई की गई है पानी कव दिया जाए ।

(hn)
  • 3
Posted by
सीताराम प्रजापति (9098281523)
सीताराम प्रजापति
Madhya Pradesh
Shivpuri
Write Answer
Posted Date (11 Oct 2023 10:26 AM) Assigned Date (11 Oct 2023 10:32 AM)
Answered Date (11 Oct 2023 11:46 PM) Translated Date (19 Oct 2023 05:14 PM)

सीताराम जी इसको पानी आप मौसम और मिट्टी के हिसाब से लगाए वैसे इसको बिजाई के 10 दिन बाद पानी लगा सकते है

1718 ਬਾਸਮਤੀ ਝੋਨੇ ਤੇ ਆਖ਼ਰੀ ਸਪਰੇਹ ਕਿਹੜੀ ਕਰੀ ਜਾਵੇ ?

(pb)
Posted by
Davinder Singh (9876751375)
Davinder Singh
Punjab
Muktsar
Write Answer
Posted Date (11 Oct 2023 10:17 AM) Assigned Date (11 Oct 2023 10:33 AM)
Answered Date (11 Oct 2023 11:48 PM) Translated Date (-)

ਦਵਿੰਦਰ ਜੀ ਤੁਸੀ ਆਖਰੀ ਸਪਰੇਅ 13045 ਦੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

1718 ਬਾਸਮਤੀ ਝੋਨੇ ਤੇ ਆਖ਼ਰੀ ਸਪਰੇਹ ਕਿਹੜੀ ਕਰੀ ਜਾਵੇ ?

(pb)
Posted by
Davinder Singh (9876751375)
Davinder Singh
Punjab
Muktsar
Write Answer
Posted Date (11 Oct 2023 10:17 AM) Assigned Date (11 Oct 2023 10:33 AM)
Answered Date (11 Oct 2023 11:49 PM) Translated Date (-)

ਦਵਿੰਦਰ ਜੀ ਤੁਸੀ ਆਖਰੀ ਸਪਰੇਅ 13045 ਦੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰੇ ਮੇਰੀ ਇੱਕ ਵੱਛੀ ਪਹਿਲੇ ਸੂਏ ਸੂਣ ਵਾਲੀ ਆ ਡੇਢ ਮਹੀਨਾ ਰਹਿ ਗਿਆ ਕੀ ਪਾਵਾ ਹੁਣ ਇਕ ਝੋਟੀ ਪਹਿਲੇ ਸੂਏ ਸੂਣ ਵਾਲੀ ਆ ਢਾਈ ਮਹੀਨੇ ਤੱਕ ਉਹਨੂੰ ਕੀ ਪਾਵਾ ਹਾਇਫਰ ਡਰਾਈ ਚੱਲਦੀ ਕਾਰਗਿਲ ਦੀ ਹੁਣ ?

(pb)
Posted by
ਜਗਜੀਤ ਸਿੰਘ (9501835603)
ਜਗਜੀਤ ਸਿੰਘ
Punjab
Ludhiana
Write Answer
Posted Date (11 Oct 2023 10:10 AM) Assigned Date (11 Oct 2023 10:15 AM)
Answered Date (12 Oct 2023 09:47 AM) Translated Date (-)

ਵੱਛੀ ਅਤੇ ਝੋਟੀ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ dairy protein feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.

ਸਰ ਇਕ ਛੋਟੇ ਜਿਹੇ ਪਲਾਟ ਤਕਰੀਬਨ 2000 sq ft ਵਿੱਚ ਵੱਧ ਮੁਨਾਫ਼ਾ ਲੈਣ ਲਈ ਤੁਸੀਂ ਕੀ ਸੁਝਾਅ ਦੇਵੋਂਗੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ ਪੰਜਾਬ ਦਾ ਮਾਲਵਾ ਇਲਾਕਾ ਹੈ ?

(pb)
Posted by
Ishtjot Singh y (8427008671)
Ishtjot Singh y
Punjab
Faridkot
Write Answer
Posted Date (11 Oct 2023 10:09 AM) Assigned Date (11 Oct 2023 10:16 AM)
Answered Date (11 Oct 2023 11:52 PM) Translated Date (19 Oct 2023 05:14 PM)

ਸਿੰਘ ਜੀ ਇਹ ਚੀਜ਼ ਕਾਫੀ ਹੋਰ ਫੈਕਟਰ ਤੇ ਨਿਰਭਰ ਕਰਦੀ ਹੈ ਜਿਵੇਂ ਤੁਹਡੀ ਮਿੱਟੀ ਕਿਵੇਂ ਦੀ ਹੈ ਜਲਵਾਯੂ ਕਿਵੇਂ ਦਾ ਹੈ

Answered Date (11 Oct 2023 11:57 PM) Translated Date (-)

ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ ਬਾਕੀ ਸਬਜ਼ੀਆਂ ਵਿਚ ਤੁਸੀ ਪਾਲਕ ਮੇਥੀ ਆਲੂ ਗੋਭੀ ਭੁੱਲ ਗੋਭੀ ਪੱਤ ਗੋਭੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਲਗਾ ਸੱਕਦੇ ਹੋ ਇਹ ਫਸਲ ਤੁਹਡੀ ਮੰਡੀ ਕਰਨ de upr vi ਨਿਰਭਰ ਕਰਦੀ ਹੈ ਤੁਸੀ ਉਸ ਹਿਸਾਬ ਨਾਲ ਹੀ ਫਸਲ ਲਗਾ ਸਕਦੇ ਹੀ

Sir kinnow de baag vich reh kehre kehre mahine paoni cahidi hai saal vich kinne baar urea te dap deni cahidi hai kehre month vich ?

(en)
Posted by
Jagseer Singh (9465601673)
Jagseer Singh
Punjab
Bathinda
Write Answer
Posted Date (11 Oct 2023 10:03 AM) Assigned Date (11 Oct 2023 10:16 AM)
Answered Date (12 Oct 2023 04:34 PM) Translated Date (-)

singh ji roodi di khad december de mahine vich adhi nitrogen, poori phosphorus ate potash february de vich ate baki bachdi nitrogen april de mahine vich paun di sifarish kiti jandi hai. baki ehna di matra podhe di umar de hisab nal hundi hai so tusi podhe di umar daso

ਸਰ ਫਿਰੋਜਪੁਰ ਕਿਸਾਨ ਮੇਲਾ ਕਿੰਨੀ ਡੇਟ ਨੂੰ ਲੱਗ ਰਿਹਾ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (11 Oct 2023 09:40 AM) Assigned Date (11 Oct 2023 10:18 AM)
Answered Date (12 Oct 2023 03:56 PM) Translated Date (-)

ਸੰਧੂ ਜੀ ਕਿਸਾਨ ਮੇਲੇ ਹੁਣ ਪੰਜਾਬ ਵਿਚ ਤਕਰੀਬਨ ਸਾਰੇ ਜਿਲੇ ਵਿਚ ਲੱਗ ਚੁਕੇ ਹਨ ਹੁਣ ਕੋਈ ਵੀ ਕਿਸਾਨ ਮੇਲਾ ਨਹੀਂ ਹੈ

अमरूद के पेड़ में फल के ग्रोथ के लिए क्या करे

(hn)
Posted by
sushil (9769890566)
sushil
Maharashtra
Bhandara
Write Answer
Posted Date (11 Oct 2023 09:01 AM) Assigned Date (11 Oct 2023 10:19 AM)
Answered Date (12 Oct 2023 05:47 PM) Translated Date (-)

सुशिल जी किर्प्या यह बताये की आपने इसको कोण सा खाद कितनी मात्रा में डाला है उस हिसाब से ही आपको सही जानकारी दी जा सकती है

devmedia

(pb)
Posted by
gurwant singh (9855540440)
gurwant singh
Punjab
Patiala
Write Answer
Posted Date (11 Oct 2023 08:05 AM) Assigned Date (12 Oct 2023 04:13 PM)
Answered Date (17 Oct 2023 10:16 AM) Translated Date (19 Oct 2023 05:18 PM)

ਸਿੰਘ ਜੀ ਤੁਸੀਂ ਪੋਧੇ ਨੂੰ ਬਚਾਉਣ ਲਾਇ ਇਕ ਤਾਂ ਠੰਡ ਵਿਚ ਹਲਕਾ ਪਾਣੀ ਸਕਦੇ ਹੋ ਅਤੇ ਦੂਜਾ ਪਰਾਲੀ ਜਾ ਕਿਸੇ ਹੋਰ ਚੀਜ਼ ਨਾਲ ਪੋਧੇ ਦੇ ਦੁਆਲੇ ਦੀ ਮਿੱਟੀ ਢੱਕ ਸਕਦੇ ਹੋ।

Saada khet mada hai ji dap and urea ta pa hi dena us to Bina hai kanak te koi takat walian sapreyan bare jankari ditti jawe kehde saprey kinne dinna and kehde kehde saprey use kar sakde han ?

(pb)
Posted by
Fauji (6239817745)
Fauji
Punjab
Sangrur
Write Answer
Posted Date (11 Oct 2023 07:35 AM) Assigned Date (11 Oct 2023 10:25 AM)
Answered Date (12 Oct 2023 05:49 PM) Translated Date (-)

fauji us ton bina jekar fasal da vadha sahi nahi hunda tan tusi us sme de hisab nal npk 191919 ja pher urea ja zinc ja sulphur di varto kar sakde ho pr esdi matra udo fasal di halat dekh k hi dassi ja sakdi hai

Answered Date (12 Oct 2023 10:34 AM) Translated Date (-)

Magnetic+nono urea di spray kroo best result millu vr

devmedia

(pb)
  • 2
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (11 Oct 2023 07:31 AM) Assigned Date (12 Oct 2023 04:13 PM)
Answered Date (12 Oct 2023 06:10 PM) Translated Date (-)

ਮਾਣਕੁ ਜੀ ਇਹ ਦੱਸੋ ਇਸ ਤਰਾਂ ਦੀ ਸਿੱਕਟ ਕੀਨੇ ਕੁ ਪੋਧੇ ਉਪਰ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ

Answered Date (12 Oct 2023 08:16 PM) Translated Date (-)

ਜੀ 1ਕਿਲੇ ਵਿਚ ਹੈ।

ਸਰ ਜੀ। ਮਿਰਚਾਂ ਦੇ ਬੂਟੇ ਇਸ ਤਰ੍ਹਾਂ ਸੁੱਕ ਰਹੇ ਹਨ। ਕਈਆ ਦੇ ਪੱਤੇ ਵੀ ਕਰਲੀ ਹੋ ਰਹੇ ਹਨ। ਰੋਕਥਾਮ ਲਈ ਕੀ ਕੀਤਾ ਜਾਵੇ ਜੀ ?

(en)
  • 2
Posted by
Sarbjeet (9915550327)
Sarbjeet
Punjab
Ferozpur
Write Answer
Posted Date (11 Oct 2023 07:13 AM) Assigned Date (11 Oct 2023 10:26 AM)
Answered Date (12 Oct 2023 04:24 PM) Translated Date (-)

ਸਰਬ ਜੀ ਇਹ ਪੱਟੀ ਕਰਲੀ ਹੋਣ ਦਾ ਮੁਖ ਕਾਰਣ ਵਿਸ਼ਾਣੂ ਰੋਗ ਹੈ ਇਸਦੇ ਲਾਇ ਤੁਸੀਂ ਨੀਮ ਦੀ ਸਪਰੇ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਸਰ ਜੀ। ਮਿਰਚਾਂ ਦੇ ਬੂਟੇ ਇਸ ਤਰ੍ਹਾਂ ਸੁੱਕ ਰਹੇ ਹਨ। ਕਈਆ ਦੇ ਪੱਤੇ ਵੀ ਕਰਲੀ ਹੋ ਰਹੇ ਹਨ। ਰੋਕਥਾਮ ਲਈ ਕੀ ਕੀਤਾ ਜਾਵੇ ਜੀ ?

(en)
  • 2
Posted by
Sarbjeet (9915550327)
Sarbjeet
Punjab
Ferozpur
Write Answer
Posted Date (11 Oct 2023 07:12 AM) Assigned Date (11 Oct 2023 10:26 AM)
Answered Date (12 Oct 2023 04:26 PM) Translated Date (-)

ਸਰਬ ਜੀ ਇਹ ਪੱਟੀ ਕਰਲੀ ਹੋਣ ਦਾ ਮੁਖ ਕਾਰਣ ਵਿਸ਼ਾਣੂ ਰੋਗ ਹੈ ਇਸਦੇ ਲਾਇ ਤੁਸੀਂ ਨੀਮ ਦੀ ਸਪਰੇ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਛੋਲਿਆਂ ਦੀਆਂ ਕਿਸਮਾਂ ?

(pb)
Posted by
baljinder singh (9465773194)
baljinder singh
Punjab
Ludhiana
Write Answer
Posted Date (11 Oct 2023 07:02 AM) Assigned Date (11 Oct 2023 10:26 AM)
Answered Date (12 Oct 2023 05:51 PM) Translated Date (-)

ਬਲਜਿੰਦਰ ਜੀ ਤੁਸੀਂ ਇਸਦੀ pbg 8, 7, 5, gpf 2 ਕਿਸਮ ਦੀ ਬਿਜਾਈ ਕਰ ਸਕਦੇ ਹੋ।

सर जी टिंडे में यह रोग है इसके लिए कोई अच्छी दवाई बताएं

(hn)
  • 3
Posted by
Dharambir (9896500759)
Dharambir
Haryana
Fatehabad
Write Answer
Posted Date (11 Oct 2023 07:00 AM) Assigned Date (-)
Answered Date (12 Oct 2023 05:54 PM) Translated Date (-)

धर्मवीर जी यह एक विषाणु रोग है जो की रस चूसक कीट की वजह से फैलता है इसके लिए आप नीम की स्प्रे 4 मल प्रति लीटर पानी में मिलकर स्प्रे कर सकते है

सर जी टिंडे में यह कौन सा रोग है इसकी रोकथाम के लिए कृपया दवाई बताएं

(hn)
  • 4
Posted by
Dharambir (9896500759)
Dharambir
Haryana
Fatehabad
Write Answer
Posted Date (11 Oct 2023 06:51 AM) Assigned Date (11 Oct 2023 10:27 AM)
Answered Date (12 Oct 2023 05:55 PM) Translated Date (-)

धर्मवीर जी यह एक विषाणु रोग है जो की रस चूसक कीट की वजह से फैलता है इसके लिए आप नीम की स्प्रे 4 मल प्रति लीटर पानी में मिलकर स्प्रे कर सकते है

Koi khad kuj nahi paya ji Ghar varto waste c Pani jade LG gya vatta de upar di ohde to baad aida ho gyian ?

(pb)
  • 1
Posted by
Kala maan (9780537005)
Kala maan
Punjab
Mansa
Write Answer
Posted Date (11 Oct 2023 06:28 AM) Assigned Date (11 Oct 2023 10:28 AM)
Answered Date (12 Oct 2023 04:29 PM) Translated Date (-)

maan ji eh paani jeyada kar ke hi hai esde lai tusi ik spray npk 191919 10 gram prati litre paani de hisab nal vart sakde ho.

Hlo sir musal 1401 di valii aa ewa ja hoo ka sukhi bhut jndi aa naa ehh ki chkr aa bhut nuksan hoo rya ?

(pb)
  • 4
Posted by
jagjeet singh (6239054166)
jagjeet singh
Punjab
Sangrur
Write Answer
Posted Date (11 Oct 2023 05:56 AM) Assigned Date (11 Oct 2023 10:28 AM)
Answered Date (12 Oct 2023 06:05 PM) Translated Date (-)

singh ji eh daso es trah di dikkat kine ku pode de vich aa rahi hai ate tusi koi este spray kiti hai ja nahi ate kini matravich kiti hai us hisab nal hi tuhanu sahi jankari diti ja sakdi hai

Hlo srr dbw 303 ta super 303 ch ki difference aa ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (11 Oct 2023 05:53 AM) Assigned Date (11 Oct 2023 10:28 AM)
Answered Date (12 Oct 2023 05:59 PM) Translated Date (-)

singh ji dbw 303 kisam sarkar dwra viksat kiti gayi hai ate super 202 kisam ik private kisam duara baki dowen kisam hi sahi han ehna da ausat jhad 27-30 quintal prati acrede hisab nal aa janda hai

Dr saab barseen bijen same keyri khad ja kuj hor pona chahida a dadeo ji ?

(pb)
Posted by
Ravinder Singh Buttar (9592985315)
Ravinder Singh Buttar
Punjab
Amritsar
Write Answer
Posted Date (10 Oct 2023 10:11 PM) Assigned Date (11 Oct 2023 10:30 AM)
Answered Date (12 Oct 2023 06:00 PM) Translated Date (-)

bhuttar ji bijai sme tusi 130 kilo ssp ate 20 kilo urea prati acre de hisab nal vart sakde ho.

ਸਰ ਮੈਂ ਅਪਣੇ ਖੇਤਾਂ ਵਿਚ ਕਣਕ ਦੇ ਇਲਾਵਾ ਸਰੋਂ ਬੀਜਣਾ ਚਾਹੁੰਦਾ ਹਾਂ ਢੂਕਵਾਂ ਸਮਾਂ ਅਤੇ ਕਿਸਮ ਬਾਰੇ ਵੀ ਦਸਣਾਂ ਬਿਜਾਈ ਤੋਂ ਬਾਅਦ ਫਸਲ ਵਿਚ ਪਾਪਲਰ ਦੇ ਪਲਾਟ ਲਗਾਉਣਾ ਚਾਹੁੰਦਾਂ ਹਾਂ ਕ੍ਰਿਪਾ ਕਰਕੇ ਮੈਨੂੰ ਪੂਰਨ ਜਾਣਕਾਰੀ ਦਿਓ ?

(pb)
Posted by
Jasbir Singh (7888605714)
Jasbir Singh
Punjab
Shahid Bhagat Singh Nagar
Write Answer
Posted Date (10 Oct 2023 10:09 PM) Assigned Date (11 Oct 2023 10:30 AM)
Answered Date (21 Oct 2023 03:27 PM) Translated Date (24 Oct 2023 04:11 PM)

ਸਿੰਘ ਜੀ ਤੁਸੀਂ ਸਰਸੋਂ ਨੂੰ ਅਕਤੂਬਰ ਵਿਚ ਬੀਜ ਸਕਦੇ ਹੋ ਤੁਸੀਂ ਇਸਦੀ rch 1, rlc 3, ਗਿਰੀਰਾਜ, pioneer 45s 46, 42s 43 ਕਿਸਮ ਨੂੰ ਬੀਜ ਸਕਦੇ ਹੋ। ਤੁਸੀਂ ਪੋਪਲਰ ਦੀ pl 1,2,3,4,5,6 ਕਿਸਮ ਦੇ ਪੋਧੇ ਲਗਾ ਸਕਦੇ ਹੋ ਤੁਸੀਂ ਇਹਨਾਂ ਦੇ ਪੋਧੇ 15 ਜਨਵਰੀ ਤੋਂ ਫਰਬਰੀ ਦੇ ਅੰਤ ਤੱਕ ਲਗਾ ਸਕਦੇ ਹੋ। ਜੇਕਰ ਬੰਨਿਆ ਤੇ ਲਗਾਉਣੇ ਹਨ ਤਾਂ ਤੁਸੀਂ 2.5-3ਮੀਟਰ ਦੇ ਫੈਸਲੇ ਤੇ ਲਗਾਓ ਦੇ ਵਿਚਾਲੇ ਲਗਾਉਣੇ ਹਨ ਤਾਂ 5x 4 ਮੀਟਰ ਦੇ ਫਾਸਲੇ ਤੇ ਲਗਾਓ।

ਰਾਇਆ ਕਦੋਂ ਤੱਕ ਬੀਜ਼ ਸਕਦੇ ਹਾਂ ?

(pb)
Posted by
Jasbir Singh (7888605714)
Jasbir Singh
Punjab
Shahid Bhagat Singh Nagar
Write Answer
Posted Date (10 Oct 2023 10:01 PM) Assigned Date (11 Oct 2023 10:31 AM)
Answered Date (12 Oct 2023 04:04 PM) Translated Date (-)

ਸਿੰਘ ਜੀ ਇਸ ਫ਼ਸਲ ਨੂੰ ਤੁਸੀਂ 15 ਅਕਤੂਬਰ ਤੱਕ ਬੀਜ ਦਿਓ ਇਸ ਤੋਂ ਲੇਟ ਕਿਸੇ ਵੀ ਹਾਲਤ ਵਿਚ ਨਾ ਕਰੋ ਤੁਸੀਂ ਪਹਿਲਾ ਹੀ ਬਿਜਾਈ ਲਈ 7-10 ਦਿਨ ਲੇਟ ਹੋ।

Sir mai miti testing di laboratry karna chona is di training te bajat bare daso te kit kehdi company di lai jave ?

(pb)
Posted by
manpreet singh (9464586353)
manpreet singh
Punjab
Bathinda
Write Answer
Posted Date (10 Oct 2023 09:40 PM) Assigned Date (11 Oct 2023 10:34 AM)
Answered Date (12 Oct 2023 03:53 PM) Translated Date (-)

manpreet ji es baare poori jankarilain lai tusi apne krishi vigyan kendar nal sampark kar sakde ho. 0164-22156319

Hello sir asi apni ik maj nu choto to cros karba c par oh gand suti jandi c cros karb to 5 din bad asi os di bachidani ch dawai bhari c te hun oh 2 din to kafi gand sut rahi hai ki hun hor dawai bhari jave ya nhi pehla 2 din dawai bhari c ?

(pb)
Posted by
paramjeet singh (9876019737)
paramjeet singh
Punjab
Fatehgarh Sahib
Write Answer
Posted Date (10 Oct 2023 08:17 PM) Assigned Date (11 Oct 2023 10:34 AM)
Answered Date (11 Oct 2023 01:46 AM) Translated Date (-)

Tussi os nu Liquid Ergovet 1litter 100ml swere shame deo fer v je gand sute ta Lixin IU 4gm 3din bachedani ch bharwao

ਪਸ਼ੂਆਂ ਦੀਆ ਬਿਮਾਰੀਆਂ ਲਈ ਘਰੇਲੂ ਨੁਸਖੇ ਦੱਸ ਦਿਓ ਜੀ ?

(pb)
Posted by
Baljeet kaur krishi sakhi (9781488019)
Baljeet kaur krishi sakhi
Punjab
Sangrur
Write Answer
Posted Date (10 Oct 2023 08:17 PM) Assigned Date (11 Oct 2023 10:34 AM)
Answered Date (11 Oct 2023 09:48 AM) Translated Date (-)

ਬਲਜੀਤ ਜੀ ਕਿਰਪਾ ਕਰਕੇ ਇਹ ਦੱਸੋ ਕਿਹੜੀ ਬਿਮਾਰੀ ਦੇ ਦੇਸੀ ਤਰੀਕੇ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਅਲੱਗ ਅਲੱਗ ਬਿਮਾਰੀ ਦੇ ਹਿਸਾਬ ਨਾਲ ਉਸਦੇ ਲੱਛਣਾਂ ਦੇ ਹਿਸਾਬ ਨਾਲ ਦੇਸੀ ਅਤੇ ਅੰਗਰੇਜ਼ੀ ਇਲਾਜ ਕੀਤਾ ਕੀਤਾ ਜਾਂਦਾ ਹੈ

Answered Date (11 Oct 2023 03:40 PM) Translated Date (-)

ਮੂੰਹ ਖੁਰ ,ਥਨੈਲਾ ,ਚਿੱਚੜਾਂ ਬਾਰੇ

DBW 3086 DI BIJAI DA TIME DASO ?

(pb)
Posted by
Jaspal Singh (9466001771)
Jaspal Singh
Haryana
Sirsa
Write Answer
Posted Date (10 Oct 2023 08:16 PM) Assigned Date (11 Oct 2023 10:35 AM)
Answered Date (10 Oct 2023 09:27 PM) Translated Date (-)

Jaspal ji esnu tusi October de 4th hafte ton lai ke 15 November TK beej sakde ho eh esdi bijai da sab to sahi sma hai

7 8 mahine Diya gabn gawa di ਚਿੱਚੜ aale injection la skde hh k je la skde aa ta kihda

(hn)
Posted by
Ganesh (9664234243)
Ganesh
Rajasthan
Sri Ganganagar
Write Answer
Posted Date (10 Oct 2023 07:45 PM) Assigned Date (11 Oct 2023 11:12 AM)
Answered Date (11 Oct 2023 01:58 AM) Translated Date (-)

Hun passua nu Injection di jeada jarrurat nhi tussi passua nu nhelon lai permathrin soap varto tussi passu di chamdi gili karr ke soap la k chadd deo eh 2to 3 din result dindi he 3 din to fer repeat kar deo is de nall nall shad ch deltamethrin 1.25 butox vet 2ml/1liter pani ch mila k spry karo

What is the best time for showing bajra ?

(en)
Posted by
Susanta Jana (9064639097)
Susanta Jana
West Bengal
South 24 Parganas
Write Answer
Posted Date (10 Oct 2023 07:43 PM) Assigned Date (11 Oct 2023 10:35 AM)
Answered Date (10 Oct 2023 09:32 PM) Translated Date (-)

Jana it is recommended to sow bajra in month of June and July for better growth and good yield

ਝੋਨੇ ਦੀ ਪਨੀਰੀ ਦੀ ਉਮਰ ਬੀਜਣ ਤੋਂ ਗਿਣੀ ਜਾਂਦੀ ਹੈ ਜਾਂ ਉਗਰਣ ਤੋਂ ?

(pb)
Posted by
Roshan Singh (6239122527)
Roshan Singh
Punjab
Bathinda
Write Answer
Posted Date (10 Oct 2023 07:39 PM) Assigned Date (11 Oct 2023 10:36 AM)
Answered Date (10 Oct 2023 09:32 PM) Translated Date (-)

ਸਿੰਘ ਜੀ ਏਸਦੀ ਪਨੀਰੀ ਦੀ ਉਮਰ ਬੀਜਣ ਤੋਂ ਗਿਣੀ ਜਾਂਦੀ ਹੈ

What are the major potato growing areas in Uttar Pradesh?

(en)
Posted by
Ramana Narava (7993160190)
Ramana Narava
Uttar Pradesh
Lucknow
Write Answer
Posted Date (10 Oct 2023 06:57 PM) Assigned Date (11 Oct 2023 10:36 AM)
Answered Date (10 Oct 2023 09:34 PM) Translated Date (19 Oct 2023 05:13 PM)

In uttar Pradesh the potato is majorly grown in. Farrukhabad, Hathras, Hapur, Etah, Meerut, Mathura, Kannauj, Firozabad, Etawah, Fatehpur and Kanpur districts

ਕਣਕ ਦਾ ਬੀਜ 222 187 ਬਿਜਾਈ ਦਾ ਸਮਾਂ ਦੱਸੋ ?

(pb)
Posted by
Gurjit Singh (9417558830)
Gurjit Singh
Punjab
Patiala
Write Answer
Posted Date (10 Oct 2023 06:11 PM) Assigned Date (11 Oct 2023 10:36 AM)
Answered Date (10 Oct 2023 09:35 PM) Translated Date (-)

ਸਿੰਘ ਜੀ ਏਸਨੂੰ ਤੁਸੀ ਨਵੰਬਰ ਦੇ ਪਹਿਲੇ ਪੰਦਰਵਾੜੇ ਵਿਚ ਬੀਜ ਸਕਦੇ ਹੋ ਏਹੇ ਏਸਦੀ ਬਿਜਾਈ ਦਾ ਸਬ ਤੋਂ ਸਹੀ ਸਮਾ ਹੈ

ਇਹ ਬਿਮਾਰੀ ਵਾਰੇ ਦੱਸੋ ?

(pb)
  • 1
Posted by
Armandeep Singh (8591060749)
Armandeep Singh
Punjab
Bathinda
Write Answer
Posted Date (10 Oct 2023 05:39 PM) Assigned Date (11 Oct 2023 10:37 AM)
Answered Date (10 Oct 2023 09:37 PM) Translated Date (-)

ਸਿੰਘ ਜੀ ਇਹ ਸੁੰਡੀ ਦੇ ਕਰ ਕੇ ਹੁੰਦੇ ਹਨ ਜਦੋਂ ਸੁੰਡੀ ਜਲਦੀ ਹਮਲਾ ਕਰ ਦਿੰਦੀ ਹੈ ਤਾਂ ਕਰ ਕੇ ਦਾਣੇ ਖਾਲੀ ਰਹਿ ਜਾਂਦੇ ਹਨ। ਏਸਦੇ ਲਈ ਹੁਣ ਕੋਈ ਵੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ

Answered Date (10 Oct 2023 07:48 PM) Translated Date (-)

Steam borrower.

ਮੂਲੀ ਇਸ ਤਰ੍ਹਾਂ ਹੋ ਗਈ ਪਾਣੀ ਲਾਉਣ ਨਾਲ ਕੀ ਕਾਰਨ ਹੋ ਸਕਦਾ ?

(pb)
  • 1
Posted by
Kala maan (9780537005)
Kala maan
Punjab
Mansa
Write Answer
Posted Date (10 Oct 2023 05:15 PM) Assigned Date (11 Oct 2023 10:37 AM)
Answered Date (10 Oct 2023 09:45 PM) Translated Date (-)

ਮਾਣ ਜੀ ਤੁਸੀ ਇਹ ਦਸੋ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

devmedia

(pb)
  • 2
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (10 Oct 2023 05:14 PM) Assigned Date (12 Oct 2023 04:14 PM)
Answered Date (12 Oct 2023 06:02 PM) Translated Date (-)

ਮਾਣਕੁ ਜੀ ਕਿਰਪਾ ਇਹ ਦੱਸੋ ਇਹ ਦਿੱਕਤ ਕਿੰਨੇ ਪੋਧੇ ਦੇ ਫੁੱਲਾਂ ਵਿਚ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ

Answered Date (10 Oct 2023 07:55 PM) Translated Date (-)

Eaten by bottle.apply pesticide in evening to avoid herm to hunny bee.

Answered Date (12 Oct 2023 08:17 PM) Translated Date (-)

ਜੀ ਦੋ ਵੱਲਾ ਲਾਇਆ ਨੇ

डॉ रविंदर चहल जी ग्यवीन गाय को sree di fort bolus दे सकते हैं उसका कोई साइड इफेक्ट तो नहीं डिलीवरी होने में एक महीना बाकी है

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (10 Oct 2023 05:04 PM) Assigned Date (-)
Answered Date (11 Oct 2023 09:46 AM) Translated Date (-)

राहुल जी कृप्या आप गोलियों की फोटो अपने सवाल के साथ अपलोड करें जिसे देखकर आपको सही जानकारी दी जा सके।

Hey I want training in buffalo farming ?

(en)
Posted by
Ahmed owais (9009101222)
Ahmed owais
Madhya Pradesh
Burhanpur
Write Answer
Posted Date (10 Oct 2023 04:50 PM) Assigned Date (-)
Answered Date (11 Oct 2023 09:46 AM) Translated Date (-)

If you want to start new dairy farm please get training of dairy farming, To get training please contact to Krishi Vigyan Kendra Burhanpur, Address: 88WV+G8W, Sands Khurd, Madhya Pradesh 450331, Phone: 093594 26101 thanks.

0 dril naal Kanak bejjan to pehla veej naal ki ki Payajawe and kinne kinne kg da Paya jawe ?

(pb)
Posted by
Fauji (6239817745)
Fauji
Punjab
Sangrur
Write Answer
Posted Date (10 Oct 2023 04:33 PM) Assigned Date (11 Oct 2023 10:38 AM)
Answered Date (10 Oct 2023 10:12 PM) Translated Date (-)

Fauji ji tusi bijan ton pehla 65 kilo dap prati acre de hisab nal vart sakde ho ate urea tusi pehle Pani nal 50 kilo prati acre de hisab nal paa sakde ho

Sir mai barseem beeji si te oh Halle 10 ton 15 din di hae te mooraan us nu Khanna shuru karta te Isda mooraan ton bachon da ilaaj daso ?

(pb)
Posted by
Harveer Singh (9465164357)
Harveer Singh
Punjab
S.A.S. Nagar
Write Answer
Posted Date (10 Oct 2023 04:25 PM) Assigned Date (11 Oct 2023 10:45 AM)
Answered Date (10 Oct 2023 10:14 PM) Translated Date (-)

Harveer ji kirpa tusi apni fasal di phtoo bhejo us hisab nal.hi tuhanu sahi jankari diti ja skdi hai

ਸਰ ਮੇਰੀ ਗਾ ਦੇ ਥਣਾ ਦੇ ਕਾਫੀ ਮੌਕੇ ਟੈਪ ਦੀਆ ਫਿਨਸੀਆ ਨੇ ਕੋਈ ਦਵਾਈ ਦੱਸੋ 5 ਮਹਿਨੇ ਦੀ ਗੱਭ ਆ ?

(pb)
  • 1
Posted by
ਅਮਿ੍ਤ ਚਾਹੜ (9988530242)
ਅਮਿ੍ਤ ਚਾਹੜ
Punjab
Barnala
Write Answer
Posted Date (10 Oct 2023 02:10 PM) Assigned Date (-)
Answered Date (11 Oct 2023 02:03 AM) Translated Date (-)

Es nu Injection Enthimelon 10ml Injection Avil 10ml daily 3 din lwao Powder Bovimen B ultra 1.2kg 50gm daily Deo Liquid Actinovet 30ml 30drops 3time din vich deo

Please tell me address of shop in Anandpur Sahib for purchasing desi seeds .

(en)
Posted by
Sukhvinder singh (9953844565)
Sukhvinder singh
Punjab
Rupnagar
Write Answer
Posted Date (10 Oct 2023 01:50 PM) Assigned Date (11 Oct 2023 11:12 AM)
Answered Date (10 Oct 2023 10:14 PM) Translated Date (-)

Sukh you can visit your krishi vigyan kendr of your area to get seeds