Punjab
Search
ਮੱਝਾਂ ਅਤੇ ਗਾਵਾਂ ਨੂੰ ਮੱਕੀ ਦੇ ਅਚਾਰ ਨਾਲ ਕਿਹੜੀ ਕੰਪਨੀ ਦਾ toxin binders ਵਧੀਆ ਰਹੇਗਾ ਅਤੇ ਇਕ ਕੁਇੰਟਲ ਫੀਡ ਵਿੱਚ ਕਿੰਨੀ ਮਾਤਰਾ ਵਿੱਚ ਪਵੇਗਾ। ਕਿਰਪਾ ਕਰਕੇ ਸੁਝਾਅ ਦਿਓ ਜੀ
(pb)
ਤੁਸੀ ਕਿਸੇ ਵੀ ਕੰਪਨੀ ਦਾ toxin binder ਪਾਊਡਰ ਵਰਤ ਸਕਦੇ ਹੋ ਜਿਵੇਂ toxiclean ਜੋ agrovet health care ਕੰਪਨੀ ਦਾ ਪ੍ਰੋਡਕਟ ਹੈ ਇਹ 10gram ਵੱਡੇ ਪਸ਼ੂ ਨੂੰ ਦੇ ਸਕਦੇ ਹੋ
Punjab
Thanks for your valuable information
Bathinda ch hybrid safida ਸਫ਼ੈਦਾ kisto vadhia milu kadi varity jaldi ho jandi a
(pb)
Haryana
Biker ji Esdi c 417,72,2045 kisam de podhe vartan di sifarish kiti jandi hai eh podhe tusi apne nede de kvk ton lai skde ho
amb de pate kharab ho rhe
(pb)
Haryana
Manpret ji kirpa eh daso tuhnu dikkat ki aa rhai hai ate patte di photo bhejo us hisab nal hi tuhanu sahi jankari diti ja skdi hai
ਸਰ ਜੀ ਮਿਰਚਾਂ ਦੀ ਖੇਤੀ ਕਰਨ ਲਈ ਕਿਹੜੇ ਮਹੀਨੇ ਵਿੱਚ ਹੋਵੇਗੀ। ਕਿ ਹੁਣ ਵੀ ਇਸਦੀ ਬਿਜਾਈ ਹੋ ਸਕਦੀ ਹੈ। ਜੈ ਅਗਲੇ seisan ਤਾਂ ਹੁਣ ਕਿ ਬੀਜਿਆ ਜਾਵੇ ਜੀ।
(pb)
Haryana
ਸਿੰਘ ਜੀ ਮਿਰਚ ਦੀ ਖੇਤੀ ਦਾ ਹਨ ਬਿਲਕੁਲ ਸਹੀ ਸਮਾ ਹੈ ਏਸਦੀ ਪਨੀਰੀ ਤੁਸੀ ਏਸ ਨਵੰਬਰ ਤੱਕ ਬੀਜ ਸਕਦੇ ਹੋ ਅਤੇ ਫਰਵਰੀ ਮਾਰਚ ਵਿਚ ਏਸਨੂੰ ਖੇਤ ਵਿਚ ਲਗਾ ਸਕਦੇ ਹੋ
सरसों की उन्नति शईलप्रजआतइ बीज को मात्रा उपज फ़सल तैयार होने का समय
(hn)
Haryana
अनिल जी इसको तकरीबन किस्म के हिसाब से 120–150 दिन का समय लग जाता है
Uttar Pradesh
सरसों की उन्नति शील प्रजाति के बारे में नहीं बताया गया सवाल क
Uttar Pradesh
को पूरा पढ़ कर रही ज़बाब देना चाहिए
ਮੂਲੀ ਦਾਗੀ ਹੋ ਰਹੀ ਹੈ, ਇਸਦੀ ਰੋਕਥਾਮ ਲਈ ਢੁਕਵੀਂ ਜਾਣਕਾਰੀ ਦਿਉ ਜੀ, ਧੰਨਵਾਦ ਜੀ,,,,,
(en)
Haryana
ਹੈਪੀ ਜੀ ਇਹ ਸਖ਼ਤ ਜਮੀਨ ਕਰ ਕੇ, ਪੂਰੀ ਖਾਦ ਨਾ ਪਾਉਣ ਕਰ ਕੇ ਜਾ ਫੇਰ ਘਾਟ ਗਲੀ ਸੜੀ ਰੂੜੀ ਦੀ ਖਾਦ ਪਾਉਣ ਕਰ ਕੇ ਏਡਾ ਹੁੰਦਾ ਹੈ ਏਸਦੇ ਲਈ ਤੁਸੀ ਗਲੀ ਸੜੀ ਰੂੜੀ ਦੀ ਖਾਦ ਅਤੇ ਬਾਕੀ ਤੱਤ ਸਹੀ ਮਾਤਾ ਵਿਚ ਪਾਓ
ਘੀਆ ਦੀ ਵੇਲ ਕੁਝ ਇਸ ਤਰਾਂ ਹੋ ਰਹੀ ਹੈ ਇਸਦਾ ਕੀ ਇਲਾਜ ਕੀਤਾ ਜਾਵੇ
(pb)
Haryana
ਹਰਜੀਤ ਜੀ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਜੀ ਵੱਛੀ ਨੂੰ ਮੋਕ ਨੀ ਹਟਦੀ 15 ਦਿਨ ਹੋ ਗਏ 3 ਮਹੀਨਿਆਂ ਦੀ ਗੱਬਣ ਆ ਕਿਹੜੀ ਟੈਬਲੈਟ ਦਈਏ ਕਿਹੜੀ ਕੰਪਨੀ ਦੀ ਦਈਏ ?
(pb)
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ amoxirum tablet ਰੋਜ਼ਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਉ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Punjab
ਟੈਰਾਵਿਜਨ ਗੋਲੀ ਦਿਓੁ
ਸਰ ਜੀ ਬਕਰੀ 1ਸਾਲ ਦੀ ਹੋ ਗਈ ਹੈ ਨਵੇਂ ਦੁਧ ਹੋ ਨਹੀ ਰਹੀ ?
(pb)
ਤੁਸੀ ਬੱਕਰੀ ਨੂੰ ਚੰਗੀ ਖੁਰਾਕ ਦੇ ਨਾਲ ਨਾਲ Agrimin powder 20 ਤੋਂ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
PDFA seminar vich ladies v jandia ke only gents hunde ne ?
(pb)
Punjab
Jatinder ji uthe koi bhi ja skda ha uthe dairy farming krn wale sare jaa skde han.
ਪੱਤਿਆਂ ਉਪਰ ਅਤੇ ਤਣੇ ਉਪਰ ਇਸ ਤਰਾਂ ਦੇ ਧੱਬੇ ਹਨ ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ nativo 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਕਿੰਨੂ ਦੇ ਪੱਤਿਆਂ ਤੇ ਜੰਗਾਲ ਵਾਂਗ ਧੱਬੇ ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਤਿ ਸ਼੍ਰੀ ਅਕਾਲ ਜੀ ਸਰ ਮੇਰੇ ਕੋਲ 1 h f ਗਾ ਹੈ ਉਸਦੇ denmark da falcon 40135 bull da semen ਭਰਾਇਆ ਸੀ ਹੁਣ ਇਹ ਚੌਥੇ ਸੂਏ ਬੱਚਾ ਦਿੱਤਾ ਹੈ ਬੱਚਾ ਵੱਛੀ ਹੈ ਜੀ ਗਾ ਦਾ ਤੀਜੇ ਸੂਏ ਦਾ ਦੁੱਧ 21 ਲੀਟਰ ਸੀ ਇਸ ਵਾਰ ਸੂਈ ਨੂੰ 21 ਦਿਨ ਹੋ ਗਏ ਹਨ ਗਾ 20 ਲੀਟਰ ਦੁੱਧ ਤੇ ਆ ਹੈ ਗਾ ਦੀ ਡੀਵਰਮਿੰਗ ਕੱਲ albomar liqued ਨਾਲ ਕਰ ਦਿੱਤੀ ਹੈ ਜੀ ਤੇ ਵੱਛੀ ਦੀ ਪਹਿਲੀ ਡੀਵਰਮਿੰਗ piperazine liqued 12 ml ਨਾਲ ਕਰ ਦਿਤੀ ਹੈ ਜੀ ਗਾ 23 ਤੋ 25 ਲੀਟਰ ਦੁੱਧ ਤੱਕ ਪਹੁੰਚ ਜਾਵੇਗੀ ਜੀ ਮੇਰਾ ਸਵਾਲ ਹੈ ਕਿ ਗਾ ਦੀ ਕੀ ਦੇਖਭਾਲ ਕੀਤੀ ਜਾਵੇ ਕੀ ਤੇ ਪੈਦਾ ਹੋਈ ਵੱਛੀ ਕਿੰਨਾ ਕੁ ਦੁੱਧ ਦੇ ਦੇਵੇਗੀ ਜੀ ਗਾ bull ਅਤੇ ਵੱਛੀ ਦੀ ਫੋਟੋ ਭੇਜ ਦਿੱਤੀ ਹੈ ਜੀ ਧੰਨਵਾਦ
(pb)
Punjab
ਤੁਸੀ ਇਸ ਨੂੰ ਵਧੀਆ ਰਿਕਾਰਡ ਵਾਲਾ ਸੀਮਨ ਭਰਵਾਇਆ ਹੈ ਜਿਸਦਾ ਰਿਕਾਰਡ ਲਗਭਗ 46 ਲੀਟਰ ਪ੍ਰਤੀ ਦਿਨ ਹੈ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਵੱਛੀ ਦਾ ਦੁੱਧ ਉਦੋਂ ਹੀ ਪਤਾ ਲਗੇਗਾ ਜਦੋ ਇਸ ਨੂੰ ਤਿਆਰ ਹੋਣ ਤੇ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਇਆ ਜਾਵੇਗਾ ਅਤੇ ਉਸ ਸੀਮਨ ਦੇ ਰਿਕਾਰਡ ਅਤੇ ਇਸਦੀ ਮਾਂ ਦੇ ਦੁੱਧ ਰਿਕਾਰਡ ਦੇ ਹਿਸਾਬ ਨਾਲ ਹੀ ਇਸਦਾ ਦੁੱਧ ਹੋਵੇਗਾ ਤੁਸੀ ਅਜੇ ਇਸ ਨੂੰ ਚੰਗੀ ਖੁਰਾਕ ਅਤੇ ਚੰਗਾ ਦੁੱਧ ਪਿਲਾ ਕੇ ਤਿਆਰ ਕਰੋ ਅਤੇ ਇਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਅਤੇ 8 ਮਹੀਨੇ ਦੀ ਉਮਰ ਤੋਂ ਬਾਦ 3- 3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਅਤੇ ਹਰ ਵਾਰ ਸਾਲਟ ਜਰੂਰ ਬਦਲੋ
pashu mele kdu kdu han g date dsi jave ?
(pb)
Punjab
Sandeep ji pashu mela PDFA da 3 ton 5 feb 2024 nu howega ate Buffalo farmers association walo 01 ton 03 dec 2023 nu Dhanaula, distt. Barnala vich mela howega.
Eh kis lai hai ?
(pb)
Punjab
Jasvinder ji iss nal pashua de dudh vich vdha hunda hai, sarir di kamjori durr hundi hai
Punjab
Ok
ਗਮਲੇ ਚ ਬੂਟੇ ਦੀ ਦੇਖਭਾਲ ਕਰਨ ਲਈ ਦਸੋ ?
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਕਿਹੜਾ ਬੂਟਾਂ ਹੈ ਉਸ ਹਿਸਾਬ ਨਾਲ ਤੁਹਾਨੂੰ ਦਸਿਆ ਜਾ ਸਕਦਾ ਹੈ
2.5 bigha Aallon nu bejjan to pehla una nu khulle thanwe pa ke una upar ulli wali saprey pulsar da kinne ml prati dholi da sidkaa kar sakde han ji ?
(pb)
Haryana
Fauji ji aluan nu bijan ton pehla 250 ml monceren ja pher 80 ml enesto prime nu 100 litre paani vich paa ke 10min lao sodh skde j
ਗਾ ਚੈਕ ਕਾਰਵਾਈ ਹੈ 4 month di gaban he 2 vaar thanda teeka lagva dita he Eh es Tara da paani kyo sutt Rahi he ?
(pb)
Punjab
Tuci iss nu Pregstay gold powder 25gm rojana 20 din tak deo ja fir Gestaprogen powder 25gm rojana dena suru kro. ehna nal frak painn lgg jawega
Sir ji 1718 basmati kisam da jhaad kena te ess da lavai time te e kesam lavai to kene din vich pak jande aa ?
(pb)
Haryana
Singh ji esnu tusi July vich lagun di sifarish kiti jandi hai hun eddi bijai da time nahi hai eh takriban khet vich laun ton baad 110-120 din vich pakk ajndi hai
Sir ji gajar de bejai da time ?
(pb)
Haryana
Singh ji esnu tusi October November takk beej sakde ho eh esdi biaji da sahi sma hai
2023 da sarkari rate daso kank da ki c g ?
(pb)
Haryana
Singh ji esdi msp 2125 rupay prati quintal di hai ji
Sir ji hybrid jhone de kesam punjab sarkar bejai kar te rok lagai k ess kesam di sarkari karid karde aa ja nahi ?
(pb)
Punjab
singh ji hybrid jhone di kheti da ena faida nhi hunda kyuki esda beej har saal nwa lain painda hai ate duji gal esda beej kaafi mehnga hunda hai ate naal hi hybrid beej nal jhad koi khaas nahi vadh da so tan kar ke esdi kheti karan di sifarish nahi kiti jandi baki esdi khreed v sarkar duje jhone wale rate te hi kardi hai ate kardi vi tan hai jekar esdi quality vdia hove.
Sir ji pr 18 jhona kene din di kesam aa te ess da jhaad daso g te bejai time vi daso ?
(pb)
Haryana
Singh ji eh kisam takriban kht vich laun ton 110 din. Baad pakk jandi hai esda ausat jhad 30.quintal prat acre takk aa jand ahai esdi 31 may tkk nursery.bija di sifarish kiti jandi hai
ਮੱਝ ਦੇ ਸੂਣ ਤੋਂ ਬਾਦ ਜੇਰ ਨਾ ਨਿਕਲਣ ਤੇ ਡਾਕਟਰ ਤੋਂ ਕਢਵਾਈ ਤੇ ਬਾਦ ਵਿਚ jer x ਨਾਮ ਦੀ suppliment ਵੀ ਦਿੱਤੀ ਅੱਜ 10 ਦਿਨ ਹੋ ਗਏ ਕਿ ਮੱਝ ਦਾ ਦੁਧ ਵਦੌਣ ਦੀ ਕੋਈ suppliment ਹੋਵੈ ਤਾ ਜਰੂਰ ਦੱਸੋ ?
(pb)
Punjab
ਉਸ ਨੂੰ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ.
Kank vich kine d.a.p di lod hunde aa ek ekar vich te kank vich konse kadd jaruri hunde aa ?
(pb)
Haryana
Singh ji kanak vich 55 kilo dap ate 90 kilo urea prati acre de hisab nal vartan di sifarish kiti jandi hai
3086 kesam kene din de kesam aa te bejai da time te bej de matra daso te 187 ate 3086 kesam rala ke bejai kar sakde aa ?
(pb)
Haryana
Singh ji eh kisam vi takriban 150 din lai laindi hai esnu vi 20 October ton 20 November takk beej sakde ho ate ehna dohan nu mila ke bijan di sifarish nahi kiti jandi
Sir Ji 187 kesam kene din vich pakde he te bejai da tek time daso te zero drill nal bejai te kena bej pama daso ?
(pb)
Haryana
Esda tusi 40 kilo beej prati acre de hsiab nal varto ate eh takriban 135-145 din vich pakk jandi hai esnu tusi 1-15 November de vich beej sakde ho
Cow ki Tube matricef iu dene ke bad ai kitne din bad kare
(hn)
Punjab
Sandeep ji vaise aap Metricef iu dwai bhrwane ke badd uss heat ko khali shodd den aur usse agli heat mein AI krwayen.
Majj sui nu 15 din ho gaye phla sua hai dudh ek time da two kg hi dindi hai dudh kive wadaya jawe ?
(pb)
Punjab
Os nu Bolus Simlage hearb bolus 1-1 swere Shame deo Powder Milkout 300gm 30gm daily ate Lactomood homeopathic dwai 30ml 30drops 3 to 4 vaar din vich deo
ਮੱਝ ਦੀ SNF ਵੱਧਾਉਣ ਦਾ ਤਰੀਕਾ ਜਾ ਕੋਈ ਦਵਾਈ ?
(pb)
Os nu Powder Bovimen B ultra 1.2kg 50gm daily Powder Fat plus 1kg 100gm Daily deo ji es nall fark pe jawe gi
Epsom salt ਨੂੰ 6 ਮਹੀਨਿਆਂ ਦੇ ਬੂਟਿਆਂ ਵਿਚ ਪਾ ਸਕਦੇ ਹਾਂ ਕਿ ਇਸ ਨਾਲ ਗਰੋਥ ਹੁੰਦੀ ਹੈ ?
(pb)
Haryana
ਸੰਦੀਪ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਕਿਹੜੇ ਬੂਟੇ ਵਿਚ ਵਰਤਣਾ ਹੈ ਅਤ ਉਸ ਨੂੰ ਪਹਿਲਾ ਕਿਹੜੀ ਖਾਦ ਪ ਚੁੱਕੇ ਹੋ ਉਸ ਹਿਸਾਬ। ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir g meri buffalo da pichla ik thhan ruk gya bus 5 dhara hi ayundiyan ne g hun usne 3 time suna January ch hun dry hai g koi medicine daso sir g ?
(en)
Punjab
Sunil ji tuci uss nu nazdiki doctor ton check krwao kyuki usde thann di sahi janch krke hei usde rukkan da karan pta lagg skda ha ate usda sahi ilaj ho skda ha
devmedia
(pb)
Haryana
ਹਰਬੀਰ ਜੀ ਜੇਕਰ ਕਾਫੀ ਖਾ ਗਏ ਹਨ ਤਾਂ ਤੁਸੀ ਦੁਬਾਰਾ ਵੀ ਬਿਜਾਈ ਕਰ ਸਕਦੇ ਹੋ ਨਹੀਂ ਤਾਂ ਇਹ ਆਪ ਹੀ ਥੋੜੇ ਟਾਈਮ ਵਿਚ ਉਘ ਪਵੇਗਾ ਬਾਕੀ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir pilli ਪੂਸਾ ਝੋਨੇ ਵਿੱਚ ਹਲਦੀ ਦੀ ਰੋਕਥਾਮ ਲਈ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ਜੀ ?
(pb)
Haryana
ਸਿੰਘ ਜੀ ਏਸਦੇ ਲਈ copper hydroxide 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Kinne dina de kanak te spry kitti jawe ji ?
(pb)
Haryana
Fauji ji esde lai spray baare haje kuch v keha ni ja skda kyuki eh spray udo sifarish kiti jandi hai jdo fasal nu baad vich khad di ghat aawe so pehla eddi spray bare kuch ni dsya ja skd
Kinne dina de kanak te spry kitti jawe ji ?
(pb)
Haryana
Fauji ji eh spray jekar khad paun ton baad fsal da vadha sahi nahi hunda tn hi krn di sifarish kiti jandi hai
Sir eh maj da sing jad ton alag krta duji maj ne Ki kita jave jo jakham bhar jave te kide na pavn ?
(en)
Punjab
tuci iss nu DCR inj 5gm, Avil inj. 10ml mix krke lgwao ate Melonex power inj. 15ml lgwao ate rojana 3 din lgwao baki iss nu isde sinng nu saff krke upar betadine lgga ke patti krro ate uparr Topicure spray krni suru kro
Hf cros vihd hit vich nhi AA Rahi minral mixer v de ta tota vit chlited v de tiya koi hll hove ta umer wait v pura
(hn)
Tuci uss nu sbh ton pehla pett de kiria lai Albendazole & ivermectin salt di goli deo ate uss nu powder de nal nal Ovumin advance tablet rojana 1 goli deni suru kro ate 21 din tak dinde rho.
Sahilwal pihlan vahid sui nu 53 din hoge pr hle tk hit vich nhi aai koi davi wagera hove ta
(hn)
Ganesh ji tuci uss nu pett de kiria lai Bandykind plus bolus deo ate Minfa gold powder 50gm rojana dena suru kro ehna nal sarir di kamiu puri howegi ate sme te heat vich aa jawegi
Abohar area vich red diamond amrood di kheti hoju ?
(pb)
Haryana
Singh ji tusi esdi kheti kar sakde ho par kheti krn ton pehla tusi usdi mitti di parakh jrur krwao
devmedia
(pb)
Rajasthan
Parmjeet ji tuci jekar change dudh lai majh rakhni hai fir murrah nasal di majh rakh skde ho.
Rajasthan
Parmjeet ji tuci jekar change dudh lai majh rakhni hai fir murrah nasal di majh rakh skde ho.
devmedia
(pb)
Rajasthan
Tuci sahiwal nasal di cow rakh skde ho.
sir meri cow 3rd lactation hai last 2 lactation ch dudd bhut badiyaa c iss baar suui nu 3 din ho gyea dudd bhut ghat hai osnu ki dena chida ?
(pb)
Tuci uss nu changi khurak de nal nal Lacup powder 100gm rojana ate Calpond gold liquid 50ml rojana deo baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro.
Sir pyaj ki narsre kb kre
(hn)
Haryana
Roshan ji iski nursery aap madhya November takk beej sakte hai aur isko khet mein aap december January mein lgaye
devmedia
(pb)
Punjab
Tuci uss nu heat vich aun to 10-12 ghntia vich pehla tika ate agle din duja tika bhrwa skde ho.
Earthworm near Bathinda ?
(en)
Haryana
लखविंदर जी यह गंडोए आप अपने नजदीकी कृषि विज्ञान केंद्र से ले सकते है
ਡੀ ਵਰਮਿਂਗ ਤੋਂ ਬਾਦ ਪਸੁਆਂ ਨੂੰ ਲਿਵਰ ਟੋਨੀਕ ਕਿਨਾ ਕ ਜਰੁਰੀ ਹੈ ਜੇ ਨਾ ਦੇਈਐ ਤਾਂ ਕਿ ਕੋਈ ਨੁਕਸਾਨ ਹੋਵੇਗਾ ਜਾਂ ਨਹੀ ?
(pb)
ਸੁਰੇਸ਼ ਜੀ ਜੇਕਰ ਤੁਸੀ ਲੀਵਰ ਟੌਨਿਕ ਨਹੀਂ ਦਿੰਦੇ ਹੋ ਫਿਰ ਵੀ ਕੋਈ ਸਮੱਸਿਆ ਨਹੀਂ ਹੈ ਜੇਕਰ ਪਸ਼ੂ ਨੂੰ ਕੋਈ ਦਸਤ ਵਗੈਰਾ ਜਾ ਭੁੱਖ ਘੱਟਦੀ ਹੈ ਫਿਰ ਤੁਸੀ ਲਿਵਰਟੋਨਿਕ ਦੇ ਸਕਦੇ ਹੋ
ਮੇਰੇ ਕੋਲ ਦੋ ਪੂਸ਼ ਨੇ ਜਮੀਨ ਹਰੇ ਲਈ 24 ਵਿਸਵੇ ਹੈ ਦੋ ਪਸ਼ੂ ਲਈ ਕਿੰਨਾ ਹਰਾ ਬੀਜ ਦੇਈ ਦੱਸੋ ਗਾਂ ਤੇ ਕੱਟੀ ਨੇ ਮੇਰੇ ਕੋਲ ?
(pb)
Punjab
ਤੁਸੀ ਹਰੇ ਚਾਰੇ ਲਈ ਬਰਸੀਮ 2 ਤੋਂ 2 .5 ਕਿਲੋ , ਜਵੀ 4 ਕਿਲੋ ਪਾ ਕੇ ਪਸ਼ੂਆਂ ਲਈ ਚਾਰਾ ਤਿਆਰ ਕਰ ਸਕਦੇ ਹੋ
devmedia
(pb)
Punjab
ਸਿੰਘ ਜੀ ਕਿਰਪਾ ਫ਼ਸਲ ਦਾ ਨਾਮ ਦੁਬਾਰਾ ਦਸੋ ਉਹ ਸਹੀ ਸਮਜ ਨਹੀਂ ਆ ਰਿਹਾ ਉਸ ਹਿਸਾਬ ਨਾਲ ਹੀ ਤੁਹਾਨੂੰ ਉਸ ਫ਼ਸਲ ਬਾਰੇ ਜਾਣਕਾਰੀ ਦਿਤੀ ਜਾ ਸਕਦੀ ਹੈ
Sir ਮਸ਼ੀਨ ਤੋਂ ਬਿਨਾਂ ਮਟਰਾਂ ਦੀ ਬਿਜਾਈ ਕਿਵੇਂ ਕਰ ਸਕਦੇ ਹਾਂ ਅਤੇ ਬਿਜਾਈ ਦਾ ਸਹੀ ਸਮਾਂ ਕੀ ਹੈ ?
(pb)
Haryana
ਸਿੰਘ ਜੀ ਏਸਦੀ ਬਿਜਾਈ ਤੁਸੀ ਅਕਟੂਬਰ ਦੇ ਮਹੀਨੇ ਦੇ ਅੰਤ ਤੱਕ ਕਰ ਸਕਦੇ ਹੋ । ਤੁਸੀ ਮਟਰ ਨੂੰ 30 cm ਕਤਾਰ ਦੇ ਫਾਸਲੇ ਤੇ ਲਗਾ ਸਕਦੇ ਹੋ ਇਹ ਤੁਸੀ ਡਰਿੱਲ ਨਾਲ ਜਾ ਫੇਰ ਕੇਰੇ ਨਾਲ ਬੀਜ ਸਕਦੇ ਹੋ
ਸਾਡੀ ਮੱਝ ਸੂਈ ਨੂੰ ਇਕ ਮਹੀਨਾ ਹੋ ਗਿਆ ਜਿਸ ਦਾ ਕੀ ਕੱਟਾ ਕੁਝ ਦਿਨਾਂ ਬਾਅਦ ਹੀ ਮਰ ਗਿਆ ਸੀ ਤੇ ਹੁਣ ਮੱਝ ਦੁੱਧ ਵੀ ਨਹੀਂ ਦਿੰਦੀ ਉਸ ਨੂੰ ਭਾੜੇ ਤੇ ਦੇ ਕੇ ਦੇਖ ਲਿਆ ਪਰ ਉਹ ਦੁੱਧ ਨਹੀਂ ਦੇ ਰਹੀ ਜਦੋਂ ਕਿ ਟੀਕਾ ਲਾਉਣ ਤੇ ਦੁੱਧ ਦੇ ਦਿੰਦੀ ਹੈ ਹੈ ਸਾਨੂੰ ਇਸ ਦਾ ਇਲਾਜ ਦੱਸਿਆ ਜਾਵੇ ਅਸੀਂ ਟੀਕਾ ਲਾਣਾ ਨਹੀਂ...ਤੇ ਵਧੀਆ ਖ਼ੁਰਾਕ ਵੀ ਦੱਸ ਦਿਓ ਧੰਨਵਾਦ ?
(pb)
Os nu Bolus Simlage hearb 12 1bolus swere Shame deo Powder Milkout 300gm 30gm daily Liquid Lactomood 30ml 30drops 3 to 4 vaar din vich deo
Sir ਮੇਰਾ ਕੁੱਤੇ ਨੂੰ ਹਲਕਾ ਹੋ ਗਿਆ ਹੈ ਇਸ ਦਾ ਕੋਈ ਇਲਾਜ ਹੈ ?
(pb)
ਸਤਿ ਸ੍ਰੀ ਆਕਾਲ ਜੀ ਮੈਂ ਕਾਲੀ ਕਣਕ ਬੀਜਣਾ ਚਾਉਂਦਾ ਇਕ ਕਿੱਲਾ ਇਸ ਲਈ ਬੀਜ ਕਿੱਥੋਂ ਮਿਲੇਗਾ। ਕਿੰਨਾ ਪਵੇਗਾ ਖਾਦ ਕਿੰਨੀ। ਕੀ ਇਸਦਾ ਝਾੜ ਹੋਵੇਗਾ ਤੂੜੀ ਕੰਮ ਆਵੇਗੀ ਕੋਈ ਵੇਚਣ ਵਿੱਚ ਦਿੱਕਤ ਤਾਂ ਨਹੀਂ ਆਵੇਗੀ ?
(pb)
Haryana
ਸਿੰਘ ਜੀ ਏਸਦੀ ਬਿਜਾਈ ਦੀ ਹਜੇ ਖੇਤੀ ਵਿਭਾਗ ਅਤੇ ਯੂਨੀਵਰਸਿਟੀ ਵਲੋਂ ਸਿਫਾਰਸ਼ ਨਹੀ ਕੀਤੀ ਜਾਂਦੀ ਹਜੇ ਇਹਦੇ ਤੇ ਰਿਸਰਚ ਚਲ ਰਹੀ ਹੈ
ਬਰਸੀਨ ਕਦੋਂ ਤੋਂ ਕਦੋਂ ਤਕ ਬੀਜ ਸਕਦੇ ਹਾਂ ?
(pb)
Haryana
ਸਿੰਘ ਜੀ ਤੁਸੀ ਏਸਨੂੰ ਅਕਤੂਬਰ ਦੀ 15 ਤਰੀਕ ਬੀਜ ਸਕਦੇ ਹੋ ਇਹ ਏਸਦੀ ਬਿਜਾਈ ਦਾ ਸਹੀ ਸਮਾ ਹੈ
Sat shri aakal sir Sir how to protect our newly planted Mango plant in winter season ?
(en)
Haryana
इसके लिए आप समय पर उसको पानी दे और खरपतवार का नियंत्रण रखें बाकी उसको खाद भी समय पर दें
saunf ki kheti Mein kharpatwar ko kaise niyantrit karen sir
(hn)
Maharashtra
singh ji saunf kifasal mein kharpatwar ko rokne ke liye gudai karne ki sifarsih ki jati hai kyuki spray krne sefasal par bura parbhav padta hai
Maharashtra
singh ji saunf kifasal mein kharpatwar ko rokne ke liye gudai karne ki sifarsih ki jati hai kyuki spray krne sefasal par bura parbhav padta hai
Mre kol 1 katti a 3 month Di ohnu ki diet deni chidi a g And 1 buffalo a jis di delivery nu 4 din hoye ne mnu ki diet deni chidi jo dudh vdia de ske ?
(pb)
3 month di katti nu peat de kedea lai Liquid Albomar 30ml 10ml daily Deo nall calf Grower feed pao Powder Grow Aid 1kg 15gm daily deo g. Buffalo nu gurr 250gm ,sonf 200gm, ajwain 25gm, suke amla 200gm, gulkand 400gm te 5 motia elachia rojana obal k 5 din deo os to bhad os nu 200gm methi dana , 200gm midhri, 200gm taramira ,500gm chane (chole), 1.5kg kanak da dalya rojana pkka ke deo ji es nall os nu feed dhudh de hisab nall deo ji
Hallo ji Sarro daa advanta 405 hyola Beej kivve a ii Kina tym landa tehh jhaad ki hai ji ?
(pb)
Haryana
Singh ji eh beej vdia haga eh kai parkar Dian bimarian ate keede da hamla Sahar skda hai. Eh takriban 145-160 din tkk da sma laindi hai esda ausat jhad 10-13 quintal prati acre takk da hai ji
ਸ੍ਰੀ ਮਾਨ ਜੀ 122 ਝੋਨਾ 10ਦਿਨ ਤੱਕ ਪੱਕ ਰਿਹਾ ਹੈ ਪਰ ਥੋੜ੍ਹੀ ਹਲਦੀ ਰੋਗ ਦੀ ਸ਼ਿਕਾਇਤ ਆ ਰਹੀ ਹੈ ਕੋਈ ਹੱਲ ਦਸੋ ਜੀ ਫੋਟੋ ਭੇਜ ਰਹੇ ਆ ?
(pb)
Haryana
ਸਿੰਘ ਜੀ ਜੇਕਰ ਥੋੜੇ ਹੀ ਪੌਧਿਆਂ ਤੇ ਇਹ ਦਿੱਕਤ ਹੈ ਤਾਂ ਤੁਸੀ ਇਹਨਾ ਨੂੰ ਪੱਟ ਕੇ ਨਸ਼ਟ ਕਰ ਸਕਦੇ ਹੋ ਇਸ ਸਮੇਂ ਸਪਰੇਅ ਕਰਨ ਨਾਲ ਝਾੜ ਉਪਰ ਵੀ ਅਸਰ ਪੈ ਸਕਦਾ ਹੈ
Haryana
ਬਾਕੀ ਤੁਸੀ copper hydroxide 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Mushal khona1401 Diya mujera suk rehia ne jhona 110 din da koi sapre changi dasso ta jo agge na sukan ?
(pb)
Haryana
Jaswant ji eh dso tuhadi fasal kine din di ho gayi hai. Ate 110 kisam lai eh dso tusi us spray kis kamm lai krni hai us hisab nal tuhnu poori jankari diti ja skdi hai