Manage Expert Answers

Search

Total Count :- 258604

PR 126 DA PUNERE DA TIME DASHO G JASWANT SINGH RAJIA BARANALA ?

(en)
  • 1
Posted by
jaswant singh (9417648325)
jaswant singh
Punjab
Barnala
Write Answer
Posted Date (06 Apr 2017 12:53 PM) Assigned Date (-)
Answered Date (06 Apr 2017 08:18 AM) Translated Date (-)

PR 126 ਦੀ ਪਨੀਰੀ 15 ਮਈ ਤੋਂ ਲਗਾ ਸਕਦੇ ਹੋਂ ਅਤੇ ਇੱਕ ਮਹੀਨੇ ਦੇ ਵਿੱਚ ਇਹ ਪਨੀਰੀ ਤਿਆਰ ਹੋ ਜਾਂਦੀ ਹੈ।.

what is an organic solution for white fly in tomato ?

(en)
Posted by
Salim (8592019811)
Salim
Punjab
Amritsar
Write Answer
Posted Date (06 Apr 2017 12:48 PM) Assigned Date (-)
Answered Date (07 Apr 2017 11:50 AM) Translated Date (-)

Organic Neem Oil can be sprayed on vegetables, fruit trees and flowers to kill eggs, larvae and adults. Mix 1 oz/ gallon of water and spray all leaf surfaces (including the undersides of leaves) until completely wet.

ਮਿਰਚ ਦਾ ਫਲ ਝੜਦਾ ਹੈ ਜੀ ਕੋਈ ਹਲ ਦਸੋ ?

(en)
  • 2
Posted by
Sony kamboj (9815980891)
Sony kamboj
Punjab
Mansa
Write Answer
Posted Date (06 Apr 2017 12:30 PM) Assigned Date (-)
Answered Date (06 Apr 2017 09:03 AM) Translated Date (-)

ਇਸ ਵਿੱਚ ਸੂਖਮ ਤੱਤਾਂ ਦੀ ਘਾਟ ਆਉਣ ਕਰਕੇ ਫਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ । ਇਸ ਦੀ ਰੋਕਥਾਮ ਲਈ ਤੁਸੀਂ 1.5 ਕਿਲੋਗ੍ਰਾਮ NPK 8:12:24 ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

meri maj nu uthan baithan ch takleef hai...2 month ilaaj kraya but koi fark nhi piya..tuc koi ilaaj ds skde ho g ?

(en)
Posted by
akashdeep singh (8567954768)
akashdeep singh
Punjab
Write Answer
Posted Date (06 Apr 2017 11:04 AM) Assigned Date (-)
Answered Date (21 Apr 2017 09:19 AM) Translated Date (-)

ਇਸ ਦੀ ਉਮਰ ਕੀ ਹੈ ?

janter da vadiea bij kiho milu ?

(en)
Posted by
Rupinder Sidhu (9872838478)
Rupinder Sidhu
Punjab
Bathinda
Write Answer
Posted Date (06 Apr 2017 10:39 AM) Assigned Date (-)
Answered Date (06 Apr 2017 12:04 PM) Translated Date (-)

ਜੰਤਰ ਦੀਆਂ ਕਿਸਮਾਂ ਜਿਵੇ Punjab Dhaincha 1 CSD 137, CSD 123 ਹਨ। ਇਹ ਕਿਸਮਾਂ ਤੁਸੀ ਕਿਸੇ ਵੀ ਪ੍ਰਾਈਵੇਟ ਬੀਜਾਂ ਵਾਲੇ ਡੀਲਰ ਤੋਂ ਲੈ ਸਕਦੇ ਹੋ ਜਾਂ ਫਿਰ ਨੇੜੇ ਦੇ ਕ੍ਰਿਸੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇਂ ਹੋ।

Answered Date (06 Apr 2017 01:39 PM) Translated Date (-)

dist kvk

tohadi service noht voht vdya i am vary vary helpd by this app sir es app vich ik market rate live show hon tn voht better a sir ik gl hor kehni c sir koi v fasal asin lon de sochda a koi new tn asn osdi mandi vara confuse ho jnna a sir jivn gulab de kheti osdi market ly ghto ght ik mandi da nam tn hova tn sokha hoju sir tnx sir best app

(en)
Posted by
Kuldeep singh (9779381778)
Kuldeep singh
Punjab
Mansa
Write Answer
Posted Date (05 Apr 2017 08:33 PM) Assigned Date (-)
Answered Date (06 Apr 2017 06:58 PM) Translated Date (-)

Kuldeep ji tuhada bahut bahut Dhanwad app download karn layi atte sujhaw (suggestions) den layi. Asni thode ditte Gaye suggestions nu jaroor app vich jald ton jald pawa (add) ge

ਹਲਦੀ ਕਿਵੇ ਲਗਾਈ ਜਾ ਸਕਦੀ ਹੈ ?

(en)
Posted by
ਗੁਰਲਾਲ ਸਿੰਘ (7973664957)
ਗੁਰਲਾਲ ਸਿੰਘ
Punjab
Mansa
Write Answer
Posted Date (06 Apr 2017 10:37 AM) Assigned Date (-)
Answered Date (06 Apr 2017 09:18 AM) Translated Date (-)

ਹਲਦੀ ਦੀ ਖੇਤੀ ਬਾਰੇ ਹੋਰ ਜਾਣਕਾਰੀ ਲਈ ਤੁਸੀ ਐਪ ਦੇ ਇਸ ਲਿੰਕ ਤੇ ਕਲਿੱਕ ਕਰੋ। http://www.apnikheti.com/apni_kheti_deep_link/index.php?username=120&from=agriculture

Answered Date (06 Apr 2017 02:40 PM) Translated Date (-)

ਹਲਦੀ ਦੀ ਬਿਜਾਈ ਅਪ੍ਰੈਲ ਤੋ 30 ਮਈ ਤੱਕ ਕੀਤੀ ਜਾ ਸਕਦੀ ਹੈ ਲਾਇਨ ਤੋ ਲਾਇਨ ਦਾ ਫੈਸਲਾ 24 ਤੋ 26 ਇੰਚ ਬੂਟੇ ਤੋ ਬੂਟੇ ਦਾ ਫੈਸਲਾ 6 ਇੰਚ ਬਿਜਾਈ ਆਲੂ ਦੀ ਤਰ੍ਹਾਂ ਵਟਾ ਤੇ ਬਿਜਾਈ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ 5 ਕੁਇੰਟਲ ਪ੍ਰਤੀ ਏਕੜ ਕਿਸਮਾ ਪੰਜਾਬ ਨੰਬਰ 2 ਅਤੇ ਰਾਜ ਪੁਰੀ ਪੰਜਾਬ ਦੀ ਪੈਦਾਵਾਰ 130 ਕੁਇੰਟਲ ਪ੍ਰਤੀ ਏਕੜ ਰਾਜਾਪੁਰੀ ਦੀ ਪੈਦਾਵਾਰ 120 ਕੁਇੰਟਲ ਪ੍ਰਤੀ ਏਕੜ

Answered Date (08 Apr 2017 01:54 PM) Translated Date (-)

ਹਲਦੀ ਦੀ ਬਿਜਾਈ ਅਪ੍ਰੈਲ ਤੋ ਲੈ ਕੇ 30 ਮਈ ਤੱਕ ਕੀਤੀ ਜਾ ਸਕਦੀ ਹੈ ਲਾਇਨ ਤੋ ਲਾਇਨ ਦਾ ਫੈਸਲਾ 24 ਤੋ 26 ਇੰਚ ਬੂਟੇ ਤੋ ਬੂਟੇ ਦਾ ਫੈਸਲਾ 6 ਇੰਚ ਬਿਜਾਈ ਆਲੂ ਦੀ ਤਰ੍ਹਾਂ ਵਟਾ ਤੇ ਕੀਤੀ ਜਾਂਦੀ ਹੈ ਬੀਜ ਦੀ ਮਾਤਰ 5 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਬਿਜਾਈ ਤੋ ਬਾਅਦ ਸਿੰਚਾਈ ਕਰਨੀ ਜਰੂਰੀ ਹੈ

ਸਰ ਜੀ ਅਸੀ ਗਮਲਿਆਂ ਵਿੱਚ ਅੰਬਾਂ ਦੇ ਕਿਹੜੀ ਕਿਸਮ ਦੇ ਬੂਟੇ ਲਗਾ ਸਕਦੇ ਹਾਂ ਅਤੇ ਮਿੱਟੀ ਕਿਸ ਤਰ੍ਹਾਂ ਤਿਆਰ ਕਰਨੀ ਹੈ ਦੱਸੋ ਜੀ?

(en)
Posted by
Gurpreet singh (9463839170)
Gurpreet singh
Punjab
Sangrur
Write Answer
Posted Date (06 Apr 2017 10:36 AM) Assigned Date (-)
Answered Date (06 Apr 2017 10:52 AM) Translated Date (-)

ਅੰਬ ਦੀਆਂ ਕੁੱਝ ਕਿਸਮਾਂ ਜਿਵੇਂ ਕਿ Mallika, Amrapali, Ratna, Arka Arjun, Arka Puneet, Arka Anmol, Sindhu, Manjeera ਜਿਹਨਾਂ ਨੂੰ ਤੁਸੀ ਸ਼ੁਰੁਆਤੀ ਸਮੇਂ ਵਿੱਚ ਇਸ ਨੂੰ ਗਮਲੇ ਵਿੱਚ ਲਗਾ ਸਕਦੇ ਹੋ ਪਰ ਵੱਡਾ ਹੋਣ ਤੇ ਇਸ ਨੂੰ ਗਮਲਿਆ ਵਿੱਚੋਂ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਇਸ ਨੂੰ ਪੋਲੀਥੀਨ ਦੇ ਲਿਫਾਫੇ ਵਿੱਚ ਲਗਾ ਕੇ ਤਿਆਰ ਕਰ ਸਕਦੇਂ ਹੋ। ਇਹਨਾਂ ਦਾ ਪੂਰਾ ਵਿਕਾਸ ਹੋਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਬਾਅਦ ਵਿੱਚ ਮਿੱਟੀ ਵਿੱਚ ਟੋਏ ਪੁੱਟ ਕੇ ਅਸਾਨੀ ਨਾਲ ਅਸਾਨੀ ਨਾਲ ਇੱਕ ਜਗ੍ਹਾ ਤੋ ਦੂਜੀ ਜਗ੍ਹਾ ਲਿਜਾ ਕੇ ਉਗਾ ਸਕਦੇ ਹੋਂ।

Maj nu mok lagi hoi a ilaj daso ?

(en)
Posted by
narinder singh (9478677229)
narinder singh
Punjab
Hoshiarpur
Write Answer
Posted Date (06 Apr 2017 10:25 AM) Assigned Date (-)
Answered Date (06 Apr 2017 05:16 PM) Translated Date (-)

what r u feeding 1st of all...next is what r u giving in hara chara ..next and what kind of turi ( dry matter)

Answered Date (06 Apr 2017 05:26 PM) Translated Date (-)

kachi jowar and taji turi avoid them

ਅਸੀ ਇੱਕ ਗਾਂ ਲਿਆਦੀ ਸੀ ਉਸਦੇ ਥਣ ਉੱਪਰ ਸੱਟ ਲੱਗ ਗਈ ਸੀ ਤੇ ਡਾਕਟਰ ਤੋਂ ਦਵਾਈ ਵੀ ਦਵਾਈ ਸੀ ਹੁਣ ਸੱਟ ਵਾਲੇ ਥਣ ਦੇ ਨਾਲ ਵਾਲੇ ਥਣ ਤੋ ਦੁੱਧ ਘੱਟ ਦੇ ਰਹੀ ਹੈ ਗਾਂ ਦਾ ਚੱਡਾ ਮੂਹਰਲੇ ਪਾਸਿਉ ਝੁਕ ਕੇ ਉੱਪਰ ਨੂੰ ਉੱਠ ਰਿਹਾ ਕੋਈ ਹੱਲ ਦੱਸੋ ਜੀ?

(en)
Posted by
Sukhmander singh (8427617002)
Sukhmander singh
Punjab
Moga
Write Answer
Posted Date (06 Apr 2017 10:24 AM) Assigned Date (-)
Answered Date (06 Apr 2017 10:31 AM) Translated Date (-)

ਤੁਸੀ ਆਪਣੀ ਗਾਂ ਦੀ ਸਮੱਸਿਆਂ ਦੀ ਵੀਡਿਓ ਅਤੇ ਫੋਟੋ ਭੇਜੋ ਤਾਂ ਜੋ ਸਹੀ ਜਵਾਬ ਦੱਸਿਆ ਜਾ ਸਕੇ।

This is my capsicum and dark black spots are growing on the leaves please suggest some solution for this problem... ?

(en)
  • 1
Posted by
Harpreet Singh (9466385710)
Harpreet Singh
Haryana
Ambala
Write Answer
Posted Date (06 Apr 2017 10:15 AM) Assigned Date (-)
Answered Date (06 Apr 2017 12:00 PM) Translated Date (-)

it is a Bacterial Disease due to which spots can be seen on Leaves. You can use Fungicides like 400gm copper oxy chloride or 400gm M-45 or Headline 200ml, mix any one of them with 150 liter water @Per acre and spray on the crop to cure this disease.

Sir ji sade kol 5 kile halke n pani 1 number hai jhone keda la sakde ha ?

(en)
Posted by
buta singh (9416432868)
buta singh
Haryana
Fatehabad
Write Answer
Posted Date (05 Apr 2017 06:35 PM) Assigned Date (-)
Answered Date (06 Apr 2017 05:30 AM) Translated Date (-)

PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।

Answered Date (05 Apr 2017 09:06 PM) Translated Date (-)

pr126 122

Answered Date (06 Apr 2017 12:32 PM) Translated Date (-)

6129

ਇਕ ਮੈਹਸ ਆਮ ਤੌਰ ਤੇ ਸਾਲ ਵਿੱਚ ਕਿੰਨਾ ਸਮਾਂ ਦੁੱਧ ਦਿੰਦੀ ਹੈ ? ਟੀਕਾ ਲਾ ਕੇ ਕਿੰਨਾ ਸਮਾਂ ਦੁੱਧ ਲਿਆ ਜਾ ਸਕਦਾ?

(en)
Posted by
Amandeep Singh Sekho (9876897768)
Amandeep Singh Sekho
Punjab
Muktsar
Write Answer
Posted Date (05 Apr 2017 05:18 PM) Assigned Date (-)
Answered Date (06 Apr 2017 04:48 AM) Translated Date (-)

5 to 6months average ...never use oxytocin inj . it is very harmful for human as we'll as for animal, it disturbes hormones by which ur animal won't get pregnant ever...

eh fasal da Ki name a daso g and iss fasal Di Bajiae kado hundi hai ?

(en)
  • 1
Posted by
Shawinder Singh maan (9464445850)
Shawinder Singh maan
Punjab
Bathinda
Write Answer
Posted Date (05 Apr 2017 06:00 PM) Assigned Date (-)
Answered Date (06 Apr 2017 06:43 AM) Translated Date (-)

ਇਹ ਅਰਹਰ ਨਾਮ ਦੀ ਫਸਲ ਹੈ ਜਿਸ ਨੂੰ ਕਿ ਮਈ ਮਹੀਨੇ ਦੇ ਵਿੱਚ ਲਗਾਇਆ ਜਾਂਦਾ ਹੈ । ਇਸ ਦੀ ਬਿਜਾਈ ਲਈ 6-8 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਜਰੂਰੀ ਹੁੰਦਾ ਹੈ।

ਬੀਜ ਲਈ ਬਰਸੀਨ ਦੀ ਕਦੋ ਕਟਾਈ ਕਰਨੀ ਬੰਦ ਕਰੀਏ,ਸੁੰਡੀ ਲਈ ਕੋਈ ਸਪਰੇਅ ਦੱਸੋ ਅਤੇ ਕਦੌ ਬੀਜ ਦੀ ਕਟਾਈ ਕਰੀਏ ?

(en)
Posted by
pushpinder singh (7888551809)
pushpinder singh
Punjab
Sangrur
Write Answer
Posted Date (05 Apr 2017 04:47 PM) Assigned Date (-)
Answered Date (06 Apr 2017 06:36 AM) Translated Date (-)

ਬਰਸੀਮ ਬਿਜਾਈ ਤੋਂ 50-60 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ । ਸੁੰਡੀ ਦੀ ਰੋਕਥਾਮ ਲਈ 80 ਮਿਲੀਲੀਟਰ ਸਾਈਪਰਮੈਥਰਿਨ ਦੀ ਸਪਰੇਅ ਕਰ ਸਕਦੇਂ ਹੋ।

meri cow affer gai hai esde elaj bare dso ?

(en)
  • 1
Posted by
sharan preet (7986502226)
sharan preet
Punjab
Muktsar
Write Answer
Posted Date (05 Apr 2017 04:24 PM) Assigned Date (-)
Answered Date (06 Apr 2017 05:01 AM) Translated Date (-)

100 ml Turpin oil ,+100ml mustard oil mix and give immediately and if it is severe Blot(afara) then on the left side of animal ( for e.g.the side which we milk by hand usually) where stomach is puncher it with 5 to 10 needles immediately because sometimes it is veruy severe and it takes a minute and animal dies ....never hit it on right side of stomach because that is womb .....

ਸੋਇਆਬੀਨ ਦੀ ਜਾਣਕਾਰੀ ਦਿਉ ਜੀ ਕਿਹੜੀਆਂ ਕਿਸਮਾਂ ਦਾ ਜਿਆਦਾ ਝਾੜ ਹੈ?

(en)
Posted by
jaspreet singh (9914098756)
jaspreet singh
Punjab
Ludhiana
Write Answer
Posted Date (05 Apr 2017 03:31 PM) Assigned Date (-)
Answered Date (05 Apr 2017 12:44 PM) Translated Date (-)

ਸੋਇਆਬੀਨ ਦੀਆਂ ਇਹ 2 ਕਿਸਮਾਂ ਹਨ ਵਿੱਚੋ ਕੋਈ ਵੀ ਲਗਾ ਸਕਦੇ ਹੋ. SL 525 : ਇਹ ਕਿਸਮ 144 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । SL 744:ਇਹ ਕਿਸਮ 139 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਇਸ ਦਾ ਔਸਤਨ ਝਾੜ 7.3 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

katte di chamdi nu a ki ho geya ji nalle esda ilaj daso ?

(en)
  • 2
Posted by
khushi sidhu (8360650143)
khushi sidhu
Punjab
Mansa
Write Answer
Posted Date (05 Apr 2017 03:01 PM) Assigned Date (-)
Answered Date (21 Apr 2017 09:59 AM) Translated Date (-)

ਇਸ ਦੇ ਇਲਾਜ਼ ਲਈ ivermectin ਇੰਜ਼ੈਕਸ਼ਨ 1 ਮਿਲੀ਼ਲੀਟਰ / 33 ਕਿਲੋਗ੍ਰਾਮ ਪ੍ਰਤੀ ਕਿਲੋ ਭਾਰ ਦੇ ਹਿਸਾਬ ਨਾਲ ਲਗਵਾਓ।

ਮੈ ਕਣਕ ਬੀਜ ਕੇ ਮੂੰਗੀ ਬੀਜਣਾ ਚਾਹੁੰਦਾ ਹਾਂ ਇਸ ਬਾਰੇ ਦੱਸੋ?

(en)
Posted by
abcd (9023523151)
abcd
Punjab
Mansa
Write Answer
Posted Date (05 Apr 2017 02:59 PM) Assigned Date (-)
Answered Date (05 Apr 2017 09:52 AM) Translated Date (-)

ਮੂੰਗੀ ਦੀਆਂ ਕਈ ਕਿਸਮਾਂ ਹਨ, ਜੋ ਕਿ 60 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ, ਜਿਵੇਂ ਕਿ SML 668, SML 832, TMB 37, Type 1 ਆਦਿ। ਇਸਦੀ ਬਿਜਾਈ ਦਾ ਸਹੀ ਸਮਾਂ ਮਾਰਚ-ਅਪ੍ਰੈਲ ਮਹੀਨਾ ਹੁੰਦਾ ਹੈ। ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਅਤੇ 30 ਕਿਲੋ DAP ਜਾਂ 100 ਕਿਲੋ SSP, 12 ਕਿਲੋ ਯੂਰੀਆ ਪਾਈ ਜਾਂਦੀ ਹੈ।

ਕੀ ਹੁਣ ਗੁਲਾਬ ਦੀਆਂ ਕਲਮਾਂ ਘਰ ਦੀ ਬਗੀਚੀ ਵਿੱਚ ਲੱਗ ਸਕਦੀਆਂ ਹਨ ?

(en)
Posted by
chamkaur singh (9530976050)
chamkaur singh
Punjab
Mansa
Write Answer
Posted Date (05 Apr 2017 12:12 PM) Assigned Date (-)
Answered Date (05 Apr 2017 07:24 AM) Translated Date (-)

ਬਿਲਕੁੱਲ ਜੀ ਤੁਸੀ ਹੁਣ ਵੀ ਗੁਲਾਬ ਦੀਆਂ ਕਲਮਾਂ ਘਰ ਦੀ ਬਗੀਚੀ ਵਿੱਚ ਲਗਾ ਸਕਦੇ ਹੋ ਪਰ ਇਸ ਸਮੇਂ ਤੁਹਾਨੂੰ ਉਸ ਦੀ ਦੇਖਭਾਲ ਅਤੇ ਪਾਣੀ ਦਾ ਖਿਆਲ ਜਿਆਦਾ ਰੱਖਣਾ ਪਵੇਗਾ । ਵੈਸੇ ਇਸ ਨੂੰ ਲਗਾਉਣ ਦਾ ਸਮੀ ਸਮਾਂ ਨਵੰਬਰ- ਦਸੰਬਰ ਹੈ।

sada ghah suk raha hai koi hal daso ji.ghah di photo bheji hai ?

(en)
  • 1
Posted by
resham singh (9855977590)
resham singh
Punjab
Bathinda
Write Answer
Posted Date (05 Apr 2017 10:55 AM) Assigned Date (-)
Answered Date (14 Sep 2017 12:16 PM) Translated Date (-)

iss de lyi koi v spray ja khaad paun di sifarish nai kiti jandi hai..iss ghaa nu subah shaam paani dinde rho ihh kuj dina de vich dubaara hraa ho jawega

160days da garlic a sir ji ..ਪੁੱਟਣ ਯੋਗ ਹੋ ਗਿਆ ਕੇ ਨਹੀ ਜੀ। pic. dakh k dasoo ji ?

(en)
  • 1
Posted by
pargat singh sran (9464454492)
pargat singh sran
Punjab
Write Answer
Posted Date (05 Apr 2017 12:36 PM) Assigned Date (-)
Answered Date (05 Apr 2017 09:45 AM) Translated Date (-)

ਲਸਣ ਪੂਰੀ ਤਰਾਂ ਤਿਆਰ ਹੋ ਚੁੱਕਾ ਹੈ ਜੀ ਤੇ ਹੁਣ ਤੁਸੀ ਇਸ ਦੀ ਪੁਟਾਈ ਕਰ ਸਕਦੇ ਹੋਂ।

6129 ਝੋਨੇ ਦਾ ਝਾੜ ਦਸੋ ਜੀ ਕਿਨਾ ਐ ਏਕੜ ਦਾ ?

(en)
Posted by
harbhajan singh (7973649609)
harbhajan singh
Punjab
Patiala
Write Answer
Posted Date (05 Apr 2017 11:26 AM) Assigned Date (-)
Answered Date (06 Apr 2017 05:43 AM) Translated Date (-)

ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 120 ਦਿਨ ਲੈਂਦੀ ਹੈ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਕਿਸਮ ਭੁਰੜ ਰੋਗ ਦੀ ਰੋਧਕ ਕਿਸਮ ਹੈ । ਇਸ ਦਾ ਕੱਦ 102 ਸੈਟੀਮੀਟਰ ਹੁੰਦਾ ਹੈ।

ਮੇਰੇ ਕੋਲ ਨੀਲੀ ਰਾਵੀ ਦਾ ਕੱਟਾ ਏ ੳੁਸਦੀ ਖੁਰਾਕ ਬਾਰੇ ਦੱਸੋ ਤਾ ਜੋ ਵਾਦੀਅਾ ਝੋਟਾ ਬਣ ਸਕੇ ?

(en)
Posted by
vickramjeet singh (9814137163)
vickramjeet singh
Punjab
Moga
Write Answer
Posted Date (05 Apr 2017 12:32 PM) Assigned Date (-)

ਮੱਝ ਅਤੇ ਗਾਂ ਹੀਟ ਵਿੱਚ ਨਹੀਂ ਅਾ ਰਹੀਆਂ ? ਕੀ ਕਰੀਏ

(en)
Posted by
chamkaur singh (9530976050)
chamkaur singh
Punjab
Mansa
Write Answer
Posted Date (05 Apr 2017 12:26 PM) Assigned Date (-)

Mai Bater ( quail ) Rakhna chaonda . ohde bare training laini c ludhiana to . koi contact number hai ludhiana walia da jo training dinde hai bater di?

(en)
Posted by
Gurnoor Singh (9988886282)
Gurnoor Singh
Punjab
Fazilka
Write Answer
Posted Date (05 Apr 2017 10:48 AM) Assigned Date (-)

किरसन कुमार जिला भिवानी तहसील सिवानी गांव गुढा मोबाइल नंबर 9813399918 हमारे पास एक खरगोस का छोटा बच्चा 15 या 20दिन का है उसके पशुऔ वाले सौर व चिचड लगे हूऐ हैं उसकी कोई दवाई बताओ जी आप हमे कल ईसकी दवाई जरूर ज़रूर वताना जी ?

(en)
Posted by
Krishna Kumar (9813399918)
Krishna Kumar
Haryana
Bhiwani
Write Answer
Posted Date (05 Apr 2017 10:43 AM) Assigned Date (-)
Answered Date (07 Apr 2017 05:09 AM) Translated Date (-)

किसी भी नजदीकी मेडिकल स्टोर या पैट शॉप से नोटिक्स पाउडर (Notix Powder) खरीदें और खरगोश के मुँह को छोड़ कर पुरे शरीर पर लगा दे और सात दिनों में एक बार लगाएं| खरगोश के रहने की जगह को साफ़ सुथरा रखें|

makki di growth vaste kehdi dawai payaia?

(en)
Posted by
amrinder singh (7347264729)
amrinder singh
Punjab
Ferozpur
Write Answer
Posted Date (05 Apr 2017 10:42 AM) Assigned Date (-)
Answered Date (05 Apr 2017 06:11 AM) Translated Date (-)

ਮੱਕੀ ਦੇ ਵਿਕਾਸ ਲਈ i 2 ਕਿਲੋਗ੍ਰਾਮ N:P:K 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਮੱਕੀ ਦਾ ਵਿਕਾਸ ਵੀ ਹੋਵੇਗਾ ਅਤੇ ਉਸ ਦੇ ਵਿੱਚ ਸੂਖਮ ਤੱਤਾਂ ਦੀ ਘਾਟ ਵੀ ਪੂਰੀ ਹੋ ਜਾਵੇਗੀ।

ਪਿਅਾਜ ਦੀ ਭੁੁੁਕੇ ਪੀਲੀ ਪੈ ਰਹੀ ਕਿਹੜੀ ਸਪਰੇਅ ਕਰਨੀ ਚਾਹੀੲੇ ?

(en)
Posted by
bittu (9041731423)
bittu
Punjab
Barnala
Write Answer
Posted Date (04 Apr 2017 09:01 PM) Assigned Date (-)

barseem di sundi?

(en)
Posted by
Maghar singh (9878374802)
Maghar singh
Punjab
Tarn Taran
Write Answer
Posted Date (05 Apr 2017 10:40 AM) Assigned Date (-)
Answered Date (05 Apr 2017 07:09 AM) Translated Date (03 Dec 2020 04:54 PM)

ਸੁੰਡੀ ਦੀ ਰੋਕਥਾਮ ਲਈ ਤੁਸੀਂ 200 ਮਿਲੀਲੀਟਰ ਟਰਾਈਜੋਫੋਸ (triazophos) ja ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Answered Date (11 Nov 2020 07:07 PM) Translated Date (03 Dec 2020 04:53 PM)

ਸ੍ਰ ਜੀ ਮੇਰੀ ਮੱਝ ਦੇ ਥਨ ਵਾਰ ਵਾਰ ਸੁੱਜ ਜਾਂਦੇ ਹਨ ਕ੍ਰਿਪਾ ਕਰਕੇ ਇਲਾਜ ਦਸੋ

11 Nov 2020

ਕੋਈ ਜਵਾਬ ਨਹੀਂ ਮਿਲਿਆ

maki nu a koi bimari a ja koi sundi ?

(en)
  • 3
Posted by
Harvinder Singh (9464041949)
Harvinder Singh
Punjab
Fatehgarh Sahib
Write Answer
Posted Date (05 Apr 2017 10:39 AM) Assigned Date (-)
Answered Date (05 Apr 2017 06:17 AM) Translated Date (-)

ਮੱਕੀ ਵਿੱਚ ਕੋਈ ਸੁੰਡੀ ਨਹੀਂ ਹੈ ਅਤੇ ਨਾ ਕੋਈ ਬਿਮਾਰੀ ਆਈ ਹੈ। ਇਸ ਵਿੱਚ ਜਿੰਕ ਦੀ ਘਾਟ ਹੈ ਜਿਸ ਕਾਰਣ ਪੀਲਾਪਣ ਆ ਰਿਹਾ ਹੈ । ਇਸ ਲਈ 1 ਕਿਲੋਗ੍ਰਾਮ ਜਿੰਕ ਸਲਫੇਟ ਨੂੰਂ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰਨ ਨਾਲ ਇਸਦਾ ਪੀਲਾਪਣ ਦੂਰ ਹੋ ਜਾਵੇਗਾ। ਇਸ ਤੋਂ ਇਲਾਵਾ ਤੁਸੀ 2 ਕਿਲੋਗ੍ਰਾਮ ਯੂਰੀਆ + 600 ਗ੍ਰਾਮ ਜਿੰਕ ਦੀ ਸਪਰੇਅ ਕਰਨ ਨਾਲ ਮੱਕੀ ਦਾ ਵਧੀਆ ਵਿਕਾਸ ਵੀ ਹੋਵੇਗਾ ਅਤੇ ਸੂਖਮ ਤੱਤਾਂ ਦੀ ਘਾਟ ਵੀ ਪੂਰੀ ਹੋ ਜਾਵੇਗੀ।

Main 24 Feb nu sugarcane variety co118 di beejai allu put ke kiti c . Till today around 80% germinate kar chukka hai. First watering kado kara and first dose of fertilizer kado and kini quantity pauni hai.?

(en)
  • 2
Posted by
Manjeet Singh Virk (9646810007)
Manjeet Singh Virk
Punjab
Patiala
Write Answer
Posted Date (05 Apr 2017 04:26 AM) Assigned Date (-)
Answered Date (05 Apr 2017 06:42 AM) Translated Date (-)

ਬਿਲਕੁੱਲ ਜੀ ਤੁਸੀ ਗੰਨੇ ਨੂੰ ਪਾਣੀ ਦੇ ਸਕਦੇਂ ਹੋ। ਗੰਨੇ ਨੂੰ ਪਹਿਲਾਂ ਪਾਣੀ 25-35 % ਪੁੰਗਰਣ ਤੇ ਦਿੱਤਾ ਜਾਂਦਾ ਹੈ । ਹੁਣ ਤੁਸੀਂ 50-60 ਕਿਲੋਗ੍ਰਾਮ ਯੂਰੀਆਂ ਦੀ ਮਾਤਰਾ ਪ੍ਰਤੀ ਏਕੜ ਦੇ ਵਿੱਚ ਪਾਓ।

Answered Date (06 Apr 2017 06:40 AM) Translated Date (-)

Thank you sooo much sir

201 te 202 chone diya variety bare puri jankari deo?

(en)
Posted by
khush (9653581611)
khush
Punjab
Moga
Write Answer
Posted Date (05 Apr 2017 10:38 AM) Assigned Date (-)
Answered Date (05 Apr 2017 06:54 AM) Translated Date (-)

ਇਹ ਝੋਨੇ ਦੀਆ ਪਰਮਲ ਕਿਸਮਾਂ ਹਨ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ PAU ਦੁਆਰਾ ਸ਼ਿਫਾਰਿਸ਼ ਕੀਤੀਆ ਕਿਸਮਾਂ ਹਨ। ਇਹ ਕਿਸਮਾਂ 140-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਇਹਨਾਂ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਮੇਰੇ ਕੋਲ ਇੱਕ ਮੱਝ ਹੈ, ਇਸ ਵਾਰ ਦੂਜੇ ਸੂਏ ਸੀ , ਉਸਦੇ ਦੋਨੋਂ ਸੂਏ ਕਟਰੂ ਥੋੜੇ ਦਿਨਾਂ ਬਾਅਦ ਮਰ ਗਏ।ਉਸਦੇ ਭਾਰ ਵੀ ਪੈਂਦਾ ਹੈ।ਕੋਈ ਹੱਲ ਦੱਸੋ ਜੀ ਕੀ ਕੀਤਾ ਜਾਵੇ ?

(en)
Posted by
Harjeet Singh (9855643332)
Harjeet Singh
Punjab
Sangrur
Write Answer
Posted Date (05 Apr 2017 08:17 AM) Assigned Date (-)
Answered Date (21 Apr 2017 09:23 AM) Translated Date (-)

ਤੁਸੀ ਹੋ ਸਕੇਂ ਤਾਂ ਇਸ ਮੱਝ ਨੂੰ ਵੇਚ ਦੇਵੋ, ਕਿਉਕਿ ਇਹ ਕੁਦਰਤੀ ਘਾਟ (ਤੁਰੱਟੀ) ਹੈ ਜਿਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ।

Answered Date (29 Dec 2017 07:26 AM) Translated Date (-)

dono dwaiah tusi din vich 3 vaar deo 3 din baad dwai 2 time kar deo . is dwai nu den di vidhi nes de box te v likhi hundi hai.

Answered Date (29 Dec 2017 07:31 AM) Translated Date (-)

eh dwai tusi din vich 3vaar deo 3 din baad tusi dwai 2 time kar deo is nu den di vidhi is de box te v likhi hundi hai.

jhone di parali nu khedi vich ee khatam karn lai koi hall daso ?

(en)
Posted by
satjot (9464274284)
satjot
Punjab
Ludhiana
Write Answer
Posted Date (05 Apr 2017 09:29 AM) Assigned Date (-)
Answered Date (05 Apr 2017 07:01 AM) Translated Date (-)

ਝੋਨੇ ਦੀ ਪਰਾਲੀ ਨੂੰ ਤੁਸੀਂ ਖੇਤ ਵਿੱਚ ਹੀ ਮਲਚਿੰਗ ਕਰ ਸਕਦੇਂ ਹੋ। ਇਸ ਤੋਂ ਇਲਾਵਾ ਤੁਸੀਂ ਮਸ਼ੀਨਾਂ ਦੁਆਰਾ ਪਰਾਲੀ ਨੂੰ ਇਕੱਠਾ ਕਰ ਸਕਦੇਂ ਹੋ।

Answered Date (07 Apr 2017 10:01 AM) Translated Date (-)

straw roller machine

Answered Date (06 Apr 2017 11:15 AM) Translated Date (-)

plz guide for specific machine i want purchase

ਸਾਨੂੰ ਗਮਲਿਆਂ ਵਿੱਚ ਸਬਜ਼ੀਆਂ ਉਗਾਉਣ ਬਾਰੇ ਜਾਣਕਾਰੀ ਦਿਓ ਜੀ ?

(en)
Posted by
Gurpreet singh (9463839170)
Gurpreet singh
Punjab
Sangrur
Write Answer
Posted Date (05 Apr 2017 10:29 AM) Assigned Date (-)
Answered Date (06 Apr 2017 08:34 PM) Translated Date (-)

Gurpreet ji tus kis area nu belong karde ho atte kinne area vich sabji launa Chaunde ho?

khet vch mothra (ਮੋਥਰਾ) bahut hai is nu control karan lyi kedi spary kiti jave ?

(en)
Posted by
Gurmeet Singh (7508923951)
Gurmeet Singh
Punjab
Bathinda
Write Answer
Posted Date (05 Apr 2017 10:28 AM) Assigned Date (-)

ਕੀ ਬਾਸਮਤੀ 1121 ਲਗਾਉਣਾ ਲਾਹੇਵੰਦ ਹੈ ਇਸ ਦੇ ਬਾਰੇ ਦੱਸੋ।

(en)
Posted by
chamkaur singh (9530976050)
chamkaur singh
Punjab
Mansa
Write Answer
Posted Date (04 Apr 2017 07:00 PM) Assigned Date (-)
Answered Date (04 Apr 2017 01:48 PM) Translated Date (-)

ਇੱਹ ਝੋਨੇ ਦੀ ਬਾਸਮਤੀ ਕਿਸਮ ਹੈ l ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

makki vich dila bhut a g koi spray dso ?

(en)
Posted by
beant singh (9915762017)
beant singh
Punjab
Fatehgarh Sahib
Write Answer
Posted Date (04 Apr 2017 05:10 PM) Assigned Date (-)
Answered Date (05 Apr 2017 11:25 AM) Translated Date (-)

ਮੱਕੀ ਵਿੱਚ ਮੋਥਰਾ ਦੀ ਰੋਕਥਾਮ ਲਈ ਸੈਮਪਰਾ 36 ਗ੍ਰਾਮ + ਕੋਰੋਨ 400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਹ ਧਾਨੂਕਾ ਕੰਪਨੀ ਦੀ ਆਉਦੀ ਹੈ।

maki di jankari deo g kinne kilo acre da painda hai ?

(en)
Posted by
ਬਲਞਿੰਦਰ ਸਿੰਘ (9646190931)
ਬਲਞਿੰਦਰ ਸਿੰਘ
Punjab
Bathinda
Write Answer
Posted Date (04 Apr 2017 05:50 PM) Assigned Date (-)
Answered Date (04 Apr 2017 01:17 PM) Translated Date (-)

ਮੱਕੀ (ਹਾੜੀ) ਅਤੇ ਮੱਕੀ (ਸਾਉਣੀ) ਦੀ ਪੂਰੀ ਜਾਣਕਾਰੀ ਲਈ ਤੁਸੀ "ਆਪਣੀ ਖੇਤੀ" ਐਪ ਵਿੱਚ ਲੈ ਸਕਦੇ ਹੋ । ਇਸ ਦੇ ਲਈ ਖੇਤੀਬਾੜੀ >> ਫਸਲਾਂ>> ਅਨਾਜ >> ਮੱਕੀ ਤੇ ਕਲਿੱਕ ਕਰੋ।

maki nu ki hoea a photo dekh k hall daso ?

(en)
  • 1
Posted by
Harvinder Singh (9464041949)
Harvinder Singh
Punjab
Fatehgarh Sahib
Write Answer
Posted Date (04 Apr 2017 06:42 PM) Assigned Date (-)

hun mak di kehdi kism bijiye jo jldi tyar ho je?

(en)
Posted by
kawaljeet (8872801138)
kawaljeet
Punjab
Muktsar
Write Answer
Posted Date (04 Apr 2017 06:27 PM) Assigned Date (-)
Answered Date (04 Apr 2017 01:21 PM) Translated Date (-)

ਮੱਕੀ ਦੀਆਂ ਇਹਨਾਂ ਕਿਸਮਾਂ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋਂ ਜਿਵੇਂ PMH 1, Prabhat, Kesri, PMH-2, Prakash, Megha, Pratap Makka Chari 6, Pioneer 39V92 & 30R77, Pro Agro 4640, Monsanto Hi ਆਦਿ

asi mak di kehdi kism bijiye jo jldi pathe tyar ho jan ?

(en)
Posted by
nikku brar (8591401400)
nikku brar
Punjab
Write Answer
Posted Date (04 Apr 2017 06:26 PM) Assigned Date (-)
Answered Date (04 Apr 2017 01:21 PM) Translated Date (-)

ਮੱਕੀ ਦੀਆਂ ਇਹਨਾਂ ਕਿਸਮਾਂ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋਂ ਜਿਵੇਂ PMH 1, Prabhat, Kesri, PMH-2, Prakash, Megha, Pratap Makka Chari 6, Pioneer 39V92 & 30R77, Pro Agro 4640, Monsanto Hi ਆਦਿ

ਝੋਨੇ ਦੀ ਮਾੜੇ ਪਾਣੀ ਵਾਲੀ ਹਾਈਬ੍ਰਿਡ ਕਿਸਮ ਜਿਸ ਦਾ ਝਾੜ ਵਧ ਹੋਵੇ ਅਤੇ ਉਸ ਦੇ ਝਾੜ ਬਾਰੇ ਪੁਰੀ ਜਾਣਕਾਰੀ ਦਿਉ ?

(en)
Posted by
jagdeep singh (7009589107)
jagdeep singh
Punjab
Bathinda
Write Answer
Posted Date (04 Apr 2017 04:09 PM) Assigned Date (-)
Answered Date (04 Apr 2017 01:11 PM) Translated Date (-)

ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ ਇਹ 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।.

201 and 202 paddy how long do they take to ripe and what is the produce (chaad) ?

(en)
Posted by
khush (9653581611)
khush
Punjab
Moga
Write Answer
Posted Date (04 Apr 2017 04:02 PM) Assigned Date (-)
Answered Date (04 Apr 2017 12:34 PM) Translated Date (-)

These are parmal varieties of Paddy recommended by PAU. Their maturity time is 140-145 days and their yield is about 31 quintal per acre.

garlic ke best seed kon sa hai ?

(en)
Posted by
bikramjit (9416146803)
bikramjit
Haryana
Sirsa
Write Answer
Posted Date (29 Mar 2017 05:06 PM) Assigned Date (-)

pr 114 jhona bara daso with full detail ?

(en)
Posted by
jagjeet singh (9463549475)
jagjeet singh
Punjab
Moga
Write Answer
Posted Date (28 Mar 2017 06:33 PM) Assigned Date (-)
Answered Date (04 Apr 2017 11:42 AM) Translated Date (-)

PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ I ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ I ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I

pig farm khol rahe a g kehdi breed vadia ?

(en)
Posted by
swarn kullar (9781144903)
swarn kullar
Punjab
Write Answer
Posted Date (29 Mar 2017 07:38 PM) Assigned Date (-)
Answered Date (04 Apr 2017 12:32 PM) Translated Date (-)

ਸੂਰ ਫਾਰਮਿੰਗ ਲਈ ਤੁਸੀਂ ਹੈਮਪਸ਼ਾਇਰ, ਲੈਡਰੇਸ ਅਤੇ ਬਰਕਸ਼ਾਇਰ ਨਸਲ ਵਿੱਚੋ ਕੋਈ ਵੀ ਨਸਲ ਰੱਖ ਸਕਦੇਂ ਹੋਂ। ਹੈਮਪਸ਼ਾਇਰ ਅਤੇ ਬਰਕਸ਼ਾਇਰ ਵਪਾਰਿਕ ਪੱਧਰ ਤੇ ਮੀਟ ਦੀ ਪੈਦਾਵਾਰ ਲਈ ਪਾਲੇ ਜਾਂਦੇ ਹਨ। ਛੋਟੇ ਪੱਧਰ ਤੇ ਸ਼ੁਰੂ ਕਰਨ ਲਈ ਆਮ ਤੌਰ ਤੇ 10 ਸੂਰੀਆਂ ਅਤੇ 2 ਸੂਰ ਪਾਲਣ ਲਈ ਤਰਜੀਹ ਦਿੱਤੀ ਜਾਂਦੀ ਹੈ।

टिडे की किसम के बारे मै बताऐ ऐरिया हनुमागढ ?

(en)
Posted by
हरिनारायाण सिह (9460400063)
हरिनारायाण सिह
Rajasthan
Hanumangarh
Write Answer
Posted Date (24 Mar 2017 02:32 PM) Assigned Date (-)
Answered Date (04 Apr 2017 10:58 AM) Translated Date (-)

गर्मियों के मौसम में टिंडे की बिजाई फरवरी-मार्च महीने में की जाती है| इसके आलावा इसकी बिजाई वर्षा ऋतू में जून-जुलाई में की जाती है| इसकी कई किस्में हैं जैसे कि Hisar Selection, HT 10 आदि| टिंडे कि खेती के लिए 1.5-2 किलो बीज प्रति एकड़ के हिसाब से डाला जाता है| इसकी औसतन पैदावार 30-40 क्विंटल प्रति एकड़ होती है| और आप धान की PR 126किस्म भी लगा सकते हो| इसकी औसतन पैदावार 30 क्विंटल प्रति एकड़ होता है| यह 123 दिनों में तैयार हो जाती है|

aadu de plant te tela bht zyada hai uste kehri sepray kriye ?

(en)
Posted by
harinder kaur (8284028884)
harinder kaur
Punjab
Bathinda
Write Answer
Posted Date (28 Mar 2017 06:56 PM) Assigned Date (-)
Answered Date (04 Apr 2017 11:56 AM) Translated Date (-)

ਆੜੂ ਦੇ ਪੌਦਿਆ ਉੱਪਰ ਤੇਲੇ ਦੀ ਰੋਕਥਾਮ ਲਈ ਤੁਸੀਂ 200 ਮਿਲੀਲੀਟਰ ਟਰਾਈਜੋਫੋਸ (triazophos) ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਉੱਪਰ ਚੰਗੀ ਤਰਾਂ ਸਪਰੇਅ ਕਰੋ।

ਮੈਂ ਕਣਕ ਵੱਢ ਕੇ ਮੂੰਗੀ ਦੀ ਫ਼ਸਲ ਲੈਣਾ ਚਾਹੁੰਦਾ ਹਾਂ ਕਿਰਪਾ ਕਰਕੇ ਜ਼ੀਰੋ ਡਰਿਲ ਨਾਲ ਮੂੰਗੀ ਦੀ ਬਿਜਾਈ ਤੇ ਫ਼ਸਲ ਬਾਰੇ ਦਸਿਆ ਜਾਵੇ ਜੀ ? ਧੰਨਵਾਦ

(en)
Posted by
Nishan Singh (8360077060)
Nishan Singh
Punjab
Tarn Taran
Write Answer
Posted Date (16 Mar 2017 10:32 PM) Assigned Date (-)
Answered Date (04 Apr 2017 03:37 PM) Translated Date (-)

ਮੰਗੀ ਦੀ ਬਿਜਾਈ ਜਿਰੋ ਡਰਿਲ ਨਾਲ ਕੀਤੀ ਜਾ ਸਕਦੀ ਹੈ 7 ਇੰਚ ਲਾਇਨ ਤੋ ਲਾਇਨ ਕਣਕ 40 ਕਿਲੋ ਬੀਜ 5 ਨੰਬਰ ਤੇ ਕਰਦੇ ਮੰਗੀ 2 ਨੰਬਰ 16 ਕਿਲੋ ਬੀਜ ਪ੍ਰਤੀ ਏਕੜ ਆਵੇਗਾ

iss bemare da ki name aa ta kehdi sapray kreyie ta jo aa ruk ske ?

(en)
  • 2
Posted by
laddi (7508309095)
laddi
Punjab
Patiala
Write Answer
Posted Date (22 Feb 2017 10:20 AM) Assigned Date (-)
Answered Date (04 Apr 2017 11:59 AM) Translated Date (-)

ਇਹ ਸਮੱਟ ਨਾਮ ਦੀ ਬਿਮਾਰੀ ਹੈ ਜਿਸ ਨੂੰ ਕਿ ਕਾਂਗਿਆਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਇਸ ਨਾਲ ਬੱਲੀਆਂ ਦੇ ਵਿੱਚ ਦਾਣੇ ਕਾਲਖ ਵਰਗੇ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ 200 ਮਿਲੀਲੀਟਰ ਟਿਲਟ ਜਾਂ 200 ਮਿਲੀਲੀਟਰ ਟੈਬੂਕੋਨਾਜ਼ੋਲ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Answered Date (04 Apr 2017 01:06 PM) Translated Date (-)

ਇਹ ਬਿਮਾਰੀ ਹਵਾ ਦੇ ਨਾਲ ਵੱਧਦੀ ਹੈ ਜਿਸਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਬੱਲੀਆਂ ਦੇ ਦਾਣਿਆਂ ਨੂੰ ਕਾਲਖ ਵਾਂਗ ਬਣਾ ਦਿੰਦੀ ਹੈ।

Answered Date (04 Apr 2017 05:13 PM) Translated Date (-)

ah jis nu ho ji ohnu he rahu age ne vad di

somf de kheti ly kehdi vriety da beej lgona chahi da hai and mein mansa dist ton a esda jhaad kinna ta kitha vechi ja skdi a ?

(en)
Posted by
Kuldeep singh (9779381778)
Kuldeep singh
Punjab
Mansa
Write Answer
Posted Date (04 Apr 2017 02:35 PM) Assigned Date (-)
Answered Date (04 Apr 2017 11:41 AM) Translated Date (-)

ਸੌਫ ਦੇ ਮੰਡੀਕਰਨ ਲਈ ਤੁਹਾਨੂੰ ਆਪਣੇ ਨੇੜੇ ਦੀਆਂ ਮੰਡੀਆਂ ਵਿੱਚ ਪਤਾ ਕਰਨਾ ਪਵੇਗਾ ਜਾਂ ਫਿਰ ਆਨਲਾਈਨ ਵੀ ਵੇਚ ਸਕਦੇ ਹੋ ਸੌਫ ਦੀਆਂ ਕੁੱਝ ਕਿਸਮਾਂ ਬਾਰੇ ਹੇਠਾ ਲਿਖਿਆ ਹੋਇਆ ਹੈ । Local: ਇਸ ਕਿਸਮ ਦੇ ਪੌਦੇ 150 ਸੈ.ਮੀ. ਤੱਕ ਉੱਚੇ ਹੁੰਦੇ ਹਨ। ਇਹ ਫਸਲ ਬਿਜਾਈ ਤੋਂ 185-190 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਧਾਰੀਆਂ ਵਾਲੇ ਲੰਬੇ ਅਤੇ ਹਰੇ-ਸਲੇਟੀ ਰੰਗ ਦੇ ਹੁੰਦੇ ਹਨ।, RF 101: ਇਹ ਕਿਸਮ 155-160 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 6.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।, Gujrat Fennel 1: ਇਹ ਕਿਸਮ 255 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦਾ ਔਸਤਨ ਝਾੜ 6.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।, RF 35: ਇਹ ਕਿਸਮ ਲੰਬੇ ਕੱਦ ਵਾਲੀ ਹੈ ਅਤੇ 225 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ।,

Answered Date (05 Apr 2017 09:16 AM) Translated Date (-)

madm g online kivn vach skda a koi website ta ja kehdi website ta and ke treeka ha isda

Answered Date (05 Apr 2017 03:40 PM) Translated Date (-)

tusi "apni kheti buy and sell" app rahi v online sale kar sakde ho . eh app download karan lai is link te click karo. https://play.google.com/store/apps/details?id=com.cogneesol.apnikheti.apnikhetiapp

Barsim Vich Galghotu buti eas da ke hal ha ji?

(en)
  • 1
Posted by
balwant singh (8699510788)
balwant singh
Punjab
Shahid Bhagat Singh Nagar
Write Answer
Posted Date (04 Apr 2017 02:28 PM) Assigned Date (-)
Answered Date (04 Apr 2017 11:37 AM) Translated Date (-)

ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾ ਫਲੂਕਲੋਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।ਹਰੇ ਚਾਰੇ ਦੀ ਫਸਲ ਹੋਣ ਕਾਰਨ ਇਸ ਤੇ ਕੋਈ ਨਦੀਨ ਨਾਸ਼ਕ ਸਪਰੇਅ ਨਹੀ ਕਰਨੀ ਚਾਹੀਦੀ।

Sir seamon banwna ha g kitho banwaea?

(en)
  • 1
Posted by
harbinger Singh sandhu (9779492293)
harbinger Singh sandhu
Punjab
Fazilka
Write Answer
Posted Date (04 Apr 2017 01:59 PM) Assigned Date (-)
Answered Date (21 Apr 2017 10:01 AM) Translated Date (-)

ਸੀਮਨ ਬਣਵਾਉਣ ਲਈ ਤੁਸੀ ਨੇੜੇ ਦੇ ਵੈਟਨਰੀ ਡਾਕਟਰ ਨਾਲ ਸੰਪਰਕ ਕਰ ਸਕਦੇਂ ਹੋਂ।

ਬਤਾਉਆ ਦੇ ਫੂਲ ਝੜਦੇ ਨੇ ਕੀ ਕਰੀਏ?

(en)
Posted by
Kulwinder Singh (9988257375)
Kulwinder Singh
Punjab
Tarn Taran
Write Answer
Posted Date (04 Apr 2017 12:49 PM) Assigned Date (-)
Answered Date (04 Apr 2017 10:48 AM) Translated Date (-)

ਬਤਾਊਆਂ ਦੇ ਫਲ ਝੜਨ ਦੀ ਰੋਕਥਾਮ ਲਈ 1 ਕਿਲੋਗ੍ਰਾਮ NPK 19:19:19 ਨੂੰ 150 ਲੀਟਰ ਪਾਣੀ ਦੇ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

tr81 jhona kive a. and 2/3 no pani vich kehra jhona ko sakda g please detail ?

(en)
Posted by
harpreet (9464000306)
harpreet
Punjab
Patiala
Write Answer
Posted Date (04 Apr 2017 12:46 PM) Assigned Date (-)
Answered Date (04 Apr 2017 10:50 AM) Translated Date (-)

ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ ਇਹ 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।

ਝੋਨੇ ਦੀ 666 ਕਿਸਮ ਦਾ ਝਾੜ ਕਿਨ੍ਹਾਂ ਹੈ ਚ ਇਸਦੀ ਪਨੀਰੀ ਕਦੋਂ ਲਾਉਣੀ ਚਾਹੀਦੀ ਹੈ ?

(en)
Posted by
harjeet singh (7347434095)
harjeet singh
Punjab
Sangrur
Write Answer
Posted Date (04 Apr 2017 12:08 PM) Assigned Date (-)
Answered Date (04 Apr 2017 10:55 AM) Translated Date (-)

ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ।

tell me this problem ghea kaddu?

(en)
  • 1
Posted by
harkesh singh (9417444922)
harkesh singh
Punjab
Sangrur
Write Answer
Posted Date (04 Apr 2017 11:44 AM) Assigned Date (-)
Answered Date (04 Apr 2017 12:41 PM) Translated Date (-)

It is affected by a disease named ANTHRACNOSE which is the reason behind the rotting of fruits. To cure this disease you can spray any fungicide or spray 250gm Kavach with 150 liter water per acre.

what happen to barsem ?

(en)
  • 1
Posted by
Lovepreet Brar (8559054110)
Lovepreet Brar
Punjab
Muktsar
Write Answer
Posted Date (04 Apr 2017 11:44 AM) Assigned Date (-)
Answered Date (04 Apr 2017 06:24 PM) Translated Date (-)

hello , the picture you have sent that is not clear. please send better quality image again.

Answered Date (04 Apr 2017 08:50 PM) Translated Date (-)

ਜੜ ਗਲਣ ਦਾ ਰੋਗ ਹੈ ਜੀ ਬਰਸੀਮ ਦੀ ਵਾਡ ਚੜਨ ਨਾ ਦਿਉ ਜਲਦੀ ਵੱਡ ਲਉ। ਵੱਢਣ ਤੋਂ ਬਾਅਦ ਕਾਰਬੈਂਡਾਜਿਮ 50% 250 ਗ੍ਮ ਪ੍ਤਿ ਏਕੜ 150 ਲੀਟਰ ਪਾਣੀ ਚ ਘੋਲ ਕੇ ਸਪਰੇਅ ਕਰੋ।