Manage Expert Answers

Search

Total Count :- 258604

ਸਾਡੇ ਨਿੰਬੂਆਂ ਦੇ ਬੂਟਿਆਂ ਦੀਆਂ ਟਹਿਣੀਆਂ ਸੁਕ ਦੀਆਂ ਹਨ ਕੋਈ ਦਵਾਈ ਦੱਸੋ ਜੀ ?

(en)
Posted by
Gurpreet singh (9463839170)
Gurpreet singh
Punjab
Sangrur
Write Answer
Posted Date (04 Apr 2017 10:27 AM) Assigned Date (-)
Answered Date (04 Apr 2017 02:19 PM) Translated Date (-)

ਕੀ ਨਵੀਆਂ ਟਹਿਣੀਆਂ ( ਲਗਰਾਂ )ਸੁੱਕ ਰਹੀਆਂ ਹਨ ? ਜੇਕਰ ਹੋ ਸਕੇਂ ਤਾਂ ਫੋਟੋ ਭੇਜਣ ਦੀ ਕ੍ਰਿਪਾਲਤਾ ਕਰੋ।

haldi di bejai kdo hundi hai te kinna beej penda hai?

(en)
Posted by
Navjot Singh (7307355544)
Navjot Singh
Punjab
Bathinda
Write Answer
Posted Date (04 Apr 2017 10:26 AM) Assigned Date (-)
Answered Date (04 Apr 2017 04:15 PM) Translated Date (-)

ਜੇਕਰ ਤੁਸੀ ਸਿੱਧੇ ਤੌਰ ਤੇ ਹਲਦੀ ਲਗਾਉਣੀ ਹੈ ਤਾਂ ਅਪ੍ਰੈਲ ਤੋ 30 ਮਈ ਤੱਕ ਲਗਾਈ ਜਾ ਸਕਦੀ ਹੋਂ। ਜੇਕਰ ਪਨੀਰੀ ਤਿਆਰ ਕਰਨੀ ਹੈ ਤਾਂ ਹੁਣ ਪਨੀਰੀ ਲਗਾ ਸਕਦੇ ਹੋ ਤੇ ਇਹ ਪਨੀਰੀ ਜੂਨ ਵਿੱਚ ਮੁੱਖ ਖੇਤ ਵਿੱਚ ਲਗਾਈ ਜਾਵੇ। ਹਲਦੀ ਦੀਆਂ ਦੋ ਕਿਸਮਾਂ , PUNJAB 02 ਅਤੇ RAJAPURI. ਇਹ ਕਿਸਮਾਂ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (PAU) ਤੋ ਮਿਲਣਗੀਆ ਜਾਂ ਫਿਰ ਕੋਈ ਹੋਰ ਹਲਦੀ ਦੇ ਤਜ਼ਰਬੇ ਵਾਲੇ ਕਿਸਾਨ ਤੋ ਮਿਲ ਸਕਦੀਆ ਹਨ। ਯੂਨੀਵਰਸਿਟੀ ਦੇ ਬੀਜ ਦਾ ਰੇਟ ਲੱਗਭੱਗ 5000 ਰੁਪਏ ਪ੍ਰਤੀ ਕੁਇਟਲ ਹੈ ਇਹ ਤਿਆਰ ਹੋਣ ਲਈ 10 ਮਹੀਨਿਆ ਦਾ ਸਮਾਂ ਲੈਦੀ ਹੈ। ਹਲਦੀ ਲਈ 5-6 ਕੁਇੰਟਲ ਬੀਜ ਪ੍ਰਤੀ ਏਕੜ ਚਾਹੀਦਾ ਹੈ।

haldi Da beej kis rate te milda hai te kitho Wadia beej mil sakda hai?

(en)
Posted by
Navjot Singh (7307355544)
Navjot Singh
Punjab
Bathinda
Write Answer
Posted Date (04 Apr 2017 10:24 AM) Assigned Date (-)
Answered Date (04 Apr 2017 04:15 PM) Translated Date (-)

ਜੇਕਰ ਤੁਸੀ ਸਿੱਧੇ ਤੌਰ ਤੇ ਹਲਦੀ ਲਗਾਉਣੀ ਹੈ ਤਾਂ ਅਪ੍ਰੈਲ ਤੋ 30 ਮਈ ਤੱਕ ਲਗਾਈ ਜਾ ਸਕਦੀ ਹੋਂ। ਜੇਕਰ ਪਨੀਰੀ ਤਿਆਰ ਕਰਨੀ ਹੈ ਤਾਂ ਹੁਣ ਪਨੀਰੀ ਲਗਾ ਸਕਦੇ ਹੋ ਤੇ ਇਹ ਪਨੀਰੀ ਜੂਨ ਵਿੱਚ ਮੁੱਖ ਖੇਤ ਵਿੱਚ ਲਗਾਈ ਜਾਵੇ। ਹਲਦੀ ਦੀਆਂ ਦੋ ਕਿਸਮਾਂ , PUNJAB 02 ਅਤੇ RAJAPURI. ਇਹ ਕਿਸਮਾਂ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (PAU) ਤੋ ਮਿਲਣਗੀਆ ਜਾਂ ਫਿਰ ਕੋਈ ਹੋਰ ਹਲਦੀ ਦੇ ਤਜ਼ਰਬੇ ਵਾਲੇ ਕਿਸਾਨ ਤੋ ਮਿਲ ਸਕਦੀਆ ਹਨ। ਯੂਨੀਵਰਸਿਟੀ ਦੇ ਬੀਜ ਦਾ ਰੇਟ ਲੱਗਭੱਗ 5000 ਰੁਪਏ ਪ੍ਰਤੀ ਕੁਇਟਲ ਹੈ ਇਹ ਤਿਆਰ ਹੋਣ ਲਈ 10 ਮਹੀਨਿਆ ਦਾ ਸਮਾਂ ਲੈਦੀ ਹੈ। ਹਲਦੀ ਲਈ 5-6 ਕੁਇੰਟਲ ਬੀਜ ਪ੍ਰਤੀ ਏਕੜ ਚਾਹੀਦਾ ਹੈ।

Answered Date (04 Apr 2017 06:17 PM) Translated Date (-)

ਹਲਦੀ ਦਾ ਬੀਜ ਮੇਰੇ ਤੋ ਉਪਲੱਬਧ ਹੈ punjab no 2 and Raja puri Rate 3000 Qualte ਪੰਜਾਬ ਨੰਬਰ 2 ਪੈਦਾਵਾਰ 130 ਕੁਇੰਟਲ ਅਤੇ ਰਾਜ ਪੁਰੀ ਪੈਦਾਵਾਰ 120 ਕੁਇੰਟਲ ਏਕੜ ਰੇਟ 3000 ਰੁਪਏ ਕੁਇੰਟਲ

asi tindo launa chahune aa kehri vraity lai jave jo faidemand hove ?

(en)
Posted by
amandeep singh (9465504899)
amandeep singh
Punjab
Mansa
Write Answer
Posted Date (26 Mar 2017 11:19 AM) Assigned Date (-)
Answered Date (03 Apr 2017 01:24 PM) Translated Date (-)

ਗਰਮੀਆਂ ਦੀ ਰੁੱਤ ਲਈ ਟਿੰਡੋ ਦੀ ਬਿਜਾਈ ਫਰਵਰੀ-ਮਾਰਚ ਮਹੀਨੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਵਰਖਾ ਰੁੱਤ ਵਿੱਚ ਜੂਨ-ਜੁਲਾਈ ਮਹੀਨੇ ਵਿੱਚ ਵੀ ਕੀਤੀ ਜਾਂਦੀ ਹੈ। ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ Hisar Selection, HT 10 ਆਦਿ। ਟਿੰਡੋ ਦੀ ਖੇਤੀ ਲਈ 1.5-2 ਕਿਲੋ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਇਸਦੀ ਔਸਤਨ ਪੈਦਾਵਾਰ 30-40 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

pearl farming training ke liye contact vinod kumar-9050555757

(en)
  • 1
Posted by
Vinod Kumar (9050555757)
Vinod Kumar
Haryana
Gurgaon
Write Answer
Posted Date (03 Apr 2017 06:02 PM) Assigned Date (-)
Answered Date (10 Mar 2019 06:46 AM) Translated Date (-)

mujhe jyada jankari de sakte hai.

ਸ਼ੀ੍ਮਾਨ ਜੀ,ਮੈਨੂ ਟਰੇਆ ਵਿੱਚ ਸਬਜੀਆਂ ਦੇ ਬੀਜ ਬੀਜਣ ਦੀ ਵਿਧੀ ਦੱਸਣ ਦੀ ਕਿ੍ਪਾਲਤਾ ਕਰਨੀ ਜੀ ?

(en)
Posted by
SUKHWANT SINGH (9501966322)
SUKHWANT SINGH
Punjab
Jalandhar
Write Answer
Posted Date (27 Mar 2017 12:46 PM) Assigned Date (-)
Answered Date (03 Apr 2017 01:34 PM) Translated Date (-)

ਟਰੇਆ ਵਿੱਚ ਸਬਜੀ ੳਗਾਉਣ ਲਈ ਸਭ ਤੋ ਪਹਿਲਾਂ ਕੋਕੋਪਿਟ ਤਿਆਰ ਕੀਤਾ ਜਾਂਦਾ ਹੈ। ਉਸ ਤੋ ਬਾਅਸ ਉਸ ਕੋਕੋਪਿਟ ਨੂੰ ਟਰੇਅ ਦੇ ਹਰ ਖਾਨੇ ਵਿੱਚ ਸਹੀ ਮਾਤਰਾ ਵਿੱਚ ਭਰਿਆਂ ਜਾਂਦਾ ਹੈ । ਕੋਕੋਪਿਟ ਭਰਨ ਤੋਂ ਬਾਅਦ ਹਰ ਖਾਨੇ ਵਿੱਚ ਬੀਜ ਬੀਜਿਆ ਜਾਂਦਾ ਹੈ ਤੇ ਟਰੇਆ ਨੂੰ ਸਹੀ ਜਗਾਂ ਜਾਂ ਛਾਂ ਵਿੱਚ ਰੱਖਿਆ ਜਾਦਾ ਹੈ।

Answered Date (03 Apr 2017 09:36 PM) Translated Date (-)

cocopIt live that hunda hai

ਵੇਲਾ ਵਾਲੀਆਂ ਸਬਜ਼ੀਆਂ ਤੇ ਲਾਲ ਭੁੱਖੀ ਦੇ ਹਮਲੇ ਤੋਂ ਬਚਾਅ ਲਈ ਕੋਈ ਉਪਾਅ ਦਸਿਆ ਜਾਵੇ ਜੀ ?

(en)
  • 1
Posted by
Rajpal singh grewal (9915100176)
Rajpal singh grewal
Punjab
Ludhiana
Write Answer
Posted Date (03 Apr 2017 05:52 PM) Assigned Date (-)
Answered Date (03 Apr 2017 01:18 PM) Translated Date (-)

ਵੇਲਾਂ ਤੇ ਮੱਕੀ ਦੀ ਰੋਕਥਾਮ ਲਈ 125 ਗ੍ਰਾਮ mosipla ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਪਸ਼ੂਅਾਂ ਦੇ ਮੱਖੀਆਂ ਦੀ ਰੋਕਥਾਮ ਲਈ ਕੋਈ ਕਾਰਗਰ ਦਵਾਈ ਦੱਸੋ ਜੀ, ਵਿਸ਼ੇਸ਼ ਤੌਰ ਤੇ ਮੱਖੀਆਂ ਲਈ????

(en)
Posted by
SUKHPAL SINGH (8437077570)
SUKHPAL SINGH
Punjab
Faridkot
Write Answer
Posted Date (27 Mar 2017 12:35 PM) Assigned Date (-)
Answered Date (04 Apr 2017 09:16 PM) Translated Date (-)

ਮੱਖੀਆ ਤੋ DANTOTSU ਪੇਕਟ8 ਗਰਾਮ 6 ਲੀਟਰ ਪਾਣੀ ਵਿਚ ਪਾ ਕੇ ਸਪਰੇ ਕਰੋ। ਇਕ ਵਾਰ ਸਪਰੇ ਕਰਨ ਤੇ 20 ਤੋ 25 ਦਿਨ ਬਾਦ ਜਰੁਰਤ ਪੈਦੀ ਹੇ। ਪਸ਼ੂ ਲਈ ਸਪਰੇ ਕਰਨ ਤੋਂ ਪਹਿਲਾਂ ਪਸ਼ੂਆਂ ਨੁੰ ਬਾਹਰ ਕੱਢ ਦਿਉ। ਸਪਰੇ ਕਰਕੇ ਫਰਸ਼ ਨੂੰ ਸੁੱਕਣ ਦਿਉ ਸਾਮ ਨੂੰ ਪਸ਼ੂ ਬੰਨ ਸਕਦੇ ਹਾ। ਇਹ ਸਪਰੇ ਘਰ ਵਿਚ ਵਰਤੋਂ ਕਰ ਸਕਦੇ ਹਾ।

Why brucellosis vaccine is not vaccinated on male animal ?

(en)
Posted by
Navneet Singh (9569355337)
Navneet Singh
Punjab
Moga
Write Answer
Posted Date (27 Mar 2017 07:44 PM) Assigned Date (-)
Answered Date (03 Apr 2017 10:10 PM) Translated Date (-)

brucellosis vaccine is must for both male females because a male can transmit it while crossing...

Kee kanak toh bad makki kar sakday a ?

(en)
Posted by
baljinder Singh chee (9878369003)
baljinder Singh chee
Punjab
Fazilka
Write Answer
Posted Date (28 Mar 2017 10:21 PM) Assigned Date (-)
Answered Date (03 Apr 2017 12:56 PM) Translated Date (-)

ਕਣਕ ਤੋਂ ਬਾਅਦ ਤੁਸੀਂ ਮਈ ਦੇ ਅਖੀਰ ਅਤੇ ਜੂਨ ਮਹੀਨੇ ਵਿੱਚ ਮੱਕੀ ਦੀ ਬਿਜਾਈ ਕਰ ਸਕਦੇ ਹੋਂ।

ਕੱਦੂ ਦੀ ਵੱਲ ਪੀਲੀ ਪੈ ਗੲੀ ਹੈ ?

(en)
Posted by
Gurpreet singh (7589159589)
Gurpreet singh
Punjab
Bathinda
Write Answer
Posted Date (29 Mar 2017 05:04 PM) Assigned Date (-)
Answered Date (03 Apr 2017 01:16 PM) Translated Date (-)

ਕੱਦੂਆਂ ਦੀਆਂ ਵੱਲਾਂ ਵਿੱਚ ਪੀਲਾਪਣ ਰੋਕਣ ਲਈ 1 ਕਿਲੋਗ੍ਰਾਮ N:P:K 13:00:45 ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਪੀਲਾਪਣ ਦੂਰ ਹੋਵੇਗਾ ਅਤੇ ਵਿਕਾਸ ਵੀ ਹੋਵੇਗਾ।

orange bhut kirde ne kihri dvai pava ?

(en)
Posted by
harvinder Singh (7087537725)
harvinder Singh
Punjab
Hoshiarpur
Write Answer
Posted Date (30 Mar 2017 03:55 PM) Assigned Date (-)
Answered Date (03 Apr 2017 05:35 PM) Translated Date (-)

spray jeevamrit @3ltr./100ltr. water that will stop dropping..

ਸਾਡੇ ਨਿੰਬੂਆਂ ਦੇ ਬੂਟਿਆਂ ਦੀਆਂ ਟਹਿਣੀਆਂ ਸੁਕ ਦੀਆਂ ਹਨ ਕੋਈ ਦਵਾਈ ਦੱਸੋ?

(en)
Posted by
Gurpreet singh (9463839170)
Gurpreet singh
Punjab
Sangrur
Write Answer
Posted Date (03 Apr 2017 04:21 PM) Assigned Date (-)
Answered Date (30 May 2017 10:03 AM) Translated Date (-)

ਇਹਨਾਂ ਸੁੱਕੀਆ ਟਹਿਣੀਆ ਨੂੰ ਕੱਟ ਕੇ ਉਹਨਾਂ ਉੱਪਰ bordeux ਮਿਕਸਰ ਦਾ ਘੋਲ ਲਗਾਓ। ਤੁਸੀਂ 2 ਕਿਲੋਗ੍ਰਾਮ copper sulphate + 2 ਕਿਲੋਗ੍ਰਾਮ lime ਨੂੰ 250 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਲਗਾਓ।

Buta 3 month de ne g ena da futah nahi ho reha ke karia ?

(en)
  • 2
Posted by
harpreet (9464000306)
harpreet
Punjab
Patiala
Write Answer
Posted Date (03 Apr 2017 03:42 PM) Assigned Date (-)
Answered Date (30 May 2017 09:01 AM) Translated Date (-)

paude dia jdaa de vich kyi vaar fungus bn jandi hai jis nal uss da vikaas ruk janda hai aiss ton ilaava uss dia jdaa de vich siyunkh hmla kr dimndi hai ... fungus vrgia bimaaria di roktham de lyi jdaa de vich 3 gm Trichoderma nu 5-7 ltr paani de vich paa k boote dia jdaa de vich pani paoiss nal ussda vickaas ho jawega...boote nu vermicompost khaaad v dinde rho

गेंदा फुल किस समय लगाया जाता है?

(en)
Posted by
हरिशंक नागौर (9755613294)
हरिशंक नागौर
Madhya Pradesh
Barwani
Write Answer
Posted Date (27 Mar 2017 12:26 PM) Assigned Date (-)
Answered Date (03 Apr 2017 01:20 PM) Translated Date (-)

गेंदे के फूल लगाने का सही समय दिसंबर से जनवरी का महीना है। यदि आप पहली बार गेंदे के फूल लगा रहे हैं जो इसे अगस्त के महीने में लगाएं और इसकी फरैंच मैरीगोल्ड (जाफरी) किस्म लगाएं। अगस्त में लगाने के बाद अक्तूबर नवंबर में इसके फूल आ जाते हैं और इसके लिए रेतली ज़मीन, जो पानी को सोख सके वो ठीक रहती है।

Answered Date (31 Jul 2019 07:17 PM) Translated Date (-)

र्थिप्स व मकडी के लिये किट शासक बताईये

javar ki kheti me kon kon sekhad dale?

(en)
Posted by
Sandeep Kumar JANGRA (9992171162)
Sandeep Kumar JANGRA
Haryana
Hisar
Write Answer
Posted Date (03 Apr 2017 02:45 PM) Assigned Date (-)

pb 1121 vich foot root da ilaz dso ?

(en)
Posted by
Anil (9023721350)
Anil
Punjab
Fazilka
Write Answer
Posted Date (03 Apr 2017 01:53 PM) Assigned Date (-)
Answered Date (03 Apr 2017 01:22 PM) Translated Date (-)

PB 1121 ਵਿੱਚ foot rot ਦੀ ਰੋਕਥਾਮ ਲਈ 100 ਗ੍ਰਾਮ ਨੈਟੀਵੋ (nativo) ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Answered Date (03 Apr 2017 09:45 PM) Translated Date (-)

Thiophanate methyl can be used to control foot rot in paddy

किनु मे सुडी ह सपरे बताए ?

(en)
Posted by
Aman Neyol (9915395591)
Aman Neyol
Punjab
Fazilka
Write Answer
Posted Date (03 Apr 2017 01:18 PM) Assigned Date (-)
Answered Date (03 Apr 2017 05:42 PM) Translated Date (-)

at this time u can control kinnow pest by jiyan plus @3ltr./100ltr.of water

Answered Date (03 Apr 2017 01:27 PM) Translated Date (-)

इस समय आप किन्नू के कीट की रोकथाम के लिए जियान प्लस 3 लीटर को 100 लीटर पानी में मिलाकर डाल सकते हैं।

1401 ਮੁਛਲ ਝੌਨਾ ਦੀ ਸੋਧੀ ਕਿਸਮ ?

(en)
Posted by
ਰਾਜਵਿੰਦਰ ਸਿੰਘ (9781902293)
ਰਾਜਵਿੰਦਰ ਸਿੰਘ
Punjab
Write Answer
Posted Date (02 Apr 2017 03:08 PM) Assigned Date (-)
Answered Date (03 Apr 2017 06:41 AM) Translated Date (-)

1401 ਮੁਛਲ ਝੌਨਾ ਦੀਆਂ ਕਿਸਮਾਂ pusa on 1, 1460,1401 ਹਨ।

sava 27 da ki chaad hai te kina time lainde hai?

(en)
Posted by
khush (9653581611)
khush
Punjab
Moga
Write Answer
Posted Date (03 Apr 2017 10:09 AM) Assigned Date (-)
Answered Date (03 Apr 2017 12:59 PM) Translated Date (-)

sava smart ਝੋਨੇ ਦੀ ਇਸ ਕਿਸਮ ਦਾ ਪੌਦਾ ਦਰਮਿਆਨੇ ਆਕਾਰ ਦਾ ਹੁੰਦਾ ਹੈ ਜਿਸਦੀ ਲੰਬਾਈ 95-105 ਸੈਮੀਮੀਟਰ ਤਕ ਹੁੰਦੀਂ ਹੈ। ਇਸਦਾ ਤਣਾ ਮਜਬੂਤ ਹੁੰਦਾ ਹੈ ਇਹ 110-115 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਝਾੜ ਵੀ ਕਾਫੀ ਜ਼ਿਆਦਾ ਹੈ।

2 no pani vich jhone de Kaun CE variety vadia raho bai tr 81 jhone da seed kive a ?

(en)
Posted by
harpreet (9464000306)
harpreet
Punjab
Patiala
Write Answer
Posted Date (03 Apr 2017 10:09 AM) Assigned Date (-)
Answered Date (03 Apr 2017 07:09 AM) Translated Date (-)

ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ ਇਹ 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।

gana ch dila ho gay a kedhi dwai varti jave?

(en)
Posted by
Harvinder Singh (9464041949)
Harvinder Singh
Punjab
Fatehgarh Sahib
Write Answer
Posted Date (03 Apr 2017 10:08 AM) Assigned Date (-)
Answered Date (03 Apr 2017 07:17 AM) Translated Date (-)

ਗੰਨੇ ਵਿੱਚ ਡੀਲਾ ਹੋਣ ਤੋਂ sencor ਜਾਂ 2,4-D ਦੀ ਸਪਰੇਅ ਕਰੋ। ਧਿਆਨ ਰੱਖੋ ਕਿ ਸਪਰੇਅ ਕਰਦੇ ਸਮੇਂ ਗੰਨੇ ਤੇ ਸਪਰੇਅ ਨਹੀ ਪੈਣੀ ਚਾਹੀਦੀ । 250 ਗ੍ਰਾਮ 2,4-D ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Answered Date (03 Apr 2017 01:56 PM) Translated Date (-)

ਗੰਨੇ ਵਿਚ ਸਨਕੋਰ ਕਦੋ ਵਰਤੀ ਜਾਵੇ ਅਤੇ ਕਿੰਨੀ ਮਾਤਰਾ ਵਿੱਚ ਗੰਨੇ ਨੁੰ ਪਾਣੀ ਕਦੋ ਲਗਾੳੁਣਾ ਏ ਸਪਰੇਅ ਕਰਨ ਤੋ ਬਾਅਦ ਜਾ ਪਹਿਲਾ

ਬਰਸੀਨ ਦਾ ਛੋਟੇ ਤੋਂ ਲੈ ਕੇ ਵੱਡਾ ਪੇਡਾ ਸੁੱਕਦਾ ਜਾ ਰਿਹਾ ਹੈ ਜੀ?

(en)
Posted by
Guljar Dhillon (9876903905)
Guljar Dhillon
Punjab
Patiala
Write Answer
Posted Date (03 Apr 2017 10:07 AM) Assigned Date (-)
Answered Date (03 Apr 2017 06:47 AM) Translated Date (-)

ਬਰਸੀਮ ਵਿੱਚ ਸਾਫ (12:63) ਫੰਗੀਨਾਸ਼ਕ ਦੀ ਸਪਰੇਅ ਕਰੋ। ਇਸਦੀ ਮਾਤਰਾ 500 ਗ੍ਰਾਮ ਪ੍ਰਤੀ ਏਕੜ ਹੈ। ਸਾਫ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

munde(moddi) ganne me pani lgate time kon 2 c khaad daale or kab ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (03 Apr 2017 09:14 AM) Assigned Date (-)
Answered Date (20 Apr 2017 11:27 AM) Translated Date (-)

फसल बीजने से पहले मिट्टी के अंदरूनी तत्वों को जांच करवानी आवश्यक है ताकि खादों की सही आवश्यकता को समझा जा सके। बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें। बिजाई के समय 66 किलो यूरिया का प्रयोग प्रति एकड़ के हिसाब से करें। यूरिया की दूसरी किश्त 66 किलो प्रति एकड़ दूसरे पानी के बाद डालो और यूरिया की तीसरी किश्त 66 किलो प्रति एकड़ चौथे पानी के बाद डालें। सर्दियों के मौसम में तापमान कम होने के कारण फसल तत्व ज्यादा लेती है जिस कारण पौधा पीला पड़ जाता है इसकी रोकथाम के लिए N:P:K 19:19:19 की स्प्रे 250 ग्राम 150 लीटर पानी में मिलाकर प्रति एकड़ के लिए प्रयोग करें। जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें।

Orange.. mai kya khad pai Jise vo teji c bade ?

(en)
Posted by
harpreet (9464000306)
harpreet
Punjab
Patiala
Write Answer
Posted Date (02 Apr 2017 08:57 PM) Assigned Date (-)
Answered Date (03 Apr 2017 11:48 AM) Translated Date (-)

jivamrit ਜੀਵ ਅਮ੍ਰਿਤ ਬਣਾਉਣ ਦਾ ਤਰੀਕਾ ਇਸ ਵੀਡਿਓ ਵਿੱਚ ਦੇਖ ਸਕਦੇ ਹੋਂ https://www.youtube.com/watch?v=M1ftFepXFMY

makki vich Jhona ho gya hai os lyi koi spray hai jo os nu khtam kar dya plz koi solution ?

(en)
Posted by
Avtar singh (9914000508)
Avtar singh
Punjab
Ludhiana
Write Answer
Posted Date (02 Apr 2017 08:56 PM) Assigned Date (-)
Answered Date (03 Apr 2017 05:53 AM) Translated Date (-)

iss di roktham hun nai kiti ja skdi..kyuki dono ee anaa walia fsla hnn jekar koi spray kroge tan fasal nu nuksaan phunchega... iss lyi koi spray na kro.

jehda PR 126 johne da beej hai eh virla lagda hai sangana matlb k is growth kini ho jandi hai plz cheti dsna ?

(en)
Posted by
jagwinder singh (9914651894)
jagwinder singh
Punjab
Write Answer
Posted Date (02 Apr 2017 03:11 PM) Assigned Date (-)
Answered Date (03 Apr 2017 04:48 AM) Translated Date (-)

PR 126 ਬਾਕੀ PR ਕਿਸਮਾਂ ਜਿੰਨਾ ਹੀ ਵਿਕਾਸ ਕਰਦਾ ਹੈ। ਇਸ ਦੀ ਪਨੀਰੀ ਵੀ ਬਾਕੀ ਦੀਆਂ PR ਕਿਸਮਾਂ ਜਿੰਨੀ ਵਿਰਲੀ ਅਤੇ ਸੰਘਣੀ ਲੱਗਦੀ ਹੈ।ਇਹ ਕਿਸਮ ਪਨੀਰੀ ਮੁੱਖ ਖੇਤ ਵਿੱਚ ਲਗਾਉਣ ਤੋਂ 123 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ।

ਮੇਰੇ ਕੋਲ ਮਝੰ ਏ ਉਸ ਨੇ ਚਾਰ ਮਹੀਨੇ ਫਲ ਸੁਟ ਤਾ ਕਾਰਨ ਦਸੋ ?

(en)
Posted by
baljinder Singh Bhullar (9914278078)
baljinder Singh Bhullar
Punjab
Ferozpur
Write Answer
Posted Date (02 Apr 2017 10:14 AM) Assigned Date (-)
Answered Date (03 Apr 2017 11:32 AM) Translated Date (-)

reason of miscarriage could be various: Feed hara chara (like if jowar is less than 60days) water heat stress someone would have hit womb

126 ਝੋਨਾ ਪਨੀਰੀ ਬੀਜਣ ਤੋਂ123 ਦਿਨ ਲੈਂਦਾ ਐ ਜਾਂ ਖੇਤ ਵਿੱਚ ਲਾਉਣ ਤੋਂ ਬਾਅਦ 123 ਦਿਨ ਲੈਦਾ ਹੈ ਜੀ ?

(en)
Posted by
harbhajan singh (7973649609)
harbhajan singh
Punjab
Patiala
Write Answer
Posted Date (02 Apr 2017 12:20 PM) Assigned Date (-)
Answered Date (03 Apr 2017 04:45 AM) Translated Date (-)

PR 126 ਝੋਨੇ ਦਾ ਬੀਜ ਪਨੀਰੀ ਮੁੱਖ ਖੇਤ ਵਿੱਚ ਲਗਾਉਣ ਤੋਂ ਬਾਅਦ 123 ਦਿਨ ਪੱਕਣ ਲਈ ਲੈਂਦਾ ਹੈ।

chipkalia de davai da name daso ?

(en)
Posted by
pushpinder singh (7888551809)
pushpinder singh
Punjab
Sangrur
Write Answer
Posted Date (02 Apr 2017 06:42 AM) Assigned Date (-)
Answered Date (02 Apr 2017 03:39 AM) Translated Date (-)

ਘਰ ਵਿੱਚ ਛਿਪਕਲੀਆ ਦੇ ਕੰਟਰੋਲ ਲਈ ਸਾਈਪਰਮੈਥਰਿਨ ਦੀ ਸਪਰੇਅ ਕਰ ਸਕਦੇਂ ਹੋ । ਇਸ ਤੋਂ ਇਲਾਵਾ ਤੁਸੀ ਛਿਪਕਲੀ ਭਜਾਉਣ ਵਾਲੀਆਂ ਦਵਾਈਆ ਦੀ ਵਰਤੋ ਕਰ ਕੇ ਵੀ ਛਿਪਕਲੀਆ ਤੋ ਛੁਟਕਾਰਾ ਪਾ ਸਕਦੇਂ ਹੋਂ।

Answered Date (03 Apr 2017 11:34 AM) Translated Date (-)

keep a cat as a pet and don't feed her much all lizard's will be well digested without any chemical pollution

ਕਿਨੂੰ ਦਾ ਫਲ ਝੜ ਰਿਹਾ ਹੈ ਕੀ ਕੀਤਾ ਜਾਵੇ ਦਸੋ?

(en)
Posted by
sumandeep singh (8968071308)
sumandeep singh
Punjab
Mansa
Write Answer
Posted Date (02 Apr 2017 08:48 AM) Assigned Date (-)
Answered Date (03 Apr 2017 11:35 AM) Translated Date (-)

spray jivamrit+fresh lassi 5+5 in 100 Lt water

hello sir,which is best for Amritsar Distt in yield basmati 4,5 or 1509 or 1121

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (01 Apr 2017 09:42 PM) Assigned Date (-)
Answered Date (03 Apr 2017 01:37 PM) Translated Date (-)

ਅੰਮਿ੍ਤਸਰ ਏਰੀਏ ਵਿੱਚ ਲੱਗਭੱਗ ਮਿੱਟੀ ਕਾਲੀ ਲਾਲ ਹੀ ਪਾਈ ਜਾਂਦੀ ਹੈ । ਇਸ ਲਈ ਤੁਸੀਂ ਝੋਨੇ ਦੀ ਕੋਈ ਵੀ ਬਾਸਮਤੀ ਜਾ ਪਰਮਲ ਕਿਸਮ ਲਗਾ ਸਕਦੇ ਹੋ ਜਿਵੇਂ. ਪਰਮਲ ਝੋਨੇ ਦੀਆਂ ਅਤੇ ਬਾਸਮਤੀ ਝੋਨੇ ਦੀਆ -ਇਸ ਵਾਰ ਕੁੱਝ ਕਿਸਮਾਂ ਨਵੀਆ ਆਈਆ ਹਨ ਜਿਵੇਂ ਕਿ PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ,, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । iਇਸ ਤੋਂ ਇਲਾਵਾ ਹੋਰ ਕਿਸਮਾਂ ਜਿਵੇਂ PR 124, PR 123, PR 111, PUNJAB BASMATI 1509, 1121.

eh chappan kaddu da rang dark green kio ho eia hai ?

(en)
  • 1
Posted by
karamjit singh (9592192675)
karamjit singh
Punjab
Patiala
Write Answer
Posted Date (01 Apr 2017 09:40 PM) Assigned Date (-)
Answered Date (01 Apr 2017 10:44 PM) Translated Date (-)

ਤੇਜ ਗਰਮੀ ਕਰਕੇ

STRAWBERRY nu dharti ton uper kharna chuna mns pipen ch without hydronic system haryana ch eh systm chal reha but mein punjab mein v essa krna chahta hu kam sa kam jmeen pr krna chahta hu or jyda paida lgana chahta hu kharcha kamm sa kmmm krna hai ?

(en)
Posted by
Kuldeep singh (9779381778)
Kuldeep singh
Punjab
Mansa
Write Answer
Posted Date (01 Apr 2017 08:13 PM) Assigned Date (-)
Answered Date (03 Apr 2017 10:41 AM) Translated Date (-)

contact me ....9465903030 main v is sal strat krna veer

Answered Date (18 Feb 2018 01:24 PM) Translated Date (-)

Contact- ‭98725 95194‬ NS berry orchard, patiala

kasar de kheti ja somf de kheti punjab ch ho skdi a? kis month ton kis month takk de fasal ha eh ?

(en)
Posted by
Kuldeep singh (9779381778)
Kuldeep singh
Punjab
Mansa
Write Answer
Posted Date (01 Apr 2017 08:15 PM) Assigned Date (-)
Answered Date (03 Apr 2017 11:52 AM) Translated Date (-)

ji ha sonf di kheti Punjab ch ho sakdi hai...its harvest time now....bijai da time hai barseen naal

Answered Date (03 Apr 2017 11:56 AM) Translated Date (-)

sir es kheti da beej kithon milu somf de da ta kinna time de fasal a

ਮੱਕੀ ਵਿੱਚ ਮੋਥਰੇ ਦੀ ਰੋਕਥਾਮ ਕਿਵੇ ਕੀਤੀ ਜਾਵੇ?

(en)
Posted by
ਗੁਰਤੇਜ ਸਿੰਘ (7508276082)
ਗੁਰਤੇਜ ਸਿੰਘ
Punjab
Bathinda
Write Answer
Posted Date (01 Apr 2017 06:52 PM) Assigned Date (-)

hlo Sir ji mera bakkra (Goat) bimar A Please animal doctor da contact number bhej do ta jo ona nal gal kar sakeye ?plz

(en)
Posted by
sandeep (9803275123)
sandeep
Punjab
Moga
Write Answer
Posted Date (01 Apr 2017 05:39 PM) Assigned Date (-)
Answered Date (01 Apr 2017 02:15 PM) Translated Date (-)

Tusi bakriya di kise v tarah di bimari lai dr.vijay kishor ji nal gal kar sakde ho .dr.vijay kishor ji da mobile number. 09412336100 hai ji

ghar vich chipkalea de sapre karan nal ghar de membran ja bachea nu ta koi nuksan nahi,spre kine dina bad karni chahide hai?

(en)
Posted by
pushpinder singh (7888551809)
pushpinder singh
Punjab
Sangrur
Write Answer
Posted Date (31 Mar 2017 09:03 PM) Assigned Date (-)
Answered Date (01 Apr 2017 12:54 PM) Translated Date (-)

ਕਿਰਲੀਆਂ ਭਜਾਉਣ ਵਾਲੀਆਂ ਸਪਰੇਆਂ ਬਦਬੂਦਾਰ ਨਹੀਂ ਹੁੰਦੀਆਂ ਅਤੇ ਇਹਨਾਂ ਵਿੱਚ ਇੰਨਾ ਜ਼ਹਿਰ ਵ ਨਹੀਂ ਹੁੰਦਾ ਜੋ ਕਿ ਘਰ ਦੇ ਮੈਬਰਾਂ ਨੂੰ ਨੁਕਸਾਨ ਪਹੁੰਚਾਵੇ । ਇਹ ਸਪਰੇਅ ਤੁਸੀਂ 20-25 ਦਿਨਾਂ ਦੇ ਫਾਸਲੇ ਤੇ ਕਰ ਸਕਦੇ ਹੋਂ।

Answered Date (03 Apr 2017 11:56 AM) Translated Date (-)

don't spray it could harm u and ur family....keep a pet cat

Answered Date (02 Apr 2017 08:48 PM) Translated Date (-)

ddt kro

ਕੀ ਗਮਲੇ ਵਿਚ ਮਿਰਚ ਤੇ ਸ਼ਿਮਲਾ ਮਿਰਚ ਤਿਆਰ ਕੀਤੀ ਜਾ ਸਕਦੀ ਹੈ ?

(en)
Posted by
Beant singh (9463322385)
Beant singh
Punjab
Bathinda
Write Answer
Posted Date (30 Mar 2017 03:17 PM) Assigned Date (-)
Answered Date (01 Apr 2017 12:22 PM) Translated Date (-)

ਬਿਲਕੁੱਲ ਜੀ ਤੁਸੀਂ ਗਮਲਿਆਂ ਵਿੱਚ ਛੋਟੇ ਪੱਧਰ ਤੇ ਮਿਰਚਾਂ ਅਤੇ ਸ਼ਿਮਲਾ ਮਿਰਚਾਂ ਦੇ ਪੌਦੇ ਲਗਾ ਸਕਦੇਂ ਹੋ ਪਰ ਇਹਨਾਂ ਪੌਦਿਆਂ ਲਈ ਗਮਲਿਆਂ ਦਾ ਸਾਈਜ਼ ਵੱਡਾ ਹੋਣਾ ਚਾਹੀਦਾ ਹੈ ਕਿਉਕੀ ਜੜਾਂ ਦੇ ਫੈਲਣ ਲਈ ਸਹੀ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਜੋ ਉਸਦੀਆਂ ਜੜਾਂ ਨੂੰ ਵੱਧ ਤੋ ਵੱਧ ਪਾਣੀ ਮਿਲ ਸਕੇ ਅਤੇ ਜੜਾਂ ਵਿੱਚ ਹਵਾ ਪਾਣੀ ਚੰਗੀ ਤਰਾਂ ਪਹੁੰਚਦਾ ਰਹੇ।

Answered Date (02 Apr 2017 08:48 PM) Translated Date (-)

ਜਰੂਰ g

ਹਾਈਬ੍ਰਿਡ ਝੋਨੇ 6444 ਦਾ ਕਿਨਾ ਝਾੜ ਐ ਜੀ ?

(en)
Posted by
harbhajan singh (7973649609)
harbhajan singh
Punjab
Patiala
Write Answer
Posted Date (01 Apr 2017 02:46 PM) Assigned Date (-)
Answered Date (01 Apr 2017 10:44 AM) Translated Date (-)

ਇਹ ਕਿਸਮ ਬਾਇਰ ਵੱਲੋ 2001 ਵਿੱਚ ਕੱਢੀ ਗਈ ਸੀ। ਇਹ ਕਿਸਮ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦਾ ਝਾੜ 80-90 ਮਣ ਪ੍ਰਤੀ ਏਕੜ ਹੁੰਦਾ ਹੈ।

Answered Date (01 Apr 2017 08:02 PM) Translated Date (-)

Sir 135_140 kisham kon c h g milu kithon

ਕੱਦੂ ਦੀ ਵੱਲ ਦੇ ਪੁਰਾਣੇ ਪੱਤੇ ਸੁੱਕ ਰਹੇ ਹਨ ?

(en)
Posted by
gurdeep (9988862768)
gurdeep
Punjab
Mansa
Write Answer
Posted Date (01 Apr 2017 03:37 PM) Assigned Date (-)
Answered Date (01 Apr 2017 10:58 AM) Translated Date (-)

ਕੱਦੂਆਂ ਦੀ ਵੱਲਾਂ ਉਪਰ 500 ਗ੍ਰਾਮ ਐਥਰਾਕੋਲ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਵਿੱਚ ਝੁਲਸ ਰੋਗ (blight) ਕਾਰਣ ਪੱਤੇ ਸੁੱਕ ਰਹੇ ਹਨ।

ਪੀਲੀ ਪੂਸਾ ਦਾ ਝਾੜ ਕਿੰਨ ਹੈ ਕਿਸ ਤਰ੍ਹਾ ਦੀ ਜਮੀਨ ਚਾਹੀਦਾ ਹੈ?

(en)
Posted by
gurdeep (9988862768)
gurdeep
Punjab
Mansa
Write Answer
Posted Date (01 Apr 2017 03:37 PM) Assigned Date (-)
Answered Date (01 Apr 2017 01:22 PM) Translated Date (-)

ਪੀਲੀ ਪੂਸਾ ਦਾ ਝਾੜ ਔਸਤਨ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ ਪੱਕਣ ਲਈ 160 ਦਿਨਾਂ ਦਾ ਸਮਾਂ ਲੈਂਦੀ ਹੈ। ਇਸ ਲਈ ਕਾਲੀ ਲਾਲ ਜਾਂ ਚੀਕਣੀ ਮਿੱਟੀ ਫਾਇਦੇਮੰਦ ਹੁੰਦੀ ਹੈ।

ਗੰਨੇ ਦੀ ਕਾਸ਼ਤ ਸਬੰਦੀ ਸੁਝਾ ਦਿੳ?

(en)
Posted by
ਜਸਕਰਨ ਸਿੰਘ (9417393611)
ਜਸਕਰਨ ਸਿੰਘ
Punjab
Bathinda
Write Answer
Posted Date (01 Apr 2017 03:37 PM) Assigned Date (-)
Answered Date (01 Apr 2017 10:48 AM) Translated Date (-)

ਗੰਨੇ ਦੀ ਪੈਦਾਵਾਰ ਲਈ ਕੁੱਝ ਕਿਸਮਾਂ ਹੇਠਾ ਦਿੱਤੀਆਂ ਗਈਆ ਹਨ ਜਿਵੇ ਕਿ CoJ 85: ਇਸ ਦਾ ਔੌਸਤ ਝਾੜ 306 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।, CO 118: ਇਸ ਦਾ ਔੌਸਤ ਝਾੜ 320 ਕੁਇੰਟਲ ਪ੍ਰਤੀ ਏਕੜ ਹੈ।, COJ 64 ਪਰੰਤੂ ਇਹ ਕਿਸਮ ਰੱਤਾ ਰੋਗ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔੌਸਤ ਝਾੜ 300 ਕੁਇੰਟਲ ਪ੍ਰਤੀ ਏਕੜ ਹੈ।, CoH 119: ਇਸ ਦਾ ਔਸਤਨ ਝਾੜ 340 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।, CoJ 88: ਇਸ ਦੇ ਬੂਟੇ ਨਹੀ ਡਿੱਗਦੇ ਹਨ। ਇਸ ਦਾ ਔੌਸਤ ਝਾੜ 337 ਕੁਇੰਟਲ ਪ੍ਰਤੀ ਏਕੜ ਹੈ।, CoS 8436 ; ਇਸ ਕਿਸਮ ਦਾ ਝਾੜ 307 ਕੁਇੰਟਲ ਪ੍ਰਤੀ ਏਕੜ ਹੈ।, CoJ 89 :ਇਹ ਕਿਸਮ ਰੱਤਾ ਰੋਗ ਨੂੰ ਸਹਾਰਣ ਯੋਗ ਹੈ। ਇਸ ਦਾ ਗੰਨਾ ਡਿੱਗਦਾ ਨਹੀਂ ਅਤੇ ਖੋਰੀ ਵੀ ਸੌਖੀ ਲਾਈ ਜਾ ਸਕਦੀ ਹੈ। ਇਸ ਦਾ ਝਾੜ 326 ਕੁਇੰਟਲ ਪ੍ਰਤੀ ਏਕੜ ਹੈ।, Co 1148 :ਇਸ ਦਾ ਝਾੜ 375 ਕੁਇੰਟਲ ਪ੍ਰਤੀ ਏਕੜ ਹੈ।, COH 110: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈI, CO 7717, COH 128: ਇਹ ਜ਼ਲਦੀ ਪੱਕਣ ਵਾਲੀ ਕਿਸਮ ਹੈ।, CoPb 93: ਇਸ ਦਾ ਔੌਸਤ ਝਾੜ 335 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਗੁੜ ਬਣਾਉਣ ਲਈ ਬਹੁੱਤ ਵੱਧੀਆ ਕਿਸਮ ਹੈ।, CoPb 94:, ਬਿਜਾਈ ਦਾ ਸਮਾਂ: ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ। ਗੰਨਾ ਆਮ ਤੌਰ 'ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ । ਬੀਜ ਦੀ ਮਾਤਰਾ: ਵੱਖ ਵੱਖ ਤਜ਼ਰਬਿਆਂ ਤੋ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮ ਵਧੇਰੇ ਹੁੰਦਾ ਹੈ। ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆਂ ਨਹੀਂ ਜਮਦੀ ਕਿਉਂਕਿ ਦੋਨੋ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜਮ ਵਧੀਆ ਨਹੀ ਮਿਲਦਾ । ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋ ਕੀਤੀ ਜਾਦੀ ਹੈ। ਤਿੰਨ ਅੱਖਾਂ ਵਾਲੀਆਂ 14000 ਗੁੱਲੀਆਂ ਪ੍ਰਤੀ ਏਕੜ ਵਰਤੋਂ। ਪੂਰੀ ਜਾਣਕਾਰੀ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ। http://www.apnikheti.com/index.php?r=site/SingleCrop/id/30

Answered Date (03 Apr 2017 08:43 AM) Translated Date (-)

Tusi app de Kheti baadi section > fasala > khundh atte starch fasala > ganna Vich ja ke vi padh sakde ho

hello asi do kile sabji lai hoi aa kadu toriaa krele etc lgaeaa hoeaa please daso ki vela nu jmeen upr hee rhen daie ja upar char daie plese daso ji ?

(en)
Posted by
amandeep singh (9465504899)
amandeep singh
Punjab
Mansa
Write Answer
Posted Date (01 Apr 2017 01:59 PM) Assigned Date (-)
Answered Date (01 Apr 2017 11:38 AM) Translated Date (-)

ਜੇਕਰ ਤੁਹਾਡੇ ਕੋਲ ਵੇਲਾਂ ਨੂੰ ਉੱਪਰ ਚੱਕਣ ਦਾ ਪ੍ਰਬੰਧ ਹੈ ਤਾਂ ਤੁਸੀ ਵੇਲਾਂ ਨੂੰ ਉੱਪਰ ਚੜਾ ਸਕਦੇ ਹੋਂ । ਇਸ ਲਈ ਤੁਹਾਨੂੰ ਖਾਸ ਪ੍ਰਬੰਧ ਕਰਨਾ ਪਵੇਗਾ। ਇਸ ਦਾ ਫਾਇਦਾ ਇਹ ਹੈ ਕਿ ਵੇਲਾਂ ਨੂੰ ਮਿੱਟੀ ਵਿੱਚਲੀ ਗਰਮੀ ਤੋ ਬਚਾਇਆ ਜਾ ਸਕਦਾ ਹੈ ਅਤੇ ਫੰਗਸ ਤੋਂ ਵੀ ਬਚਾਇਆ ਜਾ ਸਕਦਾ ਹੈ।ਥੱਲੇ ਵੇਲਾਂ ਉਪਰ ਸਪਰੇਅ ਕਰਨੀ ਸੌਖੀ ਹੁੰਦੀ ਹੈ ਅਤੇ ਸਬਜ਼ੀਆ ਨੂੰ ਅਸਾਨੀ ਨਾਲ ਤੋੜਿਆ ਜਾ ਸਕਦਾ ਹੈ ।

60 ਮੁਗੀ 668 ਵਿੱਚ ਬੀਜਣ ਵੇਲੇ DAP ਦੀ ਜਰੂਰਤ ਹੈ ਜਾਂ ਨਹੀਂ ਆਲੂ ਪਟ ਕੇ ?

(en)
Posted by
Dilpreet singh (8198036006)
Dilpreet singh
Punjab
Sangrur
Write Answer
Posted Date (01 Apr 2017 01:30 PM) Assigned Date (-)
Answered Date (01 Apr 2017 09:17 AM) Translated Date (-)

ਸੱਠੀ ਮੂੰਗੀ ਵਿੱਚ DAP ਪਾਉਣ ਦੀ ਜਰੂਰਤ ਨਹੀਂ ਹੁੰਦੀ ਜੇਕਰ ਉਸ ਖੇਤ ਵਿੱਚ ਤੁਸੀਂ ਆਲੂ ਲਗਾਏ ਹੁੰਦੇ ਹਨ। ਕਿਉਕੀ ਆਲੂ ਦੀ ਫਸਲ ਵਿੱਚ ਖਾਦਾਂ ਦੀ ਮਾਤਰਾ ਬਹੁਤ ਪਾਈ ਜਾਂਦੀ ਹੈ ਅਤੇ ਮੂੰਗੀ ਲਈ ਇੰਨੀ ਜਿਆਦਾ ਖਾਦ ਦੀ ਜਰੂਰਤ ਨਹੀਂ ਹੁੰਦੀ। ਇਸ ਲਈ DAP ਪਾਉਣ ਤੋਂ ਪ੍ਰਹੇਜ਼ ਕਰੋ।

ਮੱਕੀ ਵੱਟਾ ਤੇ ਬੀਜਣ ਲਈ ਕਿੰਨੇ ਬੀਜ ਦੀ ਲੋੜ ਹੈ ..ਤੇ ਕਿਹੜੀ ਕਿਸਮ ਬੀਜੀ ਜਾਵੇ silage pauna g ?

(en)
Posted by
Pardeep singh virk (9988016372)
Pardeep singh virk
Punjab
Bathinda
Write Answer
Posted Date (01 Apr 2017 11:30 AM) Assigned Date (-)
Answered Date (01 Apr 2017 07:58 AM) Translated Date (-)

ਮੱਕੀ ਬੀਜਣ ਲਈ 8-10 ਕਿਲੋਗ੍ਰਾਮ ਬੀਜ ਦੀ ਲੋੜ ਹੁੰਦੀ ਹੈ ਅਤੇ ਇਸ ਦੀਆਂ ਕਈ ਕਿਸਮਾਂ ਹਨ ਜਿਵੇਂ Buland,Partap 1, PMH 9, PMH 1, JH 3459, PMH 10, DKC 9108, PMH 7 and PMH 8, HM 11, Madhuri and Priya ਆਦਿ

ਮੌਸਮੀ ਦਾ ਫਲ਼ ਝੜਨ ਤੋਂ ਕਿਵੇਂ ਰੋਕ ਸਕਦੇ ਹਾਂ ?

(en)
Posted by
kulwant singh (7888460649)
kulwant singh
Punjab
Sangrur
Write Answer
Posted Date (01 Apr 2017 11:27 AM) Assigned Date (-)
Answered Date (01 Apr 2017 06:05 AM) Translated Date (-)

ਫਲ ਝੜਨ ਤੋਂ ਰੋਕਣ ਲਈ ਤੁਸੀਂ ਪੌਦਿਆ ਉੱਪਰ 3 ਮਿਲੀਲੀਟਰ ਪਲੈਨੋਫਿਕਸ ਨੂੰ 2 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ । ਇਸ ਨਾਲ ਫਲ ਝੜਨਾ ਰੁਕ ਜਾਵੇਗਾ।

pusa karnal kina jhaad kine % bimari lgdi aaa es puse da and pusa 44 vich ki fark hai keda best aaa area jagraon ludhiana ?

(en)
Posted by
kuljinder singh (9115855263)
kuljinder singh
Punjab
Ludhiana
Write Answer
Posted Date (31 Mar 2017 08:14 PM) Assigned Date (-)
Answered Date (01 Apr 2017 09:11 AM) Translated Date (-)

ਕਰਨਾਲ ਦੀਆ ਜਿੰਨੀਆਂ ਵੀ ਕਿਸਮਾਂ ਹਨ ਉਹ ਵੱਖ ਵੱਖ ਬਿਮਾਰੀਆਂ ਦੀ ਰੋਧਕ ਹੁੰਦੀਆਂ ਹਨ ਜਿਵੇਂ ਕਿ ਝੁਲਸ ਰੋਗ, ਪੀਲਾਪਣ ਆਦਿ। Pusa 44 ਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ 135-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ।.

tamato de leaves thalu suk rahe han ji koi hal dso g ?

(en)
Posted by
Nirbhou singh (9653132975)
Nirbhou singh
Punjab
Bathinda
Write Answer
Posted Date (31 Mar 2017 07:39 PM) Assigned Date (-)
Answered Date (01 Apr 2017 06:37 AM) Translated Date (-)

ਇਸ ਦੀ ਰੋਕਥਾਮ ਲਈ ਤੁਸੀਂ 500 ਗ੍ਰਾਮ M-45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Answered Date (03 Apr 2017 12:00 PM) Translated Date (-)

natural way is Purani lassi 3% da chidka karo and also spray 6% jivamrit once a weak super results

mungi ch ghah bhut a ji kari sapray kareay ?

(en)
Posted by
gurjeet (9464884279)
gurjeet
Punjab
Hoshiarpur
Write Answer
Posted Date (31 Mar 2017 07:42 PM) Assigned Date (-)
Answered Date (01 Apr 2017 06:44 AM) Translated Date (-)

ਮੂੰਗੀ ਉਗਾਉਣ ਤੋਂ ਬਾਅਦ ਤੁਸੀ ਕੋਈ ਵੀ ਸਪਰੇਅ ਨਹੀਂ ਕਰ ਸਕਦੇ ਕਿਉਕਿ ਇਸ ਫਸਲ ਨੂੰ ਨੁਕਸਾਨ ਪਹੁੰਚਾਉਦੀ ਹੈ। ਬਿਜਾਈ ਤੋਂ ਪਹਿਲਾਂ ਤੁਸੀ ਸਟੋਪ 1 ਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਨਦੀਨਾਂ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ।

Answered Date (03 Apr 2017 12:04 PM) Translated Date (-)

godi is best because we are going to eat ...so why poison it....and when we do godi it also helps in growth of plant with the air gaps built up by godi because a plant needs nami and air

mirch di fot nhi ho rahi 1bag dap v paa ditta hai or 2bag super paa k mitti chdaa ditti hai jaldi fot laee dasso aur mrorriaa rog tu bachan bare v dasso ?

(en)
Posted by
gurpal singh tung (9315576644)
gurpal singh tung
Haryana
Fatehabad
Write Answer
Posted Date (31 Mar 2017 07:52 PM) Assigned Date (-)
Answered Date (01 Apr 2017 07:52 AM) Translated Date (-)

ਮਿਰਚਾ ਦੀ ਫੋਟ ਲਈ ਤੁਸੀ 2 ਕਿਲੋਗ੍ਰਾਮ N:P:K 13:00:45 ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਤੋ ਇਲਾਵਾ ਮਰੋੜੀਆਂ ਰੋਗ ਦੀ ਰੋਖਥਾਮ ਲਈ ਤੁਸੀ 400 ਮਿਲੀਲੀਟਰ ਮੈਲਾਥਿਆਨ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

2244 jhona aur ND53 wich ki fark hai plz donaa bare vistaar ch dasso?

(en)
Posted by
gurpal singh tung (9315576644)
gurpal singh tung
Haryana
Fatehabad
Write Answer
Posted Date (31 Mar 2017 07:54 PM) Assigned Date (-)
Answered Date (20 Apr 2017 11:02 AM) Translated Date (-)

2244 ਝੋਨੇ ਦੀ ਹਾਈਬ੍ਰਿਡ ਕਿਸਮ ਹੈ । ਇਸ ਨੁੰ siri 2244 gold ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਇਸ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ND53 ਇਹ ਹਲਕੀਆਂ ਜ਼ਮੀਂਨਾਂ ਵਿੱਚ ਉਗਾਉਣ ਯੋਗ ਕਿਸਮ ਹੈ । ਇਹ ਹਲਕੇ ਪਾਣੀ ਵਿੱਚ ਵੀ ਉੱਗ ਜਾਂਦੀ ਹੈ । ਇਸ ਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

kanak to baad mungi bijni aaa mungi to baad kehda jhona lgaya jave k allu la sakie ?

(en)
Posted by
kuljinder singh (9115855263)
kuljinder singh
Punjab
Ludhiana
Write Answer
Posted Date (31 Mar 2017 08:58 PM) Assigned Date (-)
Answered Date (01 Apr 2017 09:19 AM) Translated Date (-)

ਮੂੰਗੀ ਤੋਂ ਬਾਅਦ ਤੁਸੀਂ ਝੋਨੇ ਦੀਆ ਬਾਸਮਤੀ ਕਿਸਮਾਂ ਲਗਾ ਸਕਦੇ ਹੋਂ ਜਿਵੇਂ ਕਿਂ Basmati 1509,1121,punjab basmati 4 , punjab basmati 5 ਆਦਿ ।

ਮੈ ਪਿਛਲੇ ਸਾਲ ਐਨ ਡੀ 53 ਝੋਨਾ ਲਗਾਇਆ ਸੀ,ਜਿਸ ਦਾ ਝਾੜ 94 ਮਣ ਪ੍ਰਤੀ ਏਕੜ ਰਿਹਾ, ਕੀ ਇਹ ਝੋਨਾ ਠੀਕ ਹੈ, ਪੂਸਾ ਤੋ 20 ਦਿਨ ਘੱਟ ਲੈਦੀ ਹੈ ?

(en)
Posted by
pushpinder singh (7888551809)
pushpinder singh
Punjab
Sangrur
Write Answer
Posted Date (31 Mar 2017 09:19 PM) Assigned Date (-)
Answered Date (20 Apr 2017 11:22 AM) Translated Date (-)

ਜੇਕਰ ਤੁਹਾਡੇ ਖੇਤ ਦੀ ਮਿੱਟੀ ਦੇ ਅਨੁਸਾਰ ਇਸ ਝੋਨੇ ਦੀ ਪੈਦਾਵਾਰ ਵਧੀਆ ਨਿੱਕਲ ਰਹੀ ਹੈ ਤਾਂ ਤੁਸੀਂ ਇਸ ਕਿਸਮ ਦੀ ਹੀ ਬਿਜਾਈ ਕਰੋ ।

ਨਿੰਬੂ ਦੇ ਬੂਟੇ ਤੇ ਜਾਲਾ ਲਗ ਗਿਆ ਹੈ ਕੋਈ ਇਲਾਜ ਦੱਸੋ ?

(en)
  • 1
Posted by
singh jaspal (7310332310)
singh jaspal
Uttar Pradesh
--
Write Answer
Posted Date (01 Apr 2017 07:33 AM) Assigned Date (-)
Answered Date (01 Apr 2017 10:05 AM) Translated Date (-)

ਜੇਕਰ ਪੌਦਿਆਂ ਦੇ ਪੱਤਿਆਂ ਉਪਰ ਜਾਲਾ ਬਣ ਗਿਆ ਹੈ ਤਾਂ ਇਸ ਦੀ ਰੋਕਥਾਮ 200 ਮਿਲੀਲੀਟਰ ਮੈਲਾਥਿਆਨ ਨੂੰ 80-100 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਉੱਪਰ ਚੰਗੀ ਤਰਾਂ ਸਪਰੇਅ ਕਰੋ ਇਸ ਨਾਲ ਕੀੜੇ ਵੀ ਨਸ਼ਟ ਹੋ ਜਾਣਗੇ ਅਤੇ ਜਾਲਾ ਵੀ ਖਤਮ ਹੋ ਜਾਵੇਗਾ।

majha di makhi laee dawai ?

(en)
Posted by
sukhwinder singh (9417260366)
sukhwinder singh
Punjab
Sangrur
Write Answer
Posted Date (31 Mar 2017 05:10 PM) Assigned Date (-)
Answered Date (31 Mar 2017 08:23 PM) Translated Date (-)

Neem oil is a good natural repellant

shimla mircha de paude nu kehdi disease aa photo dekh k dso g ?

(en)
  • 1
Posted by
gurpreet singh (9781007250)
gurpreet singh
Punjab
Mansa
Write Answer
Posted Date (31 Mar 2017 03:54 PM) Assigned Date (-)

amrod Da Kacha fal kire Janda aa kehdi sapray kiti jawe ji daso ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (31 Mar 2017 04:23 PM) Assigned Date (-)
Answered Date (20 Apr 2017 11:36 AM) Translated Date (-)

ਇਸ ਦੀ ਰੋਕਥਾਮ ਲਈ 4 ਮਿਲੀਲੀਟਰ ਪਲੈਨੋਫਿਕਸ ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਸਪਰੇਅ ਕਰੋ । ਇਸ ਨਾਲ ਫਲ ਲੇਟ ਪੱਕੇਗਾ ਅਤੇ ਫਲ ਦੇ ਆਕਾਰ ਵਿੱਚ ਵਾਧਾ ਹੋਵੇਗਾ।

amrud dee sundi de roktham bare koi spray dasso ?

(en)
Posted by
karamveer singh (9872341236)
karamveer singh
Punjab
Sangrur
Write Answer
Posted Date (31 Mar 2017 11:04 AM) Assigned Date (-)
Answered Date (31 Mar 2017 01:03 PM) Translated Date (-)

ਅਮਰੂਦ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ 200 ਮਿਲੀਲੀਟਰ ਮੋਨੋਕਰੋਟੋਫੋਸ ਜਾਂ ਕੁਇੰਨਲਫੋਸ ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਪੌਦਿਆਂ ਨੂੰ ਸਪਰੇਅ ਨਾਲ ਚੰਗੀ ਤਰਾ ਨਹਾ ਦਿਓ।

Jhona Basmati beejya Jave ja parmal ?

(en)
Posted by
Nirmal Singh (8284973376)
Nirmal Singh
Punjab
Mansa
Write Answer
Posted Date (31 Mar 2017 02:52 PM) Assigned Date (-)
Answered Date (31 Mar 2017 01:11 PM) Translated Date (-)

ਤੁਸੀ ਕੋਈ ਵੀ ਝੋਨਾ ਬੀਜ ਸਕਦੇ ਹੋ । ਪਰਮਲ ਝੋਨੇ ਦੀਆਂ ਅਤੇ ਬਾਸਮਤੀ ਝੋਨੇ ਦੀਆ -ਇਸ ਵਾਰ ਕੁੱਝ ਕਿਸਮਾਂ ਨਵੀਆ ਆਈਆ ਹਨ ਜਿਵੇਂ ਕਿ PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ,, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । iਇਸ ਤੋਂ ਇਲਾਵਾ ਹੋਰ ਕਿਸਮਾਂ ਜਿਵੇਂ PR 124, PR 123, PR 111, PUNJAB BASMATI 1509, 1121.

--

31 Mar 2017

eh kis da number hai g i want seed of DBW 173