Haryana
Search
PR 111 ਦੀ ਵਰਗੀ ਜਾ ਇਸ ਤੋਂ ਵੀ ਵਧੀਆਂ ਕੁਆਲਿਟੀ ਦੀ ਵੱਧ ਝਾੜ ਵਾਲੀ ਕੋਈ ਵੈਰੀਏਟੀ ਹੋਵੇ ਤਾਂ ਕਿਰਪਾ ਕਰਕੇ ਗਾਈਡ ਕਰੋ ਜੀ ?
(en)
ਇਹ ਝੋਨੇ ਦੀਆ ਪਰਮਲ ਕਿਸਮਾਂ ਹਨ ।ਇਹਨਾਂ ਕਿਸਮਾਂ ਵਿਚੋ ਤੁਸੀ ਝਾੜ ਅਤੇ ਪੱਕਣ ਦੇ ਸਮੇ ਦੇ ਆਧਾਰ ਤੇ ਕੋਈ ਵੀ ਕਿਸਮ ਚੁਣ ਸਕਦੇਂ ਹੋ । PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
cheeku da Butta 2 saal ho gya lgey nu fal bhot cut lgda tey jehra lgda oho v pakkda ni ki solution a ji ?
(en)
iss vich NAA di ghaat jis nal changi trah pakda hai ate kyi vaar kirn ton pehle ee digg janda hai...iss dii roktham lyi 4 ml planofix nu prati 15 ltr paani vich paa k paudya te spray kro..
Punjab
kine din magro
Moongi nu sundi to kehri spray kiti jawe ji ?
(en)
soondi di rokthaam lyi 60 ml coragin nu 150 ltr paani vich paa k prati acre te spray kro.
Haldi kine dina vich ugdi hai ji ?
(en)
Punjab
ਜੇਕਰ ਤੁਸੀ ਸਿੱਧੇ ਤੌਰ ਤੇ ਹਲਦੀ ਲਗਾਉਣੀ ਹੈ ਤਾਂ ਅਪ੍ਰੈਲ ਤੋ 30 ਮਈ ਤੱਕ ਲਗਾਈ ਜਾ ਸਕਦੀ ਹੋਂ। ਜੇਕਰ ਪਨੀਰੀ ਤਿਆਰ ਕਰਨੀ ਹੈ ਤਾਂ ਹੁਣ ਪਨੀਰੀ ਲਗਾ ਸਕਦੇ ਹੋ ਤੇ ਇਹ ਪਨੀਰੀ ਜੂਨ ਵਿੱਚ ਮੁੱਖ ਖੇਤ ਵਿੱਚ ਲਗਾਈ ਜਾਵੇ। ਹਲਦੀ ਦੀਆਂ ਦੋ ਕਿਸਮਾਂ , PUNJAB 02 ਅਤੇ RAJAPURI. ਇਹ ਕਿਸਮਾਂ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (PAU) ਤੋ ਮਿਲਣਗੀਆ ਜਾਂ ਫਿਰ ਕੋਈ ਹੋਰ ਹਲਦੀ ਦੇ ਤਜ਼ਰਬੇ ਵਾਲੇ ਕਿਸਾਨ ਤੋ ਮਿਲ ਸਕਦੀਆ ਹਨ। ਇਹ ਤਿਆਰ ਹੋਣ ਲਈ 10 ਮਹੀਨਿਆ ਦਾ ਸਮਾਂ ਲੈਦੀ ਹੈ। ਹਲਦੀ ਲਈ 5-6 ਕੁਇੰਟਲ ਬੀਜ ਪ੍ਰਤੀ ਏਕੜ ਚਾਹੀਦਾ ਹੈ
सर् मे्रे टमाटर को यह बीमारी हुए ह प्लीज् इसका सोलुशन बताइए जी
(en)
इसके पत्तों में जूं है और सुरंगी कीड़ा है। जिससे पत्ते पीले हो रहे हैं और जल रहे हैं। इसकी रोकथाम के लिए 200 मि.ली. फैनाज़ाकुइन को 120 लीटर पानी में डालकर प्रति एकड़ में स्प्रे करें।
paniri launi hai dso v kive lagayi a kedi dawai la k kina tym water ch rakhie a ?
(en)
ਝੋਨੇ ਦੀ ਪਨੀਰੀ ਲਗਾਉਣ ਲਈ 7-8 ਕਿਲੋਗ੍ਰਾਮ ਬੀਜ ਦੀ ਜਰੂਰਤ ਹੁੰਦੀ ਹੈ। ਪਰਮਲ ਝੋਨੇ ਦੀ ਪਨੀਰੀ ਤੁਸੀਂ 15 ਮਈ ਤੋ ਲਗਾ ਸਕਦੇ ਹੋਂ । ਪਨੀਰੀ ਲਗਾਉਣ ਤੋਂ ਪਹਿਲਾਂ ਬੀਜ ਦਾ ਉਪਚਾਰ ਕਰਨਾ ਜਰੂਰੂੀ ਹੁੰਦਾ ਹੈ । ਬੀਜ ਦੇ ਉਪਚਾਰ ਲਈ ਤੁਸੀਂ 5-7 ਗ੍ਰਾਮ ਕਾਰਬੈਂਡਾਜ਼ਿਮ , 10 ਮਿਲੀਲੀਟਰ ਕਲੋਰਪਾਈਰੀਫੋਸ , 10 ਗ੍ਰਾਮ ਟਰਾਈਕੋਡਰਮਾ ਨੂੰ ਪ੍ਰਤੀ ਕਿਲੋਗ੍ਰਾਮ ਬੀਜ ਲਈ ਵਰਤ ਸਕਦੇ ਹੋ। ਇਨਾਂ ਦਵਾਈਆ ਵਿੱਚੋ ਕੋਈ ਵੀ ਇੱਕ ਦਵਾਈ ਬੀਜ ਦੇ ਉਪਚਾਰ ਲਈ ਵਰਤ ਸਕਦੇ ਹੋਂ। ਇਹਨਾਂ ਦਵਾਈਆ ਨੂੰ ਪਾਣੀ ਵਿੱਚ ਘੋਲ ਕੇ ਬੀਜ ਉੱਤੇ ਲਗਾ ਸਕਦੇ ਹੋਂ। ਇਸ ਦਵਾਈ ਨੂੰ ਚੰਗੀ ਤਰਾਂ ਬੀਜ ਉੱਤੇ ਮਲ ਦਿਉ ਤਾਂ ਜੋ ਉਸ ਨੂੰ ਮਿੱਟੀ ਤੋਂ ਲੱਗਣ ਵਾਲੀਆ ਬਿਮਾਰੀਆ ਤੋਂ ਬਚਾਇਆ ਜਾ ਸਕੇ।
asi aalu vali jmeen ch mungi beeji c mungi growth ni kardi suk k khtm ho jndi a g jmeen mairan vali jmeen a g esda dso ki kreia ?
(en)
Maharashtra
ਮੂੰਗੀ ਦੀ ਫਸਲ ਜੇਕਰ ਨੀਚੇ ਤੋ ਉੱਪਰ ਨੂੰ ਸੁੱਕ ਰਹੀ ਹੈ ਅਤੇ ਜੜਾਂ ਵਿੱਚ ਕੋਈ ਕੀੜਾ ਵਗੈਰਾ ਹੈ ਤਾਂ ਉਸ ਦੀ ਰੋਕਥਾਮ ਲਈ 1 ਲੀਟਰ ਕਲੋਰਪਾਈਰੀਫੋਸ ਨੂੰ ਪ੍ਰਤੀ ਏਕੜ ਵਿੱਚ ਪਾਓ। ਇਸ ਨਾਲ ਜੜਾਂ ਦਾ ਕੀੜਾ ਖਤਮ ਹੋ ਜਾਵੇਗਾ ਤੇ ਜੇਕਰ ਪੱਤੇ ਸੁੱਕ ਰਹੇ ਹਨ ਤਾਂ ਉਸ ਉੱਪਰ 400 ਗ੍ਰਾਮ ਕੋਪਰਆਕਸੀਕਲੋਰਾਈਡ ਜਾਂ 400 ਗ੍ਰਾਮ M-45 ਦੀ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਪੱਤੇ ਸੁੱਕਣੇ ਹਟ ਜਾਣਗੇ । ਇਸ ਤੋਂ ਇਲਾਵਾ ਮੂੰਗੀ ਦੇ ਵਿਕਾਸ ਲਈ 2 ਕਿਲੋਗ੍ਰਾਮ 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਮੂੰਗੀ ਦਾ ਵਿਕਾਸ ਹੋਵੇਗਾ।
212 ਝੋਨੇ ਬਾਰੇ ਦੱਸੋ ਜੀ ਤੇ ਮੰਡੀਕਰਨ ਚ ਕੋਈ ਸਮੱਸਿਆ ਤਾਨੀ ਆਵੇਗੀ ?
(en)
Haryana
ਇਹ ਝੋਨੇ ਦੀ ਸਿਫਾਰਸ਼ ਕੀਤੀ ਗਈ ਕਿਸਮ ਨਹੀਂ ਹੈ। ਇਸ ਕਰਕੇ ਇਸਦੇ ਮੰਡੀਕਰਨ ਵਿੱਚ ਸਮੱਸਿਆ ਆ ਸਕਦੀ ਹੈ।ਇਸਦਾ ਮੰਡੀਕਰਨ ਝੋਨੇ ਦੀ ਮੰਗ 'ਤੇ ਨਿਰਭਰ ਕਰਦਾ ਹੈ। ਇਸਦੀ ਪੂਰੀ ਜਾਣਕਾਰੀ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਮਿਲ ਜਾਵੇਗੀ।
PR 114 ਝੋਨੇ ਬਾਰੇ ਦੱਸੋ ਜੀ ਤੇ ਬਿਮਾਰੀ ਕਿੰਨੀ ਕ ਪੈਦੀ ਹੈ ਜੀ ?
(en)
Haryana
ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ I ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ I ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I ਇਸ ਵਿੱਚ ਸੋਕੇ ਦੀ ਬਿਮਾਰੀ ਆਉਦੀ ਹੈ । ਉਸ ਨੂੰ ਸ਼ੁਰੁਆਤੀ ਸਮੇਂ ਵਿੱਚ ਫੰਗਸਨਾਸ਼ੀ ਦਵਾਈਆਂ ਦੁਆਰਾ ਕੰਟਰੋਲ ਕੀਤਾ ਜਾ ਸਕਦਾ ਹੈ ।ਇਸ ਵਿੱਚ ਲੰਬੇ ਸਮੇਂ ਤੱਕ ਪਾਣੀ ਨਾ ਖੜਨ ਦਿਓ ਕਿਉਕਿ ਇਸ ਨਾਲ ਇਸ ਦੀਆ ਜੜਾਂ ਦੇ ਨੇੜੇ ਤੇਲੇ ਦੀ ਸ਼ਿਕਾਇਤ ਆਉਦੀ ਹੈ।
Bhaji PR126 da kidaan.ki asi oh beej sakde hain ?
(en)
ਹਾਂ ਜੀ ਤੁਸੀ ਇਹ ਕਿਸਮ ਲਗਾ ਸਕਦੇ ਹੋਂ ।PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
ਝੋਣੇ ਦੀ TR 81 ਕਿਸਮ ਕਿਸ ਤਾਰਾ ਦੀ ਹੈ
(en)
Maharashtra
ਇਸ ਕਿਸਮ ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਹਲਕੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਿੱਚ ਲਗਾਉਣ ਯੋਗ ਕਿਸਮ ਹੈ। TR 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ। ਇਸ ਦਾ ਮੰਡੀਕਰਨ ਸਰਕਾਰ ਦੁਆਰਾ ਝੋਨੇ ਦੀ ਮੰਗ ਤੇ ਨਿਰਭਰ ਕਰਦਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੀ ਜਾਣਕਾਰੀ ਮਿਲ ਜਾਵੇਗੀ।
hello,when can prepare nursery of PR126.Please send me the details of all the agrochemicals which I have to use for the best production of paddy.Please post me the details of all the fertilizers and when they need to be applied. thanks
(en)
PR 126: This variety is released by PAU for general cultivation in Punjab. It is an early maturing which gets mature in 123 days after transplanting. The variety is resistant to bacterial blight disease. It gives an average yield of 30qtls/acre. you can prepare nursery of PR126 from 15 may.All the information about rice crop is given in our App Apnikheti. Please check and for app related queries and help contact on this number +919779977641.
hello ,tell me something abt hydroponic fodder and total expenses on that.
(en)
Maharashtra
This is a new technique of preparing fodder for animals in very less time. In this technique, Seeds are sown in trays and it absorbs more water in trays and gets prepared between 8 to 10 days check this link for details please http://www.apnikheti.com/index.php?r=site/newsDetails/id/223
Tell me a good cow breed with 20 22 kg milk.
(en)
Rajasthan
Sahiwal And Hf
ਮੈਂ ਮਿਰਚ ਅਤੇ ਟਮਾਟਰ ਲਗਾਏ ਸਨ ਪਰ ਉਹ ਬਿਲਕੁਲ ਸੁਕ ਗਏ ਹਨ ਕਿਉਂ?
(en)
ਜੇਕਰ ਇਸ ਦੀਆ ਜੜਾਂ ਵਿੱਚ ਕੀੜਾ ਹੈ ਅਤੇ ਪੌਦੇ ਸੁੱਕ ਰਹੇ ਹਨ ਤਾਂ 1 ਲੀਟਰ ਕਲੋਰਪਾਈਰੀਫੋਸ ਨੂੰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਵਿੱਚ ਪਾਓ। ਜੇਕਰ ਪੌਦਿਆ ਦੇ ਪੱਤੇ ਸੁੱਕ ਰਹੇ ਹਨ ਤਾਂ ਉਸ ਉੱਪਰ ਕਿਸੇ ਫੰਗਸਾਨਸ਼ੀ ਜਿਵੇਂ ਕਿ 400 ਗ੍ਰਾਮ M-45 , 200 ਗ੍ਰਾਮ ਰਿਡੋਮਿਲਗੋਲਡ ਜਾਂ 250 ਗ੍ਰਾਮ ਕਵਚ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
212 ਝੋਨੇ ਦਾ ਪੱਤਾ ਕੁਝ ਤਾ ਦੱਸੋ ਜੀ ?
(en)
Haryana
ਇਹ ਝੋਨੇ ਦੀ ਸਿਫਾਰਿਸ਼ ਕੀਤੀ ਗਈ ਕਿਸਮ ਨਹੀਂ ਹੈ| ਝੋਨੇ ਦੀ 2 ਲੱਖ 12 ਕਿਸਮਾਂ ਹੈ ਉਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ| ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ| ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ
jawar vegan tu pehala thale ke paeye ?
(en)
jawar beejn ton pehla tuc 18-20 kg DAP bijaayi de sme paa skde ho ja fir issdi jgaah 50 kg SSP paa skde ho....Bijaayi de lyi 35-40 kg beej prati acre vich painda hai..
mothra da khatme lai spray daso ?
(en)
Punjab
bai g jameen cultivater nal changi tarah vaah k us upper spray pump nal stom extra di spray kro eh spray da ik liter 1.50 kille vich painda hai pani di matra ghato ghat 200 liter honi chahidi hai spray krn ton baad us upper suhaga maar xeo mothra bilkul nhi howega . veer g shi rai hai asi aye saal inj ee krde aa
ਦੋੋ ਸਾਲ ਦੀ ਬੇਰੀ ਦੀ ਕਟਾਈ ਕਰਨ ਦੀ ਲੋੜ ਹੈ ? ਜੇ ਲੋੜ ਹੈ ਤਾ ਕਦੋ ਕਟਾਈ ਕਰ ਨੀ ਹੈ ?
(en)
govt subsidy pipe line tell me procedure and cost length vise how much ?
(en)
ਨਰਮੇ ਦਾ ਕਿਹੜਾ ਬੀਜ ਬੀਜੀਏ ਜਮੀਨ ਲਾਲ ਮਿਟੀ ਵਾਲੀ ਹੈ ਜੀ ?
(en)
Importance of agribusiness in indian economy
(en)
Punjab
agribusiness is defined as the total output arising from farm production and product processing at both pre- and post- farm gate levels. In developing countries like India, the agribusiness sector encompasses four distinct sub-sectors, viz. agricultural inputs; agricultural production; agro-processing; and marketing and trade including transportation and storage by understanding consumer needs Need /importance (i) The market size is already large and is continuously expanding. The farmers’ market linkages (both backward and forward) have also increased manifold, but the marketing system has not kept pace. (ii) Private trade, which handles around 80 per cent of the marketed surplus, did not invest in marketing infrastructure due to excessive regulatory framework and dominance of unorganized sector. (iii) Increaseddemandforvalue-addedservicesandgeographicexpansion of markets require lengthening of the marketing channel, but this has been hampered by lack of rural infrastructure. (iv) Direct marketing by ‘farmers to consumers’ remains negligible. In 85 per cent of the 27,294 rural periodic markets, where small and marginal farmers come in contact with the formal economy, facilities for efficient trade are still almost absent. (v) Forfacilitatingtradeattheprimarymarketlevel,7161marketyards/ sub-yards have been constructed, but they have become inadequate, ill equipped, and mismanaged. (vi) Foodprocessingindustryhasahighmultipliereffectandemployment potential. But in India, the value addition to food production has been only around 7 per cent. (vii) Due to lack of proper handling (cleaning, sorting, grading and packaging) at the farm gate or village level, about 7 per cent of grains, 30 per cent of fruits and vegetables, and 10 per cent of seed spices are lost before reaching the consumers - marketing chain due to poorly developed marketing infrastructure and inefficient system of marketing activities. Understanding above facts reflects importance of AB
गाय पालन के बारे में जानकारी दें|
(en)
Punjab
कृप्या आप बतायें कि आप डेयरी फार्मिंग के लिए गऊ पालन का काम शुरू करना चाहते हैं या फिर घर में ही गऊ दूध के लिए रखना चाहते हैं।
cotton seeds for hissar distt ?
(en)
Haryana
यह हिसार जिले के लिए कपास की किस्में हैं---HS 6,H 1098, HHH 223, HHH 287, H 1117, H 1226, HD 107, HD 123, HD 324, HHH 287
201ਝੋਨੇ ਬਾਰੇ ਦੱਸੋ ੲਿਸ ਦਾ ਝਾੜ ਕਿੰਨਾ ਹੈ ਕਦ ਬੀਜ ਸਕਦੇ ਹਾ ਤੇ ਬੇਚਣ ਵਿੱਚ ਕੋੲੀ ਸਮੱਸਿਅਾ ਤਾ ਨੀ ਅਾਵਗੀ ?
(en)
Haryana
ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ lਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ ਅਤੇ ਇਸਦਾ ਮੰਡੀਕਰਨ ਇਸਦੀ ਮੰਗ 'ਤੇ ਨਿਰਭਰ ਕਰਦਾ ਹੈ।
ਅਸੀਂ ਹੁਣ ਮੱਕੀ ਬੀਜਣੀ ਹੈ ਚਾਰੇ ਲਈ ਤਾਂ ਅਸੀਂ ਕਿਹੜਾ ਬੀਜ ਬੇਜਨਾ ਚਾਹੀ ਦਾ ਹੈ ਅਤੇ ਕਦੋ ਤਕ ਬੀਜਣਾ ਹੋਵੇ ਗਾ ।ਕੋਈ ਇਹੋ ਜਾ ਬੀਜ ਦਸੋ ਜੋ ਜਲਦੀ ਤੋਂ ਜਲਦੀ ਚਾਰੇ ਲਈ ਤਿਆਰ ਹੋਵੇ ?
(en)
Haryana
ਮੱਕੀ ਦੀ ਬਿਜਾਈ ਤੁਸੀਂ ਅੱਧ ਮਈ ਤੋਂ ਲੈ ਕੇ ਜੂਨ ਮਹੀਨੇ ਵਿੱਚ ਕਰ ਸਕਦੇਂ ਹੋਂ । ਮੱਕੀ ਦੀ ਬਿਜਾਈ 7-8 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਪੈਂਦਾ ਹੈ ।ਇਸ ਦੇ ਲਈ pioneer ਕੰਪਨੀ ਦੀਆਂ ਕਿਸਮਾਂ ਵਧੀਆ ਹੁੰਦੀਆਂ ਹਨ ਜਿਵੇਂ ਕਿ Pioneer 39V92 & 30R77, Pro Agro 4640, Monsanto Hi ਅਤੇ ਇਸ ਤੋ ਇਲਾਵਾ ਤੁਸੀਂ Punjab sathi 1,Pratap Makka Chari 6,Pioneer 39V92 & 30R77, Pro Agro 4640 ਕਿਸਮਾਂ ਵੀ ਲਗਾ ਸਕਦੇ ਹੋਂ ।ਇਹ ਕਿਸਮਾਂ ਘੱਟ ਤੋਂ ਘੱਟ ਸਮੇ ਵਿਚ ਤਿਆਰ ਹੋ ਜਾਂਦੀਆਂ ਹੱਨ lਇਹਨਾਂ ਕਿਸਮਾਂ ਨੂੰ ਤੁਸੀ ਹਰੇ ਚਾਰੇ ਦੇ ਲਈ ਵੀ ਵਰਤ ਸਕਦੇ ਹੋ lਇਸ ਤੋਂ ਇੱਲਾਵਾ ਬਾਕੀ ਕਿਸਮਾਂ 80-90 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀਆਂ ਹਨ ਜਿਵੇਂ ਕਿ Megha,JH 3459,PMH-2,Prabhat ਆਦਿ
6444 ਝੋਨਾ ਕਿਸਮ ਬਾਰੇ ਦੱਸੋ ਜੀ ਕਿੰਨਾ ਝਾੜ ਹੈ ਜੀ ?
(en)
Haryana
ਇਹ ਕਿਸਮ ਬਾਇਰ ਵੱਲੋ 2001 ਵਿੱਚ ਕੱਢੀ ਗਈ ਸੀ। ਇਹ ਕਿਸਮ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦਾ ਝਾੜ 80-90 ਮਣ ਪ੍ਰਤੀ ਏਕੜ ਹੁੰਦਾ ਹੈ।
3028 ਨਰਮੇ ਦਾ ਬੀਜ ਜਿੱਥੇ ਬੋਰ ਦਾ ਪਾਣੀ ਲਗਦਾ ਉੱਥੇ ਠੀਕ ਰਹੇਗਾ ਜੀ 3028 ਝਾੜ ਕਿੰਨਾ ਦੇ ਦਿਦਾ ਜੀ ?
(en)
ਇਹ ਬੀਜ ਘੱਟ ਪਾਣੀਆ ਵਾਲੀਆ ਜ਼ਮੀਨਾਂ ਲਈ ਠੀਕ ਹੁੰਦਾ ਹੈ । ਤੁਸੀਂ ਬੋਰ ਦੇ ਪਾਣੀ ਦੇ ਨਾਲ ਨਾਲ ਇੱਕ ਦੋ ਪਾਣੀ ਕੱਸੀ ਦੇ ਲਗਾ ਦਿਓ। ਇਸ ਨਾਲ ਇਸ ਦੀ ਕੁਆਲਿਟੀ ਅਤੇ ਵਿਕਾਸ ਤੇ ਘੱਟ ਫਰਕ ਪੈਦਾ ਹੈ । ਇਸ ਦਾ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab
ਬਾਈ ਜੀ ਇਹ ਬੀਜ ਅਸੀਂ ਨੀਵੇਂ ਥਾਂ ਚ' ਬੀਜਦੇ ਹਾਂ ਜਿਥੇ ਪਾਣੀ ਖੜਦਾ ਹੈ ਇਹ ਉਥੇ ਵੀ ਚੰਗਾ ਝਾੜ ਦਿੰਦਾ ਹੈ
ਝੋਣੇਦਾ ਕਿੜਾ ਬੀਜ ਚਗਾ ਹੈ
(en)
Maharashtra
ਤੁਸੀ ਕੋਈ ਵੀ ਝੋਨਾ ਬੀਜ ਸਕਦੇ ਹੋ । ਪਰਮਲ ਝੋਨੇ ਦੀਆਂ ਅਤੇ ਬਾਸਮਤੀ ਝੋਨੇ ਦੀਆ -ਇਸ ਵਾਰ ਕੁੱਝ ਕਿਸਮਾਂ ਨਵੀਆ ਆਈਆ ਹਨ ਜਿਵੇਂ ਕਿ PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ,, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । iਇਸ ਤੋਂ ਇਲਾਵਾ ਹੋਰ ਕਿਸਮਾਂ ਜਿਵੇਂ PR 124, PR 123, PR 111, PUNJAB BASMATI 1509, 1121
eh rang kyon badal reha krela reasion ?
(en)
Punjab
ਇਸ ਦੇ ਵਿੱਚ ਤੇਲਾ ਅਤੇ ਜੂੰ ਹੋਣ ਦੇ ਕਾਰਣ ਇਸ ਦੇ ਵਿੱਚ ਪੀਲਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ । ਇਸ ਦੀ ਰੋਕਥਾਮ ਲਈ 300 ਮਿਲੀਲੀਟਰ prophenophos ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਬੋਰ ਦਾ ਪਾਣੀ ਹੈ ਜਮੀਨ ਰੇਤਲੀ ਹੈ ਬਠਿੰਡਾ। ਨਰਮੇ ਦੀ ਕਿਸਮ ਬਾਰੇ ਦੱਸੋ ?
(en)
Maharashtra
RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655 ਇਹ ਨਰਮੇ ਦੀਆਂ ਕਿਸਮਾਂ ਹਨ -ਇਹਨਾਂ ਕਿਸਮਾਂ ਵਿੱਚੋ ਕੁੱਝ ਕਿਸਮਾਂ ਤਕੜੀਆਂ ਜ਼ਮੀਨਾਂ ਵਾਲੀਆ ਹਨ ਜਿਵੇਂ ਕਿ 773,6488,6588,776 ਆਦਿ ਤੇ ਹਲਕੀਆਂ ਜ਼ਮੀਨਾ ਵਾਲੀਆ ਕਿਸਮਾਂ ਹਨ Rasi-134, Rasi-138, Rasi-650, Rasi-653.
2 month me hai vo aise ho rahe a please check photos and spray fungecide sunde lai and groth lai daso .........
(en)
ਮਿਰਚਾਂ ਵਿੱਚ ਵਾਧੇ ਲਈ 2 ਕਿਲੋ NPK 13:00:45 ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਸੁੰਡੀ ਕਾਰਨ ਮਿਰਚਾਂ ਦੇ ਪੱਤੇ ਖਾਧੇ ਹੋਏ ਹਨ, ਤਾਂ ਸੁੰਡੀ ਦੀ ਰੋਕਥਾਮ ਲਈ 60 ਮਿ.ਲੀ. ਕੋਰਾਜਿਨ ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਸਪਰੇਅ ਕਰੋ।
Mirchi (chilli) di fruit dropping ho rhi hai (brownish ho ke) konsi spray hogi ?
(en)
Maharashtra
इसकी रोकथाम के लिए 4 मि.ली. पलैनोफिक्स को प्रति 15 लीटर पानी में डालकर पौधों पर स्प्रे करें। इससे फलों का गिरना बंद हो जाता है।
ਮੈਂ ਮੂੰਗੀ ਬੀਜਣੀ ਹੈ ਕਿਹੜੀ ਕਿਸਮ ਦਾ ਝਾੜ ਵਧ ਹੈ ਤੇ ਨਦੀਨਾ ਦੀ ਰੋਕਥਾਮ ਲਈ ਕੀ ਕਰਨਾ ਚਾਹੀਦਾ ਹੈ ?
(en)
Maharashtra
ਮੂੰਗੀ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ PAU 911, ML 818, SML 668, SML 832 ਆਦਿ। ਇਹ ਕਿਸਮਾਂ 75-80 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ। ਇਨ੍ਹਾਂ ਕਿਸਮਾਂ ਦਾ ਝਾੜ 4.5-5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਨਦੀਨਾਂ ਦੀ ਰੋਕਥਾਮ ਲਈ ਤੁਸੀਂ ਬਿਜਾਈ ਤੋਂ 2-3 ਪਹਿਲਾਂ ਜਾਂ 2-3 ਬਾਅਦ 1 ਲੀਟਰ stomp ਜਾਂ 800 ਮਿਲੀਲੀਟਰ basalin ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਖੇਤ ਵਿੱਚ ਸਪਰੇਅ ਕਰੋ ਇਸ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ।
ਅਨਾਰ ਦੇ ਬੂਟੇ ਫਲ ਝੜਦਾ?
(en)
ਫਲ ਝੜਨ ਦੀ ਰੋਕਥਾਮ ਲਈ 10 ਗ੍ਰਾਮ 2,4-D horticulture grade ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ । ਇਸ ਤੋਂ ਇਲਾਵਾ ਤੁਸੀਂ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰ ਸਕਦੇਂ ਹੋਂ । ਇਸ ਨਾਲ ਫਲ ਝੜਨੋ ਹਟ ਜਾਂਦੇ ਹਨ ਅਤੇ ਫਲ ਦਾ ਵਿਕਾਸ ਵੀ ਹੁੰਦਾ ਹੈ ਤੇ ਆਕਾਰ ਵਿੱਚ ਵੀ ਵੱਡਾ ਹੋ ਜਾਂਦਾ ਹੈ।
ਮੁਗਫਲੀ ਬੀਜਣ ਦਾ ਉੱਤਮ ਸਮਾਂ ਕੀ ਹੈ ਜੀ ?
(en)
201 jone kane time landa ?
(en)
Haryana
ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
ਗੁਜਰਾਤ ਵਾਲੇ ਨਰਮੇ ਦੇ ਬੀਜ ਦਾ ਝਾੜ BT773 hora ਜਾ ਹੋਰਾ ਕਿਸਮਾ ਨਾਲੋ ਜਿਆਦਾ ਹੁੰਦਾ ਏ?
(en)
666 ਕਿਸਮ ਬਾਰੇ ਦੱਸੋ ?
(en)
ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੂਸਾ 44 ਕਿਸਮ 20 ਦਿਨ ਪਹਿਲਾ ਹੀ ਜਲਦੀ ਪੱਕ ਜਾਂਦੀ ਹੈ।.
main jhone ton baad allu lon bare soch reha c par jhone di prali nu agg ni lon diti jani pher esda ki hall hovega ?
(en)
Maharashtra
ਸਰਕਾਰ ਨੇ ਕਈ ਮਸ਼ੀਨਾ ਵੀ ਬਣਾਈਆ ਹਨ ਜੋ ਪਰਾਲੀ ਨੂੰ ਇਕੱਠਾ ਕਰਕੇ ਛੋਟੀਆਂ ਛੋਟੀਆ ਭਰੀਆ ਬਣਾ ਦਿੰਦੀਆ ਹਨ ਉਸ ਤੋ ਬਾਅਦ ਉਹਨਾ ਨੂੰ ਅਸਾਨੀ ਨਾਲ ਚੱਕ ਕੇ ਖੇਤ ਵਿੱਚੋ ਬਾਹਰ ਕੱਢਿਆ ਜਾ ਸਕਦਾ ਹੈ ਇਹਨਾ ਭਰੀਆ ਨੂੰ ਫੈਕਟਰੀਆ ਵਿੱਚ ਵੇਚਿਆ ਜਾ ਸਕਦਾ ਹੈ ਜਾਂ ਘਰੇਲੂ ਕੰਮਾ ਕਾਰਾ ਜਿਵੇ ਕਿ ਅੱਗ ਬਾਲਣ ਵਿੱਚ ਵਰਤਿਆ ਜਾ ਸਕਦਾ ਹੈ। ਇਸ ਤਰਾਂ ਤੁਸੀਂ ਖੇਤ ਦੀ ਪਰਾਲੀ ਨੂੰ ਸਾਂਭ ਸਕਦੇ ਹੋਂ । ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਨੂੰ ਤੁਸੀਂ ਖੇਤ ਵਿੱਚ ਹੀ ਮਲਚਿੰਗ ਕਰ ਸਕਦੇਂ ਹੋ।
pr126 bare daso ji ?
(en)
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I
ਜਵਾਰ ਦਾ ਬੀਜ਼ ਕਨਾਲ ਦਾ ਕਿਨਾ ਪਾਈਐ ਜੀ ?
(en)
ਜਵਾਰ ਦਾ ਬੀਜ 4-5 ਕਿਲੋਗ੍ਰਾਮ ਪ੍ਰਤੀ ਕਨਾਲ ਪੈਂਦਾ ਹੈ।
ashi 200012 jo zeeri di hybrid kissam a os bara jankari lani a isda mandicarn coi dikth ta ni ta isda sahi beej kitho milu ?
(en)
ਇਹ ਹਲਕੇ ਪਾਣੀ ਵਾਲੀ ਕਿਸਮ ਹੈ ਅਤੇ ਦਰਮਿਆਨੀਆਂ ਮਿੱਟੀਆਂ ਵਿੱਚ ਉੱਗ ਜਾਂਦੀ ਹੈ। ਇਸ ਦੇ ਮੰਡੀਕਰਨ ਬਾਰੇ ਕੁੱਝ ਨਹੀਂ ਕਹਿ ਸਕਦੇ ਕਿਉਕਿ ਇਸ ਦਾ ਮੰਡੀਕਰਨ ਇਸ ਕਿਸਮ ਦੀ ਮੰਗ ਤੇ ਨਿਰਭਰ ਕਰਦਾ ਹੈ । ਜੇਕਰ ਇਸ ਦੀ ਮੰਗ ਜਿਆਦਾ ਹੋਈ ਤਾਂ ਇਸਦੇ ਮੰਡੀਕਰਨ ਵਿੱਚ ਕੋਈ ਦਿੱਕਤ ਨਹੀਂ ਆਉਦੀ।
ਮੁਰਕ ਘਾਹ ਖਤਮ ਕਰਨ ਦੀ ਦਵਾਈ ਦੱਸੋ ?
(en)
johna TR81 nu asi 2number pani ch laga sakde aa ya ni.kina jad dewega made pani ch?
(en)
Haryana
ਇਸ ਕਿਸਮ ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਹਲਕੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਿੱਚ ਲਗਾਉਣ ਯੋਗ ਕਿਸਮ ਹੈ। ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ TR 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।
sadi maaki nu 3 mahine ho gye a asi makki ni urea pa ke ban dita hai te pani lga dita hai veer hun hor fertilizer pon di lod paugi te kheda fertilizer paya jave ?
(en)
Haryana
ਮੱਕੀ ਵਿੱਚ ਜੇਕਰ ਤੁਸੀਂਂ ਖਾਦ ਪਾ ਦਿੱਤੀ ਹੈ ਤਾਂ ਹੁਣ ਤੁਹਾਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਹੈ। ਮੱਕੀ ਦੇ ਵਿੱਚ 75-80 ਕਿਲੋਗ੍ਰਾਮ ਯੂਰੀਆ ਨੂੰ 3 ਭਾਗਾਂ ਵਿੱਚ ਵੰਡ ਕੇ ਪ੍ਰਤੀ ਏਕੜ ਦੇ ਵਿੱਚ ਪਾਇਆ ਜਾਂਦਾ ਹੈ ।ਇਸ ਤੋਂ ਬਾਅਦ ਤੁਸੀਂ NPK ਦੀ ਫੋਇਲਰ ਸਪਰੇਅ ਕਰ ਸਕਦੇਂ ਹੋਂ । ਤੁਸੀਂ 2 ਕਿਲੋਗ੍ਰਾਮ NPK 13:00:45 ਨੂੰ ਞ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇਂ ਹੋਂ । ਇਸ ਨਾਲ ਪੱਤਿਆਂ ਦਾ ਪੀਲਾਪਣ ਅਤੇ ਹੋਰ ਸੂਖਮ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ ਅਤੇ ਮੱਕੀ ਦਾ ਵਧੀਆ ਵਿਕਾਸ ਹੁੰਦਾ ਹੈ।
ghode nu raji Karan waste koi khurak daso ?
(en)
Punjab
tusi apne ghode di nasal daso ji kyoki nasal de mutabik hi khurak dasi javegi.
tuewel water only what the verity of cotton seed we can use ?
(en)
Maharashtra
Ganganagar Ageti, RS 810, LHH 144, Sankar 4, Hybrid variety , Varahlakshmi, LD 327, LD 694, ANKUR 3028 BG II, Ankur 226BG, PCH 406 BT verity of cotton seed you can sow.
kinnu da fall digda hai ke hall ho sakda ?
(en)
Maharashtra
ਫਲ ਝੜਨ ਦੀ ਰੋਕਥਾਮ ਲਈ 10 ਗ੍ਰਾਮ 2,4-D horticulture grade ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ । ਇਸ ਤੋਂ ਇਲਾਵਾ ਤੁਸੀਂ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰ ਸਕਦੇਂ ਹੋਂ । ਇਸ ਨਾਲ ਫਲ ਝੜਨੋ ਹਟ ਜਾਂਦੇ ਹਨ ਅਤੇ ਫਲ ਦਾ ਵਿਕਾਸ ਵੀ ਹੁੰਦਾ ਹੈ ਤੇ ਆਕਾਰ ਵਿੱਚ ਵੀ ਵੱਡਾ ਹੋ ਜਾਂਦਾ ਹੈ।
ਪੀਲੀ ਊਸ਼ਾ ਝੋਨਾ ਕਿਸ ਤਰਾ ਦੀ ਜਮੀਨ ਵਿੱਚ ਹੁੰਦਾ ਹੈ ਅਤੇ ਕਿਹੋ ਜਿਹਾ ਪਾਣੀ ਹੋਣਾ ਚਾਹੀਦਾ ?
(en)
Maharashtra
ਪੀਲੀ ਊਸ਼ਾ ਦਾ ਝਾੜ 90-95 ਮਣ ਪ੍ਰਤੀ ਏਕੜ ਹੁੰਦਾ ਹੈ ਪਰ ਇਹ ਪੱਕਣ ਵਿੱਚ ਸਮਾਂ ਜਿਆਦਾ ਲੈਂਦੀ ਹੈ। ਇਸ ਦੇ ਲਈ ਪਾਣੀ ਇੱਕ ਨੰਬਰ ਹੋਣਾ ਚਾਹੀਦਾ ਹੈ ਜੋ ਇਸ ਦੀ ਵਧੀਆ ਪੈਦਾਵਾਰ ਮਿਲ ਸਕੇ । ਇਸ ਤੋਂ ਇਲਾਵਾ ਇਹ ਕਾਲੀਆਂ ਅਤੇ ਮੈਰਾਂ ਜ਼ਮੀਨਾਂ ਵਿੱਚ ਵੀ ਵਧੀਆ ਝਾੜ ਦਿੰਦੀ ਹੈ
Punjab
ਇਸਦਾ ਬੀਜ ਕਿਥੋ ਮਿਲੋ ਜੀ
Punjab
ਪੀਲੀ ਊਸ਼ਾ karnal seeds ਦੀ ਕਿਸਮ ਹੈ ਅਤੇ ਇਸ ਦਾ ਬੀਜ ਤੁਸ਼ੀ ਕਿਸੇ ਵੀ ਬੀਜਾਂ ਵਾਲੇ ਡੀਲਰ ਤੋਂ ਲੈ ਸਕਦੇ ਹੋਂ।
ਅਨਾਰ ਦੇ ਬੂਟੇ ਦੇ ਫੁਲ dig ਰਹੇ ਅਾ ਕੋੲੀ ੲिਲਾਜ ਦॅਸੋ ਜੀ ?
(en)
ਇਸ ਦੀ ਰੋਕਥਾਮ ਲਈ 10 ਗ੍ਰਾਮ 2, 4-D horticulture grade ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰੋ। ਇਸ ਨਾਲ ਫਲ ਅਤੇ ਫੁੱਲ ਡਿੱਗਣੇ ਬੰਦ ਹੋ ਜਾਂਦੇ ਹਨ।
I want solution of this symptoms in chilli ?
(en)
You can spray 250 gram Kavach or 100 gram Custodia with 150 liter water per acre to cure this disease. This disease can be controlled with this method.
ਕਿਨੂਆ ਦੇ ਬੂਟਿਆਂ ਦੇ ਪੱਤੇ ਪੀਲੇ ਤੇ ਸਿਰਿਆਂ ਤੋ ਸੁਕ ਦੇ ਹਨ ਕੋਈ ਹੱਲ ਦੱਸੋ ਜੀ ?
(en)
bootya de upper magnese sulphate di spray karo iss nal ihh peelapan door ho jawega .
ਪਰਮਲ 111 ਝੋਨੇ ਦਾ ਕੀ ਝਾੜ ਹੈ ਤੇ ਪਨੀਰੀ ਦਾ ਟਾਈਮ ਕਦੋ ਹੈ ?
(en)
Punjab
ਇਹ ਕਿਸਮ ਪੁਰਾਣੀ ਹੈ ਅਤੇ ਸਿਫਾਰਸ਼ ਨਹੀਂ ਕੀਤੀ ਜਾ ਰਹੀ ਹੈ
Punjab
ih kisam jhone di puraani kisam hai jo ki paneeri lgaun ton 135 dina baad pakk jandi hai ate issda jhaad 27-30 quintal prati acre hunda hai....iss kisam nu jyaada bimaari v nai paindi
sir pusa 44 Punjab da beej hai jankari deo
ਅਮਰੂਦ ਨੂੰ ਫਲ ਡਿਗਾ ਜਾਦਾ ਹੈ ਹਵਾ ਦੇ ਨਾਲ ਘੱਟ ਲਗਦਾ ਹੈ ਪੀਲੀ ਪੂਸ਼ਾ ਦਾ ਝਾੜ ਕਿੰਨਾ ਹੈ ?
(en)
Jekar fal hwaa de nal dig reha hai tan iss da koi ilaaj nai hai jekar fal wese hi dig reha hai tan uss di roktham de lyi 4ml planofix nu prati 15ltr paani de nal mila k paudya te spray kro. Peelipusha da jhaad 32-35 qtl prati acre hai.
sade kinu de uparle hishe dia tahania shukh rahi han.
(en)
iss de vich die back nam di bimaari aa gyi hai iss di roktham de lyi . ihnna sukkia tehnia nu katt k ohna upper bordeux mixture da paste lgaa deo ...tuc 2kg copper sulphate+ 2 kg lime nu 250 ltr paani vich paa k paaudya te lgaaao
2244 ਝੋਨੇ ਦੇ ਬੀਜ ਬਾਰੇ ਪੂਰੀ ਜਾਣਕਾਰੀ ਦਿਉ?
(en)
Haryana
2244 ਝੋਨੇ ਦੀ ਹਾਈਬ੍ਰਿਡ ਕਿਸਮ ਹੈ । ਇਸ ਨੁੰ siri 2244 gold ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਇਸ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦੀ ਪਨੀਰੀ ਪਰਮਲ ਝੋਨੇ ਦੇ ਸਮੇਂ ਵਿੱਚ ਲੱਗਦੀ ਹੈ । ਇਹ 135-145 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।
20-21 ਅਪ੍ਰੈਲ ਨੂੰ ਮੱਕੀ ਬੀਜਣੀ ਹੈ ਸਾੲੀਲੇਜ ਲੲੀ ਕਿਹੜੀ ਕਿਸਮ ਲਾੲੀੲੇ ਜੋ ਘੱਟ ਸਮੇ ਚ ਤਿਅਾਰ ਹੋ ਜਾਵੇ ਤੇ ਟਾੲੀਮ ਸਿਰ 126 ਝੋਨਾ ਲਾ ਸਕੀੲੇ ?
(en)
Haryana
ਮੱਕੀ ਦੀਆ ਇਹ ਕਿਸਮਾਂ ਹੱਨ ਜਿਵੇਂ ਕਿ Punjab sathi 1,Pratap Makka Chari 6,Pioneer 39V92 & 30R77, Pro Agro 4640 ਆਦਿ lਇਹ ਕਿਸਮਾਂ ਘੱਟ ਤੋਂ ਘੱਟ ਸਮੇ ਵਿਚ ਤਿਆਰ ਹੋ ਜਾਂਦੀਆਂ ਹੱਨ lਇਹਨਾਂ ਕਿਸਮਾਂ ਨੂੰ ਤੁਸੀ ਹਰੇ ਚਾਰੇ ਦੇ ਲਈ ਵੀ ਵਰਤ ਸਕਦੇ ਹੋ lਇਸ ਤੋਂ ਇੱਲਾਵਾ ਬਾਕੀ ਕਿਸਮਾਂ 80-90 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀਆਂ ਹੱਨ ਜਿਵੇਂ ਕਿ Megha,JH 3459,PMH-2,Prabhat ਆਦਿ l
haryana के लिए bt कपास की कौन सी किस्म अच्छी है ?
(en)
Maharashtra
RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655 यह कपास की किसमे है
ਮੱਕੀ ਵਿੱਚ ਡੀਲਾ ਖਤਮ ਕਰਨ ਦਾ ਉਪਾਅ ਦੱਸੋ ਜੀ ?
(en)
Maharashtra
ਮੱਕੀ ਵੱਡੀ ਹੋਣ ਦੇ ਬਾਅਦ ਇਸ ਉੱਪਰ ਕੋਈ ਵੀ ਨਦੀਨਨਾਸ਼ਕ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ । ਮੱਕੀ ਵਿੱਚ ਸਿਰਫ ਗੋਡੀ ਕਰ ਕੇ ਹੀ ਡੀਲੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ।