Punjab
Search
main allu di kheti karni hai es li hun mainu kehda jhona lona chaida hai jis naal meri allu di fasl time naal lg jave and mainu kehda allu bijna chaida hai ?
(en)
ਆਲੂ ਦੀ ਖੇਤੀ ਕਰਨ ਦੇ ਲਈ ਤੁਸੀ ਝੋਨੇ ਦੀਆ ਪਰਮਲ ਕਿਸਮਾਂ ਲਗਾ ਸਕਦੇ ਹੋ ਜੋ ਕਿ ਪਹਿਲਾ ਤਿਆਰ ਹੋ ਜਾਂਦੀਆਂ ਹੱਨ ਅਤੇ ਅਗੇਤੇ ਆਲੂਆਂ ਦੀ ਬਿਜਾਈ ਹੋ ਜਾਂਦੀ ਹੈ ਇਹ ਕਿਸਮਾਂ ਹੱਨ ਜਿਵੇਂ ਕਿ pr 121 ਤੇ 124 ਦੋਨੇ ਹੀ ਕਿਸਮਾਂ ਵਧੀਆ ਹਨ ਦੋਨਾਂ ਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰ .ਇਹਨਾਂ ਵਿਚੋ PR 124 ਪੱਕਣ ਲਈ 135 ਦਿਨ ਲੈਂਦੀ ਹੈ ਤੇ ਇਸਦਾ ਕੱਦ 107 ਸੈਟੀਮੀਟਰ ਹੁੰਦਾ ਹੈ ।PR 121 ਪੱਕਣ ਲਈ 140-142 ਦਿਨ ਲੈਦੀ ਹੈ ਤੇ 98 ਸੈਟੀਮੀਟਰ ਕੱਦ ਹੁੰਦਾ ਹੈ । -ਇਸ ਤੋਂ ਇਲਾਵਾ Punjab Basmati 5,Pusa Basmati 1121 ਇਹ ਝੋਨੇ ਦੀਆਂ 135 ਦਿਨਾਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ। ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । ਆਲੂਆਂ ਦੀਆ ਕਈ ਕਿਸਮਾਂ ਹੱਨ ਜਿਵੇਂ ਕਿ Kufri Alankar, Kufri Ashoka, Kufri Badshah, Kufri Bahar, Kufri Chamatkar, Kufri Chipsona 2, Kufri Chandramukhi, Kufri Jawahar, Kufri Pukhraj, Kufri Sutlej, Kufri Sindhuri ਆਦਿ ਇਹਨਾਂ ਕਿਸਮਾਂ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇ ਹੋ l
ਮੱਕੀ ਦੀ ਵਧੀਆ ਕਿਸਮ ਕਿਹੜੀ ਹੈ ?
(en)
jhona laun toh 2 din baad 25kg DAP, 15kg potash , 15kg urea pa dayiye taan thik rahu ?
(en)
ਝੋਨਾ ਲਾਉਣ ਤੋਂ ਦੋ ਦਿਨ ਬਾਅਦ ਇੱਹ ਖਾਦ ਨਹੀਂ ਪਾਉਣੀ ਚਾਹੀਦੀ i ਖਾਦ ਪਾਉਣ ਦੀ ਮਾਤਰਾ ਬਿਲਕੁਲ ਸਹੀ ਹੈ ਪਰ ਇੱਹ ਖਾਦ ਝੋਨਾ ਲਾਉਣ ਤੋਂ 12-15 ਦਿਨਾਂ ਬਾਅਦ ਪਾਈ ਜਾਂਦੀ ਹੈ i ਪਨੀਰੀ ਦੇ ਫੁਟਾਵ ਕਰਨ ਦੇ ਹਿਸਾਬ ਨਾਲ ਤੁਸੀ ਯੂਰੀਆ ਦੀ ਮਾਤਰਾ ਵਧਾ ਕੇ 20-25 ਕਿਲੋਗ੍ਰਾਮ ਪ੍ਰਤੀ ਏਕੜ ਕਰ ਸਕਦੇ ਹੋ i
jhone te totall kine urea pauna chaida te kine time vich vich
Punjab
12 din baad paa dva phir ehni khaad.....fark pavega k nai jhone nu....
I want to do avocado farming.. Can i do this in Punjab (mohali). Please let me know the whole process.. Thanks, Avtar Deogan
(en)
In India, avocado is not a commercial fruit crop. it is grown in Tamil Nadu, Kerala, Maharashtra, Karnataka in the south-central India and in the eastern Himalayan state of Sikkim. There is no suitable climate for the avocado farming. Thats why avocado farming is very difficult in punjab area.
These plants cannot tolerate hot dry winds and frost. The temperature in Punjab is very high . They have best in true tropical to warmer parts of the temperate area. The optimum soil pH should be between 5-7 for better growth and yield. Avoid the saline soils as these plants cannot tolerate saline conditions.
Punjab
Please tell me more information.. like: climate, soil etc.....
Punjab
can we produce it in green house..??
sadi aa majh nhi reh rahi har var month to bol pandi aa ne koi hal daso g ?
(en)
Haryana
Tusee apni majj nu Repromin company da kemin mineral mixture deo. ohnu den di sari jankari packet de nal likhi milegi.
Mashroom di kheti krna chunda ha...is bare puri jankari kihto milegi...te starting level te kini investment krni hove gi. botton Mashroom di kheti krni hai distt. sri muktsar sahib city malout ?
(en)
Haryana
ਮਸ਼ਰੂਮ ਦੇ ਖੇਤੀ ਕਰਨ ਲਈ ਤੁਹਾਨੂੰ ਪਹਿਲਾ 8-15 ਦਿਨਾਂ ਦੀ ਟ੍ਰੇਨਿੰਗ ਲੈਣੀ ਪਵੇਗੀ i ਇੱਹ ਟ੍ਰੇਨਿੰਗ ਤੁਹਾਨੂੰ ਤੁਹਾਡੇ ਜਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲੇਗੀ i ਇਸ ਟ੍ਰੇਨਿੰਗ ਦੁਰਾਨ ਤੁਹਾਨੂੰ ਅਲੱਗ ਅਲੱਗ ਮਸ਼ਰੂਮ ਦੀ ਖੇਤੀ ਕਰਨ ਬਾਰੇ ਦਸਿਆ ਜਾਵੇਗਾ ਅਤੇ ਕਿਹੜੀ ਖਾਦ ਕਦੋ ਪਾਉਣੀ ਹੈ ਅਤੇ ਕਿੰਨੇ ਪ੍ਰਕਾਰ ਦੀ ਮਸ਼ਰੂਮ ਹੁੰਦੀ ਹੈ ਅਤੇ ਕਿਵੇਂ ਇਸ ਦੀ ਖੇਤੀ ਕਰਨੀ ਹੈ ਇਹ ਸਭ ਕੁਝ ਦਸਿਆ ਜਾਵੇਗਾ i ਇਸ ਲਈ ਕਿਰਪਾ ਕਰ ਕਰ ਕੇ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਕੇ ਓਥੋਂ ਦੇ ਅਧਿਕਾਰੀਇਆ ਨਾਲ ਮਿਲੋ ਅਤੇ ਇਸ ਬਾਰੇ ਜਾਣਕਾਰੀ ਲਓi
amrood de fal ch pakkan toh baad keeda pe janda ... ilaj dso jii ?
(en)
ਅਮਰੂਦ ਦੇ ਫਲ ਜਦੋ ਅੱਧ ਪੱਕੇ ਹੋਏ ਹੁੰਦੇ ਹਨ ਤਾਂ ਉਸ ਸਮੇ ਪੌਦਿਆਂ ਉਪਰ 250 ਮਿਲੀਲਿਟਰ ਕ਼ੁਇਨਲਫੋਸ ਨੂੰ 150 ਲੀਟਰ ਪਾਣੀ ਵਿਚ ਪਾ ਕੇ ਪੌਦਿਆਂ ਉੱਪਰ ਸਪਰੇ ਕਰੋ ਇਸ ਸਪਰੇ ਨਾਲ ਕੀੜੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈl
ਪਹਿਲੀ ਵਾਰੀ ਮੱਕੀ ਤੇ ਕਿਹਡੀ ਦਵਾਈ ਕਰੀਏ ?
(en)
ਮੱਕੀ ਵਿਚ ਜੇਕਰ ਕੋਈ ਬਿਮਾਰੀ ਜਾ ਕੀੜਾ ਨਹੀਂ ਹੈ ਤਾਂ ਉਸਦੇ ਉੱਪਰ ਸਿਰਫ ਗਰੋਥ ਲਈ ਫੋਲੀਅਰ ਸਪ੍ਰੇਹ ਹੀ ਕਰੋ ਜਾ ਫਿਰ ਯੂਰੀਆ ਖਾਦ ਪਾ ਕੇ ਪਾਣੀ ਲਾਉਂਦੇ ਰਹੋ i ਮੱਕੀ ਦੇ ਵਿਕਾਸ ਲਈ ਤੁਸੀ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ i ਇਸ ਨਾਲ ਮੱਕੀ ਵਿਚ ਵਾਧਾ ਵੀ ਹੋਵੇਗਾ ਅਤੇ ਸੂਖਮ ਤੱਤਾਂ ਦੀ ਘਾਟ ਨਾਲ ਆਉਣ ਵਾਲਾ ਪੀਲਾਪਨ ਵੀ ਦੂਰ ਹੋ ਜਾਵੇਗਾ i
peddy di tr 81 vraity bare daso k eh punjab ch mandiea ch esdi sale hou ?
(en)
टिंडे की वेल को कया रोग है कौन सी सपरे करें
(en)
Haryana
कृप्या करके फसल की बीमारी के विस्तार से कुछ लक्षण बताएं कि उसमें क्या क्या समस्या आ रही है।
ਨੀਬੂ ਜਾਤੀ ਦੇ ਬੂਟਿਆ ਨੂੰ ਲਾਉਣ ਦਾ ਸਮਾ ਦਸੋ ਤੇ ਚਗੀਆਂ ਕਿਸਮਾਂ ਬਾਰੇ ਦਸੋ
(en)
Maharashtra
ਕਾਗਜ਼ੀ ਨਿੰਬੂ ,Sai Sarbati, Seed less lime ਵਰਗੀਆਂ ਕਿਸਮਾਂ ਦੀ ਬਿਜਾਈ ਤੁਸੀ ਬਸੰਤ ਰੁੱਤ ਦੇ ਵਿਚ ਫਰਵਰੀ - ਮਾਰਚ ਦੇ ਮਹੀਨੇ ਵਿਚ ਅਤੇ ਅੱਧ ਅਗਸਤ ਤੋਂ ਲੈ ਕੇ ਅਕਤੂਬਰ ਅੰਤ ਤਕ ਕਰ ਸਕਦੇ ਹੋ i ਇਸਤੋਂ ਇਲਾਵਾ ਤੁਸੀ Punjab Baramasi ,Eureka , Punjab Galgal ,Assam Lemon, Italian Lemon, Eureka lemon, Malta lemon ,Pant Lemon ਵਰਗੀਆਂ ਕਿਸਮਾਂ ਤੁਸੀ ਜੁਲਾਈ ਅਗਸਤ ਦੇ ਮਹੀਨੇ ਵਿਚ ਲਗਾ ਸਕਦੇ ਹੋ i
soyabeen di kheti april ch ho sakdi hai??
(en)
Maharashtra
ਸੋਇਆਬੀਨ ਦੀ ਬਿਜਾਈ ਤੁਸੀ ਜੂਨ ਦੇ ਪਹਿਲੇ ਪੰਦਰਵਾਹੜੇ ਵਿਚ ਕਰ ਸਕਦੇ ਹੋ iਇਸ ਦੀ ਬਿਜਾਈ ਲਈ 25-30 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ i
ਕਿੰਨੂ ਦਾ ਫਲਂ ਪਿਲਾ ਹੋ ਕੇ ਡਿਗ ਰਿਹਾ ਹੈ ੲਿਲਾਜ ਦਸੋ ?
(en)
Sir khira laya si pata nai lag raha aa kehdi bimari aa kuch smaj nai lag rahi pic dekh k daseo patae sukde aa
(en)
m ghar di bagichi vich lichi da boota lia os nu koi pta nhi lgh reha pr os da tna hra he plz dseo ?
(en)
Maharashtra
ਇਸ ਦੀਆ ਜੜਾ ਦੇ ਆਸੇ ਪਾਸੇ ਮਿੱਟੀ ਪੋਲੀ ਕਰ ਕੇ 100 ਗ੍ਰਾਮ ਕੈਲਸ਼ੀਅਮ ਅਮੋਨਿਉਮ ਨਾਈਟ੍ਰੇਟ ਪਾਓ ਇਸ ਨਾਲ ਪੌਦੇ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਉਸ ਵਿਚ ਤੱਤਾ ਦੀ ਘਾਟ ਵੀ ਪੂਰੀ ਹੋ ਜਾਵੇਗੀ ਅਤੇ ਨਵੇਂ ਪੱਤੇ ਨਿਕਲਣੇ ਸ਼ੁਰੂ ਹੋ ਜਾਣਗੇ i
ki asi kheera te tindyo la skda a hun jo sanu vdya benifit de skn ate kinna time baad fal lgna start hoyu kehdi kism loni chahide a tan jo Baad vich 1121 lga skyie ?
(en)
ਖੀਰੇ ਅਤੇ ਟਿੰਡੋ ਦੀਆ ਕਈ ਕਿਸਮਾਂ ਹੱਨ ਜਿਨ੍ਹਾਂ ਦੀ ਅਗੇਤੀ ਬਿਜਾਈ ਕਰ ਕੇ ਬਾਸਮਤੀ ਝੋਨਾ ਲਗਾ ਸਕਦੇ ਹੋ i ਖੀਰੇ ਦੀਆ ਏਹ ਕਿਸਮਾਂ Pusa Uday, Punjab naveen , Pusa barkha 45-50 ਦਿਨਾਂ ਦੇ ਵਿਚ ਤਿਆਰ ਹੋ ਜਾਂਦੀਆਂ ਹਨ iਅਗੇਤੀ ਮਾਰਕੀਟਿੰਗ ਕਰ ਕੇ ਤੁਸੀ ਇਹਨਾਂ ਤੋਂ ਪੂਰਾ ਫਾਇਦਾ ਲੈ ਸਕਦੇ ਹੋ i
ਭਿੰਡੀ ਵਿੱਚ ਚਿਤਕਬਰਾ ਰੋਗ ਦਾ ਇਲਾਜ dso ?
(en)
Maharashtra
ਏਹ ਰੋਗ ਮੱਖੀ ਦੁਆਰਾ ਫੈਲਦਾ ਹੈ i ਜਦੋ ਮੱਖੀ ਇਕ ਬੂਟੇ ਤੋਂ ਦੂਜੇ ਬੂਟੇ ਤੇ ਬੈਠਦੀ ਹੈ ਤਾਂ ਏਹ ਰੋਗ ਤੇਜੀ ਨਾਲ ਫੈਲਦਾ ਹੈ i ਇਸ ਦੀ ਰੋਕਥਾਮ ਲਈ 400 ਮਿਲੀਲਿਟਰ malathion ਜਾ 200 ਮਿਲੀਲਿਟਰ ਰੋਗੋਰ ਨੂੰ 150 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ
allo da nwa beej kitho milda a nd ik kille di bijaayi lyi kina beej chaida nd ki prize honda issda ?
(en)
ਆਲੂ ਦੀ ਬਿਜਾਈ ਲਈ 13-18 ਕੁਇੰਟਲ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ i ਇਸਦਾ ਬੀਜ ਤੁਸੀ ਕੋਲ੍ਡ ਸਟੋਰ ਤੋਂ ਲੈ ਸਕਦੇ ਹੋ ਜਾ ਕਿਸੇ ਵੀ ਕਿਸਾਨ ਤੋਂ ਲੈ ਸਕਦੇ ਹੋ ਜੋ ਆਲੂ ਦੀ ਖੇਤੀ ਕਰ ਰਿਹਾ ਹੈ i ਇਸ ਦੀ ਬਿਜਾਈ ਵੇਲੇ ਰੇਟ 400 ਰੁਪਏ ਤੋਂ ਲੈ ਕੇ 800 ਰੁਪਏ ਪ੍ਰਤੀ ਗੱਟਾ ਹੁੰਦਾ ਹੈ l
ਮੱਕੀ ਦਾ ਅਚਾਰ ਪਾਉਂਣ ਲਈ ਕਿਹੜੀ ਕਿਸਮ ਲਾਈ ਜਾਵੇ ?
(en)
Maharashtra
ਮੱਕੀ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ Buland, Partap, DKC 9108, PMH 1, PMH 2, JH 3459 ਆਦਿ। ਇਹ ਕਿਸਮਾਂ 90-100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀਆਂ ਹਨ। ਇਹਨਾਂ ਕਿਸਮਾਂ ਦਾ ਝਾੜ ਵਧੀਆ ਹੈ ਅਤੇ ਇਹਨਾਂ ਦਾ ਤੁਸੀ ਅਚਾਰ ਪਾ ਸਕਦੇ ਹੋ i
nd 53 ਝੋਨੇ ਦੀ ਕਿਸਮ ਕਹਾੜੀ ਹੈ ?
(en)
Maharashtra
ND 53, 2 lakh 12 ਵਰਗੀਆਂ ਕਿਸਮਾਂ 2 ਨੰਬਰ ਪਾਣੀ ਦੀਆਂ ਕਿਸਮਾਂ ਹਨ। ਇਸ ਤੋਂ ਇਲਾਵਾ pr 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮ ਹੈ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।ND 53 ਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ l
hun kehri varity da kheera la sakde va ji ?
(en)
ਖੀਰੇ ਦੀਆ ਤੁਸੀ ਇੱਹ ਵਾਲੀਆ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ Pusa Uday, Punjab naveen , Pusa barkha ਆਦਿ I
ਇਹ ਕਿਨੂੰ ਦਾ ਬੂਟਾ ਜਿਨ੍ਹਾਂ ਵੱਡਾ ਹੁੰਦਾ ਉਹਨਾਂ ਹੀ ਮੱਚ ਕੇ ਨਿੱਕਾ ਰਹਿ ਜਾਂਦਾ ਜਿਵੇ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਇਸਦਾ ਕੀ ਹੱਲ ਕੀਤਾ ਜਾਵੇ ?
(en)
1121 da rate ni dasde v tuc Mandi rate ch ?
(en)
Maharashtra
ਐਪ ਵਿੱਚ ਓਹੀ ਰੇਟ ਦੇਖਣ ਨੂੰ ਮਿਲਦੇ ਹਨ, ਜੋ ਕਿ ਸਰਕਾਰ ਦੁਆਰਾ ਅਪਡੇਟ ਕੀਤੇ ਜਾਂਦੇ ਹਨ| ਜਿਸ ਫਸਲ ਦਾ ਰੇਟ ਸਰਕਾਰ ਦੁਆਰਾ ਅਪਡੇਟ ਕੀਤਾ ਜਾਂਦਾ ਹੈ, ਓਹੀ ਰੇਟ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ|
es da record kiva Aa ji ta Amul da seman es nalo vadiya va hf cows da bahra sakda va ji Amul da seman. ?
(en)
Rajasthan
These 3 bulls are best for the hf cows like ---Charm, Maximum, freedom.
Haryana
apne swal de nal picture upload karo.
18 month Dian ne g , ki deyiye k heat ch jaldi aa Jan ??
(en)
Rajasthan
ihna nu heat ch lyaun lyi 1 kg repromin (kemin) mineral mixture deo. Benefits: 1.Improves conception rate by minimizing early embryonic death. 2. Enables animals to exhibit heat symptoms and reduce economic loss due to anoestrus. 3.Helps in attaining maturity in heifers.
baffolws te makhi bahut jaida hai koi ilaj dasso
(en)
Rajasthan
electronic fly killer
ਅੰਬ ਦਾ ਬੂਟਾ ਲਾਇਆ ਸੀ 4 ਮਹੀਨੇ ਹੋ ਗਏ ਬਿਲਕੁਲ ਨਹੀਂ ਵਧਿਆ ਉਸ ਨੂੰ ਕੀ ਪਾਈਏ ?
(en)
Maharashtra
ਬੂਟੇ ਦੇ ਆਸੇ ਪਾਸੇ ਚੰਗੀ ਤਰਾਂ ਮਿੱਟੀ ਵਿਚ ਗੋਡੀ ਕਰੋ ਅਤੇ ਬਾਅਦ ਵਿਚ ਬੂਟੇ ਦੇ ਚਾਰੇ ਪਾਸੇ 100-200 ਗ੍ਰਾਮ ਯੂਰੀਆ ਖਾਦ ਚਾਰੇ ਪਾਸੇ ਖਿਲਾਰ ਦਿਓ ਅਤੇ ਬੂਟੇ ਨੂੰ ਪਾਣੀ ਦੇ ਦਿਓ l ਯੂਰੀਆ ਖਾਦ ਪਾਉਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਯੂਰੀਆ ਖਾਦ ਬਿਲਕੁਲ ਜੜ ਵਿਚ ਨਹੀਂ ਪੈਣੀ ਚਾਹੀਦੀ i ਕਿਉਕਿ ਇਸ ਨਾਲ ਕਈ ਵਾਰ ਜੜ ਗਲਨ ਸ਼ੁਰੂ ਹੋ ਜਾਂਦਾ ਹੈ l ਸਵੇਰੇ ਸ਼ਾਮ ਬੂਟੇ ਨੂੰ ਪਾਣੀ ਦਿੰਦੇ ਰਹੋ ਇਸ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਵੇਗਾ l
िਭੰਢੀ ਤੇ िਚਤਕਬਰਾ ਰੋਗ ਦੇ ਕੀ ਲॅਛਣ ਹੁੰਦੇ ਹਨ ?
(en)
Haryana
ਇਸ ਬਿਮਾਰੀ ਦੇ ਲੱਛਣਾਂ ਦੇ ਤੌਰ 'ਤੇ ਸਾਰੇ ਪੱਤਿਆਂ 'ਤੇ ਇੱਕੋ ਜਿਹੀਆਂ ਪੀਲੀਆਂ ਧਾਰੀਆਂ ਹੁੰਦੀਆਂ ਹਨ। ਇਸ ਨਾਲ ਪੌਦੇ ਦੇ ਵਾਧੇ 'ਤੇ ਵੀ ਅਸਰ ਪੈਂਦਾ ਹੈ ਅਤੇ ਵਿਕਾਸ ਰੁਕ ਜਾਂਦਾ ਹੈ। ਇਸ ਨਾਲ ਫਲ ਵੀ ਪੀਲੇ ਦਿਖਾਈ ਦਿੰਦੇ ਹਨ ਅਤੇ ਆਕਾਰ ਵਿੱਚ ਛੋਟੇ ਅਤੇ ਸਖਤ ਹੁੰਦੇ ਹਨ।
What is the reason that in my abohar area kinnow orchards are Wilting in few days and dead completely,Damping off takes 2-3,4-5 years to kill a kinnow plant but some kinnow plants are wilting in few days,because of the soil,land,irrigations,fertilizers are in good condition applied
(en)
Rajasthan
If more plants are wilting then a curb in the roots of plants can be a reason behind it. For this you should first of all get your soil tested.
ਕੀ ਨਿੰਮ ਦਾ ਅਰਕ ਅਸੀਂ ਘਰ ਤਿਆਰ ਕਰ ਸਕਦੇ ਹਾਂ? ਜੇਕਰ ਹਾਂ ਤਾਂ ਕਿਵੇਂ?
(en)
ਹਾਂ ਜੀ ਤੁਸੀ ਨਿੰਮ ਦਾ ਅਰਕ ਘਰੇ ਹੀ ਤਿਆਰ ਕਰ ਸਕਦੇ ਹੋ ਇਸ ਨੂੰ ਤਿਆਰ ਕਰਨ ਦਾ ਆਸਾਨ ਤਰੀਕਾ ਇਹ ਹੈ -ਕਿ ਨਿੰਮ ਦੀਆਂ ਨਿਮੋਲੀਆਂ ਵਿੱਚੋ ਬੀਜ ਕੱਢ ਕੇ 800 ਗ੍ਰਾਮ ਬੀਜ ਨੂੰ ਕੁੱਟ ਕੇ ਪੇਸਟ ਬਣਾ ਲੋ ਅਤੇ ਦੋਹਰੀ ਪਰਤ ਦੇ ਮਲਮਲ ਦੇ ਕਪੜੇ ਵਿੱਚ ਪਾ ਕੇ 10 ਲੀਟਰ ਪਾਣੀ ਵਿੱਚ ਸਾਰੀ ਰਾਤ ਡਬੋ ਕੇ ਰੱਖੋਂ, ਅਗਲੇ ਦਿਨ ਬਾਰ- ਬਾਰ ਡਬੋ ਕੇ ਇਸ ਤਰ੍ਹਾਂ ਨਚੋੜੋ ਕੇ ਸਾਰਾ ਅਸਰ ਪਾਣੀ ਵਿੱਚ ਆ ਜਾਵੇ| ਇਸ ਘੋਲ ਨੂੰ ਪੁਨ ਕੇ ਫਸਲ ਤੇ ਬਾਦ ਵਿੱਚ ਇਸ ਅਰਕ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ 'ਚ ਸਪਰੇ ਕਰ ਸਕਦੇ ਹੋ|
ਭਿੰਡੀ ਉੱਗ ਕੇਂ ਮੁਰਝਾ ਗਈ ਹੈ। ਹੱਲ ਦੱਸੋ ?
(en)
Maharashtra
ਭਿੰਡੀ ਵਿਚ ਉਖੇੜਾ ਰੋਗ ਹੋ ਸਕਦਾ ਹੈ ਜੇਕਰ ਭਿੰਡੀ ਦੇ ਪੌਦੇ ਦੀਆ ਜੜਾ ਗਲ ਰਹੀਆਂ ਹੱਨ ਜਾ ਸੁੱਜ ਰਹੀਆਂ ਹਨ ਤਾਂ ਉਸ ਦੀ ਰੋਕਥਾਮ ਲਈ ਤੁਸੀ 500 ਗ੍ਰਾਮ ਸਾਫ ਨੂੰ 4-5 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਵਿਚ ਛਿੱਟਾ ਦਿਓ l ਜੇਕਰ ਇੱਕਲੇ ਪੱਤੇ ਸੁੱਕ ਰਹੇ ਹੱਨ ਅਤੇ ਫਿਰ ਬੂਟਾ ਸੁੱਕ ਰਿਹਾ ਤਾਂ ਉਸਦੀ ਰੋਕਥਾਮ ਲਈ 200 ਮਿਲੀਲਿਟਰ SCORE ਜਾਂ M-45 ਨੂੰ 150 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI
This is co118 variety of sugarcane ..First watering kar diti hai and first doze of urea v pa diti hai jida ki tusi suggest kita c ...but aaj main dekhya ki kuj butte sukan lag paye hun and kuj new germination wale v suke nikal rahe hun .... suggest me plzzz kedi saprey kiti jave..
(en)
Maharashtra
ਸਭ ਤੋਂ ਪਹਿਲਾ ਤੁਸੀ ਗੰਨੇ ਦੀਆ ਜੜਾ ਵਿਚ ਕੀੜਾ ਚੈੱਕ ਕਰਨਾ ਹੈ ਜੇਕਰ ਇਸ ਦੀਆ ਜੜਾ ਵਿਚ ਕੀੜਾ ਹੈ ਤਾਂ ਉਸਦੀ ਰੋਕਥਾਮ ਲਈ ਤੁਸੀ 1.5 ਲੀਟਰ chlorpyriphos ਨੂੰ ਪ੍ਰਤੀ ਏਕੜ ਦੇ ਹਿੱਸਾਬ ਨਾਲ ਖੇਤ ਵਿਚ ਪਾਓ i ਜੇਕਰ ਇਕੱਲੇ ਪੱਤੇ ਸੁੱਕ ਰਹੇ ਹੱਨ ਤਾਂ ਉਸਦੀ ਰੋਕਥਾਮ ਲਈ 500 ਗ੍ਰਾਮ copper oxychloride ਜਾ 500 ਗ੍ਰਾਮ M-45 ਨੂੰ 150 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋi
pr 118 ਝੋਨੇ ਬਾਰੇ ਜਾਣਕਾਰੀ ਦੱਸੋ ਜੀ ?
(en)
ਝੋਨੇ ਦੀਆਂ ਨਵੀਆਂ ਕਿਸਮਾਂ ਬਾਰੇ ਦੱਸੋ ?
(en)
ਇਹ ਝੋਨੇ ਦੀਆਂ ਨਵੀਆਂ ਕਿਸਮਾਂ ਹਨ ---PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
ਨਰਮੇ ਦਾ ਵਧੀਆ ਬੀਜ ਕਿਹੜਾ ਤੇ ਬਿਜਾਈ ਦਾ ਸਹੀ ਢੰਗ ਤੇ ਸਮਾ ਜਿਲ੍ਹਾ ਬਰਨਾਲਾ ?
(en)
Haryana
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ । ਜ਼ਿਲੇ ਬਰਨਾਲੇ ਵਿੱਚ ਤੁਸੀ ਨਰਮੇ ਦੀਆਂ shriram BUNTY, 6588,6488,Ankur 3028, RCH 134(Rasi), RCH 650(Rasi), Rasi 653. Rasi 773 ਕਿਸਮਾਂ ਲਗਾ ਸਕਦੇ ਹੋ।
halki soil hai cotton Di verity daso Ji ?
(en)
ਹਲਕੀ ਜ਼ਮੀਨ ਵਿੱਚ ਤੁਸੀਂ ਨਰਮੇ ਦੀਆਂ RCH 134(Rasi), RCH 650(Rasi), Rasi 653. Rasi 773, shriram BUNTY, 6588,6488,Ankur 3028 ਕਿਸਮਾਂ ਲਗਾ ਸਕਦੇ ਹੋ।
ਘਰ ਦੀ ਬਗੀਚੀ ਵਿਚ ਲਗੇ ਫੁਲਾ ਤੇ ਬੁਟੇਆਂ ਦੀ ਗਾਰਮੀ ਵਿਚ ਸਾਭ ਸਭਾਲ ਬਾਰੇ ਦਸੋ ?
(en)
Maharashtra
ਘਰ ਵਿੱਚ ਲੱਗੇ ਫੁੱਲਾਂ ਦੇ ਬੂਟਿਆਂ ਨੂੰ ਸਵੇਰੇ ਸ਼ਾਮ ਪਾਣੀ ਦਿੰਦੇ ਰਹੋ ਅਤੇ ਆਸੇ ਪਾਸੇ ਉੱਗ ਰਹੇ ਨਦੀਨਾਂ ਨੂੰ ਗੋਡੀ ਕਰ ਕੇ ਹਟਾਉਦੇ ਰਹੋ ਤਾਂ ਜੋ ਉਸ ਵਿੱਚ ਕੋਈ ਹਾਨੀਕਾਰਕ ਕੀੜੇ ਨਾ ਰਹਿ ਸਕਣ । ਇਸ ਤੋਂ ਇਲਾਵਾ ਵਿਕਾਸ ਲਈ ਉਹਨਾਂ ਉੱਪਰ 15 ਦਿਨਾਂ ਦੇ ਫਾਸਲੇ ਤੇ ਤੇਲੇ ਚੇਪੇ ਲਈ ਕੋਈ ਵੀ ਕੀਟਨਾਸ਼ਕ ਸਪਰੇਅ ਕਰਦੇ ਰਹੋ ।
ਬਾਸਮਤੀ ਮੁੱਛਲ ਕਿਸਮ ਪੀ ਬੀ 1 ਦੀ ਕਾਸ਼ਤ ਬਾਰੇ ਦੱਸੋ ਜੀ ?
(en)
Maharashtra
ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਕੱਦ ਲੱਗਭੱਗ 100 ਸੈਟੀਮੀਟਰ ਅਤੇ ਇਹ ਬਿਜਾਈ ਤੋਂ 140 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ। ਇਹ ਚੰਗੀਆਂ ਮਿੱਟੀਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਦਾ ਅੋਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Ga De than cho pain aaunda a g halka black leva sakht v a soon to baad infection hoge kafi treatment kita par fark ni pai reha please suggest ?
(en)
Rajasthan
ਨਵਰਤਨ ਦੇ ਤੇਲ ਨਾਲ ਹਵਾਨੇ ਦੀ ਮਾਲਿਸ਼ ਕਰਨਾਂ: ਥਣਾਂ ਦੀ ਬਿਮਾਰੀ ਹੋਣ ਦੀ ਸੂਰਤ ਵਿੱਚ ਪਸ਼ੂ ਪਾਲਕਾਂ ਦੁਆਰਾ ਥੋੜਾ ਜਿਹਾਂ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਲਿਆ ਜਾਂਦਾ ਹੈ ਤੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕੀਤੀ ਜਾਂਦੀ ਹੈ| ਵਿਗਿਆਨਕ ਅਧਾਰ: ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|
Punjab
?
Punjab
jeda pani aunda a g thn cho o kida theek hou sir
Punjab
thank you g
ਜੇਕਰ ਜਮੀਨ ਵਿੱਚ ਸਿਉਂਕ ਹੋਵੇ ਕੀ ਕਰਨਾ ਚਾਹੀਦਾ ਹੈ ?
(en)
Maharashtra
ਮਿੱਟੀ ਵਿੱਚ ਸਿਉਕ ਦੀ ਰੋਕਥਾਮ ਲਈ ਤੁਸੀ 1.5 ਲੀਟਰ chlorpyriphos ਨੂੰ 150 ਲੀਟਰ ਪਾਣੀ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
ਮੱਕੀ ਵਿੱਚ weed control ਕਰਨ ਦੀ ਕਿਹੜੀ ਦਵਾਈ ਵਰਤੀ ਜਾਂਦੀ ਹੈ ?
(en)
ਮੱਕੀ ਚਾਰੇ ਦੀ ਫਸਲ ਹੋਣ ਕਰ ਕੇ ਹੁਣ ਤੁਸੀਂਂ ਇਸ ਤੇ ਕਿਸੇਂ ਵੀ ਨਦੀਨ ਨਾਸ਼ਕ ਦੀ ਸਪਰੇਅ ਨਹੀ ਕਰ ਸਕਦੇਂ। ਮੱਕੀ ਦੀ ਬਿਜਾਈ ਕਰਨ ਤੋਂ 2-3 ਦਿਨ ਪਹਿਲਾਂ ਜਾਂ 2-3 ਦਿਨ ਬਾਅਦ ਤੁਸੀਂ ਇਸ ਦੀ ਸਪਰੇਅ ਕਰ ਸਕਦੇਂ ਹੋਂ। ਹੁਣ ਕੋਈ ਵੀ ਨਦੀਨ ਨਾਸ਼ਕ ਦੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ।
Punjab
par kehri
Mirch de boote sukh reye ne koi ilaj daso ?
(en)
ਜੇਕਰ ਪੌਦੇ ਵਿਕਾਸ ਨਹੀਂ ਕਰ ਰਹੇਂ ਅਤੇ ਪੌਦਿਆ ਉੱਪਰ ਕੋਈ ਤੇਲਾ ਚੇਪਾ ਨਹੀਂ ਹੈ ਜਾਂ ਧੱਬੇ ਨਹੀਂ ਹਨ ਤਾਂ ਉਸ ਸਮੇਂ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਜੇਕਰ ਪੌਦਿਆ ਦੇ ਪੱਤੇ ਮੁੜ ਰਹੇ ਹਨ ਅਤੇ ਉਹਨਾਂ ਤੇ ਧੱਬੇ ਬਣ ਰਹੇ ਹਨ ਅਤੇ ਸੁੱਕ ਰਹੇ ਹਨ ਤਾਂ ਇਸ ਦੀ ਰੋਕਥਾਮ ਲਈ ਤੁਸੀਂ 400 ਗ੍ਰਾਮ M-45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
karaknath ਨਸਲ ਦੇ ਮੁਰਗੀਆ ਦੇ ਚੂਚੇ ਕਿਥੋ ਮਿਲਣਗੇ ਜੀ ?
(en)
Cotton bejen to pehla super potash magnisium pauna jarruri hai ya nahi ?
(en)
ਇਹ ਖਾਦਾਂ ਤੁਸੀਂ ਮਿੱਟੀ ਦੀ ਜਾਂਚ ਕਰਵਾਉਣ ਤੋ ਬਾਅਦ ਪਾ ਸਕਦੇਂ ਹੋਂ । ਮਿੱਟੀ ਚੈਕ ਕਰਵਾਉਣ ਤੋਂ ਬਾਅਦ ਜਿਸ ਜਿਸ ਖਾਦ ਪਦਾਰਥ ਦੀ ਕਮੀ ਦਿਖਦੀ ਹੈ ਤੁਸੀਂ ਉਸ ਨੂੰ ਲੋੜ ਅਨੁਸਾਰ ਪਾ ਸਕਦੇਂ ਹੋਂ। ਨਰਮਾ ਬੀਜਣ ਤੋਂ ਬਾਅਦ ਤੁਸੀ ਖੇਤ ਵਿੱਚ DAP ja SSP ਦੀ ਬਿਜਾਈ ਕਰ ਸਕਦੇਂ ਹੋਂ । ਮੈਗਨੀਸ਼ੀਅਮ ਦੀ ਤੁਸੀਂ ਬਾਅਦ ਵਿੱਚ ਨਰਮੇ ਦੀ ਫਸਲ ਵਿੱਚ ਪੀਲਾਪਣ ਆਉਣ ਤੇ ਇੱਕ ਫੋਇਲਰ ਸਪਰੇਅ ਕਰ ਸਕਦੇਂ ਹੋ।
Taaji sue hoe gau mastitis hoe a than vicho light black ja pani aunda, lewa sakht v a , bohat treatment krlea frrk ni pea, inamox tazo te intamox Z v lalea koe hor treatment daso g ?
(en)
Punjab
Ayurvadic medicine hai Dr. john company de Masti Plus aa ph deo te nl Mitha Soda Do
gandoya di khad tyar karn ta khet ch pon nal pehla saal jhaad kinna niklda ta agla year ch ke fyda hoyu sir and esda use nal hor koi reh spra use honi band hoju g ?
(en)
Maharashtra
ਗੰਡੋਇਆ ਖਾਦ ਤਿਆਰ ਕਰਨ ਲਈ 45-60 ਦਿਨਾਂ ਦਾ ਟਾਈਮ ਹੈ। ਸ਼ੁਰੂਆਤੀ ਸਮੇਂ ਵਿੱਚ ਤਾਂ ਝਾੜ ਘੱਟ ਨਿੱਕਲਦਾ ਹੈ ਪਰ ਲਗਾਤਾਰ ਖਾਦ ਵਰਤਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਅਤੇ 2-3 ਸਾਲ ਵਿੱਚ ਤੁਸੀਂ ਜੈਵਿਕ ਖੇਤੀ ਦੇ ਦੌਰਾਨ ਫਾਸਲੇ ਤੋਂ ਵਧੀਆ ਝਾੜ ਲੈ ਸਕਦੇ ਹੋਂ। ਜੇਕਰ ਕੋਈ ਵੀ ਸਪਰੇਅ ਕਰਨੀ ਹੈ ਤਾਂ ਉਸ ਲਈ ਤੁਸੀ ਜੀਵ ਅਮ੍ਰਿਤ ਦੀ ਵਰਤੋ ਕਰ ਸਕਦੇਂ ਹੋਂ ਜਾਂ ਫਿਰ ਤੁਸੀ ਨਿੰਮ ਦਾ ਅਰਕ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਵਰਤ ਸਕਦੇਂ ਹੋਂ।
ਅਮਰੂਦ ਦੇ ਬੂਟਿਆਂ ਨੂੰ ਫਲ ਵਾਸਤੇ ਦਵਾਈ ਦੱਸੋ ?
(en)
ਅਮਰੂਦ ਦੇ ਬੂਟਿਆਂ ਦੀਆਂ ਜੜਾਂ ਦੇ ਆਸੇ-ਪਾਸੇ ਗੋਡੀ ਕਰ ਕੇ ਜਾਲਾ ਕੱਢਦੇ ਰਹੋ ਅਤੇ ਸਮੇਂ ਸਿਰ ਪਾਣੀ ਦਿੰਦੇ ਰਹੋ। ਇਸ ਤੋਂ ਇਲਾਵਾ ਤੁਸੀ ਉਸਦੀਆਂ ਜੜਾਂ ਦੇ ਨੇੜੇ ਵਰਮੀ ਕੰਪੋਸਟ ਖਾਦ ਪਾ ਕੇ ਪਾਣੀ ਲਗਾਉ । ਇਸ ਨਾਲ ਪੌਦਿਆ ਦਾ ਵਧੀਆ ਵਿਕਾਸ ਹੁੰਦਾ ਹੈ ਅਤੇ ਫਲ ਚੱਕਣ ਯੋਗ ਜਲਦੀ ਹੁੰਦਾ ਹੈ।
ਵਧੀਆ ਕਿਸਮ ਦੇ ਫਲ਼ਾ ਦੇ ਬੂਟੇ ਖਰੀਦਣ ਬਾਰੇ ਅਤੇ ਕਿੱਥੋਂ ਮਿਲਣਗੇ ਦੱਸੋ ?
(en)
Haryana
ਵਧੀਆਂ ਕਿਸਮ ਦੇ ਫਲਾਂ ਦੇ ਬੂਟੇ ਤੁਹਾਨੂੰ ਯੂਨੀਵਰਸਿਟੀਆਂ ਵੱਲੋ ਕਰਵਾਏ ਜਾਣ ਵਾਲੇ ਕਿਸਾਨ ਮੇਲਿਆਂ ਤੋ ਲੈ ਸਕਦੇ ਹੋਂ । ਇਸ ਤੋਂ ਇਲਾਵਾ ਨੇੜੇ ਦੀ ਕੋਈ ਵਧੀਆ ਨਰਸਰੀ ਤੋ ਖਰੀਦ ਸਕਦੇ ਹੋਂ।
main 28 kille PR paddy launi hai . PR 124 best hai ya PR 121 ya done la lava and what about PR 126 ... 10 kille allu laune ne aggete kedi paddy lava jo ghat toh ghat time lave and yield v jyada hove jis nal allu v jaldi lag sakan.. main PR 11 ya 1509 laun di soch reha han .. suggest me je koi hor better hai .?
(en)
pr 121 ਤੇ 124 ਦੋਨੇ ਹੀ ਕਿਸਮਾਂ ਵਧੀਆ ਹਨ ਦੋਨਾਂ ਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰ .ਇਹਨਾਂ ਵਿਚੋ PR 124 ਪੱਕਣ ਲਈ 135 ਦਿਨ ਲੈਂਦੀ ਹੈ ਤੇ ਇਸਦਾ ਕੱਦ 107 ਸੈਟੀਮੀਟਰ ਹੁੰਦਾ ਹੈ ।PR 121 ਪੱਕਣ ਲਈ 140-142 ਦਿਨ ਲੈਦੀ ਹੈ ਤੇ 98 ਸੈਟੀਮੀਟਰ ਕੱਦ ਹੁੰਦਾ ਹੈ । -ਇਸ ਤੋਂ ਇਲਾਵਾ Punjab Basmati 5,Pusa Basmati 1121 ਇਹ ਝੋਨੇ ਦੀਆਂ 135 ਦਿਨਾਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ। ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
ਸਭ ਤੋ ਵਧੀਆ ਹਰੀ ਖਾਦ ਕਿਹੜੀ ਫਸਲ ਤੋ ਮਿਲਦੀ ਆ ?
(en)
Maharashtra
ਹਰੀ ਖਾਦ ਲਈ ਤੁਸੀਂ ਜੰਤਰ ਜਾਂ ਜਵਾਰ ਦੀ ਫਸਲ ਲਗਾ ਸਕਦੇਂ ਹੋ। ਇਹਨਾਂ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੀ ਜਿਆਦਾ ਹੁੰਦੀ ਹੈ ਅਤੇ ਵਿਕਾਸ ਵੀ ਬਹੁਤ ਜਿਆਦਾ ਹੁੰਦਾ ਹੈ। ਇਨਾਂ ਫਸਲਾਂ ਤੋਂ ਹਰੀ ਖਾਦ ਜਿਆਦਾ ਅਤੇ ਵਧੀਆ ਮਿਲਦਾ ਹੈ।
allo da new seed ready karn lyi ki rasan(bde allo) kut kr k lga skde aw.....jis nal bina virus wala beej ready ho ske.......m diamond da beej ready krna....as bare dso g ?
(en)
ਵੱਡੇ ਆਲੂ ਕੱਟ ਕੇ ਲਗਾਉਣ ਨਾਲ ਬੀਜ ਦੀ ਕਾਫੀ ਬੱਚਤ ਹੁੰਦੀ ਹੈ ਪਰ ਆਲੂ ਕੱਟ ਕੇ ਬੀਜਣ ਸਮੇ ਇਸ ਗੱਲ ਦਾ ਧਿਆਨ ਰੱਖਣਾ ਜਰੂਰੂ ਹੈ ਕਿ ਆਲੂ ਦੇ ਕੱਟੇ ਹੋਏ ਦੋਨਾਂ ਭਾਗਾਂ ਤੇ ਅੱਖਾਂ ਦਾ ਹੋਣਾ ਜਰੂਰੂ ਹੁੰਦਾ ਹੈ । ਇਸ ਨਾਲ ਆਲੂ ਵਧੀਆ ਪੁੰਗਰਦੇ ਹਨ । ਬਿਜਾਈ ਤੋਂ ਪਹਿਲਾਂ ਉਸ ਦੇ ਬੀਜ ਦੀ ਸ਼ੋਧ ਜਰੂਰ ਕਰੋ।
Haryana
ਤੁਹਾਡੇ ਸਵਾਲ ਦਾ ਜਵਾਬ ਆਡੀਉ ਵਿੱਚ ਦਿੱਤਾ ਗਿਆ ਹੈ।
thanks sir.....sir ik kille lyi kine qtl allo chide aw bde wale beej bhoun lyi........and j chotta tumar allo da beej lana hove ta o ik kille ch kina nd kitho milo....plz dsyo
assi is wari g makki lagai aa decalb di nd maybe 2 months di ho gai but used uper to hun muh bhut ban gye jani harek pate nl ik hor muh nikl aya hun ki karyea g hun is nu rakhn da fyda Hai ja is nu shali Lagu jani ?
(en)
ਸੂਰਜ ਮੁਖੀ ਪਾਣੀ ਲਾਉਣ ਨਾਲ ਸੁੱਕ ਜਾਂਦਾ ਕਿਉਂ ਹਲ ਦੱਸੋ ?
(en)
ਸੂਰਜਮੁੱਖੀ ਨੂੰ ਜਿਆਦਾ ਪਾਣੀ ਲਗਾਉਣ ਨਾਲ ਉਸ ਵਿੱਚ ਕਈ ਵਾਰ ਜੜਾਂ ਗਲਣ ਅਤੇ ਮੁਰਝਾਉਣਾ ਰੋਗ ਆ ਜਾਂਦਾ ਹੈ । ਇਸ ਲਈ ਪਾਣੀ ਦੇਣ ਲਈ ਥੋੜੇ ਦਿਨਾਂ ਦਾ ਫਾਸਲਾ ਰੱਖੋ ਤਾਂ ਕਿ ਇਨਾਂ ਬਿਮਾਰੀਆਂ ਤੋਂ ਪੌਦਿਆ ਨੂੰ ਬਚਾਇਆ ਜਾ ਸਕੇ। ਪਾਣੀ ਲਗਾੳੇਣ ਤੋਂ ਬਾਅਦ ਖੇਤ ਵਿਚੋ ਪਾਣੀ ਨੂੰ ਚੰਗੀ ਤਰਾਂ ਸੁਕਾਉ।ਪੌਦੇ ਕਮਲਾਉਣ ਦੀ ਰੋਕਥਾਮ ਲਈ 300 ਗ੍ਰਾਮ M-45 ਦੀ ਪ੍ਰਤੀ ਏਕੜ ਤੇ ਸਪਰੇਅ ਕਰੋ।
shimla mirch lyi kehda time thik a ?
(en)
ਇਸ ਦੀ ਬਿਜਾਈ ਜਨਵਰੀ-ਫਰਵਰੀ ਤੱਕ ਕੀਤੀ ਜਾਂਦੀ ਹੈ।
ਕਣਕ ਦੇ ਸਿਟੇ ਵਿਚੋ ੨ ਸੁੱਕ ਰਹੇ ਹਨ ਨਾਲੀ ਵਿਚ ਚਿਟੀ ਸੁੰਡੀ ਹੈ ੳੁਸਦਾ ੲਿਲਾਜ ?
(en)
Haryana
ਕਣਕ ਤੇ ਹੁਣ ਕੋਈ ਸਪਰੇਅ ਕਰਨ ਦਾ ਫਾਇਦਾ ਨਹੀ ਹੈ ਕਿਉਕਿ ਲੱਗਭੱਗ ਹੁਣ ਕਣਕ ਪੱਕ ਹੀ ਚੁੱਕੀ ਹੈ ਅਤੇ ਕਟਾਈ ਸ਼ੁਰੂ ਹੋ ਚੁੱਕੀ ਹੈ। ਜੇਕਰ ਕਣਕ ਜਿਆਦਾ ਪਿਛੇਤੀ ਹੈ ਅਤੇ ਕਟਾਈ ਲਈ ਕਾਫੀ ਦਿਨ ਲਵੇਗੀ ਤਾਂ ਤੁਸੀਂ ਉਸ ਉੱਪਰ 200 ਮਿਲੀਲੀਟਰ ਟਿਲਟ ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ। ਇਸ ਨਾਲ ਬੱਲੀਆਂ ਸੁੱਕਣ ਤੋਂ ਰੋਕੀਆਂ ਜਾ ਸਕਦੀਆ । ਕਣਕ ਵਿੱਚ ਸੁੰਡੀ ਦੀ ਰੋਕਥਾਮ ਲਈ 120 ਮਿਲੀਲੀਟਰ Tracer ਜਾਂ 200 ਮਿਲੀਲੀਟਰ TRIAZOPHOS ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
jiri di best variety kehri e jo 135 days ch tyar hundi a ?
(en)
Maharashtra
Punjab Basmati 5,Pusa Basmati 1121 ਇਹ ਝੋਨੇ ਦੀਆਂ 135 ਦਿਨਾਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ। ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
tr 81 jhone di vraity vare daso please ?
(en)
Maharashtra
ND 53, 2 lakh 12 ਵਰਗੀਆਂ ਕਿਸਮਾਂ 2 ਨੰਬਰ ਪਾਣੀ ਦੀਆਂ ਕਿਸਮਾਂ ਹਨ। ਇਹ pr 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ। PR 81 ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
mosam bare jankari deo ji ?
(en)
नरमां की अचछी वेरायटी बताऐ अबोहर के लिए ?
(en)
Maharashtra
आप कपास की 6588,6488,Ankur 3028, RCH 134(Rasi), RCH 650(Rasi) इन किस्मो की बिजाई कर सकते हो |
Punjab
773.776.5080.3028.narme
ਬਾਸਮਤੀ 1401 ਦੀ ਕਾਸ਼ਤ ਬਾਰੇ ਜਾਣਕਾਰੀ ?
(en)