Manage Expert Answers

Search

Total Count :- 258604

ਮੈ ਸ਼ੌਕੀਅਾ ਤੌਰ ਤੇ ਥੋੜੀ ਜਹੀ ਸਬਜੀਅਾਂ ਦੀ ਬਗੀਚੀ ਲਾੲੀ ਹੋੲੀ ਹੈ ! ਬੈਂਗਣ ਦੇ ਬੂਟੇਅਾ ਨੂੰ ਫਲ ਬਹੁਤ ਅਾਂਦਾ ਹੈ ਪਰ ਫੁੱਲ ਸੁੱਕ ਜਾਂਦਾ ਹੈ, ਬੈਂਗਣ ਨਹੀ ਲੱਗਦੇ, ਦੇਖਣ ਨੂੰ ਬੂਟੇ ਬਹੁਤ ਹਰੇ ਭਰੇ ਹਨ! ਹੱਲ ਦਸੋ ਜੀ ?

(en)
Posted by
satinderjit singh (9779482242)
satinderjit singh
Punjab
Shahid Bhagat Singh Nagar
Write Answer
Posted Date (31 Mar 2017 02:35 PM) Assigned Date (-)
Answered Date (20 Apr 2017 11:32 AM) Translated Date (-)

ਇਸ ਦੀ ਰੋਕਥਾਮ ਲਈ ਬੂਟਿਆ ਉੱਪਰ 400 ਗ੍ਰਾਮ M-45 ਦੀ 7-10 ਦਿਨਾਂ ਦੇ ਫਾਸਲੇ ਤੇ ਸਪਰੇਅ ਕਰੋ। ਇਸ ਨਾਲ ਫਲ ਨਹੀ ਸੁੱਕੇਗਾ ।

Answered Date (02 Apr 2017 02:24 PM) Translated Date (-)

gibbralic acid spray

mungi da beej 1 kille ch kina painda g te dap kina chaida g ?

(en)
Posted by
parwinder singh (9417394565)
parwinder singh
Punjab
Barnala
Write Answer
Posted Date (29 Mar 2017 05:10 PM) Assigned Date (-)
Answered Date (31 Mar 2017 09:24 AM) Translated Date (-)

ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਪੈਦਾ ਹੈ ।ਤੁਸੀਂ ਯੂਰੀਆਂ 12 ਕਿਲੋਗ੍ਰਾਮ ਅਤੇ 30 ਕਿਲੋਗ੍ਰਾਮ DAP ਜਾਂ 100 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ (SSP) ਪਾ ਸਕਦੇ ਹੋਂ।

ਅਸੀ ਮਿਰਚ ਦੀ ਕਿਹੜੀ ਕਿਸਮ ਲਗਾੲੀੲੇ ਤੇ ਸਹੀ ਸਮਾ ਕਿਹੜਾ ਹੈ ਜਿਸ ਨਾਲ ਸਾਨੂੰ ਜਿਅਾਦਾ ਮੁਨਾਫਾ ਹੋ ਸਕੇ ?

(en)
Posted by
Baljeet singh (9779402697)
Baljeet singh
Punjab
Mansa
Write Answer
Posted Date (31 Mar 2017 02:07 PM) Assigned Date (-)
Answered Date (31 Mar 2017 09:32 AM) Translated Date (-)

ਮਿਰਚਾਂ ਦੀ ਬਿਜਾਈ ਅਕਤੂਬਰ-ਨਵੰਬਰ ਮਹੀਨੇ ਵਿੱਚ ਇਸਦੀ ਪਨੀਰੀ ਲਗਾਈ ਜਾਂਦੀ ਹੈ ਅਤੇ ਫਰਵਰੀ-ਮਾਰਚ ਵਿੱਚ ਇਸ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਅਤੇ ਇਸ ਨੂੰ ਮੁੱਖ ਖੇਤ ਵਿੱਚ ਲਗਾ ਦਿੱਤਾ ਜਾਂਦਾ ਹੈ । ਮਿਰਚ ਦੀਆ ਕੁੱਝ ਕਿਸਮਾਂ ਹਨ।, CH-1: ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ।, CH-3: ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।, CH-27: ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।, Punjab Sindhuri, Punjab Tej, Pusa Jwala, Pusa Sadabahar, Arka Meghana: ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ।, Arka Sweta: ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ।, Kashi Surkh: ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ।.

6444 ਦਾ ਕਿਨਾ ਝਾੜ ਐ ਜੀ ਝੋਨੇ ਦਾ ?

(en)
Posted by
harbhajan singh (7973649609)
harbhajan singh
Punjab
Patiala
Write Answer
Posted Date (31 Mar 2017 12:40 PM) Assigned Date (-)
Answered Date (31 Mar 2017 08:54 AM) Translated Date (-)

ਇਹ ਕਿਸਮ ਬਾਇਰ ਵੱਲੋ 2001 ਵਿੱਚ ਕੱਢੀ ਗਈ ਸੀ। ਇਹ ਕਿਸਮ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦਾ ਝਾੜ 80-90 ਮਣ ਪ੍ਰਤੀ ਏਕੜ ਹੁੰਦਾ ਹੈ।

ਝੋਨਾ 126 ਦਾ ਬੀਜ ਕਿਥੋ ਮਿਲੋ ਜੀ?

(en)
Posted by
harjeet singh (7347434095)
harjeet singh
Punjab
Sangrur
Write Answer
Posted Date (31 Mar 2017 10:59 AM) Assigned Date (-)
Answered Date (31 Mar 2017 09:43 AM) Translated Date (-)

PR 126 ਝੋਨੇ ਦਾ ਬੀਜ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਜਾਂ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋਂ।

jhone di vadh jhar den vali kisam daso ?

(en)
Posted by
pushpinder singh (7888551809)
pushpinder singh
Punjab
Sangrur
Write Answer
Posted Date (31 Mar 2017 11:32 AM) Assigned Date (-)
Answered Date (31 Mar 2017 07:34 AM) Translated Date (-)

PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ। Pusa Basmati 1121: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa 44: ਇਸਦਾ ਔਸਤਨ ਝਾੜ 32-35 ਕੁਇੰਟਲ ਪ੍ਰਤੀ ਏਕੜ ਹੈ।

iss baar kehda jhona lgaya java distt sangrur vich ?

(en)
Posted by
tarsem singh (9023550167)
tarsem singh
Punjab
Sangrur
Write Answer
Posted Date (31 Mar 2017 11:43 AM) Assigned Date (-)
Answered Date (31 Mar 2017 07:32 AM) Translated Date (-)

ਇਹਨਾਂ ਕਿਸਮਾਂ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇਂ ਹੋ ਇਹ ਸਾਰੀਆ ਕਿਸਮਾਂ ਦਾ ਝਾੜ ਵਧੀਆ ਹੈ।, PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I, PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I , PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I, PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I, PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I, PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I, PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I, PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।, Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ।, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।, ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।, Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।, Pusa Basmati 1121: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa 44: ਇਸਦਾ ਔਸਤਨ ਝਾੜ 32-35 ਕੁਇੰਟਲ ਪ੍ਰਤੀ ਏਕੜ ਹੈ।,

PR 126 ; PR 124 ; AND PUSHA 44 ena wicho kehra jhona jyada wdia h ostn jhar kis da jyada h te kine tym bad eh kati ja skdi h wdia kehri h ena tina wicho ?

(en)
Posted by
babbu singh grewal (9872012407)
babbu singh grewal
Punjab
Mansa
Write Answer
Posted Date (31 Mar 2017 10:29 AM) Assigned Date (-)
Answered Date (31 Mar 2017 06:50 AM) Translated Date (-)

PR 124 ਦੇ 30.5 ਕੁਇੰਟਲ ਅਤੇ PR 126 ਦੇ 30 ਕੁਇੰਟਲ ਪ੍ਰਤੀ ਏਕੜ ਝਾੜ ਦੀ ਸਿਫਾਰਸ਼ ਕੀਤੀ ਗਈ ਹੈ। PR 124 ਦੀ ਫਸਲ 135 ਦਿਨਾਂ ਵਿੱਚ ਅਤੇ PR 126 ਦੀ ਫਸਲ 123 ਦਿਨਾਂ ਵੱਚ ਤਿਆਰ ਹੋ ਜਾਂਦੀ ਹੈ। Pusa 44 ਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ 135-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ।

ik maj sui nu 5 month ho gya but heat ch nhi aa rhi daily 50 gm mineral mixture de reha hai plz koi treatment dso ?

(en)
Posted by
Ramandeep (9888911347)
Ramandeep
Punjab
Ferozpur
Write Answer
Posted Date (30 Mar 2017 04:54 PM) Assigned Date (-)
Answered Date (31 Mar 2017 11:16 AM) Translated Date (-)

try 1kg repromin(Kemin) and repetovet kit(hivit)homeopathy

Basantkalin ganne ki buaai kese kre or kon 2 c khaad dalni pdegi or kitni matra vicho ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (30 Mar 2017 05:43 PM) Assigned Date (-)
Answered Date (31 Mar 2017 07:37 AM) Translated Date (-)

बसंतकालीन गन्ने की बिजाई के लिए 25 क्विंटल प्रति एकड़ गन्ने के बीज की जरूरत होती है। इसकी बिजाई के लिए 3 आंखों वाले गन्नों की जरूरत होती है। गन्नों को छोटे छोटे भागों में काट लिया जाता है। प्रत्येक गन्ने के ऊपर 3 आंखे होनी जरूरी होती हैं जिससे कि पैदावार ज्यादा होती है। इसके बाद मेंड़ बनाकर सीधा ही मिट्टी में आंखों को ऊपर की ओर करके गन्नों को दबाया जाता है और मिट्टी से ढक दिया जाता है।

punjab ch adhark di kheti ho skdi hai ate isda ki tym hai beejn da full detail dso ?

(en)
Posted by
babbu singh grewal (9872012407)
babbu singh grewal
Punjab
Mansa
Write Answer
Posted Date (30 Mar 2017 06:58 PM) Assigned Date (-)
Answered Date (31 Mar 2017 07:19 AM) Translated Date (-)

ਬਿਲਕੁੱਲ ਜੀ ਤੁਸੀਂ ਅਦਰਕ ਦੀ ਖੇਤੀ ਪੰਜਾਬ ਵਿੱਚ ਕਰ ਸਕਦੇ ਹੋਂ ਅਤੇ ਅਦਰਕ ਦੀ ਖੇਤੀ ਦੀ ਪੂਰੀ ਜਾਣਕਾਰੀ ਲੈਣ ਲਈ ਹੇਠਾ ਦਿੱਤੇ ਲਿੰਕ ਤੇ ਕਲਿੱਕ ਕਰੋ। http://www.apnikheti.com/index.php?r=site/SingleCrop&id=121

ਕੁਵਾਰ ਵਿੱਚ ਸੁਆਹ ਪਾਉਣ ਲਈ ਪਹਿਲਾ ਪਾਣੀ ਦੇਣਾ ਜਾ ਬਾਅਦ ਵਿੱਚ ?

(en)
Posted by
Hardeep Dhaliwal (8146718066)
Hardeep Dhaliwal
Punjab
Barnala
Write Answer
Posted Date (30 Mar 2017 07:02 PM) Assigned Date (-)
Answered Date (31 Mar 2017 07:07 AM) Translated Date (-)

ਕਵਾਰ ਵਿੱਚ ਸਵਾਹ ਪਾਉਣ ਤੋ ਪਹਿਲਾਂ ਪਾਣੀ ਲਗਾਉ। ਸਵਾਹ ਪਾਉਣ ਦੇ ਸਮੇਂ ਇਸ ਵਿੱਚ ਹਲਕੀ ਨਮੀ ਹੋਣੀ ਚਾਹੀਦੀ ਹੈ ਤਾਂ ਜੋ ਸਵਾਹ ਮਿੱਟੀ ਦੇ ਨਾਲ ਮਿਲੀ ਰਹੀ ਅਤੇ ਇਸ ਦਾ ਪੂਰਾ ਅਸਰ ਮਿੱਟੀ ਨੂੰ ਮਿਲੇ।

ਪੀ ਆਰ 126 ਦਾ ਪਨੀਰੀ ਦਾ ਸਮਾ ਦੱਸੋ ਜੀ?

(en)
Posted by
jaswant singh (9417648325)
jaswant singh
Punjab
Barnala
Write Answer
Posted Date (30 Mar 2017 07:32 PM) Assigned Date (-)
Answered Date (31 Mar 2017 06:53 AM) Translated Date (-)

PR 126 ਦੀ ਪਨੀਰੀ 15 ਮਈ ਤੋਂ ਲਗਾ ਸਕਦੇ ਹੋਂ ਅਤੇ ਇੱਕ ਮਹੀਨੇ ਦੇ ਵਿੱਚ ਇਹ ਪਨੀਰੀ ਤਿਆਰ ਹੋ ਜਾਂਦੀ ਹੈ।

ਅਾਲੂਅਾਂ ਦੀ ਥਾਂ ਕੀ ਬੀਜ ਸਕਦੇ ਹਾਂ ਜਿਸ ਤੋਂ ਬਾਅਦ ਸਾੲੀਲੇਜ ਵਾਸਤੇ ਮੱਕੀ ਵੀ ਟਾੲਿਮ ਸਿਰ ਬੀਜ ਸਕੀੲੇ ਤੇ ਪਹਿਲੀ ਫਸਲ ਫਰਵਰੀ ਚ ਕੱਟ ਲੲੀੲੇ ?

(en)
Posted by
()
--
--
Write Answer
Posted Date (30 Mar 2017 08:01 PM) Assigned Date (-)
Answered Date (31 Mar 2017 07:16 AM) Translated Date (-)

ਆਲੂਆਂ ਦੀ ਥਾਂ ਤੁਸੀਂ ਸਬਜੀ ਦੀ ਖੇਤੀ ਕਰ ਸਕਦੇਂ ਹੋ ਜਿਵੇਂ ਕਿ ਸ਼ਲਗਮ, ਟਮਾਟਰ ਅਤੇ ਮੂਲੀਆਂ ਆਦਿ। ਇਸ ਤੋਂ ਇਲਾਵਾ ਤੁਸੀਂ ਅਗੇਤੇ ਆਲੂ ਦੀ ਖੇਤੀ ਕਰ ਕੇ ਕੱਚੀ ਪੁਟਾਈ ਕਰ ਸਕਦੇਂ ਹੋ ਜਿਸ ਨਾਲ ਕਿ ਤੁਹਾਨੂੰ ਰੇਟ ਵੀ ਵਧੀਆਂ ਮਿਲ ਸਕਦਾ ਹੈ ਅਤੇ ਇਸ ਤੋਂ ਬਾਅਦ ਮੱਕੀ ਦੀ ਵੀ ਬਿਜਾਈ ਕਰ ਸਕਦੇਂ ਹੋ।

ਚੀਕੂ ਦਾ ਫਲ਼ ਝੜਨ ਤੋਂ ਕਿਵੇਂ ਰੋਕ ਸਕਦੇ ਹਾ ?

(en)
Posted by
kulwant singh (7888460649)
kulwant singh
Punjab
Sangrur
Write Answer
Posted Date (30 Mar 2017 09:14 PM) Assigned Date (-)
Answered Date (31 Mar 2017 08:41 AM) Translated Date (-)

ਚੀਕੂ ਦੇ ਝੜਨ ਤੋਂ ਰੋਕਣ ਲਈ ਤੁਸੀਂ 3 ਮਿਲੀਲੀਟਰ ਪਲੈਨੋਫਿਕਸ ਨੂੰ ਪ੍ਰਤੀ 2 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਸਪਰੇਅ ਕਰੋ।

kheere da fruit bhut khrab ho reha koi hall dsso ?

(en)
Posted by
Amandeep singh (9914684002)
Amandeep singh
Punjab
Sangrur
Write Answer
Posted Date (30 Mar 2017 09:14 PM) Assigned Date (-)
Answered Date (31 Mar 2017 12:56 PM) Translated Date (-)

ਇਸ ਵਿੱਚ ਵਾਇਰਸ ਆ ਜਾਂਦਾ ਹੈ ਜਿਸ ਨਾਲ ਖੀਰਾ ਬੇਢੰਗਾ ਹੋਣ ਲੱਗ ਜਾਂਦਾ ਹੈ ਤੇ ਪੂਰੀ ਤਰਾ ਵਿਕਾਸ ਨਹੀਂ ਕਰ ਪਾਉਦਾ। ਇਸ ਦੀ ਰੋਕਥਾਮ ਲਈ 400 ਮਿਲੀਲੀਟਰ ਮੈਲਾਥਿਆਨ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

kanak no Tele di kehdi spray karyie g ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (30 Mar 2017 07:32 AM) Assigned Date (-)
Answered Date (31 Mar 2017 07:00 AM) Translated Date (-)

ਤੇਲੇ ਚੇਪੇ ਦੀ ਰੋਕਥਾਮ ਲਈ ਤੁਸੀ ਉਬੇਰੋਨ (OBERON) 250 ਮਿਲੀਲੀਟਰ ਜਾਂ ਰੋਗੋਰ 200 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇਂ ਹੋ।ਇਸ ਤੋਂਂ ਇਲਾਵਾ ਕਣਕ ਵਿੱਚ ਤੇਲੇ ਦੀ ਰੋਕਥਾਮ ਲਈ 200 ਮਿਲੀਲੀਟਰ ਡਾਈਕਲੋਰਵੋਸ ( DDVP) ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਬਰਸੀਮ ਤੇ ਸੁੰਡੀ ਦਾ ਕੋਈ ਹੱਲ?

(en)
Posted by
ਮਾਨ (9803376009)
ਮਾਨ
Punjab
Mansa
Write Answer
Posted Date (30 Mar 2017 04:41 PM) Assigned Date (-)

--

Answered Date (30 Mar 2017 09:36 PM) Translated Date (-)

namaskar doctor sahab Main body ka Bij konsa hona chahiye

Answered Date (30 Mar 2017 12:50 PM) Translated Date (-)

ਬਰਸੀਮ ਤੇ ਸੁੰਡੀ ਦੀ ਰੋਕਥਾਮ ਲਈ ਕੁਇੰਨਲਫੋਸ 200 ਮਿਲੀਲੀਟਰ ਜਾਂ ਟਰਾਈਜੋਫੋਸ 250 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Answered Date (30 Mar 2017 07:22 PM) Translated Date (-)

u can spray jiyan+ @ 3ltr./100ltr. water

Answered Date (30 Mar 2017 06:36 PM) Translated Date (-)

sat shri akal g sir PR 126 ; PR 124 ; nd PUSHA 44 ena 3 wicho kehri jyada wdia h kis da jhar jyada h te lgaon ton bad kine dys ch pak k tyar ho jandi h

Answered Date (31 Mar 2017 11:31 AM) Translated Date (-)

javab likho

4 month da buffalo calf aa feed kari punii chidi aa for good growth ?

(en)
Posted by
Ramandeep (9888911347)
Ramandeep
Punjab
Ferozpur
Write Answer
Posted Date (30 Mar 2017 03:40 PM) Assigned Date (-)
Answered Date (30 Mar 2017 04:21 PM) Translated Date (-)

Per/day 1kg feed 1.desi benola 150gm or 100ml sarho oil,2. Grain 250gm( macki,bajri,wheat,jowar,jo) 3.calf Grower feed 250gm(Godrej, Cargill etc.) 4.shilka 100gm(choker or channa)5. Guar churi 100gm 6.Any daal churi 100gm .....teaspoon of salt,huldi&gur

Khet di miti di parkh kitho krvani hai gg ?

(en)
Posted by
harvinder Singh (7087537725)
harvinder Singh
Punjab
Hoshiarpur
Write Answer
Posted Date (30 Mar 2017 03:42 PM) Assigned Date (-)
Answered Date (30 Mar 2017 12:05 PM) Translated Date (-)

ਮਿੱਟੀ ਦੀ ਪਰਖ ਤੁਸੀਂ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਲਿਜਾ ਕੇ ਕਰਵਾ ਸਕਦੇ ਹੋਂ।

Answered Date (30 Mar 2017 01:33 PM) Translated Date (-)

KRISHI VIGYAN KENDRA, HOSHIARPUR, Address VPO Bahowal, Block Mahilpur, Tehsil Garhshankar (Hoshiarpur), PIN - 146105, Phone No. 01884-243647, 9417749607, Email : kvk-hsp@pau.edu

Answered Date (30 Mar 2017 06:32 PM) Translated Date (-)

Sir hoshiarpur ch kithe hai kendr dsoge pls.

mirch de care kidda kriye ji

(en)
Posted by
Hardeep singh (9417188718)
Hardeep singh
Punjab
Patiala
Write Answer
Posted Date (30 Mar 2017 02:44 PM) Assigned Date (-)
Answered Date (30 Mar 2017 01:03 PM) Translated Date (-)

ਮਿਰਚਾ ਨੂੰ ਆਮ ਤੌਰ ਤੇ ਲੱਗਣ ਵਾਲੀਆ ਬਿਮਾਰੀਆ ਹਨ ਪੱਤਿਆਂ ਦੇ ਚਿੱਟੇ ਧੱਬੇ,ਭੂਰੇ ਧੱਬਿਆਂ ਦਾ ਰੋਗ,ਪੌਦੇ ਮੁਰਝਾਉਣਾ ਅਤੇ ਫਲ ਗਲਣ,ਉਖੇੜਾ ਰੋਗ,ਐਂਥਰਾਕਨੋਸ,ਝੁਲਸ ਰੋਗ,ਚਿਤਕਬਰਾ ਰੋਗ । ਕੋਸ਼ਿਸ਼ ਕਰੋ ਕਿ ਰੋਗਰੋਧਕ ਕਿਸਮਾਂ ਹੀ ਬੀਜੋ। ਇਸਦੀ ਰੋਕਥਾਮ ਲਈ ਪ੍ਰੋਪੀਕੋਨਾਜ਼ੋਲ ਜਾਂ ਹੈਕਸਾਕੋਨਾਜ਼ੋਲ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

narme di bijayi kad tak karni hai ?

(en)
Posted by
resham singh (9855977590)
resham singh
Punjab
Bathinda
Write Answer
Posted Date (30 Mar 2017 02:52 PM) Assigned Date (-)
Answered Date (30 Mar 2017 10:07 AM) Translated Date (-)

ਨਰਮੇ ਦੀ ਬਿਜਾਈ ਅਪ੍ਰੈਲ ਤੋ ਲੈ ਕੇ 15 ਮਈ ਤੱਕ ਕੀਤੀ ਜਾਂਦੀ ਹੈ।

asi kank nu 15 din paila paani laya c hun hor laona pau ja nai ?

(en)
Posted by
jagseer singh (9781664749)
jagseer singh
Punjab
Ludhiana
Write Answer
Posted Date (30 Mar 2017 02:55 PM) Assigned Date (-)
Answered Date (30 Mar 2017 10:40 AM) Translated Date (-)

ਹੁਣ ਕਣਕ ਨੂੰ ਪਾਣੀ ਦੇਣ ਦੀ ਲੋੜ ਨਹੀਂ ਹੈ ਕਿਉਕਿ ਹੁਣ ਕਣਕ ਦੀ ਕਟਾਈ ਦਾ ਟਾਈਮ ਹੈ ਤੇ ਕਣਕ ਨੂੰ ਪੱਕਣ ਦੇ ਲਈ ਤੇਜ਼ ਧੁੱਪ ਅਤੇ ਸੁੱਕੇ ਮੌਸਮ ਦੀ ਜਰੂਰਤ ਹੁੰਦੀ ਹੈ। ਇਸ ਲਈ 10-15 ਦਿਨਾਂ ਲਈ ਕਣਕ ਨੂੰ ਪਾਣੀ ਨਾ ਦਿਓ।

ਗੰਡਿਆ ਵਿਚ ਨਦੀਨ ਹੋ ਗੲ ਹੈ ਕੌਈ ਦਵਾਈ ਦਂਸੋ ?

(en)
Posted by
jagsir (9417661225)
jagsir
Punjab
Moga
Write Answer
Posted Date (30 Mar 2017 01:20 PM) Assigned Date (-)
Answered Date (30 Mar 2017 10:29 AM) Translated Date (-)

ਗੰਡਿਆ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਇਸ ਤੋਂ ਇਲਾਵਾ ਤੁਸੀਂ ਮੈਟਸਲਫਿਊਰੋਨ 10-13 ਗ੍ਰਾਮ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Makki cha khakka te chaupati lyi lasso te altrazine spray kiti c par control nhi hoya .hun kehri spray kariye jo ehna te control kita ja sake .And makki de sundi da hamla hon krke patte ikathe ho rahe hun kirpa karke koi isda v hal dasso g ?

(en)
  • 1
Posted by
Simranjit Singh Thind (9878196005)
Simranjit Singh Thind
Punjab
Ludhiana
Write Answer
Posted Date (30 Mar 2017 01:51 PM) Assigned Date (-)
Answered Date (30 Mar 2017 01:31 PM) Translated Date (-)

ਮੱਕੀ ਵਿੱਚ ਸੁੰਡੀ ਦੀ ਰੋਕਥਾਮ ਲਈ 200 ਮਿਲੀਲੀਟਰ ਟਰਾਈਜੋਫੋਸ ਜਾਂ ਸਾਈਪਰਮੈਥਰਿਨ 80 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਸਟੀਵੀਆ ਦੀ ਖੇਤੀ ਦੀ ਜਾਣਕਾਰੀ ਦਿਉ ਜੀ । ਖੇਤਰ ਪਟਿਆਲਾ ?

(en)
Posted by
jassi sandhu (9878890002)
jassi sandhu
Punjab
Patiala
Write Answer
Posted Date (30 Mar 2017 12:56 PM) Assigned Date (-)
Answered Date (30 Mar 2017 01:36 PM) Translated Date (-)

ਸਟੀਵੀਆ ਦੀ ਪੂਰੀ ਜਾਣਕਾਰੀ ਤੁਸੀ ਸਾਡੀ ਵੈਬਸਾਈਟ ਦੇ ਇਸ ਲਿੰਕ ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋਂ। http://www.apnikheti.com/index.php?r=site/SingleCrop/id/176

Answered Date (30 Mar 2017 07:47 PM) Translated Date (-)

9417784707 cont..

Answered Date (31 Mar 2017 11:48 AM) Translated Date (-)

Tusi is app de vich Kheti baadi icon Te click karke > baagbani ander > chakitsak paude > Stevia di jaankaari hai

sholyan de boota suk rhy nae te shake ve hegae ?

(en)
  • 1
Posted by
sukhjinder singh (9779090416)
sukhjinder singh
Punjab
Amritsar
Write Answer
Posted Date (30 Mar 2017 01:12 PM) Assigned Date (-)
Answered Date (30 Mar 2017 09:26 AM) Translated Date (-)

ਇਸ ਦੀ ਰੋਕਥਾਮ ਲਈ ਫੇਮ 20 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਸ ਨਾਲ ਸੁੰਡੀ ਦਾ ਹਮਲਾ ਘੱਟ ਜਾਵੇਗਾ ਜੋ ਕਿ ਦਾਣਿਆ ਵਿੱਚ ਸੁਰਾਖ ਕਰ ਰਹੀ ਹੈ।

ਗੰਨਾ ਕਾਣਾ ਹੋ ਜਾਂਦਾ ਹੈ ?

(en)
Posted by
jasveer Singh (9781946483)
jasveer Singh
Punjab
Bathinda
Write Answer
Posted Date (29 Mar 2017 05:02 PM) Assigned Date (-)
Answered Date (30 Mar 2017 07:19 AM) Translated Date (-)

ਇਸ ਦੀ ਰੋਕਥਾਮ ਲਈ ਰੀਜੈਂਟ 10 ਕਿਲੋਗ੍ਰਾਮ ਦੇ ਹਿਸਾਬ ਨਾਲ ਪ੍ਰਤੀ ਏਕੜ ਵਿੱਚ ਪਾੳ। ਇਸ ਨੂੰ ਪਾਉੇਣ ਦੇ ਸਮੇਂ ਖੇਤ ਵਿੱਚ ਨਮੀਂ ਹੋਣੀ ਚਾਹੀਦੀ ਹੈ।

ਕਣਕ ਨੂੰ ਪਾਣੀ ਲਾਉਣਾ ਚਾਹੀਦਾ ਹੈ ਜਾ ਨਹੀ ਜੀ ਕਿਉਂਕਿ ਵਢਾਈ ਵਿਚ 20 ਦਿਨ ਲੁਗਣਗੇ ?

(en)
Posted by
harjeet singh (7347434095)
harjeet singh
Punjab
Sangrur
Write Answer
Posted Date (29 Mar 2017 09:03 PM) Assigned Date (-)
Answered Date (30 Mar 2017 07:25 AM) Translated Date (-)

ਹੁਣ ਕਣਕ ਨੂੰ ਪਾਣੀ ਦੇਣ ਦੀ ਜਰੂਰਤ ਨਹੀਂ ਹੈ ਕਿਉਕਿ ਤੇਜ਼ ਧੁੱਪ ਨਾਲ ਕਣਕਾਂ ਪੱਕ ਜਾਣਗੀਆ ਅਤੇ 15-20 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਣਗੀਆ।

ਮੱਕੀ ਵਿੱਚ ਕੀੜੀ ਦੀ ਕਿਹੜੀ ਸਪਰੇਅ ਕਰੀਏ?

(en)
Posted by
tarjinder singh (9464013875)
tarjinder singh
Punjab
Jalandhar
Write Answer
Posted Date (30 Mar 2017 11:21 AM) Assigned Date (-)
Answered Date (30 Mar 2017 06:45 AM) Translated Date (-)

ਮੱਕੀ ਵਿੱਚ ਕੀੜੀ ਦੀ ਰੋਕਥਾਮ ਲਈ 400 ਮਿਲੀਲੀਟਰ ਮੈਲਾਥਿਆਨ ਜਾਂ 200 ਮਿਲੀਲੀਟਰ ਮੋਨੋਕਰੋਟੋਫੋਸ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਅਮਰੂਦ ਕੱਚੇ ਝੜ ਰਹੇ ਹਨ ਕੋਈ ਦਵਾਈ ਦੱਸੋ ਜੀ ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (30 Mar 2017 07:58 AM) Assigned Date (-)
Answered Date (30 Mar 2017 06:02 AM) Translated Date (-)

ਇਸ ਦੀ ਰੋਕਥਾਮ ਲਈ 1 ਕਿਲੋਗ੍ਰਾਮ N:P:K 19:19:19 ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਜਾਂ ਪਲੈਨੋਫਿਕਸ 3 ਮਿਲੀਲੀਟਰ ਨੂੰ ਪ੍ਰਤੀ 1.5 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਉੱਪਰ ਸਪਰੇਅ ਕਰੋ।

2244 jhone da beej bare jankari dio ?

(en)
Posted by
kuldeep singh (7508381179)
kuldeep singh
Punjab
Sangrur
Write Answer
Posted Date (30 Mar 2017 11:20 AM) Assigned Date (-)
Answered Date (31 Mar 2017 07:14 AM) Translated Date (-)

ihh jhone di Siri 2244 hybrid kisam hai jo ki hyderabad vich trail vjo ugaayi gyi c.Ih kisam dakhni raja vich ugaunjog kisam hai.

Answered Date (30 Mar 2017 01:31 PM) Translated Date (-)

sir, 2244 jhone de beej bare daso

Answered Date (31 Mar 2017 09:36 AM) Translated Date (-)

Sir, 2244 da apne punjab ch kina jhar, a beej apne thik a

ਕਣਕ ਨੂੰ ਪਾਣੀ ਲਾਉਣਾ ਚਾਹੀਦਾ ਹੈ ਜਾ ਨਹੀਂ ?

(en)
Posted by
harjeet singh (7347434095)
harjeet singh
Punjab
Sangrur
Write Answer
Posted Date (30 Mar 2017 10:54 AM) Assigned Date (-)
Answered Date (30 Mar 2017 06:05 AM) Translated Date (-)

ਜੇਕਰ ਕਣਕ ਪਿਛੇਤੀ ਹੈ ਅਤੇ ਕਟਾਈ ਲਈ 20-25 ਦਿਨ ਲੈਂਦੀ ਹੈ ਤਾਂ ਤੁਸੀਂ ਇੱਕ ਹਲਕਾ ਪਾਣੀ ਲਗਾ ਸਕਦੇ ਹੋ । ਜੇਕਰ ਕਣਕ ਵਿਸਾਖੀ ਵਾਲੇ ਦਿਨਾਂ ਦੇ ਨੇੜੇ ਕੱਟਣ ਯੋਗ ਹੈ ਤਾਂ ਪਾਣੀ ਨਾ ਲਗਾਉ।

ਅਸੀਂ ਖੇਤ ਵਿੱਚ ਮਿਰਚਾ ਦੇ ਬੂਟੇ ਲਾਏ ਸੀ ਉਹ ਪੀਲੇ ਪੈ ਗਏ ਤੇ ਚੱਲੇ ਨੀ ਕੋਈ ਹੱਲ ਦੱਸੋ ?

(en)
Posted by
kulwinder (9914745245)
kulwinder
Punjab
Bathinda
Write Answer
Posted Date (30 Mar 2017 11:19 AM) Assigned Date (-)
Answered Date (30 Mar 2017 06:10 AM) Translated Date (-)

ਮਿਰਚਾਂ ਦੇ ਪੌਦਿਆਂ ਵਿੱਚ ਸੂਖਮ ਤੱਤਾਂ ਦੀ ਘਾਟ ਹੋਣ ਕਾਰਣ ਉਹਨਾਂ ਵਿੱਚ ਪੀਲਾਪਣ ਆ ਜਾਂਦਾ ਹੈ ਅਤੇ ਬਾਅਦ ਵਿੱਚ ਉਹਨਾ ਦਾ ਵਿਕਾਸ ਰੁਕ ਜਾਂਦਾ ਹੈ । ਇਸ ਦੀ ਰੋਕਥਾਮ ਲਈ N:P:K 13:00:45 ਦੀ ਫੋਲੀਅਰ ਸਪਰੇਅ ਕਰਦੇ ਰਹੋ।ਪੀਲਾਪਣ ਰੋਕਣ ਲਈ 1.5 ਕਿਲੋ N:P:K 13:00:45 ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

1509 paddy basmati kab lgaye?

(en)
Posted by
SUSHIL KUMAR (9461295808)
SUSHIL KUMAR
Rajasthan
Hanumangarh
Write Answer
Posted Date (29 Mar 2017 10:36 PM) Assigned Date (-)
Answered Date (30 Mar 2017 07:04 AM) Translated Date (-)

1509 धान की बासमती किस्म है जो कि परमल धान के बाद लगाई जाती है। इसका सही समय जून-जुलाई का महीना है।इसकी पनीरी जून में लगाई जाती है और जुलाई में मुख्य खेत में रोपण किया जाता है।

Answered Date (31 Mar 2017 10:46 AM) Translated Date (-)

madam ji,2244 jhone bare daso, punjab ch kina jhar a

flower lgane NE. plz guide ?

(en)
Posted by
amit kumar (9803409355)
amit kumar
Punjab
Bathinda
Write Answer
Posted Date (29 Mar 2017 11:27 PM) Assigned Date (-)
Answered Date (30 Mar 2017 03:00 PM) Translated Date (-)

tusi kis flower baare jankaari Lena chahunde ho, kine acre te kehde area nu belong karde ho

kheera da size and shape theek nahi ha plz give solution. ?

(en)
  • 4
Posted by
Harjinder Singh (9781527853)
Harjinder Singh
Punjab
Sangrur
Write Answer
Posted Date (30 Mar 2017 05:13 AM) Assigned Date (-)
Answered Date (30 Mar 2017 01:18 PM) Translated Date (-)

ਇਹ ਸ਼ੁਰੂਆਤੀ ਸਮੇਂ ਵਿੱਚ ਕੀੜੇ-ਮਕੌੜਿਆਂ ਦੇ ਹਮਲੇ ਕਾਰਨ ਹੁੰਦਾ ਹੈ । ਸ਼ੁਰੂਆਤੀ ਸਮੇਂ ਵਿੱਚ ਫਸਲ ਉੱਪਰ 400 ਮਿਲੀਲੀਟਰ ਮੈਲਾਥਿਆਨ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰਨੀ ਚਾਹੀਦੀ ਹੈ।

hf cow kehra seman vadiya rhu jo dudh v jyada dva ta changi nasal hova ji ?

(en)
Posted by
Deep gill (9501910058)
Deep gill
Punjab
Moga
Write Answer
Posted Date (30 Mar 2017 06:40 AM) Assigned Date (-)
Answered Date (31 Mar 2017 09:56 AM) Translated Date (-)

Best bulls are Moneymaker and charm of ABS and they also have a2 milk if they are not ask Dealer to provide u a2 milk bulls semen only ,because this is new research

Answered Date (30 Mar 2017 08:59 PM) Translated Date (-)

????

Answered Date (30 Mar 2017 09:29 PM) Translated Date (-)

reply kro sir

Answered Date (31 Mar 2017 03:44 PM) Translated Date (-)

thanks u sir

black jhona da beej kitho milega ?

(en)
Posted by
parjinder singh (9814303040)
parjinder singh
Punjab
Ferozpur
Write Answer
Posted Date (30 Mar 2017 07:49 AM) Assigned Date (-)
Answered Date (30 Mar 2017 01:52 PM) Translated Date (-)

ਕਾਲੇ ਚੌਲ ਦੀ ਕਿਸਮ ਅਸਾਮ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ । ਇਹ ਆਰਗੈਨਿਕ ਕਿਸਮ ਹੈ ਜੋ ਕਿ ਉੱਥੋ ਦੇ ਖੇਤਰਾਂ ਤੋ ਹੀ ਮਿਲ ਸਕਦੀ ਹੈ।

ਮੇਰੀ ਗਾਂ ਦੇ ਥਣ ਚੋ ਛਿੰਦੀਆ ਆਉਦੀਆ ਹਨ।ਇਲਾਜ ਕਰਵਾਇਆ ਸੀ ਪਰ ਕੋਈ ਫਰਕ ਨਹੀ ਜੀ ?

(en)
Posted by
sandeep (8288096232)
sandeep
Punjab
Moga
Write Answer
Posted Date (30 Mar 2017 09:43 AM) Assigned Date (-)
Answered Date (30 Mar 2017 01:45 PM) Translated Date (-)

Best is give top quality mitha soda thrice a day and mesti plus homeopathy medicine thrice with syringe straight in the mouth ,after u take medicine in syringe make sure u close the bottle as its alcohol base and will evaporate

ਕਣਕ ਵੱਡਣ ਤੋਂ ਬਾਅਦ ਅਤੇ ਝੋਨਾ ਲਾਉਣ ਤੋਂ ਪਹਿਲਾਂ ਇਸ ਵਿਚਕਾਰ ਅਸੀਂ ਕਿਹੜੀ ਫਸਲ ਲਾ ਸਕਦੇ ਹਾਂ ਜਿਸ ਨਾਲ ਸਾਨੂੰ ਵੱਧ ਮੁਨਾਫਾ ਹੋਵੇ ਜੀ ?

(en)
Posted by
jagseer singh (9988993475)
jagseer singh
Punjab
Bathinda
Write Answer
Posted Date (30 Mar 2017 09:44 AM) Assigned Date (-)
Answered Date (30 Mar 2017 12:42 PM) Translated Date (-)

kanak ton baad tuc 60 dina wali moongi lgaa skde ho. JHONE dia bhut saaria kisma hnn jive ki PR 126 , PR 124, PR 123, PR 111 jo ki june 15 ton lgayi jandia hnn..iston illava tuc BASMATI jhona lga skde ho. jiwe ki PUNJAB BASMATI 1509, 1121, PUNJAB BASMATI 4, PUNJAB BASMATI 5..

Answered Date (30 Mar 2017 11:14 AM) Translated Date (-)

moongi

Answered Date (30 Mar 2017 12:56 PM) Translated Date (-)

moongi 15 April toh pehla

makki de gob vali sunde vaste kis dewai de varto kariea ji ?

(en)
Posted by
kulwinder singh (9915471713)
kulwinder singh
Punjab
Bathinda
Write Answer
Posted Date (29 Mar 2017 06:58 PM) Assigned Date (-)
Answered Date (30 Mar 2017 05:20 AM) Translated Date (-)

never use chemical on hara chara because it will effect both cow and who so ever drink milk.... desi natural formula is 4 kg tobacco mix it in gobar and give it like u spread khaad, next use jivamrit spray just before u irrigate , and after irrigation 3rd or 4th day spray jian ( spray made from neam leaves,aak,dathura, guava leaves and karanj boiled in cow urine) 3% in 100 Lt water

Answered Date (30 Mar 2017 05:48 PM) Translated Date (-)

chotay veer m I asking to eat tobacco?.... NO l m not asking to eat tobacco..... u just think that no insect or animal likes tobacco(except MAN) they will leave ur field if u spread it out in ur field and we r safe from all those chemical's out there .....this tobacco is just precautionary and its natural it won't effect us anyways ......for e.g. do we eat cowdung or human waste? ans ...would be NO...but we do pour them in our fields as a manure (khaad) ...I hope u got ans. veer..

Answered Date (29 Mar 2017 07:36 PM) Translated Date (-)

MONKOTPAS.

Answered Date (29 Mar 2017 08:34 PM) Translated Date (-)

p

Answered Date (29 Mar 2017 09:25 PM) Translated Date (-)

fame 40 ml pr acre krva skde o

Answered Date (29 Mar 2017 09:55 PM) Translated Date (-)

505 best aaa vr

Answered Date (29 Mar 2017 10:03 PM) Translated Date (-)

kon

Answered Date (29 Mar 2017 10:24 PM) Translated Date (-)

22 ji mono and505 3,4 din km krdiyan bt fame do his work minimum 10 to 15 day

Answered Date (30 Mar 2017 08:58 AM) Translated Date (-)

sir use of tobacco is banned in Sikhism can we use other product ?.

i am interested in Strawberry farming...but in this site i dont find about Strawberry...so plz provide me initial information... Randeep singh village Malout distt shri Muktsar shaib punjab ?

(en)
Posted by
Randeep Singh (9465903030)
Randeep Singh
Punjab
Write Answer
Posted Date (29 Mar 2017 03:44 PM) Assigned Date (-)
Answered Date (20 Apr 2017 10:27 AM) Translated Date (-)

You need to invest 2 to 2.5 lakh intially for starting strawberry farming on one acre. 32000 seedlings are planted on 1 acre and cost of one seedling is about 4 rs. after that you can prepare your own seedlings. Right time for planting strawberry is september- october. It gives fruit in January. You can earn upto 7 to 8 lakhs from one acre. For training and seedlings you can contact strawberry cultivators welfare society Gurdaspur- 07837734007

Answered Date (30 Mar 2017 09:04 AM) Translated Date (-)

veer g main v strawberry CH interested han or main es vari tajarbe lai kareeb 10k boote laye v ne

Answered Date (30 Mar 2017 01:46 PM) Translated Date (-)

mein v ess var la reha veer podh kithon lyava ga 9779381778

Answered Date (18 Feb 2018 01:22 PM) Translated Date (-)

Contact- ‭98725 95194‬ NS berry orchard, patiala

35 ਕੁਇੰਟਲ ਤਕ ਝੋਨਾ ਕਿਹੜਾ ਨਿਕਲਦਾ ਹੈ ?

(en)
Posted by
Hardeep singh (7347212558)
Hardeep singh
Punjab
Moga
Write Answer
Posted Date (29 Mar 2017 04:06 PM) Assigned Date (-)
Answered Date (30 Mar 2017 07:22 AM) Translated Date (-)

Pusa 44 ਦਾ ਝਾੜ 32-35 ਕੁਇੰਟਲ ਤੱਕ ਹੁੰਦਾ ਹੈ ।ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ।

Answered Date (29 Mar 2017 05:24 PM) Translated Date (-)

pusa 44

Answered Date (29 Mar 2017 05:26 PM) Translated Date (-)

ਪੂਸਾ 44

Answered Date (29 Mar 2017 06:29 PM) Translated Date (-)

ਪੂਸਾ 44 ਦੀ ਮੰਡੀਕਰਨ ਕੋਈ ਦਿਕਤ ਤਾ ਨਹੀ ਆਏਗੀ

Answered Date (29 Mar 2017 07:18 PM) Translated Date (-)

ok ji ਧੰਨਵਾਦ

Answered Date (29 Mar 2017 08:17 PM) Translated Date (-)

pusa 44 veer jii

Answered Date (29 Mar 2017 09:19 PM) Translated Date (-)

ਪੀਲੀ ਪੂਸਾ

Answered Date (29 Mar 2017 09:31 PM) Translated Date (-)

pusa44

Answered Date (30 Mar 2017 06:46 AM) Translated Date (-)

pussa 44

Answered Date (30 Mar 2017 09:24 AM) Translated Date (-)

sava 127

Answered Date (31 Mar 2017 06:42 PM) Translated Date (-)

ਪੀਲੀ ਪੂਸਾ ਕਿਸਮ ਦਾ ਝਾੜ ਕਿੰਨਾ ਹੈ

ਝੋਨੇ ਦੀ ਸਭ ਤੋ ਵਧੀਆ Hybrid ਕਿਸਮ ਕਿਹੜੀ ਹੈ syngenta ,buyer and pioneer wicho ???

(en)
Posted by
gk (9646009197)
gk
Punjab
Patiala
Write Answer
Posted Date (29 Mar 2017 04:16 PM) Assigned Date (-)
Answered Date (01 Apr 2017 12:00 PM) Translated Date (-)

ਇਹਨਾਂ ਵਿੱਚੋ ਬਾਇਰ ਅਤੇ ਪਾਇਉਨੀਰ ਦੀਆ ਝੋਨੇ ਦੀਆਂ ਕਿਸਮਾਂ ਵਧੀਆ ਮੰਨੀਆ ਜਾਂਦੀਆ ਹਨ।

Answered Date (30 Mar 2017 11:49 AM) Translated Date (-)

6129

Answered Date (31 Mar 2017 04:52 PM) Translated Date (-)

6444.. saba 127.

Kehdi variety rice laoni chahidi aa Sir???

(en)
Posted by
sukhjeet (9876207793)
sukhjeet
Punjab
Sangrur
Write Answer
Posted Date (29 Mar 2017 04:37 PM) Assigned Date (-)
Answered Date (30 Mar 2017 07:44 AM) Translated Date (-)

PR 121 ,122 ,126 is good variety for sowing in Punjab

jhone vich iron de ghat aundi ha es nu jhona laun to palha kive pura kita ja sakda hai?

(en)
Posted by
Raman deep singh (9988617190)
Raman deep singh
Punjab
Fazilka
Write Answer
Posted Date (29 Mar 2017 05:00 PM) Assigned Date (-)
Answered Date (30 Mar 2017 01:56 PM) Translated Date (-)

ਲੋਹੇ ਦੀ ਘਾਟ ਨੂੰ ਪੂਰਾ ਕਰਨ ਲਈ ਉਸ ਉਪਰ ਫੈਰਸ ਸਲਫੇਟ 1 ਕਿਲੋਗ੍ਰਾਮ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਉਸ ਵਿਚਲੀ ਲੋਹੇ ਦੀ ਘਾਟ ਪੂਰੀ ਹੋ ਜਾਂਦੀ ਹੈ ਤੇ ਪੀਲਾਪਣ ਦੂਰ ਹੋ ਜਾਂਦਾ ਹੈ।

ਬੀਜ ਦੀ ਸੋਧ ਕਿਹੜੀ ਦਵਾਈ ਨਾਲ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ?

(en)
Posted by
ਰਾਜਵਿੰਦਰ ਸਿੰਘ (9781902293)
ਰਾਜਵਿੰਦਰ ਸਿੰਘ
Punjab
Write Answer
Posted Date (29 Mar 2017 04:55 PM) Assigned Date (-)
Answered Date (29 Mar 2017 08:54 PM) Translated Date (-)

Seed treatment for rice: Before sowing, soak them in 10 Ltr water containning, Carbendazim@20gm+ Streptocycline@1gm for 8 to 10 hour before sowing. After then dry seeds in shade. And then use for sowing. Also you can use below mention fungicides to protect crop from root rot disease. Use chemical fungicided first then treat seed with Trichoderma. Fungicide name Quantity (Dosage per kg of seeds) Trichoderma 5-10 gm Chloropyriphos 3 gm

Answered Date (31 Mar 2017 11:40 AM) Translated Date (-)

beej nu sodhan vastay sasta tay Natural formula is ....1kg fresh Cowdung, 1kg Cow Urine, 4Lt Water, 10gm Chuna (Kali) Mix it properly and keep in shadow for 12 hrs its Ready....then use it within next 12 hrs for seed treatment

Answered Date (29 Mar 2017 08:59 PM) Translated Date (-)

ਬੀਜ ਦੀ ਸੋਧ: ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ। ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ। ਤੁਸੀ ਜੜ੍ਹ ਗਲਣ ਦੀ ਬਿਮਾਰੀ ਤੋਂ ਬਚਣ ਲਈ ਹੇਠਾਂ ਦਿੱਤੇ ਫੰਗਸਨਾਸ਼ੀ ਦਵਾਈਆਂ ਦੀ ਵਰਤੋ ਕਰ ਸਕਦੇ ਹੋਂ। ਰਸਾਇਣਿਕ ਫੰਗਸਨਾਸ਼ੀ ਟਰਾਈਕੋਡਰਮਾ ਨਾਲ ਬੀਜ ਦੀ ਸੋਧ ਕਰੋ। ਫੰਗਸਨਾਸ਼ੀ ਦਵਾਈ ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ) Trichoderma 5-10 gm Chloropyriphos 3 gm

meri Katti de philweri hogi isda ilaz daso ji ?

(en)
Posted by
kuldeep singh (9814691451)
kuldeep singh
Punjab
Sangrur
Write Answer
Posted Date (29 Mar 2017 03:42 PM) Assigned Date (-)
Answered Date (31 Aug 2017 09:05 AM) Translated Date (-)

tusi Katti nu Silesia name di homeopathic medican 1m di Weekly dose diyo.

I have 8 ton mustard . plz tell me ,can I store it or not can increase rate of it or not ?

(en)
Posted by
sunilghuraiya (9977088707)
sunilghuraiya
Madhya Pradesh
Gwalior
Write Answer
Posted Date (29 Mar 2017 02:19 PM) Assigned Date (-)

harre chare diyan kisma about fazilka ?

(en)
Posted by
mukesh dhall (9569350123)
mukesh dhall
Punjab
Fazilka
Write Answer
Posted Date (29 Mar 2017 01:39 PM) Assigned Date (-)
Answered Date (29 Mar 2017 09:49 AM) Translated Date (-)

ਹਰੇ ਚਾਰੇ ਵਿੱਚ ਮਈ - ਜੂਨ ਵਿੱਚ ਉਗਾਈਆ ਜਾਣ ਵਾਲੀਆਂ ਜਵਾਰ ਦੀਆਂ ਕਿਸਮਾਂ ਹਨ ਜਿਵੇਂ ਕਿ PUNJAB SUDAX , SL 44, PUSA CHARI, PUSA CHARI 9, PUSA CHARI 23 ਹਨ।

ਬਾਸਮਤੀ ਝੋਨੇ ਵਿੱਚ ਝੰਡਾ ਰੋਗ ਦੀ ਰੋਕਥਾਮ ਬਾਰੇ ਜਾਣਕਾਰੀ ਦਿਉ ਜੀ ?

(en)
Posted by
ਰਾਜਵਿੰਦਰ ਸਿੰਘ (9781902293)
ਰਾਜਵਿੰਦਰ ਸਿੰਘ
Punjab
Write Answer
Posted Date (29 Mar 2017 01:39 PM) Assigned Date (-)
Answered Date (29 Mar 2017 12:49 PM) Translated Date (-)

ਇਸ ਰੋਗ ਦੀ ਰੋਕਥਾਮ ਲਈ ਪਨੀਰੀ ਲਗਾਉਣ ਸਮੇਂ ਬੀਜ ਦੀ ਸੋਧ ਕਰਨਾ ਜਰੂਰੀ ਹੁੰਦਾ ਹੈ। ਇਸ ਤੋਂਂ ਇਲਾਵਾ ਪਨੀਰੀ ਲਗਾਉਣ ਤੋਂ ਬਾਅਦ ਇਸ ਬਿਮਾਰੀ ਦੇ ਆਉਣ ਦੇ ਸਮੇਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 400 ਗ੍ਰਾਮ Z -78 ਵਰਗੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਫੰਗਸਨਾਸ਼ੀ ਸਪਰੇਆ ਕਰੋ। .

hf cows de layi homemade feed kive bana sakde haan cows da weight v reduce ho raha hai ?

(en)
Posted by
Nirbhou singh (9653132975)
Nirbhou singh
Punjab
Bathinda
Write Answer
Posted Date (29 Mar 2017 01:49 PM) Assigned Date (-)
Answered Date (30 Mar 2017 01:42 PM) Translated Date (-)

100 kg Home Made Feed, 1. 25kg Grain (macki,wheat,Jo, Bajri,Jowar), 2.25kg Feed (any cheap feed which has rice DOC), 3.15kg Khal (best is sarho because it has less chemical), 4.15kg Daal Churi, 5.15kg Shilka(choker,mutter, channa), 6. 1kg Mineral mixture, 7. 2kg SALT (sainda namak) or any other , 8. 2kg Gur, 9. 250gm Good quality mitha soda, 10. 250 gm Gayrua mitti(Lal mitti),

Answered Date (30 Mar 2017 01:44 PM) Translated Date (-)

Best bulls are Moneymaker and charm of ABS and they also have a2 milk if they are not ask Dealer to provide u a2 milk bulls semen only ,because this is new research.

kank nu tela pai gaya ki kriea ?

(en)
Posted by
jagdish Singh (9463641779)
jagdish Singh
Punjab
Write Answer
Posted Date (29 Mar 2017 01:05 PM) Assigned Date (-)
Answered Date (29 Mar 2017 08:12 AM) Translated Date (-)

ਇਸ ਦੀ ਰੋਕਥਾਮ ਲਈ 60 ਮਿਲੀਲੀਟਰ ਕੋਨਫੀਡੋਰ ਜਾਂ 80 ਮਿਲੀਲੀਟਰ ਐਕਟਾਰਾ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Answered Date (29 Mar 2017 02:08 PM) Translated Date (-)

g

ਸਾਡੀ ਮੱਝ ਰਹਿੰਦੀ ਨਹੀਂ 2ਵਾਰੀ ਟੀਕਾ ਭਰਾ ਲਿਆ ਤੇ ਇਕ ਵਾਰ ਝੋਟੇ ਨਾਲ ਬਣ ਗਈ ਪਰ ਇਕ ਮਹੀਨੇ ਬਾਅਦ ਫਿਰ ਬੋਲਣ ਲੱਗ ਪਸੰਦ ?

(en)
Posted by
ਗੁਰਜੀਤ ਢਿੱਲੋਂ (8556900869)
ਗੁਰਜੀਤ ਢਿੱਲੋਂ
Punjab
Bathinda
Write Answer
Posted Date (29 Mar 2017 01:35 PM) Assigned Date (-)
Answered Date (01 Apr 2017 01:07 PM) Translated Date (-)

ਇਸ ਦੇ ਲਈ ਹੋਮੀਉਪੈਥਿਕ ਦਵਾਈ ਵਰਤ ਸਕਦੇ ਹੋ । ਇਸ ਮੈਡੀਸਨ ਦੀ ਫੋਟੋ ਉੱਤਰ ਦੇ ਨਾਲ ਭੇਜੀ ਗਈ ਹੈ ਤੇ ਇਸਨੂੰ ਵਰਤਣ ਦਾ ਸਾਰਾ ਤਰੀਕਾ ਇਸ ਦਵਾਏ ਉੱਪਰ ਲਿਖਿਆ ਹੋਇਆਂ ਹੁੰਦਾ ਹੈ।

ਨਿੰਬੂ ਨੂੰ ਫਲ ਨਹੀ ਲੱਗਦਾ , ਜਦੋਂ ਫੁੱਲ ਪੈਂਦੇ ਹੈ ਝੜ ਜਾਂਦੇ ਹੈ ਕੋਈ ਹੱਲ ਦੱਸੋ?

(en)
Posted by
manjeet (9855560004)
manjeet
Punjab
Ludhiana
Write Answer
Posted Date (29 Mar 2017 12:07 PM) Assigned Date (-)
Answered Date (30 Mar 2017 10:12 AM) Translated Date (-)

ਇਸ ਦੀ ਰੋਕਥਾਮ ਲਈ 3 ਮਿਲੀਲੀਟਰ ਪਲੈਨਿਫਿਕਸ ਨੂੰ ਪ੍ਰਤੀ 1.5 ਲੀਟਰ ਪਾਣੀੌ ਵਿੱਚ ਪਾ ਕੇ ਪੌਦੇ ਉੱਪਰ ਸਪਰੇਅ ਕਰੋ। ਸਪਰੇਅ ਕਰਨ ਸਮੇਂ ਪੌਦੇ ਨੂੰ ਚੰਗੀ ਤਰਾਂ ਨਹਾ ਦਿੳ । ਸਪਰੇਅ ਕਰਨ ਤੋਂ ਬਾਅਦ 8-10 ਦਿਨਾਂ ਦੇ ਫਾਸਲੇ ਤੇ ਦੁਬਾਰਾ ਸਪਰੇਅ ਕਰੋ ਇਸ ਨਾਲ ਫਲ ਝੜਨਾ ਬੰਦ ਹੋ ਜਾਵੇਗਾ।.

meri cow nu 5 month ho gya g sua nu hun o dubara heat vich nhi a rahi g dso g ki pawa osnu v o heat vich awa... ?

(en)
Posted by
beant singh (9915762017)
beant singh
Punjab
Fatehgarh Sahib
Write Answer
Posted Date (28 Mar 2017 08:02 PM) Assigned Date (-)
Answered Date (30 Mar 2017 08:19 PM) Translated Date (-)

veer kideya d dwae dite aa je nhi dite oh dewo yah fer doctor d slah nal Heat Kit dewo nd chealated powder pao...

kank ch gulli danda vala hai koi spray dso ?

(en)
Posted by
harmandeep (9465413109)
harmandeep
Punjab
Bathinda
Write Answer
Posted Date (28 Mar 2017 07:55 PM) Assigned Date (-)
Answered Date (29 Mar 2017 08:17 PM) Translated Date (-)

kanak vich gulli dande di rokthaam lyi tuc TOPIC 160gm , RAKSHAK 160gm ja LEADER 13 gm nu 150 ltr pani vich paa k prati acre te spray kr skde ho.

kanak nu tela pai gya ji kehdi sapray kriye ?

(en)
Posted by
Labh Singh (8283052282)
Labh Singh
Haryana
--
Write Answer
Posted Date (28 Mar 2017 07:41 PM) Assigned Date (-)
Answered Date (29 Mar 2017 07:05 AM) Translated Date (-)

ਜੇਕਰ ਕਣਕ ਵਿੱਚ ਤੇਲਾ ਪੈ ਗਿਆ ਹੈ ਤਾਂ ਇਸ ਦੀ ਰੋਕਥਾਮ ਲਈ 200 ਮਿਲੀਲੀਟਰ ਰੋਗੋਰ ਜਾਂ ਓਬੇਰੋਨ 200 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Arhar nu kithe bechna chahiye ?

(en)
Posted by
R K Saharan (9050665164)
R K Saharan
Haryana
Sirsa
Write Answer
Posted Date (28 Mar 2017 07:33 PM) Assigned Date (-)
Answered Date (29 Mar 2017 12:39 PM) Translated Date (-)

ਅਰਹਰ ਨੂੰ ਨੇੜੇ ਦੀ ਮੰਡੀ ਵਿੱਚ ਵੇਚ ਸਕਦੇ ਹੋਂ। ਅੱਜ ਦੇ ਸਮੇਂ ਵਿੱਚ ਇਸ ਦਾ ਭਾਅ ਘੱਟ ਗਿਆ ਹੈ ਇਸ ਲਈ ਤੁਸੀਂ ਸਟੋਰ ਕਰ ਕੇ ਰੱਖ ਸਕਦੇ ਹੋਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਭਾਅ ਵੱਧਣ ਤੇ ਵੇਚਿਆ ਜਾ ਸਕੇ।