Haryana
Search
ਪੰਜਾਬ ਮਹਿਕ ਨੰਬਰ 1ਦਾ ਮਾਰਕੀਟ ਰੇਟ ਕੀ ਹੁੰਦਾ ਜੀ ?
(en)
ਇਸ ਦਾ ਕੱਦ 100 ਸੈਟੀਮੀਟਰ ਹੁੰਦਾ ਹੈ ਅਤੇ ਝਾੜ 17 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।ਇਸ ਦਾ ਰੇਟ ਬਾਕੀ ਬਾਸਮਤੀ ਕਿਸਮਾਂ ਜਿੰਨਾ ਹੀ ਹੁੰਦਾ ਹੈ । ਨਵੇਂ ਰੇਟ ਆਉਣ ਤੇ ਹੀ ਇਸ ਦੇ ਰੇਟ ਦੀ ਪੁਸ਼ਟੀ ਹੋਵੇਗੀ।
moongi te sundi hai g bareek g , rogor spray ho sakdi aa es te ?
(en)
Maharashtra
ਮੂੰਗੀ ਦੇ ਵਿੱਚ ਸੁੰਡੀ ਦੀ ਰੋਕਥਾਮ ਲਈ ਤੁਸੀਂ 120 ਮਿਲੀਲੀਟਰ tracer ਜਾਂ 200 ਮਿਲੀਲੀਟਰ traizophos ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇਂ ਹੋ। ਇਸ ਨਾਲ ਸੁੰਡੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ROGOR 200 ਮਿਲੀਲੀਟਰ ਦੀ ਸਪਰੇਅ ਕਰਨ ਨਾਲ ਉਸ ਵਿਚਲੇ ਨਿੱਕੇ ਕੀਟਾਂ ਅਤੇ ਚੇਪੇ ਤੇਲੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।
lawn de vch gha(grass) lgaya c chal ni riha , kedi reh payi jave ate ik mai chote krele beeje c oh germinate ni hoye ki reason aa ?
(en)
ਇਸ ਵਿੱਚ ਕੋਈ ਸਪਰੇਅ ਜਾਂ ਖਾਦ ਪਾਉਣ ਦੀ ਜਰੂਰਤ ਨਹੀਂ ਹੁੰਦੀ । ਹਲਕੇ ਜਿਹੀ ਯੂਰੀਆ ਪਾ ਕੇ ਉਸ ਨੂੰ ਪਾਣੀ ਦਿੰਦੇ ਰਹੋ ਜਿਸ ਨਾਲ ਕਿ ਉਸ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਵੇਗਾ । ਜਿਆਦਾ ਖਾਦ ਪਾਉਣ ਦੀ ਇਸ ਵਿੱਚ ਕੋਈ ਜਰੂਰਤ ਨਹੀਂ ਹੁੰਦੀ ਸਿਰਫ ਪਾਣੀ ਨਾਲ ਹੀ ਇਸ ਦਾ ਵਾਧਾ ਹੁੰਦਾ ਹੈ। ਛੋਟੇ ਕਰੇਲਿਆਂ ਲਈ ਹਾਇਬ੍ਰਿਡ ਕਿਸਮਾਂ ਬੀਜੋ। ਬੀਜਣ ਤੋਂ ਪਹਿਲਾਂ ਉਹਨਾਂ ਦੇ ਬੀਜ ਦੀ ਸੋਧ ਕਰੋ। ਮਿੱਟੀ ਦੀ ਜਾਂਚ ਵੀ ਕਰਵਾਉ।
water soluble fertilizer 20:20:20 , 13:0:45 , 0:52:34 ,12:61:0 ka use kis stage me karna chahiye sahi jankari den ?
(en)
Maharashtra
इनकी स्प्रे आप अलग अलग पड़ावों एवं सूक्षम तत्वों की कमी आने के समय कर सकते है| जब पौधे पीले पड़ने शुरू हो जाएँ या फिर पौधों का विकास रुक जाये, उस समय आप NPK जैसी स्प्रे कर सकते हैं| इनकी स्प्रे बिजाई के 25-35 दिनों बाद करनी चाहिए क्योंकि उस समय पौधों में पोषक तत्वों की कमी और विकास का पता चलता है
mungi di kehdi kisam bijiye ?
(en)
ਮੂੰਗੀ ਦੀਆਂ ਕਈ ਕਿਸਮਾਂ ਹਨ, ਜੋ ਕਿ 60 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ, ਜਿਵੇਂ ਕਿ SML 668, SML 832, TMB 37, Type 1 ਆਦਿ। ਇਸਦੀ ਬਿਜਾਈ ਦਾ ਸਹੀ ਸਮਾਂ ਮਾਰਚ-ਅਪ੍ਰੈਲ ਮਹੀਨਾ ਹੁੰਦਾ ਹੈ। ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਅਤੇ 30 ਕਿਲੋ DAP ਜਾਂ 100 ਕਿਲੋ SSP, 12 ਕਿਲੋ ਯੂਰੀਆ ਪਾਈ ਜਾਂਦੀ ਹੈ।
ਟਿੰਡਿਆ ਦੇ ਫੁੱਲ ਸੁੱਕ ਰਹੇ ਨੇ ਜੀ ਇਸਦਾ ਕੋਈ ਉਪਾਅ ਦੱਸੋ ?
(en)
Punjab
Kive suk rahe Hun detail vich daso ya fir video ya photo karke send karo.
ਅੱਜ ਮਿਤੀ08/04/2017 ਨੂੰ ਅਸੀਂ ਮੂੰਗੀ ਦੀ ਬਿਜਾਈ ਕੀਤੀ ਹੈ ।ਇਸ ਵਿੱਚ ਹੋਣ ਵਾਲੇ ਨਦੀਨਾ ਦੀ ਰੋਕਥਾਮ ਲਈ ਢੁਕਵੀਂ ਸਪਰੇਅ ਕਿਹੜੀ ਅਤੇ ਕਦੋਂ ਕੀਤੀ ਜਾਣੀ ਜਰੂਰੀ ਹੈ ।
(en)
Maharashtra
ਜੇਕਰ ਤੁਹਾਡੀ ਮੂੰਗੀ ਦੇ ਪੌਦੇ ਮਿੱਟੀ ਵਿੱਚੋ ਅਜੇ ਤੱਕ ਬਾਹਰ ਨਹੀ ਨਿੱਕਲੇ ਹਨ ਤਾਂ ਤੁਸੀਂ 1 ਲੀਟਰ ਪੈਡੀਂਮੈਥਾਲਿਨ (pendimethalin) ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇਂ ਹੋਂ ।ਇਹ ਸਪਰੇਅ ਪੌਦਿਆਂ ਦੇ ਪੁੰਗਰਣ ਤੋਂ ਬਾਅਦ ਖੇਤ ਵਿੱਚ ਛਿੜਕਣ ਤੋਂ ਪ੍ਰਹੇਜ਼ ਕਰੋ ਕਿਉਕਿ ਇਹ ਬਾਅਦ ਵਿੱਚ ਫਸਲ ਨੂੰ ਨੁਕਸਾਨ ਪਹੁੰਚਾਉਦੀ ਹੈ । ਇਸ ਦਾ ਛਿੜਕਾਅ ਬਿਜਾਈ ਤੋਂ 2-3 ਦਿਨ ਪਹਿਲਾਂ ਜਾ ਬੀਜ ਪੁੰਗਰਣ ਤੋਂ 2-3 ਬਾਅਦ ਹੀ ਕਰ ਸਕਦੇਂ ਹੋਂ।
Mirch te spray coragen 1 acre the kitne m atrA pai a and koi growth lai spray daso ?
(en)
ਮੈਂ ਮਾਲੇਰਕੋਟਲਾ ਤੋੰ ਹਾ ਅਸੀਂ ਝੋਨੇ ਦੀ ਕਿਹੜੀ ਕਿਸਮ ਲਗਾਈਏ ਜਿਸਦਾ ਝਾੜ ਵੀ ਵਧ ਹੋਵੇ ?
(en)
Haryana
ਝੋਨੇ ਦੀਆਂ ਤੁਸੀਂ ਕਿਸਮਾਂ ਹਨ, ਜਿਵੇਂ ਕਿ PR 126, PR 124, PR 122, Hybrid 6201, Punjab Basmati 4, Punjab Basmati 5, Pusa Punjab Basmati 1509, Punjab Basmati 1121 ਆਦਿ ਹਨ। ਪਰਮਲ ਕਿਸਮਾਂ ਦਾ ਝਾੜ 30-31 ਕਇਟਲ ਪ੍ਰਤੀ ਏਕੜ ਹੁੰਦਾ ਹੇ ਅਤੇ ਬਾਸਮਤੀ ਕਿਸਮਾਂ ਦਾ ਝਾੜ 13-15 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
901 ਝੋਨੇ ਦੀ ਕਿਸਮ ਬਾਰੇ ਜਾਣਕਾਰੀ ਦਿੳ ?
(en)
Haryana
ਇਹ ਝੋਨੇ ਦੀ ਕਿਸਮ ਹੈ ਜੋ 150-155 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Keser ke bulb kahan milenge ?
(en)
Maharashtra
kesar ke buib bohat sari online site pe asani se mil jate hai is ke lia aap www.saffronbulbssales.com se bhi khrid sakte hai.
sadi jmeen darker a ssi kehri variety use kreie paddy ?
(en)
Haryana
ਝੋਨੇ ਦੀਆਂ ਕਈ ਵਧੀਆ ਕਿਸਮਾਂ ਹਨ, ਜਿਵੇਂ ਕਿ PR 126, PR 124, PR 122, PR 123, PR 121, Hybrid 6201, Punjab Basmati 4, Punjab Basmati 5, Pusa Punjab Basmati 1509, Punjab Basmati 1121 ਆਦਿ ਹਨ।
moongi di growth ni sahi ho rahi.16 march di beeji hoyi a.germination v ghat a.beejan time university to teeka milda ohvi laya te seed treatment v kita ?
(en)
Haryana
ਜੋ ਤੁਸੀਂ ਮੂੰਗੀ ਦੇ ਬੀਜ ਦੀ ਸੋਧ ਕੀਤੀ ਹੈ ਉਹ ਮਿੱਟੀ ਵਿੱਚੋ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਦੀ ਹੈ ਅਤੇ ਬੀਜ ਗਲਣ ਦੀ ਬਿਮਾਰੀ ਤੋਂ ਬਚਾਉਦੀ ਹੈ। ਮੂੰਗੀ ਦੇ ਵਿਕਾਸ ਲਈ ਉਸ ਉੱਪਰ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਮੂੰਗੀ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਵੇਗਾ
ਸਾਡੀ ਵੱਛੀ ਨੂੰ 25/3/2017 ਪੰਜ ਵਾ ਮਹਿਨਾ ਲੱਗਿਅ ਹੈ ੳੁਹ ਚਿੱਟੇ ਰੰਗ ਦੇ ਜੇਲੇ ਦਿੰਦੀਅI ?
(en)
Rajasthan
ਇਹ ਹੋਣਾ ਆਮ ਗੱਲ ਹੈ ਘਬਰਾਉਣ ਦੀ ਜਰੂਰਤ ਨਹੀ ।
ਕਣਕ ਵੱਡ ਕੇ ਮੂੰਗੀ ਬੀਜ਼ ਸਕਦੇ ਹਾਂ ?
(en)
ਬਿਲਕੁੱਲ ਤੁਸੀਂ ਕਣਕ ਵੱਢ ਕੇ ਮੂੰਗੀ ਬੀਜ ਸਕਦੇਂ ਹੋਂ ਮੂੰਗੀ ਦੀਆਂ 60 ਦਿਨਾਂ ਵਿੱਚ ਤਿਆਰ ਹੋਣ ਵਾਲੀਆਂ ਕਿਸਮਾਂ ਹਨ, ਜਿਵੇਂ ਕਿ SML 668, SML 832, TMB 37, Type 1 ਆਦਿ। ਇਸਦੀ ਬਿਜਾਈ ਦਾ ਸਹੀ ਸਮਾਂ ਮਾਰਚ-ਅਪ੍ਰੈਲ ਮਹੀਨਾ ਹੁੰਦਾ ਹੈ। ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਅਤੇ 30 ਕਿਲੋ DAP ਜਾਂ 100 ਕਿਲੋ SSP, 12 ਕਿਲੋ ਯੂਰੀਆ ਪਾਈ ਜਾਂਦੀ ਹੈ।
mere tomato de full deg rhe ne nal he patte side to gol ho k murh rhe ne plz es da koe hall daso ?nal he sundde to koe dayie v daso ?
(en)
ਟਮਾਟਰਾਂ ਵਿੱਚ leaf curl ਦੀ ਬਿਮਾਰੀ ਆ ਗਈ ਹੈ ਜਿਸ ਨੂੰ ਪੱਤਾ ਮਰੋੜ ਵੀ ਕਿਹਾ ਜਾਂਦਾ ਹੈ । ਇਸ ਦੀ ਰੋਕਥਾਮ ਲਈ ਤੁਸੀਂ 120 ਗ੍ਰਾਮ chess ਜਾਂ 200 ਮਿਲੀਲੀਟਰ ਰੋਗੋਰ rogor ਜਾਂ 400 ਮਿਲੀਲੀਟਰ malathion ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਤੋਂ ਇਲਾਵਾ ਟਮਾਟਰਾਂ ਵਿੱਚ ਸੁੰਡੀ ਦੀ ਰੋਕਥਾਮ ਲਈ ਤੁਸੀਂ 120 ਮਿਲੀਲੀਟਰ TRACER ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇਂ ਹੋਂ । ਇਸ ਨਾਲ ਸੁੰਡੀ ਕੰਟਰੋਲ ਹੋ ਜਾਵੇਗੀ।
ਮੋਗੇ ਏਰੀਏ ਵਿਚ ਕਿਹੜਾ ਗੰਨਾ ਵਧੀਆ ਰਹੂ ਅਤੇ 1 ਮਰਲੇ ਵਿਚ ਕਿੰਨਾ ਲੱਗੁ ਜੂਸ ਲਈ ਬੀਜਨਾ ਜੀ ਵੱਟਾ ਤੇ ਸਹੀ ਰਹੂ ?
(en)
Maharashtra
CoJ 85, CoH 119, COJ 64, CoJ 88, CoH 119 ਇਹ ਕਿਸਮਾਂ ਵਿੱਚੋ ਕੋਈ ਵੀ ਕਿਸਮ ਲਗਾ ਸਕਦੇਂ ਹੋ । ਤੁਸੀਂ 3 ਅੱਖਾਂ ਵਾਲੀਆਂ 14000 ਗੰਨੇ ਦੀਆਂ ਗੁੱਲੀਆਂ ਪ੍ਰਤੀ ਏਕੜ ਦੇ ਬੀਜ ਲਈ ਵਰਤ ਸਕਦੇਂ ਹੋਂ । ਛੋਟੇ ਪੱਧਰ ਤੇ ਗੰਨੇ ਲਗਾਉਣ ਲਈ ਤੁਸੀਂ ਗੰਨੇ ਦੀ ਬਿਜਾਈ ਵੱਟਾਂ ਬਣਾ ਕੇ ਕਰੋ ਕਿੳੇੁਕਿ ਇਸ ਨਾਲ ਗੰਨੇ ਦਾ ਵਿਕਾਸ ਵਧੀਆ ਹੁੰਦਾ ਹੈ ਅਤੇ ਪਾਣੀ ਦੀ ਖਪਤ ਘੱਟ ਹੁੰਦੀ ਹੈ ਤੇ ਨਦੀਨਾਂ ਨੂੰ ਅਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
Punjab
ਧੰਨਵਾਦ ਜੀ
भिडी खराब हो रही है?
(en)
Haryana
यह फोटो सही नजर नहीं आ रही है कृपया दोबारा भेजे|
ਅਸੀ ਪੈਲੀ ਕਰਾਹੀ ਸੀ ਇੱਕ ਸਾਲ ਪਹਿਲਾਂ ਜਿਸ ਵਿੱਚ ਕੁਝ ਜਗਾਂ ਤੇ ਮੈਂ ਸਬਜੀ ਲਾਈ ਜੋ ਪੂਰੀ ਉੱਗ ਨਹੀਂ ਰਹੀ । ਦੋ ਤਿੰਨ ਵਾਰ ਲਾ ਚੁੱਕਾ । ਰੂੜੀ ਵੀ ਬਹੁਤ ਪਾਈ। ਕੋਈ ਹੱਲ ਦੱਸੋ ਜੀ ?
(en)
ਉਸ ਵਿੱਚ ਸਬਜ਼ੀਆਂ ਨਾ ਉੱਗਣ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਿ ਜ਼ਮੀਨ ਵਿੱਚ ਸਿੳੇੁਕ ਹੋ ਸਕਦੀ ਹੈ ਜੋ ਕਿ ਪੌਦਿਆਂ ਦੀਆਂ ਜੜਾਂ ਤੇ ਹਮਲਾ ਕਰਦੀ ਹੈ ਅਤੇ ਪੌਦਿਆਂ ਨੂੰ ਉੱਗਰਣ ਨਹੀਂ ਦਿੰਦੀ । ਇਸ ਤੋਂ ਇਲਾਵਾ ਮਿੱਟੀ ਵਿੱਚ ਖਣਿੱਜਾਂ ਦੀ ਕਮੀ ਹੋ ਸਕਦੀ ਹੈ । ਇਸ ਸਮੇਂ ਮਿੱਟੀ ਦੀ ਜਾਂਚ ਕਰਵਾਉਣਾ ਜ਼ਰੂਰੀ ਹੁੰਦਾ ਹੈ। ਤੁਸੀਂ ਆਪਣੇ ਜ਼ਿਲੇਂ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਆਪਣੀ ਮਿੱਟੀ ਦੇ ਸੈਂਪਲ ਲਿਜਾ ਕੇ ਮਿੱਟੀ ਦੀ ਜਾਂਚ ਕਰਵਾਉ।
ਮਿਰਚਾਂ ਨੂੰ ਸੂੰਡੀ ਹੋ ਗਈ ਆ ਜੀ ਤੇ ਫਲ ਝੜਦਾ ਹੈ ਕੋਈ ਹੱਲ ਦਸੋ?
(en)
ਮਿਰਚਾਂ ਵਿੱਚ ਸੁੰਡੀ ਕੰਟਰੋਲ ਕਰਨ ਲਈ ਤੁਸੀਂ 200 ਮਿਲੀਲੀਟਰ lambda ਜਾਂ 200 ਮਿਲੀਲੀਟਰ quinalphos ਜਾਂ 80 ਮਿਲੀਲੀਟਰ cypermethrin ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇਂ ਹੋਂ । ਮਿਰਚਾਂ ਦਾ ਜੋ ਫਲ ਝੜ ਰਿਹਾਂ ਹੈ ਉਸਦੀ ਰੋਕਥਾਮ ਲਈ ਤੁਸੀਂ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਅਸੀ ਮੱਛੀ ਪਾਲਣਾ ਚਾਹੁਣਾ ਅਾ ਸਲਾਹ ਦਿੳੁ ਮੈ ਜਿਲਾ ਬਠਿੰਡਾ ਦੇ ਪਿੰਡਾ ਦਾ ਵਸਨੀਕ ਅਾ ?
(en)
ਜੇ ਤੁਸੀ ਹੁਣ ਮੱਛੀ ਪਾਲਣ ਕਰਨਾ ਚਾਉਦੇ ਹੋ ਤਾਂ ਮਾਰਚ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ। ਮੱਛੀ ਪਾਲਣ ਲਈ ਨਹਿਰੀ ਪਾਣੀ ਜਾਂ ਛੱਪੜ ਲਾਹੇਵੰਦ ਹੈ ਇਸ ਨਾਲ ਅਸੀ ਘੱਟ ਖਰਚੇ ਵਿੱਚ ਵਧੀਆ ਆਮਦਨ ਪ੍ਰਾਪਤ ਕਰ ਸਕਦੇ ਹਾਂ। ਮੱਛੀਆਂ ਦੇ ਬੱਚੇ (ਪੂੰਗ) ਤੁੱਸੀ ਆਪਣੇ ਨੇੜੇ ਦੇ ਕਿਸੇ ਵੀ ਸਰਕਾਰੀ ਅਦਾਰੇ ਜਾਂ ਪ੍ਰਾਈਵੇਟ ਡੀਲਰ ਤੋਂ ਵੀ ਲੈ ਸਕਦੇ ਹੋ। ਇਹਨਾਂ ਨੂੰ ਗਲੇ-ਸੜੇ ਭੋਜਨ ਨਾਲ ਵੀ ਪਾਲਿਆ ਜਾ ਸਕਦਾ ਹੈ ਕੋਸ਼ਿਸ਼ ਕਰੋ ਕਿ ਤੁਹਾਨੂੰ ਆਪਣੇ ਪਿੰਡ ਦਾ ਛੱਪੜ ਠੇਕੇ ਤੇ ਮਿਲ ਜਾਵੇ । ਇਸ ਨਾਲ ਖਰਚਾ ਬਹੁਤ ਘੱਟ ਆਵੇਗਾ ਮੱੱਛੀ ਨੂੰ ਵੇਚਣ ਲਈ ਤੁਸੀਂ ਨੇੜੇ ਦੇ ਸ਼ਹਿਰ ਵਿੱਚ ਮੱਛੀਆਂ ਵੇਚਣ ਵਾਲਿਆ ਨਾਲ ਸੰਪਰਕ ਕਰ ਸਕਦੇਂ ਹੋ।
668 ਮੂੰਗੀ ਦੀ ਕਿਸਮ ਬਾਰੇ ਦੱਸੋ ਕਿ ਯੂਨੀਵਰਸਿਟੀ ਤੋਂ ਮਿਲੇਗੀ ਜਾਂ ਹੋਰ ਕਿਤੋ ?
(en)
Haryana
SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ।ਇਸ ਦਾ ਬੀਜ ਤੁਸੀ ਯੂਨੀਵਰਸਿਟੀ ਤੋਂ ਅਤੇ ਕਿਸੇਂ ਵੀ ਸਰਕਾਰੀ ਦੁਕਾਨ ਤੋਂ ਲੈ ਸਕਦੇਂ ਹੋਂ।
ਜੀ ਚਰੀ ਦਾ ਬੀਜ ਕਿਹੜਾ ਵਧੀਆ ਹੈ ਜਾ ਮੱਕੀ ਦਾ ?
(en)
Haryana
ਇਹ ਚਾਰੇ ਦੀਆਂ ਕਿਸਮਾਂ ਹਨ ਇਹਨਾਂ ਵਿਚੋ ਕੋਈ ਵੀ ਕਿਸਮ ਲਗਾ ਸਕਦੇਂ ਹੋ। Punjab Sudax, SL44, SSG 59-3, Pusa Chari, HC 136, Pusa Chari 9, Pusa Chari 23
Punjab
ਧੰਨਵਾਦ ਜੀ
safede nu mota karan da hal daso ji ?
(en)
Haryana
ਸਫੈਦਿਆਂ ਲਈ ਕੋਈ ਸ਼ਪੈਸ਼ਲ ਕਿਸਮ ਦੀ ਕੋਈ ਸਪਰੇਅ ਨਹੀ ਆਉਦੀ ਹੈ ਜੋ ਕਿ ਇਹਨਾਂ ਨੂੰ ਮੋਟਾ ਕਰੇ। ਸਫੈਦਿਆਂ ਨੂੰ ਸਿਰਫ ਸਮੇਂ -ਸਮੇਂ ਤੇ ਪਾਣੀ ਲਾਉਦੇ ਰਹੋ ਇਸ ਨਾਲ ਇਹਨਾਂ ਦਾ ਵਿਕਾਸ ਹੁੰਦਾ ਹੈ।
ਗੰਨਾ ਕਦੋਂ ਬੀਜਿਆਂ ਜਾਂਦਾ ਹੈ ?
(en)
ਗੰਨੇ ਦੀ ਬਿਜਾਈ ਸਤੰਬਰ-ਅਕਤੂਬਰ ਅਤੇ ਫਰਵਰੀ -ਮਾਰਚ ਮਹੀਨੇ ਵਿੱਚ ਹੁੰਦੀ ਹੈ ।
kherean dian vela te eh dhbe bn rhe ne and kera lgna v ruk gea h ?
(en)
ਇਸ ਵਿੱਚ ਧੱਬਾ ਰੋਗ ਦੀ ਬਿਮਾਰੀ ਆ ਗਈ ਹੈ । ਇਸ ਦੀ ਰੋਕਥਾਮ ਲਈ ਤੁਸੀਂ 400 ਗ੍ਰਾਮ M-45 ਜਾਂ 200 ਮਿਲੀਲੀਟਰ headline ਨੂੰ 150 ਲੀਟਰ ਪਾਣੀ ਵਿੱਚ ਪਾ ਲੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਟਮਾਟਰ ਦੇ ਪੱਤੇ ਗੋਲ ਹੋ ਰਹੇ ਹਨ ਕਾਰਨ ਤੇ ਇਲਾਜ ਦੱਸੇ ?
(en)
ਇਸ ਵਿੱਚ ਪੱਤਾ ਮਰੋੜ ਦੀ ਬਿਮਾਰੀ ਆ ਗਈ ਹੈ ਜੋ ਕਿ ਵਾਇਰਸ ਦੁਆਰਾ ਫੈਲਦੀ ਹੈ । ਇਸ ਦੀ ਰੋਕਥਾਮ ਲਈ 120 ਗ੍ਰਾਮ chess ਜਾਂ 200 ਮਿਲੀਲੀਟਰ rogor ਜਾਂ 400 ਮਿਲੀਲੀਟਰ malathion ਨੂੰ 130 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
पॉलीहाउस में शिमला मिर्च की खेती कैसे करे ?
(en)
Maharashtra
शिमला मिर्च की खेती में किसान विभिन्न रगों की शिमला मिर्च ईजाद कर सकता है। जिनकी मार्केट वेल्यू अलग-अलग होती है। अगस्त-सितंबर माह में पोली हाउस में की जाने वाली इस खेती में प्रति एकड़ 12 हजार शिमला मिर्च के पौधे लगाए जा सकते हैं और प्रत्येक पौधा छह से सात किलो तक फसल देता और किसान यह फसल नौ महीनों तक ले सकता है। जबकि खुले में कम उत्पादन के साथ मात्र हरे रग की शिमला मिर्च ही उत्पादित होती है और वह भी केवल तीन महीने के लिए। अगर किसान पोली हाउस में खेती करता है तो छह रगों जैसे लाल, पीली, ओरेंज, चॉकलेट, वायलेट और ग्रीन शिमला मिर्च पैदा कर सकता है। जिनसे अच्छा उत्पादन और लाभ किसान को मिलता है। यदि बात की जाए लाल व पीली शिमला मिर्च की तो इसका रेट पिछले वर्ष 250 रुपये प्रति किलो तक पहुच गया था और इस समय इसका रेट लगभग 200 रुपये प्रति किलो पर चला हुआ है। जबकि हरी शिमला मिर्च का दाम 40 रुपये प्रति किलो से ज्यादा होते। जाता। पोली हाउस में अगर किसान 600 क्विंटल भी पैदावार लेता है तो किसान की आमदनी करीब छह लाख तक हो जाती है। इतना ही नही पोली हाउस में होने वाली खेती में न के बराबर पेस्टीसाइड दवाइयों का प्रयोग होता है और ड्रीप लाइन से 60 प्रतिशत तक पानी बचता है। पोली हाउस में संरक्षित खेती करने में न तो किसान को ज्यादा खर्चा आता है और उत्पादन भी अधिक होता है। पोली हाउस में शिमला मिर्च लगाने के लिए किसान का 10 से 20 हजार का ही खर्च आता है। किसान खुले में खेती करता है तो उसे करीब 30 हजार रुपये ही बचते है अगर पोली हाउस में करता है तो उसे पांच से छह लाख तक की आमदनी होती है। यह किसान के लिए आमदनी का एक अच्छा माध्यम है। यदि किसान बाजार में लाल मिर्च लेकर जा रहा है तो उसे ध्यान रखना होगा कि वह पीली मिर्च भी उतनी ही लेकर जाए। इसके साथ ही उन्होंने बताया कि शिमला मिर्च की सबसे ज्यादा माग दिल्ली और चंडीगढ के होटलों में होती है यहा इनका प्रयोग सलाद के रूप में किया जाता है।
bottleguard de patte de ander jo hai koi dawai dasso jad patta cut ke ke dekhde ha ta pele rangg di jo hai ?
(en)
ਇਸ ਦੀ ਰੋਕਥਾਮ ਲਈ ਤੁਸੀਂ fenazaquin 220 ਮਿਲੀਲੀਟਰ ਜਾਂ malthion 400 ਮਿਲੀਲੀਟਰ ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। fenazaquin ਸਪੇਸ਼ਲ ਸਬਜੀਆਂ ਦੇ ਲਈ ਵਰਤੀ ਜਾਣ ਵਾਲੀ ਸਪਰੇਅ ਹੈ। ਇਸ ਕੀੜੇ ਦਾ ਹਮਲਾ ਵੱਧਣ ਤੋਂ ਪਹਿਲਾਂ ਪਹਿਲਾਂ ਸਪਰੇਅ ਕਰੋ।
ki asin hun haldi laga sakde aa ?
(en)
Punjab
ਹਲਦੀ ਦੀ ਬਿਜਾਈ ਅਪ੍ਰੈਲ ਤੋ 30 ਮਈ ਤੱਕ ਕੀਤੀ ਜਾ ਸਕਦੀ ਹੈ ਲਾਇਨ ਤੋ ਲਾਇਨ ਦਾ ਫੈਸਲਾ 24 ਤੋ 26 ਇੰਚ ਬੂਟੇ ਤੋ ਬੂਟੇ ਦਾ ਫੈਸਲਾ 6 ਇੰਚ ਬਿਜਾਈ ਆਲੂ ਦੀ ਤਰ੍ਹਾਂ ਵਟਾ ਤੇ ਬਿਜਾਈ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ 5 ਕੁਇੰਟਲ ਪ੍ਰਤੀ ਏਕੜ ਕਿਸਮਾ ਪੰਜਾਬ ਨੰਬਰ 2 ਅਤੇ ਰਾਜ ਪੁਰੀ ਪੰਜਾਬ ਦੀ ਪੈਦਾਵਾਰ 130 ਕੁਇੰਟਲ ਪ੍ਰਤੀ ਏਕੜ ਰਾਜਾਪੁਰੀ ਦੀ ਪੈਦਾਵਾਰ 120 ਕੁਇੰਟਲ ਪ੍ਰਤੀ ਏਕੜ ਹੈ
majj de thana which eas tra giltea han plz suggest something.eas krke kae war Maj dud ni dindi.?
(en)
Rajasthan
ਇਸ ਬਿਮਾਰੀ ਲਈ ਹੋਮਿਉਪੈਥਿਕ ਦਵਾਈ ਫਾਇਦੇਮੰਦ ਸਾਬਿਤ ਹੋਵੇਗੀ ਤੁਸੀਂ ਨੇੜੇ ਦੇ ਹੋਮਿਉਪੈਥਿਕ ਡਾਕਟਰ ਦੀ ਮਦਦ ਲੈ ਸਕਦੇ ਹੋਂ ।
Punjab
tusi jo pic send kitiia hun oh sahi nai attach hoeya kirpa karke dobara photo upload karo ta jo tohanu sahi answer dita ja sake
kinu me dropping hai ?
(en)
Rajasthan
2-4D horticulture grade ki spray kare
ਮੂੰਗੀ ਦੇ ਬੀਜ ਨੂੰ ਰਾਈਜੋਬੀਅਮ ਦੇ ਟੀਕੇ ਦੀ ਕਿੰਨੀ ਮਾਤਰਾ ਲਗਦੀ ਹੈ।
(en)
rhizoboium ਦਾ ਟੀਕਾ ਮਾਤਰਾ 5 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਲਈ ਵਰਤੀ ਜਾਂਦੀ ਹੈ । ਇਸ ਨੂੰ ਵਰਤਣ ਦੇ ਲਈ 50- 60 ਗ੍ਰਾਮ ਗੁੜ ਨੂੰ ਪਾਣੀ ਵਿੱਚ ਘੋਲ ਕੇ ਹਲਕੇ ਪਾਣੀ ਦੇ ਛਿੱਟੇ ਦੇ ਕੇ ਤੁਸੀ rhizobium ਦਾ ਟੀਕੇ ਨਾਲ ਬੀਜ ਦਾ ਉਪਚਾਰ ਕਰੋ।
Punjab
12 ਤੋ-16 ਕਿਲੋ ਮੂੰਗੀ ਦੇ ਬੀਜਾ ਨੂੰ 250gm ਰਾਈਜੋਬੀਅਮ ਕਲਚਰ (ਟੀਕਾ) ਲਾ ਲੈਣਾ ਚਾਹੀਦਾ ਹੈ
hanji hun kiss sabzi da time a bijan da ?
(en)
ਅਪ੍ਰੈਲ ਮਹੀਨੇ ਵਿੱਚ ਤੁਸੀਂ ਸਬਜੀਆਂ ਵਿੱਚੋ ਸ਼ਿਮਲਾ ਮਿਰਚ ਅਤੇ ਮਈ ਮਹੀਨੇ ਵਿੱਚ ਤੁਸੀ ਪਿਆਜ਼,ਮਿਰਚ,ਬੈਗਣ ਨੂੰ ਲਗਾ ਸਕਦੇ ਹੋਂ।
ਮਿਰਚਾ ਦੀ ਗੋਡੀ ਕਰਨ ਤੋ ਬਾਅਦ ਕੀ ਪਾਉਣਾ ਚਾਹੀਦਾ?
(en)
ਮਿਰਚਾ ਦੀ ਗੋਡੀ ਕਰਨ ਤੋ ਬਾਅਦ 20 ਕਿਲੋਗ੍ਰਾਮ ਯੂਰੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਪਾਣੀ ਲਗਾ ਦਿਓ। ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵੱਧ ਜਾਵੇਗੀ ਜੋ ਕਿ ਮਿਰਚਾ ਦੇ ਵਿਕਾਸ ਵਿੱਚ ਸਹਾਇਤਾ ਕਰਦੀ ਹੈ।
which mustard variety is better?
(en)
These are good varieties of musturd Pioneer 45S42,Pioneer 45S35,Pioneer 45S46,GSL 1,PGSH51,Hyola PAC 401,GSC 6,RH 0406,RH 0749
ਪੀਲੀ ਪੂਸਾ ਦੀ ਪਨੀਰੀ ਕਦੋਂ ਲਗੂ ?
(en)
Haryana
ਪੀਲੀ ਪੂਸਾ ਦੀ ਪਨੀਰੀ 20 ਮਈ ਤੋਂ ਬਾਅਦ ਲਗਾ ਸਕਦੇ ਹੋਂ।.
Punjab
j 10 may nu lge ta sahi a kyo k peeli pusa jyada tm ch tyar hndi a
ਸਾਡੀ ਮੱਝ ਸੂਈ ਨੂੰ ਹਫਤਾ ਹੋ ਗਿਆ ਹੈ ਮੁਹਾਨੇ ਨੂੰ ਸੋਜ ਪਈ ਹੈ ਇਲਾਜ਼ ਦੱਸੋ ਜੀ।
(en)
Rajasthan
best is NAVRATTAN OIL do massage for 4 to 5 days
what is the yield of paddy viriaty of PR 126 ?
(en)
This paddy variety is recommended by Punjab Agricultural University, Ludhiana. It matures in about 123 days and its average yield is approximately 30 quintal per acre.
makki di Growth lai kehdi spray chahidai aa ?
(en)
Maharashtra
ਮੱਕੀ ਦੀ ਗਰੋਥ ਲਈ ਤੁਸੀਂ NPK 2 ਕਿਲੋਗ੍ਰਾਮ 13:00:45 ਜਾਂ ਯੂਰੀਆਂ 2 ਕਿਲੋਗ੍ਰਾਮ + 500 ਗ੍ਰਾਮ ਜਿੰਕ ਦੀ ਸਪਰੇਅ ਕਰ ਸਕਦੇਂ ਹੋ । ਇਸ ਨਾਲ ਸੂਖਮ ਤੱਤਾਂ ਦੀ ਘਾਟ ਵੀ ਪੂਰੀ ਹੁੰਦੀ ਹੈ ਅਤੇ ਮੱਕੀ ਦੇ ਪੌਦਿਆ ਵਿੱਚ ਵਿਕਾਸ ਵੀ ਜਲਦੀ ਹੁੰਦਾ ਹੈ।
mere kol garlic hai, bina re sapre ton teyar kiti hoi. plz ik tan mainu usde rakh rkhav bare daso, dusra main kithe usdi sale kra tan k mainu changi amdan ho sake. apni kheti de buy and sell upar koi response nhi milda dusra mainu marygold genda nu vechan vich v kafi mushkil aa rhi hai, j tusi sanu phula se roj de rates v provide krdo tan usnal v sanu kafi help milugi. main strawberry bare puchhna chahuna vadia fal main kive ley sakda strawberry da size nahi vadh reha.thanks krna chahuna tuhada Jo eh app shuru kita, isnal mere jahe nave kisana nu kafi help mildi hai. ?
(en)
Haryana
iss da tuc marketing apne nede de KVK duwaara mil k kr skde ho. Iss ton ilvaa strawberry di kheti de lyi retle khet di jrurat hundi hai jithe paani da khdav jyaada na hoe.
ਦੇਸੀ ਮੁਰਗੀ ਰੱਖਣ ਦਾ ਸਹੀ ਸਮਾ ਦੱਸੋ ?
(en)
Haryana
ਦੇਸੀ ਮੁਰਗੀਆਂ ਰੱਖਣ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਤੱਕ ਦਾ ਹੁੰਦਾ ਹੈ ।ਸਹੀ ਸਾਂਭ ਸੰਭਾਲ ਅਤੇ ਸਹੀ ਖੁਰਾਕ ਨਾਲ ਇਹ ਤਿੰਨ ਮਹੀਨਿਆਂ ਵਿੱਚ ਮੀਟ ਲਈ ਤਿਆਰ ਹੋ ਜਾਂਦੀਆਂ ਹਨ ਅਤੇ 5 ਮਹੀਨਿਆਂ ਤੱਕ ਇਹ ਅੰਡੇ ਦੇਣੇ ਸ਼ੁਰੂ ਸ਼ੁਰੂ ਕਰ ਦਿੰਦੀਆਂ ਹਨ।
ਮੱਕੀ ਪੀ ਐਮ ਐਚ 1 ਜੀ ਇਸ ਮੱਕੀ ਦੇ ਗੋਭਾਂ ਸੋਕ ਗਈਆਂ ਅਤੇ ਬੂਟੇ ਝੁਰਡ ਮੁਰਡ ਹੋ ਰਹੇ ਹਨ ਇਸ ਤੇ ਕਿਹੜੀ ਸਪਰੇਏ ਕਰੀਏ ਜੀ ?
(en)
ਜੇਕਰ ਇਸ ਦੀ ਗੋਭ ਵਿੱਚ ਕੀੜਾ ਹੈ ਤਾਂ ਇਸ ਦੀ ਰੋਕਥਾਮ ਲਈ 80 ਮਿਲੀਲੀਟਰ cypermethrin ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਜੇਕਰ ਇਸ ਦੀਆਂ ਜੜਾਂ ਗਲ ਰਹੀਆਂ ਹਨ ਅਤੇ ਪੱਤੇ ਸੁੱਕ ਰਹੇ ਹਨ ਤਾਂ ਇਸ ਦੀ ਰੋਕਥਾਮ ਲਈ 500 ਗ੍ਰਾਮ ਸਾਂਫ ਨੂੰ 5 ਕਿਲੋਗ੍ਰਾਮ ਮਿੱਟੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਛਿੱਟਾ ਦਿਓ। ਛਿੱਟਾ ਦੇਣ ਸਮੇਂ ਖੇਤ ਵਿੱਚ ਨਮੀਂ ਦਾ ਹੋਣਾ ਜਰੂਰੀ ਹੁੰਦਾ ਹੈ।
ਅਚਾਰ ਲਈ ਮੱਕੀ ਦਾ ਕਿਹੜਾ ਬੀਜ ਸਹੀ ਹੈ ਜੀ ਜਿਸ ਵਿੱਚ ਬਾਅਦ ਵਿੱਚ ਝੋਨਾ ਲਾਇਆ ਜਾ ਸਕੇ ?
(en)
Haryana
ਮੱਕੀ ਦੀਆਂ ਇਹ ਕਿਸਮਾਂ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ । ਇਹਨਾਂ ਦੀ ਬਿਜਾਈ ਤੁਸੀ ਫਰਵਰੀ-ਮਾਰਚ ਵਿੱਚ ਕਰ ਸਕਦੇਂ ਹੋ । Buland,Partap 1,PMH 9,PMH 1,PMH-2,JH 3459
ਰੇਤਲੀ ਜਮੀਨ ਵਿਚ ਕੇੜਾ ਨਰਮਾ ਬਿਜੀਏ ਜੀ?
(en)
Maharashtra
ਰੇਤਲੀ ਜ਼ਮੀਨ ਵਿੱਚ ਤੁਸੀਂ ਨਰਮੇ ਦੀਆਂ 6588,6488,Ankur 3028, RCH 134(Rasi), RCH 650(Rasi) ਕਿਸਮਾਂ ਬੀਜ ਸਕਦੇਂ ਹੋ।
Rajasthan
according to me shriram bunty bg2 is best ....
ਸੈਮਪਰਾ ਦਵਾਈ ਦਾ ਮੱਕੀ ਨੂੰ ਕੋਈ ਨੁਕਸਾਨ ਤਾਂ ਨਹੀ?
(en)
Maharashtra
ਇੱਕ ਮਹੀਨੇ ਦੀ ਮੱਕੀ ਹੋਣ ਤੋਂ ਬਾਅਦ ਇਸ ਦੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਕਿਉਕਿ ਮੱਕੀ ਵਧਣ ਨਾਲ ਕਈ ਵਾਰ ਇੱਹ ਪੱਤਿਆਂ ਤੇ ਜਿਆਦਾ ਪੈ ਜਾਂਦੀ ਹੈ ਅਤੇ ਜਿਸ ਨਾਲ ਕਿ ਪੱਤੇ ਮੱਚ ਜਾਂਦੇ ਹਨ। ਜੇਕਰ ਤੁਸੀਂ ਮੱਕੀ ਵੱਟਾਂ ਤੇ ਲਗਾਈ ਹੈ ਤਾਂ ਤੁਸੀਂ ਇਸ ਦੀ ਸਪਰੇਅ ਖਾਲੀਆਂ ਦੇ ਅੰਦਰ ਕਰ ਸਕਦੇਂ ਹੋਂ ਪਰ ਮੱਕੀ ਤੇ ਸਪਰੇਅ ਪੈਣ ਤੋ ਧਿਆਨ ਰੱਖੋ।
127 ਝੋਨੇ ਦਾ ਝਾੜ ਕੀਨ ਅੈ ਏਕੜ ਦਾ ਦੱਸੋ ਜੀ?
(en)
ਘੋੜੀ ਕਿੰਨੇ ਸਮੇਂ ਬਾਅਦ ਸੂਦੀ ਹੈ?
(en)
Rajasthan
ਘੋੜੀ 16-18 ਮਹੀਨਿਆਂ ਵਿੱਚ ਜਵਾਨ ਹੋ ਜਾਂਦੀ ਹੈ ਪਰ ਉਸ ਦਾ ਗੱਬਣ ਤਿੰਨ ਸਾਲ ਜਾਂ ਤਿੰਨ ਸਾਲ ਤੋਂ ਬਾਅਦ ਹੀ ਹੋਣਾ ਚਾਹੀਦਾ ਹੈ। ਘੋੜੀਆਂ ਦਾ ਵੇਗ ਦਾ ਸਮਾਂ 21 ਦਿਨ ਦਾ ਹੁੰਦਾ ਹੈ।ਇਨਾਂ ਨੂੰ ਨਵੇਂ ਦੁੱਧ ਕਰਵਾਉਣ ਲਈ 7ਵੇ ਦਿਨ ਮਿਲਾਪ ਕਰਵਾਉ।ਘੋੜੀਆ ਦਾ ਗਰਭ ਕਾਲ ਲੱਗਭੱਗ 11 ਮਹੀਨਿਆਂ ( 332-340 ਦਿਨ ) ਦਾ ਹੁੰਦਾ ਹੈ।ਪਿਛਲੇ 4-5 ਮਹੀਨੇ ਘੋੜੀ ਉੱਤੇ ਲੰਮੇ ਸਮੇਂ ਲਈ ਅਤੇ ਵਧੇਰੇ ਥਕਾਵਟ ਵਾਲੀ ਸਵਾਰੀ ਨਹੀਂ ਕਰਨੀ ਚਾਹੀਦੀ।
ji sade murgea nu har vaar cocci ho jandi jadki koi sed gila nahi hunda kirpa karke es da jawab deo ki is da ki karan ha ta jo asi apne murgea(polutry farm) nu is disease to vach saki a ?
(en)
Maharashtra
ਇਸ ਦੀ ਰੋਕਥਾਮ ਲਈ V-COCSI ਜਾਂ prolian 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ 2 ਹਫਤਿਆਂ ਤੱਕ ਦਿੰਦੇ ਰਹੋ। ਬਰਸਾਤ ਦੇ ਦਿਨਾਂ ਵਿੱਚ ਅਤੇ ਛੈਂੱਡ ਜਿਆਦਾ ਗਿੱਲਾ ਹੋਣ ਕਾਰਨ ਵੀ ਇਹ ਜਿਆਦਾ ਫੈਲਦੀ ਹੈ ।
From,Happy singh,asi kotkapura wikhe strawberry lani hai ji please jankari deo ji ?
(en)
Contact- 98725 95194 NS berry orchard, patiala
ਪੂਸ ਲੲੀ ਹਰੇ ਚਾਰੇ ਲੲੀ ਕਿਹੜੀ ਵਾਢਾ ਵਾਲੲੀ ਚੀਰੀ ਦੇ ਬੀਜ ਦੱਸੋ?
(en)
Maharashtra
ਮੱਕੀ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ Buland, Partap, DKC 9108, PMH 1, PMH 2, JH 3459 ਆਦਿ। ਇਹ ਕਿਸਮਾਂ 90-100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਜਵਾਰ ਦੀਆਂ ਇਹ ਕਿਸਮਾਂ ਜਿਵੇਂ -SL44 ,Punjab Sudax,SSG 59-3,Pusa Chari HC 136,Pusa Chari 9,Pusa Chari 23 ਵੀ ਲਗਾ ਸਕਦੇਂ ਹੋ।
ਫ਼ਲਾ ਦੇ ਬੂਟਿਆਂ ਨੂੰ ਮੱਕੜੀ ਦਾ ਜਾਲਾ ਕਿਵੇਂ ਰੋਕ ਸਕਦੇ ਹਾਂ ?
(en)
ਇਸ ਦੀ ਰੋਕਥਾਮ ਲਈ ਤੁਸੀਂ 200 ਮਿਲੀਲੀਟਰ dimethoate ਜਾਂ ਕੁਇੰਨਲਫੋਸ ਦੀ ਸਪਰੇਅ ਕਰੋ। ਇਸ ਨਾਲ ਸਾਰੇ ਨਿੱਕੇ ਮੋਟੇ ਕੀੜੇ ਮਕੌੜੇ ਅਤੇ ਤੇਲਾ ਚੇਪਾ ਖਤਮ ਹੋ ਜਾਵੇਗਾ।
r main abohar to ha ik saal kinnu da pad zyada kinnu dinda te dusre saal ghat har saal kinnu de upaj iksar kivi layi ja sakdi hai?
(en)
Rajasthan
kinnu da fal ikk saal laghna ate ik saal na lgna ihh kinnow dia kisma te nirbhar krda hai. kyuki jdo kinnu de paude tyaar kite jande hnn tan us sme ik male nd female de sumel ton paude tyaar kite jande hnn iss kr k ihh kisam te ee nirbhar krda hai . jehde saal paude fal nai dinde uss saal ihna di brushing kro .faaltu taahnia nu katt k htaa deo tan jo nviaa tehnia nu nwaa fal lgg sake.
garlic ke bast quality kon sa hai ?
(en)
Maharashtra
Garlic ki puri information ke liye "Apni kheti" app me कृषि >> बागवानी >> सब्जियां >> लहसुन pe click kare. Iski kush kisme me se aap in kismo se koe bhi kisam lga sakte ho. PG 17: इस पौधे के पत्ते गहरे हरे रंग के और ऊपरली सतह सफेद और आकर्षित होती है। जिस में 25-30 कलियां प्रति गांठ होती हैं। यह किस्म 165-170 दिनों में कटाई के लिए तैयार हो जाती है। इसकी औसतन पैदावार 50 क्विंटल प्रति एकड़ है।, Yamuna Safed (G-1): इसकी गांठे सख्त और सफेद होती हैं और कलियां द्राती के आकार की होती हैं और प्रत्येक गांठ में 25-30 कलियां होती हैं।, Yamuna Safed 2(G-50): इसकी गांठे भी सख्त और सफेद होती हैं और 35-40 कलियां प्रति गांठ होती हैं।, Yamuna Safed 3 (G 282): गांठे सफेद और आकार में बड़ी होती हैं और 15-16 कलियां प्रति गांठ होती हैं।, Yamuna Safed 4 (G 323): गांठे सफेद और 20-25 कलियां प्रति गांठ होती हैं।, Yamuna Safed 5: यह फसल पककर कटाई के लिए 150-160 दिनों में तैयार हो जाती है। इसकी औसतन पैदावार 68-72 क्विंटल प्रति एकड़ है।, VL Garlic 1 : इसकी ऊपरी सतह सफेद रंग की हो जाती है। यह फसल 180-190 दिनों में कटाई के लिए तैयार हो जाती है। पहाड़ी क्षेत्रों में इसकी औसतन पैदावार 50-60 क्विंटल प्रति एकड़ और समतल क्षेत्रों में 36-40 क्विंटल प्रति एकड़ है।, Yamuna Safed 5: यह फसल पककर कटाई के लिए 150-160 दिनों में तैयार हो जाती है। इसकी औसतन पैदावार 68-72 क्विंटल प्रति एकड़ है। .
ਮਕ ਤੇ ਕੀੜਾ ਹੈ ਕੋਈ ਦਵਾਈ ਦਸੋ ?
(en)
ਇਸ ਦੀ ਰੋਕਥਾਮ ਲਈ ਤੁਸੀਂ 300 ਮਿਲੀਲੀਟਰ ਰੋਗੋਰ ਜਾਂ ਕੁਇਨਲਫੋਸ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।
asi organic spray tyar karni hai brseem di sunddi lai answer daso ?
(en)
Rajasthan
1.cow urine 20ltr. 2. neem leaves 2kg. 3.karanj leaves 2kg. 4. bel leaves 2kg. 5.seetafal leaves 2kg. 6.dhatoora leaves 2kg. boil all the material on slow Fire . now cover the utensil and leave it for 48 hrs...... after that filter it and it is ready to use...9
Punjab
sir g punjabi ch daseyo plz?
ਮਾੜੇ ਪਾਣੀ ਵਿੱਚ ਕਿਹੜਾ ਝੋਨਾ ਲਾੲੇ ਜੀ ?
(en)
ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ ਇਹ 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।
Punjab
1112
ਮੱਕੀ ਦੀਆਂ ਕਿਸਮਾਂ ਦੱਸੋ ਜੀ ਜਿਥੇ ਬਾਅਦ ਚ ਝੋਨਾ ਲਗ ਸਕੇ ?
(en)
ਅਰਬੀ ਦੀ ਬਿਜਾਈ ਕਦੋ ਹੁੰਦੀ ਹੈ ?
(en)
ਅਰਬੀ ਦੀ ਬਿਜਾਈ ਫਰਵਰੀ ਮਹੀਨੇ ਵਿੱਚ ਕੀਤੀ ਜਾਂਦੀ ਹੈ।
Punjab
ਅਰਬੀ ਦਾ ਕੱਦ ਕਿਵੇਂ ਵੱਡਾ ਹੋਵੇਗਾ ਕੋਈ ਦਵਾਈ ਦੱਸੋ
cucumber di wel ago suk jandi hai te jhar ton hari rehndi hai es da ki upa ho sakda hai ?
(en)
ਇਸ ਵਿੱਚ stem blighਦੀ ਬਿਮਾਰੀ ਆ ਗਈ ਹੈ । ਇਸ ਦੀ ਰੋਕਥਾਮ ਲਈ ਤੁਸੀਂ 300 ਗ੍ਰਾਮ rovral ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਫੰਗੀਨਾਸ਼ਕ ਜਿਵੇਂ ਕਿ 400 ਗ੍ਰਾਮ carbendazim ਜਾਂ M-45 ਦੀ ਸਪਰੇਅ ਵੀ ਕਰ ਸਕਦੇਂ ਹੋ।