Manage Expert Answers

Search

Total Count :- 258604

m jdo v jhone di paneeri beezda ta 15 dina bad peeli hon lg jandi hai g ose khet vich jagah badal k v beez k dekh lye g ki kara mansa da budhlada area a g mera ?

(en)
Posted by
chamkaur singh (9530976050)
chamkaur singh
Punjab
Mansa
Write Answer
Posted Date (28 Mar 2017 06:10 PM) Assigned Date (-)
Answered Date (29 Mar 2017 07:13 AM) Translated Date (-)

ਤੁਹਾਡੇ ਖੇਤ ਵਿੱਚ ਜਿੰਕ ਦੀ ਕਮੀ ਹੈ ਜਿਸ ਕਾਰਨ ਖੇਤ ਵਿੱਚ ਲਗਾਈ ਫਸਲ ਵਿੱਚ ਪੀਲਾਪਣ ਆ ਜਾਂਦਾ ਹੈ।ਇਸ ਲਈ ਮਿੱਟੀ ਚੈਕ ਕਰਵਾਉ ਅਤੇ ਖੇਤ ਵਿੱਚ ਜਿੰਕ ਦੀ ਕਮੀ ਨੂੰ ਪੂਰਾ ਕਰੋ। ਫਸਲ ਬੀਜਣ ਸਮੇਂ 5-7 ਕਿਲੋਗ੍ਰਾਮ ਜਿੰਕ ਪ੍ਰਤੀ ਏਕੜ ਵਿੱਚ ਪਾਓ।

ਮੇਰੀ ਮੱਝ ਨੂੰ ਸੂਈ ਨੂੰ ਚਾਰ ਮਹੀਨੇ ਹੋ ਗਏ ਨੇ ਅਜੇ ਤੱਕ ਦੁਬਾਰਾ ਸਮਰੀ ਨਹੀ ਹੈ ਇਸ ਦਾ ਕੌਈ ਇਲਾਜ ?

(en)
Posted by
gursevak singh (9463322642)
gursevak singh
Punjab
Bathinda
Write Answer
Posted Date (28 Mar 2017 08:15 PM) Assigned Date (-)
Answered Date (01 Apr 2017 01:11 PM) Translated Date (-)

ਇਸ ਦੇ ਲਈ ਹੋਮੀਉਪੈਥਿਕ ਦਵਾਈ ਵਰਤ ਸਕਦੇ ਹੋ । ਇਸ ਮੈਡੀਸਨ ਦੀ ਫੋਟੋ ਉੱਤਰ ਦੇ ਨਾਲ ਭੇਜੀ ਗਈ ਹੈ ਤੇ ਇਸਨੂੰ ਵਰਤਣ ਦਾ ਸਾਰਾ ਤਰੀਕਾ ਇਸ ਦਵਾਏ ਉੱਪਰ ਲਿਖਿਆ ਹੋਇਆਂ ਹੁੰਦਾ ਹੈ।

Answered Date (30 Mar 2017 08:20 PM) Translated Date (-)

veer kideya d dwae deo te doctor d slah nal HeatKit dewo nd Chealated powder pao..

PB 1637 bara daso sir kuj ?

(en)
Posted by
jeevan (9888463615)
jeevan
Punjab
Sangrur
Write Answer
Posted Date (28 Mar 2017 08:30 PM) Assigned Date (-)
Answered Date (31 Mar 2017 01:14 PM) Translated Date (-)

ਇਹ ਪੂਸਾ ਬਾਸਮਤੀ ਕਿਸਮ ਹੈ ਜੋ ਕਿ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ , ਨਵੀਂ ਦਿੱਲੀ (Indian Agricultural Research Institute, New Delhi) ਦੁਆਰਾ ਬਣਾਈ ਗਈ ਹੈ। ਇਸ ਦਾ ਝਾੜ 13-15 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਸਾਡਾ ਵੱਛਾ ਬਿਮਾਰ ਹੈ ਤੇ ਢਿੱਡ ਵਿੱਚ ਦਰਦ ਹੈ ਕੋਈ ਇਲਾਜ ਦੱਸੋ?

(en)
Posted by
jagtar (8528349230)
jagtar
Punjab
Faridkot
Write Answer
Posted Date (29 Mar 2017 11:42 AM) Assigned Date (-)
Answered Date (21 Apr 2017 09:54 AM) Translated Date (-)

ਦਰਦ ਦੇ ਇਲਾਜ ਲਈ ਤੁਸੀਂ ਉਸ ਨੂੰ ਤੁੰਮੇ ਦਾ ਚੂਰਨ ਦੇ ਸਕਦੇ ਹੋਂ। ਜੇਕਰ ਤੁਸੀ ਐਲੋਪੈਥੀ ਇਲਾਜ ਕਰਨਾ ਚਾਹੁੰਦੇ ਹੋ ਤਾਂ ਫਿਲੋਰਾਗੈਸ਼ਟ ( FLORAGEST) (Venkys ਕੰਪਨੀ ) ਪਾਊਡਰ ਦਿਓ। ਇਸ ਪਾਊਡਰ ਨੂੰ ਦੇਣ ਦੀ ਵਿਧੀ ਉਸਦੇ ਡੱਬੇ ਉੱਪਰ ਹੀ ਲਿਖੀ ਹੋਈ ਹੁੰਦੀ ਹੈ।

m jwaar veejni a kehdi quality da seed best rahu jo jyada chale ?

(en)
Posted by
nishan singh brar (7023214637)
nishan singh brar
Rajasthan
Hanumangarh
Write Answer
Posted Date (28 Mar 2017 08:42 PM) Assigned Date (-)

SADA 21 din da vasa a pait vich pain ho rahi a bahut pain meshos KAR rha a ?

(en)
Posted by
jagtar (8528349230)
jagtar
Punjab
Faridkot
Write Answer
Posted Date (28 Mar 2017 08:43 PM) Assigned Date (-)
Answered Date (29 Mar 2017 09:33 PM) Translated Date (-)

best desi treatment for stomach is (tuma churan) or (ajwain,) and in medicine spasdic 5ml

Answered Date (30 Mar 2017 02:24 PM) Translated Date (-)

Sir ji desi tarika daso dud vadon lai

ਮੈਂ ਝੋਨਾ ਲਗਾਉਣ ਦੀ ਤਕਨੀਕ ਐਸ .ਆਰ.ਆਈ ਵਾਰੇ ਜਾਣਕਾਰੀ ਲੈਣੀ ਚਾਹੁੰਦਾ ਹਾਂ ਕੀ ਇਹ ਤਕਨੀਕ ਪੰਜਾਬ ਵਿੱਚ ਸਫਲ ਹੋ ਸਕਦੀ ਹੈ ?

(en)
Posted by
kulseer Singh aujla (9872916651)
kulseer Singh aujla
Punjab
Sangrur
Write Answer
Posted Date (28 Mar 2017 08:52 PM) Assigned Date (-)
Answered Date (30 Mar 2017 12:25 PM) Translated Date (-)

ਐਸ ਆਰ ਆਈ ਤਕਨੀਕ ਚਾਰ ਮੁੱਖ ਅਧਾਰਾ ਤੇ ਕੰੰਮ ਕਰਦੀ ਹੈ। ਅਗੇਤੀ, ਜਲਦੀ ਅਤੇ ਸਿਹਤਮੰਦ ਪੌਦੇ ਲਗਾਉਣਾ ਪੌਦੇ ਦਾ ਸੰਘਣਾਪਣ ਘਟਾ ਕੇ ਲਗਾਉਣਾ ਜੈਵਿਕ ਖਾਦਾ ਦੁਆਰਾ ਮਿੱਟੀ ਦੀ ਗੁਣਵੰਤਾ ਵਧਾਉਣਾ ਘੱਟ ਮਾਤਰਾ ਵਿੱਚ ਪਾਣੀ ਦੀ ਵਰਤੋ ਐਸ ਆਰ ਆਈ ਤਕਨੀਕ ਦੇ ਫਾਇਦੇ 50 ਦੇਸ਼ਾ ਵਿੱਚ ਐਸ ਆਰ ਆਈ ਤਕਨੀਕ ਦੇ ਫਾਇਦੇ ਮਿਲੇ ਹਨ। ਉਹਨਾਂ ਨੂੰ 20-100% ਪੈਦਾਵਾਰ ਵਿੱਚ ਵਾਧਾ ਵੀ ਮਿਲਿਆ ਹੈ। ਇਸ ਤੋਂ ਇਲਾਵਾ 90% ਬੀਜ ਦੀ ਬੱਚਤ ਅਤੇ ਲੱਗਭੱਗ 50% ਤੱਕ ਪਾਣੀ ਦੀ ਵਰਤੋ ਦੀ ਬੱਚਤ ਹੋਈ ਹੈ। ਇਹ ਐਸ ਆਰ ਆਈ ਸਿਧਾਂਤ ਸੁੱਕੇ ਖੇਤਰਾਂ ਵਿੱਚ ਵੱਖ-ਵੱਖ ਫਸਲਾਂ ਲ ਈ ਫਾਇਦੇਮੰਦ ਹੁੰਦੇ ਹਨ। ਪੰਜਾਬ ਵਿੱਚ ਇਹ ਤਕਨੀਕ ਫਾਇਦੇਮੰਦ ਸਾਬਿਤ ਨਹੀਂ ਹੁੰਦੀ ਕਿਉਕੀ ਪੰਜਾਬ ਦਾ ਵਾਤਾਵਰਣ ਇਸ ਲਈ ਅਨੂਕੂਲ ਨਹੀ ਹੈ।

ਮੇਰੇ ਖੇਤ ਵਿੱਚ ਹਰ ਸਾਲ ਪਨੀਰੀ ਪੀਲੀ ਪੈ ਜਾਂਦੀ ਹੈ ਕਿਉਂ ?

(en)
Posted by
chamkaur singh (9530976050)
chamkaur singh
Punjab
Mansa
Write Answer
Posted Date (28 Mar 2017 08:56 PM) Assigned Date (-)
Answered Date (30 Mar 2017 01:11 PM) Translated Date (-)

ਜੇਕਰ ਪਨੀਰੀ ਪੀਲੀ ਹੋ ਰਹੀ ਹੈ ਤਾਂ ਉਸ ਉਪਰ ਫੈਰਸ ਸਲਫੇਟ 1 ਕਿਲੋਗ੍ਰਾਮ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਉਸ ਵਿਚਲੀ ਲੋਹੇ ਦੀ ਘਾਟ ਪੂਰੀ ਹੋ ਜਾਂਦੀ ਹੈ ਤੇ ਪੀਲਾਪਣ ਦੂਰ ਹੋ ਜਾਂਦਾ ਹੈ।

tindi(desi) di fasal baare jankaari deo ji eh kinne din di kheti ha te isto baad asi jhone di PR126 kism veej sakde aa ja nhi ?

(en)
Posted by
harman (9464887611)
harman
Punjab
Bathinda
Write Answer
Posted Date (28 Mar 2017 09:47 PM) Assigned Date (-)
Answered Date (29 Mar 2017 10:11 AM) Translated Date (-)

ਗਰਮੀਆਂ ਦੀ ਰੁੱਤ ਲਈ ਟਿੰਡੋ ਦੀ ਬਿਜਾਈ ਫਰਵਰੀ-ਮਾਰਚ ਮਹੀਨੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਵਰਖਾ ਰੁੱਤ ਵਿੱਚ ਜੂਨ-ਜੁਲਾਈ ਮਹੀਨੇ ਵਿੱਚ ਵੀ ਕੀਤੀ ਜਾਂਦੀ ਹੈ। ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ Hisar Selection, HT 10 ਆਦਿ। ਟਿੰਡੋ ਦੀ ਖੇਤੀ ਲਈ 1.5-2 ਕਿਲੋ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਇਸਦੀ ਔਸਤਨ ਪੈਦਾਵਾਰ 30-40 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਅਤੇ ਤੁਸੀਂ PR 126 ਝੋਨੇ ਦੀ ਕਿਸਮ ਲਗਾ ਸਕਦੇ ਹੋਂ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।

Answered Date (30 Mar 2017 12:37 PM) Translated Date (-)

ਇਸ ਦੀ ਪਨੀਰੀ 15 ਮਈ ਤੋਂ ਲਗਾ ਸਕਦੇ ਹੋਂ।

Maine 25 seedling green chilli ki lagai thi , ve growth nhi kr rhi h , 40 din ho gye h lagaye hue vse ki vse h koi growth ke liye trika batao ?

(en)
Posted by
pravesh sharma (9996899472)
pravesh sharma
Haryana
Hisar
Write Answer
Posted Date (28 Mar 2017 10:58 PM) Assigned Date (-)
Answered Date (29 Mar 2017 10:24 AM) Translated Date (-)

इसके विकास के लिए आप N:P:K 13:00:45 की स्प्रे कर सकते हैं या यूरिया खाद डाल सकते हैं। इससे पनीरी का विकास भी होगा और नाइट्रोजन की कमी भी पूरी हो जाएगी और पीलापन नहीं आएगा।

Chapan kaddu me flowering time Pani dena thik h ya nhi or vo appropriate size gain krne se phle hi yellow ho jate h ilaz batayein ?

(en)
Posted by
pravesh sharma (9996899472)
pravesh sharma
Haryana
Hisar
Write Answer
Posted Date (28 Mar 2017 11:02 PM) Assigned Date (-)
Answered Date (29 Mar 2017 07:46 AM) Translated Date (-)

चप्पण कद्दू में फूल आने के समय पानी लगाना जरूरी होता है। जब फूल और फल पीले पड़ने लग जाएं तो एक किलोग्राम N:P:K 19:19:19 को 100-120 लीटर पानी में डालकर प्रति एकड़ में स्प्रे करें। इससे पीलापन भी दूर होगा और फूल भी नहीं झड़ेंगे।

garlic ka best seed btaaye ?

(en)
Posted by
bikramjit (9416146803)
bikramjit
Haryana
Sirsa
Write Answer
Posted Date (28 Mar 2017 11:03 PM) Assigned Date (-)
Answered Date (29 Mar 2017 07:29 AM) Translated Date (-)

PG 17, Yamuna Safed (G-1), Yamuna Safed 2(G-50) ,Yamuna Safed 3 (G 282),Yamuna Safed 4 (G 323), Yamuna Safed 5,

Koi insect guava ki leaves ko arc pattern m kha rha h uska Kya curative measures hai ?

(en)
Posted by
pravesh sharma (9996899472)
pravesh sharma
Haryana
Hisar
Write Answer
Posted Date (28 Mar 2017 11:06 PM) Assigned Date (-)
Answered Date (29 Mar 2017 07:54 AM) Translated Date (-)

इसकी रोकथाम के लिए 200 मि.ली. मोनोक्रोटोफोस को 150 लीटर पानी में डालकर सभी पौधों के ऊपर अच्छी तरह स्प्रे करें। इससे सारे कीड़े मकौड़े नष्ट हो जाएंगे।

makki vich dilla ho geya hi kehri sapray kariea ?

(en)
Posted by
makit singh (9501070235)
makit singh
Punjab
Sangrur
Write Answer
Posted Date (29 Mar 2017 06:33 AM) Assigned Date (-)

narme ka kon sa bij bije ?

(en)
Posted by
jagpal singh (9996646240)
jagpal singh
Haryana
Sirsa
Write Answer
Posted Date (29 Mar 2017 07:17 AM) Assigned Date (-)
Answered Date (29 Mar 2017 08:43 AM) Translated Date (-)

कपास की कई प्रसिद्ध किस्मे हैं, जैसे कि BT 6488, 6588, Ankur 3028, RCH 134(Rasi), RCH 650(Rasi) आदि

ਬਾਸਮਤੀ 1121 ਇ�ਸ ਵਾਰ ਫਾਇਦੇਮੰਦ ਰਹਿ ਸਕਦੀ ਹੈ ?

(en)
Posted by
chamkaur singh (9530976050)
chamkaur singh
Punjab
Mansa
Write Answer
Posted Date (29 Mar 2017 07:59 AM) Assigned Date (-)
Answered Date (29 Mar 2017 12:44 PM) Translated Date (-)

ਇਹ ਆਉਣ ਵਾਲੇ ਸਮੇਂ ਤੇ ਅਤੇ ਝੋਨੇ ਦੀ ਮੰਗ ਤੇ ਨਿਰਭਰ ਕਰਦਾ ਹੈ।

munde/peddi ganne vicho khaad di matra kado te kinni matra dale ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (29 Mar 2017 11:27 AM) Assigned Date (-)
Answered Date (30 May 2017 09:17 AM) Translated Date (-)

ganne de vich lagbhag 130 kg urea prati acre de vich paayi jandi hai.bitayi de same 66 kilo urea di varto prati acre de hisab nal karo. urea da duja hissa 66 killo prati acre dusja paani lgon to baad pao te urea da teeja hissa 66 kilogram prati acre 4th paani lgon to baad pao .

Answered Date (30 Mar 2017 05:39 PM) Translated Date (-)

dhan me nhi ganne bare dasso.

kanak nu hun tele di kehdispray kr skde ha ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (29 Mar 2017 08:19 AM) Assigned Date (-)
Answered Date (29 Mar 2017 08:11 PM) Translated Date (-)

jekar tuhaadi kanak picheti hai ate balliya vich kalapan hai ja fir daane khaali ho rhe hnn tan tuc TILT di spray kr skde ho.

Answered Date (29 Mar 2017 10:39 AM) Translated Date (-)

hoon ta koi bhi simpal ji fungicide de sapray kar lo

Answered Date (29 Mar 2017 11:44 AM) Translated Date (-)

yes....You can do tilt spray @200 gms/acre in 200 ltrs. of water per acre

Answered Date (29 Mar 2017 12:46 PM) Translated Date (-)

ਹੁਣ ਨੀ ਕੋੲੀ ਫਾੲਿਦਾ ਕਣਕ ਤਾਂ ਪਕਣ ਵਾਲੀ ਅਾ ਬਾਕੀ ਮਨ ਸਮਝਾੳੁਣਾ

Answered Date (29 Mar 2017 03:04 PM) Translated Date (-)

hun ki faida spray krn da yr 15 din rehgay aa kanak vadan ch

Answered Date (29 Mar 2017 08:45 PM) Translated Date (-)

ਨਹੀ ਹੋਣ ਕੋਈ ਫਾਇਦਾ ਨਹੀ ਜੀ

Answered Date (29 Mar 2017 08:56 PM) Translated Date (-)

ਨਹੀਂ ਜੀ

Answered Date (30 Mar 2017 07:36 AM) Translated Date (-)

g

kala urd de kheti kdon kinna time de hondi a mein kaank vadhan ton baad jeeri lon ton pehln kehdi fasal ja sabji dal la skdn jo vdya munafa da skdi a?

(en)
Posted by
Kuldeep singh (9779381778)
Kuldeep singh
Punjab
Mansa
Write Answer
Posted Date (29 Mar 2017 09:00 AM) Assigned Date (-)
Answered Date (30 Mar 2017 06:37 AM) Translated Date (-)

ਇਹ 75-85 ਦਿਨਾਂ ਦੀ ਖੇਤੀ ਹੈ । ਜੇਕਰ ਇਸ ਦੀ ਖੇਤੀ ਹੁਣ ਕੀਤੀ ਜਾਵੇ ਤਾਂ ਇਹ ਝੋਨੇ ਦੀ ਫਸਲ ਨੂੰ ਲੇਟ ਕਰਵਾ ਦੇਵੇਗੀ ਇਸ ਤੋਂ ਇਲਾਵਾ ਤੁਸੀਂ 60 ਦਿਨਾਂ ਵਾਲੀ ਮੂੰਗੀ ਲਗਾ ਸਕਦੇ ਹੋ ਅਤੇ ਬਾਅਦ ਵਿੱਚ ਝੋਨੇ ਦੀ ਬਾਸਮਤੀ ਕਿਸਮ ਲਗਾ ਸਕਦੇ ਹੋਂ।ਇਸ ਦੀਆਂ ਕਈ ਕਿਸਮਾਂ ਹਨ ਜਿਵੇਂ Mash 338, Mash 114, Mash 414, Mash 218 ਆਦਿ।

pr 114 jhona bara daso with full detail

(en)
Posted by
jagjeet singh (9463549475)
jagjeet singh
Punjab
Moga
Write Answer
Posted Date (28 Mar 2017 06:48 PM) Assigned Date (-)
Answered Date (29 Mar 2017 07:39 AM) Translated Date (-)

PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ I ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ I ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I

हरा चारा लगाना हैं जी कोनसी किस्म लगाये

(en)
Posted by
बलकौर सिंह ढिल्लों (9649860009)
बलकौर सिंह ढिल्लों
Rajasthan
--
Write Answer
Posted Date (28 Mar 2017 06:32 PM) Assigned Date (-)
Answered Date (29 Mar 2017 10:59 AM) Translated Date (-)

यह जवार की किस्में हैं। जैसे SL44: यह मीठी, रसीली, पतले तने वाली किस्म पूरे पंजाब में खरीफ में सिंचित हालतों में ठीक है। इसकी औसतन पैदावार 240 क्विंटल प्रति एकड़ होती है और Punjab Sudax : यह जवार की दोगली किस्म है। सही समय पर बोयी गई फसल 3 बार काटी जा सकती है। इसकी औसतन पैदावार 480 क्विंटल प्रति एकड़ होती है।

p r 126 bare dso g

(en)
Posted by
chamkaur singh (9530976050)
chamkaur singh
Punjab
Mansa
Write Answer
Posted Date (28 Mar 2017 06:31 PM) Assigned Date (-)
Answered Date (29 Mar 2017 07:43 AM) Translated Date (-)

PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।

can you ask about allevero crop I have interest in it so please sir tell me about it ?

(en)
Posted by
Daulat Ram Poonia (9702581664)
Daulat Ram Poonia
Rajasthan
--
Write Answer
Posted Date (28 Mar 2017 12:44 PM) Assigned Date (-)
Answered Date (31 Mar 2017 01:20 PM) Translated Date (-)

ਤੁਸੀ ਐਲੋਵੀਰਾ ਦੀ ਖੇਤੀ ਦੀ ਪੂਰੀ ਜਾਣਕਾਰੀ ਸਾਡੀ ਵੈਬਸਾਈਟ ਦੇ ਇਸ ਲਿੰਕ ਨੂੰ ਦੇਖ ਕੇ ਲੈ ਸਕਦੇਂ ਹੋ। http://www.apnikheti.com/index.php?r=site/SingleCrop/id/76

hf cow kine mahine poora dudh dindi hai ?

(en)
Posted by
amrital singh3 (9872376690)
amrital singh3
Punjab
Gurdaspur
Write Answer
Posted Date (28 Mar 2017 04:38 PM) Assigned Date (-)
Answered Date (21 Apr 2017 09:32 AM) Translated Date (-)

ਇਹ ਆਮ ਤੌਰ ਤੇ ਹਮੇਸ਼ਾ ਹੀ ਦੁੱਧ ਦਿੰਦੀ ਰਹਿੰਦੀ ਹੈ ਤੇ ਦੁੱਧ ਦੇਣਾ ਬੰਦ ਨਹੀਂ ਕਰਦੀ ਪਰ ਕਈ ਵਾਰ ਕੁੱਝ ਕਾਰਣਾ ਕਰਕੇ ਜਿਵੇਂ ( ਬਿਮਾਰੀ, ਸਾਂਭ ਸੰਭਾਲ ਆਦਿ) ਦੁੱਧ ਦੇਣਾ ਬੰਦ ਕਰ ਦਿੰਦੀ ਹੈ।

(en)
Posted by
GURJIT SINGH (9464260265)
GURJIT SINGH
--
--
Write Answer
Posted Date (28 Mar 2017 05:24 PM) Assigned Date (-)

ਕਿ ਅਸੀ 11 jhona lga sakde ha usde vechan vich koi pareshani tan nhi augi ?? ?

(en)
Posted by
ਸਰਮੀਤ ਸਿੰਘ ਬਰਾੜ (9872746308)
ਸਰਮੀਤ ਸਿੰਘ ਬਰਾੜ
Punjab
Bathinda
Write Answer
Posted Date (28 Mar 2017 05:04 PM) Assigned Date (-)
Answered Date (29 Mar 2017 11:24 AM) Translated Date (-)

ਇਹ ਆਉਣ ਵਾਲੇ ਸਮੇਂ ਤੇ ਅਤੇ ਝੋਨੇ ਦੀ ਮੰਗ ਤੇ ਨਿਰਭਰ ਕਰਦਾ ਹੈ।

kanak de patte peele ho gye ne theek kive hon ge ?

(en)
Posted by
mukesh dhall (9569350123)
mukesh dhall
Punjab
Fazilka
Write Answer
Posted Date (27 Mar 2017 12:48 PM) Assigned Date (-)
Answered Date (29 Mar 2017 11:48 AM) Translated Date (-)

ਜੇਕਰ ਤੁਹਾਡੀ ਕਣਕ ਦੀਆਂ ਬੱਲੀਆਂ ਵਿੱਚ ਫੰਗਸ ਬਣ ਰਹੀ ਹੈ ਅਤੇ ਦਾਣੇ ਸੁੱਕ ਰਹੇ ਹਨ ਤਾਂ ਇਸ ਦੀ ਰੋਕਥਾਮ ਲਈ 200 ਮਿਲੀਲੀਟਰ ਟਿਲਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Answered Date (28 Mar 2017 07:35 PM) Translated Date (-)

y ji benti aw hun sapre normal hi krio kank pakn wali aw mono ta jma v na krio

Answered Date (28 Mar 2017 08:48 PM) Translated Date (-)

nitrogen

Jhona 902 Bare koi information hai

(en)
Posted by
Ricky Chaudhary (9988652026)
Ricky Chaudhary
Punjab
Hoshiarpur
Write Answer
Posted Date (28 Mar 2017 03:57 PM) Assigned Date (-)
Answered Date (20 Apr 2017 11:09 AM) Translated Date (-)

ਇਹ ਝੋਨੇ ਦੀ ਕਿਸਮ ਹੈ ਜੋ 150-155 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਸਟੋਬਰੀ ਦਾ ਪੌਦਾ ਕਿੰਨੇ ਦਾ ਮਿਲਦਾ ਹੈ ਜਾਂ ਉਹ ਗੱਠੀਆ ਵਿੱਚ ਆਉਦੀ ਹੈ ਦੱਸਿਆ ਜਾਵੇ?

(en)
Posted by
gutted singh sandhu (9803430054)
gutted singh sandhu
Punjab
Sangrur
Write Answer
Posted Date (28 Mar 2017 03:57 PM) Assigned Date (-)
Answered Date (20 Apr 2017 10:22 AM) Translated Date (-)

ਸਟ੍ਰਾਬੇਰੀ ਦਾ ਪੌਦਾ 4 ਰੁਪਏ ਦਾ ਆਉਂਦਾ ਹੈ| ਇਕ ਏਕੜ ਵਿਚ 32000 ਪੌਦੇ ਲੱਗਦੇ ਹਨ ਅਤੇ ਇਕ ਏਕੜ ਦਾ ਖਰਚਾ ਤਕਰੀਬਨ 2 ਤੋਂ 2.5 ਲੱਖ ਆਉਂਦਾ ਹੈ| ਪਨੀਰੀ ਲਗਾਉਣ ਦਾ ਸਹੀ ਸਮਾਂ ਸਤੰਬਰ ਅਕਤੂਬਰ ਵਿਚ ਹੈ ਅਤੇ ਜਨਵਰੀ ਤਕ ਇਸ ਦਾ ਫਲ ਪੱਕ ਕੇ ਤਿਆਰ ਹੋ ਜਾਂਦਾ ਹੈ| ਇਸ ਦੀ ਪਨੀਰੀ ਅਤੇ ਟ੍ਰੇਨਿੰਗ ਲਈ ਸੰਪਰਕ ਕਰੋ ਸਟ੍ਰੈਵਬੈਰੀ ਕਲਟੀਵੇਸ਼ਨ ਅਤੇ ਵੈਲਫੇਅਰ ਸੋਸਾਇਟੀ ਗੁਰਦਾਸਪੁਰ 07837734007

main kanak nu vadn to baad mungi lon bare soch reha c ki main mungi lga k jhone nu v sahi time te la sakda ha k ni ede bare jankari chaidi aaa?

(en)
Posted by
kuljinder singh (9115855263)
kuljinder singh
Punjab
Ludhiana
Write Answer
Posted Date (27 Mar 2017 08:25 PM) Assigned Date (-)
Answered Date (29 Mar 2017 08:05 AM) Translated Date (-)

kanak ton baad tuc 60 dina wali moongi lgaa skde ho. JHONE dia bhut saaria kisma hnn jive ki PR 126 , PR 124, PR 123, PR 111 jo ki june 15 ton lgayi jandia hnn..iston illava tuc BASMATI jhona lga skde ho. jiwe ki PUNJAB BASMATI 1509, 1121, PUNJAB BASMATI 4, PUNJAB BASMATI 5.

dog di kisma vare koi kuj ds sakda hai ?

(en)
Posted by
Baljeet Singh (7508841194)
Baljeet Singh
Punjab
Sangrur
Write Answer
Posted Date (27 Mar 2017 08:48 PM) Assigned Date (-)
Answered Date (30 Mar 2017 08:50 AM) Translated Date (-)

ਤੁਸੀ ਆਪਣਾ ਸਵਾਲ ਪੁੱਛੋ ਕਿ ਕੁੱਤਿਆ ਬਾਰੇ ਕੀ ਜਾਣਕਾਰੀ ਲੈਣੀ ਚਾਹੁੰਦੇ ਹੋ ਥੋੜਾ ਵਿਸਥਾਰ ਨਾਲ ਪੁੱਛੋ

Answered Date (30 Mar 2017 08:22 PM) Translated Date (-)

swal pucho g apna ki puchna dog bare

Answered Date (16 Jan 2018 08:09 PM) Translated Date (-)

sir American pitbull female a mote nhi ho rea ki deva

kanak pata pila ho raha ha ta bale chitia ho ka sok rahi ha is da koi ilaag dso pls answer ?

(en)
  • 4
Posted by
jaggi (9592676733)
jaggi
Punjab
Rupnagar
Write Answer
Posted Date (28 Mar 2017 09:31 AM) Assigned Date (-)
Answered Date (29 Mar 2017 12:59 PM) Translated Date (-)

ਇਸ ਦੀ ਰੋਕਥਾਮ ਲਈ 200 ਮਿਲੀਲੀਟਰ ਟਿਲਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਮੇਰੇ ਕੋਲ ਮੱਝਾਂ ਹਨ ੳੁਨਾ ਨੁੰ ਚਿਚੜੀਅਾ ਬਹੁਤ ਲੱਗ ਰਹੀਅਾ ਨੇ ਕਹਿੜੀ ਦਵਾੲੀ ਵਰਤੀ ਜਾਵੇ ?

(en)
Posted by
babbu singh grewal (9872012407)
babbu singh grewal
Punjab
Mansa
Write Answer
Posted Date (28 Mar 2017 11:37 AM) Assigned Date (-)
Answered Date (01 Apr 2017 01:05 PM) Translated Date (-)

ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।

Answered Date (30 Mar 2017 11:24 AM) Translated Date (-)

taktic msg company d 2ml per litr

ਜੀ 666 ਝੋਨਾਂ ਕਿਨੇ ਦਿਨ ਲੈਂਦੀ ਹੈ ਜੀ ਪੱਕਣ ਲਈ ?

(en)
Posted by
sukhjinder singh (9081200011)
sukhjinder singh
Punjab
Faridkot
Write Answer
Posted Date (28 Mar 2017 03:48 PM) Assigned Date (-)
Answered Date (01 Apr 2017 05:34 AM) Translated Date (-)

ਝੋਨੇ ਦੀ ਇਹ ਅਗੇਤੀ ਕਿਸਮ 110-120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।

May I want to sowing cotton Seeds in light soil of 5 acre ?

(en)
Posted by
Vineet Tyagi (9569904823)
Vineet Tyagi
Punjab
Mansa
Write Answer
Posted Date (28 Mar 2017 01:33 PM) Assigned Date (-)
Answered Date (29 Mar 2017 01:05 PM) Translated Date (-)

Yes You can sow these varieties of cotton 6588,6488 , Ankur 3028, RCH 134(Rasi), RCH 650(Rasi),

ਨਰਮੇ ਦੇ ਵਧੀਆ ਬੀਜਾ ਕਿਹੜੇ ਹਨ ?

(en)
Posted by
arshddep (8559022842)
arshddep
Punjab
Bathinda
Write Answer
Posted Date (28 Mar 2017 02:24 PM) Assigned Date (-)
Answered Date (29 Mar 2017 10:57 AM) Translated Date (-)

ਨਰਮੇ ਦੀਆਂ ਕਈ ਪ੍ਰਸਿੱਧ ਕਿਸਮਾਂ ਹਨ, ਜਿਵੇਂ ਕਿ BT 6488, 6588, Ankur 3028, RCH 134(Rasi), RCH 650(Rasi) ਆਦਿ।.

New seed of cotton ?

(en)
Posted by
Pargat Singh (8054701693)
Pargat Singh
Punjab
Write Answer
Posted Date (28 Mar 2017 03:40 PM) Assigned Date (-)
Answered Date (29 Mar 2017 11:02 AM) Translated Date (-)

ਨਰਮੇ ਦੀਆਂ ਕਈ ਪ੍ਰਸਿੱਧ ਕਿਸਮਾਂ ਹਨ, ਜਿਵੇਂ ਕਿ BT 6488, 6588, Ankur 3028, RCH 134(Rasi), RCH 650(Rasi) ਆਦਿ।. The Popular varieties of cotton are BT 6488, 6588, Ankur 3028, RCH 134(Rasi), RCH 650(Rasi) etc.

mere ik cow di sara dudh chon to bad ik than vichon blood aawnda hai 5to 7 din bad roz nahin ?

(en)
Posted by
amrital singh3 (9872376690)
amrital singh3
Punjab
Gurdaspur
Write Answer
Posted Date (27 Mar 2017 06:34 PM) Assigned Date (-)
Answered Date (01 Apr 2017 01:15 PM) Translated Date (-)

ਇਸ ਦੀ ਰੋਕਥਾਮ ਲਈ mesti plus ਨਾਮ ਦੀ ਹੋਮੀਉਪੈਥਿਕ ਦਵਾਈ ਅਤੇ 1 ਗ੍ਰਾਮ ਹਿੰਗ ਨੂੰ ਪ੍ਰਤੀ ਦਿਨ 5 ਤੋਂ 7 ਦਿਨਾਂ ਤੱਕ ਗਾਂ ਨੂੰ ਖਵਾਉ।

ਝੋਨੇ ਦੇ ਨਵੇਂ ਬੀਜਾ ਬਾਰੇ ਦਸੋ ?

(en)
Posted by
Bhinder Sikhan Wala (9878447076)
Bhinder Sikhan Wala
Punjab
Faridkot
Write Answer
Posted Date (27 Mar 2017 01:25 PM) Assigned Date (-)
Answered Date (30 Mar 2017 07:47 AM) Translated Date (-)

PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । Punjab Basmati 3 : ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।

Answered Date (27 Mar 2017 06:47 PM) Translated Date (-)

ਝੋਨਾ.1261੨੩.1੨੩.124. ਬਾਸਮਤੀ.4

mere cow de pichle 2 dhan band ho gye cc Doctor ne keha k sue te chlan ge .. hun dso ki kreye? jo dhan chln lag jan cow suan wali aa din pure ho gye...

(en)
Posted by
Shubham Pandit (7589086279)
Shubham Pandit
Punjab
Hoshiarpur
Write Answer
Posted Date (27 Mar 2017 01:44 PM) Assigned Date (-)
Answered Date (28 Mar 2017 03:59 PM) Translated Date (-)

nothing u can do now to cow because its delivery time and will effect calf, 75%chance milk will come ......in future never let the teat die keep an eye everyday when u milk filter it and see mestities if u see any symptoms act immediately give 25gm mitha soda twice daily and mesti plus homeopathy medicine thrice which has no side effects and u will never loose cows teat

soya been baare das davo g ehdian kehrian kisma vadia ne and eh fasal da ki time aa sab kuj das davo ?

(en)
Posted by
jaspreet singh (9914098756)
jaspreet singh
Punjab
Ludhiana
Write Answer
Posted Date (27 Mar 2017 01:57 PM) Assigned Date (-)
Answered Date (30 Mar 2017 12:41 PM) Translated Date (-)

ਸੋਇਆਬੀਨ ਦੀਆਂ ਕਿਸਮਾਂ SL 525 ,SL 744, SL 958 ਹਨ । ਇਹਨਾਂ ਕਿਸਮਾਂ ਦਾ ਝਾੜ 6-7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ 145-150 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ।

Answered Date (28 Mar 2017 11:16 PM) Translated Date (-)

it is not Indian crop . Soyabean is banned many countries like Russia and European countries .Soyabean ek is trah ki fat hai Jo body wich digest bhot Cut Hundi aa ehe India toh bina hor countries soyabean nu pigs nu paundey ney jis NAL pig bhot mota ho jnde . baki mere khen da aha meaning hai ki soyabean di tan koi hor crop krlo jimey moongi ya kala urd jis NAL khait di upjayuu shakti bani rehndi a duji soyabean kafi country which banned a kyu ki isda body nu fyda cut tey nuksaan jyda hai

Answered Date (29 Mar 2017 12:45 PM) Translated Date (-)

ok sir thanku

kank peeli ho rhi hai ?

(en)
Posted by
jaggi (9592676733)
jaggi
Punjab
Rupnagar
Write Answer
Posted Date (27 Mar 2017 02:33 PM) Assigned Date (-)
Answered Date (28 Mar 2017 01:55 PM) Translated Date (-)

magjeen chedko

Answered Date (28 Mar 2017 07:34 PM) Translated Date (-)

sulfer

Answered Date (29 Mar 2017 10:45 PM) Translated Date (-)

veer ji j kank ch haldi rog h ta tilt spray 200 ml 150 ltr pani ch pr acre de hisab naal kr skde o j vese hi peele dikh rhi h ta nautrent di spray kava skde o jldi theek ho j gi

jhone dia made pani walia kisma daso malout aria hai ?

(en)
Posted by
harpreet singh (9876005852)
harpreet singh
Punjab
Write Answer
Posted Date (27 Mar 2017 05:16 PM) Assigned Date (-)
Answered Date (29 Mar 2017 10:46 AM) Translated Date (-)

ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ। ਝੋਨੇ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ PR 121,124,126, 114, 113 ,118 ਆਦਿ।

kanak to baad j mungi la diti jave te os to baad jhone di kehdi kism asi la sakde aa and kina jhaad le sakde aaa and kehde mahine tak asi jhona la sakde aa

(en)
Posted by
kuljinder singh (9115855263)
kuljinder singh
Punjab
Ludhiana
Write Answer
Posted Date (27 Mar 2017 05:13 PM) Assigned Date (-)
Answered Date (28 Mar 2017 05:09 AM) Translated Date (-)

kanak ton baad tuc 60 dina wali moongi lgaa skde ho. JHONE dia bhut saaria kisma hnn jive ki PR 126 , PR 124, PR 123, PR 111 jo ki june 15 ton lgayi jandia hnn..iston illava tuc BASMATI jhona lga skde ho. jiwe ki PUNJAB BASMATI 1509, 1121, PUNJAB BASMATI 4, PUNJAB BASMATI 5.

Answered Date (27 Mar 2017 05:52 PM) Translated Date (-)

ਜੂਨ15

mirch de patte mud na te agge futwara na karn da krn ki aa ?

(en)
Posted by
Amrit singh (9914478441)
Amrit singh
Punjab
--
Write Answer
Posted Date (27 Mar 2017 04:44 PM) Assigned Date (-)
Answered Date (28 Mar 2017 05:01 AM) Translated Date (-)

Mircha de paudya de pattya de mudn de do kaarn hnn. Pehla kaarn ih hai ki uss vich tele chepe di shikayat ho skdi hai ate duja uss vich patta mrod di bimmari aa gyi hai....Tele chepe di roktham lyi tuc OBERON 250 ml nu 150 ltr paani vich paa k prati acre te spray kr skde ho.. jekar paaude tele chepe de hamle ton rhet hnn tan 120 ml CUSTODIA nu 150 ltr paani vich paa k prati acre te spray kro.

Answered Date (21 Apr 2018 04:30 PM) Translated Date (-)

sadi majh 15 din toh chara ni khaa rhi .pehla ohnu ik haftta fver reha..hun kuch ni khani..hun fvr v nhi hai..hun thik aa pr khandi kuch v nhi

kank nu tala bhout pai raha hai ke keeta jva ?

(en)
Posted by
Gurdesh sidhu (8146525000)
Gurdesh sidhu
Punjab
Write Answer
Posted Date (27 Mar 2017 11:36 AM) Assigned Date (-)
Answered Date (28 Mar 2017 05:24 AM) Translated Date (-)

kanak vich tele di rokthaam lyi 200 ML DDVP ( Dichlorvos) nu 150 ltr pani vich paa k prati acre te spray kro.

pr126 di paneeri kdo lgaiye...taan Jo us wele pak jave jdo sarkari khareed start ho jave??

(en)
Posted by
sudhir sharma (9878291611)
sudhir sharma
Punjab
Gurdaspur
Write Answer
Posted Date (27 Mar 2017 11:38 AM) Assigned Date (-)
Answered Date (28 Mar 2017 06:12 PM) Translated Date (-)

jitho tk mnu pta eh thodi jehi picheti kism a

Answered Date (29 Mar 2017 07:06 AM) Translated Date (-)

20 ਮਈ ਤੋ ਬਾਅਦ

मै बागबानी लगाना चाहता हु 2 एकड़ में पानी बढ़िया है किस चीज़ का बाग़ सही रहेगा और कोई government sabsidi है क्या ?

(en)
Posted by
Dharmbir (9050877155)
Dharmbir
Haryana
--
Write Answer
Posted Date (27 Mar 2017 03:19 PM) Assigned Date (-)
Answered Date (06 May 2017 11:08 AM) Translated Date (-)

aap apne disst ka name btae or aapki jameen ki mitti kis tarah ki hai uske bare me btaye . isme aapne sahi answer dene me help milegi.

ਨਰਮੇ ਦਾ ਸਭ ਤੋ ਵਧੀਅਾ ਬੀਜ਼ ?

(en)
Posted by
baljeet singh (7508577557)
baljeet singh
Punjab
Write Answer
Posted Date (26 Mar 2017 08:56 PM) Assigned Date (-)
Answered Date (27 Mar 2017 08:52 AM) Translated Date (-)

ਨਰਮੇ ਦੀਆਂ ਕਈ ਪ੍ਰਸਿੱਧ ਕਿਸਮਾਂ ਹਨ, ਜਿਵੇਂ ਕਿ BT 6488, 6588, Ankur 3028, RCH 134(Rasi), RCH 650(Rasi) ਆਦਿ।

Answered Date (30 Mar 2017 09:01 PM) Translated Date (-)

Cotton new best Seeds in heavy soil in RCH - 773 Light soil in Rasi 650 and 602 Medium Soil in Rasi 776

What insecticides and fungicides are to be sprayed on kinnow at this fruiting stage ?

(en)
Posted by
Gurinderpal Singh Sandhoo (9814001355)
Gurinderpal Singh Sandhoo
Punjab
Fazilka
Write Answer
Posted Date (26 Mar 2017 09:48 PM) Assigned Date (-)
Answered Date (30 Mar 2017 06:12 PM) Translated Date (-)

u can spray Jiyan a home made spray along with cow urine & mantarilaci prepared from lassi at fruiting stage as a fungicide

pr 126 di ki avrage aundi aa ?

(en)
Posted by
surender singh (8053110060)
surender singh
Haryana
Kurukshetra
Write Answer
Posted Date (26 Mar 2017 10:10 PM) Assigned Date (-)
Answered Date (27 Mar 2017 06:11 AM) Translated Date (-)

ਝੋਨੇ ਦੀ PR 126 ਕਿਸਮ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ।

alovera di kheti da punjab vich ki scop aa and as de kast and marketing vare dso ?

(en)
Posted by
ਰੁਪਿੰਦਰ ਸਿੰਘ (9915135504)
ਰੁਪਿੰਦਰ ਸਿੰਘ
Punjab
Barnala
Write Answer
Posted Date (26 Mar 2017 10:54 PM) Assigned Date (-)
Answered Date (01 Apr 2017 05:07 AM) Translated Date (-)

ਤੁਸੀ ਐਲੋਵੀਰਾ ਦੀ ਖੇਤੀ ਦੀ ਪੂਰੀ ਜਾਣਕਾਰੀ ਸਾਡੀ ਵੈਬਸਾਈਟ ਦੇ ਹੇਠਾ ਦਿੱਤੇ ਲਿੰਕ ਤੋ ਜਾ ਕੇ ਲੈ ਸਕਦੇ ਹੋਂ। http://www.apnikheti.com/index.php?r=site/SingleCrop/id/76

paddy 124 and 126 de vicho vadh yield kehdi vraity di hai ?

(en)
Posted by
()
--
--
Write Answer
Posted Date (27 Mar 2017 08:14 AM) Assigned Date (-)
Answered Date (27 Mar 2017 06:52 AM) Translated Date (-)

PR 124 ਅਤੇ PR 126 'ਚੋਂ PAU ਵੱਲੋਂ PR 124 ਦੇ 30.5 ਕੁਇੰਟਲ ਅਤੇ PR 126 ਦੇ 30 ਕੁਇੰਟਲ ਪ੍ਰਤੀ ਏਕੜ ਝਾੜ ਦੀ ਸਿਫਾਰਸ਼ ਕੀਤੀ ਗਈ ਹੈ। PR 124 ਦੀ ਫਸਲ 135 ਦਿਨਾਂ ਵਿੱਚ ਅਤੇ PR 126 ਦੀ ਫਸਲ 123 ਦਿਨਾਂ ਵੱਚ ਤਿਆਰ ਹੋ ਜਾਂਦੀ ਹੈ।

desi murgeya da bacha kitho milne gay daso g ?

(en)
Posted by
gurpreet (9915938031)
gurpreet
Punjab
Kapurthala
Write Answer
Posted Date (27 Mar 2017 09:26 AM) Assigned Date (-)
Answered Date (30 May 2017 09:17 AM) Translated Date (-)

desi murgia de bachhe talwandi bhai , malout, fazilka etc sheharan ton mil skde hnn..iston ilaaava tuc kise v local bande ton bache lai skde ho jo ki desi murgyia da kam krda hai.

Answered Date (29 Mar 2017 10:22 PM) Translated Date (-)

Talwandi bhai to vr

PR126 da ki jhaad ki hai ?

(en)
Posted by
satwant Singh (9779197311)
satwant Singh
Punjab
Ludhiana
Write Answer
Posted Date (26 Mar 2017 07:54 PM) Assigned Date (-)
Answered Date (27 Mar 2017 05:39 AM) Translated Date (-)

ਝੋਨੇ ਦੀ PR 126 ਕਿਸਮ PAU ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਲਾਉਣ ਤੋਂ ਬਾਅਦ ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।

Answered Date (27 Mar 2017 12:09 PM) Translated Date (-)

tks sir

ਆਰਗੈਨਿਕ ਖੇਤੀ ਦੀ ਸ਼ੁਰੂਆਤ ਕਿਵੇਂ ਕਰੀਏ ਕਿਹੜੀਆਂ ਫਸਲਾਂ ਤੋਂ ਸ਼ੁਰੂਆਤ ਕਰ ਸਕਦੇ ਹਾਂ ?

(en)
Posted by
kulseer Singh aujla (9872916651)
kulseer Singh aujla
Punjab
Sangrur
Write Answer
Posted Date (26 Mar 2017 08:53 PM) Assigned Date (-)
Answered Date (27 Mar 2017 07:30 AM) Translated Date (-)

ਆਰਗੈਨਿਕ ਖੇਤੀ ਦੀ ਸ਼ੁਰੂਆਤ ਮੂੰਗੀ, ਗੁਆਰਾ, ਕਣਕ, ਮੂਲੀਆਂ, ਗਾਜਰਾਂ, ਟਿੰਡੋ, ਚੱਪਣ-ਕੱਦੂ, ਸਰੋਂ ਆਦਿ ਵਰਗੀਆਂ ਫਸਲਾਂ ਲਗਾ ਕੇ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਫਸਲਾਂ ਉਗਾਉਣ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਇਸ ਤੋਂ ਇਲਾਵਾ ਖੇਤ ਆਰਗੈਨਿਕ ਫਸਲਾਂ ਉਗਾਉਣ ਦੇ ਯੋਗ ਵੀ ਬਣ ਜਾਂਦਾ ਹੈ। ਆਰਗੈਨਿਕ ਖੇਤੀ ਦੌਰਾਨ ਜੇਕਰ ਫਸਲਾਂ ਵਿੱਚ ਕੋਈ ਵੀ ਬਿਮਾਰੀ ਜਾਂ ਕੀੜੇ-ਮਕੌੜੇ ਦਾ ਹਮਲਾ ਹੁੰਦਾ ਹੈ ਤਾਂ ਇਨ੍ਹਾਂ ਦੀ ਰੋਕਥਾਮ ਜੈਵਿਕ ਢੰਗਾਂ ਜਾਂ ਦੇਸੀ ਨੁਸਖਿਆਂ ਨਾਲ ਕਰੋ।

Answered Date (30 Mar 2017 06:23 PM) Translated Date (-)

u can start organic farming by sowing the Daal corps such as moong... urad and it is quite easy to protect them from diseases by desi formulae...

Answered Date (30 Mar 2017 06:23 PM) Translated Date (-)

u can start organic farming by sowing the Daal corps such as moong... urad and it is quite easy to protect them from diseases by desi formulae...

ਬਾਈ ਜੀ ਥੱਨ ਖਰਾਬ ਹੋ ਲੇਵੇ ਨੂੰ ਸੋਜ ਆਗੀ ਕੋਈ ਇਲਾਜ ਦਸੋ ਜੀ ?

(en)
Posted by
ਪਵਿਤਰਜੀਤ ਸਿੰਘ ਸੰਧੂ (9465671606)
ਪਵਿਤਰਜੀਤ ਸਿੰਘ ਸੰਧੂ
Punjab
Faridkot
Write Answer
Posted Date (26 Mar 2017 09:07 PM) Assigned Date (-)
Answered Date (03 Apr 2017 10:48 AM) Translated Date (-)

ਵਧੀਆਂ ਕੁਆਲਿਟੀ ਦਾ ਮਿੱਠਾ ਸੋਡਾ ਦਿਨ ਵਿੱਚ ਤਿੰਨ ਵਾਰ ਦਿਉ ਅਤੇ mesti plus ਨਾਮ ਦੀ ਹੋਮੀੳੇਪੈਥਿਕ ਦਵਾਈ ਦਿਨ ਵਿੱਚ ਤਿੰਨ ਵਾਰ ਸਰਿਜ ਨਾਲ ਸਿੱਧੇ ਮੂੰਹ ਰਾਹੀ ਦਿਉ। ਦਵਾਈ ਦੇਣ ਤੋ ਬਾਅਦ ਦਵਾਈ ਵਾਲੀ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਉ ਕਿਉਕਿ ਇਹ ਉੱਡ ਜਾਂਦੀ ਹੈ।

ਗੰਨੇ ਦਾ ਬੀਜ Coj 88 ਜਾ Co 7717 ਮਿਲਜੋ ਜੀ ?

(en)
Posted by
ਪਵਿਤਰਜੀਤ ਸਿੰਘ ਸੰਧੂ (9465671606)
ਪਵਿਤਰਜੀਤ ਸਿੰਘ ਸੰਧੂ
Punjab
Faridkot
Write Answer
Posted Date (26 Mar 2017 09:15 PM) Assigned Date (-)
Answered Date (27 Mar 2017 07:00 AM) Translated Date (-)

ਗੰਨੇ ਦਾ ਬੀਜ ਕਿਸੇ ਵੀ ਨਜ਼ਦੀਕੀ ਡੀਲਰ ਜਾਂ ਫਿਰ ਗੰਨੇ ਦੀ ਖੇਤੀ ਕਰ ਰਹੇ ਕਿਸੇ ਵੀ ਕਿਸਾਨ ਜਾਂ PAU ਤੋਂ ਲਿਆ ਜਾ ਸਕਦਾ ਹੈ।

Answered Date (27 Mar 2017 06:40 PM) Translated Date (-)

Veer g com 88 vadiya variety nhi hai...Main Dasuya Mukerian area da ha..asi Ganne di hi kheti karidi hai ..38 vadiya variety hai

--

27 Mar 2017

Super ji

Answered Date (27 Mar 2017 07:30 PM) Translated Date (-)

38 ਅਤੇ 238 ੲਿਕੋ ਬੀਜ ਹਨ ਜਾਂ ਅਲਗ ਅਲਗ ਹਨ

Answered Date (29 Mar 2017 01:30 PM) Translated Date (-)

238 best hai

ਮੱਝ ਦੇ ਥਣਾ ਚੋ ਦੁੱਧ ਨਹੀ ਆ ਰਿਹਾ ਸਹੀ ਦੁੱਧ ਅਉਣ ਵਾਸਤੇ ਕਿਹਡ਼ੀ ਦਵਾਈ ਦੇਣੀ ਚਾਹੀਦੀ ਹੈ ?

(en)
Posted by
ਗੁਰਮੀਤ ਸਿੰਘ ਕਲੇਰ (9876454365)
ਗੁਰਮੀਤ ਸਿੰਘ ਕਲੇਰ
Punjab
--
Write Answer
Posted Date (26 Mar 2017 07:19 PM) Assigned Date (-)
Answered Date (08 Sep 2017 09:06 AM) Translated Date (-)

ਥਣ ਦੀਆਂ ਕਈ ਤਰਾਂ ਦੀਆਂ ਸਮੱਸਿਆਵਾ ਹੁੰਦੀਆ ਹਨ ਤੁਸੀ ਡਿਟੇਲ ਨਾਲ ਸਮੱਸਿਆ ਬਾਰੇ ਦੱਸੋ ਤਾ ਜੋ ਸਹੀ ਜੁਆਬ ਦਿੱਤਾ ਜਾ ਸਕੇ।

ਮਿਰਚਾ ਦੇ ਪੱਤੇਅਾ ਤ�ੇ ਠੂਠੀ ਦੀ ਸਕਾਇਤ ਹ�ੈ ਕਿਹਡ਼ੀ ਸਪਰੇ ਕੀਤੀ ਜਾਵੇ ?

(en)
Posted by
ਗੁਰਮੀਤ ਸਿੰਘ ਕਲੇਰ (9876454365)
ਗੁਰਮੀਤ ਸਿੰਘ ਕਲੇਰ
Punjab
--
Write Answer
Posted Date (26 Mar 2017 07:13 PM) Assigned Date (-)
Answered Date (27 Mar 2017 07:38 AM) Translated Date (-)

ਤੇਲਾ-ਚੇਪਾ ਪੱਤਿਆਂ ਦਾ ਰਸ ਚੂਸ ਲੈਂਦਾ ਹੈ, ਜਿਸ ਨਾਲ ਪੱਤੇ ਠੂਠੀ ਵਰਗਾ ਆਕਾਰ ਲੈ ਲੈਂਦੇ ਹਨ। ਜੇਕਰ ਮਿਰਚਾਂ ਦੇ ਪੌਦਿਆਂ ਵਿੱਚ ਤੇਲੇ-ਚੇਪੇ ਦੀ ਸ਼ਿਕਾਇਤ ਹੈ, ਤਾਂ ਕੌਨਫੀਡੋਰ 60 ਮਿ.ਲੀ. ਜਾਂ ਓਬੇਰੋਨ 200 ਮਿ.ਲੀ. ਜਾਂ ਗਲੈਮਰ 50 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।ਇਸ ਨਾਲ ਨੁਕਸਾਨੇ ਪੱਤੇ ਠੀਕ ਹੋ ਜਾਂਦੇ ਹਨ।