Maharashtra
Search
polyhouse kya hai aur iss ke upper kya kharcha aata hai iski jankari de ?
(en)
वर्तमान काल में पॉलीहाउस बनाने का खर्चा 8-10 लाख प्रति एकड़ होता है। यह पॉलीहाउस आप किसी भी प्राइवेट कंपनी के द्वारा बनवा सकते हैं। इसके इलावा यह पॉलीहाउस आप सरकारी स्कीमों के तहत बनवा सकते हैं। अलग-अलग राज्यों के अंतर्गत विभिन्न प्रकार की सबसिडी मिलती है जैसे कि पंजाब में 35-40 %, हरियाणा में 40-70 % ।
dairy farming wich profit hai ja nhi suru krn c kam dairy farming da ?
(en)
Rajasthan
if ur stick to only milk u won't make profit u will have to use all ur byproducts like cowdung , urine etc .. then only its profitable
sticks da koi ilaj injection ton bina jisda koi side effect na hove ?
(en)
Rajasthan
900 gm tobacco 100 gm Kali (Chuna) mix it and once a weak pour in all corners and just where your animals live make a line on outer and inner wall and by the khurli ticks will leave your home
tindoaa di fasal vare kush daso ji ?
(en)
Haryana
ਗਰਮੀਆਂ ਦੀ ਰੁੱਤ ਲਈ ਟਿੰਡੋ ਦੀ ਬਿਜਾਈ ਫਰਵਰੀ-ਮਾਰਚ ਮਹੀਨੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਵਰਖਾ ਰੁੱਤ ਵਿੱਚ ਜੂਨ-ਜੁਲਾਈ ਮਹੀਨੇ ਵਿੱਚ ਵੀ ਕੀਤੀ ਜਾਂਦੀ ਹੈ। ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ Hisar Selection, HT 10 ਆਦਿ। ਟਿੰਡੋ ਦੀ ਖੇਤੀ ਲਈ 1.5-2 ਕਿਲੋ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਇਸਦੀ ਔਸਤਨ ਪੈਦਾਵਾਰ 30-40 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
murgi paln bare daso ?
(en)
Maharashtra
ब्रायलर मुर्गी पालन का तरीका आज भारत में ब्रायलर फार्मिंग एक सुविकसित व्यवसाय के रूप में उभर चूका है। ब्रायलर मुर्गी पालन कम समय में अधिक से अधिक पैसे कमाने का व्यवसाय है। इसे छोटे किसान भी छोटे गाँव में कर सकते हैं बस उन्हें सही गाइड की आवश्यकता है। ब्रायलर मुर्गी ब्रायलर मुर्गी का पालन मांस के लिए किया जाता है। Broiler प्रजाति के मुर्गा या मुर्गी अंडे से निकलने के बाद 40 ग्राम के होते हैं जो सही प्रकार से दाना खिलाने के बाद 6 हफ्ते में लगभग 1.5 किलो से 2 किलो के हो जाते हैं। 1. फार्म के लिए जगह का चयन जगह समतल हो और कुछ ऊंचाई पर हो, जिससे की बारिश का पानी फार्म में जमा ना हो सके। मुख्य सड़क से ज्यादा दूर ना हो जिससे लोगों का और गाड़ी का आना जाना सही रूप से हो सके। बिजली और पानी की सुविधा सही रूप से उपलब्ध हो। चूज़े, ब्रायलर दाना, दवाईयाँ, वैक्सीन आदि आसानी से उपलब्ध हो। ब्रायलर मुर्गी बेचने के लिए बाज़ार भी हो। 2. फार्म के लिए शेड का निर्माण शेड हमेशा पूर्व-पश्चिम दिशा में होना चाहिए और शेड के जाली वाला साइड उत्तर-दक्षिण में होना चाहिए जिससे की हवा सही रूप से शेड के अन्दर से बह सके और धुप अन्दर ज्यादा ना लगे। शेड की चौड़ाई 30-35 फुट और लम्बाई ज़रुरत के अनुसार आप रख सकते हैं। शेड का फर्श पक्का होना चाहिए। शेड के दोनों ओर जाली वाले साइड में दीवार फर्श से मात्र 6 इंच ऊँची होनी चाहिए। शेड की छत को सीमेंट के एसबेस्टस या चादर से बनाना चाहिए और बिच-बिच में वेंटिलेशन के लिए जगह भी होना चाहिए। चादर को दोनों साइड 3 फीट कट लम्बा रखें जिससे की बारिश के बौछार से शेड ना भिज जाये। शेड की साइड की ऊँचाई फर्श से 8-10 फूट होना चाहिए व बीचो-बीच की ऊँचाई फर्श से 14-15 फूट होना चाहिए। शेड के अन्दर बिजली के बल्ब, मुर्गी दाना व पानी के बर्तन, पानी की टंकी की उचित व्यवस्था होना चाहिए। एक शेड को दुसरे शेड से थोडा दूर- दूर बनायें। आप चाहें तो एक ही लम्बे शेड को बराबर भाग में दीवार बना कर भी बाँट सकते हैं। 3. दाने और पानी के बर्तनों की जानकारी प्रत्येक 100 चूज़ों के लिए कम से कम 3 पानी और 3 दाने के बर्तन होना बहुत ही आवश्यक है।दाने और पानी के बर्तन आप मैन्युअल या आटोमेटिक किसी भी प्रकार का इस्तेमाल कर सकते हैं। मैन्युअल बर्तन साफ़ करने में आसान होते हैं लेकिन पानी देने में थोडा कठिनाई होती है पर आटोमेटिक वाले बर्तनों में पाइप सिस्टम होता है जिससे टंकी का पानी सीधे पानी के बर्तन में भर जाता है। 4. बुरादा या लिटर बुरादा या लिटर के लिए आप लकड़ी का पाउडर, मूंगफली का छिल्का या धान का छिल्का का उपयोग कर सकते हैं। चूज़े आने से पहले लिटर की 3-4 इंच मोटी परत फर्श पर बिछाना आवश्यक है। लिटर पूरा नया होना चाहिए एवं उसमें किसी भी प्रकार का संक्रमण ना हो। 5. ब्रूडिंग चूज़ों के सही प्रकार से विकास के लिए ब्रूडिंग सबसे ज्यादा आवश्यक है। ब्रायलर फार्म का पूरा व्यापार पूरी तरीके से ब्रूडिंग के ऊपर निर्भर करता है। अगर ब्रूडिंग में गलती हुई तो आपके चूज़े 7-8 दिन में कमज़ोर हो कर मर जायेंगे या आपके सही दाना के इस्तेमाल करने पर भी उनका विकास सही तरीके से नहीं हो पायेगा। जिस प्रकार मुर्गी अपने चूजों को कुछ-कुछ समय में अपने पंखों के निचे रख कर गर्मी देती है उसी प्रकार चूजों को फार्म में भी जरूरत के अनुसार तापमान देना पड़ता है। ब्रूडिंग कई प्रकार से किया जाता है – बिजली के बल्ब से, गैस ब्रूडर से या अंगीठी/सिगड़ी से। बिजली के बल्ब से ब्रूडिंग इस प्रकार के ब्रूडिंग के लिए आपको नियमित रूप से बिजली की आवश्यकता होती है। गर्मी के महीने में प्रति चूज़े को 1 वाट की आवश्यकता होती है जबकि सर्दियों के महीने में प्रति चूज़े को 2 वाट की आवश्यकता होती है। गर्मी के महीने में 4-5 दिन ब्रूडिंग किया जाता है और सर्दियों के महीने में ब्रूडिंग 12-15 दिन तक करना आवश्यक होता है। चूजों के पहले हफ्ते में ब्रूडर को लिटर से 6 इंच ऊपर रखें और दुसरे हफ्ते 10 से 12 इंच ऊपर। गैस ब्रूडर द्वारा ब्रूडिंग जरूरत और क्षमता के अनुसार बाज़ार में गैस ब्रूडर उपलब्ध हैं जैसे की 1000 औ 2000 क्षमता वाले ब्रूडर। गैस ब्रूडर ब्रूडिंग का सबसे अच्छा तरिका है इससे शेड केा अन्दर का तापमान एक समान रहता है। अंगीठी या सिगड़ी से ब्रूडिंग ये खासकर उन क्षेत्रों के लिए होता हैं जहाँ बिजली उपलब्ध ना हो या बिजली की बहुत ज्यादा कटौती वाले जगहों पर। लेकिन इसमें ध्यान रखना बहुत ज्यादा जरूरी होता है क्योंकि इससे शेड में धुआं भी भर सकता है या आग भी लग सकता है। ब्रायलर मुर्गी दाना से जुडी जानकारी ब्रायलर फार्मिंग में 3 प्रकार के दाना की आवश्यकता होती है। यह दाना ब्रायलर चूजों के उम्र और वज़न के अनुसार दिया जाता है – प्री स्टार्टर (0-10 दिन तक के चूजों के लिए) स्टार्टर (11-20 दिन के ब्रायलर चूजों के लिए) फिनिशर (21 सिन से मुर्गे के बिकने तक) 6. पीने का पानी ब्रायलर मुर्गा 1 किलो दाना खाने पर 2-3 लीटर पानी पीता है। गर्मियों में पानी का पीना दोगुना हो जाता है। जितने सप्ताह का चूजा उसमें 2 का गुणा करने पर जो मात्र आएगी, वह मात्र पानी की प्रति 100 चूजों पर खपत होगी, जैसे – पहला सप्ताह = 1 X 2 = 2 लीटर पानी/100 चूजा दूसरा सप्ताह = 2 X 2 = 4 लीटर पानी /100 चूजा 8 ब्रायलर मुर्गियों के लिए जगह का हिसाब पहला सप्ताह – 1 वर्गफुट/3 चूज़े दूसरा सप्ताह – 1 वर्गफुट/2 चूज़े तीसरा सप्ताह से 1 किलो होने तक – 1 वर्गफुट/1 चूज़ा 1 से 1.5 किलोग्राम तक – 1.25 वर्गफुट/1 चूज़ा 1.5 किलोग्राम से बिकने तक 1.5 वर्गफुट/1 चूज़ा सही प्रकार से चूजों को जगह मिलने पर चुज़ो को विकास अच्छा होता है और कई प्रकार की बिमारियों से भी उनका बचाव होता है। 9 ब्रायलर मुर्गियों के लिए लाइट या रोशनी का प्रबंध चूजों को 23 घंटे लाइट देना चाहिए और एक घंटे के लिए लाइट बंद करना चाहिए, ताकि चूज़े अंधेरा होने पर भी ना डरें। पहले 2 सप्ताह रोशनी में कमी नहीं होनी चाहिए क्योंकि इससे चूज़े स्ट्रेस फ्री रहते हैं और दाना पानी अच्छे से खाते हैं। शेड के रौशनी को धीरे – धीरे कम करते जाना चाहिए।
Tell us Price of wheat in Punjab?
(en)
Maharashtra
The price of wheat in PUNJAB is 1625 rs/ qtl.
1625 per qnt.
asi cow leaandi aa suyi nu 22 din ho gaye aa pahila milk 21 liter c hun ghat giya 16 reh giya daso ki kriye ?
(en)
Rajasthan
feed cow with ojola
ਆਲੂਆਂ nu eh kheri bemari hoye hai ji and eh kyo hundi hai is de rokthaam lye ki kita jave
(en)
Iss vich Anthracnose di bimaari aa gyi hai jo ki khet vich aa jandi hai ate store krn de sme vich v aa jandi hai...iss di roktham lyi 400 gm Mancozeb-45 (M-45) nu 150 ltr paani vich paa k prati acre te spray kro.
safed makkhi se roktham ke liye narma ka kon sa beej boyen
(en)
Safed makhhi di rokthaam lyi tuc imidacloprid 40 ml nu 100 ltr paani vich paa k prati acre te spray kro.Iston illava Acephate 20gm nu prati 10 ltr paani de hissab nal prati acre te spray kro.
Ihh Safed makhhi narme di har kisam vich aundi hai..isdi roktham tuc spray dwara kr skde ho.
Haryana
Safed Makhi ki roktham k liye bhai nimbiseedan ka paryog kro aur speray Sham ka krnA ya phir simple paani le kr chidkaw kro isse bhe kuch farq padega
ਝੋਨੇ ਦੇ 666 ਬੀਜ ਬਾਰੇ ਜਾਣਕਾਰੀ ਦਿਓ ਜੀ?
(en)
Maharashtra
ਝੋਨੇ ਦੀ ਇਹ ਅਗੇਤੀ ਕਿਸਮ 110-120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ।
ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।
bimari bahut lgdi hai
Kanak di sundi lyi khri spray kriye jhri 20 k din tak result de dewe ?
(en)
kanak vich soondi di roktham lyi tuc Lambda 200 ml ja Triazophos 200 ml nu 150 ltr paani vich paa k prati acre te spray kro. Iss nal soondi control ho jawegi.
cow me utter me swelling hai? or pain b hai. tell me the solution ?
(en)
Rajasthan
if cow has dropped plesanta(jare) and the waste is out from uterus then only u can use this desi formula , and not only that if cow is pregnant don't use it....formula 50 gm Jo khar, 50gm kalmi shora, 50gm nashadar thikri per day for three days , use masala grinder mix it with water and give it to animal by naal
टमाटर मे मरूड आई है कोई pesticides बता दो ?
(en)
Tomato mein patta marod ki roktham k liye 200 gm Pulasr fungicide ja 400 gm Saaf ja 400 gm M-45 ko 150 ltr paani mein daal kr prati acre par spray kre.
pr 124 de kasht karni chahidi hai ?
(en)
Maharashtra
ਝੋਨੇ ਦੀ ਕਿਸਮ PR 124 ਦਾ ਕੱਦ 107 ਸੈ.ਮੀ. ਹੁੰਦਾ ਹੈ। ਇਹ 135 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
How can cow increase milk ?
(en)
Rajasthan
balance diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg
ਕਣਕ ਤੇ ਤੇਲੇ ਦੀ ਰੋਕ ਵਾਸਤੇ ਕਿਹੜੀ ਦਵਾਈ ਦੀ ਵਰਤੋ ਕਰੀਏ ?
(en)
Maharashtra
ਕਣਕ ਵਿੱਚ ਤੇਲੇ ਦੀ ਰੋਕਥਾਮ ਲਈ Dentop 35 ਗ੍ਰਾਮ ਜਾਂ Chess 120 ਗ੍ਰਾਮ ਜਾਂ Solomon 120 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।
Maharashtra
ਇਸਦੀ ਰੋਕਥਾਮ ਲਈ 200 ਮਿ.ਲੀ. ਰੋਗੋਰ ਜਾਂ 60 ਮਿ.ਲੀ. ਕੌਨਫੀਡੋਰ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।
madam g eh ta jyde costly aa hr dso g...
Punjab
ok
ਡਾਕਟਰ ਜੀ ਗਾਂ ਦਾ ਥਨ ਖਰਾਬ ਹੋ ਗਿਆ ਸੀ! ਹੁਣ ਠੀਕ ਹੈ ਦੁੱਧ ਘੱਟ ਗਿਆ ! ਦੁਧ ਵਧਾਓਣ ਲਈ ਵਧੀਆ ਦਵਾਈ ਦਸੋ ਜੀ ?
(en)
Rajasthan
ਇਸ ਲਈ 20- 25 ਗ੍ਰਾਮ ਵਧੀਆ ਕੁਆਲਿਟੀ ਦਾ ਮਿੱਠਾ ਸੋਡਾ ਇਕ ਮਹੀਨਾ ਹਰ ਰੋਜ ਦਿਓ।
I want to cultivation of alovera plz suggest me the right way of marketing and cultivation ?
(en)
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।
ajj te time ch wheat te monocil ik ekar ch Kini use karni cahidi a g ?
(en)
kanak vich monocil di dosage 200 -250 ml prati acre hundi hai. Tuc 200-250 ml monocil nu 150 ltr paani vich paa k prati acre te spray kr skde ho.
plz tell me which is best sugar cane variety for Hoshiarpur disst ?
(en)
Co 118 , CoH 119, CoJ 88, CoJ 89 ,Co 1148 ...ihh kisma vadh jhaad den walia kisma hnn...ihna kisma daa jhaad 330-380 qtl per acre hunda hai.
Can any one can tell about the the paddy PR 26..?
(en)
It is an early maturing which gets mature in 123 days after transplanting. The variety is resistant to bacterial blight disease. It gives an average yield of 30 qtls/acre.
Pr 126 ਕਿਸਮ ਬਾਰੇ ਦਸੋ ?
(en)
ਝੋਨੇ ਦੀ PR 126 ਕਿਸਮ PAU ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਲਾਉਣ ਤੋਂ ਬਾਅਦ ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।
maki vich dila buhat ho gaya ha g koi isda hal maki 6 cm di ho gai ha ?
(en)
Rajasthan
ਮੱਕੀ ਵਿੱਚ ਡੀਲੇ ਦੀ ਰੋਕਥਾਮ ਲਈ ਸੈਮਪਰਾ 36 ਗ੍ਰਾਮ + ਕੋਰੋਨ 400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। मक्की में डीले की रोकथाम के लिए सैमप्रा 36 ग्राम + कोरोन 400 ग्राम को 150 लीटर पानी में डालकर प्रति एकड़ में स्प्रे करें।
chollyan nu sundi pe gayi hai kehri spray kariye ?
(en)
Shollya vich soondi di roktham lyi 20 ml FAME ja 60 ml CORAGIN nu 150 ltr paani vich pa k prati acre te spray kro. Iss nal shollya di soondi control ho jawegi.
mirch di kheti karn de ki faide hai and isda ki jhaad hai and a kine time di fasal hai kado lagdi hai es di total jankari chaidi hai ?
(en)
ਮਿਰਚ ਦੀ ਖੇਤੀ ਆਮ ਫਸਲਾਂ ਨਾਲੋਂ ਹੱਟ ਕੇ ਕੀਤੀ ਜਾਣ ਵਾਲੀ ਖੇਤੀ ਹੈ। ਇਸਦੀ ਨਰਸਰੀ ਅਕਤੂਬਰ-ਨਵੰਬਰ ਦੇ ਮਹੀਨੇ ਲਗਾਈ ਜਾਂਦੀ ਹੈ ਅਤੇ ਫਰਵਰੀ-ਮਾਰਚ ਮਹੀਨੇ ਵਿੱਚ ਇਸਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ। ਇਸਦੀ ਬਿਜਾਈ ਲਈ 200 ਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ CH 1, CH 3, CH 27, Punjab Sindhuri, Punjab Tej, Punjab Surkh, Pusa Jwala, Arka, Sweta ਆਦਿ। ਇਨ੍ਹਾਂ ਕਿਸਮਾਂ ਦਾ ਔਸਤਨ ਝਾੜ 75-100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
pr 122 , 124 . 126 bare ve jankari pao ji ?
(en)
ਝੋਨੇ ਦੀ ਕਿਸਮ PR 122 ਦਾ ਕੱਦ 108 ਸੈ.ਮੀ. ਹੁੰਦਾ ਹੈ I ਇਹ 147 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਝੋਨੇ ਦੀ ਕਿਸਮ PR 124 ਦਾ ਕੱਦ 107 ਸੈ.ਮੀ. ਹੁੰਦਾ ਹੈ। ਇਹ 135 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਝੋਨੇ ਦੀ PR 126 ਕਿਸਮ PAU ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਲਾਉਣ ਤੋਂ ਬਾਅਦ ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।
ਨਰਮੇ ਦੇ ਕੋਈ ਨਵੇਂ ਬੀਜ ਬਾਰੇ ਦੱਸੋ ?
(en)
Haryana
ਨਰਮੇ ਦੀਆਂ ਕਈ ਪ੍ਰਸਿੱਧ ਕਿਸਮਾਂ ਹਨ, ਜਿਵੇਂ ਕਿ BT 6488, 6588, Ankur 3028, RCH 134(Rasi), RCH 650(Rasi) ਆਦਿ।
Hindi lagvag ans
which kind of medicine use for new fruit plants for their true and fast growth ?
(en)
Rajasthan
you can use organic jeev amrit .all the detail of jeev amrit is givin below. Important things to prepare Jeev-Amrit: 1. A large drum of 200 ltr. (drum should be of plastic) 2. 10 kg. old cow dung (of cow or buffalo) 3. 10 ltr. Urine 4. 1 kg. Gur (Jaggery) 5. 1 kg. ground pulse (it can be Besan, Masur, Maah) 6. 1 kg. old soil (which should be collected from near the Peepal or Banyan) Method for Preparation Mix all these things and put in the drum. Fill the drum with 150 ltr. of water. Keep the ¼ part empty of the drum. By doing this, the chances of reflux would reduce. Put the drum in shed and shake the solution two times (morning & evening) in a day, so that all the material should be mixed. Put this solution in shed for 48 hours in summer and 72 hours in winter. Cover this drum finally with the gunny bag. By using this method we can prepare Jeev-Amrit for one acre within 2-4 days. How to use Jeev-Amrit If you are irrigating the fields by using normal methods like furrow irrigation,canal irrigation then you can pour the Jeev-Amrit in water by using a tap or container, so it could be reached at every part of field. It is very cheapest and beneficial product. It contains all the micro-nutrients which are helpful to control the deficiency in soil of Nitrogen and Calcium etc. It should be used within 10-15 days after preparation.
ਕਣਕ 2967 ਵਿਚ ਤੇਲਾਂ ਹੈ ਕਿਹੜੀ ਸਪਰੇਅ ਕਰੀਏ ?
(en)
kanak vich chepe tele di rokthaam lyi tuc oberon 200 ml ja rogor 200 ml nu 150 ltr paani vich paa k prati acre te spray kr skde ho.
kanak vadn to baad jhone to pehla koi fasl asi la sakde aaa ji ?
(en)
Maharashtra
ਕਣਕ ਵੱਢਣ ਤੋਂ ਬਾਅਦ ਝੋਨਾ ਲਾਉਣ ਤੋਂ ਪਹਿਲਾਂ ਜੰਤਰ ਦੀ ਫਸਲ ਲਗਾਈ ਜਾ ਸਕਦੀ ਹੈ। ਝੋਨਾ ਉਗਾਉਣ ਤੋਂ ਪਹਿਲਾਂ ਜਦੋਂ ਇਹ ਵੱਡਾ ਹੋ ਜਾਂਦਾ ਹੈ ਤਾਂ ਇਸਦੀ ਖੇਤ ਵਿੱਚ ਵਹਾਈ ਕਰਕੇ ਹਰੀ ਖਾਦ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ।
ਮੂੰਗੀ ਦਾ ਕਹਿੜਾ ਬੀਜ ਵਧੀਆ ਜਿਸ ਦਾ ਝਾੜ ਵੱਧ ਹੋਵੇ ?
(en)
Haryana
ਮੂੰਗੀ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ PAU 911, ML 818, SML 668, SML 832 ਆਦਿ। ਇਹ ਕਿਸਮਾਂ 75-80 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ। ਇਨ੍ਹਾਂ ਕਿਸਮਾਂ ਦਾ ਝਾੜ 4.5-5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
nle kehnde 668 60-65 dina ch pakk jandi a
kheti menu vadia laagda hai
ਸਾਡੀ ਗਾਂ ਦੇ ਚਿਚੜ ਨੇ ਸਾਰਾ ਚਡਾ ਭਰਿਆ ਪਿਆ ਪਟਅਨ ਤੇ ਖੂਨ ਨਿਕਲਦਾ ਹੈ ?
(en)
Rajasthan
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।
narme ki unent kisme or bijai Ka time btaaye ??
(en)
Maharashtra
कपास की कई प्रसिद्ध किस्मे हैं, जैसे कि BT 6488, 6588, Ankur 3028, RCH 134(Rasi), RCH 650(Rasi) आदि l कपास की बिजाई अप्रैल से 15 मई तक की जाती है।
PR 126 ਦਾ ਙਾੜ िਕਨਾ ਹੇ?
(en)
Punjab
ਝੋਨੇ ਦੀ PR 126 ਕਿਸਮ PAU ਦੁਆਰਾ ਤਿਆਰ ਕੀਤੀ ਗਈ ਹੈ ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਪਨੀਰੀ ਲਾਉਣ ਤੋਂ ਬਾਅਦ ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ
Punjab
sir g jhonda rog lye kis spry da ist ml kharea
strawbery nu assi kdo lga sakde a ???
(en)
Maharashtra
ਇਸ ਨੂੰ ਲਗਾਉਣ ਦਾ ਸਮਾਂ ਫਰਵਰੀ-ਮਾਰਚ ਦਾ ਹੁੰਦਾ ਹੈ।
pr 126 barre jankari dasso..... Kinna jhadd aa... Sahi time Ki aa paniri di bijai da ?
(en)
ਝੋਨੇ ਦੀ PR 126 ਕਿਸਮ PAU ਦੁਆਰਾ ਤਿਆਰ ਕੀਤੀ ਗਈ ਹੈ ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਪਨੀਰੀ ਲਾਉਣ ਤੋਂ ਬਾਅਦ ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ PR 126 ਦੀ ਪਨੀਰੀ ਲਾਉਣ ਦਾ ਸਹੀ ਸਮਾਂ ਮਈ-ਜੂਨ ਮਹੀਨਾ ਹੁੰਦਾ ਹੈ
Punjab
sir jhaad may June which la ka kida Da du oh ta123 din ladi ha bimri paju kyo ka garmi which ready hoju June which panri lati ta July which translates ho ju ta haaf August ready ho ju jhaad nahi Dana vamri jhroor lag ju
ਮੈਂ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ, ਇਸ ਲਈ ਮੈਨੂੰ ਸਿਖਲਾਈ ਕਿੱਥੋ ਮਿਲੂਗੀ
PA6444 ਝੋਨੇ ਦੀ ਕਿਸਮ ਕਿਹੋ ਪਾਣੀ ਜਿਹੇ ਪਾਣੀ ਨਾਲ ਵਧੀਆ ਹੁੰਦੀ ਹੈ?
(en)
Punjab
ਝੋਨੇ ਦੀ ਕਿਸਮ PA 6444 ਲਈ ਇੱਕ ਨੰਬਰ ਪਾਣੀ ਵਧੀਆ ਹੁੰਦਾ ਹੈ, ਜਿਸ ਵਿੱਚ ਸ਼ੋਰੇ ਦੀ ਮਾਤਰਾ ਅਤੇ ਖਾਰਾਪਨ ਘੱਟ ਹੋਵੇ। ਇਸ ਤੋਂ ਇਲਾਵਾ ਇਸ ਲਈ ਕਾਲੀ, ਲਾਲ ਅਤੇ ਹਲਕੀ ਚੀਕਣੀ ਮਿੱਟੀ ਵੀ ਬਹੁਤ ਲਾਹੇਵੰਦ ਹੁੰਦੀ ਹੈ।
Punjab
haldi de mandi karan barra daso
ਜਵਾਰ(ਚਰੀ) ਅਤੇ ਮੱਕੀ ਦਾ ਕਿਹੜਾ ਬੀਜ ਵਧੀਆ ਹੈ ਪਸੂਆਂ ਦੇ ਚਾਰੇ ਵਾਸਤੇ ?
(en)
Maharashtra
ਪਸ਼ੂਆਂ ਦੇ ਚਾਰੇ ਲਈ ਜਵਾਰ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ SL 44, Punjab Sudax, Pusa Chari, Pusa Chari 9 ਆਦਿ ਹਨ। ਇਸ ਤੋਂ ਇਲਾਵਾ ਮੱਕੀ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ Buland, Partap 1, PMH 9, DKC 9108, PMH 10 ਆਦਿ।
ਟੀਂਡਾ ਕਦੋ ਲਗਾ ਸਕਦੇ ਹਾ ਜੀ ਤੇ ਕਿਹੜੀ ਕਿਸਮ ਵਧੀਆ ਹੈ (ਸ਼ਾਹਕੋਟ ਜਲੰਧਰ) ?
(en)
Haryana
ਗਰਮੀਆਂ ਦੀ ਰੁੱਤ ਲਈ ਟਿੰਡੋ ਦੀ ਬਿਜਾਈ ਫਰਵਰੀ-ਮਾਰਚ ਮਹੀਨੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਵਰਖਾ ਰੁੱਤ ਵਿੱਚ ਜੂਨ-ਜੁਲਾਈ ਮਹੀਨੇ ਵਿੱਚ ਵੀ ਕੀਤੀ ਜਾਂਦੀ ਹੈ। ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ Hisar Selection, HT 10 ਆਦਿ।
chappan kaddu da fruit green fungi ho rahi va ji ?
(en)
ਚੱਪਣ ਕੱਦੂ ਦੇ ਫਲਾਂ 'ਤੇ ਫੰਗਸ ਦੀ ਰੋਕਥਾਮ ਲਈ 400 ਗ੍ਰਾਮ M-45 ਜਾਂ 200 ਗ੍ਰਾਮ ਰਿਡੋਮਿਲ ਗੋਲਡ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।
paddy ਦੀ ਕਿਹੜੀ ਕਿਸਮ ਵਧੀਆ ਹੈ ??
(en)
Haryana
ਝੋਨੇ ਦੀਆਂ ਕਈ ਵਧੀਆ ਕਿਸਮਾਂ ਹਨ, ਜਿਵੇਂ ਕਿ PR 126, PR 124, PR 122, PR 123, PR 121, Hybrid 6201, Punjab Basmati 4, Punjab Basmati 5, Pusa Punjab Basmati 1509, Punjab Basmati 1121 ਆਦਿ ਹਨ।
ਨਰਮੇ ਦਾ ਕੋਈ ਨਵਾ ਬੀਜ ਆਇਆ please tell ?
(en)
Maharashtra
ਨਰਮੇ ਦੀਆਂ ਕਈ ਪ੍ਰਸਿੱਧ ਕਿਸਮਾਂ ਹਨ, ਜਿਵੇਂ ਕਿ BT 6488, 6588, Ankur 3028, RCH 134(Rasi), RCH 650(Rasi) ,RCH 656 BGII ,RCH 602 BGII ਆਦਿ।ਇਨ੍ਹਾਂ ਕਿਸਮਾਂ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਪ੍ਰਾਈਵੇਟ ਕਿਸਮਾਂ ਹੁੰਦੀਆਂ ਹਨ, ਜੋ ਕਿਸੇ ਵੀ ਪ੍ਰਾਈਵੇਟ ਡੀਲਰ ਤੋਂ ਲਈਆਂ ਜਾ ਸਕਦੀਆਂ ਹਨ।
mungi and man do sathi(60) variety Faso Jo Nanak vad. k beji ja sake and badh vicj uthe hi paddy layi ja sakee ?
(en)
Maharashtra
ਕਾਲੇ ਮਾਂਹ 75-85 ਦਿਨਾਂ ਦੀ ਖੇਤੀ ਹੈ । ਜੇਕਰ ਇਸ ਦੀ ਖੇਤੀ ਹੁਣ ਕੀਤੀ ਜਾਵੇ ਤਾਂ ਇਹ ਝੋਨੇ ਦੀ ਫਸਲ ਨੂੰ ਲੇਟ ਕਰਵਾ ਦੇਵੇਗੀ ਇਸ ਤੋਂ ਇਲਾਵਾ ਤੁਸੀਂ 60 ਦਿਨਾਂ ਵਾਲੀ ਮੂੰਗੀ ਲਗਾ ਸਕਦੇ ਹੋ ਅਤੇ ਬਾਅਦ ਵਿੱਚ ਝੋਨੇ ਦੀ ਬਾਸਮਤੀ ਕਿਸਮ ਲਗਾ ਸਕਦੇ ਹੋਂ।ਇਸ ਦੀਆਂ ਕਈ ਕਿਸਮਾਂ ਹਨ ਜਿਵੇਂ Mash 338, Mash 114, Mash 414, Mash 218 ਆਦਿ।ਮੂੰਗੀ ਦੀਆਂ ਕਈ ਕਿਸਮਾਂ ਹਨ, ਜੋ ਕਿ 60 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ, ਜਿਵੇਂ ਕਿ SML 668, SML 832, TMB 37, Type 1 ਆਦਿ। ਇਸਦੀ ਬਿਜਾਈ ਦਾ ਸਹੀ ਸਮਾਂ ਮਾਰਚ-ਅਪ੍ਰੈਲ ਮਹੀਨਾ ਹੁੰਦਾ ਹੈ। ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਅਤੇ 30 ਕਿਲੋ DAP ਜਾਂ 100 ਕਿਲੋ SSP, 12 ਕਿਲੋ ਯੂਰੀਆ ਪਾਈ ਜਾਂਦੀ ਹੈ।
यह कौन सी बीमारी है इसका कोई दवाई बताए ?
(en)
यह बलाइट रोग है| इसकी रोकथाम के लिए M - 45 400 ग्राम को 150 लीटर पानी में मिला कर प्रति एकड़ पर स्प्रे करें|
टिडे की कौनसी किसम लगाये मेरा ऐरिया हनुमागढ ?
(en)
Maharashtra
गर्मियों की ऋतु के लिए टिंडे की बिजाई फरवरी - मार्च महीने में की जाती है। इसके इलावा इसकी बिजाई वर्षा ऋतु में जून-जुलाई के महीने में की जाती है। इसकी कई किस्में हैं जैसे कि Hisar Selection, HT 10 आदि। टिंडे की खेती के लिए 1.5-2 किलो बीज प्रति एकड़ के लिए प्रयोग किया जाता है। इसकी औसतन पैदावार 30-40 क्विंटल प्रति एकड़ होती है।
i want to buy pure sahiwal female can anybody help me to find it but it should be 1 year age and I hope many expert are here who are read to help ?
(en)
Rajasthan
yes we can help u call me 9649038200
ਮੈ ਇਹ ਪੁੱਛਣਾ ਹੈ ਕਿ ਮੈ ਚਾਰ ਸਾਲ ਤੋ ਬਰਬਰੀ ਬੱਕਰੀਆ ਪਾਲ ਰਿਹਾ ਹਾਂ ਮੈ ਇਸ ਧੰਦੇ ਨੂੰ ਹੋਰ ਵਧਾਉਣਾ ਹੈ ਤੇ ਮੈ ਇਸ ਤੇ ਲੋਨ ਲੈਣਾ ਚਾਹੁੰਦਾ ਹਾ ਕਿਰਪਾ ਕਰਕੇ ਇਹ ਦੱਸੋ ਕਿ ਜੇਕਰ ਲੋਨ ਮਿਲੋ ਤਾ ਕਿਸ ਤਰੀਕੇ ਨਾਲ।ਤੇ ਕਿੱਥੋ ਮਿਲੂ ਧੰਨਵਾਦ ?
(en)
Maharashtra
ਬੱਕਰੀਆਂ ਤੇ ਲੋਨ ਦੀ ਜਾਣਕਾਰੀ ਤੁਸੀਂ ਕਿਸੇ ਵੀ ਨੇੜੇ ਦੇ ਬੈਂਕ ਤੋਂ ਲੈ ਸਕਦੇ ਹੋ । ਇਸ ਲੋਨ ਤੇ ਤੁਹਾਨੂੰ 25 % ਸਬਸਿਡੀ ਮਿਲੇਗੀ। ਬਰਬਰੀ ਨਸਲ ਦੇ ਨਾਲ ਤੁਸੀਂ ਯਮਨਾਪੁਰੀ ਵੀ ਨਸਲ ਰੱਖ ਸਕਦੇ ਹੋਂ ਜੋ ਕਿ ਬਹੁਤ ਫਾਇਦੇਮੰਦ ਨਸਲ ਹੈ ।
ਜੇਕਰ ਤੁਸੀ ਆਪਣਾ ਬੱਕਰੀ ਫਾਰਮ ਦੇ ਧੰਦੇ ਨੂੰ ਹੋਰ ਵਧਾਉਣਾ ਹੈ ਤਾ ਬੀਟਲ ਨਸਲ ਦੀ ਬੱਕਰੀ ਪਾਲ ਸਕਦੇ ਹੋ ਕਿਉਕੀ ਦੁੱਧ ਅਤੇ ਮੀਟ ਲਈ ਚੰਗੀ ਮੰਨੀ ਜਾਂਦੀ ਐ
6129ਝੋਨੇ ਦਾ ਝਾੜ ਕਿਨਾ ਕ ਹ ?
(en)
Haryana
ਇਹ ਪ੍ਰਾਈਵੇਟ ਕਿਸਮ ਹੈ ਜਿਸ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ।
Photo dekh k duso ki kra ji.
(en)
Iss vich fungus de kaarn dhabbe ban rhe han. Isdi roktham lyi syngenta di headline 200 ml nu 150 ltr paani vich paa k spray kro. Iston illava tuc CoC(copper oxy chloride) 400 gm nu 150 ltr paani vich paa prati acre te spray kr skde ho.
ਰੇਤਲੇ ਖੇਤ ਵਾਸਤੇ ਨਰਮੇ ਦੀ ਕਿਸ ਕਿਸਮ ਦੀ ਵਰਾੲਿਟੀ ਦੇ �ਬੀਜ ਦੀ ਵਰਤੋ ਕਰਨੀ ਚਾਹੀਦੀ ਹੈ ?
(en)
Rajasthan
Shriram Bunty B.G.2
ki november ch biji kanak nu last paani la dena chahida hai. jsmeen dakar hai , 26 feb nu paye meeh naal kanak kite kite sukkan lag gayee si ?
(en)
jekar kanak sukk rhi hai tan usnu paani dena bhut jruri hunda hai. Iss ton ilaava last pani kanak de daanya nu mota krn vich faidemand sidh hunda hai..iss lyi kanak nu kattan ton 20 -22 din pehla ikk paani jrur lao.
Urad or moong dal ki kheti organic tarike se kese ki jaa sakti h? Pls answer hindi yaa english me dena ?
(en)
Rajasthan
for organic crop first of all treat the Seed with beejamrit and then Drill the Seed and later on give the spray of jeevamrit
ਬਤਾਊਆ ਦੇ ਫੱਲੇ ਖਰਾਬ ਹੋਣ ਦਾ ਕੀ ਕਾਰਨ ਹੈ ?
(en)
ਇਸ ਵਿੱਚ ਕਈ ਬਿਮਾਰੀਆਂ ਆ ਜਾਦੀਆਂ ਹਨ। ਕਈ ਵਾਰ ਵਾਇਰਸ ਆਉਣ ਨਾਲ ਇਸਦੇ ਪੱਤੇ ਮੁੜਨੇ ਸ਼ੁਰੂ ਹੋ ਜਾਂਦੇ ਹਨ ਤਾਂ ਇਸ ਦੀ ਰੋਕਥਾਮ ਲਈ 400 ਮਿਲੀਲੀਟਰ ਮੈਲਾਥਿਆਨ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ। ਇਸ ਤੋ ਇਲਾਵਾ ਜੇਕਰ ਕੋਈ ਫੰਗਸ ਦੇ ਕਾਰਨ ਪੱਤਿਆ ਤੇ ਧੱਬੇ ਬਣ ਰਹੇ ਹੋਣ ਜਾਂ ਪੀਲਾਪਣ ਆ ਰਿਹਾ ਹੋਵੇ ਤਾ ਇਸ ਦੀ ਰੋਕਥਾਮ ਲਈ 200 headline (syngenta) ਜਾਂ 300 ਗ੍ਰਾਮ Z-78 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
jhone de super gold 666 seed baare information deo ji ?
(en)
Maharashtra
ਝੋਨੇ ਦੀ ਇਹ ਅਗੇਤੀ ਕਿਸਮ 110-120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ।
haldi de kheti karna chouna ha h es de benifit ha g ... ?
(en)
Maharashtra
ਇਹ ਫ਼ਸਲ 8 ਤੋਂ 9 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਜਿੱਥੇ ਹਲਦੀ ਦੇ ਵੱਡੇ ਕਾਸ਼ਤਕਾਰ ਇਸ ਦਾ ਨਿਰਯਾਤ ਕਰ ਕੇ ਚੰਗਾ ਮੁਨਾਫ਼ਾ ਖੱਟਦੇ ਹਨ, ਉੱਥੇ ਛੋਟੇ ਕਾਸ਼ਤਕਾਰਾਂ ਨੂੰ ਫ਼ਸਲ ਦੀ ਵੱਧ ਪੈਦਾਵਾਰ ਹੋ ਜਾਣ ’ਤੇ ਓਨਾ ਮੁਨਾਫ਼ਾ ਨਹੀਂ ਮਿਲਦਾ। ਕੱਚੀ ਹਲਦੀ ਦੀ ਆਮਦ ਵੱਧ ਹੋਣ ਕਾਰਨ ਮੰਢੀ ਵਿੱਚ ਇਸ ਦਾ ਮੁੱਲ ਘੱਟ ਮਿਲਦਾ ਹੈ ਜਦੋਂਕਿ ਇਸ ਤੋਂ ਤਿਆਰ ਕੀਤੇ ਪਾਊਡਰ ਦੀ ਕੀਮਤ ਵਿੱਚ ਕਦੇ ਵੀ ਕਮੀਂ ਨਹੀਂ ਆਈ। ਇਸ ਲਈ ਛੋਟੇ ਕਾਸ਼ਤਕਾਰ ਜੇਕਰ ਇਸ ਦਾ ਪਾਊਡਰ ਬਣਾ ਕੇ ਵੇਚਣ ਤਾਂ ਜ਼ਿਆਦਾ ਮੁਨਾਫ਼ਾ ਖੱਟ ਸਕਦੇ ਹਨ ਕਿਉਂਕਿ ਇਸ ਦੀ ਪ੍ਰੋਸੈਸਿੰਗ ਲਈ ਕਿਸੇ ਖ਼ਾਸ ਕਿਸਮ ਦੀ ਮਸ਼ੀਨਰੀ ਦੀ ਲੋੜ ਨਹੀਂ ਪੈਂਦੀ। ਪਾਊਡਰ ਤੋਂ ਇਲਾਵਾ ਇਸ ਦਾ ਤੇਲ ਵੀ ਕੱਢਿਆ ਜਾ ਸਕਦਾ ਹੈ ਜਿਸ ਦੀ ਕੌਮਾਂਤਰੀ ਮੰਢੀ ਵਿੱਚ ਭਾਰੀ ਮੰਗ ਹੈ, ਪਰ ਇਸ ਲਈ ਵੱਡੇ ਸਰਮਾਏ ਦੀ ਲੋੜ ਪੈਂਦੀ ਹੈ। ਇਸ ਦੀ ਥਾਂ ਛੋਟੇ ਪੱਧਰ ’ਤੇ ਪਾਊਡਰ ਬਣਾਉਣ ਲਈ ਨਾ ਤਾਂ ਜ਼ਿਆਦਾ ਪੈਸੇ ਦੀ ਲੋੜ ਪੈਂਦੀ ਹੈ ਤੇ ਨਾ ਹੀ ਬਹੁਤੀ ਹੁਨਰਮੰਦ ਲੇਬਰ ਦੀ। ਇਹ ਕੰਮ ਪਿੰਡ ਦੇ ਨੌਜਵਾਨ ਮਿਲ ਕੇ ਛੋਟੇ ਪੱਧਰ ’ਤੇ ਆਪ ਹੀ ਕਰ ਸਕਦੇ ਹਨ।
pottery farm ch profit hai k nai ?
(en)
Maharashtra
eh ik vadiah munafe vala soda hai . je tusi pehli vaar murge rakhne haan ta tusi apne distt KVK ja near kise vi purane poltry farm poltry farm to trening jrur le lavo is nal tuhanu poltry farm diah tnika ate brikiah bare pata chal jave ga. 5ooo chuche khridan li tuhada 100000-125000 tak tuhada kharcha ave ga. te poltry farm bnaun da kharch tuhade area ate tuhade managment te dpend krda ke tusi kis tara da poltry farm bnona chode ho. je tusi loan lena chode ho ta saab to hehla ( udyog aadhaar ) te rgester jrur kr lao eh bohat hi asan hai is vich jmeen tuhadi aapni honi chahidi hai ta tusi apne kise vi najdiki bank to loan le sakde ho je tusi genrel ho ta tuhanu 25% subsidy mile gi te je tusi SC/BC vich aonde ho ta tuhanu 35% subsidy mile gi.
ਕਣਕ ਵੱਢਣ ਤੋਂ ਬਾਅਦ ਅਤੇ ਝੋਨਾ ਲਾਉਣ ਤੋਂ ਪਹਿਲਾਂ ਕੀ ਜੰਤਰ ਦੀ ਬਜਾਏ ਸੱਠੀ ਮੂੰਗੀ ਦੀ ਕਾਸ਼ਤ ਲਾਹੇਵੰਦ ਹੈ ? ਕਿਹੜੀ ਕਿਸਮ ਸਭ ਤੋਂ ਵਧੀਆ ਹੈ ਅਤੇ ਕਿੰਨਾ ਝਾੜ ਦਿੰਦੀ ਹੈ ? ਕੀ ਇਸ ਫਸਲ ਤੇ ਵੀ MSP ਲਾਗੂ ਹੁੰਦਾ ਹੈ , ਜੇ ਹਾਂ ਤਾਂ ਕਿਹੜੀ ਸਰਕਾਰੀ ਏਜੇਂਸੀ ਖਰੀਦ ਕਰਦੀ ਹੈ ? Average ਭਾਅ ਕੀ ਰਹਿੰਦਾ ਹੈ ? ਵਹਾਈ, ਬਿਜਾਈ, ਖਾਦਾਂ, ਬਿਮਾਰੀ ਰੋਕਥਾਮ ਅਤੇ ਵਢਾਈ ਬਾਰੇ ਜਾਣਕਾਰੀ ਕਿਥੋਂ ਮਿਲ ਸਕਦੀ ਹੈ ?
(en)
--
here is my answer
ਮੂੰਗੀ ਦੀਆਂ ਕਈ ਕਿਸਮਾਂ ਹਨ, ਜੋ ਕਿ 60 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ, ਜਿਵੇਂ ਕਿ SML 668, SML 832, TMB 37, Type 1 ਆਦਿ। ਇਸਦੀ ਬਿਜਾਈ ਦਾ ਸਹੀ ਸਮਾਂ ਮਾਰਚ-ਅਪ੍ਰੈਲ ਮਹੀਨਾ ਹੁੰਦਾ ਹੈ। ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਅਤੇ 30 ਕਿਲੋ DAP ਜਾਂ 100 ਕਿਲੋ SSP, 12 ਕਿਲੋ ਯੂਰੀਆ ਪਾਈ ਜਾਂਦੀ ਹੈ। ਇਸ ਵਿੱਚ ਕਈ ਬਿਮਾਰੀਆਂ ਆਉਂਦੀਆਂ ਹਨ, ਜਿਵੇਂ ਕਿ ਪੱਤਿਆਂ ਦੇ ਧੱਬੇ ਆਦਿ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਪ੍ਰਤੀ ਏਕੜ 400 ਗ੍ਰਾਮ Z-78 ਦੀ ਵਰਤੋਂ ਕਰੋ। ਇਸ ਵਿੱਚ ਕਈ ਕੀੜੇ ਹਮਲਾ ਕਰਦੇ ਹਨ, ਜਿਵੇਂ ਕਿ ਚੇਪਾ, ਤੇਲਾ, ਚਿੱਟੀ ਮੱਖੀ, ਫਲੀ ਛੇਦਕ, ਜੂੰ, ਵਾਲਾਂ ਵਾਲੀ ਸੁੰਡੀ ਆਦਿ। ਇਨ੍ਹਾਂ ਦੀ ਰੋਕਥਾਮ ਲਈ DDVP ਜਾਂ ਕੁਇਨਲਫੋਸ ਦੀ ਵਰਤੋਂ ਕਰੋ।
sahiwal cow kitho milu ge ?
(en)
Rajasthan
please contact Navroop Singh 9649038200
dakkar type zameen vaste kehdi variety paddy di achi hai ? ?
(en)
Maharashtra
ਇਸ ਜਮੀਨ ਵਿੱਚ ਤੁਸੀਂ PUSA 44 ਜਾਂ PR 126, PR 124 , PR 121 ਵਰਗੀਆਂ ਝੋਨੇ ਦੀਆਂ ਕਿਸਮਾਂ ਲਗਾ ਸਕਦੇ ਹੋਂ। ਇਸ ਤੋਂ ਇਲਾਵਾ ਤੁਸੀਂ ਝੋਨੇ ਦੀਆਂ ਬਾਸਮਤੀ ਕਿਸਮਾਂ ਜਿਵੇਂ ਕਿ PUNJAB BASMATI 4, PUNJAB BASMATI 5, BASMATI 1509, 1121 ਆਦਿ।
Punjab
ਨਾ ਬੀਜੋ ਦਾਲਾਂ ਦੀ ਕਾਸਤ ਕਰੋ
Punjab
pusa 44 lao ji
dakkar zameen vaste paddy de variety pusha 44 achi aa
pr 26
114 best
ਜੇ 121 ਦੀ ਬਿਜਾੲੀ ਸਹੀ ਸਮੇ ਅਨੁਸਾਰ ਹੋ ਜਾਵੇ ਤਾਂ ੲਿਹ ਕਿਸਮ 33 ਕੁੲਿੰਟਲ ਤੋਂ ਲੈ ਕੇ 37ਕੁੲਿੰਟਲ ਪ੍ਤੀ ੲੇਕੜ ਝਾੜ ਦੇ ਦਿੰਦੀ ਅਾ
126 best g Ha pr jaldi pakk jandi a Jis karan sarkari khreed late ho jan te katt keemat te vikdi a
126 best g Ha pr jaldi pakk jandi a Jis karan sarkari khreed late ho jan te katt keemat te vikdi a
126 ਘਟ ਦਿਨ ਲੈਂਦੀ ਅਾ ੲਿਸ ਲੲੀ ੲਿਸ ਦਾ ਝਾੜ ਤਕਰੀਵਨ 27 ਤੋ 30 ਕੁੲਿੰਟਲ ਤਕ ਰਹਿੰਦਾ ਹੈ ਜੀ
mushroom di cultivation to badh usdi marketing kiwe kariye te kithe osnu sale kariye.es bare jankari deyo v kithe osnu becheye asi ?
(en)
ਮਸ਼ਰੂਮ ਦੀ ਮਾਰਕੀਟਿੰਗ ਲਈ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਸਬਜੀਆਂ ਦੇ ਮੰਡੀਕਰਨ ਕਰਨ ਵਾਲੇ ਵਪਾਰੀ ਨਾਲ ਗੱਲ ਕਰ ਕੇ ਮਾਰਕੀਟਿੰਗ ਕਰ ਸਕਦੇਂ ਹੋ।
rrrt