Rajasthan
Search
Majja gaava te aun valiyan makhiyan maran di koi dwayi dasso ji ?
(en)
tusi electrical fly killer use karo ya dhuaa karo . koe v spray karan to parhez karo.
ਅਸੀ ਨਰਮੇ ਦੇ ਬੀਜ ਬਾਰੇ ਪੁੱਛਣਾ ਚਾਹੁੰਦੇ ਹਾਂ ਕਿ ਕਿਹੜਾ ਬੀਜ ਬੀਜਿਆਂ ਜਾਵੇ ?
(en)
Haryana
Tuc narme de 773, 776, 779, 6588, 6488, jhorad(gujrat seeds) etc. lgaa skde ho. Ihh beej wdia kisam de beej hnn ate ihna da jhaad v wdia hai.
dear Sir chole pele ho rahe te sudi hai groth nahi kar rihe
(en)
Iss vich growth lyi 2 kg NPK 13:00:45 nu 150 ltr paani vich paa k prati acre te spray kro ...iss nal growth shuru ho jawegi ate peelapan v door ho jawega.... soondi di roktham lyi tuc 200 ml quinalphos ja 200 ml Triazophos nu 150 ltr paani vich paa k prati acre te spray kro...
ਵੱਛੀ ਦੀ ਨਸਲ ਦੱਸੇ ਜੀ ?
(en)
Haryana
ਸਾਹੀਵਾਲ ਨਸਲ
Me ik sahi Val gay kharidna cahta hnu mughe batao konse mele ya karnal se mileage gay nahi to gay ka female bachcha Mel Jay me aligarh utter perdesh ka rah ne Vala hnu l. .
(en)
Rajasthan
साहीवाल गाय को खरीदने के लिए आप नवरूप सिंह जी से संपर्क कर सकते हैं, उनका मोबाइल नंबर 9649038200 है।
ਇਹ ਮੱਕੀ ਚਾਰੇ ਲਈ ਵਧੀਆ ਹੈ 3 ਕਨਾਲਾ ਵਿਚ ਮਸ਼ੀਨ ਨਾਲ ਕਿਨਾ ਬੀਜ ਪੇਨਦਾ ਹੈ ਕਿਨੇ ਸਮੇ ਵਿਚ ਚਾਰੇ ਲਈ ਤਿਆਰ ਹੋ ਜਾਦੀ ਹੈ ?
(en)
ਮੱਕੀ ਦੀ ਸਭ ਤੋ ਵਧੀਅਾ ਕਿਸਮ ਕਿਹੜੀ ਹੈ ਜਿਲ਼ਾ ਬਰਨਾਲ਼ਾ ?
(en)
ਮੱਕੀ ਦੀਆਂ ਇਹ ਕਿਸਮਾਂ ਹਨ ਜਿਵੇ ਕਿ Punjab sathi 1, pratap makka chari 6, pioneer 39V92 & 30R77, Pro agro 4046, ਆਦਿ| ਇਹ ਕਿਸਮਾਂ ਘੱਟ ਤੋਂ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ| ਇਹਨਾਂ ਕਿਸਮਾਂ ਨੂੰ ਤੁਸੀ ਹਰੇ ਚਾਰੇ ਦੇ ਲਈ ਵਰਤ ਸਕਦੇ ਹੋ| ਇਸ ਤੋਂ ਇਲਾਵਾ ਬਾਕੀ ਕਿਸਮਾਂ 80-90 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀਆਂ ਹਨ| ਜਿਵੇਂ ਕਿ Megha, JH 3459, PMH-2, Prabhat ਆਦਿ|
ਮਿਰਚ ਲੱਗੀ ਨੂੰ 30 ਦਿਨ ਹੋ ਗਏ ਨੇ ਹੁਣ ਕਿਹੜੀ ਸਪਰੇਅ ਕਾਰੀਏ ਜਾ ਰੇਹ ਲਾੲੀਏ ਤਾ ਕੀ ਮਿਰਚ ਚੱਲ ਪਵੇ ਵਧੀਅਾ ਜਵਾਬ ਚਾਹੀਏ ?
(en)
ਜੇਕਰ ਅਜੇ ਤੱਕ ਕੋਈ ਖਾਦ ਨਹੀਂ ਪਾਈ ਹੈ ਤਾਂ ਉਸ ਵਿੱਚ 30 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਪਾਓ। ਯੂਰੀਆ ਪਾਉਣ ਤੋਂ ਬਾਅਦ ਪਾਣੀ ਲਾ ਦਿਓ। ਇਸ ਨਾਲ ਜੜਾਂ ਨੂੰ ਅਤੇ ਪੌਦੇ ਨੂੰ ਨਾਈ੍ਰਟੋਜਨ ਮਿਲਦੀ ਹੈ ਅਤੇ ਪੌਦੇ ਦਾ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ । ਇਹ ਵੀ ਮਿਰਚਾ ਦੇ ਵਿਕਾਸ ਲਈ ਫਾਇਦੇਮੰਦ ਹੁੰਦੀ ਹੈ।
2 acre vicho coj 85 ganna bona chaunda han. khaad kehdi te kinni pau ganne vicho ?
(en)
Haryana
ਇਸ ਦੇ ਬੂਟੇ ਦੀ ਬਣਤਰ ਖੁੱਲੀ ਹੋਣ ਕਰਕੇ ਇਸ ਦੇ ਗੰਨੇ ਛੇਤੀ ਡਿੱਗਦੇ ਹਨ। ਇਸ ਲਈ ਲਾਈਨਾਂ ਦੇ ਨਾਲ ਨਾਲ ਮਿੱਟੀ ਚੜ੍ਹਾਉਣਾ ਅਤੇ ਬੂਟੇ ਨੂੰ ਬੰਨਣਾ ਪੈਂਦਾ ਹੈ। ਇਸ ਦਾ ਔੌਸਤ ਝਾੜ 306 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਬਿਜਾਈ ਦੇ ਸਮੇਂ 66 ਕਿਲੋ ਯੂਰੀਆਂ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਯੂਰੀਆਂ ਦਾ ਦੂਜ਼ਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਉ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਉ।
ਘੀਆ ਦੇ ਪਤੇ ਵਿਚ ਜੂ ਹੇ ਕੋਈ ਦਵਾਈ ਦਸੋ ?
(en)
ਇਸ ਵਿਚ ਜੂੰ ਦੀ ਰੋਕਥਾਮ ਲਈ 200 ml Fenazaquin ਜਾਂ 900 gm Carbaryl ਨੂੰ 150 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ|
ਸਰ ਸਾਡੀ ਗਾ ਪਹਿਲੇ ਸੂੲੇ ਸੂੲੀ ਅਾ , ੬ ਤੋ ੭ ਘੰਟੇ ਹੋ ਗੲੇ ਸੂੲੀ ਨੂੰ ਪਰ ਜੇਰ ਨਹੀ ਪਾੲੀ..
(en)
Rajasthan
ਇਸ ਨੂੰ EXIT P ਨਾਂਮ ਦੀਆਂ 4-8 ਗੋਲੀਆ ਦਿਉ।
Punjab
utrotone ਦਵਾਈ ਦਿਉ ਵੀਰ ਜੀ
ਸਿਮਲਾ ਮਿਰਚ ਬਾਰੇ ਜਾਣਕਾਰੀ
(en)
ਇਸ ਦੀਆਂ ਕਈ ਕਿਸਮਾਂ ਹਨ ਜਿਵੇਂ Orobelle,Bomby,Indra,Arka Mohini, Arka Gaurav, Arka Basant, Early Giant. Bullnose । ਇਸ ਲਈ 200-300 ਗ੍ਰਾਮ ਬੀਜ ਪ੍ਰਤੀ ਏਕੜ ਬੀਜਿਆ ਜਾਂਦਾ ਹੈ ।
pr 124 ਦਾ ਝਾੜ ਕਿਨਾ ਹੈ ?
(en)
Maharashtra
ਇਹ ਕਿਸਮ 135 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ| ਇਸ ਦਾ ਝਾੜ 30-31 Qtl ਪ੍ਰਤੀ ਏਕੜ ਹੈ
Punjab
eh kadu karan gai
फसलो मै नाईट्रोजन की पूर्ती के लीए दही का प्रयोग कितना व किस प्रकार से कीया जाता हे
(en)
Maharashtra
देसी गाय के दो लीटर दूध से मिट्टी के बर्तन में दही तैयार करें। तैयार दही में पीतल या तांबे का चम्मच, कटोरा डुबो कर रख दें। इसे ढक कर 8-10 दिनों तक छोड़ दें। इसमें से हरे रंग का पदार्थ निकलेगा। फिर बर्तन को बाहर निकालकर पानी को दही में मिला कर मिश्रण तैयार किया जाता है। दो किलो दही में तीन लीटर पानी मिला कर पांच लीटर मिश्रण बनेगा। इस पांच लीटर मिश्रण का प्रयोग एक एकड़ ज़मीन में करें जिससे फसलों को भरपूर मात्रा में नाइट्रोजन और फासफोरस मिलता है और इसका प्रयोग करने से बूटे ज्यादा समय तक तंदरूस्त भी रहते हैं। इस मिश्रण को तैयार करने के दौरान इसमें मक्खन के रूप में कीटनाशक पदार्थ भी निकलेगा। इसे बाहर निकालकर इसमें वर्मी कंपोस्ट मिलाकर वृक्ष - बूटियों में डाल सकते हैं। ध्यान रहे इसके संपर्क में कोई बच्चा ना आ जाये। इसके प्रयोग से वृक्ष - बूटियों के तने वाले कीट और दीमक खत्म हो जायेंगे।
jone de new kism 901 bare dso
(en)
Maharashtra
ਇਹ ਝੋਨੇ ਦੀ ਕਿਸਮ ਹੈ ਜੋ 150-155 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
3 ਕਨਾਲਾ ਵਿਚ ਮਸ਼ੀਨ ਨਾਲ ਕਿੰਨਾ ਬੀਜ ਪਵੇ ਗਾ ਇਹ ਮੱਕੀ ਦਾ ਬੀਜ Fodder maize j-1006 ਕਿਨੇ ਸਮੇ ਵਿਚ ਚਾਰੇ ਲਈ ਤਿਆਰ ਹੋ ਜਾਵੇਗਾ ?
(en)
ਮੱਕੀ ਦਾ ਬੀਜ 8-10 ਕਿਲੋਗ੍ਰਾਮ ਪ੍ਤੀ ਏਕੜ ਵਿੱਚ ਪੈਂਦਾ ਹੈ। ਜੇਕਰ ਤੁਸੀ 3 ਕਨਾਲਾ ਵਿੱਚ ਮੱਕੀ ਬੀਜਣੀ ਹੈ ਤਾਂ ਉਸ ਲਈ ਤੁਹਾਡਾ 3-4 ਕਿਲੋਗ੍ਰਾਮ ਬੀਜ ਪਵੇਗਾ।
ਸਰ ਪਸੂਆਂ ਤੇ ਮੱਖੀ ਅਤੇ ਮੱਛਰ ਬਹੁਤ ਆਉਦਾ ਕੀ ਕੀਤਾ ਜਾਵੇ ।।
(en)
Rajasthan
use electrical fly killer .
narme di bijayee kdo tk kr laini chahidi a ?
(en)
narme di bijaayi da shi sma 25 April ton lai k 20 May tak hunda hai...iss sme de antral de vich tuc narme di bijaayi kr skde ho...
jhona 666 kisam bare daso ji kina nikalda hai ?
(en)
Maharashtra
ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੂਸਾ 44 ਕਿਸਮ 20 ਦਿਨ ਪਹਿਲਾ ਹੀ ਜਲਦੀ ਪੱਕ ਜਾਂਦੀ ਹੈ। .
mere sval da javab dita jave,5 din pehla ve mai saval likh ke bhejea se pa tuhade javab nahi deta gea meri kanak da jhar har sal ghatda ja reha hai,ess sal 47 mann per ekar reha hai jad ke ess sall sade pind vich amm jhar 60 to 65 mann per ekar reha hai,last year meri kanak da jhar 45 mann ekar se,mere nal de khet vich 65 mann ekar da jhar reha hai,2967 de kisam beji se,jameen darmiani hai,pani ekk number hai,har beej badal ke ve vekh lea,par ihi hal hai ?
(en)
Haryana
ਜੇਕਰ ਤੁਹਾਡੇ ਨਾਲ ਦੇ ਖੇਤ ਵਿੱਚੋ ਕਣਕ ਦਾ ਝਾੜ ਵਧੀਆ ਨਿੱਕਲ ਰਿਹਾ ਹੈ ਅਤੇ ਬੀਜ ਵੀ ਸਹੀ ਹੈ ਤਾਂ ਤੁਸੀ ਇੱਕ ਵਾਰ ਆਪਣੇ ਖੇਤ ਦੀ ਮਿੱਟੀ ਜਰੂਰ ਚੈਂਕ ਕਰਵਾਓ ਤਾਂ ਜੋ ਲੋੜੀਦੇ ਤੱਤਾਂ ਦੀ ਪੂਰਤੀ ਕੀਤੀ ਜਾ ਸਕੇ ਮਿੱਟੀ ਦਾ ਸੈਂਪਲ ਤੁਸੀਂ ਨੇੜੇ ਦੇ KVK (krishi vigyan kender) ਨੂੰ ਭੇਜ ਸਕਦੇ ਹੋਂ ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ ਇਹ ਮਿੋੱਟੀ ਦਾ ਟੈਸਟ 15-20 ਦਿਨਾਂ ਦੇ ਅੰਦਰ ਚੈਂਕ ਹੋ ਕੇ ਤੁਹਾਡੇ ਕੋਲ ਰਿਪੋਰਟ ਆ ਜਾਵੇਗੀ
Haryana
Sir thode Sawal da jawab jald hi dawa ge
Haryana
Sir thode sawal da jawab jald hi dita jawage ga Tusi hamesha nawa sawal post kareya karo please. Kayi war kisse hor sawal de jawab vich sawal puchn kaaran swaaal Mahir tak nahi pahunch da. Takleef layi maafi!
me mungi di kethi bare jankari leena chona please menu koi vadiya ja mungi da seed bare jannkari devvo ?
(en)
Haryana
Sir tusi APP de khabbe (left) bottom corner Te Kheti baadi (agriculture) icon press karke fasla (crops) de vich moongi baare saari jaankari le sakde ho
िਕਸਾਨ ਸਬੰਧੀ ਚॅਲ਼ िਰਹਏ ਕੋਰਸ,ਦੀ,िਲਸਟ
(en)
after harvesting wheat how to sow moong in 3 acres of land.is it ok to sow till April 25 as land is not vacant yet.please guide me about how to till land and what fertilisers to use before sowing as I am a first timer. Regards ?
(en)
Haryana
http://www.apnikheti.com/apni_kheti_deep_link/index.php?username=133&from=agriculture Moongi bare sari jankari lyi is link te click karo. sari jankari Apnikheti app de ander hi diti gyi hai.
ਸਤਿ ਸ੍ਰੀ ਅਕਾਲ ਮੱਕੀ ਉਪਰ 13:00:45 ਅਤੇ ਯੂਰੀਆ ਦੀ ਸਪਰੇਏ ਕਰ ਸਕਦੇ ਆ ਯੂਰੀਆ ਕਿਨਾ ਪਾਉਣਾ ਚਾਹੀਦਾ ਹੈ ?
(en)
Maharashtra
ਹਾਂਜੀ ਤੁਸੀਂ ਮੱਕੀ ਉੱਤੇ ਦੀ ਫੋਲੀਅਰ 13:00:45 ਸਪਰੇ ਕਰ ਸਕਦੇ ਹੋ| ਇਹ ਨਾਈਟਰੋਜਨ ਅਤੇ ਪੋਟਾਸ਼ ਦਾ ਕੰਮ ਕਰਦੀ ਹੈ ਜਿਸ ਨਾਲ ਕਿ ਮੱਕੀ ਦਾ ਵਿਕਾਸ ਹੁੰਦਾ ਹੈ ਅਤੇ ਉਸ ਵਿਚ ਪੀਲਾਪਨ ਵੀ ਨਹੀਂ ਆਉਂਦਾ| ਇਸ ਤੋਂ ਅਲਾਵਾ ਜੇ ਤੁਸੀਂ ਯੂਰੀਆ ਪਾਉਣਾ ਚੌਂਦੇ ਹੋ ਤਾਂ 75-80 kg ਯੂਰੀਆ 3 ਭਾਗਾਂ ਵਿਚ ਵੰਡ ਕੇ ਪਾ ਸਕਦੇ ਹੋ ਅਤੇ ਬਾਅਦ ਵਿਚ ਪਾਣੀ ਜਰੂਰ ਲਾਓ|
moong di fasal kanaak toh baad kive kaariye. kyunki mai pehli vaar eh kaam karaan laaga.jameen vaahauni tai moong beejni kive es baare knowledge diyoo start to end procedure daso ?
(en)
Haryana
http://www.apnikheti.com/apni_kheti_deep_link/index.php?username=133&from=agriculture es link te apnikheti app de andwr hi sari jankari available hai. click karo.
ਸਰ ਜੀ ਐਨ ਪੀ ਕੇ ਨੂੰ ਬੂਟਿਆਂ ਦੀਆਂ ਜੜ੍ਹਾਂ ਵਿੱਚ ਪਾ ਸਕਦੇ ਹਾਂ ਜੇਕਰ ਪਾ ਸਕਦੇ ਹਾਂ ਤਾਂ ਕਿੰਨੀ ਮਾਤਰਾ ਪ੍ਰਤੀ ਬੂਟਾਂ ਦੱਸੋ ਜੀ
(en)
Maharashtra
NPK ਅਲੱਗ ਅਲੱਗ ਕੰਮਾਂ ਲਈ ਵਰਤੀ ਜਾਂਦੀ ਹੈ| ਕਿਸੀ ਕੰਡੀਸ਼ਨ ਵਿਚ ਇਸ ਦੀ ਫੋਲੀਅਰ ਸਪਰੇ ਹੁੰਦੀ ਹੈ ਅਤੇ ਕਿਸੀ ਵਿਚ ਇਸ ਨੂੰ ਨੀਚੇ ਡ੍ਰੇਨਚ ਕੀਤਾ ਜਾਂਦਾ ਹੈ | ਤੁਸੀ ਕਿਹੜੇ ਕੰਮ ਲਈ NPK ਵਰਤਣਾ ਚਾਉਂਦੇ ਹੋ ਕਿਰਪਾ ਕਰਕੇ ਵੇਰਵਾ ਦਿਓ |
ਇਹ ਬੂਟਾ ਸੁਕਨ ਲਗਾ ਹੈ ਕੋਈ ਹੱਲ ਦੱਸਿਆ ਜਾਵੇ
(en)
ਤੁਹਾਡੇ ਬੂਟੇ ਦੀ ਫੋਟੋ ਸਹੀ ਨਹੀਂ ਨਜ਼ਰ ਆ ਰਹੀ ਕਿਰਪਾ ਕਰਕੇ ਦੁਬਾਰਾ ਫੋਟੋ ਭੇਜੋI
your WhatsApp number send me please
(en)
Haryana
Apni Kheti Whatsapp Number- +919779977641
ਗੰਨੇ ਦੀ ਗੋਭ ਸੁਕਦੀ ਏ ਕੀ ਕੀਤਾ ਜਾਵੇ
(en)
Maharashtra
ਗੰਨੇ ਦੀ ਗੋਭ ਵਿਚ ਕੀੜਾ ਹੋ ਸਕਦਾ ਹੈ| ਜੇਕਰ ਗੋਭ ਵਿਚ ਕੀੜਾ ਹੈ ਤਾਂ ਉਸਦੀ ਰੋਕਥਾਮ ਲਈ 80 ml cypermethrin ਨੂੰ 120 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ| ਇਸਦਾ ਦੂਜਾ ਕਾਰਣ ਇਹ ਹੋ ਸਕਦਾ ਹੈ ਕਿ ਇਸ ਦੀਆਂ ਜੜ੍ਹਾਂ ਵਿਚ ਕੀੜਾ ਓ ਸਕਦਾ ਹੈ| ਉਸਦੀ ਰੋਕਥਾਮ ਲਈ 1 ਲਿਟਰ chlorpyriphos ਨੂੰ 150 ਲਿਟਰ ਆਨਿ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ| ਗੰਨੇ ਦੀ ਫ਼ਸਲ ਵਿਚ ਦੋਨਾਂ ਕੰਦਸ਼ਨਸ ਨੂੰ ਦੇਖ ਕੇ ਤੁਸੀ ਇਹ ਸਪਰੇ ਕਰ ਸਕਦੇ ਹੋ |
kanak de ghat jhar bare 2 bar question bhejea se,but javab nahi area je,pls answer
(en)
ਪਿਛਲੇ ਸਾਲਾਂ ਤੋਂ ਸਾਡੀ ਕਣਕ ਦਾ ਝਾੜ ਬਹੁਤ ਘੱਟ ਰਿਹਾ ਹੈ ਕੋਈ ਹੱਲ ਦੱਸੋ ?
(en)
Maharashtra
ਕਣਕ ਦੀਆਂ ਬਹੁਤ ਸਾਰੀਆ ਕਿਸਮਾਂ ਹਨ ਜਿਵੇਂ ਕਿ 3043, 1105, DBW17, 2851, 2967, PBW 725 ਆਦਿ ਦੀ ਬਿਜਾਈ ਕਰ ਸਕਦੇ ਹੋਂ। ਜੇਕਰ ਝਾੜ ਘੱਟ ਰਿਹਾਂ ਹੈ ਤਾਂ ਮਿੱਟੀ ਦੀ ਜਾਂਚ ਕਰਵਾਓ ਅਤੇ ਫੋਰ ਖੇਤੀਬਾੜੀ ਅਦਾਰੇ ਨਾਲ ਸੰਪਰਕ ਕਰੋ।
makki chare vaste kehda beej hai ta jo jhone to pehla kat sakie ?
(en)
ਮੱਕੀ ਦੀਆ ਇਹ ਕਿਸਮਾਂ ਹੱਨ ਜਿਵੇਂ ਕਿ Punjab sathi 1,Pratap Makka Chari 6,Pioneer 39V92 & 30R77, Pro Agro 4640 ਆਦਿ lਇਹ ਕਿਸਮਾਂ ਘੱਟ ਤੋਂ ਘੱਟ ਸਮੇ ਵਿਚ ਤਿਆਰ ਹੋ ਜਾਂਦੀਆਂ ਹੱਨ lਇਹਨਾਂ ਕਿਸਮਾਂ ਨੂੰ ਤੁਸੀ ਹਰੇ ਚਾਰੇ ਦੇ ਲਈ ਵੀ ਵਰਤ ਸਕਦੇ ਹੋ lਇਸ ਤੋਂ ਇੱਲਾਵਾ ਬਾਕੀ ਕਿਸਮਾਂ 80-90 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀਆਂ ਹੱਨ ਜਿਵੇਂ ਕਿ Megha,JH 3459,PMH-2,Prabhat ਆਦਿ l
y j hon sabji wala patha beejye ta bad ch rice da kehda beej lgo ga......666 da time reh ju ja 1121 lgo...dsyo plz
(en)
ਜੇਕਰ ਤੁਸੀਂ ਇਸ ਦੀ ਬਿਜਾਈ ਮਾਰਚ ਮਹੀਨੇ ਦੇ ਵਿੱਚ ਕਰਦੇ ਹੋ ਤਾਂ ਤਾਂ ਤੁਸੀਂ 666 ਝੋਨਾ ਲਗਾ ਸਕਦੇ ਹੋਂ। ਜੇਕਰ ਤੁਸੀਂ ਇਸਦੀ ਬਿਜਾਈ ਪਿਛੇਤੀ ਕਰਦੇ ਹੋ ਤਾਂ ਤੁਸੀਂ ਬਾਸਮਤੀ 1121 ਲਗਾ ਸਕਦੇ ਹੋਂ । ਇਹ ਪੱਠੇ ਦੀ ਫਸਲ 45-55 ਦਿਨ ਫਲ ਦੇਣ ਲਈ ਲੈਂਦੀ ਹੈ।
2 number pani te laun wali chone diya kisma daso ....
(en)
Maharashtra
ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ TR 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।
hello bhaji.mein sathi(60) mungi kis date tak Bej sakda hain. please dasna. ?
(en)
ਮੂੰਗੀ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ SML 668, PAU 911, SML 832, ML 1, MOHINI, ML 818 ਆਦਿ| ਇਹਨਾਂ ਕਿਸਮਾਂ ਦਾ ਝਾੜ 4.5 ਤੋਂ ਲੈ ਕੇ 5 Qtl ਪ੍ਰਤੀ ਏਕੜ ਹੁੰਦਾ ਹੈ| ਮੂੰਗੀ ਦੀ ਬੀਜਾਈ ਲਈ 8-9 kg ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ |
peeli poosa ware jankari dao.... ik isnu last te ja k jhulas rog jya pai jnda uskrke kafi nuksan ho jnda otherwise jhone di sb to best variety aa eh min 38q per acre ho jnda jhaad bemaari lgn de bawjud v
(en)
Haryana
ਹਾਂ ਜੀ ਇਹ ਝੋਨੇ ਦੀ ਸਭ ਤੋ ਵੱਧ ਝਾੜ ਦੇਣ ਵਾਲੀ ਕਿਸਮ ਹੈ ਪਰ ਇਹ ਕਿਸਮ ਝੁਲਸ ਰੋਗ ਦੀ ਮਾਰ ਵਿੱਚ ਬਹੁਤ ਜਲਦ ਆਉਦੀ ਹੈ । ਇਸ ਦੀ ਰੋਕਥਾਮ ਲਈ ਟੈਬੂਕੋਨਾਜ਼ੋਲ ਜਾਂ ਨੈਟੀਵੋ ਵਰਗੀਆਂ ਸਪਰੇਆ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।ਜਦੋਂ ਇਸ ਵਿੱਚ ਬਿਮਾਰੀ ਆਉਣੀ ਸ਼ੁਰੂ ਹੁੰਦੀ ਹੈ ਤਾਂ ਉਸ ਉੱਪਰ ਸਟਰੋਂਗ ਸਪਰੇਅ ਕਰਨੀ ਜਰੂਰੀ ਹੁੰਦੀ ਹੈ । ਜਿਸ ਨਾਲ ਇਹ ਉਸ ਪੜਾਅ ਵਿੱਚੋ ਲੰਘ ਜਾਂਦਾ ਹੈ ਅਤੇ ਝਾੜ ਤੇ ਘੱਟ ਫਰਕ ਪੈਂਦਾ ਹੈ ।
hello bhaji.mungi de Bej nu rhizobium da injection da ki benefits ne. mungi Root vich rhizobium phelan hi hunda hai.ki jarroori hai eh?
(en)
Rhizobium ik ajeha treatment hai jis nal beej da upchaar kita janda hai ate iss nal beej nu mitti ton hon walia bimaaria ton bachaya ja skda hai....jdo paude germination stage te hunde hann uss tym ihh jdaa galn ( root rot) di bimaari ton v paudya nu bachaunda hai...iss lyi bijayi ton pehla beej da upchaar jrur kro.
ਸਰ ਜੀ ਅੰਬਾ ਦੇ ਬੂਟਿਆਂ ਤੇ ਜਾਲੇ ਲੱਗੇ ਹੋਏ ਹਨ ਇਹਨਾਂ ਵਾਸਤੇ ਕੋਈ ਦਵਾਈ ਦੱਸੋ ਜੀ
(en)
ਪੌਦਿਆ ਦੇ ਉੱਪਰ ਜਾਲੇ ਲੱਗਣ ਦਾ ਕਾਰਣ ਉਸ ਉੱਪਰ ਮੱਖੀ ਜਾ ਕੀੜਾ ਹੁੰਦਾ ਹੈ । ਇਸ ਦੀ ਰੋਕਥਾਮ ਲਈ 400 ਮਿਲੀਲੀਟਰ malathion ਜਾਂ 200 ਮਿਲੀਲੀਟਰ rogor ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਸਪਰੇਅ ਕਰੋ।
ਮਿਰਚਾਂ ਤੇ ਗਰੋਥ ਵਾਸਤੇ ਕੋਈ ਦਵਾਈ ਦੱਸੋ ਜੀ
(en)
Mircha di growth lyi tuc 2 kg NPK 13:00:45 nu 150 ltr paani vich paa. k prati acre te spray kro...iss nal mircha di growth ho jawegi...
pettha da fal suk reha hai ?
(en)
Maharashtra
iss de upper copper oxychloride@400gm nu 150 ltr paani de nal mila k prati acre te spray kro. Iss de vich fungus di shikayat hai.
Achar Banane Wale kaun si kisam Lagaya 60 ya 70 de wale ?
(en)
Maharashtra
makki ki kisame Buland, Partap, DKC 9108, PMH 1, PMH 2, JH 3459 lga sakte ho . yeh 90-100 din me ktai ke liye teyar ho jati hai . iski pedawar achi hai aap aachar bhi daal sakte ho.
moongi de patte mach rahe aa how to control it ......
(en)
Is waar mansa punjab area wich cotton te rice di kehdi variety lgai jawe...
(en)
Haryana
JHONE dia bhut saaria kisma hnn jive ki PR 126 , PR 124, PR 123, PR 111 jo ki june 15 ton lgayi jandia hnn..iston illava tuc BASMATI jhona lga skde ho. jiwe ki PUNJAB BASMATI 1509, 1121, PUNJAB BASMATI 4, PUNJAB BASMATI 5... punjab vich narme diya ugonyog kisma hn jive ki RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655.
pr 126 Jona lga skde Haan Pani 500 fut wala hai te es jhone da ki jhad hai ?
(en)
Kank pakki ni sundi pai gyi aq bhut jada
(en)
Kanak vich soondi di roktham lyi kanak upper 120 ml Tracer ja 250 ml Traizophos nu 150 ltr paani vich paa k prati acre te spray kro iss nal soondi control ho jawegi.
jekar allu contract kar k laone hon ta ode li sanu kis kol jana pau ja kise company da contact number hove ?
(en)
isde lyi tuhaaanu alag companies jiwe ki syngenta , bayer, pioneer, vargia companies nal contact krna pwega....ihh companies hor kyi sbjia lwaundia hnn
Haryana
allu di contract farmin de lyi tusee es no. te phone kar sakde ho. 01672274015
chole de pate pele ho rahe @ groth nahi kar rihe
(en)
ਇਹਨਾਂ ਦਾ ਪੀਲਾਪਨ ਰੋਕਣ ਲਈ ਤੁਸੀ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਤੀ ਏਕੜ ਤੇ ਸਪਰੇਅ ਕਰੋ| ਇਸ ਨਾਲ ਪੀਲਾਪਨ ਵੀ ਦੂਰ ਹੋ ਜਾਵੇਗਾ ਅਤੇ ਪੌਦਿਆਂ ਦੀ ਗਰੋਥ ਵੀ ਹੋਵੇਗੀ|
kheera ta tindo ajj ton 8 din baad la skdan? 1121 loni a baad ch os killa ch ?
(en)
ਖੀਰਾ ਤੇ ਟਿੰਡੋ ਲਗਾਉਣ ਤੋਂ ਬਾਅਦ ਤੁਸੀਂ 1121 ਦੀ ਖੇਤੀ ਕਰ ਸਕਦੇਂ ਹੋ। ਇਹ ਖੀਰਾ ਅਤੇ ਟਿੰਡੋ ਅਗੇਤੀ ਅਤੇ ਹਾਈਬ੍ਰਿਡ ਹੋਣੀ ਚਾਹੀਦੀ ਹੈ ਜਿਸ ਨਾਲ ਕਿ ਇਹ ਜਲਦੀ ਪੱਕ ਜਾਣ ਅਤੇ ਬਾਅਦ ਵਿੱਚ ਝੋਨਾ ਲਗਾ ਸਕੀਏ।
sir menu e ni pta ve sadi majj kihdi nasal de aw
(en)
Haryana
Sir apni majj diya photos Te video banake swaal de naal upload karo taan jo assi thonu is di sahi jaankari de sakiye
ਅਰਹਰ ਦੇ ਰੇਟ ਬਾਰੇ ਜਾਣਕਾਰੀ ਦਿਉ ਜੀ
(en)
ਅਰਹਰ ਦਾ ਰੇਟ ਤੁਸੀ ਐਪ ਦੇ ਵਿੱਚੋ ਹੀ ਚੈਕ ਕਰ ਸਕਦੇ ਹੋl ਇਸਦਾ ਰੇਟ 12500 ਤੋਂ ਘੱਟ ਕੇ 3700-4200 ਰਹਿ ਗਿਆ ਹੈ|
Punjab
aap te koi ret ni paya juth bolo
Punjab
na
makki di 60 din wali barrety kitho milu ji mera dist.sirsa haryana hai.
(en)
Tuc makki dia 60 dina walia ja hor kisma apni sarkaari dukaan ton ja fir hisar university ton lai skde ho...iston ilaava tuc ihh kisma apne jile de krishi Vigyan Kender ton v lai skde ho.
ਪਛੂਆ ਤੇ ਮੱਖੀ ਬਹੁਤ ਆਉਂਦੀ ਹੈ ਜੀ ਕੀ ਇਲਾਜ ਕਰੀਏ ?
(en)
Rajasthan
use electronic fly killer
jona 666 kism bare daso ji te kina naklda hai
(en)
Haryana
ਝੋਨੇ ਦੀ ਇਹ 666 ਹਾਈਬ੍ਰਿਡ ਕਿਸਮ ਹੈ । ਇਹ ਪ੍ਰਈਵੇਟ ਕਿਸਮ ਹੈ l ਇਹ ਕਿਸਮ PAU ਵੱਲੋ ਸਿਫਾਰਿਸ਼ ਨਹੀਂ ਕੀਤੀ ਗਈ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
ਤਿੰਨ ਮਹਿਨੇ ਪਹਿਲਾਂ ਲਾਏ ਫਲ਼ਾ ਦੇ ਬੂਟਿਆਂ ਵਿੱਚ NPK 19.19.19 ਪਾ ਸਕਦੇ ਹਾਂ ?
(en)
ਹਾਂ ਜੀ ਤੁਸੀ ਫੁੱਲਾਂ ਦੇ ਬੂਟਿਆਂ ਉੱਪਰ NPK 19:19:19 ਦੀ ਫੋਲੀਅਰ ਸਪਰੇਅ ਕਰ ਸਕਦੇ ਹੋ| ਇਸ ਨਾਲ ਪੌਦਿਆਂ ਦੀ ਗਰੋਥ ਹੋਵੇਗੀ ਅਤੇ ਸੁੱਖਮ ਤੱਤਾਂ ਦੀ ਕਮੀ ਵੀ ਪੂਰੀ ਹੋਵੇਗੀ|
ਗੁਲਾਬ ਦੇ ਙੁਲ ਕਦੋ ਲੋਦੇ ਹਨ
(en)
ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ। ਸ਼ਾਮ ਦੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ।ਗੁਲਾਬ ਦੀ ਫਸਲ ਕਲਮਾਂ ਜਾਂ ਅੱਖਾਂ ਨਾਲ ਬੀਜੀ ਜਾਂਦੀ ਹੈ।ਉੱਤਰੀ ਭਾਰਤ ਵਿੱਚ ਦਸੰਬਰ-ਜਨਵਰੀ ਟੀ ਬੱਡਿੰਗ ਲਈ ਢੁੱਕਵਾਂ ਸਮਾਂ ਹੈ।
ਝੋਨੇ ਦੀ ਟੀ ਆਰ 81 ਕਿਸਮ ਵਾਰੇ ਦੱਸੋ ਜੀ ।ਪਨੀਰੀ ਲੋਣ ਦਾ ਸਹੀ ਸਮਾ ਦਸੋ ।ਅਤੇ ਸੁਰੂ ਤੋ ਅੰਤ ਤੱਕ ਖਾਦ ਦੀ ਜਾਣਕਾਰੀ ਦੇਵੋ ਜੀ ਕੀ ਇਸ ਕਿਸਮ ਨੂੰ ਆਮ ਮੰਡੀ ਵਿਚ ਵੇਚ ਸਕਦੇ ਹਾ। ?
(en)
Maharashtra
ਇਸ ਕਿਸਮ ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਸ ਦੀ ਪਨੀਰੀ ਲਗਾਉਣ ਦਾ ਸਹੀ ਸਮਾਂ 15 ਮਈ ਤੋਂ ਸ਼ੁਰੂ ਹੁੰਦਾ ਹੈ । ਇਸ ਦੇ ਲਈ 110 ਕਿਲੋ ਯੂਰੀਆ , 27 ਕਿਲੋ DAP ਜਾਂ 75 ਕਿਲੋ SSP ਪ੍ਰਤੀ ਏਕੜ ਪਾਉਣੀ ਚਾਹੀਦੀ ਹੈ । ਯੂਰੀਆ ਨੂੰ ਅਲੱਗ-ਅਲੱਗ 3 ਹਿੱਸਿਆ ਵਿੱਚ ਵੰਡ ਕੇ ਪਇਆ ਜਾਂਦਾ ਹੈ । ਇਹ ਹਲਕੀਆਂ ਜ਼ਮੀਨਾਂ ਵਿੱਚ ਵੀ ਲਗਾਉਣ ਯੋਗ ਕਿਸਮ ਹੈ। ਇਸ ਝੋਨੇ ਦਾ ਮੰਡੀਕਰਨ ਜ਼ਿਆਦਾ ਮਾਤਰਾ ਵਿਚ ਹੋਣਾ ਝੋਨੇ ਦੀ ਮੰਗ ਅਤੇ ਸਰਕਾਰ ਤੇ ਨਿਰਭਰ ਕਰਦਾ ਹੈ i ਆਉਣ ਵਾਲੇ ਸਮੇ ਦੇ ਵਿਚ ਤੁਹਾਨੂੰ ਇਸ ਦੀ ਜਾਣਕਾਰੀ ਮਿਲ ਜਾਵੇਗੀ ।.
ਕਣਕ ਦੀ ਵਾਢੀ ਤੋ ਬਾਅਦ ਮੱਕੀ ਦਾ ਕਿਹੜਾ ਬੀਜ ਬੀਜਦੇ ਕਿੰਨੇ ਟਾਈਮ ਵਿੱਚ ਪਕ ਜਾਊ ਬਾਅਦ ਵਿਚ 1121 ਲੱਗ ਜਾਏ ?
(en)
ਮੱਕੀ ਦੀਆਂ ਇਹ ਕਿਸਮਾਂ ਹਨ ਜਿਵੇ ਕਿ Punjab sathi 1, pratap, makka chari 6, pioneer 39V92 & 30R77, Pro agro 4046, ਆਦਿ| ਇਹ ਕਿਸਮਾਂ ਘੱਟ ਤੋਂ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ| ਇਹਨਾਂ ਕਿਸਮਾਂ ਨੂੰ ਤੁਸੀ ਹਰੇ ਚਾਰੇ ਦੇ ਲਈ ਵਰਤ ਸਕਦੇ ਹੋ| ਇਸ ਤੋਂ ਇਲਾਵਾ ਬਾਕੀ ਕਿਸਮਾਂ 80-90 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀਆਂ ਹਨ| ਜਿਵੇਂ ਕਿ Megha, JH 3459, PMH-2, Prabhat ਆਦਿ
ਮੱਕੀ ਦੀ ਵਧੀਆ ਕਿਸਮ ਦਸੋ ਚਾਰੇ ਵਾਸਤੇ ਜੀ ?
(en)
ਮੱਕੀ ਦੀਆਂ ਇਹ ਕਿਸਮਾਂ ਹਨ ਜਿਵੇ ਕਿ Punjab sathi 1, pratap, makka chari 6, pioneer 39V92 & 30R77, Pro agro 4046, ਆਦਿ| ਇਹ ਕਿਸਮਾਂ ਘੱਟ ਤੋਂ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ| ਇਹਨਾਂ ਕਿਸਮਾਂ ਨੂੰ ਤੁਸੀ ਹਰੇ ਚਾਰੇ ਦੇ ਲਈ ਵਰਤ ਸਕਦੇ ਹੋ| ਇਸ ਤੋਂ ਇਲਾਵਾ ਬਾਕੀ ਕਿਸਮਾਂ 80-90 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀਆਂ ਹਨ| ਜਿਵੇਂ ਕਿ Megha, JH 3459, PMH-2, Prabhat ਆਦਿ|
Haryana
punjab sathi no 1 or prtap bthindea to Mil jao g maki
ਜਵਾਰ ਤੇ ਗੋਬ ਦੀ ਸੂਡੀ ਬਹੁਤ ਹੈ ਕੋਈ ਦਵਾਈ ਦਸੋ|
(en)
ਜਵਾਰ ਵਿੱਚ ਗੋਭ ਦੀ ਸੁੰਡੀ ਦੀ ਰੋਕਥਾਮ ਲਈ 80 ਮਿ.ਲੀ. ਸਾਏਪਰਮੇਥਰਿਨ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ|
maki di 60 day variety daso Jo jhar jeada Hove ?
(en)
Maharashtra
ਮੱਕੀ ਦੀਆ ਇਹ ਕਿਸਮਾਂ ਹੱਨ ਜਿਵੇਂ ਕਿ Punjab sathi 1,Pratap Makka Chari 6,Pioneer 39V92 & 30R77, Pro Agro 4640 ਆਦਿ lਇਹ ਕਿਸਮਾਂ ਘੱਟ ਤੋਂ ਘੱਟ ਸਮੇ ਵਿਚ ਤਿਆਰ ਹੋ ਜਾਂਦੀਆਂ ਹੱਨ lਇਹਨਾਂ ਕਿਸਮਾਂ ਨੂੰ ਤੁਸੀ ਹਰੇ ਚਾਰੇ ਦੇ ਲਈ ਵੀ ਵਰਤ ਸਕਦੇ ਹੋ lਇਸ ਤੋਂ ਇੱਲਾਵਾ ਬਾਕੀ ਕਿਸਮਾਂ 80-90 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀਆਂ ਹੱਨ ਜਿਵੇਂ ਕਿ Megha,JH 3459,PMH-2,Prabhat ਆਦਿ l