Manage Expert Answers

Search

Total Count :- 258604

kaddu di bijai layi time hai koi wdeaa bij dsso ji ?

(en)
Posted by
amanjot singh (8360510558)
amanjot singh
Punjab
Bathinda
Write Answer
Posted Date (27 Apr 2017 05:10 PM) Assigned Date (-)
Answered Date (28 Apr 2017 11:28 AM) Translated Date (-)

ਤੁਸੀਂ ਕੱਦੂ ਦੀ ਬਿਜਾਈ ਜੂਨ ਦੇ ਮਹੀਨੇ ਵਿੱਚ ਕਰ ਸਕਦੇ ਹੋਂ । ਇਸਦੀਆ ਤੁਸੀਂ hybrid ਕਿਸਮਾਂ ਲਾ ਸਕਦੇ ਹੋਂ ਜੋ ਕਿ ਤੁਹਾਨੂੰ ਪ੍ਰਾਈਵੇਟ ਡੀਲਰ ਤੋਂ ਅਸਾਨੀ ਨਾਲ ਮਿਲ ਜਾਂਦੀਆ ਹਨ । ਇਸ ਤੋਂ ਇਲਾਵਾ ਤੁਸੀਂ PUNJAB LONG, PUNJAB KOMAL, PUNJAB BARKAT ਵਰਗੀਆ ਕਿਸਮਾਂ ਲਗਾ ਸਕਦੇ ਹੋਂ।

Majja da dana kime tyar karna chahida ?

(en)
Posted by
Kulbit singh sandhu (9872633895)
Kulbit singh sandhu
Punjab
Patiala
Write Answer
Posted Date (27 Apr 2017 11:48 AM) Assigned Date (-)
Answered Date (28 Apr 2017 10:06 AM) Translated Date (-)

ਮੱਝਾਂ ਦਾ ਦਾਣਾ ਤਿਆਰ ਕਰਨ ਲਈ ਪਹਿਲਾਂ ਚੱਕੀ ਤੋਂ ਕਣਕ ਦਾ ਦਾਣਾ ਦਲਵਾਉਣਾ ਪੈਦਾ ਹੈ ਅਤੇ ਫਿਰ ਪਸ਼ੂਆ ਨੂੰ ਰਲਾਉਣ ਤੋਂ ਪਹਿਲਾਂ ਇਸ ਨੂੰ ਮਟਕੇ ਜਾਂ ਪਤੀਲੇ ਵਿੱਚ 3-4 ਘੰਟਿਆ ਲਈ ਪਾਣੀ ਵਿੱਚ ਭਿਉ ਦਿਓ ਤਾਂ ਬਾਅਦ ਵਿੱਚ ਸੁੱਕੀ ਤੂੜੀ ਜਾਂ ਹਰੇ ਚਾਰੇ ਨਾਲ ਰਲਾ ਕੇ ਇਸ ਨੂੰ ਪਸ਼ੂਆ ਨੂੰ ਪਾ ਦਿਓ।

narme vich kehri khad poni chahidi hai ?

(en)
Posted by
rattan jeet singh (9417536631)
rattan jeet singh
Punjab
Fazilka
Write Answer
Posted Date (27 Apr 2017 02:45 PM) Assigned Date (-)
Answered Date (27 Apr 2017 10:05 AM) Translated Date (-)

ਨਰਮੇ ਵਿੱਚ ਕਿਸਮ ਦੇ ਆਧਾਰ ਅਤੇ ਪੌਦਿਆ ਦੇ ਵਿਕਾਸ ਦੇ ਹਿਸਾਬ ਨਾਲ ਯੂਰੀਆ ਖਾਦ ਪਾਈ ਜਾਂਦੀ ਹੈ । ਇਸ ਵਿੱਚ 80 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿੱਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਨਰਮੇ ਦੇ ਉੱਗਰਣ ਤੋਂ ਬਾਅਦ ਤੁਸੀਂ 25 ਕਿਲੋਗ੍ਰਾਮ DAP ਜਾਂ 75 ਕਿਲੋਗ੍ਰਾਮ SSP ਪ੍ਰਤੀ ਏਕੜ ਦੇ ਵਿੱਚ ਪਾ ਸਕਦੇ ਹੋ ਅਤੇ ਪਾਣੀ ਲਗਾ ਦਿਓ।

ਇਹ ਮੱਝ ਵਿਕਾਊ ਹੈ

(en)
  • 1
Posted by
Rajwinder singh (7508127597)
Rajwinder singh
Punjab
Bathinda
Write Answer
Posted Date (27 Apr 2017 12:52 PM) Assigned Date (-)

main ghar kaddu, tori, tmater te boote laye hun...o chl v pye ne...but vicho vicho kush patte murja raye ne...koi medicine dso jo sare boote nu kr saka....and kine time baad koi medicine krde rahna chahe da... ?

(en)
Posted by
Randeep Singh (9465903030)
Randeep Singh
Punjab
Write Answer
Posted Date (27 Apr 2017 10:24 AM) Assigned Date (-)
Answered Date (27 Apr 2017 11:14 AM) Translated Date (-)

ਪੱਤਿਆ ਨੂੰ ਕਮਲਾਉਣ ਤੋਂ ਰੋਕਣ ਲਈ 400 ਗ੍ਰਾਮ Z-78 ਜਾਂ 400 ਗ੍ਰਾਮ M-45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।ਤਾਪਮਾਨ ਵੱਧਣ ਦੇ ਕਾਰਨ ਵੀ ਪੱਤੇ ਕਈ ਵਾਰ ਕਮਲਾਉਣ ਲੱਗ ਜਾਂਦੇ ਹਨ ਤਾਂ ਇਨਾਂ ਹਲਾਤਾਂ ਵਿੱਚ ਸਮੇਂ ਸਿਰ ਪਾਣੀ ਲਗਾਉਦੇ ਰਹੋ।

ਕੀ ਫਿਰੋਜ਼ਪੁਰ ਦੀ ਜਮੀਨ ਸੇਬ ਦੇ ਪੌਦੇ ਲਈ ਠੀਕ ਹੈ?

(en)
Posted by
ਰਣਜੀਤ ਸਿੰਘ (9417703366)
ਰਣਜੀਤ ਸਿੰਘ
Punjab
Ferozpur
Write Answer
Posted Date (27 Apr 2017 12:50 PM) Assigned Date (-)
Answered Date (27 Apr 2017 09:24 AM) Translated Date (-)

ਜੇਕਰ ਤੁਸੀਂ ਵੱਡੇ ਪੱਧਰ ਤੇ ਸੇਬ ਲਗਾਉਣਾ ਚਾਹੁੰਦੇ ਹੋ ਤਾਂ ਇਸ ਦੀ ਪੰਜਾਬ ਦੀ ਖੇਤੀ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਕਿ ਇਥੋ ਦੇ ਖੇਤਰਾਂ ਦਾ ਤਾਪਮਾਨ ਬਹੁਤ ਜਿਆਦਾ ਹੈ ਅਤੇ ਜਿਸ ਕਾਰਣ ਪੌਦੇ ਚੰਗੀ ਤਰਾਂ ਗਰੋਥ ਨਹੀਂ ਕਰ ਸਕਦੇ । ਇਸ ਦੀ ਵਧੀਆ ਗਰੋਥ ਲਈ 18-24 °C ਤਾਪਮਾਨ ਦੀ ਲੋੜ ਹੁੰਦੀ ਹੈ। ਇਹ ਖਾਸ ਕਰਕੇ ਹਿਮਾਚਾਲ, ਜੰਮੂ , ਉੱਤਰ ਪ੍ਰਦੇਸ਼ ਦੀ ਪਹਾੜੀਆ ਅਤੇ ਅਰੁਨਾਚਲ ਪ੍ਰਦੇਸ਼ ਦੇ ਇਲਾਕਿਆ ਵਿੱਚ ਉਗਾਇਆ ਜਾਂਦਾ ਹੈ । ਕਿਉੇਕਿ ਉੱਥੋ ਦੇ ਵਾਤਾਵਰਣ ਇਸਦੇ ਅਨੁਕੂ਼ਲ ਹੁੰਦਾ ਹੈ।

ਝੋਨੇ ਵਾਲੇ ਵਾਹਨ ਵਿੱਚ ਅਸੀਂ ਇਸ ਵਾਰ ਗੁਜਰਾਤ ਵਾਲਾ ਨਰਮੇ ਦਾ ਬੀਜ ਲਗਾਉਣਾ ਹੈ ।ਦੱਸੋ ਜੀ ਕਿਹੜਾ ਬੀਜ ਲਗਾਈ ਏ। ਪਾਵਰ ਝੋਰੜ, ਧਰਤੀ 161 , ਦੀਪਕ 161 ਵਿਚੋ ?

(en)
Posted by
phinder singh sidhu (9464143618)
phinder singh sidhu
Punjab
Bathinda
Write Answer
Posted Date (27 Apr 2017 12:04 PM) Assigned Date (-)
Answered Date (27 Apr 2017 09:57 AM) Translated Date (-)

ਇਹ ਹੋਰ ਰਾਜ ਦੀਆ ਕਿਸਮਾਂ ਹੋਣ ਕਰਕੇ ਪੰਜਾਬ ਦੇ ਵਿੱਚ ਲਗਾਉਣ ਲਈ ਸਿਫਾਰਿਸ਼ ਨਹੀ ਕੀਤੀਆ ਜਾਂਦੀਆ । ਹਰ ਕਿਸਮਾਂ ਉੱਥੋ ਦੇ ਵਾਤਾਵਰਣ ਦੇ ਹਿਸਾਬ ਨਾਲ ਤਿਆਰ ਕੀਤੀਆ ਜਾਂਦੀਆ ਹਨ । ਪੰਜਾਬ ਵਿੱਚ ਉਗਾਉਣਯੋਗ ਕਿਸਮਾਂ ਇਹ ਹਨ ਜਿਵੇਂ RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655 ਇਹਨਾਂ ਕਿਸਮਾਂ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋ।

somf de kheti ta mArket vara jankri dasso sir ke rate hunda esda or kitha vach sakda ?

(en)
Posted by
Kuldeep singh (9779381778)
Kuldeep singh
Punjab
Mansa
Write Answer
Posted Date (27 Apr 2017 12:39 PM) Assigned Date (-)
Answered Date (27 Apr 2017 11:35 AM) Translated Date (-)

ਸੌਫ ਦੀ ਖੇਤੀ ਦੀ ਪੂਰੀ ਜਾਣਕਾਰੀ ਤੁਸੀ ਸਾਡੀ ਐਪ ਵਿੱਚੋ ਦੇਖ ਸਕਦੇ ਹੋ । ਐਪ ਵਿੱਚ ਖੇਤੀਬਾੜੀ >ਬਾਗਬਾਨੀ>ਮਸਾਲੇ ਵਿਚੋ ਸੌਫ ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋਂ ਅਤੇ ਇਸਦੇ ਬੀਜ ਦਾ ਰੇਟ 80-120 ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦਾ ਹੈ। ਇਸ ਦਾ ਰੇਟ ਇਸਦੀ ਕੁਆਲਿਟੀ ਤੇ ਨਿਰਭਰ ਕਰਦਾ ਹੈ। ਇਸ ਦੀ ਜਾਣਕਾਰੀ ਤੁਸੀ ਬੀਜ ਪਾਪ੍ਰਤ ਕਰਨ ਵਾਲੇ ਡੀਲਰ ਤੋਂ ਲੈ ਸਕਦੇ ਹੋ।

ਜ਼ਮੀਨ ਲਯੀ ਜੰਤਰ ਜ਼ਯਾਦਾ ਵਦੀਯਾ ਜਾ ਰੂੜੀ ਖਾਦ ?

(en)
Posted by
gurbx (9872364568)
gurbx
Punjab
Fazilka
Write Answer
Posted Date (27 Apr 2017 11:48 AM) Assigned Date (-)
Answered Date (27 Apr 2017 06:59 AM) Translated Date (-)

ਇਹ ਦੋਨੋਂ ਖਾਦਾਂ ਹੀ ਜ਼ਮੀਨ ਲਈ ਫਾਇਦੇਮੰਦ ਹੁੰਦੀਆਂ ਹਨ। ਜੰਤਰ ਹਰੀ ਖਾਦ ਦਾ ਕੰਮ ਕਰਦਾ ਹੈ ਅਤੇ ਫਸਲ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦਾ ਹੈ। ਇਸ ਵਿੱਚ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਫਸਲ ਦੇ ਵਾਧੇ ਲਈ ਸਹਾਈ ਹੁੰਦੀ ਹੈ। ਦੂਜੇ ਪਾਸੇ ਜੇਕਰ ਤੁਸੀਂ ਰੂੜੀ ਦੀ ਖਾਦ ਪਾਉਂਦੇ ਹੋ ਤਾਂ ਉਸਦੇ ਫਾਇਦੇ ਹੋਣ ਦੇ ਨਾਲ-ਨਾਲ ਕਈ ਨੁਕਸਾਨ ਵੀ ਹੁੰਦੇ ਹਨ। ਇਸਦੇ ਫਾਇਦੇ ਹਨ ਕਿ ਇਹ ਜ਼ਮੀਨ ਦੀ ਲੰਬੇ ਸਮੇਂ ਲਈ ਉਪਜਾਊ ਸ਼ਕਤੀ ਵਧਾਉਂਦੀ ਹੈ। ਇਸਦੇ ਨੁਕਸਾਨ ਇਹ ਹਨ ਕਿ ਰੂੜੀ ਦੀ ਖਾਦ ਦੇ ਕਾਰਨ ਖੇਤ ਵਿੱਚ ਸਿਉਂਕ ਬਣ ਜਾਂਦੀ ਹੈ, ਜੋ ਕਿ ਫਸਲ ਲਈ ਬਹੁਤ ਨੁਕਸਾਨਦਾਇਕ ਹੁੰਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਖਾਦ ਪਾਉਣ ਨਾਲ ਖੇਤ ਵਿੱਚ ਲਗਾਈ ਫਸਲ ਕਈ ਵਾਰ ਸੜ ਜਾਂਦੀ ਹੈ।

Strawbery di patiala ch kheti barye jankari ?

(en)
Posted by
Jashanpreet Singh (7009339914)
Jashanpreet Singh
Punjab
Patiala
Write Answer
Posted Date (26 Apr 2017 08:18 PM) Assigned Date (-)
Answered Date (27 Apr 2017 06:40 AM) Translated Date (-)

ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ। ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ । ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ।ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ । ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ । ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ । ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ। ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ। ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ।ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ । ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ। ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ । ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ । ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ । ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ । ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ । ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ । ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ। ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ। 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ।ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ । ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ । ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ। ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ । ਜਿਆਦਾ ਪਾਣੀ ਠੀਕ ਨਹੀਂ ਹੈ । ਪੱਤੇ ਗਿੱਲੇ ਨਾ ਕਰੋ । ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ । ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ । ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ । ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ । ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ । ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ । ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ । ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ । ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ । ਜਿੱਥੇ ਤਾਪਮਾਨ ਪੰਜ ਡਿਗਰੀ ਹੋ ।ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ । ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ । ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ।

narme vich grass da koi hall daso ?

(en)
Posted by
harvinder singh (8054662510)
harvinder singh
Punjab
Muktsar
Write Answer
Posted Date (27 Apr 2017 09:14 AM) Assigned Date (-)
Answered Date (27 Apr 2017 06:34 AM) Translated Date (-)

ਨਰਮੇ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ। ਵਹਾਈ ਤੋਂ ਬਾਅਦ 1 ਲੀਟਰ ਸਟੰਪ(ਪੈਂਡੀਮੈਥਾਲਿਨ) ਜਾਂ 800 ਮਿ.ਲੀ. ਬਸਾਲਿਨ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਪੰਪ ਨਾਲ ਖਾਲੀ ਖੇਤ ਵਿੱਚ ਸਪਰੇਅ ਕਰੋ ਅਤੇ ਬਾਅਦ ਵਿੱਚ ਸੁਹਾਗਾ ਮਾਰ ਦਿਓ। ਸਪਰੇਅ ਕਰਨ ਤੋਂ ਤੁਰੰਤ ਬਾਅਦ ਬਿਜਾਈ ਨਾ ਕਰੋ, ਕਿਉਂਕਿ ਇਹ ਬਾਅਦ ਵਿੱਚ ਬੀਜਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ 1-2 ਦਿਨ ਪਹਿਲਾਂ ਇਸਦੀ ਸਪਰੇਅ ਕਰੋ। ਇਸ ਨਾਲ ਨਦੀਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

moongi 668 nu soondi bhut jyada aa ik pani. laya hoyea wa ik month old moongi aa koi sprey dso jis de nl jo soondi nae v dakhdi ja. jo dakhdi saria mar jan ?

(en)
  • 1
Posted by
Jagdeep Singh (8699042225)
Jagdeep Singh
Punjab
Moga
Write Answer
Posted Date (26 Apr 2017 11:36 PM) Assigned Date (-)
Answered Date (27 Apr 2017 06:14 AM) Translated Date (-)

ਮੂੰਗੀ ਵਿਚ ਸੁੰਡੀ ਦੀ ਰੋਕਥਾਮ ਲਈ 60 ਮਿ.ਲੀ. ਕੋਰਾਜਨ ਨੂੰ 150 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ | ਇਸ ਨਾਲ ਸੁੰਡੀ ਕੰਟਰੋਲ ਹੋ ਜਾਵੇਗੀ |

ਅਸੀ ਬਹੁਤ ਅੰਬ ਲਾਉਂਦੇ ਆ ਪਰ ਕੋਈ ਵੀ ਅੰਬ ਦਾ ਬੁਟਾ ਹਰਾ ਨਹੀ ਹੂਦਾ ਸੁਕ ਜਾਂਦਾ ਹੈ । ਇਲਾਜ ਦ ਸੋ ਜੀ

(en)
Posted by
harbhajan singh (7973649609)
harbhajan singh
Punjab
Patiala
Write Answer
Posted Date (27 Apr 2017 08:17 AM) Assigned Date (-)
Answered Date (27 Apr 2017 06:09 AM) Translated Date (-)

ਅੰਬ ਦੇ ਬੂਟੇ ਕਦੇ ਵੀ ਕਿਸੇ ਦੀਵਾਰ ਦੇ ਨੇੜੇ ਨਾ ਲਾਓ | ਇਸ ਤੋਂ ਇਲਾਵਾ ਮਿੱਟੀ ਵਿਚ ਸਿਉਂਕਹੋਣ ਕਾਰਨ ਇਹ ਬੂਟੇ ਸੁੱਕ ਜਾਂਦੇ ਹਨ | ਇਸ ਦੀ ਰੋਕਥਾਮ ਲਈ ਪੌਦਿਆਂ ਦੀਆਂ ਜੜ੍ਹਾਂ ਦੇ ਨਿੱਚੇ ਕਲੋਰਪਾਇਰੀਫੋਸ ਦਾ ਛਿੜਕਾਅ ਕਰੋ| ਇਸ ਨਾਲ ਸਿਉਂਕ ਦੇ ਰੋਕਥਾਮ ਹੋ ਜਾਵੇਗੀ ਅਤੇ ਪੌਦੇ ਵਿਕਾਸ ਕਰਨਾ ਸ਼ੁਰੂ ਕਰ ਦੇਣਗੇ |

what was the rate of PR126 and pa6444 last year. ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (27 Apr 2017 11:32 AM) Assigned Date (-)
Answered Date (27 Apr 2017 10:52 AM) Translated Date (-)

ਇਸ ਦੇ ਰੇਟ ਦੀ ਜਾਣਕਾਰੀ ਤੁਸੀਂ ਮੰਡੀਕਰਨ ਦੇ ਵਪਾਰੀਆਂ ਤੋਂਂ ਲੈ ਸਕਦੇਂ ਹੋ।

Answered Date (27 Apr 2017 08:21 PM) Translated Date (-)

Mam what is the difference between these two varieties and which one will be the best to sow

sada lambi halka hai narme di kon si variety theek rahu ?

(en)
Posted by
harvinder singh (8054662510)
harvinder singh
Punjab
Muktsar
Write Answer
Posted Date (27 Apr 2017 09:16 AM) Assigned Date (-)
Answered Date (27 Apr 2017 06:11 AM) Translated Date (-)

RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655 ਇਹ ਨਰਮੇ ਦੀਆਂ ਕਿਸਮਾਂ ਹਨ I

ਮੈਂ ਅੰਬ ਦਾ ਬੂਟਾ ਲਾਉਣਾ ਹੈ ਕਿਹੜਾ ਲਾਵਾਂ? ਕਿੱਥੋਂ ਮਿਲੇਗਾ ?

(en)
Posted by
ਰਣਜੀਤ ਸਿੰਘ (9417703366)
ਰਣਜੀਤ ਸਿੰਘ
Punjab
Ferozpur
Write Answer
Posted Date (27 Apr 2017 09:54 AM) Assigned Date (-)
Answered Date (27 Apr 2017 06:13 AM) Translated Date (-)

ਤੁਸੀਂ ਅੰਬ ਦਾ ਬੂਟਾ ਕਿਸੇ ਵੀ ਨਰਸਰੀ ਤੋਂ ਲੈ ਸਕਦੇ ਹੋ ਕਿਉਂਕਿ ਉੱਥੇ ਕਿਸਮ ਦੇ ਅਤੇ ਵਧੀਆ ਗਰਾਫਟਡ ਕੀਤੇ ਪੌਦੇ ਆਸਾਨੀ ਨਾਲ ਮਿਲ ਜਾਂਦੇ ਹਨ, ਜੋ ਕਿ ਬਾਅਦ ਵਿੱਚ ਵਧੀਆ ਵਿਕਾਸ ਕਰਦੇ ਹਨ। ਇਸ ਦੀਆਂ ਕਿਸਮਾਂ ਹਨ ਜਿਵੇਂ ਕਿ Mallika, Amrapali, Dusheri, Ratna, Arka Arjun, Arka Puneet, Arka Anmol, Sindhu, Manjeera ਹਨ।

Answered Date (11 May 2021 03:15 AM) Translated Date (-)

22 ਜੀ ਮਲੇਰਕੋਟਲੇ ਨੇੜਲੇ ਖੇਤਰ ਵਿਚ ਕਿਹੜੀ ਕਿਸਮ ਜਾਦਾ ਵਧੀਆ ਰਹੂ ! ਕੀ ਅੰਬ ਦਾ ਬੂਟੇ ਇਕ ਤੋ ਵੱਧ ਲਾਉਣੇ ਚਾਹੀਦੇ ਨੇ ?

is pr 126 and pa 6444 different type of varieties or they are the same and what is the rate we will get on these varieties per quintal. eh v dasso kehdi kism beejni chahidi which will give best rate n best yield ?

(en)
Posted by
maan (9781567596)
maan
Punjab
Tarn Taran
Write Answer
Posted Date (26 Apr 2017 01:09 PM) Assigned Date (-)
Answered Date (26 Apr 2017 01:27 PM) Translated Date (-)

ਇਹ ਦੋਨੋਂ ਕਿਸਮਾਂ ਵੱਖ-ਵੱਖ ਹਨ:PR126 ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਕਿਸਮ ਹੈ। PA 6444 ਝੋਨੇ ਦੀ ਪ੍ਰਾਈਵੇਟ ਕਿਸਮ ਹੈ। ਇਨ੍ਹਾਂ ਦੋਨਾਂ ਕਿਸਮਾਂ ਵਿੱਚੋਂ PA 6444 ਦਾ ਝਾੜ ਵੱਧ ਹੈ, ਪਰ ਇਹ ਪੱਕਣ ਲਈ PR126 ਤੋਂ ਵੱਧ ਸਮਾਂ ਲੈਂਦੀ ਹੈ।PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।PA 6444:ਇਹ ਕਿਸਮ ਬਾਇਰ ਵੱਲੋ 2001 ਵਿੱਚ ਕੱਢੀ ਗਈ ਸੀ। ਇਹ ਕਿਸਮ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦਾ ਝਾੜ 80-90 ਮਣ ਪ੍ਰਤੀ ਏਕੜ ਹੁੰਦਾ ਹੈ। iਇਸ ਦੀ ਪਨੀਰੀ 15 ਮਈ ਤੋਂ ਲਗਾ ਸਕਦੇ ਹੋਂ । ਇਨ੍ਹਾਂ ਕਿਸਮਾਂ ਦਾ ਰੇਟ ਸਰਕਾਰ ਦੁਆਰਾ ਤੈਅ ਕੀਤਾ ਜਾਵੇਗਾ।

Answered Date (27 Apr 2017 08:23 PM) Translated Date (-)

Thank you sir for your kind n helpful reply

which variety of rice should be cultivated according to experts for better results both in yield and price ?

(en)
Posted by
maan (9781567596)
maan
Punjab
Tarn Taran
Write Answer
Posted Date (26 Apr 2017 01:11 PM) Assigned Date (-)
Answered Date (26 Apr 2017 01:17 PM) Translated Date (-)

According to the expert team grow only recommend varieties. Because they are certified by the PAU. Besides this these varieties are not easily come in the atack of diseases and pests. Thats why grow only highly disease resistant varieties ....PR 121 ਤੇ PR 124 ਦੋਨੇ ਹੀ ਕਿਸਮਾਂ ਵਧੀਆ ਹਨ ਦੋਨਾਂ ਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰ ਇਹਨਾਂ ਵਿਚੋ PR 124 ਪੱਕਣ ਲਈ 135 ਦਿਨ ਲੈਂਦੀ ਹੈ ਤੇ ਇਸਦਾ ਕੱਦ 107 ਸੈਟੀਮੀਟਰ ਹੁੰਦਾ ਹੈ ।PR 121 ਪੱਕਣ ਲਈ 140-142 ਦਿਨ ਲੈਦੀ ਹੈ ਤੇ 98 ਸੈਟੀਮੀਟਰ ਕੱਦ ਹੁੰਦਾ ਹੈ । -ਇਸ ਤੋਂ ਇਲਾਵਾ Punjab Basmati 5,Pusa Basmati 1121 ਇਹ ਝੋਨੇ ਦੀਆਂ 135 ਦਿਨਾਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ। ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।

ਜੰਤਰ ਦੇ ਬੀਜ ਦਾ ਕਿ ਮੁੱਲ ਹੈ ਤੇ ਇਸ ਦਾ ਹਰੀ ਖਾਦ ਵਜੋ ਜਮੀਨ ਨੂੰ ਕਿਨਾ ਕੁ ਫਾਇਦਾ ਹੁੰਦਾ ਹੈ ਇਸ ਬਾਰੇ ਪੂਰੀ ਜਾਣਕਾਰੀ ਦਿਉ ?

(en)
Posted by
lali Bachhal (8427388288)
lali Bachhal
Haryana
Ambala
Write Answer
Posted Date (26 Apr 2017 02:42 PM) Assigned Date (-)
Answered Date (26 Apr 2017 01:04 PM) Translated Date (-)

ਜੰਤਰ ਨੂੰ ਹਰੀ ਖਾਦ ਦੇ ਵਜੋਂ ਉਗਾਉਣ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ,ਕਿਉਕਿ ਇਸ ਦੇ ਵਿਚ Nitrogen ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਫ਼ਸਲ ਦੇ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦੀ ਹੈ i ਇਸ ਤੋਂ ਇਲਾਵਾ ਇੱਹ ਜਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਜਮੀਨ ਵਿਚਲੇ ਸੂਖਮ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ lਜਿਸ ਨਾਲ ਉਸ ਖੇਤ ਵਿਚ ਲਗਾਈ ਗਈ ਫ਼ਸਲ ਦਾ ਝਾੜ ਵਧੀਆ ਨਿਕਲਦਾ ਹੈl ਜੰਤਰ ਦੇ ਬੀਜ ਦਾ ਰੇਟ ਤੁਸੀ ਆਪਣੇ ਕਿਸੇ ਵੀ ਨੇੜੇ ਦੇ ਡੀਲਰ ਤੋਂ ਜਾ ਕੇ ਪਤਾ ਕਰ ਸਕਦੇ ਹੋl ਇਸ ਦੀ ਬਿਜਾਈ ਲਈ 20 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਵਿੱਚ ਪਾਇਆ ਜਾਂਦਾ ਹੈ ।

how much price of goat ?

(en)
  • 1
Posted by
simranjeet singh (8437660182)
simranjeet singh
--
--
Write Answer
Posted Date (26 Apr 2017 05:30 PM) Assigned Date (-)

mai 2 knal ch Bajrra grass Bejeya cc os ch Della bhut ho giya hai ki kreye ?

(en)
Posted by
Shubham Pandit (7589086279)
Shubham Pandit
Punjab
Hoshiarpur
Write Answer
Posted Date (26 Apr 2017 02:49 PM) Assigned Date (-)
Answered Date (27 Apr 2017 06:16 AM) Translated Date (-)

ਬਾਜਰਾ ਚਾਰੇ ਦੀ ਫ਼ਸਲ ਹੋਣ ਕਰ ਕੇ ਇਸ ਵਿਚ ਡੀਲੇ ਦੀ ਰੋਕਥਾਮ ਲਈ ਕੋਈ ਵੀ ਨਦੀਨਨਾਸ਼ਕ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਕਿਉਂਕਿ ਇਹ ਡੀਲੇ ਦੇ ਨਾਲ ਨਾਲ ਫ਼ਸਲ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ |

Answered Date (29 Apr 2017 07:26 AM) Translated Date (-)

ਫਸਲ ਬੀਜਣ ਤੋਂ ਪਹਿਲਾਂ ਖਾਲੀ ਖੇਤ ਵਿੱਚ 1 ਲੀਟਰ stomp ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰ ਦਿਓ ਅਤੇ ਫਿਰ ਸੁਹਾਗਾ ਮਾਰ ਦਿਓ । ਇਸ ਦਾ ਇਲਾਜ ਫਸਲ ਦੀ ਬਿਜਾਈ ਕਰਨ ਤੋਂ ਪਹਿਲਾਂ ਹੀ ਹੋ ਸਕਦਾ ਹੈ । ਇਸ ਨਾਲ ਨਦੀਨ ਨਹੀ ਉੱਗਰਦੇ ।

Answered Date (27 Apr 2017 04:16 PM) Translated Date (-)

fer ki kreye sir g

please tell complete in details regarding Aloevera farming & its leaves marketing ?

(en)
Posted by
krishan lal rinwa (8146885455)
krishan lal rinwa
Punjab
Fazilka
Write Answer
Posted Date (26 Apr 2017 02:47 PM) Assigned Date (-)
Answered Date (26 Apr 2017 10:29 AM) Translated Date (-)

Climate: Because of stiff, rugged and harsh habit they are grown in desert and dry situations. Grows well in hot and dry climate. Soil: It grows well on variety of soils, light, muram, loam, black, hill slopes, sea coasts, desert areas etc. Tillage: One shallow ploughing followed by harrowing to bring the soils to fine tilth. Mix 5-20 cart loads of FYM in soil. This will facilitate better moisture holding capacity improve soil texture and structure. Propagation: Through suckers. Spacing: 60 x 45 sq. cm (between rows and between plants) in flat beds or by opening ridges 60 cm apart. Planting: Onset of monsoon is the best time for planting of Aloe. The crop can be planted through out the year under irrigated conditions. The planting with 60 x 45 sq.crn will require 14800 - 15000 suckers / acre. Interculturing: The crop should be kept weed free. Suckers planted in flat beds should be supported at the bottom with adjoining soil. Fertilizer: Lighter, soils should be fertilized with compound fertilizer @ 50 kg N + 25 Kg P + 25 kg K per hectare in order to facilitate good growth of the crop. Irrigation: During rainy season there is no heed to irrigate the crop, however, during summer crop should be irrigated with an interval of 15 days. Diseases: Appearance of black brown spot can be well controlled by any sulphur containing insecticides. Harvesting: The leaves can be harvested after 10-12 months of planting. Cut the leaves with sharp sickle close to the sem. Keep the cut leaves for some time till the viscous gel from the cut end dries up. Then collect the leaves for packing. Yield: One year old plant will produce approximately 3-4 kg leaves. It means 40-45 tons of leaves can be harvested from 1 acre planting. Market: As per the contract Aloe leaves can be sold @ Rs. 2.50 to 3.00 per kg.

Answered Date (27 Apr 2017 08:32 PM) Translated Date (-)

where we can sell our product after harvesting. ki eh kise v mandi ch vikk jandi aa yaa Phir Koi specific points tai hii

basmati 4,5 di paneeri kado layi javee.Plz dasna. ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (26 Apr 2017 12:34 PM) Assigned Date (-)
Answered Date (26 Apr 2017 09:12 AM) Translated Date (-)

ਬਾਸਮਤੀ ਝੋਨੇ ਦੀ ਪਨੀਰੀ ਲਗਾਉਣ ਦਾ ਸਹੀ ਸਮਾਂ 10 ਜੂਨ ਹੁੰਦਾ ਹੈ ਇੱਹ ਪਨੀਰੀ ਤਿਆਰ ਹੋਣ ਲਈ ਇਕ ਮਹੀਨਾ ਲੈਂਦੀ ਹੈ l

jhone di paneeri di tyari kivn kiti jawe g ?

(en)
Posted by
Raman akali (7056400062)
Raman akali
Haryana
Sirsa
Write Answer
Posted Date (26 Apr 2017 12:32 PM) Assigned Date (-)
Answered Date (26 Apr 2017 08:58 AM) Translated Date (-)

ਪਰਮਲ ਝੋਨੇ ਦੀ ਪਨੀਰੀ 15 ਮਈ ਤੋਂ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇੱਕ ਏਕੜ ਦੇ ਲਈ 8 ਕਿਲੋਗ੍ਰਾਮ ਬੀਜ ਨਾਲ ਪਨੀਰੀ ਤਿਆਰ ਕੀਤੀ ਜਾਂਦੀ ਹੈl ਝੋਨੇ ਦਾ ਬੀਜ ਚੰਗੀ ਤਰਾਹ ਪੁੰਗਰ ਸਕੇ lਇਸ ਦੇ ਲਈ ਬੀਜ ਬੀਜਣ ਤੋਂ ਪਹਿਲਾ ਚੰਗੀ ਤਰਾਹ ਭਿਉਂ ਲਵੋ ਅਤੇ ਕਿਸੇ ਫੰਗਸਨਾਸ਼ੀ ਦਵਾਈ ਨੂੰ ਪਾਣੀ ਵਿੱਚ ਪਾ ਕੇ ਬੀਜ ਦਾ ਉਪਚਾਰ ਜਰੂਰ ਕਰੋ ਇਸ ਨਾਲ ਪਨੀਰੀ ਵਧੀਆ ਪੁੰਗਰਦੀ ਹੈ ਅਤੇ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬੀਜ ਨੂੰ ਬਚਾਇਆ ਜਾ ਸਕਦਾ ਹੈl ਬੀਜ ਬੀਜਣ ਤੋਂ ਪਹਿਲਾ ਜਮੀਨ ਨੂੰ ਚੰਗੀ ਤਰਾਹ ਵਾਹ ਲਵੋ ਤਾਂ ਕਿ ਮਿੱਟੀ ਪੋਲੀ ਹੋ ਜਾਵੇlਇਸਤੋਂ ਬਾਅਦ ਪਨੀਰੀ ਲਾਉਣ ਦੇ ਲਈ ਪਹਿਲਾ ਨਿੱਕੀਆਂ ਨਿਕੀਆਂ ਕਿਆਰੀਆਂ ਬਣਾਈਆਂ ਜਾਂਦੀਆਂ ਹਨ ਅਤੇ ਚਾਰੇ ਪਾਸੇ ਤੱਕੜੀਆਂ ਵੱਟਾ ਬਣਾਈਆਂ ਜਾਂਦੀਆਂ ਹੱਨ ਤਾਂ ਜੋ ਪਨੀਰੀ ਉਗਰਨ ਤੋਂ ਬਾਅਦ ਪਾਉਣ ਲਗਾਉਣ ਦੇ ਸਮੇ ਪਾਣੀ ਕਿਆਰੀਆਂ ਦੇ ਵਿੱਚੋ ਬਾਹਰ ਨਾ ਨਿਕਲ ਸਕੇ l ਕਿਆਰੀਆਂ ਬਣਾਉਣ ਤੋਂ ਬਾਅਦ ਬੀਜ ਦਾ ਛਿੱਟਾ ਦੇ ਦਿਓ ਅਤੇ ਉੱਪਰ ਕਿਸੇ ਲੱਕੜੀ ਜਾ ਕਿਸੇ ਦਰਖ਼ਤ ਦੀ ਟਾਹਣੀ ਨਾਲ ਬੀਜ ਨੂੰ ਮਿੱਟੀ ਵਿੱਚ ਮਿਲਾ ਦਿਓ ਅਤੇ ਸਵੇਰੇ - ਸ਼ਾਮ ਪਾਣੀ ਦੇਣਾ ਸ਼ੁਰੂ ਕਰ ਦਿਓ l

horticulture da scope jada hai ja agronomy da.... bsc agri hons de last year vich ....

(en)
Posted by
Davinder Singh (9878034197)
Davinder Singh
Punjab
Barnala
Write Answer
Posted Date (26 Apr 2017 12:31 PM) Assigned Date (-)
Answered Date (26 Apr 2017 07:41 AM) Translated Date (-)

ਹੋਰਟੀਕਲਚਰ ਅਤੇ ਐਗਰੋਨੋਮੀ, ਦੋਨਾਂ ਟਰੇਡਜ਼ ਦਾ ਬਹੁਤ ਸਕੋਪ ਹੈ। ਹੋਰਟੀਕਲਚਰ ਦਾ ਬਾਗਬਾਨੀ ਖੇਤਰ ਵਿੱਚ ਸਕੋਪ ਵਧੇਰੇ ਹੋਣ ਕਰਕੇ ਇਸਨੂੰ ਵੱਧ preference ਦਿੱਤੀ ਜਾਂਦੀ ਹੈ ਅਤੇ ਇਸ ਦੀਆਂ vacancies ਵੀ ਜ਼ਿਆਦਾ ਨਿਕਲਦੀਆਂ ਹਨ। ਦੂਜੇ ਪਾਸੇ ਐਗਰੋਨੋਮੀ ਦਾ ਵੀ ਸਕੋਪ ਉੱਨਾ ਹੀ ਹੁੰਦਾ ਹੈ, ਜਿੰਨਾ ਕਿ ਹੋਰਟੀਕਲਚਰ ਦਾ, ਪਰ ਇਹ ਟਰੇਡ ਕਾਲਜਾਂ/ਯੂਨੀਵਰਸਟੀਆਂ ਵਿੱਚ ਘੱਟ ਮਿਲਦੀ ਹੈ।ਹਿਮਾਚਲ ਪ੍ਰਦੇਸ਼ ਦੇ ਖੇਤਰ ਵਿੱਚ ਵੀ ਹੋਰਟੀਕਲਚਰ ਦਾ ਬਹੁਤ ਜ਼ਿਆਦਾ ਸਕੋਪ ਹੈ।

ਮਿਰਚ ਦੇ ਬੂਟੇ ਦੇ ਪੱਤੇ ੳਪਰ ਨੂੰ ਕੱਠੇ ਹੁਦੇ ਨੇ ਜੀ, ਇਸ ਦਾ ਇਲਾਜ ਦਸੋ ?

(en)
Posted by
iqbal singh (9814609392)
iqbal singh
Punjab
Muktsar
Write Answer
Posted Date (26 Apr 2017 12:30 PM) Assigned Date (-)
Answered Date (26 Apr 2017 07:16 AM) Translated Date (-)

ਮਿਰਚ ਦੇ ਪੱਤਿਆਂ ਦੇ ਨੀਚੇ ਤੇਲਾ ਚੇਪਾ ਹੁੰਦਾ ਹੈ ਜੋ ਕਿ ਇਸ ਦੇ ਪੱਤਿਆਂ ਦਾ ਰਸ ਚੂਸ ਲੈਂਦਾ ਹੈ ਅਤੇ ਪੱਤੇ ਉੱਪਰ ਨੂੰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥਿਆਨ ਜਾ 300ਮਿਲੀਲਿਟਰ ਬੁਪਰੋਫੈਜ਼ਿਨ ਜਾ 300ਮਿਲੀਲਿਟਰ ਪ੍ਰੋਫੈਨੋਫੋਸ ਜਾ 80 ਗ੍ਰਾਮ ਐਕਟਾਰਾ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ l

ਬਾਸਮਤੀ 4 , 5 ਦਾ ਰੇਟ 1121 ਨਾਲੌ ਘੱਟ ਤਾ ਨਹੀ ਲਗੇਗਾ ?

(en)
Posted by
harbhajan singh (7973649609)
harbhajan singh
Punjab
Patiala
Write Answer
Posted Date (26 Apr 2017 11:36 AM) Assigned Date (-)
Answered Date (26 Apr 2017 07:31 AM) Translated Date (-)

ਇਹ ਸਾਰੀਆਂ ਬਾਸਮਤੀ ਝੋਨੇ ਦੀਆ ਕਿਸਮਾਂ ਹਨ l ਇਸ ਕਰ ਕੇ ਇਹਨਾਂ ਕਿਸਮਾਂ ਦਾ ਰੇਟ ਵੀ ਬਾਕੀ ਝੋਨੇ ਦੀਆ 1121 ਵਰਗੀਆਂ ਬਾਸਮਤੀ ਕਿਸਮਾਂ ਜਿੰਨਾ ਹੀ ਹੋਵੇਗਾ l ਇਸ ਦਾ ਰੇਟ ਆਉਣ ਵਾਲੇ ਸਮੇ ਵਿੱਚ ਸਰਕਾਰ ਦੁਵਾਰਾ ਤਹਿ ਕੀਤਾ ਜਾਵੇਗਾ ਅਤੇ ਇਸ ਦੀ ਜਾਣਕਾਰੀ ਤੁਹਾਨੂੰ ਆਉਣ ਵਾਲੇ ਸਮੇ ਦੇ ਵਿੱਚ ਮਿਲ ਜਾਵੇਗੀ l

ਜਵਾਰ ਬੀਜੀ ਹੈ ਜੀ ਉਸਦਾ ਵਾਧਾ ਨਹੀਂ ਹੋ ਰਿਹਾ ਕਾਰਨ ਦੱਸੋ ਅਤੇ ਦਵਾਈ ਦੱਸੋ ?

(en)
  • 1
Posted by
phinder singh sidhu (9464143618)
phinder singh sidhu
Punjab
Bathinda
Write Answer
Posted Date (25 Apr 2017 05:41 PM) Assigned Date (-)
Answered Date (26 Apr 2017 05:23 AM) Translated Date (-)

ਜਵਾਰ ਦੇ ਵਾਧੇ ਲਈ ਉਸ ਦੇ ਉੱਪਰ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਫੋਲੀਅਰ ਸਪਰੇਅ ਕਰੋ| ਇਸ ਨਾਲ ਉਸਦੀ ਗਰੋਥ ਹੋ ਜਾਵੇਗੀ| ਇਸ ਤੋਂ ਇਲਾਵਾ ਤੁਸੀਂ 20 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿੱਚ ਪਾ ਕੇ ਪਾਣੀ ਲਗਾ ਸਕਦੇ ਹੋ ਇਸ ਨਾਲ ਵੀ ਜਵਾਰ ਦੇ ਵਿੱਚ ਵਿਕਾਸ ਹੋਵੇਗਾ|ਇਸ ਵਿਚ ਸੂਖਮ ਤੱਤਾਂ ਦੀ ਘਾਟ ਹੋਣ ਕਰ ਕੇ ਇਸ ਦੀ ਗਰੋਥ ਰੁਕ ਜਾਂਦੀ ਹੈ ਜੋ ਕਿ ਬਾਅਦ ਵਿਚ NPK ਦੀ ਫੋਲੀਅਰ ਸਪਰੇ ਦੁਵਾਰਾ ਪੂਰੀ ਹੋ ਜਾਂਦੀ ਹੈ I

mirch Ave ho rayi a ?

(en)
Posted by
Sukhjinder singh (7986354013)
Sukhjinder singh
Punjab
Faridkot
Write Answer
Posted Date (26 Apr 2017 10:46 AM) Assigned Date (-)
Answered Date (26 Apr 2017 05:30 PM) Translated Date (-)

mircha de paudya vich kis trah di bimaari aa rhi hai plz vistaar de nal dso .

nimbu de patte peele hunde a ?

(en)
  • 1
Posted by
Sukhjinder singh (7986354013)
Sukhjinder singh
Punjab
Faridkot
Write Answer
Posted Date (26 Apr 2017 10:44 AM) Assigned Date (-)
Answered Date (26 Apr 2017 09:07 AM) Translated Date (-)

ਇਸ ਦੀ ਵਿੱਚ ਮੈਗਨੀਸ਼ੀਅਮ ਦੀ ਘਾਟ ਕਾਰਨ ਪੱਤਿਆਂ ਵਿੱਚ ਪੀਲਾਪਨ ਆ ਰਿਹਾ ਹੈl ਇਸਦੀ ਰੋਕਥਾਮ ਲਈ 2 ਗ੍ਰਾਮ ਮੈਗਨੀਜ਼ ਸਲਫੇਟ ਨੂੰ ਪ੍ਰਤੀ 1 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇ ਕਰੋ ਇਸ ਨਾਲ ਇਹ ਪੀਲਾਪਨ ਦੂਰ ਹੋ ਜਾਵੇਗਾ l

Answered Date (10 Feb 2018 12:54 PM) Translated Date (-)

nagi g iss de vich magnesium di ghaat nahi hai.

ਜੰਤਰ ਦੀ ਬਿਜਾਈ ਕਦੋ ਕੀਤੀ ਜਾਵੇ ਇਸਨੂੰ ਜਮੀਨ ਦੇ ਵਿੱਚ ਵਾਹੁਣਾ ਝੋਨਾ ਲਾਉਣ ਤੋਂ ਪਹਿਲਾਂ ?

(en)
Posted by
Jaswinder Singh (9988833773)
Jaswinder Singh
Punjab
Bathinda
Write Answer
Posted Date (25 Apr 2017 08:37 PM) Assigned Date (-)
Answered Date (26 Apr 2017 05:26 AM) Translated Date (-)

ਹਰੀ ਖਾਦ ਬਣਾ ਕੇ ਜੰਤਰ ਨੂੰ ਖੇਤ ਵਿੱਚ ਵਾਹੁਣ ਦੇ ਲਈ ਇਸਦੀ ਬਿਜਾਈ ਅਪ੍ਰੈਲ ਮਹੀਨੇ ਤੋਂ ਲੈ ਕੇ 10 ਮਈ ਤੱਕ ਕਰ ਦੇਣੀ ਚਾਹੀਦੀ ਹੈ, ਤਾਂ ਜੋ ਇਹ ਚੰਗੀ ਤਰ੍ਹਾਂ ਗਰੋਥ ਕਰ ਜਾਵੇ ਅਤੇ ਝੋਨਾ ਲਗਾਉਣ ਤੋਂ ਪਹਿਲਾ ਇਸਨੂੰ ਖੇਤ ਵਿੱਚ ਵਾਹ ਕੇ ਹਰੀ ਖਾਦ ਦੇ ਵਜੋਂ ਵਰਤਿਆ ਜਾ ਸਕੇ|

Punjab basmati 4,5 bare daso Ji.best kheri hai pusaa1121 ja basmati 4,5

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (26 Apr 2017 10:40 AM) Assigned Date (-)
Answered Date (26 Apr 2017 05:28 AM) Translated Date (-)

ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ,, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।1121 ਝੋਨੇ ਦੇ ਮੁਕਾਬਲੇ ਪੰਜਾਬ ਬਾਸਮਤੀ 4 ਜਾਂ 5 ਲਾਉਣ ਦਾ ਜ਼ਿਆਦਾ ਫਾਇਦਾ ਹੈ| ਕਿਉਂਕਿ ਹਨ ਕਿਸਮਾਂ ਦਾ ਝਾੜ 1121 ਨਾਲੋਂ ਜ਼ਿਆਦਾ ਹੈ ਅਤੇ ਇਹਨਾਂ ਦੀ ਪਰਾਲੀ ਵੀ ਘੱਟ ਬਣਦੀ ਹੈ ਕਿਉਂ ਇਹ ਕਿਸਮਾਂ 1121 ਦੇ ਨਾਲੋਂ ਕਦ ਵਿੱਚ ਛੋਟੀਆਂ ਹੁੰਦੀਆਂ ਹਨ|

ਜੰਤਰ ਨੂੰ ਛਿੱਟਾ ਦੇ ਕੇ ਬੀਜ ਸਕਦੇ ਹਾ? ਪ੍ਰਤੀ ਏਕੜ ਕਿੱਨਾ ਬੀਜ ਪਾਈਏ, ਵਿਸਥਾਰ ਸਹਿਤ ਉਗਾਉਣ ਦੀ ਵਿਧੀ ਦੱਸੋ ?

(en)
Posted by
arshdeep singh (9780247724)
arshdeep singh
Punjab
Bathinda
Write Answer
Posted Date (25 Apr 2017 06:42 PM) Assigned Date (-)
Answered Date (25 Apr 2017 01:38 PM) Translated Date (-)

ਇਸ ਦੀ ਬਿਜਾਈ ਮਸ਼ੀਨ ਨਾਲ ਕਰਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਕਿ ਇਸ ਨਾਲ ਇਸ ਦਾ ਪੁੰਗਰਾਅ ਵਧੀਆ ਹੁੰਦਾ ਹੈ । ਇਸ ਦੀ ਬਿਜਾਈ ਲਈ 20 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਵਿੱਚ ਪਾਇਆ ਜਾਂਦਾ ਹੈ । ਇਸ ਦੇ ਵਾਧੇ ਲਈ 3-4 ਪਾਣੀ ਕਾਫੀ ਹੁੰਦੇ ਹਨ ।ਬਿਜਾਈ ਦੇ ਸਮੇਂ ਜੇਕਰ 20 ਕਿਲੋਗ੍ਰਾਮ DAP ਜਾਂ 75 ਕਿਲੋਗ੍ਰਾਮ SSP ਪਾ ਦਿੱਤੀ ਜਾਵੇ ਤਾਂ ਇਹ ਇਸਦੇ ਵਾਧੇ ਅਤੇ ਵਧੀਆ ਪੈਦਾਵਾਰ ਲਈ ਫਾਇਦੇਮੰਦ ਸਿੱਧ ਹੁੰਦੀ ਹੈ।

muli da time hai ji hun bijan da koi wdea bij dsso ji ?

(en)
Posted by
amanjot singh (8360510558)
amanjot singh
Punjab
Bathinda
Write Answer
Posted Date (25 Apr 2017 04:21 PM) Assigned Date (-)
Answered Date (25 Apr 2017 01:33 PM) Translated Date (-)

ਇਹ ਮੂਲੀ ਦੀ ਬਿਜਾਈ ਦਾ ਸਮਾਂ ਨਹੀਂ ਹੈ। ਮੂ਼ਲੀ ਦੀ ਬਿਜਾਈ ਅਗਸਤ ਮਹੀਨੇ ਦੇ ਵਿੱਚ ਮੀਹ ਪੈਣ ਬਾਅਦ ਅਤੇ ਫਿਰ ਅਕਤੂਬਰ ਮਹੀਂਨੇ ਦੇ ਵਿੱਚ ਕੀਤੀ ਜਾਂਦੀ ਹੈ । ਇਹ ਸਰਦ ਰੁੱਤ ਦੀ ਫਸਲ ਹੁੰਦੀ ਹੈ। ਇਸ ਦੀਆ ਕਈ ਕਿਸਮਾਂ ਹਨ ਜਿਵੇਂ ਕਿ Punjab Pasand,,Japanese white, Pusa Himani, Pusa Reshmi, Pusa chetki ਆਦਿ।

main es war allu di kheti suru karni aaa es li hun mainu kehda jhona laona chaida hai te jhone di paneeri kado lava main jo wadia time naal allu beej ska plz sari jankari diti jave thuda bahut dhanwaad hovega ?

(en)
Posted by
kuljinder singh (9115855263)
kuljinder singh
Punjab
Ludhiana
Write Answer
Posted Date (25 Apr 2017 03:55 PM) Assigned Date (-)
Answered Date (25 Apr 2017 01:23 PM) Translated Date (-)

ਅਗੇਤੇ ਆਲੂਆ ਦੀ ਬਿਜਾਈ ਲਈ ਤੁਸੀਂ ਪਰਮਲ ਝੋਨਾ ਲਗਾਓ । ਪਰਮਲ ਝੋਨੇ ਦੀ ਪਨੀਰੀ 15 ਮਈ ਤੋਂ ਲਗਾਈ ਜਾਂਦੀ ਹੈ ।ਪਰਮਲ ਕਿਸਮਾਂ ਹਨ ਜਿਵੇਂ PR 111 ਅਤੇ PR 118 ਜਾਂ ਪੀਲੀ ਊਸ਼ਾ ਵਧੀਆਂ ਕਿਸਮਾਂ ਹਨ ਜਿੰਨਾਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ਤੇ ਝਾੜ ਵੀ ਜਿਆਦਾ ਮਿਲਦਾ ਹੈ । ਇਹ ਕਿਸਮਾਂ ਵਿੱਚੋ ਕੋਈ ਇੱਕ ਲਗਾ ਲਓ। ਇਸ ਤੋਂ ਇਲਾਵਾ PR 121 ਪੱਕਣ ਲਈ 140-142 ਦਿਨ ਲੈਦੀ ਹੈ ਤੇ 98 ਸੈਟੀਮੀਟਰ ਕੱਦ ਹੁੰਦਾ ਹੈ ।ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ l

ਗੰਨੇ ਦੀ ਗੋਭ ਸੁਕਦੀ ਹੈ ੳਸ ਦਾ ਕੀ ਇਲਾਜ ਕੀਤਾ ਜਾਵੇ ?

(en)
Posted by
Harvinder Singh (9464041949)
Harvinder Singh
Punjab
Fatehgarh Sahib
Write Answer
Posted Date (25 Apr 2017 03:52 PM) Assigned Date (-)
Answered Date (25 Apr 2017 01:16 PM) Translated Date (-)

ਗੰਨੇ ਦੀ ਗੋਭ ਵਿੱਚ ਕੀੜਾ ਹੋ ਸਕਦਾ ਹੈ । ਜੇਕਰ ਇਸ ਦੀ ਗੋਭ ਵਿੱਚ ਕੀੜਾ ਹੈ ਤਾਂ ਉਸ ਦੀ ਰੋਕਥਾਮ ਲਈ 80 ਮਿਲੀਲੀਟਰ cypermethrin ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਅਰਹਰ ਦਾ ਕੀ ਰੇਟ ਕੀ ਹੈ?

(en)
  • 1
Posted by
ਮਾਨ (9803376009)
ਮਾਨ
Punjab
Mansa
Write Answer
Posted Date (25 Apr 2017 03:29 PM) Assigned Date (-)
Answered Date (25 Apr 2017 01:19 PM) Translated Date (-)

ਇਸ ਦਾ ਅੰਦਾਜ਼ਨ ਰੇਟ 4000-5000 ਦੇ ਲੱਗਭੱਗ ਚੱਲ ਰਿਹਾ ਹੈ । ਸਹੀ ਤੇ ਨਵੇਂ ਰੇਟ ਲਈ ਤੁਸੀਂ ਸਾਡੀ ਆਪਣੀ ਖੇਤੀ ਐਪ ਵਿੱਚ ਮੰਡੀ ਰੇਟ ਤੇ ਕਲਿੱਕ ਕਰਕੇ ਦੇਖ ਸਕਦੇ ਹੋ ।

212 ਝੋਨੇ ਬਾਰੇ ਜਾਣਕਾਰੀ ਦਿਉ ?

(en)
Posted by
jagdeep singh (7009589107)
jagdeep singh
Punjab
Bathinda
Write Answer
Posted Date (25 Apr 2017 02:17 PM) Assigned Date (-)
Answered Date (26 Apr 2017 05:34 AM) Translated Date (-)

ਇਹ ਝੋਨੇ ਦੀ ਸਿਫਾਰਿਸ਼ ਕੀਤੀ ਗਈ ਕਿਸਮ ਨਹੀਂ ਹੈ| ਝੋਨੇ ਦੀ 2 ਲੱਖ 12 ਕਿਸਮਾਂ ਹੈ ਉਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ| ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ| ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ|

Answered Date (25 Apr 2017 06:02 PM) Translated Date (-)

3500 / 3800

Answered Date (26 Apr 2017 08:16 AM) Translated Date (-)

35

ਖੂੰਬਾਂ ਦੀ ਖੇਤੀ ਬਾਰੇ ਕੋਈ ਜਾਣਕਾਰੀ ਮਿਲ ਸਕਦੀ ਹੈ ? ਬੀਜ ਕਿਥੋਂ ਮਿਲੂ, ਤੇ ਸਾਂਭ ਸੰਬਾਲ ਵਗੈਰਾ ?

(en)
Posted by
japinder singh (9914415306)
japinder singh
Punjab
Amritsar
Write Answer
Posted Date (25 Apr 2017 02:22 PM) Assigned Date (-)
Answered Date (25 Apr 2017 10:06 AM) Translated Date (-)

ਖੁੰਬਾਂ ਦੀ ਖੇਤੀ ਕਰਨ ਲਈ ਪਹਿਲਾਂ ਤੁਹਾਨੂੰ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚੋ ਟਰੇਨਿੰਗ ਲੈਣੀ ਪਵੇਗੀ ਉਸ ਟਰੇਨਿੰਗ ਦੇ ਦੌਰਾਨ ਤੁਹਾਨੂੰ ਇਸ ਦੇ ਬੀਜ ਅਤੇ ਇਸ ਦੀ ਖੇਤੀ ਕਰਨ ਬਾਰੇ ਡਿਟੇਲ ਵਿੱਚ ਦੱਸਿਆ ਜਾਵੇਗਾ ਇਸ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ

Answered Date (28 Apr 2017 07:24 AM) Translated Date (-)

ਖੁੰਬਾਂ ਦੀ ਖੇਤੀ ਇੱਕ ਤਕਨੀਕੀ ਖੇਤੀ ਹੈ ਇਸ ਲਈ ਇਸ ਖੇਤੀ ਨੂੰ ਸ਼ੁਰੂ ਕਰਨ ਲਈ ਟ੍ਰੇਨਿਗ ਲੈਣੀ ਅਤਿ ਲਾਜ਼ਮੀ ਹੈ ਤਾਂ ਜੋ ਇਸ ਖੇਤੀ ਤੋ ਸਹੀ ਲਾਭ ਮਿਲ ਸਕੇ,pau,kvk ਆਦਿ ਅਦਾਰੇ ਇਸਦੀ ਟ੍ਰੇਨਿਗ ਮੁਹਈਆ ਕਰਵਉਂਦੇ ਹਨ,ਬੀਜ਼(spawn) ਲਈ ਤੁਸੀ pau ਨਾਲ ਜਾਂ ਕਾਫੀ ਪ੍ਰਾਈਵੇਟ ਲੈਬ ਵੀ ਹਨ ਓਹਨਾਂ ਨਾਲ ਰਾਬਤਾ ਕਰ ਸਕਦੇ ਹੋ

28 Apr 2017

Mushroom seed vare daso ji kitho mil sakda ji

28 Apr 2017

Sir mushroom lai koi watsap grup hai ta contact send kar dio ji

Answered Date (31 Oct 2018 05:34 PM) Translated Date (-)

mandeep Sir apna no sand karo

31 Oct 2018

apna no.send kijie shir

Answered Date (23 May 2019 07:25 PM) Translated Date (-)

मशरूम की खेती के लिए ट्रेनिंग कहां से लें मोबाइल नंबर 827 9868 527

Answered Date (21 Feb 2020 11:06 AM) Translated Date (-)

mandeep Singh ji aapka number do

Answered Date (13 Jul 2021 08:31 AM) Translated Date (-)

Sir mia training lai hia ji hun mushrooming krni hia ji mushroom seed lai jankari dio ji please

where should I get soil test done and how much will it cost ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (25 Apr 2017 01:54 PM) Assigned Date (-)
Answered Date (25 Apr 2017 09:53 AM) Translated Date (-)

you can collect the soil from all the corners and the centre of the field at the depth of 5-8 cm and then mixed it properly. After this process, go to the KVK centre of your distt. and submit sample to the soil testing lab. For soil testing charges you have to contact with KRISHI VIGYAN KENDRA of your distt.

can we use plant growth promoters in paddy,if yes at what stage can we use.thanks for your prompt reply

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (25 Apr 2017 01:49 PM) Assigned Date (-)
Answered Date (25 Apr 2017 10:07 AM) Translated Date (-)

yes , you can use growth promoter in paddy . it depends upon the growth of the paddy . if the plants are got stunted , on that time you can use growth promoters.

kheera kauda Kyu ho janda Hai ?? iss da Karn dso ?

(en)
Posted by
Kamlesh (9023310077)
Kamlesh
Uttar Pradesh
Aligarh
Write Answer
Posted Date (25 Apr 2017 12:34 PM) Assigned Date (-)
Answered Date (25 Apr 2017 12:41 PM) Translated Date (-)

kheere de vich cucurbiticin naam da compound hunda hai jo ki pattya ate tne de vich ee rehna chaida hai . Par kayi vaar jdo ihh fal de vich chla janda hai tan kheera kauda ho janda hai...ihh kheera kauda hon da mukh kaarn hunda hai.

pa 6444 da ki rate hai and how to cultivate it please inform about start to end process ?

(en)
Posted by
maan (9781567596)
maan
Punjab
Tarn Taran
Write Answer
Posted Date (25 Apr 2017 11:01 AM) Assigned Date (-)
Answered Date (25 Apr 2017 10:13 AM) Translated Date (-)

ਇਹ ਕਿਸਮ ਬਾਇਰ ਵੱਲੋ 2001 ਵਿੱਚ ਕੱਢੀ ਗਈ ਸੀ। ਇਹ ਕਿਸਮ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦਾ ਝਾੜ 80-90 ਮਣ ਪ੍ਰਤੀ ਏਕੜ ਹੁੰਦਾ ਹੈ। iਇਸ ਦੀ ਪਨੀਰੀ 15ਮਈ ਤੋਂ ਲਗਾ ਸਕਦੇ ਹੋਂ । ਇਸ ਕਿਸਮ ਨੂੰ ਵੀ ਝੋਨੇ ਦੀਆ ਬਾਕੀ ਕਿਸਮਾਂ ਜਿੰਨੀ ਹੀ ਖਾਦ ਪੈਂਦੀ ਹੈ ।

Rice di koi navi kism kida di hai ?

(en)
Posted by
harjeet singh (8427802560)
harjeet singh
Punjab
Mansa
Write Answer
Posted Date (25 Apr 2017 11:45 AM) Assigned Date (-)
Answered Date (25 Apr 2017 10:16 AM) Translated Date (-)

ਝੋਨੇ ਦੀਆਂ 3 ਨਵੀਆ ਕਿਸਮਾਂ ਆਈਆ ਹਨ ਜਿਵੇਂ ਕਿ PR 126, PUNJAB BASMATI 4, PUNJAB BASMATI 5 , PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ Iਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ,, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

Answered Date (23 Oct 2018 08:46 PM) Translated Date (-)

sir ji esh br mere kol 122si sir jva vdia Ni hoi hgi Bhut shoni si

jehda nava beej aaya hybrid esdi paneeri kdo lgoni chahedi hai ?

(en)
Posted by
gurlovedeep singh (7837066924)
gurlovedeep singh
Punjab
Amritsar
Write Answer
Posted Date (25 Apr 2017 11:43 AM) Assigned Date (-)
Answered Date (16 Sep 2017 04:54 AM) Translated Date (-)

ਝੋਨੇ ਦੀਆ ਪਰਮਲ ਕਿਸਮਾਂ ਦੀ ਪਨੀਰੀ ਤੁਸੀਂ 15 ਮਈ ਤੋਂ ਅਤੇ ਬਾਸਮਤੀ ਝੋਨੇ ਦੀ ਪਨੀਰੀ 10 ਜੂਨ ਤੋਂ ਲਗਾ ਸਕਦੇ ਹੋਂl

1609 ਝੋਨੇ ਦੀ ਕਿਸਮ ਬਾਰੇ ਦੱਸਿਓ ਕਿ ਕਿੰਨਾ ਝਾੜ ਅਤੇ ਕਿੰਨਾ ਟਾੲਿਮ ਲੈਦੀ ਹੈ ?

(en)
Posted by
jagdev singh (9417539965)
jagdev singh
Punjab
Ludhiana
Write Answer
Posted Date (25 Apr 2017 10:30 AM) Assigned Date (-)
Answered Date (25 Apr 2017 05:48 AM) Translated Date (-)

Pusa 1609 ਕਿਸਮ ਗਰਦਣ ਤੋੜ ਅਤੇ ਭਰੁੜ ਰੋਗ ਦੀ ਪ੍ਰਤੀਰੋਧਕ ਹੁੰਦੀ ਹੈ ਅਤੇ ਬਾਸਮਤੀ ਚਾਵਲ ਦੀਆਂ ਬਾਕੀ ਕਿਸਮਾਂ ਨੂੰ ਟਾਕਰਾ ਦੇਣ ਵਾਲੀ ਕਿਸਮ ਹੈ । ਇਹ ਕਿਸਮ 130-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

PA 6444 jhonne varre dseo g?

(en)
Posted by
Sekhon (9855300367)
Sekhon
Punjab
Fatehgarh Sahib
Write Answer
Posted Date (25 Apr 2017 06:32 AM) Assigned Date (-)
Answered Date (25 Apr 2017 05:12 AM) Translated Date (-)

ਇਹ ਕਿਸਮ ਬਾਇਰ ਵੱਲੋ 2001 ਵਿੱਚ ਕੱਢੀ ਗਈ ਸੀ। ਇਹ ਕਿਸਮ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦਾ ਝਾੜ 80-90 ਮਣ ਪ੍ਰਤੀ ਏਕੜ ਹੁੰਦਾ ਹੈ।.

PR 126 di paniri kado beji have and Plz give me details of all agrochemicals that I need to apply to get best yield. I got PR 126 from prabhat seeds.

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (25 Apr 2017 10:29 AM) Assigned Date (-)
Answered Date (25 Apr 2017 05:13 AM) Translated Date (-)

the nursary timing of PR126 is 15 MAY......paddy apply N:P:K@50:12:12 kg/acre in form of Urea @110 kg/acre, SSP@75 kg/acre and MOP@20 kg/acre. Before fertilizer application, carried out soil test and apply fertilizer on the basis of soil test result. Apply P and K dose if soil test show diffiency of it. If DAP is to be used, apply Urea@100 kg/acre, DAP@27 kg/acre and MOP@20 kg/acre.Apply 1/3rd dose of Nitrogen and whole dose of P and K before last puddling. Apply second dose three week after transplanting and three weeks after 2nd dose, apply remaining dose of Nitrogen. Use neem coated Urea as it will increased uptake of N.

pusa 44 jeri ware dasso ji kehda time sahi da lawai da ?

(en)
Posted by
jaspal singh (9465975645)
jaspal singh
Punjab
Ludhiana
Write Answer
Posted Date (25 Apr 2017 08:11 AM) Assigned Date (-)
Answered Date (25 Apr 2017 05:11 AM) Translated Date (-)

Pusa 44 ਦਾ ਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ 135-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ। ਇਸ ਦੀ ਪਨੀਰੀ ਅਗੇਤੀ ਲਾਉਣ ਦਾ ਫਾਇਦਾ ਹੁੰਦਾ ਹੈ ਕਿਉਕਿ ਇਹ ਪੱਕਣ ਵਿੱਚ ਜਿਆਦਾ ਟਾਈਮ ਲੈਂਦੀ ਹੈ। ਇਸ ਕਰਕੇ ਇਸ ਦੀ ਪਨੀਰੀ 10 ਮਈ ਤੋਂਂ ਲਗਾ ਦਿਓ ਤਾਂ ਜੋ ਇਹ ਟਾਈਮ ਤੇ ਪੱਕ ਜਾਵੇ।

tida de pate ekethe ho ke suk rahe te groth nahi kar riha ?

(en)
Posted by
Dhalwinder Sidhu (9876906390)
Dhalwinder Sidhu
Punjab
Mansa
Write Answer
Posted Date (25 Apr 2017 10:27 AM) Assigned Date (-)
Answered Date (25 Apr 2017 05:34 AM) Translated Date (-)

ਜੇਕਰ ਇਸ ਵਿੱਚ ਤੇਲਾ ਚੇਪਾ ਹੈ ਤਾਂ ਇਸ ਉੱਪਰ 400 ਗ੍ਰਾਮ M-45 ਜਾਂ 200 ਮਿਲੀਲੀਟਰ score ਦੀ ਸਪਰੇਅ ਕਰੋ। ਇਸ ਤੋਂ ਇਲਾਵਾ ਜੇਕਰ ਤੇਲਾ ਚੇਪਾ ਕਾਰਣ ਪੱਤੇ ਇਕੱਠੇ ਹੋ ਰਹੇ ਹਨ ਤਾਂ ਉਸਦੀ ਰੋਕਥਾਮ ਲਈ 400 ਮਿਲੀਲੀਟਰ malathion ਜਾਂ 300 ਮਿਲੀਲੀਟਰ profenofos ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

what is the use of tricantonol,homobrassinilolides,cytozymes in plants ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (25 Apr 2017 10:26 AM) Assigned Date (-)
Answered Date (25 Apr 2017 05:39 AM) Translated Date (-)

They help in generating new twigs and branches and also work as a growth promoter in all the plants. Rate of growth in plants increases by using these growth regulators.

narme da koi vadiaa bij dsso ji pani 2 number lal miti wali jameen a daso ke kihdaa bij wdeaa rahuga ?

(en)
Posted by
amanjot singh (8360510558)
amanjot singh
Punjab
Bathinda
Write Answer
Posted Date (24 Apr 2017 04:00 PM) Assigned Date (-)
Answered Date (24 Apr 2017 01:06 PM) Translated Date (-)

RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655 ਇਹ ਨਰਮੇ ਦੀਆਂ 2 ਨੰਬਰ ਪਾਣੀ ਲੲ ਕਿਸਮਾਂ ਹਨ I

212 ਝੋਨੇ ਦਾ ਝਾੜ ਕਿਨਾ ਹੈ ਇਸ ਲਈ ਕਿਹੋ ਜਿਹਾ ਪਾਣੀ ਹੋਣਾ ਚਾਹੀਦਾ ?

(en)
Posted by
jagdeep singh (7009589107)
jagdeep singh
Punjab
Bathinda
Write Answer
Posted Date (24 Apr 2017 04:29 PM) Assigned Date (-)
Answered Date (26 Apr 2017 05:36 AM) Translated Date (-)

ਇਹ ਝੋਨੇ ਦੀ ਸਿਫਾਰਿਸ਼ ਕੀਤੀ ਗਈ ਕਿਸਮ ਨਹੀਂ ਹੈ| ਝੋਨੇ ਦੀ 2 ਲੱਖ 12 ਕਿਸਮਾਂ ਹੈ ਉਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ| ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ| ਇਸ ਕਿਸਮ ਹਲਕੀਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ|

mirch k upaar se patte ikthe ho rhe h.....koi saprre ?

(en)
Posted by
iqbal singh (9468334976)
iqbal singh
Andaman & Nicobar Islands
--
Write Answer
Posted Date (24 Apr 2017 03:56 PM) Assigned Date (-)
Answered Date (24 Apr 2017 01:14 PM) Translated Date (-)

ਇਸ ਵਿੱਚ ਪੱਤਾ ਮਰੋੜ ਆ ਗਈ ਹੈ। ਪੱਤੇ ਦੇ ਹੇਠਲੇ ਪਾਸੇ ਤੇਲਾ ਚੇਪਾ ਹੋਣ ਕਾਰਣ ਹੀ ਪੱਤੇ ਮੁੜਨ ਲੱਗ ਜਾਂਦੇ ਹਨ । ਇਸ ਦੀ ਰੋਕਥਾਮ ਲਈ 200 ਮਿਲੀਲੀਟਰ buprofezin ਜਾਂ 800 ਗ੍ਰਾਮ carbryl ਜਾਂ 200 ਮਿਲੀਲੀਟਰ rogor ਜਾਂ 200 ਮਿਲੀਲੀਟਰ oberon ਜਾਂ 400 ਮਿਲੀਲੀਟਰ malathion ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇਂ ਹੋਂ।

Answered Date (27 Apr 2017 10:14 PM) Translated Date (-)

ਸਭ ਤੋਂ ਵਧੀਆ ਤਾ ਬਾਇਰ ਦੀ ਜੰਪ ਦਵਾਈ ਛਿੜਕੋ ।

which quality of variety is this please guide ?

(en)
  • 2
Posted by
maan (9781567596)
maan
Punjab
Tarn Taran
Write Answer
Posted Date (24 Apr 2017 01:31 PM) Assigned Date (-)
Answered Date (24 Apr 2017 09:37 AM) Translated Date (-)

ਇਸ ਤਰੀਕੇ ਨਾਲ ਦੇਖ ਕੇ ਬੀਜਾਂ ਦੀ ਕਿਸਮ ਦੀ ਪਹਿਚਾਣ ਨਹੀ ਕੀਤੀ ਜਾ ਸਕਦੀ ।

Answered Date (26 Apr 2017 05:41 AM) Translated Date (-)

ਇਸ ਦੀ ਪਹਿਚਾਣ ਤੁਸੀ ਪੈਕਿੰਗ ਦੇ ਸਮੇਂ ਲੱਗੇ ਟੈਗ ਅਤੇ ਉੱਪਰ ਲਿਖੇ ਨਾਮ ਦੁਆਰਾ ਹੀ ਕਰ ਸਕਦੇ ਹੋ| ਝੋਨੇ ਦੀਆਂ ਬਹੁਤ ਸਾਰੀਆ ਕਿਸਮਾਂ ਹੋਣ ਕਰ ਕੇ ਸਿੱਧਾ ਚਾਵਲ ਨੂੰ ਦੇਖ ਕੇ ਇਸ ਦੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਹੈ|

Answered Date (24 Apr 2017 03:58 PM) Translated Date (-)

then by which way it can b done madam

Chilly de flower yellow colour de ho ke suk jande be koi spray daso urgent ?

(en)
Posted by
harpreet (9464000306)
harpreet
Punjab
Patiala
Write Answer
Posted Date (24 Apr 2017 01:16 PM) Assigned Date (-)
Answered Date (14 Sep 2017 12:17 PM) Translated Date (-)

iss de vich fungus di problem hai iss di roktham de lyi 200ml headline ja 200gm ridomil gold ja 400gm M-45 nu 150 ltr paani de nal mila k prati acre te spray karo.

jk de pass pass cotton seed bare dsso ?

(en)
Posted by
Kalbir singh sran (7889257425)
Kalbir singh sran
Punjab
Muktsar
Write Answer
Posted Date (23 Apr 2017 11:09 PM) Assigned Date (-)
Answered Date (24 Apr 2017 10:32 AM) Translated Date (-)

ਇਹ ਪ੍ਰਾਈਵੇਟ ਕਿਸਮ ਹੈ। ਜੇਕਰ ਤੁਸੀਂ ਇਸ ਦੀ ਕਿਸੇ ਖਾਸ ਕਿਸਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਉਸ ਕਿਸਮ ਦਾ ਪੂਰਾ ਨਾਮ ਲਿਖੋ।

sahiwal cow da milk sangna Honda hai?

(en)
Posted by
jaswinder sing (9878962163)
jaswinder sing
Punjab
Bathinda
Write Answer
Posted Date (24 Apr 2017 12:26 PM) Assigned Date (-)
Answered Date (25 Apr 2017 07:32 PM) Translated Date (-)

No.1 quality da hunda wa Hole World ch.... 5,6 fat % aundi aa

kaddu de patte khrab ho raye ne ..photo dekho ji. ?

(en)
  • 1
Posted by
Randeep Singh (9465903030)
Randeep Singh
Punjab
Write Answer
Posted Date (24 Apr 2017 08:24 AM) Assigned Date (-)
Answered Date (24 Apr 2017 07:32 AM) Translated Date (-)

ਇਸ ਦੇ ਪੱਤਿਆ ਵਿੱਚ ਬਰੀਕ ਕੀੜਾ ਹੈ ਜਿਸ ਨੂੰ ਸੁਰੰਗੀ ਕੀੜਾ ਵੀ ਕਹਿੰਦੇ ਹਨ । ਇਹ ਪੱਤਿਆ ਦੇ ਵਿੱਚ ਅੱਗੇ ਦੀ ਅੱਗੇ ਵੱਧਦਾ ਹੈ ਤੇ ਧਾਰੀਆ ਬਣਾਉਦਾ ਜਾਂਦਾ ਹੈ। ਇਸ ਦੀ ਰੋਕਥਾਮ ਲਈ 200 ਮਿਲੀਲੀਟਰ ਫੈਨਾਜਾਕੁਇੰਨ ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਇਹ ਕੀੜਾ ਕੰਟਰੋਲ ਹੋ ਜਾਵੇਗਾ।

134 bt narma kis tra di miti vich hunda gg ?

(en)
Posted by
jaswant singh (9815829926)
jaswant singh
Punjab
Patiala
Write Answer
Posted Date (24 Apr 2017 08:59 AM) Assigned Date (-)
Answered Date (24 Apr 2017 10:57 AM) Translated Date (-)

ਇਹ ਕਿਸਮ ਦਰਮਿਆਨੀਆ ਮਿੱਟੀਆਂ ਵਿੱਚ ੳਗਾਉਣ ਯੋਗ ਕਿਸਮ ਹੈ। ਇਹ ਪਾਣੀ ਵਾਲੇ ਖੇਤਰਾਂ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ ਕਿਉਕਿ ਇਸ ਕਿਸਮ ਲਈ ਚੰਗੇ ਪਾਣੀ ਦਾ ਹੋਣਾ ਜਰੂਰੀ ਹੁੰਦਾ ਹੈ।