Manage Expert Answers

Search

Total Count :- 258604

ਜੜ੍ਹਾਂ ਤੋਂ ਸੁੱਕ ਰਿਹਾ ਏਹ ਕੋਈ ਬੀਮਾਰੀ ਹੈ ਜਾਂ ਚੂਹੇ ਗੋਹ ਆਦਿ ਦਾ ਟੁੱਕਿਆ ਖੇਤ ਨਹਿਰ ਨਾਲ ਹੈ ਝੋਨਾ 45 ਦਿਨ ਦਾ ਹੈ ਅਖੀਰ ਯੂਰੀਆ 26 july ਨੂੰ ਪਾਇਆ 12 63 ਪਾਇਆ ਨਾਲ ਪਾਣੀ ਸੁੱਕੇ ਤੋ ਲਾਈ ਦਾ 6 ਤੋਂ 7 ਦਿਨ ਬਾਅਦ ?

(pb)
Posted by
Harry Brar (6280031675)
Harry Brar
Punjab
Moga
Write Answer
Posted Date (05 Aug 2022 11:15 PM) Assigned Date (06 Aug 2022 11:11 AM)
Answered Date (06 Aug 2022 12:55 AM) Translated Date (06 Aug 2022 05:16 PM)

ਹੈਰੀ ਜੀ ਇਹ ਚੂਹੇ ਦੇ ਨੁਕਸਾਨ ਦੇ ਲਛੱਣ ਲਗ ਰਹੇ ਹਨ ਇਸਦੇ ਲਈ ਤੁਸੀਂ ਜ਼ਹਿਰੀਲਾ ਚੋਗਾ ਵਰਤ ਸਕਦੇ ਹੋ

06 Aug 2022

ਜੀ ਸਰ ਧੰਨਵਾਦ ਜੀ,

ਆਹ ਝੋਨੇ ਨੂੰ ਕੀ ਬਿਮਾਰੀ ਆ ਕਿਸੇ ਸੁੰਡੀ ਦਾ ਹਮਲਾ ਜਾ ਚੂਹੇ ਗੋਹ ਜਾਂ ਡੰਕਾ ਦਾ ਟੁੱਕਿਆ 45 ਦਿਨ ਦਾ pili pusha last urea 25 july ਨੂੰ ਨਾਲ 12 63 ਪਾਇਆ ?

(pb)
  • 4
Posted by
Harry Brar (6280031675)
Harry Brar
Punjab
Moga
Write Answer
Posted Date (05 Aug 2022 10:53 PM) Assigned Date (06 Aug 2022 11:11 AM)
Answered Date (06 Aug 2022 12:55 AM) Translated Date (06 Aug 2022 05:16 PM)

ਹੈਰੀ ਜੀ ਇਹ ਚੂਹੇ ਦੇ ਨੁਕਸਾਨ ਦੇ ਲਛੱਣ ਲਗ ਰਹੇ ਹਨ ਇਸਦੇ ਲਈ ਤੁਸੀਂ ਜ਼ਹਿਰੀਲਾ ਚੋਗਾ ਦੀ ਵਰਤੋ ਕਰ ਸਕਦੇ ਹੋ

ਇਸ ਦਾ ਇਲਾਜ ਦੱਸਿਆ ਕਿ ਇੱਕ ਮਹੀਨੇ ਦੀ ਬੱਚੀ ਹੈ .

(pb)
  • 3
Posted by
jaspreet singh (9417476007)
jaspreet singh
Punjab
Rupnagar
Write Answer
Posted Date (05 Aug 2022 10:27 PM) Assigned Date (06 Aug 2022 11:00 AM)
Answered Date (06 Aug 2022 05:44 AM) Translated Date (-)

ਜਸਪ੍ਰੀਤ ਜੀ ਇਸਦੇ ਬੁਖ਼ਾਰ ਦੀ ਜਾਂਚ ਕਰੋ ਜੇਕਰ ਬੁਖਾਰ ਨਹੀਂ ਹੈ ਤਾਂ ਇਸ ਨੂੰ enrofloxacin inj ਅਤੇ Avil ਇੰਜੇਕਸ਼ਨ ਲਗਵਾਓ ਇਹਨਾਂ ਦੀ ਮਾਤਰਾ ਇਸਦੀ ਗਰੋਥ ਅਤੇ ਭਾਰ ਦੇ ਹਿਸਾਬ ਨਾਲ ਵਰਤ ਸਕਦੇ ਹੋ

Ehna vicho ਮਿਤਰ ਕੀੜੇ ਮਕੌੜੇ ਕਿਹੜੇ ਹਨ .

(pb)
  • 2
Posted by
ਸੁਖਮਨ Chairman (8725923588)
ਸੁਖਮਨ Chairman
Punjab
Tarn Taran
Write Answer
Posted Date (05 Aug 2022 10:14 PM) Assigned Date (06 Aug 2022 10:18 AM)
Answered Date (06 Aug 2022 12:57 AM) Translated Date (-)

Sukh ji eh dowen hi mittar keede han

ਸਰ ਜੀ ਬੱਲਦ ਦੀ ਅਗਲੀ ਲੱਤ ਸੁੱਜ ਗੀ ਅਤੇ ਛੋਟੇ ਛੋਟੇ ਧੱਫਡ ਜੇ ਹੋ ਗਏ ਹਨ ਕੀ ਇਲਾਜ ਕੀਤਾ ਜਾਵੇ ਜੀ ?

(pb)
Posted by
ਨੱਛਤਰ ਸਿੰਘ (7355202605)
ਨੱਛਤਰ ਸਿੰਘ
Punjab
Patiala
Write Answer
Posted Date (05 Aug 2022 09:05 PM) Assigned Date (06 Aug 2022 10:19 AM)
Answered Date (05 Aug 2022 09:12 PM) Translated Date (-)

ਨੱਛਤਰ ਜੀ ਤੁਸੀ ਉਸ ਨੂੰ enrofloxacin inj 15ml avil inj 10ml isoflud inj 5ml ਲਗਵਾਣਾ ਸ਼ੁਰੂ ਕਰੋ ਅਤੇ ਉਸਦੇ ਬੁਖਾਰ ਦੀ ਜਾਂਚ ਵੀ ਕਰੋ ਜੇਕਰ ਬੁਖਾਰ ਹੈ ਤਾਂ Milonex plus 15ml ਵੀ ਲਗਵਾਓ

ਸਰ ਮੇਰੇ ਕੋਲ ਗਾ ਹੈ ਜਿਸ ਦਾ ਥਣ ਵਿੱਚ ਸ਼ਿਸ਼ਰੇ ਅਤੇ ਖੂਨ ਆ ਰਿਹਾ ਹੈ ਇਸ ਦਾ ਇਲਾਜ ਦੱਸਿਆ ਜਾਵੇ ?

(pb)
Posted by
Joban Randhawa (9877823281)
Joban Randhawa
Punjab
Kapurthala
Write Answer
Posted Date (05 Aug 2022 09:00 PM) Assigned Date (06 Aug 2022 09:25 AM)
Answered Date (05 Aug 2022 09:15 PM) Translated Date (-)

ਜੋਬਨ ਜੀ ਤੁਸੀ ਉਸ ਨੂੰ Amoxirum forte 4.5gm, megludyne 20ml, Zackshot inj 20ml, ascrobic Acid 20ml ਲਗਵਾਓ ਅਤੇ mammidium powder 50gm ਰੋਜਾਨਾ ਦਿਓ ਅਤੇ ਪਹਿਲੇ ਦਿਨ ਪਾਊਡਰ ਵਿਚ dettol 100ml ਮਿਕਸ ਕਰਕੇ ਦਿਓ

ਬਾਈ ਜੀ ਮੂੰਗੀ ਵਾਲੇ ਵਾਹਨ ਚ 126ਲਾਈ ਆ ਇੱਕ ਹਫਤਾ ਹੋ ਗਿਆ ਵਿੱਚ ਜੀਰੀ ਪੀਲੀ ਹੋਣ ਲੱਗ ਪਈ ਆ ਪਿਛਲੇ ਸਾਲ ਵੀ ਓਸੇ ਥਾਂ ਤੇ ਪੀਲੀ ਹੋ ਗਈ ਸੀ ਕੋਈ ਹੱਲ ਦੱਸੋ ?

(pb)
Posted by
Deep (8437294944)
Deep
Punjab
Mansa
Write Answer
Posted Date (05 Aug 2022 08:56 PM) Assigned Date (06 Aug 2022 09:25 AM)
Answered Date (06 Aug 2022 12:57 AM) Translated Date (-)

ਦੀਪ ਜੀ ਕਿਰਪਾ ਇਹ ਦਸੋ ਤੁਸੀਂ ਓਹਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ

Answered Date (06 Aug 2022 06:06 AM) Translated Date (-)

ਵੀਰ ਜੀ ਕੱਦੂ ਤੋ ਪਹਿਲਾਂ ਦਸ ਕਿਲੋ ਮੈਗਨੀਸ਼ੀਅਮ ਪਾਈ ਸੀ ਯੂਰੀਆ ਵਿੱਚ ਰਲਾ ਕੇ ਇੱਕ ਬੋਰੀ ਡੀ ਏ ਪੀ ਦੀ ਪਾਈ ਆ ਝੋਨਾ ਲੱਗੇ ਨੂੰ ਇੱਕ ਹਫਤਾ ਹੋ ਗਿਆ ਜੀ ਜਮੀਨ ਰੇਤਲੀ ਆ ਜੀ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ

ਸ੍ਰੀ ਮਾਨ ਜੀ ਝੋਟੀ ਆ ਸਾਡੇ ਤਿੰਨ ਸਾਲ ਦੀ ਹਜੇ ਤੱਕ ਹੀਟ ਵਿਚ ਨੀਂ ਆਈ ਵੇਲ ਬਹੁਤ ਲੰਮੀ ਆ ਕੱਦ ਬਹੁਤ ਆ ਵਧੀਆ ਰਾਜ਼ੀ ਆ ਆਪਾ ਧੱਕੇ ਨਾਲ ਨੀ ਹੀਟ ਵਿਚ ਨੀਂ ਲਿਉਨੀ ਤੁਸੀਂ ਦੱਸੋ ਕਿਸ ਚੀਜ਼ ਦੀ ਘਾਟ ਹੋ ਸਕਦੀ ਆ ਕੋਈ ਬੀਟਮਨ ਦੱਸੋ ਜੀ ?

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (05 Aug 2022 08:46 PM) Assigned Date (06 Aug 2022 09:25 AM)
Answered Date (05 Aug 2022 09:17 PM) Translated Date (-)

ਭੁੱਲਰ ਜੀ ਇਹ ਪਸ਼ੂ ਦੇ ਸਰੀਰ ਵਿਚ ਮਿਨਰਲ, ਵਿਟਾਮਿਨ ਦੀ ਕਮੀ ਕਰਕੇ ਵੀ ਹੋ ਜਾਂਦਾ ਹੈ ਜਾ ਸਹੀ ਗਰੋਥ ਨਾ ਹੋਵੇ ਤਾਂ ਵੀ ਹੋ ਜਾਂਦਾ ਹੈ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Bovimin B ultra powder 50gm ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ

Kisa na ghaa sakoon vali dwai payi sada laga and ohh hava nal sada chona 121 nu lagi and ohh brown hoo reha koi darn vali gal ta nhi and koi cure ?

(pb)
Posted by
Kk (7009100896)
Kk
Punjab
Amritsar
Write Answer
Posted Date (05 Aug 2022 08:43 PM) Assigned Date (06 Aug 2022 09:15 AM)
Answered Date (06 Aug 2022 01:00 AM) Translated Date (-)

Kk ji vaise tan esdi koi EDI gal ni hundi Daran wali l. Par je jada hi aa gayi te jhona sukan lag gya tan thoda nuksan ho sakda hai es lai tusi Sanu photo bhjo

Answered Date (05 Aug 2022 10:09 PM) Translated Date (-)

Je jhona chota hjje taan jehre pattean te dwai da asr lggda hai oss nu ohna katt deo butta ape new tillers banaega

05 Aug 2022

1month da hon wala bai ?

Answered Date (06 Aug 2022 06:09 AM) Translated Date (-)

Butte de jinne part te dwai pai a fer osnu cut krdo

ਸਰ ਜੀ ਇਸ ਵੀਡੀਓ ਨੂੰ ਡਲੀਟ ਕੀਤਾ ਜਾਵੇ ਇਹ .

(pb)
  • 1
Posted by
palwinder Singh (7988118381)
palwinder Singh
Punjab
Amritsar
Write Answer
Posted Date (05 Aug 2022 08:36 PM) Assigned Date (06 Aug 2022 09:15 AM)
Answered Date (05 Aug 2022 09:19 PM) Translated Date (-)

ਪਲਵਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਸ ਵੀਡੀਓ ਵਾਰੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Sir es product di jaankari chaidi he Jhone lai kado te kive use kar sakde ay ?

(pb)
  • 1
Posted by
baljit singh (9464446776)
baljit singh
Punjab
Fazilka
Write Answer
Posted Date (05 Aug 2022 08:31 PM) Assigned Date (06 Aug 2022 09:15 AM)
Answered Date (06 Aug 2022 01:04 AM) Translated Date (-)

Baljit ji eh fasal nu sare tatt hi thodi thodi matra vich dindi hai ate vadhe vich madad krdi hai. Esnu tusi 1-2ml.prati litre paani de hisab nal spray kr skde ho. Esnu tusi kise vi tym vart skde ho

ਸਰ ਝੋਨੇ ਦਾ ਬੂਟਾ ਉੱਪਰੋਂ ਨੋਕਾ ਤੋਂ ਸੜ ਰਿਹਾ ਹੈ ਕਿਰਪਾ ਕਰਕੇ ਜਾਣਕਾਰੀ ਦਯੋ ਕੀ ਬਿਮਾਰੀ ਹੋ ਸਕਦੀ ਹੈ ?

(pb)
  • 4
Posted by
Joban Randhawa (9877823281)
Joban Randhawa
Punjab
Kapurthala
Write Answer
Posted Date (05 Aug 2022 08:25 PM) Assigned Date (06 Aug 2022 09:15 AM)
Answered Date (06 Aug 2022 01:07 AM) Translated Date (-)

ਜੋਬਨ ਜੀ ਇਹ ਕਿਸੇ ਬਿਮਾਰੀ ਦੇ ਲਛੱਣ ਤਾਂ ਨਹੀਂ ਲਗ ਰਹੇ ਤੁਸੀਂ ਇਕ ਵਾਰ ਖੇਤ ਵਿਚੋਂ ਪਾਣੀ ਪੂਰਾ ਸੁਕਾ ਸਕਦੇ ਹੋ ਕਿ ਵਾਰ ਹਵਾ ਨਾ ਲਗਨ ਕਰ ਕੇ ਵੀ ਹੋਣ ਲਗ ਜਾਂਦਾ ਹੈ

ਸ੍ਰੀ ਮਾਨ ਜੀ ਡਾ ਰਾਵਿੰਦਰ ਚਹਿਲ ਜੀ ਜੋ ਗਾਂਵਾਂ ਨੂੰ ਸ਼ਕੀਨ ਦੀ ਬੀਮਾਰੀ ਦਾ ਕੋਈ ਪੱਕਾ ਹੱਲ ਦੱਸੋ ਜੀ ਨੀਕੀਆ ਨੀਕੀਆ ਧੱਫੜੀਆ ਹੋ ਗੀਆ ਕੁਸ ਵੀ ਨੀ ਖਾਂ ਪੀ ਰਹੀ ?

(pb)
  • 1
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (05 Aug 2022 08:19 PM) Assigned Date (06 Aug 2022 09:14 AM)
Answered Date (05 Aug 2022 09:23 PM) Translated Date (-)

ਤੁਸੀ ਇਸ ਨੂੰ Enrofloxacin inj. 15ml, Avil inj. 10ml ਲਗਵਾਓ ਅਤੇ ਇਸਦੇ ਬੁਖਾਰ ਦੀ ਜਾਂਚ ਕਰੋ ਜੇਕਰ ਬੁਖਾਰ ਹੈ ਤਾਂ Milonex plus inj 15ml ਵੀ ਲਗਵਾਓ ਅਤੇ A 2 Z liquid 100ml ਸਵੇਰੇ ਅਤੇ 100ml ਸ਼ਾਮ ਨੂੰ ਦਿਓ

Sir ji 1509 di lavai last kene tarik tak kar sakhde aa jo vadia kd mele ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (05 Aug 2022 08:17 PM) Assigned Date (06 Aug 2022 09:14 AM)
Answered Date (06 Aug 2022 01:09 AM) Translated Date (-)

Amrit ji esnu July ant tak lga laina chaida hai ji

Sir ji mere manj vich sunn vich 35day baki aa mi oss nu calsium de sakhda k nahi oss da ki kam hunda te kena dema majh nu te har roj kena dema puri jankari devo ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (05 Aug 2022 08:13 PM) Assigned Date (06 Aug 2022 09:14 AM)
Answered Date (06 Aug 2022 05:45 AM) Translated Date (-)

Amritpal ji tuc uss nu calcium di jgah Vitum-h liquid 10-10ml swere sham deo jiss vich vitamin ate mineral hunde ha jiss nal pashu de sarir di kami puri hundi ha ate lewe da vdhia vikas ho janda hai baki usde suun ton 20 din pehla metabolite powder rojana 1 pouch bhi dena suru kro.

126 jhona te panire putt k khet vich laoun to baad ee kene din vich pak jande aa ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (05 Aug 2022 08:11 PM) Assigned Date (06 Aug 2022 09:13 AM)
Answered Date (06 Aug 2022 01:12 AM) Translated Date (-)

Amrit ji eh khet vich laun ton baad takriban 95 din vich pakk ke teyar ho jandi hai

Sir ji mere kadu sote sote lag k suk rahe aa ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (05 Aug 2022 08:09 PM) Assigned Date (06 Aug 2022 09:13 AM)
Answered Date (06 Aug 2022 01:12 AM) Translated Date (-)

Amrit ji kirpya apne podhe ki photo bheje aur yeh bhi btaye ki apne isko konsi khad kitni matra mein daali hai

ਸਰ ਮੇਰੇ ਕੋਲ 200 ਸੋ ਕੁਇਟਲ ਕਣਕ ਪਈ ਹੈ ਹੁਣ ਮਾਰਕੀਟ ਕੀ ਹੈ ਇਸ ਬਾਰੇ ਦੱਸਣਾ ਧੰਨਵਾਦ ਹੋਵੇ ਗਾ ?

(pb)
Posted by
ਮਨਪਿੰਦਰ ਸਿੰਘ ਮਾਨ (9463376860)
ਮਨਪਿੰਦਰ ਸਿੰਘ ਮਾਨ
Punjab
Moga
Write Answer
Posted Date (05 Aug 2022 08:08 PM) Assigned Date (06 Aug 2022 09:13 AM)
Answered Date (06 Aug 2022 01:15 AM) Translated Date (-)

ਮਾਨ ਜੀ ਤੁਸੀਂ ਕਣਕ ਨੂੰ ਹੁਣ ਲੋਕਲ ਜੇਕਰ ਕੋਈ ਲੈਂਦਾ ਹੈ ਤਾਂ ਵੇਚ ਸਕਦੇ ਹੋ ਮੰਡੀ ਵਿਚ ਨਹੀਂ ਬਿਕਨੀ ਇਹ ਜੀ ਹੁਣ ਜਾ ਫੇਰ ਤੁਸੀਂ ਅਗਲੇ ਸੀਜ਼ਨ ਵਿਚ ਸਕਦੇ ਹੋ

Sir mera cow 2 soua o hun heat vich nhi aa rahi dawi ve rakhi se fir ve nhi stimvet 21 goliya ve deta hun kra ?

(pb)
Posted by
Gurmeet Singh (9814639791)
Gurmeet Singh
Punjab
Ferozpur
Write Answer
Posted Date (05 Aug 2022 08:08 PM) Assigned Date (06 Aug 2022 09:12 AM)
Answered Date (06 Aug 2022 05:47 AM) Translated Date (-)

Gurmeet ji tuci uss nu pett de kiria lai Bandykind plus bolus deo ate uss nu Bovimin-b ultra powder 50gm rojana deo ate jddo purania golia ditia nu 10 din ho jawe fir tuci uss ton agle din ovulenta kit deo iss vich 2 nilia ate 1 white goli hundi hai pehla 2 golia powder bnna ke deo fir 10 mint badd 1 white goli bhi deo.

Sir ji mere manj sunn vich 1month reh Geaa mi oss nu ki pama jo o dhud vi vadia deve te sunn time vi koi problem na hove ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (05 Aug 2022 08:07 PM) Assigned Date (06 Aug 2022 09:12 AM)
Answered Date (06 Aug 2022 05:49 AM) Translated Date (-)

Amritpal ji tuci usdi khurak da purra dian rakho ate khurak de nal nal udderstrong-h liquid 10-10ml swere sham deo ate suun ton 20 din pehla Intabolite powder 50gm rojana dena suru kro.

धान की पत्तियों का रंग लाल हो रहा है पौधे की ग्रोथ रुक रही हैं .

(hn)
Posted by
Harveer singh (9897813378)
Harveer singh
Uttar Pradesh
Bulandshahr
Write Answer
Posted Date (05 Aug 2022 08:01 PM) Assigned Date (06 Aug 2022 09:12 AM)
Answered Date (06 Aug 2022 01:16 AM) Translated Date (06 Aug 2022 03:39 PM)

हरवीर जी किरपा अपने पौधे की फोटो भेजे उस हिसाब से ही आपको सही जानकारी दी जा सकती है

ਕੀ ਪਰਾਲੀ ਨੂੰ ਪਸ਼ੂਆਂ ਦੇ ਲਈ ਸਟੋਰ ਕੀਤਾ ਜਾ ਸਕਦਾ ਹੈ ਜੇ ਹਾਂ ਤਾਂ ਕਿਸ ਤਰ੍ਹਾਂ ਜੀ ਰੱਖਿਆ ਜਾਵੇ ?

(pb)
Posted by
ਪਰਮਜੀਤ ਸਿੰਘ (9465746138)
ਪਰਮਜੀਤ ਸਿੰਘ
Punjab
Bathinda
Write Answer
Posted Date (05 Aug 2022 07:39 PM) Assigned Date (-)
Answered Date (06 Aug 2022 01:17 AM) Translated Date (-)

ਪਰਮਜੀਤ ਜੀ ਪ੍ਰਾਲੀ ਨੂੰ ਇਕ ਢੇਰ ਲਗਾ ਕੇ ਕਿਸੇ ਵੀ ਤਰ੍ਹਾਂ ਦੇ ਕਮਰੇ ਵਿਚ ਸਟੋਰ ਕੀਤਾ ਜਾ ਸਕਦਾ ਹੈ ਅਤੇ ਬਾਅਦ ਵਿਚ ਲੋੜ ਪੈਣ ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।

ਧੰਨਵਾਦ ਜੀ ਗੱਠਾਂ ਬਣਾਕੇ ਕਮਰੇ ਰੱਖੀਏ ਤਾਂ ਉੱਲੀ ਤਾਂ ਨੀ ਪੈਂਦੀ,?

Sir 17...18johna nu ਝੰਡਾ ਰੋਗ ਤੇ ਹੋਰ ਰੋਗਾਂ to ki pya jiwe ji ?

(pb)
Posted by
Khushpreet Sran (9464901252)
Khushpreet Sran
Punjab
Bathinda
Write Answer
Posted Date (05 Aug 2022 07:20 PM) Assigned Date (06 Aug 2022 11:41 AM)
Answered Date (06 Aug 2022 01:15 AM) Translated Date (-)

ਖੁਸ਼ਪ੍ਰੀਤ ਜੀ, ਝੰਡਾ ਰੋਗ ਤੋਂ ਬਚਾਉਣ ਲਈ ਤੁਸੀ pseudomonas 500g/ਏਕੜ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ Amistar Top 200ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Market for direct selling of aloe Vera leaves ?

(en)
Posted by
Pranabendu saha (9434177917)
Pranabendu saha
West Bengal
Bardhaman
Write Answer
Posted Date (05 Aug 2022 07:14 PM) Assigned Date (06 Aug 2022 09:11 AM)
Answered Date (09 Aug 2022 11:10 AM) Translated Date (-)

saha you can post this on apni kheti buy sell application and you can also contact with the nearest medicinal market of your area.

ਲੰਪੀ ਸਕਿਨ ਕੇ ਬਾਰੇ ਮੇਂ ਬਤਾਏਂਗੇ .

(en)
Posted by
shamsher singh (9814036222)
shamsher singh
Punjab
Sangrur
Write Answer
Posted Date (05 Aug 2022 07:01 PM) Assigned Date (06 Aug 2022 09:11 AM)
Answered Date (06 Aug 2022 05:50 AM) Translated Date (-)

lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ

Best deits for pig ?

(en)
Posted by
Joban (7657947874)
Joban
Punjab
Amritsar
Write Answer
Posted Date (05 Aug 2022 06:48 PM) Assigned Date (06 Aug 2022 11:40 AM)
Answered Date (06 Aug 2022 06:12 AM) Translated Date (-)

To prepare pig feed add the given below ingredient : maize 20kg Peanut shells 20 kg Bran 40 kg Rice polish 11 kg Fish crumbs 6.5 kg mineral mixture 2 kg salt 0.5 kg Vitamin mixture 10 gm

Punjab me gadiali ka rate ?

(en)
Posted by
Vikas Sud (9814181148)
Vikas Sud
Punjab
Hoshiarpur
Write Answer
Posted Date (05 Aug 2022 06:36 PM) Assigned Date (-)
Answered Date (09 Aug 2022 10:57 AM) Translated Date (-)

Vikas ji, is baare me sahi jaankari lene ke liye aap apni najdeeki mandi me samnpark kar sakte hai .

Jalandhar Punjab vich bakri palan shuru karna hai kehri nasal ton te kado shuru kar sakde haa ?

(pb)
Posted by
Sandeep Kumar (9876890595)
Sandeep Kumar
Punjab
Jalandhar
Write Answer
Posted Date (05 Aug 2022 06:19 PM) Assigned Date (06 Aug 2022 09:10 AM)
Answered Date (06 Aug 2022 05:51 AM) Translated Date (-)

Sandeep ji tuci baki palan lai beetal nasal ja sirohi nasal rakh skde ho, beetal nasal meat ate dudh dona kma lai vdhia rehndi hai ate isdi market bhi vdia hai.

Sir agil spry karn to kine din baad proklem tai npk karsakde a narme tai ?

(pb)
Posted by
Ajmer Singh Khalsa (7889273942)
Ajmer Singh Khalsa
Punjab
Fazilka
Write Answer
Posted Date (05 Aug 2022 06:06 PM) Assigned Date (06 Aug 2022 09:10 AM)
Answered Date (06 Aug 2022 01:09 AM) Translated Date (-)

Ajmer ji kise vi do sprey vich 5-7 din da faasla hona kaafi jaroori hai ji.

7 month ki pregnant HF cow ko lumpy skin bimari se kise bachaya ja sakta hai Bimari na ho uske liye kya karna chahiye ?

(en)
Posted by
Anirudh (9460942576)
Anirudh
Rajasthan
Rajsamand
Write Answer
Posted Date (05 Aug 2022 05:56 PM) Assigned Date (06 Aug 2022 09:10 AM)
Answered Date (06 Aug 2022 05:54 AM) Translated Date (-)

Anirudh ji iss bimari ke anne se pehle koi injection nhi lggta hai aap iske ass pass saff safai ka dian rakhen jisse makhi mashar ka hamla naa ho skee aur iski khurak ka purra dian rakhen. kyuki iska bachav achi dekbhal aur saff safai se ho skta hai

Ma es fruit de bute nu NPK 191919 di spray krti and thodi jehi pani ch ghol k jhad ch pa diti par fr v esde Patte mud rahe aa te sukk rahe te esdi growth v ruki hoi a ?

(pb)
Posted by
Harpreet Singh Grewal (9814337101)
Harpreet Singh Grewal
Punjab
Ludhiana
Write Answer
Posted Date (05 Aug 2022 05:56 PM) Assigned Date (06 Aug 2022 11:40 AM)
Answered Date (06 Aug 2022 01:08 AM) Translated Date (-)

Harpreet ji tuhaade Boote da nva tutata rukya hoya hai, is lai tusi is nu pehla ta nadeen mukt karo ate fir gudaai kar ke 200-300 g vermicomopost khaad paao ji.

Answered Date (11 Aug 2022 12:53 PM) Translated Date (-)

Sir nadeen mukt da mtlb v es vich koi khad na pwa ja kch hor aa mtlb tuhada

अगस्त महीने में कौन सी मिर्चा की बीज बोए जाएं .

(hn)
Posted by
Dilip Mishra (9453666759)
Dilip Mishra
Uttar Pradesh
Sitapur
Write Answer
Posted Date (05 Aug 2022 05:50 PM) Assigned Date (06 Aug 2022 09:10 AM)
Answered Date (06 Aug 2022 01:13 AM) Translated Date (06 Aug 2022 03:39 PM)

दलीप जी आप Arka Khyati और pusa sadabhar किस्मों की बुवाई कर सकते है।

Ye beej kiske he ?

(hn)
  • 1
Posted by
Gurvinder Singh Chahal (9530093075)
Gurvinder Singh Chahal
Rajasthan
Kota
Write Answer
Posted Date (05 Aug 2022 05:49 PM) Assigned Date (06 Aug 2022 12:38 PM)
Answered Date (06 Aug 2022 01:06 AM) Translated Date (06 Aug 2022 03:39 PM)

Gurvinder ji ih amaltas tree de beej han ji.

Ye beej kiske he ?

(hn)
  • 1
Posted by
Gurvinder Singh Chahal (9530093075)
Gurvinder Singh Chahal
Rajasthan
Kota
Write Answer
Posted Date (05 Aug 2022 05:49 PM) Assigned Date (06 Aug 2022 12:38 PM)
Answered Date (06 Aug 2022 01:07 AM) Translated Date (06 Aug 2022 03:39 PM)

Gurvinder ji ih amaltas tree de beej han ji.

Answered Date (05 Aug 2022 06:38 PM) Translated Date (06 Aug 2022 03:39 PM)

Amaltass

अगस्त महीने में मिर्च की खेती कैसे करें कौन सी मिर्च बॉय .

(hn)
Posted by
Dilip Mishra (9453666759)
Dilip Mishra
Uttar Pradesh
Sitapur
Write Answer
Posted Date (05 Aug 2022 05:43 PM) Assigned Date (06 Aug 2022 09:08 AM)
Answered Date (06 Aug 2022 01:12 AM) Translated Date (06 Aug 2022 03:39 PM)

दलीप जी, मिर्च की खेती के लिए पहले आप पनीरी त्यार करे और एक एकड़ के लिए 200 g बीज काफी रहता है । आप Pusa sadabhar और Arka Khyati किस्म की बुवाई कर सकते हैं।

Shri Maan ji es baar pr 114 m ye nye Tarah ki bimari aayi h, isme kuch phode ke Kalle tho dusre phode k sman ban rhe h , par unki height durse phodho se Kam (bhone) rhe gyi h,, es bimari ke bare m btaye , or eska kya treatment ho sakta h, ek acre m Kam se Kam 100 ese phode hoge ?

(en)
  • 3
Posted by
Deepak Chouhan (9729244946)
Deepak Chouhan
Haryana
Kurukshetra
Write Answer
Posted Date (05 Aug 2022 05:37 PM) Assigned Date (06 Aug 2022 11:39 AM)
Answered Date (06 Aug 2022 01:04 AM) Translated Date (-)

Deepak ji, is smasya ka smadhan karne ke liye apa khet ki puri tarah sukaane ke baad hi paani de, is se is smasya ka kaafi hadd tak hall ho sakta hai ji.

Answered Date (06 Aug 2022 06:56 AM) Translated Date (-)

Danyawad virender ji

ਸਰ ਮੇਰੀ ਗਾ ਨੂੰ ਗਲ ਘੋਟੂ ਦੀ ਬਿਮਾਰੀ ਹੋ ਗਈ ਹੈ ਕਿਰਪਾ ਕਰਕੇ ਇਲਾਜ ਦੱਸਿਆ ਜਾਵੇ ?

(pb)
Posted by
ਗੁਰਦੀਪ ਖਹਿਰਾ (9855604856)
ਗੁਰਦੀਪ ਖਹਿਰਾ
Punjab
Ferozpur
Write Answer
Posted Date (05 Aug 2022 05:22 PM) Assigned Date (06 Aug 2022 09:07 AM)
Answered Date (06 Aug 2022 06:08 AM) Translated Date (-)

ਗੁਰਦੀਪ ਜੀ ਤੁਸੀ ਇਸ ਨੂੰ Capoform injection 1gm Megludyne inj 20ml Avil inj 10ml ਲਗਵਾਓ ਅਤੇ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾ ਕੇ ਇਹਨਾਂ ਦੀ ਵਰਤੋਂ ਕਰੋ

Gwar falii aana Kam ho gaii or ye kon si bimari hai ?

(hn)
  • 1
Posted by
Vipin kumar (9720767166)
Vipin kumar
Uttar Pradesh
Hathras (Mahamaya Nagar)
Write Answer
Posted Date (05 Aug 2022 05:18 PM) Assigned Date (06 Aug 2022 12:36 PM)
Answered Date (06 Aug 2022 01:02 AM) Translated Date (06 Aug 2022 03:39 PM)

Vipin ji kripya aap paudhe ki photo najdeek se bheje ta jo aapko is baare me sahi jaankari di jaa sake.

ਰੂੜੀ ਤੋ ਘਰ ਦੀ ਖਾਦ ਕਿਵੇ ਤਿਆਰ ਕੀਤੀ ਜਾਦੀ ਹੈ ਇਹ ਸਬਜੀਆਂ ਕਿੰਨੀ ਕੁ ਲਾਹੇਵੰਦ ਹੈ ?

(pb)
Posted by
Sukhdev singh (9653290257)
Sukhdev singh
Punjab
Tarn Taran
Write Answer
Posted Date (05 Aug 2022 05:07 PM) Assigned Date (06 Aug 2022 09:07 AM)
Answered Date (06 Aug 2022 01:02 AM) Translated Date (-)

ਸੁਖਦੇਵ ਜੀ ਰੂੜੀ ਦੀ ਖਾਦ ਅਸਾਨੀ ਨਾਲ ਹੀ ਤਿਆਰ ਹੋ ਜਾਂਦੀ ਹੈ, ਰੂੜੀ ਨੂੰ ਡੂੰਘੇ ਟੋਏ ਵਿਚ ਭਰਦੇ ਰਹਿਣਾ ਚਾਹੀਦਾ ਹੈ ਅਤੇ ਕੁਝ ਮਹੀਨਿਆਂ ਵਿੱਚ ਹੀ ਦ decompostion ਹੋਣ ਤੋਂ ਬਾਅਦ ਖਾਦ ਤਿਆਰ ਹੋ ਜਾਂਦੀ ਹੈ,ਇਹ ਖਾਦ ਸਬਜੀਆਂ ਲਈ ਬਹੁਤ ਲਾਹੇਵੰਦ ਹੈ ਅਤੇ ਇਸ ਜੈਵਿਕ ਖੇਤੀ ਵਿੱਚ ਇਸ ਦਾ ਬਹੁਤ ਮਹੱਤਵ ਹੈ ਜੀ।

Suor ko kitne Bache hote hai ?

(hn)
Posted by
Josephine mascarenhas (8766092440)
Josephine mascarenhas
Goa
North Goa
Write Answer
Posted Date (05 Aug 2022 04:53 PM) Assigned Date (06 Aug 2022 09:06 AM)
Answered Date (06 Aug 2022 06:11 AM) Translated Date (06 Aug 2022 03:39 PM)

Josephine ji ek female suar ko lagbhag 12-13 bache ho skte hai.

Hlo srr 3 sua hai sarir Puri vdia prr under jmaa ktt aaa ohnu kii payi 65 din reh gya sun daa ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (05 Aug 2022 04:51 PM) Assigned Date (06 Aug 2022 11:39 AM)
Answered Date (06 Aug 2022 05:57 AM) Translated Date (-)

Jagjeet ji tuci usdi khurak da dian rakho ate khurak de nal nal udder strong-h liquid 10ml rojana deo ate usde ass pass saff safai ate makhi, mashran ton bachav rakho baki uss nu suun ton 20 din pehla Metabolite powder 50gm rojana dena suru kro.

Abhi m kon si kheti ke sakta hu.

(en)
Posted by
Sheshnath Pandey (9284593998)
Sheshnath Pandey
Uttar Pradesh
Sant Kabir Nagar
Write Answer
Posted Date (05 Aug 2022 04:35 PM) Assigned Date (06 Aug 2022 11:38 AM)
Answered Date (06 Aug 2022 12:59 AM) Translated Date (-)

पांडे जी, अभी आप मक्का, मिर्च, बैंगन, गोभी, पालक, मूली आदि की खेती कर सकते है।

ਸਰ ਗੋਭੀ ਦਾ ਕੋਈ ਕੋਈ ਬੂਟਾ ਏਸ ਤਰਾ ਕਮਲਾ ਰਿਹਾ ਹੈ ਜੀ ਕਾਰਨ ਦੱਸੋ ਅਤੇ ਇਲਾਜ .

(pb)
  • 2
Posted by
Bachitter Singh (8968719839)
Bachitter Singh
Punjab
Tarn Taran
Write Answer
Posted Date (05 Aug 2022 03:25 PM) Assigned Date (06 Aug 2022 09:06 AM)
Answered Date (06 Aug 2022 12:58 AM) Translated Date (-)

ਬਚਿੱਤਰ ਜੀ, ਜਿਆਦਾ ਪਾਣੀ ਰੁਕਣ ਕਰ ਕੇ ਵੀ ਇਸ ਤਰ੍ਹਾਂ ਦੀ ਦਿਕੱਤ ਆ ਸਕਦੀ ਹੈ ਜੀ ਅਤੇ ਕੇ ਜਿਆਦਾ ਪਾਣੀ ਨਹੀਂ ਰੁਕਿਆ ਤਾਂ ਇਹ ਫੁੰਗਸ ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

ਪਹਿਲੀ ਖਾਦ ਇੱਕ ਬੋਰੀ ਦੋਜੀ ਬੋਰੀ ਖਾਦ ਤੇ ਤੀਜੀ। ਬੋਰੀ ਖਾਦ ਤੋਰੀਆਂ ਪੲਇਆ ਆ ?

(pb)
Posted by
Daler singh (9465651597)
Daler singh
Punjab
Ferozpur
Write Answer
Posted Date (05 Aug 2022 03:02 PM) Assigned Date (08 Sep 2022 12:37 PM)
Answered Date (09 Aug 2022 10:55 AM) Translated Date (-)

ਦਲੇਰ ਜੀ, ਤੁਸੀਂ ਝੋਨੇ ਦੇ ਵਾਧੇ ਲਈ ਇਸ ਨੂੰ 2 kg urea ਅਤੇ 300 g ਜ਼ਿੰਕ ਸਲਫੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Sir sade khet mih da pani khd da. Tebad ch jhone ch fok bn jndi aa Ki ohde lyi Fungicide pa skde aa hun Sidhibijayi kri c 126 di 50 din da jhona .

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (05 Aug 2022 02:53 PM) Assigned Date (06 Aug 2022 11:38 AM)
Answered Date (06 Aug 2022 12:53 AM) Translated Date (-)

Dharminder ji, fok di rokthaam lai tusi urea di sifarish to jyada maatra na pao ate is de lai koi alag to fungicide Karn di lod nahi hai ji.

ਡਾਕਟਰ ਸਾਬ ਅਸੀ PR 126 ਝੋਨਾ 6 ਕਿਲੇ ਲਾਇਆ ਹੈ ਉਸ ਤੇ ਕਿੰਨੀ ਖਾਦ ਤੇ ਕਿਹੜੀ ਖਾਦ ਪਾਉਣੀ ਹੈ ਕਿਨੇ ਸਮੇ ਵਿੱਚ .

(pb)
Posted by
ਮਨਪਿੰਦਰ ਸਿੰਘ ਮਾਨ (9463376860)
ਮਨਪਿੰਦਰ ਸਿੰਘ ਮਾਨ
Punjab
Moga
Write Answer
Posted Date (05 Aug 2022 02:49 PM) Assigned Date (06 Aug 2022 11:37 AM)
Answered Date (06 Aug 2022 12:51 AM) Translated Date (-)

ਮਨਪਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਝੋਨਾ ਲਾਏ ਨੂੰ ਕਿੰਨੇ ਦਿਨ ਹੀ ਗਏ ਹਨ ਅਤੇ ਤੁਸੀ ਲਵਾਈ ਵੇਲੇ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਈ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Kareli de vich mosaic rog di prblm a rahi aa g kuch k velan te kehde chemical di spray kriye imidachloropid Kri c 10 din pehla asar ni hoea.

(pb)
Posted by
Navdeep singh (7888994954)
Navdeep singh
Punjab
Patiala
Write Answer
Posted Date (05 Aug 2022 02:35 PM) Assigned Date (06 Aug 2022 11:37 AM)
Answered Date (06 Aug 2022 12:50 AM) Translated Date (-)

Navdeep ji mosaic rog Ras choosan vaale keeta raahi hi failda hai ji is lai is di rokthaam lai imidacloprid di hi sifarish kiti jandi hai ji Je hamla jyada hai ta tusi parbhavit patte Katt ke nasht vi kar skade ho ji.

Sir fullgobhi lgaun laai hun da time thik rahu ga.

(pb)
Posted by
Gurvir Singh (9914011703)
Gurvir Singh
Punjab
Ludhiana
Write Answer
Posted Date (05 Aug 2022 02:33 PM) Assigned Date (06 Aug 2022 11:37 AM)
Answered Date (06 Aug 2022 12:46 AM) Translated Date (-)

Gurvir ji full gobhi laon da hun bilkul sahi smaa chall riha hai ji.

Sir 2nd lactation cow 3 August nu sui hai usnu poori khali kdo kriy. 16 litre milking capacity wali cow aa.

(pb)
Posted by
Gurvir Singh (9914011703)
Gurvir Singh
Punjab
Ludhiana
Write Answer
Posted Date (05 Aug 2022 02:31 PM) Assigned Date (06 Aug 2022 11:36 AM)
Answered Date (06 Aug 2022 05:58 AM) Translated Date (-)

Gurvir ji tuci 6-7 din ton badd khali krr skde ho ate usdi khurak da dian rakho baki uss nu Anabolite liquid 100-100ml swere sham ate Calcimust gold liquid 50ml rojana deo.

केंचुए से खाद किस प्रकार तैयार कर सकते हैं ।

(hn)
Posted by
Sukh (8770134413)
Sukh
Punjab
Ferozpur
Write Answer
Posted Date (05 Aug 2022 02:10 PM) Assigned Date (05 Aug 2022 02:49 PM)
Answered Date (06 Aug 2022 12:56 AM) Translated Date (06 Aug 2022 03:39 PM)

सुख जी, केंचुआ खाद गोबर खाद और केंचुए की मदद से त्यार होती है, सूखे हुए गोबर को polysheet पर खिलार दिया जाता है और इस और केंचुए छोड़े जाते है। Beds को लगातार पानी देना पड़ता है।खाद तकरीबन 2 महीने में त्यार हो जाती है।

06 Aug 2022

धन्यवाद

यह सफेद पेठे का प्लांट है जो पीली पड़ रही है इसके फल खराब हो रहे है जैसा आप तस्वीर मे देख सकते हो साथ ही इसमे फिमेल फ्लॉवर कम आ रहे है कृपया कोई समाधान बताए। खाद व पानी की जानकारी भी देवें। क्या इस प्लांट मे पर परागण pollination करवाना पड़ता है।

(hn)
  • 4
Posted by
Manoj (9511595101)
Manoj
Rajasthan
Hanumangarh
Write Answer
Posted Date (05 Aug 2022 01:59 PM) Assigned Date (05 Aug 2022 02:51 PM)
Answered Date (06 Aug 2022 12:45 AM) Translated Date (06 Aug 2022 03:39 PM)

मनोज जी, इसका प्राग्न कीटो से हो जाता है फिलहाल इसमें फंगस का हमला लग रहा है इसकी रोकथाम के लिए आप mancozeb 2g/L paani ke hisaab se spray kar sakte hai.

Rajasthan

Answered Date (06 Aug 2022 05:46 AM) Translated Date (06 Aug 2022 03:39 PM)

ओर फिमेल फ्लॉवर कम आ रहे है उसका क्या करे.

sir ji kinu de bute nay ona de pate e mud jande nay as nu ki davai pa k thik karea ji jankari deo .

(pb)
  • 1
Posted by
Sharan brar (8528945586)
Sharan brar
Punjab
Faridkot
Write Answer
Posted Date (05 Aug 2022 01:55 PM) Assigned Date (05 Aug 2022 02:51 PM)
Answered Date (06 Aug 2022 12:43 AM) Translated Date (-)

Sharan ji, tusi is de lai imidacloprid 1ml/L paani de hisaab naal spray kar sakde ho ji.

Sir theileria rog ki hnda te lumpy skin naal.ki sbnd aa is da .

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (05 Aug 2022 01:55 PM) Assigned Date (05 Aug 2022 02:52 PM)
Answered Date (05 Aug 2022 09:10 PM) Translated Date (-)

Gurjeet ji theileria krke pashu de pishlia ate aglia lattan vich motian mottia ganda honn lgdia ha ate pashu da fever jyada rehnda hai ate lumpy skin vich purre sarir te dhafar honn lgde hai, lumpy bimari vich bhi bhut sare pashua nu theileria ho reha ha tuci nazdiki change doctor ton pashua di janch krwao.

मेरे पास गाव नरेन्द्र पूरा ज़िला मानसा मे 10 acr जमीन है मै कौन से हर्बल पेड़ लगाउ कृपा मुझे जानकारी दे.

(en)
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (05 Aug 2022 01:17 PM) Assigned Date (05 Aug 2022 02:52 PM)
Answered Date (05 Aug 2022 02:59 PM) Translated Date (05 Aug 2022 03:51 PM)

राजीव जी, ये आपके मंडीकरण पर भी काफी हद तक निर्भर करता है, मंडीकरण का जायजा या प्रबंध होने के हिसाब से ही आप पेड़ो का चुनाव करें।

?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (05 Aug 2022 01:06 PM) Assigned Date (06 Aug 2022 12:38 PM)
Answered Date (05 Aug 2022 09:08 PM) Translated Date (-)

Kewal ji tuci iss nu DCR inj. 5gm, Avil inj 10ml mix krke lgwao ate iss nu Ascrobic acid 20ml lgwao baki isde fever di janch kro kyuki uss hisab nal fever lai ilaj howega.

सर जी मैने 25 दिन पहले बकरीयों का डिवार्मिंग फ्लूकोआऊट से की थी और 2 दिन बाद E. T. का वैक्सीन लगाया था और अब 4 5 बकरी को टैप वार्म के साथ दस्त हो रहा है अब आगे मुझे क्या करना होगा .

(hn)
Posted by
एम. के. रज़ा (7828441208)
एम. के. रज़ा
Chattisgarh
Mahasamund
Write Answer
Posted Date (05 Aug 2022 12:16 PM) Assigned Date (05 Aug 2022 02:13 PM)
Answered Date (05 Aug 2022 09:06 PM) Translated Date (06 Aug 2022 04:25 PM)

आप उन्हें Borotne liquid 10ml रोजाना और Amoxirum tablet आधी गोली रोजाना देना शुरू करें। बाकि आप उनकी खुराक का पूरा ध्यान रखें और आसपास साफ सफाई का भी ध्यान रखें।

Answered Date (05 Aug 2022 04:06 PM) Translated Date (05 Aug 2022 04:08 PM)

4-5 बकरी को

ਸਰ ਜੀ ਮੈਂ ਅੱਜ ਝੋਨੇ ਦੀ ਫਸਲ ਵਿੱਚ ਨੋਮਨਿਗੋਲ੍ਡ ਦੀ ਸਪਰੇ ਕੀਤੀ ਤੇ ਮੀਂਹ ਪੈ ਗਿਆ, ਫਸਲ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ।

(pb)
Posted by
Sanjeev Kumar (8437692253)
Sanjeev Kumar
Punjab
Rupnagar
Write Answer
Posted Date (05 Aug 2022 12:12 PM) Assigned Date (06 Aug 2022 11:36 AM)
Answered Date (09 Aug 2022 09:52 AM) Translated Date (-)

ਸੰਜੀਵ ਜੀ,ਮੀਹ ਪੈਣ ਨਾਲ ਦਵਾਈ ਦਾ ਅਸਰ ਕੁਛ ਹੱਦ ਤੱਕ ਘੱਟ ਸਕਦਾ ਹੈ ਜੀ, ਪਰ ਇਸ ਨਾਲ ਝੋਨੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

Sir PR128,121, 129,130,131,114,118 me kuchh plant ki growth ruk gai h plant me kya problem ho skti h ..regent or chlorpyriphos or CM75 bhi dal Chuka hu .

(en)
Posted by
VIVEK CHAUHAN (9758770073)
VIVEK CHAUHAN
Punjab
Patiala
Write Answer
Posted Date (05 Aug 2022 11:58 AM) Assigned Date (05 Aug 2022 02:13 PM)
Answered Date (05 Aug 2022 02:56 PM) Translated Date (05 Aug 2022 03:52 PM)

विवेक जी, कृपया आप फसल की फोटो भेजें ताकि आपको इसके बारे में सही जानकारी दी जा सके।

ਸਰ ਜੀ 30 35 ਦਿਨ ਪਹਿਲਾ ਝੋਨਾ ਲਗਿਆ ਸੀ। ਪਹਿਲੀ ਵਾਰ ਯੂਰੀਆ ਪਾਇਆ ਤਾ ਸਾਰਾ ਝੋਨਾ ਪੀਲਾ ਹੋ ਗਿਆ। ਇਸ ਤੋ ਬਾਅਦ ਅਸੀ ਉਸ ਵਿਚ ਕਲੀ ਲੋਹਾ ਘਾਟ ziram z plus ਆਦਿ ਸਭ ਪਾ ਕੇ ਦਿਖ ਲਿਆ। ਇਸ ਨਾਲ ਉਸ ਦਾ ਪੀਲਾਪਣ ਤਾ ਦੂਰ ਹੋ ਜਾਦਾ ਪਰ ਜਦੋ ਯੂਰੀਆ ਪਾਉਣੇ ਆ ਤਾ ਫਿਰ ਤੋ ਪੀਲੀ ਹੋਣ ਲਗ ਜਾਦੀ ਤੇ ਨਾ ਹੀ growth ਕਰਦੀ ਆ ਜੀ।

(pb)
Posted by
Rajinder singh (9855004370)
Rajinder singh
Punjab
Mansa
Write Answer
Posted Date (05 Aug 2022 11:46 AM) Assigned Date (05 Aug 2022 02:13 PM)
Answered Date (09 Aug 2022 09:51 AM) Translated Date (-)

ਰਾਜਿੰਦਰ ਜੀ ਤੁਸੀਂ ਪੀਲੇ ਪੈ ਰਹੇ ਝੋਨੇ ਦੀ ਫੋਟੋ ਸਾਂਝੀ ਕਰੋ ਜੀ ਤਾ ਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

Answered Date (05 Aug 2022 08:45 PM) Translated Date (-)

Y foradon 3% paa loo

ਸਰ ਜੀ ਗਾਂ ਦਾ ਸੀ ਬੀ ਸੀ ਤੇ ਪ੍ਰੋਟੋਜੋਆ ਟੈਸਟ ਕਰਵਾਇਆ ਤੇ ਕਿਸੇ ਸੀਨੀਅਰ ਡਾਕਟਰ ਨੂੰ ਰਿਪੋਰਟ ਦਿਖਾ ਕਿ ਮੈਡੀਸਿਨ ਪੁਛਣੀ ਸੀ.

(pb)
Posted by
jaskaran Singh (6239924608)
jaskaran Singh
Punjab
Muktsar
Write Answer
Posted Date (05 Aug 2022 11:44 AM) Assigned Date (05 Aug 2022 02:12 PM)
Answered Date (05 Aug 2022 09:04 PM) Translated Date (-)

ਜਸਕਰਨ ਜੀ ਤੁਸੀ ਆਪਣੇ ਸਵਾਲ ਦੇ ਨਾਲ ਰਿਪੋਰਟ ਅੱਪਲੋਡ ਕਰ ਦਿਓ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (12 Aug 2022 02:49 PM) Translated Date (-)

Hello sir ma na WhatsApp ta send kar Dina tu number send kar do

Answered Date (12 Aug 2022 02:57 PM) Translated Date (-)

ਸਰ ਜੀ ਇੱਕ ਦੇ 10 ਦਿਨ ਹੋ ਗਏ LSD ਹੋਈ ਨੂੰ ਉਸ ਦੀ ਇਕ ਅਗਲੀ ਲੱਤ ਨੂੰ ਸੋਜ ਬਹੁਤ ਆ ਤੇ ਹਾਡ ਵੀ ਬਹੁਤ ਆ