Punjab
Search
Dr.sahib ji jhone de vich gobh di sundi da hamla ho gaya aa os vaaste kheri spray best aa ji te doze ki aa...spray karde time jhone vich paani daa hona jaroori hai Jaa nahi.... Coragen..fem..ampligo..Inna vicho kheri jyada best aa.
(pb)
Inderpal ji, jhone de vich gobh di sundi di rokthaam hai flubendamide 50g/acre de hisab naal spray kar sakde ho ji. Paani suka ke spray kar skde ho ji, ate is to baad paani laya jaa sakda hai.
Pr 126 di bijai kr skde ha g 7 August near.
(en)
Punjab
Sukhpreet ji, PR 126 Kism di lvaai 20 July Tak kar sakde ho ji.
ਬਾਈ ਜੀ ਗਾਂ ਦੇ ਆਹ ਫੁਨਸੀਆ ਹੋ ਗਈਆਂ।ਕੋਈ ਦਵਾਈ ਦਸੋ।ਪਹਿਲਾ ਤਾਂ ਪਠੇ ਖਾਂਦੀ ਸੀ ਹੁਣ ਤਾਂ ਕੁਝ ਵੀ ਨਹੀਂ ਖਾ ਰਹੀ।ਦੁੱਧ ਥੋੜਾ ਜੇਹਾ ਦੇ ਰਹੀ ਆ।ਪੀਣ ਵਿਚ ਕੋਈ ਨੁਕਸਾਨ ਤਾ ਨਹੀਂ .
(pb)
ਹਰਮਨਪ੍ਰੀਤ ਜੀ ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰੋ ਕਿੰਨਾ ਬੁਖ਼ਾਰ ਹੈ ਕਿਉਕਿ ਉਸ ਹਿਸਾਬ ਨਾਲ ਇਸਦਾ ਸਹੀ ਇਲਾਜ ਹੋ ਸਕਦਾ ਹੈ ਇਹ Lumpy skin ਬਿਮਾਰੀ ਹੈ ਜਾ ਤੁਸੀ ਇਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ
Hi, I am starting a FPO in Jaunpur UP. Planning to start with oil seeds/Telhan such as Sarso. This is due to wild animals destroying other crops such as lentils/dalhan. Need to understand whether i procure and sell only seeds from member farmers or it will be better to process and sell oil and by products ? Could you pls suggest a likely buyer in this region. Thanks, Mahendra Dubey 7738015407
(en)
Haryana
Mahendra ji it is appreciable step if you are going to start FPO .There are certain points which need to keep in mind before start of the process such as do a survey of market whether people are interested in oil purchasing or not then you should go for oil extraction otherwise you can normally sell the seeds to the farmers.
ਝੋਨੇ ਦੇ ਵਿੱਚ ਕੁਝ ਬੂਟਿਆਂ ਦਾ ਕੱਦ ਘੱਟ ਹੈ.
(pb)
Punjab
ਸੰਦੀਪ ਜੀ, ਤੁਸੀਂ ਝੋਨੇ ਨੂੰ ਪਾਣੀ ਪੂਰੀ ਤਰ੍ਹਾਂ ਸੁਕਾ ਕੇ ਲਾਓ ਜੀ, ਇਸ ਨਾਲ ਇਸ ਸਮਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ ਜੀ।
Punjab
ਤੱਤਾਂ ਦੀ ਘਾਟ ਐ ਵੀਰ,magnisium sulfate ਪਾ ਦੇ ਸਾਰੀ
ਫਲਾਂ ਤੇ ਸਬਜ਼ੀਆਂ ਦੇ ਛਿਲਕਿਆਂ ਤੋਂ ਡੀਕੰਮਪੋਸਟ ਕਿਵੇਂ ਤਿਆਰ ਕਰੀਏ.
(pb)
Punjab
ਕੁਲਜੀਤ ਜੀ, ਤੁਸੀ ਘਰ ਵਿਚ ਵਿਹਲੀ ਜਗਾਹ ਤੇ ਇੱਕ ਟੋਆ ਪੁੱਟ ਕੇ ਇਸ ਵਿਚ ਸਾਰੇ ਛਿਲਕੇ ਅਤੇ ਹੋਰ waste ਇਸ ਵਿਚ ਭਰ ਦਿਓ ਅਤੇ ਇਸ ਨੂੰ ਪੋਲੀਥੀਨ ਸ਼ੀਟ ਨਾਲ ਢੱਕ ਦਿਓ, ਤਕਰੀਬਨ 45-50 ਦਿਨਾ ਵਿਚ compost ਤਿਆਰ ਹੋ ਜਾਵੇਗੀ ਜੀ।
Punjab
ਇਹ ਕੰਪੋਸਤ ਕੀ ਚੀਜ ਐ y ਸਾਨੂੰ ਨਹੀਂ ਪਤਾ ਦੱਸੋ ਇਹਦੇ ਬਾਰੇ plz
Thanks brother
ਵੀਰ ਜੀ ਪ੍ਰੋਬਲਮ ਹੈ.
(pb)
Punjab
ਸਾਬ ਜੀ, ਇਹ ਦਿੱਕਤ ਝੋਨਾ ਡੂੰਗਾ ਲੱਗਣ ਕਰ ਕੇ ਆਓਂਦੀ ਹੈ ਜੀ, ਇਸ ਲਈ ਤੁਸੀਂ ਇਸ ਤੇ ਕਿਸੇ ਵੀ ਦਵਾਈ ਦਾ ਛਿੜਕਾਅ ਨਾ ਕਰੋ ਅਤੇ ਚੰਗੀ ਖੁਰਾਕ ਦਿਓ ਤਾ ਜੋ ਇਹਨਾਂ ਬੂਟਿਆਂ ਦਾ ਵਾਧਾ ਹੋ ਸਕੇ।
Punjab
ਵੀਰ ਜੀ nimatod ਐ ਤੁਹਾਡੀ ਜਮੀਨ ਚ, ਇਹਦੇ ਲਈ adama ਦੀ carbomen 5kg ਪ੍ਰਤੀ ਕਿੱਲਾ ਪਾਓ ਫੇਰ ਦੇਖਿਓ .
ਡਾਕਟਰ ਸਾਹਿਬ ਮੋਸਾ ਝੋਨਾ 44 ਹਾਂ ਅੱਜ 48ਦਿਨ ਦਾ ਹੋ ਗਿਆ ਪਹਿਲੀ ਨਾਲ ਲੋਹਾ ਤੇ ਜੈਕ5 5ਕਿਲੋ ਪਾਇਆ ਸੀ ਦੋਸ਼ੀ ਖਾਦ। ਨਾਲ ਮੇਕੋਰਾਜਾ ਤੇ। ਇੱਕ ਲੀਟਰ ਹੋਰ ਦਵਾਈ ਪਾਈ ਸੀ ਤੀਜੀ ਖਾਦ ਨਾਲ ਅੱਧਾ ਲੀਟਰ ਪੰਜਾਹ ਪਰਸੈਂਟ ਕਲੋਰੋ ਪਾਈ ਸੀ ਜ਼ਮੀਨ ਫਿਰੋਜਪੁਰ ਵਾਲੀ ਆ .
(pb)
Punjab
ਦਲੇਰ ਜੀ, ਤੁਸੀ ਇਸ ਨੂੰ ਪਾਣੀ ਪੂਰੀ ਤਰ੍ਹਾਂ ਸੁਕਾਉਣ ਤੋਂ ਬਾਅਦ ਹੀ ਲਾਓ ਜੀ ਇਸ ਨਾਲ ਇਸ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ ਜੀ।
Punjab
ਵੀਰ ਜੀ ਜਿਆਦਾ ਪਾਣੀ ਰੁਕਣ ਕਰਕੇ ਤੇਰੇ ਝੋਨੇ ਚ ਫ਼ਫੂੰਦ ਆ ਗਈ, ਪਹਿਲਾਂ ਇਹਦੇ ਚ 1263 , ਥੋੜੇ ਦਿਨ ਬਾਅਦ ਤੈਨੂੰ ਹੋਰ ਵੀ ਇਲਾਜ਼ ਦਸੂ, ਬਿਲਕੁਲ ਸੈਟ ਹੋਜੂ.
ਡਾਕਟਰ ਸਾਹਿਬ , ਇਹ ਡਰੈਕ ਹੈ ਜੀ ਇਹ ਪੱਟ ਕੇ ਦੂਜੀ ਜਗ੍ਹਾ ਲਾਉਣੀ ਹੈ, ਕਾਮਯਾਬ ਹੋ ਸਕਦੀ ਹੈ ਕਿਰਪਾ ਕਰਕੇ ਦੱਸੋ।
(en)
Haryana
ਰਾਣਾ ਜੀ ਇਹ ਮੁਸ਼ਕਿਲ ਨਾਲ ਹੀ ਚਲੂਗਾ ਕਿਉੰਕਿ ਇਹ ਕਾਫੀ ਸਮੇਂ।ਦਾ ਹੋ ਗਿਆ ਲਗਦਾ ਹੈ ਜੇਕਰ ਏਸਨੂੰ ਲਾਉਣਾ ਹੀ ਹੈ ਤਾਂ ਪੂਰੀਆਂ ਜੜਾਂ ਅਤੇ ਮਿੱਟੀ ਸਮੇਤ ਪਟੋ। ਬਾਕੀ ਲਾਉਣ ਤੋਂ ਬਾਅਦ ਪਾਣੀ ਦਾ ਖਿਆ ਰੱਖਿਓ
6 ਮਹੀਨੇ ਤੋਂ ਵੱਧ ਉਮਰ ਦੀਆਂ ਕੱਟੀਆਂ ਵੱਛੀਆਂ ਤਿਆਰ ਕਰਨ ਵਾਸਤੇ ਫ਼ੀਡ ਦਾ ਫਾਰਮੂਲਾ ਦੱਸਣ ਦੇ ਕਿਰਪਾਲਤਾ ਕਰੋ ਜੀ .
(pb)
Punjab
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ..
ये पौधा बताए कौनसा है.
(hn)
Haryana
सतपाल।जी यह avocado ka podha lag rha hai
gibberellic acid 0.01 eh ki kam krda ji crops te esnu narme te spray kar skde ji.
(pb)
Haryana
Harpreet di eh fasal da vadha karda hai ohna da kadd vdhaunda hai. Jekar tuhadi fasal da vadha nahi ho rea tan tusi esnu 1-2 ml prati litre paani de hisab nal vart skde ho.
Sir johna lge nu 45 din ho gye par ਘਾਹ bht aa vich spray v kita sumigold da, johna nu postash 20 kg urea 45 kg te dap organic 45 kg nl multinal v pya par growth ni hoyi hun menu eh dso ehnu ਵਾਹ dyie te ehdi jga te hor kehri fasal vijiye jehda munafa duggna howe Basmati te johna to ilawa dsyo .
(pb)
Haryana
Narinder ji ghah wale Nadeen Di roktham lai tusi bispyribac 100 ml nu prati acre de hisab nal vart sakde ho ate jhone nu khet vich laun ton 7 21 42 din baad 30 kilo urea prati acre de hisab nal vart sakde ho.. es sme tusi koi vi fasal nahi beej sakde jis nal munafa dugna hove
Sir johna lge nu 45 din ho gye par ਘਾਹ bht aa vich spray v kita sumigold da, johna nu postash 20 kg urea 45 kg te dap organic 45 kg nl multinal v pya par growth ni hoyi hun menu eh dso ehnu ਵਾਹ dyie te ehdi jga te hor kehri fasal vijiye jehda munafa duggna howe Basmati te johna to ilawa dsyo .
(pb)
Haryana
Narinder ji ghah wale Nadeen Di roktham lai tusi 100 ml bispyribac nu prati acre de hisab nal vart skde ho. Jhone nu khet vich laun to 7,21,42 din baad 30-30 kilo urea prati acre de hisab nal paun di sifarish kiti jandi hai. Hun es sme tusi koi vi. Fasal nahi beej skde jis nal munafa dugna hove tuhanu
sir narma height kar rhya but fall ni chack rhya ki keta jave ji.
(pb)
Haryana
Harpreet ji kirpa eh daso tusi osnu kehdi khad kini matra vich paa chuke ho us hisab nal hi tuhanu sahi jankari diti ja sakdi hai
sir eh puchna c v wh 98 wala potassium humate a humic acid ki eh spray ho skda narme te ja thalle drench krna pao .
(pb)
Punjab
Harpreet ji changa result lain lai is di spray hi karni chahidi hai ji.
bai je cheti jawab dina cow de ਥਣਾ vicho ਲਹੂ ਨਿਕਲੀ janda cow bimari hai .
(pb)
Kewal ji tuci uss nu mammidium 50gm rojana deo ate pehle din powder vich dettol 100ml mix krke khilao ate fir mitha soda 50gm deo baki iss nu mammiup bolus 1-1 swere sham deo ate iss nu Zackshot inj. 20ml, Amoxirum inj. 4gm lgwao.
Hun kihdi sbji bij skde a g.
(pb)
Haryana
Jagtar ji es sme tusi mirch, Shimla mirch, baingan nu beej skde ho. Tmatar ate gobhi di paneeri beej sakde ho
Sir ਹਰੇ ਚਾਰੇ ਲਈ ki ਬੀਜਿਆ ਜਾਵੇ ਹੁਣ ਦੱਸੋ g bajra ਬੀਜ ਦੀ a ਕਿਹੜਾ ਤੇ ਕਿੰਨਾ ਪਰ ਬਿਘਾ .
(pb)
Haryana
ਜਗਤਾਰ ਜੀ ਹੁਣ ਤੁਸੀਂ ਮੱਕੀ ਬੀਜ ਸਕਦੇ ਹੋ ਤੁਸੀਂ ਮੱਕੀ ਦੀ J1007,1006 ਕਿਸਮ ਨੂੰ ਬੀਜੋ.
Bai ji appa ne jhona lae aw 1692 basmati pehli war 15 din ho gae lagge nu par fotara ni karda pea 1 thalla urea 15KG zinc21 5 KG magnesium 25kg potsh pae aw ji.
(pb)
Haryana
Happy ji esnu khet vich laun ton 3 ate 6 hafte baad 18-18 kilo urea prati acre de hisab nal paun di sifarish kiti jandi hai
Punjab
ਵੀਰ ਜੀ ਜੜ ਦੇਖ ਧੋ ਕ, ਗੰਢਾਂ ਤਾਂ ਨਹੀਂ ਬਣੀਆਂ.
Bakri farming training Di fees Ludhiana University which kiney hai
(pb)
Punjab
Lakhwinder ji jekar tuci goat farming di training leni hai fir tuci apne nazdiki krishi vigyan kendra nal sampark kro kyuki uthe sme sme te kisana nu alag alag kma te training diti jandi hai tuci isde lai Krishi Vigyan Kendra, Village Goneana, District Muktsar-152026, Punjab – India, Email: kvkmuktsar@pau.edu nal sampark kro ate uthe ja ke apna training wala farm bharr aao fir jddo bhi training howegi ohh tuhanu phone krke dass denge.
Goat farming training Ludhiana University kado toh shuru ho rahi hai .
(pb)
Punjab
Lakhwinder ji jekar tuci goat farming di training leni hai fir tuci apne nazdiki krishi vigyan kendra nal sampark kro kyuki uthe sme sme te kisana nu alag alag kma te training diti jandi hai tuci isde lai Krishi Vigyan Kendra, Village Goneana, District Muktsar-152026, Punjab – India, Email: kvkmuktsar@pau.edu nal sampark kro ate uthe ja ke apna training wala farm bharr aao fir jddo bhi training howegi ohh tuhanu phone krke dass denge.
Bakri farming training kis date Nu shuru ho rahi hai.
(pb)
Punjab
Lakhwinder ji jekar tuci goat farming di training leni hai fir tuci apne nazdiki krishi vigyan kendra nal sampark kro kyuki uthe sme sme te kisana nu alag alag kma te training diti jandi hai tuci isde lai Krishi Vigyan Kendra, Village Goneana, District Muktsar-152026, Punjab – India, Email: kvkmuktsar@pau.edu nal sampark kro ate uthe ja ke apna training wala farm bharr aao fir jddo bhi training howegi ohh tuhanu phone krke dass denge.
Birbal bai ji very very thanks
devmedia
(hn)
Haryana
अभिषेक जी यह बताओ कि आपको फसल में कोन सी दिक्कत आ रही है उस हिसाब से ही आपको दवाई के बारे में बताया जा सकता है
Pau ਕਿਸਾਨ ਮੇਲਾ ?
(en)
Punjab
ਬਲਵਿੰਦਰ ਜੀ, PAU ਲੁਧਿਆਣਾ ਦਾ ਕਿਸਾਨ ਮੇਲਾ 23-24 ਸਿਤੰਬਰ ਨੂੰ ਲੱਗੇਗਾ ਜੀ।
Tejveer g molaximol te melonex same salt aa ya alg alg ne j sme aa taan bdia kdhi aa ?
(pb)
Punjab
Gurjeet ji jekar tuci meloxicam inj. ate Melonex vare push rhe tan dona vich ek hi salt hai jekar tuci Melonex plus lgaao tan uss vich paracetamol bhi hunda hai
Tejveer g injection ton ilaava tablet den d lod hai ya nhi j dni aan taan.kdhi dyiye hove bdia te rate ght hove ?
(pb)
Gurjeet ji tuci injection de nal nal takat lai A 2 Z liquid 100-100ml swere sham ate livtantra liquid 100ml rojana deo.
ਡਾਕਟਰ ਸਾਹਿਬ ਝੋਨਾ pusa 44ਹਾ ਅ੍ੱਜ 48ਦਿਨ ਦਾ ਹੋ ਗਿਆ ਹਾਂ ਇਸ ਨੇ ਬੋਟਾ ਨਹੀਂ ਮਾਰ ਰਿਹਾ ਕੀ ਹਾਲ ਕੀਤਾ ਜਾ ਸਕਦਾ ਹਾ ?
(pb)
Punjab
Daler ji kirpa kar ke ih dasso ki tusi is nu pehla kihdi kihdi khaad kinni maatra vich paa chukke ho ate ih vi dasso ki tuhaadi jmeen vich kallar di dikkat ta nahi hai us hisab nal hi tuhaanu is baare sahi jaankari ditti jaa skegi.
Punjab
bai 44 jhona chnaga pani da aa. har tha te ni hunda eh. wah ke laa do kuch ni dena ehne. mere nal 6 kille ayi hoi a pichli var. atki laya e ni
Sir ji bhindi nu chitta machhar te hara machhar boht pya hai or kale rang da bhoondd hai patte khanda hai or bhindi de patte v sukk rahe ne iss karan fal v ghat hai hall dasso g ?
(pb)
Punjab
Vanwinder ji, chitte machhar di rokthaam ;lai tusi iomidacloprid @1ml/L paani de hisaab naal spray karo ate kale rang da bhoond di photo jaroor sanjhi karo ji.
ਇਸ ਬਿਮਾਰੀ ਦਾ ਕੋਈ ਇਲਾਜ ਹੈ ?
(pb)
Punjab
ਸੰਦੀਪ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਤੁਹਾਡੇ ਖੇਤ ਵਿੱਚ ਕਿੰਨੇ ਬੂਟਿਆਂ ਵਿਚ ਆ ਰਹੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ji bhindi nu chitta machhar te hara machhar boht pya hai or kale rang da bhoondd hai patte khanda hai or bhindi de patte v sukk rahe ne iss karan fal v ghat hai hall dasso g ?
(pb)
Punjab
Vanwinder ji chitte machhar di rokthaam lai tusi imidacloprid 1ml/L paani de hisaab naal spray kar sakde ho ji ate doosre keede di rokthaam baare shi jaankari lain lai kirpa kar ke keede di photo sanjhi karo ji.
Sir eh spray nhi mil rahi iss to elawa kehdi kar sakde aa
Rabi crops of wheat ?
(en)
Punjab
Pallavi wheat itself is a rabi crop if you have any other query please ask your question in detail.
मेरे पास गाव नरेन्द्र पूरा ज़िला मानसा मे 10 acr जमीन है मै कौन से हर्बल पेड़ लगाउ कृपा मुझे जानकारी दें.
(en)
राजीव जी, कोई भी हर्बल पेड़ पौधे लगाने से पहले आप अपने इलाके में इसके मंडीकरण का पता कर ले जिस प्रजाति के पौधों की डिमांड काफी अच्छी हो उस प्रजाति के पौधे ही आप लगाए।
sir kl cow nu transtion feed start kiti te ajj oss nye khana ghat krta bhut ki kita jawe ?
(pb)
Balraj ji tuci uss nu Feed de nal nal Vivliv liquid 100ml rojana ate Aptifast tablet 1-1 goli swere sham deni suru kro ate usde bhukar di janch jrur krwao ji
ਬਾਈ ਜੀ ਗਾ ਨੂੰ gyanrich injation ਤੇ pragma injation ਗਰਦਨ ਚ ਲਗਦਾ ਹੈ ਜਾ ਪੁੜੇ ਚ ਦੱਸਿਓ g ਧੰਨਵਾਦ g ?
(pb)
ਨਿਰਮਲ ਜੀ ਗਾਂ ਨੂੰ pragma injection IM ਗਰਦਨ ਵਿਚ ਲਗਵਾ ਸਕਦੇ ਹੋ ਅਤੇ Gynarich injection ਨੂੰ ਗਰਦਨ ਵਿਚ IM IV ਨਸ ਵਿਚ ਅਤੇ SC ਚਮੜੀ ਵਿਚ ਤਿੰਨੋ ਤਰ੍ਹਾਂ ਲਗਾ ਸਕਦੇ ਹੋ
Sir g ਇੱਕ 10 ਮਹੀਨੇ ਦੀ ਕੱਟੀ ਹੈ ਅਤੇ ਇੱਕ 8 ਮਹੀਨੇ ਦੀ ਹੈ ਉਹਨਾਂ ਨੂੰ ਅਸੀਂ ਕਿਹੜੀ ਫੀਡ ਦੇ ਸਕਦੇ ਹਾਂ ?
(pb)
ਤੁਸੀ ਓਹਨਾ ਨੂੰ ਕਾਰਗਿਲ ਦੀ dairy protein feed ਖਿਲਾ ਸਕਦੇ ਹੋ ਇਹ ਇਕ ਇਕ ਕਿਲੋ ਸਵੇਰੇ ਸ਼ਾਮ ਦਿਓ ਅਤੇ ਓਹਨਾ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Punjab
Sir g ਕਾਰਗਿਲ dairy protein feed sade area ch mil nahi rahi ha...
ਮੱਝ ਨੂੰ ਵਾਰ ਵਾਰ ਬੁਖਾਰ ਹੋਣਾ ਤੇ ਸਾਹ ਚੜਨ ਦੇ ਕੀ ਕਾਰਨ ਹਨ ?
(pb)
ਗੁਰਪ੍ਰੀਤ ਜੀ ਇਸਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਈ ਵਾਰ ਪ੍ਰੋਟੋਜ਼ੋਨ ਬੁਖ਼ਾਰ ਕਰਕੇ, ਪਸ਼ੂਆਂ ਦੀ ਸਰੀਰ ਸ਼ਕਤੀ ਕਮਜ਼ੋਰ ਹੋਣ ਕਰਕੇ, ਮੌਸਮ ਦੇ ਤਣਾਅ ਕਰਕੇ ਵੀ ਹੋ ਜਾਂਦਾ ਹੈ ਤੁਸੀ ਇਸਦੇ ਲਈ ਚੰਗੇ ਡਾਕਟਰ ਤੋਂ ਪਸ਼ੂ ਨੂੰ ਚੈੱਕ ਕਰਵਾਓ ਜਿਸ ਨਾਲ ਉਸਦਾ ਸਹੀ ਇਲਾਜ ਹੋ ਸਕੇ
Sir first.lection choti aa g than wich soj aa nl doctor to treatment kraeya c shdiya aa rahiya than cho koi solution dso g delivery hon ch 5 din rhnda a ?
(hn)
Jagwinder ji tuci uss nu Enrofloxacin inj 15ml, Avil inj. 10ml lgwao ate mammidium powder 50gm rojana dena suru kro isde nal nal Fm 50 ultra bolus 1-1 goli rojana deo.
ਸਰ LSD ਬਿਮਾਰੀ ਦਾ ਪਹਿਲਾਂ ਦਾ ਅਤੇ ਬਿਮਾਰੀ ਹੋਣ ਤੋਂ ਬਾਦ ਦੇ ਇਲਾਜ ਬਾਰੇ ਦੱਸਿਆ ਜਾਵੇ ?
(pb)
ਜਸਵਿੰਦਰ ਜੀ ਇਸ ਬਿਮਾਰੀ ਦਾ ਹੋਣ ਤੋਂ ਪਹਿਲਾ ਕੋਈ ਇੰਜੇਕਸ਼ਨ ਨਹੀਂ ਲਗਾਇਆ ਜਾਂਦਾ ਕਿਉਕਿ ਜਦੋ ਬਿਮਾਰੀ ਹੋ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਹੈ ਬਾਕੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ.
ਝੋਨੇ ਨੂੰ ਝੰਡਾ ਰੋਗ ਆ ਗਿਆ ਕੋਈ ਇਲਾਜ ਦੱਸੋ ?
(pb)
Punjab
ਬਿਕਰਜੀਤ ਜੀ, ਝੰਡੇ ਰੋਗ ਦੀ ਰੋਕਥਾਮ ਲਈ ਤੁਸੀ pseudomonas 500g/ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir 2 KANAL jhona hai 23 days da Is vich three bote is tra white ho gue han esda ki reason hai and esda ki solution hai ja kuch karn di lod nhi First dose 10 kg urea with 2.5 kg zinc 33 percent at 7 days and second dose urea 10 kg with 1.5 kg zinc 33 percent at 16 days pa dite hain Isde nal sagarika and humetsu humic acid di 20 days te spray kar diti c Hun third dose urea pauni hai Eh kad pauni chahidi hai kyu jhona late laya c kuch Is vich burroz 1 kg mix krna hai ?
(pb)
Punjab
Jagdeesh ji, kirpa kar ke tusi tne nu khol ke ih dekho ki is vich koi keet ya sundi hai ate tusi urea di teeji dose 30kg de hisaab naal hun de skde ho ji.
Dan ki fasal 20 din ki ho chuki hai ismein khad ke sath kaun si dawai milai ?
(hn)
Punjab
Mhaveer ji, kripya ye btaaye ki aapki fasl me kis keet ya bimaari ka hamla hai, us hisab se hi aapko is baare me sahi jaankari di jaa sakegi.
Sir meri Bhais ki than ki lar me mans ho gaya jisse lar kafi moti ho gayi hai aur dard bhi rahta hai kya Kare ?
(hn)
Niteesh ji usko aap Enrofloxacin inj 15ml, Megludyne inj 20ml, Ascrobic acid 20ml, ifer-h inj. 5ml lgwana suru kren aur usko FM 50 ultra tablet 1 goli rojana deni suru kren aur Mammidium powder 50gm rojana 4 din den.
ਸ੍ਰੀ ਮਾਨ ਜੀ ਮੇਰੀ ਝੋਟੀ ਸੁਈ ਨੂੰ ਚਾਰ ਦਿਨ ਹੋ ਗੲਏ ਹਨ ਚਰਬੀ ਬਹੁਤ ਮਾਰ ਰਹੀ ਹੈ ।ਪਹਿਲਾ ਭਾਰ ਬਹੁਤ ਪਾਉਂਦੀ ਸੀ । ਕੋਈ ਇਲਾਜ ਦੱਸੋ ਜੀ ?
(pb)
ਨਵਦੀਪ ਜੀ ਤੁਸੀ ਉਸ ਨੂੰ Capoform injection 1gm, Avil inj 10ml, Neoprofen inj 10ml ਲਗਵਾਓ ਅਤੇ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ
1509 ਬਾਸਮਤੀ ਦਾ ਬੂਝਾ ਨਹੀਂ ਬਣ ਰਿਹਾ ਕੀ ਕੀਤਾ ਜਾਵੇ ਜਾਂ ਕੁਝ ਪਾਇਆ ਜਾਵੇ ਦੱਸੋ ਲੰਮੇ ਲੰਮੇ ਟਾਵਰ ਨਿਕਲਦੇ ਨੇ ?
(pb)
Punjab
ਇਕਬਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਅਤੇ ਲੰਬੇ ਬੂਟਿਆਂ ਦੀ ਰੋਕਥਾਮ ਲਈ ਤੁਸੀ pseudomonas 500g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir narme nu kacha karan lei ki kariea ?
(pb)
Punjab
Ajmer ji, tusi narme nu kacha rakhan lai urea dia ghatt maatra vich jyada kishta deo ate NPK 19 19 19@10-15 g/L paani de hisaab naal spray vi kar sakde ho ji.
dr sahab g fame k dose ekk eker mae kene matraa pae g ?
(pb)
Punjab
Lakhbeer ji, fame ki dose ek acre me 50g kaafi rehti hai aur isme 100-150 litre paani milaya jaa sakta hai.
sir meria murgi eda rehda legs tedia te legs bhut kamjor aa turdia v gt aa mai calcium and calcirol pouch v pa ke dekh lia koi hall n niklia please eda koi pka ilaj Dso ?
(pb)
Punjab
Lavi ji ehna nu calcirol pouch de nal nal Teramycin pouch 1 chamch 1 litre pani vich milla ke dena suru kro. tuc isdi varto krke bhi dekho
Ki dalal gol +nim oil +shampu mix krke narme vich spray kr skde h te kini matra vich? Nim oil ghare kive bnayiye ?
(en)
Punjab
Balraj ji, dlal ghol de vich tusi neem oil mix na kro ji. Chnga result lain lai neem oil di ikaale di hi spray karni chahidi hai ji.
PR 126 ਝੋਨਾ 12 ਜੁਲਾਈ ਨੂੰ ਲਾਇਆ ਸੀ ਤੇ ਹੁਣ ਤਕ ਤਿਨ ਤੋੜੇ ਖਾਦ ਪਾ ਦਿਤੀ ਹੈ ਕਿ ਇਸ ਨੂੰ ਹੋਰ ਖਾਦ ਦੀ ਜਰੂਰ ਹੈ ਜਾ ਨਹੀਂ ਕੁਜ ਲੋਕਾਂ ਕਹਿੰਦੇ ਨੇ ਇਸ ਨੂੰ ਇਕ ਤੋੜਾ ਹੋਰ ਪਾਓ ?
(pb)
Punjab
ਹਰਪ੍ਰੀਤ ਜੀ ਕਿਰਪਾ ਕਰ ਕੇ ਤੁਸੀ ਖਾਦ ਕਿੱਲੋ ਵਿੱਚ ਦੱਸੋ ਕਿ ਕਿੰਨੀ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ਇਹ ਡੋਗਰ ਪੂਸਾ 44 ਝੋਨਾ ਵਾ ਇਸ ਨੂੰ ਪਦਾਨ ਪਾਈ ਜਾਵੇ ਜਾ ਫ਼ਿਰ ਕੋਈ ਸਪਰੇ ਕੀਤੀ ਜਾਵੇ ?
(pb)
Punjab
ਕੁਲਜੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਇਸ ਵਿਚ ਕਿਹੜੇ ਕੀਟ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir button khumb kehre month ch lagdi te es nu toori vich kida lag ha ?
(pb)
Punjab
Tirath ji, button khumb October mhine de vich lgaai jaa sakdi hai ate pehla isdi compost bnauni piandi hai. Compost bnaun lai tuhanau training laini bhut jaroori hai, training lain lai tusi KVK Noormahal 9988901590 naal sampark kar sakde ho ji.
Punjab
Ok thanx sir
Punjab
Te sir es da beej noormahal available hai
Dragon fruit farm di detail bare kitho pta kr skde ha ?
(pb)
Karanvir ji, dragon fruit diyan kalman feb-march vich layian jandiyan han ate isdiyan kisman jive red ate white hundiyan han. isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich ea har 3 saal baad 4,90,000 tak da munafa mil janda hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega, dhanwad.
एक बीघा जमीन में कितने कुंटल हरा चारा मिल सकता ज्वार बाजरा .
(hn)
Maharashtra
लालू जी, बीघा का अकार क्षेत्र के हिसाब से कम और ज्यादा हो सकता है , वैसे एक एकड़ से 200 -300 कविंटल हरा चारा मिल जाता है।
Ji niche ale narme de pate sare evje ho rahe hai koi solution DSO ji.
(en)
Punjab
Jashan ji, ih ras choosan vaale keetan da hamla hai ji, si di rokthaam lai tusi Dinetofuran 60g/acre de hisaab naal spray kar sakde ho ji.
बीटल नसल दा बच्चा है तीन महीने का दो दिन से कुछ खा नहीं रहा है.
(pb)
विपन जी उसे आप नज़दीकी डॉक्टर से जांच करवाएं क्योंकि उसके बुखार की जांच करके ही सही इलाज हो सकता है।
Sir Basmati vich 1.5 bori urea de nal 20 20 13 pati 1263 vi patti hun basmati vich fadkadi paa skde aa .
(pb)
Haryana
Lovepreet ji kirpa eh daso tuhadi fasal vich ki dikkat aa rahi hai us hisab nal hi tuhanu sahi jankari diti ja sakdi hai
Sir ji dairy di training leni aa training kitho milugi te training kinne din di hundi aa .
(pb)
Punjab
tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Veer ji koi veer ds skda dairy paln di training kitho milugi te kinne din di hundi a training .
(pb)
Punjab
tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
6 mnth de popular nu mota krn lyi kis Nadeen di vrto kiti jave .
(pb)
Haryana
Ashni ji 1 saal de bootey nu 170 gram urea prati podhe de hisab nal paun di sifarish kiti jandi hai