Rajasthan
Search
Jis cow nu LSD ho jandi kya uska dud pee sakte hai ja nhi.
(pb)
Paramjeet ji kacha dudh peen nu changi trahh ubal ke vart skde ho.
hlo sir esnu narme te sprey kar skdee ji
(pb)
Harpreet ji, je tuhaade narme da kadd ghatt ho riha hai ta tusi humic acid vart sakde ho ji.
हमे सेकंड हैंड ट्रेक्टर चाइये.
(hn)
Haryana
पवन जी आप अपना सवाल अपनी खेती buy sell एप पर पूछ सकते है
Sir ronfen spry kiti nu do din hoea kine din baad proklem spry kar sakdea Agil spry proklam vich mix karke karsakde a .
(pb)
Haryana
Ajmer ji proclaim nu ehde nal mix kr ke vartan di sifarish nahi kiti jandi agli spray TUC 10 din baad kr sakde ho
Sir ronfen spry karne ke kitne din baad result dikhati hai or juu controll karti hai
(pb)
Haryana
Ajmer ji ronfen spray takriban 5-6 din baad asar dikhaundi hai ate eh juu nu control krdi hai
डॉक्टर साहब नमस्कार मैं जगबीर सिंह नेगी उत्तराखंड से सर जी आज कल बरसात में भैंस को को मक्खी मच्छर बहुत ज्यादा परेशान कर रहे हे काट के खून निकाल लिया हे मच्छर ने मैने स्प्रे बी किया बुटॉक्स का पर भैंस उसे चाट रहि है और सूंघ के बहुत ज्यादा एग्रेसिव हो रहि है किर्पा कर के कोई उपाय बताएं जी .
(hn)
Punjab
जगवीर जी आप उनके आसपास साफ सफाई का पूरा ध्यान रखें और Butox दवाई में फिनाइल मिलाकर पशुओं के आस पास स्प्रे करें और निहालते समय पशुओं को सरसों के तेल की मालिश करें और शाम के समय पशुओं के पास धुआ कर सकते हैं।
ਡਾ ਸਾਬ ਮੰਨ ਕੇ ਚੱਲੋ ਜੀ ਵਰਮੀਕਮਪੋਸਟ ਤਿਆਰ ਹੋਣ ਇਕ ਬੈਡ 2 ਮਹੀਨੇ ਲੈਦਾ ਹੈ ੍ ਜਿਵੇ ਕਿ 15 ਕਵਾਟਲ ਗੋਹਾ ਪਾਇਆ ਹੈ ਜਦੋ ਵਰਮੀਕਮਪੋਸਟ ਤਿਆਰ ਹੋ ਜਾਂਦਾ ਹੈ ਤਾਂ ਆਪਾ ਨੂੰ ਜੀ 15 ਕਵਾਟਲ ਹੀ ਵਰਮੀਕਮਪੋਸਟ ਪ੍ਾਪਤ ਹੋਵੇਗਾ ਜੀ ਕਿ ਘੱਟ ਪ੍ਾਪਤ ਹੋਵੇਗਾ .
(pb)
Haryana
ਅਮਨ ਜੀ ਇਹ ਤਕਰੀਬਨ ਅਧਾ ਰਹਿ ਜਾਂਦਾ ਹੈ ਇਹ ਸੁੱਕ ਵੀ ਜਾਂਦਾ ਹੈ ਅਤੇ ਹੋਲਾ ਵੀ ਹੋ ਜਾਂਦਾ ਹੈ
Punjab
Veer g 15ਕਵਾਟਲ vicho 5 ਕਵਾਟਲ vermicompost ਪ੍ਰਾਪਤ ਹੁੰਦੀ ਹੈ
Ki jhone upper UPL company di SAAF dawai spray kar sakde han Jhona 40 days da ho gia khada saaria poori ho gia hun Fungus de lachan dekh rahe ne kite kite.
(pb)
Haryana
Manpreet ji kirpa eh daso tuhdi fasal vich ki bimari hai us hisab nal hi tuhanu dwai baare dsya ja sakda hai
ਬਾਸਮਤੀ 1121 ਦੋ ਵਾਲੀ ਯੂਰੀਆ 35 kg ਪ੍ਰਤੀ ਏਕੜ 1 ਬੈਗ ਡੀ ਏ ਪੀ ਜ਼ਿੰਕ 10kg ਪਰ ਏਕੜ ਪਰ ਝੋਨਾ ਗਰੋਥ ਨਹੀਂ ਕਰ ਰਿਹਾ ਹੁਣ ਕੀ ਪਾਇਆ ਜਾਵੇ .
(pb)
Haryana
ਰਾਜਪਾਲ।ਜੀ ਖਾਦ ਤਾਂ ਤੁਸੀਂ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ । ਫੇਰ ਹੁਣ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ
Sir g, fungicides+insecticides mix kr skde h. Dona bare jankari. Ki fungicides insecticides da km krdi hai.
(en)
Haryana
Balraj ji fungicide nu insecticide nal mix nahi krna chahida. Ehde nal dowen spray da asar hi khtm ho Janda hai ate fasal upr maada parbhav painda hai.
ਸਤਿ ਸ੍ਰੀ ਅਕਾਲ ਡਾ. ਸਾਹਿਬ ਲਾਲ ਰੇਤਾ ਵਿੱਚ 1718 ਬਾਸਮਤੀ ਦੀ ਬਿਜਾਈ ਕੀਤੀ ਹੈ ੳਹ ਬੂਟਾ ਨਹੀ ਕਰ ਰਹੀ ਕਿਰਪਾ ਕਰਕੇ ਕੋਈ ਇਲਾਜ ਦਸੋ.
(pb)
Haryana
ਬਲਰਾਜ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ।
Sir agr Himachal mai chandan k ped lgane ho apni jameen pr to kya procedure hai uska or kis se contact kr skte hai.
(hn)
Haryana
Shiv ji iske baare mein jankari lene ke liye ap apne kvk ja kheti vibhag se sampark kr sakte hai 09630348083
Sir mashroom k training Himachal mai kaha mil skti hai or contact no dena unka.
(hn)
Haryana
Shiv ji trainning ke liye ap apne kvk ke saath sampark kar sakte hai 09630348083
Hdh
(en)
Haryana
Rahul ji kirpya apna swal visthar se puche us hisab se hi apko sahi jankari di ja sakti hai
Narma776 90 din da hoo giyaa hai fal nahi lag reha sago kad vadh reha hai pehli 85 din te 13.045 di saprey kiti hai fir vi fal nahi laga.
(pb)
Haryana
Charan ji kirpa eh daso tuc esnu kehdi khad kini matra vich paayi hai us hisab nal hi tuhanu sahi jankari diiti ja sakdi hai
ਡਾ ਸਾਹਬ ਇਹ ਵੱਛੀ ਕੱਲ ਦੀ ਕੁਝ ਖਾਦੀ ਪੀਦੀ ਨੀ।ਪਤਾ ਨੀ ਕੀ ਹੋ ਗਿਆ ਕੁਝ ਦਿਨਾ ਦੀ ਇਹਨੂੰ ਮੋਕ ਲੱਗੀ ਸੀ ਉਹਦੀ ਗੋਲੀ ਤਾ ਮੈ ਇਹਨੂੰ ਦੇਤੀ ਸੀ। ਹੁਣ ਇਹਦੀ ਦਾ ਇਲਾਜ ਦੱਸਿਆ ਜੀ .
(pb)
Punjab
ਸਤਨਾਮ ਜੀ ਸਭ ਤੋਂ ਪਹਿਲਾ ਤੁਸੀ ਇਸਦੇ ਬੁਖ਼ਾਰ ਦੀ ਜਾਂਚ ਕਰਵਾਓ ਜੇਕਰ ਬੁਖ਼ਾਰ ਹੈ ਤਾਂ ਉਸ ਹਿਸਾਬ ਨਾਲ ਟੀਕੇ ਲਗਵਾਓ ਅਤੇ ਜੇਕਰ ਨਹੀਂ ਹੈ ਫਿਰ ਇਸ ਨੂੰ Rumeric inj 6ml ਅਤੇ ascorbic acid 5ml ਲਗਵਾਓ ਅਤੇ Vivliv liquid 50ml ਰੋਜਾਨਾ ਅਤੇ Digamax powder ਦੇਣਾ ਸ਼ੁਰੂ ਕਰੋ
cow nu lumpy skin diseases di problem aa gy hai tan oh 200gm sarnaye pati 200gm Kali ziri 200gm haldi and 200gm sukha ambla leke ina da powder bna k mix karke 50gm subere 50gm sham nu gud nal mila k daily 8 days dewe bhut jyada fark pai reha a is nal 8 days ch cow thik ho jandi a.
(pb)
Punjab
Harpreet ji kisana nal jankari shanji krn lai dhanwad ji.
ਝੌਨੇ ਦੀ ਫ਼ਸਲ ਦੀ ਬਿਮਾਰੀ 22ਦਿਨ ਦੀ ਫ਼ਸਲ ਨੂੰ ਬਲਾਨ ਅਣ ਲੱਗ ਗਈ ਇਸ ਸਬੰਧੀ ਕੋਈ ਸਪਰੇ ਹੋਵੇ ਤਾਂ .
(pb)
Haryana
ਸੰਦੀਪ ਜੀ ਤੁਸੀਂ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir mere tinde de phul gir rhe ne pile ho k apa osda organic way nal kime hal kariye.
(hn)
Haryana
Shiv ji osde lai tusi paathian de paani di spray kr skde ho.
Dhan ke paudha ropai ke bad urea aur Z 78 mila kar diya ja sakta hai aur isake faida kya hai kripya puri jankari de.
(hn)
Haryana
Sanjay ji urea aur z78 ko saath mein mila ke prayog krne ki sifarish nahi ki jati. Z78 ek dwai hai jo fasal ko fungus se hone wali bimari se bchati hai
Khet me potash aur zink ka power kitna dino tak rahta hai aur Dhan ke ropai ke bad kitne dino ke bad tak diya ja sakta hai aur isake faide kya hai kripya puri jankari de.
(hn)
Haryana
Sanjay ji potash aur zinc khet mein tabhi Dena chahiye agar miiti parikhshan ki report anusar khet mein iski Kami ho. Aise dene se koi faida nhi hota. Isko ap ek baar se skte hai aur yeh poori fasal ke liye bahut rehta hai. Zinc ki app spray kar sakte hai aur potash ko bijai ke samay dene ki sifarish ki jati hai
Sir aa...kinnow de flaaa uparo is tra ho janda ..hai...ate kinnow vaichan lgeya bohat dikkat aaundi ...eh toh...rahat paun lyi...koi hal...dso...jo ...aa kinnow de flaa te ehe na bne..
(pb)
Punjab
Manpreet ji, ih thrips de hamle de lashan lagg rahe han is di rokthaam lai tusi malathion 2 ml/L paani de hisaab naal spray kar skade ho ji .
ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ ਮੇਰੀ ਗਾਂ ਦੇ ਥਣਾਂ ਵਿਚ ਸੋਜ਼ਿਸ਼ ਆ ਗਈ ਹੈ।ਮਟੈਟਸ ਵਾਂਗ ਅਤੇ ਸਰੀਰ ਤੇ ਧਰਫੜ ਕਿਰਪਾ ਕਰਕੇ ਇਲਾਜ ਦੱਸੋ।
(pb)
ਧਰਮ ਜੀ ਤੁਸੀ ਉਸ ਨੂੰ Intacef 4gm, megludyne inj 20ml, isoflud inj 5ml ਅਤੇ Avil inj 10ml ਲਗਵਾਓ ਅਤੇ ਉਸ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿਓ ਅਤੇ ਸਮੇ ਸਮੇ ਤੇ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਉਂਦੇ ਰਹੋ
Sir narma ch grass di aw sapra karni hain niche niche es vich diesel nd urea mix krke kr liye ta narma nu ta koi nuksaan ni krdi.
(pb)
Haryana
Jashan ji eh dwai nu urea nal mix kar ke vartan di sifarish nahi kiti jandi esnu tusi ikali nu hi spray kro
गेंदा फूल में लाल मकड़ी की दवा बताइए और मात्रा.
(hn)
Haryana
राजन जी ऐसे तो मकड़ी कोई नुकसान नहीं करती पौधे को किपर्या आप अपने पौधे की फोटो भेजे वहां वो किस प्रकार नुकसान कर रही है सउस हिसाब से ही आपको सही जानकारी दी जा सकती है
sir meri 8 month pregnant chara ghat khandi aa oss nu ki dita jawe.
(pb)
Punjab
Balraj ji tuci usde fever di janch krwao jekar sbb thik hai tan uss nu Digamax powder dena suru kro ate Livtantra liquid 100ml rojana deo.
ਗਾਂ ਨੂੰ ਦੋ ਤਿੰਨ ਦਿਨ ਹੋ ਗਏ ਥੱਲੇ ਨਹੀਂ ਬੈਠਦੀ ਪੱਠੇ ਵੀ ਖਾਂਦੀ ਗਾਲਾ ਵੀ ਕਰ ਰਹੀ ਆ ਉਸ ਨੂੰ LSD ਦੀ ਬਿਮਾਰੀ ਆ, 7, 8 ਦਿਨ ਗਏ ਡਾਕਟਰ ਦਵਾਈ ਦੇ ਰਿਹਾ ਪਰ ਕੋਈ ਫਰਕ ਨੀ ਪੈ ਰਿਹਾ ਬੈਠਦੀ ਨਹੀਂ, ਲੱਤਾਂ ਤੇ ਸੋਜ ਹੈ, ਕੋਈ ਹੱਲ ਦੱਸੋ ਜਿਸ ਨਾਲ ਫਰਕ ਪੈ ਜਾਵੇ।
(pb)
ਗੁਰਭੇਜ ਜੀ ਤੁਸੀ ਉਸ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਹੀ ਚੈੱਕ ਕਰਵਾਓ ਕਿਉਕਿ ਇਸ ਵਿਚ ਪਸ਼ੂ ਦੀ ਹਾਲਤ ਅਤੇ ਬੁਖਾਰ ਦੇ ਹਿਸਾਬ ਨਾਲ ਹੀ ਇਲਾਜ ਹੋ ਸਕਦਾ ਹੈ
ਮੱਝ ਸੂਈ ਆ 10 ਦਿਨ ਦਾ ਕੱਟਾ ਹੈ ਅਤੇ ਮੋਕ ਮਾਰ ਰਿਹਾ ਹੈ ਜ਼ਿਆਦਾ ਦੁੱਧ ਪਿਲਾਉਣ ਕਾਰਨ ਦੁੱਧ ਵਾਈ ਜਾਂਦਾ ਪਤਲਾ ਕੋਈ ਇੰਜੇਕਸ਼ਨ ਬਾਰੇ ਦੱਸੋ ।
(pb)
ਤੁਸੀ ਉਸ ਨੂੰ Banminth forte 1 ਗੋਲੀ ਦਿਓ ਅਤੇ brotone liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ
sir basmati 1121 jhona lgaya c os vch nimatod di problem aa rahi hai .. jhona growth nhi karda , es da koi solution dso g .
(pb)
Punjab
Amndeep ji, tusi Nematode di rokthaam lai carbofuran dvaai di varto 3kg/acre de hisaab naal kiti jandi hai ji.
Punjab
dhanwaad ji
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Punjab
ਗੁਰਜਿੰਦਰ ਜੀ. Placobutrazole ਦਵਾ ਦੀ ਵਰਤੋਂ ਫਲਾਂ ਵਾਲਿਆਂ ਫਸਲਾਂ ਵਿੱਚ ਕੀਤੀ ਜਾਂਦੀ ਹੈ। ਇਸਦੀ ਵਰਤੋਂ ਫੁੱਲਾਂ, ਫਲਾਂ ਅਤੇ ਪੌਦਿਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ।
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
लंपी वायरस क्या है।
(hn)
लंपी स्किन बीमारी के कारण पशु के पूरे शरीर पर जख्म होने लगते हैं जिसमें से पस बहती रहती है और पशु कमज़ोर हो जाता है और उसे दर्द होता है इसका भी समय पर इलाज ना होने के कारण पशु की मौत हो सकती है, इसलिए आप अपने फार्म पर साफ सफाई का ध्यान रखें और इन दिनों में बाहर से पशु ना खरीदें।
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Punjab
ਗੁਰਜਿੰਦਰ ਜੀ. isoprothiolane ਦਵਾ ਦੀ ਵਰਤੋਂ ਝੋਨੇ ਵਿੱਚ ਬ੍ਲਾਸ੍ਟ ਬਿਮਾਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਇਹ 300 ਤੋਂ 400ml ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ, ethephon ਦਵਾ ਦੀ ਵਰਤੋਂ ਫਲਾਂ ਨੂੰ ਪਕਾਉਣ ਲਈ ਕੀਤੀ ਜਾਂਦੀ ਹੈ ।
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Punjab
ਗੁਰਜਿੰਦਰ ਜੀ. Pyraclistrobin ਦਵਾ ਦੀ ਵਰਤੋਂ ਝੁਲਸ ਅਤੇ ਪੱਤੇ ਦੇ ਧੱਬੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਇਹ 200 ਗ੍ਰਾਮ ਇੱਕ ਏਕੜ ਵਿੱਚ ਵਰਤੀ ਜਾਂਦੀ ਹੈ।
ਇਸਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਸਦੀ ਮਾਂ ਦਾ ਰਿਕਾਰਡ ਕਿੰਨਾ ਹੈ ਅਤੇ ਸੀਮਨ ਕਿਵੇਂ ਦਾ ਹੈ।
(pb)
Punjab
ਗੁਰਜਿੰਦਰ ਜੀ ਇਸਦਾ ਲਗਭਗ 14 ਤੋਂ 15 ਲੀਟਰ ਤਕ ਰਿਕਾਰਡ ਹੈ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Punjab
ਗੁਰਜਿੰਦਰ ਜੀ. Tebuconazole ਅਤੇ Difenoconazole ਦੀ ਵਰਤੋਂ ਲਗਭਗ ਹਰ ਤਰਾਂ ਦੀ ਫਸਲ ਵਿਚ powdery mildew, Anthracnose, die back smut ਦੀ ਰੋਕਥਾਮ ਲਈ 2ml ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰਕੇ ਕੀਤੀ ਜਾਂਦੀ ਹੈ।
Sir ehh plant lgaya c neem type but ehh growth nhi krr reha ess di vdia te jaldi growth lyi ki kita jaave .
(en)
Punjab
Gurlal ji tusi is di gudai kar ke 200-300 g vermicomopost khaad paao ji.
Punjab
Sir ess plant da naam dsya jaave
Sir ehh plant lgaya c neem type but ehh growth nhi krr reha ess di vdia te jaldi growth lyi ki kita jaave .
(en)
Punjab
Gurlal ji, tusi is di gudaai kar ke 200-300 g vermicomopost khaad paao ji.
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Punjab
Gurjinder ji, Tebuconazole dvaai di varto fasla de vich fungus vaalia bimaaria jive ki jhone di sheath blight, ate hor fasla dia bimaria jive ki die back, anthracnose aadi di rokthaam lai 500 g/acre de hisaab naal kiti jandi hai ji.
ਜੀ ਮੇਰੇ ਕੋਲ 10 ਮਰਲਿਆ ਇਕ ਪਲਾਟ ਹੈ ਮੈ ਉਸ ਨੂੰ ਇਸ ਤਰਾ ਤਿਆਰ ਕਰਨਾ ਹੈ ਕਿ ਉਸ ਚ ਕੀਟ ਪਤੰਗ ਪੰਛੀ ਜਿਆਦਾ ਆਉਣ ਤੇ ਆਪਣਾ ਫੁਲ ਭਰਭੂਰ ਹੋਣ ਵਿੱਚ ਫੁਹਾਰਾ ਵੀ ਹੋਵੇ, ਇਹ ਸਬ ਕਿਵੇ ਹੋਵੇ ਇਹ ਮੇਰੇ ਘਰ ਚ ਹੀ ਹੈ ਪਿਛਲੀ ਕੱਧ .
(pb)
Punjab
ਸਰਬਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਆਪਣੇ ਕਿਹੜੀ ਖੇਤੀ ਕਰਨਾ ਚਾਹੁੰਦੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਗਾਂ ਦੀਆਂ ਅਗਲੀ ਲੱਤਾਂ ਤੋਂ ਥੱਲਿਓਂ ਉਪਰ ਹੱਥ ਲਾ ਕੇ ਦੇਖਿਆ ਗੰਢ ਆ ਤੇ ਦੋਨੇਂ ਪਾਸੇ, ਪਿਛਲੇ ਪਾਸੇ ਵੀ ਹੈ, ਇਸ ਨੂੰ ਥਲੇਰੀਆ ਰੋਗ ਹੈ ਕਿ ਇਲਾਜ ਕੀਤਾ ਜਾਵੇ।
(pb)
ਤੁਸੀ ਇਸ ਨੂੰ Butalex ਇੰਜੇਕਸ਼ਨ ਇਸਦੇ ਭਾਰ ਦੇ ਹਿਸਾਬ ਨਾਲ ਡਾਕਟਰ ਤੋਂ ਲਗਵਾਓ ਅਤੇ ਜੇਕਰ ਬੁਖਾਰ ਵੀ ਰਹਿੰਦਾ ਹੈ ਫਿਰ Oxy injection 20ml, Melonex plus inj 15ml ਅਤੇ Avil injection 10ml ਲਗਵਾਓ
Hello doctor Saab 2month di maj sui hoyi e dudh bddwun lyi kheri medicine dyi plz ans me.
(pb)
Gurpreet ji tuc uss nu changi khurak ate dekbhal de nal nal Calcimust gold liquid 50ml rojana, Lacup powder 100gm rojana ate Simlage bolus 1-1 goli swere sham deo.
Sr majj nu AI karwai c kal aj es tara kar rahi a AI tu pehla ovlanta injection lgya c 3 ghnte pehla phr AI karwai c.
(pb)
Sidhu ji jekar ehh patia tara krr rhi hai fir tuci iss nu ek AI hor krwao ate jekar motte nale krdi hai fir Gestaprogen powder 25gm rojana dena suru kro.
Sr majj nu AI karwai c kal aj es tara kar rahi a AI tu pehla ovlanta injection lgya c 3 ghnte pehla phr AI karwai c.
(pb)
Sidhu ji jekar ehh patia tara krr rhi hai fir tuci iss nu ek AI hor krwao ate jekar motte nale krdi hai fir Gestaprogen powder 25gm rojana dena suru kro.
Imidacloprid 17.8 sl का प्रयोग मिर्च के पौधे पर कितने दिनों के अंतराल पर करे और इसका पत्तियों के मुड़ने पर क्या असर होता है,
(hn)
Haryana
अजय जी इसकी रोकथाम के लिए spiromesifen 150 ml को प्रति एकड़ के हिसाब से प्रयोग करने की सिफारिश की जाती है
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Zodio ਦਵਾਈ ਨੂੰ leaf spot ਬੀਮਾਰੀ ਲਈ 200 ਗ੍ਰਾਮ ਅਤੇ zoxit ਦਵਾਈ ਨੂੰ 300 ਮਲ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤੋ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Captcha ਦਵਾਈ ਨੂੰ powdery mildew ਅਤੇ blight ਦੀ ਰੋਕਥਾਮ ਲਈ 400 ਗ੍ਰਾਮ ਅਤੇ azoxycure ਨੂੰ 150ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਇਸਦੀ ਮਾਤਰਾ ਬਾਰੇ ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Moto70 ਦਵਾਈ ਨੂੰ ਘਾਹ ਅਤੇ ਚੋੜੇ ਪੱਤੇ ਵਾਲੇ ਨਦੀਨ ਲਈ 300 ਗ੍ਰਾਮ ਅਤੇ putin ਦਵਾਈ ਨੂੰ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Pendifast ਨੂੰ ਨਦੀਨ ਦੀ ਰੋਕਥਾਮ ਲਈ 1 ਲੀਟਰ ਅਤੇ pendi fast + ਨੂੰ 700 ml ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤੋ ।
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Gusto ਦਵਾਈ ਨੂੰ ਨਦੀਨ ਦੀ ਰੋਕਥਾਮ ਲਈ 1 ਲੀਟਰ ਅਤੇ gusto 71 ਦਵਾਈ ਨੂੰ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਇਸਦੇ ਕਿ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Atrashakti ਨੂੰ ਨਦੀਨ ਦੀ ਰੋਕਥਾਮ ਲਈ 800 gm ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤੋ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Vypyr ਦਵਾਈ ਨੂੰ ਝੋਨੇ ਵਿਚ ਨਦੀਨ ਦੀ ਰੋਕਥਾਮ ਲਈ 80 grm ਅਤੇ bestie ਦਵਾਈ ਨੂੰ ਨਰਮੇ ਵਿਚ ਨਦੀਨ ਦੀ ਰੋਕਥਾਮ ਲਈ 1 ਲੀਟਰ ਪ੍ਰਤ ਏਕੜ ਦੇ ਹਿਸਾਬ ਨਾਲ ਵਰਤੋ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Byju ਦਵਾਈ ਨੂੰ ਨਦੀਨ ਦੀ ਰੋਕਥਾਮ ਲਈ 100 ml pm32 ਦਵਾਈ ਨੂੰ ਨਦੀਨ ਦੀ ਰੋਕਥਾਮ ਲਈ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Chlormax ਦਵਾਈ ਨੂੰ ਨਦੀਨ ਦੀ ਰੋਕਥਾਮ ਲਈ 8gm ਅਤੇ ਮੇਜਰ ਦਵਾਈ ਨੂੰ 15 grm ਪ੍ਰਤਿ ਏਕੜ ਦੇ ਹਿਸਬ ਨਾਲ ਵਰਤੋ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ, ਕੰਪਨੀ ਦਾ ਨੰਬਰ ਦਿੱਤਾ ਹੈ ਥੱਲੇ ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
ਇਹ ਦਵਾਈ ਨੂੰ ਰਸ ਚੂਸਣ ਵਾਲੇ ਕੀੜੇ ਦੇ ਰੋਕਥਾਮ ਲਈ 100 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
ਗੁਰਜਿੰਦਰ ਜੀ larka ਦਵਾਈ ਸੁੰਡੀ ਦੀ ਰੋਕਥਾਮ ਲਈ 400 ml ਅਤੇ vibgyor ਦਵਾਈ ਨੂੰ ਸਿਓਂਕ ਦੀ ਰੋਕਥਾਮ ਲਈ 5ਕਿਲੋ ਪ੍ਰਤੀ ਏਕੜ ਦੇ ਹਿਸਬ ਨਾਲ ਵਰਤੋ
Indiagro product use karne chahiye .
(pb)
Haryana
Chamkaur ji kirpya eh daso tusi eh product kahde lai use krne han tuhadi fasal vich ki dikkat aa rhi hai
ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।
(pb)
Haryana
Poros ਦਵਾਈ ਨੂੰ ਚਿੱਟੀ ਮੱਖੀ ਦੇ ਲਈ 500 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ