Punjab
Search
Mirch de ਪੱਤੇ ess ਤਰਾ kyo ho re ਨੇ . Ess nu thik kita ja skda. Ki ee kise nutrient di kami karke hay ya koi ਬੀਮਾਰੀ krke ਹੈ .
(pb)
Raman ji, tuhaade duara bheji gai photo clear nhi hai kirpa kar ke photo dubara bhejo ji.
ਡਾ ਸਾਹਿਬ ਵੱਟਾ ਤੇ ਘਾਹ ਬਹੁਤ ਜ਼ਿਆਦਾ UPL ਦੀ seep power ਸਪ੍ਰੇ ਵੀਂ ਕਰ ਦਿੱਤੀ ਥੋੜ੍ਹੇ ਸਮੇਂ ਵਿਚ ਦੁਬਾਰਾ ਚੱਲ ਪੈਂਦਾ ਕੋਈ ਵਧੀਆ ਸਪ੍ਰੇ ਦਸੋ ਜੋ ਲੰਮਾ ਸਮਾਂ ਘਾਹ ਨਾ ਹੋਵੇ .
(pb)
Haryana
ਹਰਸਿਮਰਨ ਜੀ ਕਿਰਪਾ ਇਹ ਦਸੋ ਤੁਸੀਂ ਕਿਸ ਫਸਲ ਵਿਚ ਨਦੀਨ ਦੀ ਰੋਕਥਾਮ ਬਾਰੇ ਪੁੱਛ ਰਹੇ ਹੋ
ਪਸੂ ਦੀ ਸਿਕਨ ਦੀ ਬੀਮਾਰੀ ਤੋ ਪਸੂਅਾ ਦੀ ਸਾਂਭ ਸਭਾਲ ਕਿਵੇ ਕਰੀੲੇ.
(pb)
lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ ਅਤੇ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਣ ਦਾ ਪੂਰਾ ਪ੍ਰਬੰਧ ਕਰੋ
Paddy tana chedak pattalapet ki dava .
(en)
Haryana
अरविन्द जी इसके लिए आप chlorantraniliprole 60ml को प्रति एकड़ के हिसाब से प्रयोग कर सकते हैं।
PR 126 Jhona jeada futara kidda kr sakde sir .
(pb)
Haryana
Jagdeep ji esnu tusi sifarish kiti hoi khad di matra pao ate koi vi bimari ja keede de hamle hon te tura t hi USDA ilaaz kro .
Jhona 45 to 50 days da ho gyea hai koi regular growth wali fertilizer dso g .
(pb)
Haryana
Chahal ji kirpa eh dso tuc pehla usnu kehdi khad kini matra vich paa chuke ho
Punjab
Sir assi acre vich 1 bag super da pyea 3 bag urea and zinc payea hai.
ਫਲਦਾਰ ਅਤੇ ਸਬਜੀਆਂ ਦੇ ਵਾਧੇ ਵਿਕਾਸ ਲਈ ਪਾਥੀਆਂ ਦਾ ਪਾਣੀ ਸਹੀ ਹੈ ਇਸ ਪਾਣੀ ਵਿਚਲੇ ਤੱਤਾਂ ਬਾਰੇ ਵੀ ਦੱਸਿਓ .
(pb)
Haryana
ਪਾਥੀਆਂ ਦਾ ਪਾਣੀ ਮੁੱਖ ਤੌਰ ਤੇ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ । ਤੁਸੀਂ ਇਹ ਦੱਸੋ ਤੁਹਾਡੀ ਫਸਲ ਵਿਚ ਕਿ ਦਿੱਕਤ ਆ ਰਹੀ ਹੈ
ਭਿੰਡੀ ਹੁਣ ਬੀਜੀ ਜਾ ਸਕਦੀ ਹੈ .
(pb)
Haryana
ਭਿੰਡੀ ਨੂੰ ਜੁਲਾਈ ਮਹੀਨੇ ਤਕ ਬੀਜਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ
Sir jhone nu 24 d kiti si te jhone nu ki kita jave .
(pb)
Haryana
Jeet ji sapre Karan to baad jhona ruk hi janda hai eh thode Dina vich aape hi chal pawega
Sir jhone nu 24 d kiti si te jhone nu ki kita jave please daso .
(pb)
Haryana
Jeet ji eh spray krn ton baad ruk hi janda hai eh thode din vich appe hi chal pawega
Sir ji mi khet vich 5 ja 7 tree laouna he menu daso mi ki lama jo menu oss darkt te jaada mehnat na karne pave te oss kus time vich he tear hove te menu oss nu sell karn te amdan vi vadia hove .
(pb)
Haryana
Amrit ji tusi dek ate tahli lga sakde ho
ਕਣਕ ਦਾ ਕੀ ਰੇਟ ਹੈ ਮੈਂ ਵੇਚਣੀ ਸੀ ਵੇਚ ਦੇਈਏ ਕਿ ਰੁਕ ਜਾਹੀਏ .
(pb)
Haryana
ਬਿੱਕਰ ਜੀ ਇਹ ਸਮੇਂ ਤਾਂ ਕਣਕ ਦੀ ਖਰੀਦ ਨਹੀਂ ਹੋ ਰਹੀ ਇਸ ਨੂੰ ਤੁਸੀਂ ਪ੍ਰਾਈਵੇਟ ਵੇਚ ਸਕਦੇ ਹੋ ਜਾ ਫੇਰ ਤੁਸੀਂ ਅਗਲੇ ਸੀਜ਼ਨ ਵਿੱਚ ਸਰਕਾਰੀ ਰੇਟ ਉਪਰ ਵੇਚ ਸਕਦੇ ਹੋ
2 ਕਟੀਆਂ ਇਕ ਵੱਛੀ 4ਸਾਲ ਦੀ ਰਪੀਟ ਹੁੰਦੀਆਂ ਹਨ। ਡਾਕਟਰ ਨੇ ਕਿਹਾ ਵਜ਼ਨ ਘੱਟ ਹੈ। ਕੀ ਕੀਤਾ ਜਾਵੇ,ਜਾਣਕਾਰੀ ਦਿਊ ਜੀ।
(pb)
ਤੁਸੀ ਇਹਨਾ ਨੂੰ puberaid ਪਾਊਡਰ 50gm ਰੋਜਾਨਾ ਦਿਓ ਅਤੇ Bovimin B powder 30 ਤੋਂ 50 ਗ੍ਰਾਮ ਰੋਜਾਨਾ ਦਿਓ ਅਤੇ ਇਹਨਾ ਦੀ ਚੰਗੀ ਖੁਰਾਕ ਦਾ ਧਿਆਨ ਰੱਖੋ
Sir 1121 basmati vich jhanda Rog bhut aa gya ik month di ho gyi aaa Aaj kehri spray kriye k thik ho jave .
(pb)
Haryana
Harwinder ji esde lai tusi trichoderma 5 kilo nu 60 kilo roodi di khad vich mila ke prati acre de hisab nal.vart skde ho
Gende de flower de paneeri Lani aa contact num sahi deo.
(pb)
Haryana
satinder ji esde layi tusi niche dite gaye number te gal kar sakde ho. 098886 52655
Palak seed rate .
(hn)
Haryana
Rathur you can sow 400 gram seed in 2 marle sufficient for one acre
Supreme 110 .
(pb)
Haryana
Gurpartap ji kirpa apna swal visthar vich pucho tuahnu es bare ki janakari chahid hai esda beej laina hai ja jhad baare pta karna hai
sir Pr 121 ate supreme 110 jhone kadu karke laye nu 55 din ho gaye han esnu 52 0 34 di spray kine dina te kiti jave .
(pb)
Haryana
Singh ji jekar tuhadi fasal da vadha sahi ni ho rea ate tusi khad poori matra vich nahipayi ta tusi esdi spray kado vo kr sakde ho bs daane banan to baad na varto.
sir supreme 110 jhone da nisara kine din baad suru hunda hai .
(pb)
Haryana
Singh ji eh jhona takriban 90-105 din baad nisran lag janda hai
?
(hn)
Haryana
Ram ji apna swal visthar se puche us hisab se hi apko sahi jankari di ja sakti hai
Sir g, dalal ghol, insecticides spray to pehla kriye ya bad vich .
(en)
Haryana
Balraj ji eh tusi baad vich chahe pehla vi spray kr sakde ho pr ehna kheyal rakho ki bs 7-10din da antar jrrur hove ehna dowan spray vich
Sir g, narme vich hare, sfed tele, thrips lyi kedi spray kriyeye ki monosil shi rehegi.
(en)
Haryana
Balraj ji esde lai tusi flonicamid 80 gram nu prati acre de hisab nal vart sakde ho
ਕੀ ਯੂਰੀਆ ਜ਼ਿੰਕ ਤੇ ਹੋਸੀ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਨਰਮੇਂ ਤੇ ਅਤੇ ਕਿੰਨੀ ਡੋਜ ਵਰਤਣੀ ਹੈ .
(pb)
Haryana
ਰਸ ਜੀ ਜੇਕਰ ਤੁਹਾਡੀ ਫਸਲ ਨਹੀਂ ਸਹੀ ਵਧ ਰਹੀ ਤਾਂ ਤੁਸੀਂ ਏਸਨੂੰ ਵਰਤ ਸਕਦੇ ਹੋ।ਹੋਸ਼ੀ ਤੁਸੀਂ 1ml nu ਪ੍ਰਤੀ ਲਿਟਰ ਪਾਣੀ ਦੇ ਅਤੇ urea2kilo ਪ੍ਰਤੀ ਏਕੜ ਦੇ ਹਿਸਾਬ। ਨਾਲ ਵਰਤੋ
ਸਰ ਜੀ ਯੂਰੀਆ ਜਿੰਕ ਤੇ ਮੈਗਨੀਸੀਅਮ ਇਕੱਠੇ ਸਪਰੇਅ ਕਰ ਸਕਦੇ ਆਂ .
(pb)
Haryana
ਰਸਪਰੀਤ ਜੀ ਤੁਸੀਂ ਇਹਨਾ ਨੂੰ ਮਿਕਸ ਕਰ ਕੇ ਵਰਤ ਸੱਕਦੇ ਹੋ ਬੱਸ ਤੱਤ ਵਾਲੀ ਸਪਰੇਅ ਵਿਚ ਦਵਾਈ ਨਾ ਵਰਤੋ .
.
SSA Dr Saab ਮੇਰਾ ਕਮਾਦ 238 ਬੀਜ ਇਸ ਤਰਾ ਹੋ ਰਿਹਾ ਹੈ ਕਮਾਦ ਦਾ ਵਾਦਾ ਵੀ ਰੁੱਕ ਗਿਆ ਹੈ ਇਹ ਕਿਹੜੀ ਬੀਮਾਰੀ ਹੈ ਤੇ ਇਸ ਦਾ ਹੱਲ ਕੀ ਹੈ ਕਾਫੀ ਬੂਟੇ ਇਸ ਤਰਾ ਹੋ ਰਹੇ ਹਨ .
(pb)
Punjab
ਬਲਜਿੰਦਰ ਜੀ, ਇਹ smut ਬਿਮਾਰੀ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀਂ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ, ਅਤੇ ਇਹ ਕਮਾਦ ਦੀ ਮੂਢੀ ਫ਼ਸਲ ਅਗਲੇ ਸਾਲ ਲਈ ਨਾ ਰੱਖੋ।
SSA Dr Saab ਮੇਰਾ ਕਮਾਦ 238 ਬੀਜ ਇਸ ਤਰਾ ਹੋ ਰਿਹਾ ਹੈ ਕਮਾਦ ਦਾ ਵਾਦਾ ਵੀ ਰੁੱਕ ਗਿਆ ਹੈ ਇਹ ਕਿਹੜੀ ਬੀਮਾਰੀ ਹੈ ਤੇ ਇਸ ਦਾ ਹੱਲ ਕੀ ਹੈ ਕਾਫੀ ਬੂਟੇ ਇਸ ਤਰਾ ਹੋ ਰਹੇ ਹਨ .
(pb)
Punjab
ਬਲਜਿੰਦਰ ਜੀ, ਇਹ smut ਬਿਮਾਰੀ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀਂ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ, ਅਤੇ ਇਹ ਕਮਾਦ ਦੀ ਮੂਢੀ ਫ਼ਸਲ ਅਗਲੇ ਸਾਲ ਲਈ ਨਾ ਰੱਖੋ।
ਸਰ ਮੇਰੀ ਗਾਂ ਸੂਈ ਨੂੰ ਡੇਢ ਸਾਲ ਹੋ ਚੱਲਿਆ ਉਸਤੋਂ ਬਾਅਦ ਉਹ ਗਭਣ ਨੀ ਹੋਈ ਦੁੱਧ ਵੀ ਦੇ ਰਹੀ ਆ ਅਸੀਂ ਡਾਕਟਰਾਂ ਨੂੰ ਦਿਖਾਇਆ ਫਿਰ ਪਤਾ ਲੱਗਿਆ ਕਿ ਉਸਦੀ ਬੱਚੇਦਾਨੀ ਵਿੱਚ ਗੰਢ ਆ ਅਸੀਂ ਬਹੁਤ ਇਲਾਜ ਕਰਵਾਇਆ ਪਰ ਨਹੀਂ ਠੀਕ ਨਹੀਂ ਹੋਈ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਕਿ ਇਸਦਾ ਕੋਈ ਹਲ ਨਹੀਂ ਆ ਸਰ ਕਿਰਪਾ ਕਰਕੇ ਕੋਈ ਹਲ ਦਸਿਓ.
(pb)
ਬਲਜਿੰਦਰ ਜੀ ਇਸਦਾ ਕੋਈ ਇਲਾਜ ਨਹੀਂ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਤੋਂ ਦੁੱਧ ਲੈਂਦੇ ਰਹੋ
Sir ji. 25 July nu 1509 Lai si and hun zinc kado pauni hai te Kehri theek rahegi 21 or 33 wali .
(pb)
Haryana
Gagan ji zinc tusi tan hi pao jekar tuhadi fasal esdi Kami de lachan dikha rahi hai. Tusi zinc sulphate 21% wali nu 500 gram prati acre de hisab nal spray kr skde ho
Potato 302 variety kon si company ki hai aur kya yield hai iski. Early, medium ya late variety hai.
(en)
Maharashtra
Gaurav ji, is variety ko kufri Super six bhi kha jata hai . Ye medium duration variety hai.
Sir npk 19 19 19 nu nano urea naal mix karka spray kar sakda a k nahi .
(pb)
Haryana
Sukhchain ji ehna dohan nu mix tan kar sakde ho pr faida ni hona kyuki dohan vich iko tra di cheez di hai .
Hello ਮਿਰਚ ਦੇ ਪੱਤੇ ess tra kyo rahe ne .
(pb)
Haryana
Raman ji kirpa photo dubar ton sahi bhejo eh sahi treeke nal.upload nahi hoi. So us hisab nal hi tuhanu sahi jankari diti ja sakdi hai
Steptomycine dei sprey dei kini dose shi aa g jhone ch .
(pb)
Haryana
Jot ji kirpa Tusi eh daso tuhanu ki dikkat aa rhi hai kyuki eh dwai ikali nahi warti jandi ehde nal hor dwai v pauni paindi hai so tuhanu us hisab nal hi sahi jankari diti ja sakdi hai
श्री मान जी नमस्कार npk 19 19 19 या 13 00 45 के साथ होषि को नरमा में प्रयोग कर सकते हैं क्या। प्रति एकड़ डोज और इनके फायदे नुकसान भी बताएं। अगर साथ में पत्तों को खोलने के लिए कोई फंगीसाइड डाल सकते हैं तो वो भी बताएं। कृपया उचित सुझाव दें।
(hn)
Haryana
गोदारा जी इसको आप होषी के साथ मिक्स कर के प्रयोग कर सकते है होशि को ap 1 ml प्रति लीटर पानी के हिसाब से प्रयोग करे तत्व वाली स्प्रे के साथ कोई भी दवाई वाली स्प्रे मिक्स नही होती
Sir pr 121 jhona aa Pani ch dubaa Rehan Karan 15 20 din baad niklya aa es nu khaad sirf ek khaad e pai see baki 2 urea khada Pani nikaln to baad paiya see jis vich sulphur ataa fungicide mix karka duji khaad pai see. kehri spray ja kuj hor use karia .
(pb)
Haryana
Sukhchain ji tatt nal koi vi jehar wali dwai mix kar ke nahi vartni chahidi ehde nal vi fasal upar maada asar painda hai. Hun esnu thode din dekho j na sahi hoya tan npk 191919 10 gram nu prati litre Pani de hisab nal spray kro
ਝੋਨੇ ਉਤੇ ਕੋਰਾਜਨ ਦੀ ਸਹੀ ਡੋਜ ਕਿੰਨੀ ਪਾਈ ਜਾਵੇ ਜੀ.
(pb)
Haryana
ਜੋਤ ਜੀ ਏਸਨੂੰ ਤੁਸੀਂ 60ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
sir ji ਮੇਰੇ ਕੋਲ਼ ਪੋਟਾਸ਼ ਮੇਗਨਿਸੀਅਮ ਸੁਲਫੇਟ ਸੁਲਫਰ ਇਹ ਤਿੰਨੋ ਅਲਗ ਅਲਗ ਝੋਲਿਆਂ ਵਿੱਚ ਹੈ ਇਸਨੂੰ ਪਾਉਣ ਦਾ ਤਰੀਕਾ ਦੱਸੋ ਝੋਨਾ 15ਦਿਨ ਦਾ ਹੋ ਗਿਆ ਹੈ ਪਹਿਲਾਂ ਇੱਕ dose ਯੂਰੀਆ ਤੇ 10kg ਜਿੰਕ ਪਾ ਚੁੱਕਾ ਹਾਂ ਖੇਤ ਚ ਇਹ ਤੱਤਾਂ ਦੀ ਕਮੀ ਹੈ 15ਸਾਲ ਤੋਂ ਰੂੜੀ ਨਹੀਂ ਪਈ .
(pb)
Haryana
ਪੋਟਾਸ਼ ਅਤੇ ਸਲਫ਼ਰ ਤੁਸੀਂ ਛਿੱਟਾ ਦੇ ਕੇ ਅਤੇ magnesiium sulphate nu spray kr sakde ho pr esdi spray sa faida tan hi hai jekar tuhadi fasal esdi Ghat de lachan dikhaundi। Hai
Imc fish kar rahe h pani me plankton nahi ban pa raha h Kiya kare gobar aur ssp bhi de rahe h please help .
(en)
Punjab
iske vare mai purri jankari ke liye aap mr. Ankit Wagh (9096843382) se sampark kr skte hai inse apko sari jankari mill jayegi.
क्या मैं समय पालक धनिया वह सकता हूं क्या अगर उचित समय तो कौन कौन सी ग्रंथि इस समय तैयार होती तो कितने दिन की है कृपया जल्दी बताना .
(hn)
Maharashtra
अनुज जी, आप धनिया तो अक्टूबर के महीने में बो सकते है और पालक की बुवाई आप इस महीने में शुरू कर सकते है।
सर मैंने दूसरी बार 1509 लगाई है उस में फुटाव के लिए अच्छी कौन सी दवाई आएगी .
(hn)
Maharashtra
अनुज कृप्या आप हमे ये बताएं कि आपकी आपकी फसल कितने दिन की है और आप इस में कौन सी खाद कितनी मात्रा में डाल चुके है उस हिसाब से ही आपको इस बारे में सही जानकारी दी जा सकेगी।
क्या अगस्त के महीने में मूंग वही जा सकती है सही में उचित जानकारी देना कौन सा गीत गाए जा सकता है जो थ्रेसर द्वारा निकाला जा सके और खाने में स्वादिष्ट .
(hn)
Haryana
अनुज जी मूंग की आप इस समय K 851, Pusa Baisakhi, PS 16, PS 10, PS 7, Pant Moong 2, Pant Moong 3, ML 267, Pusa 105, ML 337, PDM 54 ((Summer & Kharif) किसम की बिजाई कर सकते है।
For sale HFCow 7 litter milk 2nd sua vashi Rate 24000
(pb)
Punjab
Manjinder ji tuci isdi AD sadi dusri App apni kheti buy/sell te bhi upload kr skde ho jitho iss nu khridan wale bhut kisan mill jange jo sidha tuhade nal sampark kr lenge
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Punjab
ਗੁਰਜਿੰਦਰ ਜੀ pymetrozine ਬਾਰੇ ਤੁਹਾਨੁੰ ਪਹਿਲਾਂ ਵਾਲੇ ਸਵਾਲ ਵਿਚ ਜਾਣਕਾਰੀ ਦਿੱਤੀ ਗਈ ਹੈ ਜੀ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਗ੍ਰਾਮ ਦੀ ਵਰਤੋਂ ਕਰ ਸਕਦੇ ਹਨ,ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਗ੍ਰਾਮ ਦੀ ਵਰਤੋਂ ਕਰ ਸਕਦੇ ਹਨ,ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Punjab
ਗੁਰਜਿੰਦਰ ਜੀ emamectin benzoate ਬਾਰੇ ਤੁਹਾਨੂੰ ਪਹਿਲਾਂ ਵਾਲੇ ਸਵਾਲਾਂ ਵਿਚ ਜਾਣਕਾਰੀ ਦਿੱਤੀ ਗਈ ਹੈ ਜੀ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਗ੍ਰਾਮ ਦੀ ਵਰਤੋਂ ਕਰ ਸਕਦੇ ਹਨ,ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਮੇਰੇ ਕੋਲ 2 ਕੱਟੀ 1 ਵੱਛੀ ਆ, ਵੱਛੀ ਸਹੀ ਤਰਾਂ ਨਾਲ ਚਲ ਨਹੀਂ ਪਾ ਰਹੀ, ਸੱਟ ਵੀ ਕੋਈ ਨਹੀਂ ਲੱਗੀ, ਪਸ਼ੂ 3 ਸਾਲ ਤੋਂ ਉਪਰ ਦੇ ਨੇ, ਇਹਨਾਂ ਨੂੰ minfa gold powder ਫਨਟਾਸ ਦੀਆਂ ਗੋਲੀਆਂ ovumin advance ਦੇ ਕੇ ਦੇਖ ਲਿਆ, ਬੋਲ ਪਈਆਂ ਸੀ, ਟੀਕੇ ਲਗਣ ਤੋਂ ਬਾਅਦ ਰਹੀਆਂ ਨਹੀਂ ਕਿਰਪਾ ਕਰਕੇ ਜਵਾਬ ਦਿਓ ।
(pb)
ਧਰਮਦਾਸ ਜੀ ਜੇਕਰ ਪਸ਼ੂ ਲੰਗ ਮਾਰਦੇ ਹੈ ਓਹਨਾ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਇਹਨਾਂ ਸਭ ਦੀ ਚੰਗੀ ਖੁਰਾਕ ਦਾ ਧਿਆਨ ਰੱਖੋ ਅਗਲੀ ਵਾਰ ਹੀਟ ਵਿਚ ਆਉਣ ਤੇ ਕਿਸੇ ਚੰਗੇ ਡਾਕਟਰ ਤੋਂ ਸਹੀ ਸਮੇ ਤੇ Ai ਕਰਵਾਓ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਪਾ ਸਕਦੇ ਹਨ ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਪਾ ਸਕਦੇ ਹਨ , ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Punjab
ਗੁਰਜਿੰਦਰ ਜੀ carbofuran ਬਾਰੇ ਤੁਹਾਨੂੰ ਪਹਿਲਾਂ ਵਾਲੇ ਸਵਾਲਾਂ ਵਿਚ ਜਾਣਕਾਰੀ ਦਿੱਤੀ ਗਈ ਹੈ ਜੀ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਪਾ ਸਕਦੇ ਹਨ , ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਪਾ ਸਕਦੇ ਹਨ ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Punjab
ਗੁਰਜਿੰਰ ਜੀ chlorpyriphos ਬਾਰੇ ਤੁਹਾਨੂੰ ਪਹਿਲਾਂ ਵਾਲੇ ਸਵਾਲਾਂ ਵਿਚ ਜਾਣਕਾਰੀ ਦੇ ਦਿੱਤੀ ਗਈ ਹੈ ਜੀ।
ਸੁਖਚੈਨ ਦੇ ਪੌਦੇ ਦੇ ਪੱਤੇ ਅਚਾਨਕ ਮੁਰਜਝਾ ਗਏ ਪਰ ਸੁੱਕੇ ਨਹੀਂ ਕੀ ਕਾਰਨ ਹੋ ਸਕਦਾ ਹੈ .
(pb)
Punjab
ਸਵਰਨਜੀਤ ਜੀ, ਕਿਰਪਾ ਕਰਕੇ ਬੂਟੇ ਦੀ ਫੋਟੋ ਸਾਂਝੀ ਕਰੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)