Punjab
Search
ਸਤਿਕਾਰਯੋਗ ਸਰ ਜੀ ਮੈ ਪਹਿਲੀ ਵਾਰ ਖੇਤੀ ਸ਼ੂਰੂ ਕੀਤੀ ਮੇਰੇ 15 ਕਿਲੇ ਝੋਨੇ ਵਿੱਚ ਘਾਹ ਵੱਖ ਵੱਖ ਤਰਾ ਦਾ ਅਤੇ ਡਿਲਾ ਹੋ ਗਿਆ ਮੈਨੂੰ ਦੱਸੋ ਕੀ ਕਰਿਆ ਜਾਵੇ ਕਿਹੜੀ ਸਪਰੇਅ ਵਰਤਾ ਮੈ ਕੱਦੂ ਤੋ ਬਾਅਦ ਪਰੀਥਵੀ ਨਾਮ ਦੀ ਦਵਾਈ ਵੀ ਵਰਤੀ ਸੀ ਫੋਟੋਜ ਨਾਲ ਭੇਜ ਰਿਹਾ ਜੀ.
(pb)
ਗੁਰਜਿੰਦਰ ਜੀ, ਵੈਸੇ ਹੈ ਜਿਆਦਾ ਕੱਖ ਹਨ ਤਾਂ ਲੇਵਰ ਲਾ ਕੇ ਕਢਵਾ ਦਿਓ ਵੈਸੇ ਤੁਸੀ nominee gold @100ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ ਅਸੀ 1692 ਪੂਸਾ ਬਾਸਪਤੀ ਲਈ ਹੈ ਉਸ ਨੂੰ ਕਿੰਨਾ ਰੇਹ ਤੇ ਕਿਸ ਟਾਇਮ ਪਾਉਣਾ ਹੈ ਅਤੇ ਕਿੰਨੇ ਦਿਨ ਦੀ ਫਸ਼ਲ ਹੈ ਡਾਂ ਸਾਬ.
(pb)
Punjab
ਮਨਪਿੰਦਰ ਜੀ, ਬਾਸਮਤੀ ਦੀ ਫ਼ਸਲ ਨੂੰ 36kg Urea/ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਜੀ ਅਤੇ ਇਹ ਖਾਦ ਲਵਾਈ ਤੋਂ 3 ਅਤੇ 6 ਹਫ਼ਤਿਆਂ ਬਾਅਦ ਪਾਈ ਜਾ ਸਕਦੀ ਹੈ। ਹੈ ਕਣਕ ਨੂੰ ਸਿਫ਼ਾਰਿਸ਼ ਕੀਤੀ ਗਈ phosphorus ਖਾਦ ਨਾ ਪਾਈ ਹੋਵੇ ਤਾਂ ਬਿਜਾਈ ਵੇਲੇ 75kg SSP ਖਾਦ ਵੀ ਪਾਈ ਜਾ ਸਕਦੀ ਹੈ ਜੀ।
ਧੰਨਵਾਦ ਡਾਂ ਸਾਬ
ਇਹ ਦਵਾਈ Lumpy skin ਬਿਮਾਰੀ ਲੱਗਣ ਤੋ ਪਹਿਲਾਂ ਵੀ ਦੇ ਸਕਦੇ ਆ। ਇਸਦਾ ਸੂਣ ਵਾਲੇ ਪਸ਼ੂ ਨੂੰ ਕੋਈ ਨੁਕਸਾਨ ਤਾਂ ਨਹੀਂ ਹੈ.
(pb)
Punjab
ਹਾਂਜੀ ਸੁਖਦੇਵ ਜੀ ਇਹ ਹੋਮਿਓਪੈਥਿਕ ਦਵਾਈ ਹੈ ਤੁਸੀ ਇਸਦੀ ਵਰਤੋਂ ਪਸ਼ੂਆਂ ਵਿੱਚ ਕਰ ਸਕਦੇ ਹੋ
ਸਤਿ ਸ੍ਰੀ ਆਕਾਲ ਘਰ ਵਿੱਚ ਫਲਦਾਰ ਪੌਂਦੇ ਲਗਾਉਣ ਲਈ ਮਿੱਟੀ ਕਿਵੇ ਤਿਆਰ ਕਰੀਏ ਕਿ ਵਧੀਆ ਫਲ ਮਿਲ ਸਕੇ।
(pb)
Punjab
ਲਖਵੀਰ ਜੀ, ਪੌਦੇ ਲਗਾਉਣ ਤੋਂ ਪਹਿਲਾ ਟੋਏ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਕਰ ਲੈਣਾ ਚਾਹੀਦਾ ਹੈ ਅਤੇ ਇਸ ਵਿੱਚ ਬਰਾਬਰ ਮਾਤਰਾ ਵਿਚ ਰੂੜੀ ਦੀ ਖਾਦ ਵੀ ਮਿਕਸ ਕੀਤੀ ਜਾ ਸਕਦੀ ਹੈ ਜੀ।
Sir i want to ask the treatment of lumpy skin disease of cow koi dawai dsdo jehdi easily mil jave wadia asar kare thank you.
(pb)
Harry ji isde lai koi injection pehla nhi lgda kyuki iss bimari de lashna de hisab nal sahi ilaj hunda hai baki goat pox di vaccine bimari ton pehla krwa skde ho ehh tuci nazdiki doctor nal sampark krke lgwa skde ho, jekar iss bimari da sme te ilaj howe fir pashu thik ho jnde ha.
ਗਾਂ ਨੂੰ ਕਿ ਹੋ ਗਿਆ ਜੀ ਲੱਤ ਨੀ ਥੱਲੇ ਲੋਦੀ ਫੋਟੋ ਦੇਖ ਲੋ ਜੀ.
(pb)
Tuc iss nu Enrofloxacin inj. 15ml, Avil inj. 10ml, Isoflud inj. 5ml ate megludyne inj. 20ml rojana lgwana suru kro ate iss nu A 2 Z liquid 100-100ml swere sham dena suru kro.
Punjab
ਸਰ ਇਸ ਗਾਂ ਨੂੰ LSD ਦੀ ਬਿਮਾਰੀ ਹੈ ਅਤੇ ਇਸਕੀ ਫੋਟੋ ਸਹੀ ਭੇਜੋ ਤਾਂ ਜੋਂ ਮਾਹਿਰਾਂ ਨੂੰ ਪਤਾ ਲਗ ਸਕੇ।
किन्नु के पत्ते फोल्ड हो रहें हैं.
(hn)
Punjab
मोहनलाल जी, किन्नु के मुड़ रहे पत्तो की रोकथाम के लिए आप imidacloprid 1ml/L पानी के हिसाब से छिड़काव करें।
किन्नु के पत्ते फोल्ड हो रहें हैं.
(hn)
Punjab
मोहनलाल जी, इसकी रोकथाम के लिए आप imidacloprid 1ml/L पानी के हिसाब से छिड़काव करें।
Sir pashuo ko lsd lumpy skin bimari se kese bachaye abhi tak hmare kise pashu ko nhi hai.
(hn)
Gurkirt ji aap pashuo ke ass pass saff safai ka purra dian rakhen aur bahar se pashu na khriden aur unki khurak ka bhi dian rakhen aur unko A 2 Z liquid ja koi bhi immunity booster tonic dena suru kren.
Pusa marigold seeds Goa me Milega .
(hn)
Maharashtra
Josephine ji, Pusa ki kismo ke beej aapko Pusa IARI se hi milenge , aap apni state ke liye koi bhi sifarish ki gia kism kaa chunav kar skate hai.
Doctor g cow nu limy skin problem a a gyi a Ed da ki hl ho skda es da ki treatment kr skdea Dseo.
(en)
tuci iss nu Intacef 4gm, Avil inj. 10ml, Isoflud inj. 5ml ate megludyne inj. 20m lgwao ate isdi theileria di janch nazdiki doctor ton jrur krwao fir uss hisab nal isda theileria da ilaj howega.
तोरी में खरपतवार नाशक दवा के बारे में बताएं।
(hn)
Punjab
संजू जी, तोरी की फसल में नदीनो की रोकथाम के लिए किसी भी नदीनाशक दवा की सिफारिश नही की जाती, आप नदीनोँ की रोकथाम के लिए गुडाई ही करे।
ਸਰ ਗਾਂ ਦੇ lunky skin dieas ਹੋ ਗਿਅਾ ਹੈ ੲਿਲਾਜ ਦੱਸੋ.
(pb)
Navinder ji tuci iss nu Enrofloxacin inj. 15ml, Avil inj. 10ml ate Megludyne inj. 20ml lgwao ate iss nu duje pashua ton alag krr deo ate ass pass saff safai rakho baki iss nu A 2 Z liquid 100-100ml swere sham ja koi bhi immunity booster product de skde ho.
Bakri palan. Start krn lyi ki process hai g and subsidy bare das skde o.
(pb)
Punjab
Amandeep ji bakri palan da kam suru krn ton pehla ate isde lai loan, subsidy lenn lai tuci apne nazdiki krishi vigyan kendra vicho isdi training lao jiss nal tuhanu iss di jankari milegi ate loan, subsidy bhi laa skde ho tuci isde lai Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 nal sampark kr skde ho.
Murgia Ik do din to bimar ho rahia ne. Raat nu thik hundiya te din chadde nu bimar hunde ne ya mar hi jande aa.
(pb)
Beant ji tuci ohna nu teramycin pouch 1 chamch 1 litre pani vich mila ke dena suru kro ate ohna nu Brotone liquid 20ml/100 birde de hisab nal bhi deo.
नरमा में फल बहुत कम है क्या करे.
(hn)
Punjab
संदीप जी कृप्या ये बताए कि आपकी फसल कितने दिन की है और आप इसे कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Sir mai pehla v puchya c k meat lai murgi palan lai poora dso?adha kill jmeen a..kinna loan milu.subsuidy vgera bare poora dso.
(en)
Punjab
Bachittar ji tuci broiler farming kr skde ho tuci poultry farming vich loan, subsidy lenn lai apne nazdiki krishi vigyan kendra ton iss kam di training lao fir uss certificate nal tuhanu loan, subsidy mill skdi hai tuci isde lai Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Deputy Director (Training) KVK Amritsar - 98723-54170 nal sampark krke training di jankari laa skde ho.
Gawar ki yah kaun si kism hai.
(hn)
Maharashtra
Surendra ji, kripya aap apna swaal visthaar se puche ta jo aako is baare me sahi jaankari di jaa sakegi .
Sir ji, Kya ye vaccine lumpy skin ke liye hai.
(en)
Punjab
nhi ji isdi varto lumpy disease vich nhi kiti jandi tuc goat pox di vaccine lgwa skde ho.
ਚਕੋਰ ਪੰਛੀ ਕਿਥੋ ਮਿਲੋ ਜੀ.
(pb)
Punjab
ਤੁਸੀ ਇਹਨਾਂ ਵਾਰੇ ਪੂਰੀ ਜਾਣਕਾਰੀ ਅਤੇ ਚਕੋਰਾ ਖਰੀਦਣ ਲਈ ਗਿੱਲ ਫਾਰਮ ਨਾਲ ਨੰਬਰ 9501832099 ਤੇ ਸੰਪਰਕ ਕਰੋ , ਇਹ ਬਲਾਚੋਰ ਵਿਖੇ ਫਾਰਮ ਬਣਿਆ ਹੈ ਜੀ.
Sir majh sui a 5 k din hoe a..hun ki khurak start kreye k dudh vdea howe ..hara chara bhut a..poora detail ch dsoo.
(en)
Bachittar ji tuci uss nu vdhia hara chara deo ate uss nu Lactomax tabelt 10 golia rojana deo ate Gouge powder 50gm rojana deo baki uss nu kise bhi company di feed khilao jiss nu ohh apni mrji nal asani nal khaa ske. baki usde ass pass saff safai da dian rakho.
ਆਪਣੀ ਖੇਤੀ ਦੇ ਸਾਰੇ ਵੈਟਨਰੀ ਮਾਹਿਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ LSD ਦੇ ਬਾਰੇ ਕੋਈ ਹੱਲ ਦੱਸਿਆ ਜਾਵੇ ਇਹ ਬਾਹਰੀ ਨਸਲ ਵਿਚ ਵੀ ਆਉਣ ਲੱਗ ਪਈ, HF ਜਰਸੀ, ਅਤੇ ਦੇਸੀ ਨਸਲ ਵਿਚ ਵੀ ਆਉਣ ਲਗ ਪਈ। ਜਿਸ ਨਾਲ ਪਸ਼ੂ ਮਰ ਰਹੇ ਹਨ। ਇਸਦਾ ਕੋਈ ਹੱਲ ਦੱਸਿਆ ਜਾਵੇ।
(pb)
Punjab
lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ, ਬਾਕੀ ਜੇਕਰ ਬਿਮਾਰੀ ਫੈਲ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਜੇਕਰ ਸਹੀ ਇਲਾਜ ਹੋਵੇ ਤਾਂ ਪਸ਼ੂ ਠੀਕ ਹੋ ਜਾਂਦੇ ਹੈ
Nilgay se bhindi ki suraksha ka koi medicine batye.
(hn)
Punjab
Gunjan ji, is trah ki koi bhi dwaa nahi hai jo nilgay se apaki bhindi ko bchaa ske , is se bchaav ke liye aapko khet ki tarbandi hi karni padegi.
ਸਰ ਜੀ ਸਾਡੀ ਮੱਝ ਨੂੰ ਦਸਵਾ ਮਹੀਨਾ ਲਗਾ ਹੈ ਬਸ 5 ਕ ਦਿਨ ਰਹਿੰਦੇ ਆ ਪੂਰੇ ਹੋਣ ਨੂੰ ਹਜੇ ਤੱਕ ਮੱਝ ਚੱਡਾ ਨੀ ਲਾਹ ਰਹੀ ਚੱਡਾ ਲਾਉਣ ਲਈ ਮੱਝ ਨੂੰ ਕੀ ਦੇਣਾ ਚਾਹੀਦਾ ਆ.
(pb)
ਸਾਗਰ ਜੀ ਤੁਸੀ ਇਸ ਨੂੰ Vitum H injection 5ml ਰੋਜਾਨਾ ਲਗਵਾਓ ਅਤੇ Tune H powder 50gm ਰੋਜਾਨਾ ਦਿਓ
ਸਰ ਜੀ ਮੇਰੇ ਕੋਲ ਬੱਕਰੀਆ ਰੱਖਿਆ ਹਨ ਕੀ ਉਨ੍ਹਾਂ ਨੂੰ ਗੱਲ ੇ ਸੜੇ ਅਮਰੁਦ ਖਵਾ ਸਕਦੇ ਕਾ ਤੇ ਕਿਨੀ ਮਾਤਰਾ ਦੇ ਸਕਦੇ ਹਾ ਬਿਟਲ ਨਸਲ ਹੈ.
(pb)
Punjab
ਕੁਲਵਿੰਦਰ ਜੀ ਓਹਨਾ ਨੂੰ ਖਰਾਬ ਅਮਰੂਦ ਨਾ ਖਵਾਓ ਇਸ ਨਾਲ ਓਹਨਾ ਦਾ ਪਾਚਨ ਖਰਾਬ ਹੋ ਸਕਦਾ ਹੈ ਅਤੇ ਇਨਫੈਕਸ਼ਨ ਹੋ ਸਕਦਾ ਹੈ
Punjab
ਕਿੱਥੇ ਹੈ ਜੀ ਤੁਹਾਡਾ ਫਾਰਮ
ਬਾਈ ਜੀ ਗਾ ਧਾਨਸਦੀ ਬਹੁਤ ਅ ਕੋਈ ਹਾਲ ਦਸੋ ਜੀ.
(pb)
ਨਿਰਮਲ ਜੀ ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ.
ਕੀ ਪ੍ਰੌਬਲਮ ਹੈ
(pb)
Punjab
ਸਾਬ ਜੀ,ਇਸ ਸਮਸਿਆ ਦਾ ਹੱਲ ਕਰਨ ਲਈ ਤੁਸੀਂ ਖੇਤ ਨੂੰ ਪਾਣੀ ਪੂਰੀ ਤਰ੍ਹਾਂ ਸੁਕਾ ਕੇ ਲਾਓ ਜੀ।
ਬਾਸਮਤੀ 1121 ਦੀ ਫੋਟ ਲਈ ਕੀ ਪਾਇਆ ਜਾਵੇ.
(pb)
Punjab
ਰਾਜਪਾਲ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਸਰ ਜੀ ਨਰਮੇ ਨੂੰ ਫਲ ਨਹੀਂ ਲੱਗ ਰਿਹਾ ਕਿਹੜੀ ਦਵਾ ਕਰੀਏ ਪਹਿਲਾਂ dap ਖਾਦ 50kg ਪ੍ਰਤੀ ਏਕੜ ਪਾਈ ਹੈ .
(pb)
Punjab
ਸਾਹਿਬ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਨਰਮਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ urea ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ।
devmedia
(pb)
Sir ehh pr121 khet vich kite kite boota chota reh gya and jar lal hoi v aa ki kita jave ta jo jar saaf ho jave.
(pb)
Punjab
Sarabjit ji tussi Khet Nu Puri Tarah Pani sukaun to bad Halka Pani Deo Ji is naal growth honi shuru ho javegi.
ਜੋ ਅਜਕਲ ਗਾਵਾਂ ਵਿਚ ਲਿੰਪੀ ਸਕਿਨ ਦੀ ਬਿਮਾਰੀ ਚਲ ਰਹੀ ਹੈ ਉਸ ਬਾਰੇ ਗਡਵਾਸੂ ਦੇ ਮਾਹਿਰਾਂ ਨਾਲ ਵਿਡੀਉ ਜਰੂਰ ਪਾਉ।
(pb)
Punjab
ਕੁਲਵੰਤ ਜੀ ਆਪਣਾ ਸੁਜਾਵ ਦੇਣ ਲਈ ਧੰਨਵਾਦ ਇਸਦੇ ਵਾਰੇ ਸਾਡੇ ਫੇਸਬੁੱਕ ਪੇਜ ਤੇ ਵੀ ਮਾਹਿਰਾਂ ਨਾਲ ਗੱਲ ਬਾਤ ਕੀਤੀ ਗਈ ਹੈ ਤੁਸੀ ਉਥੇ ਜਾ ਕੇ ਵੀਡੀਓ ਦੇਖ ਸਕਦੇ ਹੋ
ਬੂਟਾ ਛੋਟਾ ਹੈ, ਝੋਨੇ ਨੂੰ ਕਿਹੜੀ ਬਿਮਾਰੀ ਹੈ ?
(pb)
Haryana
ਸੰਦੀਪ ਜੀ ਇਹ ਝੋਨਾ ਜੜਾ ਡੂੰਘਾ ਲਗਨ ਕਰ ਕੇ ਹੁੰਦੀ ਹੈ ਇਹਦੇ ਲਈ ਖੇਤ ਨੂੰ ਥੋੜੇ ਸਮੇਂ ਲਈ ਹਵਾ ਲਵਾਓ ਅਤੇ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਹਿਸਾਬ ਨਾਲ ਸਪਰੇਅ ਕਰੋ
1509 jhoone wich kini urea paouni chahidi hai ji Regent v pa sakde aa 15 din ho gya laye nu g ?
(pb)
Haryana
Khushi ji 1509 nu 54 kilo urea do kishtan vich keht vich laun ton 3 ate 6 hafte baad pao. Reagent di varto tusi tan hi kro jekar tuhadi fasal vich keede da hamla hai.
ਬਾਈ ਜੀ ਵੱਧ ਵਜਨ ਲਈ ਹੁਣ ਕਿਹੜੀ ਮੱਕੀ ਬੀਜੀ ਜਾ ਸਕਦੀ ਹੈ। ਪਸ਼ੂਆ ਨੂੰ ਮੱਛਰਾ ਤੋ ਕਿਵੇ ਬਚਾਅ ਕਰੀਏ। ਕੋਈ ਸਪਰੇਆ ਦੱਸੀ ਜਾਵੇ ?
(en)
Haryana
ਗੁਰਮੀਤ ਜੀ ਇਸ ਸਮੇਂ ਤੁਸੀਂ ਚਾਰੇ ਲਈ J1007,1006 ਕਿਸਮ ਨੂੰ ਬੀਜ ਸਕਦੇ ਹਾ.
Sir ji cow aa. Seven month ho gye suee nu heat vich nhi aye hje tkk. Mineral mixture daily paye da Or khedea bolus ja hor koi medicine de skde aa ?
(en)
Punjab
Arshdeep ji tuci uss nu pett de kiria lai Flukarid-ds bolus deo ate uss nu bovimin-b powder 50gm rojana deo ate Ovumin advance tablet rojana 1 goli deo ate 21 din tak dinde rho. ehna nal sarir di kami puri howegi ate sme te heat vich aa jawegi.
Sir ji cow aa. Seven month ho gye suee nu heat vich nhi aye hje tkk. Mineral mixture daily paye da Or khedea bolus ja hor koi medicine de skde aa ?
(en)
Punjab
Arshdeep ji tuci uss nu pett de kiria lai Flukarid-ds bolus deo ate uss nu bovimin-b powder 50gm rojana deo ate Ovumin advance tablet rojana 1 goli deo ate 21 din tak dinde rho. ehna nal sarir di kami puri howegi ate sme te heat vich aa jawegi.
Sir Ghare nibo kinnu amrud de butte laye ni ena di vdia Grouth and jldi fall chakn lyi kheri kheri khad kis kis time te pa skde aw mitti reetli hain ?
(pb)
Haryana
Jashan ji kirpa eh daso eh bootey kine salan de Han us hisab nal hi tuhanu sahi jankari diti ja sakdi hai
Can I get ash gourd ?
(en)
Haryana
Saru please ask your ques in detail weather you are talking about to get the seeds of Ash gourd or fruit Ash gourd.
Sir mere kol 2 buffalo hun jo 1.5 month takk soon walia han ohna nu ki diet de sakde ?
(en)
tuci uss nu changi khurak deo ate usde rehn sehn da pura dian rakho baki tuci uss nu Udder H liquid 10-10ml swere sham dena suru kro ate suun ton 20 din pehla Intabolite powder rojana 1 pouch dena suru kro, ehna nal usde lewe ate dudh vich vadha howega.
ग्वार की फसल में चोडी़ व संकरी पत्ती के खरपतवार के लिए अच्छा हर्बीसाइड दवा बतायें सर .
(hn)
Haryana
हनुमान जी ग्वार की फसल में खरपतवार की रोकथाम के लिए गुड़ाई करने की सिफारिश की जाती है कोई भी स्प्रे करने से फसल।के उपर बुरा parbhav पड़ सकता है
Sat shri akal sir mere kol sahiwal cow aa sir jo waar waar repeat ho rhi aa koi hull dso ?
(en)
Navkiran ji kirpa krke ehh daso ohh kine din badd heat vich aundi hai ate ki ki ilaj krwa dita ha ate ohh tara kine din krdi hai, tara saff hundia ha ja nhi ehna vare dass ke dubara vistar nal swal pusho tan jo tuhanu sahi jankari diti ja ske.
Sir goat pox vaccine pregnant cow nu lagwa skde Han Sir eh kitho milu ?
(en)
Punjab
Happy ji tuci apne nazdiki doctor ton vaccine da pta kr skde ho eh pregnant pashu nu ghat lgani chahidi hai tuci nazdiki doctor ton pashu di janch krwa ke ohna di salah de anusar lgwa skde ho.
ਗਾ ਦੇ ਸੂਣ ਤੋ ਬਾਅਦ ਪਹਿਲੀ ਚੁਵਾਈ ਵਿੱਚ ਇੱਕ ਥਣ ਵਿੱਚੋ ਚਾਕਲੇਟ ਰੰਗ ਦੁੱਧ ਆਉਦਾ ਜੀ ਇਲਾਜ ਦੱਸੋ ?
(pb)
ਜਗਤਾਰ ਜੀ ਤੁਸੀ ਇਸ ਨੂੰ AMC forte injection 4gm, Avil inj 10ml ਅਤੇ Ascrobic acid 30ml ਲਗਵਾਓ ਅਤੇ FMC ਪਾਊਡਰ ਜਾ Mammidium ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ
ਮਿੱਟੀ ਚੁਕਾਈ ਖੇਤ ਚੋ 126 ਝੋਨੇ 18,19 ਦਿਨ ਹੋ ਗਏ ਲਗਾਏ ਨੂੰ ਰੇਹ ਦਵਾਈਆਂ ਬਹੁਤ ਕੁਝ ਪਾਤਾ ਝੋਨਾ ਤੁਰ ਨੀ ਰਹਿਆ ਕੋਈ ਹੱਲ ?
(en)
Haryana
ਜੱਸ ਜੀ ਇਹ ਦੱਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ।
ਕੀ ਗਮਾਰੀ ਪਿਛੇਤੀ ਹੁਣ ਬੀਜੀ ਜਾ ਸਕਦੀ ਆ ?
(en)
Haryana
ਸ਼ਰਨ ਜੀ ਏਸਨੂੰ 15 ਜੁਲਾਈ ਤਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ.
What is the problem of my mango tree Pl give suggestions ?
(en)
Haryana
सुभाष जी इस पर आप carbendazim 2gm प्रति लीटर पानी के हिसाब से स्प्रे कर सकते हैं।
Please subscribe https youtube.com channel UCoeVlKoqlt JfqEG1LTgXEg ?
(hn)
Haryana
Sonu if u have any ques regarding agriculture and animals husbandry you can ask and get knowledge from our experts
Madhya Pradesh
https://youtube.com/channel/UCoeVlKoqlt-JfqEG1LTgXEg
ਝੋਨੇ ਨੂੰ ਕੋਰਾਜਿਨ ਦੀ ਏਕੜ ਦੀ ਕਿੰਨੀਂ ਮਾਤਰਾ ਪਾਈ ਸਕਦੇ ਹਾਂ ?
(pb)
Haryana
ਪਰਮ ਜੀ ਝੋਨੇ ਵਿਚ ਤੁਸੀਂ ਇਹ ਦਵਾਈ 60 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਸੁੰਡੀ ਦੀ ਰੋਕਥਾਮ ਲਈ ਵਰਤ ਸਕਦੇ ਹੋ.
Punjab
50ml प्रति एकड़
Amla kahan per milega ?
(hn)
Punjab
Faiz ji aap amla ke paudhe lene ke liye Abhinandan Nursery Kalyanpur. Landmark- Green View Motors,Solmari. Agia-Bongaigaon Road Goalpara, Assam, India 783120 contact number 070027 50646 se sampark kar sakte hai.
Sir ji lasan lagane ka sahi time Kab hota he ?
(hn)
Haryana
Gurvinder ji lahsun ko September ke last se lekar October ke pehle hafte tk lgane ki sifarish ki jati hai
Goat farming di training near me kis app to pta chale ga ?
(pb)
Punjab
Jagsir ji tuci bakri palan di training lai apne nazdiki kvk ton pta kr skde ho uthe sme sme te kisana nu alag alag kman di training diti jandi hai tuci isde lai Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 nal sampark kr skde ho.
Caldan. Khare pani vich pauni chai de ha jha fir suka ke kh et nu. Kisa tra nal jhone nu vadia asar kardi ha ?
(pb)
Punjab
Satvir ji, vaise ta tusi celdan khade paani vich ja paani sukaa ke vi paa sakde ho ji par sukke paani vich khaad paona thoda sahi rehnda hai ji.
ਸਰ ਜੀ ਨਰਮੇ ਨੂੰ ਫਲ ਨਹੀਂ ਲੱਗ ਰਿਹਾ ਕਿਹੇਰੀ ਦਵਾ ਕਰਐ ?
(pb)
Haryana
ਸਾਹਿਬ ਜੀ ਕਿਰਪਾ ਇਹ ਦਸੋ ਤੁਸੀਂ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ.
Sar main murgi palan karta hun up se hun hamari murgi yo ko CRD ho gaya hai iska kya ilaaj hoga ?
(hn)
Punjab
Neeraj ji usko aap Enrocin liquid 1ml/ 1litre pani mai milla ker dena suru kren aur usko Brotone liquid 20ml/100birds ke hisab se den aur ass pass saff safai ka pura dian rakhen.
Uttar Pradesh
Sar hamari murgi ko chronic respiratory disease ho gai hai iska kya ilaaj Karen.
Punjab
Hlo sir murgi De bachy Lai c 1 to 1.5 maheeny De ohna vicho kayi akha to dikhna band Hoyi janda ki chkr hou.
घीया की बेल पर जो फल बनते है उसपर छोटे छोटे धब्बे से बनते है और धीरे धीरे फल सड़़ जाता है ऐसा किस कारण से हो रहा है तथा इसका समाधान क्या है।
(hn)
Haryana
रामपाल जी इसकी लिए आप mancozeb 3 ग्राम को प्रति लीटर पानी के हिसाब से प्रयोग कर सकते है
भैंस का लेवा बड़ाने के लिए क्या करना चाहिए अभी 8 महीना चल रहा है.
(hn)
उसे आप अच्छी खुराक के साथ साथ Vitum-h liquid 10ml रोजाना देना शुरू करें और ब्याने से एक महीना पहले Transition mix feed खिला सकते है और 20 दिन पहले Intabolite पाउडर रोजाना एक पाउच दे सकते है।
Himachal Pradesh
Sir 8 din reh gye but leva bna nhi jo apne btaya tha sab kuch de diya mene
Makka Mein yah kaun sa Rog hai aur iska upchar kya hai ?
(hn)
Haryana
Nisar ji yeh fungus ke kaaran hai iski roktham ke liye ap carbendazim 2gram ko prati litre paani ke hisab se prayog kar sakte hai
ਸਰ ਬਾਸਮਤੀ 1122 ਝੋਨਾ ਲਗਾਏ ਨੂੰ ਕਾਫ਼ੀ ਟਾਈਮ ਹੋ ਗਿਆ ਪਰ ਇਹ ਫੋਟ ਨਹੀਂ ਕਰ ਰਿਹਾ। ਇਸਨੂੰ 1263 ਪੌਡਰ ਵੀ ਪਾ ਦਿੱਤਾ ਹੁਣ ਕੀ ਪਾਇਆ ਜਾਵੇ ਜੀ ?
(pb)
Haryana
ਰਾਜਪਾਲ ਜੀ 1263 ਤਾਂ ਬਿਮਾਰੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ। ਤੁਸੀਂ ਇਹ ਦਸੋ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ
Sir cow bhut zada digdi ah har Wale Rola poundi rehndi ah hll dso koi tablet ya injection jis nll hatt jawe ?
(en)
Lovedeep ji kirpa usdi video bnna ke bhejo jis nu dekh ke tuhanu sahi jankari diti ja ske ate usda sahi ilaj ho ske.