Haryana
Search
ਮੌਸਮ ਬਾਰੇ ਜਾਣਕਾਰੀ ਦਿਉ .
(pb)
ਮਨਜੀਤ ਜੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3-4 ਦਿਨ ਵਿਚ ਮੀਂਹ ਦੀ ਸੰਭਾਵਨਾ ਹੈ
ਮੌਸਮ ਬਾਰਸ਼ ਬਾਰੇ ਦੱਸਿਆ ਜਾਵੇ.
(pb)
Haryana
ਮਨਜੀਤ ਜੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3-4 ਦਿਨ ਵਿਚ ਮੀਂਹ ਦੀ ਸੰਭਾਵਨਾ ਹੈ
ਕਿਰਪਾ ਕਰਕੇ ਜੈਵਿਕ ਖੇਤੀ ਨੂੰ ਪੰਜਾਬੀ ਜਾ ਹਿੰਦੀ ਵਿਚ ਦਿੳ ਜੀ .
(pb)
Haryana
ਸਿੰਘ ਜੀ ਸੁਝਾ ਦੇਣ ਲਈ ਧੰਨਵਾਦ ਤੁਹਡੀ ਰਾਇ ਤੇ ਜਲਦੀ ਹੀ ਕੰਮ ਕੀਤਾ ਜਾਵੇਗਾ
ਫ਼ਸਲ 1718 ਬਾਸਮਤੀ 1 ਮਹੀਨੇ ਦੀ ਆ ਜੀ 2 ਗੱਟੇ ਯੂਰੀਆ ਪੈ ਗਈ ਆ ਅਖੀਰਲੀ ਰੇਹ ਪੋਣੀ ਆ ਕੱਲ ਨੂੰ Ferterra ਤੇ Virtako ਵਿੱਚੋ ਕਿਹੜੀ ਦਾ result ਵਧੀਆ ਆ ਜੀ ਕਿਰਪਾ ਕਰਕੇ ਦੱਸੋ ਜੀ ਕਿਹੜੀ ਦੀ ਵਰਤੋਂ ਕੀਤੀ ਜਾਵੇ .
(pb)
Haryana
ਗੁਰਪ੍ਰੀਤ ਜੀ ਕਿਰਪਾ ਇਹ ਦਸੋ ਤੁਹਾਡੀ ਫਸਲ ਵਿਚ ਕਿ ਦਿੱਕਤ ਆ ਰਹੀ ਹੈ ਇਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾਵੇਗਾ ਕਿ ਤੁਸੀਂ ਜਿਸਦੀ ਵਰਤੋ ਕਰੋ
Gende de flower de paneeri Lani aa contact num deo pehla num dita c oh Galt ha .
(pb)
Haryana
satinder ji esde layi tusi niche dite gaye number te gal kar sakde ho. 098886 52655
ਵੀਰ ਜੀ ਮੱਝਾਂ ਵਿੱਚ ਭਾਰ ਪਾਉਣ ਦੀ ਸਮੱਸਿਆ ਦਾ ਕੋਈ ਹੱਲ ਹੈ ਤਾਂ ਦੱਸੋ ਜੀ ਕਿਰਪਾ ਕਰਕੇ .
(pb)
Punjab
ਤੁਸੀ ਇਸ ਨੂੰ Xnel inj.1gm, Megludyne inj. 10ml, tonophos inj. 20ml, Calcimust inj. 20ml ਲਗਵਾਓ ਅਤੇ lapnil-p powder ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ 3 ਦਿਨ ਲਗਵਾਓ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ
ਸਰ ਪਸੂਆ ਵਿੱਚ ਆ ਰਹੀ lumpy skin ਬੀਮਾਰੀ ਦੀ ਰੋਕਥਾਮ ਲਈ ਕਿ ਕਰਨਾ ਚਾਹੀਦਾ .
(pb)
lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ.
ਜੋ ਤੁਸੀਂ ਹਿੰਦੀ ਵਿੱਚ ਲਿੱਖਿਆ ਹੈ, ਕਿਰਪਾ ਕਰਕੇ ਸਾਨੂੰ ਪੰਜਾਬੀ ਵਿੱਚ ਦੱਸੋ ਜਾਂ ਪੰਜਾਬੀ ਵਿੱਚ ਆਡੀਓ ਭੇਜੇਂ ।
(pb)
Haryana
ਗੁਰਜਿੰਦਰ ਜੀ ਇਹ ਇਕ ਨਦੀਨ ਨਾਸ਼ਕ ਹੈ ਜਿਹੜੀ ਕਣਕ ਝੋਨੇ ਵਿਚ ਹੋਣ ਵਾਲੇ ਨਦੀਨ ਦਾ ਖਾਤਮਾ ਕਰਦੀ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਏਸਨੂੰ ਜਦੋਂ ਆਪਾਂ ਦਾਣੇ ਸਟੋਰ ਕਰਦੇ ਹਾਂ ਉਦੋਂ ਵਰਤਿਆ ਜਾਂਦਾ ਹੈ ਤਾਂ ਜੀ ਓਹਨਾ ਉਪਰ ਕੋਈ ਕੀੜੇ ਦਾ ਹਮਲਾ ਨਾ ਹੋਵੇ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਸ ਦਵਾਈ ਨੂੰ ਤੁਸੀ ਤਕਰੀਬਨ ਸਾਰੀਆਂ ਹੀ ਫਸਲਾਂ ਵਿੱਚ ਵਰਤ ਸਕਦੇ ਹੋ ਇਹ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਕਰਦੀ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਏਸਨੂੰ ਕਣਕ ਅਤੇ ਮੂੰਗਫਲੀ ਉਪਰ ਬਿਮਾਰੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਏਸ ਦੇ ਵਿਚ ਲਘੂ ਅਤੇ ਮੁੱਖ ਤੱਤ ਦੋਵੇਂ ਹੀ ਹਨ ਅਤੇ ਇਸ ਦੀ ਸਪਰੇਹ ਤੁਸੀਂ ਕਿਸੇ ਵੀ ਫ਼ਸਲ ਉੱਤੇ ਕਰ ਸਕਦੇ ਹੋ ਇਹ ਫਸਲ ਦਾ ਵਾਧਾ ਕਰਨ ਵਿੱਚ ਮੱਦਦ ਕਰਦੀ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਏਸ ਦਵਾਈ ਦੀ ਵਰਤੋਂ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਹ ਤੁਸੀਂ ਕਿਸੇ ਵੀ ਫ਼ਸਲ ਉਪਰ ਵਰਤ ਸਕਦੇ ਹੋ ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ, ਇਸਦੇ ਕੀ ਫਾਇਦੇ ਨੇ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਦੀ ਏਸ ਤਬਾਹੀ ਦੀ ਵਰਤੋਂ ਕਣਕ ਦੇ ਵਿੱਚ ਕਾਂਗਿਆਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
Haryana
ਗੁਰਜਿੰਦਰ ਜੀ ਲੇਖ ਦਵਾਈ ਦੀ ਵਰਤੋਂ ਕਣਕ ਦੇ ਵਿੱਚ ਕਾਂਗਿਆਰੀ ਬਿਮਾਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਏਸ ਪ੍ਰੋਡੱਕਟ ਵਿਚ ਕੀਟਨਾਸ਼ਕ ਅਤੇ ਉੱਲੀਨਾਸ਼ਕ ਦੋਵੇਂ ਹੀ ਹਨ ਸੋ ਇਸ ਨੂੰ ਤੁਸੀਂ ਕੀੜਿਆਂ ਦੀ ਰੋਕਥਾਮ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ ਵਰਤ ਸਕਦੇ ਹੋ ਅਤੇ ਕਈ ਪ੍ਰਕਾਰ ਦੀਆਂ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਹੁਤ ਸਾਰੀਆਂ ਫਸਲਾਂ ਉਤੇ ਵਰਤ ਸਕਦੇ ਹੋ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, NPK ਦਾ ਪੂਰਾ ਨਾਮ ਦੱਸੋ, ਇਹ ਪਲਾਂਟ ਗ੍ਰੋ fertilizer ਹੈ। ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
Npk ਦਾ ਪੂਰਾ ਨਾਮ nitrogen Phosphorus ਅਤੇ potash ਹੈ। ਜੇਕਰ ਤੁਹਾਡੀ ਫਸਲ ਵਿਚ ਇਹਨਾ ਵਿਚੋਂ ਕਿਸੇ ਤੱਤ ਦੀ ਕਮੀ ਆਉਂਦੀ ਹੈ ਤਾਂ ਤੁਸੀਂ ਏਸਨੂੰ ਵਰਤ ਸਕਦੇ ਹੋ । ਇਹ ਬੂਟੇ ਦਾ ਵਾਧਾ ਕਰਨ ਵਿਚ ਮਦਦ ਕਰਦਾ ਹੈ
devmedia
(pb)
Haryana
ਗੁਰਜਿੰਦਰ ਜੀ ਏਸ ਨੂੰ ਤੁਸੀਂ ਮਿੱਟੀ ਵਿਚ ਛਿੱਟਾ ਦੇ ਸਕਦੇ ਹੋ ਅਤੇ ਇਹ ਪਾਣੀ ਨੂੰ ਸੋਕ ਲੈਂਦਾ ਹੈ ਜਦੋਂ ਬੂਟੇ ਨੂੰ ਪਾਣੀ ਦੀ ਕਮੀ ਆਉਂਦੀ ਹੈ ਉਦੋਂ ਇਹ ਪਾਣੀ ਦਿੰਦਾ ਹੈ ।
devmedia
(pb)
Haryana
ਗੁਰਇੰਦਰ ਜੀ ਏਸ ਦਵਾਈ ਨੂੰ ਖੇਤ ਵਿਚ ਚੂਹਿਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਇਸਦਾ ਤੁਸੀਂ ਮਿਸ਼ਰਣ ਜਾ ਚੋਗਾ ਬਣਾ ਕੇ ਇਸ ਨੂੰ ਖੇਤ ਵਿੱਚ ਰੱਖ ਸਕਦੇ ਹੋ
devmedia
(pb)
Haryana
ਗੁਰਜਿੰਦਰ ਜੀ ਇਸ ਦਵਾਈ ਨੂੰ ਤੁਸੀਂ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਤਕਰੀਬਨ ਹਰ ਫਸਲ ਉਪਰ ਵਰਤ ਸਕਦੇ ਹੋ
devmedia
(pb)
Haryana
ਗੁਰਜਿੰਦਰ ਜੀ ਦੇਸੀ ਦਵਾਈ ਦੀ ਵਰਤੋਂ ਫ਼ਸਲ ਵਿੱਚ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਏਸਨੂੰ ਤੁਸੀਂ ਹਰ ਫ਼ਸਲ ਉੱਪਰ ਹੀ ਵਰਤ ਸਕਦੇ ਹੋ
devmedia
(pb)
Haryana
ਗੁਰਜਿੰਦਰ ਜੀ ਇਸ ਨੂੰ ਤੁਸੀਂ ਕਈ ਤਰ੍ਹਾਂ ਦੇ ਕੀੜੇ ਜਿਵੇਂ ਪੱਤਾ ਲਪੇਟ ਸੁੰਡੀ ਚਿੱਟੀ ਮੱਖੀ ਅਤੇ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਫਸਲਾਂ ਵਿੱਚ ਵਰਤ ਸਕਦੇ ਹੋ
devmedia
(pb)
Haryana
ਗੁਰਜਿੰਦਰ ਜੀ ਇਸ ਦਵਾਈ ਦੀ ਵਰਤੋਂ ਤਕਰੀਬਨ ਹਰ ਫ਼ਸਲ ਵਿੱਚ ਹੀ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ
devmedia
(pb)
Haryana
ਗੁਰਜਿੰਦਰ ਜੀ ਇਸ ਦੀ ਵਰਤੋਂ ਚਿੱਟੀ ਮੱਖੀ ਹਰੇ ਤੇਲੇ ਦੀ ਰੋਕਥਾਮ ਲਈ ਨਰਮੇਂ ਅਤੇ ਝੋਨੇ ਦੇ ਵਿੱਚ ਕੀਤੀ ਜਾਂਦੀ ਹੈ
devmedia
(pb)
Haryana
ਗੁਰਜਿੰਦਰ ਜੀ ਇਸ ਦੀ ਵਰਤੋਂ ਨਰਮੇ ਵਿੱਚ ਚਿੱਟੀ ਮੱਖੀ ਤੇਲਾ ਅਤੇ ਅਮਰੀਕਨ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
devmedia
(pb)
Haryana
ਗੁਰਜਿੰਦਰ ਜੀ ਇਸ ਦੀ ਵਰਤੋਂ ਤੁਸੀਂ ਨਰਮੇ ਦੇ ਵਿੱਚ ਸੁੰਡੀਆਂ ਲਈ ਝੋਨੇ ਦੇ ਵਿੱਚ ਤੇਲੇ ਲਈ ਅਤੇ ਕਣਕ ਦੇ ਵਿੱਚ ਐਸਿਡ ਦੀ ਰੋਕਥਾਮ ਲਈ ਵਰਤ ਸਕਦੇ ਹੋ
devmedia
(pb)
Haryana
ਗੁਰਜਿੰਦਰ ਜੀ ਇਸ ਦੀ ਵਰਤੋਂ ਜਦੋਂ ਆਪਾਂ ਦਾਣਿਆਂ ਨੂੰ ਸਟੋਰ ਕਰਦੇ ਹਾਂ ਜਾ ਭੰਡਾਰ ਕਰਦੇ ਹਾਂ ਓਦੋਂ ਕੀਤੀ ਜਾਂਦੀ ਹੈ ਤਾਂ ਜ਼ੋ ਸਟੋਰ ਕੀਤੇ ਹੋਏ ਦਾਣਿਆਂ ਨੂੰ ਕੋਈ ਵੀ ਕੀੜਾ ਨਾ ਲੱਗੇ
devmedia
(pb)
Haryana
ਗੁਰਜਿੰਦਰ ਜੀ ਇਸ ਨੂੰ ਖੇਤ ਵਿੱਚ ਚੂਹਿਆਂ ਦੀ ਰੋਕਥਾਮ ਲਈ ਅਤੇ ਮੰਡਾਹਰ ਹੋਏ ਦਾਣਿਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ
devmedia
(pb)
Haryana
ਗੁਰਜਿੰਦਰ ਜੀ ਇਸ ਨੂੰ ਮਿਰਚਾਂ ਦੇ ਵਿਚ ਜ਼ੂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
devmedia
(pb)
Haryana
ਗੁਰਜਿੰਦਰ ਜੀ ਇਸ ਨੂੰ ਛੋਲੇ ਨਰਮੇ ਅਤੇ ਮਿਰਚਾਂ ਦੇ ਵਿੱਚ ਸੁੰਡੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
devmedia
(pb)
Haryana
ਗੁਰਜਿੰਦਰ ਜੀ ਇਸ ਨੂੰ ਤੁਸੀਂ ਸੁੰਡੀ ਦੀ ਰੋਕਥਾਮ ਲਈ ਕਿਸੇ ਵੀ ਫ਼ਸਲ ਦੇ ਵਿੱਚ ਵਰਤ ਸਕਦੇ ਹੋ। ਏਸਨੂੰ ਤੁਸੀਂ 60 ਮਲ ਪ੍ਰਤੀ ਏਕੜ ਦੇ ਹਿਸਾਬ। ਨਾਲ ਵਰਤੋ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਕਰ ਸਕਦੇ ਹਨ , ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
Haryana
ਗੁਰਜਿੰਦਰ ਜੀ ਇਸ ਨੂੰ ਨਰਮੇ ਦੇ ਵਿੱਚ ਤੇਲਾ ਚੇਪਾ ਅਤ ਥਰੀਪ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਪਾ ਸਕਦੇ ਹਨ , ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
Haryana
ਗੁਰਜਿੰਦਰ ਜੀ ਏਸਨੂੰ ਗੋਭੀ ਅਤੇ ਨਰਮੇ ਦੇ ਵਿੱਚ ਸੁੰਡੀਆਂ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਨੂੰ ਤੁਸੀਂ 600 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿੰਨੀ ਮਾਤਰਾ ਪਾ ਸਕਦੇ ਹਨ , ਕਿੰਨੇ ਦਿਨ ਅਸਰ ਰਹਿੰਦਾ ਹੈ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
Haryana
ਗੁਰਜਿੰਦਰ ਜੀ ਏਸ ਨੂੰ ਝੋਨੇ ਅਤੇ ਨਰਮੇ ਦੇ ਵਿੱਚ ਇਕੱਲੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
Haryana
ਗੁਰਜਿੰਦਰ ਜੀ ਇਸ ਨੂੰ ਟਮਾਟਰਾਂ ਦੇ ਵਿਚ ਫਲ ਛੇਦਕ ਸੁੰਡੀ ਅਤੇ ਪੱਤੇ ਖਾਣ ਵਾਲੀ ਸੁੰਡੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
Haryana
ਗੁਰਜਿੰਦਰ ਜੀ ਇਸ ਨੂੰ ਝੋਨੇ ਦੇ ਵਿਚੋਂ ਪੱਤਾ ਲਪੇਟ ਅਤੇ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਏਸਨੂੰ ਤੁਸੀਂ 7.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
Haryana
ਗੁਰਜਿੰਦਰ ਦੀ ਇਸ ਦਵਾਈ ਨੂੰ ਤੁਸੀਂ ਬੈਂਗਣ ਅਤੇ ਨਰਮੇ ਦੇ ਵਿੱਚ ਸੁੰਡੀਆਂ ਅਤੇ ਰਸ ਚੂਸਣ ਵਾਲੇ ਕੀੜੇ ਦੀ ਦੀ ਰੋਕਥਾਮ ਲਈ ਵਰਤ ਸਕਦੇ ਹੋ
Can we apply lihocin in Rice .
(en)
Haryana
ललित जी किरपा यह बताए की आपकी फसल में। क्या दिक्कत आ रही है । क्युकी यह दवाई तो ग्रोथ को रोकने के लिए होता है अगर jada ग्रोथ हो रही है तो तो आप इसको प्रयोग कर सकते है
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
Haryana
ਗੁਰਜਿੰਦਰ ਜੀ ਏਸ ਦਵਾਈ ਨੂੰ ਨਰਮੇ ਦੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਇਸਨੂੰ ਤੁਸੀਂ 500ਗ੍ਰਾਮ ਪ੍ਰਤੀ ਪ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Haryana
ਗੁਰਜਿੰਦਰ ਜੀ ਏਸ ਦਵਾਈ ਨੂੰ ਨਰਮੇ ਦੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਇਸਨੂੰ ਤੁਸੀਂ 500ਗ੍ਰਾਮ ਪ੍ਰਤੀ ਪ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Haryana
ਗੁਰਜਿੰਦਰ ਜੀ ਏਸ ਨੂੰ ਤੁਸੀਂ ਨਰਮੇ ਦੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਕਰ ਸਕਦੇ ਹਨ ਕੀ ਫਾਇਦੇ ਹਨ ਇਸਦੇ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।

ईलाज क्या है .
(hn)
Punjab
गोपाल जी, white grub की रोकथाम के लिए आप phorate दवा 2 से 3 kg/एकड़ के हिसाब डाले और इसके पानी लगा दे ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਕਰ ਸਕਦੇ ਹਨ ਕੀ ਫਾਇਦੇ ਹਨ ਇਸਦੇ, ਇਹ fungicide ਹੈ, ਕਿਹੜੀ ਫਸਲ ਵਿੱਚ ਕਿੰਨੀ ਮਾਤਰਾ ਪਾ ਸਕਦੇ ਹਨ , ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਕਰ ਸਕਦੇ ਹਨ ਕੀ ਫਾਇਦੇ ਹਨ ਇਸਦੇ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਕਰ ਸਕਦੇ ਹਨ ਕੀ ਫਾਇਦੇ ਹਨ ਇਸਦੇ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਕਰ ਸਕਦੇ ਹਨ ਕਿੰਨੀ ਮਾਤਰਾ ਪਾ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
devmedia
(pb)
Diamond potato da ki rate chal reha ji punjab dian mandian ch .
(pb)
Punjab
Pargat ji, is di sahi jaankari lain lai tuhanau apni najdeeki sabji mandi vich hi sampark karna pavega ji.
नीमाटोड को कैसे खत्म करें .
(hn)
Punjab
सतीश जी आप nematodes की रोक्थाम के लिए carbofuran का प्रयोग कर सकते है , इसके इलावा आप सरसों की खली का प्रयोग भी कर सकते हैं।
New mango plants lgate smay konse fertilizers use kre.
(hn)
Punjab
Kulbir ji, aap mango ke plants lgaate smay 15 se 20 kg Desi roodi ki khaad daale aur JD lag jaane ke baad 200 g urea, 500 g SSP aur 150 g MOP khaad /paudhe ke hisaab se daal sakte hai.
devmedia
(pb)
devmedia
(pb)
शहतूत का पेड़ 2 साल का हो गया है।उसमें नीमाटोड लग गया है।पेड़ सूखने लगा है।उपाय क्या करे।
(hn)
Punjab
सतीश जी आप पेड़ के जड़ के पास 1 से 1.5 kg Carbofuran डाले और इसके बाद पानी दे।
Mango tree me ye problem hai please iska koi solution btaye. Age of tree 8 year .
(hn)
Punjab
Kulbir ji, is smasya ka hall karne ke liye aap is pe Bordeaux paste lgaa sakte hai .
devmedia
(pb)
शिमला मिर्च खेत में कब लगाए और खेत में नीचे क्या डाले कोड़ी डालने से पहले .
(hn)
Uttar Pradesh
सुरजीत जी, low tunnel विधि से आप नवंबर में बुवाई कर सकते खुले खेत में में आप बुवाई फरवरी महीने मे कर सकते है। आप बुवाई से पहले 10 टन रूडी की खाद , 75 kg SSP और 20 Kg MOP खाद डाल सकते है।