Punjab
Search
Disease kya h ye .
(en)
अनिल जी, या mosaic बिमारी का हमला है, इसकी रोकथाम के लिए आप imidacloprid 1ml/L पानी के हिसाब से छिड़काव कर सकते हैं।
Sir jhone lage nu aj 15 din hoye Han Phele khaad pa diti he 2nd khaad vich 30 kg urea vich ki eh wala product paa sakda ha J ha ki es da benifits daso .
(pb)
Punjab
Baljit ji je tuhada jhona ghatt growth kar riha hai ta tusi ih product vart skade ho ji is Nala boote da vaadha vadia hunda hai ji.
Sir sada hybrid jhona 23 July nu laya c 3 aug nu es nu 30 kg urea 1bag super 2 Tara di Zink Ek thelli salfar pai ha Hun es dubara khaad kado pa sakde ha. Jo asi paiya he ki eh sab theek c ya pher tusi koi hoor vi Hove ta suggest Karo Zink di photo send keti he tuhanu Salfar.selfino Gold 3 kg...chamber company di pai he
(pb)
Punjab
Thanks sir
ਕਣਕ ਤੋ ਬਾਅਦ ਮੱਕੀ ਵੱਡੀ ਆ ਪੱਕਾ ਕੇ ਹੁਣ ਦੁਬਾਰਾ ਮੱਕੀ ਬੀਜ ਸਕਦੇ ਚਾਰੇ ਲਈ ਤੇ ਕਿਹੜੀ ਵਰਾਇਟੀ ਲਾਵਾ .
(pb)
Punjab
ਸੁਖਪ੍ਰੀਤ ਜੀ ਹੁਣ ਤੁਸੀ ਚਾਰੇ ਵਾਲੀ ਮੱਕੀ ਹੀ ਬੀਜ ਸਕਦੇ ਹੋ ਜੀ ਅਤੇ ਇਸ ਲਈ J 1006, J1004 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
I have mango orchard 30 year old....i want to cultivate medicinal or flower crop in the shade of mango trees.... please guide ?
(en)
Punjab
Manish you must be aware of marketing of these medicinal plants so before starting the farming please confirm which type of plants have good marketing in your are And select your crop accordingly.
devmedia
(pb)
devmedia
(pb)
devmedia
(pb)
devmedia
(pb)
devmedia
(pb)
Sir g je cow dokkal hoove te koi treatment dasseyo jiss naal theek hoo jaave pehla homoeopathic medicine ve ditte aa 1.5 month hooge AI karvaye nu.
(pb)
Rajasthan
Yuvraj ji kirpa krke apna swal vistar nal pusho tuci dokkal kiss nu kehh rhe ho kirpa krke uss vare vistar nal dubara swal pusho tan jo tuhanu sahi jankari diti ja ske .
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
Punjab
ਗੁਰਜਿੰਦਰ ਜੀ ਇਸ ਬਾਰੇ ਪਿਛਲੇ ਸਵਾਲ ਵਿਚ ਜਾਣਕਾਰੀ ਦਿੱਤੀ ਗਈ ਹੈ ਜੀ।
devmedia
(pb)
devmedia
(pb)
devmedia
(pb)
Mashrum ki kheti .
(hn)
Maharashtra
Vivek Mushroom kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. ap iski training apne Najdeeki KRISHI VIGHYAN KENDRA le le sakde hai, ap apna nam vajah par register karwa dein, jab bhi training hogi apko inform kar diya jayega,
devmedia
(pb)
devmedia
(pb)
Punjab
ਗੁਰਜਿੰਦਰ ਜੀ ਇਸ ਬਾਰੇ ਪਿਛਲੇ ਸਵਾਲ ਵਿਚ ਜਾਣਕਾਰੀ ਦਿੱਤੀ ਗਈ ਹੈ ਜੀ।
devmedia
(pb)
devmedia
(pb)
किसान भाइयों मैने अपने खेत की मेड के पास पपीता के 50 पौधे लगाए थे जो की 4 5 इंच लंबे थे बारिश के बाद ही अचानक उनमें से कुछ पौधे गिर गए जिनका तना गल गया और कुछ पौधे पीले हो गए और सिकुड़ गए कृप्या कोई इलाज बताएं या फिर पौधे लगाने की कोई अच्छी विधि बताएं .
(hn)
Punjab
विजय जी, यह फंगस की वजह से है, इसकी रोकथाम के लिए आप mancozeb 2g/L पानी के हिसाब से छिड़काव कर सकते हैं।
devmedia
(pb)
Haryana
ये 2-4 D दवाई एक खरपतवार नाशक है जो की फसलों में होने वाले घास के लिए उपयोग की जाती है, इसका प्रयोग गेहूं , धान, आदि में किया जाता है,,,
डॉ रविंदर चहल जी बछिया को ब्याने में एक महीना है उसके गोबर बदबू आती है चल से पेट के कीड़ों वाली दवा दे सकते हैं.
(hn)
Punjab
राहुल जी उसे पेट के कीड़ों के लिए Ivermectin साल्ट की गोली दें और Brotone liquid 50ml रोजाना देना शुरू करें।
Haryana
जी हां, उसको पेट के कीड़ों की दवाई दे सकते हो, लेकिन सिर्फ fenbendazole क्योंकि ये प्रेग्नेंसी सेफ है
devmedia
(pb)
ਸਤਿ ਸ਼੍ਰੀ ਆਕਾਲ ਜੀ ਮੈਨੂੰ ਫਰੀ ਰੇਂਜ ਪੋਲਟਰੀ ਫਾਰਮ ਬਾਰੇ ਮੁੱਢਲੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ ਜੇਕਰ 1000 ਮੁਰਗੀ ਨੂੰ ਫਰੀ ਰੇਂਜ ਵਿੱਚ ਰੱਖਿਆ ਜਾਵੇ ਤਾਂ ਕੀ ਤਿੰਨ ਕਨਾਲ ਜਗ੍ਹਾ ਫਰੀ ਰੇਂਜ ਲਈ ਕਾਫੀ ਹੈ 1000 ਮੁਰਗੀ ਫਰੀ ਰੇਂਜ ਵਿੱਚ ਫੀਡ ਅੰਦਾਜਨ ਕਿੰਨੇ ਦੀ ਖਾ ਜਾਵੇਗੀ ਫੀਡ ਦਾ ਖਰਚਾ ਘੱਟ ਕਿਂਵੇ ਕੂਤਾ ਜਾ ਸਕਦਾ ਹੈ ਕੀ ਅੰਡੇ ਲੈਣ ਲਈ ਅੰਡਿਆ ਵਾਲੀ ਫੀਡ ਪਾਉਣਾਂ ਲਾਜਮੀ ਹੈ ਕੀ ਮੁਰਗੀਆਂ ਨੂੰ ਫਰੀ ਰੇਂਜ ਵਿੱਚ ਕੁੱਤੇ ਬਿੱਲੀ ਆਦਿ ਤੋਂ ਬਿਨਾਂ ਸੱਪ ਜਾਂ ਨਿਉੋਲੇ ਵਗੈਰਾ ਤੋਂ ਖਤਰਾ ਹੈ ਜਾਂ ਨਹੀ ਫਰੀ ਰੇਜ ਦੇ ਅੰਡਿਆ ਦੀ ਕਵਾਲਟੀ ਦੂਸਰੇ ਅੰਡਿਆ ਨਾਲੋਂ ਵਧੀਆ ਹੁੰਦੀ ਹੈ .
(pb)
Punjab
ਜਗਦੀਪ ਜੀ ਤੁਸੀ ਫ੍ਰੀ ਰੇਂਜ ਵਿਚ ਮੁਰਗੀਆਂ ਨੂੰ ਰੱਖ ਸਕਦੇ ਹੋ ਬਾਕੀ ਤੁਹਾਨੂੰ ਇਹਨਾਂ ਦਾ ਬਚਾਅ ਕੁੱਤਿਆਂ ਜਾ ਬਿਲੀਆਂ ਤੋਂ ਕਰਨਾ ਪਵੇਗਾ ਬਾਕੀ ਫ੍ਰੀ ਰੇਂਜ ਵਿਚ ਰੱਖਣ ਨਾਲ ਕੋਈ ਸਮੱਸਿਆ ਨਹੀਂ ਆਉਂਦੀ ਹੈ
devmedia
(pb)
devmedia
(pb)
devmedia
(pb)
Punjab
ਗੁਰਜਿੰਦਰ ਜੀ, ਇਸ ਦਵਾਈਆਂ ਦੀ ਵਰਤੋਂ soyabean ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ 400-500ml/ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ।
devmedia
(pb)
Punjab
ਗੁਰਜਿੰਦਰ ਜੀ metachlor ਦਵਾਈ ਦੀ ਵਰਤੋਂ ਕਈ ਫ਼ਾਸਲਾ ਵਿਚ ਚੌੜੇ ਅਤੇ ਬਾਰੀਕ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ।
devmedia
(pb)
Punjab
ਗੁਰਜਿੰਦਰ ਜੀ bispyribac ਦਵਾਈ ਦੀ ਵਰਤੋਂ ਝੋਨੇ ਦੇ ਵਿਚ ਨਦੀਨਾਂ ਦੀ ਰੋਕਥਾਮ ਲਈ 100ml/ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 20-25 ਦਿਨਾਂ ਤੇ ਕੀਤੀ ਜਾ ਸਕਦੀ ਹੈ ਜੀ।
ਮੱਝ ਨੂੰ ਬੱਚੇਦਾਨੀ ਦੀ ਇਨਫੈਕਸ਼ਨ ਲਈ ਕੀ ਟਰੀਟਮੈਂਟ ਦੇ ਸਕਦੇ ਹਾਂ।
(pb)
ਭੁੱਲਰ ਜੀ ਤੁਸੀ ਉਸਦੀ ਬੱਚੇਦਾਨੀ ਵਿਚ utrawin OZ ਦਵਾਈ 3 ਦਿਨ ਭਰਵਾਓ ਅਤੇ ਉਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Vitum H liquid 10ml ਰੋਜਾਨਾ ਦਿਓ ਅਤੇ ਜਦੋ ਸਾਫ ਤਾਰਾ ਕਰੇ ਤਾਂ ਸਹੀ ਸਮੇ ਤੇ AI ਕਰਵਾਓ ਅਤੇ AI ਦੇ ਨਾਲ Receptal inj 5ml IV ਲਗਵਾਓ
Moongbean yellow .
(hn)
Punjab
Ramesh you can spray NPK 19 19 19 @10-15g/L of water to control the yellowing of mung bean.
Dr saab right soulution .
(hn)
Punjab
Ramesh to control the yellowing of leaves you can spray NPK 19 19 19 @10-15g/L of water.
ਕੀ ਕਾਰਨ ਹੈ ਇਸ ਦਾ ਕੀ ਹਲ ਹੋ ਸਕਦਾ ਹੈ??
(en)
Punjab
ਮਲਵਿੰਦਰ ਜੀ ਇਹ blast ਬਿਮਾਰੀ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
subsidy scheme tractor .
(en)
Punjab
मनवीर जी, फिलहाल पंजाब में ट्रैक्टर की सब्सिडी पर कोई भी स्कीम नही चल रही है।
ਬਾਈ ਜੀ hf ਗਾ 7 ਮਹੀਨੇ ਦੀ ਗਬਨ ਅ ਉਦਾ ਦੁੱਧ ਕਿੰਨਾ ਟਾਈਮ ਕਰ ਸਕਦੇ a 4ਕਿਲੋ ਅ ਦਿਨ ਦਾ ਦੁੱਧ ਧੰਨਵਾਦ ਜੀ .
(pb)
Punjab
ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸਦੇ ਦੁੱਧ ਲੈਣਾ ਬੰਦ ਕਰ ਦਿਓ ਤੁਸੀ ਉਸਦੀ ਖੁਰਾਕ ਘਟਾਉਣੀ ਸ਼ੁਰੂ ਕਰੋ ਜਿਸ ਨਾਲ ਉਸਦਾ ਦੁੱਧ ਘਟਣ ਲਗੇ ਅਤੇ ਜਿਵੇਂ ਜਿਵੇਂ ਦੁੱਧ ਘਟ ਜਾਵੇ ਫਿਰ ਇਸਦੀ ਚੁਆਈ ਇਕ ਟਾਇਮ ਕਰੋ ਫਿਰ ਹੋਲੀ ਹੋਲੀ ਦੁੱਧ ਲੈਣਾ ਬੰਦ ਕਰ ਦਿਓ ਅਤੇ ਫਿਰ ਖੁਰਾਕ ਵਧਾਉਣੀ ਸ਼ੁਰੂ ਕਰੋ
Goa .
(hn)
Punjab
Josephine if you have any questions related to agriculture or animal husbandry please ask your question in detail.
ਵੀਰ ਜੀ ਝੌਨੇ ਵਿੱਚ ਮਧਰੇ ਬੋਨੇ ਬੂਟੇ ਬਹੁਤ ਨੇ ਖੇਤ ਖਾਲੀ੍ ਹੋ ਰਿਹਾ ਕੋਈ ਹੱਲ PR121 .
(pb)
Punjab
ਅਮਨ੍ਰੀਤ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇ
Sir ਨਵੇਂ ਵਾਹਨ ਚ ਪਹਿਲੀ ਬਾਰ ਝੋਨਾ ਲਗਾਇਆ ਹੈ ਉਸ ਵਿਚ ਕੱਦੋਂ ਤੋ ਪਹਿਲਾਂ ਡੀ ਏ ਪੀ ਤੇ ਪੋਟਾਸ਼ ਪਾਈ ਤੇ ਬਾਅਦ ਵਿਚ ਫੋਰਾਟਨ ਪਾਈ ਤੇ ਦੋ ਬੋਰੀਆਂ ਯੂਰੀਆ ਦੀਆਂ ਪਾਈਆਂ ਹਨ ਝੋਨਾ ਹਰਿਆਵਲ ਨਹੀ ਦਿਖਾ ਰਿਹਾ ਝੋਨਾ ਪੀਲਾ ਹੋ ਰਿਹਾ .
(pb)
Punjab
ਗੁਰਪ੍ਰੀਤ ਜੀ ਤੁਸੀ ਇਸ ਤੇ 2 kg ਯੂਰੀਆ ਅਤੇ 300 g ਜ਼ਿੰਕ ਸਲਫੇਟ 21% ਦਾ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Haryana
इसमें 45 kg यूरिया के साथ BARROZE नाम की दवाई डालें 7 दिन में चमत्कारी बदलाव आपको नजर आएगा
Amarud ke plant sukh rhe h to inka kya karn ho skta h or iska kya treatment kre .
(hn)
Punjab
Ashish ji kripya aap paudhe ki photo jaroor bheje ta Jo aapko is baare me shi jaankari di jaa sakegi.
ਇਹ ਕਿੰਨੂ ਦੇ ਬੂਟੇ ਦੇ ਪੱਤੇ ਇਕੱਠੇ ਹੋ ਰਹੇ ਹਨ ਕਿਰਪਾ ਕਰਕੇ ਇਸਦਾ ਕਾਰਨ ਅਤੇ ਹੱਲ ਦੱਸੋ ਜੀ .
(pb)
Punjab
ਬਲਰਾਜ ਜੀ ਤੁਸੀ ਇਸ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਕੋਈ ਇਲਾਜ ਹੈ ਜਾ ਨਈ ਸਰ .
(pb)
Sukhveer ji tuci iss nu Hitek inj. 1ml/50kg bhar de hisab nal chamdi vich lgwao ate iss nu Enrofloxacin inj. 15ml ate Avil inj. 10ml lgwao ate isde bhukar di janch krwao jekar bhukar ha tan Milonex plus inj. 15ml lgwao ate lattan vich sojish ha tan nal isoflud 5ml lgwao. baki tuci nazdiki doctor ton janch krwaunde rho kyuki isde lashna de hisab nal janch krke sahi ilaj ho jnda hai.
Jhone de. Patte ida ho gye ne upro Ki kaaran ho skda g eh Pussaa 44 .
(pb)
Punjab
Gursewak ji ih aam taur te Mausam kar ke hunda hai ji, is lai tusi koi vi spray na karo ji.
ਮੱਝਾ ਦੇ ਦੰਦਾ ਤੋ ਕਿਵੇ ਪਛਾਣ ਹੁੰਦੀ ਹੈ ਜਿਵੇ ਆਮ ਤੋਰ ਤੇ ਬੋਲਦੇ ਹਨ ਕੇ ਏ ਦੋ ਦੰਦੀ ਆ ਕੋਈ 4 ਦੰਦੀ ਏਦੀ ਕੀ ਪਰਖ ਹੈ .
(pb)
Rajasthan
ਇਹਨਾਂ ਦੀ ਉਮਰ ਦਾ ਪਤਾ ਇਹਨਾਂ ਦੇ ਦੰਦਾਂ ਤੋਂ ਵੀ ਕੀਤਾ ਜਾ ਸਕਦਾ ਹੈ ਦੰਦਾ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾ ਪਸ਼ੂਆਂ ਦੇ ਕੱਚੇ ਅਤੇ ਪੱਕੇ ਦੰਦ ਹੁੰਦੇ ਹਨ ਕੱਚੇ ਦੰਦ ਜਨਮ ਸਮੇ ਹੁੰਦੇ ਹਨ ਸਭ ਤੋਂ ਪਹਿਲਾਂ ਵਿਚਕਾਰਲੇ ਕੱਚੇ ਦੰਦ ਦੁੱਟਦੇ ਹਨ ਤੇ ਪੱਕੇ ਦੰਦ ਆਉਦੇ ਹਨ ਪੱਕੇ ਦੰਦ ਦੇਖਣ ਵਿੱਚ ਚੌੜੇ ਤੇ ਵੱਡੇ ਹੁੰਦੇ ਹਨ ਸਭ ਤੋਂ ਪਹਿਲਾਂ ਦੋ ਥੱਲੇ ਵਾਲੇ ਪੱਕੇ ਦੰਂਦ ਇਕੱਠੇ ਹੁੰਦੇ ਹਨ ਇਹ ਪੱਕੇ ਦੰਦ ਜੇਕਰ ਦੋ ਹੁੰਦੇ ਹਨ ਹਨ ਤਾਂ ਗਾਂ ਦੋ ਸਾਲ ਦੀ ਤੇ ਮੱਝ ਢਾਈ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਚਾਰ ਹਨ ਤਾਂ ਗਾਂ ਤਿੰਨ ਸਾਲ ਤੇ ਮੱਝ ਸਾਢੇ ਤਿੰਂਨ ਸਾਲ ਹੀ ਹੋਵੇਗੀ ਜੇਕਰ ਪੱਕੇ ਦੰਦ ਛੇ ਹਨ ਤਾਂ ਗਾਂ ਚਾਰ ਸਾਲ ਤੇ ਮੱਝ ਸਾਢੇ ਚਾਰ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਅੱਠ ਹਨ ਤਾਂ ਗਾਂ ਸਾਢੇੇ ਚਾਰ ਸਾਲ ਤੇ ਮੱਝ ਸਾਢੇ ਪੰਜ ਸਾਲ ਦੀ ਹੋਵੇਗੀ ਅੱਠ ਦੰਦਾ ਨਾਲ ਮੂੰਹ ਪੂਰਾ ਭਰ ਜਾਂਦਾ ਹੈ ਇਸ ਸਮੇ ਪਸ਼ੂ ਜਵਾਨ ਹੁੰਦਾ ਹੈ ਤੇ ਉਸ ਤੋਂ ਦੋ ਸਾਲ ਬਾਅਦ ਕੋਈ ਬਦਲਾਵ ਦੰਦਾ ਵਿੱਚ ਨਹੀ ਆਉਦਾ ਉਸ ਤੋਂ ਬਾਅਦ ਦੰਦ ਘਸਣੇ ਸ਼ੁਰੂ ਜਾਂਦੇ ਹਨ ਦਸ ਤੋਂ ਗਿਆਰਾ ਸਾਲ ਦੀ ਉਮਰ ਵਿੱਚ ਲੱਗਭੱਗ ਛੇ ਦੰਦ ਘਸ ਜਾਂਦੇ ਹਨ ਸੋ ਇਹ ਤਰੀਕਾ ਹੈ ਆਪਣੇ ਬਜੁਰਗ ਸਿੰਗਾਂ ਤੋਂ ਵੀ ਉਮਰ ਦਾ ਅੰਦਾਜਾ ਲਗਾਉੇਦੇ ਸਨ ਪਰ ਹੁਣ ਕਈ ਵਾਰ ਸਿੰਗ ਕਟਾਏ ਹੁੰਦੇ ਹਨ ਜਾਂ ਜੇਕਰ ਕੋਈ ਸਿੰਗਾ ਨਾਲ ਛੇੜਖਾਣੀ ਕੀਤੀ ਹੋਵੇ ਤਾਂ ਅੰਦਾਜ਼ਾ ਗਲਤ ਹੋ ਸਕਦਾ ਹੈ ਇਸ ਲਈ ਦੰਦਾ ਨਾਲ ਹੀ ਅੰਦਾਜ਼ਾ ਸਹੀ ਲਗਦਾ ਹੈ
Under strong h kina time pehla deyi ta kehdi compony da deyi aa .
(pb)
Jagjeet ji ehh Virbac company da product hai ehh pashu de suun tak dinde rho ja fir tuci Tineta company da vitum-h liquid vart skde ho.
ਇਹ ਵੈੜ੍ਹ ਦੀ ਉਮਰ 18 ਮਹੀਨੇ ਹੈ ਇਸਨੂੰ ਤਿੰਨ ਵਾਰ ਟੀਕਾ ਲਵਾਇਆ ਪਰ ਇਹ ਬਣਦੀ ਨਹੀ ਕੀ ਕਾਰਨ ਹੋ ਸਕਦਾ .
(pb)
ਪ੍ਰਭ ਜੀ ਇਸਦੇ ਕਈ ਕਾਰਨ ਹੁੰਦੇ ਹੈ ਜਿਵੇਂ ਬੱਚੇਦਾਨੀ ਦੀ ਸਹੀ ਗਰੋਥ ਨਾ ਹੋਣਾ, ਇਨਫੈਕਸ਼ਨ ਹੋਣ ਕਰਕੇ, ਹਾਰਮੋਨ ਦੀ ਸਮੱਸਿਆ ਕਰਕੇ ਜਾ ਸਮੇ ਤੇ ਗੱਭਣ ਨਾ ਕਰਵਾਉਣ ਕਰਕੇ ਵੀ ਹੋ ਜਾਂਦਾ ਹੈ ਤੁਸੀ ਪਹਿਲਾ ਇਸਦੀ ਬੱਚੇਦਾਨੀ ਵਿਚ Utrawin OZ ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Agrimin I tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
ਇਸ ਬੂਟੇ ਦੇ ਅਮਰੂਦ ਕਾਣੇ ਹੋ ਰਹੇ ਹਨ ਕੀ ਕਾਰਨ ਹੋ ਸਕਦਾ ਅਤੇ ਫਲ ਨੂੰ ਕਾਣੇ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ .
(pb)
Punjab
ਪ੍ਰਭ ਜੀ, ਅਮਰੂਦ ਦੇ ਕਾਣੇ ਹੋਣ ਦਾ ਮੁੱਖ ਕਾਰਨ ਫਲ ਦੀ ਮੱਖੀ ਹੈ ਇਸ ਦੀ ਰੋਕਥਾਮ ਲਈ ਤੁਸੀ PAU Fruit Fly trap ਦੀ ਵਰਤੋਂ ਕਰ ਸਕਦੇ ਹੋ ਜੀ।
Yield of soybean per acre?
(en)
Punjab
अंजन जी, ये मौसम और किस्म पर निर्भर करता है, वैसे आम तौर और सोयाबीन का औसत उत्पादन 5 से 6 क्विंटल तक आ जाता है ।
Which ‘No till seed drill’ is right for sowing on land which is full of mulching? I have attached a picture where u can see heavy mulching on ground ?
(en)
Punjab
Harpreet you can use zero till drill for sowing under the mulch.
ਸਾਹੀਵਾਲ ਗਾਂ ਦੇ ਦੁੱਧ ਚੋ ਸਮੇਲਅ ਬਹੁਤ ਆਉਦੀ ਆ ਕੋਈ ਇਲਾਜ ਦਸੋ ਜੀ ?
(pb)
Punjab
ਸੁਖਵਿੰਦਰ ਜੀ ਤੁਸੀ ਉਸ ਨੂੰ Mammidium ਪਾਊਡਰ 50gm ਰੋਜਾਨਾ ਅਤੇ Buffzon ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ 20 ਤੋਂ 25 ਗ੍ਰਾਮ ਮੀਠਾ ਸੋਡਾ ਵੀ ਦੇ ਸਕਦੇ ਹੋ
ਧੰਨਵਾਨ ਜੀ
46 ਦਿਨ ਦਾ ਝੋਨਾ ਜੜ੍ਹਾਂ ਤੋਂ ਇਸ ਤਰਾਂ ਹੋ ਰਿਹਾ ਕੋਈ ਬੀਮਾਰੀ ਹੈ ਜਾਂ ਚੂਹੇ ਨੇ ਕੀਤਾ ਪਾਣੀ ਸੁੱਕਾ ਕੇ ਲਾਏ ਆ ?
(pb)
Haryana
ਇਹ ਚੂਹੇ ਦੇ ਨੁਕਸਾਨ ਦੇ ਲਛੱਣ ਲਗ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀਂ ਜ਼ਹਿਰੀਲਾ ਚੋਗਾ 20 ਗ੍ਰਾਮ zinc phosphide nu 1 kilo ਕਣਕ ਜਾ ਜਵਾਰ ਦੇ ਦੇ ਅਤੇ ਵਿਚ ਮਿਲਾ ਕੇ ਵਿਚ 20 ਗ੍ਰਾਮ ਪੀਸੀ ਖੰਡ ਅਤੇ 20 ਗ੍ਰਾਮ ਤੇਲ ਲਾ ਕੇ ਮਿਲਾ ਲਓ ਅਤੇ ਇਕ ਏਕੜ ਵਿਚ 40 ਜਗ੍ਹਾ ਤੇ ਰੱਖੋ