Punjab
Search
lipi ki bimari kya h Gaye or bansh k hoti h kya .
(hn)
Lumpy bimari se pashuo ke sarir per ganthe hone lgti hai fir usme pass bhrne lgti hai jisse pashuo ko bhut dard hota hai aur kamjori ho jatti hai aur fever ki smasia bhi hone lgti hai yeh jyada gayo mai assar krti hai, bhains mai sahi sme per ilaj se thik ho rhi hai.
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਪਾ ਸਕਦੇ ਹਨ , ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਮੱਕ ਦੀ ਸਭ ਵਧੀਆ ਕਿਹੜੀ ਕਿਸਮ ਹੈ ਚਾਰੇ ਲਈ ਬੀਜਣਾ ਹੈ, ਕ੍ਰਿਪਾ ਕਰਕੇ ਜਾਣਕਾਰੀ ਸੇਅਰ ਕਰੋ ਜੀ .
(pb)
Punjab
ਜਸਪ੍ਰੀਤ ਜੀ J 1006 ਅਤੇ J 1007 ਮੱਕੀ ਦੀਆਂ ਕਿਸਮਾਂ ਚਾਰੇ ਲਈ ਕਾਫੀ ਚੰਗੀਆਂ ਹਨ ਜੀ ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਪਾ ਸਕਦੇ ਹਨ , ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਤਰਾ ਬੂਟਿਆ ਦੀਆ ਨਾਲੀਆ ਸੁਕਣੀਆ ਸ਼ੁਰੂ ਹੋਈਆ ਨੇ ਫਿਲਹਾਲ ਵਿਰਲੇ ਵਿਰਲੇ ਬੂਟੇ ਚ ਸ਼ਿਕਾਇਤ ਨਜਰ ਆ ਰਹੀ ਆ .
(pb)
Punjab
ਕਰਮਜੀਤ ਜੀ, ਇਕ ਤਾਂ ਤੁਸੀ ਇਸ ਦੇ ਤਣੇ ਦੇ ਹੇਠਾਂ ਦੇਖੋ ਕਿ ਕੋਈ ਸੁੰਡੀ ਤਾਂ ਨਹੀਂ ਹੈ ਅਤੇ ਇਸ ਨੂੰ ਪਾਣੀ ਵੀ ਪੂਰੀ ਤਰ੍ਹਾ ਸੁਕਾਉਣ ਤੋਂ ਬਾਅਦ ਹੀ ਲਾਓ ਜੀ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
Sir khet vich hara chara lgya c 1 Killa surr makki da beej khet cho farool farool k kha jnda 2 kille hor lgana sir koi ilaaj es da.
(en)
Punjab
Tarun is da pakke taur te ik hi haal sambhav hai ki tusi khet di tarbandi Karo is to ilawa is da koi hall jyada sambhav nahi hai.
नरमे की फसल में क्या डालें जिससे कि फल फूलों की संख्या बढ़े इससे पहले यूरिया और डीएपी खाद का प्रयोग किया है बुवाई के समय नीचे सिंगल सुपर फास्फेट डाली थी अब तक एक कीटनाशक स्प्रे की है नरमा 100 दिन का हो चुका है.
(hn)
Punjab
गुरसहाब जी, अच्छा उत्पादन लेने के लिए आप NPK 19 19 19@10 से 15 g/L पानी के हिसाब से छिड़काव कर सकते हैं।
Sir khet vich hara chara lgya c 1 Killa.
(en)
Punjab
Tarun ji, is baare sahi jaanakri lain lai kirpa kar ke apna swaal visthaar naal pucho ji.
Our luktha tree have a disease and not growing properly can u tell me which problem is there in the tree .
(pb)
Punjab
Bhupender it seems to be attack of fungal disease, to control this you can spray mancozeb 2g/L of water.
Sir aah upro yellow kyu ho re pattey pr 121 hai .
(en)
Punjab
Tarun ji ih koi bimaari nahi hai ih aam taur te mausam kar ke hi hunda hai, is lai is te koi vi spray na karo ji.
devmedia
(pb)
devmedia
(pb)
devmedia
(pb)
devmedia
(pb)
devmedia
(pb)
Sir asi hybrid jhona laiya he 22 July nu Till date growth theek he ASI urea supper salfer Zink pa diti he Thora late hoon karke tusi hoor kis kis product di sefarish kar sakde ho ta k growth vadia ho sake .
(pb)
Punjab
Baljit ji yah tohade jhone Di growth vadia ho Rahi Hai Kise bhi product di varto Na Karo kyuki ihna naal faltu kharcha hi vad da hai ji.
Punjab
.
ਡਾ ਸਾਹਿਬ ਜੀ ਮੁਛੱਲ ਝੋਨੇ ਨੂੰ ਪਹਿਲੀ ਸਪਰੇ ਨਾਲ ਕਿਹੜਾ ਫੰਗੀਸਾਇਡ ਪਾਉਂਣਾ ਚਾਹੀਦਾ ਹੈ ਜੀ ਝੋਨੇ ਵਿੱਚ ਕਿਤੇ ਕਿਤੇ ਸੀ਼ਥ ਬਲਾਈਟ ਦੀ ਸ਼ਕਾਇਤ ਆ ਚੁੱਕੀ ਹੈ .
(pb)
Punjab
ਗੁਰਮੇਲ ਜੀ, sheath blight ਬਿਮਾਰੀ ਦੀ ਰੋਕਥਾਮ ਲਈ ਤੁਸੀ Amistar 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ਸਾਡੀ ਗਾ ਚ 15 16 ਦਿਨ ਰਹਿ ਗਏ ਹਨ । ਉਸਨੂੰ lumpy ਹੋ ਗਈ ਹੈ। ਹੁਣ lumpy ruk gyii । ਪਰ ਗਾ ਬੈਠ ਨਹੀਂ ਰਹੀ ।ਲੱਤਾ ਨੂੰ ਸੋਜ ਹੈ ਅਤੇ ਪਿਛਲੇ ਨੁਹਾਂ ਦੇ ਥੱਲੇ ਸੋਜ ਅਤੇ ਲਾਲ ਪਤਲੀ ਸਕਿਨ ਹੈ । ਗਾ ਬੈਠ ਨਹੀਂ ਰਹੀ ।ਸੂਣ ਵਾਲੀ ਹੈ । ਪੂਰਾ ਚੰਗਾ ਇਲਾਜ ਕਰਵਾ ਦਿੱਤਾ । ਹੁਣ ਤੁਸੀਂ ਕੋਈ ਚੰਗਾ ਇਲਾਜ ਦਸੋ।
(pb)
ਕੋਮਲਪ੍ਰੀਤ ਜੀ ਤੁਸੀ ਇਸ ਨੂੰ Artizone S injection 20ml ਅਤੇ Isoflud injection 5ml ਲਗਵਾਓ ਅਤੇ DCR 5gm ਵਿਚ Avil 10ml ਮਿਕਸ ਕਰਕੇ ਲਗਵਾਓ
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
1509 ਬਾਸਮਤੀ ਨਿੱਸਨ ਲੱਗ ਪਈ ਹੈ 20 ਜੁਲਾਈ ਨੂੰ ਲਗਾਇਆ ਸੀ ਬਹੁਤ ਮਧਰੇ ਕੱਦ ਦੀ ਹੈ ਕੀ ਕੀਤਾ ਜਾਵੇ 25 ਪਸੇਂਟ ਨਿਸਰ ਰਹੀ ਹੈ ਦੱਸੋ .
(pb)
Punjab
ਇਕਬਾਲ ਜੀ ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
devmedia
(pb)
devmedia
(pb)
devmedia
(pb)
Punjab
ਗੁਰਜਿੰਦਰ ਜੀ, ਇਹ ਪ੍ਰੋਡਕਟ ਜਮੀਨ ਵਿਚ ਫੋਸਫੋਰੁਸ ਤੱਤ ਦੀ ਉਪਲਬਧਤਾ ਵਧਾਉਣ ਲਈ ਵਰਤਿਆ ਜਾਂਦਾ ਹੈ ਜੀ।
ਸਰ ਗਾਂ ਨੂੰ ਲਿਪੀ ਸਕਿਨ ਹੋਈ ਨੂੰ ਅਠ ਦਿਨ ਹੋ ਗਏ ਹਨ ਉਸਦਾ ਟਰੀਟਮੈਂਟ ਵੀ ਕਰਵਾਇਆ ਹੈ ਖਾਣ ਪੀਣਾ ਸਹੀ ਹੈ ਬੁਖਾਰ ਵੀ ਨਹੀਂ ਆਉਂਦਾ ਪਰ ਗਾਂ ਬਹਿਦੀ ਨਹੀਂ ਬਿਠਾਉਣੀ ਪੈਂਦੀ ਹੈ ਲਤਾ ਨੂੰ ਥੋੜੀ ਸੋਜ ਵੀ ਹੈ ਸੋਜ ਦਾ ਟਰੀਟਮੈਂਟ ਦੱਸੋ.
(pb)
ਤੁਸੀ ਇਸ ਨੂੰ Artizone S injection 20ml ਅਤੇ Isoflud injection 5ml ਲਗਵਾਓ ਅਤੇ DCR 5gm ਵਿਚ Avil 10ml ਮਿਕਸ ਕਰਕੇ ਲਗਵਾਓ ਅਤੇ ਇਹਨਾਂ ਦੇ ਨੀਚੇ ਪੋਲੀ ਮਿੱਟੀ ਵਾਲੀ ਜਗ੍ਹਾ ਬਣਾਓ
Sir dalan ya rajma nu dhora ya hor cheejan to bachaun lai koi nuskha dso .
(en)
Punjab
Bachittar ji Celphos (aluminium phosphide) one tablet of 3 g/tonne. Exposure 7 days.kkkk
डॉ रविंदर चहल जी मेरे पास एचएफ ब्रीड की बछिया है जो कि 8 महीने की प्रेग्नेंट है मैंने उसके सारे ट्रीटमेंट कर लिए आप के बताए अनुसार रूमिकेयर पाउडर और ब्रिटॉन provisecc bolus .buffazon powdar लेकिन वह फिर भी ठीक तरीके से नहीं खाते और कमजोर होती जा रही है जुगाली भी सही करती है पानी भी ठीक और उसकी स्किन रूखी रूखी खुदरी खुदरी हो रही है कहीं कहीं बाल भी उड़ रहे हैं सर जी एक महीना पड़ा है उसे ब्याने का उसके अच्छी ग्रोथ खेले क्या करूं सर प्लीज .
(hn)
Punjab
राहुल जी उसे आप अभी निहलाते समय पूरे शरीर पर सरसों के तेल की मालिश करें और उसे Vivliv liquid 50ml रोजाना देते रहें। इनसे धीरे धीरे फर्क पड़ जाएगा।
ਪੀ ਆਰ 118 ਝੋਨਾ ਲਾਏ ਨੂੰ 55 ਦਿਨ ਹੋ ਗਏ ਆ ਖਾਦ ਵਗੈਰਾ ਪੂਰੀ ਕਰ ਦਿੱਤੀ ਗਈ ਆ ਹੁਣ ਮੌਸਮ ਸਾਫ ਨਾ ਹੋਣ ਕਰਕੇ ਸੁੰਡੀ ਦੇ ਹਮਲੇ ਤੋ ਬਚਾਅ ਲਈ ਕੀ ਪਾਇਆ ਜਾਵੇ ਜੀ ਪਦਾਨ ਪਾ ਦਿੱਤੀ ਜਾਵੇ ਜਾ ਕਲੋਰੋ ਪਾਈ ਜਾਵੇ .
(en)
Punjab
ਰਣਜੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਖੇਤ ਵਿੱਚ ਕਿਸ ਸੁੰਡੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਵਾਈ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕੇਗੀ।
Mattar di ageti . ghat samme wali kisam daso 60 65 Dina ch tyar hundi Howe .
(pb)
Punjab
Harman ji, tusi matar ageta 7 ate Matar ageta 6 kisma di bijai kar skade ho ji.
Sir is da hal dso g .
(pb)
Punjab
Sukhjinder ji is the Karan jhone da jyada doonghai te lagna hai. Js lai tusi is te koi vi spray na karo ji.
Hlo sir 3 mahine di vashi hai jis di body te taffad type ho gya hai nikke nikke daane kaffi han treatment dso .
(en)
Punjab
Navkiran ji tuci uss nu Enrofloxacin inj. 10-15ml usdi growth de hisab nal lgwao ate isde nal nal Avil inj. 5-10ml age ate growth de hisab nal varto. baki usde fever di janch bhi jrur kro ate jekar fever hai fir tuci Melonex plus injection bhi lgwa skde ho.
ਝੋਨਾ 20 ਦਿਨਾਂ ਦਾ ਹੋ ਗਿਆ PR126 ਦੋ ਬੋਰੀਆਂ ਯੂਰੀਆ 10 kg ਜ਼ਿੰਕ 33 ਵਾਲਾ ਪਾ ਦਿੱਤਾ ਪ੍ਰਤੀ ਏਕੜ ਕਿਤੇ ਤਾਂ ਬੂਟੇ ਦਾ ਫੁਟਾਰਾ ਵਧੀਆ ਹੋਇਆ ਆ ਪਰ ਬਹੁਤੇ ਖੇਤ ਵਿੱਚ ਕੱਲਾ ਕੱਲਾ ਡੱਕਾ ਖੜ੍ਹਾ ਜਿੰਦਾਂ ਦਾ ਲਾਇਆ ਸੀ ਜੜ੍ਹ ਵੀ ਠੀਕ ਆ ਕੋਈ ਹੱਲ ਦੱਸਿਆ ਜਾਵੇ.
(pb)
Punjab
ਰਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕੀ ਤੁਹਾਡੀ ਜ਼ਮੀਨ ਕੱਲਰ ਵਾਲੀ ਤਾਂ ਨਹੀਂ ਹੈ ਜਾਂ ਇਸ ਵਿੱਚ ਮਾੜਾ ਪਤਾ ਨੀ ਲਗਦਾ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
मुझै तुलसा का तेल बेंच ना है पर मुझे सही दाम नहीं पता है .
(hn)
Maharashtra
हरिकेश जी, इस के दाम के बारे में सही जानकरी लेने के लिए आप अपने नजदीकी मंडी में पंसारी की दुकानों पर सम्पर्क कर सकते है।
mashroom training hundi aw ta dso sir .
(pb)
Punjab
Sandeep ji mushroom the training lai tusi KVK Rauni Patiala 01752225473 naal sampark kar sakde hi ji.
From where I get the seeds of carrot seeds of following verities. carrot red Punjab black beauty.
(en)
Punjab
Amardeep to get this seeds you can contact kvk Noormahal 098889 00329 naal sampark kar sakde ho ji.
Jaker lumpy skin vich cow bukhar na torso hove baar baar bukhar chari janda hove ta osde zumbion injection lga skde aa .
(pb)
hanji tuci uss nu Zumbion injection lgwa skde ho ate jyada fever krke uss nu Oxy 40ml, Ascrobic acid 30ml dona nu NS 1 litre vich mix krke IV lgwao ate uss nu Melonex plus inj. 15ml gardan vich lgwao.
Sir cow nu lumpy skin ho gyi bukhar or skin te bubble ho ge bukhar tut ni riha ki kita jave .
(pb)
Sarabjit ji tuci uss nu 1 litre NS vich oxy 40ml, Ascrobic Acid 30ml mix krke IV lgwao ate uss nu Doloban plus vet inj. 15ml lgwao ate badd vich uss nu FM 50 ultra bolus denia suru kro..