Punjab
Search
22ਜੀ padan ਸਪਰੇ ਕਿੱਦਾ ਦੀ ਰਹੂ ਗੀ ਨਰਮੇ ਵਾਸਤੇ ਚਿੱਟੇ ਮੱਛਰ ਤੋਂ ਬਚਾਅ ਲਈ .
(pb)
ਵਿਪਨ ਜੀ ਕ੍ਰਿਪਾ ਕਰ ਕੇ ਤੁਸੀਂ ਸਪਰੇਅ ਦੀ ਫੋਟੋ ਸਾਂਝੀ ਕਰੋ ਤਾਂ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਮੂਲੀਆਂ ਅਤੇ ਸਾਗ ਲਈ ਅਗੇਤਾ tori ਬੀਜਣ ਦਾ ਸਹੀ ਸਮਾਂ ਕਿਹੜਾ ਰਹੇਗਾ ਜੀ .
(pb)
Punjab
ਰਣਜੀਤ ਜੀ ਮੂਲੀਆਂ ਦੀ ਬਜਾਇ ਤੁਸੀਂ ਅਗਸਤ ਵਿੱਚ ਅਤੇ ਤੋਰੀਏ ਦੀ ਬਿਜਾਈ ਤੋਂ ਸਤੰਬਰ ਮਹੀਨੇ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਜੀ।
Punjab
15 ਕੁ ਦਿਨ ਤੱਕ ਮੂਲੀਆਂ ਬੀਜ ਦੇਈਏ ਜੀ ?
मिर्च के लिए सबसे बढ़िया किस बॉण्ड ठीक रहेगा .
(hn)
Punjab
पूजा जी कृपया आप अपना सवाल विस्तार से पूछें ता जो आपको इस बारे में सही जानकारी दी जा सके।
animel mele ki jankari .
(pb)
Punjab
Sandeep ji PAU ate GADVASU da mela September 23 24 Nu lagega ji.
devmedia
(pb)
devmedia
(pb)
devmedia
(pb)
ਸਰ ਗਾਂਵਾਂ ਨੂੰ ਲਿਕੋਰੀਆ ਦੀ ਬਿਮਾਰੀ ਕਾਫੀ ਇਲਾਜ ਕਰਾਉਣ ਤੇ ਵੀ ਠੀਕ ਨਹੀਂ ਹੋ ਰਹੀ ਹੈ।ਸਾਰਾ ਦਿਨ ਉਹਨਾਂ ਦੇ ਅੰਦਰੋਂ ਪਾਣੀ ਵਗਦਾ ਰਹਿੰਦਾ ਹੈ।ਜਿਸ ਕਾਰਨ ਬਹੁਤ ਸਮੱਸਿਆ ਆ ਰਹੀ ਹੈ। ਕਿਰਪਾ ਕਰਕੇ ਕੋਈ ਹੱਲ ਦੱਸੋ ਜੀ।
(pb)
ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ.
asi khedi sabi lga sakde a.
(pb)
Punjab
Gagan ji tusi hun full gobhi, mircha, baingan, palak, mooli aadi sabjia lga sakde ho ji.
hi sar Namskar ji sar 15 day di ho gi jiri ji 15 vic 2.5 gatte urea pati 10 kg zinc 1 gatta potash da pata ji 12 63 ungiside pata ji fott gi ni kr rhi 126 varety a ji vadiya dawayi dso.
(pb)
Punjab
Manjot ji tusi khaada di bhut vart kar chukke ho kai vaar mausam kar ke vi vaadha ruk janda hai , is lai tusi hun koi vi dvaai na pao ji.
Punjab
ok sar very tnx ji
Pr 126 -Es bimari ware dso ji ,please eda hall v dso ji
(en)
Punjab
Harmandeep ji, kirpa kar ke is di photo khet vich khadi fasl to bhejo ji.
ਸਰ ਗਾਂਵਾ ਦਾ ਦੁੱਧ ਘੱਟ ਰਿਹਾ ਕਿ ਕਰਿੲੇ.
(pb)
Punjab
ਨਵਿੰਦਰ ਜੀ ਤੁਸੀ ਉਸ ਨੂੰ Anabolite liquid 100ml ਰੋਜਾਨਾ ਅਤੇ Gouge powder ਰੋਜਾਨਾ 50gm ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
नरमे की फसल में क्या डालें जिससे फल फूलों की संख्या ज्यादा हो
(hn)
Punjab
गुरसाहब जी, कृपया बताएं कि आपका नरमा कितने दिन का है और आपने कौन सी खाद पहले कितनी मात्रा में दी है, तभी आपको इसकी सही जानकारी दी जा सकेगी।
ਸਰ ਜੀ ਥੋੜੇ ਥਾਂ ਚ 40 ਦਿਨਾਂ ਦੀ ਪੱਕੜ ਪਨੀਰੀ ਲੱਗ ਗੲੀ ਹੈ ਿੲਸ ਦੀ ਫੋਟ ਵਾਸਤੇ ਕੀ ਕਰੀੲੇ ਕੀ ਪਾੲੀੲੇ ?
(pb)
Punjab
ਲਾਡੀ ਜੀ ਪੱਕੀ ਪਨੀਰੀ ਵਾਧਾ ਥੋੜਾ ਘੱਟ ਹੀ ਕਰਦੀ ਹੈ ਇਸ ਜਗਾਹ ਤੇ ਤੁਸੀ ਯੂਰੀਆ ਬਾਕੀ ਜਗਾਹ ਨਾਲੋ ਥੋੜਾ ਜਿਆਦਾ ਦੇ ਸਕਦੇ ਹੋ ਜੀ।
Mirch ki buvai kab Karen Vijay Pratap Singh Gorakhpur Uttar Pradesh ?
(hn)
Punjab
Raju ji, is mahine me mirch ki buvai aap shuru kar skte hai ji.
Sir eh bimaari kine dena d hndi aa ?
(pb)
Punjab
Gurjeet ji jekar tuci LSD bimari vare push rhe ho tan ehh 12-15 din tak pashua te asar rkhdi hai baki jekar sahi lashna de hisab nal ilaj hunda rhe tan pehla bhi pashu thik ho jnde hai.
Sir jinna d injection laate ten din onha de vitamin la skde aa pr... 15ml te peni... Dsr ch mix krke laaye ne tin din levamisole kis lyi hnda inj jde safe ne onha de kdha injection layiye onha te bimari na aave ?
(pb)
Gurjeet ji jekar tuci 3 din injection lgga ditte hai tan ate Vitamin C inj. lgwana hai tan 20ml lgwao ate Nimuslide inj. 15ml di varto uddo kro jekar pashu nu bukhar hai ate DCR inj. vich Avil inj. 10ml mix krke lgaa skde ho. baki levamisole inj. da kam pashu de sarir di shakti nu vdhauna hunda hai ate Vitamin c nal bhi pashu de sarir vich bimaria nal ladan di shakti vddh jndi hai. baki jihna pashu nu bimari nhi hai ohna nu dujje pashua ton alag rakho ate saff safai da dian rakho kyuki iss bimari de aun ton pehla koi bhi injection nhi lggde ehh bimari de lashna de hisab nal varte jnde hai.
Sir vitamin c te livamisole injection kime la skde te dose kini lumpi skin bimari ch ede naal koi hor injection laun d load hai ya nhi layiye taan kde lgen ge sir dr bht busy is lyi aap laune paine aa ?
(pb)
Punjab
Gurjeet ji tuci vitamin c inj. 20ml rojana lgwa skde ho ate baki LSD wale pashu nu Enrofloxacin inj. 15ml, Avil inj. 10ml rojaana lgwa ate jekar fever bhi hai tan Melonex plus 15ml lgwao baki jekar fever nhi hai ate paira vich sojish hai ate pani jeha bhriya hai fir tuci DCR inj. 5gm, Isoflud inj. 5ml, Avil inj. 10ml, Vitamin c inj. 20ml lgwao, ehh treatment pashu di condition de hisab nal alag alag kro.
सर अछी पेदावार के लिये कोनसा छिडकाव करना चाहिए .
(hn)
Punjab
श्रीमान जी कृप्या ये बताए कि आपकी फसल कितने दिन की है और आप इसे कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Punjab
.
सर अभी इसमें कोनसी दवा छिडकाव करना चाहिए .
(hn)
Punjab
गोपाल जी कृप्या ये बताए की इसमें कोन से कीट या बीमारी का हमला है उस हिसाब से ही आपको इस बारे में सही जानकारी दी जा सकेगी।
सर अभी इसमें कोनसी दवा छिडकाव करना चाहिए .
(hn)
Punjab
गोपाल जी कृप्या ये बताएं कि आपकी फसल में कोन से कीट या बीमारी का हमला है उस हिसाब से ही आपको इस बारे में सही जानकारी दी जा सकेगी।
Pr126 jhona Lga nu 38 din ho gya zinc ta salfar pa dita buja bhot gat ha 3 urea nal ki pa skda ha jis nal jhona buja kr Java ?
(pb)
Haryana
Harman ji jhone nu ehe khad paun di sifarish kiti jandi hai. So tusi haje ikale urea di teeji dose hi pao eh Kai war mausam kar ke ho janda hai
गोजा लट का ईलाज .
(hn)
Haryana
गोपाल जी इसको रोकने के लिए आप phorate 3 किलो को प्रति एकड़ के हिसाब से प्रयोग कर सकते है दवाई को डालने के बाद उसमें पानी लगा देना
ਕਿਸਾਨ ਮੇਲਿਆਂ ਦੀਆਂ ਤਰੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇ .
(pb)
Punjab
ਰਾਜਵਿੰਦਰ ਜੀ ਕਿਸਾਨ ਮੇਲਿਆਂ ਦੀ ਲਿਸਟ ਦੀ ਫੋਟੋ attach ਕਰ ਦਿੱਤੀ ਹੈ , ਤੁਸੀ ਸਾਰੇ ਮੇਲਿਆਂ ਦਾ ਤਰੀਕਾ ਦੇਖ ਸਕਦੇ ਹੋ ਜੀ
Punjab
devmedia
125 jhona punere putt k zamen vich loun to badh kena time lenda pakan vich ?
(pb)
Haryana
Amrit ji eh jhona takriban 110-115 din. Vich pakk janda hai.
Majj da thana da koi hal ha .
(pb)
Harmandeep ji kirpa krke majhh de thna di video bna ke ja fir jo smasia aa rhi ha usde vare pure vistar nal swal pusho tan jo tuhanu sahi jankari diti ja ske.
Sir ji kya cauliflower ki ropai ke baad usme pendamethlin dawa spray ki ja sakti hai ya ropai se pahile hi dalna hoga ?
(hn)
Haryana
Arpit ji agar apke khet Nadeen ropai krne se pehle hai to ap pehle hi usko prayog kre. Khet mein fasal ko lgane ke baad usko prayog krne ki sifarish nahi ki jati
ਡਾਕਟਰ ਦੱਸਿਆ ਜਾਵੇ ਕਿ ਮੇਰੀ ਮੱਝ ਰਪੀਟ ਹੋ ਰਹੀ ਹੈ ਮੈਨੂੰ setmvit bolus ਦੇਣ ਨੂ ਕਿਹਾ ਗਿਆ ਸੀ ।ਮੈ 2 ਪੱਤੇ ਗੋਲਿਆ ਦੇ ਮੱਝ ਨੂ ਖੁਵਾ ਤੇ 7 ਗੋਲਿਆ ਰਿਹ ਗਈਆ .A.I ਤੋ ਬਾਅਦ ਬਾਕੀ ਗੋਲਿਆ ਦੇ ਵਾ ਜਾ ਨਹੀ ?
(pb)
ਰਮਨਦੀਪ ਜੀ ਤੁਸੀ ਮੱਝ ਨੂੰ ਗੋਲੀਆਂ ਦਿੰਦੇ ਰਹੇ ਜਦੋ ਉਹ ਹੀਟ ਵਿਚ ਆਵੇ ਅਤੇ ਜੇਕਰ ਸਾਫ਼ ਤਾਰਾ ਕਰਦੀ ਹੈ ਫਿਰ ਤੁਸੀ AI ਕਰਵਾਓ ਅਤੇ AI ਕਰਵਾ ਕੇ Receptal injection 5ml IV ਲਗਵਾਓ ਅਤੇ ਜੇਕਰ ਤਾਰਾ ਸਾਫ਼ ਨਹੀਂ ਹੈ ਤਾਂ ਤੁਸੀ ਉਸਦੀ ਬੱਚੇਦਾਨੀ ਵਿਚ ਦਵਾਈ ਭਰਵਾਓ
ਡਾਕਟਰ SAAB ਦੱਸਿਆ ਜਾਵੇ ਕਿ ਮੇਰੀ ਮੱਝ ਰਪੀਟ ਹੋ ਰਹੀ ਹੈ ਮੈਨੂੰ setmvit bolus ਦੇਣ ਨੂ ਕਿਹਾ ਗਿਆ ਸੀ ।ਮੈ 2 ਪੱਤੇ ਗੋਲਿਆ ਦੇ ਮੱਝ ਨੂ ਖੁਵਾ ਤੇ 7 ਗੋਲਿਆ ਰਿਹ ਗਈਆ .A.I ਤੋ ਬਾਅਦ ਬਾਕੀ ਗੋਲਿਆ ਦੇ ਵਾ ਜਾ ਨਹੀ ?
(pb)
ਰਮਨਦੀਪ ਜੀ ਤੁਸੀ ਮੱਝ ਨੂੰ ਗੋਲੀਆਂ ਦਿੰਦੇ ਰਹੇ ਜਦੋ ਉਹ ਹੀਟ ਵਿਚ ਆਵੇ ਅਤੇ ਜੇਕਰ ਸਾਫ਼ ਤਾਰਾ ਕਰਦੀ ਹੈ ਫਿਰ ਤੁਸੀ AI ਕਰਵਾਓ ਅਤੇ AI ਕਰਵਾ ਕੇ Receptal injection 5ml IV ਲਗਵਾਓ ਅਤੇ ਜੇਕਰ ਤਾਰਾ ਸਾਫ਼ ਨਹੀਂ ਹੈ ਤਾਂ ਤੁਸੀ ਉਸਦੀ ਬੱਚੇਦਾਨੀ ਵਿਚ ਦਵਾਈ ਭਰਵਾਓ
श्रीमान जी मेरी देशी गाय के एक थन पर गाड़ा औऱ चिपचिपा का दूध आ रहा है और ऐन में थोड़ा सूजन सी है वो टाइट है कोई दवा औऱ उपचार बताये.
(hn)
सुनील उसे आप Amc forte inj. 4.5gm, megludyne inj. 20ml, Ascrobic acid 20ml, Vitum-h inj. 5ml लगवाएं और Mammidium पाउडर 50 ग्राम रोजाना देना शुरू करें।
Sir hunn full gobhi di kehdi variaty da seed beej sakde aa retli jameen ch one kanal jagah gobhi loni aa 1 2 marla jagah bohat hovegi and kinne gram seed chahida pls dasso sir ?
(pb)
Haryana
Balvir ji tusi gobhi di Pusa snowball kisam nu 30-40 gram beej prati kanal de hisab nal paneeri 1-2 marle jgah vich beej sakde ho
Jhone di growth ghat lagan dyi e nale vich vich boote bhut chote ne.. 2,2 bore urea paa chuke han. Hun ki kita jawe ?
(en)
Haryana
Bhupendar ji Kai war mausam de kar ke eda ho janda hai tuhadi fasal mausma de sahi hon nal sahi ho jawegi.
Sir mulli de patte yello ho rahe ne 10 days di hai npk 123216 one bag pai c and machar to immida spray kiti urea 25 kg pai reta walli jameen hai ?
(pb)
Haryana
Balvir ji kirpa apni fasal di photo bhejo us hisab nal hi tuhanu sahi jankari diti ja sakdi hai
ਸਰ ਜੀ ਹੁਣ ਗਾਜਰਾਂ ਦੀ ਬਿਜਾਈ ਕਰ ਸਕਦੇ ਹਾਂ .
(pb)
Haryana
ਹਰਪ੍ਰੀਤ ਜੀ ਗਾਜਰ ਦੀ ਬਿਜਾਈ ਤੁਸੀਂ 15ਅਗਸਤ ਬਾਅਦ ਕਰ ਸਕਦੇ ਹੋ
Can someone suggest to me which crops can be inte-rcropped along with Desi papaya..? I have planted papaya plants on a mulching bed using inline drip. Drip to drip gap is 1.25ft. Bed to bed gap is 8ft plant to plant gap is 6ft ?
(en)
Maharashtra
Nadeem you can grow low height vegetable crops such as carrot, radish, cauliflower etc but you should always keep in mind that papaya is very sensitive to water logging.
Hello sir kagji nimbu di kalam tyar karke piondh kive tyar krsakde aa jis naal badia planttyar ho jave and badya fall deve ?
(pb)
Punjab
Balvir ji, nimbu di boote peond kar ke aap tyaar karna kaafi mehnat ate tjurbe vala kamm hai tusi is de tyaar kite hoye booote lain nu hi tarjeeh deo ji .
?
(pb)
Punjab
Virk ji ehh anti allergy injection hai jehra baki injection nal hon wale reaction nu rokda hai.
Jhone vich pani sukaun di salah ditti gyi c. Ki pani hor sukan daiye ya pani laa daiye?
(en)
Haryana
Bhupendar ji tusi 1-2 din baad paani lga sakde ho
ਗਾ ਨੂੰ LSD ਰੌਗ ਹੋ ਗਿਅਾ ਿੲਲਾਜ ਦਸੋ .
(pb)
ਇੰਦਰਜੀਤ ਜੀ ਤੁਸੀ ਉਸ ਨੂੰ Enerofloxacin inj 15ml ਅਤੇ Avil inj 10ml ਲਗਵਾਓ ਅਤੇ ਉਸਦੇ ਬੁਖਾਰ ਦੀ ਜਾਂਚ ਕਰੋ ਜੇਕਰ ਬੁਖਾਰ ਹੈ ਤਾਂ Milonex plus 15ml ਵੀ ਲਗਵਾਓ ਜੀ
sir ਗੰਨੇ ਦੀ 118 िਕਸਮ िਕਵੇ ਦੀ ਹੈ ਅਤੇ ਗੁੜ िਕਹੋ िਜਹਾ ਬਣਦਾ ਹੈ ਅਤੇ ਇਸਦਾ ਮੁੱਢ ਵਧੀਅਾ ਫੁॅਟਦਾ ਹੈ ਜਾਂ ਨਹੀ ?
(pb)
Haryana
ਹਰਪਾਲ ਜੀ ਇਹ ਗੁੜ ਲਈ ਬਹੁਤ ਵਧੀਆ ਕਿਸਮ ਹੈ ਇਸਦਾ ਔਸਤ ਝਾੜ 320 ਕੁਇੰਟਲ ਪ੍ਰਤੀ ਏਕੜ ਦਾ ਆ ਜਾਂਦਾ ਹੈ
ਲੰਪੀ ਸਕਿਨ ਬਿਮਾਰੀ ਦਾ ਸਭ ਤੋਂ ਉੱਤਮ ਇਲਾਜ ਦੱਸੋ ਜੀ।
(pb)
ਜਗਤਾਰ ਜੀ ਇਸਦੇ ਲਈ ਕੋਈ ਪੱਕੀ ਦਵਾਈ ਨਹੀਂ ਬਣਾਈ ਗਈ ਹੈ ਇਹ ਪਸ਼ੂ ਦੇ ਲੱਛਣਾਂ ਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਉਸ ਹਿਸਾਬ ਨਾਲ ਹੀ ਇੰਜੇਕਸ਼ਨ ਵਰਤੇ ਜਾਂਦੇ ਹੈ
Home made rice seed da koi frk ta ni auu weight vich ?
(en)
Haryana
Joban ji je tuhadi variety ik hi hai ate beej jada puarana nahi hai tan koi vi frk nahi aunda
Home made seed a veer ji 1509 da hun last ty a kehri spray krni cahidi a ?
(en)
Haryana
Joban ji kirpa eh daso tuhadi fasal nu kehdi bimari ja keede da hamla hai us hisab nal hi tuhanu sahi jankari diti ja sakdi hai
ਬਾਈ ਜੀ hf ਗਾ 7ਮਹਿਨੇ ਦੀ ਗਬਨ ਆ ਦੁੱਧ 4 ਕਿੱਲੋ ਇਕ ਦਿਨ ਦਾ ਹੋਰ ਦੁੱਧ ਕਿੰਨਾ ਟਾਈਮ ਚੋ ਸਕਦੇ ਹਾਂ ?
(pb)
Punjab
ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸਦੇ ਦੁੱਧ ਲੈਣਾ ਬੰਦ ਕਰ ਦਿਓ ਤੁਸੀ ਉਸਦੀ ਖੁਰਾਕ ਘਟਾਉਣੀ ਸ਼ੁਰੂ ਕਰੋ ਜਿਸ ਨਾਲ ਉਸਦਾ ਦੁੱਧ ਘਟਣ ਲਗੇ ਅਤੇ ਜਿਵੇਂ ਜਿਵੇਂ ਦੁੱਧ ਘਟ ਜਾਵੇ ਫਿਰ ਇਸਦੀ ਚੁਆਈ ਇਕ ਟਾਇਮ ਕਰੋ ਫਿਰ ਹੋਲੀ ਹੋਲੀ ਦੁੱਧ ਲੈਣਾ ਬੰਦ ਕਰ ਦਿਓ ਅਤੇ ਫਿਰ ਖੁਰਾਕ ਵਧਾਉਣੀ ਸ਼ੁਰੂ ਕਰੋ
sir majh sui aa lewa ni bnaia ki payie .
(pb)
Brar ji lewe di changi growth lai pashu suun ton 2 mahine pehla changi khurak ate dekbhal di jrurat hundi hai, hun tuc usdi changi khurak da dian rakho ate uss nu Vitum-h inj. 5ml lgao ate 1-1 din de frak 3-4 tike lgwao.
Sir hun kheri fassal beej sakde aa.
(en)
Haryana
Sharan ji es sme tusi makki chare wali ate sabzian jiven mirch, Shimla mirch, mooli, baingan, gobhi nu beej sakde ho
ਘਰ ਇੱਕ ਪਾਲਤੂ ਕੱਤਾਂ ਉਸ ਨੂੰ ਹੱਲਕ ਦੇ ਲੱਛਣ ਲੱਗ ਰਹੇ ਨੇ। ਹੁਣ ਉਸ ਦਾ ਕੋਈ ਹੱਲ ਹੈ ?
(pb)
Punjab
ਅਰਸ਼ਪ੍ਰੀਤ ਜੀ ਜੇਕਰ ਉਸ ਨੂੰ ਹਲਕਾਅ ਹੈ ਫਿਰ ਉਸਦਾ ਕੋਈ ਇਲਾਜ ਨਹੀਂ ਹੈ ਤੁਸੀ ਆਪਣੇ ਪਸ਼ੂਆਂ ਜਾ ਖੁਦ ਉਸ ਤੋਂ ਬਚ ਕੇ ਰਹੋ. ਬਾਕੀ ਇਕ ਵਾਰ ਨਜ਼ਦੀਕੀ ਡਾਕਟਰ ਤੋਂ ਵੀ ਚੈੱਕ ਕਰਵਾ ਸਕਦੇ ਹੋ ਜਿਸ ਨਾਲ ਉਸਦੇ ਹਲਕਾਅ ਹੋਣ ਜਾ ਨਾ ਹੋਣ ਦਾ ਸਹੀ ਪਤਾ ਵੀ ਲੱਗ ਜਾਵੇਗਾ
Ok sir
Sar Ham Janna Chahte Hain Ki Sar Baingan ka jo ped hai usmein kya dikhte a rahi hai aur uska solution Kya Hai upchar Sar iska ?
(en)
Haryana
Nikesh ji iski roktham ke liye ap mancozeb 3 gram ko prati litre paani de hisab se prayog kre
What is this problem in bottle gourd?
(en)
Haryana
Mohit this is the viral disease. To control this you can spray the thiamethoxam 1 gram per litre of water
क्या दिक्कत है इसमे और क्या उपाय है.
(en)
Haryana
निकेश जी यह फंगस वाली बिमारी का हमला है इसकी रोकथाम के लिए आप mancozeb 3 ग्राम को प्रति लीटर पानी के हिसाब से प्रयोग कर
sir 1st Lactation heifer di AI krvaai c 15 16May nu te conceive nhiii hoya hun v heat vich aundi aw tan mote 2 jaale de rhiii aw g khulke heat vich nhiii aundi g solution dso ?
(pb)
Jasandeep ji tuci uss nu Bovimin- b ultra powder 50gm rojana deo ate uss nu ovumin advance tablet rojana 1 goli deo ate 21 din tak dinde rho jiss nal sarir di kami puri howegi ate khull ke heat vich awegi.
Sir eh katti raaji ni ho rahi te albandazol goli v deti ji two days ho gye diti nu koi dwai daso ji jide naal bhajan bade te sir aaaa livotas te Livofears dwai vadia aa ji te eh company di aa ji ke desi company aa ji sir daso ji koi hor dwai das devo ji jo app ji nu sahi lge ji jide naal bhajan vde te khraak v pachan te haazam hon lag jaave ji ?
(pb)
Jaspreet ji livotas da vdhia result hai tuci katti nu changi khurak de nal nal Enerboost powder 50gm rojana deo ate uss nu cargill di heifer dry feed deni suru kro ate her 3 mahine badd salt badal ke pett de kiria wali dwai jrur deo ehna nal isde sarir di changi growth ho jawegi.
Nddb training time and place for animal ?
(hn)
Punjab
Gaurav ji if you want get dairy training please contact to deputy director dairy, 598-L modal town near chatar singh park ludhiana, phone no.0161-2400223, they will provide you all information about training time & date.
Kheere ki patti peela hone ka ilaj kya hai .
(hn)
Haryana
Pardeep ji kirpya apni fasal ki photo bheje us hisab se hi apko sahi jankari di ja sakti ahi
Maki main lagne wali sundi ki rokdham kaise karen .
(hn)
Haryana
Gurdev ji uski roktham ke liye ap quinalphos ko 500ml ko prati acre ke hisab se prayog kar sakte hai
ਸਤਿ ਸ਼੍ਰੀ ਆਕਾਲ ਜੀ । ਡਾਕਟਰ ਸਾਬ ਝੋਨੇ ਚ ਮੀਂਹ ਦਾ ਪਾਣੀ ਬਹੁਤ ਆ। ਵੱਟਾਂ ਉਪਰੋ ਚਲ ਰਿਹਾ । ਯੂਰੀਆ ਖਾਦ ਨਹੀਂ ਪਾਈ ਜਾ ਰਹੀ ਤੀਜੀ । ਕੀ ਆਪਾਂ ਇਫਕੋ ਨੈਨੋ ਯੂਰੀਆ ਦੀ ਸਪਰੇਅ ਕਰ ਸਕਦੇ ਆ ?
(pb)
Haryana
ਮਨਜਿੰਦਰ ਜੀ ਪਾਣੀ ਦੇ ਘਟਣ ਤੇ ਹੀ ਤੁਸੀਂ ਸਪਰੇਅ ਕਰੋ ਫੇਰ ਹੀ ਵੱਧ ਅਸਰ ਕਰੂਗੀ।
Sir jhone di pr 126 and 117 Rashi hun lga sakde hak Nehi hun Eh dove hybrid Han k Nehi .
(pb)
Haryana
Baljit ji es sme koi vi hybrid ja kisam laun di sifarish nahi kiti jandi
Sir Fertiliser pesticides da business vich kina return hai.
(pb)
Haryana
Harpeet ji eh tan tusi kehdi company di dwai bechde ho ohde upar ate tuhadi Mandi ate usdi sale te nirbhar krda hai
Sir nano urea di kinni dose 1acre jhone nu chidi hai atte kis time krni chidi hai .
(en)
Haryana
Tusi esnu kise vi sme 2-4 ml prati acre de hisab nal vart skde ho jekar tusi fasal nu poori matra vich khad nahi payi tusi tan hi esdi varto kro
ਸ਼ੇਕਸ਼ਨ .
(pb)
Haryana
ਮਨਜੀਤ ਜੀ ਕਿਰਪਾ ਕਰ ਕੇ ਆਪਣੇ ਸਵਾਲ ਨੂੰ ਵਿਸਤਾਰ ਨਾਲ ਪੁੱਛੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ