Manage Expert Answers

Search

Total Count :- 258604

ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (04 Aug 2022 07:44 AM) Assigned Date (05 Aug 2022 02:11 PM)
Answered Date (04 Aug 2022 08:45 AM) Translated Date (04 Aug 2022 04:31 PM)

ਗੁਰਜਿੰਦਰ ਜੀ pydon ਦਵਾਈ ਨੂੰ ਤੁਸੀਂ ਚਿੱਟੀ ਮੱਖੀ ਦੀ ਰੋਕਥਾਮ ਲਈ 400 ਮਲ ਅਤੇ cubax ਦਵਾਈ ਨੂੰ mites ਦੀ ਰੋਕਥਾਮ ਲਈ 250 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।

ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (04 Aug 2022 07:43 AM) Assigned Date (05 Aug 2022 11:25 AM)
Answered Date (04 Aug 2022 08:42 AM) Translated Date (04 Aug 2022 04:30 PM)

ਗੁਰਜਿੰਦਰ ਜੀ pymax ਦਵਾਈ ਨੂੰ ਤੁਸੀਂ ਝੋਨੇ ਵਿੱਚ ਟਿਡਾ ਦੀ ਰੋਕਥਾਮ ਲਈ 150ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ novoxa ਦਵਾਈ ਨੂੰ ਤੁਸੀਂ ਸੁੰਡੀ ਦੀ ਰੋਕਥਾਮ ਲਈ 350ml ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤੋ

ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (04 Aug 2022 07:41 AM) Assigned Date (05 Aug 2022 11:25 AM)
Answered Date (04 Aug 2022 08:30 AM) Translated Date (04 Aug 2022 04:29 PM)

ਗੁਰਜਿੰਦਰ ਜੀ ਮਹਾਂਬਲੀ ਦਵਾਈ ਨੂੰ ਰਸ ਚੂਸਣ ਵਾਲੇ ਕੀੜੇ 100 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਇਰਮਾ ਦਵਾਈ ਨੂੰ ਸੁੰਡੀ ਦੀ ਰੋਕਥਾਮ ਲਈ ਵਰਤ ਸਕਦੇ ਹੋ ।

Answered Date (04 Aug 2022 08:31 AM) Translated Date (04 Aug 2022 04:29 PM)

ਗੁਰਜਿੰਦਰ ਜੀ ਮਹਾਂਬਲੀ ਦਵਾਈ ਨੂੰ ਰਸ ਚੂਸਣ ਵਾਲੇ ਕੀੜੇ 100 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਇਰਮਾ ਦਵਾਈ ਨੂੰ ਸੁੰਡੀ ਦੀ ਰੋਕਥਾਮ ਲਈ ਵਰਤ ਸਕਦੇ ਹੋ ।

Answered Date (04 Aug 2022 08:37 AM) Translated Date (04 Aug 2022 04:29 PM)

ਗੁਰਜਿੰਦਰ ਜੀ ਮਹਾਂ ਬਲੀ ਦਵਾਈ ਨੂੰ ਤੁਸੀਂ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ 100ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਇਰ੍ਮਾ ਦਵਾਈ ਨੂੰ ਸੁੰਡੀ ਦੀ ਰੋਕਥਾਮ ਲਈ ਫ਼ਸਲ ਵਿੱਚ ਵਰਤ ਸਕਦੇ ਹੋ

ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕਿਹੜੀ ਕਿਹੜੀ ਫਸਲ ਤੇ ਵਰਤੋਂ ਕਰ ਸਕਦੇ ਹਨ. ਕਿਰਪਾ ਕਰਕੇ ਜਵਾਬ ਪੰਜਾਬੀ ਵਿਚ ਦਿਓ।

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (04 Aug 2022 07:40 AM) Assigned Date (05 Aug 2022 11:25 AM)
Answered Date (04 Aug 2022 08:28 AM) Translated Date (04 Aug 2022 04:28 PM)

ਗੁਰਜਿੰਦਰ ਜੀ ਇਹ ਫਸਲ ਦੇ ਵਿਚ ਸੁੰਡੀ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਏਸਨੂੰ ਤੁਸੀਂ 400-650 ml ਪ੍ਰਤੀ ਏਕੜ ਦੇ ਹਿਸਾਬ ਨਾਲ।ਵਰਤ ਸਕਦੇ

Dava bataeye .

(hn)
  • 2
Posted by
vikash Kumar (9140460300)
vikash Kumar
Uttar Pradesh
Sonbhadra
Write Answer
Posted Date (04 Aug 2022 06:33 AM) Assigned Date (05 Aug 2022 11:26 AM)
Answered Date (04 Aug 2022 08:27 AM) Translated Date (04 Aug 2022 03:15 PM)

Vikash ji iski roktham ke liye ap 2 gram carbendazim ko prati litre paani ke hisab se prayog kar sakte hai

Dragon fruit ਦੀ ਖੇਤੀ ਵਾਰੇ ਦੱਸੋ ਜੀ ਮਿੱਟੀ ਪਾਣੀ ਤੇ ਖਰਚੇ ਵਾਰੇ ਜਾਣਕਾਰੀ ਦਿਓ ਜੀ.

(pb)
Posted by
Sukhpreet Singh (9914573329)
Sukhpreet Singh
Punjab
Bathinda
Write Answer
Posted Date (04 Aug 2022 06:25 AM) Assigned Date (05 Aug 2022 11:27 AM)
Answered Date (04 Aug 2022 11:10 PM) Translated Date (-)

ਸੁੱਖਪ੍ਰੀਤ ਜੀ, Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕਿਸਾਨ ਨੂੰ ਉਸਦੇ ਏਰੀਏ ਵਿਚ ਡਰੈਗਨਫਰੂਟ ਦੀ ਖੇਤੀ ਕਰ ਰਹੇ ਅਗ੍ਹਾਂਵਾਧੂ ਕਿਸਾਨ ਜਿਵੇ ਕਿ (ਅਮਨਦੀਪ ਸਿੰਘ) ਜੀ ਤੋਂ ਤਕਰੀਬਨ 70 ਰੁਪਏ /ਕਟਿੰਗ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ |ਬੂਟਿਆਂ ਨੂੰ ਆਮ ਤੌਰ ਤੇ 2x2 ਮੀਟਰ ਦੇ ਫਾਸਲੇ ਤੇ ਲਾਇਆ ਜਾਂਦਾ ਹੈ ਅਤੇ ਇਸ ਦੀ ਸਫਲ ਖੇਤੀ ਲਈ ਪੌਦਿਆਂ ਨੂੰ ਕੰਕਰੀਟ ਦੇ ਪਿੱਲਰਾਂ ਨਾਲ ਸਹਾਰਾ ਦੇਣਾ ਪੈਂਦਾ ਹੈ ਤੇ ਛੋਟੇ ਬੂਟਿਆਂ ਨੂੰ ਪਿੱਲਰਾਂ ਨਾਲ ਬੰਨ ਕੇ ਰੱਖਣਾ ਹੁੰਦਾ ਹੈ | ਇਹ ਇੱਕ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਪਰ ਚੰਗੀ ਪੈਦਾਵਾਰ ਲੈਣ ਲਈ ਹਫਤੇ ਬਾਅਦ ਦਿੱਤਾ ਜਾ ਸਕਦਾ ਹੈ | ਪਹਿਲੇ ਸਾਲ ਬੂਟਿਆਂ ਅਤੇ ਪਿੱਲਰਾਂ ਦਾ ਕੁੱਲ ਖਰਚਾ 5ਲੱਖ ਦੇ ਕਰੀਬ ਆ ਜਾਂਦਾ ਹੈ|ਫੁੱਲ ਆਉਣ ਤੋਂ ਪਹਿਲਾ 70 g ਯੂਰੀਆ ,90g DAP , 40 g MOP / ਬੂਟੇ ਦੇ ਹਿਸਾਬ ਨਾਲ ਪਾਓ ਤੇ ਫੁੱਲ ਆਉਣ ਤੋਂ ਬਾਅਦ ਯੂਰੀਆ ਘੱਟ ਤੇ ਪੋਟਾਸ਼ ਵੱਧ ਪਾਓ |ਫੁਲ ਆਉਣ ਤੋਂ 1 ਮਹੀਨੇ ਬਾਅਦ ਫਲ ਤੁੜਾਈ ਲਈ ਤਿਆਰ ਹੋ ਜਾਂਦਾ ਹੈ | ਇਸਦਾ ਮੰਡੀਕਰਨ ਲੋਕਲ ਮੰਡੀਆਂ ਤੇ ਵੱਡੇ ਸ਼ਹਿਰਾਂ ਦੀਆ ਮੰਡੀਆਂ ਵਿਚ ਵੀ ਕੀਤਾ ਜਾ ਸਕਦਾ ਹੈ | ਤੀਸਰੇ ਸਾਲ ਤੋਂ ਬਾਅਦ ਇਸ ਫਲ ਤੋਂ ਔਸਤਨ 3 ਲੱਖ/ਸਲਾਨਾ ਦੀ ਆਮਦਨ ਮੰਡੀ ਦੇ ਰੇਟ ਮੁਤਾਬਿਕ ਲਈ ਜਾ ਸਕਦੀ ਹੈ|

Gende de flower de pneeri Lani aa contact num dita jave Amritsar .

(pb)
Posted by
satinderbir singh (9646601439)
satinderbir singh
Punjab
Gurdaspur
Write Answer
Posted Date (04 Aug 2022 05:15 AM) Assigned Date (05 Aug 2022 11:27 AM)
Answered Date (04 Aug 2022 08:25 AM) Translated Date (04 Aug 2022 03:15 PM)

Satinder ji esde lai tusi gedin nursery nal sampark kar sakde ho+917947248894

Salgam de bejai kado hundi aa.

(pb)
Posted by
satinderbir singh (9646601439)
satinderbir singh
Punjab
Gurdaspur
Write Answer
Posted Date (04 Aug 2022 05:13 AM) Assigned Date (05 Aug 2022 11:27 AM)
Answered Date (04 Aug 2022 08:21 AM) Translated Date (04 Aug 2022 03:14 PM)

Satinder ji esnu August September vich bijan di sifarish kiti jandi hai

Sir meri cow nu lampi skin disease suro ho rahi hai body te dane ho rahe ne cow nu 1month suea nu ho gai milk 14 15 liter dindi hai pehale suea sui hai ki treatment kita jave roktham lai ?

(pb)
Posted by
Gurjit Singh (9417558830)
Gurjit Singh
Punjab
Patiala
Write Answer
Posted Date (03 Aug 2022 11:58 PM) Assigned Date (04 Aug 2022 10:30 AM)
Answered Date (04 Aug 2022 05:43 AM) Translated Date (-)

Gurjit ji tuci uss nu Enrofloxacin inj. 15ml, Avil inj. 10ml, megludyne inj. 20ml lgwana suru kro baki tuci nazdiki doctor ton usdi janch jrur krwao kyuki jekar isda sme te ilaj ho jawe fir pashu thik ho janda hai.

Answered Date (04 Aug 2022 05:48 AM) Translated Date (-)

LSd da sme te ilaj hon nal pashu jldi thik ho jande hai jiwe tuci ehh thik hoye pashu di video dekh skde ho.

  • ਲਿਪੀ ਸਕੀਨ ਦਾ ਅਡਵਾਸ ਇਲਾਜ ਤਾ ਜੋ ਪਸੂ ਨੂੰ ਬਿਮਾਰੀ ਨਾ ਆਵੇ ?

    (pb)
    Posted by
    Laddi sidhu (8360609603)
    Laddi sidhu
    Punjab
    Bathinda
    Write Answer
    Posted Date (03 Aug 2022 11:35 PM) Assigned Date (04 Aug 2022 10:30 AM)
    Answered Date (04 Aug 2022 05:48 AM) Translated Date (-)

    ਲਾਡੀ ਜੀ ਇਸਦੇ ਲਈ ਪਹਿਲਾ ਤੋਂ ਕੋਈ ਇੰਜੇਕਸ਼ਨ ਨਹੀਂ ਹੈ ਇਹ ਬਿਮਾਰੀ ਦੇ ਲੱਛਣਾਂ ਦੇ ਹਿਸਾਬ ਨਾਲ ਪਸ਼ੂ ਦਾ ਇਲਾਜ ਕੀਤਾ ਜਾਂਦਾ ਹੈ ਬਾਕੀ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ ਸਫਾਈ ਦਾ ਧਿਆਨ ਰੱਖੋ ਅਤੇ goat ਪੌਕਸ ਦੀ ਵੈਕਸੀਨ ਵੀ ਪਸ਼ੂਆਂ ਨੂੰ ਕਰਵਾ ਸਕਦੇ ਹੋ

    ਗਾ ਨੂੰ ਮੋਕ ਨਹੀ ਹਟਦੀ biotram ਟੀਕਾ ਲਗਾਉਣ ਨਾਲ ਇਕ ਵਾਰ ਹਟ ਗਈ ਸੀ ਤੇ ਦਬਾਰਾ ਫਿਰ ਤੋ ਲਗ ਗਈ ?

    (pb)
    Posted by
    Laddi sidhu (8360609603)
    Laddi sidhu
    Punjab
    Bathinda
    Write Answer
    Posted Date (03 Aug 2022 11:31 PM) Assigned Date (04 Aug 2022 10:29 AM)
    Answered Date (04 Aug 2022 05:49 AM) Translated Date (-)

    ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ Amoxirum Tablet ਇਕ ਇਕ ਸਵੇਰੇ ਸ਼ਾਮ, Biotrim DS tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ, ਇਹਨਾਂ ਨਾਲ ਫਰਕ ਪੈ ਜਾਵੇਗਾ

    Sir goat pok ki aa g sirf thik passu de lgdi aa ya saarian.de te kine dn lgu te.kinni dose ?

    (pb)
    Posted by
    Gurjeet Singh (9914255885)
    Gurjeet Singh
    Punjab
    Ludhiana
    Write Answer
    Posted Date (03 Aug 2022 11:07 PM) Assigned Date (04 Aug 2022 10:29 AM)
    Answered Date (04 Aug 2022 05:51 AM) Translated Date (-)

    Gurjeet ji ehh bimari aunn ton pehla lgdi hai jekar bimar aa jawe fir isdi varto nhi kiti jndi ate vadde pashua vich 3ml ate chotia vich 2ml tak lgg jndi hai tuci doctor nal sampark krke lgwa skde ho.

    Sir veterinary pharmacy da course kitho kr sakde aa eligibility ki hai te duration kinni hai te study da gap acceptable hai ?

    (en)
    Posted by
    Navkiran singh (9592274574)
    Navkiran singh
    Punjab
    Ferozpur
    Write Answer
    Posted Date (03 Aug 2022 10:25 PM) Assigned Date (04 Aug 2022 10:29 AM)
    Answered Date (04 Aug 2022 05:53 AM) Translated Date (-)

    Navkiran ji Sab ton pehla tuhadi +2 medical vich honi jruri hai fir tuci veterinary course kr skde ho ehh tuci GADVASU ludhiana ja Amritsar khalsa college vich bhi kr skde ho.

    Eh 9144 makki aa g ihnu keeda lgg reha solution dsyo nle eh dsyo k keeda ias variety nu hi lgda ja kisi nu v lgg skda jis lyi asi agli baar hor variety beejiye pichle saal v sari fasal keede nl hi mrgi c oh v 9144 hi c ?

    (pb)
    • 1
    Posted by
    harjot bains (7986314685)
    harjot bains
    Punjab
    Rupnagar
    Write Answer
    Posted Date (03 Aug 2022 10:13 PM) Assigned Date (04 Aug 2022 10:28 AM)
    Answered Date (03 Aug 2022 11:51 PM) Translated Date (-)

    Harjot hi eh sundi da hamla hai esdi roktham lai tusi quinalphos 500-600 ml nu prati acre de hisab nal vart sakde ho

    ਬਾਈ ਜੀ ਘਰ ਵਿੱਚ ਉਗਾਉਣ ਲਈ ਲੰਮੇ ਅੰਗੂਰ ਦੀ ਕਿਸਮ ਦੱਸੋ ਜਿੰਨਾ ਨੂੰ ਆਪਾਂ ਕੈਪਸੂਲ ਅੰਗੂਰ ਬੋਲਦੇ ਆਂ ਤੇ ਇਹ ਬੂਟੇ ਕਿੱਥੋਂ ਮਿਲ ਸਕਦੇ ਹਨ ?

    (pb)
    Posted by
    Gurpreet Singh (9988425125)
    Gurpreet Singh
    Punjab
    Faridkot
    Write Answer
    Posted Date (03 Aug 2022 09:42 PM) Assigned Date (04 Aug 2022 10:28 AM)
    Answered Date (03 Aug 2022 11:58 PM) Translated Date (-)

    ਗੁਰਪ੍ਰੀਤ ਜੀ ਇਹ ਲੰਬੇ ਅੰਗੋਰੀ gibrellic acid ਦੀ ਸਪਰੇਅ ਕਰਨ ਨਾਲ ਹੁੰਦੇ ਹਨ ਵੈਸੇ ਇਹ ਛੋਟੇ ਹੀ ਹੁੰਦੇ ਹਨ। ਇਸ acid ਨੂੰ ਤੁਸੀਂ 2 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

    Murge sale karne aa sir location Meemsa dhuri ?

    (pb)
    • 1
    Posted by
    Prabhjot Randhawa (8283866765)
    Prabhjot Randhawa
    Punjab
    Sangrur
    Write Answer
    Posted Date (03 Aug 2022 09:42 PM) Assigned Date (04 Aug 2022 10:22 AM)
    Answered Date (03 Aug 2022 10:53 PM) Translated Date (-)

    Prabhjot ji isde lai koi fix market nhi hai tuhanu khudd hei isde lai market vich link bnaune penge fir holi holi tuci apni sale vdha skde ho.

    Sir ji es te hare rang de machhar da hamla es da organic elaj duso ji ?

    (pb)
    • 1
    Posted by
    Lakhwinder Singh nirankari (7380075035)
    Lakhwinder Singh nirankari
    Punjab
    Ferozpur
    Write Answer
    Posted Date (03 Aug 2022 09:39 PM) Assigned Date (04 Aug 2022 09:42 AM)
    Answered Date (04 Aug 2022 12:02 AM) Translated Date (-)

    Lakhwinder ji esde lai tusi neem di spray 2-4 ml nu prati litre paani de hisab nal vart skde

    Sir ji vadiya kisam de moli da beej kehra aa ji ?

    (pb)
    Posted by
    gurpinder singh (9915848072)
    gurpinder singh
    Punjab
    Hoshiarpur
    Write Answer
    Posted Date (03 Aug 2022 09:20 PM) Assigned Date (04 Aug 2022 09:41 AM)
    Answered Date (04 Aug 2022 12:04 AM) Translated Date (-)

    Gurpinder ji tusi punjab safed mooli, japennese white kisam nu spet vich ate Pusa chetki kisam nu august takk beej skde ho

    Sir Lumpy skin de koe medicine ?

    (pb)
    Posted by
    Manpreet Singh (9855143494)
    Manpreet Singh
    Punjab
    Bathinda
    Write Answer
    Posted Date (03 Aug 2022 09:10 PM) Assigned Date (04 Aug 2022 09:41 AM)
    Answered Date (03 Aug 2022 10:54 PM) Translated Date (-)

    Manpreet ji isde lai koi ek medicine nhi hai ehh pashua de lashna de hisab nal ilaj kita jnda hai tuci bimari de hisab nal doctor ton ilaj krwao.

    Fish farming lai gat to gat keni jga chahidi hai. Paise kene LG jange starting time ?

    (pb)
    Posted by
    Jasminder singh (9855092890)
    Jasminder singh
    Punjab
    Ludhiana
    Write Answer
    Posted Date (03 Aug 2022 09:06 PM) Assigned Date (04 Aug 2022 09:40 AM)
    Answered Date (04 Aug 2022 05:55 AM) Translated Date (-)

    Jasminder ji ehh tuci apni jgah de hisab nal suru kr skde ho eh 1 kille ton bhi krr skde ho ja 2-4 knal vich bhi kr skde ho ate uss hisab nal khrch aunda hai, 1 kile vich lagbhag 3-4 lakh tak kharch aa skda hai.

    ‍मक्का धान के अलावा किस फसल की खेती जा सकती है इस समय .

    (hn)
    Posted by
    Pooja (8081027948)
    Pooja
    Uttar Pradesh
    Ambedkar Nagar
    Write Answer
    Posted Date (03 Aug 2022 08:56 PM) Assigned Date (04 Aug 2022 09:40 AM)
    Answered Date (04 Aug 2022 12:05 AM) Translated Date (04 Aug 2022 12:46 PM)

    पूजा जी इस समय आप इसके इलावा किसी भी फसल।की बिजाई नही कर सकते ।

    Pathya hara chara Lai Desi bajra best seed kehra ?

    (pb)
    Posted by
    chhina saab (9815467444)
    chhina saab
    Punjab
    Gurdaspur
    Write Answer
    Posted Date (03 Aug 2022 08:54 PM) Assigned Date (04 Aug 2022 09:40 AM)
    Answered Date (04 Aug 2022 12:07 AM) Translated Date (-)

    Chinna ji tusi bajre dian pcb164,165,166 kisam nu beej sakde ho

    ਗਾ ਦੇ ਸਾਰੇ ਸਰੀਰ ਤੇ ਦਾਣੇ ਜੇ ਹੌ ਗਏ ਸੂਟੀ ਨੂੰ 7ਦਿਨ ਹੋਏ ਹਨ ਟੀਕੇ ਵੀ ਲਗਵਾ ਦਿੱਤੇ ਹੁਣ ਫਿਰ ਹੋ ਰਹੇ ਹਨ ਕੋਈ ਇਲਾਜ ਦੱਸੋ ਜੀ ?

    (pb)
    Posted by
    jass (7508652997)
    jass
    Punjab
    Bathinda
    Write Answer
    Posted Date (03 Aug 2022 08:54 PM) Assigned Date (04 Aug 2022 09:39 AM)
    Answered Date (04 Aug 2022 05:56 AM) Translated Date (-)

    ਜੱਸ ਜੀ ਕਿਰਪਾ ਕਰਕੇ ਓਹਨਾ ਦੀ ਫੋਟੋਆਂ ਆਪਣੇ ਸਵਾਲ ਦੇ ਨਾਲ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

    मशरूम की खेती का कोई प्रशिक्षण लेना पड़ता है क्या .

    (hn)
    Posted by
    Ritesh (9928444239)
    Ritesh
    Rajasthan
    Alwar
    Write Answer
    Posted Date (03 Aug 2022 08:52 PM) Assigned Date (04 Aug 2022 09:39 AM)
    Answered Date (04 Aug 2022 12:09 AM) Translated Date (04 Aug 2022 12:46 PM)

    रितेश जी, मशरूम की खेटी करने के लिए प्रशिक्षण लेना बहुत जरूरी है , आप प्रशिक्षण लेने के लिए KVK Alwar 01468 - 275276 से सम्पर्क कर सकते है।

    Answered Date (04 Aug 2022 06:24 AM) Translated Date (04 Aug 2022 12:46 PM)

    प्रशिक्षण कितने दिन के लिए होता है और क्या मैं उसे ऑनलाइन तरीके से कर सकता हु??

    ਅਸੀਲ ਮੁਰਗੀ ਫਾਰਮ ਲਾਹੇਵੰਦ ਹੈ ਜਾਂ ਨਹੀਂ ਨਾਲ ਕਾਰਨ ਵੀ ਜਰੂਰ ਦੱਸੋ ਜੀ ?

    (pb)
    Posted by
    sewak dhillon (6280133219)
    sewak dhillon
    Punjab
    Bathinda
    Write Answer
    Posted Date (03 Aug 2022 08:51 PM) Assigned Date (04 Aug 2022 09:39 AM)
    Answered Date (04 Aug 2022 05:57 AM) Translated Date (-)

    ਹਾਂਜੀ ਤੁਸੀ ਅਸੀਲ ਮੁਰਗੀ ਪਾਲਣ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ ਇਹ ਨਸਲ ਆਪਣੀ ਵਧੇਰੇ ਸਹਿਣ-ਸ਼ਕਤੀ, ਝਗੜਾਲੂ ਅਤੇ ਲੜਣ ਦੀ ਜ਼ਬਰਦਸਤ ਕੁਆਲਿਟੀ ਹੋਣ ਕਾਰਨ ਜਾਣੀ ਜਾਂਦੀ ਹੈ। ਇਨ੍ਹਾਂ ਦੇ ਖੰਭ ਕਾਲੇ, ਲਾਲ ਅਤੇ ਮਿਕਸ ਰੰਗਾਂ ਦੇ ਹੁੰਦੇ ਹਨ। ਅਸੀਲ ਦੀਆਂ ਸਾਰੀਆਂ ਨਸਲਾਂ ਵਿੱਚ ਰੇਜਾ(ਹਲਕੀ ਲਾਲ), ਟੀਕਰ(ਭੂਰੀ), ਚਿੱਤਾ(ਕਾਲੇ ਅਤੇ ਚਿੱਟੇ-ਸਿਲਵਰ), ਕਾਗਰ(ਕਾਲੀ), Nurie 89(ਚਿੱਟਾ), ਯਾਰਕਿਨ(ਕਾਲੀ ਅਤੇ ਲਾਲ) ਅਤੇ ਪੀਲਾ(ਸੁਨਹਿਰੀ ਲਾਲ) ਨਸਲਾਂ ਪ੍ਰਸਿੱਧ ਹਨ। ਇਹਨਾਂ ਨੂੰ ਮੁੱਖ ਤੌਰ ਤੇ ਮੀਟ ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ ਕਿਉਂਕਿ ਇਹ ਅੰਡਿਆਂ ਦੇ ਉਤਪਾਦਨ ਵਿੱਚ ਕਮਜ਼ੋਰ ਹੁੰਦੀ ਹੈ। ਇਹਨਾਂ ਦਾ ਮੂੰਹ ਲੰਬਾ ਅਤੇ ਵੇਲਨਾਕਾਰ ਹੁੰਦਾ ਹੈ ਜੋ ਕਿ ਖੰਭ, ਅੱਖਾਂ ਸੰਘਣੀਆਂ, ਗਰਦਨ ਲੰਬੀ, ਪੂਛ ਛੋਟੀ ਨਾਲ ਨਹੀਂ ਹੁੰਦੀ। ਇਹਨਾਂ ਦੀਆਂ ਲੱਤਾਂ ਮਜ਼ਬੂਤ ਅਤੇ ਸਿੱਧੀਆਂ ਹੁੰਦੀਆਂ ਹਨ। ਇਸ ਨਸਲ ਦੇ ਮੁਰਗਿਆਂ ਦਾ ਔਸਤਨ ਭਾਰ 4-5 ਕਿਲੋ ਅਤੇ ਮੁਰਗੀ ਦਾ ਭਾਰ 3-4 ਕਿਲੋ ਹੁੰਦਾ ਹੈ। ਇਸ ਨਸਲ ਦੇ ਪ੍ਰੋੜ ਮੁਰਗਿਆਂ(ਕੋਕਰਾਲ) ਦਾ ਔਸਤਨ ਭਾਰ 3.5-4.5 ਕਿਲੋ ਅਤੇ ਪ੍ਰੋੜ ਮੁਰਗੀਆਂ(ਪੁਲੈੱਟਸ) ਦਾ ਔਸਤਨ ਭਾਰ 2.5-3.5 ਕਿਲੋ ਹੁੰਦਾ ਹੈ

    Mare koll katti a ji 3 sall di heat ch ni a rhi growth v full a ji CRS powder v pa k dhakk lea ji Ki hall kri a oda hun ?

    (pb)
    Posted by
    Navdeep jhajj (7087945811)
    Navdeep jhajj
    Punjab
    Patiala
    Write Answer
    Posted Date (03 Aug 2022 08:16 PM) Assigned Date (04 Aug 2022 09:39 AM)
    Answered Date (04 Aug 2022 06:01 AM) Translated Date (-)

    Navdeep ji tuci iss nu pett de kiria lai Bandykind plus bolus deo ate iss nu mineral mixture de nal nal Ovumin advance rojana 1 goli deni suru kro ate 21 din tak deo jiss nal sarir di kami puri howegi ate sme te heat vich aa jawegi.

    Narma te gulabi sundi da koi hal hai sir ji ?

    (pb)
    Posted by
    Kawaldhaliwal (8437436033)
    Kawaldhaliwal
    Punjab
    Bathinda
    Write Answer
    Posted Date (03 Aug 2022 08:03 PM) Assigned Date (04 Aug 2022 09:32 AM)
    Answered Date (04 Aug 2022 12:08 AM) Translated Date (-)

    Dhaliwal ji esda pakke tor te koi hall nahi hai pr bacha de lai tusi spinoteram 170ml nu prati acre de hisab nal vart skde ho

    What is this Disease i can’t find any solution please help. I have applied Medicine Called Chamatkaar its for Mites. Please suggest some good medicine for this disease ?

    (en)
    • 3
    Posted by
    Zap (7587218796)
    Zap
    Chattisgarh
    Jashpur
    Write Answer
    Posted Date (03 Aug 2022 07:53 PM) Assigned Date (04 Aug 2022 09:31 AM)
    Answered Date (04 Aug 2022 12:10 AM) Translated Date (-)

    Arif to control this you can spray the spiromesifen @150ml per acre to control this pest.

    Dr sahab g musel basbti mae ghob k sundi waste khree sapry best hae g pusaa 44 wate kehra ketnasek k sapry kare g best fangiside v dasna g ?

    (pb)
    Posted by
    Lakhbeer hamad (9478719102)
    Lakhbeer hamad
    Punjab
    Ferozpur
    Write Answer
    Posted Date (03 Aug 2022 07:44 PM) Assigned Date (04 Aug 2022 09:31 AM)
    Answered Date (04 Aug 2022 12:13 AM) Translated Date (-)

    Lakhbeer ji fungicide te keetnashak keede ate bimari de hisab nal varte jande han ki kehdi bimari ja keede ne hamla krya hai. Gobh di sundi layi tusi flubendiamide 50 gram prati acre de hisab nal vart skde ho

    Kya makka (corn,)me potash aur zinc falna accha he fasal ke liye ?

    (en)
    Posted by
    ankit (9329888886)
    ankit
    Madhya Pradesh
    Indore
    Write Answer
    Posted Date (03 Aug 2022 07:41 PM) Assigned Date (04 Aug 2022 09:31 AM)
    Answered Date (04 Aug 2022 12:06 AM) Translated Date (-)

    Ankit ji, makka ki fasl ka poora jhaad lene ke liye potash aur zinc sifarish ki gai maatra me daal sdakte hai.

    Sir ji barseem our javi ki Bijai kis time kare ?

    (hn)
    Posted by
    Gurvinder Singh Chahal (9530093075)
    Gurvinder Singh Chahal
    Rajasthan
    Kota
    Write Answer
    Posted Date (03 Aug 2022 07:01 PM) Assigned Date (04 Aug 2022 09:30 AM)
    Answered Date (04 Aug 2022 12:04 AM) Translated Date (04 Aug 2022 12:46 PM)

    Gurvinder ji, berseem aur javi kli bhuvai aap september ke aakhir se shuru kar sakte hai.

    Sir ਜੋ ਝੋਨੇ ਵਿਚ ਬੂਟੇ ਛੋਟੇ ਮਧਰੇ ਰਹਿ ਰਿਅ ਨੇ ੳਸਦਾ ਕੋਈ ਇਲਜ ਦਸੋ ਉਸ ਦੇ ਰੋਕਥਮ ਲਈ ਕਿਹੜੀ ਦਾਵਾਈ ਪਾਈ ?

    (pb)
    Posted by
    Bhupinder Singh Virk (9888605000)
    Bhupinder Singh Virk
    Punjab
    Patiala
    Write Answer
    Posted Date (03 Aug 2022 07:00 PM) Assigned Date (04 Aug 2022 09:30 AM)
    Answered Date (08 Aug 2022 09:09 AM) Translated Date (08 Aug 2022 11:30 AM)

    ਭੁਪਿੰਦਰ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

    Answered Date (04 Aug 2022 08:32 AM) Translated Date (08 Aug 2022 11:30 AM)

    ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ।

    ਗਨੇ ਤੋਂ ਗੁੜ ਸ਼ਕਰ ਤੇ ਹੋਰ ਪਦਾਰਥ ਬਨਾਉਣ ਦੀ ਟਰੇਨਿੰਗ ਤੇ Fassi ਜਾਂ ਹੋਰ ਸਰਟੀਫਾਈਡ ਕਰਾਉਣ ਲਈ ਜਾਣਕਾਰੀ ਕਿਥੋਂ ਪ੍ਰਾਪਤ ਹੋਊ ਕਿਰਪਾ ਕਰਕੇ ਦੱਸੋ ?

    (pb)
    Posted by
    jaskaran singh (9872972430)
    jaskaran singh
    Punjab
    Fatehgarh Sahib
    Write Answer
    Posted Date (03 Aug 2022 06:51 PM) Assigned Date (04 Aug 2022 09:29 AM)
    Answered Date (04 Aug 2022 12:15 AM) Translated Date (-)

    ਜਸਕਰਨ ਜੀ ਇਸਦੇ ਸੰਬੰਧ ਵਿਚ ਪੰਜਾਬ ਖੇਤਬਾੜੀ ਯੂਨੀਵਰਸਿਟੀ ਵਿਖੇ ਸਮੇਂ ਸਮੇਂ ਤੇ ਟ੍ਰੇਨਿੰਗ ਲਗਦੀ ਰਹਿੰਦੀ ਹੈ ਸੋ ਤੁਸੀ ਉਥੇ ਸੰਪਰਕ ਕਰ ਸਕਦੇ ਹੋ । 91-161- 2401960-79

    Maine pahli bar Prakriti kheti kar raha hun Maine matar ki fasal Lagai hai 10 din ki fasal ho chuki hai kya ismein Achcha Din Kiya Ja sakta hai ?

    (hn)
    Posted by
    Kamal jeet (8629059517)
    Kamal jeet
    Himachal Pradesh
    Chamba
    Write Answer
    Posted Date (03 Aug 2022 06:39 PM) Assigned Date (04 Aug 2022 09:29 AM)
    Answered Date (04 Aug 2022 12:18 AM) Translated Date (04 Aug 2022 12:46 PM)

    Kamal ji kirpya yeh btaye ki apne isko pehle roodi ja vermi compost ki khad daali hai ja nahi agar daali hai to kitni matra mein us hisab se hi apko sahi jankari di ja sakti hai

    विटामिन एच इंजेक्शन कौन सा बेस्ट है किस कंपनी का .

    (hn)
    Posted by
    Rahul Dedha (9999043045)
    Rahul Dedha
    Uttar Pradesh
    Gautam Buddha Nagar
    Write Answer
    Posted Date (03 Aug 2022 06:35 PM) Assigned Date (04 Aug 2022 09:29 AM)
    Answered Date (04 Aug 2022 06:02 AM) Translated Date (04 Aug 2022 12:46 PM)

    आप Tineta, provalis, anixamax किसी भी कंपनी का प्रयोग कर सकते हैं।

    ਸਾਰੀ ਸਬਜ਼ੀਆਂ ਇਸ ਤਰ੍ਹਾਂ ਹਨ ?

    (pb)
    • 3
    Posted by
    Amandeep sran (9417914137)
    Amandeep sran
    Punjab
    Muktsar
    Write Answer
    Posted Date (03 Aug 2022 06:32 PM) Assigned Date (04 Aug 2022 09:28 AM)
    Answered Date (03 Aug 2022 10:24 PM) Translated Date (-)

    ਅਮਨਦੀਪ ਜੀ ਇਹਨਾਂ ਤੇ virus ਵਾਲ਼ੀ ਬਿਮਾਰੀ ਦਾ ਹਮਲਾ ਹੈ, ਇਹ ਰੋਗ ਚਿੱਟੀ ਮੱਖੀ ਰਾਹੀਂ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

    03 Aug 2022

    ਧੰਨਵਾਦ

    Sir Hamare super Napier ke andar pattiyon Mein Is Tarah Ke dhabbe a rahe hain yah Kis vajah Se Hai Aur iske roktham ke liye kya kiya jaaye yah katai ke bad nyi phutaw ki pattiyon per Ban rahe hain Bade hone per yah dhabbe Nahin Rahte. Lekin Jin pattiyon per yah dhabbe Aate Hain vah Sukh Jaati Hain To isase Hamara production kam ho raha hai kripya Iske bare mein bataen ?

    (hn)
    • 1
    Posted by
    Gurdeep Saharan (8607302533)
    Gurdeep Saharan
    Haryana
    Jind
    Write Answer
    Posted Date (03 Aug 2022 06:06 PM) Assigned Date (04 Aug 2022 09:28 AM)
    Answered Date (03 Aug 2022 10:22 PM) Translated Date (04 Aug 2022 12:46 PM)

    Gurdeep ji, ye blast bimaari ke lakshan lag rahe hai iski rokthaam ke liye aap mancozeb 2g/L paani ke hisaab se spray kar sakte hai.

    Sir ah ziri de dal eive ho rhe ne ki hal e g esda

    (pb)
    • 3
    Posted by
    Navdeep singh (7888994954)
    Navdeep singh
    Punjab
    Patiala
    Write Answer
    Posted Date (03 Aug 2022 05:53 PM) Assigned Date (04 Aug 2022 09:27 AM)
    Answered Date (03 Aug 2022 10:21 PM) Translated Date (-)

    Navdeep ji kirpa kar ke ih dasso ki is vich paani kinne dina to khdaa hai us hisab naal hi tuhaanu is baare shi jaankari ditti ja sakegi.

    Answered Date (05 Aug 2022 11:17 PM) Translated Date (-)

    10 din ton pani ni sukayeaa g es ch

    sir ziri is trh naal ho reha hai ki kita jaawe ?

    (pb)
    • 2
    Posted by
    Navdeep singh (7888994954)
    Navdeep singh
    Punjab
    Patiala
    Write Answer
    Posted Date (03 Aug 2022 05:50 PM) Assigned Date (04 Aug 2022 09:27 AM)
    Answered Date (03 Aug 2022 10:21 PM) Translated Date (-)

    Navdeep ji kirpa kar ke ih dasso ki is vich paani kinne dina to khdaa hai us hisab naal hi tuhaanu is baare shi jaankari ditti ja sakegi.

    ਕੀ ਇਹ lampi skin de ਲੱਛਣ ਹਨ ਪਸੂ ਹਰਾ ਚਾਰਾ ਵਦੀਆ ਖਾ ਰਿਹਾ ਹੈ ਅੱਜ ਸਵੇਰੇ ਨਜ਼ਰ ਆਏ ਹਨ ਜਾ ਕੁੱਝ ਹੋਰ ?

    (pb)
    • 3
    Posted by
    gagandeep (9478165001)
    gagandeep
    Punjab
    Mansa
    Write Answer
    Posted Date (03 Aug 2022 05:45 PM) Assigned Date (04 Aug 2022 09:26 AM)
    Answered Date (04 Aug 2022 06:03 AM) Translated Date (-)

    ਹਾਂਜੀ ਇਹ lumpy ਕਰਕੇ ਹੋ ਰਿਹਾ ਹੈ ਤੁਸੀ ਇਸ ਨੂੰ Enrofloxacin injection 15ml, Avil inj 10ml ਲਗਵਾਣਾ ਸ਼ੁਰੂ ਕਰੋ

    sir ah bolus 10 month di heiffer nu dyea sakde haan yaa nhi ?

    (pb)
    • 1
    Posted by
    balraj singh (8427189731)
    balraj singh
    Punjab
    Hoshiarpur
    Write Answer
    Posted Date (03 Aug 2022 05:27 PM) Assigned Date (04 Aug 2022 09:25 AM)
    Answered Date (04 Aug 2022 06:04 AM) Translated Date (-)

    Hanji tuci isdi varto heifer lai kr skde ho.

    Yellow leaves ?

    (pb)
    • 1
    Posted by
    Harjinder Singh (8427203184)
    Harjinder Singh
    Punjab
    Faridkot
    Write Answer
    Posted Date (03 Aug 2022 05:19 PM) Assigned Date (04 Aug 2022 09:25 AM)
    Answered Date (03 Aug 2022 10:15 PM) Translated Date (-)

    Harjinder you can spray NPK 19:19:19@10-15g/L Of water to control yellowing of leaves.

    Red color of carrot is due to which pigment Ans Carotene or Anthocyanin ?

    (hn)
    Posted by
    Udit Thakur (8303988562)
    Udit Thakur
    Uttar Pradesh
    Ambedkar Nagar
    Write Answer
    Posted Date (03 Aug 2022 05:14 PM) Assigned Date (04 Aug 2022 09:24 AM)
    Answered Date (03 Aug 2022 10:11 PM) Translated Date (04 Aug 2022 12:46 PM)

    Udit red colour of carrot is due to carotene pigment.

    Uttar Pradesh

    Answered Date (03 Aug 2022 10:15 PM) Translated Date (04 Aug 2022 12:46 PM)

    And orange colour

    Sir Honey brand lyi fssai number lehna aa ji Khera name rakhiye honey da kitho leh skde aa fssai number ?

    (pb)
    Posted by
    Navraj (9041494315)
    Navraj
    Punjab
    Gurdaspur
    Write Answer
    Posted Date (03 Aug 2022 04:54 PM) Assigned Date (04 Aug 2022 09:23 AM)
    Answered Date (04 Aug 2022 06:06 AM) Translated Date (-)

    Navraj ji tuci Honey tyar krke sale krna hai ate isde fssai di jankari lai (9417423111) Narpinder singh dhaliwal nal sampark kr skde ho ehna ton tuhanu sari jankari mill jawegi.

    ਬਠਿੰਡਾ ਖੇਤੀਬਾੜੀ ਮੇਲਾ ਕਦੋਂ ਆ ਕੋਈ ਵੀਰ ਦੱਸ ਸਕਦਾ.

    (pb)
    Posted by
    ਸੁਖਮਿੰਦਰ ਸਿੰਘ ਚਹਿਲ (8289053348)
    ਸੁਖਮਿੰਦਰ ਸਿੰਘ ਚਹਿਲ
    Punjab
    Bathinda
    Write Answer
    Posted Date (03 Aug 2022 04:41 PM) Assigned Date (04 Aug 2022 09:23 AM)
    Answered Date (03 Aug 2022 10:10 PM) Translated Date (-)

    ਸੁਖਮਿੰਦਰ ਜੀ, ਬਠਿੰਡੇ ਦਾ ਕਿਸਾਨ ਮੇਲਾ 29 ਸਤੰਬਰ ਨੂੰ ਹੈ ਜੀ ।

    Answered Date (04 Aug 2022 04:52 AM) Translated Date (-)

    ਧੰਨਵਾਦ ਜੀ

    Sir Tori h Esme Kay lagaa.

    (hn)
    Posted by
    sanju rana (8057441864)
    sanju rana
    Uttar Pradesh
    Aligarh
    Write Answer
    Posted Date (03 Aug 2022 04:39 PM) Assigned Date (04 Aug 2022 09:23 AM)
    Answered Date (03 Aug 2022 10:09 PM) Translated Date (04 Aug 2022 12:46 PM)

    Sanju ji, kripya aap apna swaal visthaar se puche ta Jo aapko is baae me sahi jaankari di jaa sake .

    Sir 17 44 00 iffco urra fosfate ki kam karda.

    (pb)
    Posted by
    Ajmer Singh Khalsa (7889273942)
    Ajmer Singh Khalsa
    Punjab
    Fazilka
    Write Answer
    Posted Date (03 Aug 2022 04:38 PM) Assigned Date (04 Aug 2022 09:23 AM)
    Answered Date (03 Aug 2022 10:08 PM) Translated Date (-)

    Ajmer ji je fasl de patte Peele pai rahe hon ta 17 44 00 product di varto 10-15g/L paani de hisaab naal spray kiti jaa sakdi hai ji.

    ?

    (hn)
    Posted by
    sanju rana (8057441864)
    sanju rana
    Uttar Pradesh
    Aligarh
    Write Answer
    Posted Date (03 Aug 2022 04:37 PM) Assigned Date (04 Aug 2022 03:34 PM)
    Answered Date (03 Aug 2022 10:07 PM) Translated Date (04 Aug 2022 12:46 PM)

    Sanju Rana ji, aap belo ka peelapan door krne ke liye NPK 19:19:19@10-15g/L Pani ke hisaab se spray kar sakte hai.

    Uttar Pradesh

    03 Aug 2022

    Thanks

    Sir pavitar ji kya fitkari dalne se khet k pani me lgi kayi bhi saf ho jayegi.

    (hn)
    Posted by
    Preet (7700033477)
    Preet
    Haryana
    Kaithal
    Write Answer
    Posted Date (03 Aug 2022 04:30 PM) Assigned Date (04 Aug 2022 09:22 AM)
    Answered Date (04 Aug 2022 12:02 AM) Translated Date (04 Aug 2022 12:46 PM)

    Gurpreet ji, fatkadi daalne se paani to kaafi hadd tak saaf ho jata hai par kayi ke baare me spasht taur pe kuch nahi kha jaa satka .

    Sir kadaknath murge ki farming k lie loan kse hota g.

    (hn)
    Posted by
    Karan Kumar (8588853334)
    Karan Kumar
    Delhi
    North Delhi
    Write Answer
    Posted Date (03 Aug 2022 03:39 PM) Assigned Date (04 Aug 2022 11:37 AM)
    Answered Date (04 Aug 2022 06:08 AM) Translated Date (04 Aug 2022 12:46 PM)

    Karan jo murgi palan vich loan lenn lai tuhade kol isdi training hona jruri hai jo tuci apne nazdiki krishi vigyan kendran ton laa skde ho uthe sme sme te alag alag kma di training diti jandi hai tuci isde lai Krishi Vigyan Kendra, Delhi, Address: HV9W+RG3, Samashpur Khalsa, Ujwa, Delhi, 110073, Phone: 011 6563 8199 nal sampark kr skde ho ate agli training di jankari laa skde ho.

    LSD ਦੇ ਨਾਲ ਨਾਲ ਗਾਂ ਵਿੱਚ ਥਲੇਰੀਆ ਰੋਗ ਵੀ ਆ ਰਿਹਾ ਹੈ ਇਸਦੀ ਪਹਿਚਾਣ ਕਿਵੇਂ ਕੀਤੀ ਜਾਵੇ, ਅਤੇ ਕੀ ਇਲਾਜ ਕੀਤਾ ਜਾਵੇ।

    (pb)
    Posted by
    gurbhej singh (8699052692)
    gurbhej singh
    Punjab
    Tarn Taran
    Write Answer
    Posted Date (03 Aug 2022 03:37 PM) Assigned Date (03 Aug 2022 04:27 PM)
    Answered Date (04 Aug 2022 06:09 AM) Translated Date (-)

    ਗੁਰਭੇਜ ਜੀ ਇਸਦੀ ਪਹਿਚਾਣ ਤੁਸੀ ਨਜ਼ਦੀਕੀ ਡਾਕਟਰ ਤੋਂ ਕਰਵਾ ਸਕਦੇ ਹੋ ਉਸਦੇ ਸਰੀਰ ਤੇ LSD ਦੀਆ ਗੰਢਾਂ ਤੋਂ ਇਲਾਵਾ ਅਗਲੀਆਂ ਲੱਤਾਂ ਤੋਂ ਉਪਰ ਅਤੇ ਪਿੱਛਲੀਆਂ ਲੱਤਾਂ ਉਪਰ ਮੋਟੀਆਂ ਗੰਢਾਂ ਬਣ ਜਾਂਦੀਆਂ ਹੈ

    ਸਰ ਝੋਨੇ ਦੀ ਫ਼ਸਲ ਨੂੰ ਸਰੋ ਦੀ ਖਲ ਯੂਰੀਆ ਨਾਲ ਮਿਲਾ ਕੇ ਪਾ ਸਕਦੇ ਹਾਂ ਕੋਈ ਨੁਕਸਾਨ ਤਾਂ ਹੋਵੇਗਾ.

    (pb)
    Posted by
    ladi (9814886060)
    ladi
    Punjab
    Amritsar
    Write Answer
    Posted Date (03 Aug 2022 03:22 PM) Assigned Date (04 Aug 2022 11:37 AM)
    Answered Date (03 Aug 2022 09:57 PM) Translated Date (-)

    ਲਾਡੀ ਜੀ, ਤੁਸੀ ਝੋਨੇ ਦੀ ਫ਼ਸਲ ਨੂੰ ਸਰੋਂ ਦੀ ਖਲ ਯੂਰੀਆ ਖਾਦ ਨਾਲ ਮਿਲਾ ਕੇ ਦੇ ਸਕਦੇ ਹੋ ਜੀ ਇਸ ਨਾਲ ਫ਼ਸਲ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ।

    ਸਤਿ ਸ਼੍ਰੀ ਅਕਾਲ ਜੀ ਸਰ ਜੀ ਮੇਰੇ ਕੋਲ 2 ਪਸ਼ੂ 1 ਮਹੀਨੇ ਤੱਕ ਸੂਣ ਵਾਲੇ ਹਨ ਮਿਹਰਬਾਨੀ ਕਰਕੇ ਪਸ਼ੂ ਸੂਣ ਤੋਂ 1ਮਹੀਨੇ ਪਹਿਲਾਂ ਅਤੇ 1 ਮਹੀਨੇ ਬਾਅਦ ਪਾਉਣ ਵਾਲੀ ਫੀਡ ਦਾ ਫਾਰਮੂਲਾ ਦੱਸਿਆ ਜਾਵੇ ਜੀ ਜੋ ਅਸੀ ਘਰ ਵਿੱਚ ਤਿਆਰ ਕਰ ਸਕੀਏ ਜੀ।

    (pb)
    Posted by
    Bachitter singh (9914384602)
    Bachitter singh
    Punjab
    Amritsar
    Write Answer
    Posted Date (03 Aug 2022 03:10 PM) Assigned Date (04 Aug 2022 11:36 AM)
    Answered Date (04 Aug 2022 06:13 AM) Translated Date (-)

    ਸੂਣ ਤੋਂ ਮਹੀਨਾ ਪਹਿਲਾ ਪਸ਼ੂ ਨੂੰ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਸੂਣ ਤੋਂ ਬਾਦ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.

    Ye kon SA Rog hai.

    (hn)
    • 1
    Posted by
    D.r thakur (7807922235)
    D.r thakur
    Himachal Pradesh
    Mandi
    Write Answer
    Posted Date (03 Aug 2022 03:04 PM) Assigned Date (04 Aug 2022 03:33 PM)
    Answered Date (03 Aug 2022 09:56 PM) Translated Date (04 Aug 2022 12:46 PM)

    ठाकुर जी, ये फंगस की वजह से है, इसकी रोकथाम के लिए आप mancozeb 2g/L पानी के हिसाब से छिड़काव करें।

    Sr dupont ferterra da result vdia ja fr onvix da dsyo plz and price ki is da .

    (pb)
    Posted by
    jagroop singh (9478119023)
    jagroop singh
    Punjab
    Amritsar
    Write Answer
    Posted Date (03 Aug 2022 03:03 PM) Assigned Date (04 Aug 2022 03:28 PM)
    Answered Date (03 Aug 2022 08:38 PM) Translated Date (-)

    Jagroop ji, doha da result hi vadia hai, tusi uplabdhata anusaar kise di varto kar sakde ho ate is de rate di shi janakari tuhane apne najdeeki pesticide dealer to hi milegi.

    8 mahine di jhoti nu bypass fat de sakde han.

    (pb)
    Posted by
    ਮਨਪ੍ਰੀਤ ਸਿੰਘ (7009144124)
    ਮਨਪ੍ਰੀਤ ਸਿੰਘ
    Punjab
    Tarn Taran
    Write Answer
    Posted Date (03 Aug 2022 03:00 PM) Assigned Date (04 Aug 2022 11:03 AM)
    Answered Date (04 Aug 2022 06:14 AM) Translated Date (-)

    Manpreet ji jekar jhoti jyada kamjor ha fir tuci bypass fatt 50gm rojana de skde ho ate jekar changi growth hai fir tuci vitum-h liquid 10ml rojana dena suru kro jiss nal usde di changi growth howegi.

    Sar neem oil tan sanu market ch kite v nhi mileya ji Neem oil di jga koi hor treeka dso ji gulabi sunndi nu rokn da.

    (pb)
    Posted by
    Jaskaran Singh (9780906081)
    Jaskaran Singh
    Punjab
    Bathinda
    Write Answer
    Posted Date (03 Aug 2022 02:59 PM) Assigned Date (04 Aug 2022 11:02 AM)
    Answered Date (03 Aug 2022 08:30 PM) Translated Date (-)

    Jaskaran ji, Tusi Ecotin neem based product vart skade ho ate je chemical vartana chahunde ho ta spinoteram 170ml/acre de hisaab naal spray kar sakde ho ji.

    Sar narme te hun dalal kool kr skde han ke nhi ji ate eh ghar wich kive banda hai ji dso pls.

    (pb)
    Posted by
    Jaskaran Singh (9780906081)
    Jaskaran Singh
    Punjab
    Bathinda
    Write Answer
    Posted Date (03 Aug 2022 02:57 PM) Assigned Date (04 Aug 2022 11:02 AM)
    Answered Date (03 Aug 2022 08:29 PM) Translated Date (-)

    Jaskaran ji, tusi narme di fasl te dalal ghol da spray hun kar sakde ho ji ih ghol 2 kg urea, 2 kg DAP ate 2 kg potash nu ghol ke ik acre lai bnaya janda hai. Ik acre lai 150 litre paani kaafi rehnda hai ji.

    Sweet orange management ?

    (en)
    Posted by
    kanwaljeet Singh (9876770001)
    kanwaljeet Singh
    Punjab
    Muktsar
    Write Answer
    Posted Date (03 Aug 2022 01:16 PM) Assigned Date (04 Aug 2022 11:02 AM)
    Answered Date (03 Aug 2022 08:27 PM) Translated Date (-)

    कवलजीत जी, कृप्या विस्तार से बताए की आप मीठे संतरे में किस चीज के प्रबंधन के बारे में जानकारी लेना चाहते हैं।

    ਬਰਸੀਮ ਦੀ ਬਜਾਈ ਕਿਹੜੇ ਮਹੀਨੇ ਵਿੱਚ ਬਿਜਨੀ ਚਾਹੀਦੀ ਹੈ ਜੀ ਅਤੇ ਬੀਜ ਦੀ ਕਿਹੜੀ ਕਿਸਮ ਦੇਰ ਤੱਕ ਚਲਦੀ ਹੈ ।

    (pb)
    Posted by
    Sandeep Kumar (9888478676)
    Sandeep Kumar
    Punjab
    S.A.S. Nagar
    Write Answer
    Posted Date (03 Aug 2022 01:02 PM) Assigned Date (04 Aug 2022 11:01 AM)
    Answered Date (03 Aug 2022 08:25 PM) Translated Date (-)

    ਸੰਦੀਪ ਜੀ ਬਰਸੀਮ ਦੀ ਬਿਜਾਈ ਸਿਤੰਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਜੀ Bl 10 ਜੂਨ ਦੇ ਅੰਤ ਤੱਕ ਹਰਾ ਚਾਰਾ ਦਿੰਦੀ ਹੈ ਅਤੇ ਬਾਕੀ ਕਿਸਮਾਂ ਜੂਨ ਦੇ ਪਹਿਲੇ ਹਫਤੇ ਤੱਕ ਹੀ ਹਰਾ ਚਾਰਾ ਦਿੰਦੀਆਂ ਹਨ।