Uttar Pradesh
Search
सर ये क्या है इसका उपाय बताए .
(hn)
सतपाल जी यह रेड माइट है इसके लिए आप fenpyroximate 5% EC का प्रयोग कर सकते हैं।
For red lady papaya cultivation what are the organic fertilizers needed?
(en)
Haryana
monica, for organic fertilizer you can apply the vermicompost or farm yard manure.
Sar. Jhone vich haldi rog tu bachon layi nisare same kehdi spry karni chadi a ji.
(pb)
Punjab
Harmandar ji, jhone de vich haldi rog da pakka hall karn lai picoxystrobin + propiconaziole 400ml/acre de hisab nal gobh avastah te kar sakde ho ji.
Sar. Pr 14 johna pakan tak kina tym lenda a ji.
(pb)
Punjab
Harmandar ji, PR 114 Kism Paneeri di lvaai to 115 dina vich pakk jandi hai ji.
har chara makki Lobia beejan lai atrazine di Spray ker sakde han .
(pb)
Haryana
harjit ji chare wali fasal makki vich nadeen di roktham lai tusi atrazine 500 gram nu rati acre de hsiab nal art sakde ho. vaise chare wali fasal vich nadeennashak vartan di sifarish nahi kiti jandi.
What is the dose if i apply with Emamectin .
(en)
Punjab
ललित जी, Emamectin Benzoate का प्रयोग 80g/एकड़ के हिसाब से कई फसलों में सुंडी की रोकथाम के लिए कर सकते है।
Vadh 7 8 2022 sham nu ai karvai see 8 8 22 Subha tu discharge kar rehi .
(pb)
Tejpal ji jekar ehh patlia tara krr rhi ha tan iss nu ek Ai hor krwao ate ai krwa ke Receptal inj. 5ml IV lgwao jekar motte nale krdi hai fir keeper plus powder 30gm rojana 20 din tak dinde rho.
Meri 7 month pregnant hf cow ko dry kar diya hai Usko vapas feed jo dry cow ki hoti hai kab shuru karni hogi Aur uska kya formula hai .
(en)
Anirudh ji aap ghar mai feed tyar krne ke liye 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skte ho aur usko byane se 1 mahina pehle cargill ki transition mix feed deni suru kren.
Rice sheeth blight .
(en)
Punjab
निर्मल जी, आप sheath blight बिमारी की रोकथाम के लिए Amistar Top 200ml/ एकड़ के हिसाब से छिड़काव करें।
776narma 93 din da hai fal ghat hai te narme de patte sugde rahe hn, kehdi bimari hai te sprey kehdi kariye .
(pb)
Punjab
Charanjeet ji ih ras choosan vaale keeta da hamla hai is di rokthaam lai tusi Dinotefuran 80 g/acre de hisaab naal spray kar sakde ho ji.
ਡਾ ਸਾਹਿਬ ਇਹ ਕੱਟੀ ਦੇ ਪਿੰਡੇ ਉਪਰ ਡੱਬ ਜਿਹੇ ਕਿਉ ਪੈ ਰਹੇ ਹਨ ਜੀ .
(pb)
ਸਤਨਾਮ ਜੀ ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਹਫਤੇ-ਹਫਤੇ ਦੇ ਫਰਕ ਨਾਲ ਰਪੀਟ ਕਰੋ ਅਤੇ ਇਸ ਨੂੰ Bovimin gl liquid 5ml ਰੋਜਾਨਾ ਅਤੇ Vetscuco tablet 2 ਗੋਲੀਆਂ ਰੋਜਾਨਾ ਦਿਓ
ਮੈ ਪ੍ਈਵੇਟ ਨੌਕਰੀ ਕਰਦਾ। ਜੋ ਮਹੀਨੇ ਵਿੱਚ 15 ਦਿਨ ਫਰੀ ਹੋਨਾ ਕੋਈ ਘੱਟ ਖਰਚਾ ਵੱਧ ਕਮਾਈ ਵਾਲਾ ਕੰਮ ਦੱਸੋਂ ਆਵਦੀ ਪੈਲੀ ਹੇਗਈ ਝੋਨਾ ਕਣਕ ਦੀ ਫਸਲ ਤੇ ਬਿਨਾ ਕੋਈ ਹੋਰ .
(pb)
Haryana
ਅਰਸ਼ ਜੀ ਤੁਸੀਂ ਸਬਜ਼ੀਆਂ ਦੀ ਖੇਤੀ ਕਰ ਸਕਦੇ ਹੋ ਕਿਉਕਿ ਇਹਦੇ ਵਿਚ ਖਰਚਾ ਘੱਟ ਆਉਂਦਾ ਹੈ ਪਰ ਇਹਦੇ ਲਈ ਤੁਹਾਨੂੰ ਮੰਡੀ ਜਾ ਕੇ ਵੇਚਣ ਜਾ ਮਾਰਕੀਟਿੰਗ ਕਰਨਾ ਪਵੇਗਾ।
ਸਰ, ਇਸ ਟਾਇਮ ਮੂਲੀ, ਕੱਦੂ ਦੀ ਖੇਤੀ ਕਰ ਸਕਦੇ ਹਾਂ
What is nearsest location of kvk from Chabbal .
(en)
Punjab
सतनाम जी, चब्बल के नजदीक KVK Krishi Vigyan Kendra, Nagkalan Jahangir, Majitha Rd, Amritsar है जी । आप इस KVK से 98723 54170 पर संपर्क कर सकते हैं।
?
(pb)
Punjab
Happy ji, kirpa kar ke ih dasso ki khet vich ih Boote kis trah de lashan dikhaa rhe han ta jo tuhaanu is baare shi jaankari ditti jaa sake.
Sir mere khet vich kanak de season ch jayda barish hon karan pani nahi niklda khet cho. Mai pani kadan lyi capity vala bore krvana hai ji pr mai chonda han k dharti hetha pesticides vala pani na jave ehde lyi koi sujha dasso ji.
(pb)
Punjab
Gurvinder ji, is da sidhe taur te ikk hi hall hai ki tusi chemical khada ate dvaaia di varto ghatt karo ate organic tareeke naal kank di kheti shuru karo ji.
Ki apa kheta vich madhu makhi rakh skde aa Mai kise to sunya hai k madhu makhia fasal de jhad ch vadha krdia han. Prati acre kine bakse rakhne chahide han ji.
(pb)
Punjab
Gurvinder ji, cross pollination vaalia fasla jive ki soorajmukhi, saron vargia fasla da jhaad vadhaun vich madhu makkhi da vadda role hunda hai . Is sambandhi vaddh jaanakri lain lai tusi KVK Rauni 01752225473 naal sampark kar sakde ho ji.
खजूर पौधों पर सब्सिडी https://youtu.be/VXHcn42_qFU
(en)
Punjab
श्रीमान जी किसानों के साथ जानकारी सांझा करने के लिए धन्यवाद ।
Tomato mulisathi ani sendawadisati upay
(hn)
Punjab
Ravi ji, kripya visthaar se bataye ki aapko tmatr ki kheti me kya samasya aa rahi hai, ta jo aapko is baare me sahi jaankari di jaa sake.
Jhone nu ki bimari ha .
(pb)
Punjab
Amnadeep ji, is vich khuraaki tattan di kami lag rahi hai kirpa kar ke ih dasso ki tusi is nu kihdi kihdi khaad kinni maatra vich paa chukke ho us hisaab naal hi tuhaanu is baare shi jaankari ditti jaa sakgi.
Sir pussa 26and 44 ageti te pchheti dono I time de jhone chh gobhh sundi ਗੋਭ ਸੁੰਡੀ pai rhi aa ji vadeya results lye koi vdeya te ght rate vale sapry dso ji.
(pb)
Punjab
Sukhchain ji tusi gobh di sundi di rokthaam lai flubendamide 50 g/acre de hisaab naal spray kar sakde ho ji.
ਜੜ ਵਿੱਚ ਤਾ ਨਹੀ ਲੱਗਦੀ ਨਾਲੀ ਵਿੱਚ ਹੀ ਸੁੰਡੀ ਲੱਗਦੀ ਆ।
(pb)
Punjab
ਕਰਮਜੀਤ ਜੀ, ਹੈ ਸੁੰਡੀ ਦਾ ਹਮਲਾ ਹੈ ਤਾਂ ਤੁਸੀ flubendamide 50g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।
Sir kai jagah te chone di height choti aa urea paa ditti jaave yaa kuj or paiye .
(en)
Punjab
गुरलाल जी कृप्या आप फसल की फोटो जरूर भेजे ता जो आपको इस बारे में सही जानकारी दी जा सके।
ਡਾਕਟਰ ਸਾਹਿਬ ਪੂਸਾ ਝੋਨਾ ਅੱਜ 50ਦਿਨ ਦਾ ਹੋ ਗਿਆ ਪਹਿਲੀ ਖਾਦ ਇ੍ੱਕ ਬੋਰੀ ਤੇ ਨਾਲ ਲੋਹਾ ਜੈਕ 5 5ਕਿਲੋ ਪਾਇਆ ਦੂਜੀ ਖਾਦ ਨਾਲ ਮੇਕੋਰਾਜਾ ਤੇ ਇੱਕ ਲੀਟਰ ਦਵਾਈ ਪਾਈ ਆ ਤੀਜੀ ਖਾਦ ਨਾਲ ਕਲੋਰੋ 50ਪਰਸੈਟ ਅੱਧਾ ਲੀਟਰ। ਦੱਸੋ ਸ੍ਰ ਕੋਈ ਸਾਪਰੈਹ।
(pb)
Punjab
ਦਲੇਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਝੋਨੇ ਵਿਚ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਿੱਧੀ ਬਿਜਾਈ ਦੇ ਬੂਟੇ ਪੀਲੇ ਪੈਣ ਲੱਗ ਪਏ। ਕੀ ਿੲਲਾਜ .
(pb)
Punjab
ਸੱਤਵੀਰ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਗਾਂ ਦੀ ਅਗਲੀ ਲੱਤ ਸੁੱਜਗੀ ਅਤੇ ਬੁਖਾਰ ਲੱਗਦਾ ਸਰੀਰ ਗਰਮ ਹੈ ਕੀ ਇਲਾਜ ਕੀਤਾ ਜਾਵੇ ਜੀ .
(pb)
ਮਨਵੀਰ ਜੀ ਤੁਸੀ ਉਸ ਨੂੰ Artizone S injection 15ml, Avil inj 10ml, DCR inj. 2.5gm ਅਤੇ Melonex plus 15ml ਲਗਵਾਓ ਅਤੇ ਉਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ.
Hlo sir ji jhone nu khada saari ouri hogi aa jhone di height ni hoyi sir daso jehde naal jhone di height hove .
(pb)
Punjab
Taran ji kirpa kr ke ih dasso ki Tuci kihdi kihdi khaad kinni maatra vich paa chukke ho us hisab nal hi tuhaanu is baare sahi jaankari ditti jaa skegi.
sir meri cow dyea knee ch sojj hai ki kita jawe .
(pb)
Balraj ji tuci uss nu kachi mitti wali polli jgah rakho ate uss nu Artizone-s inj. 15ml, DCR inj. 2.5gm, Avil inj. 10ml lgwao ate uss nu Serakind plus bolus 1-1 goli swere sham deo.
Pussa 44 jhone de boote eve sukh rhe ne.. je ehna nu khichde a tn sakava jad nalo tut k hath ch aa jandiya ne .
(pb)
Punjab
Parminder ji, tusi is check kro ki is de tne vich sundi hai ja nahi us hisaab naal hi tuhaanu is baare shi janaakri ditti jaa sakegi.
सर जी ये कोन सा बीमारी हैं.
(hn)
Punjab
गुलशन जी, कृप्या आप बिमारी वाले पौधो की फोटो भेजे ता जो आपको इस बारे में सही जानकारी दी जा सके।
Chattisgarh
गाय का
1121 da sahi chaad len lyi kis product nu use kita jaaye or kini urea paani chahi di an.. saada 1121 da chaad 16-18 qtl hi rehnda a bs .
(en)
Punjab
Harman ji, tusi Is nu 36 kg urea de skade ho ji, Ih khaad do kishta vich lvaai to 3 ate 6 haftean baad Deni chahidi hai ji. Je sifarish kiti khaad hi varti jaave ta kise hor product di varto na karo tusi lod pain te zinc ate iron di spray kar skade ho ji.
Haryana
bs 2 vri hi khaad pauni a g jheeri 1121 nu
1692 ਝੋਨਾ 8 ਦਿਨ ਦਾ ਯੂਰੀਆ ਨਾਲ ਕੀ ਪਾਈਏ .
(pb)
Punjab
ਹਰਬੰਸ ਜੀ, ਤੁਸੀ ਫਿਲਹਾਲ ਸਿਰਫ urea ਖਾਦ ਹੀ ਪਾਓ ਅਤੇ ਕੇ ਜ਼ਿੰਕ ਲਵਾਈ ਵੇਲੇ ਨਹੀਂ ਪਾਈ ਸੀ ਤਾਂ ਤੁਸੀ 16 kg Zinc sulphate 21% ਵੀ ਪਾ ਸਕਦੇ ਹੋ ਜੀ।
?
(hn)
Gulshan ji isko aap nazdiki doctor se janch krwayne iski janch krke hei sahi ilaj ho skta hai.
Sir makki jwar bajra beejna a.kehra seed theek rahu jo vdea howe pls dseo .
(en)
Punjab
Bachittar ji hun tusi sirf makki di bijai nu hi tarjeeh deo ji, ate tusi J 1006, J 1007 ja koi vi changi private kism beej sakde ho ji.
narme ch ਗੁਲਾਬੀ ਸੁਡੀ ਦੀ ਰੋਕਥਾਮ ਲਈ ਢੁਕਵੀਂ ਸਪਰੇ ਕਿਹੜੀਆਂ ਹਨ .
(pb)
Punjab
ਸੰਦੀਪ ਜੀ, ਗੁਲਾਬੀ ਸੁੰਡੀ ਦੀ ਰੋਕਥਾਮ ਲਈ Emamectin Benzoate 80g , spinoteram 170ml, flubendamide ਦਵਾਈਆਂ ਦੀ ਵਰਤੋਂ ਕਰ ਸਕਦੇ ਹੋ ਜੀ।
mirch de patte mur jande han par fal nahi bane upay dasso .
(pb)
Punjab
Om ji kirpa kar ke tusi apni fasl di photo bhejo ta jo tuhaanu is baare shi jaankari ditti ja sake.
Ass da koi hl ha ji .
(pb)
Punjab
Harmandeep ji tuci iss nu ifer-h inj. 5ml 1-1 din de frak nal lgwao ate iss nu potasoum iodied powder 7gm rojana deo ate milkout powder 2-2 chamch swere sham deo.
chiku ka ped kafi bada ho gya hai fool lagde ne par ghar jade han fal nahi banda karan dasso ate roktham de tarika dasso ji .
(pb)
Punjab
Om ji, is da hall Karn lai tusi ik ta nmee di maatra bnaa ke rakho ate tusi NPK 19 19 19 @10-15g/L paani de hisaab naal spray vi kar sakde ho ji.
सर हमारे पेड़ की पत्ती सूख कर गिर रहे .
(hn)
Punjab
कुलदीप जी, आप इस पे NPK 0 0 50 @15 g/L पानी के हिसाब से छिड़काव कर सकते हैं।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Hun kedi sbji bij skde ha .
(pb)
Punjab
Mandeep ji, tusi hun palak, baingan, mirch, shimla mirch, mooli aadi sabjia di kheti kar sakde ho ji.
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Gwarfali kala ho k mar rha hai .
(hn)
Punjab
Bholeshwar ji aap is pe mancozeb 2g/L paani ke hisaab se spray kare.
ग्रोथ नही बन रहा ह पिला पन आ गया है.
(hn)
Punjab
लालन जी इसके लिए आप NPK 19 19 19@5 से 8 g/L पानी के हिसाब से छिड़काव करें।
ਫੋਟ ਲਈ ਝੋਨੇ ਵਿੱਚ ਕੀ ਪਾਇਆ ਜਾਵੇ .
(pb)
Punjab
ਰਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿੰਨੀ ਗ੍ਰਾਮ ਦੀ ਵਰਤੋਂ ਕਰ ਸਕਦੇ ਹਨ,ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿੰਨੀ ਗ੍ਰਾਮ ਦੀ ਵਰਤੋਂ ਕਰ ਸਕਦੇ ਹਨ,ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Mirch de ਪੱਤੇ ess ਤਰਾ kyo ਨੇ Ki e kise ਬੀਮਾਰੀ krke hay ya ess lose nutrient di kami karke hay .
(pb)
Punjab
Raman ji, ih mosaic lag rahi hai ih ras choosan vaale keedeya raahi faildi hai is di rokthaam lai tusi imidacloprid 1ml/L paani de hisaab naal spray kar sakde ho ji.