Manage Expert Answers

Search

Total Count :- 258604

ਸਰ ਜੀ ਨਰਮੇ ਚ boll rot ਵਾਸਤੇ ਕਿਹੜਾ ਫੰਗੀਸਾੲੀਡ ਵਧੀਅਾ ਰਹੂ ਜੀ .

(pb)
Posted by
Laddi sidhu (8360609603)
Laddi sidhu
Punjab
Bathinda
Write Answer
Posted Date (08 Aug 2022 10:12 PM) Assigned Date (09 Aug 2022 11:03 AM)
Answered Date (08 Aug 2022 10:31 PM) Translated Date (31 Aug 2022 12:35 PM)

ਲਾਡੀ ਜੀ ਇਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

sir passu nu bimari ch takaat den lyi desi trike diyaan cheeza dso, 20 animal ne mhnge product naal kharcha jda hoju ga koi ssta, desi trika dso.

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (08 Aug 2022 10:09 PM) Assigned Date (09 Aug 2022 10:21 AM)
Answered Date (09 Aug 2022 05:50 AM) Translated Date (31 Aug 2022 12:36 PM)

Gurjeet ji pashu lai Alfa Alfa homeopathic dwai vart skde ho isda bhi chnga result hai ate pashua nu A 2 Z liquid 100ml rojana de skde ho. baki ohna de ass pass saff safai da purra dian rakho ate ohna nu makhi mashar ton bacha ke rakho.

Sir eh dso jdo passu de dhfd hon lg jaan te naal passu nu turn ch aukhaai aundi hai ya nhi .

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (08 Aug 2022 10:02 PM) Assigned Date (09 Aug 2022 10:20 AM)
Answered Date (08 Aug 2022 10:07 PM) Translated Date (31 Aug 2022 12:37 PM)

Gurjeet ji iss bimari de bhutt sare alag alag lashan pashua vich dekh nu milde hai, pashua nu turn vich, bethn vich bhi smasia aundi hai.

Sir passu nu turn.ch aukhai aa rhi aa pairbte soz aayi hoyi aa ki deta jave

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (08 Aug 2022 09:59 PM) Assigned Date (09 Aug 2022 10:20 AM)
Answered Date (08 Aug 2022 10:09 PM) Translated Date (31 Aug 2022 12:40 PM)

Gurjeet ji tuci uss nu Artizone-S inj. 15ml , isoflud inj. 5ml, DCR inj. 2.5 ate Avil inj. 10ml lgwana suru kro ate iss nu Serakind plus bolus 1-1 swere sham deo.

Hlo sir ji jhone vich 3 thalle urea 1o kilo magnesium sulhate and zinc 33 5 kilo and mycroraza 5 kilo potash 5 kilo ehh khada to bad vich vi jhone di height ni vaddi g dmjhonexdi height vaste NPK and giberllic acid thik aa g .

(pb)
Posted by
Taran Jit (7814837913)
Taran Jit
Punjab
Jalandhar
Write Answer
Posted Date (08 Aug 2022 09:59 PM) Assigned Date (09 Aug 2022 10:20 AM)
Answered Date (08 Aug 2022 10:34 PM) Translated Date (31 Aug 2022 12:41 PM)

Taran ji tusi pehla hi lod nalon vadh khad paa chuke ho. Jekar tuhadi fasal kise tatt di ghat de lachan dikha rahi hai tan tusi npk 10 gram ate gibrellic acid 1gram prati litree pani de hisab nal vart skde ho

ਮਿਰਚਾਂ ਦੇ ਬੂਟੇ ਨੂੰ ਇਹ ਰੋਗ ਕਿਹੜਾ ਹੈ ਅਤੇ ਇਸ ਦਾ ਇਲਾਜ ਕੀ ਹੈ .

(pb)
  • 1
Posted by
Tarwinder Singh (8360200131)
Tarwinder Singh
Punjab
Ludhiana
Write Answer
Posted Date (08 Aug 2022 09:34 PM) Assigned Date (09 Aug 2022 10:19 AM)
Answered Date (08 Aug 2022 10:36 PM) Translated Date (31 Aug 2022 12:42 PM)

ਤਰਵਿੰਦਰ ਜੀ ਇਹ ਵਿਸ਼ਾਨੁ ਰੋਗ ਹੈ ਇਸਦੀ ਰੋਕਥਾਮ ਲਈ ਤੁਸੀਂ spiromesifen 150 ਮਲ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

08 Aug 2022

ਧੰਨਵਾਦ ਜੀ

Paddy de boote jmeen ch dbde ja rhe ne hieght ght rhi a boote di vich vich boht boote eda hi khtm ho rhe ne e ki chkr hai te isda ki ilaaj hai. Variety PR128 .

(en)
Posted by
kiranjot (7837197029)
kiranjot
Punjab
Rupnagar
Write Answer
Posted Date (08 Aug 2022 09:10 PM) Assigned Date (09 Aug 2022 10:19 AM)
Answered Date (08 Aug 2022 10:42 PM) Translated Date (31 Aug 2022 12:42 PM)

Kiran ji kirpa apni fasal di photo bhejo us hisab nal hi tuhanu sahi jankari diti ja sakdi hai

Soyabean me uarvrak ka paryog kab kare.

(hn)
Posted by
Surendra Singh (9660560527)
Surendra Singh
Rajasthan
Chittorgarh
Write Answer
Posted Date (08 Aug 2022 08:42 PM) Assigned Date (09 Aug 2022 09:44 AM)
Answered Date (09 Aug 2022 10:16 AM) Translated Date (09 Aug 2022 03:21 PM)

surendra ji kirpya yeh btaye ki apne pehle isko konsi khad kitni matra mein daali hai aur apki fasal mein kya dikkat aa rahi hai us hisab se hi apko sahi jankari di ja sakti hai.

Sir 35 din ki dhan h pilapan h or jad kali h uske liye isme 500 gm zink 12 or 500 gm fungicide me uriya ki kitni dose daale .

(hn)
Posted by
Preet (7700033477)
Preet
Haryana
Kaithal
Write Answer
Posted Date (08 Aug 2022 08:37 PM) Assigned Date (09 Aug 2022 09:44 AM)
Answered Date (08 Aug 2022 11:04 PM) Translated Date (09 Aug 2022 03:18 PM)

Gurpreet ji fungicide ko khad mein mila kr prayog karne ki sifarish ni ki jati kirpya ap apni fasal ki photo bheje us hisab se apko sahi jankari di ja sakti hai

ਫਲਾਂ ਬਾਲੇ ਬੂਟਿਆਂ ਵਿੱਚ ਕਲੀ ਨੂੰ ਵਰਤਣ ਦਾ ਸਹੀ ਤਰੀਕਾ ਕੀ ਹੈ ?

(en)
Posted by
Lovepreet (9855398009)
Lovepreet
Punjab
Barnala
Write Answer
Posted Date (08 Aug 2022 08:16 PM) Assigned Date (09 Aug 2022 09:43 AM)
Answered Date (08 Aug 2022 11:06 PM) Translated Date (31 Aug 2022 12:43 PM)

ਲਵ ਜੀ ਤੁਸੀਂ ਕਲੀ ਨੂੰ ਬੂਟਿਆਂ ਦੇ ਤਣੇ ਉਪਰ ਤਕਰੀਬਨ 1 ਮੀਟਰ ਤੱਕ ਲਗਾ ਸੱਕਦੇ ਹੋ ਇਹਦੇ ਨਾਲ ਫੰਗਸ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ

08 Aug 2022

Thanks, ਨੀਲਾ ਥੋਥਾ ਬਾਰੇ ਵੀ ਦੱਸੋ please

Narme me sagrika ya 13.0 .45 me se kon c sapre kare.

(hn)
Posted by
Bhupinder singh (9068100076)
Bhupinder singh
Haryana
Sirsa
Write Answer
Posted Date (08 Aug 2022 08:12 PM) Assigned Date (09 Aug 2022 09:43 AM)
Answered Date (08 Aug 2022 11:07 PM) Translated Date (09 Aug 2022 03:19 PM)

Bhupinder ji agar apko fasal ka vikas sahi ni ho rha to app inme se kisi ka bhi prayog kar sakte hai. Yeh dono hi growth ko bdati hai

Sir meri dhan ki fasal me double root problem h uske liye koi dwai hai.

(hn)
Posted by
Amit (8307615481)
Amit
Haryana
Panipat
Write Answer
Posted Date (08 Aug 2022 07:55 PM) Assigned Date (09 Aug 2022 09:38 AM)
Answered Date (08 Aug 2022 11:08 PM) Translated Date (09 Aug 2022 03:19 PM)

Amit ji kirpya apni fasal ki photo bheje us hisab se hi apko sahi jankari di ja sakti hai

ਅਮਰੂਦ ਪੀਲਾ ਹੋ ਗਿਆ ਹੈ ਅਤੇ ਫਲ ਵੀ ਨਹੀਂ ਲੱਗਾ, ਹੱਲ ਦੱਸਿਓ ਜੀ.

(pb)
  • 1
Posted by
Amrit singh (9417021121)
Amrit singh
Punjab
Mansa
Write Answer
Posted Date (08 Aug 2022 07:42 PM) Assigned Date (09 Aug 2022 09:29 AM)
Answered Date (08 Aug 2022 11:09 PM) Translated Date (31 Aug 2022 12:44 PM)

ਅੰਮ੍ਰਿਤ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਪਾ ਚੁੱਕੇ ਹੋ

08 Aug 2022

ਰੂੜੀ ਪਾਈ ਸੀ ਪਿਛਲੇ ਸਾਲ

ਲਿਚੀ ਆਲੂਬੁਖਾਰਾ ਆੜੂ ਲੁਕਾਠ Sir ਇਹ 4 ਫਰੂਟ ਕਿੰਨੀ ਉਮਰ ਤੱਕ ਫਲ ਦਿੰਦੇ ਹਨ .

(pb)
Posted by
Kirat (9814143214)
Kirat
Punjab
Amritsar
Write Answer
Posted Date (08 Aug 2022 07:34 PM) Assigned Date (09 Aug 2022 09:29 AM)
Answered Date (08 Aug 2022 11:11 PM) Translated Date (31 Aug 2022 12:44 PM)

ਕੀਰਤ ਜੀ ਇਹ ਤਕਰੀਬਨ 15 ਸਾਲ ਤੱਕ ਫਲ ਦਿੰਦੇ ਹਨ ਬਾਕੀ ਇਹ ਤੁਹਾਡੀ ਸਾਂਭ ਸੰਭਾਲ ਤੇ ਵੀ ਨਿਰਭਰ ਕਰਦਾ ਹੈ

08 Aug 2022

Sir ਫਿਰ ਇੱਕਲੀ ਨਸ਼ਪਤੀ ਹੀ ਹੈ ਜੋ 50+ year ਫਰੂਂਟ ਦਿੰਦੀ ਹੈ

ਸਰ ਮੱਝ ਮਰ ਗਈ। ਖੜੀ ਖੜੀ ਡਿੱਗ ਪਈ, ਕੰਮਦੀ ਰਹੀ।ਕਿ ਵਜਾਹ ਹੋ ਸਕਦੀ ਆ। ਦੂਜੇ ਨਾਲ ਦੇ ਪਸ਼ੂਆ ਨੂੰ ਤਾ ਕੋਈ ਚੱਕਰ ਪੈਂਦਾ। ਸੁਝਾਹ ਜਰੂਰ ਦਿਓ .

(pb)
Posted by
Gurwinder Rai (7837319372)
Gurwinder Rai
Punjab
Barnala
Write Answer
Posted Date (08 Aug 2022 07:07 PM) Assigned Date (09 Aug 2022 09:28 AM)
Answered Date (08 Aug 2022 10:10 PM) Translated Date (31 Aug 2022 12:45 PM)

ਗੁਰਵਿੰਦਰ ਜੀ ਇਹ ਦੋਰਾ ਪੈਣ ਹੋ ਸਕਦਾ ਹੈ ਅਤੇ ਤੁਸੀ ਬਾਕੀ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ

90 % गिलकी एसी हो रही है और मर रही है क्या करे .

(hn)
  • 2
Posted by
anilrajpoot (7999978108)
anilrajpoot
Madhya Pradesh
Vidisha
Write Answer
Posted Date (08 Aug 2022 07:00 PM) Assigned Date (09 Aug 2022 11:25 AM)
Answered Date (08 Aug 2022 11:14 PM) Translated Date (09 Aug 2022 03:19 PM)

अनिल जी इसके लिए आप npk 191919 10ग्राम को प्रति लीटर पानी के हिसाब से प्रयोग कर सकते है

Sir g mera 3 month ka bakri ka kid h. Uske aage k dono pair me dikkat h zameen pr chalte time langda kr chalta h kabhi right side se or kabhi left side se . treatment bataye chara bhi kam khata h.

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (08 Aug 2022 06:53 PM) Assigned Date (09 Aug 2022 09:28 AM)
Answered Date (08 Aug 2022 10:12 PM) Translated Date (09 Aug 2022 03:19 PM)

Sanjay ji usko aap Serakind plus bolus ki goli ka tisra bhag den aur usko micovet 1ml, Artizone-s inj. 1ml lgwao aur usko bhukh vdhane ke liye brotone liquid 2ml rojana dena suru kren.

हायड्रोपोनिक चारा बकरियों को दे सकते हैं क्या उससे उससे कोई दिक्कत नहीं होगी .

(hn)
Posted by
लालु परमार (8003161254)
लालु परमार
Rajasthan
Udaipur
Write Answer
Posted Date (08 Aug 2022 06:48 PM) Assigned Date (09 Aug 2022 09:27 AM)
Answered Date (08 Aug 2022 10:14 PM) Translated Date (09 Aug 2022 03:19 PM)

जी हां आप बकरियों को चारा खिला सकते है इसमें कोई समस्या वाली बात नहीं है जितना जानवर आसानी से खाए और हज़म करे उसी हिसाब से खिलाएं।

Answered Date (08 Aug 2022 11:15 PM) Translated Date (09 Aug 2022 03:19 PM)

लालू जी आप बकरियों को यह वाला चारा दे सकते है इसमें कोई। दिक्कत नही है

Pussa 44 50 din da ho gya . Ki hun fungicide to spry kr skde ah ulli wali ja aje kuj din ruk ke kiti jawe g Pani khda rehan naal thoda thoda fungus da attack ah reha hai g.

(pb)
Posted by
ਗੁਰਸੇਵਕ ਸਿੰਘ (9592196055)
ਗੁਰਸੇਵਕ ਸਿੰਘ
Punjab
Ludhiana
Write Answer
Posted Date (08 Aug 2022 06:44 PM) Assigned Date (09 Aug 2022 09:26 AM)
Answered Date (08 Aug 2022 11:16 PM) Translated Date (31 Aug 2022 12:46 PM)

Gursewak ji kirpa eh daso kehdi bimari da hamla hai ja pher photo bhjo us hisab nal hi fungicide varti ja sakdi hai

Lumpy skin ਵਾਲੇ ਪਸੂ ਦਾ ਦੁੱਧ ਪੀਣ ਨਾਲ ਨੁਕਸਾਨ ਕੀ ਹੁੰਦਾ ਹੈ ।

(pb)
Posted by
Varinder singh (8847550287)
Varinder singh
Punjab
Bathinda
Write Answer
Posted Date (08 Aug 2022 06:37 PM) Assigned Date (09 Aug 2022 09:26 AM)
Answered Date (08 Aug 2022 10:15 PM) Translated Date (31 Aug 2022 12:47 PM)

ਵਰਿੰਦਰ ਜੀ ਇਸਦਾ ਕੋਈ ਨੁਕਸਾਨ ਨਹੀਂ ਹੈ ਤੁਸੀ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਵਰਤ ਸਕਦੇ ਹੋ, ਇਸਦਾ ਇਨਸਾਨਾਂ ਲਈ ਕੋਈ ਨੁਕਸਾਨ ਨਹੀਂ ਹੈ

08 Aug 2022

ਧੰਨਵਾਦ ਜੀ

ਬਾਜਰਾ ਤੇ ਬਾਜਰੀ ਦੋਨੋ ਇਕੋ ਚੀਜ ਹਨ, ਬਾਜਰਾ ਮੋਟਾ ਹੁੰਦਾ ਹੈ ਤੇ ਬਾਜਰੀ ਬਰੀਕ ਹੁੰਦੀ ਹੈ, ਬਾਜਰੇ ਵਿੱਚ ਕੀ ਬਿਮਾਰੀ ਲਗ ਸਕਦੀ ਹੈ ਤੇ ਕਿਵੇਂ ਕੰਟਰੋਲ ਕਰ ਸਕਦੇ ਹਨ।

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (08 Aug 2022 06:09 PM) Assigned Date (09 Aug 2022 12:44 PM)
Answered Date (08 Aug 2022 11:20 PM) Translated Date (31 Aug 2022 01:48 PM)

ਗੁਰਜਿੰਦਰ ਜੀ ਏਸ ਤਰਾ ਤਾਂ ਬਾਜਰੇ ਵਿਚ ਬਹੁਤ ਬਿਮਾਰੀਆਂ ਅਤੇ ਕੀੜੇ ਆਉਂਦੇ ਹਨ ਤੁਹਾਡੀ ਫਸਲ।ਵਿਚ ਕਿਸ ਬਿਮਾਰੀ ਦਾ ਹਮਲਾ।ਹੈ ਇਹ ਦਸੋ ਤਾਂ ਜ਼ੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

ਬਾਜਰਾ ਜਾਂ ਬਾਜਰੀ ਦੋਨਾਂ ਵਿੱਚ ਮੀਂਹ ਕਾਰਨ ਗਾਲਾ ਪੈ ਗਿਆ ਹੈ, ਯੂਰੀਆ ਪਾਉਣ ਨਾਲ ਪੱਠੇ ਡਿੱਗ ਰਹੇ ਨੇ, ਜੇਰਮੀਨਾਸ਼ਨ ਨਹੀਂ ਹੋ ਰਿਹਾ ਹੈ, ਕੀ ਪਾਇਆ ਜਾਵੇਂ ਜਿਵੇਂ ਯੂਰੀਆ 5 ਤੋਂ 10kg ਪਾ ਸਕਦੇ ਹਨ। ਜਿਸ ਨਾਲ ਬਰਸੀਨ ਵਧੀਆ ਤਿਆਰ ਹੋ ਸਕੇ ।

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (08 Aug 2022 06:05 PM) Assigned Date (09 Aug 2022 12:43 PM)
Answered Date (08 Aug 2022 11:20 PM) Translated Date (31 Aug 2022 01:47 PM)

ਗੁਰਜਿੰਦਰ ਜੀ-ਕ੍ਰਿਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ

ਇਹ ਕੰਪਨੀ ਦਾ ਸੰਪਰਕ ਨੰਬਰ ਦਿਓ, ਪਲਾਂਟੋ, ਪੋਟਾਸ਼ ਅਤੇ ਜ਼ਿੰਕ ਜੇਕਰ ਬਰਸੀਮ ਵਿੱਚ ਪਾਈਏ ਬਰਸੀਮ ਇਕ ਮਹੀਨੇ ਵਿੱਚ ਤਿਆਰ ਹੋ ਸਕਦੀ ਹੈ, ਇਹ ਤਿੰਨੋਂ ਵਧੀਆ ਹੈ ਜੋ ਵੀ ਵਰਤਣਾ ਚਾਹੁੰਦੇ ਹਨ ਓਹੋ ਵਰਤ ਸਕਦੇ ਹਨ, ਸਾਡੇ ਇਕ ਅਗਾਂਵਧੂ ਕਿਸਾਨ ਹੈ ਉਸਦੀ ਬਰਸੀਮ ਇਕ ਮਹੀਨੇ ਵਿੱਚ ਵਧੀਆ ਹੁੰਦੀ ਹੈ ਪਰ ਸਾਡੀ ਨੀ ਹੁੰਦੀ, ਕਿਰਪਾ ਕਰਕੇ ਦੱਸੋ ਇਹ ਤਿੰਨੋਂ ਪਾ ਸਕਦੇ ਹਨ ।

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (08 Aug 2022 06:00 PM) Assigned Date (09 Aug 2022 12:45 PM)
Answered Date (08 Aug 2022 11:22 PM) Translated Date (31 Aug 2022 01:47 PM)

ਇਸ ਦੀ ਵਰਤੋਂ ਤਾਂ ਹੀ ਗੱਲ ਜੇਕਰ ਤੁਹਾਡੀ ਫ਼ਸਲ ਜ਼ਿੰਕ ਦੀ ਘਾਟ ਦੇ ਲੱਛਣ ਦਿਖਾ ਰਹੀ ਹੈ ਬਿਨਾ ਲੋੜ ਤੋਂ ਇਸ ਨੂੰ ਵਰਤਣ ਦਾ ਕੋਈ ਖਾਸ ਫਾਇਦਾ ਨਹੀਂ

ਸਰ ਪਲਾਂਟੋ, ਮੈਗਨੀਸ਼ੀਅਮ ਸਲਫੇਟ ਅਤੇ ਹਿੰਦੁਸਤਾਨ biotech ਦੀ ਜ਼ਿੰਕ ਸਲਫਰ ਜੇਕਰ ਅਸੀ 4 ਕਨਾਲ ਜਗ੍ਹਾ ਵਿੱਚ ਪਾਈਏ ਤਾਂ ਯੂਰੀਆ ਦੀ ਮਾਤਰਾ ਕਮ ਹੋ ਸਕਦੀ ਹੈ, ਅਤੇ ਬਰਸੀਮ ਵਿੱਚ ਤੱਤ ਦੀ ਕਮੀ ਨਾ ਆਵੇ, ਬਰਸੀਮ ਵਿੱਚ ਇਹ ਤੀਨੋਂ ਚੀਜਾਂ ਪਾ ਸਕਦੇ ਹਨ ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (08 Aug 2022 05:56 PM) Assigned Date (09 Aug 2022 12:45 PM)
Answered Date (08 Aug 2022 11:27 PM) Translated Date (31 Aug 2022 01:46 PM)

ਗੁਰਜਿੰਦਰ ਜੀ ਏਸ ਦੀ ਵਰਤੋਂ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫ਼ਸਲ ਮੈਗਨੀਸ਼ੀਅਮ ਦੀ ਘਾਟ ਦੇ ਲੱਛਣ ਦਿਖਾ ਰਹੀ ਹੈ ਏਸਨੂੰ ਤੁਸੀਂ 1ਕਿਲੋ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ

Sir eh cow da blood test krvaya esda ki kita jave ta jo jaldi theek ho jave .

(pb)
  • 1
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (08 Aug 2022 05:44 PM) Assigned Date (09 Aug 2022 09:25 AM)
Answered Date (08 Aug 2022 10:49 PM) Translated Date (31 Aug 2022 01:45 PM)

kirpa krke ehh daso iss nu smasia ki ki aa rhi hai tan jo tuhanu uss hisab nal sahi jankari diti ja ske, baki iss nu Oxy inj. 20ml, Feritas inj. 2ml lgao ate baki injection isdi hor smasia ate fever di janch krke doctor ton lgwao.

मूली की बिजाई के लिए खेत की तैयारी, दवा और अच्छे बीज के बारे में जानकारी दें।

(hn)
Posted by
Rambharose (9325261620)
Rambharose
Uttar Pradesh
Unnao
Write Answer
Posted Date (08 Aug 2022 05:43 PM) Assigned Date (09 Aug 2022 12:47 PM)
Answered Date (08 Aug 2022 11:24 PM) Translated Date (09 Aug 2022 03:19 PM)

राम जी, आप मूली की खेती शुरू करने से पहले खेत में बेड बना ले और बीज को carbendazim 2g/Kg बीज से शोध के बुवाई करे ।

Answered Date (08 Aug 2022 11:31 PM) Translated Date (09 Aug 2022 03:19 PM)

राम जी बिजाई से पहले खेत की जुताई कर के समतल कर ले और बाद में bed बना कर उसके ऊपर बिजाई कर दे । आप मूली की White Icicle,Pusa Himani,Rapid Red White Tipped की बिजाई कर सकते है

डॉ रविंदर चहल जी एनिमल न्यूट्रिशन के बारे में कोई बुक हो हिंदी में प्लीज जरूर बताएं .

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (08 Aug 2022 05:31 PM) Assigned Date (09 Aug 2022 09:25 AM)
Answered Date (09 Aug 2022 05:54 AM) Translated Date (09 Aug 2022 03:21 PM)

राहुल जी आप पशु पोषण एनिमल न्यूट्रिशन किताब खरीद सकते है यह आप ऑनलाइन मंगवा सकते है जिसमें पशुओं के आहार की सारी जानकारी मिल जाएगी।

डॉ रविंदर चहल जी मेरे सवाल पूछने में कुछ शब्द गलत लिख गए हैं मैं उसके लिए माफी चाहता हूं लिखा कुछ और था लेकिन दिख गया गलती से कुछ और .

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (08 Aug 2022 05:27 PM) Assigned Date (09 Aug 2022 09:24 AM)
Answered Date (09 Aug 2022 06:14 AM) Translated Date (09 Aug 2022 03:21 PM)

राहुल जी आपके सभी सवालों के जवाब दिए गए है आप एप में अपने सवालों के जवाब देख सकते हैं।

डॉ रविंदर चहल जी एनिमल न्यूट्रिशन दुग्ध विज्ञान इस बुक सेक्स की जानकारी मिल सकती है .

(hn)
  • 1
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (08 Aug 2022 05:23 PM) Assigned Date (09 Aug 2022 09:23 AM)
Answered Date (09 Aug 2022 05:55 AM) Translated Date (09 Aug 2022 03:22 PM)

राहुल जी आप पशु पोषण एनिमल न्यूट्रिशन किताब या फिर जो आपने फोटो भेजी है इसमें भी खरीद सकते है यह आप ऑनलाइन मंगवा सकते है जिसमें पशुओं के आहार की सारी जानकारी मिल जाएगी।

Ajola seed kitho mil gye is nu kive tiyar kita J skda hai .

(pb)
Posted by
Lakhwinder singh (8729019642)
Lakhwinder singh
Punjab
Ferozpur
Write Answer
Posted Date (08 Aug 2022 05:17 PM) Assigned Date (09 Aug 2022 09:22 AM)
Answered Date (09 Aug 2022 10:31 AM) Translated Date (31 Aug 2022 01:44 PM)

ajola da seed lain layi tate es baare jankari lain layi tusi jodha singh maan ji nal 9855455561 number te sampark kar sakde ho ji.

ਹੁਣ ਮੂੰਗੀ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈ।

(pb)
Posted by
Harjot singh (8567806005)
Harjot singh
Punjab
Muktsar
Write Answer
Posted Date (08 Aug 2022 05:09 PM) Assigned Date (09 Aug 2022 09:22 AM)
Answered Date (08 Aug 2022 11:20 PM) Translated Date (31 Aug 2022 01:43 PM)

ਹਰਜੋਤ ਜੀ ਤੁਸੀ ML 1808 ML 2056 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

ਸਰ ਗਾਂ ਦੋਗਲੀ ਸੱਤ ਮਹੀਨੇ ਦੀ ਗੱਬਨ ਏ ਇਸ ਨੂੰ ਲੱਪੀ ਸਕਿਨ ਦੀ ਬਿਮਾਰੀ ਹੋ ਗੲਈ ਸੀ ਦੋ ਚਾਰ ਦਾਣੇ ਦਵਾਈਆਂ ਦੇਣ ਤੇ ਠੀਕ ਹੋ ਗਈ ਸੀ ਪਰ ਬੁਖਾਰ ਨਹੀਂ ਟੁਟਦਾ ਇਕ ਸੌ ਚਾਰ ਰਹਿਦਾ ਦਵਾਈਆਂ ਬਹੁਤ ਦਿਤੀ ਪਹਿਲਾਂ ਸੂਆ ਦਵਾਈਆਂ ਦੀ ਫੋਟੋ ਭੇਜ ਰਿਹਾ.

(pb)
  • 1
Posted by
Virsa Singh (9417422137)
Virsa Singh
Punjab
Muktsar
Write Answer
Posted Date (08 Aug 2022 04:57 PM) Assigned Date (09 Aug 2022 11:24 AM)
Answered Date (08 Aug 2022 10:51 PM) Translated Date (31 Aug 2022 01:42 PM)

ਤੁਸੀ ਉਸ ਨੂੰ NS ਬੋਤਲ ਵਿਚ oxy injection 40ml ਅਤੇ Ascrobic acid inj 30ml ਮਿਕਸ ਕਰਕੇ IV ਲਗਾਓ ਅਤੇ ਇਸ ਨੂੰ Doloban plus vet ਇੰਜੇਕਸ਼ਨ 15ml ਅਤੇ Avil injection 10ml ਗਰਦਨ ਵਿਚ ਲਗਾਓ

क्या गाय को विटामिन एच और मेटाबोलाइट एक साथ एक समय दे सकते हैं गाय बयाने में 22 दिन बाकी हैं बयान दूसरा .

(hn)
Posted by
Gursahab Singh (9672478588)
Gursahab Singh
Rajasthan
Sri Ganganagar
Write Answer
Posted Date (08 Aug 2022 04:51 PM) Assigned Date (09 Aug 2022 11:24 AM)
Answered Date (09 Aug 2022 05:56 AM) Translated Date (09 Aug 2022 03:22 PM)

जी हां आप दोनों को एक साथ भी दे सकते है यदि एक साथ नहीं खाती तो आप सुबह शाम भी खिला सकते हैं।

Sir kapas ki height approx 06 feet ho gyi hai 2 isse 12 saal phle khet me kapas boyi thi 3. Abhi tak koi spray etc nhi kri hai 4 aaj se mosam saaf hua hai, 5. Suraj niklne lga hai 7 mujhe agge ki suggestions de .

(en)
  • 1
Posted by
Lalit Yadav (8307442238)
Lalit Yadav
Haryana
Rewari
Write Answer
Posted Date (08 Aug 2022 04:48 PM) Assigned Date (09 Aug 2022 11:24 AM)
Answered Date (08 Aug 2022 11:17 PM) Translated Date (31 Aug 2022 01:41 PM)

Lalit ji vaise aapki fasl achi haalt me lag rahi hai, par aap Dinotefuran 60 g /acre ke hisaab se spray kar de kyuki is te hre tele de hmle de lashan dikhai de rahe han.

08 Aug 2022

Sir kya isme OMITE spray kr du

Answered Date (09 Aug 2022 01:44 PM) Translated Date (31 Aug 2022 01:40 PM)

Sir kya m OMITE SPRAY KR DU

क्या एनपीके खाद 13045 और चिलेटेड जिंक 12 के साथ डीएपी खाद का सप्रे कर सकते हैं .

(hn)
Posted by
Gursahab Singh (9672478588)
Gursahab Singh
Rajasthan
Sri Ganganagar
Write Answer
Posted Date (08 Aug 2022 04:42 PM) Assigned Date (09 Aug 2022 11:19 AM)
Answered Date (08 Aug 2022 11:13 PM) Translated Date (09 Aug 2022 03:19 PM)

गुरसहब जी, आप 13 0 45 और chelated जिंक का छिड़काव एक साथ कर सकते है ।

ਸੁਖਚੈਨ ਦਾ ਪੌਦਾ ਦੋ ਸਾਲ ਦਾ ਹੈ ਅਚਾਨਕ ਪੌਦਾ ਮੁਰਝਾ ਗਿਆ ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ ਜੀ .

(pb)
  • 3
Posted by
ਸਵਰਨਜੀਤ ਸਿੰਘ (7009297289)
ਸਵਰਨਜੀਤ ਸਿੰਘ
Punjab
Faridkot
Write Answer
Posted Date (08 Aug 2022 04:37 PM) Assigned Date (09 Aug 2022 11:18 AM)
Answered Date (09 Aug 2022 10:34 AM) Translated Date (31 Aug 2022 01:39 PM)

ਸਵਰਨਜੀਤ ਜੀ ਇਹ wilt ਹੋ ਸਕਦੀ ਹੈ ਇਸਦੇ ਲਈ ਤੁਸੀਂ carbendazim 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਡ੍ਰੇਨਚ ਕਰੋ।

DAP jhone vich kado te kini kini pa sakde ha .

(pb)
Posted by
baljit singh (9464446776)
baljit singh
Punjab
Fazilka
Write Answer
Posted Date (08 Aug 2022 04:11 PM) Assigned Date (09 Aug 2022 12:43 PM)
Answered Date (08 Aug 2022 11:11 PM) Translated Date (31 Aug 2022 01:38 PM)

Baljit ji, vaise je kank nu DAP payi hove ta jhone nu DAP khaad di lod nahi hundi, par je DAP Khaad paoni hove ta 27 kg/acre de hisab naal bijai vele paa sakde ho ji.

Narme ute foiler spreay karni hai te kiniya krniya ha DSO ji ji .

(en)
Posted by
JASHAN (9660296302)
JASHAN
Rajasthan
Sri Ganganagar
Write Answer
Posted Date (08 Aug 2022 03:29 PM) Assigned Date (09 Aug 2022 11:18 AM)
Answered Date (08 Aug 2022 11:09 PM) Translated Date (31 Aug 2022 01:38 PM)

Jashan ji, is da pkka schedule nahi hunda ih har saal keede ate bimaarian de hisaab naal vaddh ghatt ho sakda hai ji.

I have about 18000 numbers of secondary hardened tissue cultured generated Banana (variety -G-9) plants at Delhi-NCR region for sell, if any body interested then please let me know

(en)
Posted by
Shyam Sundar Sharma (9871564780)
Shyam Sundar Sharma
Delhi
South Delhi
Write Answer
Posted Date (08 Aug 2022 03:18 PM) Assigned Date (09 Aug 2022 11:18 AM)
Answered Date (08 Aug 2022 11:07 PM) Translated Date (31 Aug 2022 01:37 PM)

Shyam you can also post your answer on Apni Kheti Buy and Sell app.

ਕਿਹੜੀ ਕੰਪਨੀ ਦਾ ਵਧੀਆ ਰਿਜਲਟ ਰਹਿੰਦਾ ਤੇ ਕਿੰਨੇ ਦਿਨ ਰਹਿੰਦਾ ਕਿਉਕਿ ਮੈ ਪਹਿਲਾ ਜਹਿਰ ਦੀ ਵਰਤੋ ਕਰਦਾ ਸੀ , ਇਸ ਵਾਰ ਆਪਣੀ ਖੇਤੀ ਨਾਲ ਜੁੜਨ ਕਰਕੇ ਇਹਨਾ ਚੀਜਾਂ ਜਹਿਰ ਤੋ ਪਰਹੇਜ ਹੀ ਕੀਤਾ ਹੈ ਸੋ ਦਸਿਆ ਜਾਵੇ ਕਿਹੜੀ ਕੰਪਨੀ ਬੈਸਟ ਰਹੂਗੀ .

(pb)
  • 1
Posted by
ਕਰਮਜੀਤ ਸਿੰਘ (7373000732)
ਕਰਮਜੀਤ ਸਿੰਘ
Punjab
Tarn Taran
Write Answer
Posted Date (08 Aug 2022 03:09 PM) Assigned Date (09 Aug 2022 11:17 AM)
Answered Date (08 Aug 2022 11:06 PM) Translated Date (31 Aug 2022 01:36 PM)

ਕਰਮਜੀਤ ਜੀ, ਵੈਸੇ ਇਸ ਕੀੜੇ ਦੀ ਰੋਕਥਾਮ ਲਈ ਕਿਸੇ organic product ਦੀ ਸਿਫ਼ਾਰਿਸ਼ ਤਾਂ ਨਹੀਂ ਕੀਤੀ ਜਾਂਦੀ ਪਰ ਤੁਸੀ nimbicidine 1200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sat shri aakal g...mein 1509 jhona layea g 15 din da ho gya..jhanda rog to us wich upl di saaf fungicide pa sakde aa gi..kini dose ik kille di pa sakde aa g.. Urea nal mix karke shitta dena jyda sahi rahuga ja sprey type sahi rahuga...plz sara clear kreyo g...dose and paoun da tarika .

(pb)
Posted by
Khushi (9530822855)
Khushi
Punjab
Bathinda
Write Answer
Posted Date (08 Aug 2022 02:52 PM) Assigned Date (09 Aug 2022 11:17 AM)
Answered Date (08 Aug 2022 10:56 PM) Translated Date (31 Aug 2022 01:35 PM)

Khushi ji jhanda rog di rokthaam Karn lai tusi pseudomonas 500 g /acre de hisab naal spray kar sakde ho ji.

Answered Date (08 Aug 2022 10:57 PM) Translated Date (31 Aug 2022 01:35 PM)

Khushi ji tusi jhanda rog di rokthaam lai saaf fungicide nu tarjeeh Naa deo ji.

Answered Date (09 Aug 2022 05:20 PM) Translated Date (31 Aug 2022 01:34 PM)

Dhanwad g

ਜੂਨ ਦੇ ਮਹੀਨੇ ਚ ਸਰੋਂ ਬੀਜਣ ਲਈ ਕਿਹੜਾ ਬੀਜ ਵੱਧੀਆ ਹੋਵੇਗਾ .

(pb)
Posted by
Kirandeep Singh (8847211771)
Kirandeep Singh
Punjab
Bathinda
Write Answer
Posted Date (08 Aug 2022 02:45 PM) Assigned Date (09 Aug 2022 11:17 AM)
Answered Date (08 Aug 2022 10:55 PM) Translated Date (31 Aug 2022 01:34 PM)

ਕਿਰਨ ਜੀ ਸਰੋਂ ਇੱਕ ਸਰਦੀਆ ਦੀ ਫ਼ਸਲ ਹੈ ਇਸ ਦੀ ਬਿਜਾਈ ਜੂਨ ਦੇ ਮਹੀਨੇ ਵਿਚ ਨਹੀਂ ਕੀਤੀ ਜਾ ਸਕਦੀ ।

08 Aug 2022

ਉਹ ਤਾਂ ਠੀਕ ਆ ਜੀ , ਪਰ ਮੈ ਤਾਂ ਪੰਜਾਬ ਜੇ CM ਭਗਵੰਤ ਮਾਨ ਦੇ ਵਿਆਨ ਤੋਂ ਬਾਅਦ ਐਥੇ ਸਵਾਲ ਪੁੱਛਣ ਆਇਆ , CM ਦੇ ਕਹਿਣ ਮਤਾਬਕ ਕੇ ਤੁਸੀਂ ਝੋਨੇ ਦਾ ਜਗਾਹ ਤੁਸੀਂ ਸਰੋਂ ਬੀਜ ਸਕਦੇ ਉਂ ! ਫੇਰ ਮੈਂ ਸੋਚਿਆ ਜਦ ਪੰਜਾਬ ਦਾ CM ਇਹ ਦੱਲ ਕਿਹ ਰਿਹਾ ਖਬਰਾ ਕੋਈ ਨਵਾਂ ਬੀਜ ਆਇਆ ਹੋਵੇ ! (ਤੁਹਾਡੇ ਜਵਾਬ ਦੀ ਉਡੀਕ ਰਹੇਗੀ)

सर् ट्राइकोडर्मा का उपयोग कब और कैसे करे .

(hn)
Posted by
Lalan (9407722254)
Lalan
Chattisgarh
Jashpur
Write Answer
Posted Date (08 Aug 2022 02:32 PM) Assigned Date (09 Aug 2022 11:16 AM)
Answered Date (08 Aug 2022 10:54 PM) Translated Date (09 Aug 2022 03:20 PM)

लालन जी, trichoderma का परयोग फंगस वाली बिमारियो से बचाव के लिए बीज सोध के के किया जाता है ।

Chattisgarh

Answered Date (10 Aug 2022 10:37 AM) Translated Date (10 Aug 2022 03:40 PM)

धन्यवाद सर्

Sir, Cow ki kal subh delivery hui h...male calf h 34 hours ka. Kal sham k baad se dudh nhi pi rha or body bhi grm h uski .

(en)
Posted by
Ajay (7988037781)
Ajay
Haryana
Sirsa
Write Answer
Posted Date (08 Aug 2022 02:09 PM) Assigned Date (09 Aug 2022 11:16 AM)
Answered Date (08 Aug 2022 10:52 PM) Translated Date (31 Aug 2022 01:26 PM)

Ajay ji usko aap turant nazdiki doctor se janch krwayen kyuki usdi janch krke hei sahi ilaj ho skta hai.

Sir khet 2 acer me makka corn lagai thi pani ke karan 70 fasal kharab ho gai hai or kharpatwar ho gya he...me usko hari khad banna chahta hu upaye bataye .

(hn)
  • 1
Posted by
aniket raghuwanshi (8234886747)
aniket raghuwanshi
Madhya Pradesh
Betul
Write Answer
Posted Date (08 Aug 2022 02:08 PM) Assigned Date (09 Aug 2022 11:16 AM)
Answered Date (08 Aug 2022 10:52 PM) Translated Date (09 Aug 2022 03:20 PM)

Aniket ji, agar aap iski Hari khaad bnana chahte hai to agli fasl bone se 10-15 din pehle isko jutai kar ke ache se khet me mila de .

Hlo sir mere kol cow aw HF ohnu 5 mhina lag gea g ohnu hun ton ki khuraak pawa jis nal oh dudh vdiya dewe Teeja sua sona ohne is baar .

(pb)
Posted by
Chamkaur Singh (7087885911)
Chamkaur Singh
Punjab
Patiala
Write Answer
Posted Date (08 Aug 2022 02:06 PM) Assigned Date (09 Aug 2022 11:15 AM)
Answered Date (09 Aug 2022 05:58 AM) Translated Date (31 Aug 2022 01:25 PM)

Chamkaur ji tuci ajje uss nu jo bhi khurak de rhe ho ohi dinde rho ate usde rehn sehn da pura dian rakho baki ussde suun ton 2 mahine pehla Vitum-h liquid 10ml rojana dena suru kro ate suun ton 20 din pehla metabolite powder rojana 1 pouch deo baki usde ass pass saff safai da dian rakho jiss nal makhi masar pashu nu tang naa krn ate pashu bimaria ton bachia rhe.

Answered Date (09 Aug 2022 02:51 PM) Translated Date (31 Aug 2022 01:23 PM)

Okk dr saab

Answered Date (09 Aug 2022 02:52 PM) Translated Date (31 Aug 2022 01:23 PM)

Te bai g ik jhotti aw 3.5 sal di osne hun tak na koi taar ditti na boli dwaian bgaira sab kuj dhar k dekhlii ate golian v chaar dittian

Answered Date (09 Aug 2022 02:53 PM) Translated Date (31 Aug 2022 01:22 PM)

Hun os de ikk tikka lgaea vetmate

Insecticide de humid acid do spreay kr sukde hai k nhi? I

(en)
Posted by
Jashan (9587200003)
Jashan
Rajasthan
Sri Ganganagar
Write Answer
Posted Date (08 Aug 2022 01:54 PM) Assigned Date (09 Aug 2022 11:15 AM)
Answered Date (08 Aug 2022 10:51 PM) Translated Date (31 Aug 2022 01:08 PM)

जशन जी, insecticide ke साथ humic acid का छिड़काव मत करे इस से insecticide का अच्छा नतीजा नहीं मिलता।

Narme ute boron te magnesium di kini dose deni cyedi h kiniya folier spreaya kitiya jave .

(en)
Posted by
Jashan (9587200003)
Jashan
Rajasthan
Sri Ganganagar
Write Answer
Posted Date (08 Aug 2022 01:52 PM) Assigned Date (09 Aug 2022 12:43 PM)
Answered Date (08 Aug 2022 10:49 PM) Translated Date (31 Aug 2022 01:08 PM)

जशन जी, आप बोरोन 100g/एकड़, magnesium 1 kg/एकड़ के हिसाब से 2 छिड़काव कर सकते है।

ਮੇਰੀ ਸਮੱਸਿਆ ਇਹ ਹੈ ਕਿ ਸਫੇਦੇ ਦੇ ਬੁਟੇ ਸੁਕ ਰਹੇ ਨੇ ।। ਸੁਕ ਵੀ ਇਕ ਹੀ ਥਾਂ ਤੋ ਰਹੇ ਹਨ।। ਉਸ ਦੇ ਨਾਲ ਕਿਸੇ ਕਿਸਾਨ ਵੀਰ ਦੇ ਸਫੇਦੇ ਲੱਗੇ ਹਨ ਸੇਮ ਨਜ਼ਦੀਕ ਵਾਲੀ ਜਗ੍ਹਾ ਉਸ ਦੇ ਵੀ ਬੂਟੇ ਸੁਕਦੇ ਨੇਂ।।। ਕੀ ਕਾਰਨ ਹੈ ਜੀ।

(pb)
  • 1
Posted by
ਉਂਕਾਰ ਸਿੰਘ ਗੋਰਾਇਆ (9878451835)
ਉਂਕਾਰ ਸਿੰਘ ਗੋਰਾਇਆ
Punjab
Hoshiarpur
Write Answer
Posted Date (08 Aug 2022 01:40 PM) Assigned Date (09 Aug 2022 11:15 AM)
Answered Date (08 Aug 2022 10:48 PM) Translated Date (31 Aug 2022 01:07 PM)

ਓਂਕਾਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਜਮੀਨ ਦੇ ਪਾਣੀ ਦਾ ਪੱਧਰ ਕਿੰਨਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (09 Aug 2022 04:11 PM) Translated Date (31 Aug 2022 01:07 PM)

ਵੀਰ ਜੀ 80 ਫੁਟ ਤੋਂ ਲੈਕੇ 100 ਫੁਟ ਦੇ ਵਿਚਕਾਰ।। ਹਜੇ ਤੱਕ ਬੋਕੀ ਵਾਲੇ ਟਿਊਬਵੈੱਲ ਚਲਦੇ ਨੇ ਜੀ।। ਸਾਡੇ ਸੱਤ ਦੀਆਂ ਮੋਟਰਾਂ ਪੂਰਾਂ ਪਾਣੀ ਕੱਢਦੀਆਂ।। ਵੀਰ ਜੀ ਸਮਝ ਨਹੀਂ ਲੱਗੀ ਕੀ ਬਿਮਾਰੀ ਹੈ ਪੁਰਾ ਹੀ ਬੂਟਾਂ ਸੁਕਦਾ ਸੇਕ ਵੀ ਨਹੀਂ ਹੈ ਖੇਤਾਂ ਵਿਚ।।

ਸਰ ਜੀ ਬਰਸਾਤ ਕਾਰਨ ਨਰਮੇ ਵਿੱਚ ਘਾਹ ਬਹੁਤ ਹੋ ਗਿਆ ਹੈ ਕਿਸ ਸਪਰੇਅ ਦੀ ਵਰਤੋਂ ਕੀਤੀ ਜਾਵੇ ਜਿਸ ਨਾਲ ਨਰਮੇ ਨੂੰ ਵੀ ਨੁਕਸਾਨ ਨਾ ਹੋਵੇ .

(pb)
Posted by
Sahibsingh (9888704214)
Sahibsingh
Punjab
Muktsar
Write Answer
Posted Date (08 Aug 2022 01:35 PM) Assigned Date (09 Aug 2022 11:14 AM)
Answered Date (08 Aug 2022 10:46 PM) Translated Date (31 Aug 2022 01:05 PM)

ਸਾਹਿਬ ਜੀ, ਤੁਸੀ ਨਰਮੇ ਦੇ ਵਿਚ ਨਦੀਨਾਂ ਦੀ ਰੋਕਥਾਮ ਲਈ Hitweed 500 ml/ਏਕੜ ਦੇ ਹਿਸਾਬ ਛਿੜਕਾਅ ਕਰ ਸਕਦੇ ਹੋ ਜੀ।

20 7 2022 Airnda boya tha uski dek bhal kese karni he .

(hn)
Posted by
Ramesh bhai (9636590424)
Ramesh bhai
Rajasthan
Jalore
Write Answer
Posted Date (08 Aug 2022 01:28 PM) Assigned Date (09 Aug 2022 11:14 AM)
Answered Date (09 Aug 2022 10:38 AM) Translated Date (09 Aug 2022 03:22 PM)

ramesh ji uske paani ke khayal rakhe aur khet mein lgatar geda rakhe koi bhi bimari ja keet ke hamle par turant uska ilaaz kre. aur khad ki sifarish ki hoi matra ka prayog kre.

पूसा लालिमा , पीताम्बर, अरुणिमा , श्रेष्ठा, प्रतिभा और पूसा के अन्य नए आम के ब्रीड की जानकारी कहाँ से प्राप्त होगी और पौधे कहाँ से मिलेंगे?

(en)
Posted by
Dr J s prasad (9973344244)
Dr J s prasad
Bihar
Sitamarhi
Write Answer
Posted Date (08 Aug 2022 01:20 PM) Assigned Date (09 Aug 2022 11:13 AM)
Answered Date (08 Aug 2022 10:43 PM) Translated Date (09 Aug 2022 03:20 PM)

श्रीमान जी, आप इन किस्मों के बारे में जानकारी लेने और पौधे लेने के लिए Pusa संस्थान 011 2584 3375 से संपर्क करे ।

मैं राजस्थान के जोधपुर से हू मेने 5दिन पेले गोल्डन सीड राधिका okra बीज लगाया हू तो हमारे जोधपुर में ये वेरायटी कैसी रहेगी किस तरह से खेती करे .

(hn)
Posted by
Manish Sankhla (7790877172)
Manish Sankhla
Rajasthan
Jodhpur
Write Answer
Posted Date (08 Aug 2022 12:45 PM) Assigned Date (09 Aug 2022 11:13 AM)
Answered Date (09 Aug 2022 11:11 AM) Translated Date (09 Aug 2022 03:22 PM)

मनीष जी, ल्डन सीड राधिका okra अच्छी किस्म है , भिंडी काफी तरह की मिट्टी में उगाई जा सकती है। भिंडी की फसल के लिए उचित मिट्टी रेतली से चिकनी होती है, जिसमें जैविक तत्व भरपूर मात्रा में हों और जिसकी निकास प्रणाली भी अच्छी ढंग की हो। यदि निकास अच्छे ढंग का हो तो यह भारी ज़मीनों में भी अच्छी उगती है। मिट्टी का पी एच 6.0 से 6.5 होना चाहिए। खारी, नमक वाली या घटिया निकास वाली मिट्टी में इसकी खेती ना करें।उत्तर में यह वर्षा और बसंत के मौसम में उगाई जाती है। वर्षा वाले मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है।पंक्तियों में फासला 45 सैं.मी. और पौधों में फासला 15-20 सैं.मी. रखना चाहिए।बीज 1-2 सैं.मी. गहराई में बोयें।इसकी बिजाई गड्ढा खोदकर की जाती है।शुरूआती खाद के तौर पर 120-150 कि्ंवटल अच्छी रूड़ी की खाद डालें। भिंडी की फसल के लिए नाइट्रोजन 36 किलो (80 किलो यूरिया) प्रति एकड़ में प्रयोग करें। नाइट्रोजन की आधी मात्रा बिजाई के समय और बाकी बची मात्रा पहली तुड़ाई के बाद डालें। अच्छी पैदावार की प्राप्ती के लिए बिजाई से 10-15 दिनों के बाद 19:19:19 की 4-5 ग्राम प्रति लीटर पानी की स्प्रे करें। अच्छे फूलों और फलों की प्राप्ती के लिए 00:52:34 की 50 ग्राम प्रति 10 लीटर पानी की स्प्रे फूल निकलने से पहले और फिर फल बनने के समय दोबारा करें। अच्छी पैदावार और अच्छी क्वालिटी के फलों के लिए , फूल बनने के समय 13:00:45 (पोटाश्यिम नाइट्रेट) की 100 ग्राम प्रति 10 लीटर पानी की स्प्रे करें।

Sr g mere kol desi nsl bhure rang di chotti he g osh da shun da ek mhina reh giya he osh nu kehdi khurak deni chahidi ya g .

(pb)
Posted by
Sandeep Kumar (9888478676)
Sandeep Kumar
Punjab
S.A.S. Nagar
Write Answer
Posted Date (08 Aug 2022 12:42 PM) Assigned Date (09 Aug 2022 11:13 AM)
Answered Date (09 Aug 2022 06:01 AM) Translated Date (31 Aug 2022 01:04 PM)

Sandeep ji tuci uss nu cargill di transition mix feed deni suru kro ehh tuci 1.5 ton 2 kg rojana deo ate uss nu Bovibest-h liquid 10-10ml swere sham deo ate Intabolite powder rojana 1 pouch dena suru kro.

full suk ke jhad rahe ne ji

(pb)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (08 Aug 2022 12:26 PM) Assigned Date (-)
Answered Date (08 Aug 2022 10:39 PM) Translated Date (31 Aug 2022 01:03 PM)

Soni ji, kirpa kar ke ih dasso ki kihdi fasl ja tree de fal jhad rhe ne ta Jo tuhanu is baare sahi jaankari ditti jaa ske.

Answered Date (09 Aug 2022 11:06 AM) Translated Date (31 Aug 2022 01:02 PM)

Sir tila de

ਸਰ ਡੇਢ ਸਾਲ ਦੀ ਵੱਛੀ ਆ ਉਸ ਦੇ ਮੂਹਰਲੇ ਇੱਕ ਪੈਰ ਨੂੰ ਸੋਜ ਆ ਤੇ ਧੋਣ ਤੇ ਇੱਕ ਪਾਸੇ ਨੈੱਫ ਰੋਡ ਨੂੰ ਸੋਜ ਆ ਤੇ ਅੱਜ ਉਸ ਦੇ ਸਰੀਰ ਤੇ ਧੱਫੜ ਹੋਣ ਲੱਗ ਪਏ ਕੀ ਇਸ ਦੇ butalex inj ਲਾ ਸਕਦੇ .

(pb)
Posted by
preet (7526903642)
preet
Punjab
Moga
Write Answer
Posted Date (08 Aug 2022 12:23 PM) Assigned Date (09 Aug 2022 12:46 PM)
Answered Date (08 Aug 2022 10:55 PM) Translated Date (31 Aug 2022 01:02 PM)

ਪ੍ਰੀਤ ਜੀ ਤੁਸੀ ਪਹਿਲਾ ਉਸ ਨੂੰ Enrofloxacin injection Avil injection ਲਗਾਓ ਅਤੇ ਉਸ ਨੂੰ Serakind plus bolus 1 ਗੋਲੀ ਰੋਜਾਨਾ ਦਿਓ ਬਾਕੀ ਉਸ ਨੂੰ ਥਲੇਰੀਆ ਦੀ ਜਾਂਚ ਕਰਵਾਓ ਜੇਕਰ ਥਲੇਰੀਆ ਹੈ ਤਾਂ butalex injection ਲਗਵਾਓ ਇਹ ਇੰਜੇਕਸ਼ਨ ਉਸਦੀ ਗਰੋਥ ਦੇ ਹਿਸਾਬ ਨਾਲ ਵਰਤੋਂ ਕਰੋ

ਸਰ ਝੋਨੇ ਦੇ ਪੱਤਿਆਂ ਉੱਪਰ ਧੱਵੇਆਂ ਦਾ ਕੀ ਕਾਰਣ ਹੈ .

(pb)
  • 2
Posted by
Gurvir Singh (9914011703)
Gurvir Singh
Punjab
Ludhiana
Write Answer
Posted Date (08 Aug 2022 12:17 PM) Assigned Date (09 Aug 2022 11:39 AM)
Answered Date (08 Aug 2022 10:38 PM) Translated Date (01 Sep 2022 01:01 PM)

ਗੁਰਵੀਰ ਜੀ, ਇਹ blast ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਇਸ ਦੀ ਰੋਕਥਾਮ ਲਈ ਤੁਸੀ Amistar Top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sir jehde pashu nu soon to 20 din pahla transition mix feed dine aa os pashu nu saro da tel dena chahida ja ni .

(pb)
Posted by
dharmagill (9888765398)
dharmagill
Punjab
Moga
Write Answer
Posted Date (08 Aug 2022 12:17 PM) Assigned Date (09 Aug 2022 11:40 AM)
Answered Date (09 Aug 2022 06:01 AM) Translated Date (31 Aug 2022 01:00 PM)

Dharmagill ji iss vich koi smasia wali gal nhi hai tuci 100ml saro da tel feed vich mix krke khilaa skde ho.

126 jhona hun bijna thik rahu ga .

(pb)
Posted by
Gurvir Singh (9914011703)
Gurvir Singh
Punjab
Ludhiana
Write Answer
Posted Date (08 Aug 2022 12:13 PM) Assigned Date (09 Aug 2022 11:12 AM)
Answered Date (08 Aug 2022 10:36 PM) Translated Date (31 Aug 2022 12:59 PM)

Gurvir ji, 126 jhone di bijai hun kaafi psheti hai ji, is lai hun isdi bijai naal jhaad te kaafi asar pai sakda hai ji.

50 din da jhona padan nal fungicide khera vart skde aa 20 25 din da result hove .

(pb)
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (08 Aug 2022 11:42 AM) Assigned Date (09 Aug 2022 11:40 AM)
Answered Date (08 Aug 2022 10:35 PM) Translated Date (31 Aug 2022 12:58 PM)

Harman ji, kirpa kar ke ih dasso ki tuhaade jhone de vich kihdi bimaari da hamla hai us hisab naal hi tuhaanu is baare shi janaakri ditti jaa sakegi.