Haryana
Search
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਗੁਰਜਿੰਦਰ ਜੀ ਇਹ ਇਕ ਬੀਜ ਨੂੰ ਉਪਚਾਰ ਕਰਨ ਵਾਲੀ ਕੀਟਨਾਸ਼ਕ ਹੈ ਜਿਹੜੀ ਕਿ ਮੱਕੀ ਦੇ ਵਿੱਚ ਕੀੜੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਹ ਬੂਟੇ ਦਾ ਵਾਧਾ ਕਰਨ ਵਿੱਚ ਮੱਦਦ ਕਰਦੀ ਹੈ ਅਤੇ ਉਸ ਦਾ ਝਾੜ ਵੀ ਵਧਾਉਂਦੀ ਹੈ ਉਸ ਨੂੰ ਮਜ਼ਬੂਤ ਕਰਦੀ ਹੈ ਅਤੇ ਬੂਟੇ ਨੂੰ ਮਜ਼ਬੂਤ ਵੀ ਕਰਦੀ ਹੈ
ਸਰ ਮੈਂ ਬਠਿੰਡਾ ਇਲਾਕੇ ਤੋਂ ਹਾਂ ਮੈਂ ਫਲ ਦੇ ਪੌਦੇ ਲਗਾਉਣੇ ਨੇ ਜਿਵੇਂ ਅਮਰੂਦ, ਸੰਤਰੇ, ਕਿੰਨੂੰ ਜਾਂ ਹੋਰ ਕਿਹੜੇ ਲਗਾ ਸਕਦਾ ਤੇ ਵਧੀਆ ਰੇਟ ਤੇ ਕਿਥੋਂ ਮਿਲਣਗੇ ਜਿਸਦੀ ਕੁਆਲਟੀ ਵੀ ਵਧੀਆ ਹੋਵੇ, ਕੀ ਇਹਨਾਂ ਨੂੰ ਹੁਣ ਲਾ ਸਕਦੇ ਹਾਂ ਜਾਂ ਨਹੀਂ ਪੂਰੀ ਜਾਣਕਾਰੀ ਦਿੱਤੀ ਜਾਵੇ।
(pb)
Haryana
ਅੰਮ੍ਰਿਤ ਜੀ ਇਹ ਸਮਾਂ ਫਲਦਾਰ ਬੂਟੇ ਲਾਉਣ ਦਾ ਜਮਾ ਸਹੀ ਹੈ ਇਸ ਸਮੇਂ ਤੁਸੀਂ ਸਾਰੇ ਫਲਦਾਰ ਬੂਟੇ ਹੀ ਲਗਾ ਸਕਦੇ ਹੋ । ਵੜਿਆ ਕਿਸਮ ਦੇ ਬੂਟੇ ਲਾਉਣ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। 0164-2215619
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਹ ਬੂਟੇ ਦਾ ਵਾਧਾ ਅਤੇ ਝਾੜ ਵਧਾਉਣ ਵਿਚ ਮਦਦ ਕਰਦਾ ਹੈ ਇਸ ਨੂੰ ਤੁਸੀਂ 400ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir Ji main frurt de bute laoune aa jeve amrood kinnu chiku te hor daso mera bthinda ilaka aa main hor ki frurt lama jo aasani nal ho jave , ehe kithon lmaa jisdi quality bdhiya howe te rate v chnga mil ske.
(pb)
Haryana
Amirt ji esde lai tusi apne kvk nal samparak kr sakde ho 0164-2215619
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਹ ਫ਼ਸਲਾਂ ਦੇ ਵਿਚ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
Sir ji jhone vich fungas de lasan daso keve pata kar sakhde aa k jhona vich fungas aa puri jankari devo .
(pb)
Haryana
Amrit ji hr फंगस de alag lachan hunde aa pattean uapr daag jehe pai jande aa Kai vich Patten upr dhooda jeha jamm janda so tusi apni fasal di photo bhejo us hsiab nal hi jankari diti ja sakdi ahi
Sir ji main 125 jhona laiaa aa main jhone de panerri putt k khet vich lai nu ajj 55 din ee hoe aa te mi jes din laiaa oss din paneri 32 din di c mi bej new leaa c shop to jhona nisrn lgaa k nahi ate kine din baad nisrna shuru krega kirpa karek jankari deo.
(pb)
Haryana
Amrit eh takriban 90-100 din baad nisran lag janda hai baki eh kisam kisam upr vi nirbhar krda hai
मेरे पास 3 साल की भैंस है वह नए दूध pregnent नही हो रही क्या करना चाहिए .
(hn)
अमित जी कृप्या आप यह बताएं कि वो हीट में नहीं आ रही है या फिर बार बार रिपीट कर रही है आप इसके बारे में विस्तार से सवाल पूछें आपके उसका क्या क्या इलाज करवा दिया है ताकि आपको उसी हिसाब से सही जानकारी दी जा सके।
Sir धान के खेत में नीचे से काली जड़ और दो जड़ों की समस्या है और पत्ते पीले होने शुरू हो गए हैं .
(hn)
Haryana
अमित जी किरपा अपनी फसल की जड़ की फोटो भेजे उस हिसाब से ही आपको सही जानकारी दी जा सकती है
साहब नमस्कार मैंने अपने बागिचे में कुछ बैंगन लगाया उस को एक बार कोडीया कर खरपतवार निकल दिया और उसमें dap और lethal १०g chlorpyrifos १० g insecticide जड़ में डाला है फिर भी पौधे सुख रहा है .
(hn)
Haryana
सचिन जी तत्व और दवाई को साथ में मिला के नही प्रयोग करना चाहिए इस से भी फसल।पर माडा असर हो सकता है। अभी आप इसको थोड़ा पानी लगाए ता जो दवाई का असर खत्म हो सके इसके बाद आप npk 191919 को 10 ग्राम को प्रति लीटर पानी के हिसाब से प्रयोग कर सकते है
Aj kl maha di daal te mungi msr bij ho jndi a k na .
(pb)
Haryana
Amrit ji maanh ate mungi nu July takk hi bijan di sifarish kiti jandi hai ate masar tan haadi di fasal hai ohnu October November vich bijya janda hai
ਸਰ ਉੱਲੀਨਾਸਕ ਦੇ ਨਾਲ N P K 13 o 45 ਮਿਕਸ ਕਰਕੇ ਸਪਰੇ ਕਰ ਸਕਦੇ ਹਾ
(pb)
Haryana
ਬਲਜੀਤ ਜੀ npk ਨਾਲ ਉਲੀਨਾਸ਼ਕ ਮਿਕਸ ਕਰ ਕੇ ਨਹੀਂ ਵਰਤਣਾ ਚਾਹੀਦਾ ਅਤੇ ਨਾ ਹੀ ਇਸਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਝੋਨੇ ਦੀ 126 ਕਿਸਮਾਂ ਵਿੱਚ ਕਿਹੜੀ ਕਿਸਮਾਂ ਆਉਂਦੀਆਂ ਹਨ 126 ਅਤੇ PR 126, ਕੀ ਇਹ ਘੱਟ ਸਮੇਂ ਦੀ ਕਿਸਮ ਹੈ ਨਰਮਾ ਖਰਾਬ ਹੋ ਗਿਆ ਕਿਰਪਾ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਕਿੰਨੇ ਸਮੇਂ ਦੀ ਕਿਸਮ ਆ ਤੇ ਹੁਣ ਇਸਨੂੰ ਲਗਾ ਸਕਦੇ ਹਾਂ।
(pb)
Haryana
ਬਲਜੀਤ ਜੀ pr 126 ਅਤੇ 126 ਕਿਸਮ ਇੱਕੋ ਹੀ ਹੈ ਇਹਨਾ ਵਿੱਚ ਕੋਈ ਅੰਤਰ ਨਹੀਂ ਹੈ ਇਹ ਖੇਤ ਵਿਚ ਲਾਉਣ ਤੋਂ ਬਾਅਦ ਤਕਰੀਬਨ 92ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਏਸਨੂੰ ਲਾਉਣ ਦਾ ਸਮਾਂ ਹੁਣ ਲੰਘ ਗਿਆ ਏਸਨੂੰ 20 ਜੁਲਾਈ ਤੱਕ ਖੇਤ ਵਿਚ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Sirr ਮਿਰਚ de patte upro yellow kyo ho re ਹਨ .
(pb)
Haryana
Raman ji kirpa eh daso tusi esnu kehdi khad kini matra vich paa chuke ho us hisab nal hi tuahnu sahi jankari diti ja sakdi ahi
ਸਰ ਝੋਨੇ ਚ ਕਖ ਬਹੁਤ ਅਾ ਕਿਹੜੀ ਸਪਰੇਅ ਕਰੀੲੇ .
(pb)
Haryana
ਦਿਲਜੀਤ ਜੀ ਇਸਦੇ ਲਈ ਤੁਸੀਂ bispyribac 100 ਮਲ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Dhaan k es rog ki dwa btaye .
(hn)
Haryana
Ashish ji yeh fangas ki wajah se hai iski roktham ke liye ap amistar top ko 200 ml ko prati acre ke hisab se prayog kr sakte hai
Es rog ka niyantran kaise kre.
(hn)
Haryana
Ashish ji yeh fungus ki wjha se hai iski roktham ke liye ap amistar top 200 ml ko prati acre ke hisab se prayog kar sakte hai
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਸ ਨੂੰ ਮਿਰਚ ਅਤੇ ਟਮਾਟਰ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ 400ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਪਾ ਸਕਦੇ ਹਨ , ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਸ ਨੂੰ ਫਸਲਾਂ ਦੇ ਵਿਚ ਉਂਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਸ ਨੂੰ ਕਣਕ ਦੇ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਏਸਨੂੰ ਤੁਸੀਂ 1ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Lip skin di jo bimari chal rahi ah ki oh sirf cows nu hi ah k buffalo nu v ho rahi ah bimari aoun to pehla kiwe roki ja skdi ah .
(pb)
Kala ji ehh bimari majha nalo gawa vich sbh ton jyada hai, majha nu ho jandi hai per majha jldi thik ho jndi hai. baki iss bimari nu auun ton rokan lai pashu de ass pass saff safai da dian rakho jiss nal makhi mashar pashua de uppar naa howe ate bahro pashu naa khrido.
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਸ ਨੂੰ ਫ਼ਸਲਾਂ ਦੇ ਵਿਚ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ leafapot powdery mildew, fruit rot, yellow rust ਦੀ ਰੋਕਥਾਮ ਲਈ 200 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਹੀ ਜੀ ਇਸ ਦੀ ਵਰਤੋਂ ਫਸਲਾਂ ਦੇ ਚੌੜੇ ਪੱਤੇ ਅਤੇ ਬਰੀਕ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
Sada ik pig farm a 200pig a sady kol Ik pig 1 month vich 16 kilo weight gain krda paya Hy good hay ky hor krna cahida.
(en)
Joban ji tuci ohna di khurak da dian rakho baki growth sahi hai, tuci ohna di changi feed deo jiss nal jldi growth howe.
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਸ ਦੀ ਵਰਤੋਂ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਸ ਦੀ ਵਰਤੋਂ ਕਣਕ ਦੇ ਵਿੱਚੋਂ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਸ ਦੀ ਵਰਤੋਂ ਮੱਕੀ ਦੇ ਵਿਚ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਸ ਨੂੰ ਤੁਸੀਂ 1400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਸ ਦੀ ਵਰਤੋਂ ਨਰਮੇ ਦੇ ਵਿੱਚ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਏਸਨੂੰ ਤੁਸੀਂ 100ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਏਸ ਦੀ ਵਰਤੋਂ ਝੋਨੇ ਦੇ ਵਿੱਚ ਭੂਰੇ ਟਿੱਡੇ ਦੀ ਰੋਕਥਾਮ ਲਈ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਇਹ ਸਵਾਲ ਦਾ ਜਵਾਬ ਤੁਹਾਨੂੰ ਦੇ ਦਿੱਤਾ ਗਿਆ ਹੈ ਕ੍ਰਿਪਾ ਕਰਕੇ ਚੈੱਕ ਕਰੋ
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Haryana
ਗੁਰਜਿੰਦਰ ਜੀ ਏਸ ਦਵਾਈ ਦੀ ਵਰਤੋਂ ਬੰਦ ਗੋਭੀ ਦੇ ਵਿੱਚ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਏਸਨੂੰ ਤੁਸੀਂ 24 ਗ੍ਰਾਮ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।a
(pb)
Haryana
ਗੁਰਜਿੰਦਰ ਜੀ ਏਸ ਦਵਾਈ ਦੀ ਵਰਤੋਂ ਝੋਨੇ ਅਤੇ ਮੱਕੀ ਦੇ ਵਿੱਚ ਸੁੰਡੀ ਦੀ ਰੋਕਥਾਮ ਲਈ ਤੁਸੀਂ ਢਾਈ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir hun ma ovulanta kit deni aa ajj to mineral mixture band krda je fr oh v dena nl Te kinne din baad heat vich aau.
(pb)
Punjab
Sukchain ji ehh tuci mineral mixture de nal nal de skde ho ehh kit tuci 5 din varto fir jekar ohh tara kre tan tuci Ai krwa skde ho. baki jekar fir bhi heat vich naa awee tan 21 din tak intzar kro ate fir dubara swal pusho fir tuhanu uss hisab nal sahi jankari diti jawegi.
koi dss skda ki ena dona buteaa vicho lemon da kera te kinnow da kera pta ni lgg reha .
(en)
Haryana
Dhanveer ji eh iko ho family nal sambandh rakhde han es lai esnu photo to pehchanna mushkil hai l. Pr kaale lifafe wala kinnow lag reha hai
ਸਰ ਜੀ ਜੇਹੜੀ ਨਵੀ ਬਿਮਾਰੀ ਚਲੀ ਓਸ ਵਿਚ ਪਸੂਆ ਨਵਾਉਣੇ ਚਾਹਿਦੇ ਨੇ .
(pb)
Punjab
ਹਰਪਾਲ ਜੀ ਜੇਕਰ ਪਸ਼ੂਆਂ ਨੂੰ ਇਹ ਬਿਮਾਰੀ ਹੋ ਗਈ ਹੈ ਫਿਰ ਪਸ਼ੂਆਂ ਨੂੰ ਨਾ ਨਿਹਲਾਓ ਅਤੇ ਜਦੋ ਤਕ ਪਸ਼ੂ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ ਉਦੋਂ ਤਾਂ ਨਾ ਨਿਹਲਾਓ
insecticide te pesticide Npk19 19 19 nal mix kr skde aaa g .
(pb)
Haryana
Navdeep ji dawai wali spray nu tatt wali spray nal mix karke nahin vartana chahida ehde nal fasal upar maada asar pai skda hai. Ate na hi fungicide ate insecticide nu mix kar ke sakde ho.do spray de vichale ghto ghat 10 din da antar jrur rakho.
Sir ਬੱਕਰੀ ਦੇ ਥਣ ਵੱਡੇ ਛੋਟੇ ਕਿਓ ਹੋ ਗਏ ਕੀ ਕਾਰਣ ਹੋ ਸਕਦਾ .
(pb)
ਮਨਪ੍ਰੀਤ ਜੀ ਤੁਸੀ ਇਸ ਨੂੰ Vitum H liquid 3ml ਰੋਜਾਨਾ ਦੇਣਾ ਸੂਰ ਕਰੋ ਅਤੇ ਇਸਦੀ ਖੁਰਾਕ ਦਾ ਧਿਆਨ ਰੱਖੋ
ਸਰ goat pox vaccine ਪਸ਼ੂਆਂ ਨੂੰ ਲਗਵਾਉਣੀ ਚਾਹੀਦੀ ਹੈ ਜਾਂ ਨਹੀਂ ਇਸਦਾ ਕੋਈ ਨੁਕਸਾਨ ਤਾਂ ਨਹੀਂ .
(pb)
ਗੁਰਵਿੰਦਰ ਜੀ ਤੁਸੀ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਤੋਂ ਇਸ ਵੈਕਸੀਨ ਵਾਰੇ ਪੁੱਛ ਸਕਦੇ ਹੋ ਅਤੇ ਇਹ ਬਿਮਾਰੀ ਆਉਣ ਤੋਂ ਪਹਿਲਾ ਲਗਾਈ ਜਾਂਦੀ ਹੈ
ਸਵਾਂਗ ਚਾਰੇ ਬਾਰੇ ਜਾਣਕਾਰੀ ਦਿੱਤੀ ਜਾਵੇ ਕਦੋ ਤੇ ਕਿੰਨੇ ਟਾਈਮ ਹੋ ਜਾਂਦਾ ਹੈ l ਇਹ ਕਿਹੋ ਜਿਹਾ ਹੁੰਦਾ ਹੈ ਕਦ ਕਿੰਨਾ ਕਰੇਗਾ .
(pb)
Punjab
ਤਲਵਿੰਦਰ ਜੀ, ਕਿਰਪਾ ਕਰ ਕੇ ਇਸ ਚਾਰੇ ਦਾ ਕੋਈ ਹੋਰ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
धान बुवाई पद्धति से किया हुं 15 दिन पहले अब क्या खाद डालूं .
(hn)
Haryana
प्रकाश जी आपके सवाल का जवाब दे दिया गया है
बोनी धान 15 दिन का है प्रथमखाद क्या डालूं .
(hn)
Haryana
प्रकाश जी धान को खेत में लगाने के 7,14,21 दिन बाद 30 किलो यूरिया प्रति एकड़ के हिसाब से डालने की सिफारिश की जाती है अगर आपने कनक को जा पिछली फसल को dap पूरी मात्रा में डाला था तो अभी डालने की जरूरत नहीं है । अगर नहीं किया था तो 27किलो dap आप प्रति एकड़ के हिसाब से प्रयोग कर सकते है
ਵੀਰ ਜੀ ਅਸੀਂ ਘਰ ਵਿੱਚ ਅਤੇ ਆਪਣੇ ਆਸ ਪਾਸ ਫ਼ਲਾਂ ਵਾਲੇ ਅਤੇ ਸੰਗਨੀ ਛਾ ਵਾਲੇ ਬੂਟੇ ਲਾਉਣੇ ਹਨ ਕਿਰਪਾ ਕਰਕੇ ਉਸ ਨੂੰ ਲਾਉਣ ਲਈ ਟੋਆ ਕਿਨੇ ਫੁੱਟ। ਪੱਟੀਏ ਤੇ ਟੋਏ ਵਿੱਚ ਅਜਿਹਾ ਕੀ ਕੀ ਪਾ ਸਕਦੇ ਹਾਂ ਤਾ ਬੂਟੇ ਲੱਗਣ ਸਾਰ ਚੱਲ ਪੇਣ ਅਤੇ ਬੁਟਿਆਂ ਲਈ ਕਿਹੜਾ ਸਮਾ ਸਹੀ ਰਹੇ ਗਾ ਅਤੇ ਟੋਆ ਕਿਨੇ ਦਿਨ ਪਹਿਲਾਂ ਪੱਟ ਕੇ ਤਿਆਰੀ ਕਰਨੀ ਚਾਹੀਦੀ ਹੈ ਤੇ ਇਸ ਤੇ ਕੁੱਜ ਹੋਰ ਸੁਝਾਅ ਵੀ ਦਿੱਤੇ ਜਾਣ .
(pb)
Haryana
ਕਰਨ ਜੀ ਤੁਸੀਂ ਟੋਆ 3 ਫੁੱਟ ਡੂੰਘਾ ਪੱਟ ਸਕਦੇ ਹੋ ਅਤੇ ਓਹਦੇ ਵਿਚ ਪੌਧਾ ਲਈ ਇਹਦੇ ਨਾਲ ਓਹਦਾ ਸਹੀ ਵਿਕਾਸ ਹੁੰਦਾ ਹੈ। ਪੌਦਾ ਉਸ ਵਿਚ ਲਾਉਣ ਤੋਂ ਬਾਅਦ ਹਲਕਾ ਪਾਣੀ ਲਾਓ ਅਤੇ ਤੁਸੀਂ ਉਸਨੂੰ ਰੂੜੀ ਦੀ ਖੜ 3-4 ਕਿਲੋ ਪ੍ਰਤੀ ਪੌਦਾ ਜਾ ਟੋਆ ਦੇ ਹਿਸਾਬ ਨਾਲ ਪਾ ਸਕਦੇ ਹੋ । ਬੂਟਿਆਂ ਨੂੰ ਵੈਸੇ ਫਰਵਰੀ ਮਾਰਚ ਅਤੇ ਅਗਸਤ ਮਹੀਨੇ ਵਿੱਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਟੋਇਆ ਤੁਸੀ 1 ਦਿਨ ਜਾ ਟਾਈਮ ਤੇ ਵੀ ਪੁੱਟ ਸਕਦੇ ਹੋ
Punjab
Mehrbani veer ji
इसे रोग कौन सा है।
(hn)
Haryana
ममता जी यह फंगस का हमला।लग रहा है इसकी रोकथाम के लिए ap carbendazim 2 ग्राम को प्रति लीटर पानी के हिसाब से प्रयोग कर सकते हैं
ਬੇਨਤੀ ਹੈ ਕਿ ਸਾਡੇ ਇੱਕ ਤੀਜੇ ਸੂਏ ਮੱਝ ਐ ਅੱਠ ਨੌਂ ਲੀਟਰ ਦੁੱਧ ਹੈ ਚੌਣ ਲੱਗਿਆ ਦੁੱਧ ਕੱਢਣ ਲਗਿਆਂ ਬਹੁਤ ਖ਼ਰਾਬ ਕਰਦੀ ਭੁੜਕੱਦੀ ਹੈ ਇਸ ਦਾ ਇਲਾਜ ਹੈ .
(pb)
ਕੁਲਦੀਪ ਜੀ ਤੁਸੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
ਬੇਨਤੀ ਹੈ ਕਿ ਸਾਡੇ ਇੱਕ ਤੀਜੇ ਸੂਏ ਮੱਝ ਐ ਅੱਠ ਨੌਂ ਲੀਟਰ ਦੁੱਧ ਹੈ ਚੌਣ ਲੱਗਿਆ ਦੁੱਧ ਕੱਢਣ ਲਗਿਆਂ ਬਹੁਤ ਖ਼ਰਾਬ ਕਰਦੀ ਭੁੜਕੱਦੀ ਹੈ ਇਸ ਦਾ ਇਲਾਜ ਹੈ .
(pb)
ਕੁਲਦੀਪ ਜੀ ਤੁਸੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
Punjab
ਧੰਨਵਾਦ ਜੀ
1121 nu 45kg uria te 12 kg postash 40kg ssp dal dita ji lage nu 18days ho ge panier 40days de transplant kite she .
(pb)
Haryana
Gurpreet ji 1121 kisam nu khet vich laun ton 3 ate 6 hafte baad khad paun di sifarish kiti jandi hai
Dr shaib custodia nal flubenamide de spry kar sskde mix karke 13045 80grm boron 20persent .
(pb)
Haryana
Gurpreet ji koi vi dwai nu tatt wali spray nal ja do dwaian nu apas vich mix kar ke vartan di sifarish nahi kiti jandi ehde nal fasal upr tan maada asar painda hi hai nal hi dwai da asar v ghat janda hai
ਮੱਝ ਇਵੇਂ ਦਾ dishcharg ਕਰ ਰਹੀ ਹੈ ਤੇ ਨਾ ਹੀ ਦੁੱਧ ਵਧ ਰਹੀ ਹੈ 12-07-2022 ਨੂੰ ਸੂਈ ਸੀ (ਲੇਟੀ ਦਾਣਾ ਤੇ ਬਿਨੌਲਾ ਖੱਲ) ਮਿਨਿਰਾਲ ਮਿਕਸਚਰ v de rehe ji .
(en)
ਸ਼ਰਨ ਜੀ ਤੁਸੀ ਇਸ ਨੂੰ Utrawin OZ ਦਵਾਈ ਵਿਚ 3 ਦਿਨ ਬੱਚੇਦਾਨੀ ਵਿਚ ਭਰਵਾਓ ਇਹ ਇਨਫੈਕਸ਼ਨ ਕਰਕੇ ਕਰ ਰਹੀ ਹੈ
sir narme upper magnisium te streptocycline nu mila k saprey kar sakde han ya nhi .
(pb)
Haryana
Bhullar ji tatt wali spray vich fungicide mila ke vartan di sifarish nahi kiti jandi. Tusi ehna dohan di alag alag spray kr skde ho pr ehna di spray vichale 8-10 din da antar jrur.rakho
अगस्त के महीने कौन सा चारा बीजें .
(hn)
Haryana
हरीश जी इस महीने आप मकई का चारा बीज सकते है
1121 ਬਾਸਮਤੀ ਖੇਤ ਵਿਚ ਲਗਾ ਸਕਦੇ ਹਾਂ 1 2 ਦਿਨਾਂ ਤਕ .
(pb)
Haryana
ਹਰਜੀਤ ਜੀ ਏਨੀ ਲੇਟ ਏਸਨੂੰ ਖੇਤ ਵਿਚ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ । ਏਸਨੂੰ ਜੁਲਾਈ ਮਹੀਨੇ ਵਿੱਚ ਹੀ ਖੇਤ ਵਿਚ ਲਾਉਣ ਚਾਹੀਦਾ ਹੈ
Gay ki bread .
(hn)
Rajasthan
Harsh ji kripya aap apne swal ke sath gay ki photo bhi upload kren tan jo apko sahi jankari di jaa ske.
Sir double root problem hai.
(hn)
Haryana
amit ji eh jhone de doonghe lagan kar ke ho sakda hai ehde lai tusi khet nu hwa lwao ate khad da poora khayal rakho.
ਜਹਿਰ ਤੋ ਭਾਵ ਸੀ ਕਿ ਪਦਾਨ ਵਗੈਰਾ ਦੀ ਵਰਤੋ ਕਰਦਾ ਸੀ ਸਪਰੇ ਦੀ ਵਰਤੋ ਨਹੀ ਸੀ ਕੀਤੀ ਕਦੀ .
(pb)
Haryana
ਕਰਮ ਜੀ ਤੁਸੀਂ ਕੀੜੇ ਦੀ ਰੋਕਥਾਮ ਲਈ flubendiamide 50 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ। ਇਹ salt ਦਾ ਨਾਮ ਹੈ ਇਹ ਤੁਸੀਂ ਆਪਣੀ ਨੇੜੇ ਦੀ ਕਿਸੇ ਵੀ ਦੁਕਾਨ ਤੋਂ ਕਿਸੇ ਵੀ ਕੰਪਨੀ ਦਾ ਲਈ ਸਕਦੇ ਹੋ
ਗਾਈ ਸੁਈ ਨੂੰ 3 ਦਿਨ ਹੁਏ ਆ ਦੁੱਧ ਵੀ ਸਹੀ ਨਹੀ ਆ ਰਿਹਾ .
(pb)
ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Milkout powder 2 -2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
ਪਸੂ ਸਕਿਨ ਦੀ ਬੀਮਾਰੀ ਦੇ ਬਚਾਅ ਲੲੀ ਕੀ ਦੲੀੲੇ ਮੇਰੇ ਪਸੂਅ ਨੂੰ ਹੋ ਗੲੀ ਹੈ .
(pb)
ਤੁਸੀ ਪਸ਼ੂਆਂ ਨੂੰ Enrofloxacin injection 15ml ਅਤੇ Avil inj 10ml ਲਗਵਾਓ ਬਾਕੀ ਉਸਦੇ ਬੁਖਾਰ ਦੀ ਜਾਂਚ ਕਰਵਾਓ ਜੇਕਰ ਬੁਖਾਰ ਹੈ ਤਾਂ Melonex plus inj 15ml ਲਗਵਾਓ ਅਤੇ ਜੇਕਰ ਹੋਰ ਸਮੱਸਿਆ ਵੀ ਆਉਂਦੀ ਹੈ ਤਾਂ ਨਜ਼ਦੀਕੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਉਸਦੇ ਲੱਛਣਾਂ ਦੇ ਹਿਸਾਬ ਨਾਲ ਇਲਾਜ ਕਰਵਾਓ ਅਤੇ ਓਹਨਾ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਕਰ ਦਿਓ ਅਤੇ ਓਹਨਾ ਨੂੰ ਨਿਹਲਾਣਾ ਬੰਦ ਕਰ ਦਿਓ
SSA Ji Punjab jalandhar vich bakri palan De training kithe mildi hai Kirpa karke daso ji .
(pb)
Sandeep ji tuci bakri palan di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK), Jalandhar,Uppal Jagir, Noor Mahal, Distt. Jalandhar, Contact details Dr Sanjeev Kataria, Head KVK, Contact No.: +91-9988901590, Landline No. 01826-242288 nal sampark kr skde ho ate agli training da pta kr skde ho.
Sr g ਮੇਰੇ ਕੋਲ ਦੇਸੀ ਨਸਲ ਦੀ ਮੱਝ ਹੈ ਪਹਿਲਾ ਸੁਆ ਉਹ 8ਮਹੀਨੇ ਦੀ ਗਬਨ ਹੈ g ਹੁਣ ਉਸਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ.
(pb)
ਸੰਦੀਪ ਜੀ ਤੁਸੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ.
ਗਾਂ ਨੂੰ LSD ਬਿਮਾਰੀ ਹੈ ਬੁਖਾਰ 106 .7 ਹੈ, oxy ਇੰਜੇਕਸ਼ਨ 20ml ਲਗਾਇਆ ਹੈ ਪਰ ਬੁਖਾਰ ਵਿੱਚ ਫਰਕ ਨੀ ਪੈ ਰਿਹਾ, ਕਿਰਪਾ ਕਰਕੇ ਇਲਾਜ ਦੱਸੋ ਜਿਸ ਨਾਲ ਬੁਖਾਰ ਸਹੀ ਹੋ ਸਕੇ।
(pb)
ਸੁਖਮੰਦਰ ਜੀ ਤੁਸੀ ਉਸ ਨੂੰ oxy injection 40ml ਅਤੇ ascrobic acid injection 30ml ਦੋਨਾਂ ਨੂੰ NS 1 ਲੀਟਰ ਬੋਤਲ ਵਿਚ ਮਿਕਸ ਕਰਕੇ IV ਲਗਵਾਓ ਅਤੇ ਉਸ ਨੂੰ Doloban plus vet 15ml ਅਤੇ Avil injection 10ml ਗਰਦਨ ਵਿਚ ਲਗਵਾਓ ਬਾਕੀ ਉਸਦੇ ਥਲੇਰੀਆ ਦੀ ਜਾਂਚ ਕਰਵਾਓ