Punjab
Search
Virender Singh Ji यह नींबू 4 साल का है आधी डाले पीली पड़ यहीं हैं पत्तियाँ ऐंठ रही है कुछ फल भी लगे हैं उपाय बतायें.
(hn)
आशीष जी,कृप्या पौधे की फोटो नजदीक से भेजे यह फोटो पूरी तरह से साफ़ नहीं उस हिसाब से ही आपको इस बारे में सही जानकारी दी जा सकेगी।
ਸਰ ਘਰ ਵਿੱਚ ਸੁਸਰੀ ਬਹੁਤ ਆਉਂਦੀ ਆ ਨੇੜੇ ਮੈਦਾ ਮਿੱਲ ਤੇ ਗੁਦਾਮ ਹੋਣ ਕਰਕੇ। ਇਸਦਾ ਕੋਈ ਦੇਸੀ ਇਲਾਜ ਹੋ ਸਕਦਾ। ਜਾਂ ਫੇਰ ਕੋਈ ਦਵਾਈ ਜੋ ਅੰਦਰ ਕਮਰਿਆਂ ਚ ਵੀ ਕਰ ਸਕੀਏ ਜਿਸਦਾ ਘਰ ਵਿੱਚ ਖੁਦ ਨੂੰ ਨੁਕਸਾਨ ਨਾ ਹੋਵੇ .
(pb)
Punjab
ਧਰਮਿੰਦਰ ਜੀ, ਤੁਸੀਂ malathion ਦਵਾਈ ਦੀ ਵਰਤੋਂ ਕਰ ਸਕਦੇ ਪਰ ਛਿੜਕਾਅ ਤੋਂ ਕੁਝ ਘੰਟੇ ਤਕ ਤੁਹਾਨੂੰ ਕਮਰੇ ਅੰਦਰ ਨਹੀਂ ਜਾਣਾ ਚਾਹੀਦਾ।
Jhona gob ch aoun te 13.00.45 naal kehdi fungicide spray kr sakde aa .
(pb)
Punjab
Jagdeep ji, hun tusi 13 00 45 spray na karo par tusi copper hydroxide 500 g haldi rog di rokthaam lai spray kar sakde ho ji.
Thank u sir
1121 nu 20 20 20 npk da koi feada hega ji production which growth lei kado karni .
(pb)
Punjab
Gurpreet ji kirpa kar ke ih dasso ki tuhaadi fasl kinne din di hai ate tusi is nu pehla kihdi kihdi khaad kinni maatra vich paa chukke ho ta Jo 20 20 20 khaad di varto baare tuhanau shi jaankari ditti jaa ske.
ਸਰ ਨਿੰਬੂ ਦਾ ਬੂਟਾ ਲੱਗੀਆਂ ਘਰੇ 2ਸਾਲ ਦਾ ਹੋ ਗਿਆ ਕੋਈ ਵੀ fl ni ਲੱਗੀਆਂ ਕੀ ਕਾਰਨ ੋਆ ਜੀ .
(pb)
Punjab
ਜਸਪ੍ਰੀਤ ਜੀ, ਨਿੰਬੂ ਦੇ ਬੂਟੇ ਨੂੰ ਆਮ ਤੌਰ ਤੇ 3 ਸਾਲ ਤੋਂ ਬਾਅਦ ਹੀ ਫਲ ਆਉਣ ਲਗਦਾ ਹੈ ਜੀ।
Fall armyworm lai koi spray dso g coragen Delegate krka dekh lai koi result ni 7days to badh fr insect active ho janda .
(en)
Punjab
Manjot ji, fall armyworm di rokthaam lai Delegate dvaai di hi sifarish kiti jandi hai, kirpa kar ke ih dasso ki tusi kini dose varti si ta jo tuhaanu is baare shi jaankari ditti jaa sake.
Sir thelliria da treatment dso .
(pb)
Gurjeet ji tuci pashu nu Butalex inj. usde bhar de hisab nal lgwa skde ho baki pashu di condition de hisab nal oxy, Avil, doloban plus inj. lgwa skde ho ehh nazdiki doctor ton pashu di condition de hisab nal lgwao.
Muli ke patte pile pad rahe hai or podha bridhi nahi ker raha hai .
(hn)
Punjab
Golu ji, kripya ye btaaye ki aap is fasl ko kon si khaad kitni maatra me daal chuke hai us hisaab se hi aapko is baare me sahi jaankari di jaa sakegi.
Nepeir grass kab lgaye. Puri knowledge de .
(hn)
Punjab
Sanjay napier graas ki cuttings aap February se July Tak lgaa sakte hai.
ਮੱਛੀ ਪਾਲਣ ਦੇ ਕੰਮ ਨੂੰ ਸ਼ੁਰੂ ਕਰਨ ਲਈ ਕਿੰਨੀ ਸਬਸਿਡੀ ਮਿਲਦੀ ਹੈ .
(pb)
Punjab
ਨਵਰੂਪ ਜੀ ਮੱਛੀ ਪਾਲਣ ਲਈ ਹੁਣ pradhan mantri matsya sampada yojana ਦੇ ਤਹਿਤ ਸਕੀਮ ਚੱਲ ਰਹੀ ਹੈ ਜਿਸ ਵਿਚ ਜਰਨਲ ਵਾਲਿਆਂ ਲਈ 40 ਪ੍ਰਤੀਸ਼ਤ ਸਬਸਿਡੀ ਅਤੇ SC ਵਾਲਿਆਂ ਲਈ 60 ਪ੍ਰਤੀਸ਼ਤ ਤੱਕ ਛੂਟ ਦਿਤੀ ਜਾਂਦੀ ਹੈ
Punjab
ਬੱਕਰੀ ਫਾਰਮ ਕਰਨ ਲਈ ਸਾਰੀ ਡਿਟੇਲ ਦੱਸੋ
Chattisgarh
सभी राज्यों का अलग हिसाब है। st catogary 60% general ko 40%
Punjab
Ladies lyi 60% gents lyi 40%
HF में सबसे अच्छा सीमन किस कम्पनी का है जिससे हमे अधिक दुग्ध उत्पादन वाली बछिया मिले .
(hn)
सन्दीप जी आप गाय को ABS, SAG किसी भी कंपनी का सीमन भरवा सकते है इनके अच्छे रिकॉर्ड वाले एचएफ नस्ल का सीमन भरवा सकते है।
Sir g cows de problem a lumpy skin vali dr. Daily injection lga rhe ne ji je hun asi uss nu injection de nal nal homepathic dvai jehri roti te pa dinde oh de skde g .
(pb)
Punjab
Aman ji tuci uss nu homeopathic dwai bhi de skde ho, baki doctor ton bhi pashu di condition de hisab nal ilaj krwaunde rho.
ਸਰ ਗਾਂ ਨੂੰ ਵਿਟਾਮਿਨ ਸੀ ਕਿਨੇ ਦਿਨ ਲਾਉਣੇ .
(pb)
ਇਹ ਤੁਸੀ ਉਸ ਨੂੰ 3 ਦਿਨ ਵੀ ਲਗਵਾ ਸਕਦੇ ਹੋ, ਕਿਉਕਿ ਇਸਦਾ ਕੰਮ ਪਸ਼ੂ ਦੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣਾ ਹੁੰਦਾ ਹੈ
Sir g cow milk Thora Thora uttardi aa 1.5 month AI nu hooye aa koi medicine dasseyo jiss naal theek hoo jaave .
(pb)
Yuvraj ji tuci uss nu Simlage bolus 1-1 swere sham, Leptaden tablet 10 golia rojana deo ate Milkout powder 2-2 chamch swere sham dena suru kro.
which weedicide will use for Red gram tor Sowing date 27 07 22 .
(hn)
Punjab
Sachin you can use imazethapyr @400ml/acre herbicide for weed control in red gram crop.
Ssa ji sagarika 10 kg vich ki mila k paiye jhona growth nhi kr reha 40 45 dina da ho chukeya .
(hn)
Punjab
Preet ji kirpa kar ke ih dasso ki tusi pehla is nu kihdi khaad kinni maatra vich paa chukke ho ta jo tuhaanu is baare shi jaankari ditti jaa sake.
Haryana
2 bar uria 45 45 kilo nal sargent xpress
Sir 44 din da jhona 212 os vich 115 kilo urea 3 kista vich diti hai ki os vich 25 kg urea hor pa sakde aa g .
(pb)
Punjab
Manjot ji tusi urea di kaafi maatra de chukke ho is lai hun hor khaad na pao ji.
7 ਮਹੀਨਿਆਂ ਦੀ ਗੱਬਣ ਹੋ ਚੁੱਕੀ ਗਾ ਨੂੰ ਸਰੋਂ ਦਾ ਤੇਲ ਦੇ ਸਕਦੇ ਹਾਂ ਕਿੰਨੀ ਮਾਤਰਾ ਵਿੱਚ .
(pb)
ਸੰਦੀਪ ਜੀ ਤੁਸੀ ਉਸ ਨੂੰ 50ml ਰੋਜਾਨਾ ਸਰੋਂ ਦਾ ਤੇਲ ਉਸਦੇ ਦਾਣੇ, ਫੀਡ ਵਿਚ ਮਿਲਾ ਕੇ ਖਿਲਾ ਸਕਦੇ ਹੋ ਅਤੇ ਸੂਣ ਤੋਂ 2 ਮਹੀਨੇ ਪਹਿਲਾ vitum h liquid 10ml ਰੋਜਾਨਾ ਦੇਣਾ ਸ਼ੁਰੂ ਕਰੋ
7 ਮਹੀਨਿਆਂ ਦੀ ਗੱਬਣ ਹੋ ਚੁੱਕੀ ਗਾ ਨੂੰ ਸਰੋਂ ਦਾ ਤੇਲ ਦੇ ਸਕਦੇ ਹਾਂ ਕਿੰਨੀ ਮਾਤਰਾ ਵਿੱਚ .
(pb)
ਸੰਦੀਪ ਜੀ ਤੁਸੀ ਉਸ ਨੂੰ 50ml ਰੋਜਾਨਾ ਸਰੋਂ ਦਾ ਤੇਲ ਉਸਦੇ ਦਾਣੇ, ਫੀਡ ਵਿਚ ਮਿਲਾ ਕੇ ਖਿਲਾ ਸਕਦੇ ਹੋ ਅਤੇ ਸੂਣ ਤੋਂ 2 ਮਹੀਨੇ ਪਹਿਲਾ vitum h liquid 10ml ਰੋਜਾਨਾ ਦੇਣਾ ਸ਼ੁਰੂ ਕਰੋ
ਅਮਰੂਦ ਪੀਲਾ ਹੋ ਗਿਐ ਹੱਲ ਦੱਸਿਓ ਜੀ । ਪਿਛਲੇ ਸਾਲ ਰੂੜੀ ਪਾਈ ਸੀ ਅਤੇ ਜਿੰਕ ਦੀ ਸਪਰੇਅ ਕੀਤੀ ਸੀ ਠੀਕ ਹੋ ਗਿਆ ਸੀ ਪਰ ਇਸ ਸਾਲ ਫਿਰ ਓਹੀ ਹਾਲ ਹੈ।
(pb)
Punjab
ਅੰਮ੍ਰਿਤ ਜੀ ਤੁਸੀ ਇਸ ਨੂੰ vermicompost ਖਾਦ ਪਾਓ ਅਤੇ npk 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
1509 ਬਾਸਮਤੀ ਨਿਸਰਨ ਲੱਗ ਪਈ ਐ ਬਹੁਤ ਮਧਰੇ ਕੱਦ ਦੀ ਇਹ ਕੀ ਕੀਤਾ ਜਾਵੇ ਉਮਰ ਬਹੁਤ ਛੋਟੀ ਹੈ .
(pb)
Punjab
ਇਕਬਾਲ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਸਾਰੇ ਖੇਤ ਵਿੱਚ ਹੀ ਬੂਟੇ ਨਿਸਰ ਰਹੇ ਹਨ ਜਾ ਇਕ ਦੋ ਬੂਟੇ ਹੀ ਨਿਸਰਨਾ ਸ਼ੁਰੂ ਕੀਤੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
If we want to develop hybrid of Broccoli or cabbage how can we cross them ? What is the stigma receptive period and other breeding parameters need take in consideration ? Please suggest.
(en)
Maharashtra
Pandey it is aquite vtechnical work as it needs a lot of knowledge and skill as well as experiernce , first of all you need two parent lines, then you have to emasculate your female lines and then pollinate the female lines with male pollen, there are some parametrs which should be kept in mind are pollination time and isolation distance from other varieties.
Sir avocado farming bare kise nu pata ta please sare your contact no Ki avocado plants Punjab vich ho sak de han and marketing easily hoje gi ja nhi
(pb)
Punjab
Kirat ji, Avacado di kheti punjab vich kai kisaan kar rahe han vaiuse tusi is de boote lain lai Harman ji 70097-04980 naal sampark kar skade ho ji.
Gaur de pate pile pai rahe hai te height ruk chuki hai ki solution hai ji
(en)
Haryana
Jashan ji kirpa eh daso tusi ehde vich kehdi khad kini matra vich paa chuke ho us hisab nal hi tuhanu sahi jankari diti ja sakdi hai
Narme te kayi jgah a spot dekh rahe h leaves te ki vja ho sukdi hai ji .
(en)
Haryana
Jashan ji esde lai tusi npk 13045 nu 10 gram nu prati litre paani de hisab nal spray kr sakde ho
Iss bimari de bare daso ji te iss da ilaz v dso.
(pb)
Amandeep ji lumpy bimari krke pashu de sarir te dhafr hon lgde hai ohna vich psss bhrr jndi hai pashu da fever bhut tejj ho jnda hai, pashu khana peena shdd dinda hai ate lattan vich bhi pani bhrr lgda hai tuci iss nu Intacef inj. 4gm, Avil inj. 10ml, Ascrobic acid 20ml lgwao ate isde fever di janch krwao jekar fever hai fir iss nu melonex plus inj. 15ml lgwao ate pehle din iss nu Ivermectin inj. 1ml/50kg bhar de hisab nal chamdi vich lgao.
Sir ji lumpi skin to peratt gaa daudh varto vichh lai skde ha ya nhi.
(pb)
Punjab
Sukhchain ji tuci usde dudh di varto krr skde ho iss vich koi smasia wali gal nhi hai tuci dudh nu changi trha ubal ke usdi varto kr skde ho.
ਦੁੱਧ ਵਾਲੇ ਪਸ਼ੂਆ ਲਈ ਘਰ ਫੀਡ ਤਿਆਰ ਕਰਨ ਲਈ ਕੀ ਕੀ ਅਨਾਜ ਵਰਤਣਾ ਚਾਹੀਦਾ ਹੈ .
(pb)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Pr122.paddy .....ajj mera jhona lag aa nu 55 din ho gyi aa g..kehre saprey kre aaa... Punjabi ch dso bai gg.
(pb)
Haryana
ਰਮਣ ਜੀ ਇਹ ਦੱਸੋ ਤੁਹਾਡੀ ਫ਼ਸਲ ਵਿੱਚ ਕੀ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਦਸਿਆ ਜਾਵੇਗਾ
ਘਾਹ ਫੂਸ ਨੂੰ ਖਤਮ ਕਰਨ ਦਾ ਪੱਕਾ ਇਲਾਜ ਕੀ ਹੈ Roundup ਕਰ ਕਰ ਨੱਗ ਹੋ ਗੇ ਜੀ ਮਜਾਕ ਨਹੀ ਕਿਰਪਾ ਕਰਕੇ ਕੋਈ ਸਪਰੇਅ ਜਾ ਕੋਈ ਪੱਕਾ ਇਲਾਜ ਦੱਸੋ ਜੀ .
(pb)
Punjab
ਵਰਿੰਦਰ ਜੀ, ਵੇਹਲੀ ਜਗਾਹ ਤੇ ਘਾਹ ਫੂਸ ਨੂੰ ਖਤਮ ਕਰਨ ਲਈ Paraquat ਦਵਾਈ ਦੀ ਸਿਫ਼ਾਰਸ਼ ਹੀ ਕੀਤੀ ਜਾਂਦੀ ਹੈ ਪਰ ਕੁਛ ਪ੍ਰਜਾਤੀਆਂ ਇਸ ਤਰਾਂ ਦੀਆਂ ਹੁੰਦੀਆ ਹਨ ਜੋ ਇਸ ਨਾਲ ਨਹੀਂ ਮਰਦੀਆਂ ਇਹਨਾਂ ਨੂੰ ਪੁੱਟ ਕੇ ਹੀ ਨਸ਼ਟ ਕਰਨਾ ਪੈਂਦਾ ਹੈ ਜੀ।
I want to do terrace kitchen gardening pls let me know useful and economical techniques for the same .
(en)
Haryana
सतनाम जी इसके लिए पंजाब खेतीबाड़ी यूनिवर्सिटी ने एक। मॉडल बनाया है उसके बारे में जानकारी लेने के लिए आप सब्जी विभाग से संपर्क कर सकते है । 8968278900
ਮੇਰੇ ਕੋਲ 9 ਮਹੀਨੇ ਦੀ ਮੁਰ੍ਹਾ ਕੱਟੀ ਹੈ ਉਸ ਨੂੰ ਹੁਣ calf grower ਦੇ ਸਕਦੇ ਹਨ ਜਾਂ ਹਿਫਰ ਡਰਾਈ ਦੇ ਸਕਦੇ ਹਨ ਅਤੇ ਗਰੋਥ ਅਤੇ ਤਾਕਤ ਲਈ ਕੀ ਦੇ ਸਕਦੇ ਹਾਂ।
(pb)
ਰਾਜ ਜੀ ਤੁਸੀ ਉਸ ਨੂੰ ਕਾਰਗਿਲ ਦੀ dairy protien ਫੀਡ ਦੇ ਸਕਦੇ ਹੋ ਇਹ 1 ਕਿਲੋ ਸਵੇਰੇ ਅਤੇ 1 ਕਿਲੋ ਸ਼ਾਮ ਨੂੰ ਖਿਲਾਓ ਅਤੇ ਉਸਦੇ ਨਾਲ ਨਾਲ Cafplan ਪਾਊਡਰ ਜੋ intas ਕੰਪਨੀ ਦਾ ਪ੍ਰੋਡਕਟ ਹੈ ਉਹ ਵੀ 30gm ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ
ਸਰ ਸਾਡੀ ਝੋਟੀ ਦੇ 2 ਮਹੀਨੇ ਰਹਿੰਦੇ ਹਨ ਸੂਣ ਚ ਪਹਿਲਣ ਝੋਟੀ ਹੈ ਉਸ ਨੂੰ ਹਿਫਰ ਡਰਾਈ ਫੀਡ ਦੇ ਸਕਦੇ ਹਾਂ ਜੀ ਕਿਰਪਾ ਕਰਕੇ ਜਵਾਬ ਦਿਓ ਜੀ ।
(pb)
ਹਾਂਜੀ ਉਸ ਨੂੰ ਹਿਫ਼ਰ ਡ੍ਰਾਈ ਫੀਡ ਦੇ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦਿਓ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ
गन्ने में मिली बग का संक्रमण तेजी से बढ़ रहा है। कृपया उपचार बताए।
(hn)
Haryana
शुभम जी इसकी रोकथाम के लिए आप profenophos 2ml को प्रति लिटर पानी के हिसाब से स्प्रे कर सकते है
ਸਰ ਝੋਨਾ ਰੇਤਲੀ ਜਮੀਨ ਚ ਆ ਇਸ ਤਰ੍ਹਾਂ ਹੋ ਰਿਹਾ ਕੋਈ ਹੱਲ ਦੱਸੋ .
(pb)
Haryana
ਗੁਰਜੀਤ ਜੀ ਇਹ ਝੋਨਾ ਜ਼ਿਆਦਾ ਡੂੰਘਾ ਲੱਗਣ ਦੇ ਕਰਕੇ ਹੈ ਇਸਦੇ ਲਈ ਤੁਸੀਂ ਖਾਦ ਦਾ ਪੂਰਾ ਖਿਆਲ ਰੱਖੋ ਅਤੇ ਖੇਤ ਨੂੰ ਹਵਾ ਲਵਾਉ
ਨੰਬਰ ਦਸੋ ਜੀ
(pb)
Haryana
ਗੁਰਲਾਲ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿੱਚ ਪੁੱਛੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
KAPAS ME OMITE SPRAY KR DU KYA SIR .
(en)
Haryana
ललित जी आपकी फसल में किसी तत्व की कमी लग रही है किरपा आप यह बताए की अपने इसको कोणसी खाद डाली है । जो दवाई आप यहां दिखा रहे है यह तो रस चूसक कीड़े की रोकथाम। के लिए प्रयोग की जाती है
Sir ae basmati 1121 hai 20 din to upar hoge lgai nu ae growth nahi kar reha or 20 din to pani v eda e khda h jhone vch suk nhi reha ... es vch pehla 15 kg d.a.p or 15 kg urea pa chuke ha ..
(pb)
Haryana
Aman ji khet vich paani sukana ate hwa lwauni bahut jruri hai esde nal hi esdi vdia growth. Ho sakdi hai. So tusi paani nikas kro pehla pher hi koi khad asar kregi
धान पीला है ग्रोथ नहीं हो रही कृपया बताएं कौन सी स्प्रे की जाए।
(hn)
Haryana
विजय जी कृपया यह बताएं कि आपने पहले इसको कौन सी खाद कितनी मात्रा में डाली है उस हिसाब से ही आपको सही जानकारी दी जा सकती है
Sir ye Nimboo ka plant h Kya ye bach skta hai .... Agar nhi to fir m isko remove kr du kya .
(en)
Haryana
ललित जी आपके पौधे के पत्ते सही नही है ऐसी हालत में इसे कोई नही लेगा इसको खाद और पानी डाले और फिर बेचे
Tata tukmi de dose kani aa 1litre da hisab nal or fame de be,
(pb)
Haryana
Tara ji kirpa eh daso tusi kehdi fasal vich ena nu vartna hai us hisab nal hi tuhanu dose bare dsya ja sakda hai
Haryana
Rice
Sir ਰੋਟਵਾਇਲਰ ਕੁਤੀ 9ਮਹੀਨੇ ਦੀ ਹੈ ਉਸ ਦੇ ਵਾਲ਼ ਜ਼ਿਆਦਾ ਝੜਦੇ ਹਨ .
(pb)
ਇਸ ਨੂੰ Hitek injection 1ml/33kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਇਸ ਨੂੰ ਹਫਤੇ ਵਿਚ ਇਕ ਵਾਰ Cleaner pet-M ਸ਼ੈਪੁ ਨਾਲ ਨਿਹਲਾਓ ਇਸ ਨਾਲ ਫਰਕ ਪੈਣ ਲਗ ਜਾਵੇਗਾ
कपास मैं माहू हो गया है उपाय बताए .
(hn)
Haryana
पारस जी इसकी रोकथाम के लिए आप flonicamid 80 ग्राम को प्रति एकड़ के हिसाब से प्रयोग कर सकते है
Bt cotton te zinc boron te magnisum kini poni hai quantity DSO ji total .
(en)
Punjab
Jashan ji, boron 100g/acre, magnesium 1kg/acre ate Zinc sulphate 21% 300g/acre de hisaab naal spray kar sakde ho ji.
sir sirakind bolus pregnant cow nu dyea sakde haa .
(pb)
Balraj ji tuci ehh bolus pregnant pashu nu bhi de skde ho isda koi nuksan nhi hai
Hlo sir ji ganne vich tna chedk laii dwai daseyo g .
(pb)
Punjab
Taran ji, is di rokthaam lai tusi carbofuran 12 kg/acre de hisaab naal spray kar sakde ho ji.
Hanji sir j potash de spraw jhone nu karni however ta kihre potash kine matra ch payia .
(pb)
Punjab
Tajinder ji vaise ta jhone di fasl vich potash di spray Karn di lod nhi paindi par je tuci karni hove ta 0 0 50@15 g/L paani de hisaab naal spray kar sakde ho ji .
Dance auto kya hai dhaan Chhota Hota ja raha hai dhaan Chhota Hote ja raha hai dhaan growth nahin kar raha hai dhaan growth nahin kar raha hai dhaan growth Nahin dhaan growth nahin kar raha hai
Pilapan hai
Kaun si spry karni hai
ਦਰਮਿਆਨ ਮਿੱਟੀ ਹੈ ਜੀ .
(pb)
Punjab
ਗੁਰਲਾਲ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਬਾਈ ਜੀ126ਝੋਨੇ ਦੀ ਫੋਟ ਦਾ ਤਰੀਕਾ ਦੱਸੋ ਪਹਿਲੀ ਵਾਰ ਲਾਈ ਆ ਜਮੀਨ ਰੇਤਲੀ ਆ ਮੂੰਗੀ ਵਾਲਾ ਵਾਹਨ ਆ ਝੋਨਾ ਫੋਟ ਨੀ ਕਰ ਰਿਹਾ.
(pb)
Haryana
ਦੀਪ ਜੀ ਕਿਰਪਾ ਇਹ ਦਸੋ ਤੁਸੀਂ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਦਰਮਿਆਨ ਮਿੱਟੀ ਹੈ.
(pb)
Punjab
ਗੁਰਲਾਲ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਦਰਮਿਆਨ ਮਿੱਟੀ ਹੈ.
(pb)
Punjab
ਗੁਰਲਾਲ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ।
Punjab
phone ਨੰਬਰ ਦਸੋ ਜੀ
Guvava leafs are whiter in colour and short in size and harder .
(en)
Punjab
मनदीप जी, आप इस पे zinc sulphate 2 g/L पानी के हिसाब से छिड़काव कर सकते हैं।
Sir ਨਰਮੇ ਤੇ ਮੱਛਰ ਨਹੀ ਮਰ ਰਿਹਾ ਆਹ ਵਾਲੀ ਸਪਰੇਅ ਕੀਤੀ ਆ ਜੀ ਚਿੱਟਾ ਮੱਛਰ ਜਾਦਾ ਜੀ .
(pb)
Punjab
ਰਾਜਵੀਰ ਜੀ, ਤੁਸੀ ਕਿਰਪਾ ਕਰਕੇ ਉਹ ਦੱਸੋ ਕਿ ਇਸ ਦਵਾਈ ਦਾ ਛਿੜਕਾਅ ਕਿੰਨੀ ਮਾਤਰਾ ਵਿਚ ਕੀਤਾ ਸੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Punjab
1 acre ch ehdia 6 hand pump
सर मेरे खेत में 1509 धान जोक 1 महीने 10 दिन का हो गया इसमें पहले खाद में 70 किलो यूरिया पर हेक्टेयर प्लस सागरिका जाइम 10 किलो प्रिपेयर के हिसाब से डाला तथा दूसरा खाद के साथ 33 परसेंट जिंक सल्फेट प्लस क्लोरो फायरफोर्स 50 परसेंट और ह्यूमिक एसिड डाल चुका हूं लेकिन धान मे फोटो नहीं है और धान पीला पड़ रहा है कृपया उचित समाधान होता है .
(hn)
Haryana
विष्णु जी खाद को दवाई के साथ मिला कर नही प्रयोग करना चाहिए इस से फसल के ऊपर बुरा प्रभाव पड़ सकता है । अभी थोड़े समय बाद आप npk 191919 को 10 ग्राम को प्रति लीटर पानी के हिसाब से प्रयोग कर सकते है
सर मेरे खेत में 1509 धान जोक 1 महीने 10 दिन का हो गया इसमें पहले खाद में 70 किलो यूरिया पर हेक्टेयर प्लस सागरिका जाइम 10 किलो प्रिपेयर के हिसाब से डाला तथा दूसरा खाद के साथ 33 परसेंट जिंक सल्फेट प्लस क्लोरो फायरफोर्स 50 परसेंट और ह्यूमिक एसिड डाल चुका हूं लेकिन धान मे फोटो नहीं है और धान पीला पड़ रहा है कृपया उचित समाधान होता है .
(hn)
Haryana
विष्णु जी खाद के साथ दवाई मिला के नही प्रयोग करना चाहिए इस से फसल के ऊपर। बुरा प्रभाव पड़ता है । अभी आप थोड़े दिन इंतजार करो ता जो दवाई का असर कम हो सके और फिर आप npk 191919 को 10 ग्राम को प्रति लिटर पानी के हिसाब से प्रयोग करो
Uttar Pradesh
सर दवा को डाले हुए एक हफ्ता हो गया है एनपीके 191919 कितने दिन बाद स्प्रे करूं
Sir neem ka teel kaha se milega .
(pb)
Haryana
Rajveer ji neem ka tel ap kisi pansari ja karyana ki dukan se le sakte hai.
I need tilapia fish seed for farming .
(en)
Punjab
Mr. Harbhajan if you want to buy Tilapia fish seed please contact on this no. 9870058983, 7016670104 with Harshit Patel. they will provide you all information about tilapia fish farming.
Sir ਪਿਛਲੇ ਸਾਲ blb ਦਾ ਝੋਨੇ ਉਪਰ ਹਮਲਾ ਹੋ ਗਿਆ ਸੀ ਤੇ ਕਿਸੇ ਵੀ ਸਪਰੇ ਨਾਲ ਕੰਟਰੋਲ ਨਹੀਂ ਹੋਇਆ ਸੀ ਤੇ ਝੋਨੇ ਦੇ ਸਾਰੇ ਪਤੇ ਸੁਕ ਗਏ ਸੀ. ਏਸ ਸਾਲ blb ਦੇ ਹਮਲਾ ਹੋਣ ਤੋਂ ਪਹਿਲਾਂ ਕਿਹੜੀ ਸਪਰੇ ਕਰ ਸਕਦੇ ਹਾਂ ਤਾਂ ਜੋ ਏਸ ਬੀਮਾਰੀ ਤੋਂ ਬਚਾਅ ਹੋ ਸਕੇ .
(pb)
Punjab
ਹਰਦੀਪ ਜੀ ਵੈਸੇ ਇਸ ਬਿਮਾਰੀ ਤੋਂ ਬਚਾਅ ਲਈ resistant ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਅਤੇ ਖੇਤ ਵਿੱਚ ਬਿਮਾਰੀ ਦਾ ਹਮਲਾ ਹੋਣ ਤੋਂ ਬਾਅਦ ਤੁਸੀ copper oxychloride 2g/L ਪਾਣੀ ਅਤੇ streptocycline 12g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਕਿਸਾਨਾਂ ਨੂੰ ਬੇਨਤੀ ਹੈ ਕਿ ਦਸਤ ਲੱਗਣ ਦੀ ਸੂਰਤ ਵਿੱਚ ਪੇਟ ਦੇ ਕੀੜਿਆਂ ਦੀ ਦਵਾਈ ਜ਼ਰੂਰ ਦਿਓ, ਕਿਰਪਾ ਕਰਕੇ ਇਹ ਵੀ ਦੱਸੋ ਕਿ ਇਨ੍ਹਾਂ ਪ੍ਰੋਡਕਟਸ ਦਾ ਨਤੀਜਾ ਕਿਵੇਂ ਹੁੰਦਾ ਹੈ।
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ, ਇਹਨਾਂ ਦਾ ਰਿਜਲਟ ਵਧੀਆ ਹੈ
ਸਾਰੇ ਕਿਸਾਨ ਇਸ ਐਪ "ਜ਼ੂਮ ਕਲਾਉਡ ਮੀਟਿੰਗ" ਨੂੰ ਡਾਉਨਲੋਡ ਕਰਨ ਜਿਸ ਵਿੱਚ 11 ਤਰੀਕ ਨੂੰ 11 ਤੋਂ 1 ਵਜੇ ਐਲ.ਐਸ.ਡੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ