Punjab
Search
Jhona 45 to 55 days da ho gyea hai. Hun tak 1 acre ch 3 5 bag urea lga dita hai and 1 bag single super phosphate and zinc paa dita hai. Hun spray krni hai fame and fungicide di ki hun spray ch 13 0 45 and zinc di spray mix kr skde aa ya alag krie .
(pb)
Chahal ji, changa nateej lain lai tuhaanu khaad vaali spray alag to hi hi karni chahidi hai ji .
60 dina da jhona hogya g growth bhut ght hai.
(en)
Punjab
Arshdeep ji, kirpa kar ke ih dasso ki tusi is nu pehla kihdi kihdi khaad kinni maatra vich paa chukke ho us hisaab naal hi tuhanau is baare sahi jaankari ditti jaa sakegi.
?
(en)
Punjab
Nirmal these are the symptoms of stem borer to control this pest you can spray Flubendamide 50g/acre in 150 litres of water.
1121 nu 45kg urea 45kg ssp 12kg potash pai hun 202020npk productions vadoni lei spry kar sakde growth problem va ji.
(pb)
Punjab
Gurpreet ji, je tuhaadi fasl di growth ghatt hia ta tusdi NPK 20:20:20 di spray kar sakde ho ji.
ਪਿਛਲੇ ਸਾਲ ਮੱਝ ਦੀ ਬੱਚੇਦਾਨੀ ਪਲਟ ਗਈ ਸੀ ਜੀ ਜਿਸ ਕਰਕੇ ਬੱਚਾ ਮਰਿਆ ਪੈਦਾ ਹੋਇਆ ਤੇ ਉਸਤੋਂ ਬਾਅਦ ਮੱਝ ਹੀਟ ਵਿੱਚ ਨਹੀਂ ਆਈ ਕੋਈ ਹੱਲ ਦੱਸੋ.
(pb)
ਪਰਮਜੀਤ ਜੀ ਤੁਸੀ ਉਸ ਨੂੰ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Ovulenta kit ਦਿਓ ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਇਸ ਤਰ੍ਹਾਂ 5 ਦਿਨ ਤੱਕ ਦਿਓ ਅਤੇ ਜਦੋ ਵੀ ਉਹ ਤਾਰਾ ਕਰੇ ਤਾਂ ਤੁਸੀ ਉਸ ਨੂੰ ਟੀਕੇ ਭਰਵਾਂ ਸਕਦੇ ਹੋ
Masroom ka bij kaise Banta hai Masroom ka bij kaha milega.
(en)
Punjab
Dhananjay ji, alag alag mushroom ka beej bnane ki vidhi alag alag hoti hai is ka beej aam tuar par gehu ke beej se bnta hai aur iske liye kaafi equipments jaise ki autoclave ki bhi jarrorat padti hai , iske baare me poori jaankari lene ke liye aap Krishi Vigyan Kendra sitamarhi,Village & PO. Balhamadhusudan via Janakpur Road,Distt. Sitamarhi- 9931635622 se sampark kar sakte hai.
Mujhe Napier grass kharidna hai Kha milega aur kitna price hai?
(en)
Punjab
Afridi ji, Napier grass roots lene ke liye aap Farmbaba Ayurvedic Nursery 9412568747 se sampark kar sakte hai.
ਗਾਂ ਦੀਆਂ ਅੱਖਾਂ ਵਿਚੋਂ ਪਾਣੀ ਆ ਰਿਹਾ ਹੈ ਤੇ ਸ਼ਰੀਰ ਉਪਰ ਤਫੜੀ ਹੋ ਗਈ ਹੈ ਤੇ ਗਾਂ ਤਿੰਨ ਦਿਨਾਂ ਤੋਂ ਕੁਝ ਖਾ ਵੀ ਨਹੀਂ ਰਹੀ ਮੈਂ ਕੱਲ੍ਹ ਉਸ ਨੂੰ melonex plus dcr avil isoflud artizone s injection ਦਿੱਤਾ ਸੀ ਕੋਈ ਫ਼ਰਕ ਨਹੀਂ ਲੱਗਾ.
(pb)
ਮਨਵੀਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਬੁਖ਼ਾਰ ਦੀ ਜਾਂਚ ਕਰਕੇ ਅਤੇ ਉਸਦੇ ਪੈਰਾਂ ਦੀ ਸੋਜਿਸ਼ ਦੇ ਹਿਸਾਬ ਨਾਲ ਸਹੀ ਇਲਾਜ ਹੋ ਸਕਦਾ ਹੈ.
Srr ehnu den da sahi time kehda sawra Khali pat ja kdo v ta ki full result Mila ta udder strong h ta vithamin h cho kehda jada best aa buffalo lyii ehh direct den Nala Jada kmm krda jaa rooti uper laa ka den nal detail ch Dso ji.
(pb)
Jagjeet ji tuci dona vicho kise ek di varto kr skde ho ehna dona da vdhia result hai baki ehh tuci roti te lgga ke rojana pashu nu kise bhi time de skde ho ja fir jddo uss nu dana, feed dinde ho uss time bhi de skde ho.
lumpy skin ਬਿਮਾਰੀ ਤੇ ਗਾਂ ਨੋ ਨਵਾ ਸਕਦਾ ਹਾਂ .
(pb)
ਪਲਵਿੰਦਰ ਜੀ ਜੋ ਪਸ਼ੂ ਲੰਪੀ ਬਿਮਾਰੀ ਦੇ ਪ੍ਰਭਾਵ ਵਿਚ ਹੈ ਉਸ ਨੂੰ ਨਾ ਨਿਹਲਾਓ, ਜਦੋ ਤੱਕ ਪਸ਼ੂ ਚੰਗੀ ਤਰ੍ਹਾਂ ਠੀਕ ਨਹੀਂ ਹੁੰਦਾ ਉਦੋਂ ਤੱਕ ਨਾ ਨਿਹਲਾਓ
ma gurdaspur dist to ha sir jhera dariy lon milda aa kis tera milda aa sade te koi farm nahi milda .
(pb)
Punjab
Shamsher ji dairy loan lenn lai tuhade kol training honi jruri hai fir uss training certificate nal tuci loan, subsidy laa skde ho, tuci training lai Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 nal sampark kr skde ho ate agli training da pta kr skde ho.
Sir Sadi ਗਾ ਨੁੰ lsd ਹੋ ਗਿਆ c doctor ne ਟੀਕੇ ਲਾਏ lsd ਤਾ ਠੀਕ ਹੋਗਿਆ ਪਰ ਉਹ ਮੂੰਹ ਵਿੱਚੋ ਪਾਣੀ ਸਿਟੀ ਜਾਂਦੀਆਂ ਅਤੇ ਗਰਮੀ ਬੋਹਤ ਮੰਦੀਆ ਪਠੇ ਤ ਵਧੀਆ ਖਾਂਦਿਆ .
(en)
ਹਰਸ਼ਦੀਪ ਜੀ ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ ਅੱਧਾ ਕਿਲੋ ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Enerdyna liquid 100ml ਰੋਜਾਨਾ ਦੇ ਸਕਦੇ ਹੋ
Sir 212 jhone hai 115kg urea t 25 25 kg dap t potash t 5 5 kg zink loha pya pr foot ni kiti g dso g foot vaste ki pya jive .
(pb)
Punjab
Manjot ji, tusin si te 2 kg urea ate 300 g zinc 21% nu 150 litre paani vich ghol ke spray kar sakde ho ji.
ਪੀਲੀ ਪੂਸਾ ਝੋਨਾ ਹੈ 50 ਦਿਨ ਦੀ ਪੁਆਈ ਲਾਈ ਸੀ ਪਕ ਗਈ ਸੀ ਅੱਜ 50 ਦਿਨ ਦਾ ਹੋ ਗਿਆ 26 ਦਿਨਾਂ ਚ ਰੇਹ ਪੂਰੀ ਕਰ ਦਿੱਤੀ ਸੀ, ਹੁਣ ਗੋਭ ਦੇ ਸਮੇਂ ਯੂਰੀਆ ਪਾਉਣ ਦੀ ਲੋੜ ਹੈ।
(pb)
Punjab
ਗੁਰਮੇਲ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਯੂਰੀਆ ਦੀ ਕਿੰਨੀ ਮਾਤਰਾ ਪਾਈ ਸੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir g paune 3 gatte pae c
मेरा धान 1509 9 दिन की हो गई इसमें जब पूछ सकता तो और फूटाव के लिए क्या डाल दो सही दवा की जानकारी देना जो बताओ करवा सकती है .
(hn)
Punjab
अनुज जी कृप्या ये बताएं कि आप इसमें कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Paddy da layi tata tukmi ta fame de dose kani aa 20 litre spray pump da liya .
(pb)
Punjab
Tara ji tusi Fame di dose 20 litre vaale pump vich 7-8 g vart sakde ho ji.
ਝੋਨੇ ਵਿੱਚ ਨਾਲੀ ਦੀ ਸੁੰਡੀ ਤੋ ਇਲਾਵਾ ਸਭਾਵੀ ਬਿਮਾਰੀ ਕੋਈ ਜਿਸ ਦਾ ਹਮਲਾ ਇਹਨਾ ਦਿਨਾ ਵਿੱਚ ਹੋ ਸਕਦਾ ਤੇ ਉਹਦਾ ਹਲ ਕਿਹੜੀ ਦਵਾਈ ਨਾਲ ਕੀਤਾ ਜਾ ਸਕਦਾ ਕਿਉਕਿ ਨਾਲੀ ਦੀ ਸੁੰਡੀ ਦੀ ਸਪਰੇ ਕਰਨੀ ਆ 1 2 ਦਿਨ ਤੱਕ ਕਰਨੀ ਸੀ ਇਸ ਕਰਕੇ ਸਭਾਵੀ ਬਿਮਾਰੀ ਦੀ ਸਪਰੇ ਨਾਲ ਹੀ ਕੀਤੀ ਜਾ ਸਕੇ .
(pb)
Punjab
ਕਰਮਜੀਤ ਜੀ, ਇਹਨਾਂ ਦਿਨਾਂ ਵਿਚ ਝੋਨੇ ਦੇ ਹਲਦੀ ਰੋਗ ਦੀ ਰੋਕਥਾਮ ਲਈ copper hydroxide 500g/ਏਕੜ ਦੇ ਹਿਸਾਬ ਨਾਲ ਗੋਬ ਅਵਸਥਾ ਤੇ ਛਿੜਕਾਅ ਕਰ ਸਕਦੇ ਹੋ ਜੀ।
Sir pr 121 jhona lage nu 45 din ho gaye 15 phela ferttra payi c but hun fir sundi as gayi ha
(pb)
Punjab
Manjit ji tusi sundi di rokthaam lai flubendamide 50 g/acre de hisaab naal spray kar sakde ho ji. Spray karn lai tusi 150 litre paani di varto kar sakde ho ji.
august vich keri sabji di kheti munafedaar hovegi g ….plz dasyo .
(pb)
Punjab
Guri ji August de mahine vich tusi full gobhi, palak, mooli, mirch, baingan aadi sabjia di bijai kar skde ho ji.
Punjab
dhanwaad g
Punjab
ਹਨਜੀ , ਗੁਰੀ ਜੀ ਮੂਲੀ ਦੀ ਖੇਤੀ ਲਾਹੇਵੰਦ ਹੋਵੇਗੀ ਜੀ
श्री मान जी नमस्कार hoshi के साथ कोन सा फंगिसाईड मीला सकते हैं नरमा में पत्ता मरोड़ के लिए। पत्ते खोलने के लिए कोन सा फुंगिसाइड बढ़िया है। दूसरा सवाल wuxal मैक्रो या micronutrients को कीटनाषक के साथ प्रयोग कर सकते हैं क्या। कृपया उचित सुझाव दें।
(hn)
Punjab
छोटू जी आप hoshi दवाई के साथ किसी भी fungicide ya कीटनाशक का छिड़काव नही करना चाहिए और कृप्या आप पत्तों की फोटो भेजे ता जो आपको इस की रोकथाम के बारे में सही जानकारी दी जा सके । कीटनाशक का सही नतीजा लेने के लिए इसको अकेले ही छिड़काव करना चाहिए ।
20 days da jhona he Plz dekna theek hai.
(pb)
ਝੋਨੇ ਵਿੱਚ ਸੁਪਰ ਤੇ ਜ਼ਿੰਕ ਮਿਕ੍ਸ ਕਰਕੇ ਪਾ ਸਕਦੇ ਹਨ ਜਾਂ ਨਹੀਂ ਦਸੋ ਜੀ ।
(pb)
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Punjab
ਸਰ ਬੱਕਰੀ ਪਾਲਣ ਕਰਨ ਲਈ ਕੀ ਤਰੀਕਾ ਕਰੀਏ ਕਿੰਨਾ ਖਰਚਾ ਹੋਵੇਗਾ
Punjab
ਨਵਾਂ ਬੱਕਰੀ ਫਾਰਮ ਲਈ
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Sir ki das Dina Tak moong di bijai kar sakde Han Sade narma much gia das Dina Tak ta bijai ho javegi .
(pb)
Punjab
Tehal Singh ji hun mungi kaafi psheti ho gayi hai tusi kise sbji ja makki di bijai kar skde ho ji.
Hybird bajra beej de y asi ajj beejaa ga pakan ala .eh bajra 70-75 dina vich pakk janda hai. Sada mansa area ga.
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਇਸ ਦਾ ਸੰਪਰਕ ਨੰਬਰ ਵੀ ਦਿੱਤਾ ਜਾਵੇ ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ 4 ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਇਹ ਹਾਰੇ ਚਾਰੇ ਵਿੱਚ ਵੀ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ 4 ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।
(pb)
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
Pusa seeds planter ka attachment lena hai lekin kaha se lena he us ki jaankari properly nahi mil rahi. .
(en)
Maharashtra
Girish ji, kripya aap ye btaaye ki aap kon si fasl ki buvaai ke liye ye planter khareedna chahte hai, ta jo apako us hisaab se iski avaialbility ke baare me sahi jaankari di jaa ske.
Multiple jaise makka, mung, groundnut, Soyabin...
Shilpa ji no answer...?
ਸਰ ਜੀ ਝੋਨਾ ਕਿਸਮ PR 212 ਹੈ ਸਿੱਧੀ ਬਿਜਾਈ ਕੀਤੀ ਹੈ ਜੀ। ਇਸ ਵਿੱਚ ਯੂਰੀਆ ਦੀ ਪਹਿਲੀ ਕਿਸ਼ਤ ਵਿੱਚ 25 KG ਪ੍ਰਤੀ ਏਕੜ ਨਾਲ ਸਲਫਰ ਦੂਜੀ ਕਿਸ਼ਤ ਇੱਕ ਗੱਟਾ ਯੂਰੀਆ 12 63 ਅਤੇ ਜ਼ਿੰਕ 33 7 KGਪਾਈ ਹੈ। ਇਸ ਵਿੱਚ ਤੀਜੀ ਕਿਸ਼ਤ ਪਾਉਣੀ ਹੈ ਕ੍ਰਿਪਾ ਕਰਕੇ ਦੱਸੋ ਇਸ ਨਾਲ ਕੀ ਪਾਇਆ ਜਾਵੇ ਤਾਂ ਜੋ ਇਹ ਫ਼ੁੱਟਾਰਾ ਕਰੇ।
(pb)
Punjab
ਬਲਕਰਨ ਜੀ, ਤੁਸੀ ਯੂਰੀਆ ਖਾਦ ਹੀ ਪਾਓ ਅਤੇ ਨਾਲ ਤੁਸੀ ਕੋਈ ਵੀ product ਦੀ ਵਰਤੋਂ ਨਾ ਕਰੋ ਕਿਉੰਕਿ ਤੁਸੀ ਜ਼ਿੰਕ ਪਹਿਲਾ ਹੀ ਦੇ ਚੁੱਕੇ ਹੋ ਜੀ।
सर मेरे खत में 1509 धान की फसल जो एक महीना 10 दिन की हो गई इसमें पहला खाद 15 दिन बाद जिसमें 70 किलो यूरिया प्रति एकड़ तथा 10 किलो सागरिका जाइम kargofudan 5 केजी प्रति एकड़ हिसाब से दिया था तथा दूसरा खाद 70 किलो यूरिया प्रति एकड़ तथा 5 किलो जिंक सल्फेट 33 परसेंट प्लस 5 किलो यूरिक एसिड तथा 300ml क्लोरो फायर फोर्स 50 परसेंट को मिलाकर दिया था खेत में 4 से 5 इंची पानी भरा है लेकिन धान में पीलापन है और पौधे में फुटाव नहीं है कृपया उचित समाधान बताएं मैंने साथ में पौधे की फोटो भेजिए.
(hn)
Maharashtra
विष्णु जी, आप खाद और कई सारे प्रोडक्ट्स का इस्तेमाल कर चुके है इसलिए अभी आप कोई भी प्रोडक्ट मत डाले क्यूकि फुटाव मौसम और जमीन में किसी कमी रुक सकता है यूरिया की बची हुई मात्रा आप डाल सकते है। आप खेत की मिटटी की जांच जरूर करवाएं।
Sir ਜੀ ਲਸਣ ਦੀ ਬਿਜਾਈ ਕਦੋਂ ਕਰੀਏ .
(pb)
Punjab
ਹਰਪ੍ਰੀਤ ਜੀ ਲਸਣ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ ਜੀ।
Sir spray time kinnow te home made micronutrients khal te dal di,koi fungicide ja lassi mix kar sakte hai .
(pb)
Punjab
Amolak ji, kinnow di fasl de vich micronutrients di kami poori karn lai tusi vermicomopost khaad nu tarjeeh deo ji ate fungus vaalia bimaaria di rokthaam lai tusi khatti lassi di spray kar skde ho ji.
Docter Saab ਮੇਰੀ ਇੱਕ ਗਾਂ ਨੂੰ rpeet ਦੀ ਸਮੱਸਿਆ ਆ ਰਹੀ ਸੀ ਫਿਰ ਮੈ ਉਸਦੇ ਤਿੰਨ ਦਿਨ ਦਵਾਈ ਰਖਵਾਈ ਹੁਣ ਦਵਾਈ ਰਖਾਈ ਨੂੰ 15 ਦਿਨ ਹੋ ਗਏ ਉਹ ਬਹੁਤ ਸੁਸਤ ਸੁਸਤ ਰਹਿੰਦੀ ਹੈ ਦੁੱਧ ਵੀ ਬਹੁਤ ਘੱਟ ਗਈ ਪੱਠੇ ਖਾਵੀ ਜਾਂਦੀ ਹੈ ਪਰ ਬਹੁਤ ਮਾੜੀ ਹੋ ਗਈ ਹੈ temperature ਉਸਦਾ 101 102 ਰਹਿੰਦਾ ਹੈ ਕੋਈ ਇਲਾਜ ਦਸੋ ਜੀ
(pb)
ਗੁਰਮੀਤ ਜੀ ਤੁਸੀ ਉਸ ਨੂੰ Brotone liquid 100ml ਰੋਜਾਨਾ ਦਿਓ ਅਤੇ ਉਸ ਨੂੰ A 2 Z liquid 100ml ਰੋਜਾਨਾ ਦਿਓ ਜਿਸ ਨਾਲ ਸਰੀਰ ਨੂੰ ਤਾਕਤ ਮਿਲੇਗੀ ਅਤੇ ਕਮਜ਼ੋਰੀ ਦੂਰ ਰਹੇਗੀ
ਫਲਦਾਰ ਬੂਟਿਆਂ ਦੀ ਕਾਂਟ ਛਾਂਟ ਕਿਹੜੇ ਮਹੀਨੇ ਕਰਨੀਂ ਚਾਹੀਦੀ ਆ ਅਤੇ ਰੂੜੀ ਦੀ ਖੁਰਾਕ ਕਦੋਂ ਪਾਉਣੀ ਚਾਹੀਦੀ ਆ .
(pb)
Punjab
ਅੰਮ੍ਰਿਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਕਿਹੜੇ ਫਲ ਦੇ ਬੂਟੇ ਲਾਏ ਹੋਏ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Nursery ton le k Nibo kinnu amrud de butte laye ne ghar ehna di care lyi ki kuj time to time use kar skde aw jaldi Grouth and fal de lyi mitti reetli hain .
(pb)
Punjab
Jashan ji kirpa kar ke ih dasso ki tusi is nu laon vele kihdi kihdi khaad di kinni maatra vich varto kiti si us hisab nal hi tuhaanu is baare sahi jaankari ditti jaa skegi.
ਸਰ ਝੋਨੇ ਦੇ ਤਣੇ ਦੀ ਸੁੰਡੀ ਹੈ ਅਤੇ ਪੱਤਾ ਲਪੇਟ ਵੀ ਹੈ ਝੋਨਾ 45 ਦਿਨਾਂ ਦਾ ਹੋ ਗਿਆ ਹੈ ਕਿਰਪਾ ਕਰਕੇ ਇਸ ਲਈ ਵਧੀਆ ਸਪਰੇਆਂ ਬਾਰੇ ਦਸਿਆ ਜਾਵੇ.
(pb)
Punjab
ਕੁਲਵੰਤ ਜੀ ਤੁਸੀ flubendamide 50 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਇਸ ਨਾਲ ਪੱਤਾ ਲਪੇਟ ਅਤੇ ਗੋਬ ਵਾਲੀ ਸੁੰਡੀ ਦੋਹਾਂ ਦੀ ਹੀ ਰੋਕਥਾਮ ਹੋ ਜਾਵੇਗੀ ਜੀ ।
ਸਰ ਜੀ 1718ਅਤੇ 1509ਨੂੰ ਗੋਬ ਵਾਲੀ ਸੁੰਡੀ ਪੱਤਾ ਲਪੇਟ ਸੁੰਡੀ ਲਯੀ ਕਿਹੜੀ ਸਪਰੇ ਕਰੀਏ ਵਧੀਆ result ਹੋਵੇ .
(pb)
Punjab
ਜਗਰੂਪ ਜੀ, ਪੱਤਾ ਲਪੇਟ ਅਤੇ ਗੋਬ ਵਾਲੀ ਸੁੰਡੀ ਦੀ ਰੋਕਥਾਮ ਲਈ ਤੁਸੀ flubendamide 50g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Eh ki problem ee'' 1401 variety a.
(en)
Punjab
Mehakdeep ji tusi sikke hoye teelean de hetha check kro ki sundi da hamla ta nahi hai, je sundi da hmla hove ta tusi flubendamide 50 g/acre de hisaab naal spray karo.
Punjab
Ok
Sir Captan 70 HexaConazole 5wp profenofos 40 cypermethrin 4 E.C dinotefuran 20 SG streptomycin sulphate tetracycline hydrochloride 90 10 sare mix karke cotton te sappray kar skde aw g .
(pb)
Punjab
Jashan ji kirpa kar ke ih dasso ki tuahadi fasl vich kihdi bimaari ja keede da hamal hai, us hisab naal hi tuhanau is baare sahi jaankari ditti jaa skegi.
ਫਲਦਾਰ ਬੂਟਿਆਂ ਅਤੇ ਸਬਜੀਆਂ ਦੇ ਵਾਧੇ ਅਤੇ ਚੰਗੀ ਪੈਦਾਵਰ ਲਈ ਆਰਗੈਨਿਕ ਚ ਕੀ ਵਰਤਿਆ ਜਾ ਸਕਦਾ ਹੈ .
(pb)
Punjab
ਅੰਮ੍ਰਿਤ ਜੀ ਫਲਦਾਰ ਬੂਟਿਆਂ ਵਿਚ ਅਤੇ ਸਬਜੀਆਂ ਵਿਚ ਵਾਧੇ ਦੇ ਲਈ ਤੁਸੀ vermicompost ਖਾਦ ਦੀ ਵਰਤੋਂ ਕਰੋ ਕਿਉੰਕਿ ਇਸ ਵਿਚ ਖੁਰਾਕੀ ਤੱਤਾ ਕਾਫੀ ਮਾਤਰਾ ਵਿਚ ਪਾਏ ਜਾਂਦੇ ਹਨ ।
बैगन की पत्ती में पीले स्पॉट है कृपया बताएं कोई रोग है या किसी पोशक तत्व की कमी है।
(hn)
Punjab
अशोक जी ये पोशाक तत्वों को कमी लग रही है , आप इस पे NPK 19 19 19@ 10 से 15 g/L पानी के हिसाब से छिड़काव करें।
बैगन की पत्ती में पीले स्पॉट है कृपया बताएं कोई रोग है या किसी पोशक तत्व की कमी है।
(hn)
Punjab
अशोक जी ये पोशाक तत्वों को कमी लग रही है , आप इस पे NPK 19 19 19@ 10 से 15 g/L पानी के हिसाब से छिड़काव करें।
Sir kal cow di AI karvai c ajj blood dikhyaa es da koi nukssan te nhi ?
(en)
Punjab
Navkiran ji isda koi chakar nhi hai ehh anda tutan krke hunda hai, tuci usdi khurak ate rehn sehn da purra dian rakho ate ussda makhi mashar ton bachav kro.
Sir ye amrood ka ped lgaya tha iske patte kale ho gye h iske liye kya ilaj kia jaye pls btaye .
(hn)
Punjab
Preet ji, aap is par NPK 50 50 50 @15 g/Litr pani ke hisab se spray kar skte hain or iske 5 se 7 din baad mancozeb 2g/L paani ke hisab se spray kren.
Sir spray time kinnow te home made micronutrients khal te dal di,koi fungicide ja lassi mix kar sakte hai .
(pb)
Punjab
Amolak ji, kinnow di fasl de vich micronutrients di kami poori karn lai tusi vermicomopost khaad nu tarjeeh deo ji ate fungus vaalia bimaaria di rokthaam lai tusi khatti lassi di spray kar skde ho ji.
Sar pr 114 jhona 50 din da ho gea ji. Ohde ch kity kity pahta lapet a. Hun ohde ch. Adama compny di brroze payea ja. Koi spry kar diyea ji. dso .
(pb)
Punjab
Harmandar ji, patta lapet sundi di rokthaam lai tusi flubendamide 50 g/acre de hisaab naal 150 litre paani vich ghol ke spray karo ji.
ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ,ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ 4 ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
ਇਸ 4 ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕਿਹੜੀ ਫਸਲਾਂ ਤੇ ਵਰਤੋਂ ਕਰ ਸਕਦੇ ਹਨ, ਕੀ ਫਾਇਦੇ ਹਨ, ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ ।
(pb)
devmedia
(pb)
ਝੋਨੇ ਨੂੰ ਅੱਜ 20 ਦਿਨ ਹੋ ਗਏ ਨੇ DAP ਪਾਉਣ ਦੇ ਕੀ ਫਾਇਦੇ ਹਨ ਅਜੇ ਤਕ ਨਹੀਂ ਪਾਈ ਜੇਕਰ ਪਾਈਏ ਤੇ ਕਿੰਨੀ ਪਾਈਏ ਤੇ ਕਦੋ ਪਾਈਏ ।
(pb)
ਝੋਨੇ ਵਿੱਚ ਪੋਟਾਸ਼ ਕਦੋ ਪਾਉਣੀ ਚਾਹੀਏ ਹੈ ਆਖਿਰੀ ਯੂਰੀਆ ਦੇ ਵੇਲੇ.
(pb)
1 ਕਨਾਲ ਵਿੱਚ 4kg ਬਾਜਰੀ ਬੀਜੀ ਹੈ ਇਸ ਤਰ੍ਹਾਂ ਦੀ ਹੋ ਗਈ ਹੈ. ਇਸ ਲਈ ਕੀ ਕਰੀਏ।
(pb)
ਇਸ ਵਿੱਚ ਘਾ ਜ਼ਿਆਦਾ ਹੈ ਬਾਜਰੀ ਨਹੀਂ ਹੈ ਇਸਦਾ ਕਿ ਕਰੀਏ ਜਵਾਬ ਪੰਜਾਬੀ ਵਿੱਚ ਦਿਓ।
(pb)
ਝੋਨੇ ਦੀਆਂ ਫੋਟਾ ਗਲ ਰਹੀਆਂ ਨੇ ਇਸ ਦੀ ਰੋਕਥਾਮ ਸਬੰਧੀ ਜਾਣਕਾਰੀ ਦਿਓ ਜੀ .
(pb)
Punjab
ਸੁੱਖਪ੍ਰੀਤ ਜੀ ਇਸ ਬਿਮਾਰੀ ਦੀ ਰੋਕਥਾਮ ਲਈ ਤੁਸੀ Amistar Top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
1509 ਬਾਸਮਤੀ ਨਿਸਰਨਾ ਲਗ ਪਈ ਐ ਸਾਰੀ ਖੇਤ ਵਿੱਚ ਕਿਤੇ ਕਿਤੇ ਨਿਸਰ ਰਹੀ ਹੈ ਬਹੁਤ ਹੀ ਮਧਰੇ ਕੱਦ ਦੀ ਹੈ ਮੈਂ ਇਸ ਸੁਆਲ ਨੂੰ ਪੰਜ ਵਾਰੀ ਪੁੱਛ ਚੁੱਕਾਂ ਮੈਨੂੰ ਕੋਈ ਅਜਿਹਾ ਹੱਲ ਨਹੀਂ ਦੱਸਿਆ ਗਿਆ ਕੋਈ ਜਵਾਬ ਨਹੀਂ ਦਿੱਤਾ ਗਿਆ ਉਮਰ ਵੀ ਬਹੁਤ ਛੋਟੀ ਹੈ ਬਾਸਮਤੀ ਦੀ .
(pb)
Punjab
ਇਕਬਾਲ ਜੀ ਹੈ ਤੁਹਾਡੀ ਬਾਸਮਤੀ ਸਮੇਂ ਤੋਂ ਕਾਫੀ ਪਹਿਲਾਂ ਹੀ ਨਿਸਰਣ ਲੱਗ ਗਈ ਹੈ ਤਾਂ ਇਹ ਬੀਜ ਦੀ quality ਕਰ ਕੇ ਹੀ ਹੀ ਸਕਦਾ ਹੈ ਜੀ।
Virender Singh Ji यह नींबू 4 साल का है आधी डाले पीली पड़ यहीं हैं पत्तियाँ ऐंठ रही है कुछ फल भी लगे हैं उपाय बतायें .
(hn)
Punjab
आशीष जी,कृप्या पौधे की फोटो नजदीक से भेजे यह फोटो पूरी तरह से साफ़ नहीं उस हिसाब से ही आपको इस बारे में सही जानकारी दी जा सकेगी।