Punjab
Search
ਚਰੀ ਨੂ ਸੁੰਡੀ ਬਹੁਤ ਪੈ ਗਈ ਕੋਈ ਦਵਾਈ ਦੱਸੋ .
(pb)
ਰਮਨ ਜੀ ਤੁਸੀ ਸੁੰਡੀ ਦੀ ਰੋਕਥਾਮ ਲਈ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ।
ਭਲੂਣ ਝੋਟੀ ਆ ਜੀ 2 ਮਹੀਨੇ ਸੂਣ ਚ ਰਹਿੰਦੇ ਹਨ ਚੰਗੀ ਸਿਹਤ ਅਤੇ ਦੁਧ ਲਈ ਕੀ ਸ਼ੁਰੂ ਕੀਤਾ ਜਾਵੇ। ਧਨਵਾਦ ਜੀ.
(pb)
ਤੁਸੀ ਇਸ ਨੂੰ Udder-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ ਮੱਖੀ ਮੱਛਰ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
ਧੰਨਵਾਦ ਜੀ
मेरे 5 बीघा ग्वार है X 6 उसमें फली लगनी शुरू हो गई परन्तु कुछ कीड़े मकोड़े का वहम हैं मुझे। जिसके चलते पूरी फली नहीं लग पा रही है। हर एक गुच्छे में एक या दो फली ही लग पा रही है। प्लीज़ मुझे समाधान बताए।
(hn)
Punjab
राजू जी कृप्या आप कीटों की फोटो जरूर भेजे ता जो आपको इस बारे में सही जानकारी दी जा सके।
Goat farming ਦੀ ਟ੍ਰੇਨਿੰਗ ਬਾਰੇ ਕੋਈ ਜਾਣਕਾਰੀ ਦੇਵੋ ਜੀ ਕਦੂ ਤੇ ਕਿੱਥੇ ਹੋਵੇ ਗੀ ਜੀ plz ਕਿਸੇ ਵੀਰ ਨੂੰ ਜਾਣਕਾਰੀ ਹੋਵੇ ਤਾਂ ਦਸਣਾ ਜੀ ਮੇਰਾ area ਸ੍ਰੀ ਮੁਕਤਸਰ ਸਾਹਿਬ ਹੈ.
(pb)
Punjab
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra Village Goneana, District Muktsar-152026, Punjab – India, Email: kvkmuktsar@pau.edu ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ
Sir kon se variety ke nimbu trees lagvone chaide ha jehre 12 month fal dende hon .
(pb)
Punjab
Satinderbir ji tusi Punjab Baramasi lemon Kisam lgaa sakde ho ji.
रोटावेटर खरीदने के लिए कोई सरकारी स्कीम बताइए .
(hn)
Haryana
रवि जी इसके बारे में जानकारी लेने के लिए आप अपने नजदीकी खेती विभाग से संपर्क कर सकते है 07612681626
mere kol ik gaa hai ptthe ght khaa rahi bukhaar di goli diti hai hun ptthe ta khaa rahi pr grdn ko thfad pe gaye ne, 5, 6 din ho gaye ne .
(pb)
Rajveer ji tuci uss nu Enrofloxacin inj. 15ml, Avil inj, 10ml lgwao ate uss nu bovimin-gl liquid 7ml rojana deo ate uss nu mitti wali polli jgah te rakho ate usde khudd gille hon ton bacha ke rakho.
Sir namaste cotton ki Fasal me hara tela h patte niche ki sir mur gaye h ji sir upay batayen ji .
(hn)
Punjab
Solanki ji aap hre tele ki rokthaam ke liye Dinotefuran 60 g /acre ke hisaab se spray kar sakte hai.
gow ko ek sal se khansi ki shikyat hai hun sui hai dudh ghat gaya hai desi dawai ja gharelu ilaz daso .
(pb)
Om kumar ji aap ek gobar ke uple ko aag lgga len aur uske upar attte ka burra, chiini aur thodi se ajwein dall den aur uske nakk ke pass rakh ker uska duua den aur usko Catcough dwai ka 1 chmch rojana roti per lgga ker dena suru kren.
Which fruit farming is good in low water area in aurangabad Maharashtra .
(en)
Haryana
Vaishal you can grow the fig, grapes, pomegranate, dragon fruits, date palm in your area as these fruit trees require less water
ਸਰ ਬਖਾਰ ਨਹੀ ਟੁਟ ਰਿਹਾ .
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਬੁਖ਼ਾਰ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
सोयाबीन में फलियो में अच्छा दाना बराव के लिए कोनसी दवाई का इस्तेमाल .
(hn)
Haryana
चेतन जी किरपा यह बताए की पहले अपने कोनसा खाद इसको कितनी मात्रा में डाला है अगर अपने सिफारिश की हुई खाद की मात्रा डाल दी है तो आपको कोई भी और खाद डालने की जरूरत नहीं ।
ਇਹ ਕਿਹੜਾ ਰੋਗ ਹੈ ਝੋਨੇ ਵਿੱਚ .
(pb)
Punjab
ਕਰਮਜੀਤ ਜੀ ਇਹ barcterial blight ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ।
Sir sadi gyi di gal ton nicche agli laatan ton upr eh soj gea hai is waste ki kita jwe .
(pb)
Karanveer ji tci iss nu Artizone-s inj. 20ml, Dcr inj. 2.5gm, Avil inj. 10ml lgwao ate iss nu Fm 50 ultra bolus rojana 1 goli deo ate Serakind plus bolus 1-1 swere sham deo.
Veer ji Betadine nu glucose ch paa k pashu nu chadaun naal v ki lumpy skin bimari thik ho jandi .
(pb)
nhi ji isda pashua nu lgaun krke nuksan ho skda hai, tuci isdi varto naa kro, tci apne pashu de lashna de hisab nal nazdiki doctor ton ilaj krwaunde rho.
Price of EUCALYPTUS tree for plantation.
(en)
Maharashtra
Gaurav the price vary according the variety such as clonal or desi so please let us know that you are intersted in which so that we can guide you accrordingly.
Iska name kya hai .
(en)
Punjab
Anil ji ye mosaic bimaari ka hamla lag rha hai ji.ye rog ras choosne vaale keeto se aage failta hai, iski rokthaam ke liye aap imidacloprid 1ml/L paani ke hisaab se spray kar sakte hai.
Iska name kya hai .
(en)
Punjab
Anil ji ye mosaic bimaari ka hamla lag rha hai ji.ye rog ras choosne vaale keeto se aage failta hai, iski rokthaam ke liye aap imidacloprid 1 ml/L paani ke hisaab se spray kar sakte hai.
ਪਸ਼ੂ ਪਾਲਣ ਲਈ ਡੇਅਰੀ ਵਿਭਾਗ ਵੱਲੋ ਕਿਹੜੀ ਕਿਹੜੀ ਟ੍ਰੇਨਿੰਗ ਕਾਰਵਾਈ ਜਾਂਦੀਆਂ ਹਨ ਕਿਰਪਾ ਕਰਕੇ ਦਸਿਓ .
(pb)
Punjab
ਗੁਰਪ੍ਰੀਤ ਜੀ ਉਥੇ ਪਸ਼ੂਆਂ ਦੀ ਦੇਖਭਾਲ, ਖੁਰਾਕ, ਬਿਮਾਰੀਆਂ ਦੀ ਰੋਕਥਾਮ, ਵਧੀਆ ਨਸਲ ਅਤੇ ਚੰਗਾ ਦੁੱਧ ਉਤਪਾਦਨ ਆਦਿ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Bhej do sir pic dekh lijiye kab tak जडें growth kregi .
(hn)
Punjab
Preet ji jado ki rokthaam ke liye aap fatkadi 2 kg/ acre ke hisaab se spray kar sakte hai.
Haryana
Sir roktham nhi krni brown clr ki jo jde h inko saf krne k liye fungicide dala tha jisse ye fungus saf ho jaye kr jade saf ho jaye jdo ki badwar k liye bta skte ho ap kuch?
Haryana
37 din ki dhan h ye pr 114 isme 45 kh uriya niche dala tha fir 20 din bad 25 july ko 45 kg uriya or sargent xpress or aj 11 august ko 45 kg uriya 500 gm fungicide k sath or 500 gm zink k sath dala hai that\'s it
ਮਾੜੇ ਖੇਤ ਵਿੱਚ 1121 ਲਗਭਗ 25 ਕੁ ਦਿਨ ਦੀ ਹਿ ਚੁੱਕੀ ਹੈ।। ਲੁਆਈ ਤੋਂ 10 ਦਿਨ ਬਾਅਦ 35ਕਿੱਲੋ ਡੀਏਪੀ ਤੇ 35 ਕਿੱਲੋ ਯੂਰੀਆ ਪਾਈ। ਫੇਰ 10 ਦਿਨ ਬਾਅਦ 40 ਕਿੱਲੋ ਯੂਰੀਆ ਪਾਈ। ਪਰ ਅਜੇ ਵੀ ਫ਼ੁਟਾਰਾ ਠੀਕ ਨਹੀਂ ਲੱਗਦਾ। ਕਿਸੇ ਧਾਤ ਦੀ ਘਾਟ ਵੀ ਨਹੀਂ ਲੱਗਦੀ । ਕੀ Triacontanol ew 0.1 min and 19 19 19 ਰਲ਼ਾ ਕੇ ਸਪਰੇਅ ਕਰ ਸਕਦੇ ਆਂ .
(pb)
Punjab
ਗੁਰਭੇਜ ਜੀ ਤੁਸੀ ਇਸ ਵਿਚ 2 kg ਫਟਕੜੀ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੀ ਜੀ, ਇਸ ਨਾਲ ਵਾਧੇ ਤੇ ਕਾਫੀ ਚੰਗਾ ਅਸਰ ਪੈਂਦਾ ਹੈ ਜੀ।
10 -15 ਹੋ ਗਏ ਗਾਂ ਤਾਜ਼ੀ ਸੂਈ ਆ ਉਸਨੂੰ LSD ਬਿਮਾਰੀ ਹੋ ਗਈਆਂ ਆ, ਜਖਮ ਹੁਣ ਸੁੱਕ ਗਏ ਬੁਖਾਰ 105 ਤਕ ਹੋ ਰਿਹਾ ਇਸਦਾ ਕੀ ਇਲਾਜ ਕੀਤਾ ਜਾਵੇ।
(pb)
ਉਸ ਨੂੰ injection oxy 40ml ਅਤੇ Injection ascrobic acid 30ml IV ਲਗਵਾਓ ਅਤੇ ਇਹ NS Botal ਵਿੱਚ ਪਾ ਕੇ ਲਗਾਓ ਅਤੇ Injection Dolban plus vet 15ml (IM) ਲਗਵਾਓ ਜੀ ਬਾਕੀ ਉਸ ਨੂੰ metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Brotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ..
Dr saab eh baspati 1692 hea jis nu lgeya aaj 20din hoge hn te ish Vich 90kilo Uriya pa dita hea te nal saafilizer pai pheli war te duji war FMC di miracle GR pai hea te jiri vich pila pan te dur ni ho reha te na hi growth ho rhi hea kirpa krk dseya jave ish ni thik krn li.
(pb)
Punjab
Gurveer ji tusi is vich fatkadi 2 kg/acre de hisaab naal paa skde ho ji. is naal vaadhe te kaafi changa asar painda hai ji.
नरमे NPK 13045 के साथ होशी कर सकते हैं क्या इसका क्या फायदा है कृपया बताएं।
(hn)
Haryana
पवन जी अगर आपकी फसल की ग्रोथ नहीं हो रही तो आप होशी को 1ml प्रति लीटर पानी के हिसाब से प्रयोग कर सकते हैं
Is pigeon farming included in any scheeme .
(en)
Haryana
Please ask your question in detail for which types of schemes you are talking about. You wanna get knowledge about subcidy on this crop or some thing else
Gaa kamzor hoi jandi aa 3 month hoye sui nu .
(pb)
Paramjeet ji tuci uss nu sbh ton pehla pett de kiria lai Flukarid-DS bolus deo ate uss nu Enerboost powder 100gm rojana, Calpond gold 50ml rojana deo ate usdi khurak da pura dian rakho ate her 3 mahine badd salt badal ke pett de kiria wali dwai jrur deo.
sir ji narme te kis fungicide di sapry vadiy rhu captan 70 Hecaconazole 5 wp ja Carbendazim12 mancozeb063 wp kini matra ch pa ਸਕਦੇ a .
(pb)
Haryana
Gagan ji eh dso tuhadi fasal vich ki dikkat aa rahi hai us hisab nal hi tuhanu es baare dsya ja sakda hai je koi bimari nahi hai pher Bina matlab ton spray krn da koi faida ni
Punjab
Captan + hexa is best toh control para wilt in cotton
ਸਰ ਨਰਮੇ ਵਿਚ ਚਿੱਟੀ ਮੱਛਰੀ ਦਾ ਕੀ ਹੱਲ ਕੀਤਾ ਜਾਵੇ .
(pb)
Haryana
ਵਿਪਣ ਜੀ ਇਸਦੀ ਲਈ ਤੁਸੀਂ flonicamid 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਬ ਨਾਲ ਵਰਤ ਸੱਕਦੇ ਹੋ
chilated zinc 1121 vich kdo paoni chaidi da te kine paoni chidi a.
(pb)
Haryana
Raman ji jekar tuhadi fasal esdi Kami de lachan dikha rahi hai tusi tan hi esdi varto 500 gram prati acre de hisab nal spray kro
sat sri akal g apne PR126 16 din di ik shita nisar reha g paneeri thori vaddi c ohda ki hal aa ge te oh fotaara karugi g plz dsyo .
(pb)
Haryana
Guri ji jekar tusi panneri vaddi Umar di layi c tan ehde nal thoda fark tan pauga hi baki TUC khad da poora khayal rakho pher eh sahi ho jawega
ਵੀਰਜੀ ਝੋਟੀ ਬਣੀ ਨੂੰ 6 ਮਹੀਨੇ ਹੋ ਗਏ ਨੇ ਹੁਣ ਓਹਨੂੰ ਕਿਹੜੀ ਖੁਰਾਕ ਪਾਈ ਜਾਵੇ ਮੌਸਮ ਵੀ ਗਰਮ ਠੰਡਾ ਹੋ ਰਿਹਾ ਏ ਇਹਨਾਂ ਦਿਨਾਂ ਵਿੱਚ ਕਿਹੜੀ ਖੁਰਾਕ ਦਿੱਤੀ ਜਾਵੇ ਇਕ ਠੰਡਾ ਟੀਕਾ ਵੀ ਲਵਾਂ ਦਿੱਤਾ ਏ ਜਰੂਰ ਦੱਸਿਓ.
(en)
ਤੁਸੀ ਉਸ ਨੂੰ ਅਜੇ ਹੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਮਹੀਨਾ ਪਹਿਲਾ ਕਾਰਗਿਲ ਦੀ transition mix ਫੀਡ ਵੀ ਦੇਣੀ ਸ਼ੁਰੂ ਕਰੋ
Gobhi ch ah prblm ho rhia g nal patte pile ho rhe ne aj npk 20 20 20 di spray kri aaaa.
(pb)
Haryana
Navdeep ji esde lai tusi carbendazim 2 gram prati litre paani de hisab nal spray kro
Punjab
Nal mancozeb+metalaxyl mix kr skdea g
ਕੱਲ ਗਾਂ ਸੂਈ ਆ ਤੇ ਹੁਣ ਓਹਨੂੰ ਦਲੀਆ ਗੁੜ ਵਗੈਰਾ ਰਿੰਨ੍ਹ ਕੇ ਪਾਇਆ ਜਾਵੇ jaa ਕੁਝ ਹੋਰ ਫੀਡ ਗਰਮੀ v ਬਹੁਤ ਮਨੋਂਦੀ ਪਈ ਆ pls koi ਸੁਝਾਅ ਦਵੋ .
(pb)
ਸਾਹਿਬ ਜੀ ਜੇਕਰ ਉਹ ਗਰਮੀ ਬਹੁਤ ਮੰਨਦੀ ਹੈ ਫਿਰ ਉਸ ਨੂੰ ਪਹਿਲਾ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਖਿਲਾਓ ਅਤੇ ਲੇਟੀ ਬਣਾ ਕੇ ਵੀ ਖਿਲਾਓ
Dhan ki जडें max kutne din tk badti h jisme se कलले niklte hai
(hn)
Haryana
Preet ji kirpya apni fasal ki photo bheje us hisab se hi apko sahi jankari di ja skti hai .
Sir ji eh guar de patte inj ho rahe isda ki kaarn aa te isdi rokhtham lyi ki kita jawe..ik sprey asi liquid actara 12 63 fungicide stepomycin kr chuke aa 5din phla .
(pb)
Haryana
Gurpreet ji keetnashak ate fungicide nu mila ke vartn di sifarish nahi kiti jandii es nal fasal upr maada asar pai skda hai. Tusi hje kuch din intzaar kro pher tusi mancozeb 3 gram prati litre paani de hisab nal spray kro
Wheat Hay (Turi) ke saath mein agar Maize Hay (Sukka Tanda) bhi dala Jaye to iska kuchch fayada ho sakta hai kya?
(en)
Punjab
GSG ji, aap Hay Turi ke saath Maize Hay Sukka Tanda bhi khila skte hai, ye pachan ke liye acha rehta hai.
महोदय मैने करौंदा के करीब 50 पौधे लगाए थे। इन पौंधो में फल भी काफी मात्रा में आया है परन्तु फल कड़वे हैं इसका कारण क्या कारण हो सकता है। यदि कोई उपाय हो तो बताएं। पी एस यादव रायपुर
(hn)
Maharashtra
यादव जी, यह किसम पर ही निर्भर करता है जी, फल अगर कड़वा हो तो उसका स्वाद किसी भी दवा से बदला नहीं जा सकता।
sir cow di leg ch sojj ni jaa rhhi serakind v diti te injection v lgeyea doctor toh .
(pb)
Balraj ji ehh sojish ek varr vich nhi jandi tuci doctor ton isde bhukar di janch krwaunde rho ate jekar bhukar nhi ha fir tuci iss nu Artizone-s inj. 15ml, DCR inj. 2.5gm, Avil inj. 10ml lgwao ate iss nu Vivliv liquid 100ml rojana deo.
ਅਮਰੂਦ ਨੂੰ ਫਲ ਆਕੇ ਇਸ ਤਰਾ ਹੋ ਜਾਦਾ ਅਮਰੂਦ ਨੀ ਬਣਦਾ .
(pb)
Haryana
ਲਵ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਖਾਦ ਕੇੜ੍ਹੀ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਉਸ ਹਿਸਾਬ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਕਿਉੰਕਿ ਇਹ ਕਿਸੇ ਵੀ ਕੀੜੇ ਜਾ ਬਿਮਾਰੀ ਦਾ ਹਮਲਾ ਨਹੀਂ ਹੈ
Punjab
Kuj ni paya g
ਅਮਰੂਦ ਨੂੰ ਫਲ ਆਕੇ ਇਸ ਤਰਾ ਹੋ ਜਾਦਾ ਅਮਰੂਦ ਨੀ ਬਣਦਾ .
(pb)
Haryana
ਲਵ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ
ਸਰ ਜੀ ਛੇਤੀ ਉੱਤਰ ਦੇਣਾ.
(pb)
Punjab
ਬਲਰਾਜ ਜੀ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ ਜੀ।
धान की फसल में दीमक लग गई है क्या करें.
(hn)
Haryana
अनिल जी इसको रोकने के लिए आप chlorpyriphos 1 लीटर को प्रति एकड़ के हिसाब से स्प्रे कर सकते है
Denitol या फिर fir dantashu डालें
Hlo sir mere kol okk jhotti aw oho 3.5 sal di ho gayi os ne hun tak koi taar ni ditti te na hi boli medical treatement vgaira karwake dekh lea koi hor sujaah hove pls sanja kro g .
(pb)
Chamkaur ji tuci uss nu Vetmate inj. 2ml lgwao fir jddo bhi ohh patlia tarra kree tan tuci uss nu Ai krwa skde ho.
makki nu keeda lgya hoya dso koi tarika keeda nu maran dah .
(en)
Haryana
Gurpreet ji kirpa eh daso makki nu kehda keeda lagya ja pher usdi photo bhejo us hisab nal hi tuhanu sahi jankari diti ja sakdi hai
थान की फसल में दीमक लग गई है.
(hn)
Haryana
अनिल जी इसके लिए आप 1 लीटर chlorpyriphos को प्रति एकड़ के हिसाब से प्रयोग कर सकते है .
Cvr soil technique da result ha g koi crop ta dseio g.
(en)
Punjab
Manjot ji, CVR soil technique da kai fasla te chnga result aa riha hai ji, is da kank , jhone to ilawa fal valian fasla te vi vadhia result hai ji.
How many lemon trees per acre can be planted .
(en)
Haryana
Lemon plants are recommended to sow at distance of 4.5x4.5 meter. This will be vary according to variety. So you can plant the near about 200 plants per acre
How many Farwa per acre can be planted.
(en)
Haryana
Pirbhulal farwa is a pot plant you can directly buy it from a flower nursery or you can grow it in a pot by filling it with cocopeat Nd then planting it\'s cuttings but success rate may vary.
How many Cheeku plants per acre can be planted.
(en)
Haryana
Chiku are planted at 9x9 meter distance so you can plant 50 plants per acre
How many Guava plants per acre plante.
(en)
Haryana
Guava plant are planted at 6x6 meter distance. So in this way you can plant 110 trees in one acre
Treatment of Diarrhea in Goats .
(en)
You can start giving Amoxirum tablet half tablet daily and give vivliv liquid 50ml daily.
Treatment of Diarrhea in cows .
(en)
Punjab
You can start giving Amoxirum tablet or Biotrim tablet daily and give Brotone liquid 50ml daily.
Sir aj news pdi c goat pok inj naal rog htda eh bimari te km.krda ki sach aa.
(pb)
Gurjeet ji ehh bimari auun ton pehla lgwauni chahidi hai jekar bimari ho gyi howe tan isdi varto naa kro. baki tuci nazdiki doctor ton pashu di janch krwa ke vaccine pta kr skde ho.
Sir passuaan de ltaan ch soz aa rhi aa koi hl dso.
(pb)
Gurjeet ji tuci ohna nu Ifovet bolus 1-1 swere sham ate FM 50 ultra bolus bhi 1-1 swere sham deo baki uss nu dcr inj. 2.5gm, Avil inj. 10ml ate Artozone-s inj. 15ml lgwao.
Sir ਸਾਡੀ ਮੱਝ ਸੂਣ ਤੋਂ ਬਾਅਦ ਬਾਨਾਂ (ਚਡਾ) ਬਣਾਉਂਦੀ ਹੈ। ਅਸੀ ਮੱਝ ਵੇਚਣੀ ਹੈ ਜੀ ਕੋਈ ਦਸੋ ਇਲਾਜ ਜੀ ਕਿ ਸੂਣ ਤੋਂ ਪਹਿਲਾਂ ਚਡਾ ਬਣਾ ਲਵੇ। 7 ਮਹੀਨੇ ਦੀ ਸੂਣ ਵਾਲੀ(ਗਬਣ) ਹੋਗੀ ਹੈ ਜੀ।
(en)
ਗੁਰਦਿੱਤ ਜੀ ਤੁਸੀ ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Sir fame da assar kinna tym rehnda paddy te and jekar spray krn toh baad barish jaldi ho jave Jaa kinna tym dhup lagni jaroori hundi aaa ji.
(pb)
Punjab
harwinder ji spray karn to baad 4-5 ghante tak meeh naa pve ta spray kaafi hadd tak asar kar jandi hai ji .
मशरूम का बीज कैसे तैयार करें। या इसका बीज कहा प्राप्त होगा .
(hn)
Punjab
Dhananjay ji, alag alag mushroom ka beej bnane ki vidhi alag alag hoti hai is ka beej aam tuar par gehu ke beej se bnta hai aur iske liye kaafi equipments jaise ki autoclave ki bhi jarrorat padti hai ,aap beej lene ke liye Krishi Vigyan Kendra,College of Agriculture,Distt. Gwalior- 0751-2364090 se sampark kare.
PR 14 धान में पौधे छोटे रह गए हैं। कृपया उपचार बताए.
(hn)
Maharashtra
शुभम जी, कृप्या आप फसल की फोटो भेजे ता जो आपको इस बारे में सही जानकारी दी जा सके।
ਕੱਦੂਆਂ ਦੀਆਂ ਵੇਲਾ ਨੂੰ ਫਲ ਲੱਗਣ ਤੋਂ ਬਾਅਦ ਉਹ ਸੁੱਕ ਸੜ ਜਾਂਦਾ ਹੈ।ਕੀ ਕਾਰਨ ਹੈ।
(pb)
Punjab
ਵੀਰਜਿੰਦਰ ਜੀ, ਫਲ ਸੁੱਕਣ ਦੀ ਰੋਕਥਾਮ ਲਈ ਤੁਸੀਂ ਇਸ ਤੇ mancozeb 2 g /L ਪਾਣੀ ਛਿੜਕਾਅ ਕਰ ਸਕਦੇ ਹੋ ਜੀ।
ਬਾਈ ਜੀ 26ਜੀਰੀ ਨੂ ਯੂਰੀਆ ਖਾਦਕਿੰਨੀ ਪਾਈਏ.
(pb)
Punjab
ਪਰਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿਨੇਂ ਦਿਨ ਦੀ ਹੈ ਅਤੇ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕੇਗੀ।