Haryana
Search
ਝੋਨਾ 60 ਦਿਨਾ ਦਾ ਹੋ ਗਿਆ ਉਸ ਵਿੱਚ ਪ੍ਰਦਾਨ ਪਾਉਣ ਦਾ ਫਾਇਦਾ ਜਾ ਕਿਸੇ ਵਧਾਇਆ ਕੰਪਨੀ ਦੀ ਸਪੇਰ ਕਰਨ ਦਾ ਫਾਇਦਾ .
(pb)
ਕੁਲਵੰਤ ਜੀ ਕਿਰਪਾ ਇਹ ਦਸੋ ਤੁਹਾਨੂੰ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਕਿਉੰਕਿ ਇਹ ਦਵਾਈ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਜੇਕਰ ਕਿਸੇ ਸੁੰਡੀ ਦਾ ਹਮਲਾ ਹੈ ਤੁਸੀਂ ਤਾਂ ਹੀ ਇਸਦੀ ਵਰਤੋ ਕਰੋ
Punjab
ਪੱਤਾ ਲਪੇਟ ਤੇ ਗੋਭ ਵਾਲੀ ਸੁੰਡੀ ਹਲਕਾ ਜੀ
ਸਰ ਜੀ ਖੀਰੇ ਦੀ ਕਿਹੜੀ ਕਿਸਮ ਕਾਮਜਾਬ ਆ ਹੁਣ
(pb)
Haryana
ਗੁਰਸੇਵਕ ਜੀ ਏਸ ਸਮੇਂ ਖੀਰੇ ਦੀ ਕੋਈ ਵੀ ਕਿਸਮ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸਨੂੰ ਹੁਣ ਤੁਸੀਂ ਨਵੰਬਰ ਵਿਚ ਲਗਾ ਸਕਦੇ ਹੋ
Narme nu fal bhut thora lgeya ji ate dig v riha koi hall dso ji.
(pb)
Haryana
Jaskarn ji kirpa eh daso tusi ohnu kehdi khad kini matra vich payi hai us hisab nal hi tuhanu agey dsya jawega ate nal hi photo vi bhejo Kai war kise keede ja bimari de hamle kr ke vi ho sakda hai.
Narme te mono spry kri c 9 8 2022 nu narma te chita masar aa ate narma kala ho riha ulala v kr ke dekh li koi frk ni koi hall dso.
(pb)
Haryana
Jaskaran ji kirpa apni fasal di photo bhejo us hisab nal hi tuhanu sahi jankari di Jaa sakti hai
FEMALE Dog जर्मन शेफर्ड के ग्रोथ बोनस के लिए दवाई.
(hn)
उसे पेट के कीड़े के लिए ipraz tablet 1 गोली दें और हफ्ते बाद फिर दें यह भार के हिसाब से दे सकते हैं बाकि उसे royal canin फीड देनी शुरू करें या pedigree दे सकते हैं बाकि उसे सोयाबीन की चूरी भी देनी शुरू करें जिससे सही ग्रोथ होगी और उसे Ostopet liquid 7 -10ml रोजाना दे सकते हैं।
नरमे की फसल में जिब्रेलिक एसिड का क्या काम है.
(hn)
Haryana
गुरसाहिब जी यह फसल की ग्रोथ के लिए प्रयोग किया जाता है। अगर आपकी फसल का विकास सही नही हो रहा तो आप इसका प्रयोग कर सकते है .
ਅਸੀਂ ਸੰਤਰਿਆ ਦੇ ਬੂਟੇ ਲਾਏ ਸੀ ਉਹਨਾਂ ਦੇ ਪੱਤੇ ਇਸ ਤਰ੍ਹਾਂ ਹੋ ਗਏ ਹਨ। ਏਹੇ ਬਿਮਾਰੀ ਹਰੇਕ ਸਾਲ ਹਰਿਆ ਮਿਰਚਾਂ ਨੂੰ ਵੀ ਲੱਗ ਜਾਂਦੀ ਹੈ। ਸੰਤਰਿਆ ਦੀ ਉਮਰ 2 ਕੁ ਸਾਲ ਹੈ। ਇਸ ਦਾ ਕੋਈਂ ਉਪਾਅ ? ਧੰਨਵਾਦ।
(pb)
Punjab
ਸਿਮਰਨਜੀਤ ਜੀ, ਇਸ ਨੂੰ ਠੀਕ ਕਰਨ ਲਈ ਤੁਸੀ ਇਸ ਤੇ imidacloprid @1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਇਹ ਛਿੜਕਾਅ ਇੱਕ ਵਾਰੀ ਹੀ ਕਰਨਾ ਹੈ ਜਾਂ ਜ਼ਿਆਦਾ ਵਾਰ ? ਜੇ ਜ਼ਿਆਦਾ ਵਾਰ ਕਰਨਾ ਹੈ ਤਾਂ ਕਿੰਨੇ ਸਮੇਂ ਬਾਅਦ ਕਰਨਾ ਵਾ ?
Sar meri bhains dubli hoti ja rahi hai ek Mahina bahane ko rah gaye hain kya upay hai jyada bhi khoob khati hai.
(hn)
Parvind ji aap iski khurak ka purra dian rakhen aur isko khurak ke sath sath vitum-h liquid 10-10ml subah sham den aur byane se 20 din pehle metabolite powder rojana 1 pouch den, inke sath iske lewe aur dudh mai fyada hoga aur aap iske aas pass saff safai ka purra dian rakhen.
Uttar Pradesh
Sar meri bhains byaane 5 din ho gayeAchcha dudh nahin de rahi kya upay Karen aur kya khilayen kripya karke bataen
हमने अपने खेत में अमरूद का बगीचा लगाया है जिसको एक सालपूरा हो गया है अभी 15 दिन पहले हमने अमरूद के प्रति पौधे पर सौ ग्राम डीएपी जैविक खाद के साथ मिलाकर डाली थी और साथ में उसकी जड़ पर लगभग डेढ़ सौ ग्राम सरसों की खल प्रति पौधाभी डाली थी अब अमरूद के पौधों के पत्ते पीले पड़ रहे हैं और ब्राउन कलर के धब्बे भी दिखाई दे रहे हैं इसका क्या कारण हो सकता है और इसकी रोकथाम के लिए क्या करें.
(hn)
Punjab
बृजेश्वर जी, ये धब्बे फंगस की वजह से हो सकते है इसकी रोकथाम के लिए आप mancozeb 2g/L paani के हिसाब से छिड़काव कर सकते हैं।
हमने अपने खेत में अमरूद का बगीचा लगाया है जिसको एक सालपूरा हो गया है अभी 15 दिन पहले हमने अमरूद के प्रति पौधे पर सौ ग्राम डीएपी जैविक खाद के साथ मिलाकर डाली थी और साथ में उसकी जड़ पर लगभग डेढ़ सौ ग्राम सरसों की खल प्रति पौधाभी डाली थी अब अमरूद के पौधों के पत्ते पीले पड़ रहे हैं और ब्राउन कलर के धब्बे भी दिखाई दे रहे हैं इसका क्या कारण हो सकता है और इसकी रोकथाम के लिए क्या करें.
(hn)
Punjab
बृजेश्वर जी, ये धब्बे फंगस की वजह से हो सकते है इसकी रोकथाम के लिए आप mancozeb 2g/L paani के हिसाब से छिड़काव कर सकते हैं।
Sar meri bhains Ko byaane mein ek Mahina rah Gaya chara bhi khoob khati hai fir bhi dubli hoti ja rahi hai kya upay hai kripya bataen mujhe.
(hn)
Parvind ji aap iski khurak ka purra dian rakhen aur isko khurak ke sath sath vitum-h liquid 10-10ml subah sham den aur byane se 20 din pehle metabolite powder rojana 1 pouch den, inke sath iske lewe aur dudh mai fyada hoga aur aap iske aas pass saff safai ka purra dian rakhen.
?
(pb)
Punjab
Gurpreet ji kripya aap apna swal vistar se pushen ki aap kya jankari lena chahte ha tan jo apko sahi jankari di jaa skee.
How to control this grass in paddy.
(en)
Punjab
गुरवीर जी इस घास की रोकथाम करने के लिए आप fenoxaprop 400 ml/एकड़ के हिसाब से छिड़काव कर सकते हैं।
Grass in paddy.
(en)
Punjab
गुरवीर जी इस घास की रोकथाम करने के लिए आप fenoxaprop 400 ml/एकड़ के हिसाब से छिड़काव कर सकते हैं।
?
(pb)
Punjab
Gurpreet ji kripya aap apna swal vistar se pushen ki aap kya jankari lena chahte ha tan jo apko sahi jankari di jaa skee.
Mulli palak te dhaniya di best variety kehdi hai g Es nu kreli de khet vich inter cropping krni a 2nd question e g ik vigha jagah bikul vehli payi aaa os ch ik hi fasal launia es vich kehdi layie g jisda badhiya mull mil ske mandi ch .
(pb)
Punjab
Navdeep ji Punjab safed mooli, Punjab Pasand mooli dia chnagia kisma han ate Punjab Sugandh dhania di vadia kism hai, tusi ihna dina vich mooli, full gobhi, baingan, palak aadi sabjia di kaasht kar sakde ho ji.
?
(pb)
Punjab
Gurpreet ji, kirpa kar ke apna swaal visthaar naal pucho ta Jo tuhaanu is baare shi jaankari ditti Jaa sake.
Weed in paddy.
(en)
Punjab
गुरबीर जी कृप्या ये बताएं कि आपके खेत में कोन से खरपतवार है, us हिसाब से ही आपको इस बारे में सही जानकारी दी जा सकेगी।
ਇਸ ਅਮਰੂਦ ਦੇ ਬੂਟੇ ਵਿੱਚੋ ਕੀੜਾ ਨਹੀ ਜਾ ਰਿਹਾ ਜਿਸ ਲਈ ਇਹਨਾਂ ਉਪਰ ਕੋਰਾਜਿਨ ਵਰਗੀ ਦਵਾਈ ਫ਼ਲ ਚਕਣ ਤੋ ਪਹਿਲਾਂ ਵੀ ਕੀਤੀ ਤੇ ਹੁਣ ਵੀ ਅਤੇ ਜੜਾ ਵਿੱਚ ਵੀ ਨੀਲਾ ਥੋਥਾ ਵੀ ਪਾਇਆ ਹੈ.
(pb)
Haryana
ਬਲਜਿੰਦਰ ਜੀ ਇਸਦੇ ਲਈ fruit fly trap 16 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Sir g Sadi vashi di nasal jarssi hai age 2 sal hai kll toh sadi vashi ne pathhe khane band kr dite te osde gobaar vich blood a reha hai te gobaar v thoda thoda kr rhi a kll osde kann v thande c asi vashi nu kol l medicine v de chuke han PR koe frk nhi peya .
(pb)
Sourav ji tuci usde fever di janch krwao jekar fever nhi hai fir uss nu Rumicare powder rojana 1 pouch deo ate Vivliv liquid 100ml rojana deo ehh badde pashu di matra hai jekar usdi age ghat fir matra ghta deo ate jekar fever hai tan bhukar di hisab nal ilaj krwao.
ਅਸੀਂ ਸਬਮਰਸੀਬਲ ਦਾ ਪਾਣੀ ਚੈਕ ਕਰਵਾਣਾ ਹੈ ਜੀ, ਕਿੱਥੋਂ ਕਰਵਾਇਆ ਜਾਵੇ .
(en)
Haryana
ਤੁਸੀਂ ਏਸਦੇ ਲਈ ਖ਼ੇਤੀਬਾੜੀ ਵਿਭਾਗ ਜਾ kvk ਨਾਲ ਸੰਪਰਕ ਕਰੋ 098157 51900
45s46 पायनियर सरसों पूरी जानकारी बताएं और एडवांटा 414 के बारे में भी पूरी जानकारी बताएं .
(hn)
Punjab
लोकेश जी, Pioneer 45 S 46 किस्म हाइब्रिड किस्म है, इस का औसत उत्पादन 10 -12 कविंटल /एकड़ है जी। एडवांटा 414 भी अच्छा उतपादन देने वाली किस्म है और इस में बीमारियों का हमला भी कम होता है। ये किस्म 120 -125 दिन में पक के त्यार हो जाती है।
sir sojj nhi jaa rhhi injection v kffi laggg gyea .
(pb)
Balraj ji ehh holi holi jawegi ehh lambe sme tak rehndi hai tuci iss nu ifovet tablet 1 goli rojana deo ate jekar fever bhi aunda ha tan Fm 50 ultra bolus bhi 1-1 swere sham deo.
Dr sahib majh nu soun vich ik mahina rehnda hai g usnu kinni matra vich feed payi jawe hoe ki pa sakde ah tah jo oh soon toh baad vadhiya dudh dewe g .
(pb)
Parwinder ji tuci uss nu cargill di transition mix feed deni suru kro ehh tuci 1.5-2 kg rojana deo ate uss nu vitum-h liquid 10-10ml swere sham ate suun ton 20 din pehla intabolite powder rojana 1 pouch deo, ehna nal usde lewe ate dudh vich vadha howega.
ਸਰ ਮਸ਼ਰੂਮ ਕਿੱਦਾ ਉਗਾਏ ਜਾਦੇ ਹਨ ਅਤੇ ਕਿਹੜੇ ਮਹੀਨੇ ਵਿੱਚ ਇਸ ਨੂੰ ਬੀਜ ਸਕਦੇ ਹਾਂ .
(pb)
ਵਿਪਨ ਜੀ, ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ KVK ਸੈਂਟਰ ਤੋਂ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ।
Eh jo ik malam pehla swal vich dawai si ki eh theek hai sir ji 18 no atte20 no dawai de rahe ki eh theek hai ji jakham 2cows de han jekar koi hor vadhai tube hai jakham vaste tan dasna ji dhanwad howega ji .
(pb)
Punjab
Narinder ji tuci doctor ton pashua di janch krwa ke ilaj krwaune rho baki jakhma te tuci topicure gel lgga skde ho.
Sir aapa 1 acre sarso saro launi a.vadh jhaad den vali kehdi variety a.te beejaayi da ki time a es da.please suggest.
(pb)
Haryana
Gurpret ji tusi saron di rch1, phr 126 ate Giriraj kisam di bijai kar sakde ho ehna da ausat jhad 10 quintal prati acre takk aa janda hai ji
Sir ji cow lumpy skin ho gayi si hun kuj theek hai dhapar je ho gaye San oh hun fut gaye han te jakham ho gaye ne pehla doctor vi jo sarkari retired hai oh 3var injection la gaya si h pehla doctor ne Bio LSD liquid peen wali Dita si uh khatam hon to bad 18number 20 number peenwi dawai de 20 ml swere Sam de rahe nal us de Nucloton powder 20 GM swere Sam de rahe han .
(pb)
Narinder ji tuci usde ilaj krwaunde rho baki usda rojana bhukar check krwao, baki uss nu injection de nal immunity lai A 2 Z liquid 100ml rojana deo.
Sir ji Pusa ziri 17 June nu lai si te padan nahi pai gobh di atte patta lapate sundi lai kehri dawai di spray kiti jawe ji dasna ji dhanwad ji .
(pb)
Haryana
Narinder ji esdi roktham lai tusi chlorantraniliprole 60 gram nu prati acre de hisab nal vart sakde ho
I m vineet garg from rampura phul Bathinda. I m B.Sc. Agriculture student last year 7th sem so i ask to for my internship please help me for agriculture Department internship bathinda area like Verka amul plant NFL IFFCO.
(pb)
Punjab
Vineet ji for the internship you can directly approach to the nearest plants in you area and apply for the same.
sir g ਮੱਝ ਤੇ ਗਾ ਸੁਣ ਵਾਲਿਆ 2 ਮਹੀਨੇ ਰੇਂਦੇ ਕੇਦੀ ਫੀਡ ਪਯਾ ਹੁਣ ਘਰ ਦੀ ਬੀ ਦੱਸ ਦੋ ਤੇ ਕਾਰਗਿੱਲ ਵਾਲੀ b saro da tale b de skdae ਮੱਝ ਲੱਸੀ ਏ .
(pb)
ਗੁਰਦੀਪ ਜੀ ਤੁਸੀ ਓਹਨਾ ਨੂੰ Bovibest H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਓਹਨਾ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Cargill ਦੀ transition mix ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਤੁਸੀ 100ml ਸਰੋਂ ਦਾ ਤੇਲ ਰੋਜਾਨਾ ਦੇ ਸਕਦੇ ਹੋ
मेरा धान 1509 आज 11 दिन का हो चुका है उसमें फुटाओ के लिए कोई अच्छी सी दवाई बताना सबसे पहले मैंने उसमें एक गट्टा सुपर एक यूरिया डाल दिया है उसके साथ कार्बो पुराण एक 5 किलो की थैली उसी के साथ कार्बन डाई जी मैन को जिम डाल चुका हूं अब उसमें दूसरा कार्ड डालना है उसमें फुटाओ के लिए कोई अच्छी दवा बताएं .
(hn)
Punjab
अनुज जी आप काफी products का प्रयोग कर चुके है इसलिए अभी आप किसी भी product का प्रयोग मत करें आप धान 21 दिन का हो जाने पर यूरिया की दूसरी किश्त जरूर दे।
Sir vetmate v lagwa ditta sir 14 15 din hoge lagwae nu hle tak koi result ni aya koi hor treatement dso sir .
(pb)
Chamkaur ji uss nu vetmate injection 21 din badd fir lgwao ate uss nu vdhia company da mineral mixture dinde rho ate usdi khurak da pura dian rakho.
ਝੋਨੇ ਨੂੰ ਇਹ ਕਿਹੜਾ ਰੋਗ ਹੈ ਦਵਾਈ ਵੀ ਦੱਸੋ .
(pb)
Punjab
ਪਰਮਿੰਦਰ ਜੀ ਇਹ BLB ਬਿਮਾਰੀ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ copper oxychloride 2g/L ਪਾਣੀ ਅਤੇ Streptocycline 12g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Punjab
ਹਾਂਜੀ ਵੀਰ ਜੀ ਸਹੀ ਪਹਿਚਾਣ ਕੀਤੀ, ਇਲਾਜ ਵੀ ਬਹੁਤ ਵਧੀਆ ਦੱਸਇਆ ਕੀ ਜ਼ਿੰਕ ਆਯਰਨ ਦੀ ਸਪਰੇ ਵੀ ਇਸ ਸਪਰੇ ਤੋਂ ਬਾਅਦ ਕਰ ਸਕਦੇ ਆ
ਜਿਹੜੇ ਆਪਾ ਖੇਤੀ ਬਾੜੀ ਲਈ ਸੰਦ ਲੈਦਾ ਕਹਿੰਦੇ ਹਨ ਕਿ 80 . ਸਬਸਿਡੀ ਵਾਲ਼ੀ ਸਕਿਮ ਹੁਣ ਬੰਦ ਹੋ ਗਈ ਹੈ ਕੀ ਕਾਰਨ ਕੀ ਇਹ ਸਕੀਮ ਦੁਆਰਾ ਲਾਗੂ ਹੋਈ ਕਾ ਨਾ.
(pb)
Haryana
ਕੁਲਵੰਤ ਜੀ ਏਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ 01679-231166.
Sir g mere amrood da both lageya hoya 3 sal da but iss da tnaa kamjor hai boote de hisab nal varmicompost vi jada payi but ehna assr nahi hoya ki ilza kita have .
(pb)
Haryana
Gurpreet ji ik tan boote di photo bhejo te duja eh daso ki vermi compost ton Bina hor kehdi khad tusi payi hai
ਕਿੰਨੂ ਅਮਰੂਦ ਆੜੂ ਨਾਸਪਤੀ ਨੂੰ ਰੂੜੀ ਦੀ ਖੁਰਾਕ ਕਦੋਂ ਦੇਣੀ ਚਾਹੀਦੀ ਹੈ ਅਤੇ ਇੱਕ ਸਾਲ ਵਿੱਚ ਕਿੰਨੇ ਵਾਰ ਪਾਉਣੀ ਚਾਹੀਦੀ ਹੈ .
(pb)
Haryana
ਅੰਮ੍ਰਿਤ ਜੀ ਰੂੜੀ ਦੀ ਖਾਦ ਸਾਲ ਵਿਚ ਇਕ ਵਾਰ ਹੀ ਦੇਣੀ ਚਾਹੀਦੀ ਹੈ ਕਿੰਨੂ ਨੂੰ ਦਿਸੰਬਰ ਵਿਚ, ਅਮਰੂਦ ਨੂੰ ਮਈ ਵਿਚ, ਆੜੂ ਅਤੇ ਨਾਸ਼ਪਤੀ ਨੂੰ ਵੀ ਦਿਸੰਬਰ ਵਿਚ ਪਾਉਣੀ ਚਾਹੀਦ ਹੈ
Tell all about Toria .
(en)
Haryana
Param please ask your question in detail weather you want to know about the cultivation or disease pest and their control or about the seeds and their varieties. So that we can give you right information acc to your need
ਮੇਰੇ ਬੈਲ ਨੂੰ LSD ਬਿਮਾਰੀ ਹੋ ਗਈ ਹੈ, ਇਕ ਹਫਤੇ ਤੋਂ ਟੀਕੇ ਵੀ ਲਗਵਾ ਰਿਹਾ ਪਰ ਕੋਈ ਫਰਕ ਨਹੀਂ ਪੈ ਰਿਹਾ, ਇਸਦੇ ਪੈਰਾਂ ਦੇ ਸੋਜਾ ਵੀ ਹੈ ਇਕ ਲੱਤ ਉਤੇ ਜ਼ਿਆਦਾ ਹੈ, ਚਮੜੀ ਤੇ ਹਲਕੇ ਹਲਕੇ ਦਾਗ ਨੇ ਡਿਟੋਲ ਲਗਾਉਣੇ ਆ ਤੇ ਉਸ ਨਾਲ ਠੀਕ ਹੋ ਜਾਂਦੇ ਹਨ, ਸ਼ਰੀਰ ਠੰਡਾ ਤੇ ਕਦੇ ਗਰਮ ਹੋ ਜਾਂਦਾ ਹੈ, ਬੁਖਾਰ ਦੇ ਟੀਕੇ ਵੀ ਲਗਵਾ ਕੇ ਦੇਖ ਲਏ ਪਰ ਕੋਈ ਫਰਕ ਨਹੀਂ ਪੈ ਰਿਹਾ ਕਿਰਪਾ ਕਰਕੇ ਇਲਾਜ ਦੱਸੋ।
(pb)
ਵਰਿੰਦਰ ਜੀ ਤੁਸੀ ਇਸਦੇ ਬੁਖ਼ਾਰ ਦੀ ਜਾਂਚ ਕਰਦੇ ਰਹੋ ਕਿਉਕਿ ਇਸ ਬਿਮਾਰੀ ਵਿਚ ਬੁਖ਼ਾਰ ਦੀ ਸਮੱਸਿਆ, ਸੋਜਿਸ਼ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਬਾਕੀ ਇਸ ਨੂੰ ਡਾਕਟਰ ਤੋਂ ਇੰਜੇਕਸ਼ਨ ਦੇ ਨਾਲ ਨਾਲ Ifovet bolus ਇਕ-ਇਕ ਸਵੇਰੇ ਸ਼ਾਮ ਅਤੇ FM 50 ultra bolus ਰੋਜਾਨਾ 1 ਗੋਲੀ ਦਿਓ
Hello sir sadi bacchi ki nasl jaRSI hai cal usne achanak patthe khane band kar dete te usde gohe vichu blood a reha c te goha v khul ke nhi a reha c te usde kann v thnde c asi osnu kol l medicine diti ohde nal oh tohda think PR hale v Changi tra patthe nhi khandi koe medicine suggest kro .
(pb)
Sourav ji tuci usde fever di janch krwao jekar fever nhi hai fir uss nu Rumicare powder rojana 1 pouch deo ate Vivliv liquid 100ml rojana deo ehh badde pashu di matra hai jekar usdi age ghat fir matra ghta deo ate jekar fever hai tan bhukar di hisab nal ilaj krwao.
बरसात में उगाई जाने वाली सबजिया कौन कौन सी हैं.
(hn)
Haryana
राजिंदर जी इस समय आप मिर्च, शिमला मिर्च, बैंगन, टमाटर को बीज सकते है और गोभी की पनीरी लगा सकते है
मेरे बैंगन पर फूल आते हैं पर झड़ जाते हैं क्या कारण है।
(en)
Haryana
कविता जी यह किसी तत्व की कमी की वजह से हो सकता है इसके लिए ap npk 191919 10 gram को प्रति लीटर पानी के हिसाब से प्रयोग करे
Sir mara pass nimboo kinnu amruud addu allubhukhra ambla k pant lga hua ha kya me inn per Epsom sulit magnisum sulphate use kr skta hu .
(pb)
Haryana
Tarsem ji agar apka podhe iski koi kami dikha rahe hai to ap inko prayog akr sakte hai.
Punjab
Sir iss da koi side effect ta nhi
Punjab
1 ltr pani ch haff chamach pani ch paa k spry kr skte ha
Pussa 44 Pilli pussa Pr 126 Eh johone kine dina de ho ke gob wich aun lg jnde han g .
(pb)
Punjab
Gursevak hi Pusa 44 kism laggan to baad takreeban 100 din vich nisar jandi hai at PR 126 Kism takreebn 70 din baad nisar jandi hai ji.
Dr ਸਾਹਬ ਬੇਨਤੀ ਹੈ ਕਿ Habicus flower ਪੌਦੇ ਨੂੰ ਫੁੱਲ ਨਹੀਂ ਬਣਦੇ ਹਨ ਅਤੇ ਇਹਨਾਂ ਤੇ ਕਿਹੜੀ ਸਪਰੇਅ ਕਰੀਏ।
(pb)
Punjab
ਲਖਵਿੰਦਰ ਜੀ ਅਜਿਹਾ ਖੁਰਾਕ ਦੀ ਕਮੀ ਕਰ ਕੇ ਹੁੰਦਾ ਹੈ, ਇਸ ਲਈ ਤੁਸੀ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਵਰਿੰਦਰ ਜੀ, ਬਹੁਤ ਬਹੁਤ ਧੰਨਵਾਦ।
सर गाय को लंपी स्किन बीमारी हो गई है इसके बचाव के लिए उपाय बताएं?
(hn)
आप अपनी गाय को दूसरे पशुओं से अलग कर दीजिये और नहलाना बिल्कुल बंद करें। शाम के समय नीम के पत्तों को आग लगाकर उसका धुआँ पशुओं के आस-पास रखें जिससे मक्खी मच्छर ना सके। क्योंकि यह बीमारी मक्खी मच्छर से ही दूसरे पशुओं में फैलती है। पशु के ज़्यादा बीमार होने पर नज़दीकी डॉक्टर से इलाज करवाएं।
सर गाय को लंपी स्किन बीमारी हो गई है इसके बचाव के लिए उपाय बताएं?
(hn)
Sandeep ji isko aab goat pox vaccine naa krwayen aap isko Artizone-s inj. 15ml, DCR inj. 5gm, Avil inj. 10ml lgwayen aur isko serakind plus bolus 1-1 goli subah sham dete rehen, baki iske fever ki janch nazdiki doctor se jrur krwayen kyuki ussi hisab se iska sahi ilaj ho skta hai.
supreme 110 da nisara laon ton kine din baad aonda hai paniri 30 din di layi c .
(pb)
Punjab
Gurpartap ji khet vich laon to baad Supreme 110 variety takreebn 90 din de nede nusara shuru kar dindi hai ji.
Kya hua h ise .
(hn)
Punjab
Vinod ji, ye khuraaki tatvo ki kami hai iske liye aap NPK 19 19 19 @10-15g/L paani ke hisaab se spray kare.
Bai 126 jhona 30 dina da spre krye gob vali sundi toh k na ik jga sundi disi a.
(pb)
Punjab
Parwinder ji, gobh wali sundi di rokthaam lai tusi Flubendamide 50 g/acre de hisaab naal 150 litre paani vich ghol ke spray kar sakde ho ji.
sir kisan credit card lyi ki document lagde aa te kehdi bank vich apply kriye kine din vich ho janda aa .
(pb)
Punjab
Balwinder ji kisaan credit card scheme vich kisana nu loan 4% interset te ditta janda hai par ih interst te loan lain lai tuhanu time te repay karna painda hai , Kisaan Credit Card banvon lai tuci apne Bank naal jis vich tuhada khata hai, sampark kar sakde ho ji .
भेस 7 महीन का ज्याब है लेकिन उस पर सांड ने संभोग कर दिया .
(hn)
Punjab
चेतन जी आप उसे नज़दीकी डॉक्टर से जांच करवाएं। उसकी जांच करके ही सही पता लग सकता है।
ਸਤਿ ਸ੍ਰੀ ਅਕਾਲ ਜੀ ਸਰ ਮੈ ਸਰਕਾਰੀ ਨੋਕਰੀ ਕਰ ਰਿਹਾ ਹਾ ਤੇ ਮੈ ਡੇਰੀ ਫਾਰਮ ਦਾ ਜੋ ਕੋਰਸ ਹੈ ਓ ਕਰਨਾ ਚਾਹੁੰਦਾਹਾਂ ਕੀ ਓ ਕੋਰਸ ਆਨਲਾਈਨ ਹੋ ਸਕਦਾ ਹੈ .
(pb)
Punjab
ਸੁਖਦੇਵ ਜੀ ਤੁਸੀ ਟ੍ਰੇਨਿੰਗ ਲੈਣ ਲਈ Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
ਸਰ ਗਾਂ ਨੂੰ ਥਲੇਰੀਆਂ ਰੋਗ ਆ ਉਸ ਲਈ ਇਲਾਜ ਦੱਸੋ ।
(pb)
Punjab
ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ ਥਲੇਰੀਆ ਵਿਚ Butalex injection ਉਸਦੇ ਭਾਰ ਦੇ ਹਿਸਾਬ ਨਾਲ ਲਗਵਾ ਅਤੇ ਬਾਕੀ ਬੁਖ਼ਾਰ ਦੇ ਹਿਸਾਬ ਨਾਲ Oxy , Milonex plus, Avil ਇੰਜੇਕਸ਼ਨ ਲਗਵਾ ਸਕਦੇ ਹੋ
sir mera cow nu lumpy skin nal black quater hai lampy skin tan recover ho rhi hai lekin latt di sojj nhi ghat rhhi doc injection v lgga reha serakind v diti .
(pb)
Balraj ji ehh sojish holi holi khtm hoyugi tuci doctor ton isdi janch krwaunde rho ate ohna ton pashu di condition de hisab nal DCR inj 2.5gm, Avil inj 10ml mix krke lgwao ate Artizone-s inj. 15ml lgwa skde ho.
Sir ਝੋਨੇ ਵਿੱਚ antracol fungicide ਵਿੱਚ paddan ਮਿਕਸ ਕਰ k use kar ਸਕਦੇ àa .
(pb)
Punjab
ਹਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਝੋਨੇ ਦੇ ਵਿਚ ਕਿਹੜੀ ਬਿਮਾਰੀ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾਂ ਸਕੇਗੀ।
Sir ਅਜੇ ਤੱਕ ਤਾਂ ਕੋਈ ਬਿਮਾਰੀ ਦਾ ਹਮਲਾ ਨਹੀਂ ਹੈ ਪਰ ਯੂਰੀਆ ਦੀ ਇੱਕ ਕਿਸ਼ਤ ਦੇਣੀ ਹੈ ਬਾਅਦ ਵਿਚ ਕੋਈ ਜਲਦੀ ਹਮਲਾ ਨਾ ਹੋਵੇ ਤਾਂ
Haryana
ਹਰਜੀਤ ਜੀ fungicide ਵਿੱਚ ਕੀਟਨਾਸ਼ਕ ਮਿਕਸ ਕਰ ਕੇ ਨਹੀਂ ਵਰਤਣੀ ਚਾਹੀਦੀ ਏਸ ਨਾਲ।ਫਸਲ ਉਪਰ ਮਾੜਾ ਅਸਰ ਪੈਂਦਾ ਹੈ ਅਤੇ ਦਵਾਈ ਦਾ ਅਸਰ ਵੀ ਘਟ ਦਾ ਹੈ
ਇਹਦਾ ਕੀ ਹਲ ਕੀਤਾ ਜਾ ਸਕਦਾ ਤੇ ਕਿੰਨਾ ਕੁ ਨੁਕਸਾਨ ਹੈ ਇਸ ਨਾਲ ਫਸਲ ਦਾ .
(pb)
Haryana
ਕਰਮ ਜੀ ਜੇਕਰ ਇਸਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਗਈ ਤਾਂ ਇਹ ਕਾਦੀ ਖ਼ਤਰਨਾਕ ਹੈ ਇਸਦੀ ਰੋਕਥਾਮ ਲਈ ਤੁਸੀਂ copper oxycholride 3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Kadaknath bechna hai kaha beche pratapgarh uttar Pradesh .
(hn)
Punjab
Shivam ji iske liye koi fix market nhi hai yeh apko khudd market mai ja ass pass link bnna ker sale krne pdege. aap nazdiki market mai shop walo se batt krke bhi sale kr skte hai.
ਪਸ਼ੂ ਦੀ ਸਾਂਭ ਸੰਭਾਲ ਤੇ lumpy skin diesase ਬਾਰੇ ਇਕ ਵੀਡਿਓ ਬਨਈਏ ਹੋਈ ਆ ਹੀ ਛੋਟੀ ਜੀ ਕੋਸ਼ਿਸ਼ ਕੀਤੀ a jaker ਕਿਸ ਦਾ ਜਾਨਵਰ ਬਚ ਜਾਣ .
(pb)
Punjab
ਰਮਨਦੀਪ ਜੀ ਜੇਕਰ ਤੁਸੀ ਕੋਈ ਵੀਡੀਓ ਬਣਾਈ ਹੈ ਤਾਂ ਆਪਣੇ ਸਵਾਲ ਦੇ ਨਾਲ ਅੱਪਲੋਡ ਕਰ ਸਕਦੇ ਹੋ ਬਾਕੀ ਸਾਡੇ ਫੇਸਬੁੱਕ ਪੇਜ ਤੇ ਵੀ ਇਸ ਬਿਮਾਰੀ ਤੋਂ ਬਚਾਵ ਲਈ ਮਾਹਿਰਾਂ ਦੀ ਸਲਾਹ ਦੀ ਵੀਡੀਓ ਹੈ ਉਥੋਂ ਵੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ
self help group ਜੋ ਤਿੰਨ ਕਿਸਮ ਦੱਸੇ ਹਨ ਉਸ ਵਿਚੋਂ ਕਿਹੜਾ ਕਿਸਾਨ ਨੂੰ ਕਰਵਾਉਣਾ ਚਾਹੀਦਾ ਹੈ ਕਿਹੜਾ ਵਧੀਆ ਰਹੂਗਾ ਕਿਰਪਾ ਕਰਕੇ ਦੱਸਿਓ ।
(pb)
Punjab
ਸੁਖਜਿੰਦਰ ਜੀ, ਕਿਸਾਨ ਨੂੰ cooperative society ਵਾਲਾ self help group ਕਰਵਾਉਣਾ ਚਾਹੀਦਾ ਹੈ ਕਿਉਕਿ ਇਸ ਵਿਚ ਕਿਸਾਨ ਨੂੰ ਸੰਦ ਵਗੈਰਾ ਖਰੀਦਣ ਤੇ ਸਬਸਿਡੀ ਜ਼ਿਆਦਾ ਮਿਲ ਜਾਂਦੀ ਹੈ ਜੀ।