Punjab
Search
पत्ता मरोड़ की सबसे बढ़िया दवाई बताए .,
(hn)
अक्षय जी, ये रस चूसने वाले कीटों का हमला है इसकी रोकथाम के लिए आप Dinotefuran 60g/ एकड़ के हिसाब से छिड़काव कर सकते हैं।
ਸਰ PR 125 ਝੋਨੇ ਦਾ ਝਾੜ ਕਿਨਾ ਹੈ ਇਹ ਕਿਨੇ ਦਿਨ ਲੈਂਦਾ ਪਨੀਰੀ ਤੋ ਪੱਕਣ ਤੱਕ .
(pb)
Punjab
ਰਣਜੀਤ ਜੀ, PR 125 ਨਾਮ ਦੀ ਕੋਈ ਵੀ ਕਿਸਮ ਨਹੀਂ ਹੈ , PR 124, 126, 128, 129 ਵਰਗੀਆਂ ਕਿਸਮਾਂ ਹੀ ਯੂਨੀਵਰ੍ਸਿਟੀ ਵੱਲੋਂ ਵਿਕਸਿਤ ਕੀਤੀਆਂ ਗਈਆਂ ਹਨ ਜੀ।
Fall army worms kon si crop mein hota hai
(en)
Punjab
Ab ji Fall Armyworm makki ki fasl me jyada hamla karta hai ji.
मीठा नीम के बारे में बताए .
(hn)
Maharashtra
शकुंतला जी, मीठा नीम आपके शरीर को रोगों से लड़ने की क्षमता प्रदान करता है। आप अपने नियमित भोजन में इसकी पत्तियों का उपयोग करके भोजन का स्वाद बढ़ा सकते हैं। मीठे नीम (करी पत्ता) में ऐंटिइंफ्लामेट्री गुण पाए जाते हैं। साथ ऐंटिऑक्सीडेंट्स का भी यह बेहतरीन सोर्स होता है। इसलिए शरीर के अंदरूनी हिस्सों में आनेवाली सूजन से आपको बचाता है।मीठी नीम (curry leaves) का पौधा एक उष्णकटिबंधीय और उपोष्ण कटिबंधीय जलवायु का पौधा है इसकी बढवार उष्णकटिबंधीय और उपोष्ण कटिबंधीय जलवायु में सबसे अच्छी होती है | पूर्ण सूर्य की रोशनी के साथ इसे गर्म तापमान की आवश्यकता होती है। मीठी नीम करी पत्ता पौधे को समुद्र तल से1000 मी. की ऊँचाई पर भी उगाया जा सकता है।मीठी नीम की खेती (kadi patta ki kheti) के लिए खेत को 2 से 3 जुताइयाँ कर हर जुताई के बाद पाटा चलाकर खेत को समतल कर लेना चाहिए | खेत को ढेले रहित व भुरभुरा बना लेना चाहिए |खेत की तैयारी के समय मिटटी में 250-300 कुंतल सड़ी गोबर की खाद सामान रूप से खेत में मिला देना चाहिए |इसे वैसे तोअधिक उर्वरक की आवश्यकता नहीं होती है। किन्तु पौधे के विकास के दौरान सप्ताहिक रूप में उर्वरक देना अच्छा रहता है |मीठी नीम का पौधा अधिक जलमांग वाला पौधा है | किसान भाई गर्मियों के दिनों में फसल पर नियमित रूप से सिंचाई अवश्य करें | वहीँ सर्दियों में किसान भाई हल्की सिंचाई करें पर ध्यान रहे इस समय उर्वरक बिलकुल नही दें | सिंचाई के बाद भूमि नम हो जाती है | अब निराई गुड़ाई करना चाहिए | निराई गुड़ाई कर खरपतवार को निराई कर फसल से निकाल देना चाहिए | साल में1-2 बार निराई की आवश्यकता होती है। निराई करते समय पौधों पर मिटटी चढ़ा दें ताकि जड़े खुली न रहें। मीठी नीम के पौधे में जब पर्याप्त वानस्पतिक विकास हो जाये | मीठी नीम के पौधे की शाखाओं में पत्तियाँ पूर्ण विकसित हो जाएँ | मीठी की नीम की तुड़ाई किसान भाई कर सकते हैं | वैसे तो आवश्यकता पड़ने पर इसकी पत्तियों को किसी भी समय तोडा जा सकता है | परिपक्व व बड़ी पत्तियों की तुड़ाई तोड़ना हाथ से करनी चाहिए | अविकसित पत्तियों की तुड़ाई किसान न करें | ऐसी पत्तियों की तुड़ाई अगले चक्र में करें |
Advanta gs 20 ਮਟਰ ਹੁਣ ਲਗਾ ਸਕਦੇ ਹਨ ਸਹੀ ਸਮਾਂ ਕਿਹੜਾ ਹੈ ?
(pb)
Punjab
ਲੱਖੀ ਜੀ ਮਟਰ ਦੀ ਬਿਜਾਈ ਹੁਣ ਕਾਫੀ ਅਗੇਤੀ ਹੈ ਜੀ ਤੁਸੀ ਮਟਰ ਦੀ ਬਿਜਾਈ ਸਿਤੰਬਰ ਮਹੀਨੇ ਦੇ ਅੱਧ ਤੋਂ ਬਾਅਦ ਸ਼ੁਰੂ ਕਰ ਸਕਦੇ ਹੋ ਜੀ।
ਮੈਂ ਬਰਨਾਲੇ ਦਾ ਹਾਂ ਜੀ, ਸਾਡੇ ਖੇਤਾਂ ਵਿੱਚ ਘਰ ਨੇ ਤੇ ਸੜਕ ਆਓਂਦੀ ਹੈ ਖੇਤਾਂ ਨੂੰ , ਆਸੇ ਪਾਸੇ ਘਰ ਨੇ, ਸੜਕ ਦੇ ਨਾਲ ਨਾਲ ਫਲ ਵਾਲੇ ਪੌਦੇ ਲਗਾਨੇ ਨੇ ਕਿਰਪਾ ਕਰਕੇ ਦੱਸੋ ਕਿਹੜੇ ਪੌਦੇ ਲਗਾ ਸਕਦੇ ਹਨ, ਜਿਹੜੇ ਰਸਤੇ ਵਿਚ ਵੀ ਨਾ ਆਉਣ ਤੇ ਸੋਹਣੇ ਵੀ ਲਗਣ ਤੇ ਉਤਪਾਦ ਵੀ ਦੇ ਦੇਣ ?
(pb)
Sir ਏਨਾ ਦਿਨਾਂ ਵਿਚ ਕਿਹੜੀ ਫਸਲ ਉਗਾਈਏ ਜੋ ਦੋ ਮਹੀਨੇ ਚ ਪੱਕ ਜਾਏ ਕਿਉ ਕੇ ਮੇਰਾ ਅੱਧਾ ਕਿਲਾ ਖਾਲੀ ਪਿਆ ?
(pb)
Punjab
ਦਲਬੀਰ ਜੀ, ਵੈਸੇ ਤੁਸੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਜੀ ਪਰ ਇਹ ਕਾਫੀ ਪਛੇਤੀ ਹੋ ਗਈ ਹੈ ਜੀ, ਇਸ ਤੋਂ ਇਲਾਵਾ ਤੁਸੀ ਚਾਰੇ ਵਾਲੀ ਮੱਕੀ ਜਾ ਸਬਜੀਆਂ ਜਿਵੇਂ ਕਿ ਮੂਲੀ, ਫੁੱਲ ਗੋਭੀ, ਪਾਲਕ ਆਦਿ ਸਬਜੀਆਂ ਬੀਜ ਸਕਦੇ ਹੋ ਜੀ।
Sir hamare village mai LSD agayi hai, hum apni cows ko kaise bacha sakte hai iss bimaari se, kaunsi dawaii immunity ki de? Aisi koi medicine allopathy ya homeopathy jisse LSD se bachaya jasake?
(en)
Shalini ji aap pashuo ke ass pass saff safai ka purra dian rakhen jisse pashu ke ass pass makhi, mashr, chichr nhi hone chahiye, iske ilawa aap alfa alfa homeopathic dwai ja fir A 2 Z liquid 100ml rojana ja fir Anabolite liquid 100ml rojana pashuo ko de skte hai jisse kamjori durr rehegi aur sarir ko takat milegi.
Sir mere kol buffalo aa te sir ohde thale vadia dudh aa g but oh bhut jada weak hundi jndi aa g hadd dikhn lagg gye Sir plz calcium vgera recommend kro g jis nal oh raaji hoje g Hope sir tusi jldi meri problem nu solve kro ge te best way de nal ?
(en)
Harpinder ji tuci uss nu sbh ton pehla pett de kiria lai Flukarid-Ds bolus deo ate isde nal na enerboost powder 100gm rojana ate Calcimust gold liquid 50ml rojana dena suru kro baki usdi khurak da purra dian rakho ate her 3 mahine badd salt badal ke pett de kiria wali dwai jrur deo.
There is lot of weed grass in english grass(selection no1) normally we call it crab grass or makada grass in punjabi, is there is any herbicide for it ?
(en)
Punjab
Daya you cannot spray herbicide to control this weed because herbicide may have adverse effects on the lawn graas. Therefore to control this grass you have to uproot the weeds manually.
Sir 2 ਪਸੂਆ ਦੇ 1 40000 ਦੇ laon ty SBI Bank kinerupey ਬੀਮੇ ਦੇ ਵਸੂਲ ਕਰਦਾ ਹੈ .
(pb)
Punjab
ਬਲਜਿੰਦਰ ਜੀ ਇਸਦੀ ਪੂਰੀ ਜਾਣਕਾਰੀ ਲਈ ਤੁਸੀ ਆਪਣੇ ਨਜ਼ਦੀਕੀ SBI ਬੈਂਕ ਵਿਚ ਜਾ ਕੇ ਪਤਾ ਕਰ ਸਕਦੇ ਹੋ ਓਹਨਾ ਵਲੋਂ ਤੁਹਾਨੂੰ ਲੋਨ ਅਤੇ ਉਸਦੀ ਕਿਸ਼ਤ ਵਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ
Grass in paddy, kon sa herbicide use kar ne se ghaas marr jai ga.
(en)
Punjab
Gurbeer ji is nadeen ki rokthaam ke liye aap Ricestar ( fenoxaprop) 400 ml/acre ke hisaab se spray kare.
Jhone te gob di sundi hai sundi to kehri sprey kra te nl hr koi fungicide pon di jarurt hai k nhi jhona 50 din da oh gya hai ?
(pb)
Punjab
Sikandar ji, tusi gob di sundi di rokthaam lai tusi Flubendamide 50g/acre de hisaab naal spray karo ji, ate fungicide lai kirpa kar ke ih dasso ki tuhade khet vich kihdi bimaari da hamla hai, us hisab naal hi tuhanau is baare sahi jaankari ditti jaa skegi.
PR 126 ਝੋਨਾ 31 ਦਿਨ ਦਾ ਤਿਨ ਬੈਗ ਯੂਰੀਆ 135 ਕਿਲੋ ਪਾ ਦਿਤੀ ਏ ਤੇ ਹੋਰ ਕਿਸੇ ਚੀਜ ਦੀ ਵਰਤੋਂ ਨਹੀਂ ਕੀਤੀ ਗਈ ਕਿਰਪਾ ਕਰਕੇ ਦਸੋ ਕਿ ਹੋਰ ਯੂਰੀਆ ਪੌਣ ਦੀ ਜਰੂਰ ਏ ਜਾ ਨਹੀਂ ?
(pb)
Punjab
ਹਰਪ੍ਰੀਤ ਜੀ, 135 ਕਿੱਲੋ ਯੂਰੀਆ ਝੋਨੇ ਦੀ ਫਸਲ ਲਈ ਕਾਫੀ ਰਹਿੰਦੀ ਹੈ ਇਸ ਲਈ ਤੁਹਾਨੂੰ ਹੁਣ ਹੋਰ urea ਦੇਣ ਦੀ ਲੋੜ ਨਹੀਂ ਹੈ ਜੀ।
Hlo sir ji jhona vich potash magnesium sulphate giberllic acid and npk di spray kar sakde aa ji growth de layi kar sakde aa ji ?
(pb)
Punjab
Taran ji, tusi jhone vich Gibberellic acid ate NPK di spray hun kar sakde ho par Potash ate magnesium di spray hun na kro ji.
valdamycin kado vartne chede eh kis rog nu rokde va acre de kine dose ?
(pb)
Punjab
Gurpreet ji, Validamycin dvaai di varto jhoone de vich sheath blight bimaari di rokthaam lai kiti jandi hai ji . is di dose tusi 600-800 ml/ acre de hisaab naal vart sakde ho ji.
Dashkhera Kay mosam ?
(hn)
Maharashtra
Nerander ji sahi jaankari lene ke liye kripya aap apna swaal visthaar se puche.
ਵੀਰ ਜੀ lampy sckin ਦੀ ਬਿਮਾਰੀ ਤੋਂ ਠੀਕ ਹੈ ਪਰ ਆ ਜਖ਼ਮ ਨਹੀ ਠੀਕ ਹੋ ਰਹੇ .
(pb)
ਤੁਸੀ ਜਖਮ ਦੇ ਉਪਰ ਤੇਲ ਅਤੇ ਹਲਦੀ ਮਿਕਸ ਕਰਕੇ ਲਗਾਓ ਅਤੇ ਉਪਰ betadin ਵੀ ਲਗਾ ਸਕਦੇ ਹੋ ਬਾਕੀ ਤੁਸੀ ਸਾਫ਼ ਸਫਾਈ ਦਾ ਧਿਆਨ ਰੱਖੋ ਪਸ਼ੂ ਨੂੰ ਨਿਹਲਾਣਾ ਨਹੀਂ ਹੈ ਅਤੇ ਨਾ ਹੀ ਉਸਦੇ ਜਖਮ ਨੂੰ ਗਿਲਾ ਹੋਣ ਦਿਓ.
ਸਰ ਇਹ ਬਾਸਮਤੀ 1121 ਝੋਨਾ ਪਹਿਲਾ ਖੜਾ ਸੀ ਹੁਣ ਵਧਣ ਫੁੱਲਣ ਲੱਗਾ ਹੈ ਕਿਹੜੀ ਖਾਦ ਪਾਈਏ ?
(pb)
Punjab
ਰਾਜਪਾਲ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਖੀਰੇ ਦੀ ਬਿਜਾਈ ਹੁਣ ਹੋ ਸਕਦੀ ਹੈ ?
(pb)
Punjab
ਅੰਮ੍ਰਿਤ ਜੀ ਹੁਣ ਖੀਰੇ ਦੀ ਬਿਜਾਈ ਕਰਨ ਦਾ ਬਹੁਤਾ ਫਾਇਦਾ ਨਹੀਂ ਕਿਉੰਕਿ ਬਿਜਾਈ ਕਾਫੀ ਪਛੇਤੀ ਹੋ ਚੁੱਕੀ ਹੈ ਅਤੇ ਹੁਣ ਇਹ ਜਿਆਦਾ ਲਾਹੇਵੰਦ ਨਹੀਂ ਰਹੇਗੀ।
Sir ji ki hun fatkari pa sakde han ziri 52din di ho gayi ji ki fatkari sidhi pai jawe ja nakke de agge rakhi jawe dhanwad ji ?
(pb)
Punjab
Narinder ji tusi hun vi farkadi paa sakde ho, Farkadi nu poori tra ghol ke tusi nakke de aggo vi paa skde ho ji.
Dairy green jwar da beej kitho milu ji dso hun been Sandeep a ?
(pb)
Parwinder ji, kirpa kar ke jwaar di kism baare visthaar naal dasso ji, ta jo tuhaanu is baare sahi jaankari ditti jaa sake.
Amrud ke ped ki pattiyan sad rahi hai ilaaj bataiye ?
(hn)
Punjab
Dev ji ye potash ki kami ke lakshan lag rahe hai, iski rokthaam ke liye aap 0 0 50@10-15g/L paani ke hisaab se spray kar sakte hai.
Jamun ka ped 10 sal ka hai pattiyan sad rahi hai. Ilaaj bataiye ?
(hn)
Punjab
Dev ji iski rokthaam ke liye aap mancozeb 2g/L paani ke hisaab se spray kar sakte hai.
makki nu keeda lag gya g ?
(en)
Punjab
Gurpreet ji is di rokthaam lai tusi spinoteram 0.5 ml /L paani de hisaab naal spray kar sakde ho ji.
Barish kdo honi ji nawan Shahr ?
(pb)
Punjab
Mangi ji nawan Shahr vich 14 ate 15 august nu halki baarish ho sakdi hai ji .
Dr g baffalo delivery hoyu nu aj 3 days hogya a female cufe dea muh ch whit pani a rha Ed da ki hl ho skda Dseo .. gobber v ni kita cufe .. koi medicine dso jis nl es di vdia grow kr ske.. thank u
(en)
Punjab
Vishal ji tuci iss nu Brotone liquid 5ml rojana dena suru kro ate iss nu lassi 200ml, saro da tel 50ml, adha chamch haldi, adha chamch namak mix krke pilao ate 3-4 din tak deo.
सर् J K 176 मिर्ची में फल फूल पौधा के लिय कोन सा दवा का उपयोग करें ?
(hn)
Haryana
ललन जी इसके लिए आप npk 191919 को 10 ग्राम को प्रति लीटर पानी के हिसाब से प्रयोग कर सकते है
ਹੈਲੋ ਸਰ ਇੱਕ ਜਰਸੀ ਗਾਂ ਨੂੰ LSD ਹੋਈ ਨੂੰ 10 12 ਦਿਨ ਹੋ ਗਏ ਉਸ ਦੀ ਇਕ ਅਗਲੀ ਲੱਤ ਨੂੰ ਸੋਜ਼ ਬਹੁਤ ਜ਼ਿਆਦੇ ਆ ਕੋਈ ਹੱਲ ਦੱਸੋ ?
(pb)
ਜਸਕਰਨ ਜੀ ਜੇਕਰ ਉਸਦੀ ਗਰੋਥ ਚੰਗੀ ਹੈ ਫਿਰ ਉਸ ਨੂੰ Artizone S injection 15ml, DCR injection 5gm, Avil inj 10ml, isoflud inj. 5ml ਲਗਵਾਓ ਅਤੇ ਉਸ ਨੂੰ Serakind plus bolus ਇਕ ਇਕ ਸਵੇਰੇ ਸ਼ਾਮ ਦਿਓ
ਸਰ ਜੀ biotrim 20ml avil 15 ml tirivet 10 ml nimpyrin 10ml ਸਰ ਦੋ ਦਿਨ ਸਵੇਰੇ ਸ਼ਾਮ ਲਾਇਆ ਤੇ ਫਿਰ। ਇੱਕ ਟਾਇਮ 3ਦਿਨ ਲਾਇਆ ਤੇ isoflud 10ml ਦੋ ਦਿਨ ਲਾਇਆ
Sir ji Ek acre jhone di fasal Vich potash and Sulphur and zinc Kinne kilo painda details ch daso ?
(pb)
Haryana
Prabhjot ji ehna di varto.tan hi krni chahidi hai jekar tuhadi fasal esdi Kami de lachan dikhawe.zinc tusi 500 gram nu spray kr skde ho. Potash lai murate of potash 20 kilo prati acre de hisab nal pao. Sulphur di jhone vich paun di sifarish nahi kiti jandi kyuki Esda koi ena faida ni hunda te na hi esdi Ghat aundi hai
अब नरमें में कौन सी स्प्रे कर सकते हैं। इसमें white fly तेला और लाल सुंडी है। कौन सी स्प्रे करें ?
(hn)
Haryana
कुमार जी चिटी मक्खी के लिए आप flonicamid 80 ग्राम और लाल सुंडी की रोकथाम के लिए आप chlorantraniliprole 80 ग्राम को प्रति एकड़ के हिसाब से प्रयोग करे। इन दोनो स्प्रे के बीच में 10 दिन का अंतर जरूर रखे
मेरे बेल सिरफल के पेड़ पर फल टिक नहीं रहा. रोज 4 से 5 फल गिर जाते हैं. जो बचते भी हैं वे बड़े होने पर अंदर से सड़ जाते हैं. कृपया राय दें ?
(hn)
Punjab
आनंद जी किर्प्या आप गिरे हुए फल को खोलकर अंदर से देखे कि इसमें कोई कीट तो नहीं है उस हिसाब से आपको इस बारे में सही जानकारी दी जा सकेगी।
Sir 1401 Mushal 50 din da ho gya hun pehli spray kehri krni cahidi jis da result Wadia mile jis nl na h ptta lpate aye t na h koi fungus ya blast ?
(pb)
Haryana
Sourav ji spray tusi tan hi kro jekar sundi da hamla ho gya hai jekar haje nhi hoya tan phr pehla spray krn da koi mtlb nahi ehde nal sirf kharcha vadhuga tuhada jekar koi dikkat aa rahi hai tan tusi usdi photo bhejo us hisab nal tuhanu jankari diti ja sakdi hai
ਇਸਦੀ ਕਿੰਨੀ ਮਾਤਰਾ ਦੇ ਸਕਦੇ ਹਨ 10 ਮਹੀਨੇ ਦੀ ਕੱਟੀ ਨੂੰ ਕੀੜੇ ਲਈ ਦੇਣੀ ਹੈ ?
(pb)
ਰਾਜ ਜੀ ਜੇਕਰ ਉਸਦੀ ਗਰੋਥ ਘੱਟ ਹੈ ਫਿਰ ਉਸ ਨੂੰ ਅੱਧੀ ਗੋਲੀ ਦਿਓ ਅਤੇ 15 ਦਿਨ ਬਾਦ ਬਾਕੀ ਗੋਲੀ ਦੇ ਸਕਦੇ ਹੋ ਜੇਕਰ ਉਸਦੀ ਗਰੋਥ ਚੰਗੀ ਹੈ ਫਿਰ ਪੂਰੀ ਖਿਲਾ ਸਕਦੇ ਹੋ
devmedia
(pb)
इस धान की फसल में कौन सा रोग है जो कि पत्ता सूख रही है तना छेदक है तना सड़न है कौन सी दवा डाले ?
(hn)
Haryana
राकेश जी तना छेदक सुंडी जो है तने में छेद करती है किरपा आप वह देखे की कोई छेद है जा नही। वैसे इस तरह के पत्ते लोहे की कमी की वजह से भी हो सकते है उसकी लिए आप ferrous sulphate 1kilo को प्रति एकड़ के हिसाब से प्रयोग कर सकते है
devmedia
(pb)
Haryana
ਗੁਰਜਿੰਦਰ ਜੀ ਇਸਦਾ ਬੀਜ 40 ਕਿਲੋ ਪ੍ਰਤੀ ਏਕੜ ਦਾ ਅਤੇ ਝਾੜ 24-28 ਕੁਇੰਟਲ ਤੱਕ ਆ ਜਾਂਦਾ ਹੈ
ਇਸ ਡੱਬੀ ਵਿੱਚ ਇਕ ਗੋਲੀ ਹੈ 10 ਮਹੀਨੇ ਦੀ ਕੱਟੀ ਨੂੰ ਕੀੜੇ ਲਈ ਦੇਣੀ ਹੈ ਕੀ ਫਾਇਦਾ ਹੈ ਇਸਦਾ ?
(pb)
ਰਾਜ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਪੇਟ ਦੇ ਕੀੜੇ ਖਤਮ ਕਰਨ ਲਈ ਵਧੀਆ ਹੈ
devmedia
(pb)
devmedia
(pb)
devmedia
(pb)
गन्ने की फसल में क्या क्या डाले यूरिया एक बार डाल चुके है सर ?
(hn)
Haryana
अनिल जी गन्ने को यूरिया ही डालने की सिफारिश की जाती है बाकी खाद को आप अपनी मिट्टी परख की रिपोर्ट के अनुसार डाले
Sir ji 3 cows nu lsd hoyi c dhfri tn ruk gyi pr bhukhar ni utr rhea photo vale injection bhukhar lyi sahi rhunge ji pls dsyo sir thnku g ?
(pb)
Aman ji tuci ehh treatment krwa skde ho, tuci doctor ton pashu de fever di janch krwaunde rho ate ehna di varto kr skde ho.
..?
(en)
Haryana
Harman ji esde layi tusi mancozeb 3 gram nu prati litre paani de hisab nal spray kro
ਡਾ ਸਾਬ ਇੱਕ ਗਾਂ ਸੂਣ ਵਾਲੀ ਸੀ ਅਤੇ ਉਹ ਦਿਨ ਪੂਰੇ ਹੋਣ ਤੋ 10 ਦਿਨ ਪਹਿਲਾਂ ਹੈ ਸੂ ਪਈ ਹਾਲੇ ਪੂਰੀ ਤਰਾਂ ਤਿਆਰ ਵੀਨਹੀਂ ਸੀ ਹੋ ਡਾਕਟਰ ਦੇ ਮੱਦਦ ਨਾਲ ਬੱਸੂ ਬਾਹਰ ਕੱਢਿਆ ਹੁਣ ਉਸ ਨੂੰ ਕਿ ਦਿੱਤਾ ਜਾਵੇ ਕਿ ਉਹ ਦੁੱਧ ਨੂੰ ਵਦੀਆ ਚਲੇ ਅਤੇ ਵਦੀਆ ਤੰਦਰੁਸਤ ਵੀ ਹੋਜੇ ?
(pb)
ਗੁਰਮੀਤ ਜੀ ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ
Belpatra mein Lat lag gai hai kya Karen ?
(hn)
Haryana
Dev ji kirpya apni fasal ki photo bheje us hisab se hi apko sahi jankari di ja sakti hai
Sir Ghar vaste haldi biji hoiia 1st time biji aa dsee o ji v pani kinne lagde ne and kinni bar mitti launi pendiaa ?
(en)
Haryana
Harsh ji paani esnu tusi Mausam ate miiti de hisab nal lga sakde ho bss mittu nu jada na sukkan deo mitti tusi 45 50 dinn baad chda sakde ho
ਮੇਰੇ ਕੋਲ 15 ਦਿਨ ਦੀ ਵੱਛੀ ਹੈ ਉਸ ਨੂੰ 105, 106 ਬੁਖਾਰ ਹੈ, ਉਸ ਨੂੰ Berenil ਵੀ ਦਿੱਤਾ ਹੈ, ਉਸ ਤੋਂ 2 -3 ਦਿਨ ਬਾਦ butalex ਵੀ ਲਾਇਆ ਹੈ, ivy oxy ਵੀ ਦਿੱਤੀ ਹੈ, ਹੋਰ ਵੀ ਦਵਾਈ ਤੇ ਟੀਕੇ ਦਿੱਤੇ ਹਨ ਪਰ ਕੋਈ ਫਰਕ ਨਹੀਂ ਪਿਆ ?
(pb)
ਗੁਰੀ ਜੀ ਤੁਸੀ ਉਸ ਨੂੰ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ ਕਿਉਕਿ ਬੁਖ਼ਾਰ ਅਤੇ ਉਸਦੀ ਹਾਲਤ ਦੀ ਹਿਸਾਬ ਨਾਲ Oxy ਦੀ ਮਾਤਰਾ ਵਧਾਈ ਜਾ ਸਕਦੀ ਹੈ ਅਤੇ ਉਸ ਡਰਿਪ ਵਿਚ ascrobic acid ਇੰਜੇਕਸ਼ਨ ਵੀ ਮਿਕਸ ਕਰਕੇ ਲਗਾਇਆ ਜਾ ਸਕਦਾ ਹੈ ਬਾਕੀ Doloban plus injection ਵੀ ਵੱਧ ਜਾ ਘੱਟ ਉਸਦੇ ਭਾਰ ਦੇ ਹਿਸਾਬ ਨਾਲ ਵਰਤਿਆ ਜਾਵੇ.
Sir ji apni cow nu lampi skin problem aia usdi chalra te paer te soj a taphar age nalon thik a ko ilaj daso ?
(pb)
Lakhwinder ji tuci uss nu Artizone-S inj. 20ml, Isoflud inj 5ml lgwao ate usde fever di janch krwao jekar fever hai tan fever de hisab nal ilaj krwao ate uss nu Serakind plus bolus 1-1 goli swere sham deni suru kro.
सर मेरे खेत में ज्वार की फसल खड़ी है उसमें पीला तेला रोग आ गया है ज्वार की ऊंचाई 6.5से 7 फीट है इसकी रोकथाम के लिए उपाय बताए ?
(hn)
Haryana
विष्णु जी इसकी रोकथाम के लिए imidachlorpid को 1 ml को 1लीटर पानी के हिसाब से प्रयोग कर सकते है
Hi sar Namskar ji ਸਰ ਜੀ ਪੀ ਆਰ 126 ਝੋਨੇ ਵਿੱਚ ਟੋਟਲ ਯੁਰੀਆ ਕਿੰਨੀ ਪੈਦੀ ਹੈ 1 ਏਕੜ ਵਿੱਚ ਜਾਣਕਾਰੀ ਲਈ ਧੰਨਵਾਦ ?
(pb)
Haryana
ਮਨਜੀਤ ਜੀ ਇੱਕ ਏਕੜ ਵਿਚ ਤਕਰੀਬਨ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Punjab
ok sar very thankful ji
Punjab
Good information ji
Byaane ke baad gaay ka pet ek taraf ho gya thaa ab vo heat me aa rahi hai AI kraye ya rahne de delivery me problem ho skti hai ?
(hn)
Sidharath ji usko pehle aap nazdiki doctor se janch krwayen kyuki uski janch krke hei sahi ilaj ho skta hai.
Sir koi desi treeka ni ?
(pb)
Punjab
Dharminder ji, is de lai kise tareeke di sifarish nahi kiti jandi .
Paji ah krele di bail de patte eve sukh rhe koi desi nuska dsya jave thank you ?
(pb)
Haryana
Harjot ni eh ik vishanu Rog hai esde lai tusi imidachlorpid 1ml.nu 2 litre paani vich ghol ke spray kro
Sir bcchi de phla melomax peni ..tkke laye c thik ho g c hn fir fever aa 105 hn ehde naal frk ni ki berinl injection la skde aa te ede naal kde laune aa ?
(pb)
Gurjeet ji tuci uss nu Ns botal 500ml vich oxy inj. 30ml jekar baddi ha tan 60ml ate Ascrobic acid 10ml jekar badd bashi hai fir 20ml mix krke IV lgwao ate uss nu Melonex plus inj. baddi pashu nu 15ml lgwao ate ehh dekho usde sarir te gadha bnia ha jekar mootia motiia gandaa aglia ate pishlia lattan de agge bniya ha fir theileria krke ho jnda ha fir uss nu Butalex inj. usdi growth de hisab nal lgwao.
नरमे की फसल में फल फूलों की संख्या कम है फूलों की संख्या बढ़ाने के लिए क्या करें ?
(hn)
Punjab
गुरसहाब जी, आप फसल पे NPK 13 0 45 @15g/L पानी के हिसाब से छिड़काव करें।
ਝੋਨੇ ਵਿਚ ਨੈਨੋ ਯੂਰੀਆ DAPਵਿੱਚ ਮਿਲਾ ਕੇ ਪਾ ਸਕਦੇ ਹਾਂ। ਜਾਂ ਫਿਰ ਇਸ ਦੀ ਸਪਰੇਅ ਕਰਨੀ ਪਊ ?
(pb)
Punjab
ਗੁਰਦੀਪ ਜੀ, ਤੁਸੀ ਨੈਨੋ ਯੂਰੀਆ ਦਾ ਛਿੜਕਾਅ ਹੀ ਕਰੋ ਕਿਉੰਕਿ ਇਹ ਦਵਾਈ ਪੱਤਿਆਂ ਰਾਹੀਂ ਹੀ ਚੰਗਾ ਅਸਰ ਕਰਦੀ ਹੈ ਜੀ।
Hlo g...sir main narme te 6 6 dina de gap te 2 spray ulala profeno curacron di kiti hai. Next spary v only profeno use kr sakda..ja koi hor mix up krke v kar sakde aa g. Best spray dseyo sir kehri kehri kr sakde ha g... White fly and pink worm waste krni aa g..
(pb)
Haryana
Khushi ji do spray de vichale ghto ghat 10 din da antar rakho. Ate pink bollworm lai tusi flubendiamide 60 gram nu prati acre de hisab nal varto
15साल का बिलपत्र का पेड़ है।उस पर बिलपत्र के फल लग रहे है।फल फट कर गिर रहे है।उपाय बताओ।
(hn)
Haryana
सतीश जी फल फटने के मुख्य रूप से 2 ही कारण होते है एक तो बोरोन तत्व की कमी और दूसरा काफी समय बाद ज्यादा पानी एक दम से लगा देना। आप बताओ की आपने कोंसी खाद डाली और फोटो भी भेजे उस हिसाब से ही आपको सही जानकारी दी जा सकती है .
ਡਾਕਟਰ ਸਾਹਬ ਆਪਣੀ ਝੋਟੀ ਨੂੰ ਸੂਣ ਵਿੱਚ ਅਜੇ 40 ਦਿਨ ਰਹਿੰਦੇ ਨੇ ਤੇ ਓਹਨੇ ਡੋਕੇ ਪਾਏ ਨੇ ਪੰਜ ਸੱਤ ਦਿਨਾਂ ਤੋਂ ਕੀ ਕਾਰਣ ਹੋ ਸਕਦਾ ਜੀ ?
(pb)
Punjab
ਜੁਗਰਾਜ ਜੀ ਇਹ ਸਰੀਰ ਵਿਚ ਕਿਸੇ ਤੱਤ ਦੀ ਕਮੀ ਕਰਕੇ ਹੋ ਸਕਦਾ ਹੈ ਬਾਕੀ ਇਹ ਦੇਖੋ ਕਿ ਉਹ ਜ਼ੋਰ ਵਗੈਰਾ ਮਾਰਦੀ ਹੈ ਜਾ ਨਹੀਂ ਜੇਕਰ ਕੋਈ ਦਿਕਤ ਮੰਨਦੀ ਹੈ ਫਿਰ ਤੁਸੀ ਤੁਰੰਤ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾਓ