Punjab
Search
ਸਰ ਲੰਪੀ ਸਕਿਨ ਬਿਮਾਰੀ ਦਾ ਇਲਾਜ ਦੱਸੋ ਜੀ ?
(pb)
ਜਸਕਰਨ ਜੀ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਹੈ ਇਹ ਪਸ਼ੂ ਦੇ ਲੱਛਣਾਂ ਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਹੈ ਇਸ ਲਈ ਤੁਸੀ ਪਸ਼ੂ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ
Ferterra ko dhan ropi ke kitne din baad dalna hai ?
(en)
Haryana
Boblu ji kirpya yeh btaye ki apko fasal mein kya dikkat aa rahi hai us hsiab se hia okk jankari di ja sakti hai kyuki yeh dwai ka istemaal tabhi karna chahiye jab fasal mein kisi keet ja sundi ka hamla ho
2034 soyabin me fulo par motha gas ko control kese kare ?
(hn)
Haryana
Dilkhush ji soyabean mein is samay kharpatwar ki roktham ke liye gudai karne ki sifarish ki jati hai koi bhi spray karne se fasal ke upar bura parbhav pad sakta hai .
ਬਲੈਲਰ ਪੋਲਟਰੀ ਫੀਡ ਨੂੰ ਖੁਦ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾ ਤਾ ਜੋ ਫੀਡ ਦੀ ਕੀਮਤ ਘੱਟ ਸਕੇ ਬਜ਼ਾਰ ਦੀ ਫੀਡ ਬਹੁਤ ਜ਼ਿਆਦਾ ਮਹਿੰਗੀ ਪੈ ਰਹੀ ਹੈ ਜੀ ਤਿੰਨੋਂ ਫੀਡ ਨੂੰ ਖੁਦ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾ ?
(pb)
Punjab
ਤੁਸੀ ਫਿਨੀਸ਼ਰ ਫੀਡ ਤਿਆਰ ਕਰਨ ਲਈ ਮੱਕੀ 54%, ਸੋਇਆਬੀਨ ਦਾ ਚੁਰਾ 29%, ਚਾਵਲ ਪੋਲਿਸ਼ 8%, ਮੂੰਗਫਲੀ ਦੀ ਖਲ 5%, ਤੇਲ 2%, ਕਣਕ 20% , ਮੱਛੀ ਦਾ ਚੂਰਾ 8% dicalcium phosphate 2%, ਨਮਕ 300gm, vitamin a+b+d+k 15gm, vitamin b12 15gm, b-complex 20gm ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਤੁਸੀ ਛੋਟੀਆਂ ਚੂਚਿਆਂ ਦੀ ਉਮਰ ਦੱਸੋ ਕਿੰਨੀ ਉਮਰ ਤੱਕ ਦੇ ਬੱਚੇ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ .
Sir jwaab deo G ?
(pb)
Punjab
Gurdev ji tuhade swal da jwab de dita geya ha tuc app vich apne swala de jwab dekh skde ho.
ਬਲੈਲਰ ਪੋਲਟਰੀ ਫੀਡ ਨੂੰ ਖੁਦ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾ ਤਾ ਜੋ ਫੀਡ ਦੀ ਕੀਮਤ ਘੱਟ ਸਕੇ ਬਜ਼ਾਰ ਦੀ ਫੀਡ ਬਹੁਤ ਜ਼ਿਆਦਾ ਮਹਿੰਗੀ ਪੈ ਰਹੀ ਹੈ ਜੀ ਤਿੰਨੋਂ ਫੀਡ ਬਣਾਉਣ ਦਾ ਫਾਰਮੂਲਾ ਦੱਸੋ ਜੀ ?
(pb)
Punjab
ਤੁਸੀ ਫਿਨੀਸ਼ਰ ਫੀਡ ਤਿਆਰ ਕਰਨ ਲਈ ਮੱਕੀ 54%, ਸੋਇਆਬੀਨ ਦਾ ਚੁਰਾ 29%, ਚਾਵਲ ਪੋਲਿਸ਼ 8%, ਮੂੰਗਫਲੀ ਦੀ ਖਲ 5%, ਤੇਲ 2%, ਕਣਕ 20% , ਮੱਛੀ ਦਾ ਚੂਰਾ 8% dicalcium phosphate 2%, ਨਮਕ 300gm, vitamin a+b+d+k 15gm, vitamin b12 15gm, b-complex 20gm ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਤੁਸੀ ਛੋਟੀਆਂ ਚੂਚਿਆਂ ਦੀ ਉਮਰ ਦੱਸੋ ਕਿੰਨੀ ਉਮਰ ਤੱਕ ਦੇ ਬੱਚੇ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਮੱਝ ਦੇ ਥਣ ਇਸ ਤਰਾਂ ਨਾਲ ਹੋ ਗਿਆ ਹੈ ਕੋਈ ਇਲਾਜ ਦੱਸੋ ?
(pb)
Punjab
ਗੁਰਸਾਹਿਬ ਜੀ ਤੁਸੀ ਇਸਦੇ ਉਪਰ coolmac tube ਜਾ ਫਿਰ macroworm tube ਲਗਾਉਣੀ ਸ਼ੁਰੂ ਕਰੋ ਅਤੇ ਇਸ ਨੂੰ Vitamor H injection 5ml ਇਕ ਇਕ ਦਿਨ ਦੇ ਫਰਕ ਨਾਲ ਲਗਵਾਓ ਅਤੇ bovimin Gl liquid 7ml ਰੋਜਾਨਾ ਦਿਓ
डॉ रविंद्र चहल जी कारगिल कंपनी की ट्रांजिशन मिक्स फीड का रिजल्ट कैसा है और इस से क्या क्या फायदे होते हैं खिलाने से ?
(hn)
राहुल जी इसका अच्छा परिणाम है इससे पशु की कमजोरी दूर होती है, दूध में फायदा होता है और पशु के शरीर का भी अच्छा विकास होता है यह ब्याने से 1 महीना पहले देना शुरू करें .
ਮੇਰੇ ਕੋਲ ਢਾੲੀ ਸਾਲ ਦੀ ਕੱਟੀ ਹੈ ਓਸ ਨੂੰ ਕੀ ਪਾੲੀਅਾ ਜਾਵੇ ?
(pb)
ਇੰਦਰਜੀਤ ਜੀ ਤੁਸੀ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਇਹ 1 ਤੋਂ 1.5 ਕਿਲੋ ਤੱਕ ਰੋਜਾਨਾ ਦਿਓ ਅਤੇ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ ਬਾਕੀ ਉਸ ਨੂੰ bovimin B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ
Hyfer dry feed and vitam h and ferikind
ਕਿੰਨੂ ਝੜ ਰਹੇ ਨੇ ਇਸ ਦਾ ਕੀ ਕਾਰਨ ਹੋ ਸਕਦੈ ਅਤੇ ਇਸਦਾ ਉਪਾਅ ਵੀ ਦੱਸੋ ?
(en)
Haryana
ਅੰਮ੍ਰਿਤ ਜੀ ਇਹ ਏਸਨੂੰ ਦਿੱਕਤ ਹੁੰਦੀ ਹੈ ਜਦੋਂ ਆਪਾਂ ਪੂਰਾ ਖਿਆਲ ਨਹੀਂ ਰੱਖਦੇ ਜਾ ਫੇਰ ਮੌਸਮ ਅਤੇ ਬਿਮਾਰੀ ਦੇ ਕਰ ਕੇ ਵੀ ਇਹ ਡਿਗਦੇ ਹਨ ਇਸਦੇ ਲਈ ਤੁਸੀਂ 3ਗ੍ਰਾਮ copper oxycholride ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ
ਝੋਨੇ ਵਿਚ ਹਲਦੀ ਰੋਗ ਤੋ ਵਚਾ ਲਈ ਕਿਹੜੀ ਸਪਰੇ ਕਰਨੀ ਚਾਹੀਦੀ ਹੈ ਤੇ ਕਦੋ ਕਰਨੀ ਚਾਹੀਦੀ ਹੈ ?
(pb)
Punjab
ਕੰਵਰਜੀਤ ਜੀ, ਝੋਨੇ ਦੇ ਵਿਚ ਹਲਦੀ ਰੋਗ ਤੋਂ ਬਚਾਅ ਲਈ copper hydroxide 500g/ਏਕੜ ਦੇ ਹਿਸਾਬ ਨਾਲ ਗੋਭ ਅਵਸਥਾ ਤੇ ਸਪਰੇ ਕਰ ਸਕਦੇ ਹੋ ਜੀ।
Jhone diya noka ch pela pan hai esda ki hal hai ?
(pb)
Punjab
Simran ji, is de Kai kaarn ho sakde han jive ki urea di jyada varto ho jana ta Mausam kar ke vi is tra de lashan dikhai de skade han, vaise ih sme naal shi ho janda hai ji.
Punjab
Sir es da koi nuksaan te nai
Murgiyon di bidtha nu khet vich paun te khet di mitti vich koi problem ta ni aundi ?
(pb)
Punjab
Gurpratap ji, is naal khet vich koi dikkat nahi aondi , ih khaad da kamm kardi hai ate is vich kaafi tatt paye jande han ji..
August de mahine vich muli di kheti kida kareye ?
(pb)
Punjab
Gurpartap ji, August mahine de vich tusi mooli di kheti krni lai jmeen vich 45 cm di doori te Vattan bna lai te fir beej laon to baad paani laa deo ji. Bijai to pehla tusi 75 kg SSP khaad de sakde ho ji.
Dhaniye di kheti august de mahine vich kida karye ?
(pb)
Punjab
Gurpartap ji, dhaniye di kheti lai mooli di trah Vattan paa ke jameen tyar kar laini chahidi hai. Is nu kull 90 kg urea 3 kishta de vich deni chahidi hai ji.
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ।
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ।
तोरई में कुकड़ा रोग लग गया है इसका इलाज बताएं ?
(hn)
Maharashtra
राम जी इस रोग की रोकथाम के लिए आप imidacloprid 1ml लीटर पानी के हिसाब से स्प्रे कर सकते हैं ।
johne vich 13045 sapray krn da shi time keda hai ?
(pb)
Punjab
Gurmeet ji jhone di fasl vich nisare to pehla growth lai 13:00:45 di spray 10 to 15 g /L paani de hisaab naal kiti jaa sakdi hai ji.
प्रति लिटर पानी के हिसाब से सभी मात्रा के बारे मे बताए न कि एकड़ के हिसाब से समझ ने में आसानी होती है ?
(hn)
Punjab
अशोक जी आप 13 00 45@10 से 15 g/L पानी, बोरोन 0.5g/L , magnesium 10g/L और zinc sulphate 0.5g/L पानी के हिसाब से छिड़काव कर सकते हैं।
pusa 44 hai ji is nu 60din hoge hn te ih upro pili ji pea rhi a ?
(pb)
Punjab
Gurveer ji, ih khurak di kami kar ke ho sakda hai tusi is te NPK 19 19 19 @10-15g/L paani de hisaab naal spray kar sakde ho ji.
pusa 44 hai ji is nu 60din hoge hn te ih upro pili ji pea rhi a ?
(pb)
Punjab
Gurveer ji, ih khurak di kami kar ke ho sakda hai tusi is te NPK 19 19 19 @10-15g/L paani de hisaab naal spray kar sakde ho ji.
ਸਤਿ ਸ੍ਰੀ ਅਕਾਲ ਜੀ ਜੀਰੀ ਦੇ ਵਿੱਚ ਕੋਈ ਸੁੰਡੀ ਨਹੀਂ ਹੈ ਪਰ ਕੋਈ ਸੁੰਡੀ ਨਾ ਆਵੇ ਪਦਾਨ ਦਾ ਅਸਰ 40ਦਿਨ ਤਕ ਰਹਿੰਦਾ ਹੈ ਜੀ ਜੀਰੀ ਦੇ ਵਿੱਚ ਪਦਾਨ ਪਾ ਸਕਦੇ ਹੈ ਜੀ ਦੱਸੋ ਜੀ ?
(pb)
Punjab
ਗੁਰਵਿੰਦਰ ਜੀ, ਹੈ ਤੁਹਾਡੇ ਖੇਤ ਵਿਚ ਸੁੰਡੀ ਦਾ ਹਮਲਾ ਨਹੀਂ ਹੈ ਤਾਂ ਤੁਸੀ ਅਜੇ ਪਦਾਨ ਨਾ ਪਾਓ ਹੈ ਸੁੰਡੀ ਦਾ ਹਮਲਾ ਦਿਖਾਈ ਦੇਵੇ ਤਾਂ ਹੀ ਤੁਸੀ ਛਿੜਕਾਅ ਕਰੋ ਜੀ।
ਗਾਂ ਦਾ ਪਸਵਾਂ ਪੂਰਾ ਨਹੀਂ ਹੈ ਥਣਾਂ ਵਿਚ ਕੋਈ ਇਲਾਜ ?
(pb)
ਰਮਨ ਜੀ ਤੁਸੀ ਉਸ ਨੂੰ Simalge bolus ਇਕ ਇਕ ਗੋਲੀ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਵੀ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Sir kinnu kuj es traah hon ton baad jhadd reha hai es nu koi v khaad nhi paayi march April vich fungicide te insecticide Spray kiti c ?
(en)
Punjab
Avneet ji, ih fruit drop di dikkat hai, is di rokthaam lai tusi copper oxychloride 2g/L paani de hisaab naal spray kar sakde ho ji.
Rajasthan में dairy training कहा मिलेंगे ?
(hn)
Rajasthan
अमनदीप जी आप डेयरी फार्मिंग की ट्रेनिंग लेने के लिए अपने नज़दीकी कृषि विज्ञान केंद्र से संपर्क कर सकते है वहां समय समय पर किसानो को अलग अलग कामों की ट्रेनिंग दी जाती है आप इसके लिए Krishi Vigyan Kendra Navgaon, Alwar - 301 025, (Raj.) India, Phone : 01468 - 275276, Fax : 01468 - 275276 से संपर्क कर सकते है और अगली ट्रेनिंग का पता कर सकते है .
dairy sikhlai course bathinda dabwali ya malout j krwaea jnda hai ta dseo jrur ?
(pb)
Punjab
Amarjeet ji dairy farming di training jo 22 aug ton suru ho rhi hai usde vare puri jankari len lai iss no. 0172-5027285 te sampark kr skde ho.
devmedia
(pb)
Punjab
ਗੁਰਜਿੰਦਰ ਜੀ, ਸਾਡੀ ਟੀਮ ਇਸ ਤੇ ਕੰਮ ਕਰ ਰਹੀ ਹੈ ਜੀ ਅਤੇ app ਦਾ update ਤੁਹਾਨੂੰ ਜਲਦੀ ਹੀ ਮਿਲ ਜਾਵੇਗਾ ਜੀ।
devmedia
(pb)
devmedia
(pb)
devmedia
(pb)
devmedia
(pb)
Haryana
ਗੁਰਜਿੰਦਰ ਜੀ ਇਹ ਮੁੱਖ ਤੌਰ ਤੇ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਏਸਨੂੰ ਤੁਸੀਂ ਸਾਰਿਆਂ ਫਸਲ ਉਪਰ ਹੀ ਵਰਤ ਸਕਦੇ ਹੋ
devmedia
(pb)
Haryana
ਗੁਰਜਿੰਦਰ ਜੀ ਇਹ ਮੁੱਖ ਤੌਰ ਤੇ ਸੁੰਡੀ ,ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ ਵਰਤੇ ਜਾਂਦੇ ਹਨ ਏਸਨੂੰ ਤੁਸੀਂ ਤਕਰੀਬਨ ਸਾਰੀਆਂ ਫਸਲਾਂ ਉਪਰ ਹੀ ਵਰਤ ਸਕਦੇ ਹੋ
ਸਤਿ ਸ੍ਰੀ ਆਕਾਲ ਸਰ ਜੀ। ਸਰ ਮਟਰ ਦੇ ਬੀਜ ਨੂੰ ਟ੍ਰੀਟ ਕਰਨ ਲਈ ਕਿਹੜੀ ਦਵਾਈ ਸਬ ਤੋਂ ਵਧਿਆ ਹੋਵੇਗਾ ?
(pb)
Haryana
ਹਰਵਿੰਦਰ ਜੀ ਮਟਰ ਦੇ ਬੀਜ ਨੂੰ rhizobium ਦੇ ਟੀਕੇ ਨਾਲ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹਦੇ ਨਾਲ ਝਾੜ ਵੱਧ ਦਾ ਹੈ
Haryana
ਹਰਵਿੰਦਰ ਜੀ ਮਟਰ ਦੇ ਬੀਜ ਨੂੰ rhizobium ਦੇ ਟੀਕੇ ਨਾਲ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹਦੇ ਨਾਲ ਝਾੜ ਵੱਧ ਦਾ ਹੈ
devmedia
(pb)
Haryana
ਗੁਰਜਿੰਦਰ ਜੀ ਇਹ ਮੁੱਖ ਤੌਰ ਤੇ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ, ਰਸ ਚੂਸਣ ਵਾਲੇ ਕੀੜੇ ਅਤੇ ਨਰਮੇ ਵਿਚ ਸੁੰਡੀਆਂ ਦੀ ਰੋਕਥਾਮ ਲਈ ਵਰਤੇ ਜਾਂਦੇ ਹਨ ਏਸਨੂੰ ਤੁਸੀਂ ਤਕਰੀਬਨ ਸਾਰੀਆਂ ਫਸਲਾਂ ਉਪਰ ਹੀ ਵਰਤ ਸਕਦੇ ਹੋ
devmedia
(pb)
Haryana
ਗੁਰਜਿੰਦਰ ਜੀ ਇਹ ਮੁੱਖ ਤੌਰ ਤੇ ਸੁੰਡੀ ,ਰਸ ਚੂਸਣ ਵਾਲੇ ਕੀੜੇ ਅਤੇ nematode ਦੀ ਰੋਕਥਾਮ ਲਈ ਵਰਤੇ ਜਾਂਦੇ ਹਨ ਏਸਨੂੰ ਤੁਸੀਂ ਤਕਰੀਬਨ ਸਾਰੀਆਂ ਫਸਲਾਂ ਉਪਰ ਹੀ ਵਰਤ ਸਕਦੇ ਹੋ
devmedia
(pb)
Haryana
ਗੁਰਜਿੰਦਰ ਜੀ ਇਹਨਾ ਨੂੰ ਤਕਰੀਬਨ ਤੁਸੀਂ ਸਾਰੀਆਂ ਹੀ ਫਸਲਾਂ ਵਿਚ ਵਰਤ ਸੱਕਦੇ ਹੋ ਅਤੇ ਇਹ ਮੁੱਖ ਤੌਰ ਤੇ ਸੁੰਡੀ, ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ ਵਰਤੇ ਜਾਂਦੇ ਹਨ
ਸਰ ਗਾਂ ਨੂੰ ਲੰਪੀ ਸਕਿਨ ਬਿਮਾਰੀ ਹੈ ਗਾਂ ਦੇ ਲਤ ਤੇ ਜਖਮਾਂ ਵਿਚ ਪੀਕ ਪੈ ਗਈ ਹੈ ਕੋਈ ਇਲਾਜ ਦਸੋ ?
(pb)
Punjab
ਜੇਕਰ ਇਸਦੀ ਪੂਰੀ ਗਰੋਥ ਹੋਈ ਹੈ ਫਿਰ ਇਸ ਨੂੰ DCR 5gm ਇੰਜੇਕਸ਼ਨ ਅਤੇ Avil 10ml ਇੰਜੇਕਸ਼ਨ ਮਿਕਸ ਕਰਕੇ ਲਗਵਾਓ ਅਤੇ ਇਹਨਾਂ ਜਖਮਾਂ ਉਪਰ ਹਲਦੀ ਅਤੇ ਤੇਲ ਮਿਕਸ ਕਰਕੇ ਲਗਾਓ
Sir sagwan ke 800 ped h jinki hight 25 se 30 feet h kaise aur kaha sale kare ?
(hn)
Haryana
Anurag ji iske liye ap apna swal apni kheti buy/sell application pr bhi daal sakte hai
sir iski dose kya dale ?
(hn)
Haryana
Pawan ji isko aap 1gram prati litre paani ke hisab se prayog kar sakte hai .
ਸਰ ਨਰਮਾ ਪੀਲਾ ਜਾ ਹੋਇਆ ਪਿਆ ਕੱਦ ਤੇ ਫਲ ਬਹੁਤ ਘੱਟ ਹੈ triacontanol EW 0.1 min ਨਰਮੇ ਚ ਕਿ ਕੰਮ ਕਰੁ ਜੀ ਤੇ ਕਿੰਨੀ ਡੋਜ ਪਉਣੀ ਆ ਜੀ ਐਸ ਦੇ ਨਾਲ ਹੋਰ ਕੀ ਮਿਕਸ ਕਰ ਸਕਦੇ a narme de ਵਿਕਾਸ lai ਜੀ ?
(pb)
Haryana
ਮਾਨ ਜੀ ਏਸਨੂੰ 300ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਨਰਮੇ ਦਾ ਵਧਾ ਕਰਦੀ ਹੈ ਅਤੇ ਝਾੜ ਵਧਾਉਂਦੀ ਹੈ
Punjab
thank you sir ji
sir polo zapp ki dose kya dale ?
(hn)
Haryana
Pawan ji isko 1 gram prati litree paani ke hisab se prayog kar skate hai .
नरमे में इसकी मात्रा के बारे में बताएं क्या यह actara और पोलोजेट के साथ हो सकता है कृपया इसके बारे में जानकारी दें ?
(hn)
Haryana
पवन जी इसको आप 400ml प्रति एकड़ के हिसाब से प्रयोग कर सकते है .
1121 dhan me kis chij ki kmi hai Please reply ?
(hn)
Haryana
Naresh ji iske liye ap zinc sulphate 500 gram ko 150litre paani mein ghol kr prati acre ke hisab se prayog kar sakte hai
actara और पोलोजेट की मात्रा प्रति एकड़ कितनी है कृपया बताएं ?
(hn)
Haryana
ਪਵਨ ਜੀ actara ਤੁਸੀਂ 0.5ਮਲ ਪ੍ਰਤੀ ਲਿਟਰ ਪਾਣੀ ਅਤੇ ਪੋਲੋ ਨੂੰ 1ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ .
1121 me kis chij ki kmi hai ?
(hn)
Haryana
Naresh ji yeh kisi tatv ki kami lag rahi hai kirpya yeh btaye ki apne isko konsi khad kitni matra mein daali hai .
Dhan 1121 me ye kis chij ki kmi hai ?
(hn)
Haryana
Naresh ji yeh tatav ki kami ki wajah se hai iske liye ap npk 191919 10 gram ko prati litre paani ke hisab se prayog kar sakte hai .
npk ki matra btaye ji ?
(hn)
Haryana
Pawan ji isko ap 8-10 gram prati litre paani ke hisab se prayog kar sakte hai .
Rajasthan
sirji alg alg dose bato
Haryana
Pawan ji magnesium sulphate ko 1 gram prati litre paani aur npk ko 10 grm aur nano urea ko 2-4 ml prati litre paani ke hisab se prayog kar sakte hai
Sir ji jheriyan jhone de vich Khali baliyan nikldiyan o kis karan karke nikldiyan aa ?
(pb)
Haryana
Inderpal ji esde Kai Karan ho sakde han jiven urea jada paun kar ke, jada garmi de kar ke, tna chedak sundi de hamle kar ke vi eh ho skada hai
ਗੋਲੀ ਦੀ ਫੋਟੋ ਭੇਜੀ ਹੈ ਇਹ ਕਿਸ ਕੰਮ ਆਓਂਦੀ ਹੈ ਅਤੇ ਇਸਦੀ ਕਿੰਨੀ ਮਾਤਰਾ ਹੈ ਕਿੰਨੀ ਦੇਣੀ ਹੈ ਇਕ ਜਾਂ ਦੋ,ਕਿਰਪਾ ਕਰਕੇ ਦੱਸੋ ?
(pb)
ਜਸਵੀਰ ਜੀ ਇਹਨਾਂ ਦੀ ਵਰਤੋਂ ਪਸ਼ੂ ਦਾ ਦੁੱਧ ਵਧਾਉਣ ਲਈ, ਉਸਦੇ ਸਰੀਰ ਦੀ ਚੰਗੀ ਗਰੋਥ ਲਈ ਕੀਤੀ ਜਾਂਦੀ ਹੈ ਤੁਸੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
Sir ਝੋਟੀ ਗੱਬਣ ਹੋਈ ਨੂੰ 6 ਮਹੀਨੇ 15 ਦਿਨ ਹੋਏ ਨੇ.. ਪਹਿਲੇ ਸੂਏ ਏ ਝੋਟੀ... ਉਸ ਨੂੰ ਸਰੋਂ ਦਾ ਤੇਲ ਦੇ ਸਕਦੇ ਹਾਂ ਯਾਂ ਨਹੀਂ... ਜੇ ਦੇ ਸਕਦੇ ਹਾਂ ਤਾਂ ਕਿੰਨੀ ਮਾਤਰਾ ਵਿੱਚ ਦੇਈਏ ਤੇ ਨਾਲ ਹੋਰ ਵੀ ਕੁਝ ਦੇ ਸਕਦੇ ਹਾਂ ?
(pb)
ਤੁਸੀ ਉਸ ਨੂੰ 100ml ਸਰੋਂ ਦਾ ਤੇਲ ਦੇ ਸਕਦੇ ਹੋ ਅਤੇ ਲਗਭਗ 15 ਦਿਨ ਤੱਕ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਉਸਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Hi can someone please help me in finding a mulching sheet laying machine on rent in Amritsar please help ?
(en)
Punjab
Mandeep ji we are finding the vendor who can provide you this machine for rent so we will provide the contact once we find.
ਸਰ ਮੇਰੀ ਗਾ ਸਾਹੀਵਾਲ ਹੈ ਉਹ ਸੱਤ ਮਹੀਨੇ ਦੀ ਗੱਭਣ ਹੈ ਉਸ ਦਾ ਦੁੱਧ ਲਾਲ ਅਤੇ ਭਾਂਡੇ ਦੇ ਹੇਠਾ ਹਲਕਾ ਜਿਹਾ ਖੂਨ ਵੀ ਜੰਮ ਜਾਦਾ ਹੈ ਤੇ 8 ਘੱਟੇ ਬਾਅਦ ਵਿੱਚ ਉਹ ਦੁੱਧ ਫੱਟ ਜਾਦਾ ਹੈ ਕੋਈ ਦੇਸੀ ਇਲਾਜ਼ ਦੱਸੋ ?
(pb)
ਤੁਸੀ Dettol 100ml ਨੂੰ mammidium ਪਾਊਡਰ ਜੋ ਮੈਡੀਕਲ ਸਟੋਰ ਤੋਂ ਮਿਲ ਜਾਵੇਗਾ ਉਸ 50gm ਪਾਊਡਰ ਵਿਚ dettol ਮਿਲਾ ਕੇ ਦਿਓ ਅਤੇ ਅੱਧੇ ਘੰਟੇ ਬਾਦ 100gm ਮੀਠਾ ਸੋਡਾ ਦਿਓ ਅਤੇ ਅਗਲੇ 3 ਦਿਨ ਸਿਰਫ ਪਾਊਡਰ ਹੀ ਦਿਓ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ
Sir bhindi de pate kamlaa rahe han, isde ilaj bare dsso ?
(en)
Haryana
Shamsher ji esde lai tusi imidachlorpid 1ml prati 2litre paani de hisab nal vart sakde ho
Sir calcium oxide ka use floor per bichhane ke liye kar sakte ha . Jo animals lumpi desease se bimar ho ?
(en)
Nirmal ji aap kali ka paryog pashuo ke niche krr skte hai, jisse chichro ki smasia se bachav rehnta hai aur bimari fallne ki ass kam ho jatti hai baki aap ass pass bhi saff safai ka purra dian rakhen.
ਸਰ ਮੈ ਆ ਮੁਰਗੀ ਦੇ ਬੱਚੇ ਲਏ ਸੀ ਡੇੜ ਕੁ ਮਹੀਨੇ ਦੇ ਇਹਨਾਂ ਵਿਚੋ ਕਈ ਚੂਚੇ ਅੱਖਾਂ ਤੋ ਅੰਨੇ ਜੇ ਹੋਈ ਜਾਦੇਂ ਤੇ ਸਾਹ ਔਖਾ ਔਖਾ ਲੈਦੇ ਦੱਸਿਓ ਕੀ ਇਲਾਝ ਕੀਤਾ ਜਾਵੇ ਜੀ ?
(pb)
Punjab
ਗੁਰਦੇਵ ਜੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਨਾਲ ਇਹਨਾਂ ਦੀਆ ਅੱਖਾਂ ਸਾਫ਼ ਕਰਨੀਆਂ ਸ਼ੁਰੂ ਕਰੋ ਅਤੇ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ
jhone ki nukran da sukn da ilaz ?
(pb)
Haryana
Parminde ji photo k thoda nazdeek se bheje aur yeh dekhe ki podhe ke neeche koi keet ka hamla to nahi hai us hisab se hi apko sahi jankari di ja sakti hai
35 din ton bad kareli te growth te flowering lai kehdi spray hundi e pehla es vich 45 kg urea 50 kg ssp Mop 15 kg 2.5 bighe khet ch paata ?
(pb)
Haryana
Navdeep।ji vaise tan us sme koi vi spray Karan di sifarish nahi kiti jandi ate tusi khad poori matra vich paa chuke ho jekar tuhade koi full dig rahe han tan tusi npk 191919 10gram nu prati litre Pani de hisab nal vart sakde ho
papaya plant is like this, What is the solution ?
(pb)
Haryana
Rajinder this is the leaf curl disease which is pread by the sucking pest to control this you can spray imidachlorpid 0.5ml per litre of water