Punjab
Search
sir meri cow lampy toh recovery ch c te hun oss nye bacha dita hai oss da body score down hai hun oss nu takkat li ki ki dyea sakde haan ?
(pb)
Balraj ji tuci Cow nu kamjori durr krn lai Anabolite liquid 100-100ml swere sham deo ate bache nu changi matra vich maa da dudh pilao ate bache nu janam ton 7-8 din badd pett de kiria lai Albomar liquid de skde ho ate hajme lai Brotone liquid 5-7ml rojana 7-8 din badd dena suru kro.
ਝੋਨੇ ਵਿੱਚ ਲਾਲ ਮੁਡੀ ਤੇ ਛੋਟੀ ਛੋਟੀ ਇੱਟਸਿੱਟ ਬਹੁਤ ਹੋ ਗਈ ਹੈ ਜੀ ਕਿਰਪਾ ਕਰਕੇ ਹੱਲ ਦੱਸੋ ਜੀ ਨੋਮਨੀ ਗੋਲਡ ਜਾ ਇੱਟਸਿੱਟ ਲਈ ਕੀ ਪਾਈਏ ?
(pb)
Haryana
ਵਰਿੰਦਰ ਜੀ ਇਸਦੇ ਲਈ ਤੁਸੀਂ bispyribac 100 ਮਲ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਬਾਈ ਜੀ ਕੀ ਅਸੀਂ ਗਾ ਨੂੰ ਮੂੰਗੀ ਦਾ ਨੀਰਾ ਪਾਂ ਸਕਦੇ ਆ gaabban ਅ 6ਮਹੀਨੇ ਦੀ ਦਸਿਓ g ਧੰਨਵਾਦ g ?
(pb)
Rajasthan
ਨਿਰਮਲ ਜੀ ਤੁਸੀ ਉਸ ਨੂੰ ਥੋੜੀ ਮਾਤਰਾ ਵਿਚ ਖਿਲਾ ਸਕਦੇ ਹੋ ਇਸ ਨਾਲ ਪਸ਼ੂਆਂ ਨੂੰ ਪ੍ਰੋਟੀਨ ਮਿਲਦੀ ਹੈ ਬਾਕੀ ਜੇਕਰ ਪਸ਼ੂ ਇਸ ਨੂੰ ਆਸਾਨੀ ਨਾਲ ਨਹੀਂ ਖਾਂਦੇ ਹੈ ਫਿਰ ਇਸਦੀ ਵਰਤੋਂ ਨਾ ਕਰੋ
Pr126 ਝੋਨਾ ਨੂੰ 21 ਦਿਨ ਹੋੲੇ ਨੇ ਲਾੲੇਨੂੰ ਪਰ ਝੋਨਾ ਨਿਸਰਣ ਗੋਭ ਕੱਡਣ ਲੱਗ ਪਿਅਾ ਹੁਣ ਕੀ ਕੀਤਾ ਜਾਵੇ 3 ਗੱਟੇ Urea 7kg zink ਪਰ ੲੇਕੜ ਦੇ ਹਿਸਾਬ ਨਾਲ ਪਾ ਦਿੱਤੀ ?
(pb)
Haryana
ਸਿੰਘ ਜੀ ਇਹ ਦੱਸੋ ਕਿ ਸਾਰੇ ਪੋਧੇ ਹੀ ਨਿੱਸਰ ਰਹੇ ਹਨ ਜਾ ਕੋਈ ਕੋਈ ਵਿੱਚੋ ਨਿਸਾਰ ਰਿਹਾ ਹੈ ਨਾਲ ਹੀ ਉਸਦੀ ਫੋਟੋ ਵੀ ਭੇਜੋ ।
श्री मान मेरी सहिवाल गाय के थनो से दूध के साथ खून आता है बहूत इलाज़ करवाया कोई फर्क नहीं पड़ता आंटी बैटक बहूत लगाए जैक शॉट भी लगाय किरपा इलाज़ बतायें आपकी बहूत किरपा होगी ?
(hn)
उसे Dettol liquid 100ml को mammidium पाउडर 50 ग्राम में मिलाकर पहले दिन दें और फिर आधे घंटे बाद 100gm मीठे सोडा खिलाएं और अगले 2 दिन सिर्फ पाउडर दें और एक छोटे दाने के आकार जैसी फटकड़ी को खिलाएं इससे फर्क पड़ जाएगा.
Majh sui nu caliciam kine din to de sakde ha ?
(pb)
Punjab
Charanjeet ji tuc pashu de suun ton hafte badd bhi deni suru kr skde ho baki jekar pashu vich pehla ton isdi kami hai tan suun ton badd nal hei suru kr skde ho.
Is de patte sungrhe hoye ne kive sahi kariye dasso 776 narma 107 din da hai te fal ghat hai ?
(pb)
Haryana
Charan ji esde lai tusi flonicamid 80 gram prati acre de hsiab nal vart sakde ho
Jaise ganne mai barseem ko sehfasl k rup mai ugaya jata hai esa hi ganne k fasal mai masour ko bhi ugaya ja skta hai kya or masour ki fasal kitne din ki hoti hai ?
(hn)
Haryana
Avdesh ji ganne mein aap masur kobeej sakte hai yeh takriban 140din mein Pak kr teyar ho jati hai .
ये दवाई 6gm कितने क्षेत्र में करनी चाहिये मुंग व ग्वार ?
(hn)
Haryana
हनुमान जी इस दवाई को मूंग और ग्वार में प्रयोग करने की सिफारिश नहीं की जाती वैसे इसको 6 ग्राम को आप 70 लीटर पानी में घोल कर प्रति एकड़ के हिसाब से प्रयोग कर सकते है.
Rajasthan
कोनसी फसल में होती है स्प्रे
Guvava leaves disease Please help ?
(en)
Haryana
Arin this is the deficiency of potash you can spray the 0050 of 8gram per litre of water
Guvava leaves disease Please help ?
(en)
Haryana
Aloria this is the deficiency of potash you can spray the npk 0050 of 8 gram of per litre water
पैसे की खेती गरमी मे करे तो अच्छी फसल होगी ?
(hn)
Haryana
पप्पू जी किरपा अपना स्वाल विस्तार से पूछे ता जो आपको सही जानकारी दी जा से .
sir eh pdfa nabhe da semen hai ehdi detail ni dssi..
(pb)
ਗੁਰਜਿੰਦਰ ਜੀ ਇਸ ਸੀਮਨ ਦੀ ਫੋਟੋ ਸਾਫ਼ ਨਹੀਂ ਹੈ ਇਸਦੀਆਂ ਸਾਫ਼ ਫੋਟੋਆਂ ਅੱਪਲੋਡ ਕਰੋ ਜਿਸ ਵਿਚ ਸੀਮਨ ਤੇ ਲਿਖੀ ਜਾਣਕਾਰੀ ਪੜ੍ਹੀ ਜਾ ਸਕੇ ਫਿਰ ਤੁਸੀ ਉਸ ਵਾਰੇ ਸਹੀ ਜਾਣਕਾਰੀ ਦੇ ਦਿਤੀ ਜਾਵੇਗੀ
sir dsseo ke je mjh heat ch ni aa rahi taa eh protocol use kr skde h ?
(pb)
ਹਾਂਜੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਹ ਪਸ਼ੂ ਦੀ ਜਾਂਚ ਕਰਵਾ ਕੇ ਡਾਕਟਰ ਤੋਂ ਹੀ ਲਗਵਾਣੇ ਚਾਹੀਦੇ ਹਨ
devmedia
(pb)
Haryana
ਗੁਰਜਿੰਦਰ ਜੀ ਏਸਨੂੰ ਤੁਸੀਂ 1 ਕਿਲੋ ਪ੍ਰਤੀ 2 ਕਨਾਲ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਏਸਨੂੰ ਤੁਸੀਂ ਰੂੜੀ ਦੀ ਖਾਦ ਵਿਚ ਮਿਲਾ ਕੇ ਛਿੱਟਾ ਦਿਓ ਯੂਰੀਆ ਨਾਲ ਏਸਨੂੰ ਨਾ ਮਿਲਾਓ ਇਸਦਾ ਅਸਰ ਘਟ ਸਕਦਾ ਹੈ
इफको का संगरिका क्या काम करता है कृपया मार्ग दर्शन करें ?
(hn)
Haryana
श्याम जी सागरिका फसल में ग्रोथ बढ़ाने और पैदावार बढ़ाने का काम करता है । कृपया यह बताए आप इसको कौन सी फसल में प्रयोग करना चाहते है उस हिसाब से ही आपको सही जानकारी दी जा सकती है .
24 august nu verka milk plant vllo dharna lgna hai jo kisan veer jana chahunde hn ja skde hn ?
(pb)
Punjab
ਹਾਂਜੀ ਤੁਸੀ ਇਹਨਾਂ ਨਾਲ ਦਿਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਤੇ ਜਾਣਕਾਰੀ ਲੈ ਸਕਦੇ ਹੋ
Sir g, gwar vich pilapan kyu hai ?
(en)
Punjab
Blaraj ji, kripya ye btaaye ki aap is me kon si khaad kitni maatra me daal chuke hai us hisab se hi aapko is baare me shi jaankari di jaa sakegi.
ਗਾਂ ਨੂੰ ਬੁਖਾਰ ਹੈ ਭੱਠੇ ਨੀ ਖਾ ਰਹੀ ਕਿਹੜੇ ਟੀਕੇ ਲੱਗਾ ਸਕਦਾ ਹਾਂ ?
(pb)
ਤੁਸੀ ਉਸ ਨੂੰ Oxy injection 20ml ਅਤੇ Doloban plus vet injection 15ml ਲਗਵਾਓ ਬਾਕੀ ਇਹ ਦੱਸੋ ਉਸਦਾ ਬੁਖ਼ਾਰ ਕਿੰਨਾ ਰਹਿੰਦਾ ਹੈ ਅਤੇ ਇਹ LSD ਕਰਕੇ ਹੈ ਜਾ ਫਿਰ ਵੈਸੇ ਹੋ ਰਿਹਾ ਹੈ
ਸਰ ਜੀ ਕੀ ਝੋਨੇ ਉਪਰ ਫਟਕੜੀ ਦੀ ਸਪਰੇ ਕੀਤੀ ਜਾ ਸਕਦੀ ਹੈ ?
(pb)
Punjab
ਕਲਵਿੰਦਰ ਜੀ, ਤੁਸੀ ਫਟਕੜੀ ਦਾ ਸਪਰੇਅ ਨਾ ਕਰੋ ਤੁਸੀ ਇਸ ਨੂੰ ਘੋਲ ਕੇ ਪਾਣੀ ਲਾਉਣ ਵੇਲੇ ਦਿਓ ਜੀ, ਇਸ ਨਾਲ ਇਸ ਦਾ ਨਤੀਜਾ ਜਿਆਦਾ ਚੰਗਾ ਮਿਲਦਾ ਹੈ ਜੀ।
sar meri mazj de 2 mehine reh ge soon de oss nu leve di growth lyi ki deva leva ban ni riha ji ate hor koi product kehra deva ji jiss nal dudh v oh vdiya deva te soon ch koi dikt na ave ji plss telll me ?
(pb)
Jaskaran ji tuci uss nu Udder-h liquid 10ml rojana dena suru kro ate usdi khurak da purra dian rakho ate suun ton 1 mahine pehla cargill di transition mix feed deo ate suun ton 20 din pehla Intabolite powder rojana 1 pouch dena suru kro.
Sir, mere dhan ka plot jo ki 2acre ka hai usmey sundi lag gyi hai aur paudha pila pad rha hai sundi ka colour yellow hai jo ki paudhey ko khokla kar rhi hai bahut nukshan jo rha hai ?
(en)
Punjab
Pawar ji, kripya aap peeli dikhne vaali sundi ki photo jaroor bheje ta Jo aapko is baare me shi jaankari di jaa sake.
Sir sugargrace charri da sailage ?
(pb)
Punjab
Navraj ji, sugarcane chari di silage paon lai sifarish nahi kiti jandi.
ਬਾਈ ਜੀ ਮੱਕੀ ਅਚਾਰ ਲਈ ਬੀਜਣੀ ਹੈ ਇਸ ਬਾਰੇ ਬਿੱਜਣ ਦਾ ਵਧੀਆ ਢੰਗ, ਘੱਟ ਸਮੇਂ ਵਾਲੀ, ਕਿੰਨਾ ਬੀਜ ਪਾਈਏ ਤੇ ਇਸਦੇ ਵਧੀਆ ਬੀਜ ਬਾਰੇ ਜਾਣਕਾਰੀ ਦਿਓ ?
(pb)
Punjab
ਬੂਟਾ ਜੀ, ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ PMH ਵਾਲੀਆਂ ਕਿਸਮਾਂ , ADV 764, CP 858 ਦੀ ਬਿਜਾਈ ਕਰ ਸਕਦੇ ਹੋ ਜੀ, ਚੰਗਾ ਝਾੜ ਲੈਣ ਲਈ ਬਿਜਾਈ ਵੱਟਾਂ ਤੇ ਕਰਨ ਨੂੰ ਤਰਜੀਹ ਦਿਓ ਜੀ।
Jhona sava 127 nu AMISTAR ,FAME 2product ekar ch kini use kitti java nala haldi rog t v eho e km kragi ?
(en)
Punjab
Gurinder ji, jhone di fasl vich Amistar 200 ml ate FAME 20 g/acre de hisaab naal varti jandi hai ji. Haldi rog di rokthaam lai tusi copper hydroxide 500g/ acre de hisaab naal gobh avstha te spray karo ji.
Sir / lumpi ki.vajay se ye ghav ban gya h .. is k uper kon c medicine lga sakte hai ?
(en)
Punjab
Nirmal ji iske uparr Betadin tube lgaa skte hai aur isko aap Rogrok liquid 100ml rojana dena suru kren yeh Go healthy company ka product hai.
Pate es parkar kyu ho rahe h ji vja DSO ji ?
(en)
Punjab
Jashan ji, ih fungus vaali bimaari kar ke hai, is di rokthaam lai tusi Amisatr Top 200ml/acre de hisaab nal spray kar sakde ho ji.
गाय में थनैला रोग की शिकायत आ जाती है इसके बचाव के लिए क्या करें ?
(hn)
Rajasthan
पशु का दूध निकालने के बाद बैठने ना दें, उसके रहने सहने वाली जगह की साफ सफाई, बाकी जब भी कहीं मैसटाइटिस की बीमारी नज़र आए तो मीठा सोडा तुरंत देना शुरू कर दें। 100-150 ग्राम मीठा सोडा देने से शुरूआती स्टेज की मैसटाइटिस पर कंटरोल किया जा सकता है बाकी एन डी डी बी का बड़े स्तर पर आज़माया हुआ तरीका आप प्रयोग करें सबसे पहले आप एलोवेरा की एक पत्ती लगभग 250 ग्राम जड़ के पास से काट लें यदि नीचे से सफेद लाइन से नीचे से काट लें पर ध्यान रखें कि उसकी जैल नीचे ना गिरे इसके लिए तुरंत उसे काटकर उल्टा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें। अब इसे मिक्सी में मिक्स कर लें मिक्स होने के बाद यह ईंट के रंग जैसा लाल सा हो जाएगा उसके बाद इसमें थोड़ा सा 2-3 चमक अलग बर्तन में निकाल लें और बाकी फ्रिज में रख लें जो अलग निकाला होगा 2-3 चम्मच उसमें थोड़ा सा पानी डालकर घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर से इसकी अच्छी तरह मालिश करें हर एक घंटे बाद जो फ्रिज में बचा मैटीरियल है उसमें से इस तरह की घोल तैयार करके मालिश करनी है यह एक दिन में 8-10 बार मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे पूरी रात इसका असर रहेगा हर रोज़ नया इसी तरह ही करना है 5-6 दिन लगातार इस तरह से मालिश करने से थनैला रोग ठीक हो जाएगगा और यदि धार सख्त है तो भी इससे ठीक हो जाएगी बाकी यदि तंदरूस्त पशु के भी सप्ताह में दो- तीन दिन इस तरह से मालिश करते रहेंगे तो थनों की समस्या ही नहीं आएगी।
नरमे की वैरायटी 7172की बिजाई 5 मई की है बिजाई के वक्त सिंगल सुपर फास्फेट खाद का प्रयोग किया गया था अब उसमें यूरिया डीएपी खाद का प्रयोग किया है नरमे में एक कीटनाशक स्प्रे व दो एनपीके चिलेटेड जिक बोरोन की स्प्रे निकाल चुके हैं लेकिन नरमे में फल और फूल बहुत कम है फल और फूलों की संख्या बढ़ाने के लिए क्या करें ?
(hn)
Punjab
गुरसहाब जी, आप कपास की फसल ने फल फूल बढ़ाने के लिए NPK 13:00:45 @10 से 15 g/L पानी के हिसाब से छिड़काव कर सकते हैं।
नमस्कार जी मुझे मखन घास बोना है प्लीज़ सही समय और तरीका बताए ?
(hn)
Maharashtra
मक्खन घास की बुवाई अक्तूबर-दिसंबर के महीनों में की जाती है, अगर इसकी बुवाई अकेले करनी है तो 1.25-1.5 किलोग्राम और अगर किसी फसल के साथ बुवाई करनी है तो 0.50-0.75 किलोग्राम बीज डालें, मक्खन घास की बुवाई कतारों में 30 से. मी. के प्लाट में की जाती है, इसकी बुवाई छींटा देकर, मशीन के साथ या हाथों के साथ कर सकते हैं, के लिए बैड पर नमी बनाए रखें साधारण हालातों में 10 से 14 दिनों में शुरू हो जाता है और 18 दिनों में पूरा हो जाता है इसकी जड़ें 4 से 6 सप्ताहों में विक्सित हो जाती हैं ज़मीन की तैयारी के समय 15- 20 टन रूड़ी की खाद डालें अन्य खाद बुवाई से पहले डालें नाइट्रोजन 30 किलो प्रति एकड़ फॉस्फोरस 20 किलो प्रति एकड़ हरेक कटाई के बाद 30 किलो नाइट्रोजन डालें पहली सींचाई बुवाई के तुरंत बाद करें दूसरी सींचाई बुवाई के 5 से 6 दिन बाद और फिर 10 दिनों के अंतराल पर ज़रूरत के अनुसार सींचाई करते रहें पहली सींचाई के बाद हाथ से करें और 20 किलो नाइट्रोजन डालें
Rajasthan
.
Raipur me turkey ke1 mahine chicks kha kisi pas milenge ?
(hn)
Punjab
Vipul ji aap iske liye Salim Ahmad Khan 097551 47484 Arshi Poultry farm se samaprk kr skte hai inse apko sari jankari mill jayegi.
Sir meri cow di lumpi skin nall death ho gye c..sir sarkar valo jo moavaja miln de form kithe fill kite jange g plz dseo sir ?
(en)
Maninder ji isde lai tuhade area vich jo bhi sarkari doctor hai ohna nal sampark krke uthe apna name darjj krwa skde ho ohna walo tuhanu sari jankari de diti jawegi.
Sir g, Sare pesticides vich shampu use kar skde h as sticker ?
(en)
Punjab
Balraj ji, pesticide vich shampo as a sticker vartn di sifarish nahi kiti jandi ji.
Curl leaves Virus control ni ho reya ji ki samadan dso ?
(en)
Punjab
Jashan ji, kirpa kar ke ih dasso ki tuhaadi kis fasl vich leaf curl virus bimaari de lashan Han ta Jo tuhanu is di rokthaam baare sahi jaankari ditti jaa ske.
Ji narma 5 foot height kr chukya hai ji te dap da Sita Dena hai koi dikkat ta ni ?
(en)
Punjab
Jashan ji, vaise DAP khaad bijai vele paa Deni chahidi hai par je tusi bijai vele is khaad di varto nahi kiti ta hun shitta de ke khaad na paao . Tusi 0 52 34@10-15g/L paani de hisaab naal paa sakde ho ji.
ਸਰ 128 ਝੋਨੇ ਦਾ ਬੀਜ 3 ਕਿੱਲੇ ਵਿੱਚ ਲਾਇਆ ਹੈ ਅੱਜ ਝੋਨਾ 50 ਦਿਨ ਦਾ ਹੋ ਗਿਆ, ਕੀਤੇ ਕੀਤੇ ਛੋਟੇ ਛੋਟੇ ਬੂਟੇ ਰਾਹ ਗਏ ਨੇ ਕਦ ਨੀ ਵੱਧ ਰਿਹਾ ਦਵਾ ਵੀ ਪਾਈ ਖਾਦ ਵੀ ਪਾਈ ਕੋਈ ਫਰਕ ਨੀ ਪੈ ਰਿਹਾ ?
(pb)
Punjab
ਰੋਹਿਤ ਜੀ, ਇਹ ਦਿੱਕਤ ਇਸ ਸਾਲ ਹੀ ਦੇਖਣ ਨੂੰ ਮਿਲੀ ਹੈ, ਇਸ ਦਾ ਕੋਈ ਪੱਕਾ ਹੱਲ ਅਜੇ ਨਹੀਂ ਹੈ ਤੁਸੀ ਇਸ ਵਿੱਚ ਪਾਣੀ ਪੂਰੀ ਤਰ੍ਹਾਂ ਸੁਕਾ ਕੇ ਲਾਓ ਇਸ ਨਾਲ ਕੁਝ ਹੱਦ ਤਕ ਚੰਗਾ ਨਤੀਜਾ ਮਿਲਦਾ ਹੈ ਜੀ।
ਕਿੰਨੂ ਸੁੱਕ ਰਿਹਾ ਹੈ ਕੁੱਤੇ ਨੇ ਸਿਲਕ ਲਾਹ ਤਾ ਹੈ ਕੋਈ ਹੱਲ ਇਸਦਾ ?
(pb)
Punjab
ਹੈਰੀ ਜੀ, ਇਸ ਦਾ ਕੋਈ ਪੱਕਾ ਹੱਲ ਤਾਂ ਨਹੀਂ ਹੀ ਤੁਸੀ ਬੂਟੇ ਨੂੰ ਪਾਣੀ ਦਿਓ ਹੋ ਸਕਦਾ ਬੂਟਾ ਚਲ ਪਵੇ ।
ਕਿੰਨੂ ਦੇ ਬੂਟਾ ਦਾ ਸਿਲਕ ਕੁੱਤੇ ਨੇ ਲਾਹ ਤਾ ਹੁਣ ਬੂਟਾ ਸੁੱਕ ਰਿਹਾ ਹੈ ਕੋਈ ਹੱਲ੍ ਇਹਦਾ ?
(pb)
Punjab
ਹੈਰੀ ਜੀ, ਇਸ ਦਾ ਕੋਈ ਪੱਕਾ ਹੱਲ ਤਾਂ ਨਹੀਂ ਹੀ ਤੁਸੀ ਬੂਟੇ ਨੂੰ ਪਾਣੀ ਦਿਓ ਹੋ ਸਕਦਾ ਬੂਟਾ ਚਲ ਪਵੇ ।
Dr sab ਮੱਜ ਸੂਨ ਵਿੱਚ 1.month 15 ਦਿਨ ਰਹਿ ਗਏ g ਉਸ ਨੂੰ ਕੀ ਖਰਾਕ ਪਵਾ g vitamin h de rhea g hun me ?
(pb)
ਕਰਮਜੀਤ ਜੀ ਤੁਸੀ ਉਸ ਨੂੰ ਕਾਰਗਿਲ ਦੀ transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਅਤੇ ਸਰੀਰ ਦੀ ਚੰਗੀ ਗਰੋਥ ਹੋਵੇਗੀ
ਸਰ ਜੀ ਸਾਡੀ ਦੋ ਸਾਲ ਦੀ ਵਿਹੜ ਦੀ ਲੰਪੀ ਨਾਲ ਮੌਤ ਹੋ ਗਈ ਹੈ ਜੀ ਸਰਕਾਰ ਵੱਲੋਂ ਜੋ ਮੁਆਵਜੇ ਦੇ ਫਾਰਮ ਭਰੇ ਜਾ ਰਹੇ ਓਹ ਕਿੱਥੇ ਭਰੇ ਜਾਣ ਗੇ ਅਸੀ ਵੀ ਉਹ ਫਾਰਮ ਭਰਨਾ ਹੈ ਜੀ ਸਾਡੀ ਵੈਹੜ ੩ ਮਹੀਨੇ ਦੀ ਗੱਬਣ ਵੀ ਸੀ ਸਾਨੂੰ ਜਲਦੀ ਤੋਂ ਜਲਦੀ ਇਸ ਬਾਰੇ ਦੱਸਿਆ ਜਾਵੇ ਤਾਂ ਹੋ ਕੇ ਸਾਨੂੰ ਕੁਝ ਸਹਾਇਤਾ ਮਿਲ ਸਕੇ ?
(pb)
ਬਬਲੂ ਜੀ ਤੁਸੀ ਇਸਦੇ ਲਈ ਆਪਣੇ ਇਲਾਕੇ ਦੇ ਸਰਕਾਰੀ ਡਾਕਟਰ ਨਾਲ ਸੰਪਰਕ ਕਰਕੇ ਇਸਦੇ ਫਾਰਮ ਭਰ ਸਕਦੇ ਹੋ ਓਹਨਾ ਵਲੋਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
Sir ye mere nrme ki kheti h please aap dekh kr btaye ki Rog kya h or iska ilaaj kya hai mene two time dwai ka छिड़काव किया huva h proclaim or iktara ye dono dwai kardi hai ?
(hn)
Punjab
Ramlala ji, aapki fasl me jyada ras choosne vaale keeton ki problem lag rahi hai, iski rokthaam ke liye aap Dinotefuran 80g/acre ke hisaab se spray kar sakte hai.
Thik h sir dhan me rhne dete h npk 0 0 50 गेहूँ me kr skte h kya isse jhad jyada niklega kya me npk 0 0 50 ka spray kru to ?
(hn)
Haryana
Preet ji daane banne ke samay par iski spray karne se daane moote bante hai aur paidawar bhi jada hoti hai .
ਗਵਾਰ ਰੇਟ ?
(pb)
Haryana
ਨਿੱਕਾ ਜੀ ਏਸਨੂੰ ਸਰਕਾਰ ਵਲੋਂ msp ਤੇ ਨਹੀਂ ਖਰੀਦਿਆ ਜਾਂਦਾ। ਸੋ ਇਹਦਾ ਰੇਟ ਮੰਡੀ ਅਤੇ ਉਪਜ ਦੀ ਕੁਆਲਿਟੀ ਉਪਰ ਨਿਰਭਰ ਕਰਦਾ ਹੈ ਸੋ ਇਹ ਤੁਸੀਂ ਆਪਣੀ ਮੰਡੀ ਵਿਚੋਂ ਪਤਾ ਕਰ ਸਕਦੇ ਹੋ
3 ਮਹੀਨੇ ਦੇ ਬੀਟਲ ਬੱਕਰਾ ਤੇ ਬੱਕਰੀ ਆ ਖਾਦੇ ਘੱਟ ਆ ਤੇ ਪਤਲੇ ਜੇ ਆ ਦੱਸੋ ਕੱਝ ?
(pb)
ਜਸਵਿੰਦਰ ਜੀ ਤੁਸੀ ਓਹਨਾ ਨੂੰ brotone liquid 3ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Groviplex liquid 2ml ਰੋਜਾਨਾ ਦੇ ਸਕਦੇ ਹੋ
Sir ਖੁੱਲ੍ਹੇ ਖੇਤ ਵਿੱਚ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਇਕ ਕਿੱਲੇ ਵਿੱਚ ਕਿੰਨੀਆਂ ਬੱਕਰੀਆ ਪਾਲ ਸਕਦੇ ਹਾਂ ?
(pb)
Punjab
ਗੁਰਮੁਖ ਜੀ ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ
धान की पत्ती पीली होकर सूख रहा हैं ?
(hn)
Haryana
पाल जी कृपया यह बताए की अपने इसको कोणसी खाद कितनी मात्रा में डाली है उस हिसाब से ही आपको सही जानकारी दी जा सकती है .
I am new to pear farming. Need assistance ?
(en)
It can be grown on variety of soil ranging from sandy loam to clay loam. It gives best results when grown in deep, well drained, fertile soil without having any hard pan upto 2meter depth. pH of soil should not be more than 8.7.Patharnakh,Punjab Nakh,Punjab Gold,Baggugosha .Planting is completed in January Month. One year old plants are used for planting.Plants are planted at distance of 8 x 4 m. Before planting, clear land and remove remains of earlier plants. Then levelled land properly and give gentle slope for water drainage.Dig a pit of 1x1x1 m size and fill pits one month before planting in November month with top soil and add well rotten farm yard manure and then allow it to settle. Finally pit should be filled with sub soil mixed with 10-15 kg of well decomposed cow dung, 500 kg SSP and drench the pit with Chlorpyriphos@50ml/10litre of water per pit. After planting, irrigation should be done.For planting, square or rectangular planting can be adopted. In hilly areas contour system of planting is used for cultivation.The seedling rootstocks used for pear are Kainth. Collect fully mature seeds of Kainth from September end to October first week crops. Extract seeds and place them in wooden box containing alternate layer of moist sand in December month for 30days. In January month sow them in nursery. In 10days seeds get germinate. Seedling is ready for grafting in January of next year. 2) Place seeds in wooden box containing moist sand layer for germinate. They get germinated with 10-12days. After then, place seedling in field at distance of 10cm. Keep 60cm distance after every four lines. Seedling is ready for grafting in December-January.Pear is T budded or tongue grafted on kainth seedling. Grafting is done in December January or T budded in May-June.When Crop is 1-3 year, apply 10-20 kg of well decomposed cow dung, 100-300 gm of Urea, SSP@200-600 gm, MOP@150-450 gm per Tree. For 4-6 year old crop, apply 25-35 kg of cowdung, Urea@400-600 gm, SSS@800-1200 gm and MOP@600-900 gm per Tree.It needs regular irrigation after transplantation. In summer irrigate crop with 5-7days interval whereas increased irrigation interval to 15days in winter months. In January month stop irrigating trees. Give flood irrigation to bearing tree in summer month it will help to increased fruit quality and size.
Punjab
Pankaj , Your area is best suited for pear cultivation, so if you are new to this enterprise first of all get your soil tested so that you donot face any problem later on, Patharnakh,Punjab Nakh,Punjab Gold,Baggugosha are its common varieties. To plant a tree Dig a pit of 1x1x1 m size and fill pits one month before planting in November month with top soil and add well rotten farm yard manure and then allow it to settle. Finally pit should be filled with sub soil mixed with 10-15 kg of well decomposed cow dung, 500 kg SSP and drench the pit with Chlorpyriphos@50ml/10litre of water per pit. For any detailed guidance or subsidy schemes and tarinings you can contact KVK Booh Tarn Taran - 01851-238700.
Sir ji cow nu fever ne hat reha 104 106tak renda hi ?
(pb)
Mandeep ji tuci uss nu NS 1 litre botal vich oxy inj. 60ml, Ascrobic acid 30ml mix krke IV lgwao ate uss nu Doloban plus vet inj. 15ml gardn vich lgao, baki uss nu metstrong liquid 100ml rojana dena suru kro.
श्री मान जी नमस्कार 19 19 19 या 20 20 20 या दलाल घोल के साथ मैग्नीशियम सल्फेट और 12 जिंक का प्रयोग कर सकते हैं क्या। 2 दूसरा सवाल यूरिया मैग्नीशियम सल्फेट जिंक 12 को एक साथ मिलाकर नरमा में छिड़काव कर सकते हैं क्या। ओर इसकी डोज भी बताएं। कृपया उचित और पूरी जानकरी दें ?
(hn)
Haryana
गोदारा जी अगर आपकी फसल में तत्व की कमी नजर आ रही है तभी आप इन सब खाद को प्रयोग करे इन सब खाद को साथ में प्रयोग कर सकते है । 191919 को 10ग्राम, magnesiium sulphate को 2 ग्राम प्रति लिटर पानी , और zinc ki 0.5gram प्रति लीटर पानी के हिसाब से प्रयोग कर सकते है .
ਗਾਂ ਨੂੰ ਚਿੱਚੜੀ ਬਹੁਤ ਲੱਗ ਗਈ ਹੈ ਜੀ ਇੰਜੇਕਸ਼ਨ ਵੀ ਲਗਵਾਇਆ ਸੀ ਪਰ ਕੋਈ ਅਸਰ ਨੀ ਹੋਇਆ ਕੋਈ ਪੱਕਾ ਇਲਾਜ਼ ਦੱਸੋ ਜੀ ?
(pb)
ਨਰਪਾਲ ਜੀ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
ਇਸ ਫੋਟੋ ਵਿੱਚ ਝੋਨੇ ਦੀਆਂ ਦੋ ਕਿਸਮਾਂ ਹਨ ਅਤੇ ਦੋਵਾਂ ਵਿਸ਼ same problem ਹੈ ਇਹ ਦੋਵੇਂ ਕਿਸਮਾਂ ਦੀ ਪਨੀਰੀ 33 ਦਿਨ ਦੀ ਖੇਤ ਵਿੱਚ ਟਰਾਂਸਪਲਾਂਟ ਹੋਈ ਹੈ ਜੀ ਇਕ ਪੱਤਾ ਜਿਆਦਾ ਗਰੋਥ ਕਰ ਰਿਹਾ ਹੈ ਜੀ ਕੀ ਇਸ ਦਾ ਅੱਗੇ ਜਾ ਕੇ ਕੋਈ ਨੁਕਸਾਨ ਹੋ ਸਕਦਾ ਹੈ ਜੇਕਰ ਹਾਂ ਤਾ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ?
(pb)
Haryana
ਨਰਪਾਲ ਜੀ ਨੁਕਸਾਨ ਤਾਂ ਇਸਦਾ ਕੋਈ ਵੀ ਨਹੀਂ ਹੁੰਦਾ ਅਤੇ ਨਾ ਹੀ ਝਾੜ ਉਪਰ ਇਸਦਾ ਕੋਈ ਅਸਰ ਪੈਂਦਾ ਹੈ
Seltima fungicide kehri kehri fungus nu control krda nd gob sme sprey kr skde a Ek johne te haldi Rog v control krda Ek jhone ch surma ja BN LG janda os lyi kehri spray thik rho gob te ?
(pb)
Haryana
Sikander ji seltima fungicide jhone vich jhulas Rog di roktham karda hai esde surme ate haldi Rog lai tusi tilt 200 ml prati acre de hisab nal vart sakde ho
ਸਰ ਜੀ ਸਤਿ ਸ੍ਰੀ ਆਕਾਲ ਸਰ ਜੀ ਮੇਰੇ ਕੋਲ ਇੱਕ ਸਾਹੀਵਾਲ ਨਸਲ ਦੀ ਗਾਂ ਏ ਉਹ 6ਮਹੀਨੇ ਦੀ ਗੱਭਣ ਆ ਉਸ ਲਈ ਮੈਂ ਫੀਡ ਤਿਆਰ ਕਰਵਾਉਣੀ ਚਹੁੰਦਾ ਹਾਂ ਜਿਸ ਨਾਲ ਸੂਣ ਤੋਂ ਬਾਅਦ ਚੰਗਾ ਦੁੱਧ ਦੇਵੇ ?
(pb)
Punjab
ਤੁਸੀ ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਬਾਕੀ ਪਸ਼ੂ ਦੇ ਸੂਣ ਤੋਂ 1 ਮਹੀਨੇ ਪਹਿਲਾ Transition mix ਫੀਡ ਦਿਓ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ
Dr g pea seed Konsa vdia hunda hai jis da nl vdia quality dekhn nu mill ske es lyi Konsi khad use kr skdea a Konsi pesticides use kr skde a ?
(en)
Haryana
Vishal ji matar di tusi p89, matar ageta7,6, arkel kisam nu beej sakde ho । Esnu 45 kilo urea, 155 kilo ssp prati acre de hisab nal paun di sifarish kiti jandi hai baki pesticide pehla koi sifarish nahi kiti jandi jiven koi bimari ja keede da hamla houga us hisab nal vart skde han
Mera dhan ka groth kyoun nahi ho rha hai ?
(hn)
Haryana
Rajendra ji kirpya yeh btaye ki apne isko konsi khad kitni matra mein daala hai us hsiab se apko agey jankari di ja sakti hai .
Jharkhand
D A P
17-8-2022 ਨੂੰ 1509 ਬਾਸਮਤੀ ਲਾਈ ਹੈ, ਦੂੱਜੇ ਤੀਜੇ ਦਿਨ ਇਕ ਵਾਰ ਯੂਰੀਆ ਪਾ ਦਿੱਤੀ ਸੀ ਇਕ ਗੱਟਾ ਡੇਢ ਕਿੱਲਾ ਲਾਈ ਹੈ, ਪਹਿਲੀ ਵਾਰ ਲਗਾ ਰਹੇ ਹਾਂ ਇਸ ਨੂੰ ਕਿਦਾ ਦੇਖਭਾਲ ਕਰਨਾ ਹੈ ਕਿਵੇਂ ਖਾਦਾਂ ਪਾਉਣੀਆਂ ਨੇ ਅਤੇ ਸਪਰੇ ਕਰਨੀ ਆ ਜਾਣਕਾਰੀ ਦਿਓ ?
(pb)
Haryana
ਬਲਜੀਤ ਜੀ ਏਸ ਕਿਸਮ ਨੂੰ 54ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Haryana
ਬਾਕੀ ਸਪਰੇਅ ਤੁਸੀਂ ਕੀ ਦਿੱਕਤ ਆ ਰਹੀ ਹੈ ਉਹ ਦਸੋ ਉਸ ਹਿਸਾਬ ਨਾਲ ਤੁਹਾਨੂੰ ਉਸ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Sar PR126 chona khrab ho riha ki karia ?
(pb)
Haryana
Harminder ji kirpa eh daso tuhanu ki dikkat aa rhi hai ja pher usdi photo bhejo
Sir apne kol 4 canaal zameen vehli honi a makki vali one month takk. Mattar ate Haldi di bijaayi da ki time a.aur kehdi variety bilkul sahi rahegi. Please suggest ?
(pb)
Haryana
Gurpreet ji matar nu tusi October -november vich beej sakde ho haldi nu April may vich bijan di sifarish kiti jandi hai। Matar di tusi matar ageta7,6, arkel ,punjab 89 kisam lga sakde ho
I have planted tomato for hybrid seed production in an area of 1500 square meter area. Now plants are fruiting stage but plant performance , stem diameter and plant height is not satisfactory. What should be fertilizer composition that I must add with micronutrients ? As I have been used around 1kg/plant Farm Yard Manure and 5gm DAP per plant. Please suggest.
(en)
Haryana
Raj you can spray npk 191919 10 gram per litre of water to increase growth of plants
Dr g calf a 15 days ka koj hra chra ni kha rha Fr v koj ptlaa jha Hobart kr rha es da ki hl ho skda pic chk kro koj Chabi type a gobbler nl e pani ?
(en)
Vishal ji uss nu ajee 3 mahine tak vdhia matra vich usdi maa da dudh pilao ate uss nu hun pett de kiria lai Albomar liquid 30ml nu 10-10ml krke 3 din deo ate brotone liquid 7ml rojana deo, ehna nal pachan sahi howega. baki ajje sirf dudh hei pilao uss nu chara naa pao.