Punjab
Search
sir ilaz dso ?
(pb)
Balraj ji jekar iss nu lumpy bimari hoi ha tan ehh jakhm holi holi thik honge tuci ehna uparr betadine tube lgaa skde ho ate dcr 2.5gm, Avil inj. 10ml mix krke 2 din lgwao ate iss nu Brotone liquid 100ml rojana dinde rho.
ਪਸੂਆ ਲਈ ਸਾਈਲਜ ਪਾਏ ਨੂੰ 30 ਦਿਨ ਹੋ ਗਏ ਹੁਣ ਉਸ ਨੂੰ ਕੀ ਪਾ ਸਕਦੇ ਆ ?
(pb)
Rajasthan
ਯਾਦਵਿੰਦਰ ਜੀ ਤੁਸੀ ਲਗਭਗ 40 ਤੋਂ 45 ਦਿਨ ਬਾਦ ਖਿਲਾਣਾ ਸ਼ੁਰੂ ਕਰੋ ਜਦੋ ਤੱਕ ਚੰਗੀ ਤਰ੍ਹਾਂ ਤਿਆਰ ਹੋ ਜਾਂਦਾ ਹੈ
ਡਾਕਟਰ ਸਾਹਿਬ ਫੁੱਲ ਗੋਭੀ ਉੱਪਰ N P K ਦੀ ਸਪਰੇਹ ਹੋ ਸਕਦੀ ਆ ਜੇ ਹੋ ਸਕਦੀ ਆ ਤਾ ਕਦੋ ਕਰੀਏ ਤੇ ਕਿਹੜਾ N P K ਕਰੀਏ ਜੀ ਫੁੱਲ ਦੀ ਚਮਕ ਤੇ ਸਾਇਜ ਲੲਈ ਫਾਇਦੇਮੰਦ ਹੋਵੇ ?
(pb)
Haryana
ਲਵ ਜੀ ਤੁਸੀਂ npk 191919ਨੂੰ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Sir apne 2 canaal makki vala vahaan vehla hoya a.us te hun es time kehdi kehdi sabzi te vallan la sakde a ?
(pb)
Haryana
Gurpreet ji es sme tusi mirch, Shimla mirch, mooli, baingan, gobhi nu beej sakde ho
Punjab
Thnxx sir
ki kisan credit card pahari barani jamin wale kisan banaba sakade han is lai kis nal sampark kita jabe ?
(pb)
Haryana
Om ji esde lai tusi apne area de khetibadi vibhag nal sampark kar sakde ho Landline No, 0124-2764907
ਅਚਾਰ ਵਾਲੀ ਮੱਕੀ ਦੀ ਕਿਹੜੀ ਕਿਸਮ ਬੀਜ ਸਕਦੇ ਆ ਹੁਣ ਜਿਹੜੀ ਘੱਟ ਸਮੇਂ ਵਾਲੀ ਹੋਵੇ,ਕਿਰਪਾ ਕਰਕੇ ਦੱਸੋ ?
(pb)
ਬੂਟਾ ਜੀ, ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ PMH ਵਾਲੀਆਂ ਕਿਸਮਾ ਅਤੇ ਹੋਰ Private ਕਿਸਮਾਂ ਜੋ ਤੁਹਾਡੇ ਇਲਾਕੇ ਵਿਚ ਪ੍ਰਚੱਲਿਤ ਹਨ ਜੀ, ਬੀਜ ਸਕਦੇ ਹੋ ਜੀ।
Sr g ਮੇਰੇ ਕੋਲ ਦੇਸੀ ਨਸਲ ਦੀ ਮੱਝ ਹੈ ਜੀ ਉਹ ਪੈਲੀ ਵਾਰ ਸੂਈ ਏ ਕਟਰੂ ਕਟੀ ਦਿੱਤੀ ਏ 10 ਦਿਨ ਹੋਗੇ ਨੇ ਉਸਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ?
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਬਾਕੀ ਫੀਡ ਤੁਸੀ ਉਸ ਨੂੰ ਕਿਸੇ ਵੀ ਕੰਪਨੀ ਦੀ ਜਿਵੇਂ ਕਾਰਗਿਲ ਦੀ Milkogen 8000 ਜਾਂ ਹੋਰ ਕੋਈ ਕੰਪਨੀ ਦੀ ਜਿਸ ਨੂੰ ਉਹ ਆਸਾਨੀ ਨਾਲ ਖਾ ਜਾਂਦੀ ਹੋਵੇ ਉਸਦੀ ਵਰਤੋਂ ਕਰ ਸਕਦੇ ਹੋ ਅਤੇ ਉਸ ਨੂੰ Glactogog powder 50gm ਰੋਜਾਨਾ ਅਤੇ Calcimust bolus ਇਕ ਇਕ ਸਵੇਰੇ ਸ਼ਾਮ ਦਿਓ ਬਾਕੀ ਹਰ 3 ਮਹੀਨੇ ਬਾਦ ਉਸ ਨੂੰ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Dhan m potash ki spray karni chahiye ya nhi, pr 126 varity h jisme khad 3bag uria ,1.5bag ssp daala h, Agar karni chahiye tho, btahiye market se kon sa potash avaliable h spray k liye, or kis brand ka aata hai ?
(en)
Punjab
Deepak ji, Dhan ki fasl me postash ki spray ki jyada jaroorat nahi hoti isiliye agar aap Iska spray na bhi kare to jhaad par jyada asar nahi padega.
ਮੇਰਾ ਸਵਾਲ ਹੈ ਕਿ ਅੱਜ ਕੱਲ ਕਿਹੜੀ ਸਬਜੀ ਦੀ ਕਾਸ਼ਤ ਕੀਤੀ ਜਾ ਸਕਦੀ ਜੀ ?
(pb)
Punjab
ਸੇਵਕ ਜੀ ਤੁਸੀ ਇਸ ਸਮੇਂ ਬੰਦ ਗੋਭੀ, ਫੁੱਲ ਗੋਭੀ, ਮਿਰਚ, ਬੈਂਗਣ, ਮੂਲੀ, ਪਾਲਕ ਆਦਿ ਸਬਜੀਆਂ ਦੀ ਕਾਸ਼ਤ ਕਰ ਸਕਦੇ ਹੋ ਜੀ।
Shri Maan ji, Pr 126 m, amistar top + chess ki spray karni h, uske sath koi or kitnasak milana chahiye (preventantive)(gob ki sundi or patta lpet k liye), Abi sundi ka koi attack nhi h, vertako 25 din phele Dali thi ?
(en)
Punjab
Deepak ji, kripya visthaar se bataye ki aapki fasl me kon se keet ka bimaari ka hamla hai us hisaab se hi aapko is baare me sahi jaankari di jaa sakegi.
Sir gobhi lai c 10 agusut nu lagpagh sari hi suk gi paniri ki karan ho sakda ji ?
(pb)
Punjab
Lakhveer ji kirpa kar ke visthaar naal dasso ki tusi kihdi fasl di paneeri laai si ta jo tuhaanu is baare shi janaakri ditti jaa sake.
Buffalo ke biyane se 1 month phale kya khurak de ?
(pb)
Dalbir ji aap buffalo ko byane se 1 mahina pehla cargill ki transition mix feed deni suru kren yeh aap 1.5-2kg rojana den aur usko vitum-h liquid 10-10ml subah sham den, inse uski kamjori durr rehegi aur lewe ki achi growth hogi.
मैं उत्तर प्रदेश में अलीगढ़ जिले से हूं। मुझे लाहा की खेती की जानकारी दीजिए ?
(hn)
Uttar Pradesh
फ्लेमेंजिया सेमिलाटा नाम के पौधों पर लाख की खेती की जा सकती है, इसके अलावा कुसुम, पलाश, बेर, बबूल, जंगल जलेबी, पीपल, गूलर, सिरिस, पाकड़ पर उगाकर किसान लाख उगा सकते हैं, लेकिन अगर किसान चाहता है कि आज लगाएं और कल मुनाफा पाएं तो किसान फ्लेमेंजिया के पौधे लगा सकते हैं, ये पौधे तीन-चार महीने में तैयार हो जाते हैं। लाख की खेती से न्यूनतम एक पेड़ से ढाई से तीन हज़ार रुपए प्रतिमाह की कमाई होती है।साल में दो बार मिलता है उत्पाद ये दो सीजन में होता है पहला जून-जुलाई और दूसरा फरवरी से अप्रैल के बीच में पौधों पर लाख की वृद्धि होती है। देश में सबसे ज्यादा लाख का उत्पादन होता है, लेकिन वैल्यू एडिशन के बिना सभी का एक्सपोर्ट हो जा्ता है, भारत में सबसे अधिक उत्तर प्रदेश में लाख की खपत होती है।लाख से बनते हैं चालीस तरह के प्रोडक्ट उत्तर प्रदेश में 40 इंडस्ट्रीज में लाख का प्रयोग होता है, जैसे कि कॉस्मेटिक जैसे नेल पेंट में जो शाइनिंग आती है वो भी लाख ही है, जैसे पटाखा उद्योग में पटाखों में जो अलग-अलग रंग निकलते हैं वो भी लाख ही होता है। इस तरह लाख का प्रयोग कई उद्योग में होता है।
ਨਰਮਾ ਫਲ ਨੀ ਚੱਕ ਰਿਹਾ ?
(pb)
Punjab
ਮੋਹਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਨਰਮਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਡਾਕਟਰ ਸ਼ਾਹਿਬਾਨ ਲਪੀ ਸ਼ਕਿਨ ਤੋ ਬਾਅਦ ਦੁੱਧ ਵਾਲੇ ਗਾ ਦੇ ਜਖਮਾ ਦਾ ਇਲਾਜ ਕਿਵੇ ਕਰੀਏ ਕਿ ਗਾ ਦਾ ਦੁੱਧ ਵੀ ਨਾ ਸ਼ੁਕ ਜਾਵੇ ਜਖਮ ਪੱਕ ਗਏ ਨੇ ਜਵਾਬ ਜਰੂਰ ਦਿਓ ਜੀ ?
(pb)
ਜਗਜੀਵਨ ਜੀ ਤੁਸੀ ਪਸ਼ੂਆਂ ਦੇ ਜਖਮਾਂ ਦੇ ਇਲਾਜ ਲਈ ਓਹਨਾ ਤੇ betadin tube ਲਗਾਉਣੀ ਸ਼ੁਰੂ ਕਰੋ ਅਤੇ ਜਿਥੇ ਉਸਦੀ ਜੀਬ ਪੁੱਜਦੀ ਹੈ ਉਥੇ ਹਲਦੀ ਅਤੇ ਤੇਲ ਮਿਕਸ ਕਰਕੇ ਲਗਾਓ ਬਾਕੀ ਇਹ ਹੋਲੀ ਹੋਲੀ ਠੀਕ ਹੋਣਗੇ ਬਾਕੀ ਤੁਸੀ ਪਸ਼ੂ ਨੂੰ ਭੁੱਖ ਵਾਲੀ ਦਵਾਈ ਦਿੰਦੇ ਰਹੋ ਅਤੇ ਜਖਮਾਂ ਨੂੰ ਗਿਲੇ ਹੋਣ ਤੋਂ ਬਚਾ ਕੇ ਰੱਖੋ
Sir ye mera dhan ka plot ha 121 2biga ka hai 2acre Is mey dhan ka paudha pila pad rha hai aur sundi lag rhi hai aur tajub wali baat yeh hai ki tana chedak bhi nhi hua patta lapet sundi bhi nhi hai tab bhi sundi lag rhi hai aise paudhey ko dekho to bas pila dikhta hai aur sundi tab pta chalti hai jab paudha ukhad k uskey Taney k parton layers ko cheelo to andar sundi baithi hoti hai plz koi acchi dawai bataye taki main apni fasal bacha paun ?
(hn)
Punjab
Pawar ji, jo sundi apako boota ukhaadne ke baad dikhai deti hai, kripya us sundi ki photo jaroor bheje ta Jo aapko is baare me sahi jaankari di jaa sake.
ਡਿਸਕਾਂ ਵਾਲੇ ਸੁਪਰ ਸੀਡਰ ਨੂੰ ਫਾਲੇ ਕਿਹੜੇ ਕਾਮਯਾਬ ਰਹਿੰਦੇ ਹਨ ਐਲ ਟਾਈਪ ਜਾਂ ਜੇ ਟਾਈਪ ?
(pb)
Punjab
ਗੁਰਮੇਲ ਜੀ ਇਸਨੂੰ C Type ਫਾਲੇ ਸਹੀ ਰਹਿੰਦੇ ਹਨ ਇਹ ਟਰੈਕਟਰ ਦਾ ਲੋੜ ਘੱਟ ਕਰਦੇ ਹਨ।
ਕੀ ਡੈਅਰੀ ਫਾਰਮਿੰਗ ਵਿੱਚ ਕੋਈ ਆਨਲਾਇਨ ਕੋਰਸ ਹੈ ਜਿਵੇਂ ਪਸ਼ੂਆਂ ਦੀ ਮੁੱਢਲੀ ਸਹਾਇਤਾ ਕਰਨ ਸੰਬੰਧੀ ?
(pb)
Punjab
ਅਵਨੀਤ ਜੀ ਇਸਦਾ ਅਜੇ ਔਨਲਾਈਨ ਕੋਈ ਕੋਰਸ ਨਹੀਂ ਹੈ ਇਸਦੀ ਟ੍ਰੇਨਿੰਗ 22 ਤਰੀਕੇ ਤੋਂ ਸ਼ੁਰੂ ਹੋ ਰਹੀ ਹੈ ਤੁਸੀ ਉਸਦੀ ਜਾਣਕਾਰੀ ਲਈ ਇਸ 0172-5027285 ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ
Es da fark daso ?
(pb)
Baljit ji kirpa karke is fasl da background daso ke kehdi kisam hai kado bijai kitiyan han ate kehdiyan kehdiyan khaadan payian han kyuki eh sabh gaalan matter kardiyan han ke fasl di growth kini ho rahi hai,
Es da fark daso ?
(pb)
Baljit ji kirpa karke is fasl da background daso ke kehdi kisam hai kado bijai kitiyan han ate kehdiyan kehdiyan khaadan payian han kyuki eh sabh gaalan matter kardiyan han ke fasl di growth kini ho rahi hai,
ਇਹ ਇਹ ਬੂਟੇ ਕਯੋਂ ਸੁੱਕ ਰਹੇ ਹਨ ਕਿਸੇ ਸਪ੍ਰੇ ਦੀ ਜ਼ਰੂਰਤ ਹੈ ਤਾਂ ਦੱਸੋ ?
(pb)
Punjab
ਬਲਜੀਤ ਜੀ ਤੁਸੀ ਫ਼ਸਲ ਨੂੰ ਪਾਣੀ ਸੁਕਾ ਕੇ ਲਾਓ ਅਤੇ ਕੋਈ ਵੀ ਉੱਲੀਨਾਸ਼ਕ ਜਾ ਹੋਰ ਦਵਾਈ ਨਾ ਛਿੜਕਾਅ ਨਾ ਕਰੋ ਜੀ।
ਹਾਈਬ੍ਰਿਡ ਝੋਨਾ 30 ਦਿਨ ਹੈ ਕਿਵੇਂ ਲੱਗਾ ?
(pb)
Haryana
ਬਲਜੀਤ ਜੀ ਦੇਖਣ ਨੂੰ ਇਹ ਠੀਕ ਲਗ ਰਿਹਾ ਹੈ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਇਸਦੀ ਫੋਟੋ ਭੇਜ ਸਕਦੇ ਹੋ
Dr.sahib ji meri cow do din pehla heat vich aai c heat vich on to 24 ghante baad main osdi ai karwai c..os to fir 24 gante baad main cross karwai c..te hun heat khatam hon te osne thora blood sutya aa...ki o Gabban rah jaoogi ji dasna please ?
(pb)
Inderpal ji jekar usme blood sutia ha tan uss vich koi smasia wali gl nhi hai ohh annda tutan krke ho jnda ha tuci uss nu Pregstay gold powder 30gm rojana dena suru kro, baki ohh gabhn bhi rukk skdi hai, isda sahi pta 21-22 din badd lagg jawega, jekar ohh heat vich aundi ha tan usdia tara de photoa upload krke dubara swal push skde ho.
Kufri mohan ?
(pb)
Haryana
Dalbir ji kirpya apna swal visthar se poche us hisab se hi apko sahi jankari di ja sakti hai
Sir es de patte kyo sukh rahe han Koi sapre di ਜ਼ੂਰਰਤ ਹੈ k ਨਹੀਂ ?
(pb)
Haryana
ਬਲਜੀਤ ਜੀ ਇਹ ਦਿੱਕਤ ਏਸ ਸਾਲ ਹੀ ਆ ਰਹੀ ਹੈ ਇਸਦਾ ਕੋਈ ਪੱਕਾ ਕਾਰਨ ਤਾਂ ਹਜੇ ਤੱਕ ਨਹੀਂ ਪਤਾ ਲੱਗਿਆ ਪਰ ਏਨਾ ਜ਼ਰੂਰ ਹੈ ਕਿ ਤੁਸੀਂ ਖੇਤ ਨੂੰ ਹਵਾ ਲਵਾਉ ਅਤੇ ਖਾਦ ਦਾ ਖਿਆਲ ਰੱਖੋ
Sir पदान दवाई क् dalne k bad 2 din to pani khda rha fir motor khrab ho gyi 2 din pani nhi de skte usme koi dikkt to nhi h 45 din ki dhan h pr 114 ap bol rhe the pdan dalne k bad 3 4 din pani rkhna hai khet me to iske liye koi सुझाव दिया जाए ?
(hn)
Haryana
Preet ji vaise to paani lgana jruri hota hai jaise hi apke paas paani ka intzaam hota hai ap usko lgaye ta jo dwai ka poora faida liya ja ske .
Haryana
Ok sir ji dhanwad inni rat ny v reply den lyi
Sir bhains ka katda hai 15 din ka bhut kamjoor hai Uthta bhi mushkil se hai kya kre ?
(en)
Ajay ji usko dudh achi matra mein pilayen aur iske sath sath usko Nurokind syrup 10-10ml rojana aur brotone liquid 10ml rojana dena suru kren, aap uske dudh ki matra vdhha den, kyuki achi khurak milne se woh dhire dhire thik honge lgg jayega.
bovimin b powder ਕਿਵੇ ਦੇਣਾ ?
(pb)
Punjab
ਤੁਸੀ ਇਸ ਪਾਊਡਰ ਨੂੰ ਫੀਡ ਵਿਚ, ਚਾਰੇ ਵਿਚ ਮਿਕਸ ਕਰਕੇ ਖਿਲਾ ਸਕਦੇ ਹੋ ਜਿਵੇਂ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਉਸ ਤਰੀਕੇ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਇਹ 50 ਤੋਂ 100 ਗ੍ਰਾਮ ਤੱਕ ਦੇ ਸਕਦੇ ਹੋ
Potato me nipping kab Karni chahiye ?
(en)
Haryana
Gaurav ji potato mein nipping nahi krni chahiye aur na hi sifarish ki jati hai
Meri cow Ko milke badhane ke liye kon sa Dana de please ?
(hn)
Gupta ji aap usko acha hara chara dalen aur dana, feed aap pashu ke khane ke hisab se dalen jiss feed ko pashu ache trike se khaye aur hajam kre aap uska hei paryog kr skte hai jaise aap cargill, verka, tiwana, godrej kisi bhi company ki feed khila skte hai yadi aap ghar mein tyar krne ke vare mein push rhe ha tab aap dubara vistar se swal push skte hai aap uske vare mai bhi jankari de di jayegi.
ਗਾਂ ਨੂੰ 20 ਦਿਨ ਪਹਿਲਾਂ LSD ਬਿਮਾਰੀ ਹੋਈ ਸੀ, ਹੁਣ ਠੀਕ ਹੈ ਦੁੱਧ ਵੀ 12 ਤੋਂ 13 ਲੀਟਰ ਹੈ, ਚਾਰਾ ਵੀ ਖਾਂਦੀ ਆ ਅੱਜ ਇਹ ਖਾਂਗਦੀ ਬਹੁਤ ਹੈ ਕੀ ਇਲਾਜ ਕੀਤਾ ਜਾਵੇ ?
(pb)
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ.
19 19 19 ka upyog dhan m kese time karna chahiye ?
(en)
Haryana
Chandu ki iska prayog ap daane ban ne se pehle kar sakte hai
Sir ਇਹ ਕੱਖ ਝੋਨੇ ਵਿੱਚ ਪੂਰੇ ਖੇਤ ਵਿੱਚ ਫੈਲਿਆ ਹੋਇਆ ਹੈ ਕੋਈ ਹੱਲ ਦੱਸੋ ਜੀ ?
(pb)
Haryana
ਗੁਰਪ੍ਰੀਤ ਜੀ ਏਸ ਲਈ ਤੁਸੀਂ bispyribac ਦਵਾਈ ਨੂੰ 100 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir kya haryana me bamboo farming kar sakte h. Full details ?
(hn)
Maharashtra
Sandeep ji, Haryana me aap bamboo ki kheti kar sakte hai, bamboo plantation grows well in hot to warm temperate climatic conditions. But it must be remembered that it doesn’t require temperature below 15 degree Celsius in the summers. Since the bamboo has thin roots as well as ample growth, you must make provisions to protect it from strong winds. Also, an area that recieve cold winds are just not apt for bamboo cultivation as the winds kills the tips of bamboo leaves.Bamboos can be grown and cultivated on a wide variety of soils except for rock-strewn soils. Bamboo plantation also requires well drained sandy soil to clay soil that should have a ph range of 4.5 to 6.0. If we talk about India, then the Barack Valley region is best suited for bamboo cultivation due to best soil and perfect climate conditions.Normally, the bamboos are propagated through the culms cuttings or rhizomes. But they can also be propagated through the seeds, which are very rarely available. Bamboo seedlings are basically raised on nursery beds and for a year or so they are allowed to grow on poly pots. Later the seedling is transferred into the main field. In the rhizome planting method, a little care is needed. Here, culms of 1 year along with roots should be dug and cut into 1 meter size and be planted in the rainy season. For high quality and best yield, fertilizers are used. Manure and fertilization are important when the seedling is transplanted in the main field. As the bamboo plants are heavy feeders, even the richest soil will get washed-out after few years, if fertilizers are not applied on them. But it is always suggested to apply fertilizer after harvesting and previous to irrigating the plants. Potassium and Nitrogen are vital components of the fertilizer due to which the bamboo trees respond and grow well. Also you must apply green manures, organic compost, wood ash and chemical fertigation. Irrigation must be done regularly while the bamboos are grown on nursery beds. Immediate water should be provided at the time of transplanting seedlings from nursery to main field. It must be noted that bamboo trees are sensitive to water logging hence you must drain out the soil especially during heavy rainfall or flooding. You can also adopt drip irrigation system for better utilization of water.The harvesting can be started from the fifth year onwards. On the other hand, in case of commercial farming, harvesting must be done from the sixth year. In the first harvest – sixth year, 6 culms can be harvested followed by 7 culms in the seventh year and so on.The unit cost for one acre of bamboo plantation is around Rs 9400 spread over a period of five years. And as we mentioned above, harvesting starts from the sixth year onwards. The yield and income from bamboo plantation, increases each year starting from the sixth year. Hence we can say that Bamboo is a cash crop having low gestation period, faster growth and gives economic recurring returns, generation after generation.
Sir ਇਹ ਕੱਖ ਝੋਨੇ ਵਿੱਚ ਪੂਰੇ ਖੇਤ ਵਿੱਚ ਫੈਲਿਆ ਹੋਇਆ ਹੈ ਕੋਈ ਹੱਲ ਦੱਸੋ ਜੀ ?
(pb)
Haryana
ਗੁਰਪ੍ਰੀਤ ਜੀ ਇਸਦੇ ਲਈ ਤੁਸੀਂ bispyribac 100ml nu ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Sugarcane variety co 7717 susceptible to red rot ACC to ccshau package and practice of rabi crops ?
(en)
Haryana
Ajeet, yes the co 7717 variety of sugarcane is susceptible to Red Rot disease.
Bai ji apna johna phela maturity hoi jnda hje 55din hoye a lage nu
(pb)
Haryana
Dhillon ji eh kise hor kisam da boota vich ho sakda hai eh tan kr ke ho sakda hai
Punjab
Koi hall ni veer
Sir ਕੀ ਅਸੀਂ ਝੋਨੇ ਵਿੱਚ ਯੂਰੀਆ ਨਾਲ ਮਿਕਸ ਕਰਕੇ Bifenthrin 10 ec ਨੂੰ ਪਾ ਸਕਦੇ ਆ ਸੁੰਡੀ ਦੇ ਕੰਟਰੋਲ ਲਈ 1 ਵਾਰ ਦੀ ਯੂਰੀਆ ਆਖ਼ਰਲੀ ਡੋਜ਼ ਰਹਿੰਦੀ ਆ ?
(pb)
Haryana
ਸਤਨਾਮ ਜੀ ਖਾਦ ਵਿਚ ਕੋਈ ਵੀ ਦਵਾਈ ਨੂੰ ਮਿਕਸ ਕਰ ਕੇ ਨਹੀਂ ਵਰਤਣਾ ਚਾਹੀਦਾ ਤੁਸੀਂ ਪਹਿਲਾ ਦਵਾਈ ਦੀ ਸਪਰੇਅ ਕਰ ਕੇ 7-10 ਦਿਨ ਬਾਅਦ ਖਾਦ ਪਾ ਸਕਦੇ ਹੋ
Haryana
ਸਤਨਾਮ ਜੀ ਖਾਦ ਵਿਚ ਕੋਈ ਵੀ ਦਵਾਈ ਨੂੰ ਮਿਕਸ ਕਰ ਕੇ ਨਹੀਂ ਵਰਤਣਾ ਚਾਹੀਦਾ ਤੁਸੀਂ ਪਹਿਲਾ ਦਵਾਈ ਦੀ ਸਪਰੇਅ ਕਰ ਕੇ 7-10 ਦਿਨ ਬਾਅਦ ਖਾਦ ਪਾ ਸਕਦੇ ਹੋ
eh samsea aa ji ki elaj he ?
(pb)
Punjab
Buta ji, pehla tusi boote de nede to saare nadeen khatam karo ate fir is di gudaai kar ke vermicompost khaad paao ji.
Es Palm Tree di growth nai ho ra ?
(pb)
Punjab
Harpreet ji tusi is nu vermicompost 400-500g/ ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Hnji Vermicompost de diti c last week
ਵੀਰ ਜੀ ਗੰਨੇ ਦੀ ਇਸ ਵਰਾਇਟੀ ਦਾ ਨਾਮ ਕਿਸੇ ਨੂੰ ਯਕੀਨੀ ਤੌਰ ਤੇ ਪਤਾ ਹੋਵੇ ਤਾਂ ਦੱਸਣ ਦੀ ਖੇਚਲ ਕਰੋ ?
(pb)
ਤਰਵਿੰਦਰ ਜੀ, ਸਿਰਫ ਗੰਨੇ ਨੂੰ ਦੇਖ ਕੇ ਉਸਦੀ ਕਿਸਮ ਬਾਰੇ ਅੰਦਾਜਾ ਨਹੀਂ ਲਾਇਆ ਜਾ ਸਕਦਾ , ਕਿਉਕਿ ਤਰਾਂ ਦੀਆਂ ਕਈ ਕਿਸਮਾਂ ਹੋ ਸਕਦੀਆਂ ਹਨ।
ਆਹ ਕੀ ਚਕਰ ਏ ਤੇ ਕੀ ਕੀਤਾ ਜਾਵੇ ?
(pb)
Haryana
ਬਲਵਿੰਦਰ ਜੀ ਕਿਰਪਾ ਬਿਮਾਰੀ ਵਾਲੇ ਹਿੱਸੇ ਦੀ ਫੋਟੋ ਸਾਫ ਭੇਜੋ ਤਾਂ ਜ਼ੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ
Bai g da baiovita chone ch 1 kille da kina sprey kar sakde aa ?
(pb)
Haryana
Dupinder ji esnu tusi 300 ml prati acre de hisab nal vart sakde ho
Sir cow de pet te ਨਾੜਾ jhi baniye te 1 vagan lag gayi esda koi hal dasso ?
(pb)
Amrit ji tuci iss nu nazdiki doctor ton check krwao kyuki isdi janch krke sahi ilaj ho skda ha
Sir ji ਪੀਲਾ ਪੂਸ਼ਾ ਝੋਨਾ 65ਦਿਨ ਦਾ ਹੋ ਗਿਆ ਸੁਡੀ ਦਾ ਹਮਲਾ ਜ਼ਿਆਦਾ ਹੋਣ ਕਰਕੇ fot ਜਿਆਦਾ ਨਹੀਂ ਐ ਤੇ ਲਗਭਗ ਹੋਰ 10 -12 ਦਿਨ ਵਿਚ ਨਿਸਰਨਾ ਸ਼ੁਰੂ ਹੋਜੂ ਸੁਣਦੀ ਦੇ ਰੋਕ hopper te fungicide lai ki paya jve jo agge ja k ਝਾੜ ਵੀ ਵਦੀਆ ਦੇਵੇ ?
(pb)
Punjab
ਗੁਰਜਿੰਦਰ ਜੀ hopper ਦੀ ਰੋਕਥਾਮ ਲਈ ਤੁਸੀ Dinotefuran 80g /ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦੇਣਾ ਜੀ ?
(pb)
Punjab
ਸੁਖਬੀਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Sir g cow nu dhafri hoyi c oh te hun thik hun ji ohde glle de thle soja ni utr rhea g serakind bolus v diti a ji gurh da sharbat v dita ji 3 4 din ton ik din thik a rhndi a ji dosre din bhukhar ho jnda g kakh v ik time hi khandi a ji koi hal dso g ?
(pb)
Aman ji tuci uss nu Fm 50 ultra bolus 1-1 swere sham ate Ifovet bolus rojana 1 goli deni suru kro ate uss nu Livtantra liquid 100ml rojana deo baki uss nu sharbat dinde rho, ehh sojish holi holi ghatt howegi.
ਡਾ ਸਾਹਿਬ ਜੀ 10 15 ਜਾਨੀ 150 ਸਕੇਅਰ ਫੁੱਟ ਦੇ ਕਮਰੇ ਵਿੱਚ ਮਸ਼ਰੂਮ ਦੀ ਖੇਤੀ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਜੇ ਹਾਂ ਤਾਂ ਪੂਰੀ ਜਾਣਕਾਰੀ ਦਿਓ ਜੀ ਤਿਆਰੀ ਬਾਰੇ ਅਤੇ ਬੀਜ ਕਿਥੋਂ ਮਿਲੇਗਾ ਜੀ ?
(pb)
Punjab
ਗੁਰਮੇਲ ਜੀ ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ।
5 ਬੱਕਰੀ ਵਾਸਤੇ ਕਿੰਨੇ ਥਾਂ ਦੀ ਜਰੂਰਤ ਹੁੰਦੀ ਹੈ ?
(pb)
Punjab
ਹਰਮੀਤ ਜੀ ਜੇਕਰ ਇਕ ਵੱਡੀ ਬੱਕਰੀ ਦੀ ਗੱਲ ਕੀਤੀ ਜਾਵੇ ਤਾਂ ਇਕ ਬੱਕਰੀ ਨੂੰ 12 ਤੋਂ 15 ਵਰਗ ਫੁੱਟ ਜਗ੍ਹਾ ਕਵਰ ਕੀਤੀ ਹੋਈ ਅਤੇ 25 ਤੋਂ 30 ਵਰਗ ਫੁੱਟ ਖੁਲੀ ਜਗ੍ਹਾ ਦੀ ਜਰੂਰਤ ਹੁੰਦੀ ਹੈ
ਸਰ ਬੀਟਲ ਬੱਕਰੀਆਂ ਦੇ ਬੱਚੇ ਫਾਜ਼ਿਲਕਾ ਜਲਾਲਾਬਾਦ ਕਿਥੋਂ ਮਿਲ ਸਕਦੇਆ ?
(pb)
Punjab
ਹਰਮੀਤ ਜੀ ਤੁਸੀ ਬੀਟਲ ਨਸਲ ਦੀ ਬੱਕਰੀਆਂ ਲੈਣ ਲਈ ਸੁਖਜਿੰਦਰ ਸਿੰਘ 7837119008 ਨਾਲ ਸੰਪਰਕ ਕਰ ਸਕਦੇ ਹੋ
Sr tata takumi da result vdia k fame da dsyo plz ?
(pb)
Punjab
Jagroop ji, dohan da hi chnaga result hai, tusi Takumi di dose 50g ate Fame di dose 20g/acre de hisaab naal varti ja sakdi hai ji.
ਸਾਡੀ ਗਾਂ ਪਹਿਲੀ ਬਾਰ ਸੂਈ ਆ ਇਸਦੇ ਥਨ ਬਹੁਤ ਛੋਟੇ ਆ ਕਿਰਪਾ ਕਰਕੇ ਜਾਣਕਾਰੀ ਦਿਓ ?
(pb)
Punjab
ਤੁਸੀ ਉਸ ਨੂੰ vittol liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਚੁਆਈ ਕਰਕੇ ਸਮੇ ਉਸਦੇ ਥਣਾਂ ਨੂੰ ਸਰੋਂ ਦਾ ਤੇਲ ਲਗਾ ਕੇ ਚੁਆਈ ਕਰ ਸਕਦੇ ਹੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Strawberry price ?
(en)
Haryana
Saha ji vaise to yeh apki Mandi aur upaj ki quality ke uapr nirbhar karta hai vaise iska rate 100-200rupay prati kilo takk sale ho jati hai
Aloe vera de bar jankari deo ?
(en)
Haryana
Saha ji kirpya yeh btaye ki apko aloevera ki kheti ke baare mein jankari chahiye us hisab se hi apko sahi jankari di ja sakti hai
ਸਰ ਫੁੱਲ ਗੋਭੀ ਲਗਾਉਣ ਲਈ ਜਮੀਨ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਐ। ਕਿਹੜੀ ਕਿਹੜੀ ਖਾਦ ਕਿੰਨੀ ਕਿੰਨੀ ਮਾਤਰਾ ਵਿੱਚ ਪਾਉਣੀ ਐ। ਕਿਰਪਾ ਕਰਕੇ ਮੁਕੰਮਲ ਜਾਣਕਾਰੀ ਦਿਓ ਜੀ ਮੈਂ ਪਹਿਲੀ ਵਾਰ ਗੋਭੀ ਲਾ ਰਿਹਾ ਜੀ ਵਧੀਆ ਪਨੀਰੀ ਕਿੱਥੋਂ ਮਿਲੀ। ਪਿੰਡ ਡੋਡ ਤਹਿਸੀਲ ਜੈਤੋ ਜਿਲਾ ਫਰੀਦਕੋਟ ?
(pb)
Punjab
ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ। ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ।ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ। ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ। ਚੰਗਾ ਝਾੜ ਲੈਣ ਲਈ ਅਤੇ ਵੱਧ ਫੁੱਲਾਂ ਲਈ 57 ਗ੍ਰਾਮ ਘੁੱਲਣਸ਼ੀਲ ਖਾਦਾਂ (19:19:19) ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋ ਕਰੋ। ਬਿਜਾਈ ਦੇ 40 ਦਿਨਾਂ ਬਾਅਦ 4-5 ਗ੍ਰਾਮ 12:16:0, 2.5-3 ਗ੍ਰਾਮ ਲਘੂ ਤੱਤ ਅਤੇ 1 ਗ੍ਰਾਮ ਬੋਰੋਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। ਘੁਲਣਸ਼ੀਲ ਘੋਲ ਬਣਾਉਣ ਲਈ 8-10 ਗ੍ਰਾਮ ਘੁਲਣਸ਼ੀਲ ਖਾਦਾਂ (13:00:45) ਪ੍ਰਤੀ ਲੀਟਰ ਪਾਣੀ ਵਿੱਚ ਮਿਲਾਉ ਅਤੇ ਸਪਰੇਅ ਕਰੋ। ਮਿੱਟੀ ਦਾ ਪਰੀਖਣ ਕਰਾਉ ਅਤੇ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ 5 ਗਾ੍ਮ ਮੈਗਨੀਸ਼ੀਅਮ ਸਲਫੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੀਜਣ ਦੇ 30-35 ਦਿਨਾ ਬਾਅਦ ਸਪਰੇਅ ਕਰੋ ਅਤੇ ਕੈਲਸ਼ੀਅਮ ਦੀ ਕਮੀ ਹੋਣ ਤੇ 5 ਗ੍ਰਾਮ ਕੈਲਸ਼ੀਅਮ ਨਾਈਟ੍ਰੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਦੇ 30-35 ਦਿਨਾਂ ਬਾਅਦ ਸਪਰੇਅ ਕਰੋ।ਨਰਸਰੀ ਲੈਣ ਲਈ ਤੁਸੀ Dasmesh Kheti Sewa kender, Faridkot 9878400276 ਨਾਲ ਸੰਪਰਕ ਕਰ ਸਕਦੇ ਹੋ।
ਧੰਨਵਾਦ ਜੀ
Dr ਸਾਬ ਮੈਂ 1692 ਕਿਸਮ ਲਗਾਈ ਹੈ ਜੋ ਕਿ 2 4 ਦਿਨਾਂ ਵਿੱਚ ਨਿੱਸਰ ਜਾਵੇ ਗਈ ਹੁਣ ਮੈਂ ਇਹਨਾਂ ਚੋ ਕਿਹੜੀ ਕਿਹੜੀ ਦਵਾਈ mix ਕਰ ਕੇ ਸਪਰੇਅ ਕਰ ਸਕਦਾ ਹਾਂ bayer di galmore de nal ਅਤੇ ਕਿੰਨੀ ਮਾਤਰਾ ਵਿਚ ਪਾ ਸਕਦਾ ਹਾਂ ਅਤੇ ਇਹ ਦਵਾਈਆਂ ਦਾ ਕਿਸ ਕੰਮ ਦੇ ਲਈ ਇਸਤਮਾਲ ਹੁੰਦਾ ਹੈ ?
(pb)
Punjab
ਸੁਖਬੀਰ ਜੀ, Azole ਦਵਾਈ ਦੀ ਵਰਤੋਂ ਤੁਸੀ ਝੋਨੇ ਦੇ ਵਿਚ ਫੁੰਗਸ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ ਇਸ ਤੋ ਇਲਾਵਾ ਤੁਸੀ ਦੱਸੀ ਕਿ ਤੁਹਾਡੇ ਖੇਤ ਵਿਚ ਕਿਹੜੇ ਕੀੜੇ ਅਤੇ ਬਿਮਾਰੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਨਾਲ ਹੋਰ ਦਵਾਈ ਵਰਤਣ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ
Dairy course amirtser me ho rahe va te nai two weak course ?
(pb)
Punjab
Jagdeep ji tuci dairy training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta krr skde ho.
नमस्कार जी कृपया यह बताएं कि सेम ग्रस्त क्षेत्र में मछली पालन किया जा सकता है या नहीं। पूरी जानकरी देने का कष्ट करें ?
(hn)
Maharashtra
सुरेश जी यदि खारा पानी है तब उसमे आप झींगा पालन कर सकते है झींगा का culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़ती है C:N ratio मतलब की कार्बन: नाइट्रोजन ratio अनुपात बनाएं रखना पड़ता है कार्बन जिससे की बैक्टीरिया (हेट्रोट्रॉपिक बैक्टीरिया) ठीक से काम करके नाइट्रोजन को कम कर सके क्योंकि नाइट्रोजन का एक हिस्सा जो कि non ionised Ammonia [NH3] जो मछली के लिए जानलेवा होता हैैै अधिक जानकारी के लिए 9096843382 पर फ़ोन कीजिये.
Price of cow fodder ?
(en)
Rajasthan
You can get complete information about the rate of cow fodder from the nearest market or nearest farmers because it may have different rates according to the area.
devmediaਕੱਟਦੀ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦਿੱਤੀ ਸੀ, ਇਸ ਦਾ ਕੀ ਫਾਇਦਾ, ਦਵਾਈ ਦੀ ਪੈਕਿੰਗ 30 mm ਦੀ ਸੀ ਪਰ ਉਸ ਵਿਚੋਂ ਸਿਰਫ 20 mm ਹੀ ਨਿਕਲੀ, ਦੋ ਵਾਰ 10-10 mm ਕਰਕੇ ਦਵਾਈ ਦੇ ਚੁੱਕਾ ਹਾਂ, ਇਸ ਦਾ ਕੀ ਨਤੀਜਾ ਹੈ ਕਿਰਪਾ ਕਰਕੇ ਦੱਸਿਆ ਜਾਵੇ ?
(pb)
ਗੁਰਜਿੰਦਰ ਜੀ ਇਹ ਪੇਟ ਦੇ ਕੀੜੇ ਖਤਮ ਕਰਨ ਲਈ ਵਰਤੀ ਜਾਂਦੀ ਹੈ ਅਤੇ ਇਸਦਾ ਵਧੀਆ ਰਿਜਲਟ ਹੈ