Haryana
Search
What is the best weedicide for lemongrass?
(en)
In lemongrass no weedicide is recommended to control weeds you can do hoeings
sir hun appa salgum di kheti kar sakde haan ?
(pb)
Haryana
Balraj ji शलगम nu September vich bijan di sifarish kiti jandi hai
Sir majh suyi nu 10 k din hoge chadda ik side nu dikha rahi a te pisho b ghat dikha rahi a ki de skde a ma simlage bolus de reha ?
(pb)
Sukhchain ji tuci uss nu simlage bolus de nal nal Vitamor-h inj. 5ml lgwao ate 2-2 din de frak nal 5 tike lgwao ate usdi khurak da purra dian rakho.
धनिया और मेथी की बिजाई सितंबर में कर सकते हैं ?
(hn)
Haryana
रमन जी इसको अक्टूबर में बीजने की सिफारिश की जाती है .
Is de patte sungrhe hoye kive sahi hongaye dasso ?
(pb)
Haryana
Charn ji kirpa fasal di photo bhejo us hisab nal bimari dekh ke hi tuhanu sahi jankari diti ja sakdi hai
ਸਰ ਸਤੰਬਰ ਵਿੱਚ ਅਚਾਰ ਵਾਸਤੇ ਮੱਕੀ ਦੀ ਕਿਹੜੀ ਕਿਸਮ ਬੀਜੀ ਜਾਵੇ ?
(pb)
Haryana
ਸਿੰਘ ਜੀ ਤੁਸੀਂ ਮੱਕੀ ਦੀ J1007, 1006ਕਿਸਮ ਨੂੰ ਬੀਜ ਸਕਦੇ ਹੋ
Pussa 44 ajj 60 dina da ho gya g Khet jyada daakar c te jdoo da laya pani ni c sukhya khet cho meh v kafi pai gye. Hun khet cho pani sukhya ta ki hun us nu hwa lwa diti jawe j hun ik war chngi tra suka diye ta koi dhikkat ta nai awegi g jhone nu ?
(pb)
Haryana
Gursewak ji hwa lwauni khet nu bhaut jruri hai tusi esnu hwa lwao es vich koi dikkat nahi hai sko tuhadi fasal da vadha vadia hovega
ਝੋਨੇ ਦੇ ਵਿੱਚ ਇਹ ਵਾਲੇ ਨਦੀਨ ਬਹੁਤ ਹਨ ਇਸ ਉਪਰ ਕਿਹੜਾ ਨਦੀਨਨਾਸ਼ਕ ਵਰਤਿਆ ਜਾਵੇ
(pb)
Haryana
ਸੰਦੀਪ ਜੀ ਇਸਦੇ ਲਈ ਤੁਸੀਂ bispyribac 100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
H F ਗਊ ਹੈ ਦੋਗਲੀ ਇਕ ਥਣ ਵਿੱਚ ਗੋਲੀ ਵਾਗ ਹੈ ਜਦੋ ਮੂਹਰੇ ਆ ਜਾਦੀ ਹੈ ਦੁੱਧ ਰੁਕ ਰੁਕ ਨਿਕਲਦਾ ਹੈ ਕੋਈ ਦਵਾਈ ਦੱਸੋ ਜੀ ?
(pb)
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਬਾਕੀ ਉਸ ਨੂੰ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ
ਮੇਰੇ ਕੋਲ ਨੀਲੀ ਰਾਵੀ ਕੱਟੀ ਹੈ 2 ਮਹੀਨੇ ਦੀ ਉਸਦੀ ਮੋਕ ਨਹੀ ਹਟਦੀ ਬਿਲਕੁੱਲ ਪਤਲੀ ਹਰੇ ਰੰਗ ਦੀ ਮੋਕ ਹੈ ਹਰਾ ਚਾਰਾ ਵੀ ਨਹੀ ਮੂਹਰੇ ਰੱਖਦੇ ਕੋਈ ਦਵਾਈ ਦੱਸੋ ਜੀ ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ piperazine liquid ਦਿਓ ਅਤੇ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Cipro 250mg ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ
Sir eh dwaie jhone vich ki km krdi hai ?
(pb)
Haryana
Gurveer ji eh lohe di ghat nu poori kardi hai jekar tuhadi fasal lohe di ghat de lachan dikha rahi hai tan tusi esnu vart sakde ho
Is black soil is fine to cultivate ashwagandha ?
(en)
Haryana
Neha you can grow the ashawgandha in black soils
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Sir ਕੁੱਤੀ ਲਈ ਘਰ ਦੀ ਫੀਡ ਤਿਆਰ ਕਰਾ ਦਾ ਫਾਰਮੂਲਾ ਦੱਸੀ ਓ ਜੀ ਜਿਵੇਂ ਕਣਕਾਂ ਮੱਕੀ ਅਦਾ ?
(pb)
ਜੇਕਰ ਤੁਸੀ ਇਹਨਾਂ ਨੂੰ ਫਾਰਮ ਤੇ ਬ੍ਰੀਡ ਤਿਆਰ ਕਰਨ ਲਈ ਅਤੇ ਵੇਚਣ ਲਈ ਤਿਆਰ ਕਰ ਰਹੇ ਹੋ ਤਾਂ ਮਾਰਕੀਟ ਵਿਚ ਇਹਨਾਂ ਲਈ ਅਲੱਗ ਅਲੱਗ ਫੀਡ ਆਉਂਦੀਆਂ ਹੈ ਉਹ ਵਰਤ ਸਕਦੇ ਹੋ ਜੇਕਰ ਵੈਸੇ ਘਰ ਵਿਚ ਸ਼ੋਂਕ ਲਈ ਰੱਖ ਰਹੇ ਹੋ ਤਾਂ ਇਸ ਲਿੰਕ ਤੇ ਕਲਿਕ ਕਰਕੇ ਵੀਡੀਓ ਦੇਖ ਸਕਦੇ ਹੋ https://www.youtube.com/watch?v=sp1MjhMf-Ns
Sat sri Akaal ji main 3 kille Pb 1401 Muchal jiri layi hoi aa ji oh es time Gobe ch aa rahi hai ji es jiri te hun kedi khaad jan dwai di spray kiti jave ki is de chite de dane swasth te badia banan es bare jankari deo ji Jiri te is time kise v keet da hamala nahi te na koi funas hai ?
(pb)
Haryana
Satnam ji jekar sb vdia chal reha hai tan koi vi spray Karan di sifarish nahi kiti jandi jekar tusi krni hi hai tan npk 13045 nu 10 gram prati litre paani de hsiab nal vrt skde ho
ਡਾ ਸਾਹਿਬ ਗਾ ਦਾ ਖੁਰ ਖਰਾਬ ਆ ਹੇਠਾ ਤੋ ਪੈਰ ਕੋਈ ਇਲਾਜ ਦੱਸੋ ?
(pb)
ਰਮਨਦੀਪ ਜੀ ਤੁਸੀ ਓਹਨਾ ਨੂੰ Bovimin Gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Curan 9 injection 3ml ਨੂੰ ਗਰਦਨ ਦੇ ਨੀਚੇ ਅਗਲੇ ਪੈਰਾਂ ਦੇ ਵਿਚਕਾਰਲੇ ਮਾਸ ਵਿਚ ਲਗਾਓ ਅਤੇ ਹਫਤੇ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ
Sat sri Akaal ji Mop Potash Cheleated zinc te urea ehna 3 ektthe Jhone te spray kar Sakde aa ji te J naal Gibrelic Acid Pona hove ki os nu ehna 3 khad de naal mix karke pa sakde aa ji ehde bare daao ji ?
(pb)
Haryana
Satnam ji tusi ehna nu mix tan kar skde ho pr ehna di varti tusi tan hi kro jekar tuhadi fasal।ehna di ghat de lachan dikha rahi hai kyuki potash di bahut ghat aundi hai apni jammen vich vais etusi ehna nu vart sakde ho
sir jo veer abs de semen lena chahunde ho taa dashmesh dairy to lai skde ho ?
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
sir is product bare jankari diti jawe isnu kehdi kehdi fasla vich istemal kr skde hn isde ki ki fayde hn ?
(pb)
devmedia
(pb)
devmedia
(pb)
devmedia
(pb)
Sir first timer Jhoti ajj mate krai a jhote to swere sirf tara dindi c pehla osnu agrimin mineral paya c 2 kilo nutrisac tablet 21 din te ovulanta kit hun tara dindi te mate krai aa swere hun ohnu ki daiye b concieve krje ?
(pb)
Sukchain ji tuci uss nu Gestaprogen powder 25gm rojana dena suru kro ate usdi khurak da dian rakho. baki pashua de ass pass saff safai da purra dian rakho.
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
Dear sir mane ghiya lagai hui h 1 bigha me jaal vali usko suru huye kariban 30 din ho gaye h usme abhi se giya par chote chote dag dikhai de rahe h gond ke jase or ped ke tane par bhi iska kya upay h sir ?
(hn)
Haryana
Mukesh ji kirpya apni fasal ki photo bheje us hisab se hi apko sahi jankari i ja sakti hai .
devmedia
(pb)
devmedia
(pb)
devmedia
(pb)
devmedia
(pb)
devmedia
(pb)
Dry ਪਸ਼ੁਆਂ ਦੀ ਸਤੁੰਲਿਤ ਦਾਣਾ ਆਪ ਤਿਆਰ ਕਰਨ ਦਾ ਫਾਰਮੂਲਾ ਦਸਨਾ ਜੀ। ਜਿਵੇਂ ਮੇਰੇ ਕੋਲ ਸੂਣ ਵਾਲੇ ਪਸ਼ੂ ਹਨ। ਤੇ ਤਿੰਨ ਤਿੰਨ ਸਾਲ ਦੀਆਂ ਕਟੀਆਂ ਵਛੀਆ ਹਨ ਜੋਂ ਕਿ ਗਭਣ ਨਹੀਂ ਹਨ। ਕਾਰਨ ਵਜ਼ਨ ਘੱਟ ਹੈ ?
(pb)
Punjab
ਧਰਮ ਦਾਸ ਜੀ ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਜਿਹੜੇ ਪਸ਼ੂ ਦੁੱਧ ਦਿੰਦੇ ਹਨ ਓਹਨਾ ਨੂੰ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
devmedia
(pb)
devmedia
(pb)
devmedia
(pb)
devmedia
(pb)
Sir lsd v ruk gyi bhukhar 101 sir soja ni utr rhea g koi hal dso g ?
(pb)
Aman ji ehh holi holi khtm howega tuci iss nu Serakind plus bolus 1-1 swere sham, Vivliv liquid 100ml rojana deo. baki ehh vdhia khurak khandi hai fir iss nu jyada tike naa lgwao.
Sir ji eh hrra chara na matar hi khandi a sukki trhi hi khandi oh porre din ch ik tokra miti chtdi a g thle te namak da dlla chtdi a g bhu esnu bhukh lgn te vet liv liqud de rhea g svere shm 100-100 ml serakind bolus de rhea g hor bhukh lgn lyi koi hal dso g
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
devmedia
(pb)
Transplanted chilli before 25 days what should I do with the plant s ?
(en)
Haryana
Please tell us which fertilizer you applied to the crop and how much amount you applied and is there any attack of pest and diseases on your crop if it is then send the photo
ਜਵਾਰ ਦੀ ਫੋਟ ਨੂੰ ਪਸ਼ੂ ਨੂੰ ਖਿਲਾ ਸਕਦੇ ਆ ਕਿਰਪਾ ਕਰਕੇ ਇਸ ਬਾਰੇ ਦੱਸੋ ?
(pb)
ਲੌਕੀ 3 4 ਇੰਚ ਦੀ ਹੋ ਕੇ ਸੁੱਕ ਜਾਦੀ ਹੈ ਫਲ ਬਹੁਤ ਹੈ ਪਰ grow ਕੋਈ ਨਹੀ ਕਰਦੀ ?
(pb)
Haryana
ਕਰਮ ਜੀ ਇਸਦੇ ਲਈ ਤੁਸੀਂ carbendazim 2ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ
Sir Es Bimari lyi ki treatment Kriye ?
(pb)
Sandeep ji tuci iss nu Enrofloxacin inj. 15ml, Avil inj. 10ml lgwao ate iss nu livtantra liquid 100ml rojana ate A 2 z liquid 100ml rojana deo , baki isde ass pass saff safai da dian rakho..
ਸਰ ਪਿਟ ਚ ਪਾੲਿਅਾ ਹੋੲਿਅਾ ਸਾੲੀਲੇਜ ੲਿਕ ਮਿਤਰ ਨੇ ਚਾਰ ਪੰਜ ਦਿਨਾਂ ਬਾਅਦ ਹੀ ਪਸ਼ੂਅਾਂ ਨੂੰ ਪਾੳੁਣਾ ਸ਼ੁਰੂ ਕਰ ਦਿਤਾ ਮੈ ੳੁਸਨੂੰ ਕਿਹਾ ਸੀ ਕਿ 40 ਦਿਨਾਂ ਤੋ ਪਹਿਲਾਂ ਨਾ ਖੋਲ ਹੁਣ ਪਸ਼ੂਅਾ ਚ ਕੲੀ ਤਰਾਂ ਦੀਅਾਂ ਸਮੱਸਿਅਾਵਾ ਅਾ ਰਹੀਅੈ ਕਿਸੇ ਦਾ ਤਾਪਮਾਨ ਨੀ ਘਟ ਰਿਹਾ ਮੌਤ ਵੀ ਹੋ ਚੁੱਕੀ ਕੁਝ ਦੀ ਕੀ ੲਿਹ ਵੀ ਕਾਰਨ ਹੋ ਸਕਦੈ ?
(pb)
ਮੇਜਰ ਜੀ ਜੇਕਰ ਅਚਾਰ ਪੂਰੀ ਤਰ੍ਹਾਂ ਤਿਆਰ ਨਾ ਹੋਇਆ ਹੋਵੇ ਫਿਰ ਇਹ ਪਸ਼ੂਆਂ ਨੂੰ ਬਹੁਤ ਨੁਕਸਾਨ ਕਰਦਾ ਹੈ, ਅਚਾਰ ਨੂੰ ਹਮੇਸ਼ਾ 40 ਤੋਂ 45 ਦਿਨ ਬਾਦ ਹੀ ਖੋਲ੍ਹਣਾ ਚਾਹੀਦਾ ਹੈ ਬਾਕੀ ਤੁਸੀ ਪਸ਼ੂਆਂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਬਿਮਾਰੀ ਪਤਾ ਕਰਕੇ ਇਲਾਜ ਹੋ ਸਕੇ
ਗਾਂ ਨੂੰ ਮੂੰਗੀ ਦੇ ਨੀਰੇ ਦਾ ਫਾਇਦਾ ਅਤੇ ਨੁਕਸਾਨ ?
(pb)
Punjab
ਨੀਟਾ ਜੀ ਤੁਸੀ ਇਸਦੀ ਵਰਤੋਂ ਕਰਕੇ ਦੇਖ ਸਕਦੇ ਹੋ ਇਹਨਾਂ ਨਾਲ ਹਰੇ ਚਾਰੇ ਦੀ ਪੂਰਤੀ ਹੁੰਦੀ ਹੈ ਬਾਕੀ ਪ੍ਰੋਟੀਨ ਮਿਲਦੀ ਹੈ ਜੇਕਰ ਪਸ਼ੂ ਆਸਾਨੀ ਨਾਲ ਨਹੀਂ ਖਾਂਦੇ ਹੈ ਫਿਰ ਇਸਦੀ ਵਰਤੋਂ ਨਾ ਕਰੋ
ਇਸ ਫੋਟੋ ਵਿੱਚ ਝੋਨੇ ਦੀਆਂ ਦੋ ਕਿਸਮਾਂ ਹਨ ਤੇ ਦੋਵਾਂ ਵਿੱਚ same ਪ੍ਰੋਬਲਮ ਹੈ ਇਕ ਪੱਤਾ ਜਿਆਦਾ ਗਰੋਥ ਕਰ ਰਿਹਾ ਹੈ ਜੀ ਇਹਨਾਂ ਦੋਵਾਂ ਦੀ ਪਨੀਰੀ 33 34 ਦਿਨ ਦੀ ਖੇਤ ਵਿੱਚ ਟਰਾਂਸਪਲਾਂਟ ਹੋਈ ਹੈ ਜੀ ਇਸ ਦਾ ਕੀ ਨੁਕਸਾਨ ਹੋ ਸਕਦਾ ਹੈ ਤੇ ਇਸ ਦਾ ਕੀ ਹੱਲ ਹੈ ?
(pb)
Punjab
ਨਰਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਸਾਰੇ ਬੂਟਿਆਂ ਦੇ ਵਿਚ ਹੈ ਜਾਂ ਕੁਛ ਬੂਟਿਆਂ ਦੇ ਵਿਚ ਹੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।