Punjab
Search
ਬੱਕਰੀ ਦੇ ਬੱਚੇ ਦੀ ਜਨਮ ਤੋਂ ਬਾਅਦ ਵਿੱਚ ਕਿੰਨੇ ਦਿਨਾਂ ਬਾਅਦ dewarming ਕਰਨੀ ਚਾਹੀਦੀ ਹੈ ਅਤੇ ਕਿਸ ਦਵਾਈ ਨਾਲ ?
(pb)
ਕੁਲਦੀਪ ਜੀ ਤੁਸੀ ਬੱਕਰੀ ਦੇ ਬੱਚੇ ਦੀ ਜਨਮ ਤੋਂ 1 ਮਹੀਨੇ ਬਾਦ ਡੇਵਰਮਿੰਗ ਕਰੋ ਇਸਦੇ ਲਾਇ ਤੁਸੀ Albomar liquid ਦੀ ਵਰਤੋਂ ਕਰ ਸਕਦੇ ਹੋ ਜਿਸ ਵਿਚ albendazole salt ਹੁੰਦਾ ਹੈ
ਕਿਨੂ ਦਾ ਬੂਟਾ ਸੁੱਕ ਰਿਹਾ ਹੈ ਜੀ ਕੀ ਕੀਤਾ ਜਾਵੇ ਫਲ ਵੀ ਲੱਗਾ ਹੈ ?
(pb)
Punjab
ਨਿਰਮਲ ਜੀ, ਕਿਰਪਾ ਕਰ ਕੇ ਬੂਟੇ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ
Dr saab g mere bufflo 2 war repeat krge se .uterus koi infection nhi hai .fer hai c.r.s 100 nutrisic bolus 1. Vardan powder 10grm and stemvet bolus strat ktya se heat ch on tu baad hai yesterday 10 .am a.i Karwe and toady 9.30 am a.i karwe but hun fer istra Tara de rahi hai pic attach kite hu daso Mai fer dodara a.i krwa ja na ?
(pb)
Punjab
Ramandeep ji tuci iss nu ek AI hor krwa deo ate Ai de nal hei receptal inj. 5ml iv lgwa deo ate keeper plus powder 30gm rojana dena suru kro.
Sir dhan me Bali kitne dino ke bad niklna suru ho jati hi damni dhan hamne lagai hi ?
(hn)
Haryana
Abhi ji vaise to yeh kisam ke hisab se hota hai pr yeh takriban 100-110 din ke baad niklne lagti hai
sir cow nu ah problem aa ki kita jawe ?
(pb)
Balraj ji jekar iss nu lumpy bimari hoi ha tan ehh jakhm holi holi thik honge tuci ehna uparr betadine tube lgaa skde ho ate dcr 2.5gm, Avil inj. 10ml mix krke 2 din lgwao ate iss nu Brotone liquid 100ml rojana dinde rho.
SSA ji aa kheri bimari h sir Eda ki illaj hai ?
(pb)
Haryana
Manmohan ji eh kise vi bimari ja keede da hamla nahi hai esde lai tusi khet nu hwa lwao ate khad da dheyan rakho
Haryana
Sir ede vich asi urea te super he use kita he hun tak hor kuch ve nhe es time kher khad paa sak de h
Aa kher bimari ha sir Te eda ki ilaj he ji ?
(pb)
Haryana
Manmohan ji eh kise vi bimari da hamla ja keede da hamla nahi lag reha esde lai tusi khet nu hwa lwao ate khad da kheyal rakho
Haryana
Manmohan ji eh daso tusi eh khad kiniatra vich vart chuke ho
Haryana
Urea 150 te super 100
Haryana
Hanji sir
Haryana
Manmohan ji tusi pehla hi poori khad nu vart chuke ho hun hor khad na varto jado takk fasal esdi Kami ni dikhaundi
Haryana
Sir ede vich asi urea te super he use kita h hun ede vich kheri khad use ker sakde h ji
1121 basmati nu npk spry jab kre 40din di ho gye he ?
(pb)
Haryana
Jagbir ji jekar tusi pehla poori khad di matra paa chuke ho ate tuhadi fasal da vikas nhi ho reha tan tusi npk 191919 10 gram prati litre paani de hisab nal vart sakde ho
ki eh leaf blast hai ?
(pb)
Haryana
Gursewak ji eh leaf blast nahi hai eh vaise hi Mausam de kar ke ho sakda hai esde lai koi vi spray Karan di jrurat nahi hai
cow Ko milke badhane ke liye kon sa Dana DEA ?
(hn)
Gupta ji aap usko acha hara chara dalen aur dana, feed aap pashu ke khane ke hisab se dalen jiss feed ko pashu ache trike se khaye aur hajam kre aap uska hei paryog kr skte hai jaise aap cargill, verka, tiwana, godrej kisi bhi company ki feed khila skte hai yadi aap ghar mein tyar krne ke vare mein push rhe ha tab aap dubara vistar se swal push skte hai aap uske vare mai bhi jankari de di jayegi.
Hlo sir m apne 3 acer vich arru baag lwana hae sir vadia kisam kitho mil sakde hae ?
(pb)
Haryana
Bhupinder ji esde lai tusi apne kvk de nal sampark kar sakde ho 01634-224024
सर जी मेरी भेस पिछले साल से रिती रह गई है वह क्रोस नहीं हुई है उसको केसे तेयार करे क्रोस कराने के लिए उसे क्या खिलाए ?
(hn)
टिंकू जी यदि वह अब हीट में नहीं आ रही तब आप इसको Heatkit tablet जा फिर ovulenta kit देनी सुरु करें यह आप 5 दिन तक दें और जब भी पतली तार जैसा पानी गिराए तभी आप डॉक्टर से जाँच करवा कर टीका भरवा सकते है .
ਸਰ ਜੀ ਵਜੀਰ ਝੋਨਾ ਪੱਕਣ ਚ ਕਿੰਨੇ ਦਿਨ ਲੈਦਾ 100 kg urea 5kg zinc paea ji 212 de nal ਲੱਗਿਆ ਤੇ ਕੱਦ 212nalo kafi jada ਜੀ 33 ਦਿਨ ਦਾ jhona ਜੀ ਅੱਜ ?
(pb)
Haryana
ਗਗਨ ਜੀ ਇਹ ਤਕਰੀਬਨ ਖੇਤ ਵਿਚ ਲਾਉਣ ਤੋਂ ਬਾਅਦ 110-115 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦਾ ਹੈ ਬਾਕੀ ਤੁਸੀਂ ਇਹ ਦੱਸੋ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ
ਝੋਨੇ ਵਿੱਚ ਝੰਡਾ ਰੋਗ ਬਹੁਤ ਜ਼ਿਆਦਾ ਹੋ ਗਿਆ ਹੈ। ਇਸ ਦੀ ਰੋਕਥਾਮ ਲਈ ਕੀ ਕਰੀਏ ?
(en)
Haryana
ਭੁਪਿੰਦਰ ਜੀ ਇਸਦੇ ਲਈ ਤੁਸੀਂ trichoderma 5 ਕਿਲੋ ਨੂੰ 60 ਕਿਲੋ ਰੂੜੀ ਖਾਦ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਈਸਬਗੋਲ ਦੀ ਖੇਤੀ ਕਦੋਂ ਅਤੇ ਕਿਸ ਤਰ੍ਹਾਂ ਕਰੀਦੀ ਹੈ। ਪੂਰੀ ਜਾਣਕਾਰੀ ਦਿਓ ?
(en)
Punjab
ਭੁਪਿੰਦਰ ਜੀ ਪੰਜਾਬ ਖੇਤੀਬਾੜੀ ਯੂਨੀਵਰਸਟੀ ਵਲੋਂ ਈਸਬਗੋਲ ਦੀ ਖੇਤੀ ਪੰਜਾਬ ਵਿਚ ਸਿਫਾਰਿਸ਼ ਨਹੀਂ ਕੀਤੀ ਜਾਂਦੀ|
श्री मान जी नमस्कार नरमा में यूरिया मैग्नीशियम सल्फेट 12 जिंक चिलेटेड़ की स्प्रे कर सकते हैं क्या। कर सकते हैं तो कृपया इसकी डोज और ये क्या काम करता है। बढ़वार के लिए या रुकी हुई बढ़वार के लिए कर सकते हैं क्या। कृपया उचित सुझाव दें ?
(hn)
Haryana
गोदारा जी अगर आपकी फसल इसकी कमी के लक्षण दिखा रही है तभी आप इसका प्रयोग करे । Zinc को आप 500ग्राम को प्रति एकड़ और magnesium sulphate 2किलो ko prati 100 लीटर पानी में घोल कर स्प्रे कर सकते है ।
1121 aa uria 30 kg acre nu pai aa hunn ki paye ?
(pb)
Haryana
Balvir ji esnu khet vich laun ton 7,21,42 din baad 30-3 0kilo urea prati acre de hsiab nal paun di sifarish kiti jandi hai
Sir meri cow Pahle 9 liter doodh de rahi thi Maine use Geri khilayenge uske bad Bo 5 liter par aa gai koi paye batao Kisse bag thik doodh dene late Mai use calcium bhi de raha hoon ?
(hn)
Aap uski khurak ka purra dian rakhen aur usko aap Anabolite liquid 100ml rojana, Gouge powder 50gm rojana den aur calcium dete rehen, baki usko jo bhi aap naya khilaa rhe ha woh dena bnnd kr den aur makhi mashr de bacha ker rakhen aur ass pass purri saff safai ka dian rakhen.
ਇਹ ਦਵਾ ਕਿਸ ਲਈ ਵਰਤੀ ਜਾਂਦੀ ਹੈ ?
(pb)
Punjab
Karanvir ji ehna di varto infection khtm krn lai ate dard, sojish vich kiti jandi hai.
Cow nu lumpy skin d problem ahi c thora jakham hoya c ohna jakhma uper topicure spray mar rhya Cow 6month d gaban aa jakhma nu skon lhi enjection lga skda Baki homoeopathic treatment chl rhya ?
(en)
Punjab
Gurinder ji tuci uss nu jakhm sukaun wale tike naa lgwao kyuki uss nu bhukh ghatt jawegi ate fir kamjor honn lagega tuci usde jakhma te betadine cream lgga deya kro baki jithe usdi jeeb pujdi hai uthe haldi ate saro da tel mix krke jakhma te lggao.
Sir pr 131 jhone de leaves de kuch tips yellow ho rhe ne Pani kina time suka k lgauna hai ir upto 60 days or how many days eh procedure follow krna hai ?
(pb)
Haryana
Jagdish ji tuhade swal da jwab de dita gya hai kirpa check kro.
Ehnu ki problem a ?
(pb)
Haryana
Ravinder ji eh fangas de hamle kar ke hai esde lai tusi carbendazim 2 gram prati litre paani de hisab nal vart sakde ho
Sir pr 131 jhone de leaves de kuch tips yellow ho rhe ne Pani kina time suka k lgauna hai upto 60 days or how many days eh procedure follow krna hai ?
(pb)
Haryana
Jagdish ji paani skaun ton baad tusi koi khad ja spray kr sakde ho jdo khet poori tra sukh jawe udo agla paani Lao tusi eh daso pehla khad kini matra vich paa chuke ho us hsiab nal tuhanu agli khad baaare jankari diti ja sakdi hai
Kodra ਖੇਤੀ ਬਾਰੇ ਜਾਣਕਾਰੀ ਲੈਣੀ c ?
(pb)
Punjab
ਕੋਦਰਾ ਇਕ ਅਨਾਜ ਵਾਲੀ ਫਸਲ ਹੈ ਅਤੇ ਇਸ ਵਿਚ ਖੁਰਾਕੀ ਤੱਤਾਂ ਦੀ ਕਾਫੀ ਭਰਮਾਰ ਪਾਈ ਜਾਂਦੀ ਹੈ, ਜੋ ਸਿਹਤ ਲਈ ਕਾਫੀ ਚੰਗਾ ਹੈ , ਇਸ ਦੀ ਖੇਤੀ ਲਈ ਪਨੀਰੀ ਪਹਿਲਾ ਤਿਆਰ ਕਰਨੀ ਪੈਂਦੀ ਹੈ | ਇਸ ਦੀ ਬਿਜਾਈ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ | ਪਨੀਰੀ ਵਾਲੀ ਜਗਾਹ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ 2 -3 ਵਾਰ ਵਾਹ ਲੈਣਾ ਚਾਹੀਦਾ ਹੈ | ਪਨੀਰੀ ਦੀ ਬਿਜਾਈ 6 ਇੰਚ ਦੀ ਦੂਰੀ ਤੇ ਲਾਈਨਾਂ ਵਿਚ ਕੀਤੀ ਜਾਂਦੀ ਹੈ | ਪਨੀਰੀ ਤਕਰੀਬਨ 1 ਮਹੀਨੇ ਵਿਚ ਤਿਆਰ ਹੋ ਜਾਂਦੀ ਹੈ| ਪਨੀਰੀ ਖੇਤ ਵਿਚ ਲਾਉਣ ਤੋਂ ਪਹਿਲਾ ਰੂੜੀ ਖਾਦ ਪਾ ਕੇ ਜਮੀਨ ਚੰਗੀ ਤਰਾਂ ਤਿਆਰ ਕਰ ਲੈਣੀ ਚਾਹੀਦੀ ਹੈ | ਪਨੀਰੀ ਨੂੰ ਖੇਤ ਵਿਚ 1.5x 1 ਫੁੱਟ ਤੇ ਲਾਇਆ ਜਾਂਦਾ ਹੈ | ਇਸ ਫ਼ਸਲ ਨੂੰ ਖਾਦ ਤੇ ਪਾਣੀ ਦੀ ਜ਼ਿਆਦਾ ਜਰੂਰਤ ਨਹੀਂ ਹੁੰਦੀ | ਫ਼ਸਲ ਬਿਜਾਈ ਤੋਂ 110 -130 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ | ਇਸ ਦਾ ਮੰਡੀਕਰਨ ਕਿਸਾਨਾਂ ਨੂੰ ਪੈਕਿੰਗ ਕਰ ਕੇ ਖੁਦ ਹੀ ਕਰਨਾ ਪੈਂਦਾ ਹੈ | ਧੰਨਵਾਦ।
नरमे की फसल में इन तीनों का हरे मच्छर सफेद मक्खी के लिए एक साथ सप्रे कर सकते हैं ?
(hn)
Haryana
गुरसहिब जी यह स्प्रे मच्छर और सफेद मक्खी की रोकथाम नहीं करती इसके लिए आप flonicamid 80 ग्राम को प्रति एकड़ के हिसाब से प्रयोग कर सकते है .
ਮੱਜ ਦੇ ਇੱਕ ਥਣ ਚ ਗੰਡਾਂ ਜਾਂ ਨਾੜਾਂ ਦਾ ਗੁਛਾ ਬਣ ਗਿਆ ਹੈ ਦੁੱਧ ਬਹੁਤ ਹੀ ਥੋੜਾ ਆ ਰਿਹਾ ਡਾ ਇਲਾਜ ਸੱਤ ਦਿਨ ਹੋਗੇ ਕਰਵਾ ਰਹੇ ਹਾ।ਥਣ ਉਪਰੋ ਬਹੁਤ ਕਰੜਾ ਹੈ ਕੋਈ ਦੇਸੀ ਨੁਕਤਾ ਹੀ ਦਸ ਦਿਉ ?
(pb)
ਪਰਮਜੀਤ ਜੀ ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਤੁਸੀ ਇਸ ਨੂੰ Fibrocin homeopathic ਦਵਾਈ ਲੰਬੇ ਸਮੇ ਤਕ ਦਿੰਦੇ ਰਹੋ ਇਹ dr john ਦਾ ਪ੍ਰੋਡਕਟ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ
Npk13045 ਕਦੋਂ ਸਪਰੇ ਕਰਨੀ ਚਾਹੀਦੀ ਹੈ 1121 ਤੇ ਕਿੰਨੀ ਮਾਤਰਾ ?
(pb)
Haryana
ਪਰਮ ਜੀ ਜੇਕਰ ਤੁਹਾਡੀ ਫਸਲ ਦਾ ਸਹੀ ਵਾਧਾ ਨਹੀਂ ਹੋ ਰਿਹਾ ਤਾਂ ਤੁਸੀਂ ਏਸਨੂੰ 8-10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਦੋਂ ਵੀ ਸਪਰੇਅ ਕਰ ਸਕਦੇ ਹੋ ਬਸ ਫਸਲ ਨਾ ਪੱਕੀ ਹੋਵੇ ਦਾਣੇ ਪੈਣ ਤੱਕ ਤੁਸੀ ਸਪਰੇਅ ਕਰ ਸਕਦੇ ਹੋ
Seed marketing private and public sector and their production and marketing strategies ?
(en)
Punjab
Tanya please let us know that you are concerned with seed production of which crop so that we can guide you accrodingly about production and marketing strategies.
Sir chitta tella ni maar rya narme te…4 spray kr chukya but marda he ni… koi solution dso ?
(en)
Haryana
Jashan ji kirpa eh daso tusi kehdi spray kini matra vich ate kine din te wakfe te kiti hai
Sir ji ik dedh sal di vashi a ji hf usdi chngi sehat lyi te vdiya growth lyi ki payiye g kakh bhut a ji pr rajdi nhi g ?
(pb)
Aman ji tuci uss nu sbh ton pehla pet de kiria lai Albendazole & ivermectin salt di bolus deo ate changi khurak de nal nal Heifer dry feed deni suru kro ate Bovimin-b ultra powder 30gm rojana dena suru kro, ehna nal usde sarir di changi growth howegi ate kamjori durr rehegi.
Gulabi sundi to cotton te kehdi spray kariye ?
(pb)
Punjab
Gurpreet ji, gulabi sundi di rokthaam lai Emamectin Benzoate 80g/acre ya spinoteram 170 ml/acre de hisaab nal spray karn di sifarish kiti jandi hai ji.
Hello sir. Maj suye 6 month ho gye par oh heat vich nHi ayi hun tk. Mineral mixture v de rhe aa ?
(en)
Ajay ji tuci uss nu mineral mixture de nal nal heatkit tablet ja ovulenta kit deni suru kro, ehh 5 din tak deo fir jddo bhi ohh patlia tara kre tan tuci uss nu doctor ton check krwa ke tika bhrwa deo.
एन.पी.के 13045 की स्प्रे नैनो यूरिया के साथकर सकते हैं यदि हां, तो प्रति एकड़ कितनी आवश्यकता है?
(hn)
Punjab
पवन जी आप nano urea के साथ 13 00 45 का छिड़काव कर सकते है। Nano urea की dose 2-4 ml/L पानी और 13 00 45 की dose 10-15g/L पानी के हिसाब से डाली जा सकती है ।
ਤੇਲ ਬੀਜ ਅਰਿੰਡ ਦੀ ਖੇਤੀ ਲਾਹੇਵੰਦ ਹੈ ਜਾਂ ਨਹੀ ਤੇ ਪੰਜਾਬ ਵਿਚ ਮਾਰਕੀਟਿੰਗ ਬਾਰੇ ਦਸੋ ?
(pb)
Punjab
ਪ੍ਰਿਤਪਾਲ ਜੀ, ਤੇਲ ਬੀਜ ਅਰਿੰਡ ਦੀ ਖੇਤੀ ਆਮ ਤੌਰ ਤੇ ਬਰਾਨੀ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਕਿਉਕਿ ਪੰਜਾਬ ਵਿਚ ਇਸ ਦੀ ਖੇਤੀ ਜ਼ਿਆਦਾ ਨਹੀਂ ਹੁੰਦੀ ਤਾ ਮੰਡੀਕਰਨ ਵਿਚ ਦਿੱਕਤ ਆ ਸਕਦੀ ਹੈ ਜੀ , ਇਸ ਦਾ ਮੰਡੀਕਰਨ ਤੁਹਾਨੂੰ ਖੁਦ ਹੀ ਕਰਨਾ ਪਵੇਗਾ ਜੀ।
?
(hn)
Punjab
Pawan ji, magnesium sulphate ke baare me aapko kya jankari chahiye, kripya karke apna swal vistaar se puchen .
Rajasthan
npk nal pani h ji dose dasdyo ji
Kharif onion di paneeri kitho milo g bathinda badal area ch ?
(pb)
Punjab
Aman ji tuc kharif onion di paniri lain layi Malerkotla seed Bathinda 94637 55977 nal sampark kar sakde ho.
Please update the centres about dairy training centers where training course is going to stat from August 22to September 4 2022 ?
(pb)
Punjab
Mr. Nirbhai if you want to know about dairy training please contact on this no. 0172-5027285, they will provide you all information about dairy training.
ਇੰਨਾਂ ਚਾਰਾਂ NPK ਦੀ ਸਪਰੇ ਮਿਲਾਕੇ ਕਰ ਸਕਦੇ ਹਾਂ ਇਸ ਵਿੱਚ 13045 ਅਤੇ ਮੈਗਨੀਸ਼ੀਅਮ, ਜ਼ਿੰਕ 21% ਯੂਰੀਆ ਹੈ ਇਨਾਂ ਦੀ ਪ੍ਰਤੀ ਏਕੜ ਕਿੰਨੀ ਮਾਤਰਾ ਹੈ ਕਿਰਪਾ ਕਰਕੇ ਦੱਸੋ ?
(hn)
Punjab
ਪਵਨ ਜੀ ਤੁਸੀਂ ਇਨਾਂ ਖਾਦਾਂ ਨੂੰ ਮਿਲਾਕੇ ਛਿੜਕਾਅ ਕਰ ਸਕਦੇ ਹਨ ।
Dhan me Bali kitne dino ke bad nikallna suru ho jati hi sir batay ?
(hn)
Punjab
Abhiram ji, ye nirbhar karta hai ki apane kon si kism ki buvai ki hai, us hisaab se hi aapko is baare me shi jaankari di Jaa sakegi.
ਸੱਜਰ ਸੂਈ ਗਾਂ ਨੂੰ ਦਲੀਏ ਵਿੱਚ ਡਾਲਡਾ ਘਿਓ ਪਾਉਂਣਾ ਚਾਹੀਦਾ ਹੈ ਕਿ ਦਲੀਆ ਰਿੰਨਦੇ ਸਮੇਂ ਸਰੋਂ ਦਾ ਤੇਲ ਵੀ ਪਾ ਸਕਦੇ ਹਾਂ ਮਿਸ਼ਰਤ ਦਲੀਆ ਕਣਕ ਦਾ ਦਲੀਆ ਗੁੜ ਵੜੇਵੇਂ ਡਾਲਡਾ ਘਿਉ ਜਾਂ ਸਰੋਂ ਦਾ ਤੇਲ ?
(pb)
Rajasthan
ਗੁਰਮੇਲ ਜੀ ਤੁਸੀ ਦਲੀਆ ਪਕਾਉਣ ਤੋਂ ਬਾਦ ਉਸ ਵਿਚ 100ml ਸਰੋਂ ਦਾ ਤੇਲ ਮਿਕਸ ਕਰ ਸਕਦੇ ਹੋ ਅਤੇ ਫਿਰ ਥੋੜਾ ਠੰਡਾ ਕਰਕੇ ਪਸ਼ੂ ਨੂੰ ਖਿਲਾ ਸਕਦੇ ਹੋ.
sir inki dose btaye alg alg in 4 ki spray kar sakte h kya hi thanks ji ?
(hn)
Punjab
Pawan ji, Nano urea aap 2-4ml/L aur magnesium 10g/L , 13 00 45@10-15g/L paani aur zinc EDTA 70-100g/acre ke hisaab se spray kar sakte hai.
Dr g lsd problem a cow ch koi hl dso koi desi treatment and medical treatment ?
(en)
Vishal ji isda koi pkka treatment nhi hai, ehh rojana pashu de bhukar di janch krke, usdi sojish ate jakhma de hisab nal treatment kita jnda ha tuci iss nu nazdiki doctor ton check krwao jiss nal isda sahi ilaj ho ske.
Mousumi ka patta sikud rahe hain kon si dawai prayog kare ?
(en)
Haryana
Tapan ji iske liye ap imidachloprid 1ml ko prati 2litre paani ke hisab se prayog kar sakte hai
Hun Hare chare Lai kehda beej makki da beej sakde aa ?
(pb)
Haryana
Jaspreet ji tusi makki da j1007,1006 nu beej sakde ho
Mere pass 2 hf cow hai jo 7.5 month pregnant hai aur ek 12 month hf heifer hai Kya me inko vitamin A D3 E ka injection laga sakta hu Yadi ha to konsa aur uski kya dose hai ?
(en)
Anriudh ji aap jo cow pregnant hai unko byane se 1 mahine pehla Vitum-h liquid 5ml lgaa skte hai aur 2-2 din ke frak se 5 injection lgaa skte hai yadi injection nhi lgane fir byane se 2 mahine pehle Vitum-h liquid 10ml rojana de skte hai aur jo heifer hai usko aap vitum-h liquid 5ml rojana de skte hai.
?
(hn)
Haryana
Pawan ji agar apki fasal zinc ki kami ke lakshan dikha rahi hai tabhi ap iska prayog kre. Isko aap 500 gram ko 100 litre paani mein ghol kar sapray kr sakte hai .
Rajasthan
hame to 100gm btya tha sir ji
Sir 2 ਸਾਲ ਪੁਰਾਣਾ ਕਿਨੂੰ ਦਾ ਬੂਟਾ ਉਸਨੂੰ ਪੱਟ ਕੇ ਹੋਰ ਜਗਾ ਤੇ ਲਾਉਣਾ ਜਾਣਕਾਰੀ ਦਿਉ ਜੀ ?
(pb)
Haryana
ਨਰਿੰਦਰ ਜੀ ਤੁਸੀਂ ਏਸਨੂੰ ਪੱਟ ਕੇ ਹੋਰ ਜਗ੍ਹਾ ਤੇ ਲਗਾ ਸਕਦੇ ਹੋ ਪਰ ਜੜ ਦਾ ਧਿਆਨ ਰੱਖੋ ਅਤੇ ਲਾਉਣ ਬਾਅਦ ਖਾਦ ਪਾਣੀ ਦਾ ਵੀ ਪੂਰਾ ਖਿਆਲ ਰਖਣਾ ਪੈਣਾ
Dr saab dr John di jehri ultra gold 30ml di lizuid medicine pashu de bachedani di safai nal septovet pashu nu soon tu kinne din bad start kar sakde ?
(pb)
Punjab
Amrit ji ehh tuci suun ton badd bhi suru kr skde ho ehh homeopathic dwaia hai ehna da pashu nu koi nuksan nhi hai.
dr.ravinder Singh ji sir meri ik first timer cow c te osdi sirf ik vaar delivery hogi c te baad vich o poora ik saal dubara gaaban nahi hoghi te assi osnoo ghat to ghat 10 vaari ai karwai c..te hun osnoo check karwaa leya te o 3 mounth di Gabban pass aa...par ik saal poora osda milk kadan karke lewa poora sukh Gaya aa...main a pushna chonda aa jive osne hor 6 mahine tak dubara delivery honi aa osde lawe noo dubara to vadiya viksat kive kariye taa jo o next time vadiya lewa bna k vadiya milk deve first time osda 17 kg. Milk c sir ji dasna please osdi poori ki diet daiye ?
(pb)
Punjab
Inderpal ji tuci uss nu vdhia hara chara ate dekhbhal de nal nal Enerboost powder 100gm rojana deo ate suun ton 2 mahine pehla vitum- h liquid 10-10ml swere sham dena suru kro ate suun ton 20 din pehla metabolite powder rojana 1 pouch deo, ehna nal usde sarir di changi growth howegi ate lewe da chang vikas ho jawega.
Tamater Me Aj tk kuch khadh dala nahi hai virendra ji ap apana javab de ?
(hn)
Punjab
Raman ji, aap is me vermicompost khaad daal sakte hai aur aap is me NPK 19:19:19 @10-15 g/L paani ke hisaab se spray bhi kar sakte hai.
Vermicompost per acre potato crop ke liye kitni use ki jati hai ?
(en)
Haryana
Gaurav ji isko 2-2.5ton prati acre dalne ki sifarish ki jati hai
Sir g, makki biji nu 2 din ho gye herbicide keda use kriye. Penda kr skde hai ?
(en)
Punjab
Balraj ji, tusi atrazine 800g/acre de hisaab naal 150-200 litre paani de vich ghol ke spray kar sakde ho ji.
Sir g, makki vich laudis(byer) post herbicide di tha hor kedi spray ya salt use kar skde hai ?
(en)
Punjab
balraj ji, tusi makki di fasl vich nadeena di rokthaam lai Atrazine dvaai di varto kar sakde ho ji.
Sir g, ki gibberellic acid 90%(powder)nu NPK nal mila ke spray kr skde h. Ki esde nal alchohal add krn nal ki fayda hunda h. Narme di Kis awastha te spray kriyye ?
(en)
Punjab
Balraj ji, alcohol add Karn naal gibberalic acid di activity vadh jandi hai ji, ate is da result changa milda hai is da vadia result lain lai is nu alag to hi spray karna chahida hai ji.
सर जी हमें शिमला मिर्च की खेती करनी है कौन सी किस्म का चुनाव करे और कब करना चाहिए up Lucknow m,कृपया पूरी जानकारी दें ?
(en)
Punjab
रवी जी आप Arka athulya, Arka mohini, Arka Basant किस्मों का चुनाव कर सकते है, इन किस्मों का औसत उत्पादन 60 से 65 q/एकड़ तक है।
ਸਤਿ ਸੀ੍ ਅਕਾਲ ਜੀ ਸਾਨੂੰ ਝੋਨੇ ਵਿੱਚ ampligo ਦੀ ਸਪਰੇਅ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ । ਕਦੋਂ ਤੇ ਕਿੰਨੀ ਮਾਤਰਾ ਵਿੱਚ ਅਤੇ ਕਿੰਨੇ ਦਿਨ ਦਾ ਅਸਰ ਹੈ ?
(pb)
Punjab
ਗੁਰਵਿੰਦਰ ਜੀ ਝੋਨੇ ਦੀ ਫਸਲ ਵਿਚ ampligo ਦਵਾਈ ਦੀ ਵਰਤੋਂ ਪੱਤਾ ਲਪੇਟ ਅਤੇ ਗੋਬ ਦੀ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ, ਇਸ ਦੀ ਵਰਤੋਂ 80 ml/ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ ਅਤੇ ਇਹ ਲੰਬਾ ਅਸਰ ਦਿੰਦੀ ਹੈ ਜੀ।
ਸਰ ਮੇਰੀ ਸਾਹੀਵਾਲ ਗਾ 7 ਮਹੀਨੇ ਦੀ ਗੱਭਨ ਹੈ ਉਸ ਦਾ ਦੁੱਧ ਲਾਲ ਅਤੇ ਭਾਂਡੇ ਦੇ ਹੇਠਾ ਹਲਕਾ ਜਿਹਾ ਖੂਨ ਜੰਮ ਜਾਂਦਾ ਹੈ ਅਤੇ ਫਿਰ 10 ਘੰਟੇ ਬਾਅਦ ਉਹ ਦੁੱਧ ਫੱਟ ਜਾਦਾ ਹੈ ਕੋਈ ਦੇਸੀ ਇਲਾਜ਼ ਦੱਸੋ ?
(pb)
ਤੁਸੀ Dettol 100ml ਨੂੰ mammidium ਪਾਊਡਰ ਜੋ ਮੈਡੀਕਲ ਸਟੋਰ ਤੋਂ ਮਿਲ ਜਾਵੇਗਾ ਉਸ 50gm ਪਾਊਡਰ ਵਿਚ dettol ਮਿਲਾ ਕੇ ਦਿਓ ਅਤੇ ਅੱਧੇ ਘੰਟੇ ਬਾਦ 100gm ਮੀਠਾ ਸੋਡਾ ਦਿਓ ਅਤੇ ਅਗਲੇ 3 ਦਿਨ ਸਿਰਫ ਪਾਊਡਰ ਹੀ ਦਿਓ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ
Sir cow ko lumpy skin ho gyi h bhut jyada kya ilaj kre ?
(hn)
Punjab
Brar ji usko aap turant nazdiki doctor se janch krwayen kyuki uski janch krke hei sahi ilaj ho skta hai.
खेतों में काई है इसका इलाज बताएं ?
(hn)
Punjab
योगेश जी कृप्या ये बताए की आपके खेत में किस फसल ने काई की समस्या आ रही है उस हिसाब से ही आपको इस की रोकथाम के बारे में सही जानकारी दी जा सकेगी।
Chia seed की खेती करनी है उदयपुर जिला मे किस किस्म के बीज इस्तमाल करने चाहिए। इसके बारे में सम्पूर्ण जानकारी कहा मिलेगी ?
(hn)
Maharashtra
राहुल जी, चिया बीज (Chia Seed) का वैज्ञानिक नाम है, आमतौर पर यह चीन के रूप में जाना जाता है, और यह टकसाल परिवार, लामियासी से एक फूल वाला पौधा है, जो मध्य और दक्षिणी मैक्सिको और ग्वाटेमाला के मूल निवासी है। यह एक छद्मशेष माना जाता है, मुख्य रूप से इसकी खाद्य, हाइड्रोफिलिक चिया बीज के लिए खेती की जाती है, जिसे पश्चिमी दक्षिण अमेरिका, पश्चिमी मैक्सिको और दक्षिण-पश्चिमी संयुक्त राज्य अमेरिका के कई देशों में भोजन के रूप में उगाया जाता है। अब चिया सीड की खेती भारत में मंदसौर और नीमच और कुछ जिलों में होने लगी है, ये फसल रबी के समय अक्टुम्बर और नवम्बर माह में लगायी जाती है। बुवाई का समय अक्टूबर और नवम्बर माह में इसकी बुवाई करना उचित माना जाता है।बीज की मात्रा:- इसमें बीज की मात्रा 1 से 1.5 किलोग्राम प्रति एकड़ रखी जाती है।बुवाई का तरीका:- चिया सीड्स (chia seeds) की बुवाई छिटकवाँ विधि से या लाइनों में की जाती है, परन्तु लाइनों में बुवाई करना अधिक उपयुक्त रहता है। बुआई के समय यदि खेत में नमी की मात्रा कम हो तो हल्की सिचाई बुवाई के उपरांत की जा सकती है।बोने की दूरी 30 सेमी रखकर बुवाई करें। अंकुरण के पश्चात 15 से 20 दिन के पश्चात पौधों की दूरी 15 सेमी कर दे। गहराई बीज को 1.5 सेमी से अधिक गहरा न बोये। अन्यथा बीज के जमाव पर प्रतिकूल प्रभाव पड़ेगा। बीज उपचार बीज जनित रोग जड़ गलन की रोकथाम हेतु बीज को 2.5 ग्राम/किलोग्राम बीज की दर से केप्टान या थीरम फफूंदनाशक से उपचारित करना चाहिए। जलवायु:- चिया बीज के लिए मध्यम तापमान की जरुरत होती है, मध्यप्रदेश और राजस्थान का तापमान इस फसल के लिए सबसे अच्छा होता है।भूमि:- चिया बीज की खेती सभी तरह की मिट्टी में की जा सकती है। लेकिन इसकी खेती के लिए उत्तम जलनिकास वाली हल्की भुरभुरी और रेतीली मिट्टी उपयुक्त होती है।खेत की तैयारी:- चिया बीज के भरपूर उत्पादन के लिए भूमि को अच्छी तरह से तैयार करना जरूरी है। इसके लिए पहली जुताई मिट्टी पलटने वाले हल से तथा बाद में 2-3 जुताईया कल्टीवेटर से करके खेत को भुरभुरा बना लेना चाहिए। इसके पश्चात पाटा लगाकर मिट्टी को बारीक करकर खेत को समतल करें। इसके पश्च्यात अच्छे अंकुरण के लिए बुवाई से पूर्व खेत में उचित नमी होना आवश्यक है। इसलिए खेत को पलेवा देकर बुवाई करना अच्छा रहता है।खाद एवं रासायनिक उर्वरक:-खाद एवं उर्वरक की मात्रा खेत की मिट्टी परीक्षण करवाकर ही देनी चाहिए। चिया की अच्छी पैदावार के लिए 10 टन गोबर की खाद या कम्पोस्ट खाद डालना चाहिए। इसके अतिरिक्त सामान्य उर्वरता वाली भूमि के लिए प्रति हेक्टेयर 40:20:15 NPK का तत्व के रूप में प्रयोग किया जाता है। नाइट्रोजन की मात्रा दो बराबर भागो में बुआई से 30 व 60 दिन के अंतर पर खड़ी फसल में सिंचाई के साथ डालना चाहिए। NPK का तत्व के लिए नीम खली और नीम पाउडर का प्रयोग कर सकते है, साथ ही साथ चिया सीड्स (chia seeds) की आर्गेनिक खेती के लिए नीम खली और नीम आयल सबसे उत्तम है।फसल सुरक्षा: मुख्य कीट व रोग निम्न है।कटवा इल्ली: यह इल्ली पौधे को जमीन के पास से काटकर नुकसान पहुँचाती है, तथा पत्तियों को भी खुजती है, इसकी रोकथाम के लिए क्लोरोपायरीफास 20 ई.सी दवा का 2.5 मिलीलीटर पानी के हिसाब से मिलाकर छिड़काव करें।खरपतवार नियंत्रण:-चिया सीड्स (chia seeds) की फसल लेने तथा खेत को खरपतवार से मुक्त रखने के लिए दो तीन निराई-गुड़ाई की जरूरत पड़ती है। लगभग हर 30 दिन के अंतर पर निराई-गुड़ाई की जानी चाहिए। पहली निराई-गुड़ाई के समय फालतू पौधों को निकाल देवें।सिंचाई:-फसल की जरुरत अनुसार सिंचाई कर देना चाहिए। फसल कटाई:-चिया सीड्स (Chia Seeds) की फसल लगभग 100-115 दिन में पककर तैयार हो जाती है, कटाई के लिए तैयार फसल को पूरे पौधे से उखाड़ लिया जाता है और खलिहान में 5-6 दिन तक सूखाने के लिए रखते है। सूखाने के पश्चात थ्रेशर मशीन में निकल लिया जाता है।