Punjab
Search
devmedia
(pb)
Karela m kon sa rog hai upchar batao ?
(hn)
Haryana
Mkp ji yeh ik vishanu Rog hai iske roktham ke liye ap imidachlorpid 1ml ko prati 2litre paani ke hisab se prayog kar sakte hai .
Karela m kon sa rog hai upchar batao ?
(hn)
Haryana
Mkp ji yeh ik vishanu Rog hai iske roktham ke liye ap imidachlorpid 1ml ko prati 2litre paani ke hisab se prayog kar sakte hai .
Karela me rog ke bare me btayen ?
(hn)
Haryana
Mkp ji yeh ik vishanu Rog hai iske liye ap imidachlorpid 1ml ko prati 2litre paani ke hisab se prayog kar sakte hai .
Sir bhains ko pet ke kido ki medicine de skta hu abhi do mahine hai use sune mai agr de skta hu to kon c medicine du or use mai vitamor H shuru kr skta hu ?
(hn)
Shiv ji aap usko pett ke kiro ke liye Fenbendazole salt ki bolus den yeh gabhin pashuo ke liye achi rehti hai aur usko achi khurak ke sath sath vitamor-h liquid 10ml rojana dena suru kren.
Is nu kehrhi sprey kariye chita machar buhat hai ?
(pb)
Haryana
Charan ji esde lai tusi flonicamid 80 gram nu prati acre de hsiab nal vart sakde ho
Supr 212 jhona nd basmati 1718 kine dina di gob te lgdi aa ?
(pb)
Haryana
Sikander ji eh takriban 100-110 din vich gobh te lag jandi hai bai eh mausam ate dekh bhal te nirbhar krda hai
126 jhona ji lge nu 15 din ho gye ਰੇਤਲਾ jameen aa ਪਾਣੀ ਭਾਖੜਾ ਦਾ lgda ga pr boote eve ho rhe ne kite kite uchi te normal jga te eve de ho rhe ne ehna do ki Hal aa ?
(pb)
Haryana
Jagdeep ji tusi esnu khol ke dekho koi sundi tan ni vich ja pher pattey di photo bhejo ja daso oh sukk tan nahi rahe us hsiab nal hi tuhanu sahi jankari diti ja sakdi hai
ਤਿਲ਼ ਵਿੱਚ npk ਦੀ ਸਪਰੇਅ ਕਰਨੀ ਚਾਹੀਦੀ ਹੈ ਤਾਂ ਜੋ ਝਾੜ ਠੀਕ ਆਵੇ। ਕਿਹੜੀ ਸਟੇਜ ਤੇ ਕਰਨੀ ਚਾਹੀਦੀ ਹੈ ?
(pb)
Haryana
ਵਜੀਦ ਜੀ ਜੇਕਰ ਤੁਸੀਂ ਇਸਨੂੰ ਖਾਦ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਤਾਂ ਸਪਰੇ ਕਰਨ ਦੀ ਕੋਈ ਜ਼ਰੂਰਤ ਨਹੀਂ ਜੇਕਰ ਤੁਹਾਡੀ ਫਸਲ ਦਾ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀਂ ਇਸ ਦੀ ਵਰਤੋਂ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਏਸਨੂੰ ਤੁਸੀਂ ਫੁੱਲ ਆਉਣ ਤੋਂ ਪਹਿਲਾਂ ਕਦੇ ਵੀ ਸਪਰੇਅ ਕਰ ਸਕਦੇ ਹੋ
Sir koi navi suyi majh da dudh vadhaun lai kadha dsso ?
(pb)
sukhchain ji tuci kahra tyar krn lai 100gm sonf, gulkand 200gm, methe 20gm, kali jiri 50gm, 5 vaddi ilachi, 50gm ajween, 200gm guur lao ehna nu tuci 3 litre pani vich ubal lao ate halki halki agg te ubale deo fir jddo pani adha rehh jawe tan tuci iss nu saff krke(puun ke) pashu nu de skde ho ehh tuci 3-5 din de skde ho.
Sir majh sui nu 9 k din hoye aa osdi leti vich kehda mineral mixture pa skde aa te ki taramira v pa skde aa Te leti den da sahi time bilkul raat nu ja swere khali pet ?
(pb)
Punjab
Sukhchain ji tuci uss nu mineral mixture kise bhi company da jiwe bovimin-b, minfa gold, agrimin powder koi bhi de skde ho ehh tuci 50gm rojana dena suru kro ate taramira bhi khila skde ho baki tuci leti kise bhi time khila skde ho ate uss nu vdhia hara chara jrur deo ate usde rehn sehn da pura dian rakho.
Ally ki kheti ke bare me purity jankari ?
(hn)
Maharashtra
Aanand ji yeh fasl bhut trah ki mitti jaise ke retli, namak vali,domat aur chikni mitti men ugayi ja sakti hai.aap kisme jaise Kufri Alankar,Kufri Ashoka ki bijai kar sakte hai,khet ko ek bar 20-25cm gehra jotkar ache dhang se bed bnaye, jutayi ke bad 2-3 bar taviyan fere aur fir 2-3 bar suhaga fere. bijai se pehle khet men nami ki matra bnakar rakhe. bijai se pehle khet men nami ki matra bnakar rakhe, bijai ke liye do mukhya taur par paryog kiya jata hai.1. med aur khaaliyon vala dhang 2. samtal bed vala dhang. Adhik paidavar ke liye sahi smay par karni jruri hai. Ageti bijai 25 september se 10 october tak darmiyane smay vali kismo ki bijai october se teesre saptah se november ke pehle saptah tak aur picheti bijai october ke teesre saptah se november ke pehle saptah tak karen.aap ise najdiki mandi men bech sakte hai.
Hello sir ?
(hn)
Haryana
Dharmendra ji agar apka kheti ja pashu palan ke sambandh mein koi prashan hai to ap pooch sakte hai .
Sir ਪੂਸਾ 44 ਝੋਨਾ 60 ਦਿਨ ਦਾ ਹੋ ਚੁੱਕਾ ਪਾਣੀ ਵੀ ਸੁਕਾ ਸੁਕਾ ਕੇ ਲਗਾ ਰਹੇ ਹਾਂ ਨਵੇਂ ਤੇ ਪੁਰਾਣੇ ਸਾਰੇ ਪੱਤਿਆਂ ਦੀਆਂ ਨੋਕਾਂ ਭੂਰੀਆਂ ਹੋ ਰਹੀਆਂ ਹਨ ਤੇ ਨੀਚੇ ਬਿਲਕੁਲ ਸਾਫ ਹੈ ਝੋਨਾ ਕੋਈ ਫੰਗਸ ਨਹੀਂ ਹੈ. ਕੀ ਏਹ blb ਦਾ ਅਟੈਕ ਤਾਂ ਨਹੀਂ ਜੀ ਕੋਈ ਹੱਲ ਦੱਸੋ ?
(pb)
Haryana
ਹਰਦੀਪ ਜੀ ਇਹ blb ਦਾ ਅਟੈਕ ਨਹੀਂ ਹੈ ਤੁਸੀਂ ਇਹ ਦੱਸੋ ਕਿ ਏਸ ਨੂੰ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸਰਦ ਰੁੱਤ ਵਾਲ਼ੀਆਂ ਸਬਜ਼ੀਆਂ ਕਦੋਂ ਬੀਜ ਸਕਦੇ ਹਾਂ ?
(pb)
Haryana
ਹੈਰੀ ਜੀ ਦੇ ਏਸ ਸਮੇਂ ਤੁਸੀਂ ਮਿਰਚ ਸ਼ਿਮਲਾ ਮਿਰਚ ਟਮਾਟਰ ਬੈਂਗਣ ਅਤੇ ਗੋਭੀ ਨੂੰ ਬੀਜ ਸਕਦੇ ਹੋ
ਕੱਲ1509 ਝੋਨਾ ਲਾਇਆ ਸੀ ਪਹਿਲਾ ਨਰਮਾ ਲਾਉਂਦਾ ਸੀ ਪਹਿਲੀ ਵਾਰ ਝੋਨਾ ਲਾਇਆ ਹੈ ਪੈਲੀ ਨਵੀਂ ਆ ਕੋਈ ਦਿੱਕਤ ਨੀ ਜਮੀਨ ਵਿੱਚ ਜਮੀਨ ਚੰਗੀ ਹੈ, ਕਿਹੜੀ ਕਿਹੜੀ ਤੇ ਕਦੋਂ ਖਾਦ ਪਾਈਏ ਇਸ ਬਾਰੇ ਜਾਣਕਾਰੀ ਦਿਓ ?
(pb)
Haryana
ਬਲਜੀਤ ਜੀ ਝੋਨਾ ਖੇਤ ਵਿਚ ਲਾਉਣ ਤੋਂ 7 21 ਅਤੇ 42 ਦਿਨਾਂ ਬਾਅਦ ਯੂਰੀਆ 30-30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੇਕਰ ਤੁਸੀਂ dap ਕਣਕ ਵਿਚ ਪੂਰੀ ਮਾਤਰਾ ਵਿਚ ਪਾਈ ਸੀ ਤਾਂ ਹੁਣ ਪਾਉਣ ਦੀ ਜਰੂਰਤ ਨਹੀਂ ਜੇਕਰ ਨਹੀਂ ਪਾਈ ਤਾਂ 27ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
126 ਝੋਨਾ ਲਾਇਆ ਹੈ 7 ਤੋਂ 8 ਦਿਨ ਹੋ ਗਏ ਇਕ ਡੱਕਾ ਖੜ ਗਿਆ. ਰੇਹ, ਮੈਗਨੀਸ਼ੀਅਮ, ਮੈਗਜ਼ੀਨ ਸਾਰੀਆਂ ਪਾ ਦਿੱਤੀਆਂ ਪਹਿਲੀ ਯੂਰੀਆ ਵੀ ਪਾ ਦਿੱਤੀ, ਫੁਟਾਰਾ ਨਹੀਂ ਕਰ ਰਿਹਾ ਬੂਟਾ ਸੁੱਕ ਵੀ ਰਿਹਾ ਵਿਚ ਵਿਚ, ਕਿਰਪਾ ਕਰਕੇ ਦੱਸੋ ਕੀ ਕੀਤਾ ਜਾਵੇ ?
(pb)
Punjab
ਗਗਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਝੋਨੇ ਵਿਚ ਸਿਓਂਕ ਦੀ ਦਿਕੱਤ ਤਾਂ ਨਹੀਂ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
श्री मान जी नमस्कार नरमा में पकेवा सा हो गया है और फूल और बढ़वार भी कम है। एक सप्ताह पहले पानी के साथ 30 35 किलो यूरिया खाद भी चलाई थी। फुंगीसाइड और Hoshi की भी अलग अलग स्प्रे की थी। सफ़ेद मक्खी मच्छर की भी मार नहीं है। अब इसमें क्या डालें ताकी बढ़िया बढ़वार हो और फूल भी आयें। दूसरा सवाल दलाल घोल के साथ और क्या मीला सकते हैं जैसे बोरोन मैग्नीशियम Hoshi गरिका आदि। कृपया उचित सुझाव दें ?
(hn)
Punjab
छोटू जी आप 19 19 19@10से 15 g/L पानी के हिसाब से छिड़काव कर सकते हैं इसके साथ आप 1kg magnesium sulphate और 300 g zinc sulphate खाद भी छिड़काव कर सकते हैं।
devmedia
(pb)
Punjab
ਗੁਰਜਿੰਦਰ ਜੀ ਇਹਨਾਂ ਉਤਪਾਦਾਂ ਬਾਰੇ ਤੁਹਾਨੂੰ ਪਹਿਲਾਂ ਵਾਲੇ ਸਵਾਲਾਂ ਵਿਚ ਜਾਣਕਾਰੀ ਦੇ ਦਿੱਤੀ ਗਈ ਹੈ ਜੀ।
Polo insticide dwai bare dso ji es da ki result a narme te krni a chtti machr to ?
(pb)
Punjab
Sikandar ji, Polo insecticide di varto narme de vich chitti makhi ate thrips di rokthaam lai kiti jandi hai ji, is di varto 200g/acre de hisaab naal kiti jandi hai ji par is di varto karn vele fasl soke di haalt vich nahi honi chahidi.
devmedia
(pb)
devmedia
(pb)
How to start applications in Agriculture infrastructure fund for rice mill plant ?
(en)
Punjab
Gurbir ji you can register yourself by clicking on this link https://agriinfra.dac.gov.in/Home/BeneficiaryRegistration and also can check the tutorial video by the link given below. https://agriinfra.dac.gov.in/Content/video/Agri_pro_English_6.mp4
devmedia
(pb)
devmedia
(pb)
ਮੇਰੇ ਕੋਲ ਇੱਕ ਜਰਮਨ ਸ਼ੈਫਰਡ ਕਤੂਰਾ ਹੈ ਚਾਰ ਮਹੀਨੇ ਦਾ। ਉਹ ਖਾਂਦਾ ਪੀਂਦਾ ਚੰਗਾ ਹੈ। ਰੋਜ ਇੱਕ ਲੀਟਰ ਦੁੱਧ ਨਾਲ ਦੋ ਅੰਡੇ ਅਤੇ ਤਿੰਨ ਰੋਟੀਆਂ ਤੇ ਕੁਝ ਡਾਗ ਫੂਡ ਹਰ ਰੋਜ ਖਵਾਉਂਦਾ ਹਾਂ। ਪਰ ਉਹ ਵਜਨ ਦਾ ਬਹੁਤ ਹੌਲਾ ਹੈ ਤਕਰੀਬਨ ਸੱਤ ਕੁ ਕਿੱਲੋ ਦਾ। ਕੰਨ ਖੜੇ ਹੋ ਕੇ ਦੁਬਾਰਾ ਢਿੱਲੇ ਹੋ ਗਏ ਹਨ। ਡੀਵਾਰਮਿੰਗ ਕੀਤੀ ਹੋਈ ਹੈ ਪਰ ਦੂਜੀ ਵੈਕਸੀਨੇਸ਼ਨ ਲਗਵਾਉਣ ਵਾਲੀ ਹੈ। ਇੱਕ ਦਿਨ ਉਲਟੀਆਂ ਕਰਨ ਤੋਂ ਬਾਅਦ ਵਜਨ ਡਰਾਪ ਕਰ ਗਿਆ ਹੈ ਤੇ ਕਦੇ ਕਦੇ ਜੋ ਖਾਂਦਾ ਹੈ ਉਵੇਂ ਹੀ ਬਿਨਾ ਪਚਾਏ ਬਾਹਰ ਕੱਢ ਦਿੰਦਾ ਹੈ। ਮੇਰੇ ਨਜਦੀਕ ਕੋਈ ਡਾਕਟਰ ਨਹੀਂ ਹੈ। ਕਿਰਪਾ ਕਰਕੇ ਹੱਲ ਦੱਸਿਆ ਜਾਵੇ ਜੀ ?
(pb)
ਹਰਮਨਪ੍ਰੀਤ ਜੀ ਤੁਸੀ ਇਸ ਨੂੰ ਚੰਗੀ ਫੀਡ ਖਿਲਾਉਣੀ ਸ਼ੁਰੂ ਕਰੋ ਅਤੇ ਇਸ ਨੂੰ Ostopet calcium 5ml ਰੋਜਾਨਾ ਅਤੇ Aptiquick liquid 5-5ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ .
devmedia
(pb)
devmedia
(pb)
devmedia
(pb)
devmedia
(pb)
T-29 carrot variety ?
(en)
Maharashtra
Rabia please let us know in detail that you need which information about T 29 variety.
Es di varto kive kado kini matra vich karni chaidi he ?
(pb)
Punjab
Baljit ji is di varto jhone de vich nadeena di rokthaam lai lvaai to 3 din de andar 600 ml /acre de hisaab naal 60 kg ret vich mix kar ke kiti jaa skadi hai ji.
0.52.34 de nal zinc de spraw kar sakde va ?
(pb)
Punjab
Tarjinder ji 00:52:34 de naal zinc sulphate 21% 300 g / acre de hisaab naal spray kar sakde ho ji.
सर जी कपास की फ़सल 85 90 दिनों की हैं ज्यादा पैदावार के लिए क्या npk 130045 बोरोन वा मैग्नीशियम सल्फेट वा जिंक का स्प्रे इक्ठी कर सकते है क्या जिंक कौनसी ले मात्रा के बारे में बताए इन तत्वों का क्या क्या काम करते है विस्तार से बताए दलाल घोल की स्प्रे करे या उपरोक्त तत्वों की स्प्रे करे बताने की कृपा करे ?
(hn)
Punjab
अशोक जी, आप 13 00 45, बोरोन और मैग्नीशियम का इक्कठा छिड़काव कर सकते है, आप zinc sulphate 21% 300 g/एकड़ के हिसाब से प्रयोग कर सकते है। ये तत्व पौधो को पीला नही होने देते और फल का आकार भी अच्छा बनाते है। अगर आप इन तत्वों का छिड़काव करते हैं तो दलाल घोल का प्रयोग न करे ।
8 k din di katti aa mok maar rahi a kai dina to hun ta asi dudh v ghta ditta fir v mar rahi a te kl dewormimg v kri c ?
(pb)
Punjab
Sukchain ji jekar isdi deworming kiti hai fir iss nu brotone liquid 10ml rojana deo baki iss nu Cipro 250mg rojana 1 goli deni suru kro.
Sir ji hun ziri vich 128 hai vich fame 33ml ekar di te 200 ml amistar top ekar de pa deye 128 ziri 27 may nu Sidi bijai kiti si kite kite gobh di sundi hai ki nal tele wali dawai vi pai jawe dasna ji asi liandi hai Mahindra company di ditti hai ?
(pb)
Punjab
Narinder ji fame dvaai ik acre lai 20 ml hi kaafi rehndi hai ate tele di rokthaam lai tusi is de naal osheen 80g /acre de hisaab naal paa sakde ho ji, is to ilawa tuci fungicide di spray aje naal mix karke na karo ji.
Cotton plant is not growing properly and leafs are like this What is the best cure for it ?
(en)
Punjab
परशांत जी ये रस चूसने वाले कीटों का हमला है इसकी रोकथाम के लिए आप Dinotefuran 60 g/एकड़ के हिसाब से छिड़काव कर सकते हैं।
Sir ਮੈਂ spiruline di ਖੇਤੀ ਸ਼ੁਰੂ ਕੀਤੀ ਹੈ ਮੈਂ ਪਟਿਆਲਾ ਵਿਚ ਰਹਿੰਦਾ ਹਾਂ sir ਮੈਂ spiruline ਕਿੱਥੇ ਵੇਚਾ ?
(pb)
Punjab
ਰਵੀ ਜੀ, spirulina ਦਾ ਮੰਡੀਕਰਨ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਹੀ ਕਰ ਸਕਦੇ ਹੋ ਜੀ।
Sir eh vashi 22 din di es di divorming v kiti hoyi aw pr sir es nu dudh peon to baad v es di body ch koi v change ni onda es dinbody eda di hi rehndi aw nale weak v hoyi pyi aw ji koi hl dso ?
(pb)
Harmanpreet ji tuci iss nu Calf starter feed deni suru kro ate iss nu sahi matra vich dudh pilao ate isde nal nal brotone liquid 10ml rojana deo ehna nal isde sarir di changi growth howegi ate pachan bhi sahi rehega.
Sir 12 din di training te 45 din da Ai wala course krn toh ilawa koi hor veterinary course hai jo +2 arts wich pass kr sakda hove ?
(en)
Navkiran ji ehna ton ilawa hor course nhi hai jekar tuic vet. diploma ja degree krni hai tan pehla usde lai +2 medical vich honi jruri hai uss ton badd hi tuci koi course lai apply krr skde ho.
Mere kol hf nasal di 3 month di calf aa sir jis nu lumpy skin disease ho gyi c hun pehla nalo kaffi theak aa but kamjor bht ho gyi aa uthdi v mushkil nal aa ?
(en)
Navkiran ji tuci iss nu A 2 Z liquid 20-20ml swere sham deo ate iss nu Nurokind syrup 30ml rojana deo ate isdi khurak da dian rakho, ehna nal holi holi frak paa jawegi ate sarir di kamjori dur rehegi.
धान पीला हो रहा है और पत्ते गल रहे हैं ?
(hn)
Punjab
पुष्कर जी, आपके द्वारा भेजी गई फोटो साफ नहीं है आप इस के बारे में सही जानकारी लेने के लिए कृप्या दुबारा से अच्छी फोटो भेजे ।
Sir 1.5 saal di katti va bhut sukk gyi a aa us nu kerhi feed payia jo tandrust ho jave ?
(pb)
Lovepreet ji tuci uss nu sbh ton pehla pett de kiria lai Bandykind plus bolus deo ate uss nu Cargill di heifer dry feed deni suru kro ate uss nu Bovimin-b powder 30gm rojana rojana deo ehna nal usde sarir di changi growth ho jawegi.
Sir adda khet khali aa sade kol ohte ki bijya jawe hun de time ch dsyo jehde ch munafa ho ske ?
(pb)
Punjab
Narinderpal ji tusi hun sabjia jive ki bnad gobhi, full gobhi, palak, mooli aadi di kaasht kar sakde ho ji.
Sir ji agriculture university Ludhiane vich mela kdo hea ?
(pb)
Punjab
Gurveer ji, PAU Ludhiana vich kisaan mela 23-24 September nu hai ji.
ਸਰ HF ਗਾਂ ਅਚਾਨਕ ਬੈਠ ਗਈ 3 ਦਿਨ ਹੋ ਗਏ ਹਨ calsium ਦੀ ਬੋਤਲ ਵੀ ਲਗਵਾਈ 2 macboult inj ਵੀ ਲਗਵਾਏ 400mg ਜੈੱਲ ਵੀ ਪਿਆਈ ਪਰ ਫਰਕ ਨੀ ਪਿਆ ਕੋਈ ਹੱਲ ਦੱਸੋ ?
(pb)
Punjab
ਸੁਖਪਿੰਦਰ ਜੀ ਤੁਸੀ ਇਸ ਨੂੰ nurokind inj. 15 ml, tinacal injection 20ml, metphos inj 20 ml ਅਤੇ trinosule-h inj. 5-5 ml ਪਿੱਛਲੇ ਪਾਸੇ ਦੋਨਾਂ ਪੂੜਿਆਂ ਤੇ ਲਗਵਾਓ. ਬਾਕੀ ਇਸ ਨੂੰ ਸਹਾਰਾ ਦੇ ਕੇ ਖੜੀ ਕਰਨ ਦੀ ਕੋਸ਼ਿਸ਼ ਕਰੋ ਅਤੇ ਇਸਦੇ ਬੁਖ਼ਾਰ ਦੀ ਜਾਂਚ ਵੀ ਜਰੂਰ ਕਰਵਾਓ
pusa 44 ਝੋਨਾ 55 ਦਿਨ ਦਾ ਹੋ ਗਿਆ ਯੂਰੀਆ ਦੀਆਂ 3 ਕਿਸ਼ਤਾਂ ਪਾ ਦਿਤੀਆਂ ਪਹਿਲਾਂ ਕਮਜ਼ੋਰ ਬਹੁਤ ਹੈ ਕੀ ਕੀਤਾ ਜਾਵੇ ਯੂਰੀਆ ਪਾ ਸਕਦੇ ਹੋਰ ਕਿਰਪਾ ਕਰਕੇ ਦੱਸੋ ?
(pb)
Punjab
ਨਿਰਮਲ ਜੀ ਤੁਸੀ ਯੂਰੀਆ ਦੀ ਕਾਫੀ ਮਾਤਰਾ ਦੇ ਚੁੱਕੇ ਹੋ ਇਸ ਲਈ ਤੁਸੀ ਹੁਣ ਹੋਰ ਦਾਣੇਦਾਰ ਯੂਰੀਆ ਨਾ ਪਾਓ ਤੁਸੀ ਵਾਧੇ ਲਈ 2 kg urea ਦੇ ਨਾਲ 300 g zinc sulphate 21 ,% ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir ji नरमे के पौधे इकट्ठे हो रहे हैं प्लीज उपचार बताइए ?
(hn)
Punjab
ममता जी ये रस चूसने वाले कीटों की वजह से है, इसकी रोकथाम के लिए आप Dinotefuran 60g/एकड़ के हिसाब से छिड़काव कर सकते हैं।
1718 jhona ਡੇਢ ਮਹੀਨੇ ਦਾ ਹੈ ਅਤੇ ਵਿੱਚ 2 3 ਬੂਟੇ ਨਿਸਰ ਰਹੇ ਹਨ ਇਸ ਦਾ ਕਾਰਨ ਕੀ ਨੁਕਸਾਨ ਕੀ ਅਤੇ ਹੱਲ ਕੀ ਹੈ ?
(pb)
Punjab
ਅੰਗਰੇਜ ਜੀ ਇਸ ਦਾ ਇਹੀ ਕਾਰਨ ਹੋ ਸਕਦਾ ਹੈ ਕਿ ਇਹ ਬੂਟੇ ਕਿਸੇ ਹੋਰ ਕਿਸਮ ਦੇ ਹੋ ਸਕਦੇ ਹਨ, ਇਸ ਲਈ ਤੁਸੀ ਇਹਨਾਂ ਬੂਟਿਆ ਨੂੰ ਪੁੱਟ ਸਕਦੇ ਹੋ ਜੀ।
Sir ji gaa di latt te soj hai. Lsd ho gie c. Gaa uth nhi rahi. My fex di bottle v lwai. 2din. Ik latt te soj hai Pani bhareya lagda. Koi hal dasso dessi hal te medicine v ?
(pb)
Punjab
Mandeep ji tuci uss nu nazdiki kise change doctor ton check krwao kyuki usdi janch krke ate usdi condition de hisab nal hei sahi ilaj ho skda hai, kyuki iss bimari vich her pashu vich alag alag lashn nu dekh nu milde hai ate ohna de hisab nal hi ilaj hunda ha.
Punjab
6month pregnant cow
DHAn pila pad gaya hai aur growth nhi ho Raha ha ?
(hn)
Punjab
Kamlesh ji, kripya ye bataye ki aapke dhaan kitne din ka hai aur aap ise kon si khaad kitni maatra me daal chuke hai us hisaab se hi aapko is baare me sahi jaankari di jaa sakegi.
I want to know about the plantation of Lime with pomegranate. When is the good time to plant and requirements?? I have a lot of questions about this model that I am thinking to do. ?
(en)
Punjab
सतगुर जी कृप्या आप ये बताएं कि आपके नींबू के बाग की आयु कितनी है और ये कितनी दूरी पर लगा हुआ है उस हिसाब से ही आपको इस बारे में सही जानकारी दी जा सकेगी।
sir meri cow di lampy skin recover ho rhhi hai te uss di latt di sojj phela bbut ghat gyi c te ajj bapis toh jyada ho gyi ki kita jawe ?
(pb)
Balraj ji tuci uss nu Serakind plus bolus 1-1 swere sham deni suru kro ate uss nu livtantra liquid 100ml rojana deo baki usdi khurak ate rehn sehn da dian rakho ate ohna nu makhi mashr ton bacha ke rkho.
Ser 14 month di nu simple dight Ki poni chahidi ha te kihrre suppliment Denee chahide Han kirpa karke daso Ji ?
(pb)
Sandhu ji tuci uss nu vdhia hara chara ate feed khilao ate uss nu her 3-3 mahine badd pett de kiria wali dwai salt badal ke jrur deo ate uss nu khurak de nal nal bovimin-b powder 30gm rojana dena suru kro jiss nal sarir di kami puri hundi rhegi ate changi growth ho jawegi.
मुझे एलोवेरा की खेती करनी हे और में राजस्थान के चित्तौड़गढ़ जिले में रहता हु ।। मुझे इसका बिजार कहा से मिलेगा ।। और इसके लिए ट्रैनिंग करना जरूरी है या बिना ट्रेनिंग के खेती कर सकते है ?
(hn)
Rajasthan
इस पौधे को मिट्टी की कई किस्मों जैसे रेतली तटवर्ती से मैदानों की दोमट मिट्टी में उगाया जा सकता है। यह पौधा जल जमाव हालातों मे खड़ा नहीं रह सकता। जब इसे अच्छे जल निकास वाली दोमट से रेतली दोमट और 8.5 पी एच वाली ज़मीन में उगाया जाये तो यह अच्छे परिणाम देती है। घीकवार की जड़ें 20-30 सैं.मी. तक ही जाती हैं। इसके लिए खेत को जोत कर नर्म करें। आखिरी जोताई के बाद 6 टन प्रति एकड़ रूड़ी की खाद डालें। मेंड़ और खालियां बना कर 45-60 सैं.मी. के फासले पर बिजाई करें और अगर जरूरत पड़े तो सिंचाई करें। गांठों को 40 या 30 सैं.मी. के फासले पर लगाएं। बिजाई के लिए आम तौर पर एक एकड़ के लिए 22000 गांठों की जरूरत होती है। आप इसके बारे में ट्रेनिंग लेने के लिए आप मुझसे Rajaram Jakhar Phone: 9414514130 से संपर्क कर सकते है।
Sir g cow nu lsd di problem hai uss de lttan te nd glle de thle soja ni utr rhea te ik oh muh cho pani v bhut kdd rhi hai hai honkdi bhut a ji koi hal dso g ?
(pb)
Aman ji tuci uss nu Gur da sharbat bnna ke dena suru kro ate uss nu Serakind plus bolus 1-1 swere sham deo, baki uss nu FM 50 ultra bolus 1-1 swere sham deo.
सर एक 3 साल का कट्टा है। वो निसर्ता रहता है, क्या करे ?
(hn)
Punjab
रजत जी कृपया आप अपना सवाल विस्तार से पूछे कि कटड़े को क्या समस्या आ रही है जिससे आपको उसी हिसाब से सही जानकारी दी जा सके.
Sir ਝੋਨੇ ਤੇ ਫਟਕੜੀ ਦਾ ਕੀ ਫਾਇਦਾ ਹੈ ਅਤੇ 126 ਝੋਨੇ ਦਾ ਕੁਲ ਸਮਾਂ ਕਿੰਨਾ ਹੁੰਦਾ ਆ ਲਵਾਈ ਤੋਂ ਪਕਣ ਤੱਕ ?
(pb)
Punjab
ਹਰਜੀਤ ਜੀ, ਫਟਕੜੀ ਪਾਉਣ ਨਾਲ ਵਾਧਾ ਵੀ ਚੰਗਾ ਹੁੰਦਾ ਹੈ ਅਤੇ ਜੜ੍ਹਾਂ ਦਾ ਵਿਕਾਸ ਵਧੀਆ ਹੁੰਦਾ ਹੈ ਜੀ, 126 ਝੋਨਾ ਲਵਾਈ ਤੋਂ 95-100 ਦਿਨ ਦੇ ਅੰਦਰ ਤਿਆਰ ਹੋ ਜਾਂਦਾ ਹੈ ਜੀ।
Sir 5 hp di monoblock motor a jado motor nu onn karde aa 5 mintis vich heet ho k starter apne app off ho janda ki Karn ho sakda ha motor load v 6 amp ha ?
(pb)
Punjab
Sanjeev ji, is de hall lai tuhaanu apne najdeeki motor mechanic naal hi sampark karna pavega ji.
Kal nu muli te palak la rhe a g 2.5 to 3 feet da bed bnayea g kreli ch esda koi effect tan ni penda te esde seed nu treatment den di load hai ya nahi je treatment dena tan kehdi pesticide ya fungicide nal dena kine ml ?
(pb)
Punjab
Navdeep ji, Tusi mooli ate palak laa sakde ho ji, ate is nu bijai to pehla carbendazim 2g/kg beej de hisab naal sodh sakde ho ji.