Haryana
Search
Amrood Di Eh Kehdi Variety Hai Ji Ki naam Pechan Ho Sakdi Aw Ji ?
(pb)
Ajaypal ji eyen pattey dekh k variety baare nahi pta lag sakda eh takriban takriban. Sarian variety de same hi hunde ne.esde lai tusi jithon boota lya si utho. Hi pta kro ki kis variety da
Punjab
Sir ji thoda contact number dseyo Hor v kyi jaankari Leni hai ji mei
Punjab
Jitho m Butta leya c Hun Othe Nursery nhi heggi ji
Punjab
Pavitar Singh Sir Thoda Contact number dseyo Hor v kyi jaankari Leni hai ji mei
Sir jhone vich phele spray amistar top nal khedi dawai hor pye ji te ae spray kado karni chaide aa ji ?
(pb)
Haryana
Gurpreet ji eh daso tuhadi fasal vich dikkat ki aa rahi hai us hisab nal hi tuhanu hor spray baare dsya ja sakda hai.
Punjab
Sir dikkat to koi ni he ji
ਗੇਂਦੇ ਦੇ ਬੀਜ ਕਿੱਥੋਂ ਪ੍ਰਾਪਤ ਕਰੀਏ ਅਤੇ ਇੱਕ ਏਕੜ ਵਿੱਚ ਕਿੰਨਾ ਪਾਉਣਾ ਹੈ ਕਿਰਪਾ ਕਰਕੇ ਦੱਸੋ ?
(pb)
Haryana
ਅਮਨ ਜੀ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਅਤੇ ਇਕ ਏਕੜ ਦੀ ਪਨੀਰੀ ਲਈ 400ਗ੍ਰਾਮ ਬੀਜ ਬਹੁਤ ਰਹਿੰਦਾ ਹੈ
Punjab
ਧੰਨਵਾਦ ਜੀ
Punjab
ਕੋਈ ਸੰਬੰਧਿਤ ਵਿਭਾਗ ਦਾ ਸੰਪਰਕ ਨੰਬਰ ਹੈ ਦਿੳ ਜੀ
kheti ?
(hn)
Haryana
Om ji kirpya yeh btaye apko kis cheez ki kheti ke baare mein jana na hai us hisab se hi apko sahi jankari di ja sakti hai
devmedia
(pb)
Haryana
ਗੁਰਜਿੰਦਰ ਜੀ ਮਿੱਟੀ ਪਰਖ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾ ਆਪਣੇ ਨੇੜੇ ਦੇ kvk ਵਿੱਚ ਕਰਵਾ ਸਕਦੇ ਹੋ ਅਤੇ ਬਾਕੀ ਬੀਜ ਵੀ ਤੁਸੀਂ ਉਥੋਂ ਹੀ ਪ੍ਰਾਪਤ ਕਰ ਸਕਦੇ ਹੋ । 0182 223 3056
devmedia
(pb)
devmedia
(pb)
devmedia
(pb)
devmedia
(pb)
Punjab
ਜੀਵ ਅੰਮ੍ਰਿਤ ਲਈ ਲੋੜੀਂਦੀ ਸਮੱਗਰੀ 200 ਲਿਟਰ ਪਾਣੀ, 10 ਕਿਲੋ ਗਾਂ ਦਾ ਗੋਬਰ,1 ਕਿਲੋ ਪੀਸੀ ਹੋਈ ਦਾਲ, 1 ਕਿਲੋ ਗੁੜ, ਗਊ ਮੂਤਰ 5 ਲਿਟਰ, ਇੱਕ ਮੁੱਠੀ ਸਜੀਵ ਮਿੱਟੀ ਬਣਾਉਣ ਦਾ ਤਰੀਕਾ ਸਾਰੀ ਸਮੱਗਰੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਲਉ। ਪਹਿਲਾਂ ਗੁੜ ਅਤੇ ਪੀਸੀ ਹੋਈ ਦਾਲ ਮਿਲਾਓ। ਫਿਰ ਗਬਰ ਆਦਿ ਮਿਲਾਓ ਤਾਕਿ ਗੰਢਾਂ ਨਾ ਬਣਨ।ਢਕ ਕੇ ਛਾਂ ਵਿਚ 2-7 ਦਿਨਾਂ ਦੇ ਲਈ ਰੱਖੋ। ਜਾਂ ਤਾਂ ਢਕਣ ਦਿਲਾ ਹੋਵੇ ਜਾਂ ਉਸ ਵਿੱਚ ਕੁੱਝ ਮਰੀਆਂ ਕਰ ਦਿਓ ਤਾਂਕਿ ਗੈਸ ਬਾਹਰ ਨਿਕਲ ਸਕੇ ਇਸ ਦੌਰਾਨ ਦਿਨ ਵਿੱਚ ਇੱਕ ਵਾਰ ਘੋਲ ਨੂੰ ਹਿਲਾਓ। ਪੱਤਿਆਂ ਉੱਪਰ ਛਿੜਕਾਅ ਦੇ ਲਈ 110 ਤੋਂ 20 ਗੁਣਾ ਪਾਣੀ ਮਿਲਾਓ। ਸਿੰਚਾਈ ਦੇ ਲਈ ਪ੍ਰਤਿ ਏਕੜ 100-2000) ਲਿਟਰ ਮਿਲਾਓ। ਫ਼ਸਲ ਦੇ ਵਾਧੇ ਨੂੰ ਦੇਖ ਕੇ ਅਤੇ ਸੁਵਿਧਾ ਅਨੁਸਾਰ ਹਰ ਹਫ਼ਤੇ - ਦੋ ਹਫ਼ਤੇ ਵਿੱਚ ਇਸਦਾ ਪ੍ਰਯੋਗ ਕਰ ਸਕਦੇ ਹੋ। ਕਿਸੇ ਦੀ ਫ਼ਸਲ ਉੱਪਰ ਸਵੇਰੇ ਜਾਂ ਸ਼ਾਮ ਨੂੰ ਛਿੜਕਾਅ ਕਰੋ। ਇਸ ਨਾਲ ਵਾਧਾ, ਫੁੱਲ ਲੱਗਣ ਵਿੱਚ ਫਾਇਦਾ ਹੋਵੇਗਾ।
यह कोनसा रोग है इसका समाधान बताए ?
(hn)
Haryana
कर्म जी यह फंगस की वजह से है इसके लिए आप mancozeb 3 ग्राम को प्रति लीटर पानी के हिसाब से प्रयोग कर सकते हैं .
ਕਿੰਨੂ ਦਾ ਰੰਗ ਅਗਸਤ ਦੇ ਮਹੀਨੇ ਵਿੱਚ ਹੀ ਹਲਕਾ ਪੀਲਾ ਹੋਣਾ ਸ਼ੁਰੂ ਹੋਗਿਆ ਹੈ। ਕੀ ਇਹ ਹੁਣ ਤੋਂ ਹੀ ਪਕਣਾ ਸ਼ੁਰੂ ਹੋ ਰਿਹਾ ਯਾ ਇਸ ਨੂੰ ਕਿਸੇ ਕਿਸਮ ਦੀ ਘਾਟ ਹੋ ਰਹੀ ਹੈ ?
(en)
Haryana
ਅਵਨੀਤ ਪਾਲ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir 7 8 din di katti a akkhan cho bahut pani a reha te gidd v a rahi a vaar vaar is layi ki kr skde a ?
(pb)
Sukhchain ji tuci uss nu pett de kiria lai Albomar liquid 30ml nu 10-10ml krke 3 din deo ate uss nu Brotone liquid 7ml rojana dena suru kro, baki usdi khurak da purra dian rakho ate 1-1 mahine badd salt badal ke pett de kiria wali dwai jrur deo.
A ki hai ji ?
(en)
Haryana
Gurwinder ji eh vaise hi jaala jeha lag reha hai tusi eh daso eh kaafi bootean tr hai ja thodean te hi hai
Bai ji a v dso ki hai ?
(en)
Haryana
Gurwinder ji photo sahi treeke nal upload nahi hoi so kirpa dubara photo nu upload kro tan Jo tuhanu sahi jankari diti ja ske
Bai ji ki hai eh ate hun ki karna chahida ?
(en)
Haryana
Gurwinder ji photo ton dekhan to eh patta lapet sundi da hamla lag reha. Hai tusi eh daso Patte nu kholan tr ohde vichon sundi nikaldi hai ja nahi. Jekar nikadi hai tan tusi emamectin benzoate 80-100 gram nu pratia acre de hisab nal varti.
Sir tuci jehria golia dssia ne kinve din to denia ne te kinne din tak te Issa koi side effect ta ni ?
(pb)
Sukhchain ji ehh golia tuci hun ton denia suru kr skde ho ate ehh 10-15 din tak deo ehna nal pashu de dudh vich vdha hunda ha ate sarir di changi growth hundi hai baki ehna da pashu nu koi nuksan nhi hai.
ਬੱਕਰੀ ਦਾ ਬੱਚਾ ਉਮਰ 3 ਮਹੀਨੇ ਨੱਕ ਚੋ ਰੇਸ਼ਾ ਜੁਖਾਮ ਿਡਗਦਾ ਇਸਦਾ ਇਲਾਜ ਕਿ ਹੈ ?
(pb)
ਮੰਗਲ ਜੀ ਤੁਸੀ ਉਸ ਨੂੰ Amoxi cv 625mg ਅੱਧੀ ਅੱਧੀ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ betnisole tablet ਅਤੇ levocetirizine tablet ਭਾਰ ਦੇ ਹਿਸਾਬ ਨਾਲ ਦੇਣੀ ਸ਼ੁਰੂ ਕਰੋ
sir meri cow kaffi hadd tak lampy toh recover karr gyi hai bt oh hjje pathe bhut ghat kha rhi hai 1 tokkra hi mai vivliv v daily dyea reha haan 100 ml ?
(pb)
Punjab
Balraj ji tuci uss nu Vivliv liquid de nal nal A 2 Z liquid 100ml rojana deo baki iss bimari ton badd pashu holi holi thik hunda ha ate holi holi usdi bhukh vdhh hundi hai tuci ehna di varto krde rho ate usde rehn sehn da purra dian rakho.
ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ, ਕਿਰਪਾ ਕਰਕੇ ਜਾਣਕਾਰੀ ਦਿਓ?
(pb)
ਕਰਨਵੀਰ ਜੀ ਇਸਦੀ ਵਰਤੋਂ ਪਸ਼ੂ ਦੀ ਕਮਜ਼ੋਰੀ ਦੂਰ ਕਰਨ, ਸਰੀਰ ਦੇ ਚੰਗੇ ਵਿਕਾਸ ਲਈ, ਦੁੱਧ ਵਧਾਉਣ ਲਈ, ਬਾਂਝਪਨ ਦੀ ਸਮੱਸਿਆ ਵਿਚ ਵੀ ਵਰਤੋਂ ਕੀਤੀ ਜਾਂਦੀ ਹੈ
ਇਸ ਸੀਮਨ ਬਾਰੇ ਦੱਸ ਸਕਦੇ ਹੋ ਕੀ ਰਿਜਲਟ ਹੈ । ਕਿੱਥੋ ਦਾ ਸੀਮਨ ਹੈ ?
(pb)
ਇਹ ਹਿਸਾਰ ਵਾਲਿਆਂ ਦਾ ਮੁਰਾਹ ਨਸਲ ਦਾ ਸੀਮਨ ਹੈ ਅਤੇ ਇਸਦਾ 15 ਤੋਂ 16 ਲੀਟਰ ਤੱਕ ਰਿਕਾਰਡ ਹੈ
sir basmati jhone te pta lapet aa gai h or patiya de upar dhabe dikh rahe ne thode thode ?
(pb)
Haryana
Aman ji patta lapet lai tusi emamectin benzoate 100gram nu prati acre de hisab n.varto ate dabbean di photo bhejo us hisab nal hi tuahanu sahi jankari diti ja sakdi hai
Haryana
Aman ji patta lapet lai tusi emamectin benzoate 100gram nu prati acre de hisab n.varto ate dabbean di photo bhejo us hisab nal hi tuahanu sahi jankari diti ja sakdi hai
18 ਕਰਮਾਂ ਇਕ ਪਾਸੇ ਨੂੰ ਹੋਣ ਤੇ 2.5 ਢਾਹੀ ਇਕ ਪਾਸੇ ਕਿੰਨਾ ਏਰੀਏ ਬਣਨਾ ?
(pb)
Haryana
ਚਰਨ ਜੀ ਇਹ ਤਕਰੀਬਨ 450ਮੀਟਰ square ਦੇ ਆਸ ਪਾਸ ਏਰੀਆ ਹੋ ਗਿਆ
हरे मच्छर को कैसे हटाएं ?
(hn)
Punjab
मोनू जी, आप ही मच्छर की रोकथाम के लिए Dinotefuran 80g/एकड़ के हिसाब से छिड़काव कर सकते हैं।
Ser 2 teeth nukri bachi a Ji Hight 59 ha Ji isnu kihrra supliment paiaa jave Ki Changi Hight quality body stuckcher lenth sumb health banee te isnu Ki dight poni chahidi ha ser ma first time bachi lai ha 12by 15 da room ha oh theek ha Ji Kali vaste kirpa karke daso Ji ?
(pb)
Punjab
Sandhu ji tuc uss nu sbh ton jrur hai ki her 3 mahine badd pett de kiria wali dwai deo ate uss nu livtantra liquid 30-50ml rojana ate Agrimin powder 30-50gm rojana de skde ho ehh usdi growth de hisab nal matra ghatt vdhh krr skde ho baki uss nu jau, javi, lusaan, soyabeen da mixture khila skde ho ate mousam de hisab nal khurak vich badlaw krde ho.
Ser 2 teeth nukri bachi a Ji Hight 59 Ji isnu kihrra supliment paiaa jave Ki Changi Hight quality body stuckcher lenth sumb changi health name te isnu Ki dight poni chahidi a ji ?
(pb)
Punjab
Sandhu ji tuc uss nu sbh ton jrur hai ki her 3 mahine badd pett de kiria wali dwai deo ate uss nu livtantra liquid 30-50ml rojana ate Agrimin powder 30-50gm rojana de skde ho ehh usdi growth de hisab nal matra ghatt vdhh krr skde ho baki uss nu jau, javi, lusaan, soyabeen da mixture khila skde ho ate mousam de hisab nal khurak vich badlaw krde ho.
Sir 45 din ki dhan h pr 114 usme abhi tk to koi bimari nhi h ye cartap score 4 g kab dal skte h or iska asr kitne din tak rhta hai or isko kiske sath milake dale ex. Uriya.. Etc detail me btaye sir ?
(hn)
Punjab
Preet ji,. Is ka paryog aap dhana me patta lapet aur tna shedk ki rokthaam ke liye kar skate hai. Agar aap ne abhi tak urea ki poori maatra me nhi daali to aap ise urea ke saath bhi daal sakte hai aur ise akele bhi dala jaa sakta hai. Iska result kaafi acha hai aur kaafi dino tak rehta hai.
Hello doctor Sir mere kol 2 cows aa HF Breeds age 2 saal and 3 saal Sir me feed tyaar krona please feed chart provide kro jo month wise hunda Apa nu kede month ch ki pona chahida feed ch Plzzz full detail bhejyo month wise GADVASU wala chart provide kraa skde o ta o kraado llzz ?
(pb)
Harpreet ji tuc ghar vich feed tyar krn lai 10kg soyabeen, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo.
Hlo doctor Sir me mushroom cultivation krni a dist Ferozpur punjab aa button and dheengri mushroom de seeds kitho mil skde vadia And sowing process baare jaankari deo me toodi ch sow krna chonda plzz help me ?
(pb)
Punjab
Toodi ch dhingri sow ho sakdi hai,button layi compost tyar karni paugi,,seed govt mushroom lab patiala,jallandhar and p.a.u ,ludhiana ton 15 oct ton baad le sakde hon..,brief jaankari te training layi horticulture department ya kvk ferozpur visit kro
Advantage and disadvantage of beer waste for Buffalo Any problem in repeat breeding in Buffalo's ?
(en)
Punjab
Mr. Joban the Advantage of beer waste It increases reproductive efficiency, milk production as well as fat content of milk. But if it is used excessively, then there may be weakness and repeat breeding problem in animals.
sir ji pasua vaste hara chara vadia kehra beej sakde aa hun ?
(pb)
Haryana
Satinder ji es sme tusi makki nu beej skde ho
Dr. Sahab eh bassi 14 month di a ਜੀ। ਇਹ 2 ਵਾਰ ਤਾਰਾਂ ਕਰ ਚੁੱਕੀ ਆ। ਕੀ ਇਹ Ai ਕਰਵਾਉਣ ਦੇ ਯੋਗ ਹੈ ਜਾਂ ਕਿਸੇ ਉਪਚਾਰ ਦੀ ਲੋੜ ਪਵੇਗੀ ?
(pb)
ਸਤਨਾਮ ਜੀ ਜੇਕਰ ਇਸਦਾ ਭਾਰ 250 ਕਿਲੋ ਤੋਂ 270 ਕਿਲੋ ਤਕ ਹੋ ਗਿਆ ਹੈ ਫਿਰ ਤੁਸੀ ਡਾਕਟਰ ਤੋਂ Ai ਕਰਵਾ ਸਕਦੇ ਹੋ ਅਤੇ ਇਸਦੀ ਬੱਚੇਦਾਨੀ ਦੀ ਗਰੋਥ ਦਾ ਵੀ ਪਤਾ ਲੱਗ ਜਾਵੇਗਾ
ਤੋਰੀਆ ਦੀ ਖੇਤੀ ਸਾਗ ਵਾਸਤੇ ਕਰਨੀ ਆ ਜੀ ਜਾਣਕਾਰੀ ਦੇਣ ਦੀ ਕਿਰਪਾ ਕੀਤੀ ਜਾਵੇ ?
(pb)
Punjab
ਤੋਰੀਏ ਲਈ ਭਾਰੀ ਜ਼ਮੀਨ ਚਾਹੀਦੀ ਹੈ। ਤੁਸੀ ਇਸਦੀਆਂ ਕਿਸਮਾਂ ਜਿਵੇ TL 17 .TL 15 ਦੀ ਬਿਜਾਈ ਕਰ ਸਕਦੇ ਹੋ। ਸੀਡ ਬੈੱਡ ਤੇ ਬੀਜੀ ਫ਼ਸਲ ਵਧੀਆ ਪੁੰਗਰਦੀ ਹੈ। ਜਮੀਨ ਨੂੰ ਦੇਸੀ ਹਲ ਨਾਲ ਦੋ ਤੋ ਤਿੰਨ ਵਾਰ ਵਾਹੋ ਅਤੇ ਹਰੇਕ ਵਾਰੀ ਵਾਹੁਣ ਪਿੱਛੋ ਸੁਹਾਗਾ ਫੇਰੋ। ਬੀਜਾਂ ਦੇ ਇਕਸਾਰ ਪੁੰਗਰਣ ਲਈ ਬੈੱਡ ਨਰਮ, ਗਿੱਲੇ ਅਤੇ ਪੱਧਰੇ ਹੋਣੇ ਚਾਹੀਦੇ ਹਨ।ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ।ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ।ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ । ਬਿਜਾਈ ਤੋਂ 3 ਹਫਤਿਆਂ ਬਾਅਦ ਕਮਜ਼ੋਰ ਪੌਦਿਆਂ ਨੂੰ ਨਸ਼ਟ ਕਰ ਦਿਉ ਅਤੇ ਸਿਹਤਮੰਦ ਪੌਦਿਆਂ ਨੂੰ ਖੇਤ ਵਿੱਚ ਰਹਿਣ ਦਿਓ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ।ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ।
ਮੈਂ ਫਿਲੌਰ ਇਲਾਕੇ ਤੋਂ ਹਾਂ, ਮੈਂ ਕੁੱਝ ਫੋਟੋਆਂ ਭੇਜੀਆਂ ਨੇ ਇਹ ਬਿਮਾਰੀ ਸਾਡੇ ਇਲਾਕੇ ਵਿੱਚ ਬਹੁਤ ਜਿਆਦਾ ਵੱਧ ਰਹੀ ਹੈ, ਇਹ ਬਿਮਾਰੀ 25 ਦਿਨ ਦੇ ਝੋਨੇ ਵਿੱਚ ਦੇਖੀ ਗਈ ਸੀ, ਯੂ-ਟੀਊਬਰ ਅਤੇ ਅਸੀਂ ਇਸਦੀ ਵੀਡਿਓਜ਼ ਬਹੁਤ ਵਾਇਰਲ ਕੀਤੀਆਂ ਸੀ, ਖੇਤੀਬਾੜੀ ਮਾਹਿਰਾਂ ਨੂੰ ਵੀ ਕੀਤੀਆਂ ਸੀ, 2 ਮਹੀਨੇ ਦੇ ਲਗਭਗ ਸਮਾਂ ਹੋ ਗਿਆ ਪਰ ਕੋਈ ਜਵਾਬ ਨਹੀਂ ਆਇਆ ਕਿ ਕਿਹੜੀ ਬਿਮਾਰੀ ਆ ਤੇ ਇਸਦਾ ਹੱਲ ਕੀ ਹੈ, ਸਾਡੇ ਜ਼ਿਮੀਦਾਰ ਕੋਈ 12 63 ਪਾਈ ਜਾਂਦਾ ਤੇ ਕੋਈ ਕੋਲੋਰ, ਪਦਾਨ, ਸਲਫਰ, ਕਾਰਬੈਂਡਾਜ਼ਿਮ ਨਾਲ ਮੇਨਕੋਜ਼ੇਬ, ਪਰ ਕੋਈ ਹੱਲ ਨਹੀਂ ਹੋ ਰਿਹਾ ਤੇ ਪੈਸੇ ਦੀ ਬਰਬਾਦੀ ਹੋ ਰਹੀ ਆ, ਇਸਦਾ ਹੱਲ ਯੂਨੀਵਰਸਿਟੀ ਮਾਹਿਰਾਂ ਤੇ ਡਾਕਟਰਾਂ ਵਲੋਂ ਅਜੇ ਤਕ ਨਹੀਂ ਆਇਆ, ਕਿਰਪਾ ਕਰਕੇ ਇਸਦਾ ਹੱਲ ਜਲਦੀ ਤੋਂ ਜਲਦੀ ਹੋਵੇ ਤਾਂ ਜੋਂ ਆਉਣ ਵਾਲੇ ਸਾਲ ਵਿੱਚ ਇਹ ਕੋਈ ਖਤਰਨਾਕ ਬਿਮਾਰੀ ਨ ਬਣ ਜਾਏ, ਸਾਡੇ ਖੇਤਾਂ ਵਿੱਚ ਇਹ 10 ਤੋਂ 20% ਹੈ, ਝਾੜ 30 ਤੋਂ 35 ਘੱਟਣ ਦਾ ਅਨੁਮਾਨ ਹੈ, ਰਿਸੇਰਚ ਬੂਟੇ ਤੇ ਹੋ ਰਹੀ ਪਰ ਬਹੁਤ ਸਮਾਂ ਲਗ ਰਿਹਾ ਹੈ ਕਿਰਪਾ ਕਰਕੇ ਜਲਦੀ ਇਸਦਾ ਹੱਲ ਕੀਤਾ ਜਾਵੇ ?
(pb)
Haryana
ਬਲਵਿੰਦਰ ਜੀ ਇਸਦੇ ਲਈ ਤੁਸੀਂ ਖੇਤ ਨੂੰ ਹਵਾ ਲਵਾਉ ਜਿਆਦਾ ਸਮਾਂ ਪਾਣੀ ਖੇਤ ਵਿਚ ਨਾ ਖਦਾ ਰੱਖੋ ਅਤੇ ਖੇਤ ਵਿਚ ਪਾਣੀ ਸਕਾਉਣ ਬਾਅਦ ਖਾਦ ਦਾ ਵੀ ਖਿਆਲ ਰੱਖੋ
Punjab
khaad v poori ho hi hai kado di te paani bilkul suk suka ke lagda koi v faida ni hoyaaa
Haryana
Balwinder ji esde lai tusi khet nu hwa lwa ke npk 191919 10 gram prati litre paani de hisab nal vart sakde ho
रबी टमाटर की नर्सरी किस माह में करे तथा कौन स टमाटर बीज का उपयोग करे ?
(hn)
Punjab
संतराम जी आप टमाटर की नर्सरी की बुवाई अक्टूबर में की जा सकती हैं और आप arka vishesh किस्म की बुवाई कर सकते है।
Sar ji ..ik pase nu ਜੇ 18 ਕਰਮਾ hun...te doje ਪਾਸੇ 2.5 ਕਰਮਾ hun ta ਕਿੰਨਾ ਏਰੀਏ vanda ?
(pb)
Haryana
ਚਰਨ ਜੀ ਕਿਰਪਾ ਇਹ ਦਸੋ ਤੁਸੀਂ ਕਾਹਦੇ ਲਈ ਵਾਹਨ ਨੂੰ ਵੰਡਣਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir ਜਮੀਨ ਦੀ menti layi
Sir ਜਮੀਨ di ਮਿਣਤੀ karni os layi.
1121 ਝੋਨਾ ਬੂਟਾ ਨਹੀ ਬਣਾ ਰਿਹਾ ?
(pb)
Haryana
ਬਲਜਿੰਦਰ ਜੀ ਕਿਰਪਾ ਇਹ ਦਸੋ ਤੁਸੀਂ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਇਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Bengan d fasal l Wadia tonik ya Wadia result dain wala fungiside dsso ji jis nl jiada fall milu ?
(pb)
Haryana
Sourav ji Fungicide tan bimari di roktham lai varte jande han tusi eh daso tuhanu fasal vich dikkat। Ki aa rahi hai us hisab nal hi tuhanu sabk jankari diti ja sakdi hai
फ़ोटो में जो खरपतवार है उसे नष्ट करने के लिए कौन से कीटनाशक का उपयोग करे local language में इस खरपतवार को कौआकनि कहा जाता हैं कृप्या मेरा मार्गदर्शन करें ?
(hn)
Haryana
पाल जी इसकी रोकथाम के लिए आप bispyribac 100ml को प्रति एकड़ के हिसाब से प्रयोग कर सकते हैं .
धान की खेती में शावा को जड़ से खत्म करने के लिए कौन से कीटनाशक का उपयोग किया जाता हैं ?
(hn)
Haryana
पाल जी इसकी रोकथाम के लिए आप bispyribac 100 ml को प्रति एकड़ के हिसाब से प्रयोग कर सकते हैं
Tata Takumi spry da result kiwe ah g jhone wich Te par acre kini dose de skde ah apa ?
(pb)
Haryana
Gursewak ji eh sundi di roktham lai vartya janda hai esnu 50 gram prati acre de hisab nal vartya janda hai
Dhaan Mein yah kaun sa Rog Hai Sar aur iska upchar bataen tabucona Jol sulfur Ka spry 5 8 2022 ko Kar chuke hain ?
(hn)
Haryana
Khan ji yeh aise hi Mausam ki wajah se ho sakta hai iske upar koi bhi spray krne ki jrurat nahi hai
Dhaan Mein yah kaun sa Rog Hai Sar aur iska upchar bataen tabucona Jol sulfur Ka spry 5 8 2022 ko Kar chuke hain ?
(hn)
Haryana
Khan ji yeh aise hi Mausam ki wajah se ho sakta hai iske upar koi bhi spray krne ki jrurat nahi hai kuch samay mein thik ho jayega
Sir ye bajre ki fasal me kharptvar ke liye koi dwai h jisse sara kharptvar khtm ho jaye ya fir khodi nikal kar hataye ?
(hn)
Haryana
Kamal ji bajre ki fasal mein kharpatwar ki roktham ke liye gudai krne ki sifarish ki jati hai koi bhi spray krne se fasal ke upar bura parbhav pd sakta hai .
devmedia
(pb)
Punjab
ਗੁਰਜਿੰਦਰ ਜੀ ਤੁਸੀ ਇਸ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਬਾਕੀ ਤੁਸੀ ਡਾਕਟਰ ਕੇਵਲ ਅਰੋੜਾ ਜੀ ਤੋਂ ਜਿਹੜੀ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸਦੇ ਵਾਰੇ ਐੱਪ ਵਿਚ ਹੀ ਆਪਣਾ ਸਵਾਲ ਪੁੱਛ ਸਕਦੇ ਹੋ ਓਹਨਾ ਵਲੋਂ ਐੱਪ ਵਿਚ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
devmedia
(pb)
devmedia
(pb)
sar narme ch meinh da pani sukh nhi riha g ki keta jave g koi hal dso ?
(pb)
Punjab
Jaskarn ji paani kudarti taur te hi sukkega je pani kite nhi nikal sakda ta is da hor koi vi hall sambhav nahi hai ji.
ਸਰ ਫੁੱਲਗੋਭੀ ਲਾਉਣਾ ਦਾ ਸਮਾਂ ਤਿਆਰੀ ਬੀਜ ਵਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਇਕਬਾਲ ਜੀ ਹੁਣ ਫੁੱਲ ਗੋਭੀ ਲਾਉਣ ਦਾ ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਜੀ, ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 200-250 g ਬੀਜ ਕਾਫ਼ੀ ਰਹਿੰਦਾ ਹੈ। ਪਨੀਰੀ ਤਕਰੀਬਨ ਇਕ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਨੂੰ 30X30 cm ਦੀ ਦੂਰੀ ਤੇ ਲਾਇਆ ਜਾਂਦਾ ਹੈ ਜੀ।
ਨਰਮੇ ਵਿੱਚ ਪੱਤਾ ਮਰੋੜ ਦੀ ਬਿਮਾਰੀ ਦਾ ਇਲਾਜ ਦੱਸੋ ?
(pb)
Punjab
ਗੁਰਪਿਆਰ ਜੀ, ਪੱਤਾ ਮਰੋੜ ਬਿਮਾਰੀ viral ਬਿਮਾਰੀ ਹੈ, ਇਹ ਚਿੱਟੀ ਮੱਖੀ ਰਾਹੀਂ ਅੱਗੇ ਫੈਲਦੀ ਹੈ, ਇਸ ਬਿਮਾਰੀ ਦੀ ਰੋਕਥਾਮ ਲਈ ਚਿੱਟੀ ਮੱਖੀ ਦੀ ਰੋਕਥਾਮ ਹੀ ਕੀਤੀ ਜਾਵੇ। ਚਿੱਟੀ ਮੱਖੀ ਦੀ ਰੋਕਥਾਮ ਲਈ ਤੁਸੀ Dinotefuran 60g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ ਗਾਂ ਮਿੱਟੀ ਬਹੁਤ ਖਾਂਦੀ ਹੈ ਇਹਦਾ ਦੀ ਹੋ ਗਈ ਹੈ, ਪਹਿਲਾ ਵੀ ਟੀਕੇ ਦੀ ਫੋਟੋ ਭੇਜੀ ਸੀ ਇਸ ਕਰਕੇ ਹੀ ਟੀਕੇ ਲਗਾਉਂਦੇ ਸੀ ?
(pb)
ਕਰਨਵੀਰ ਜੀ ਤੁਸੀ ਇਸ ਨੂੰ Doramectin bolus ਪੇਟ ਦੇ ਕੀੜਿਆਂ ਲਈ ਦਿਓ ਅਤੇ ਇਸ ਨੂੰ ਡਾਕਟਰ ਦੇ ਇਲਾਜ ਦੇ ਨਾਲ ਨਾਲ Vivliv liquid 100ml ਰੋਜਾਨਾ ਅਤੇ A 2 Z liquid 100ml ਰੋਜਾਨਾ ਦੇ ਸਕਦੇ ਹੋ
Sir koi full Gobi vadiya ਬਰੇਟੀ ds do ?
(pb)
Punjab
Gurwinder ji, Pusa Snowball 1 ate Pusa Snowball k 1 gobhi dia vadhia kisma han is to ilawa private companies jive ki Syngenta, Clause dia vi kai chngaia kidman han.
Dr sahib katti 9 mahine di hai us layi feed formula dasso tah jo oh cheti tyaar ho jawe ?
(pb)
Parwinder ji tuc uss ghar vich feed tyar krn lai 10kg soyabeen, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki uss nu her 3 mahine badd salt badal ke pett de kiria wali dwai jrur deo.
?
(en)
Mayank ji kripya aap apna swal vistar se pushen ki aap kya jankari lena chahte ha tan jo apko sahi jankari di ja ske.
Sir dudharu Bhais ko moti karne ke liye kaun sa tonic dena chahiye jisse Bhais moti aur jyada dodh de ?
(hn)
Niteesh ji usko sbse pehle aap pett ke kirro ke liye Flukarid-ds bolus den aur her 3 mahine ke badd salt badal ker dwai jrur den aur usko Enerboost powder 100gm rojana den aur Brotone liquid 50ml rojana den, iske sath sarir ki kamjori durr hogi aur uska pachan sahi rehega.
Veer g cargill transition mix feed garmia vich v pashu nu de sakde haa ?
(pb)
Hanji tuci isdi varto pashu de suun ton 1 mahina pehla kise bhi mousam vich krr skde ho.
Papular de patte pille hon da Karan daso ?
(pb)
Punjab
Maan ji, ih kai kaarna kar ke ho sakda hai is lai kirpa kar ke oatteyan di photo jaroor sanjhi karo jo ta jo tuhaanu is baare shi janaakri ditti jaa sake.
Punjab
Ok sir thanks
Lsd hoyi a sir cow nu bhukhar ni utr rhea ji koi hal dso g ?
(pb)
Aman ji tuci uss nu NS 1 litre botal vich oxy inj. 60ml, Ascrobic acid 30ml mix krke IV lgwao ate uss nu Doloban plus vet inj. 15ml gardn vich lgao baki uss nu FM 50 ultra tablet 1-1 swere sham dinde rho ate A 2 Z liquid 100ml rojana deo.
devmedia
(pb)
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਕਿਰਪਾ ਕਰਕੇ ਇਸ ਦਵਾਈ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਇਸਦਾ ਕੀ ਕੰਮ ਹੁੰਦਾ ?
(pb)