Punjab
Search
ਮੱਝ ਦੇ ਸੂਣ ਵਿੱਚ ਢਾਈ ਮਹੀਨੇ ਪਏ ਹਨ ਉਸ ਨੂੰ ਲਗਾਤਾਰ ਨਾਰੀਅਲ ਦੀ ਖਾਲ ਦੇਣ ਦਾ ਕੋਈ ਨੁਕਸਾਨ ਤਾਂ ਨਹੀਂ ?
(pb)
ਜਸਪ੍ਰੀਤ ਜੀ ਤੁਸੀ 1 kilo ਰੋਜਾਨਾ 1 ਮਹੀਨੇ ਤਕ ਦੇ ਸਕਦੇ ਹੋ ਕਿਉਕਿ ਇਹ ਗਰਮ ਹੁੰਦੀ ਹੈ ਇਸਦੀ ਜ਼ਿਆਦਾ ਵਰਤੋਂ ਨਾ ਕਰੋ
Sir jhone upro peela ho reha ha es da ki hll hai ?
(pb)
Haryana
Simran ji ik tan apni fasal di photo bhejo duja eh daso tusi ohnu kehdi khad paa chuke ho
jhone nu false smut lei coper oxcloried da spry tu kine din bad custodia 13045 boron karni chede ?
(pb)
Haryana
Gurpreet ji jhone vich esdi roktham lai 500 gram copper hydroxide nu prati acre de hisab nal vart skde ho ehde vich hor tusi koi vi dwai mix kar ke na varto esnu iakla hi varto jekar tusi hor spray krni hai tan 10-15 din de antar te kro spray tan hi kro jekar tuhadi fasal vich koi dikkat aa rahi hai
Jirenium ki kheti kaise krte hai ?
(hn)
Maharashtra
Maya ji gerenium ki kheti November ke mahine me kari jati hai. Iski kheti ke liye domat, javik tattv se bharpur, achi nikasi vali mitti me achi pedavar deti hai. 1 acre zameen mein kareeb 4 hazar paudhe lag jate hai. Iski kheti polyhouse me bi kari jati hai. Iske liye 50-60 spuare meter ke polyhouse bnane ke liye lagpag 8-10 hazar rupay ka kharcha aata hai. Is pe NPK 19:19:19 ki spray bhut madad karti hai jo nitrogen, potassium aur phosphorous ki jrurat puri karti hai. Iski varieties jaise Algerian or Tunisian, Reunion or Bourbon, KKL-1, Sel-8, Hemanti, Bipuli, and Kunti hai.
ਝੋਨੇ ਤੇ ਫਟਕੜੀ ਦਾ ਇਸਤਮਾਲ ਕਿਵੇਂ ਕਰਨਾ ?
(pb)
Haryana
ਹਰਜੀਤ ਜੀ 1ਕਿਲੋ ਫਟਕੜੀ ਨੂੰ 150 ਲਿਟਰ ਪਾਣੀ ਵਿਚ ਘੋਲ ਕੇ ਤੁਸੀਂ ਸਪਰੇਅ ਕਰ ਸਕਦੇ ਹੋ
Sir 126 Jhona ga g ZInc sulfher pata g 15k। Din da Jhona a g Regent pa daye g urea ch Mila ke kehdi company di payee g te ik acre ch kine urea de bag pa daye g dseo sir g ਵਿਸਤਾਰ nl ?
(pb)
Haryana
Davinder ji ik acre de vich total 90 kilo urea. 3 kishtan vich jhon khet vich laun ton 7,21,42 din baad 30-30 kilo prati acre de hisab nal paa sakde ho. Reagent urea vich mila ke nahi pauni chahidi. Reagent di varto tusi tan hi kro jekar tuhadi fasal vich sundi da hamla hai bina sundi de hamle.ton esnu paun da koi faida ni
776 narma 103 din da ho gaya hai fal buhat ghat hai te patte sungrhe hoye ne sahi karan layi kehdhi saprey kariye ?
(pb)
Haryana
Charan ji esde lai tusi flonicamid 80 gram nu prati acre de hisab nal spray kr sakde ho
sir marg darsan kare ji narme m spry karni h ji ?
(hn)
Punjab
Pawan ji hre tele ate chitte machhar di rokthaam lai tusi Actra ate polo di spray mix kar ke kar sakde ho ji ate nano urea de naal Growth promoter di varto kar sakde ho ji. Nano urea di varto 2-4 ml/L paani de hisaab naal kiti jandi hai ji.
Rajasthan
thanksji
Rajasthan
polo v ektara di ki dose h
please suggest about this recommend proper solution ?
(en)
Punjab
Naresh please let us know that have you observed any pest on this crop, so that we can guide you accordingly.
Punjab
no pest attack
How to control blb ?
(en)
Punjab
Gurdev always prefer BLB Resistant varieties however if the diseases appears in fields you can spray copper oxychloride 2g/L of water with streptocycline 12g/acre. Thank you.
Hnji sir aj 1 acre me पदान 5 kg dal di hai bina uriya k uria ki matra puri ho gyi thi ab usme kitne din tk pani खडा rakhna hai 45 din ki dhan h pr 114 pls jwab de ?
(hn)
Punjab
Preet ji, aap pdaan daalne ke baad 3-4 din panai khda rakh skte hai.
Haryana
Thank i sir
Haryana
Or 3 4 din pani khda rkhne k bad kya dhan ko sukha rkhnaa h aage ya pani dete rhna hai
ਗਾਂ ਹੈ ਚਾਰਾ ਨੀ ਖਾਂਦੀ, ਤਾਪਮਾਨ ਵੀ 102 ਹੈ, ਪਤਾ ਨੀ ਕਿ ਗੱਲ ਹੈ ਨਾ ਚਾਰਾ ਖਾਂਦੀ ਨਾ ਗਾਲਾ ਕਰਦੀ ?
(pb)
Punjab
ਤੁਸੀ cud powder ਨੂੰ ਦੁੱਧ ਵਿਚ ਭਿਓ ਕੇ ਰੱਖੋ ਅਤੇ ਉਸ ਵਿਚ Brotone liquid 200ml ਮਿਕਸ ਕਰਕੇ ਦਿਓ. ਤੁਸੀ ਪਾਊਡਰ ਨੂੰ 1 ਘੰਟਾ ਪਹਿਲਾ ਦੁੱਧ ਵਿਚ ਭਿਓ ਕੇ ਰੱਖੋ ਬਾਕੀ ਉਸ ਨੂੰ Rumirec injection 10ml ਲਗਵਾਓ ਅਤੇ ਰੋਜਾਨਾ brotone liquid 100ml ਰੋਜਾਨਾ ਦਿਓ
Sir es jhone da kadd bhut ghat hai g 53 din da te vich uria 2 ghtte pye hai g,kadd vaste ki pya jive g ?
(pb)
Punjab
Manjot ji, tusi is de vaadhe lai fatkadi 1kg/acre de hisab naal paa sakde ho ji ate is to ilawa tusi 2 kg urea ate 300 g zinc sulphate 21 % nu 200 litre paani vich ghol ke spray v kar sakde ho ji.
Hello doctor Anaar de boote nu fal ta bhut lagya but anaar pakkn to pehla e paat jande han Last year v same problem c anaar da size poora ban jnda jdo osto baad pakkan to phla kaala ho k paat jnda Ehda kaarn dsso kyu hunda And solution v dso plzz ?
(pb)
Haryana
Harpreet ji fal fatan da mukh kaaran hunda hai jado appan jada paani layiye ja kaafi jada sme baad ik dm paani lga dayiye। Esde lai tusi boron 100 gram nu prati acre de hisab nal vart sakde ho
Sir g 1121 te ਸਪਰੇ ਕਰਨੀ ਹੈ ਝੰਡਾ ਕਡ ਰਹੀ ਹੈ ਕਿਤੇ ਕਿਤੇ 1ਮਹਨੇ ਦੀ ਹੋ ਗਈ ਹੈ ਫੋਲੀਉ ਗੋਲਡ ਪਾਈ ਸੀ ਉਸਦਾ ਕੋਈ ਫਾਇਦਾ ਨੀ ਹੋਰ ਦਸੋ ?
(pb)
Haryana
ਲਖਵਿੰਦਰ ਜੀ ਕਿਰਪਾ ਇਹ ਦਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਫਸਲ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
ਝੰਡਾ ਕਡ ਰਹੀ ਐ
22g ik kanal ch kinne killo makki da beez paiye ?
(pb)
Haryana
Raju ji plavi makki da beej 1kilo prati kanal de hisab nal paa sakde ho tusi
ਸਰ ਪੱਤੇ ਇਸ ਤਰਾਂ ਹੋ ਰਹੇ ਹਨ ਕੀ ਕਾਰਨ ਏ ਜੀ ?
(en)
Haryana
ਗੁਰਦੇਵ ਜੀ ਤੁਸੀਂ ਇਹ ਦੱਸੋ ਏਸਨੂੰ ਯੂਰੀਆ ਅਤੇ ਹੋਰ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
सर आम के पत्ते मुड़ने लगे हैं क्या करे ?
(hn)
Haryana
राहुल जी यह कुछ भी नहीं है यह सिर्फ मौसम की वजह से हो रहा है यह जल्दी ही ठीक हो जाएगा.
ਮੇਰੀ ਜਰਸੀ ਗਾ ਨੂੰ 1 .5ਸਾਲ ਤੋ ਮੋਕ ਨੀ ਹਟਦੀ ਪਈ ਕੀ ਕਰਨਾ ਚਾਹੀਦਾ 3 ਮਹੀਨੇ ਸੂਈ ਨੂੰ ਹੋਗੇ ?
(pb)
ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ Amoxirum Tablet ਇਕ ਇਕ ਸਵੇਰੇ ਸ਼ਾਮ, Biotrim DS tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ vivliv liquid 50ml ਰੋਜਾਨਾ ਦਿਓ, ਇਹਨਾਂ ਨਾਲ ਫਰਕ ਪੈ ਜਾਵੇਗਾ
ਸਰ ਇਹ ਕਿਹੜੀ ਬਿਮਾਰੀ ਆ ਤੇ ਬਿਮਾਰੀ ਦਾ ਕੀ ਹੱਲ ਆ ?
(pb)
Haryana
ਗੁਰਨਾਮ ਜੀ ਇਸਦੇ ਲਈ ਤੁਸੀਂ ਫਟਕੜੀ1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Narme te is da ki result a ?
(pb)
Haryana
Sikander ji eh narme vich ras choosan wale keede di roktham lai varti jandi hai tusi eh daso tuhadi fasal vich ki dikkat a rahi hai us hisab nal hi tuhanu agey janakri diti ja sakdi hai
Sir mera dhan 20din ka hi pattio ki nok pili padke suk rahi hi ?
(hn)
Haryana
Pavan ji podhe ke bilkul neeche dekhe wahan koi chota sa keet hai ki nahi us hisab se apko agey janakari di jayegi.
बाजरे की फसल में रोग लगा है ?
(hn)
Haryana
अशोक जी यह सुंडी के लक्षण लग रहे है किरपा आप इसको गोभ में देखे बीच में कोई सुंडी है जा नही अगर है तो आप emamectin benzoate 80 ग्राम को प्रति एकड़ के हिसाब से प्रयोग कर सकते है .
सर जी एक सिरोही बकरा 30 35kg है जिसके पीछे के दोनों पैर में सुजन हो गई है सुजन नीचे खुर से घुटने तक ज्यादा है और उपर की तरफ कम है। इसे चलने में आज तकलीफ हो रही है। इस बकरे को कुछ दिन पहले सर्दी थी तो इसे melonexplus 3ml fourtivir 2ml दो दिन तक लगाया था ?
(hn)
आप इसको Gentamycin injection 2ml और melonex injection 2ml लगवाएं और इसको Serakind plus bolus आधी गोली रोजाना देनी शुरू करें .
बाजरे की फसल में रोग लगा है ?
(hn)
Haryana
अशोक जी कृपया यह बताएं कि आप की फसल में कौन सा रोग लगा है उस हिसाब से ही आपको सही जानकारी दी जा सकती है.
Leno dwai bare v jrur jankari de o ji ?
(pb)
Haryana
Sikander ji eh dwai mukh torr te chiti makhi di roktham lai narme vich 400ml prati acre de hisab nal vartan di sifarish kiti jandi hai
यह कोन सा रोग ह और इसका क्या उपाय करे ?
(hn)
Haryana
कर्म जी यह एक विषाणु रोग है इसके लिए आप imidachloprid 1ml को प्रति 2लीटर पानी के हिसाब से प्रयोग कर सकते है .
ਬਾਈ ਜੀ ਮੇਰਾ ਝੋਨਾ ਪਾਣੀ ਵਿਚ ਡੁੱਬ ਗਿਆ ਤੇ ਖਰਾਬ ਹੋ ਗਿਆ ਹੈ ਪੰਜ ਕਿਲੇ ਪਾਣੀ ਹਜੇ ਇਕ ਦੋ ਦਿਨਾ ਨੂ ਨਿਕਲੂ ਖੇਤ ਵਿੱਚੋ ਹੁਣ ਕਿਹੜੀ ਫਸਲ ਬੀਜ ਸਕਦੇ ਹਾ ਕਿ 1509 ਲਾ ਦੇਈਏ ਕਿਰਪਾ ਕਰਕੇ ਇਸ ਬਾਰੇ ਦਸੋ ਜੀ ?
(pb)
Haryana
ਗੁਰਮੀਤ ਜੀ ਏਸ ਸਮੇਂ ਕੋਈ ਵੀ ਝੋਨਾ ਨਹੀਂ ਲੱਗ ਸਕਦਾ ਤੁਸੀਂ ਸਬਜੀ ਜਿਵੇਂ ਮਿਰਚਾਂ ਸ਼ਿਮਲਾ ਮਿਰਚ ਟਮਾਟਰ ਬੈਂਗਣ ਗੋਭੀ ਨੂੰ ਲਗਾ ਸਕਦੇ ਹੋ
Varanasi sabji mandi me sahajan ke fali ke liye vyapari ka nambar milega ?
(hn)
Haryana
Chauhan ji iske liye ap apni sabzi Mandi mein sampark kr sakte hai .
Sir ess tori ki ball per faal nahi aa raha kya kare ?
(hn)
Haryana
Neeraj ji kripya yah bataen ki aapane isko kaun si khad kitni Matra mein Dali hai use hisab se hi aapko Sahi jankari Di ja sakti hai.
ਗਾ ਸੂਣ ਵਿੱਚ 40 ਦਿਨ ਬਾਕੀ ਹਨ ਪਰ ਦੁੱਧ ਨਹੀਂ ਸੁਕ ਰਿਹਾ 5- 6 ਦਿਨ ਬਾਅਦ ਕੱਢਣਾ ਪੈਂਦਾ ਹੈ ਨਹੀਂ ਤਾਂ ਜਦੋਂ ਬੈਠਦੀ ਹੈ ਤਾਂ ਆਪਣੇ ਆਪ ਹੀ ਨਿਕਲਣ ਲੱਗ ਜਾਂਦਾ ਦਾਣਾ ਵੀ ਬੰਦ ਕੀਤਾ ਹੋਇਆ 4 5 ਕਿਲੋ ਹੁੰਦਾ ਦੁੱਧ ਵੀ ?
(en)
Rajasthan
ਨਿਸ਼ਾਨ ਜੀ ਉਸਦਾ ਦੁੱਧ ਘਟਾਉਣ ਲਈ ਪਹਿਲਾ ਤੁਸੀ ਉਸਦੀ ਖੁਰਾਕ ਘਟਾਓ, ਉਸਦਾ ਪਾਣੀ ਵੀ ਘੱਟ ਕਰੋ ਜਿਸ ਨਾਲ ਦੁੱਧ ਸੁੱਕਣਾ ਸ਼ੁਰੂ ਹੋ ਜਾਵੇ ਫਿਰ ਤੁਸੀ ਇਸਦੀ ਚੁਆਈ ਇਕ ਟਾਈਮ ਕਰੋ ਅਤੇ ਜਦੋ ਬਿਲਕੁਲ ਥੋੜਾ ਦੁੱਧ ਰਹਿ ਜਾਵੇ ਫਿਰ ਦੁੱਧ ਲੈਣਾ ਬੰਦ ਕਰ ਦਿਓ ਅਤੇ ਫਿਰ ਇਸਦੀ ਖੁਰਾਕ ਵਧਾ ਦਿਓ.
ki hun assi mulli de bezai kar sakde a ?
(pb)
Haryana
Pargat ji es sme tusi muli di Pusa chetki kisam.di bijai kar sakde ho
Palak bazen wele naden nu roken Wale spraye haze a ?
(pb)
Haryana
Jaskaran ji es de vich Nadeen Di roktham lai Goddi karan di sifarish hi kiti jandi hai
सर मेरे आम के पत्ते मुड़ने लगे हे क्या करू ?
(hn)
Haryana
आशु जी इसमें कोई भी दिक्कत नहीं है कई बार जो ऐसे ही मौसम की वजह से हो जाता है यह जल्द ही ठीक हो जाएगा.
मेरे संतरा के पौधे के फलों में कोनसा कीट या रोग लगा है कृपया फोटो देख कर बताए और निवारण भी बताए ?
(hn)
Haryana
हरीश जी इसके लिए आप copper oxycholride 2 ग्राम को प्रति लीटर पानी के हिसाब से स्प्रे कर सकते हैं.
Sir mujhi batayi mire aam ke paudhe mi kon sa rog h eska esmi Kone se dwa dale ?
(hn)
Haryana
Rahul ji isme koi bhi dikkat nazar nahi aa rahi hai kai baar yeh aise hi mausma ki wajah se ho sakta hai hai yeh jaldi hi khud thik ho jayega .
मेंने संतरे के पौधे में फरवरी माह में 125gm plant सल्फर 750gm plant DAP दिया अब फल आ गए है तो मैं इन पौधों में DAP यूरिया पोटाश अन्य सुक्ष्म पोशक तत्व जिंक बोरोन सल्फर कैल्सियम में कौनसी खाद कितनी मात्रा में और कब दें ?
(hn)
Haryana
हरीश की इसको दिसंबर और अप्रैल में ही खाद डालने की सिफारिश की जाती है अगर आपके पौधे में कोई दिक्कत आ रही तो किराया बताए उस हिसाब से आपको आगे जानकारी दी जा सकती है .
Sir PSSD dairy farming training 22 August to 4 September nu kithe ho reha Mai Barnala District toh aa ?
(en)
Punjab
Sandeep ji dairy farming di training jo 22 aug ton suru ho rhi hai usde vare puri jankari len lai iss no. 0172-5027285 te sampark kr skde ho.
ਤਿਲਾ ਵਿੱਚ ਸੁੰਡੀ ਲੱਗ ਗਈ ਹੈ ਕੋਈ ਸਪਰੇਅ ਦਸੋ ਜੀ ?
(pb)
Haryana
ਬਲਜੀਤ ਜੀ ਇਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Thanku sir
Kareli di vel ch a prblm a rahi aaa g hegi kise kise vel te kahdi spray kriye kini dose ?
(pb)
Haryana
Navdeep ji। Eh ik vishanu Rog hai esde lai tusi imidachlorpid 1ml prati 2litre paani de hisab nal vart sakde ho
Punjab
Navdeep ji ehde vich virus te fungus a gea h, tuc plantomycin te CM 75 mila ke spray kro dhanwaan
devmedia
(pb)
ਆਲੂਆਂ ਦੀ ਅਗੇਤੀ ਕਿਸਮ ਕਹਿੜੀ ਆ ਅਤੇ ਸਹੀ ਸਮਾਂ ਕਹਿੜਾ ਕਿਸੇ ਭਰਾ ਨੂੰ ਜਾਣਕਾਰੀ ਹੋਵੇ ਤਾਂ ਦੱਸਿਉ ਭਰਾ ?
(pb)
Haryana
ਆਲੂਆਂ ਦੀ ਆਗੇਤੀ ਕਿਸਮ ਤੁਸੀਂ ਕੁਫ਼ਰੀ ਸੂਰਯਾ, ਪੁਖਰਾਜ, ਅਸ਼ੋਕਾ ਨੂੰ ਬੀਜ ਸਕਦੇ ਹੋ। ਇਹਨਾਂ ਨੂੰ ਤੁਸੀਂ ਸਤੰਬਰ ਦੇ ਵਿਚ ਬੀਜ ਸਕਦੇ ਹੋ
ਝੋਨੇ ਵਿਚ ਫਟਕੜੀ ਪਵਨ ਦੇ ਲਾਭ ਦਸੋ ?
(pb)
Haryana
ਬਲਜੀਤ ਜੀ ਏਸ ਨਾਲ ਫਸਲ ਦਾ ਵਾਧਾ ਵਧੀਆ ਹੁੰਦਾ ਹੈ, ਜੜਾਂ ਨੂੰ ਕੋਈ ਬਿਮਾਰੀ ਨਹੀਂ ਲਗਦੀ ਅਤੇ ਬੂਟਾ ਤੰਦਰੁਸਤ ਰਹਿੰਦਾ ਹੈ ਏਸਨੂੰ ਤੁਸੀਂ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ
Punjab
Thanks
ਝੋਨਾ ਲੱਗੇ ਨੂੰ 1 month ਹੋ ਗਿਆ ਹੈ ਯੂਰੀਆ ਦੀ ਤੀਸਰੀ doze 30 kg naal Nalpak pawder Paya he 1.5 kg ਪ੍ਰੀਤਿ ਏਕੜ ਹੁਣ ਹੋਰ ਕੁਝ ਕਿ ਪਾਇਆ ਜਾ ਸਕਦਾ ਹੈ ਕੀ 4rth doze ਯੂਰੀਆ ਦੀ ਦੇ ਸਕਦੇ ਹਾਂ ਹੁਣ ਤਕ 2 ਬੈਗ ਯੂਰੀਆ ਪ੍ਰਤੀ ਏਕੜ ਦੇ ਚੁੱਕੇ ਹਾਂ ?
(pb)
Haryana
ਬਲਜੀਤ ਜੀ ਏਸਨੂੰ ਤੁਸੀਂ ਯੂਰੀਆ ਨਾਲ ਮਿਕਸ ਕਰ ਕੇ ਵਰਤ ਸੱਕਦੇ ਹੋ । ਝੋਨੇ ਵਿਚ 3 ਵਾਰ ਹੀ ਯੂਰੀਆ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਤੁਹਾਡੀ ਫਸਲ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਫੇਰ ਹੀ ਕੋਈ ਸਪਰੇਅ ਕਰੋ
Punjab
Thanks
Ji sub nu satsiriakal ji veer or sister nu hi lampi do koi sarkari vecseen aai or keri or danger hospital ja farmescy ch ?
(pb)
Punjab
Buta ji sarkari doctra walo goat pox di vaccine lgai ja rhi hai tuci nazdiki doctor nal sampark krke iss vaccine da pta kr skde ho.
devmedia
(pb)
Punjab
ਗੁਰਜਿੰਦਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ, ਇਸ ਵਿਚ ਕਿਸਾਨਾਂ ਨੂੰ ਪਸ਼ੂਆਂ ਦੀ ਖੁਰਾਕ, ਦੇਖਭਾਲ, ਨਸਲਾਂ ਵਾਰੇ ਪੂਰੀ ਜਾਣਕਾਰੀ ਦਿਤੀ ਜਾਵੇਗੀ
devmedia
(pb)
Punjab
ਗੁਰਜਿੰਦਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
kise veer kol pure 3years chalan wala RIJKA da seed howe te jrur Ripley kareo ji meharbani hovegi ji ?
(pb)
Punjab
Buta ji tuc isda seed apne najdiki kisana kolo pta kar sakde ho ya fir tuc Kisan seed store g.t road mirthal district pathankot to kharid sakde ho,
भैंस को 10 दिन पहले भैसा Bull से क्रॉस करवाया था आज उसने ऐसा डिस्चार्ज डाला है ?
(hn)
आप इसको Keeper plus पाउडर 30 ग्राम रोजाना देना शुरू करें बाकि इसमें कोई समस्या वाली बात नहीं है यह गाभिन रुक सकती है .
Pr 126 nu npk 13 0 45 Born di spry kine dina tak kr slde ha J is naal koi fungicide krni howe ulli to ta oh mix ho skdi ah g naal Mtlb alag alag ghol bna ke ikthi spry kr skde ah g apa ?
(pb)
Haryana
Gursewak ji es nal tusi koi vi hor ulinashak nahi mila sakde esnu tusi jadon daane banan lag। Gaye udo spray kr sakde ho
Mera Nimbu ka paudha Nahin vah growth neta ?
(hn)
Haryana
Aman ji kirpya yeh btaye ki apne usko abhi takk konsa khad daala। Hai us hsiab se hi apko sahi jankari di ja sakti hai .
devmedia
(pb)
Punjab
ਗੁਰਜਿੰਦਰ ਜੀ, ਇੱਕ ਕਨਾਲ ਜਗਾਹ ਲਈ 1 kg ਬੀਜ ਕਾਫੀ ਰਹਿੰਦਾ ਹੈ ਜੀ ਅਤੇ ਤੁਸੀਂ ਇਸ ਕੰਪਨੀ ਨਾਲ 74198-89312 ਤੇ ਸੰਪਰਕ ਕਰ ਸਕਦੇ ਹੋ ਜੀ।
devmedia
(pb)
devmedia
(pb)
devmedia
(pb)
devmedia
(pb)
Punjab
ਗੁਰਜਿੰਦਰ ਜੀ, ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
devmedia
(pb)
Punjab
ਗੁਰਜਿੰਦਰ ਜੀ, ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
devmedia
(pb)
ਸਤਿ ਸ਼੍ਰੀ ਅਕਾਲ ਜੀ ਜੀਰੀ ਦੇ ਵਿੱਚ ਪਦਾਨ ਕਦੋਂ ਪਾਉਣੀ ਚਾਹੀਦੀ ਹੈ 40 ਦਿਨ ਹੋ ਗਏ ਲੱਗੀ ਨੂੰ 128 ਬੀਜ ਹੈ ਤੇ ਪਾਣੀ ਵਿੱਚ ਪਾਉਣੀ ਚਾਹੀਦੀ ਜਾਂ ਸੁੱਕੇ ਵਿੱਚ ?
(pb)
Haryana
ਗੁਰਵਿੰਦਰ ਜੀ ਕਿਰਪਾ ਇਹ ਦੱਸੋ ਤੁਹਾਨੂੰ ਫ਼ਸਲ ਵਿੱਚ ਦਿੱਕਤ ਕੀ ਆ ਰਹੀ ਹੈ ਕਿਉਂਕਿ ਇਹ ਦਵਾਈ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਜੇਕਰ ਉਸਦਾ ਹਮਲਾ।ਹੈ ਤੁਸੀਂ ਤਾਂ ਹੀ ਇਸਦੀ ਵਰਤੋ ਕਰੋ
devmedia
(pb)