Punjab
Search
Sir krele vich ah Zucchini lga rhe aa g vatt bna ke es de seed nu laun ton pehla sodhna chahida ya nahi je sodhna ji tan kini ml nal te kine pani nal carbendazim mancozeb thiamethoxam available ne g mere kol ?
(pb)
Navdeep ji tusi bimaaria di rokthaam lai carbendazim ya mancozeb 2g/ kg beej de hisaab naal beej sodh sakde ho ji. Beej sodh karn lai tuhanau pani di koi lod nahi hai ji.
Kareli 34 din di hogi g vich vich belan nu full aun lag pye este hun kehdi spray kriye growth te flower lai 11 august nu npk 20 20 20 kri c 100 gram per 16 litre water te carbendazim 2gm litre 2nd question e sir v jidan hun vel 34 din di hogi pesticide te fungicide spray lai same quantity rakhiye ya quantity badhouni pvegi ?
(pb)
Punjab
Navdeep ji kirpa kar ke ih dasso ki tusi is nu kihdi kihdi khaad kinni maatra vich paa chukke ho us hisab naal hi tuhaanu agli spray baare shi janaakri ditti ja sakegi ate dose tusi pehla vaali hi varto ji.
Punjab
45 kg urea,50 kg ssp te 15 kg Mop,per 2.5 vighe
मसूढ दाल की खेती कब करे ?
(hn)
Punjab
पूजा जी मसूड दाल की खेती अक्टूबर के महीने में शुरू की जा सकती है।
ਡਾਕਟਰ ਜੀ ਵੈਹੜ ਤੀਜੇ ਸੂਏ ਨੂੰ ਤਿੰਨ ਮਹੀਨੇ ਦੀ ਗੱਭਣ ਹੈ ਇਸ ਤਰ੍ਹਾ ਡਿਸਚਾਰਜ ਦੇ ਰਹੀ ਹੈ ਕੋਈ ਨੁਕਸਾਨ ਵਾਲੀ ਗੱਲ ਤਾ ਨਹੀ ?
(pb)
Punjab
ਸਿੱਧੂ ਜੀ ਤੁਸੀ ਇਸ ਨੂੰ ਠੰਡਾ ਟੀਕਾ ਲਗਾ ਦਿਓ ਅਤੇ 100ml ਸਰੋਂ ਦਾ ਤੇਲ ਥੋੜਾ ਗਰਮ ਕਰਕੇ ਫਿਰ 100gm ਮੀਠੀ ਸੌਂਫ ਮਿਲਾ ਕੇ ਝੱਸ ਲਓ ਫਿਰ ਥੋੜਾ ਠੰਡਾ ਕਰਕੇ ਇਸ ਨੂੰ ਖਿਲਾਣਾ ਸ਼ੁਰੂ ਕਰੋ
Nursery bed prepare ?
(hn)
Haryana
Nema ji kirpa yeh btaye ki apko kis fasal ka nursey bed bnana hai us hsiab se hi apko sahi jankari di ja sakti hai
ਮੱਝ ਦੂਜੇ ਸੂਏ। ਦੋ ਦਿਨ ਪਹਿਲਾਂ ਸੂਈ ਹੈ। ਸੂਣ ਤੋਂ ਬਾਅਦ ਪੂਰਾ ਪਸਮਾ ਨਹੀਂ ਕਰ ਰਹੀ। ਯੋਗ ਸਲਾਹ ਅਤੇ ਇਲਾਜ ਦੱਸਿਆ ਜਾਵੇ ਜੀ। ?
(pb)
ਗੁਰਦੀਪ ਜੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
मेरे मिर्च में पत्ता छोटे होने की समस्या आ रही है इसका क्या उपाय करें ?
(hn)
Haryana
अशोक जी इसके लिए आप spiromesifen 150ml को प्रति एकड़ के हिसाब से स्प्रे करे।
jo pulser fungicide aunda hia koi veer ds skda kis company da aunda hai original dukhandhar jo tractor brand da aunda hai mahindra os nu duplicate ds riha ?
(pb)
Haryana
Harjeet ji eh pulsor dwai hai jehdi eh insecticides naam di। company'di aundi hai
Rajasthan ke Sikar Konsi mushroom ki nasal ache rhe gi ?
(hn)
Punjab
Shishram ji, ye aapke area me marketing ke upar nirbhar karta hai, vaise Button mushroom ki demand hi jyada rehti hai .
Sir me mashroom ki kheti karna chate ho mujhe kya kya karna hoga me Rajasthan ke Sikar se ho ?
(hn)
Punjab
Shishram ji, mushroom ki kheti karne ke liye aapko sabse pehle iski training le leni chahiye ,Training lene ke liye aap Krishi Vigyan Kendra, Sikar. Fatehpur- Shekhawati. Dist. - Sikar 098877 28044 se sampark kare.
Sir allubhukhra de butta de pta sukk k diggi jnde ah koi hall dso ji ?
(pb)
Haryana
Tarsem ji esde lai tusi carbendazim 2 gram prati litre paani de hisab nal vart skde ho
Bakvhera Dona saatbaara ?
(hn)
Haryana
Ashok ji kirpa apna swal vistahr se puche tan Jo apko sahi jankari di ja ske
Sir kinuu de pataa new nd old ikthaa hoi jnde koi hall dso ji ?
(pb)
Haryana
Tarsem ji esde lai tusi imidachlorpid 1ml prati 2litre paani de hisab nal vart skde ho
Sir chone nu spray karn da kehra time bilkul sahi rehe gaa ?
(en)
Haryana
Gurlal ji spray tusi sham wele ja subah 10-11 vje Tak jdo garmi ghat hundi hai udo kro eh jada asar krdi hai
Sir 1401 mushal chona nu 59 din ho gye lge nu ki ess nu nehr da paani lona chaida ya motor da te paani suka suka k lona chaida ya bhar kk and ess nu sheath blight di complaint aa rahi te ki use kita jaave ess nu rokn lai ?
(en)
Haryana
Gurlal ji jekar nehar de paani di suvidha hai tan ohi lgao paani suka suka ke lgao sheath blight di roktham lai tusi mancozeb 3 gram prati litre paani de hisab nal vart sakde ho
Dr sahib majh nu soon vich ik mahina rehnda hai ki usnu wadewiyan di khal pa sakde haan je oa sakde haan tah kinni matra vich ?
(pb)
Parwinder ji tuci iss nu changi feed de nal nal khall khila skde ho ate iss nu Vitum-h liquid 10-10ml swere sham deo ate suun ton 20 din pehla metabolite powder rojana 1 pouch dena suru kro. baki isde rehn da pura dian rakho.
Sir jediyan market ch lumpy skin waste kit a rhia ki ohda fyda hai ?
(pb)
Karanveer ji marekt vich kai alag alag companies walo lumpy lai bhut saria kit tyar kitia gyia hai, tuci pashu di condition de hisab nal doctor ton check krwa ke ehna di varto kr skde ho.
Sir jhone te pta lapet te gob Ali sundi to kehdi spray kriye ?
(pb)
Haryana
Jaspreet ji esde lai tusi emamectin benzoate 80 gram nu prati acre de hisab nal vart sakde ho
ਸਰ ਜੀ ਮੱਝ ਆ ਜੀ 3 ਮਹੀਨੇ ਪਹਿਲਾ AI ਕਰਵਾਈ ਸੀ, ਖਲੋਤੀ ਨਹੀਂ ਤੇ 3 ਮਹੀਨੇ ਬਾਦ ਫਿਰ ਬੋਲ ਪਈ ਡਾਕਟਰ ਨੇ ਉਸਨੂੰ 2 ਟੀਕੇ ਭਰੇ ਨੇ,ਉਹ ਖਲੋ ਜਾਵੇ ਇਸ ਲਈ ਕੀ ਇਲਾਜ ਕੀਤਾ ਜਾਵੇ, 2 ਟੀਕੇ ਭਰ ਕੇ ਠੰਡਾ ਟੀਕਾ ਲਗਾਇਆ ਸੀ ਨਾਲ, ਹੁਣ ਕੀ ਕੀਤਾ ਜਾਵੇ ?
(pb)
ਨਿਰਮਲ ਜੀ ਤੁਸੀ ਇਸ ਨੂੰ Gestaprogen ਪਾਊਡਰ 25gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
Majh garmi bhut mnaodi aa ki kitta jave
Pella ho reha upro dap 30 kg urea 65 kg 2 bag zinc ah ki prob ho ri ?
(en)
Haryana
Tarun ji jdo khet vich lai nu 42 ,din ho gaye udo tusi 30 kilo urea prati acre de hisab nal paa sakde ho
ਪਨੀਰੀ wale ਗੰਨੇ da ki benifit hunda hai g ki es da jhad normal ਗੰਨੇ nalo vadd hunda hai g ?
(pb)
Haryana
ਮਨਪ੍ਰੀਤ ਜੀ ਪਨੀਰੀ ਵਾਲੇ ਗੰਨੇ ਵਿਚ ਇਕ ਤਾਂ ਬੀਜ ਘੱਟ ਪੈਂਦਾ ਹੈ ਅਤੇ ਇਕ ਓਹਦੀ ਗ੍ਰੋਥ ਵਧੀਆ ਹੁੰਦੀ ਹੈ।ਝਾੜ ਤਾਂ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਹੈ
SAVA 134 ate sava 7501 gob te aa gya hai g es nu 13 0 45 kini Matra vich krni chaidi hai g ate liquid DAP DI VARTO V KITI JA SAKDI HAI G ?
(pb)
Haryana
Manpreet jekar tuhadi fasal da vadha sahi ho reha hai tan tuhnu koi vi khad paun di jrurat nahi. Vaise tusi esnu 5-8. Gram prati litre Pani de hisab nal vrt skde ho
धान में घास हो गया है ?
(hn)
Haryana
शुभम जी धान में खास की रोकथाम के लिए आप bispyribac 100 ग्राम को प्रति एकड़ के हिसाब से प्रयोग कर सकते है
ਇਸ ਦੇ ਨੱਕ ਅੰਦਰ ਬਹੁਤ ਜ਼ਖਮਾ ਨੇ ਦਾ ਇਲਾਜ ਦੱਸੋ ਤੇ ਇਕ ਅੱਖ ਵੀ ਨਹੀਂ ਖੋਲ੍ਹਦੇ ਇੱਕ ਲੱਤ ਵੀ ਸੋਝੀ ਹੋਈ ?
(pb)
ਪਲਵਿੰਦਰ ਜੀ ਤੁਸੀ ਇਸ ਨੂੰ DCR injection 5gm ਅਤੇ Avil injection 10ml ਮਿਕਸ ਕਰਕੇ ਲਗਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ ਲਗਾਓ ਅਤੇ Rumirec injection 10ml ਰੋਜਾਨਾ ਲਗਵਾਓ ਬਾਕੀ ਇਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
Sir pussa 44 jhona 60 din da ho gya pr virla reh gya mada lgda.. ehde te hun ki spray kr skde a ja ki pa skde a ?
(pb)
Haryana
Parminder ji kirpa eh daso tusi ohnu kehdi khad kini matra vich paa chuke ho us hsiab nal hi tuhanu sahi jankari diti ja sakdi hai
Sir addu de butta da patta red red hoo k digi jnda ah ?
(pb)
Haryana
Tarsem ji eh kise vi cheez di ghat nahi hai te na hi koi bimari keede da hamla hai eh vaise hi Mausam kr k ho janda hai eh jldi thik ho jange
Sir allubhukhra de butta de ptta sukki jnda nd digi jnda ah na growth kr reha ?
(pb)
Haryana
Tarsem ji esde lai tusi imidachlorpid 1ml prati 2litre paani de hisab nal vart sakde ho
Sir kinuu de patta muddi jnda new ah k nd purna ptaa v mudi jnda ah ?
(pb)
Haryana
Tarsem ji esde lai tusi imidachlorpid 1ml prati 2litre paani de hisab nal vart sakde ho
ਸ੍ਰੀਮਾਨ ਜੀ ਮੈਂ pr 126 ਦੀ ਬਿਜਾਈ ਕੀਤੀ ਹੈ । ਮੱਕੀ ਲੇਟ ਹੋਣ ਦੇ ਕਾਰਨ 35 ਦਿਨ ਦੀ ਪਨੀਰੀ ਖੇਤ ਵਿਚ ਲਵਾੲਈ ਹੈ ।ਪਨੀਰੀ 18 ਜੂਨ ਨੂੰ ਬੀਜੀ ਸੀ । ਕਿਰਪਾ ਕਰਕੇ ਖਾਦਾਂ ਦੇ ਸਬੰਧੀ ਜਾਣਕਾਰੀ ਅਤੇ ਬੂਟਾ ਫਟਾਉਣ ਸਬੰਧੀ ਜਾਣਕਾਰੀ ਦਿਉ ਜੀ ਕਿਉ ਕਿ ਸਮਾਂ 60 65 ਦਿਨ ਦਾ ਬਚਿਆ ਹੈ ?
(pb)
Haryana
ਨਵਦੀਪ ਜੀ ਝੋਨੇ ਨੂੰ ਖੇਤ ਵਿਚ ਲਾਉਣ ਤੋਂ 7,21,42 ਦਿਨ ਬਾਅਦ 30-30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਸਰ ਕੁਝ ਦਿਨ ਪਹਿਲਾਂ ਘਰ ਪਾਲਣ ਲਈ ਦੇਸੀ ਮੁਰਗੀ ਦੇ 20 ਕੁ ਬੱਚੇ ਖਰੀਦੇ ਸੀ । ਕਰੀਬ 40 45ਦਿਨਾਂ ਦੇ ਹੋਣਗੇ । ਉਹਨਾਂ ਵਿੱਚੋਂ ਕੁੱਝ ਚੂਚੇ ਅਲੱਗ ਜਹੇ ਹੋ ਕੇ ਖਲੋ ਜਾਂਦੇ ਆ ਅੱਖਾਂ ਜਹੀਆਂ ਮੀਚ ਕੇ ਖੁਰਾਕ ਨੀਂ ਖਾਂਦੇ ਬਸ ਇੱਦਾਂ ਹੀ ਖੜੇ ਰਹਿੰਦੇ ਆ । ਕੀ ਕਾਰਨ ਹੋ ਸਕਦਾ ਹੈ ਤੇ ਇਲਾਜ ਵੀ ਦੱਸੋ ?
(pb)
Punjab
ਸਰਬਜੋਤ ਜੀ ਤੁਸੀ ਓਹਨਾ ਦੀ ਖੁਰਾਕ ਦੀ ਜਾਂਚ ਕਰੋ ਅਤੇ ਇਹਨਾਂ ਨੂੰ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Teramycin pouch ਵੀ ਪਾਣੀ ਵਿਚ ਘੋਲ ਕੇ ਦਿਓ।
Bhai AtoZ dawa de do 5 bund 1 liter pani mai
AtoZ konsi dwaa bhai??
Sir ah dino.din yellow ho reha jhone da top to patta 30 kg dap payi or urea 65 kg 2 bag zinc de paye hai growth thk hai pr yellow ho reha Holi Holi sara khet ?
(en)
Haryana
Tarun ji esnu khet vich laun to 7,21,42din baad 30 -30 kilo urea prati acre de hisab nal paun di sifarish kiti jandi hai
Sir ji iska sprye guwar ki fasal me karna h kya ye aage sarson ki fasal me iske side effect honge ?
(hn)
Haryana
Kamal ji yeh kharpatwar ki roktham ke liye hai iska itna asar agli fasal pad sakta hai
Nutrient management kaise kare potato crop ke liye ?
(en)
Haryana
गौरव जी आलू की फसल में किलो 165किलो यूरिया, 155किलो ssp और 40 किलो murate of potash प्रति एकड़ के हिसाब से डालने की सिफारिश की जाती है
128pr ਨੂੰ ਕਿਹੜੀ ਦਵਾਈ ਦੀ ਸਪਰੇਅ ਕਰਨੀ ਚਾਹੀਦੀ ਹੈ ਤਾ ਜੋ ਉਲੀ ਤੇ ਮੁੱਢ ਗੱਲਣ ਤੋ ਬਚਾਇਆ ਜਾ ਸਕੇ ?
(pb)
Punjab
ਮਨਿੰਦਰ ਜੀ, ਤੁਸੀ PR 128 ਨੂੰ ਉੱਲੀ ਰੋਗ ਤੋਂ ਬਚਾਅ ਲਈ Amistar Top ਦਵਾਈ ਦੀ ਵਰਤੋਂ ਕਰ ਸਕਦੇ ਹੋ ਜੀ।
Ji sir 3rd uriya ka थैला 11 8 22 ko dala tha to ab पदान kitne din me dalna chaiye jisse iska asr shi ho ske uriya ka asr dhan me kitne din rhta hai ?
(hn)
Punjab
Preet ji, aap urea ki kaafi maatra de chuke hai, isliye aap ab aur urea na de aur sirf cartap hydrochloride hi fasl me daale.
अमरूद में क्या समस्या ?
(hn)
Punjab
श्रीमान जी आपका पौधा अच्छी हालत में है और इसमें कोई भी समस्या नहीं है। इसलिए आप इस पर किसी भी दवा का छिड़काव ना करे ।
अमरूद में क्या समस्या ?
(hn)
Punjab
श्रीमान जी, आपके अमरूद में कोई भी गंभीर समस्या नहीं है, आप इस पर कोई भी छिड़काव ना करे ।
Hamare plant me futav nahi hai ?
(hn)
Punjab
Raman ji, kripya aap hme ye btaaye ki aap ise kon si khaad kitni matra me daal chuke hai, us hisaab se hi aapko is baare me sahi jaankari di jaa sakegi.
devmedia
(pb)
Punjab
ਗੁਰਜਿੰਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Sir g hun kehdi sabji di bijai da time hia ki hun potatoes di bijai kr skde han ?
(pb)
Punjab
Sohan Dass ji, hun tusi palak, mooli, baingan, mirch aadi fasla di bijai kar sakde ho ji ate potato di bijai tusi September de mahine de vich kar Sakde ho ji.
devmedia
(pb)
Punjab
ਗੁਰਜਿੰਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
devmedia
(pb)
Punjab
ਝੋਨਾ, ਕਣਕ, ਸਰੋ
devmedia
(pb)
devmedia
(pb)
Punjab
ਗੁਰਜਿੰਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
sir yeah jercey heiffer 3rd time heat mai hai aur tara v kitia AI karwyi jaa sakdi ?
(pb)
Balraj ji ajje isda weight ghatt hai tuci iss nu changi khurak de nal nal enerboost powder 50gm rojana ate iss nu cargill di heifer dry feed deo ate her 3 mahine badd salt badal ke pett de kiria wali dwai jrur deo.
devmedia
(pb)
devmedia
(pb)
Punjab
ਗੁਰਜਿੰਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
sir meri 11 month ki jercey heiffer hai uska weight abhi kam hai uski height v choti hai lekin bkh 3 baar heat main aya chukki hai aur iss baar 2 din se bol rhhi hai uski AI krwane se koi proble. toh nhi hoga ?
(pb)
Punjab
Balraj ji yadi uska weight aur growth kam hai tab isko Ai naa krwayen kyuki fir isko gabhin naa rukne ki smasia ho skti hai aap isko Enerboost powder 50gm rojana aur cargill ki heifer dry feed deni suru kren, inke sath iska weight vdhh jayega aur sarir ka acha vikas hoga.
devmedia
(pb)
Punjab
ਗੁਰਜਿੰਰ ਜੀ ਕਿਸਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿਦਰ ਜੀ ਕਿਸ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਦਰ ਜੀ ਕਿਸਾਨਾ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
ਡਾਕਟਰ ਸਾਬ ਬਾਰ ਬਾਰ ਰਪੀਟ ਨਹੀਂ ਹੋ ਰਹੀ ਬੋਲੀ ਨਹੀਂ ਅਜੇ ਤਕ 1 ਸਾਲ ਹੋਇਆ ਸੂਈ ਨੂੰ, ਜੋ ਨੌਰਮਲ ਡਾਇਟ ਤੇ ਹੀਟ ਵਿੱਚ ਆਉਣ ਵਾਲਿਆਂ ਗੋਲੀਆਂ ਦਿਤੀਆਂ ਸੀ, ਖੁਰਾਕ ਵੀ ਦਿੰਦੇ ਹਾਂ ਪਰ ਹੀਟ ਚ ਨਹੀਂ ਆਓਂਦੀ, ਕਿਰਪਾ ਕਰਕੇ ਇਲਾਜ ਦੱਸੋ ?
(pb)
Punjab
ਗਗਨਦੀਪ ਜੀ ਤੁਸੀ ਉਸ ਨੂੰ Vetmate injection 2ml ਲਗਵਾ ਦਿਓ ਅਤੇ ਜਦੋ ਵੀ ਤਾਰਾ ਕਰੇ ਤਾਂ ਡਾਕਟਰ ਤੋਂ ਚੈੱਕ ਕਰਵਾ ਕੇ ਟੀਕਾ ਭਰਵਾਂ ਦਿਓ
Hi, please find attached image of new planted stevia plant, Confirm please why it is not growing properly & leaves & flowering gonna damage ?
(en)
Haryana
Raman please tell us which fertilizer you applied to this plant. Do you have done any spray on this? So that we can give you right information